ਆਹ ਰੰਗ ਦੇ ਫਲ-ਸਬਜ਼ੀਆਂ ਪੈਰਾਂ ਤੇ ਲੱਤਾਂ ਦੀਆਂ ਬੰਦ ਪਈਆਂ ਨਸਾਂ ਨੂੰ ਖੋਲਣਗੇ ਤੇਜੀ ਨਾਲ। Tandrust Punjab।

Поділитися
Вставка
  • Опубліковано 14 жов 2024
  • ਆਹ ਰੰਗ ਦੇ ਫਲ-ਸਬਜ਼ੀਆਂ ਪੈਰਾਂ ਤੇ ਲੱਤਾਂ ਦੀਆਂ ਬੰਦ ਪਈਆਂ ਨਸਾਂ ਨੂੰ ਖੋਲਣਗੇ ਤੇਜੀ ਨਾਲ। Tandrust Punjab।#HealthyCirculation
    #VascularHealth
    #LegHealth
    #FootCare
    #RedFruitsAndVeggies
    Red fruits and vegetables are rich in essential nutrients and antioxidants that can help prevent leg and feet-related problems. Here's how:
    How Red-Colored Fruits and Vegetables Benefit Leg and Feet Muscles and Veins
    Red-colored fruits and vegetables like apples, pomegranates, plums, red grapes, berries, tomatoes, carrots, and red peppers are rich in polyphenols. Polyphenols are powerful antioxidants that offer several health benefits, particularly for the vascular system, including the arteries and veins in the legs and feet.
    Key Benefits and Mechanisms
    1. Improved Blood Circulation
    Nitric Oxide Production: Polyphenols present in red fruits and vegetables enhance the production of nitric oxide in the body. Nitric oxide is a vasodilator, meaning it relaxes and widens blood vessels, promoting better blood flow. Improved circulation ensures that the legs and feet receive adequate oxygen and nutrients, reducing the risk of vascular issues.
    2. Enhanced Vascular Health
    Anthocyanins: These compounds, found in berries and red grapes, help maintain the health of blood vessels by reducing oxidative stress and inflammation. This keeps the veins and arteries in the legs and feet flexible and less prone to damage.
    3. Reduced Inflammation
    Anti-inflammatory Properties: Polyphenols have strong anti-inflammatory effects, which can help reduce swelling and pain in the legs and feet, often caused by poor circulation or vascular issues.
    4. Prevention of Varicose Veins
    Vascular Protection: Consuming polyphenol-rich foods can strengthen vein walls and prevent the formation of varicose veins, a common problem in the legs due to weakened blood vessel walls and poor blood flow.
    Recommended Red-Colored Fruits and Vegetables
    1.Apples: High in quercetin and other polyphenols, they help improve vascular function.
    2.Pomegranates: Rich in antioxidants, they enhance nitric oxide levels, promoting vasodilation.
    3.Plums: Contain anthocyanins and other polyphenols that support vein health.
    4.Red Grapes: Packed with resveratrol, a powerful polyphenol that supports blood flow.
    5.Berries (Strawberries, Raspberries): High in anthocyanins, which improve vascular health.
    6.Tomatoes: Contain lycopene and other polyphenols that reduce inflammation and support blood vessel health.
    7.Carrots: Although primarily orange, they contain polyphenols that benefit circulation.
    8.Red Peppers: Rich in vitamins and polyphenols, they support overall vascular health.
    Diet Tips for Optimal Vascular Health
    Morning Smoothie: Blend strawberries, raspberries, and a small beet for a polyphenol-rich start to your day.
    Lunch Salad: Include cherry tomatoes, red bell peppers, and a handful of pomegranate seeds.
    Snack: Enjoy apple slices with a sprinkle of cinnamon (also rich in polyphenols).
    Dinner Side: Roasted red peppers and carrots with a drizzle of olive oil.
    #PolyphenolPower#BloodFlowBoost
    #NaturalHealth#HealthyLifestyle
    #Antioxidants#HealthyLiving#NutritionTips
    #HealthyEating#Superfoods#AntioxidantRich
    #NutrientDense#HeartHealth
    #VitaminsAndMinerals#EatTheRainbow
    #HealthyHabits#HealthBenefits
    #NaturalRemedies#WellnessTips
    #DietAndNutrition#TandrustPunjab
    #healthandlifestylecoachRaj#viralvideo
    #trendingvideo#HolisticHealthHeaven
    #HealthCoachRajwinder13
    Don't forget to like, subscribe, and share the knowledge for a healthier life.
    THANK YOU TO ALL OF YOU FOR WATCHING MY VIDEO VERY CAREFULLY.
    ------------------------------------------------------------------------------------------

КОМЕНТАРІ • 211

  • @revenueestablishment2728
    @revenueestablishment2728 2 місяці тому +19

    ਆਪ ਵਲੋਂ ਬਹੁਤ ਹੀ ਸਰਲ ਤਰੀਕੇ ਨਾਲ ਦਰਸ਼ਕਾਂ ਨੂੰ ਪੰਜਾਬੀ ਭਾਸ਼ਾ ਵਿੱਚ ਸਮਝਾਇਆ ਗਿਆ ਹੈ। ਇਸ ਲਈ ਆਪ ਜੀ ਦਾ ਬਹੁਤ ਬਹੁਤ ਸ਼ਕਰੀਆ ਜੀ।

    • @healthandlifestylecoachraj
      @healthandlifestylecoachraj  2 місяці тому +1

      ਸਰ ,ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਨੂੰ ਪਸੰਦ ਕਰਨ ਦੇ ਲਈ🙏😊

  • @nirmavirk5506
    @nirmavirk5506 2 місяці тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @bakhshishsingh2711
    @bakhshishsingh2711 2 місяці тому +12

    ਚੰਗਾ ਚੰਗਾ ਬੇਸ਼ੱਕ ਜੀਂਦੀ ਰਹੁ।

  • @surinderkaur9310
    @surinderkaur9310 2 місяці тому +8

    ਬਹੁਤ ਵਧੀਆ ਗੱਲ ਕੀਤੀ ਹੈ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @gursharnsingh1180
    @gursharnsingh1180 2 місяці тому +22

    ਤੰਦਰੁਸਤ ਰਹਿਣ ਲਈ ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ

  • @DarshanKaur-r3b
    @DarshanKaur-r3b 2 місяці тому +11

    ਬਹੁਤ ਵਧੀਆ ਜਾਣਕਾਰੀ ਦਿਤੀ ਹੈ ਧੰਨਵਾਦ

  • @paramjit4919
    @paramjit4919 2 місяці тому +10

    ਬਹੁਤ ਹੀ ਵਧੀਆ ਜਾਣਕਾਰੀ ਲੈਕੇ ਆਉਂਦੇ ਹੋ ਤੁਸੀਂ ਸਾਡੇ ਲਈ ਮੈਡਮ ਜੀ... ਤੁਹਾਡਾ ਬਹੁਤ-2 ਧੰਨਵਾਦ😇🙏😊😊

  • @jagdevsingh4066
    @jagdevsingh4066 16 днів тому

    Good. Lesson for us and me. Madam God Bless you

  • @hardevsinghbaath5118
    @hardevsinghbaath5118 2 місяці тому +1

    ਬਹੁਤ ਵਧੀਆ ਢੰਗ ਨਾਲ ਸਮਝਾਇਆ

  • @BalrajSingh-vk8of
    @BalrajSingh-vk8of 2 місяці тому +10

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ ਜੀ

  • @PritamSingh-js6ok
    @PritamSingh-js6ok 2 місяці тому +8

    ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਤੁਹਾਡਾ ਮੈਡਮ 👌

  • @hardialsingh1
    @hardialsingh1 2 місяці тому +12

    ਇਹ ਅਮੀਰ ਲੋਕਾਂ ਵਾਸਤੇ ਵਧੀਆ ਜਾਨਕਾਰੀ । ਵਿਚਾਰੇ ਗਰੀਬ ਲੋਕਾਂ ਨੂੁ ਰੋਟੀ ਦੇ ਲਾਲੇ ਪਏ ਨੇ ॥

    • @heermusicstudio9713
      @heermusicstudio9713 2 місяці тому +4

      Mài tuhadi gall nal sehmat nhi.. Kyunki greeb lok ik din vich hi apne bacheyan nu 50-100 rupye de lays te kukure khila dinde hann te je gall kariye fruits di and vegetables di tan ehe ik din 100 rupay de leke aao tan 4 din kad de ne jadki kurkure 10 mint ch khtm

    • @mandeepmandeepkaur1168
      @mandeepmandeepkaur1168 2 місяці тому +1

      Ajkal koi greeb nai hai jo dhiari krda na uhna nu500 rupees roj da milda hai uh khreed skda na uh bachia nu roj da 10 rupees denda na

    • @healthandlifestylecoachraj
      @healthandlifestylecoachraj  2 місяці тому

      @@hardialsingh1 ਸਿਹਤ ਨੂੰ ਤੰਦਰੁਸਤ ਰੱਖਣਾ ਸਿਰਫ ਅਮੀਰਾਂ ਜਾਂ ਗਰੀਬਾਂ ਦਾ ਵਿਸ਼ਾ ਨਹੀਂ ਹੈ ਇਹ ਹਰ ਇੱਕ ਦੇ ਲਈ ਜਰੂਰੀ ਹੈ ਅਗਰ ਗਰੀਬ ਬੰਦਾ ਬਿਮਾਰ ਹੋ ਜਾਂਦਾ ਹੈ ਉਸਨੂੰ ਆਪਣੀ ਦਿਹਾੜੀਆਂ ਤੋੜ ਕੇ ਜਦੋਂ ਹੋਸਪੀਟਲ ਦੇ ਚੱਕਰ ਕੱਢਣੇ ਪੈਂਦੇ ਐ ਉਸ ਦੇ ਨਾਲੋਂ ਤਾਂ ਫਰੂਟ ਸਸਤੇ ਪੈਂਦੇ ਆ ਕਿ ਅਗਰ ਇੱਕ ਦਿਹਾੜੀ ਦੇ ਫਰੂਟਸ ਲੈ ਵੀ ਆਂਦੇ ਤੇ ਉਹ ਹਫਤਾ ਇੱਕ ਚਲ ਜਾਂਦੇ ਆ ਤਿੰਨ ਚਾਰ ਮੈਂਬਰ ਦੇ ਲਈ।
      ਬਾਕੀ ਰਹੀ ਗੱਲ ਕਿ ਅਗਰ ਤੁਸੀਂ ਆਪਣੀ ਡਾਇਟ ਦੇ ਵਿੱਚ ਫਰੂਟਸ ਜਾਂ ਵੈਜੀਟੇਬਲ ਐਡ ਕਰਦੇ ਹੋ ਉਸ ਦੀ ਜਗ੍ਹਾ ਤੇ ਬਾਕੀ ਚੀਜ਼ਾਂ ਤੁਸੀਂ ਹੋਰ ਘੱਟ ਵੀ ਤਾਂ ਖਾਓਗੇ, ਉਥੋਂ ਵੀ ਤਾਂ ਤੁਹਾਡੇ ਪੈਸੇ ਬਚਣਗੇ ਸੋ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਅਗਰ ਅਸੀਂ ਆਪਣੀ ਡਾਇਟ ਦੇ ਵਿੱਚ ਇੱਕ ਚੀਜ਼ ਸ਼ਾਮਿਲ ਕਰਾਂਗੇ ਦੂਜੀ ਆਟੋਮੈਟਿਕਲੀ ਘੱਟ ਹੋ ਜਾਂਦੀ ਹੈ ਉਥੋਂ ਪੈਸੇ ਵੀ ਬਚਦੇ ਆ ਸਿਹਤ ਵੀ ਬਚਦੀ ਹੈ।
      ਤੇ ਅਗਰ 10 -20 ਰੁਪਏ ਜਾਂ ਸੌ ਰੁਪਏ ਐਕਸਟਰਾ ਖਰਚ ਕਰਕੇ ਤੁਸੀਂ ਆਪਣੀ ਸਿਹਤ ਤੇ ਲੱਖਾਂ ਰੁਪਏ ਲੱਗਣ ਤੋਂ ਬਚਾ ਸਕਦੇ ਹੋ ,ਤਾਂ ਮੈਨੂੰ ਨਹੀਂ ਲੱਗਦਾ ਇਸ ਤੋਂ ਸਸਤਾ ਕੰਮ ਕੋਈ ਹੋਰ ਹੋ ਸਕਦਾ ਹੈ ਬਾਕੀ ਆਪੋ ਆਪਣੀ ਸੋਚ ਹੈ ਸਾਰਿਆਂ ਦੀ। ਸਿਹਤ ਵਧੀਆ ਰਹੇਗੀ ਬੰਦਾ ਕੰਮ ਵੀ ਵਧੀਆ ਤਰੀਕੇ ਨਾਲ ਕਰੇਗਾ ਤੇ ਪੈਸੇ ਜਿੰਨੇ ਮਰਜੀ ਕਮਾ ਸਕਦਾ ਹੈ ਐਕਸਟਰਾ ਦੋ -ਚਾਰ ਘੰਟੇ ਲਗਾ ਕੇ ਵੀ ਅਗਰ ਉਸ ਦੀ ਸਿਹਤ ਉਸਨੂੰ ਇਜਾਜ਼ਤ ਦਿੰਦੀ ਹੈ ।ਜੇਕਰ ਅਸੀਂ ਸਿਹਤ ਮੰਦ ਨਹੀਂ ਹਾਂ ਤੇ ਫਿਰ ਸਾਡੇ ਕੋਲੋਂ ਦੋ- ਤਿੰਨ ਘੰਟੇ ਕੰਮ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ।

    • @healthandlifestylecoachraj
      @healthandlifestylecoachraj  2 місяці тому

      ਅਗਰ 10 -20 ਰੁਪਏ ਜਾਂ ਸੌ ਰੁਪਏ ਐਕਸਟਰਾ ਖਰਚ ਕਰਕੇ ਤੁਸੀਂ ਆਪਣੀ ਸਿਹਤ ਤੇ ਲੱਖਾਂ ਰੁਪਏ ਲੱਗਣ ਤੋਂ ਬਚਾ ਸਕਦੇ ਹੋ ,ਤਾਂ ਮੈਨੂੰ ਨਹੀਂ ਲੱਗਦਾ ਇਸ ਤੋਂ ਸਸਤਾ ਕੰਮ ਕੋਈ ਹੋਰ ਹੋ ਸਕਦਾ ਹੈ ਬਾਕੀ ਆਪੋ ਆਪਣੀ ਸੋਚ ਹੈ ਸਾਰਿਆਂ ਦੀ। ਸਿਹਤ ਵਧੀਆ ਰਹੇਗੀ ਬੰਦਾ ਕੰਮ ਵੀ ਵਧੀਆ ਤਰੀਕੇ ਨਾਲ ਕਰੇਗਾ ਤੇ ਪੈਸੇ ਜਿੰਨੇ ਮਰਜੀ ਕਮਾ ਸਕਦਾ ਹੈ ਐਕਸਟਰਾ ਦੋ -ਚਾਰ ਘੰਟੇ ਲਗਾ ਕੇ ਵੀ ਅਗਰ ਉਸ ਦੀ ਸਿਹਤ ਉਸਨੂੰ ਇਜਾਜ਼ਤ ਦਿੰਦੀ ਹੈ ।ਜੇਕਰ ਅਸੀਂ ਸਿਹਤ ਮੰਦ ਨਹੀਂ ਹਾਂ ਤੇ ਫਿਰ ਸਾਡੇ ਕੋਲੋਂ ਦੋ- ਤਿੰਨ ਘੰਟੇ ਕੰਮ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ।

    • @nirmalsingh-ss6oh
      @nirmalsingh-ss6oh 2 місяці тому

      Bilkul sahi kiha hai Ji Aapjine.​@@healthandlifestylecoachraj

  • @paramjitsinghthind5444
    @paramjitsinghthind5444 Місяць тому +1

    Dr.sahib Dhanwad. Bhut badiya jankari diti hai ji.

  • @manjeetkaurwaraich1059
    @manjeetkaurwaraich1059 2 місяці тому +1

    ਬਹੁਤ ਬਹੁਤ ਧੰਨਵਾਦ ਜੀ ੍ਰਤੁਹਾਡਾ ❤🎉❤🎉 ਮੈਂ

  • @nijjarfamily4900
    @nijjarfamily4900 2 місяці тому +2

    ਮੈਡਮ ਜੀ ਮੈ ਹੋਮੋਪੈਥਿਕ ਖਾ ਰਹੀ ਹਾਂ 14 ਦਿਨ ਹੋਏ ਅਜ਼ੇ ਕੋਈ ਫਰਕ ਨਹੀਂ ਪਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਹਿਤ ਸਬੰਧੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ‌ ਤੁਹਾਡਾ ਦਿਲੋ ਧੰਨਵਾਦ ਕਰਦੀ ਹਾਂ ਵਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ❤❤❤❤

  • @amarpreetkaurtoor1789
    @amarpreetkaurtoor1789 2 місяці тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਬੇਟਾ ਜੀ ਬਹੁਤ ਬਹੁਤ ਧੰਨਵਾਦ

  • @KuldeepKaur-hv1uo
    @KuldeepKaur-hv1uo 2 місяці тому +8

    Bhot wadia jannkare bhpoor tips disà hai g tussi thank dhanyawad ji 💯💯 shai hai g

  • @JasveerChana
    @JasveerChana 2 місяці тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ❤❤ ਮੈਨੂੰ ਵੈਰੀਕੋਜ਼ਵੈਨਸ ਦੀ ਪ੍ਰਾਬਲਮ ਹੈ

  • @chinderdhillon1199
    @chinderdhillon1199 Місяць тому

    ਬਹੁਤ ਬਹੁਤ ਧੰਨਵਾਦ ਜੀ

  • @kamleshkaur2919
    @kamleshkaur2919 2 місяці тому +1

    Respcted Dr Sahibji
    Sat ShreeAkall ji
    Very Nice Tartment Vegitable and furits ji

  • @MalkitSingh-xj3vz
    @MalkitSingh-xj3vz 2 місяці тому +2

    Kya batt hai madem g att krati g. Advise Den lyi dhanwad ji

  • @rajguruhealthytown7212
    @rajguruhealthytown7212 2 місяці тому +2

    Bahut hi great video hai .. Thank you so much mam for sharing 😊

  • @AshaRani-qd6ue
    @AshaRani-qd6ue Місяць тому

    Thank you so much for valuable information 🙏🙏

  • @KuldeepKaur-hv1uo
    @KuldeepKaur-hv1uo Місяць тому

    🎉 mam g congratulations too lakhs hone lai dhanyawad 🎉🎉🎉🎉🎉🎉🎉❤❤❤❤❤❤❤❤❤❤😊

  • @kaur2234
    @kaur2234 Місяць тому

    Medm gi ❤ Tano dil too saluta punjab wich Punjabi wich gal kArde tusi wadia suneha ditagi bilkul sahi bolia 🙏

  • @MandeepSingh-hx5vd
    @MandeepSingh-hx5vd 2 місяці тому +3

    🎉🎉🎉🎉❤❤ਬੋਹਤ ਬੰਦੀਆ ਜਾਨ ਕਾਰੀ ਦੇਨਵਾਸਤੈ ਜੀ

  • @satpalsingh7615
    @satpalsingh7615 2 місяці тому +1

    Good information Thanks 🙏🙏

  • @vandanabawa9214
    @vandanabawa9214 18 днів тому

    THANKYOU MADAM

  • @ForNoobda
    @ForNoobda 2 місяці тому +1

    Nice video 👌👌thanks so much mam for sharing 🙏🙏🤗🤗

  • @surinderkaur9310
    @surinderkaur9310 2 місяці тому +1

    ਮੋਡਮ ਜੀ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ

  • @surinderkaur9310
    @surinderkaur9310 2 місяці тому +3

    ਧੰਨਵਾਦ ਜੀ ❤❤❤❤❤❤❤❤

  • @MANJITKAUR-kd5xp
    @MANJITKAUR-kd5xp Місяць тому

    Very nice Infomation

  • @Daljitsingh-zu8iw
    @Daljitsingh-zu8iw 2 місяці тому +14

    ਪਸੀਨਾ ਬਹੁਤ ਜ਼ਿਆਦਾ ਆਉਂਦਾ ਹੈ ਜੀ ਅਤੇ ਗਰਮੀ ਬਹੁਤ ਲੱਗਦੀ ਹੈ। ਇਸ ਦਾ ਕੀ ਕਾਰਨ ਹੈ।

  • @veenakumari620
    @veenakumari620 Місяць тому

    Thanks mam 🎉

  • @grewalbhupinder572
    @grewalbhupinder572 2 місяці тому +1

    Good information thanks dr👃👃

  • @MakhansinghChopra
    @MakhansinghChopra 2 місяці тому +1

    Very nice madam ji thanks

  • @avinashsingh8114
    @avinashsingh8114 2 місяці тому +3

    Very very powerful information.i thx doctor sab . Menu v ea problem hai . From America 🇺🇸

  • @jagdishryatt-xf2dr
    @jagdishryatt-xf2dr 2 місяці тому +1

    Thank you very much madam.
    Very well explained.
    J.singh kenya.

  • @kamleshkaur2919
    @kamleshkaur2919 2 місяці тому +1

    Respcted Dr Bata ji
    Good Morning ji
    Thx ji

  • @GBV_64
    @GBV_64 2 місяці тому +3

    Lal❤lali❤I like fruit🍎🍓And vegetables 🔴red of couler for bharpoor body than heero hiralal❤

  • @nirmalsingh-ss6oh
    @nirmalsingh-ss6oh 2 місяці тому +1

    Thanks for sharing such an important information

  • @JoginderSingh-km6un
    @JoginderSingh-km6un Місяць тому

    Good information madam

  • @ragipartapsinghji
    @ragipartapsinghji 2 місяці тому +1

    ਬਹੁਤ ਵਧੀਆ ਜਾਨਕਾਰੀ ਹੈ ਜੀ

  • @ParmjitkaurSandhu-rt3ks
    @ParmjitkaurSandhu-rt3ks 2 місяці тому +1

    Bhot vadia ji thanx❤❤

  • @surjitgill662
    @surjitgill662 2 місяці тому +2

    Madam ji ap ne bhut vadhia jankari diti ha
    Thanks ji
    🎉🎉🎉🎉❤❤❤❤❤

  • @swarnkaur4312
    @swarnkaur4312 2 місяці тому +1

    Very nice video madam 👋 ❤❤

  • @BalkarSingh-q9r
    @BalkarSingh-q9r 2 місяці тому +2

    Bhan Je AAP dia vidio Bahut he Wadhia lag dia ne AAP da Thanks

  • @heermusicstudio9713
    @heermusicstudio9713 2 місяці тому +1

    Mam mai tuhada odo da subscriber han jad ton tuhada channel start hoya sach muçh tuhade channel nal da safar mera bht hi wadia reha te tuci apne subscribers nu bohat hi wadia videos dittiyan hann .
    Aap ji nu 50K subscribers diyan lakh lakh mubàrkan 🎉❤

    • @gurugangar9035
      @gurugangar9035 2 місяці тому

      Main vi Buhat Purana subscribe haan. App ne bilkul thik keha Madam Dian sarian vedio Buhat hi informative hundian ne😊😊😊

  • @Punjabinavigaming
    @Punjabinavigaming Місяць тому

    Very nice g

  • @kulwinderkaur4387
    @kulwinderkaur4387 Місяць тому +1

    Nice

  • @lcmtoor7669
    @lcmtoor7669 Місяць тому

    Good information

  • @CharanjitKaurBrar-x6s
    @CharanjitKaurBrar-x6s 2 місяці тому +1

    Good
    Treatment

  • @Rajinderpalkaur-x7k
    @Rajinderpalkaur-x7k 2 місяці тому +1

    Good information dana da v v thanks God bless you

  • @pammimanhas2405
    @pammimanhas2405 Місяць тому

    Please mam ,would u make a video for Asthma,copd ,sinus ,nose blocked n for allergies from smoke, dust pollens, sneezing, mucus build up soon,

  • @KuldeepKaur-hv1uo
    @KuldeepKaur-hv1uo 2 місяці тому +2

    Madam ji congratulations one lakh honey lai 💕💐🎉🎉🎉🎉🎉🎆🎆🎊🎊💐🥰😍😊

  • @balrajdhami7909
    @balrajdhami7909 2 місяці тому +1

    Good information ji

  • @narindersingh6785
    @narindersingh6785 2 місяці тому +1

    Very nice

  • @Harvinder2000
    @Harvinder2000 2 місяці тому +2

    Very good super ❤❤❤❤❤❤❤

  • @pammimanhas2405
    @pammimanhas2405 Місяць тому

    God bless u

  • @RajinderKaur-vq4um
    @RajinderKaur-vq4um Місяць тому

    Madam Mera darda bhhut han you said ki red veg fruit want to eat I try it thanks R K jall

  • @harvinderkaur6358
    @harvinderkaur6358 2 місяці тому +1

    🎉❤ Thanks for the sharing 🙏 the sharing

  • @nijjarfamily4900
    @nijjarfamily4900 2 місяці тому +87

    ਮੈਡਮ ਮੈਨੂੰ ਬਹੁਤ ਜ਼ਿਆਦਾ ਗਰਮੀ ਲੱਗਦੀ ਪਸੀਨਾ ਬਹੁਤ ਆਉਂਦਾ ਮੇਰੇ ਹੱਥਾਂ ਪੈਰਾਂ ਵਿੱਚੋ ਸ਼ੇਕ ਬਹੁਤ ਨਿਕਲਦਾ ਮੇਰੀ ਲੈਟਰਨ ਵਾਲ਼ੀ ਜਗਾਹ ਤੇ ਬਹੁਤ ਜ਼ਿਆਦਾ ਸਾੜ ਪੈਦਾ ਮੇਰੇ ਕੋਲੋਂ ਬੈਠਿਆ ਨਹੀਂ ਜਾਂਦਾ ਨਾਂ ਸਿੱਧੇ ਲੇਟਿਆ ਜਾਂਦਾ ਇਨਾਂ ਜਿਆਦਾ ਜਲਨ ਹੁੰਦੀ ਗਰਮੀ ਵਿੱਚ ਜ਼ਿਆਦਾ ਵਧ ਜਾਂਦੀ ਮੈਨੂੰ ਦਸ ਸਾਲ ਹੋ ਗਏ ਇਲਾਜ ਬਹੁਤ ਕਰਵਾਇਆ ਪਰ ਕੋਈ ਫਾਇਦਾ ਨਹੀਂ ਹੁੰਦਾ ਡਾਕਟਰ ਕਹਿੰਦੇ ਭਾਵਾਂ ਸ਼ੀਰ ਵੀ ਨਹੀਂ ਕੋਈ ਮੋਕੇ ਵੀ ਨਹੀਂ ਖੂਨ ਵੀ ਨਹੀਂ ਆਉਂਦਾ ਸੁਕਾ ਸਾੜ ਹੀ ਪੲਈ‌ ਜਾਂਦਾ ਮੈਡਮ ਜੀ ਕੋਈ ਇਲਾਜ ਹੈ ਇਸ ਬਿਮਾਰੀ ਦਾ ਜ਼ਰੂਰ ਦੱਸਿਓ ਮੈਂ ਬਹੁਤ ਪ੍ਰੇਸ਼ਾਨ ਹਾਂ

    • @dalbirsingh1128
      @dalbirsingh1128 2 місяці тому +4

      ਚੌਲ਼ ਖਾਣੇ ਬੰਦ ਕਰ ਦਿਉ ਜੀ , ਜੇ ਕਰ ਖਾਂਦੇ ਹੋ

    • @kalapoonia8513
      @kalapoonia8513 2 місяці тому

      ਗੂਦ ਕਤੀਰਾ ਪੀਓ

    • @luckygrewal4421
      @luckygrewal4421 2 місяці тому +1

      Go for homeopathy

    • @upkarkaur6038
      @upkarkaur6038 2 місяці тому

      ਸਾਰੀਆਂ ਗਰਮ ਤਾਸੀਰ ਦੀਆਂ ਚੀਜ਼ਾਂ ਖਾਣੀਆਂ ਵੀ ਬੰਦ ਕਰ ਦਿਉ ਜੀ , ਧੰਨਵਾਦ |​@@dalbirsingh1128

    • @manohars4308
      @manohars4308 2 місяці тому

      😮 .
      .

  • @Seema-yc8vm
    @Seema-yc8vm 2 місяці тому +1

    👌👌

  • @kulwinderkaur3348
    @kulwinderkaur3348 2 місяці тому +1

    Thx betta ji ❤

  • @sidhualbumsphotos769
    @sidhualbumsphotos769 2 місяці тому +1

    Good information about your health jarnail singh

  • @MandeepKaur-zg3uk
    @MandeepKaur-zg3uk 2 місяці тому

    Hi mam❤ ajj apa 1st time viedo dekhi hanji very helpful hai all viedos . Apa pushna si ke jm chuknder lendi aa ta mera gal khrab ho Janda but m like krdai aa chuknder lena please daseo ke m kive lva ke mera gal na khrab hoe es di tasser thndi hai m kida ke sakdi aa please dr reply from germany thanks 🙏🏼

  • @amarjitkaur2892
    @amarjitkaur2892 2 місяці тому +1

    Good information dr sahib

  • @takhatsingh2020
    @takhatsingh2020 2 місяці тому +3

    Excellent

  • @satwantKaur-fs4kz
    @satwantKaur-fs4kz Місяць тому

    Very nice movir

  • @jasvirgill927
    @jasvirgill927 2 місяці тому +1

    Very nice blog thanks 🙏👍

  • @paramnigah564
    @paramnigah564 2 місяці тому +3

    ਮੈਡਮ ਜੀ ਮੇਰਾ ਬੀ ਪੀ ਬਹੁਤ ਵੱਧਦਾ ਹੈ ਮੈ ਰੋਜ਼ਾਨਾ ਗੋਲੀ ਵੀ ਲੈਂਦੀ ਹਾਂ ਫਿਰ ਵੀ ਕ‌ਈ ਵਾਰ ਰਾਤ ਨੂੰ ਸੁੱਤੇ ਪਏ ਹੀ ਬੀ ਪੀ ਵਧ ਜਾਂਦਾ

  • @Daljitsingh-vt7vf
    @Daljitsingh-vt7vf 2 місяці тому +1

    Thanks madam👋👋

  • @HarjitGill-y1p
    @HarjitGill-y1p Місяць тому +1

    ❤❤

  • @sukhdevsingh5766
    @sukhdevsingh5766 Місяць тому

    Madam ji good information 👍

  • @KiranBala-o3v
    @KiranBala-o3v 2 місяці тому +1

    Thanks mam

  • @satinderkaur75
    @satinderkaur75 2 місяці тому +1

    Very nice jankari ❤❤

  • @HarbajsinghWaraich-jt8st
    @HarbajsinghWaraich-jt8st 2 місяці тому +1

    Very nice information thanks 🙏

  • @paramjitkaur8227
    @paramjitkaur8227 2 місяці тому

    Madam ap ne bhut vadhia jañkari diti a ji thanks ji 👍🙏🙏

  • @KuldeepKaur-hv1uo
    @KuldeepKaur-hv1uo 2 місяці тому +2

    Ma me g congratulations ਤੁਹਾਨੂੰ bhot bhot subscribe 50000 hona lai🎉🎉🎉🎉🎉❤❤❤😊

  • @Amandeep-bm1ln
    @Amandeep-bm1ln 2 місяці тому +1

    Ma'm thodi har video vich boht vdia jankari hundi 🎉🎉🎉

  • @hardeepkaur2900
    @hardeepkaur2900 2 місяці тому

    Madam Mera vp te sugar v vad janda hai ta main fruits kiven kha sakdi ha dso ji jroor

  • @JaspreetKaur-i5u3j
    @JaspreetKaur-i5u3j 2 місяці тому +1

    Very nice 🎉🎉❤❤🇵🇹🇵🇹

  • @GurjantGill-lu8yu
    @GurjantGill-lu8yu 22 дні тому

    Madm Ji.. bache nu a blood circulation problem ode lyi ki shi aa... leg pain Bhut jyada hundi a ode...

    • @healthandlifestylecoachraj
      @healthandlifestylecoachraj  21 день тому

      ਤੁਸੀਂ ਉਹਨਾਂ ਦੀਆਂ ਲੱਤਾਂ ਦੀਆਂ ਮਾਲਿਸ਼ ਕਰ ਸਕਦੇ ਹੋ ਉੱਪਰ ਵੱਲ ਨੂੰ , ਗਰਮ ਪਾਣੀ ਦੇ ਵਿੱਚ ਲੱਤਾਂ ਨੂੰ ਡੁਬੋ ਕੇ 20 ਮਿੰਟ ਲਈ ਪਾਣੀ ਵਿੱਚ ਰੱਖੋ। ਲੱਤਾਂ ਦੀਆਂ ਥੋੜੀਆਂ ਜਿਹੀਆਂ ਐਕਸਰਸਾਈਜ਼ ਜਰੂਰ ਕਰਵਾਓ ਤੇ ਲੱਤਾਂ ਨੂੰ ਕੰਧ ਦੇ ਨਾਲ ਲਗਾ ਕੇ ਉੱਪਰ ਵੱਲ ਨੂੰ 10 ਮਿੰਟ ਦੇ ਲਈ ਜਰੂਰ ਰੱਖੋ। ਇਸ ਤੋਂ ਇਲਾਵਾ ਬੱਚਾ ਪਾਣੀ ਕਿੰਨਾ ਪੀ ਰਿਹਾ ਹੈ ਉਸ ਦਾ ਧਿਆਨ ਜਰੂਰ ਰੱਖੋ ਪਾਣੀ ਜਿਆਦਾ ਪੀਣਾ ਚਾਹੀਦਾ ਹੈ ਸੋ ਬਾਕੀ ਖਾਣ ਪੀਣ ਦਾ ਵੀ ਧਿਆਨ ਜਰੂਰ ਰੱਖਣਾ ਪਵੇਗਾ।

  • @gurugangar9035
    @gurugangar9035 2 місяці тому +2

    Very nice video ma’am

  • @nirmalkaur3431
    @nirmalkaur3431 2 місяці тому +1

    Innovative information

  • @HarmohindarSingh
    @HarmohindarSingh 21 день тому

    Madam ji there is stiffness in my feet and are always ice cold. The calves of legs are always tight therefore i cannot walk properly. Pi prescrib medicine.

  • @jaspalkaur4347
    @jaspalkaur4347 2 місяці тому +2

    Madem ji menu v eh hi problem a

  • @RajinderLoyal
    @RajinderLoyal Місяць тому

    My doctor said if onhigh blood pressure tablets omega 3 u can’t take

  • @luvvsidhuu
    @luvvsidhuu 2 місяці тому +1

    Satshriakalji❤

  • @harpreetgoodluckveerjekaur9845
    @harpreetgoodluckveerjekaur9845 2 місяці тому +1

    Thanks bate g

  • @gurjitsingh5447
    @gurjitsingh5447 2 місяці тому +1

    ਤੂਸੀ Bon route Badia

  • @sukhjinderchatha8662
    @sukhjinderchatha8662 2 місяці тому +1

    Tks ji

  • @malikasharma8785
    @malikasharma8785 2 місяці тому +1

    Thanks mam. Very good info

  • @PalSingh-e4n
    @PalSingh-e4n 2 місяці тому

    Madam ji, PAD problem , which line of doctor be consulted.

  • @helloaviation97
    @helloaviation97 2 місяці тому

    Madam mere feet bahut heavy rehnde han kio ilaj daso body vich heaviness renda hai please tell us

  • @avtarkrishan4163
    @avtarkrishan4163 2 місяці тому

    Madam ji Red vegitable kehri h daso and red vegitable bare jra vishthar nal daso kehri sabji khani h

  • @HealthCoachRajwinder13
    @HealthCoachRajwinder13 2 місяці тому

    Very very informative video.Thank you 😊🙏

  • @balvinderbadyal8803
    @balvinderbadyal8803 2 місяці тому

    Thankyou very much

  • @banskad7540
    @banskad7540 2 місяці тому

    Good video 👍🎉🎉🎉😮😮🎉🎉🎉🎉

  • @balsingh4972
    @balsingh4972 2 місяці тому +1

    🙏🌹🌹🙏