Bhagwant Mann ਦਾ ਪਿਸ਼ਾਬ ਵੀ ਪੰਜਾਬ ਨੂੰ 3 ਲੱਖ ਰੁਪਏ ਵਿੱਚ ਪਿਆ,ਭਗਵੰਤ ਮਾਨ ਸਰਕਾਰ ਨੇ ਇਕੱਲੀ ਮੌੜ ਰੈਲੀ ਤੇ ਖਰਚੇ

Поділитися
Вставка
  • Опубліковано 14 жов 2024
  • Bhagwant Mann ਦਾ ਪਿਸ਼ਾਬ ਵੀ ਪੰਜਾਬ ਨੂੰ 3 ਲੱਖ ਰੁਪਏ ਵਿੱਚ ਪਿਆ,
    ਭਗਵੰਤ ਮਾਨ ਸਰਕਾਰ ਨੇ ਇਕੱਲੀ ਮੌੜ ਰੈਲੀ ਤੇ ਖਰਚੇ ਸੀ 6 ਕਰੋੜ ਰੁਪਏ,
    ਇੱਕ ਦਿਨ ਵਿੱਚ 16 ਲੱਖ ਦਾ ਮੁਰਗਾ ਖਾ ਗਏ ਦਿੱਲੀ ਵਾਲੇ - RTI ਕਾਰਕੁੰਨ
    #bhagwantmann #punjabgovt #rti #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

КОМЕНТАРІ • 355

  • @SurinderSingh-yb9mj
    @SurinderSingh-yb9mj 2 місяці тому +110

    ਪੰਜਾਬ ਨੂੰ ਸਭ ਲੁੱਟਣ ਵਾਲੇ ਹੀ ਮਿਲ਼ਦੇ ਨੇ ਮਾੜੀ ਕਿਸਮਤ ਪੰਜਾਬ ਦੀ

    • @jaiveer4737
      @jaiveer4737 2 місяці тому +2

      Kyoki Punjabi khud Punjab da sagga ni..........

  • @Harman-iz2te
    @Harman-iz2te 2 місяці тому +120

    ਪੰਜਾਬ ਮਾਜ ਤਾਂ ਆਪ ਨੇ

  • @varindersidhu6219
    @varindersidhu6219 2 місяці тому +67

    ਭੰਡ ਨੇ ਪੰਜਾਬ ਦਾ ਬੇੜਾ ਗਰਕ ਕਰ ਲਗ ਹੋ ਹੈ

  • @SonuKamra-j9r
    @SonuKamra-j9r 2 місяці тому +54

    ਚੱਲ ਕੋਈ ਗੱਲ ਨਹੀਂ ਭਰਾ ਕਿੱਕਲੀ ਸੁਣ ਕੇ ਤਾੜੀਆਂ ਵੀ ਲੋਕਾਂ ਨੇ ਹੀ ਮਾਰੀਆ ਭਰਾ ਅਗਲੇ ਨੇ ਤਾਂ ਮੂੰਹ ਤੇ ਕਿਹਾ ਲੋਕਾਂ ਨੂੰ ਕਿ ਮੇਰਾ ਤਾਂ ਕਮੇਡੀ ਵਿੱਚ ਅੱਜ ਤੋਂ 15ਸਾਲ ਪਹਿਲਾਂ ਵੀ ਚੰਗਾ ਚੱਲੀ ਜਾਦਾ ਸੀ ਹੁਣ ਇੰਨਾ ਕੁ ਝਟਕਾ ਦੇਣਾ ਬਣਦਾ ਵੀ ਹੈ ਮਹਿੰਦਰ ਮਾਸਟਰ ਦੇ ਮੁੰਡੇ ਦਾ😂😂

  • @amerjeetsingh833
    @amerjeetsingh833 2 місяці тому +37

    ਭੁੱਖੇ ਨੰਗੇ ਨੰਗਿਆਂ ਨੂੰ ਪੰਜਾਬ ਦੇ ਲੋਕਾਂ ਨੇ ਵਾਂਗ ਡੋਰ ਫੜਾਂ ਦਿੱਤੀ ਓ ਭਰਾਵਾਂ ਇਹਨਾਂ ਬੇਸ਼ਰਮਾਂ ਲੀਡਰਾਂ ਨੂੰ ਸ਼ਰਮ ਸ਼ਰਮੋਂ ਨਹੀ ਹੁੰਦੀ ਇਹ ਹੁਣ ਪੰਜਾਬ ਦੇ ਲੋਕ ਜਾਗਰੂਕ ਹੋਣ

  • @rocky-lt2ic
    @rocky-lt2ic 2 місяці тому +18

    Very very nice Good 22.ਜੀ ❤ਸਲੂਟ ਏਨੀ ਵੱਡੀ ਮੇਨਤ ਕਰਕੇ ਸਾਰਾ ਡਾਟਾ ਕੱਡ ਕੇ ਲੈ ਆਏ ਹੋ

  • @IqbalSingh-ps1mg
    @IqbalSingh-ps1mg 2 місяці тому +47

    ਵੈਰੀ ਗੁਡ ਵਾਈ ਜੀ ❤🎉🎉🎉

  • @khushdeep7172
    @khushdeep7172 2 місяці тому +127

    ਪੰਜਾਬ ਦੇ ਅਨਪੜ੍ਹ ਲੋਕਾ ਨੇ ਮਰਾਸੀ ਮੁੱਖ ਮੰਤਰੀ ਬਣਾਤਾ ਹੁਣ ਭੁਗਤਣ

    • @SuchaSingh-jw4ss
      @SuchaSingh-jw4ss 2 місяці тому

      ਪੰਜਾਬ ਦੇ ਲੋਕ ਅਨਪੜ੍ਹ ਨਹੀ ਹਨ ਪੰਜਾਬੀ ਬਦਲਾਅ ਭਾਲਦੇ ਸੀ ਪਰ ਇਨ੍ਹਾਂ ਵਿਚਾਰੇ ਭੋਲੇ ਲੋਕਾਂ ਨੂੰ ਕੀ ਪਤਾ ਸੀ ਸਾਡੀ ਦਯਾ ਦਾ ਭਗਵੰਤ ਮਾਨ ਨੇ ਆਹ ਮੁੱਲ ਪਾਉਣਾ ਆ।ਕਾਠ ਕੀ ਹਾਂਡੀ ਵਾਰ ਵਾਰ ਨਹੀਂ ਚੜ੍ਹਦੀ

  • @gurjeetsingh2072
    @gurjeetsingh2072 2 місяці тому +85

    ਅਸੀ ਪਹਿਲਾ ਹੀ ਬਾਈ ਕਿਹਾ ਸੀ ਬੱਚ ਜਾਉ ਕੇਸਾਧਾਰੀ ਬੲਇਏ ਦਿੱਲੀ ਵਾਲੇ ਨਾਲ ਰਲਿਆ ਹੋਇਆ ਹੁਣ ਕੀ ਪੰਜਾਬ ਮਾਜਤਾ

    • @BabluBoparai
      @BabluBoparai 2 місяці тому +3

      Kes ta hai hi ni bai ede

  • @gurveerkaur1807
    @gurveerkaur1807 2 місяці тому +10

    ਬਹੁਤ ਵਧੀਆ ਲੱਗਿਆ ਕਿ, ਪੰਜਾਬ ਦੇ ਪੁੱਤ ਵੀ ਪੈਸੇ ਦਾ ਹਿਸਾਬ ਲਾ ਰਹੇ ਹਨ, ਇਹ ਐਜੁਕੇਟ ਪੀੜ੍ਹੀ ਦੇ ਫਾਇਦੇ ਹਨ, ਪੰਜਾਬ ਦੀ ਜਵਾਨੀ ਨਸ਼ਿਆਂ ਚੋ ਨਿਕਲ ਕੇ ਇਸ ਤਰ੍ਹਾਂ ਸੋਚੁ ਤਾਂ,,, ਸਲੂਟ ਤੁਹਾਨੂੰ ਵੀਰੋ ਲੰਮੀਆਂ ਉਮਰਾਂ ਹੋਣ, ਪੰਜਾਬ ਜਗਾਉਣ ਲਈ 🎉🎉🎉🎉

  • @jaskaransingh-di8zl
    @jaskaransingh-di8zl 2 місяці тому +28

    ਕੋਈ ਨਹੀਂ ਛੋਟੇ ਵੀਰ ਘਰ ਦੀ ਐ ਗਲ ਆ😂🎉 ਖਜ਼ਾਨਾ ਘਰ ਦਾ ਆਪਣਾ ਹੋਰ ਕਰਜਾ ਚੁੱਕ ਲਵਾਂਗੇ

  • @PBwalegs
    @PBwalegs 2 місяці тому +87

    ਪਹਿਲਾ ਸਾਰਾ ਕੈਪਟਨ ਬਾਦਲ ਰਾਜਗੇ ਸੀ ਲੋਕਾ ਨੇ ਭੁਖੇ ਨੰਗੇ ਬੈਠਤੇ ਕੁਰਸੀ ਤੇ

  • @jagirsandhu6356
    @jagirsandhu6356 2 місяці тому +25

    ਪੰਜਾਬ ਨੋ ਚੰਗੀ ਤਰਾ ਮਾਂਜ ਤਾਂ😊😊😊😊😊

  • @kulwantsinghkulwantsingh3329
    @kulwantsinghkulwantsingh3329 2 місяці тому +75

    ਭਰਾਵਾਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਸਾਰੇ ਭੁੱਖੇ ਤੇ ਨੰਗਾਂ ਦੇ ਪੈਰਾਂ ਹੇਠ ਬਟੇਰਾ ਆਆ ਗਿਆ

  • @RoopBrar5755
    @RoopBrar5755 2 місяці тому +28

    ਵਾਹ ਬਾਈ ਜੀ ਬਹੁਤ ਵਧੀਆ ਗੁਜੇ ਭੇਦ ਖੋਲੇ ਇਸ ਬੇਈਮਾਨ ਸਰਕਾਰ ਦੇ

    • @shamsherbrar9745
      @shamsherbrar9745 2 місяці тому +2

      ਛੇਤੀ ਕੰਗਲਾ ਕਰਦੂੰ ਪੰਜਾਬ ਨੂੰ

  • @govindersingh9230
    @govindersingh9230 2 місяці тому +39

    ਜਿਸ ਮਾਸਟਰ ਮਹਿੰਦਰ ਸਿੰਘ ਨੇ ਕਿਹ ਦਿੱਤਾ ਸੀ ਕੇ ਮੇਰੀ ਅਰਥੀ ਨੂੰ ਇਸ ਦੇ ਹੱਥ ਨਹੀ ਲੱਗਣੇ ਚਾਹੀਦੇ ਉਸ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦਿੱਤਾ

    • @KulwantSingh-ys1ul
      @KulwantSingh-ys1ul 2 місяці тому +6

      ਵੀਰ ਤੁਸੀ ਸਹੀ ਕਿਹਾ ਐ 👌🏼

  • @BhinderSran-ky8ok
    @BhinderSran-ky8ok 2 місяці тому +80

    ਲੁਟ ਕੇ ਖਾਹ ਲਿਆਂ ਹੈ ਪੰਜਾਬ ਨੂੰ ਭੰਡ ਅਤੇ ਕੰਜਰੀਵਾਲ ਵਾਲ ਨੇਂ ਪੰਜਾਬ ਦਾ ਬੇੜਾ ਗ਼ਰਕ ਕਰ ਦਿੱਤਾ ਹੈ

    • @shamsherbrar9745
      @shamsherbrar9745 2 місяці тому +8

      ਪਾਗਲ ਮੁੱਖ ਮੰਤਰੀ ਨੂੰ ਪੰਜਾਬ ਫੜਾ ਦਿਤਾ

  • @singhsonu3057
    @singhsonu3057 2 місяці тому +66

    ਬੇੜਾ ਗਰਕ ਕਰ ਦਿੱਤਾ ਪੰਜਾਬ ਦਾ ਭਗਵੰਤ ਮਾਨ ਬੁੱਚੜ ਭੰਡ ਸਰਕਾਰ ਪੰਜਾਬ ਬਚਾਓ

  • @manishkumarbansal-qc6wj
    @manishkumarbansal-qc6wj 2 місяці тому +18

    ਮਨਿੰਦਰਜੀਤ ਵੀਰ ਜੀ ਸਿਰਾ ਲਾਈ ਜਾਨਾ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾਂ ਵਿੱਚ ਰੱਖਣ

  • @mikasinghmika-um1qv
    @mikasinghmika-um1qv 2 місяці тому +30

    ਸਾਡੇ ਏਰੀਆ ਵਿਚ ਇੱਕ ਰੁਪਿਆ ਨਹੀਂ ਮਿਲਿਆ ਤੇ ਨਾ ਕੋਈ ਕੰਮ ਕੀਤਾ

  • @jotphotophotography7756
    @jotphotophotography7756 2 місяці тому +29

    ਵੀਰ ਮੇਰੇ ਪੰਜਾਬ ਤਾਂ ਹੁਣ ਬਣੂ ਰੰਗਲਾ

  • @rajbindersingh8237
    @rajbindersingh8237 2 місяці тому +19

    ਬੇੜਾ ਗ਼ਰਕ ਦਿੱਤਾ ਪੰਜਾਬ ਦਾ ਇਹਨੇ

  • @SinghGill7878
    @SinghGill7878 2 місяці тому +34

    ਓ ਭਰਾ ਨਾ ਐਨਾ ਸੱਚ ਬੋਲ ਪੇਗਵੰਤ ਦੀਆਂ ਭੇਡਾਂ ਨੂੰ ਮਿਰਚਾਂ ਲੱਗ ਰਹੀਆਂ ਸੱਚ ਸੁਣਕੇ

  • @mohansingh509
    @mohansingh509 2 місяці тому

    ਬਹੁਤ ਵਧੀਆ ਜਾਣਕਾਰੀ ਲਈ ਧੰਨਵਾਦ ਜੀ

  • @singhbacky
    @singhbacky 2 місяці тому +10

    ਯਾਰ RTI ਜਿੰਨੀ ਮਰਜੀ ਲ਼ੈ ਆਓ ਕੋਈ ਫ਼ਾਇਦਾ ਨੀ ਸਾਡੇ ਲੋਕ ਸ਼ਿੱਤਰ ਖਾਂਦੇ ਰਹੇ ਆ ਤੇ ਅੱਗੇ ਵੀ ਖਾਣਗੇ ਜਲੰਧਰ ਜਿਤਾਤਾ MLA ਏਹ ਪਰੂਫ ਘਟ ਦੱਸੋ

  • @deepdhaliwal3371
    @deepdhaliwal3371 2 місяці тому +10

    ਬਾਈ ਏ ਕਹਿੰਦੇ ਸੀ ਰਿਸ਼ਵਤ ਘੱਟ ਜਾਵੇ ਗਈ ਰਿਸ਼ਵਤ ਤਾਂ ਹੁਣ ਹੋਰ ਜ਼ਿਆਦਾ ਵੱਧ ਗਈ ਮੇਰਾ ਹਲਕਾ ਨਿਹਾਲ ਸਿੰਘ ਵਾਲਾ ਵਾ ਮੇਰੇ ਬੁੱਧਨੀ ਠਾਣੇ ਦਾ ਬ੍ਰਰਾ ਹਾਲ ਆ

  • @DHALIWAL303
    @DHALIWAL303 2 місяці тому +16

    ਏਨਾ ਕੁੱਛ ਹੋਣ ਤੌ ਬਾਅਦ ਵੀ ਕਈ ਕੜਮ ਚੋਧਰੀ ਆਪ ਦੇ ਟੱਟੇ ਬਣੇ ਹੋਏ ਨੇ ਲੱਖ ਦੀ ਲਾਹਨਤ ਆ ਪੰਜਾਬ ਦੇ ਲੋਕਾਂ ਤੇ ਜਿਹੜੇ ਆਮ ਆਦਮੀ ਦੇ ਨਾਲ ਜੁੜੇ ਹੋਏ ਨੇ

  • @user-Rashpalsohi55
    @user-Rashpalsohi55 2 місяці тому

    ਵਾਹਿਗੁਰੂ ਤੁਸੀਂ ਹੀ ਮਿਹਰ ਕਰਿਉ ਮੇਰੇ ਸੋਹਣੇ ਪੰਜਾਬ ਤੇ

  • @rocky-lt2ic
    @rocky-lt2ic 2 місяці тому +5

    ਅਜੇ ਤਾਂ 2.ਘੰਟੇ ਰੁਕਿਆ 6.ਕਰੋੜ ਬਣ ਗਿਆ ਜੇਕਰ ਸਾਰਾ ਦਿਨ ਰੁਕਣਾ ਹੁੰਦਾ ਤਾਂ ਕਿ ਹਾਲ ਹੁੰਦਾ 😢😢😢

  • @JaggaSingh-ry7wl
    @JaggaSingh-ry7wl 2 місяці тому +14

    ਹੁਣ ਵੀ ਬਚ ਜਾਓ ਪੰਜਾਬੀਓ ਗੱਪੀ ਭਗਵੰਤ ਮਾਨ ਸਤੌਜ ਵਾਲੇ ਤੋਂ ਹੁਣ ਵੀ ਬਚ ਜਾਓ ਜੇ ਪੰਜਾਬ ਬਚਾਉਣਾ ਬਚ ਜਓ

  • @balwantsingh6251
    @balwantsingh6251 2 місяці тому +11

    ਬੱਸਾਂ ਵਿੱਚ ਹੀ ਬਹੁਤ ਵੱਡਾ ਘਪਲਾ

  • @SonuKamra-j9r
    @SonuKamra-j9r 2 місяці тому +58

    ਹਜੇ ਤਾਂ ਵੀਰ ਭਗਵੰਤ ਮਾਨ ਦੀ ਮਾਤਾ ਦਾ ਖਰਚਾ ਕੱਢਕੇ ਵੇਖ ਅੱਜਕਲ੍ਹ ਮਾਤਾ ਪੰਜਾਬ ਕੌਰ ਜੀ ਬਣੇ ਹੋਏ ਹਨ 😂😂

  • @jassbraich1972
    @jassbraich1972 2 місяці тому +1

    ਵਾਹਿਗੁਰੂ ਜੀ ਹੀ ਕੋਈ ਚਮਤਕਾਰ ਕਰਨਗੇ ਤਾਂ ਹੀ ਪੰਜਾਬ ਦਾ ਭਲਾ ਹੋ ਸਕਦਾ ਹੈ ਬਰਨਾਂ ਕੋਈ ਵੀ ਪੰਜਾਬ ਦਾ ਭਲਾ ਮੰਗਣ ਵਾਲਾ ਨਹੀਂ ਹੈ

  • @mayaahmad5884
    @mayaahmad5884 2 місяці тому +9

    ਭਗਵੰਤ ਮਾਨ ਨੇ ਪੰਜਾਬ ਨੂੰ ਕਰਜ਼ੇ ਹੇਠ ਦੱਬ ਦਿੱਤਾ ਹੈ

  • @sukhdevsinghsekhon3391
    @sukhdevsinghsekhon3391 2 місяці тому +12

    ਹੁਣ ਅੱਗੇ ਨੂੰ ਕਿਸਨੂੰ ਮੌਕਾ ਦੇਣਾ ਮੁਖਮੰਤਰੀ ਬਣਾਉਣ ਦਾ। ਲੋਕਾਂ ਨੂੰ ਸੋਚਣ ਲਈ ਕਾਫੀ ਸਮਾਂ ਪਿਆ ਹੈ। ਤਿੰਨ ਪਾਰਟੀਆਂ ਨੂੰ ਦੇਖ ਲਿਆ। ਲੁੱਟਣਾ ਸਭ ਨੇ ਪੰਜਾਬ ਨੂੰ

  • @simrankaur-ck3wk
    @simrankaur-ck3wk 2 місяці тому +2

    ਸਰਕਾਰ ਬਹੁਜਨ ਸਮਾਜ ਪਾਰਟੀ ਦੀ ਬਣਾਓ ਇਨ੍ਹਾਂ ਸਾਰਿਆਂ ਨਾਲੋਂ ਠੀਕ ਹੈ🐘🐘🐘🐘🐘

  • @RajeshKumar-yx4bf
    @RajeshKumar-yx4bf 2 місяці тому +18

    ਗਲੀ ਗਲੀ ਮੇ ਸੋਰ ਹੈ ਕੇਜਰੀਵਾਲ ਚੋਰ ਹੈ

  • @dalbarasingh1025
    @dalbarasingh1025 2 місяці тому +14

    Thanks Brother Tusi Such Boliya Maninder Sidhu Brother Bahut Vadiya Paterkar Hai

  • @manishkumarbansal-qc6wj
    @manishkumarbansal-qc6wj 2 місяці тому +7

    ਮਨਿੰਦਰਜੀਤ ਸਿੱਧੂ ਵੀਰ ਜੀ ਕਿਤੇ ਇਤਿਹਾਸਕ ਪਿੰਡ ਸ਼ਹੀਦਾ ਦੀ ਧਰਤੀ ਮੁੱਦਕੀ ਕਿਤੇ ਆ ਕੇ ਲੋਕਾ ਨਾਲ ਇੰਟਰਵਿਊ ਕਰੋ ਜੇ ਲੋਕ ਨਾ ਬੋਲੇ ਤਾਂ ਮੈ ਤੁਹਾਨੂੰ ਹਰ ਗੱਲ ਦਾ ਜਵਾਬ ਦੇਣ ਲਈ ਤਿਆਰ ਆ

  • @baldevsidhu3025
    @baldevsidhu3025 2 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਮੇਰੇ ਵੀਰ ਨੂੰ ਜਿਸ ਨੇ ਬਹੁਤ ਹੀ ਵਧੀਆ ਤਸਵੀਰ ਪੇਸ਼ ਕੀਤੀ ਹੈ ਜੀ ❤❤❤❤❤❤

  • @baldevsidhu3025
    @baldevsidhu3025 2 місяці тому +1

    ਪਹਿਲਾਂ ਵਾਲੇ ਰੱਜ ਲੈਂਦੇ ਹਨ ਅਤੇ ਆਪਾਂ ਨਵੇਂ ਭੁੱਖੇ ਨੂੰ ਕੁਰਸੀ ਤੇ ਬੈਠਾ ਦਿੰਦੇ ਹਾਂ ਫੇਰ ਉਹ ਵੀ ਆਪਣਾ ਢਿੱਡ ਭਰਨ ਲੱਗ ਜਾਂਦਾ ਹੈ ਜਨਤਾ ਫ਼ੇਰ ਲੁੱਟੀ ਜਾਂਦੀ ਹੈ ❤❤😢😢😂😂❤❤

  • @manjitbalbal5070
    @manjitbalbal5070 2 місяці тому +1

    ਬੇਰੁਜ਼ਗਾਰ ਪੰਜਾਬੀ ਲੋਕ ਪੰਜਾਬ ਵਿੱਚ। ਨੋਕਰੀਆਂ ਬਾਹਰਲੇ ਸੂਬੇ ਵਾਲਿਆਂ ਨੂੰ ਦਿੰਦੇ ਭਗਵੰਤ ਸਰਕਾਰ।

  • @jitsingh8827
    @jitsingh8827 2 місяці тому +3

    ਹਾਲੇ ਬਾਈ ਹਰਿਆਣਾ ਚੋਣਾਂ ਵਿੱਚ ਖਰਚੂ ਪੰਜਾਬ ਦਾ ਖਜ਼ਾਨਾ ਇਹ ਕੇਜਰੀਵਾਲ ਦਾ ਡਰਾਇਵਰ

  • @ArshdeepSingh-oh4qk
    @ArshdeepSingh-oh4qk 2 місяці тому +25

    ਤੇਰਾ ਬਹਿ ਜੇ ਬੇੜਾ

  • @harmitsingh3753
    @harmitsingh3753 2 місяці тому +6

    ਇਸੇ ਨੂੰ ਹੀ ਬਦਲਾਅ ਕਹਿੰਦੇ ਹਨ ਕਿ ਕਿਵੇਂ ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਉਣ ਦੇ ਹੋਰ ਹੁੰਦੇ ਹਨ

  • @sikandersinghvestige2698
    @sikandersinghvestige2698 2 місяці тому +24

    Dear brother ji, Very Super job.

  • @kanwalpreets1181
    @kanwalpreets1181 2 місяці тому +14

    ਜੇ ਝੰਡਾ ਲੰਡਾ ਨਾ ਕੀਤਾ ਤਾ ਪੰਜਾਬ ਲੰਡਾ ਕਰਕੇ ਦਾਰੂ ਨਾਲ ਰੱਜ ਕੇ ਮਰ ਜਾਵੇਗਾ

  • @DaljitSingh-kk9ud
    @DaljitSingh-kk9ud 2 місяці тому +42

    ਪੰਜਾਬ ਵਿਚ ਹੁਣ ਤੱਕ ਦਾ ਸਭ ਤੋਂ ਭੁੱਖਾ ਨੰਗਾ ਤੇ ਕਮਜ਼ੋਰ ਬੇਈਮਾਨ ਹਰਾਮਖੋਰ ਅਜਿਹੇ ਆਦਮੀ ਦੇ ਗਲ ਵਿੱਚ ਕੀੜੇ ਪੈਂਦੇ ਹੁੰਦੇ ਆ ਜਿਸ ਨੂੰ ਆਮ ਭਾਸ਼ਾ ਵਿੱਚ ਗਲੇ ਦਾ ਕੈਂਸਰ ਕਿਹਾ ਜਾਂਦਾ ਇਕ ਦਿਨ ਯਾਦ ਰੱਖਿਓ ਭਗਵੰਤ ਮਾਨ ਨੂੰ ਗਲ ਦਾ ਕੈਂਸਰ ਜਰੂਰ ਹੋਵੇਗਾ ਇਹਨੇ ਗਰੀਬ ਅਮੀਰ ਹਰ ਇੱਕ ਨਾ ਠੱਗੀ ਮਾਰੀ ਹੈ

    • @param2756
      @param2756 2 місяці тому +7

      ਬਾਈ ਜਿੰਨੇ ਦੁੱਖ ਨਾਲ ਤੂੰ ਇਹ ਕਮੈਂਟ ਲਿਖਿਆ ਆ, ਲਗਦਾ ਆ ਤੂੰ ਜਰੂਰ ਬੜੇ ਚਾਅ ਨਾਲ ਸ਼ਰਾਬੀ ਪੈੱਗਵੰਤ ਨੂੰ ਵੋਟ ਪਾਈ ਸੀ।

    • @DaljitSingh-kk9ud
      @DaljitSingh-kk9ud 2 місяці тому +3

      @@param2756 ਹਾਂ ਵਿਰ ਜੀ ਜਰੂਰ ਪਾਈ ਸੀ

  • @Amarjeetsinghdhiman-z7h
    @Amarjeetsinghdhiman-z7h 2 місяці тому +2

    ਵੀਰੇ ਬਹੁਤ ਵਧੀਆ ਗੱਲ ਆ ਤੇ ਵੀਰੇ ਤੁਸੀਂ ਹਰਿਆਣੇ ਦੇ ਮੀਡੀਆ ਨੂ ਇਹ ਵੀਡਿਓ ਭੇਜੋ ਇਹਨਾਂ ਦੀ ਪੋਲ ਖੋਲੋ 😂😂

  • @sonukhanguara9254
    @sonukhanguara9254 2 місяці тому +2

    ਪੰਜਾਬ ਨੂੰ ਰਾਜਨੀਤੀ ਖ਼ਾ ਗਈ 😢😢😢😢😢😢😢😢😢😢

  • @BaljeetSingh-nk6cl
    @BaljeetSingh-nk6cl 2 місяці тому +1

    ਬਹੁਤ ਵਧੀਆ ਜਾਣਕਾਰੀ ਦਿੱਤੀ

  • @gurpreetjammu697
    @gurpreetjammu697 2 місяці тому +3

    ਆਪਣੇ ਲੋਕ ਜੁਤਿਆ ਖ਼ਾਣ ਦੇ ਆਧੀ ਹੋ ਚੁਕੇ ਆ ਜਲੰਧਰੋਂ ਤਾ ਅਪਨੇ ਲੋਕਾ ਨੇ ਫਿਰ ਜਤਾ ਦਿਤਾ

  • @SukhBeer-hc8vf
    @SukhBeer-hc8vf 2 місяці тому +4

    ਲੀਡਰਾਂ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਖਾਲਸਾ ਰਾਜ ਦਾ ਪ੍ਰਬੰਧ ਹੋਣਾ ਚਾਹੀਦਾ

  • @harpreetsinghmangat7421
    @harpreetsinghmangat7421 2 місяці тому +49

    ਗਾਡੂ ਸਰਕਾਰ ਬੇਈਮਾਨ ਮੁੱਖ ਮੰਤਰੀ

  • @charansinghcharn4879
    @charansinghcharn4879 2 місяці тому +4

    ਸੇਰੇ ਮਿਲ ਵਿਚ ਵੀ ਹੋਈ ਸੀ ਉਸ ਦੀ ਵੀ ਜਾਣਕਾਰੀ ਲਈ ਜਾਵੇ

  • @haripalgill3471
    @haripalgill3471 2 місяці тому +5

    ਹਜੇ ਕਹਿੰਦਾ ਫਿਰਦਾ ਮੈਂ ਸਲਫਾਸ ਖ਼ਾਜੁ

  • @deepdhaliwal3371
    @deepdhaliwal3371 2 місяці тому +4

    20-7-24 ਦੀ ਮੈਂ ਗੱਲ ਕਰਦਾ ਜੀ ਮੇਰੇ ਪਿੰਡ ਰਣੀਆਂ ਵਿੱਚ ਫੱਲ ਸੇਰੇਆਮ ਚਿੱਟਾ ਵੇਕ ਦਾ ਪੁਰਾਣੇ ਹੀ ਬੰਦੇ ਚਿੱਟਾ ਵੇਚ ਦਾ ਜਿਹਨਾਂ ਦਾ ਪੁਲਿਸ ਨੂੰ ਪਤਾ ਵਾ ਤੇ ਬਾਈ ਜੀ ਇੱਕ ਹੋਰ ਗੱਲ ਦੱਸਾਂ ਇਹਨਾਂ ਨੇ ਆਪਣੇ ਆਗੂ ਦੋ ਮੂਰੇ ਲਾਏ ਆ ਉਹ ਪੁਲਿਸ ਨਾਲ ਰਲ ਕੇ ਆਪਣੀਆਂ ਜੇਬਾਂ ਭਰ ਰਿਹੇ ਆ

  • @BhagwanDassGarg-um7sc
    @BhagwanDassGarg-um7sc 2 місяці тому +2

    ਸੱਟ ਲਾਈ ਸੀ ਮੈਂ 10 ਕਿਲੋ ਲੱਡੂ ਲਿਆ ਕੇ ਗੱਡੇ ਸੀ ਹੁਣ ਉਸ ਤੋਂ ਹੁਣ ਵੀ ਕਿਉਂ ਭਗਵੰਤਮਾਨ ਦੀ ਸਰਕਾਰ ਬਣਾਈ

  • @Gill-wasdf
    @Gill-wasdf 2 місяці тому +1

    ਜਿਹੜਾ ਬਣਦਾ ਪੰਜਾਬ ਨੂੰ ਲੁੱਟਣ ਵਾਸਤੇ ਬਣਦਾ ਏ

    • @Gill-wasdf
      @Gill-wasdf 2 місяці тому

      ਧਿਆਨ ਦਿਓ ਜੀ

  • @GursewakSingh-bv7uj
    @GursewakSingh-bv7uj 2 місяці тому +7

    ਨਰੇਗਾ ਵਾਲੇਆ ਦਾംਜਰ ਜਲੂਸ ਕੱਡਤਾ ਗਰੀਬ ਬੱਦੇਆ ਦਾ ਤੈਨੂ ਮੂਖ ਮੰਤਰੀ ਬਣਾਮਾ ਗੇംਸਿਖਲੇ ਦਇਆ ਪੈਚ ਤੋ ਬਿਸਵਦੀਪ ਦਾ ਭਾਈ ਏ

  • @gurpreetbrar60091
    @gurpreetbrar60091 2 місяці тому

    ਬਹੁਤ ਵਧੀਆ ਵੀਰ

  • @sukhdevsingh8756
    @sukhdevsingh8756 2 місяці тому +14

    ਵੀਰ ਸਾਰੀਆਂ ਪਾਰਟੀਆ ਇਸ ਤਰਾਂ ਹੀ ਟੀਕੇ ਲਾਉਂਦੀਆਂ ਇੰਨਾ ਨੇ ਤਾਂ ਰੀਸ ਕੀਤੀ ਐ 🎉 🎉

    • @gurchransingh5674
      @gurchransingh5674 2 місяці тому +8

      ਯਾਰ ਦੂਜੀਆ ਪਾਰਟੀਆ ਦਾ ਨਾਮ ਲੈਣ ਲੱਗੇ ਸਰਮ ਤਾ ਮੰਨ ਲਿਆ ਕਰੋ ਉਹ ਲੋਕਾ ਨੇ ਸਾਫ ਕਰ ਦਿੱਤੇ ਜੇ ਮਾੜੇ ਸੀ ਹੁਣ ਤਾ ਗੱਲ ਇਹਨਾ ਨਕਲੀ ਇਨਕਲਾਬੀਆ ਦੀ ਹੋ ਰਹੀ ਹੈ

    • @sukhrajsingh4399
      @sukhrajsingh4399 2 місяці тому +8

      ਦੂਜੀਆ ਨੂੰ ਪਾਸੇ ਕਰਕੇ ਹੀ ਐਨਾ ਇਮਾਨਦਾਰਾ ਨੂੰ ਪੰਜਾਬ ਬਚਾਉਣ ਲਈ ਲਿਆਦਾ ਈ ਗੱਲ ਕਰਲੋ

    • @majorsinghsandhu2469
      @majorsinghsandhu2469 2 місяці тому +1

      ਦਿਲੀ ਵਿਚ ਖੇਡਾਂ ਹੋਈਆ ਕਾਂਗਰਸ ਸਰਕਾਰ ਵੇਲੇ 5000 ਹਜਾਰ ਦਾ ਝਾੜੂ 5000 ਦਾ ਬਲਬ ।।ਘਪਲੇ ਵਾਲੇ ਅੱਜ ਤੱਕ ਨਹੀ ਫੜੇ ।ਸਭ ਇਕੋ ਤਕੜੀ ਦੇ

    • @param2756
      @param2756 2 місяці тому +6

      ਭੇਡੋ ਹੁਣ ਹੀ ਸ਼ਰਮ ਕਰਲੋ ਮਾੜੀ ਮੋਟੀ ਯਾਰ, ਇਸ ਕੰਮ ਲਈ ਜਿਤਾਇਆ ਸੀ ਇਸਨੂੰ। ਓਹ ਬੇਈਮਾਨ ਸੀ ਤਾਹੀਓਂ ਤਾਂ ਕੱਟੜ ਇਮਾਨਦਾਰ ਚੁਣੇ ਸੀ, ਜੇ ਇਨ੍ਹਾਂ ਇੰਨਾ ਲੁੱਟਣਾ ਆ ਤੇ ਪਹਿਲਾ ਕਿਹੜੇ ਮਾੜੇ ਸੀ ਫੇਰ।

    • @amansahota3345
      @amansahota3345 2 місяці тому +2

      ​@@majorsinghsandhu2469ਆਪ ਪਾਰਟੀ ਦਾ ਕਾਂਗਰਸ ਪਾਰਟੀ ਨਾਲ ਗਠਜੋੜ ਹੈ ਉਹਨਾਂ ਤੇ ਕਿਵੇਂ ਕਾਰਵਾਈ ਕਰ ਸਕਦੇ 😅😅😅

  • @sonnyputt6463
    @sonnyputt6463 2 місяці тому +27

    Very good 👍👍

  • @KuldeepSingh-fo9mc
    @KuldeepSingh-fo9mc 2 місяці тому +6

    ਇਹ। ਪਤੰਦਰ ਝਾੜੂ ਪੋਚਾ ਵਾਲੇ ਖ਼ਾਸ ਤੋਂ ਵੀ ਕਈ ਗੁਣਾਂ ਅੱਗੇ ਨੇ

  • @JagdeepSingh-yo7th
    @JagdeepSingh-yo7th 2 місяці тому +1

    ❤️👍

  • @joraversingh1674
    @joraversingh1674 2 місяці тому +2

    ਹੁਣ, ਕਿਉ,ਰੋਦੇ,ਜੇ,ਹੁਣ, ਪੰਜ,ਸਾਲ,ਖਾਣ,ਗੇ

  • @haripalgill3471
    @haripalgill3471 2 місяці тому +6

    Good job bro

  • @Village-k4m
    @Village-k4m 2 місяці тому +1

    ਭਗਵੰਤ ਮਾਨ ਪੰਜਾਬ ਦਾ ਆਖਰੀ ਮੁੱਖਮੰਤੀ ਅਗਲਾ ਨੰਬਰ ਅੰਮ੍ਰਿਤਪਾਲ ਸਿੰਘ ਖਾਲਸ਼ਾ ਰਾਜ ਬਿਨ੍ਹਾ ਨਾ ਧਰਮ ਚਲੇ ਧਰਮ ਬਿਨ੍ਹਾ ਸਬ ਦਲੇ ਮਲੇ

  • @guriqbalpannu1188
    @guriqbalpannu1188 2 місяці тому +3

    Good Information

  • @jassacheema6686
    @jassacheema6686 2 місяці тому +1

    ਬਈਏ ਜਿਤਾ ਦਿੱਤੇ ਪੰਜਾਬੀਉ

  • @BhagwanDassGarg-um7sc
    @BhagwanDassGarg-um7sc 2 місяці тому +2

    ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਬਣੀ ਹੈ ਤਾਂ 10 ਕਿਲੋ ਲੱਡੂ ਵੰਡੇ ਸੀ ਹੁਣ ਵਸਤਾ ਰਹੇ ਹਾਂ

  • @harneksingh3845
    @harneksingh3845 2 місяці тому +15

    VEER ji 🙏 thanks for HIGHLIGHTING

  • @manpreetgill464
    @manpreetgill464 2 місяці тому +2

    ਆਮ ਆਦਮੀ ਪਾਰਟੀ ਸਾਰੀ ਹੀ ਲੁੱਟ ਰਹਿਆ

  • @billydhaliwal6860
    @billydhaliwal6860 2 місяці тому +2

    👍👍👍

  • @Malwabelt-bl3wg
    @Malwabelt-bl3wg 2 місяці тому +1

    ਕੰਮ ਨਾ ਕਾਂਗਰਸ ਨੇ ਨਾ ਆਮ ਪਾਰਟੀ ਨੇ ਕੀਤਾ ਸੜਕਾਂ ਪੁਲ ਅਕਾਲੀ ਦਲ ਨੇ ਬਣਾਏ ਪੰਜਾਬ ਚ
    ਕਨੈਕਸ਼ਨ ਅਕਾਲੀ ਦਲ ਨੂੰ ਦਿੱਤੇ

  • @PReet1322-GS
    @PReet1322-GS 2 місяці тому +2

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢ratsjyektwtskdyek6urydye

  • @PBwalegs
    @PBwalegs 2 місяці тому +7

    ਬੇਦਾਗਰ ਜਾਏ ਤੇਰੀ ਸਰਕਾਰੇ

  • @rajuarora3163
    @rajuarora3163 2 місяці тому +8

    ਬਲਦਾਂਵ 🤣🤣

  • @harbansbrar1946
    @harbansbrar1946 2 місяці тому

    ਯਾਰ ਬਾਈ ਆ ਜਾਣ ਦੇ ਇਨਕਲਾਬ , ਵਿਚਾਰਾ ਕੇਜਰੀ ਕਿੰਨੀ ਮਿਹਨਤ ਕਰ ਰਿਹਾ ਹੈ ਪੰਜਾਬ ਦੇ ਇਨਕਲਾਬ ਲਈ , ਉਸਨੇ ਪੰਜਾਬ ਦੇ ਭਲੇ ,
    ਚੱਢਾ
    ਸੰਦੀਪ ਪਾਠਕ ਅਤੇ ਦਿੱਲੀ ਦੀ ਟੀਮ ਬਹੁਤ ਮਿਹਨਤ ਕਰ ਰਹੀ ਹੈ ਵਿਰੋਧੀ ਇਨਕਲਾਬ ਦਾ ਵਿਰੋਧ ਕਰ ਰਹੇ ਹਨ ॥

  • @BaljinderSingh-lq7lt
    @BaljinderSingh-lq7lt 2 місяці тому +6

    Wah ji wah

  • @EkamkarSingh-gx4fe
    @EkamkarSingh-gx4fe 2 місяці тому +1

    ਉਹ ਲੋਕੋ ਉਹ ਲੋਕੋ ਜਾਗੋ ਲੋਕੋ ਭਗਵੰਤ ਮਾਨ ਲੁੱਟ ਕੇ ਖਾ ਗਿਆ ਪੰਜਾਬ ਨੂੰ ਉਹਏ ਲੋਕੋ ਜੇ ਹੁਣ ਵੀ ਨਾ ਬੋਲੇ ਤਾ ਮੈ ਨਹੀ ਮੰਨ ਦਾ ਕੀ ਅਸੀ ਹਰੀ ਸਿੰਘ ਨਲੂਵਾ ਦਾ ਸਾਡੇ ਵਿੱਚ ਖੂਨ ਹੈ ਸਾਡੇ ਪੰਜਾਬ ਦਾ ਸਾਰੇ ਪੈਸੇ ਤਾ ਭਗਵੰਤ ਮਾਨ ਨੇ ਰੈਲੀਆ ਤੇ ਲਾਤਾ ਤਾ ਹੀ ਨਾ ਕੋਈ ਨਵੇ ਸਕੂਲ ,ਨਾ ਕਾਲਜ ,ਨਾ ਕੋਈ ਵੱਡਾ ਹੋਸਪੀਟਾਲ ਨਾ ਸਰਕਾਰ ਹਸਪਤਾਲੇ ਵਿੱਚ ਦਵਾਈਆ ਨਾ ਕੋਈ ਸਹਲੂਤਾਂ ਇਸ ਹਿਸਾਬ ਨਾਲ ਤਾ ਆਉਣ ਵਾਲੇ ਸਮਾ ਵਿੱਚ ਪੰਜਾਬ ਦਾ ਹੋਰ ਬੁਰੇ ਹਾਲ ਹੋ ਜਾਵੇਗੇ

  • @BhagwanDass-l3p
    @BhagwanDass-l3p 2 місяці тому

    ਬਾਈ ਜੀ ਸਿੱਧੀ ਗਲ ਹੈ ਕਿ ਰੈਲੀ ਕਿਸੇ ਵੀ ਪਾਰਟੀ ਦੀ ਹੋਵੇ ਜੇਕਰ ਪਾਰਟੀ ਦੀ ਮਸ਼ਹੂਰੀ ਕਰਨੀ ਹੈ ਤਾਂ ਇਹ ਖਰਚਾ ਉਹ ਪਾਰਟੀ ਆਪਣੇ ਕੋਲੋਂ ਕਰੇ ਕਿਸੇ ਸਰਕਾਰੀ ਮਹਿਕਮੇ ਉੱਪਰ ਨਾਂ ਪਾਇਆ ਜਾਵੇ, ਚਾਹੇ ਉਸ ਪਾਰਟੀ ਦੀ ਸਰਕਾਰ ਹੀ ਕਿਓਂ ਹੀ ਨਾ ਹੋਵੇ

  • @sonukhanguara9254
    @sonukhanguara9254 2 місяці тому

    ਪੱਤਰਕਾਰ ਸ਼ਾਬ ਲੇਈ 🙏🏻🙏🏻🙏🏻🙏🏻🙏🏻

  • @gursewaksandhu2651
    @gursewaksandhu2651 2 місяці тому +4

    Maninder Jeet Sidhu zindabad Y G Lage raho

  • @GolMal-v3w
    @GolMal-v3w 2 місяці тому +1

    Very. Exclusive. Report. Extiwest. Ji. And. Siddu. Sahib ji. Salute. Lok. Awaj. T. V. ❤

  • @BhagwanDass-l3p
    @BhagwanDass-l3p 2 місяці тому +1

    ਅਨਪੜਾਂ ਦੀ ਸਰਕਾਰ ਤੋ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ

  • @jagrajsingh509
    @jagrajsingh509 2 місяці тому +1

    ਕੀ ਭਗਵੰਤ ਮਾਨ ਸਾਹਿਬ ਜਵਾਬ ਦੇਣਗੇ, ਜਾ ਂਹੁਣ ਭਗਵੰਤ ਮਾਨ ਇਹ ਕਹਿਣਾ ਛੱਡ ਦੇਣਗੇ ਕਿ ਕਾਂਗਰਸ, ਅਕਾਲੀ ਪਾਰਟੀਆਂ ਪਿਛਲੇ ੭੦ ਸਾਲਾਂ ਤੋਂ ਪੰਜਾਬ ਨੂੰ ਲੁਟਣ ਤੋਂ ਇਲਾਵਾ ਕੁਝ ਨਹੀਂ ਕੀਤਾ

  • @rajinderpunia8353
    @rajinderpunia8353 2 місяці тому

    ਬਾਈ ਜੇ ਪੰਜਾਬ ਨੂੰ ਬੰਚੋਉਣਾ ਹੈ ਤਾ ਰੈਫਰੈਡਮ ਦੀਆ ਵੋਟਾ ਪਾਉ ਤੇ ਪੰਜਾਬ ਨੂੰ ਅੱਜਾਦ ਕੱਰਵਾਈਏ

  • @shahchahal8829
    @shahchahal8829 2 місяці тому

    😮😮😢😢

  • @sonukhanguara9254
    @sonukhanguara9254 2 місяці тому

    😢😢😢😢😢😢

  • @paramjitbagla1502
    @paramjitbagla1502 2 місяці тому

    Very good veer ji suad kar ta

  • @BaldevSingh-ln1nq
    @BaldevSingh-ln1nq 2 місяці тому +1

    ਵੀਰ ਜਿੰਨਾ ਮਰਜ਼ੀ ਜੋਰ ਲਾਈ ਜਾ ਇਹ ਲੋਕ ਨਹੀਂ ਸਮਜਦੇ ਨੀ

  • @dalbarasingh1025
    @dalbarasingh1025 2 місяці тому +7

    Hun Kuch Nahi Hoi Sakda Aggya To Ehna Nu Vota Na Pao Jago Punjabio Punjab Bachao

  • @kuldipmanak8
    @kuldipmanak8 2 місяці тому

    ਲੈਲੋ ਮਾਂਜੇ

  • @JaswantSingh-fg3qs
    @JaswantSingh-fg3qs 2 місяці тому +8

    ਬੱਚ ਕੇ ਜਾਗਨਦੀਖ ਜੀ ਭਗਵੰਤ ਮਾਨ ਝੂਠੇ ਪਰਚੇ ਪਾਉਣ ਵਿੱਚ ਬਹੁਤ ਮਾਹਰ ਨੇ। ਹੁਣ ਵੀ ਭਗਵੰਤ ਹਟਾਓ ਪੰਜਾਬ ਬਚਾਓ

  • @Amarjeetsinghdhiman-z7h
    @Amarjeetsinghdhiman-z7h 2 місяці тому +1

    ਸੁਣੋ ਕਿਕਲੀਆ ਪਾਲੋ ਛਿਕਲੀਆ ਰਸਮ ਕਰਲੋ ਜਿਹੜੇ ਰੈਲੀਆ ਤੇ ਤਾੜੀਆ ਮਾਰਦੇ ਸੀ ਕੋਈ ਤਾ ਬਖਸਦੇ ਪੰਜਾਬ ਨੂ 😢😢 ਆਮ ਆਦਮੀ ਨੇ ਬੇੜਾ ਗਰਕਤਾ

  • @SukhwinderSingh81548
    @SukhwinderSingh81548 2 місяці тому

    ਪੰਜਾਬ ਦੇ ਲੋਕਾ ਨੇ ਭੰਡ ਕੂਲਲਿਪ ਗੈਂਗ ਨੂੰ ਮੁੱਖ ਮੰਤਰੀ ਬਣਾ ਦਿਤਾ ਹੁਣ ਭੁਗਤਨ

  • @bahadursingh9718
    @bahadursingh9718 2 місяці тому

    ਵੀਰ ਜੀ ਇਹ ਕਹਿੰਦੇ ਸੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਵਾਂਗੇ ਪਰ ਕਿਥੇ ਪੰਜਾਬ ਦੀ ਕਿਸਮਤ ਐਨੀਂ ਚੰਗੀ ਨਹੀਂ ਹੈ ਕਿ ਪੰਜਾਬ ਨੂੰ ਰੰਗਲਾ ਬਣਾ ਦੇਣਗੇ।

  • @HarmeetKaur-yr3zt
    @HarmeetKaur-yr3zt 2 місяці тому +1

    🙏🙏🙏🙏🙏🙏

  • @NarinderSingh-d3s
    @NarinderSingh-d3s 2 місяці тому

    ਯਾਰ ਭਨਤਾ ਪੈਸਾ ਬੁਹਤ ਖਰਚਦਾ🤔🤔🤔🤔🤔🔥🔥🔥🔥🔥🐔🐔🐔🐔🐔