Auj kal veero koi chacha ni koi taya ni last month ldh vich b ta taye ne nehar vich sut dita c vichara 7sal da c osne hale dunia b nai dekhi c kise te the na kro khoon chita ho gea😡
@@Jijaji2138 nahi ji ih kam ta 8pm vajy de kreeb hi ho gia c par jo gal tuse keh rahy ho katal di vajah oh iho hi niklni aa mere hisab nal othe dabbi ghutti juban ch ih hi sunan ch aaya hai
Bilkul tuse sahi gal kiti aa ji chakkar koi iho ja hi aa khull k koi ni gal kar riha c othe mouky te par kanafusi chal rahi c loka ch iho gal di baki investigation ch aa jana sara kuj sahmne
tuhdi soch he gndi aa..tusi koi v gl hove jan buj k dhrm da manla bnona he hunda..tnu ki lag da isaye dharm ch lok bht bure ne..oh sago sikha nalo v thnde subh nl chl de ne..te apde khuda da khof mn de ne....eh ju kus ho reha nshe kr k te fukerpune kr k aa..jehrda gania ch jatt ne fire mrte lge hunde krn...ohda natija eh...jithe rishte v lok bhul ge aaa
Mere Taya ji expire ho gye n mere papa ajj v chache da frz nibha rhe n sb bcheaa da dhyaan rkh rhe n kyoki dada ji da privaar hi hn oh v .e kuch lok nhi smjde soooo sad
kise ne kuj nhi karna yr app hi badla la lana chaida police ne ki kar dena os ne tuhada mariya tuci osda koi mardo saaf jahi gal ae os nu pata lage dukh ki hunda jdo koi appna marda
ਚਾਚੇ ਤਾਂ ਸਗੋ ਪਿਉ ਨਾਲੋ ਜਿਆਦਾ ਪਿਆਰ ਕਰਦੇ ਨੇ ਪਰ ਇੱਥੇ ਤਾਂ ਕੰਮ ਹੀ ਉਲਟ ਹੋ ਗਿਆ ..🥺🥺
ਜਦੋ ਆਪਣੇ ਹੀ ਦੁਸ਼ਮਣ ਬਣ ਜਾਣ ਫਿਰ ਤਾਂ ਰੱਬ ਵੀ ਬਚਾਂ ਨਹੀਂ ਸਕਦਾਂ🥺🥺
pehla pta kr lea kro gal da ......bhateeje de najayaz sambhandh c chachi naal...ta maarea....te maarke sahi kita
ਗੁਲਸ਼ਨ ਬਾਈ ਜਵਾਂ ਸਹੀ ਲਿਖਿਆ ਤੂੰ
ਵੀਰ ਜੀ ਚੱਕਰ ਹੋਰ ਸੀ
ਜਦੋਂ ਪਹਿਲਾ ਵੀ ਪਰਚੇ ਹੋਏ . ਗੋਲੀਆ ਵੀ ਚਲਾਈਆ ਤਾ ਪੁਲਿਸ ਨੇ ਉਸਨੂੰ ਜੇਲ ਵਿੱਚ ਕੇਦ ਕਿਉਂ ਨਹੀ ਕਿਤਾ
ਪਹਿਲਾਂ ਤਾਏ ਨੇ ਭਤੀਜੇ ਦਾ ਕਤਲ ਕੀਤਾ ਗਿਆ ਹੁਣ ਚਾਚੇ ਵੱਲੋਂ ਹਾਏ ਉਏ ਮੇਰਿਆ ਰੱਬਾ ਕੀ ਹੋਇਆ ਮੇਰੇ ਹੱਸਦੇ ਵੱਸਦੇ ਪੰਜਾਬ ਨੂੰ 😭😭
Kyu eh lok ristya nu klankit krr rhe aa😭😭😭😭
Kiranpal sidhu gg kalyug aa gg 🙏😭😭
Eh ta chacha c but sade te near peo ne he putt nu goli maar k maar deta ajj tu 3 month phala 12 saal da munda c 😭😭😭😭😭
@@surjitsingh5079 hnji deki c news oh wali bhut bhura hall hoya pya, kuljug aa, kise vi apne te bhrosa krna auokha ho gya
@@prabhsandhujattlife3045 bilkul gg
ਬਹੁਤ ਮਾੜੀ ਘਟਨਾ ਕੀ ਹੋ ਗਿਅਾ ਪੰਜਾਬ ਸਿਅਾ ਅਾਪਣੇ ਹੀ ਅਾਪਣਿਅਾ ਨੂੰ ਖਤਮ ਕਰੀ ਜਾਂਦੇ 😭😭
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
ਅੱਜ ਕੱਲ ਕੁੱਤੇ ਸਿਆਣੇ ਹੋ ਗਏ ਨੇ ਤੇ ਬੰਦੇ ਹਲਕੇ ਕੁੱਤੇ ਤੋ ਵੀ ਭੈੜੇ ਹੋ ਗਏ ਨੇ.......
hm ji😔
Ryt👍👍👍👍
@@harbansinsan5132 q1q a new 1q
ਕੀ ਹੋ ਗਿਆ ਪੰਜਾਬ ਸਿਆਂ ਤੇਰੀ ਹਿਕ ਲਾਲ ਕਿਉਂ ਹੋਈ ਜਾਂਦੀ ਆ, ਬਹੁਤ ਮਾੜੀ ਹਰਕਤ ਇਹ ਕੀਤੀ, ਕੋਈ ਕੀ ਇਤਬਾਰ ਕਰੂ ਕਿਸੇ ਤੇ
ਵੀਰ ਜੀ ਕਲਯੁਗ ਆਏਥੇ ਕੋਈ ਕਿਸੇ ਦਾ ਨਹੀ ਆਪਣਾ ਬਚਾਅ ਆਪ ਕਰੋ ਰੱਬ ਦਾ ਨਾਮ ਜਪੋਂ ਬਸ
ਡੋਪ ਟੈਸਟ ਸਾਫ ਸੁਥਰੇ ਇਮਾਨਦਾਰੀ ਵਾਲ਼ੇ ਸ਼ਖਤ ਨਿਯਮਾਂ ਅਨੁਸਾਰ ਹੋਵੇ ਅਤੇ ਨਸ਼ੇੜੀ ਕਿਸਮ ਦੇ ਲੋਕਾਂ ਨੂੰ ਅਸਲਾ ਲਾਇਸੰਸ ਰੱਦ ਕੀਤੇ ਜਾਣ ਅਤੇ ਜਾਰੀ ਕੀਤੇ ਵੈਪਨ ਜ਼ਬਤ ਕੀਤੇ ਜਾਣ
Asley da koi kasoor nhi aa veer ....na e licence da.. fark sirf bndey di nasal da painda..
ਜਿੰਨੂ ਜਿਆਦਾ ਸ਼ੌਕ ਲੜਾਈ ਦਾ ਉਨੂੰ ਸਰਹੱਦ ਤੇ ਭੇਜੋ ਨਾਲ਼ ਦੇਸ਼ ਦੀ ਰਾਖੀ ਕਰੂ
ਜਦੋਂ ਪਹਿਲਾਂ ਵੀ ਪਰਚੇ ਹੋਏ, ਗੋਲੀਆਂ ਵੀ ਚਲਾਈਆਂ ਤਾਂ ਪੁਲਿਸ ਨੇ ਉਸਦੀ ਰਫਲ ਕਿਉਂ ਨਹੀਂ ਜਬਤ ਕੀਤੀ,
Pulis Khan kuti aa pese lke shd dedi aa ona nu ki ona da keda nuksan huda insaniat jida hu ta hi imandari hu
Asha parche hun te rafal v japat hundi ea
💯
@@amritchahal2166 obviously honi chahidi aw
@@amritchahal2166 japat😂😂😂
ਘਟਨਾ ਬਹੁਤ ਨਿੰਦਣਯੋਗ ਹੈ ਪਰ ਕੋਈ ਪੁਰਾਣੀ ਰੰਜਿਸ਼ ਹੋ ਸਕਦੀ ਜ਼ਮੀਨ ਜਾਇਦਾਦ ਦਾ ਮਸਲਾ ਜਾ ਔਰਤ ਦਾ ਮਸਲਾ ਹੋ ਸਕਦਾ ਹੈ ਬਹੁਤ ਬਹੁਤ ਮੰਦਭਾਗੀ ਘਟਨਾ
ਔਰਤ ਵਾਲਾ ਮਸਲਾ ਹੋ ਸਕਦਾ ਜ਼ਮੀਨੀ ਝਗੜੇ ਤਾਂ ਜ਼ਿਆਦਾ ਤਰ ਮੌਕਿਆਂ ਤੇ ਹੀ ਹੋ ਜਾਂਦੇ ਨੇ। ਭਾਵ ਮਰਨਾ ਮਾਰਨਾ ਮੌਕੇ ਤੇ ਹੁੰਦਾ
Ryt
ਬਿਲਕੁਲ ਭਾਜੀ , ਸਹੀ ਕਿਹਾ ਤੁਸੀਂ
ਹਲਕੇ ਕੁੱਤੇ ਤੋਂ ਅਜਕਲ ਹਰ ਬੰਦੇ
ਨੂੰ ਬਚ ਕੇ
ਰਹਿਣਾ ਜ਼ਰੂਰੀ ਹੋ ਗਿਆ ।
Kive pta lagda vichre bhateeje nu ke mera chacha kutta halk gia koi bahrla bandda hunda ta vichara soach lenda
پپب
@@NirmalSingh-mu6vc pup
😭😭😭😭😭
ਇਸੇ ਕਰਕੇ ਆਖਦੇ ਹਨ ਕਿ ਆਪਣਿਆਂ ਤੋਂ ਬਚੋ
ਇਸ ਕਰਕੇ ਆਖਦੇ ਹਨ ੇਅਪਣਿਆ ਤੋਂ ਬਚੌ
bilkul bro
Dushmn da sanu pta hunda kdo osne dng marna par apnea ton sanu kon bachaoo😔
Auj kal veero koi chacha ni koi taya ni last month ldh vich b ta taye ne nehar vich sut dita c vichara 7sal da c osne hale dunia b nai dekhi c kise te the na kro khoon chita ho gea😡
ਕੀ ਹੋ ਗਿਆ ਮਾਝੇ ਦੇ ਜੱਟਾਂ ਨੂੰ,ਭਤੀਜੇ ਵੀ ਪੁੱਤਰ ਹੀ ਹੁੰਦੇ ਹਨ, ਕੋਈ ਨਾਂ ਕੋਈ ਜਾਇਦਾਦ ਦਾ ਝਗੜਾ ਜਰੂਰ ਨਿਕਲੇਗਾ,ਜਮੀਨ ਜਾਇਦਾਦ ਆਪਣੇ ਸ਼ਰੀਕੇ ਨਾਲ ਹੀ ਵੰਡੀ ਵੰਡਾਈ ਜਾਂਦੀ ਏ।
Ena nu pushe ke salieo khani ta roti aa jmeen sab etheh reh jani nal nhi jani
Mainu lagda munde nal chachi set hovegi te Munda rat nu milan gya Huna te o jagh paya hun fer os ne gaddi charta huni 99% I’m not sure
@@Jijaji2138 nahi ji ih kam ta 8pm vajy de kreeb hi ho gia c par jo gal tuse keh rahy ho katal di vajah oh iho hi niklni aa mere hisab nal othe dabbi ghutti juban ch ih hi sunan ch aaya hai
@@Jijaji2138 y g maeanu bi ehe gal lagdeaa eh chache NAL saet houga eh.pake.galh.aa
ਭਰਾ ਪੁੱਤ ਮਾਂ ਨਹੀਂ ਚੋਦਦੇ
ਗੱਲ ਕੋਈ ਹੋਰ ਆ,ਅਸਲ ਗੱਲ ਕੋਈ ਵੀ ਨਹੀ ਦਸ ਰਿਹਾ ,ਜਿਸ ਨੇ ਮਾਰਿਆ ਉਸ ਦੀ ਘਰਵਾਲੀ ਨੂੰ ਸਭ ਪਤਾ ਹੋਵੇਗਾ, ਜੇ ਜਾਇਦਾਦ ਦਾ ਚੱਕਰ ਹੁੰਦਾ ,ਫਿਰ ਇਹਨਾਂ ਸਭ ਨੇ ਖੁਲ ਕੇ ਬੋਲਣਾ ਸੀ,ਜਾਇਦਾਦ ਦਾ ਕੋਈ ਚੱਕਰ ਨਹੀਂ ਹੈ,
Ryt ehi chakar hona janani da
Bilkul sai keha veere 🙏🏼
Bilkul tuse sahi gal kiti aa ji chakkar koi iho ja hi aa khull k koi ni gal kar riha c othe mouky te par kanafusi chal rahi c loka ch iho gal di baki investigation ch aa jana sara kuj sahmne
ਮਤਲਬ ਆਪਣੀ ਚਾਚੀ ਨਾਲ ਖੇਹ ਖਾਦਾਂ ਸੀ
ਚਾਚੀ ਦੀ ਹਵਸ ਪੂਰੀ ਕਰਦਾ ਸੀ
ਖਬਰ ਦੇਣ ਦੀ ਅਕਲ ਨਹੀਂ ਐਂਕਰ 315 ਬੋਰ ਨੂੰ 335 ਰਾਈਫਲ ਈ ਕਹੀ ਜਾਂਦੀ ਆ, ਕਹਿੰਦੀ ਕਤਲ ਦਾ ਕਾਰਨ ਦੇਖ ਹੋ ਜਾਓਂਗੇ ਹੈਰਾਨ ਤੇ ਕਾਰਨ ਦੱਸਿਆ ਈ ਨਹੀਂ
Koi gal ni veere glti ta insan to hi hundi aa..
Is ch beaakal vali koi gal ni hundi
@@amanaman1814 ਚੱਲ ਵੀਰ ਠੀਕ ਆ
@@amanaman1814ਅਸਲ ਚ ਬਾਈ ਬੇਅਕਲ ਨੀ ਇਹ ਚੈਨਲ ਆਲੇ
ਆਪਾ ਨੀ ਸਮਝ ਦੇ ਆ ਬੇਅਕਲ ਤਾਂ
ਗ਼ਲਤ thumbnails ਲਾਉਂਦੇ ਆ ਹਮੇਸ਼ਾ
Veere kaarn kise nu v nhi pta e meri frnd da cousin c
ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਅਸਥਾਨ ਬਖਸ਼ਣਾ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਜੀ।
ua-cam.com/video/I5CTGVqvhdk/v-deo.html
ਯਾਰ ਕੀ ਹੋਗੀਆਂ ਸਾਡੇ ਪੰਜਾਬ ਦੇ ਲੋਕਾਂ ਨੂੰ ਕਿੰਧਰ ਨੂੰ ਤੇ ਕਹਿੜੇ ਰਾਹ ਨੂੰ ਤੂਰ ਪਏ ਅਸੀਂ 😭🙏🏻 ਅਸੀਂ ਆਪਣੇ ਰੰਗਲੇ ਪੰਜਾਬ ਦਾ ਆਪਣੇ ਹੱਥੀਂ ਘਾਂਣ ਕਰਨ ਲੱਗ ਪਏ ਹਾਂ ਖ਼ਬਰ ਸੁਣ ਕੇ ਦਿੱਲ ਝੰਜੋੜ ਹੋਗੀਆ 😭🙏🏻ਵਾਹਿਗੁਰੂ ਜੀ ਸਰਮੱਤ ਬਖ਼ਸ਼ੇ ਸੱਭ ਨੂੰ 🙏🏻🙏🏻
hm g😭😭
ਸਭ ਤੋਂ ਪਹਿਲਾਂ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਿਹਨਾਂ ਲੋਕਾਂ ਕੋਲ ਹਥਿਆਰ ਹਨ ਉਹਨਾਂ ਦਾ ਸਰੀਰਕ ਮੈਡੀਕਲ 100% ਬਿੱਲਕੁੱਲ ਸਹੀ ਤਰੀਕੇ ਨਾਲ ਕੀਤਾ ਜਾਵੇ ਅਤੇ ਜੋ ਲੋਕ ਮੈਡੀਕਲ ਵਿੱਚ ਫਿੱਟ ਨਹੀਂ ਹਨ ਉਹਨਾਂ ਕੋਲੋਂ ਜਲਦੀ ਤੋਂ ਜਲਦੀ ਹਥਿਆਰ ਵਾਪਸ ਲਏ ਜਾਣ। ਬਾਕੀ ਇਹ ਸਭ ਕੁੱਝ ਸੁਣ ਕੇ ਮਨ ਨੂੰ ਬਹੁਤ ਦੁੱਖ ਹੋਇਆ।
RAJINDER SINGH AUSTRIA
(VIENNA)
Hji bulkul ryt veer g sachi gal
Sahi gall aa veer sab toh pehla lokan da asla iktha karo
Asla gun vgreh l len ge jine marna oh ta khai khwadi naal v vad du
@@samandeepkaursidhu a v gal se a
ਸਰਕਾਰ ਨੇ ਕੁੱਝ ਨਹੀਂ ਕਰਨਾ , ਇਨਸਾਫ ਲੈਣਾ ਤਾ ਸਮਾਂ ਦੇਖ ਕੇ ਚਾਚੇ ਨੂੰ ਭੁੱਨ ਦਿਉ , ਸਰਕਾਰ ਨੇ ਕੁੱਝ ਨਹੀਂ ਕਰਨਾ ਤੁਹਾਡੇ ਸਾਹਮਣੇ ਬਾਈ ਮੂਸੇ ਵਾਲੇ ਦੇ ਪਰਿਵਾਰ ਦਾ ਹਾਲ ਦੇਖਲੋ
Sahi gal aa veer sarkar fudu aa
ਕਲਯੁਗ ਹੈ ਜੀ। ਲਹੂ ਚਿੱਟਾ ਹੋ ਗਿਆ
ਮਿਹਰ ਕਰੀਂ ਬਾਬਾ ਨਾਨਕਾ
ਕੀ ਯਰ ਸਾਡੇ ਪੰਜਾਬ ਨੂੰ ਕੀ ਹੋਇਆ,ਇਕ ਦੂਜੇ ਨੂੰ ਹੀ ਮਾਰੀ ਜਾਂਦੀ ਆ,ਸਭ ਕੁਝ ਪੈਸਾ ਹੋ ਗਿਆ ਲੋਕਾਂ ਦਾ
Kaljugh aa ji es tm bich koi ni kise da
ਕੀ ਹੋਇਆ ਹੈ ਪੰਜਾਬ ਨੂੰ ਵਾਹਿਗੂਰੂ ਮੇਹਰ ਕਰੋ
ਇਹ ਗੱਲ ਤਾਂ ਕੋਈ ਵੀ ਨਹੀਂ ਆ ਕੋਈ ਹੋਰ ਵਜ੍ਹਾ ਹੋਊਗੀ ਇਹਨਾਂ ਨੂੰ ਪਹਿਲਾ ਹੀ ਸਾਵਧਾਨ ਰਹਿਣਾ ਚਾਹੀਦਾ ਸੀ।
ਵਾਹਿਗੁਰੂ ਜੀ ਵਾਹਿਗੁਰੂ ਜੀ
Waheguru ji duniya nu akal baksho 🙏🙏
Hi
Mudde da pakka ksoor hona ame koi kio maru agle nu bi patta menu sja hogi
ਬਹੁਤ ਮੰਦਭਾਗੀ ਤੇ ਦੁਖਦਾਈ ਘਟਨਾ 🙏🏻 ਵਾਹਿਗੁਰੂ ਜੀ 🙏🏻
ਇਹ ਨਹੀਂ ਦੱਸਿਆ ਕਿ ਕਿਸ ਕਰਕੇ ਗੋਲੀਆਂ ਮਾਰੀਆਂ? ਬਾਕੀ ਜੋ ਵੀ ਹੋਇਆ ਬਹੁਤ ਦੁਖਦਾਈ ਹੋਇਆ ਕੋਈ ਰਹਿ ਗਈ ਰਿਸਤੇਦਾਰੀ ਜਾਂ ਭਰੋਸਾ😥😢😢😥😥😢😢😥
O ta chacha hi ds skda
Weheguru guru ji 🙏🙏
ਬਹੁਤ ਦੁਖ ਹੋਇਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ
ਇਹ ਨੇ ਗਰੀਬ ਜੱਟ ॥ ਹੋਰ ਦਿਓ ਇਹਨਾਂ ਨੂੰ ਅਸਲਾ ਲਾਇਸੰਸ
ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਿਰ ਕਰੋ ਜੀ
Waheguru ji 🙏🙏🙏
ਜਰ ਹਾਲਤ ਪੰਜਾਬ ਦੇ ਉਜ ਤਾਂ ਨਫਰਤ ਵੱਧ ਗਈ ਪਿਆਰ ਘੱਟ ਹੋ ਰਿਹਾ ਐ ਪਰ ਜਦੋਂ ਘਟਣਾ ਵਾਪਰਦੀਆ ਬਸ ਗਲ ਤਾਂ ਹੈ ਹੀ ਨਹੀ ਨਾਂ ਕੋਈ ਝਗੜਾ ਸੀ ਪਰ ਇਹ ਠੀਕ ਨਹੀ ਲੋਕ ਉਨੇ ਹੀ ਬੂਰੇ ਬਣੀ ਜਾਦੇਐ ਜੇ ਵੱਡਾ ਕਾਰਨ ਹੋਉ ਉਹ ਸਮਝ ਆਉ ਵੀ ਪਹਿਲਾ ਵੀ ਝਗੜਾ ਸੀ ਪਰ
ਵਾਹਿਗੁਰੂ ਸੁੱਮਤ ਬਖਸ਼ੋ ਜੀ
ਵਾਹਿਗੁਰੂ ਜੀ
ਵਾਹਿਗੁਰੂ ਸਾਹਿਬ ਜੀ ਭਲੀ ਕਰਨ, ਗੰਦ ਚੈਨਲ ਵਾਲੇ ਤੁਹਾਨੂੰ ਕਹਿੜਾ ਦੁੱਖ ਆ ਤੁਹਾਨੂੰ ਤਾਂ ਐਡ ਤੱਕ ਮਤਲਬ ਆ ਐਡ ਵੀ ਅੰਧਵਿਸ਼ਵਾਸੀ ਆਲੀਆ
ਵੀਰੇ,ਮਸ਼ਹੂਰੀਆਂ ਯੂ-Tube ਵਾਲੇ ਲੌਂਦੇ ਨੇ,ਚੈਨਲ ਨਹੀ
@@jaswantsinghpradhan7470 ਹੋਰ ਚੈਨਲ ਦੀ ਕਮਾਈ ਕੀ ਆ, ਇਹ ਐਡ ਦੀ ਤਾਂ ਹੁੰਦੀ ਆ।।। ਤੁਹਾਡੇ ਕਿ ਖਿਆਲ ਆ UA-cam ਆਲੇ ਮੰਨਚਾਹੇ ਰਿਸ਼ਤੇ, ਖੋਇਆ ਪਿਆਰ ਦੀ ਮਸ਼ਹੂਰੀ ਕਰਨਗੇ
@@jaswantsinghpradhan7470 ਵੱਡੇ ਵੀਰ ਪਹਿਲਾਂ ਪੂਰੀ ਜਾਣਕਾਰੀ ਲਓ
ਵਾਹਿਗੁਰੂ ਜੀ ਦੀ ਕਰੋਪੀ ਹੋਈ ਹੈ ਪੰਜਾਬ ਵਿੱਚ ਆਪਣੇ ਗੁਰੂ ਗ੍ਰੰਥ ਸਹਿਬ ਜੀ ਨੂੰ ਛੱਡ ਕੇ ਇਸਾਈ ਧਰਮ ਨੂੰ ਮੰਨ ਰਹੇ ਸਾਡੇ ਗੁਰੂ ਜੀ ਨੇ ਕੋਮ ਵਸਤੇ ਸਾਰਾ ਪਰਿਵਾਰ ਵਾਰ ਦਿੱਤਾ ਪਰ ਹੁਣ ਸਾਡੇ ਘਰਾਂ ਵਿੱਚ ਆ ਗਏ ਹਨ ਬਹੁਤ ਹੀ ਮਾੜੀ ਹੋ ਈ 😭
Sharm karlo kuj rab to daro dharm koye ve mara nhi hunda soch badlo
tuhdi soch he gndi aa..tusi koi v gl hove jan buj k dhrm da manla bnona he hunda..tnu ki lag da isaye dharm ch lok bht bure ne..oh sago sikha nalo v thnde subh nl chl de ne..te apde khuda da khof mn de ne....eh ju kus ho reha nshe kr k te fukerpune kr k aa..jehrda gania ch jatt ne fire mrte lge hunde krn...ohda natija eh...jithe rishte v lok bhul ge aaa
Halle Luhiaah !!!
@@narinder2631gh ameb
ਖੂਨ ਚਿੱਟੇ ਹੋ ਗਏ ਨੇ ਜੀ,,,,,ਆਪਣਾ ਸਰੀਰ ਹੀ ਆਪਣਾ ਹੈ ਅਜਕਲ ਦੇ ਸਮੇਂ ਚ,,,,,ਕੋਈ ਕਿਸੇ ਦਾ ਨਹੀਂ ,,,ਮਾਲਕ ਮਹਿਰਾਂ ਕਰਨ
🙏💐ਵਾਹਿਗੁਰੂ ਜੀ
ਸਾਰਾ ਮਸਲਾ ਜਾਈਦਾਤ ਦਾ ਸਾਡੇ ਘਰ ਵੀ ਊਹੀ ਰੋਲਾ 50 ਕਰੋੜ ਰੁਪਏ ਦੀ ਹੇਰਾ ਫੇਰੀ ਕਰ ਗੇ ਸਹੋਰੇ ਦਖਲ ਦੇ ਰਹੇ ਹਨ ਬਾਈ ਬਾਈ ਦੇ ਖੂਨ ਦੇ ਪਿਆਸੇ ਹਨ ਸੈਲਰ ਆੜਤਾ ਦੱਬ ਗੇ ਕਦੇ ਵੀ ਕਤਲੋ ਕਤਲ ਹੋ ਸਕਦਾ ਇਕ ਕੁਤਾ BDO ਦਖਲ ਦੇ ਰਿਹਾ ਕਹਿਦਾ ਮੇਯੀ ਭੈਣ ਨੇ ਦੋ ਜੰਮ ਤੇ ਤੁਸੀਂ ਜਮੀਨ ਬਰਾਬਰ ਵੰਡੋ ਦੂਜਾ ਪਿੰਡ ਡਾਲੇ ਤੋ ਹੈ ਕਹਿਦਾ ਅਖਬਾਰ ਚ ਸਸਿਰੀ ਜਮੀਨ ਲਿਖੀ ਸੀ ਓ ਪੁਰੀ ਕਰੋ ਕਤਲ ਨਹੀ ਹੋਵੇ ਗੇ ਤੁਸੀਂ ਦੱਸੋ
ਸਾਰੇ ਹੀ ਲਾਲਚੀ ਹੋ ਜਾਵਣ ਉਥੇ ਰੱਬ ਹੀ ਰਾਖਾ।।ਇਹ ਕਹਾਣੀ ਹੁਣ ਘਰ ਘਰ ਦੀ ਹੈ।।
It's very sad the reporter didn't say reason behind the murder.
Apna jattan da ik hi reason hunda bai. Jameen. Hun bund ch le le ve chacha jameen nu....
ਵਾਹਿਗੁਰੂ ਭਲੀ ਕਰੇ
ਸਰੀਕ ਬਣ ਗਏ ਸਾਰੇ ਪਰ ਸ਼ਰੀਕ ਬਨਾਉਣ 99/ ਜਨਾਨੀਆਂ ਦਾ ਹੱਥ ਇੱਕ ਜਗਾਹ ਬੈਠਣ ਹੀ ਨਹੀਂ੍ਰ ਦਿੰਦੀਆ
So sad news Waheguru g mehar Karo g🙏🙏
Waheguru ji satnam
Waheguru ji Mehar karo...ke ho gia aapne Punjab nu☝️🙏🤲🌹♥️😌😌
Waheguru ji duniya Ko akal bacho
ਸਿੱਖਾਂ ਨੂੰ ਜ਼ਮੀਨ ਨਾਲ ਬਹੁਤ ਪਿਆਰ ਹੈ।ਬੰਦਾ ਮਾਰਤਾ ਥੋੜੇ ਦਿਨ ਪਹਿਲਾਂ ਇਕ ਬੱਚਾ ਮਾਰਿਆ।ਹੋ ਕੀ ਗਿਆ ਇਹਨਾ ਨੂੰ।
ਸਰਕਾਰ ਨੂੰ ਸਾਰੇ ਪੰਜਾਬੀਆ ਦੇ ਹਥਿਆਰ ਜਮਾ ਕਰਵਾਉਣੇ ਚਾਹੀਦੇ ਹਨ
ਮਾਝੇ ਚ ਚੱਲਦੀ ਬੁਰੀ ਬਿਮਾਰੀ ,
ਨਸ਼ਾ ,ਆਸ਼ਕੀ ,ਮਾਰਾ ਮਾਰੀ ।
Right bro
💯✅🙏🏼
ਐਵੇਂ ਹੀ ਕੋਈ ਕਿਸੇ ਦੇ ਥੱਪੜ ਵੀ ਨਹੀਂ ਮਾਰਦਾ,ਗੋਲੀ ਮਾਰਨਾ ਤਾਂ ਬਹੁਤ ਵੱਡੀ ਗੱਲ ਐ,ਨਾਲੇ ਓਹ ਵੀ ਚਾਰ ,ਕਤਲ ਦੇ ਇਰਾਦੇ ਨਾਲ ਹੀ ਚਾਰ ਗੋਲੀਆਂ ਚਲਾਈਆਂ।ਇਹਦੇ ਵਿਚ ਲਾਜ਼ਮੀ ਦੋਵਾਂ ਨੇ ਸ਼ਰਾਬ ਪੀਤੀ ਹੋਵੇਗੀ ਤੇ ਕੋਈ ਵੱਡਾ ਮਸਲਾ ਹੋਵੇਗਾ।
so sad.😇
ਕੀ ਕਹੀਐ।
ਕੀ ਸੁਣੀਐ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਵਾਨ ਹੋਵੇ ਜੀ ਕੀ ਹੋ ਗਿਆ ਹੈ ਪੰਜਾਬ ਦੇ ਲੋਕਾਂ ਨੂੰ ਅਸਲ ਵਿੱਚ ਪੰਜਾਬ ਨੂੰ ਨਜ਼ਰ ਲੱਗ ਗਈ ਹੈ ਪਹਿਲਾਂ ਸੁਣਦੇ ਹੁੰਦੇ ਸੀ ਪੰਜਾਬ ਰੰਗਲਾ ਪੰਜਾਬ ਪਰ ਪਤਾ ਨਹੀਂ ਲੱਗ ਰਿਹਾ ਹੈ ਕਿ ਵੀਰੋ ਪੰਜਾਬ ਦੇ ਲੋਕ ਆਪਣਿਆਂ ਨੂੰ ਹੀ ਮਾਰੀ ਜਾ ਰਹੇ ਹਨ ਵਾਹਿਗੁਰੂ ਜੀ ਕਿਰਪਾ ਕਰੋ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰੋ ਇਹਨਾਂ ਨੂੰ ਮੱਤ ਬੁੱਧ ਬਖਸ਼ੋ ਆਪਸ ਵਿੱਚ ਹੀ ਨਾ ਲੜਨ
Sharm Kero Punjabiyo sare riste khatam ho gey koi v rista Vishwas wala Ni reh geya
ਬਹੁਤ ਗਲਤ ਕੀਤਾ
ਬਹੁਤ ਮਾੜਾ ਹੋਇਆ
Waheguru ji Maher kare 🙏🙏🙏🙏
Waheguru ji Meher krna 🙏🙏🙏🙏🙏🙏
Waheguru je kirpa karo
Paryaar te
Waheguru ji 🙏 mehar kri sab te ♥
Mere Taya ji expire ho gye n mere papa ajj v chache da frz nibha rhe n sb bcheaa da dhyaan rkh rhe n kyoki dada ji da privaar hi hn oh v .e kuch lok nhi smjde soooo sad
aap ke dady nu rub happi rake🙏
@@harbansinsan5132 thanks ji🥰🙏
VADDA BHAI BADA KHUSH LAGDA
Waheguruji
Pyar ਖ਼ਤਮ ਹੋ ਗਏ ਹਨ
Waheguruji 🙏 waheguruji 🙏😭😭
ਸਖ਼ਤ ਸਜ਼ਾ ਦਿੱਤੀ ਜਾਵੇ
ਬਾਬਾ ਨਾਨਕਾ ਇੱਕ ਵਾਰ ਫਿਰ ਇਸ ਧਰਤੀ ਤੇ ਚਰਨ ਪਾਉ ਤੇ ਬਚਲੋ ਲੋਕਾ ਨੂੰ ਨਾ ਸਰਕਾਰ ਕੁਛ ਕਰਦੀ ਤੇ ਨਾਂ ਪੁਲਿਸ ਬੇੜਾ ਗ਼ਰਕ ਹੋ ਗੲਇਆ ਪੰਜਾਬ ਦਾ
waheguru ji
ਚਾਚਾ ਸੀ ਜਾਂ ਰਾਖਸ਼ ਸੀ ਕੀ ਹੋ ਗਿਆ ਪੰਜਾਬ ਨੂੰ ਇਸ ਤਰ੍ਹਾਂ ਦੇ ਚਾਚੇ ਵੀ ਹੁੰਦੇ ਹਨ ਡਾਕੂ
Waheguru ji
ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ, ਬਹੁਤ ਮਾੜਾ ਕੀਤਾ।
Om shanti 👍
Wahiguru Wahiguru Wahiguru Ji
weheguru ji
Shi gal baba ji
ਦੁਸ਼ਮਣਾਂ ਤੋ ਬਚਿਆ ਜਾ ਸਕਦਾ ਹੈ ਪਰ ਆਪਣਿਆਂ ਤੋ ਨਹੀਂ ਕੋਈ ਬਚ ਸਕਦਾ ਹੈ ਜਿੱਥੇ ਖੂਨ ਹੀ ਸਫੇਦ ਹੋ ਜਾਵੇ ਕੀ ਕਰ ਸਕੋਗੇ ਮੈਨੂੰ ਤੇ ਮੇਰਾ ਚਾਚੀ ਬਹੁਤ ਪਿਆਰ ਕਰਦੇ ਸਨ ਅੱਜ ਦੁਨੀਆ ਤੇ ਨਹੀਂ ਫਿਰ ਵੀ ਹਰ ਵੇਲੇ ਯਾਦ ਕਰਦੀ ਹਾ ਮੇਰੇ ਬੇਟੇ ਤੇ ਚਾਚੇ ਦਾ ਬਹੁਤ ਪਿਆਰ ਹੈ ਚਾਚੇ ਭਤੀਜੇ ਦੀ ਇਕ ਸਲਾਹ ਹੈ ਇਹ ਕਿਹੋ ਜਿਹਾ ਚਾਚਾ ਹੈ ਜਿਸ ਨੂੰ ਬੰਦੂਕ ਚਲਾਉਣ ਲੱਗੇ ਵੀ ਤਰਸ ਨਹੀਂ ਆਇਆ ਹੈ ਹੁਣ ਤਾ ਚਾਚੇ ਤਾਇਆ ਤੋ ਵੀ ਯਕੀਨ ਚੁੱਕਿਆ ਗਿਆ ਹੈ ਦੁਨੀਆ ਗ਼ਰਕਣ ਤੇ ਆ ਗਈ ਹੈ 🦮🦮🦮🦮🦮🦮🦮🦮🦮🦮ਕੁੱਤਾ ਚਾਚਾ
ਸਰੀਕ ਤਾ ਸਰੀਕ ਹੁੰਦੇ ਨੇ ਅਸਲੀ ਦੁਸ਼ਮਣ ਤਾ ਚਾਚੇ ਤਾੲਏ ਹੁੰਦੇ ਨੇ
Kidar nu tur pai duniya waheguru ji bhana manan da bal bksho priwar nu bhut madbhagi khabr aa ji
Wahe guru ji
So sad waheguru ji
Wahaguru ji
ਇਸ ਦਾ ਲਾਇਸੰਸ ਪਹਿਲਾਂ ਕੈਂਸਲ ਕਿਉਂ ਨਹੀਂ ਕੀਤਾ ਇਹ ਪ੍ਰਸ਼ਾਸਨ ਦੀ ਬਹੁਤ ਵੱਡੀ ਗਲਤੀ ਹੈ
Waheguru ji waheguru ji
ਇਹ ਤਾ ਬਾਬੇ ਨਾਨਕ ਦਾ ਪੰਜਾਬ ਨੀ ਲਗਦਾ,,,
Wehaguru ji 🙏
ua-cam.com/video/q6R6VmEk-KA/v-deo.html🙏🙏
Weheguru ji
ਮਹਾਂ ਮਹਾਂ ਕਲਯੂਗ
Waheguru ji .🙏🙏🙏
ਸੱਪਾਂ ਨਾਲੋਂ ਜਿਆਦਾ ਜ਼ਹਿਰ ਅੱਜ ਕੱਲ ਇਨਸਾਨਾਂ ਚ ਆ
WAHEGURU ji mehar kro ji 🙏
kise ne kuj nhi karna yr app hi badla la lana chaida police ne ki kar dena os ne tuhada mariya tuci osda koi mardo saaf jahi gal ae os nu pata lage dukh ki hunda jdo koi appna marda
ਉਸਦਾ ਨੀ ਬਾਈ ਓਹਨੂੰ ਹੀ ਠੋਕਣ ਲਭ ਕੇ ਸਾਲੇ ਨੂੰ
Fansi devo aise Papi loka nu
PEHLA KINNA NU MILI FANSI VEERE KUJ NI HONA ,ROH ROOH K BEH JAAN GE
@@harnajamnajam3008 bilkul sahi kaha veere
ਚਾਚੇ ਨੂੰ ਵੀ ਨਾਲ ਹੀ ਭੁੰਨ ਦਿੱਤਾ ਜਾ ਸਕਦਾ ਹੈ ਅੱਜ ਕੱਲ੍ਹ ਫਿਰ ਕਿਸ ਨੂੰ ਆਪਣਾ ਕਿਹਾ ਜਾਵੇ
ਹਾਇ ਓ ਰੱਬਾ। ਕਦੇ ਤਾਇਆ ਕਾਤਲ ਕਦੇ ਚਾਚਾ ਕੀ ਕਲਯੁੱਗ ਆ ਗਿਆ ਕੀ ਹੋ ਗਿਆ ਖੂਨ ਦੇ ਰਿਸ਼ਤਿਆਂ ਨੂੰ ਕੀਹਦਾ ਵਿਸ਼ਵਾਸ ਕਰੂ ਬੰਦਾ 😡
pra mein v apne chache naal peg sheg launda.Bahut peyar a sada.e khabra sun sun ke dar lagn dya
Baut dukh ho rya os di wife nu dekhke waheguru mehar kro dateya
Wahguru ji
Waheguru ji waheguru ji 😭😭😭