ਪੰਜਾਬ ਦੇ ਇਸ ਮੁੰਡੇ ਨਾਲ ਵਿਆਹ ਕਰਾਉਣ ਲਈ ਸੱਤ ਸਮੁੰਦਰੋਂ ਪਾਰ ਪੰਜਾਬ ਪਹੁੰਚੀ ਅੰਗਰੇਜ਼ਣ, ਦੇਖੋ ਪੂਰਾ ਪਰਿਵਾਰ ਬਾਗੋ-ਬਾਗ

Поділитися
Вставка
  • Опубліковано 16 вер 2024
  • * ਪੰਜਾਬ ਦੇ ਇਸ ਮੁੰਡੇ ਨਾਲ ਵਿਆਹ ਕਰਾਉਣ ਲਈ
    * ਸੱਤ ਸਮੁੰਦਰੋਂ ਪਾਰ ਪੰਜਾਬ ਪਹੁੰਚੀ ਅੰਗਰੇਜ਼ਣ
    * ਦੇਖੋ ਪੂਰਾ ਪਰਿਵਾਰ ਬਾਗੋ-ਬਾਗ...!
    Chardikla Time TV is available on all the Satellite Platforms in India.
    Tata Sky- Channel No.1945
    Free Dish- Channel No.340
    Videocon Channel No.-779
    Fastway Channel No.- 115
    Airtel Digital TV- 557
    Dish TV Channel No.-1152
    Independent TV- 958
    Call your local Cable Network & see Chardikla Time TV without any additional charges.
    Chardikla Time TV is also available on various Satellite Platforms, IPTV in USA, Canada & Worldwide.
    Download App CHARDIKLA MEDIA NETWORK & Watch Chardikla Time TV on Android & iOS Platforms.
    Follow us on: --
    UA-cam - / chardiklatimetvgroup
    / chardiklatimetvlive
    Facebook - / chardiklatimetvlive
    / charhdikalatimetv
    Instagram - / chardiklatime_tv
    Twitter - / chardiklatv
    Chardikla App - play.google.co...
    Website - timetv.news
    Gurbani TV - / gurbaanitv
    For Music & Entertainment social media platforms of ChardiklaTime TV- Subscribe to ChardiklaTimeTvPrime - / chardiklatimetvprime
    #viralstory #latestvideo #ChardiklaTimeTv #Chardikla #Charhdikala #Chardiklatimetvlive

КОМЕНТАРІ • 797

  • @LovepreetSingh-dp8lj
    @LovepreetSingh-dp8lj Рік тому +300

    ਬਿਲਕੁਲ ਸਿੱਧ ਹੋ ਗਿਆ ਹੈ ਕਿ ਸੰਜੋਗ ਸਿਰਫ ਤੇ ਸਿਰਫ ਆਕਾਲ ਪੁਰਖ ਹੀ ਬਣਾਉਂਦਾ ਹੈ, ਵਾਹਿਗੁਰੂ ਜੀ ਚੜਦੀਕਲਾ ਬਖਸ਼ਣ

  • @gurpreetgill615
    @gurpreetgill615 Рік тому +82

    ਸਾਰਾ ਬ੍ਰਹਿਮੰਡ ਵਾਹਿਗੁਰੂ ਜੀ ਦੀ ਮਰਜ਼ੀ ਨਾਲ ਚੱਲ ਰਿਹਾ ਹੈ ਉਸਨੇ ਜੋ ਕੁਝ ਕਿਸੇ ਨੂੰ ਦੇਣਾ ਹੈ ਦੇ ਹੀ ਦੇਣਾ ਹੈ ਕੋਈ ਰੋਕ ਨਹੀਂ ਸਕਦਾ

  • @jasnoor8656
    @jasnoor8656 Рік тому +81

    ਕਿਸੇ ਦਾ ਰੰਗ ਰੂਪ ਦੇਖਕੇ ਅੰਦਾਜ਼ਾ ਨੀ ਲਗਾਈ ਦਾ ਕੀ ਪਤਾ ਬੰਦਾ ਜੋ ਅੰਦਰੋਂ ਆ ਥੋਡੀ ਪੰਹੁਚ ਤੋਂ ਵੀ ਦੂਰ ਹੋਵੇ 👌👌👌

  • @kkkalsi4089
    @kkkalsi4089 Рік тому +228

    ਬਾਹਰ ਲੋਕੀਂ ਸੱਚੇ ਪਿਆਰ ਲਈ ਤਰਸਦੇ ਨੇ
    ਜੇ ਸੱਚਾ ਪਿਆਰ ਮਿਲ ਜਾਏ ਤਾਂ ਬਹੁਤ ਕਦਰ ਕਰਦਾ.

  • @Gurmeet_kaur_khalsa
    @Gurmeet_kaur_khalsa Рік тому +66

    ਜਿਉਂਦੇ ਵੱਸਦੇ ਰਹੋ ਜੁਆਨੀਆਂ ਮਾਣੋ ਗੁਰਸਿੱਖੀ ਦਾ ਇਤਿਹਾਸ ਦਾ ਗਿਆਨ ਹੀ ਬੇੜਾ ਬੰਨੇ ਲਾਦੇਵੇਗਾ। ਪੁੱਤਰ ਜੀ ਸਾਰੇ ਪ੍ਰੀਵਾਰ ਨੂੰ ਬਹੁਤ ਬਹੁਤ ਵਧਾਈਆਂ ❤🎉👌

  • @tajwrsingh5990
    @tajwrsingh5990 Рік тому +78

    ਇਹ ਸ਼ਹੀਦਾਂ ਦੀ ਕਿਰਪਾ ਹੈ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ 🙏🏻ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏🏻 ਦੀ ,, ਇਹ ਜੋੜੀ ਸਦਾ ਸਾਰੀ ਉਮਰ ਖੁਸ਼ ਰਹੇ 🙏🏻 ਬਹੁਤ ਵਧੀਆ ਲਗਾ ਜੀ ,, very lovely ❤️ couple

  • @BaljinderSingh-of6qj
    @BaljinderSingh-of6qj Рік тому +15

    ਦੁੱਖ ਕੱਟਦਾ ਗਰੀਬਾਂ ਦੇ ਮੇਰਾ ਸਤਿਗੁਰੂ ਯਾਰ ਗਰੀਬਾਂ ਦਾ

  • @BHULLAR1.5M
    @BHULLAR1.5M Рік тому +54

    ਚਲੋ ਵਧੀਆ ਸਾਰਾ ਪਰਿਵਾਰ ਹੁਣ ਅਮਰੀਕਾ ਪੱਕਾ ਹੋਵੇਗਾ

  • @Brar0321
    @Brar0321 Рік тому +87

    Waheguru ji 🙏 ਇਸ ਜੋੜੀ ਤੇ ਮਿਹਰ ਭਰਿਆ ਹੱਥ ਰੱਖਣ ਜੀ ਮੁੰਡੇ ਅਤੇ ਕੁੜੀ ਦੇ ਪਰਿਵਾਰ ਉਤੇ ਵੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਅਤੇ ਵਾਹਿਗੁਰੂ ਜੀ ਚੜਦੀਕਲਾ ਟਾਇਮ ਟੀਵੀ ਤੇ ਵੀ ਮੇਹਰ ਭਰਿਆ ਹੱਥ ਰੱਖਣ ਜੀ

    • @rajinderkaurbakshi4667
      @rajinderkaurbakshi4667 Рік тому

      Waheguru ji bless beautiful jodi Congultion all family members Waheguru ji kirpa karne ji🙏🙏

  • @harbanskaur8146
    @harbanskaur8146 Рік тому +152

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਤੇ ਖੁਸ਼ਹਾਲੀ ਭਰਿਆ ਜੀਵਨ ਬਖਸ਼ਣਾ ਜੀ

    • @harbanskaur8146
      @harbanskaur8146 Рік тому +1

      @@rakeshmp7174 what you stupid?
      I'm well qualified, working at Asia repute government institute and drawing salary in 5 figures but my husband has dark complexion, no doubt we are living very happy life because of our good bounding with each other.

    • @jaswinderjaswinder9101
      @jaswinderjaswinder9101 Рік тому

      @@rakeshmp7174 kio

    • @rakeshmp7174
      @rakeshmp7174 Рік тому

      @@harbanskaur8146 jado punjabi women kisa kale ja gure nal marriage karva lave fir takleef kyio hundi a os ta ve likia karo congratulations 🎉

    • @rakeshmp7174
      @rakeshmp7174 Рік тому

      @@jaswinderjaswinder9101 kio da ki matlav 22 ji

    • @rakeshmp7174
      @rakeshmp7174 Рік тому

      @@harbanskaur8146 I don’t care how much you make ? Es tara de video ta waheguru ji da name na likia karo please 🙏 i am sorry ja app nu gussa laga hove 🙏🙏 app da last name Kaur ha m buth respect karda es lie sorry kha Nhai ta kade ve Nhai salary de bat na karo jini money tusi one year ch bana rhe ho m ek month ch bana linda a 🙏🙏

  • @yaaradayaarmusic
    @yaaradayaarmusic Рік тому +24

    ਜਿਊਂਦਾ ਵਸਦਾ ਰਹਿ ਵੀਰੇ, ਵਾਹਿਗੁਰੂ ਮੇਹਰਕਰੇ

  • @jagjitsinghsomal754
    @jagjitsinghsomal754 Рік тому +96

    ਮੁੰਡੇ ਨੂੰ ਖੁਰਾਕ ਦਿਓ ਤੇ ਕਸਰਤ ਕਰਵਾਉ ਭਲਵਾਨੀ ਵਾਲੀ, ਬਾਕੀ ਸਭ ਠੀਕ ਹੈ ਬਹੁਤ ਬਹੁਤ ਵਧਾਈਆਂ ।
    ਬਾਕੀ ਬਾਹਰਲੇ ਮੁਲਕਾਂ ਵਿੱਚ ਬੱਚਿਆਂ ਨੂੰ ਅਜ਼ਾਦੀ ਹੈ, ਬਾਲਗ ਹੋਣ ਤੇ ਮਰਜੀ ਅਨੁਸਾਰ ਜੋ ਵੀ ਕਰੋ ।
    ਸਰੀਰ ਤਕੜਾ ਕਰਲਾ। ਖੁਲ ਕੇ ਹੱਸ ਭਰਾ ਭਰਜਾਈ ਕੁੱਝ ਨਹੀਂ ਕਹਿੰਦੇ,

    • @dkmetcalf14598
      @dkmetcalf14598 Рік тому +2

      Very nice. Gorian di nature bahout changi hundi hei.Eh lok manukhta nu piar krde hn.Indiavich 6543 jatan ne.God bless the couple.

    • @balsingh5965
      @balsingh5965 Рік тому +4

      ਪਿਆਰ ਦੀ ਕੁਸ਼ਤੀ ਲਈ ਭਗਵਾਨੀ ਦੀ ਲੋੜ ਨਹਿ ਹੁੰਦੀ

    • @GurnamSingh-wk5fe
      @GurnamSingh-wk5fe Рік тому +12

      ਇਸ ਤਰ੍ਹਾਂ ਲਗਦਾ ਜਿਵੇਂ ਮੋਟਰ ਵੱਡੀ ਸਟਾਰਟਰ ਛੋਟਾ ਹੈ।

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 Рік тому +3

      @@GurnamSingh-wk5fe ਬਾਈ ਭੁਲੇਖਾ ਆਪਣਾ ..
      ਸਿੰਗਲ ਹੱਡੀ ਨਰੋਈ ਹੁੰਦੀ ਆ ..
      ਜੇ ਮੁੰਡਾ ਕੋਈ ਨਸ਼ਾ ਨਾ ਖਾਂਦਾ ਹੋਵੇ ...
      ਫਿਰ ਤਾਂ ਚੁਗਾਠ ਭਾਰੀ ਜਾ. ਹਲਕੀ ਕੁਸ ਨੂੰ ਕੇਂਦੀ ..😂😂.
      ਸਿੰਘ ਸਾਬ ਛੋਟੇ ਭਾਈ ਦਬੀ ਰੱਖ ਕਿੱਲੀ ...😎😎😎

    • @sukhjindersingh6982
      @sukhjindersingh6982 Рік тому

      @@GurnamSingh-wk5fe 🤣

  • @itskaur7910
    @itskaur7910 Рік тому +2

    ਕਹਿਣਾ ਤਾਂ ਨਹੀਂ ਚਾਹੀਦਾ,, ਪਰ ਹਜੇ ਸ਼ੁਰੂਆਤ ਆ, ਬੱਸ ਕੁੜੀ ਨਿਭਾ ਜਾਵੇ 🙏,, ਕਿਉਕਿ ਜੇ ਮਾੜਾ ਕ ਵੀ ਮੁੱਕਰ ਗਈ ਤਾਂ ਮੁੰਡੇ ਤੋਂ ਸਹਿਣ ਨਹੀਂ ਹੋਣਾ ਗੱਲ ਸਾਰੇ ਪੰਜਾਬ ਚ ਫ਼ੈਲ ਗਈ ਆ,,, ਵਾਹਿਗੁਰੂ ਜੀ ਭਲਾ ਕਰਨ 🙏

    • @majha5874
      @majha5874 Рік тому

      🇮🇳 all Chanel ne interview keetti , sada Indian dii koi interview nai hundi 🇺🇸 🇨🇦 🇳🇿,,🇦🇺 kisa country vich v ,,

  • @chamkau
    @chamkau Рік тому +36

    ਬਹੁਤ ਵਧੀਆ ਗੱਲ ਬਾਹਰਲੇ ਦੇਸ਼ਾਂ ਦੇ ਲੋਕ ਵਾਕਿਆ ਹੀ ਸੱਚੇ ਦਿਲੋਂ ਪਿਆਰ ਕਰਦੇ ਨੇ ਬਹੁਤ ਵਧੀਆ ਕੰਮ ਕੀਤਾ ਵੀਰ ਨੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਇਹੋ ਅਰਦਾਸ ਕਰਦੇ ਹਾਂ

  • @MohitPal-uc1wc
    @MohitPal-uc1wc Рік тому +37

    ਵੀਰ ਜੀ ਹਮੇਸ਼ਾ ਖੁਸ਼ ਰਹੋ ਜਿਹੜੇ ਲੋਕ ਗਾਲਾ ਕਢ ਦੇ ਨੇ ਉਹ ਤੁਹਾਡੇ ਤੋ ਸੜਦੇ ਨੇ ਅਮਰੀਕਾ ਦੀ ਕੁੜੀ ਨਾਲ ਵਿਆਹ ਜੁ ਹੋ ਗਿਆ ਟੈਂਸ਼ਨ ਨੀ ਲੈਣੀ ਜੇਹੜੇ ਗਲਤ ਬੋਲਦੇ ਨੇ ਬੋਲਣ ਦੋ ਨੋ ਟੈਂਸ਼ਨ

  • @sidhulover275
    @sidhulover275 Рік тому +65

    ਬੰਦਾ ਤਾਂ ਭੋਲਾ ਲੱਗਦਾ ਪਰ ਸ਼ਾਲ ਬੜੀ ਉੱਚੀ ਮਾਰੀ😂
    ਵਾਹਿਗਰੂ ਜੀ ਇੰਨਾ ਦਾ ਪਿਆਰ ਹਮੇਸ਼ਾ ਬਣਾਈ ਰੱਖੇ

  • @worldworld6992
    @worldworld6992 Рік тому +171

    ਨੀਂਦ ਨਾ ਵੇਖੇ ਬਿਸਤਰਾ, ਭੁੱਖ ਨਾ ਵੇਖੇ ਮਾਸ, ਮੌਤ ਨਾ ਵੇਖੇ ਉਮਰ ਨੂੰ ਤੇ ਇਸ਼ਕ ਨਾ ਪੁਛੇ ਜਾਤ।

  • @greenleef-rd2ln
    @greenleef-rd2ln Рік тому +18

    lakh khushian patshahian je satguru nadar Kare waheguru ji sab te kirpa rakhana 🙏🙏🙏🙏🌻🌻🌻

  • @gurnamsingh7
    @gurnamsingh7 Рік тому +15

    ਛੋਟੇ ਵੀਰ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਖੁਸ਼ੀਆਂ ਬਖਸ਼ੇ

  • @Lovenature-nt8zm
    @Lovenature-nt8zm Рік тому +27

    ਵਾਹਿਗੁਰੂ ਜੀ ਸਭ ਨੂੰ ਸੁਮੱਤ, ਆਤਮਿਕ ਬਲ ਅਤੇ ਆਪਣੇ ਨਾਮ ਦੀ ਦਾਤ ਬਖਸਿਉ 🙏

  • @gurlabhsra1998
    @gurlabhsra1998 Рік тому +3

    ਏਸ ਪਰਿਵਾਰ ਵਿਚ ਬਾਬੀ ਜੀ ਬਹੁਤ ਸਿਆਣੇ ਆ ਹਰ ਘਰ ਵਿਚ ਏਹੇ ਜਿਹੇ ਔਰਤ ਹੋਣ ਤਾ ਘਰ ਸਵਰਗ ਬਣ ਜਾਵੇ ਵੀਰ ਬਾਬੀ ਨੂੰ ਕਦੇ ਵੀ ਨਹੀ ਭੁਲਣਾ

  • @HarjinderSingh-dw8et
    @HarjinderSingh-dw8et Рік тому +30

    ਉਹ ਛੋਟੇ ਵੀਰ ਤੂੰ ਤਾ ਸੱਪ ਦੀ ਖੁੱਡ ਵਿੱਚ ਹੱਥ ਪਾ ਲਿਆ ਮੇਰੇ ਵੀਰ ਤੇਰਾ ਹੁਣ ਰੱਬ ਹੀ ਰਾਖਾ । ਪ੍ਰਮਾਤਮਾ ਮਿਹਰ ਕਰੇ ਤੇਰੇ ਤੇ ,,🙏🙏🙏

  • @mukhtairsingh8116
    @mukhtairsingh8116 Рік тому +73

    ਵਾਹਿਗੁਰੂ ਜੀ ਇਹ ਜੋੜੀ ਜੁਗ ਜੁਗ ਜੀਵੇ

  • @jaspreetkaur6822
    @jaspreetkaur6822 Рік тому +13

    ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਜੋੜੀ ਨੂੰ

  • @Ghuman87
    @Ghuman87 Рік тому +12

    🙏ਵਾਹਿਗੁਰੂਜੀ ਹਮੇਸ਼ਾ ਖੁਸ਼ ਰੱਖਣ ਤੁਹਾਨੂੰ ਕਿਸੇ ਦੀ tension ਨਾ ਲੈ ਵੀਰਾ ਵਾਹਿਗੁਰੂ ਜੀ ਤੇਰੇ ਨਾਲ ਆ 🙏

  • @manpreet7788
    @manpreet7788 Рік тому +8

    🙏🌷⚘ਅਕਾਲ ਪੁਰਖ ਵਾਹਿਗੁਰੂ ਦਿਲੋ ਸੱਚੇ ਬੰਦਿਆ ਦੀ ਮੁਰਿਆਦ ਜਰੂਰ ਪੁਰੀ ਕਰਦਾ⚘🌷🙏

  • @udayhundal3412
    @udayhundal3412 Рік тому +34

    Very nice Sandeep and Ekta jionde vasde rho waheguru tuhanu hmesha chaddikala bakshan

  • @gurjeetsingh9370
    @gurjeetsingh9370 Рік тому +7

    ਬਹੁਤ ਵਧੀਆ ਜੋੜੀ ਪ੍ਰਮਾਤਮਾ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਣ ਜੀ

  • @harpalbhutal02
    @harpalbhutal02 Рік тому +17

    ਵਾਹ ਜੀ ਵਾਹ ਬਹੁਤ ਵਧੀਆ ਭਰਾ ਜੀ ਦਿਲ ਖੁਸ਼ ਹੋ ਗਿਆ ਅੱਜ ਕਲਯੁਗੀ ਜ਼ਮਾਨੇ ਵਿੱਚ ਪਿਆਰ ਦੀ ਪਰਿਭਾਸ਼ਾ ਦੇਖਕੇ, ਭਰਜਾਈ ਨੂੰ ਜਿੰਮ ਲਵਾ ਵੀਰ ਆਪ ਵਧੀਆ ਖਾਓ ਪੀਓ ਤੇ ਸਿਹਤ ਬਣਾਓ ਖੁਸ਼ ਰਹੋ ਵੀਰ🙏🙏🙏

  • @jashpalsingh1875
    @jashpalsingh1875 Рік тому +63

    ਸਾਡੇ ਲੋਕਾ ਨੇ ਵਿਦੇਸ਼ ਨੂੰ ਕਿੰਨੀ ਵੱਡੀ ਪ੍ਰਾਪਤੀ ਸਮਜ ਲਈ ਆ।

    • @jaspalkaur3493
      @jaspalkaur3493 Рік тому +2

      ਕਿਉਂਕਿ ਸਾਡੀ ਸਰਕਾਰ ਮਜ਼ਬੂਰ kardi hai ਲੋਕਾਂ nu

  • @hindersandhu4500
    @hindersandhu4500 Рік тому +3

    (ਮਾਲਕ ਨੇ ਕੁੱਝ ਗੁਣ ਪਾਏ ਤਾਹੀਂ ਆ )ਬਹੁਤ ਸੋਹਨੀ ਗੱਲ ਕਹੀ ਭੈਂਣ ਮੇਰੀ ਨੇ

  • @chamkau
    @chamkau Рік тому +2

    ਵਾਹਿਗੁਰੂ ਜੀ ਛੋਟੀ ਬੱਚੀ ਦੀ ਅੱਖ ਵਿੱਚ ਨੁਕਸ ਲੱਗਦਾ ਵਾਹਿਗੁਰੂ ਜੀ ਇਸ ਦੀ ਅੱਖ ਨੂੰ ਠੀਕ ਕਰਨਾ ਜੀ

  • @bhupindersinghpb31
    @bhupindersinghpb31 Рік тому +5

    ਸਦਾ ਸਲਾਮਤ ਰਹੇ ਜੌੜੀ💌💌💌💌💌💌💌💌💌💞💞💞💞💞💞💞💞💞💞💞💌💞💌💞💌💕💌💕💌💕💕💕💕💕💕💕💕💕💕💕💕💌💕💌💕💌💕💌💕💌💕💌💌💕💌💕💌💕💌💕💌💕💌💕💌💕💌💕💌💕😽💕😽💕😽💕

  • @gurjeetkaur8558
    @gurjeetkaur8558 Рік тому +2

    ਵਾਹਿਗੁਰੂ ਜੀ ਇਹ ਜੋੜੀ ਨੂੰ ਸਦਾ ਖੁਸ਼ ਰੱਖਣਾ ਜੀ

  • @rangkarmitv24
    @rangkarmitv24 Рік тому

    Good and great ਸਾਨੂੰ ਮਾਣ ਪੰਜਾਬੀ ਹੋਣ ਤੇ

  • @lovejit5779
    @lovejit5779 Рік тому

    ਵਾਹਿਗੁਰੂ ਧੰਨ ਬਾਬਾ ਦੀਪ ਸਿੰਘ ਜੀ ਮਿਹਰ ਕਰਨੀ ਇਸ ਭਰਾ ਤੇ ਹਮੇਸ਼ਾਂ ਖੁਸ਼ ਰਹਿਣ,,🙏

  • @charanjeetsandhu1669
    @charanjeetsandhu1669 Рік тому +13

    ਬਹੁਤ ਬਹੁਤ ਮੁਬਾਰਕਾਂ ਜੋੜੀ ਨੂੰ

  • @BalwinderSingh-cw8ep
    @BalwinderSingh-cw8ep Рік тому +6

    ਬਹੁਤ ਬਹੁਤ ਦੁਆਵਾਂ 💐💐

  • @All.f.1313
    @All.f.1313 Рік тому +4

    oh vecari weswas kr k Aai Aa india 🇮🇳 Par Tusi Sach boldy Rehna Hamysa Sach Nall Rehna Es vechri Da all life Saht dena good Congrats..us ma bap nu Namn Namn Ehna di vi Sari Family De Sava karni no furoget Se & Family members

  • @tarsemwalia2401
    @tarsemwalia2401 Рік тому +16

    ਲਓ ਜੀ ਵੀਰ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਬ ਦਾ ਸੁਪਨਾ ਸੱਚ ਕਰ ਦਿੱਤਾ ਕੋਈ ਅੰਗਰੇਜ਼ ਦਾ ਇਥੇ ਨੌਕਰੀ ਕਰਨ ਨਹੀਂ ਆਇਆ ਪਰ ਪਰ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਇੱਕ ਅੰਗਰੇਜ਼ ਕੁੜੀ ਆ ਗਈ ਜਿਸ ਨੇ ਆ ਕੇ ਇੱਥੇ ਵਿਆਹ ਵੀ ਕਰਾ ਲਿਆ

  • @Gulabsingh12345
    @Gulabsingh12345 Рік тому +4

    ਵਾਹਿਗੁਰੂ ਵਾਹਿਗੁਰੂ ❤️❤️🙏🙏❤️❤️ ਵਾਹਿਗੁਰੂ ਵਾਹਿਗੁਰੂ

  • @SarbjitSingh-vz1sn
    @SarbjitSingh-vz1sn Рік тому +3

    ਵਾਹਿਗੁਰੂ ਜੀ ਇਸ ਜੋੜੀ ਤੇ ਆਪਣਾ ਮੇਹਰ ਕਰੀ

  • @balkarsingh-nn5le
    @balkarsingh-nn5le Рік тому +16

    Bhut hi sundar ji waheguru tandrusti bakse aate chardi kala rakhe 🌹🌹❤️👌👌👍🙏🙏

  • @rajinderbains2358
    @rajinderbains2358 Рік тому +14

    ਵਾਹਿਗੁਰੂ ਜੀ ਚੜਦੀਕਲਾ ਬਖਸੇ😊🙏🏻

  • @chohank2473
    @chohank2473 Рік тому

    ਵਾਹਿਗੁਰੂ ਜੀ ਜੋੜੀ ਸਲਾਮਤ ਰਹੇ👍👌🙏🌹🙏🌹🙏

  • @lakhwinderkaur6112
    @lakhwinderkaur6112 Рік тому +3

    Congratulations both of you 👌👌🎊🎊🎊🎊🎊💐 Wheguru mehar preaa hadh rakhe ji 🙏🙏🙏🙏

  • @lachmansahota123
    @lachmansahota123 Рік тому +14

    ਬਹੁਤ ਵਧੀਆ ,ਪੱਤਰਕਾਰ ਵੀਰ ਤੁਹਾਡਾ ਨਜ਼ਰੀਆ ਬਹੁਤ ਪਾਜ਼ਿਟਿਵ ਹੈ ਤੁਹਾਡੇ ਵਰਗੇ ਵੀਰ ਨੂੰ ਅੱਠਵੀਂ ਤੋਂ ਦਸਵੀਂ ਜਮਾਤ ਦੇ ਮੁੰਡੇ ਕੁੜੀਆਂ ਨੂੰ ਪੜਾਉਣਾ ਚਾਹੀਦਾ ਹੈ ਕਿਉਂਕਿ ਪਾਜ਼ਿਟਿਵ ਅਤੇ ਅਗਾਂਹਵਧੂ ਅਧਿਆਪਕ ਹੋਣਾ ਚਾਹੀਦਾ ,ਵੈਸੇ ਇਹ ਮੁੰਡਾ ਹੈ ਭਾਗਾਂ ਵਾਲਾ, ਬੇਸੱਕ ਇਹ ਸਿਹਤ ਪੱਖੋਂ,ਆਵਾਜ਼ ਪੱਖੋਂ,ਇਸ ਦੀਆਂ ਇਸ ਇੰਟਰਵਿਊ ਮੁਤਬਕਾ ਫਿਜਕਲ ਹਰਕਤਾਂ ਵੇਖ ਕਿ ਇਹ ਬਹੁਤ ਨਿਆਣਾ ,ਪਰ ਖੁਸ਼ ਕਿਸਮਤੀ ਹੈ ਜਿਸ ਨੂੰ ਐਨੇ ਵਧੀਆ ਰੱਬ ਵਰਗਾ ਵੱਡਾ ਭਰਾ ਭਾਬੀ ਅਤੇ ਵੱਡੀ ਭੈਣ ਮਿਲੇ ਹਨ ,ਇਹ ਅੰਗਰੇਜ਼ ਕੁੜੀ ਵੀ ਭੋਲੀ ਹੀ ਹੈ ਵੈਸੇ ਵੀ ਅੰਗਰੇਜ਼ਾਂ ਦੇ ਸੁਭਾਅ ਬੜੇ ਅਜੀਬ ਹਨ ਇਹ ਕਿਸ ਚੀਜ਼ ਤੇ ਖੋਜ ਕਰਨ ਲੱਗ ਜਾਣ ਕੋਈ ਪਤਾ ਨਹੀਂ,ਪਰ ਇਸ ,ਗੰਜੇ ਜਾਲੀ਼ ਨੇ ਜਿਹੜੇ ਚੱਕੀ ਦੇ ਪੁੜਾਂ ਹੇਠ ਹੱਥ ਦਿੱਤੇ ਆ ਹੁਣ ਉਹ ਤਾਂ ਇਹੀ ਜਾਣਦਾ ,ਜਾ ਫਿਰ ਪਰਿਵਾਰ। ਪਰ ਛੋਟੇ ਭਰਾ ਕਰਤੀ ਕਮਾਲ ਜਿਹੜੀਆਂ ਸਹੇਲੀਆਂ/ਭਾਬੀਆਂ/ਜਾ ਭਾਬੀ ਦੀਆਂ ਭੈਣਾਂ ,ਤੈਨੂੰ ਬਲੂੰਗੜਾ ਜਿਹਾ ਕਹਿ ਕੇ ਉਹਨਾਂ ਵਿੱਚ ਮੈਂ ਵੀ ਹਾਂ ਮਖੌਲ ਕਰਦੇ ਸੀ ,ਹਨ ਅਤੇ ਕਰਦੇ ਹੋਣਗੇ ,ਉਹਨਾਂ ਦੇ ਮੂੰਹ ਟੱਢੇ ਰਹਿਗੇ ਹੋਣਗੇ ,ਭਾਬੀਆਂ ਤੇ ਉਹਨਾਂ ਦੀਆਂ ਵੱਡੀਆਂ ਛੋਟੀਆਂ ਭੈਣਾਂ ਦੇ ਖਾਸ ਕਰਕੇ ਕਿਉਂਕਿ ਤੁੰ ਤਾਂ ਉਹਨਾਂ ਨਾਲੋਂ ਦੁੱਗਣੀ ਮੇਮ ਉਹ ਵੀ ਅਮਰੀਕਾ ਤੋਂ ਲੈ ਆਇਆ ਮੈਂ ਤਾਂ ਪੱਤਰਕਾਰ ਨੂੰ ਕਹੂੰਗਾ ਕਿ ਭਗਵੰਤ ਮਾਨ ਸਰਕਾਰ ਨੂੰ ਕਹੋ ਜਿਹੜਾ ਕੰਮ ਤੁਸੀਂ 92 ਜਣੇ ਸਰਕਾਰ ਬਣਾ ਕੇ ਨਹੀਂ ਕਰ ਸਕੇ ,ਉਹ ਸਾਡੇ ਸਰਹੰਦ ਆਲੇ ਸੰਦੀਪ ਨੇ ਕਰਤਾ ਵੈਸੇ ਵੀ ਇਸ ਇਲਾਕੇ ਦੇ ਵੱਡੇ ਛੋਟੇ ਭਗਵੰਤ ਮਾਨ ਸਾਹਿਬ ਨੂੰ ਹਰਾਉਣ ਤੇ ਹੀ ਲੱਗੇ ਹੋਏ ਨੇ ,ਭਾਵੇਂ ਬਾਈ ਜੀ ਭਗਵੰਤ ਮਾਨ ਨੇ ਵੀ ਸੰਦੀਪ ਸਿੰਘ ਦੀ ਰੀਸ ਨਾਲ ਸਾਨੂੰ ਡਾ ਭਾਬੀ ਤਾਂ ਲਿਆਤੀ ਸੋਹਣੀ ਵੀ ਬਹੁਤ ਭਰਜਾਈ,ਪਰ ਮਾਨ ਸੰਦੀਪ ਨਾਲੋਂ ਵਜ਼ਨ ਪੱਖੋਂ ਫੇਰ ਹਾਰ ਗਏ ,ਕੋਈ ਗੱਲ ਨਹੀ ਸਰਹੰਦ ਵਾਲਿਓ ਸਪੈਸ਼ਲ ਸੰਦੀਪ ਅਤੇ ਸ੍ਰ ਸਿਮਰਨਜੀਤ ਸਿੰਘ ਮਾਨ ਤੁਸੀਂ ਸਾਨੂੰ ਸੰਗਰੂਰ ਤੇ ਬਰਨਾਲੇ ਵਾਲਿਆ ਨੂੰ ਚਕਮਾ ਦੇ ਸਾਡੇ ਬਾਈ ਭਗਵੰਤ ਨੂੰ ਚਕਮਾ ਦੇ ਕੇ ਹਰਾ ਤਾਂ ਗਏ ਪਰ ਹੁਣ ਭਾਰੀ ਜੁੰਮੇਵਾਰੀਆਂ ਲੈਣ ਕੇ ਥੋਡਾ ਬੁੜਾ ਸਿਮਰਜੀਤ ਮਾਨ ਅਤੇ ਸੰਦੀਪ ਘਰੋਂ ਬਾਹਰ ਨਹੀਂ ਨਿਕਲਦੇ ,ਚਲੋ ਘੈਂਟ ਪੰਜਾਬੀ ਵਾਲਿਓ ਸੰਦੀਪ ਸਰਹੰਦੀਏ ਭਲਵਾਨ ਦੀ ਪੰਜਾਬ ਸਰਕਾਰ ਤੋਂ ਖੁਰਾਕ ਦਾ ਪ੍ਰਬੰਧ ਕਰੀਏ ਫੇਰ ਵੀ ਸਾਡਾ ਛੋਟਾ ਮਰੀਕਾ ਤੋਂ ਭਾਬੀ ਲਾਇਆ!ਬਾਈ ਗੁੱਸਾ ਨਾ ਕਰਿਓ ਸਾਰੇ ਜਣੇ ਬਾਈ ਦੇ ਵਿਆਹ ਦੀ ਖੁਸ਼ੀ ਚ ਜੇ ਕਿਸੇ ਨੂੰ ਵੱਧ ਘੱਟ ਕਿਹਾ ਗਿਆ ਮੁਆਫੀ ਚਾਹੰਨੇ ਬਈ,ਬੁਰਾਅਅਅਅ ਲਛਮਣ ਸਹੋਤਾ।

  • @BhupinderSingh-yk7qt
    @BhupinderSingh-yk7qt Рік тому

    ਬਹੁਤ ਬਹੁਤ ਮੁਬਾਰਕਬਾਦ ਵੀਰ ਨੂੰ ਵਾਹਿਗੁਰੂ ਨੇ ਮੈਹਿਰ ਕੀਤੀ ਲੋਕੀ ਐਨਾ ਪੈਸਾ ਖਰਚ ਕੇ ਬਾਹਰ ਵਾਲੀਆਂ ਕੁੜੀਆਂ ਲਭਦੇ ਹਨ ਇਸ ਨੂੰ ਫੇਸਬੁੱਕ ਤਾਰ ਗਈ ਹੁਣ ਥੋੜ੍ਹੀ ਜਿਹੀ ਆਪਣੇ ਸਰੀਰ ਵੱਲ ਵੀ ਧਿਆਨ ਦੇ ਚੰਗੀ ਖੁਰਾਕ ਖਾ ਬਾਕੀ ਜਿਹੜੇ ਗਲਤ ਕਮਿਟ ਕਰਦੇ ਇਨ੍ਹਾਂ ਦੀ ਪਰਵਾਹ ਨਾ ਕਰ ਦੁਨੀਆਂ ਬਹੁਤ ਰਗਾਂ ਦੀ ਹੈ

  • @lovelylovely9483
    @lovelylovely9483 Рік тому +6

    May Almighty God bless this couple...She came from America to wed with Punjabi boy..that is a miracle..

  • @jassvlogs2380
    @jassvlogs2380 Рік тому

    ਵਾਹਿਗੁਰੂ ਜੋੜੀ ਤੇ ਮੇਹਰਾਂ ਭਰਿਆ ਹੱਥ ਰਖਣ ਪਰਵਾਰ ਨੂੰ ਤੰਦਰੁਸਤੀ ਬਖਸ਼ਣ

  • @inderjeetsinghchak9175
    @inderjeetsinghchak9175 Рік тому +3

    ਬਹੁਤ ਬਹੁਤ ਮੁਬਾਰਕਾਂ ਵੀਰ ਜੀ 🙏🙏

  • @ajaysharma9051
    @ajaysharma9051 Рік тому +1

    Kuri bari sohni te tagri hai, Tu vi tagra ho ja mundya, rab tuhanu khush rakhey.

  • @gurdeepsinghpindbagrianusa4550

    ਇਹ ਅਪਣੇ ਅਪਣੇ ਕਰ ਮ ਹੁੰਦੇ ਨੇ. So ਵਾਹਿਗੁਰੂ 2 ਨਾ ਨੂੰ Chardi ਕਲਾ baksan Good luck brother 👍 🙏 🎂🎂

  • @roopop6500
    @roopop6500 Рік тому

    ਇਹ।ਸਾਰੀਆਂ। ਕ੍ਰਿਸ਼ਚਨ ਆ।ਜਿਨਾ। ਨੂੰ।ਵਿਹਾਦੈ।ਇਨਾਂ।ਦਾ।ਪਿਤਾ। ਪ੍ਰਭ ਯਿਸੂ ਮਸੀਹ ਨੇ। ਜਿਨ੍ਹਾਂ ਨੂੰ।ਤੂਸੀਂ।ਪਖੰਡ।ਕੈਹਨੈ। ਪ੍ਰਭ ਯਿਸੂ ਮਸੀਹ ਦੇ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ। ਧੰਨਵਾਦ ਕਰਦੇ

  • @kcinHtiam
    @kcinHtiam Рік тому +17

    ਵਾਹਿਗੁਰੂ ਮੇਹਰ ਕਰੇ ਇਸ ਜੋੜੀ ਤੇ.

  • @preetsingh8378
    @preetsingh8378 Рік тому +2

    Congratulations veer .. Rab jado sunda wa laga ho ka sunda wa gareeb bhag khul ta

  • @dildiyasadran2582
    @dildiyasadran2582 Рік тому

    ਸਤਿ ਗੁਰ ਜੀ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ 🌹🌹🌹🌹❤️

  • @paramdasparamdas6632
    @paramdasparamdas6632 Рік тому +5

    Waheguru jee
    BACHO
    Many congratulations
    Sadah sukhi raho good for both
    From PARAM das 🇨🇦🇬🇧🇦🇺🙏🪔🪔🪔🪔🪔 5:55

  • @harjitbalsingh8783
    @harjitbalsingh8783 Рік тому +1

    Good fallen ha veer ji

  • @harpreetsema9591
    @harpreetsema9591 Рік тому +1

    ਵਾਹਿਗੁਰੂ ਜੀ ਮਿਹਰ ਕਰਨ ਜੀ

  • @balwinderbains2896
    @balwinderbains2896 Рік тому +8

    Husband, wife love is very important 💯💓🙏

  • @harkiran864
    @harkiran864 Рік тому +1

    God bless you Bro and Bhabi ji 😍😍❣️❣️❤️❤️🙏🏻🙏🏻🙏🙏

  • @desihomemadefood
    @desihomemadefood Рік тому +4

    ਵਾਹਿਗੁਰੂ ਜੀ

  • @Arsh_Sandhu377
    @Arsh_Sandhu377 Рік тому +4

    ਵਾਹਿਗੁਰੂ ਜੀ ਸਦਾ ਸੁੱਖੀ ਰੱਖਣ ਇਹਨਾਂ ਦੋਵਾ ਨੁੰ Congratulations 🎉🎉🎊🎉🎊

  • @satindernath3634
    @satindernath3634 Рік тому +7

    Congrates to both of you .... God bless you both long , healthy and happy married life ....

  • @sardulsingh7727
    @sardulsingh7727 Рік тому +3

    God bless❤❤🎉🎉❤❤
    Live long and be happy ❤️❤️❤️❤️❤️❤️❤️

  • @kanwarnaunihalsinghaulakh6895
    @kanwarnaunihalsinghaulakh6895 Рік тому +1

    ਸ਼ਹੀਦਾਂ ਦੀ ਮਿਹਰ ਹੋ ਗਈ ਹੁਣ ਪਰਮਾਤਮਾਂ ਗੋਰੀ ਨੂੰ ਘਰ ਵਸਾਓਣ ਲਈ ਬੱਚੇ ਦੀ ਸਿਹਤ ਵੀ ਤੰਦਰੁਸਤ ਰੱਖੇ ਕਾਕਾ ਭੋਲਾ ਤੇ ਸਰੀਰ ਪੱਖੋਂ ਹੌਲਾ ਹੈ ਰੱਬ ਮਿਹਰ ਕਰੇ

  • @mandhillon267
    @mandhillon267 Рік тому +5

    Waheguru ji thadi jodi nu tandrust rakhn 👍👍🙏🙏🙏🙏🙏

  • @RajKumar-ge1gl
    @RajKumar-ge1gl Рік тому +4

    Congratulations ji. God bless you

  • @tarsemkaur1502
    @tarsemkaur1502 Рік тому +2

    Wishing Both of You Sandeep and Ekata( ) A Very Happy Married life...God Bless Both of You.. Very Beautiful and Successful Life Ahead ❤

  • @SarbjitSingh-vz1sn
    @SarbjitSingh-vz1sn Рік тому

    ਬਾਈ ਜੀ ਬਹੁਤ ਵਧੀਆ ਲੱਗਿਆ ਜੀ

  • @Reetashally
    @Reetashally Рік тому +1

    God bless 💐💐💐💐. love is god

  • @deadkillergaming238
    @deadkillergaming238 4 місяці тому

    God bless both of you

  • @malkitkaur8481
    @malkitkaur8481 Рік тому +4

    Jug jug jio beta God bless you

  • @meetagill4242
    @meetagill4242 Рік тому +1

    Great great

  • @jagsirsingh2697
    @jagsirsingh2697 Рік тому +1

    Waheguru ji

  • @jakhmidil8114
    @jakhmidil8114 Рік тому

    ਹੁਣ ਤਾਂ ਸਿੱਧ ਹੋ ਗਿਆ ਜੋੜੀਆਂ ਅੱਜ ਦੇ ਟਾਈਮ ਵਿਚ ਇੰਟਰਨੈੱਟ ਤੇ ਮੋਬਾਈਲ ਹੀ ਬਣਾਉਂਦਾ।ਜੇ ਇੰਟਰਨੈੱਟ ਤੇ ਮੋਬਾਈਲ ਨਾਂ ਹੁੰਦਾ ਇੰਨਾ ਦੀ ਜੋੜੀ ਕਦੇ ਵੀ ਨੀ ਬਣਨੀ ਸੀ।

  • @sunitakalra8787
    @sunitakalra8787 Рік тому +4

    Waheguru chardikla wich rakhan jodi nu

  • @rajkaur158
    @rajkaur158 Рік тому

    Both both vdiea veer ji 👌👌❤️❤️😘😘

  • @karnalkaur4402
    @karnalkaur4402 Рік тому +3

    Parmatma ta waswas rakho God bless you

  • @dhindsapabloblogs3262
    @dhindsapabloblogs3262 Рік тому

    Phela manu lga mukhmantri warga lga munda par dil da changa congress bro god bless you

  • @badansinghbhullar6638
    @badansinghbhullar6638 Рік тому +1

    Waheguru waheguru waheguru waheguru waheguru ji meher karni parwar te

  • @deepbrar4814
    @deepbrar4814 Рік тому +4

    Me also got married with American god bless bro , i also very lucky i got good and pure a
    Soul husband

  • @fatehsingh7405
    @fatehsingh7405 Рік тому

    Waheguru ji es jodi nu hamesha hi chardikalah baksheyo god bless u bro

  • @pbo6walaghumansingh56
    @pbo6walaghumansingh56 Рік тому +4

    Chlo vdia waheguru khus rakhe

  • @nishanmarmjeetkour.verygoo1903

    ਪਿਆਰ ਸੱਚਾ ਹੈ ਜਾਂ ਝੂਠਾ ਇਹ ਤਾਂ। ਵਾਹਿਗੁਰੂ ਜੀ ਜਾਣਦੇ ਨੇ। ਪਰ ਜਿੱਥੋਂ ਤੱਕ ਜੋੜੀ ਵਾਲਾ ਸਵਾਲ ਹੈ। ਉਹ ਮਾ ਪੁੱਤਰ ਵਾਲੀ ਜੋੜੀ ਜਿਆਦਾ ਤੇ ਮੀਆਂ ਬੀਵੀ ਵਾਲੀ ਘੱਟ ਲੱਗਦੀ ਹੈ।।

    • @lakha2227
      @lakha2227 Рік тому +1

      Nishan marmjeet kaur Ji pyar ch na umer dekhi jaandi na jaat paat

  • @mehmasingh8126
    @mehmasingh8126 Рік тому

    ਬਹੁਤ ਹੀ ਵਧੀਆ ਕੰਮ ਕੀਤਾ ਗਿਆ ਹੈ

  • @balwinderbains2896
    @balwinderbains2896 Рік тому +1

    My daughter in law is American she's very nice very smart.we love her.🙏

  • @mohinderkaur5457
    @mohinderkaur5457 Рік тому

    Boht vdhia lag veer prmatma inhaler Di Johri hmeshan ban k rakhe

  • @ramgarhiyavlogs4715
    @ramgarhiyavlogs4715 Рік тому +2

    Nice bro waheguru Mehar Kare

  • @gursharnsingh1180
    @gursharnsingh1180 Рік тому

    ਵਾਹਿਗੁਰੂ ਮਿਹਰਾਂ ਬਖ਼ਸ਼ੇ ਜੀ ਜੋੜੀ ਨੂੰ

  • @tarlokpaul7272
    @tarlokpaul7272 Рік тому +2

    Waheguru ji mehar karo ji es jorri te

  • @sukhwinderrehill9590
    @sukhwinderrehill9590 Рік тому +10

    Waheguru ji mehar kre 🙏🙏

  • @sbefikra
    @sbefikra Рік тому +2

    Bai aa jodi sachi upar tu bnn k ayi aa kudi te Munda dill de pure saff aa baba nanak dev ji mher krn

  • @karamjeetkaur2569
    @karamjeetkaur2569 Рік тому +1

    Gbu ji

  • @Punjabifunn255
    @Punjabifunn255 Рік тому

    ਵੀਰ ਜੀ ਮੇਰਾ ਕੋਈ ਗਲਤ ਕਮੇੰਟ ਨਹੀਂ ਆ, ਵੀਰ ਜੀ ਜਦੋਂ ਆਪਣੇ ਪੰਜਾਬ ਚ ਕੋਈ ਕੁੜੀ ਮੁੰਡਾ ਵਿਆਹ ਕਰੌਂਦਾ ਏਦਾਂ ਹੀ ਰਿਸਪੈਕਟ ਦਿੱਤੀ ਕਰੋ

  • @apkhurana3279
    @apkhurana3279 Рік тому

    Very nice.!!

  • @Kulwantsinghwarval2839
    @Kulwantsinghwarval2839 Рік тому +7

    ਪੰਜਾਬੀਓ ਵਿਆਹ ਦੇ ਮੁੱਦੇ ਤੋਂ ਬਗੈਰ ਪੰਜਾਬ ਦੇ ਹੋਰ ਮਸਲੇ ਬੜੇ ਨੇਂ ਸ਼ਰਮਾ ਕਰੋ ਪੰਜਾਬੀ ਮੀਡੀਆ

  • @Chiraggg210
    @Chiraggg210 Рік тому +2

    Gud bless uh both ❤

  • @balkarbarkandi1569
    @balkarbarkandi1569 Рік тому +1

    ਖੁਸ਼, ਮਸਤ, ਖੁਸ਼ਹਾਲ ਰਹੋ