ਸਾਨੂੰ ਸਾਰੇ ਉਲ੍ਹਾਮਾ ਦਿੰਦੇ ਸੀ ਕਿ ਜਥੇਦਾਰ ਅਕਾਲੀ ਫੂਲਾ ਸਿੰਘ ਵਰਗੇ ਹੋਣੇ ਚਾਹੀਦੇ ਨੇ...

Поділитися
Вставка
  • Опубліковано 2 січ 2025

КОМЕНТАРІ •

  • @narinderpalsingh5349
    @narinderpalsingh5349 2 дні тому +23

    ਇਸ ਵਾਰ ਸਿੰਘ ਸਹਿਬਾਨਾਂ ਵਲੋਂ ਇਤਿਹਾਸਕ ਫੈਸਲਾ ਸੁਣਾਇਆ ਗਿਆ ਹੈ,ਸਮੁੱਚੀ ਕੌਮ ਸਿੰਘ ਸਹਿਬਾਨਾਂ ਦੇ ਨਾਲ ਖੜੀ ਹੈ ❤❤❤❤❤

  • @ACADEMY-r5v
    @ACADEMY-r5v 2 дні тому

    ਸਤਿਨਾਮ ਵਾਹਿਗੁਰੂ ਜੀ 🙏

  • @sukhwindersahi4522
    @sukhwindersahi4522 2 дні тому +12

    ਪਰਵਾਹ ਨਹੀਂ ਕਰਨੀ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ।। ਕੂੜ ਨਿਖੁਟੈ ਨਾਨਕਾ ਓੜਕ ਸੱਚ ਰਹੇ।

  • @SurinderSingh-we9rt
    @SurinderSingh-we9rt 2 дні тому +3

    ਜਥੇਦਾਰ ਜੀ ਸਾਰੀ ਕੌਮ ਤੁਹਾਡੇ ਨਾਲ ਖੜ੍ਹੀ ਹੈ,ਇਨ੍ਹਾਂ ਦੀ ਪ੍ਰਵਾਹ ਨਾ ਕਰੋ।

  • @surinderkaur4603
    @surinderkaur4603 День тому

    ਜਥੇਦਾਰ ਸਾਹਿਬ ਡਟੇ ਰਹੋ ਦਸਮੇਸ਼ ਪਿਤਾ ਤੁਹਡੇ ਨਾਲ ਹਨ

  • @sonyfoujigurdaspur
    @sonyfoujigurdaspur 2 дні тому +26

    ਜਥੇਦਾਰ ਹਰਪ੍ਰੀਤ ਸਿੰਘ ਜੀ ਖ਼ਾਲਸਾ ਜ਼ਿੰਦਾਬਾਦ

  • @sukhrajsingh3061
    @sukhrajsingh3061 2 дні тому

    ਜਥੇਦਾਰ ਜੀ ਫ਼ਿਕਰ ਨਾ ਕਰੋ ਵਾਹਿਗੁਰੂ ਤੁਹਾਡੇ ਅੰਗ ਸੰਗ ਸਹਾਈ ਹੋਣ ਗੇ

  • @gurwindersinghsingh2783
    @gurwindersinghsingh2783 День тому

    🙏🏻🙏🏻🙏🏻🙏🏻🙏🏻

  • @ksdhaliwal3670
    @ksdhaliwal3670 2 дні тому

    ਜਿਉਣਾ ਮਰਨਾ ਅਕਾਲ ਪੁਰਖ ਦੇ ਵਸ ਹੈ। ਭਰੋਸਾ ਰੱਖੋ।

  • @kulwindersingh-fq7kj
    @kulwindersingh-fq7kj 2 дні тому +9

    ਸਤਿਕਾਰਯੋਗ ਸਿੰਘ ਸਾਹਿਬ ਜੀਓ
    ਗੁਰ ਫਤਿਹ ਪਰਵਾਨ ਕਰਨੀ ਹੈ
    ਆਪ ਜੀ ਬਹੁਤ ਹੀ ਵਧੀਆ ਅਤੇ ਵਿਦਵਾਨ ਵਿਅਕਤੀ ਹੋ ਅਤੇ ਗੁਰੂ ਮਹਾਰਾਜ ਆਪ ਜੀ ਦੇ ਨਾਲ
    ਹਨ ਕਿਸੇ ਵੀ ਤਰ੍ਹਾਂ ਤਹਾਨੂੰ ਡਰਣ ਦੀ ਲੋੜ ਨਹੀਂ ਹੈ
    ਇਹ ਸਾਰੀ ਜੁੰਡਲੀ ਮੂੰਹ ਦੀ ਖਾਏ ਗੀ
    ਸਾਰੀ ਸੰਗਤ ਤੁਹਾਡੇ ਨਾਲ ਹੈ।।

  • @kashmir2445
    @kashmir2445 2 дні тому +6

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਿਹ ।।
    ਵਾਹਿਗੁਰੂ ਅੱਗੇ ਅਰਦਾਸ ਕਰੋ ਤੇ ਚੜਦੀਕਲਾ ਚ ਰਹੋ ਜੀ।

  • @AmritSingh-hl3no
    @AmritSingh-hl3no 2 дні тому +3

    ਸਿਰੋਂ ਮੁੰਨੀ ਕਮੇਟੀ ਕੋਲੋਂ ਇਹੋ ਆਸ ਹੈ ਡੱਟ ਕੇ ਖਲੋ ਜੋ ਤੁਹਾਡੇ ਨਾਲ ਹਾਂ ਜੀ

  • @chanansingh1370
    @chanansingh1370 2 дні тому +28

    ਜਥੇਦਾਰ ਜੀ ਫ਼ਿਕਰ ਨਾ ਕਰੋ ਇਹ ਤਬਾਹ ਹੋ ਜਾਣਗੇ।।

    • @AvtarSingh-hs8yt
      @AvtarSingh-hs8yt 2 дні тому

      ਬਿਲਕੁੱਲ

    • @SurinderKaur-tg2bc
      @SurinderKaur-tg2bc 2 дні тому

      ​@AvtarSingਸਹੀ ਕਿਹਾ ਰੱਬ ਇਨਾਂ ਦਾ ਬੇੜਾ ਗਰਕ ਕਰੂ h-hs8yt

  • @DavinderSingh-cb5md
    @DavinderSingh-cb5md 2 дні тому +24

    ਜੱਥੇਦਾਰ ਜੀ ਸਾਰਾ ਪੰਥ ਤੁਹਾਡੇ ਨਾਲ ਖੜਾ ਹੈ। ਬਾਦਲ ਟੋਲੇ ਦੀਆਂ ਕਰਤੂਤਾਂ ਦਾ ਪੰਥ ਨੂੰ ਪਤਾ ਹੈ।

  • @JatinderPadda-i6r
    @JatinderPadda-i6r 2 дні тому +1

    You.are.this.like.very.nice

  • @pritpalbajwa6631
    @pritpalbajwa6631 2 дні тому +1

    We are with you ਜੱਥੇਦਾਰ ਸਾਹਿਬ ਜੀ

  • @gurmailsingh6587
    @gurmailsingh6587 2 дні тому +3

    Dgndjm: ਜਥੇਦਾਰ ਜੀ ਕਲਗੀਧਰ ਪਾਤਸ਼ਾਹ ਤੁਹਾਡੇ ਨਾਲ ਹਨ। ਤੁਸੀਂ ਕੰਮ ਕਰਤਾ ਹੁਣ ਅਕਾਲ ਪੁਰਖ ਜੀ ਕਰਨਗੇ।

  • @simratpreetbhullarjagjotbh8410

    Whaguru ji Khalsa waheguru ji fateh

  • @jitsinghsidhu5126
    @jitsinghsidhu5126 2 дні тому +3

    ਅਕਾਲੀ ਫੂਲਾ ਸਿੰਘ ਦੀ ਦਿੱਲੀ ਨਾਲ ਯਾਰੀ ਨਹੀਂ ਸੀ

  • @KuldeepSingh-vo5ih
    @KuldeepSingh-vo5ih 2 дні тому

    ਜੀਵਨ ਦੀ ਸਾਰਥਕਤਾ ਸੱਚ ਨਾਲ ਜੀਣ ਵਿਚ ਹੀ ਹੈ ਕੋਈ ਸੁਰਮਾ ਹੀ ਇਸ ਤੇ ਪਹਿਰਾ ਦਿੰਦਾ ਹੈ

  • @MohanSingh-n7k7u
    @MohanSingh-n7k7u 2 дні тому

    ਜਥੇਦਾਰ ਜੀ ਤੁਸੀਂ ਸਹੀ ਹੋ ਸਾਰਾ ਪੰਥ ਤੁਹਾਡੇ ਨਾਲ ਹੈ

  • @RalpalSingh-w9p
    @RalpalSingh-w9p 2 дні тому

    Waheguru ji

  • @HarjinderKaur-sm3ig
    @HarjinderKaur-sm3ig 2 дні тому

    Waheguru ji jathedar ji te mehar kro ji

  • @rakkarrakkar2981
    @rakkarrakkar2981 2 дні тому +22

    ਜੱਥੇਦਾਰ ਹਰਪ੍ਰੀਤ ਸਿੰਘ ਜ਼ਿੰਦਾਬਾਦ, 💯

  • @DAWINDERSINGH-c6n
    @DAWINDERSINGH-c6n 2 дні тому +17

    ਗਿਆਨੀ ਹਰਪ੍ਰੀਤ ਸਿੰਘ ਜੀ ਸਲੂਟ ਕਰਦਾ ਤੁਹਾਨੂੰ

  • @AvtarSinghKheira
    @AvtarSinghKheira 2 дні тому +6

    ਵਾਹਿਗੁਰੂ ਜੀ

  • @Panjab_de_Jaye1984
    @Panjab_de_Jaye1984 2 дні тому

    ਤੁਸੀਂ ਓਹਨਾਂ ਦੇ ਹੱਕ ਚ ਭੁਗਤੇ ਪਹਿਲਾਂ ਤਾਂ ਤੁਹਾਨੂੰ ਦੁੱਖ ਲੱਗ ਰਿਹਾ ਅੱਜ ਖਿਲਾਫਤ ਕਰਕੇ ਪਹਿਲਾਂ ਈ ਖਿਲਾਫ ਹੁੰਦੇ ਜਾਂ ਜਥੇਦਾਰ ਵਾਲਾ ਆਹੁਦਾ ਨਾਂ ਲੈਂਦੇ ਗਿਆਨੀ ਜੀ

  • @SgndeepGill-hp2lt
    @SgndeepGill-hp2lt 2 дні тому

    Jathedar saab waheguru ji mehar rakhan

  • @tejsingh8217
    @tejsingh8217 2 дні тому +7

    ਜ਼ਿੰਦਾਬਾਦ ਸਿੰਘ ਸਾਹਿਬ । ਸਿੰਘ ਸਾਹਿਬ ਬਾਦਲਾਂ ਦੇ ਅਜੇ ਹੋਰ ਛਿੱਤਰ ਵੱਜਣੇ

  • @giansingh9874
    @giansingh9874 2 дні тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।

  • @GurmailSingh-uv7hk
    @GurmailSingh-uv7hk 2 дні тому +6

    Very nice ji waheguru ji mehar karan ji jathedar Harpreet Singh ji jindabad.

  • @jagpalchatha7557
    @jagpalchatha7557 2 дні тому +7

    ਜਥੇਦਾਰ ਜੀ ਗੁਰੂ ਸਾਹਿਬ ਜੀ ਚੜ੍ਹਦੀ ਕਲਾ ਦਾ ਵਰ ਬਖਸ਼ਣ ਬਾਦਲ ਮੰਡਲੀ ਦਾ ਇਤਿਹਾਸ ਕਾਲਿਆ ਅੱਖਰਾਂ ਵਿਚ ਲਿਖਿਆ ਜਾਵੇਗਾ ਆਉਣ ਵਾਲੀਆਂ ਨਸਲਾਂ ਵੀ ਯਾਦ ਰੱਖਣਗੀਆਂ 🙏🙏

  • @SantokhSingh-o5r
    @SantokhSingh-o5r 2 дні тому +3

    jathedar ji tusi jindabad ho

  • @gurdhir2012
    @gurdhir2012 2 дні тому +1

    ਵਾਹਿਗੁਰੂ ਜੀ ਕਾ ਖ਼ਾਲਸਾ॥
    ਵਾਹਿਗੁਰੂ ਜੀ ਕੀ ਫ਼ਤਹਿ॥
    ਜੱਥੇਦਾਰ ਸਾਹਿਬ ਤੁਹਾਡੇ ਨਾਲ ਵੀ ਹਾਂ, ਪਰ ਪਹਿਲਾਂ ਅਸੀਂ
    ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਹਾਂ। ਤੁਸੀਂ ਜੱਥੇਦਾਰ ਅਕਾਲੀ ਫੂਲਾ ਸਿੰਘ ਦਾ ਨਾਮ ਲਿਆ ਹੈ, ਪਰ ਅਕਾਲੀ ਫੂਲਾ ਸਿੰਘ ਕਿਸੇ ਕਮੇਟੀ ਦੀ ਤਾਬਿਆ ਨਹੀਂ ਸਨ। ਤਸੀੰ ਕਾਫ਼ੀ ਸੰਸਾਰੀ ਪੜ੍ਹਾਈ ਵੀ ਕੀਤੀ ਹੋਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਮੇਟੀ ਦੀ ਤਾਬਿਆ ਥੱਲਿਓਂ ਕੱਢ ਕੇ ਪੰਥ ਦੀ ਸਰਪ੍ਰਸਤੀ ਵੱਲ ਨੂੰ ਲਿਆਉਣ ਦਾ ਯਤਨ ਕਰੋ ਤਾਂ ਸਮੁੱਚਾ ਪੰਥ ਤੁਹਾਡੀ ਪਿੱਠ ਤੇ ਖਲੋਵੇਗਾ….ਵਾਹਿਗੁਰੂ ਭਲੀ ਕਰਨ

  • @GagandeepSingh-sb4bx
    @GagandeepSingh-sb4bx 2 дні тому

    Malik bhali kare

  • @GurmailSingh-uv7hk
    @GurmailSingh-uv7hk 2 дні тому +6

    Waheguru ji chardi kla bakhshan ji

  • @jasbindersinghsaini7883
    @jasbindersinghsaini7883 2 дні тому +10

    ਭਾਈ ਸਾਹਿਬ ਜੀ ਬਹੁਤ ਵਧੀਆ ਬੋਲਿਆ ਜੀ

  • @AvtarSingh-t7l
    @AvtarSingh-t7l 2 дні тому +6

    Giani Ji Takro Ho Jawo Thanks

  • @kulbirsingh5262
    @kulbirsingh5262 2 дні тому

    ਕੋਈ ਗੱਲ ਨੀ ਜਥੇਦਾਰ ਸਾਹਿਬ ਜੀ ਤੁਸੀ ਗ੍ਰੰਥ ਦਾ ਲੜ ਨਾ ਛੱਡਿਉ ਤੇ ਪੰਥ ਥੋਨੂੰ ਨੀ ਛੱਡਦਾ ਇਨ੍ਹਾਂ ਅਕਾਲੀਆ ਨੂੰ ਜੇ ਹੁਣ ਤੱਕ ਅਕਲ ਨੀ ਆਈ ਤਾਂ ਅਗੇ ਵੀ ਕੋਈ ਉਮੀਦ ਨੀ ਪਰ ਅਫਸੋਸ ਇਨ੍ਹਾਂ ਦੀਆ ਘਟੀਆ ਕਰਤੂਤਾਂ ਅਕਾਲੀ ਦਲ ਤੇ ਅਕਾਲ ਦੋਹਾਂ ਨੂੰ ਦਾਗੀ ਸ਼ਰਮਿੰਦਾ ਕਰੀ ਜਾ ਰਹੇ ਨੇ ..🙄

  • @indirad1876
    @indirad1876 2 дні тому +3

    Probably, everything will be ok for you Bhai Sahib ji. Date Raho, inah dian sublebajian ton. Please lead the Whole Punjab. We are with you. Badals and Majithia Pariwar are gone. No way they will come in power. Good luck

  • @hardevkaur461
    @hardevkaur461 2 дні тому +3

    Waheguru chardikla vich rakhan ji 🙏 baba ji

  • @NirpinderDhillon
    @NirpinderDhillon 2 дні тому +4

    Waheguru ji ka khalsa Waheguru ji ki fateh

  • @ramindrdhillo3396
    @ramindrdhillo3396 2 дні тому +9

    GOOD Jathydar shb ji, 🙏🙏🙏🙏🙏🙏🙏

  • @kapilsingh8137
    @kapilsingh8137 2 дні тому

    Happy fruiti vala...😊

  • @gurpartapsingh2233
    @gurpartapsingh2233 2 дні тому +3

    Sari sangat singh sahibaan nal hai ji 🙏

  • @daljitsingh6590
    @daljitsingh6590 2 дні тому

    Waheguru ji Chardi Kla Kre 🙏

  • @dalbirsingh5890
    @dalbirsingh5890 2 дні тому

    ਜਥੇਦਾਰ ਜੀ ਪੰਥ ਤੁਹਾਡੇ ਨਾਲ ਹੈ ਪੰਥ ਤੇ ਇਸ ਤੋਂ ਵੀ ਵੱਡੇ ਧੱਕੇ ਹੋਏ ਹਨ ਜਿੰਨ੍ਹਾਂ ਚੋਂ ਪੰਥ ਗੁਰੂ ਸਾਹਿਬ ਜੀ ਕਿਰਪਾ ਨਾਲ ਸਾਫ਼ ਨਿਕਲਿਆ ਹੈ ਗੁਰੂ ਸਾਹਿਬ ਭਲੀ ਕਰਨਗੇ

  • @kslehal1022
    @kslehal1022 2 дні тому +3

    Good jathedar shaib ji

  • @GonianaMandi
    @GonianaMandi 2 дні тому +4

    Sat sri Akal ji 🙏

  • @ranjodhsingh1220
    @ranjodhsingh1220 2 дні тому +3

    Parvha Nahi karni Singh sab ji

  • @rpsinghsidhu5934
    @rpsinghsidhu5934 2 дні тому +5

    Assi tuhadi naal ha

  • @ravindersohi9527
    @ravindersohi9527 2 дні тому +4

    Good

  • @SukhwinderPandher
    @SukhwinderPandher 2 дні тому +1

    ਆਪਣਾ ਸਟੈਂਡ ਰੱਖੀਂ ਇਨਸਾਫ਼। ਕੌਮ ਕਰੇਗੀ ਇਨਾ ਨੇ ਆਖ਼ਰੀ। ਕਿੱਲ ਆਪਣੀ ਛਾਤੀ ਵਿੱਚ ਠੋਕ ਲਿਆ ਇਤਿਹਾਸ ਲਿਖ ਹੋ ਰਿਹਾ

  • @ParminderSingh-lm4lm
    @ParminderSingh-lm4lm День тому

    Bias wala nal ki chal reha singh sahib ji oh v daso ,
    Ki lor pai gi

  • @GonianaMandi
    @GonianaMandi 2 дні тому +1

  • @dilrajsingh181
    @dilrajsingh181 2 дні тому

    Lokkn non ਬੇਨਤੀ aa ki bhoota emotional hon di Lord nhi à sare order gal baat krn kom non suneha ki dena à order Delhi amitshah ton onde aa

  • @sandhubs2459
    @sandhubs2459 2 дні тому +1

    Giani g m v s.g.p.c vicho inj e dukhi hobk gya se os time v thuada raaz se kisay nahi se suni ..galbsirf regular krn de se..m Guru Arjan dev khalsa college chohla sahib vich adhoc lecturer se

  • @dilrajsingh181
    @dilrajsingh181 2 дні тому

    ਜੱਥੇਦਾਰ ji tusi v kehnde c ki meri yaari à Delhi nall means ki amit shah nll badal lana v onha de kehn te chlda c te tusi v bss ਰੱਬ ne thude saraya da à hasar kita ki ajj tusi a pas ch bidd gye

  • @SeeraSingh-ln5cr
    @SeeraSingh-ln5cr 2 дні тому

    ਅਮਰਿਤਪਾਲ ਵੇਲੇ ਕਿੱਥੇ ਸੀ

  • @insaninsan3708
    @insaninsan3708 2 дні тому

    Jathe dar sahib ki gal ho gi ji.
    Parshan na karo .
    Tusi apni gal rakho jo sach hai.
    Je koi galt-femi hai ta dur ho jau .

  • @JaskiratPadher
    @JaskiratPadher 2 дні тому +1

    Rovo na

  • @jagwantsingh8245
    @jagwantsingh8245 2 дні тому

    Hankar na karo, phoola singh nahi ban sakde

  • @UpkarMalhi
    @UpkarMalhi 2 дні тому

    Tu bahut Wadaaa sachaaa
    Tere tu waddaaa hai koi nahi
    Jithooo khaddaa pittaaa utheee hi hun

  • @AVTARBASRA-pp6um
    @AVTARBASRA-pp6um 2 дні тому

    Akaali Dal badal nu sare nu Akaal takhat sahib age gahde karke sare total toli nu golian Mariya jaaniya chahidaiya Eh klank sadi kaum to panth to dfa howe eh jokA ne 1976 to chumbdian hoiya ne

  • @harpreetkaur6337
    @harpreetkaur6337 2 дні тому

    gyani harpreet singh jii ne jathedar de audhe te rehnde hoye kinne fainsle sehi lye ya nhii lye oh mainu nhii pta ... but jo iss tym 2 dec. 2024 to baad jo onhan te doash laye gye ohda virodh karde haan so jathedar saab naal iss msle te bilkul naal haan ...te badal dal nu lahnatan ne ...
    and jinna eh badal laana gyani harpreet singh jii de khilaf jaan ge os to jayda koam badal dal de khilaf howegi enhan nu bathinda seat bhii naseeb nhii howni te oh dinn door nhii jidhen badal laane nu koam hath fad k panth vichon bahar kdhegi.... odhen dhami kii jo marzi aa jawe enhan nu bacha nhii sakda .... jiss dinn koam ne action lya odhen naa badal laane di koi daleel howegi naa apeel howegi sidha faahe tnghe jaan ge ...
    sade jathedar harpreet singh jii de kirdar te sanu koi doubt nhii oh bahut chnge te respected bnde ne

  • @SattbhullarCanada
    @SattbhullarCanada 2 дні тому

    Akali foola singh eda da singh c jehra maharaje ranjit singh nu v swal krda lalkaar k eda da jathedaar c hun nyi auna koi maharaja ranjit singh nu kana kehda c .ohda kanak giyani harpreet singh ji to dis reha

  • @GurpreetSingh-oz9kv
    @GurpreetSingh-oz9kv День тому

    Tusi radha Swami ban jao

  • @MalwinderSinghMana
    @MalwinderSinghMana 2 дні тому

    Ap khud Apni Juban per Nahi karte to look kaise karenge

  • @sandhubs2459
    @sandhubs2459 2 дні тому

    Odo koi v nahi j sun day menu v mazbooran resign karna pya

  • @GurmailSingh-dd6gw
    @GurmailSingh-dd6gw 2 дні тому

    Maaster tara singh ji and baldev singh ji dona ne koom da beda gerk kita jthedaar ji tara singh dian siphtan na kro sharm kro

  • @VishalSingh-m1t9c
    @VishalSingh-m1t9c 2 дні тому

    Bharta Sikh

  • @charanjitsingh3622
    @charanjitsingh3622 2 дні тому

    Taar kithey jodey hoye Ney eh panth nu sochan tey majboor kita hai.

  • @g_aahi15798
    @g_aahi15798 2 дні тому

    ਜਥੇਦਾਰ j ਅਕਾਲੀਦਲ ਨੂੰ ਪੰਥ ਚੋਂ ਬਾਹਰ ਕੱਢ ਦਿੰਦਾ ਤਾਂ o ਸਿੱਖਾ ਖਿਲਾਫ ਹੋ ਕੇ ਹਿੰਦੂਤਵ ਬੀਜੇਪੀ ਨਾਲ ਜਾਣ ਗੇ

  • @baljinderkaur-ji9sf
    @baljinderkaur-ji9sf 2 дні тому

    Harpreet Singh Ji jathedar Kali Puja today Varghese characterless Badmash Salim relationship Rahane wale Nahin

  • @GurmukhSingh-ub4kd
    @GurmukhSingh-ub4kd 2 дні тому

    Waheguru ji

  • @gurdhir2012
    @gurdhir2012 2 дні тому +1

    ਵਾਹਿਗੁਰੂ ਜੀ ਕਾ ਖ਼ਾਲਸਾ॥
    ਵਾਹਿਗੁਰੂ ਜੀ ਕੀ ਫ਼ਤਹਿ॥
    ਜੱਥੇਦਾਰ ਸਾਹਿਬ ਤੁਹਾਡੇ ਨਾਲ ਵੀ ਹਾਂ, ਪਰ ਪਹਿਲਾਂ ਅਸੀਂ
    ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਹਾਂ। ਤੁਸੀਂ ਜੱਥੇਦਾਰ ਅਕਾਲੀ ਫੂਲਾ ਸਿੰਘ ਦਾ ਨਾਮ ਲਿਆ ਹੈ, ਪਰ ਅਕਾਲੀ ਫੂਲਾ ਸਿੰਘ ਕਿਸੇ ਕਮੇਟੀ ਦੀ ਤਾਬਿਆ ਨਹੀਂ ਸਨ। ਤਸੀੰ ਕਾਫ਼ੀ ਸੰਸਾਰੀ ਪੜ੍ਹਾਈ ਵੀ ਕੀਤੀ ਹੋਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਮੇਟੀ ਦੀ ਤਾਬਿਆ ਥੱਲਿਓਂ ਕੱਢ ਕੇ ਪੰਥ ਦੀ ਸਰਪ੍ਰਸਤੀ ਵੱਲ ਨੂੰ ਲਿਆਉਣ ਦਾ ਯਤਨ ਕਰੋ ਤਾਂ ਸਮੁੱਚਾ ਪੰਥ ਤੁਹਾਡੀ ਪਿੱਠ ਤੇ ਖਲੋਵੇਗਾ….ਵਾਹਿਗੁਰੂ ਭਲੀ ਕਰਨ