ਦੁਨੀਆਂ ਦੇ ਵਿੱਚ ਮਰਦ ਹੋਵੇ ਤਾਂ ਕਿਹੋ ਜਿਹਾ ਹੋਵੇ।ਜਨਾਨੀ ਹੋਵੇ ਤਾਂ ਕਿਹੋ ਜਹੀ ਹੋਵੇ।ਸੁਣੋ ਸਿਆਣਿਆ ਦੀਆਂ ਸਿਆਣੀਆਂ ਗੱਲ

Поділитися
Вставка
  • Опубліковано 25 січ 2024
  • #BapuMagharSingh #punjabi #punjab #BapuDarshanSingh #sikhhostory #birjlaldhaula #pind #funnystory #punjabistory
    / punjabpb19

КОМЕНТАРІ • 191

  • @manjinderpannu2867
    @manjinderpannu2867 7 днів тому +2

    ਬਾਪੂ ਜੀ ਬਿਲਕੁਲ ਸਹੀ ਕਹਾਣੀ ਹੈ ਜ਼ਨਾਨੀਆਂ ਆਪ ਹੀ ਕੁਟ ਖਾਂਦੀਆਂ ਹਨ ਇਸ ਤਰ੍ਹਾਂ ਦੀਆਂ ਸਿਖਿਆ ਦਾਇਕ ਕਹਾਣੀਆ ਹੋਰ ਸੁਨਾਇਆ ਕਰੋ

  • @surjitgill662
    @surjitgill662 4 дні тому

    ਵਾਹ ਜੀ ਵਾਹ ਬਾਬਾ ਜੀ ਇਹ ਤੇ ਕਙਾਣੀ ਬਹੁਤ ਦਿਲ ਨੂੰ ਸ਼ੂ ਗੀ ਸਬਕ ਮਿਲਦਾ ਇਸਤੋ ਕੇ ਸਿਆਣੀ ਜਨਾਨੀ ਉਈ ਹੈ ਜੋ ਆਗਿਆ ਕਾਰ ਹੋਵੇ ਘਰ ਸੁਵਰਗ ਬਣਾ ਸਕਦੀ ਹੈ
    ਸ਼ੁਕਰੀਆ ਬਾਸ਼ੂ ਜੀ🎉🎉🎉🎉❤❤❤❤❤

  • @internationalvillager3091
    @internationalvillager3091 2 місяці тому +20

    ਬਾਪੂ ਜੀ ਦੀਆਂ ਗੱਲਾਂ ਸੱਚੀਆਂ ਨੇ, ਬਹੁਤ ਸੋਹਣੀ ਕਹਾਣੀ।
    ਜਦੋਂ ਇੱਕ ਸਿਆਣਾ ਵਿਅਕਤੀ ਮੁੱਕ ਜਾਂਦਾ ਏ ਤਾਂ, ਇੱਕ ਲਾਇਬ੍ਰੇਰੀ ਖਤਮ ਹੋ ਜਾਂਦੀ ਏ,
    ਇਹੋ ਜਿਹਾ ਖਜ਼ਾਨਾ ਸਾਂਭ ਕੇ ਰੱਖਿਆ UA-cam ਰਾਹੀਂ, ਬਹੁਤ ਵਧੀਆ ਜੀ।

  • @sukhdeepgill79
    @sukhdeepgill79 4 місяці тому +35

    ਜੇ ਕਿੱਤੇ ਇਹੋ ਜਹੀਆ ਘਹਾਣੀਆ ਨਿੱਕੇ ਬੱਚਿਆ ਨੂੰ ਸਕੂਲਾ ਵਿੱਚ ਪੜ੍ਹਾਈਆ ਸਖਾਈਆ ਜਾਣ ਸਮਾਜ ਵਿੱਚ ਬਹੁਤ ਵੱਡਾ ਯੋਗਦਾਨ ਪੈ ਸੱਕਦਾ

    • @wassebba
      @wassebba 3 місяці тому +1

      ਇਹ ਜ਼ਿਮੇਵਾਰੀ ਦਾਦਾ ਦਾਦੀ ਨਾਨਕ ਨਾਨੀ ਅਤੇ ਮਾਂ ਦੀ ਹੈ ਜੋ ਹਰ ਪਰਿਵਾਰ ਵਿੱਚ ਬੱਚਾ ਸੁਣਨ ਤੋਂ ਬਿਨਾਂ ਨਹੀਂ ਸੌਂਦਾ ਸੀ,

  • @swarnjitsinghswarnjit1129
    @swarnjitsinghswarnjit1129 Місяць тому +5

    ਬਹੁਤ ਵਧੀਆ ਬਾਪੂ ਜੀ ਜਿਉਂਦੇ ਵਸਦੇ ਰਹੋ 🙏🙏🙏🙏🙏

  • @bawa_pics
    @bawa_pics 2 місяці тому +8

    ਬਹੁਤ ਡੂੰਘੀਆਂ ਗੱਲਾਂ ਕੰਮ ਦੀਆਂ ਗੱਲਾਂ ਬਾਪੂ ਜੀ ਜਿਓਦੇ ਵੱਸਦੇ ਰਹੋ ❤❤❤❤❤❤❤

  • @Parmjitkkp954
    @Parmjitkkp954 3 місяці тому +14

    ਬਹੁਤ ਸੋਹਣੀ ਕਹਾਣੀ। ਬਾਪੂ ਜੀ ਦੇ ਕਹਾਣੀ ਸੁਣਾਉਣ ਦਾ ਢੰਗ ਬਹੁਤ ਦਿਲਚਸਪ ਤੇ ਕਮਾਲ ਹੈ।

  • @jagjeetsingh9613
    @jagjeetsingh9613 4 місяці тому +15

    ਬਲੇ ਬਾਪੂ ਅਨੰਦ ਆ ਗਿਆ ਤੇਰੀ ਕਹਾਨੀ ਸੁਨਕੇ ਵਸਦਾ ਰਹਿ
    ਪਰਉਨਾ ਦਾ ਕਖ ਨਾ ਰਹੇਸਾਰਿਆਠ ਨੂ ਪਤਾ ਈ ਆ ਵਾਹਿਗੁਰੂ ਜੀ

  • @pkbhatti2727
    @pkbhatti2727 3 місяці тому +15

    ਬਾਪੂ ਜੀ ਬਹੁਤ ਵਧੀਆ ਕਹਾਣੀ ਸੁਣਾਈ ਹੈ ਜੀ ਬਹੁਤ ਮਜਾ ਆਇਆ ਹੈ ਕਹਾਣੀ ਸੁਣ ਕੇ

  • @gurlalsinghjawanda7699
    @gurlalsinghjawanda7699 2 місяці тому +3

    ਬਹੁਤ ਵਧੀਆ ਗੱਲਾਂ ਬਾਬਾ ਜੀ ਵਾਹਿਗੁਰੂ ਜੀ ਚੜ੍ਹਦੀ -ਕਲਾ ਬਖਸ਼ੇ ਜੀ ❤👍🙏

  • @HarjinderKaur-dd3gn
    @HarjinderKaur-dd3gn 2 місяці тому +3

    Very nice ❤️ 👌 👍 👏 😀 ☺️ ❤️ 👌 👍 👏 babu ji very very nice 👌 👍 ❤❤❤❤❤❤❤❤❤❤❤❤❤

  • @harveersingh8367
    @harveersingh8367 4 місяці тому +18

    ਬਾ ਕਮਾਲ ਦੀ ਕਹਾਣੀ ਆ ਬਾਪੂ ਜੀ ਆਨੰਦ ਆ ਗਿਆ🙏🌹🙏

  • @motaram2346
    @motaram2346 Місяць тому +1

    ❤❤🎉🎉😮😢Very nice Story
    Waheguru Ji ka Khalsa waheguru Ji ki Fateh ❤🎉🎉🎉🎉🎉
    Thank you

  • @Parmjitkkp954
    @Parmjitkkp954 3 місяці тому +12

    ਬਾਪੂ ਜੀ ਕਹਾਣੀ ਮੁੱਕਣ ਤੱਕ ਮੈਂ ਕਿਸੇ ਨੂੰ ਬੋਲਣ ਨਹੀਂ ਦਿੱਤਾ

  • @parmeetkaur8733
    @parmeetkaur8733 Місяць тому +1

    Very meaningful message through a knowledgeable story.
    It's inspirational too....
    Thank you uncle ji for sharing 🙏

  • @ravinderkaur6257
    @ravinderkaur6257 28 днів тому

    baba ji very nice waheguru ji

  • @govindersingh9214
    @govindersingh9214 4 місяці тому +17

    ,,, ਧੰਨਵਾਦ ਜੀ ਇਹ ਸਾਰੀ ਖੇਡ ਦਿਮਾਗ ਦੀ ਹੈ ਇਹੋ ਜਿਹੇ ਬੱਚੇ ਆ ਨੂੰ ਪੜ੍ਹਨ ਲਈ ਦੇਣ ਚਾਹੀਦੀ ਆ

  • @Sumitra-yj4yi
    @Sumitra-yj4yi 4 місяці тому +7

    Very very nice jiwaheguru ji ka Khalsa waheguru ji fetx 🎉❤🎉🎉❤🎉❤🎉🎉😂😢❤😢

  • @preetsomal9483
    @preetsomal9483 3 місяці тому +3

    Bachpan yaad aa giya uncle ji

  • @Shinderpal-kx9im
    @Shinderpal-kx9im 3 місяці тому +4

    Babu asi ta tuhadi story sune Bina shutte nhi ..eddi raat krli ...puri story sunke hi soe.. bohit bdiya story c ji😊😂

  • @gurjitsyan843
    @gurjitsyan843 4 місяці тому +13

    ਬਹੁਤ ਵਧੀਆ 👍

  • @harpalmann9099
    @harpalmann9099 4 місяці тому +11

    ਬਹੁਤ ਹੀ ਵਧੀਆ ਕਹਾਣੀ ਹੈ ਬਾਪੂ ਸੁਣਦੇ ਸੁਣਦੇ ਨੀਂਦ ਆ ਗਈ ❤

  • @ManjeetKaur-sd7ji
    @ManjeetKaur-sd7ji Місяць тому +1

    very nice story bapu ji

  • @gurbindersingh3191
    @gurbindersingh3191 3 місяці тому +9

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ ਜੀ 🙏

  • @baljitsidhu8912
    @baljitsidhu8912 4 місяці тому +12

    ❤❤❤❤ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਜੀਓ।

  • @user-gl7xf5ne4q
    @user-gl7xf5ne4q 10 днів тому

    True Ji very nice story

  • @rachna7683
    @rachna7683 29 днів тому

    Me vi apni dadi kolo boht kahani ya sundi si ajj tuhade to sun ke boht khushi hoi❤❤❤❤❤

  • @amritpalkaur5049
    @amritpalkaur5049 2 місяці тому +3

    Bahut sohni hai bapu ji di story 👌

  • @GurlalSingh-iu6lx
    @GurlalSingh-iu6lx 3 місяці тому +1

    Khani thori lami c pr boht hi vdia bapu ji mja aa gea sunke 948 rat de ho gaya nid bot aai Bapu ji❤❤😂😂

  • @kuljindersingh3128
    @kuljindersingh3128 2 місяці тому +1

    ਬਾਪੂ ਜੀ ਬਿਲਕੁਲ ਸਿਰਾ ਲਾ ਤਾ ਬਹੁਤ ਵਧੀਆ

  • @dxshingaming4650
    @dxshingaming4650 2 місяці тому +1

    story is Logical and also fit in real life about is balance to each men & women relationship ❤👍🙏

  • @baggasingh626
    @baggasingh626 3 місяці тому +1

    Bahut vadia kahani bapu Ji mazza aa gya kahani sunan da

  • @Itz_dilpreet06._
    @Itz_dilpreet06._ 3 місяці тому +1

    ਇਕੋ ਜਹੀਆਂ ਕਹਾਣੀਆਂ ਸਾਡੇ ਪਿਤਾ ਜੀ ਸਾਨੂੰ ਸੁਣਾਆ ਕਰਦੇ ਸੀ

  • @PrithipalSingh-jl1ko
    @PrithipalSingh-jl1ko 28 днів тому

    Bapu di khani sun k bhut vdiya lga

  • @JasvirKaur-ge8xk
    @JasvirKaur-ge8xk 3 місяці тому +2

    Bhut vdiya story lgi bapu ji god 🙏 bless you 🙏❤

  • @surinderjitkaur7821
    @surinderjitkaur7821 24 дні тому

    ਬਹੁਤ ਵਧੀਆ ਕਹਾਣੀ ਸੁਣਾਈ .. 🙏

  • @user-ir3gs7dw9w
    @user-ir3gs7dw9w 4 місяці тому +5

    Bahut vdia story g 🙏🙏

  • @mandhillon267
    @mandhillon267 4 місяці тому +3

    Very nice story bapu ji thanks ji 🙏🙏🙏🙏

  • @jashanwarring968
    @jashanwarring968 4 місяці тому +4

    Bahut wadiya story hai ji thanks

  • @gvsandhu1877
    @gvsandhu1877 4 місяці тому +3

    Thank you bapuji bahut vadhia story nal samjhauta je

  • @gurpreetSingh-so6rj
    @gurpreetSingh-so6rj 4 місяці тому +2

    ❤❤❤❤❤❤❤❤❤❤❤❤very.good.Rang.punjab.de.jionda.rah.bapuu.ji.Dala.moga.malaysia

  • @davinderkour7254
    @davinderkour7254 Місяць тому

    ਬਹੁਤ ਵਧੀਆ ਸਿਖਿਆ ਹੈ ਜੀ👍🏽

  • @bablasekhon1044
    @bablasekhon1044 Місяць тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @ManjitSingh-cl4ur
    @ManjitSingh-cl4ur Місяць тому +1

    Bohat vadia baba ji 🙏

  • @user-vq3jj9po9v
    @user-vq3jj9po9v Місяць тому +1

    Waheguru ji mahar karn baba g😅

  • @SikanderSingh-ve7us
    @SikanderSingh-ve7us 2 місяці тому +1

    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥

  • @amarjitkaur3252
    @amarjitkaur3252 Місяць тому +1

    Very Nice 👌 Story

  • @cmhappy170
    @cmhappy170 Місяць тому

    Very nice story 🎉

  • @jaspalkaur9075
    @jaspalkaur9075 2 місяці тому +1

    Too Good 👍🏻 👌🏻 👏 🎉🎉🎉🎉

  • @solomon7976
    @solomon7976 Місяць тому +1

    Bahut vadia ji ❤

  • @khalsaboutique61
    @khalsaboutique61 4 місяці тому +6

    ਬਹੁਤ ਵਧੀਆ

  • @RajwinderKaur-hj1by
    @RajwinderKaur-hj1by 3 місяці тому +1

    buht vdhia bappu ji

  • @manjitkaur9485
    @manjitkaur9485 Місяць тому +1

    Very nice story'🙏🙏

  • @user-vx3zl2ye5n
    @user-vx3zl2ye5n 3 місяці тому +3

    Very nice ❤☘️🌹☘️🙏

  • @baljitsingh6725
    @baljitsingh6725 27 днів тому +1

    ਜਿਉਂਦੇ ਵਸਦੇ ਰਹੋ ਬਾਪੂ ਜੀ ਇਹੋ ਜਿਹੀ ਸਿੱਖਿਆ ਦਿੰਦੇ ਰਹੋ

  • @PardeepKumar-mw4lj
    @PardeepKumar-mw4lj 3 місяці тому +3

    Very nice baba ji

  • @Trendingone
    @Trendingone 4 місяці тому +4

    Waah kya baat aa ji

  • @user-rq8zj6ux9o
    @user-rq8zj6ux9o 2 місяці тому

    Bahut nice story

  • @ranbirsingh9365
    @ranbirsingh9365 3 місяці тому +3

    ਬਹੁਤ ਵਧੀਆ ਜੀ 👌👌

  • @NirmalSingh-nj5km
    @NirmalSingh-nj5km 28 днів тому

    ❤❤very. Good

  • @sranvlog8217
    @sranvlog8217 29 днів тому

    ਬਹੁਤ ਵਧੀਆ ਜੀ

  • @channydhaliwal6077
    @channydhaliwal6077 4 місяці тому +7

    ਬਾਪੂ ਬਿਰਜ ਲਾਲ ਕਵਿਸਰ ਧੌਲਾ ਨੇ ਇਹ,,🙏

    • @gurudapiyara
      @gurudapiyara Місяць тому

      Oh ok he is from my village menu pata ni kafi sama ho gaya Pind Gaye

  • @ankubjashan5676
    @ankubjashan5676 3 місяці тому +1

    ਬਹੁਤ ਸੋਹਣੀ ਕਹਾਣੀ a🙏🙏🙏🙏🙏

  • @BaljinderKaurKailay
    @BaljinderKaurKailay 3 місяці тому

    Bapu ji te wmk🙏

  • @ComarAryish
    @ComarAryish 2 місяці тому

    Last wali gall bhut hi jyada soni c bappu g 😢

  • @kulwantsingh6606
    @kulwantsingh6606 4 місяці тому +3

    ਸਤਿਨਾਮ ਜੀ।

  • @user-nw1cf9rd5t
    @user-nw1cf9rd5t 3 місяці тому

    Baba ji tusi ta khani lami wali la gaye ji 🙏 samaj to pare ho geya Ji thanks Ji 🙏

  • @LakhwinderSingh-jv7mg
    @LakhwinderSingh-jv7mg 2 місяці тому

    Baa Kamal ❤

  • @satti-pabla
    @satti-pabla 2 місяці тому

    Baa kamaal 🙏🙏

  • @rockyjatt7170
    @rockyjatt7170 3 місяці тому

    Bahut hi vadia khani h 👌👌

  • @DarshanSingh-ju6bz
    @DarshanSingh-ju6bz 4 місяці тому +2

    V v goof

  • @butagrewalbutagrewal7345
    @butagrewalbutagrewal7345 2 місяці тому

    Very nice view for.man.and.women

  • @surinderpal6007
    @surinderpal6007 Місяць тому

    ❤ waheguru ji waheguru ji ❤

  • @sarbjeetdhania3517
    @sarbjeetdhania3517 3 місяці тому

    Shri Waheguru ji ka Shri Khalsa waheguru ji ki Fateh 🙏🙏

  • @gurjantsingh-kg5gp
    @gurjantsingh-kg5gp 3 місяці тому +1

    Good story Ssa ji

  • @kulwindersingh-rm6px
    @kulwindersingh-rm6px 3 місяці тому

    Beautiful story

  • @ramangill184
    @ramangill184 4 місяці тому +3

    Bhut soni a g story

  • @sukhkomaldhanda854
    @sukhkomaldhanda854 3 місяці тому

    Very good ji story Vohat hi ghant hai ji gbu

  • @BalvirSingh-nh8pn
    @BalvirSingh-nh8pn 3 місяці тому

    Very nice story Bapu ji

  • @chahalvlog951
    @chahalvlog951 3 місяці тому

    Very nice. Story👌👌

  • @amarbhullar9209
    @amarbhullar9209 3 місяці тому

    Ba0u. Je. Khani. Very. Good

  • @sahil.sidhu.2008
    @sahil.sidhu.2008 3 місяці тому

    Waheguru ji waheguru ji waheguru ji

  • @NarinderSingh-kt8qq
    @NarinderSingh-kt8qq 4 місяці тому +1

    Very nice ❤👌👌👌👌👍👍👍❤️

  • @madhurbeautiq7889
    @madhurbeautiq7889 Місяць тому

    Very nice story

  • @inderjeetkaurgarcha9927
    @inderjeetkaurgarcha9927 3 місяці тому +2

    ,, ਬਹੁਤ ਵਧੀਆ ਹੈ

  • @AvtarNirman
    @AvtarNirman 3 місяці тому

    Very great work ji...vadhiaa ji...Nice knowledge...❤❤❤

  • @manpreetkour4012
    @manpreetkour4012 Місяць тому

    👌👌👌👌👌👌👌👍👍😍😍😍

  • @Jatt794
    @Jatt794 Місяць тому

    Very nice ji

  • @hkkhosa2625
    @hkkhosa2625 4 місяці тому +1

    V nice

  • @lakhveersinghdhaliwal8924
    @lakhveersinghdhaliwal8924 4 місяці тому +1

    Very good

  • @talwindersingh4332
    @talwindersingh4332 3 місяці тому +4

    ਵਿਗੜੇ ਦਿਮਾਗ ਕੁੱਟ ਨਾਲ ਸੂਤ ਨਹੀਂ ਆਉਂਦੇ।ਵਾਦੜੀਆਂ ਸਜਾਦੜੀਆਂ ਤਾਉਮਰ ਨਿਭਦੀਆਂ

  • @iqbalmaan2195
    @iqbalmaan2195 3 місяці тому

    Vry nice

  • @KamalKumar-ow7mq
    @KamalKumar-ow7mq 3 місяці тому

    Very good story

  • @tripancheema2544
    @tripancheema2544 3 місяці тому

    Nice babu ji

  • @user-hw1ec9dr1i
    @user-hw1ec9dr1i 4 місяці тому +1

    Waheguru

  • @JagsirSingh-xy6wj
    @JagsirSingh-xy6wj 3 місяці тому +1

    Right❤😊

  • @nationalanthem7422
    @nationalanthem7422 3 місяці тому

    Vvvvv good

  • @iqbalmaan2195
    @iqbalmaan2195 3 місяці тому

    Vry nice story in

  • @Paramjeet_kaur287
    @Paramjeet_kaur287 3 місяці тому +2

    Good 👍❤

  • @Balwinder-ps8ce
    @Balwinder-ps8ce 4 місяці тому +2

    ❤❤❤❤❤