Please kirpa kar ke daso thoda kive bhagti karni hai ,agar ethe nahi te instagram ya facebook te apni id share Karo,please daso beta ji me maran to pehla, waheguru ji nu milna chahonda haan?
Ji eh naam means vaheguru or moolmntr japan ਤਾਂ ਗੱਲ ਹੀ ਨਹੀਂ ਕਰਦੇ, ਇਹ ਤਾਂ ਨੱਕ ਦੇ ਫਰੰਟ ਤੇ ਧਿਆਨ ਲਾਉਣ ਨੂੰ ਕੇਹਂਦੇ, ਤੇ ਇਸ ਤਰਾ ਕੇਹਂਦੇ ਤੁਹਾਨੂੰ ਪਰਕਾਸ਼ ਹੋ ਜਾਵੇਗਾ l Eh ਗੁਰਮਤਿ ਨਹੀਂ, fake baba hai .
Brahm Gyan, Brahm da gyan Gurbani Guru rahi samjhaya janda, jekar ohna de students nu, ya ohna de treeke naal problem hai, ehda matlab apa nu hale Gurbani Guru te bharosa nahi.
Waheguru ji di kirpa nal bhai sahib ji nal facebook te milap hoya c jis vich sadi family te mai gur da gyan lya sadi family de bhole member c ona nu 1 day baad hi prakash roop malak de darshan ho gye te ona ne bhrosa kita te manu lga eda kida ho skada te manu 2 month baad prakash de darshan hoye td to smaz aa gya ਗੁਰ ਕੀ ਮਤਿ ਤੂੰ ਲੇਹਿ ਇਆਨੇ ਭਗਤਿ ਬਿਨਾ ਬਹੁ ਡੂਬੇ ਸਿਆਣੇ 🙏🙏🙏
Shi h Mera Guru ek Roshni h jo hum dekh ni pate hum bs logo ki bateon pe yakeen krte h jb woh Roshni dikh gai to sb apne andar dikhega gurdwara rab viswas bahar kuch ni h
Har ka Sewak So Har Jeha Prem di Moorat ne Gurmukh ji jinha ne aneka jeevan nu rasta dikhaya hai Waheguru ji Saade wargeya nu ehna di sewa ch laun teh Naam simran di daat bakshan 🙏🏻🙏🏻
Interview ਕਰਨ ਵਾਲੇ ਵੀਰ ਨੂੰ ਵੀ ਕਾਫੀ knowledge ਹੈ
ਅਧਿਆਤਮ ਦੀ
🙏🙏🙏🙏
ਵਾਹਿਗੁਰੂ ਜੀ ਭਾਈ ਸਾਹਿਬ ਬਿਰਲੇ ਗੁਰਮੁਖ ਹਨ ਉਹ ਸੱਚ ਵਿੱਚ ਸਮਾਏ ਹੋਏ ਹਨ ਵਾਹਿਗੁਰੂ ਜੀ ਮੈਂ ਮਾਤਾ ਨੂੰ ਮੰਨਦੀ ਸੀ ਮੇਰੇ ਪੇਕੇ ਮਾਤਾ ਨੂੰ ਮੰਨਦੇ ਸੀ ਅੱਜ ਵੀ ਮੰਨਦੇ ਹਨ ਜਦੋਂ ਮੈਂ ਉਨਾਂ ਨੂੰ ਪਰਮਾਤਮਾ ਬਾਰੇ ਦੱਸਿਆ ਸੀ ਵਾਹਿਗੁਰੂ ਜੀ ਆਪਣੇ ਸਾਹਮਣੇ ਵੱਸਦੇ ਹਨ ਮੈਨੂੰ ਇਹ ਗੱਲ ਮੇਰੇ ਸਹੁਰੇ ਪਰਿਵਾਰ ਵਿੱਚੋਂ ਪਤਾ ਲੱਗਿਆ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਕਤੀ ਦਾ ਰਾਸਤਾ ਦੱਸਿਆ ਹੋਇਆ ਹੈ ਮੈਂ ਤੇ ਮੇਰਾ ਘਰ ਵਾਲੇ ਨੇ ਭਾਈ ਸਾਹਿਬ ਜੀ ਤੋਂ ਗੁਰ ਦੇ ਬਾਰੇ ਪਤਾ ਕੀਤਾ ਕਿਉਂਕਿ ਗੁਰ ਇਕ ਜੁਗਤੀ ਹੈ ਪਰਮਾਤਮਾ ਨੂੰ ਮਿਲਣ ਵਾਸਤੇ ਭਾਈ ਸਾਹਿਬ ਜੀ ਨੇ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਦੱਸਿਆ ਜੇ ਪਰਮਾਤਮਾ ਨੂੰ ਮਿਲਣਾ ਹੈ ਤਾਂ ਇੱਕ ਦ੍ਰਿਸ਼ਟ ਹੋਣਾ ਪਵੇਗਾ ਕਿਉਂਕਿ ਮੈਂ ਗੁਰਬਾਣੀ ਨਹੀਂ ਪੜੀ ਸੀ ਪਹਿਲਾਂ ਮੈਨੂੰ ਭਰੋਸਾ ਨਹੀਂ ਸੀ ਵੀ ਇਸ ਤਰਾ ਹਾਂ ਪਰਮਾਤਮਾ ਨੂੰ ਮਿਲਿਆ ਜਾ ਸਕਦਾ ਹੈ ਅਤੇ ਰਾਤ ਨੂੰ ਮੈਂ ਤੇ ਮੇਰਾ ਘਰ ਵਾਲਾ ਨੇ ਧਿਆਨ ਲਾਤਾ ਤਾਂ ਮੈਨੂੰ ਇੱਕ ਹੀਰਿਆਂ ਦੀ ਚਮਕ ਨਜ਼ਰ ਆਉਣ ਲੱਗੀ ਫਿਰ ਮੈਂ ਉਸ ਨੂੰ ਦੇਖੀ ਗਈ ਦੇਖੀ ਗਈ ਅਤੇ ਮੇਰਾ ਭਰੋਸਾ ਵਾਹਿਗੁਰੂ ਜੀ ਵੱਲ ਆਉਣ ਲੱਗਿਆ ਮੈਂ ਤਿੰਨ ਚਾਰ ਘੰਟੇ ਧਿਆਨ ਲਾਇਆ ਤੇ ਮੇਰੀ ਦਿਲ ਦੀ ਧੜਕਣ ਬਹੁਤ ਤੇਜ਼ ਹੋ ਗਈ ਵੀ ਇਹ ਕੀ ਹੋ ਗਿਆ ਕੀ ਇਹੀ ਪਰਮਾਤਮਾ ਹੈ ਮੈਨੂੰ ਬਹੁਤ ਚਾਹ ਚੜ ਗਿਆ ਸੀ ਵਿਸ਼ਵਾਸ ਤੇ ਪ੍ਰੇਮ ਦਾ ਮਾਰਗ ਹੈ ਆਪਣਾ ਗਿਆਨ ਛੱਡਣਾ ਪੈਂਦਾ ਹੈ। ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਕਰਨਾ ਹੈ ਤਾਂ ਧਿਆਨ ਲਾਉਣਾ ਪਵੇਗਾ। ਜੋ ਬਿਲਕੁਲ ਸੱਚ ਹੈ ਉਹ ਧਿਆਨ ਮਾਰਗ ਹੈ ਗੁਰਬਾਣੀ ਵਿੱਚ ਲਿਖਿਆ ਹੈ ਥਾਪਿਆ ਨਾ ਜਾਵੇ ਕੀਤਾ ਨਾ ਹੋਵੇ ਆਪੇ ਆਪ ਨਿਰੰਜਨ ਸੋਇ ਕਿਉਂਕਿ ਪਰਮਾਤਮਾ ਕਿਸੇ ਦਾ ਬਣਾਇਆ ਹੋਇਆ ਨੇ ਸਿੱਧਾ ਪ੍ਰਕਾਸ਼ ਰੂਪ ਹੈ ਕਿਉਂਕਿ ਦੇਖ ਕੇ ਸਾਨੂੰ ਪਤਾ ਲੱਗਦਾ ਹੈ ਕਿਉਂਕਿ ਭਾਈ ਸਾਹਿਬ ਇੱਕ ਬਿਰਲੇ ਗੁਰਮੁਖ ਹਨ ਜੋ ਕਿਸੇ ਤੋਂ ਵੀ ਗਿਆਨ ਦਾ ਪੈਸਾ ਨਹੀਂ ਲੈਂਦੇ ਨਾ ਕਿਸੇ ਜਗ੍ਹਾ ਨਾਲ ਨਾ ਡੇਰੇ ਨਾਲ ਜੋੜਦੇ ਹਨ ਨਾ ਕਿਸੇ ਸਰੀਰ ਨਾਲ ਜੋੜਦੇ ਹਨ ਸਿੱਧਾ ਪਰਮਾਤਮਾ ਨਾਲ ਜੋੜਦੇ ਹਨ ਕਿਉਂਕਿ ਸਾਡਾ ਸਾਰਾ ਪਰਿਵਾਰ ਅੱਜ ਪਰਮਾਤਮਾ ਦੀ ਕਿਰਪਾ ਨਾਲ ਪ੍ਰਕਾਸ਼ ਨੂੰ ਹੀ ਦੇਖਦਾ ਹੈ ਮੇਰੀ ਬੇਟੀ ਵੀ ਪਰਮਾਤਮਾ ਦੇ ਦਰਸ਼ਨ ਕਰਦੀ ਹੈ ਸੱਚੇ ਸਾਧੂ ਦੀ ਨਿਸ਼ਾਨੀ ਹੈ ਕਿ ਕਿਸੇ ਤੋਂ ਮਾਇਆ ਨਹੀਂ ਲੈਂਦੇ ਆਪਦੀ ਕਿਰਤ ਕਮਾਈ ਕਰਦੇ ਹਨ ਤੇ ਪਰਿਵਾਰ ਨੂੰ ਪਾਲਦੇ ਹਨ 🙏🙏🙏🙏
Sis ji ....kade galbaat v hoi? Rabb ji nal...te tusi te bohat anand ch hone.....❤
Number please main bhut dukhi gal karni a
Bhi shibe g kithe rhndye ne ??
ਅਵਾਜ਼ ਵਿੱਚ ਸਕੂਨ 📿🤲🌾🙏🌹🌺🥀🌷🌿🌱💐🍀☘️
ਭਾਈ ਸਾਹਿਬ ਜੀ ਨੇ ਸਾਨੂੰ ਗੁਰ ਦਾ ਗਿਆਨ ਦੇ ਕੇ ਵਾ ਛੱਤ ਵਹਿਗੁਰੂ ਜੀ ਨਾਲ ਜੋੜਿਆ । ਅਤੇ ਮੈਂ 11ਸਾਲ ਦੀ ਹਾਂ ਤੇ ਮੈਨੂੰ ਵਾਹਿਗੁਰੂ ਜੀ ਦਾ ਪ੍ਰਕਾਸ਼ ਹੁੰਦਾ ਹੈ 🙏🙏🙏🙏
ਭਾਈ ਸਾਬ ਜੀ ਸੱਲੋ ਮਾਜਰੇ ਤੋਂ ਨੇ....?
Please kirpa kar ke daso thoda kive bhagti karni hai ,agar ethe nahi te instagram ya facebook te apni id share Karo,please daso beta ji me maran to pehla, waheguru ji nu milna chahonda haan?
@@SukhdeepKaurKaur-jn9le hng bilkul ji
@@chivalrous86 Jo v vichar karni aap krlo waheguru g
Salo mazra kitha ha ji
ਕਿਸਾਨ ਇੱਕ ਸਾਧ ਹੈ
ਸੱਚ ਇਹੀ ਹੈ ਸੱਚ ਦੀ ਕਿਰਤ ਕਰਦਿਆਂ ਹੀ ਮਿਲਦਾ
ਵਾਹਿਗੁਰੂ ਜੀ ਇੱਕ ਸੱਚਾ ਗੁਰਮੁਖ ਹੈ ਜੋ ਕਿਰਤ ਕਮਾਈ ਕਰਦਾ ਹੈ ਆਪਣੀ ਹਰ ਇੱਕ ਗੁਰਮੁਖ ਨੂੰ ਸੱਚ ਦੇ ਰਸਤੇ ਵਿੱਚ ਪਾਉਂਦਾ ਹੈ ਇੱਕ ਦ੍ਰਿਸ਼ਟ ਕਰਦਾ ਹੈ ਉਹੀ ਗੁਰਮੁਖ ਹੈ ਕਿਸੇ ਭਰਮ ਵਿੱਚ ਨਹੀਂ ਪਾਉਂਦੇ ਇੱਕ ਸੱਚਾ ਗੁਰਮੁਖ ਹੈ ਜੀ 🙏🙏🙏🙏
ਇਹ ਇਕ ਸੱਚੇ ਸਾਧੂ ਹਨ ਸ਼ੁਕਰ ਹੈ ਵਾਹਿਗੁਰੂ ਜੀ ਦਾ ਜਿਹਨਾਂ ਨੇ ਸਾਨੂੰ ਸੱਚੇ ਰਾਸਤੇ ਪਾਇਆ ਹੈ ਜੀ।🙏🙏🙏🙏
Kithe mil sakde haan ehna naal,kirpa kar ke daso ,me dilli to haan?
Facebook ta roj live Aude ji page hum chaker Gobind k time 8:30 tu930 vichar suno ji us time gur di Bakshi v hundi bhai shib tu ji
@@chivalrous86
ਵਾਹਿਗੁਰੂ ਜੀ ਬੇਨਤੀ ਹੈ ਕਿ
ਗੁਰਦੁਆਰਾ ਸੰਤੋਖਸਰ ਸਾਹਿਬ,
D ਬਲਾਕ,
ਨੇੜੇ ਲਿਬੜਾ ਬੱਸ ਸਰਵਿਸ ਸੈਂਟਰ
ਦੁੱਗਰੀ ਰੋਡ ਲੁਧਿਆਣਾ
ਅਕੱਥ-ਕਥਾ ਅਤੇ ਸਿਮਰਨ ਅਭਿਆਸ ਸਮਾਗਮ
ਦਿਨ ਐਤਵਾਰ ਮਿਤੀ 18/08/24
ਸਵੇਰੇ 10 ਵਜੇ ਤੋਂ 12 ਵਜੇ ਤੱਕ ਹੋਵੇਗਾ ਜੀ
ਉਲੀਕੇ ਸਮੇਂ ਮੁਤਾਬਿਕ ਲਾਹਾ ਲੈਣ ਦੀ ਕਿਰਪਾਲਤਾ
ਕਰਨੀ ਜੀ
ਫੋਨ ਨੰਬਰ :ਛਿੱਅਤਰ ਨੌ ਸੌ ਛੱਠ
ਅਠਤੀ ਤਿੰਨ ਸੌ ਬਾਰਾਂ
🙏🙏🙏
ਇਹ ਇਕ ਬਿਰਲੇ ਸਾਧੂ ਹਨ ਅਤੇ ਇਹ ਕਿਸੇ ਤੋਂ ਮਾਇਆ ਨਹੀਂ ਲੇਂਦੇ। ਆਪਣੀ ਸੱਚੀ ਕਿਰਤ ਕਰਦੇ ਹਨ 🙏🙏🙏🙏
🙏ਧੰਨ ਤੂੰ ਧੰਨ ਤੇਰੇ ਸਾਧੂ ਸੰਤ ਭਗਤ ਪੀਰ ਫਕੀਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵਾਹਿਗੁਰੂ ਜੀ 🙏🙏
ਵਾਹਿਗੁਰੂ ਜੀ ਇਹ ਨਿਰੋਲ ਸੱਚ ਹੈ ਗੁਰ ਲੈ ਕੇ ਦੇਖਿਓ ਜੀਵਨ ਬਦਲ ਜਾਂਦੇ ਮਾਲਕ ਆਪ ਕਿਰਪਾ ਕਰਦਾ ਜੀ ਆਪਣੇ ਬੱਚੇ ਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ. ਸਾਨੂੰ ਇਸ ਮਾਰਗ ਤੇ ਚਲਦਿਆ 4 ਸਾਲ ਹੋ ਗਏ ਅਤੇ ਅੱਜ ਵਾਹਿਗੁਰੂ ਦੀ ਕ੍ਰਿਪਾ ਨਾਲ ਪ੍ਰਕਾਸ਼ ਵੀ ਹੋ ਰਿਹਾ ਅਤੇ ਗੁਰਬਾਣੀ ਦੀ ਵੀ ਸਮਝ ਪੈ ਰਹੀ.
ਇਸ ਤੋ ਪਹਿਲਾਂ ਸਾਨੂੰ ਆਪਣੇ ਮਨ ਦਾ ਕੋਈ ਗਿਆਨ ਨਹੀਂ ਸੀ ਜਦੋਂ ਦਾ ਗੁਰ ਲਿਆ ਬਹੁਤ ਕ੍ਰਿਪਾ ਹੋਈ ਵਾਹਿਗੁਰੂ ਦੀ 🙏🏻🙏🏻
ji🙏🏻 jdo Simran krde nind aa jandi pta hi nhi lgda thode time bad akh lag jandi?
ਭਾਈ ਸਾਹਿਬ ਜੀ ਜੇ ਮਨੁੱਖ ਜੂਨ ਵਿਚ ਪੂਰਨ ਗੁਰੂ ਧਾਰਨ ਨਹੀਂ ਕੀਤਾ ਤਾਂ ਅਸੀਂ ਗੁਰਮਖਿ ਬਣ ਸਕਦੇ ਹਾਂ ਨਾਂ ਸਾਧ ਇਸ ਤੋਂ ਬਿਨਾਂ ਸਾਡੇ ਮਨ ਦੇ ਭੂਲੇਖੇ ਹਨ।ਅਗਰ ਦਰਸ਼ਨ ਹੁੰਦੇ ਹਨ ਤਾਂ ਦਰਸ਼ਨ ਕੋਂਣ ਦੇ ਰਿਹਾ ਹੈ।ਕਿਰਤ ਕਰਦੇ ਹੋਏ। ਪਰਮਾਤਮਾ ਦੀ ਭਗਤੀ ਕਰਨੀ ਹੈ ਜੀ ਧੰਨਵਾਦ।। ਮਨ ਦੇ ਅੰਦਰ ਹੀ ਸਰੀਰ ਵਿੱਚ ਆਤਮਾ ਪਰਮਾਤਮਾ ਦੀ ਅੰਸ ਹੈ ਜੀ ਧੰਨਵਾਦ ਜੀ।।
ਧੰਨ ਗੁਰਮੁੱਖ ਪਿਆਰੇ ਨੇ ਇਹ ਤਾਂ ❤.... ਜਿੰਨਾਂ ਨੇ ਨਿਰੰਕਾਰ ਨੂੰ ਦੇਖਣਾ ਹੈ ਉਨਾਂ ਨੂੰ ਰਸਤਾ ਦਿਖਾਉਂਦੇ ਹਨ ਗੁਰਮੁੱਖ ਪਿਆਰੇ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁੱਖ ਪਿਆਰਿਓ ਜੀਓ 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਧੰਨ ਹੋ ਗੁਰਮੁਖ ਪਿਆਰਿਓ ਇੰਨਾ ਸਾਦਾ ਜੀਵਨ, ਕੋਈ ਭੇਖ ਨਹੀਂ, ਕੋਈ ਚੋਲਾ ਵੀ ਨਹੀਂ ਪਾਇਆ, ਕੋਈ ਡੇਰਾ ਨਹੀਂ, ਕੋਈ ਮਾਇਆ ਨਹੀਂ।
ਇਹ ਹੈ ਗੋਦੜੀ ਚ ਲਾਲ। ਆਪ ਜੀ ਨੂੰ ਨਤਮਸਤਕ ਹਾਂ। ਇਹ ਨੇ ਗੁਰ ਨਾਨਕ ਦੇ ਅਸਲੀ ਲਾਲ 🙏🙏🙏🙏🙏🙏🙏
❤❤❤❤❤
Sooda Pind Kihdia ha ji
Dadhahur ਰਾਏਕੋਟ @@satnamdhonsi4675
ਇਹ ਵੀਡੀਓ ਹੁਣ ਲੰਡਰ ਲੱਚਰ ਬਿਰਤੀ ਸਿੱਖ ਸਰੂਪ ਵਾਲੇ , ਸਿੱਖ ਸਿਧਾਂਤ / ਧਰਮ ਦੀਆਂ ਜੜੵਾਂ ਵੱਢਣ ਵਾਲੇ ਸਾਧਾਂ ਦੇ ਡੇਰੇ ਦੀ ਨੀਂਹ ਬਣੇਗੀ।।
Kis jagah ton han payare
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਭਾਈ ਸਾਹਿਬ ਜੀ ਜੇਕਰ ਪਰਮਾਤਮਾ ਦੇ ਨੇੜੇ ਜਾਣਾ ਚਾਹੁੰਦੇ ਹੋ ਤਾਂ ਬ੍ਰਹਮ ਗਿਆਨੀ, ਸੰਤ, ਮਹਾਪੁਰਸ਼ ਬਣਨ ਦੀ ਲੋੜ ਨਹੀਂ ਹੈ ਸਾਨੂੰ ਸਿਰਫ਼ ਇਨਸਾਨ ਬਣਨ ਦੀ ਲੋੜ ਹੈ। ਕਿਸੇ ਤੋਂ ਡਰਨ ਦੀ ਲੋੜ ਨਹੀਂ ਜੇਕਰ ਡਰਨਾ ਹੈ ਤਾਂ ਪਾਪ ਤੋਂ ਡਰੋ। ਗੁਰਬਾਣੀ ਅਨੁਸਾਰ ਬ੍ਰਹਮ ਗਿਆਨੀ ਦੀ ਪਛਾਣ ਬ੍ਰਹਮ ਗਿਆਨੀ ਹੀ ਕਰ ਸਕਦਾ ਹੈ " ਬ੍ਰਹਮ ਗਿਆਨੀ ਕੀ ਗਤਿ ਬ੍ਰਹਮ ਗਿਆਨੀ ਜਾਨੈ।।" ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
@@kamaljitsingh7393
ਗੁਰਮੁਖੋ ਇਹ ਵੀਰ ਜੀ ਨੇ ਨਹੀਂ ਲਿਖਵਾਇਆ ਇਹ ਚੈਨਲ ਵਾਲੇ ਵੀਰ ਜੀ ਨੇ ਲਿਖਿਆ ਅਸੀਂ ਉਹਨਾਂ ਨੂੰ ਮਨਾ ਕਰ ਦਿੱਤਾ ਕਿ ਅਗੇ ਜੋ ਵੀ ਗੁਰਮੁਖਾਂ ਦੀ ਵੀਡੀਓ ਆਈ ਇਹ ਸਭ ਨਹੀਂ ਲਿਖਣਾ ਤੁਸੀਂ ਚੈਨਲ ਵਾਲੇ ਵੀਰ ਨੂੰ ਫੋਨ ਕਰਕੇ ਪੁੱਛ ਸਕਦੇ ਹੋ
🙏🙏🙏
Brahmgyani kade v saamne aa k ni boluga
@@kiranjitkaur5578 ਵਾਹਿਗੁਰੂ ਜੀ 👌👌💯✌✌
*@kamaljitsingh7393--* ਫਿਰ ਤਾਂ ਗੁਰੂ ਪੀਰ ਪੈਗੰਬਰਾ ਸਾਧੂ ਸੰਤਾ ਅਵਤਾਰਾ ਦੀ ਲੋੜ ਨਹੀ ਸੀ ਦੂਨੀਆ ਆਉਣ ਦੀ!
*@kamaljitsingh7393--* ਇਥੇ ਦੁਨੀਆ ਵਿਚ ਤੇਰੇ ਬਰਗੇ ਬਹੁਤ ਲੋਕਾ ਨੂੰ ਭਰਮ ਦਾ ਸ਼ਕਾਰ ਹੈਨ,੍ਰਕਿ **((ਇਨਸਾਨ))** ਬਣਕੇ ਨੇਕ ਪਾਕ ਜੀਵਨ ਬਤੀਤ ਕਰੋ ਕੀ ਲੈਣਾ ਗਿੱਲੇ ਪੀਹਣੇ, ਨਾਮ ਨੂੰ ਜਪਕੇ।
ਸੋ *@kamaljitsingh7393----*ਤੂ ਦੁਨੀਆ ਵਿਚ *ਸੋਸਲ-ਵਰਕ)* ਕਰੇ ਲੱਖਾ ਨੇਕੀਆ ਖਟਲੇ, ਲਖਾ ਚੰਗਿਆਈਆ ਦੇ ਕੰਮ ਕਰ,ਤੂ ਗਰੀਬਾ ਵਾਸਤੇ ਲੱਖਾ ਪੁੰਨ ਦਾਨ ਕਰਲੈ, ਆਪਣੀ ਸਰੀਰ ਦੀ ਬੋਟੀ ਬੋਟੀ ਕਰਕੇ, ਕਿਡਨੀਆ ਬਗੈਰਾ ਗਰੀਬਾ ਨੁੰ ਦਾਨ ਕਰਦੇ, ਪਰ, ;(ਨਾਨਕ ਲੇਖੈ ਇਕ ਗਲ--) **((ਨਾਮੁ))**ਬਿਨਾ ਛੁਟਕਾਰਾ ਨਹੀ ਹੋਣਾ
ਲਖ ਨੇਕੀਆ, ਚੰਗਿਆਈਆ, ਲਖ ਪੁੰਨਾ ਪਰਵਾਣ।। ਲਖ ਤਪ---
ਸੋ ਤੂੰ ਆਪ ਤਾ ਗੁੰਰਾਹ ਹੋਇਐ ਹੀ ਹੈ, ਹੋਰਾ ਦੀ ਜਨਮ ਨਾ ਗਾਲ।
ਇਹ ਤੇਰੇ ਚੰਚਲ ਮਨੁ ਦੀ ਚਤੁਰਾਈ ਹੈ, ਤੂ ਕਰੀ ਜਾਹ!!
*@kamaljitsingh7393--* ਤੂੰ ਆਪਣੇ ਚੰਚਲ ਮਨ ਦੀ ਚਤੂਰਾਈ ਨਾਲ, ਇਨਸਾਨ ਬਣਕੇ, ਲਖਾ ਨੇਕੀਆ ਚੰਗਿਆਈਆ, ਪੁੰਨ ਦਾਨ ਕ,ਲੈ, ਪਰ ਨਾਮ ਦੀ ਪਰਾਪਤੀ ਬਿਨਾ, ਸਭ ਜੀਰੋ ਹੇ, ਆਪਤਾ ਗੁੰਮਰਾ ਹੈ ਹੀ, ਹੈਰਾ ਨੂ ਗੁਔਮਰਾਹ ਨਾ ਕਰ!
"ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ॥" ਮਸਕੀਨ ਜੀ ਦੱਸਦੇ ਨੇ ਕਿ ਭਗਤ ਹਰ ਜੁੱਗ ਚ ਨੇ
ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਉਪਦੇਸ਼ ਦਿੱਤਾ ਕੋਈ ਵੀ ਵਿਅਕਤੀ ਇਮਾਨਦਾਰੀ ਨਾਲ ਇਸ ਤੇ ਅਮਲ ਕਰੇ ਉਹ ਬ੍ਰਹਮਗਿਆਨ ਦੀ ਅਵਸਥਾ ਵਿਚ ਪਹੁੰਚ ਜਾਏਗਾ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਬਾਬਾ ਜੀ ਕਿਰਪਾ ਕਰਨੀ ਜੀ ਬਾਬਾ ਜੀ ਗਲਤੀਆਂ ਭੁੱਲਾਂ ਚੁੱਕਾਂ ਮਾਫ ਕਰਨਾ ਤੁਸੀਂ ਜਾਨੀ ਜਾਣੋ ਮੈਂ ਬਹੁਤ ਜਿਆਦਾ ਸ਼ਰਮਿੰਦਾ ਮੈਨੂੰ ਸਿੱਧੇ ਰਾਹ ਪਾ ਦੋ ਬਾਬਾ ਜੀ
ਵੀਰੇ ਮਾਲਕ ਹਰ ਬੰਦੇ ਅੰਦਰ ਖੁਦ ਆਪ ਬੈਠਾ ਉਹਨੇ ਤੁਹਾਡੀ ਬਾਂਹ ਫੜਨੀ ਸੁਰੈਨਡਰ ਕਰਦੀ ਉਹਦੇ ਅੱਗੇ ਬਸ
❤
ਜਿਨੀ ਆਤਮ ਚੀਨਿਆ ਪਰਮਾਤਮੁ ਸੋਈ
ਆਪਨੜੇ ਗਿਰੀਵਾਨ ਮਹਿ ਸਿਰ ਨੀਵਾ ਕਰ ਦੇਖ
ਆਪਣੇ ਆਪ ਦੀ ਖੋਜ ਕਰੋ ਗੁਰਬਾਣੀ ਦੀ ਕਸਵੱਟੀ ਲਗਾ ਕੇ
@@dharmjitsingh7881
ਵਾਹਿਗੁਰੂ ਜੀ ਬੇਨਤੀ ਹੈ ਕਿ
ਗੁਰਦੁਆਰਾ ਸੰਤੋਖਸਰ ਸਾਹਿਬ,
D ਬਲਾਕ,
ਨੇੜੇ ਲਿਬੜਾ ਬੱਸ ਸਰਵਿਸ ਸੈਂਟਰ
ਦੁੱਗਰੀ ਰੋਡ ਲੁਧਿਆਣਾ
ਅਕੱਥ-ਕਥਾ ਅਤੇ ਸਿਮਰਨ ਅਭਿਆਸ ਸਮਾਗਮ
ਦਿਨ ਐਤਵਾਰ ਮਿਤੀ 18/08/24
ਸਵੇਰੇ 10 ਵਜੇ ਤੋਂ 12 ਵਜੇ ਤੱਕ ਹੋਵੇਗਾ ਜੀ
ਉਲੀਕੇ ਸਮੇਂ ਮੁਤਾਬਿਕ ਲਾਹਾ ਲੈਣ ਦੀ ਕਿਰਪਾਲਤਾ
ਕਰਨੀ ਜੀ
ਫੋਨ ਨੰਬਰ :ਛਿੱਅਤਰ ਨੌ ਸੌ ਛੱਠ
ਅਠਤੀ ਤਿੰਨ ਸੌ ਬਾਰਾਂ
🙏🙏🙏
@@dharmjitsingh7881
ਗੁਰਮੁਖ ਖੋਜ ਕਰਵਾ ਰਹੇ ਨੇ ਜੀ
ਗਰੁ ਕਾ ਸ਼ਬਦੁ ਮਹਾ ਰਸੁ ਮੀਠਾ ਬਿਨ ਚਾਖੇ ਸਾਦੁ ਨਾ ਜਾਪੈ 🙏🙏
ਵਾਹਿਗੁਰੂ ਜੀ ਮੈਂ ਚਾਰ ਸਾਲ ਤੋਂ ਭਾਈ ਸਾਹਿਬ ਉਹਨਾਂ ਦੇ ਦਿੱਤੇ ਹੋਏ ਗੁਰੂ ਦੀ ਕਮਾਈ ਕਰ ਰਹਾ ਹਾਂ ਅਤੇ ਬੜੇ ਆਨੰਦ ਵਿੱਚ ਹਾਂ ਸਾਨੂੰ ਦੋ ਚਿੱਤੀ ਵਿੱਚ ਰਹਿਣਾ ਨਹੀਂ ਚਾਹੀਦਾ ਹਾਂਜੀ ਨਾਮ ਧਿਆਉਣਾ ਅਤੇ ਗੁਰਬਾਣੀ ਨੂੰ ਸਮਝਣਾ ਚਾਹੀਦਾ🙏🏻 ਵਾਹਿਗੁਰੂ ਜੀ 🙏🏻🌹
ਬਾਬਾ ਜੀ ਦਾ ਪਤਾ ਦੱਸ ਦੋ ਜੀ
Name and page please
ਬਾਠ ਅੱਠ ਸੌ ਇਕਤੀ ਨੌਂ ਜੀਰੋ ਜੀਰੋ ਬੱਤੀ ਤੇ ਵਿਚਾਰ ਕਰ ਸਕਦੇ ਹੋ
@@kamaljitkaur8493
ਵਾਹਿਗੁਰੂ ਜੀ ਬੇਨਤੀ ਹੈ ਕਿ
ਗੁਰਦੁਆਰਾ ਸੰਤੋਖਸਰ ਸਾਹਿਬ,
D ਬਲਾਕ,
ਨੇੜੇ ਲਿਬੜਾ ਬੱਸ ਸਰਵਿਸ ਸੈਂਟਰ
ਦੁੱਗਰੀ ਰੋਡ ਲੁਧਿਆਣਾ
ਅਕੱਥ-ਕਥਾ ਅਤੇ ਸਿਮਰਨ ਅਭਿਆਸ ਸਮਾਗਮ
ਦਿਨ ਐਤਵਾਰ ਮਿਤੀ 18/08/24
ਸਵੇਰੇ 10 ਵਜੇ ਤੋਂ 12 ਵਜੇ ਤੱਕ ਹੋਵੇਗਾ ਜੀ
ਉਲੀਕੇ ਸਮੇਂ ਮੁਤਾਬਿਕ ਲਾਹਾ ਲੈਣ ਦੀ ਕਿਰਪਾਲਤਾ
ਕਰਨੀ ਜੀ
ਫੋਨ ਨੰਬਰ :ਛਿੱਅਤਰ ਨੌ ਸੌ ਛੱਠ
ਅਠਤੀ ਤਿੰਨ ਸੌ ਬਾਰਾਂ
🙏🙏🙏
@@IshuKhaira-c4f
ਵਾਹਿਗੁਰੂ ਜੀ ਬੇਨਤੀ ਹੈ ਕਿ
ਗੁਰਦੁਆਰਾ ਸੰਤੋਖਸਰ ਸਾਹਿਬ,
D ਬਲਾਕ,
ਨੇੜੇ ਲਿਬੜਾ ਬੱਸ ਸਰਵਿਸ ਸੈਂਟਰ
ਦੁੱਗਰੀ ਰੋਡ ਲੁਧਿਆਣਾ
ਅਕੱਥ-ਕਥਾ ਅਤੇ ਸਿਮਰਨ ਅਭਿਆਸ ਸਮਾਗਮ
ਦਿਨ ਐਤਵਾਰ ਮਿਤੀ 18/08/24
ਸਵੇਰੇ 10 ਵਜੇ ਤੋਂ 12 ਵਜੇ ਤੱਕ ਹੋਵੇਗਾ ਜੀ
ਉਲੀਕੇ ਸਮੇਂ ਮੁਤਾਬਿਕ ਲਾਹਾ ਲੈਣ ਦੀ ਕਿਰਪਾਲਤਾ
ਕਰਨੀ ਜੀ
ਫੋਨ ਨੰਬਰ :ਛਿੱਅਤਰ ਨੌ ਸੌ ਛੱਠ
ਅਠਤੀ ਤਿੰਨ ਸੌ ਬਾਰਾਂ
🙏🙏🙏
ਵਾਹਿਗੁਰੂ ਜੀ ❤
ਵਾਹਿਗੁਰੂ ਜੀ ਕਿਤੇ ਮੇਰੇ ਤੇ ਮਿਹਰ ਭਰਿਆ ਹੱਥ ਰੱਖ ਦੇਵੇ।ਮੈ ਧੰਨ ਹੋ ਜਾਵਾਂ
Waheguru Ji Ka Khalsa Waheguru Ji Ki Fateh. Veer ji your voice is very sweet and nirmal. koee jan har sio dhaevai jor . Thanks.
@@mandeeppawar-k6f
ਵਾਹਿਗੁਰੂ ਜੀ ਬੇਨਤੀ ਹੈ ਕਿ
ਗੁਰਦੁਆਰਾ ਸੰਤੋਖਸਰ ਸਾਹਿਬ,
D ਬਲਾਕ,
ਨੇੜੇ ਲਿਬੜਾ ਬੱਸ ਸਰਵਿਸ ਸੈਂਟਰ
ਦੁੱਗਰੀ ਰੋਡ ਲੁਧਿਆਣਾ
ਅਕੱਥ-ਕਥਾ ਅਤੇ ਸਿਮਰਨ ਅਭਿਆਸ ਸਮਾਗਮ
ਦਿਨ ਐਤਵਾਰ ਮਿਤੀ 18/08/24
ਸਵੇਰੇ 10 ਵਜੇ ਤੋਂ 12 ਵਜੇ ਤੱਕ ਹੋਵੇਗਾ ਜੀ
ਉਲੀਕੇ ਸਮੇਂ ਮੁਤਾਬਿਕ ਲਾਹਾ ਲੈਣ ਦੀ ਕਿਰਪਾਲਤਾ
ਕਰਨੀ ਜੀ
ਫੋਨ ਨੰਬਰ :ਛਿੱਅਤਰ ਨੌ ਸੌ ਛੱਠ
ਅਠਤੀ ਤਿੰਨ ਸੌ ਬਾਰਾਂ
🙏🙏🙏
ਰਿਪੋਰਟ ਜੀ ਹਜੇ ਲਸਣ ਗੰਢੇ ਤੇ ਖੜਾ
ਇਹ ਮਹਾਂਪੁਰਖ ਜੋ ਬਚਨ ਕੀਤੇ ਉਹ ਆਪਣੇ ਵੱਲੋਂ ਬਣਾ ਕੇ ਨਹੀਂ ਕੀਤੇ ਗਏ ਉਹ ਉਹਨਾਂ ਦਾ ਅਹਿਸਾਸ ਹੈ ਜੋ ਇਹਸਾਸ ਪਰਮਾਤਮਾ ਦਾ ਹੈ ਉਹਨਾਂ ਹੁਣ ਸਰਬਵਿਆਪਕ ਪਰਮਾਤਮਾ ਦਾ ਸਵਰੂਪ ਪ੍ਰਕਾਸ਼ ਰੂਪ ਉਹਨੂੰ ਵੇਖਣਾ ਸ਼ੁਰੂ ਕਰ ਦਿੱਤਾ ਹੈ l ਇਹ ਬਹੁਤ ਵੱਡੀ ਅਵਸਥਾ ਹੈ ਜਿੱਥੇ ਕੋਈ ਸਿਮਰਨ ਕਰਨ ਦੀ ਲੋੜ ਨਹੀਂ ਹੈ ਜਲ ਥਲ ਮਹੀਅਲ ਪੂਰਿਆ ਰਵਿਆ ਵਿੱਚ ਵਣਾ l ਉਹਨੂੰ ਸਾਕਸ਼ਾਤ ਆਪਣੀ ਤੀਸਰੀ ਅੱਖ ਨਾਲ ਆਤਮਾ ਅਨੁਭਵ ਕਰਦੀ ਹੈ ਜੋ ਰਸ ਆਉਂਦਾ ਹੈ ਉਹ ਇਨਸਾਨ ਦੂਸਰੇ ਨਾਲ ਸਾਂਝਾ ਨਹੀਂ ਕਰ ਸਕਦਾ ਕਹਿਤ ਕਬੀਰ ਸੰਤਨ ਰਾਸ ਆਈ ਹੈl ਜਿਵੇਂ ਚਾਖ ਗੂੰਗਾ।। ਮੁਸਕਾਰੈ।
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
ਪਹਿਲਾਂ ਕਿਹਾ ਕਿ ਫਸਲਾਂ ਆਪਣੇ ਲਈ ਬੀਜੀਆਂ ਜਦੋਂ ਪਾਪ ਕਰਨ ਦੀ ਗੱਲ ਆਈ ਤਾਂ ਉਦੋਂ ਗੱਲ ਰੱਬ ਤੇ ਪਾਤੀ ਕਿ ਤੂੰ ਕਰਦਾਂ। ਬ੍ਰਹਮ ਗਿਆਨੀ ਉਹ ਹੈ ਈ ਨਹੀਂ ਜਿਸਨੇ ਲੋਕਾਂ ਸਾਹਮਣੇ ਜ਼ਾਹਿਰ ਕਰ ਦਿੱਤਾ।
ਫੇਰ ਕਹਿੰਦੇ ਮਨ ਦਾ ਪਾਪ ਕੋਈ ਨਹੀਂ ਜਦੋਂਕਿ ਸਾਰੇ ਪਾਪ ਮਨ ਤੋਂ ਈ ਉਪਜਦੇ ਨੇ ਪਹਿਲਾਂ ਫੇਰ ਜਾਹਰ ਹੋ ਕੇ ਜੁਰਮ ਬਣਦੇ ਨੇ। ਕੁੱਲ ਮਿਲਾ ਕੇ ਇਨ੍ਹਾਂ ਕੋਲ ਕੋਈ ਸਿੱਧੀ ਭਾਵੇਂ ਹੋਵੇ ਪਰ ਬ੍ਰਹਮ ਗਿਆਨੀ ਦੀ ਅਵਸਥਾ ਹੋਰ ਹੁੰਦੀ ਉਸਦੀ ਗੱਲਬਾਤ ਵੀ ਹੋਰ ਹੁੰਦੀ।।
ਵਾਹਿਗੁਰੂ ਜੀ ਦੇ ਪਿਆਰੇ ਸੰਤ ਜੀਉ ਮੇਰੇ ਵੱਲ ਦ੍ਰਿਸ਼ਟੀ ਮਾਰੋ ਜੀ ਮੈਂ ਕਿੱਥੇ ਗ਼ਲਤੀ ਕਰ ਰਿਹਾ ਹਾਂ। ਵਾਹਿਗੁਰੂ ਜੀ ਨੂੰ ਮੇਰੇ ਲਈ ਅਰਦਾਸ ਕਰ ਦੇਵੋ ਜੀ ਤਾਂ ਜੋ ਮੈਨੂੰ ਮਾਫ਼ ਕਰ ਦੇਣ। ਵਾਹਿਗੁਰੂ ਜੀ ਕੰਮ ਕਾਜ਼ ਨੌਕਰੀ ਚਲੀ ਗਈ। ਘਰ ਵਿੱਚ ਉਹ ਖੁਸ਼ੀਆਂ ਨਹੀਂ ਰਹੀਆਂ। ਰਹਿਮ ਕਰੋ।ਜੋ ਵੀ ਸੰਤ ਭਗਤ ਜਾਂ ਵਾਹਿਗੁਰੂ ਜੀ ਦਾ ਸਿਮਰਨ ਕਰਨ ਵਾਲੇ ਪਿਆਰੇ ਮੇਰੇ ਲਈ ਅਰਦਾਸ ਕਰ ਦੇਵੋ ਜੀ। ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 💐🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਖਾਲਸਾ ਜੀ
ਧੰਨ ਧੰਨ ਭਗਤ ਧਨ੍ਹਾ ਜੀ ਮਾਹਰਾਜ......... ਧੰਨਾ ਜੀ
ਏਸ ਬ੍ਰਮਗਿਆਨੀ ਤੋਂ ਜਿਆਦਾ ਗਿਆਨੀ ਤਾਂ ਤੂੰ ਆਂ ਜੋ ਆਪ ਈ ਦਸੀ ਜਾ ਰਿਆ ਵਾਂ ਯੇ ਵੋ , ਓਹਨੂੰ ਬੋਲਣ ਦਾ ਮੌਕਾ ਈ ਕਿਥੇ ਦਿਤਾ
ਵਾਹਿਗੁਰੂ ਸਭ ਤੇ ਕ੍ਰਿਪਾ ਕਰੋ🙏🏻🙏🏻
ਬੑਹਮਗਿਆਨੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਤੇ ਬਾਬਾ ਦੀਪ ਸਿੰਘ ਜੀ ਸਹੀਦ ਹੀ ਹੋਏ ਹਨ ਐਵੇ ਕਿਸੇ ਨੂੰ ਬੑਹਮਗਿਆਨੀ ਨਾ ਬੋਲ ਦਿਆ ਕਰੋ, ਜਿਹੜੇ ਪਰਮੇਸ਼ੁਰ ਨੂੰ ਮਿਲ ਜਾਦੇ ਉਹ ਢਂਡੋਰਾ ਨਹੀ ਕਰਦਾ ਕਿ ਮੈ ਰੱਬ ਪਾ ਲਿਆ
ਗੁਰਬਾਣੀ ਚ ਮਿਲਾਪ ਕਰਨ ਵਾਲੇ ਸਾਰੇ ਢੰਡੋਰਾ ਹੀ ਪਿੱਟ ਰਹੇ ਹਨ ਕਿ ਅਸੀਂ ਮਿਲਾਪ ਕਰ ਲਿਆ ਇਸ ਤਰਾਂ ਤੁਸੀਂ ਵੀ ਉਸੇ ਤਰਾਂ ਓਹੀ ਤਰੀਕਾ ਅਪਣਾ ਕੇ ਮਿਲਾਪ ਕਰ ਲਓ ਐਵੇ ਭਟਕਦੇ ਨਾ ਰਹਿ ਜਾਇਓ
ਅੱਸੀ ਅੱਠ ਪੱਚੀ
ਅਥਾਹਟ ਦੋ ਪੰਤਾਲੀ
ਵਾਹਿਗੁਰੂ ਜੀ
, ਵਾਹਿਗੁਰੂ ਜੀ ਜੇ ਕੋਈ ਬਚਨ ਚੰਗਾ ਤੇ ਲਾਭਦਾਇਕ ਲੱਗਿਆ ਉਸ ਨੂੰ ਗ੍ਰਹਿਣ ਕਰ ਲਵੋ ਨਹੀਂ ਤਾਂ ਆਪਣੇ ਰਸਤੇ ਚਲਦੇ ਚਲੋ ਆਪਜੀ ਨੂੰ ਕਿਹੜਾ ਕੋਈ ਰੋਕ ਦਾ ਪਿਆ। ਐਵੇਂ ਸ਼ਰਤਾਂ ਲਾ ਲਾ ਕੇ ਨਿੰਦ ਭੰਡ ਕਰਨ ਲੱਗੇ ਹੋਏ ਜੇ।
ਗੁਰਮੁੱਖ ਪਿਆਰੇ ਰੋਜ ਫੇਸਬੁੱਕ ਤੇ ਲਾਈਵ ਅਭਿਆਸ ਕਰਾਉਂਦੇ ਹਨ ਬਹੁਤ ਜੀਵ ਲਾਹਾ ਲੈ ਰਹੇ ਹਨ ਜੀ ਜਿਸਨੇ ਲਾਹਾ ਲੈਣਾ ਹੈ
ਬਾਠ ਅਠ ਸੌ ਇਕਤੀ ਨੋ ਜੀਰੋ ਜੀਰੋ ਬਤੀ ਤੇ ਕਾਲ ਕਰੋ ਜੀ
ਪਰਮੇਸ਼ਵਰ ਦੀ ਕਿਰਪਾ ਨਾਲ ਮੇਰਾ ਇਨਾ ਸਾਧੂਆਂ ਨਾਲ ਇੱਕ ਸਾਲ ਪਹਿਲਾਂ ਮਿਲਾਪ ਹੋਇਆ ਸੀ, ਜਿਨ੍ਹਾਂ ਨੇ ਮੈਨੂੰ ਪਰਮਾਤਮਾ ਨੂੰ ਦੇਖਣ ਦਾ ਗਿਆਨ ਦਿੱਤਾ ਸੀ ਤੇ ਮੈਂ ਹੁਣ ਮਾਲਕ ਦੇ ਪ੍ਰਕਾਸ਼ ਦੇ ਦਰਸ਼ਨ ਕਰਦਾ ਹਾਂ। ਹਰ ਪਲ ਪਰਮਾਤਮਾ ਨੂੰ ਮਹਿਸੂਸ ਕਰਦਾ ਹਾਂ ਤੇ ਜਦੋਂ ਦੇਖਣਾ ਚਾਹਵਾਂ, ਮੈਂ ਓਸ ਅਕਾਲ ਪੁਰਖ ਨੂੰ ਦੇਖਦਾ ਹਾਂ। ਸ਼ੁਕਰਾਨਾ ਮਾਲਕ ਦਾ🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ।
Sanu v rah daso
@@appalsingh hum chakar Gobind Kay
@@yoggurvidhichannel9603 UA-cam ch link daso
Fb asi chalande nhi
ਬਾਈ ਜੀ ਬਾਬਾ ਜੀ ਦਾ ਪਤਾ ਦੱਸ ਦੋ ਜੀ
ਧੰਨ ਗੁਰਦੇਵ ਗੁਰ ਨਾਨਕ ਮਾਈ ਬਾਪੂ ਜੀ
ਇਹਨਾਂ ਬਾਬਿਆਂ ਵਿੱਚ ਗੱਲ ਬਾਤ ਹੈਗੀ, ਕੋਈ ਸ਼ੱਕ ਨਹੀਂ, ਅਗਰ ਕਿਸੇ ਹੋਰ ਜਾਣਕਾਰੀ ਲੈਣੀ ਹੈ ਤਾਂ ਜਪਜੀ ਸਾਹਬ ਉਪਰ ਓਸ਼ੋ ਦਾ ਟੀਕਾ ਸੁਣ ਸਕਦੇ ਹੋ ਜੀ, ਅਗਰ ਦਿਲ ਕਰਦਾ ਤਾਂ ਸੁਨਣਾ, ❤ ਬੱਸ ਫਰ ਸ਼ੁਰੂਆਤ ਹੋ ਜਾਵੇਗੀ
ਜੇਕਰ ਟੀਕਾ ਲਿਖਣਾ ਹੁੰਦਾ ਤਾਂ ਗੁਰੂ ਸਾਹਿਬ ਲਿਖ ਦਿੰਦੇ ਗੁਰਬਾਣੀ ਪ੍ਰੈਕਟੀਕਲ ਕਰਕੇ ਭਾਵ ਮਨ ਨੂੰ ਦੇਖਣ ਤੋਂ ਬਾਅਦ ਹੀ ਸਮਝ ਪੈਂਦੀ ਹੈ ਜੀ
ਓਸ਼ੋ ਨੂੰ ਸੁਣਨਾ ਬੋਹਤ ਅਓਖਾ ਜੀ ਜੋ ਸਮਝ ਗਿਆ ਉਸ ਤੋਂ ਪ੍ਰਮਾਤਮਾ ਦੂਰ ਨਹੀਂ ਜੀ 🙏🙏🙏
@@RavinderSingh-tr9tt
🙏🌹🙏ਸੱਚੇ ਸੰਤ ਦੀ ਪਹਿਚਾਣ? 🙏🌹🙏
ਗੁਰੂ ਅਰਜਨ ਦੇਵ ਜੀ ਜੀਵਾਂ ਨੂੰ ਸੁਚੇਤ ਕਰਦੇ ਹਨ ਸੱਚੇ ਸੰਤ ਓਹਨਾ ਦੀ ਪਹਿਚਾਣ ਕੀ ਹੈ ਕਿ ਉਹ ਜੀਵਾਂ ਨੂੰ ਇੱਕ ਸੱਚੀ ਸਿੱਖਿਆ ਸੁਣਾਨਗੇ ਕਿਹੜੀ?
ਕਿ ਪ੍ਰਭੂ ਨੂੰ ਕਿਵੇਂ ਦੇਖਣਾ ਕਿਉਂਕਿ ਉਹ ਆਪ ਆਪਣੀਆਂ ਅੱਖਾਂ ਨਾਲ ਪ੍ਰਭੂ ਨੂੰ ਵੇਖਦੇ ਹਨ ਕਿਉਂ ਸੰਤਾਂ ਦਾ ਵੇਖਣਾ ਹੀ ਬ੍ਰਹਮ ਹੈ ਹੁਣ ਜਿਹੜਾ ਸੰਤ ਆਪ ਦੇਖਦਾ ਉਹ ਜੀਵਾਂ ਨੂੰ ਦੇਖਣ ਦਾ ਗਿਆਨ ਬਚਨ ਦੇਉਗਾ ਉਹ ਹੀ ਅਸਲੀ ਸੰਤ ਹੈ!
ਅਨਾੜੀ ਅਸੰਤ ਅੱਖਾਂ ਬੰਦ ਕਰਵਾ ਕੇ ਬਿਠਾ ਦੇਣਗੇ ਬਗਲ ਸਮਾਧੀ ਲਵਾਉਣਗੇ?
ਅਜਿਹੇ ਅਨਾੜੀ ਅਸੰਤਾਂ ਦੇ ਸਮੂਹ ਮਿਲ ਜਾਣਗੇ, ਕਲਗੀਧਰ ਪਾਤਸ਼ਾਹ ਜੀ ਨੇ ਵੀ ਕਿਹਾ ਕਿ ਮੈਨੂੰ ਵੀ ਅਨੇਕਾਂ ਮੱਤਾਂ ਦੇ ਸੰਤਾਂ ਦੇ ਸਮੂਹ ਮਿਲੇ ਸਾਰੇ ਦੇਸ ਵਿੱਚ ਮੈਂ ਘੁੰਮ ਕੇ ਦੇਖਿਆ,ਪਰ ਮੈਨੂੰ ਕੋਈ ਅਜਿਹਾ ਸੰਤ ਨਹੀਂ ਮਿਲਿਆ ਜੋ ਸਾਨੂੰ ਪ੍ਰਾਣ ਦੇ ਰਿਹਾ ਪਤੀ ਪ੍ਰਭੂ ਉਸ ਨੂੰ ਵੀ ਕੋਈ ਦੇਖਦਾ ਹੋਵੇ!
ਸੰਤਨ ਕੀ ਸੁਣਿ ਸਾਚੀ ਸਾਖੀ ॥
ਸੋ ਬੋਲਹਿ ਜੋ ਪੇਖਹਿ ਆਖੀ ॥
ਸੰਤ ਜਨਾ ਕਾ ਪੇਖਨੁ ਸਭੁ ਬ੍ਰਹਮ ॥
ਸੰਤ ਜਨਾ ਕੈ ਹਿਰਦੈ ਸਭਿ ਧਰਮ ॥
ਸੰਤ ਜਨਾ ਸੁਨਹਿ ਸੁਭ ਬਚਨ ॥
ਸਰਬ ਬਿਆਪੀ ਰਾਮ ਸੰਗਿ ਰਚਨ ॥
ਜਿਨਿ ਜਾਤਾ ਤਿਸ ਕੀ ਇਹ ਰਹਤ ॥
ਸਤਿ ਬਚਨ ਸਾਧੂ ਸਭਿ ਕਹਤ ॥
ਸ੍ਰਵਗ ਸੁੱਧ ਸਮੂਹ ਸਿਧਾਨ ਕੇ ਦੇਖਿ ਫਿਰਿਓ ਘਰ ਜੋਗ ਜਤੀ ਕੇ!!
ਸੂਰ ਸੁਰਾਰਦਨ ਸੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ!!
ਸਾਰੇ ਹੀ ਦੇਸ ਕੋ ਦੇਖਿ ਰਹਿਓ ਮਤ ਕੋਊ ਨਾ ਦੇਖੀਅਤ ਪ੍ਰਾਨਪਤੀ ਕੇ ¡¡
ਇਸ ਕਰਕੇ ਝੂਠੇ ਨਕਲੀ ਸੰਤਾਂ ਤੋਂ ਬਚਕੇ ਰਹਿਣਾ ਹੈ ਆਪਾਂ ਜੀਵਨ ਹਾਰ ਕੇ ਚਲੇ ਜਾਵਾਂਗੇ,ਇਸ ਲਈ ਸੰਗਤ ਓਹਨਾਂ ਦੀ ਕਰਨੀ ਹੈ ਜੋ ਆਪ ਪ੍ਰਭੂ ਵੇਖਦਾ ਤੇ ਪ੍ਰਭੂ ਦਰਸ਼ਨ ਦੇ ਪਿਆਸੇ ਜੀਵਾਂ ਨੂੰ ਦੇਖਣ ਦਾ ਗੁਰ ਦਿੰਦਾ ਅਜਿਹੇ ਸੱਚ ਪ੍ਰਕਾਸ਼ ਚ ਰੱਤੇ ਸੰਤਾਂ ਨੂੰ ਟੋਲਣਾ ਹੈ ਖੋਜਣਾ ਹੈ ਪਰ ਸੰਸਾਰ ਚ ਅਜਿਹੇ ਸੰਤ ਵਿਰਲੇ ਹੀ ਮਿਲਣਗੇ !
ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥
ਗੁਰਪਰਸਾਦਿ ਪਰਮ ਪਦੁ ਪਾਈ ॥੧॥
ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥੫॥
ਸਚਿ ਰਤੇ ਸੇ ਟੋਲਿ ਲਹੁ ਸੇ ਵਿਰਲੇ ਸੰਸਾਰਿ
ਤਿਨ ਮਿਲਿਆ ਮੁਖੁ ਉਜਲਾ ਜਪਿ ਨਾਮੁ ਮੁਰਾਰਿ ॥੧॥
ਬਾਬਾ ਸਾਚਾ ਸਾਹਿਬੁ ਰਿਦੈ ਸਮਾਲਿ ॥
ਸਤਿਗੁਰੁ ਅਪਨਾ ਪੁਛਿ ਦੇਖੁ ਲੇਹੁ ਵਖਰੁ ਭਾਲਿ ॥੧॥ ਰਹਾਉ ॥
ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥
ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥੧॥
ਵਿਚਾਰ ਕਰਦਿਆਂ ਅਨੇਕਾਂ ਗਲਤੀਆਂ ਹੋ ਜਾਂਦੀਆਂ ਆਪ ਸੰਗਤ ਤੇ ਸਤਿਗੁਰ ਬਖਸ਼ਣਯੋਗ ਹਨ ਬਖਸ਼ ਲੈਣਾ ਜੀ 🙏🌹🙏
ਆਪ ਜੀ
ਅੱਸੀ ਅੱਠ ਪੱਚੀ
ਅਥਾਹਟ ਦੋ ਪੰਤਾਲੀ
ਤੇ ਵਿਚਾਰ ਕਰ ਸਕਦੇ ਹੋ ਜੀ
Bilkul sach aaaji. Hun njarq ayea. Jis tra ap ji keh rahe ooo na bilkul sach aa
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏💛🌹❤️🩹💚🌸🌾❤️🔥🖤🖤💓🤎🙏
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਗੁਰੂ ਦੇ ਪਿਆਰੇ
Waheguru g oh kaun mahapurkh san jinha to Gyan rupi anjan milya Bhai Sahib g nu
granth sahib ji
Shukrna waheguru ji da jihna ne sanu eho je gurmukha di satsangt bhakshi….🙏🏻🙏🏻
Please kirpa karke daso eh ki kehnde han bhagti bare kive naam japna hai? Please daso kirpa karke ?
Agar youtube nahi das sakde te kisi aur platform de please me naal gal karo ,menu bahut khich hai
@@chivalrous86
youtube.com/@humchakargobindkay5189?feature=shared
@@chivalrous86
youtube.com/@humchakargobindkay5189?feature=shared
Ji eh naam means vaheguru or moolmntr japan ਤਾਂ ਗੱਲ ਹੀ ਨਹੀਂ ਕਰਦੇ, ਇਹ ਤਾਂ ਨੱਕ ਦੇ ਫਰੰਟ ਤੇ ਧਿਆਨ ਲਾਉਣ ਨੂੰ ਕੇਹਂਦੇ, ਤੇ ਇਸ ਤਰਾ ਕੇਹਂਦੇ ਤੁਹਾਨੂੰ ਪਰਕਾਸ਼ ਹੋ ਜਾਵੇਗਾ l
Eh ਗੁਰਮਤਿ ਨਹੀਂ, fake baba hai .
WAHEGURU ji ka Khalsa WAHEGURU ji ki fateh ji 🙏🏻 ❤❤
ਬਰਹਮ ਗਿਆਨ ਨੂੰ ਕੋਈ ਵੀ ਪਰਾਪਤ ਹੋ ਸਕਦਾ ਹੈ ਕੋਈ ਆਣ ਮਿਲਾਵੇ ਮੇਰਾ ਪਰੀਤਮ ਪਿਆਰਾ ਤਿਸ ਉਤੋ ਆਪ ਵੇਚਾਈ ਕੋਈ ਵੀ ਹੋਵੇ ਹਿਦੂ ਮੁਸਲਿਮ ਸਿਖ ਇਸਾਈ ਕੋਈ ਵੀ
ਮੈ ਲੁਧਿਆਣਾ ਸ਼ਹਿਰ ਤੋ , ਹਰ ਸਮੇਂ ਅੱਖਾਂ ਬੰਦ ਕਰਕੇ ਮਾਲਕ ਦਾ ਧਿਆਨ ਧਰਦਾ ਸੀ , ਜਿਵੇ ਸਾਰਾ ਸੰਸਾਰ ਹੀ ਦੇਖਾ ਦਾਖੀ ਕਰ ਰਿਹੈ ।
ਪਰ ਜਦੋ ਮਾਲਕ ਨੇ ਤਰਸ ਕਿਤਾ ਇਸ ਸੱਚੇ ਕੀਰਤੀ ਭਗਤ ਨਾਲ ਮਿਲਾਪ ਕਰਵਾਇਆ । ਫਿਰ ਇਨ੍ਹਾ ਤੋ ਸਮਝਿਆ । ਅੱਖਾਂ ਖੁਲ ਗਇਆ । ਅੱਜ ਮਾਲਕ ਜੀ ਦੇ ਤਰਸ ਨਾਲ ਮਾਲਕ ਦਾ ਨਿਰਗੁਨ ਰੂਪ ਜੋ ਪ੍ਰਕਾਸ਼ ਹਰ ਥਾਂ ਤੇ ਹੈ । ਉਹ ਖੁਲਿਆ ਅੱਖਾ ਨਾਲ ਹਾਜਰਾ ਹਜੂਰ ਦੇਖ ਰਿਹਾ ਹਾਂ ।
ਜਿਮੀ ਜਮਾਨ ਕੇ ਬਿਖੈ ਸਮਸਤਿ ਏਕ ਜੋਤਿ ਹੈ ॥
ਕੋਈ ਜੀਵ ਮਾਲਕ ਨੂੰ ਮਿਲਨ ਦੀ ਤਾਂਘ ਰੱਖਦਾ ਹੋਵੇ , ਜੇ ਇਸ ਮਾਰਗ ਨੂੰ ਸਮਝਣ ਦਾ ਇਛੁੱਕ ਹੋਵੇ । ਜਾ ਪਰੈਕਟਿਕਲ ਬਾਰੇ ਕੁਛ ਪੂਛਣਾ ਚਾਵੇ । ਤਾਂ ਮੇਰੇ ਨੰਬਰ 9779010100 ਤੇ ਵਿਚਾਰ ਕਰ ਸੱਕਦੈ ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🙏
Veer eh prub Milne ka Chou wale e buggi chonk moge wale
@@SunnySingh-xe3mr ਪਿਆਰਿਉ ਆਪ ਜੀ call ਕਰਕੇ ਵਿਚਾਰ ਕਰ ਸੱਕਦੇ ਹੋ 🙏
@@vippysingh3759 veer bas eh puchna ki eh prub Milne ka Chou wale e bss ahi dasdo
Gurbani:
ਅੱਖੀਂ ਬਾਝੋ ਵੇਖਣਾ ਵਿੰਨ ਕੰਨਾਂ ਸੁਨਣਾ l l
Rabb, akha vich vekhan da visha nhi hai.
@@naviii949 bill kull
Satnam waheguru ji waheguru ji waheguru mere te kripa krdo ji
*ਏਈ ਅਖੀਆਂ* ਜੁ ਪੇਖਿ ਪ੍ਰਥਮ ਅਨੂਪ ਰੂਪ ਕਾਮਨਾ ਪੂਰਨ ਕਰਿ ਸਹਜ ਸਮਾਨੀ ਹੈ।
*ਏਈ ਅਖੀਆਂ* ਜੁ ਲੀਲਾ ਲਾਲਨ ਕੀ ਇਕ ਟਕ ਅਤਿ ਅਸਚਰਜ ਹਵੈ ਹੇਰਤ ਹਿਰਾਨੀ ਹੈ।
*ਏਈ ਅਖੀਆਂ* ਜੁ ਬਿਛੁਰਤ ਪ੍ਰਿਯ ਪ੍ਰਾਨਪਤਿ ਬਿਰਹ ਬਿਯੋਗ ਰੋਗ ਪੀਰਾ ਕੈ ਪਿਰਾਨੀ ਹੈ।
*ਨਾਸਕਾ* ਸ੍ਰਵਨ ਰਸਨਾ ਮੈ *ਅਗ੍ਰਭਾਗ* ਹੁਤੀ *ਏਈ ਅਖੀਆਂ* ਸਗਲ ਅੰਗ ਮੈਂ ਬਿਰਾਨੀ ਹੈ।।੬੬੯।।
Satnam shri waheguru ji 🙏
Anchor is also equally intelligent
So humble...
ਸੇਵਾ ਸਿੰਘ ਤਰਮਾਲਾ ਜੀ ਦੀ ਅਕੈਡਮੀ ਏ ਜਿਥੇ ਕਹਿੰਦੇ ਬ੍ਹਮਹ ਗਿਆਨੀ ਬਣਾਏ ਜਾਂਦੇ
ਉਹਨਾ ਦੇ ਵਿਦਿਆਰਥੀ ਲਗਦੇ ਨੇ
Brahm Gyan, Brahm da gyan Gurbani Guru rahi samjhaya janda, jekar ohna de students nu, ya ohna de treeke naal problem hai, ehda matlab apa nu hale Gurbani Guru te bharosa nahi.
Brahmgyani kise v university nahi bana sakdi
15 sall pehle darshn kete c Bhai seva Singh tarmala vale de ohna de studant lagde aa Singh ji
@@kiranjitkaur5578 bibi ji, apa kise asthan te shanka karn to pehla aap ja k aayiye. jaa k aayiye te practical krke dekhiye :)
@@The_Turbanator kitabi ta koi v ban sakda, asli ni
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ
ਨਿਰੋਲ ਸੱਚ ਹੈ ਵਾਹਿਗੁਰੂ ਜੀ
ਨਿਰੋਲ ਝੂਠ ਹੈ ਦੋਸਤ
ਵਾਹਿਗੁਰੂ ਜੀ ਮਹਾਂਪੁਰਖਾਂ ਦਾ ਪਤਾ ਦੱਸ ਸਕਦਾ ਹੈ ਜੀ
ਹਮੇਸ਼ਾ ਖੁਸ਼ ਰਹਿਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ , ਸੁਣੋ ਅਤੇ ਮੰਨੋ 🙏
Interview lan wala veer ji da ve bahut thnxxxxx ji 🙏🙏
ਪ੍ਰਮਾਤਮਾ ਸਿਰਫ ਮਨ ਹੇ
koi ਪਾਖੰਡ ਨਈ ਜੀ ਨਾਮ ਸਿਮਰਣ ਬਿਨਾ
ਨਈ ਮੇਹਸੂਸ ਨਈ ਕਰ ਸਕਦੇ
ਪ੍ਰਮਾਤਮਾ ਦੇ ਕਰੀਬ ਜਾਣ ਦਾ ਕਾਰਨ ਦੁਖ ਹੇ
ਜੀ ਜਿਨਾ ਲੰਬਾ ਸਿਮਰਨ ਲੇਕਿੰਨ ਮਾਇਆ ਘੇਰ ਲੈਂਦੀ ਹੇ
ਮੁਸਕਿਲ ਨਾਲ ਇੱਕ ਮਹੀਨਾ ਨਿਕਲਦਾ ਫਿਰ ਫਸ ਜਾਂਦਾ
Patrkar ji parmatma da sakshat darshan nhi hunda kion ki gurbani vich guroosahib dass rhahan parmatma niraakar haa ji
ਆਪਾਂ ਸਾਰਿਆਂ ਨੂੰ ਗੁਰੂ ਸਾਹਿਬ ਜੀ ਨੇ ਹਦਾਇਤ ਕੀਤੀ ਹੈ ਕਿਰਤ ਕਰੋ ਨਾਮ ਜਪੋ ਵੰਡ ਛਕੋ। ਪਰਾਇਆ ਹੱਕ ਨਹੀਂ ਖਾਣਾ। ਜਦੋਂ ਸਾਡੇ ਉਪਰ ਪਰਮਾਤਮਾ ਦੇ ਸ਼ਬਦ ਦਾ ਅਸਰ ਹੋ ਜਾਵੇਗਾ ਉਸ ਵਕਤ ਜੀਵਨ ਵਿੱਚ ਤਬਦੀਲੀ ਆ ਜਾਵੇਗੀ।ਉਹ ਜੀਵਨ ਅਨੰਦਿਤ ਹੋ ਜਾਵੇਗਾ। ਪਰਮਾਤਮਾ ਸਭ ਨੂੰ ਨਾਮ ਧਨ ਬਖਸ਼ਣ।
Ji ਤੁਸੀ ਵੀ ਇਹਨਾ ਬਾਬਾ ਜੀ ਨੂੰ ਮੰਨਦੇ ਹੋ ?
ਜਿਸ ਨੂੰ ਚਿੰਤਾ ਛੱਡ ਅਚਿੰਤ ਰਹਿਣਾ ਆ ਗਿਆ ਸਮਝੌ ਓਹ ਨੇੜੇ ਹੈ ਜਦੋਂ ਕਰਤਾ ਭਾਵ ਮੈਂ ਜੀ ਜਗਹ ਤੂ ਹੀ ਤੂੰ ਆ ਜਾਵੇ ਬਸ
ਵਾਹਿਗੁਰੂ ਜੀ।।
ਸਤਿਨਾਮੁ ਵਾਹਿਗੁਰੂ ਜੀ
Waheguru ji ka khalsa waheguru ji ki fateh
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।
Waheguru ji. So powerful❤❤
🙏 ਜੀ ਮੈ ਪਰਮਾਰਥ ਦਾ ਰਸਤੇ ਚਲਿਆ ਮੈ੍🎉 ਅਧੁਰਾ ਅਜੇ ਪੁਰਾ ਹੋਣ ਦਾ ਰਸਤਾ ਦਸੋ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏
Waheguru g🙏🏻🙏🏻
ਵਾਹਿਗੁਰੂ ਜੀ🎉🎉
Waheguru ji di kirpa nal bhai sahib ji nal facebook te milap hoya c jis vich sadi family te mai gur da gyan lya sadi family de bhole member c ona nu 1 day baad hi prakash roop malak de darshan ho gye te ona ne bhrosa kita te manu lga eda kida ho skada te manu 2 month baad prakash de darshan hoye td to smaz aa gya ਗੁਰ ਕੀ ਮਤਿ ਤੂੰ ਲੇਹਿ ਇਆਨੇ ਭਗਤਿ ਬਿਨਾ ਬਹੁ ਡੂਬੇ ਸਿਆਣੇ 🙏🙏🙏
Waheguru ji bhai sahib di Facebook ID ds do ji
@@gurpreetsidhu986 ਹਮ ਚਾਕਰ ਗੋਬਿੰਦ ਕੇ punjabi ch hi fill keyo waheguru Ji
ਭਾਈ ਸਾਹਿਬ ਸਿੱਧਾ ਸੱਚ ਨਾਲ ਮਿਲਾ ਰਹੇ ਨੇ ਕਿਰਪਾ ਕਰਕੇ ਸਾਰੀ ਸੰਗਤ ਗਿਆਨ ਲਵੋ ਜੀ
Adress daso g ta hi milange please
ਕਿਰਤ ਕਰੋ,ਨਾਮ ਜਪਓ,ਵੰਡ ਛੱਕੋ ਦੇ ਸਿਧਾਂਤ ਤੇ ਪਹਿਰਾ ਦੇ ਰਹੇ ਸੱਚੇ ਸਾਧੂ ਭਾਈ ਸਾਹਿਬ ਜੀ 🙏🌷🙏
ਦਸਾ ਨੌਹਾ ਦੀ ਕਿਰਤ ਕਰਦੇ ਕਰਦੇ ਹੀ ਕ੍ਰੋੜਾ ਅਰਬਾ ਕਿਸਾਨ ਰੱਬ ਤੋ ਵਿਛੜੇ ਰਹਿੰਦੇ ਹਨ।
1:-ਕਿਰਤਿ ਕਰਮ ਕੇ ਵੀਛੁੜੇ--
2:- ਬੰਧਨ ਕਿਰਖੀ ਕਰਹਿ ਕਿਰਸਾਣ।੍ਹ
Waheguru ji baba ji da baith k interview kita jaye ji
ਪੱਤਰਕਾਰ ਵੀਰ ਜੇ ਮਹਾਂਪੁਰਖਾਂ ਦੀ ਸ਼ਰਨ ਵਿੱਚ ਆ ਜਾਵੇ ਤਾ ਇਸਦੀ ਵੀ ਅਕਲ ਸ਼ਕਲ ਬਦਲ ਜਾਵੇਗੀ।
Eh khed hi shakla surta to agge di hai
@@GurpreetSandhu-ig9nb ਜੈਸਾ ਸੇਵੈ ਤੈਸੋ ਹੋਇ ॥੪॥
ਚੀਮਾ ਸਾਹਿਬ, ਗੁਰੂ ਘਰ ਵਿੱਚ
ਨਾਨਕ ਕੈ ਘਰ ਕੇਵਲ ਨਾਮੁ l l
ਤੇ ਬਾਬਾ ਕੇਹਂਦਾ ਨੱਕ ਦੇ ਅਗਲੇ, ਫਰੰਟ ਭਾਗ ਤੇ ਦ੍ਰਿਸ਼ਟੀ ਕਰੋ ਖੁੱਲ੍ਹੀਆਂ ਅੱਖਾਂ ਨਾਲ
ਕਿ ਇਹ ਗੁਰਮਤਿ ਹੈ, ਜੋਂ ਪੰਜ ਪਿਆਰਿਆਂ ਨੇ ਵਾਹਿਗੁਰੂ ਗੁਰਮੰਤ੍ਰ ਬਖਸ਼ਿਆ, ਓਸ ਦੇ ਜਪਣ ਦੀ ਦਾ ਗੱਲ ਹੀ ਨਹੀਂ ਕਰਦਾ fake baba
ਵਾਹਿਗੁਰੂ ਜੀ 🙏🙏🌹🌹
ਵਾਹਿਗੁਰੂ
ਵੀਰ ਜੀ ਕ੍ਰਿਪਾ ਕਰਕੇ ਗੁਰਮੁੱਖਾ ਦਾ ਪੂਰਾ ਪਤਾ ਜਰੂਰ ਦਸਿਆ ਕਰੋ।
ਵਾਹਿਗੁਰੂ ਜੀ 🙏🙏🙏🙏
Waheguru Ji 🙏🙏🌹♥️🙏🙏🙏
ਦੁਨੀਆ ਵਿਚ ਅਰਬਾ ਖ਼ਰਾਬਆ ਜੀਵ hi ਕੀ ਪ੍ਰਮਾਤਮਾ ਕੋਲ ਹਰ ਇਕ ਦਾ ਲੇਖ ਲਿਖਣ ਦਾ ਟਾਈਮ ਪ੍ਰਮਾਤਮਾ ਕੋਲ hi
hanji hai kioki parmata sab de andr hai tohade andr v hai
ਬਹੁਤ ਵਧੀਆ ਸੀ ਪਰ ਜੋ last ਵਿੱਚ ਸੀ ਉਹ ਸ਼ਾਹੀ ਨਹੀ ਸੀ । ਪਇਆ ਉਹ ਜਾਂਦਾ ਜੋ ਖੋਇਆ ਹੋਵੇ ਪਰਮੇਸ਼ਰ ਵਿਚ ਸਮਇਆ ਜਾਦਾ । ਪਰਮੇਸ਼ਰ ਤਾਂ ਪ੍ਰਗਟ ਰੂਪ ਵਿਚ ਰਹਿੰਦਾ । last ਆਪਣੀ ਉਸ਼ਸਤ ਸੀ ਇਹ ਬਹੁਤ ਭਰਮ ਹੁੰਦਾ । ਇਹ ਤਾਂ ਫਿਰ ਜਨਮ ਦਾ ਕਾਰਨ ਬਣਾ ਦਿੰਦਾ
Waheguru ji waheguru ji 🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
PARNAM Ji
Shi h Mera Guru ek Roshni h jo hum dekh ni pate hum bs logo ki bateon pe yakeen krte h jb woh Roshni dikh gai to sb apne andar dikhega gurdwara rab viswas bahar kuch ni h
ਬਾਬਾ ਗੱਲ ਬਦਲ ਗਿਆ ਫਸਲਾਂ ਤੇ ਜ਼ਹਿਰ ਛਿੜਕਣਾ (ਪਾਉਣਾ)ਪਾਪ ਹੈ ਪੂਰਾ ਗਿਆਨ ਪ੍ਰਾਪਤ ਕਰਨਾ ਹੈ ਤਾਂ ਮੈਂ ਸਿਰਫ ਮਸਕੀਨ ਜੀ ਨੂੰ ਸੁਣੋ
Aap jeo ਘਟੋ ਘੱਟ 100 ਸਾਲ, ਕਯੋਂ ਕਿ ਆਪਣੇ ਗਲ ਕੀਤੀ ਕਮਾਲ ❤, fake baba
Right veer ji
Waheguru Shukrana 🙏
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਮੁੰਦਰ ਹਨ
Har ka Sewak So Har Jeha
Prem di Moorat ne Gurmukh ji jinha ne aneka jeevan nu rasta dikhaya hai Waheguru ji Saade wargeya nu ehna di sewa ch laun teh Naam simran di daat bakshan 🙏🏻🙏🏻
Please kirpa karke daso eh ki kehnde han bhagti bare kive naam japna hai? Please daso kirpa karke ?ate eh kithe rehnde han.
@@chivalrous86 hum chakar Gobind Kay
ਵਾਹਿਗੁਰੂ ਜੀ ਮਹਾਂਪੁਰਖਾਂ ਦਾ ਚੈਨਲ ਕੀ ਹੈ ਜੀ
ਵੀਰ ਜੀ ਬਾਬਾ ਜੀ ਦੇ ਘਰ ਦਾ ਪਤਾ ਜਰੂਰ ਦੱਸਣਾ ਜੀ
ਇਹ ਸਚਾਈ ਹੈ ਕਿ ਜਿਨ੍ਹਾਂ ਨੇ ਜਾਣਿਆ ਹੈ ਉਹਨਾਂ ਨੇ ਇਹ ਕਹਿ ਦਿੱਤਾ, ਨਹੀਂ ਕਹਿ ਸਕਦੇ ਤੇ ਜਿਹੜੇ ਕਹਿਣ ਦਾ ਦਾਅਵਾ ਕਰਦੇ ਹਨ, ਯਕੀਨ ਜਾਣੋ, ਉਹ ਨਹੀਂ ਜਾਣਦੇ। ਸੰਸਾਰ ਵਿਚ ਬਹੁਤ ਵੱਡੀ ਦੁਬਿਧਾ, ਜਾਣਿਆ ਤਾਂ ਕੁਝ ਵੀ ਨਹੀਂ, ਜਣਾਨ ਦਾ ਯਤਨ ਹੈ।
ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ॥