ਇਕੱਠ ਨੇ ਹਲਾਈ ਸੱਤਾ !ਪਰਚੇ 'ਤੇ ਪਰਚਾ ਕਿਉਂ ? EP 84 | Punjabi Podcast

Поділитися
Вставка
  • Опубліковано 29 січ 2024
  • Punjabi Podcast with Rattandeep Singh Dhaliwal & Parmeet Singh Bidowali
    ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
    On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
    ALL RIGHTS RESERVED 2023 © PUNJABI PODCAST

КОМЕНТАРІ • 157

  • @Likhariunofficial01

    ਇਸ ਪ੍ਰੋਗਰਾਮ ਦੀ ਆਦਤ ਪੈ ਗਈ ਬਾਈ....ਉਡੀਕ ਰਹਿੰਦੀ ਆ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ 7 ਵਜੇ ਦੀ 💯

  • @jagdeepthind9118

    ਰਤਨ ਵੀਰ ਭਾਨੇ ਸਿੱਧੂ ਦੇ ਹੱਕ ਵਿੱਚ ਕੋਈ ਸਿੰਗਰ ਕੋਈ youtuber ਨਹੀਂ ਬੋਲਿਆ ਝੰਡੇ ਨੇ ਸਾਰੇ ਦੱਬ ਲਏ

  • @gurisidhu3113

    🦁🦁🦁ਰਤਨ ਧਾਲੀਵਾਲ ਸੱਚ ਦੀ ਅਵਾਜ ❤️❤️❤️🦁🦁🦁

  • @Simranjitsingh25-12

    ਬਹੁਤ ਵਧੀਆ ਪ੍ਰੋਗਰਾਮ ਸੀ।

  • @cheappeople7225

    ਬਾਈ ਜੀ, ਕੁਤੇ ਨੂੰ ਲੱਗਦਾ ਵੀ ਗੱਡਾ ਮੇਰੇ ਸਹਾਰੇ ਹੀ ਚੱਲਦਾ, waiting for next voteing.

  • @jagseerbaath9685

    ਨਾ ਘਸੁੰਨ ਮਾਰਦਾ, ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ “ ਬੰਦੇ ਦੀ ਮੱਤ ਮਾਰਦਾ || ਭੰਡ ਨਾਲ ਵੀ ਉਹੀ ਹੋ ਰਿਹਾ , ਲੇਖਾ ਦੇਣਾ ਪਊ 🙏🏻

  • @financeinpunjabi04

    ਬਹੁਤ ਸੋਹਣੀ Interview ਸੀ ਬਾਈ ਸਿੱਧੂ ਨਾਲ ਪਰ ਗੱਲ ਗੋਲ ਮਟੋਲ ਕਰ ਜਾਦਾ ਸੀ

  • @amritpalaujla1265

    ਸਾਡੇ ਸੰਗਰੂਰ ਜ਼ਿਲ੍ਹੇ ਵਿੱਚ ਵੀ ਬਹੁਤ ਘੱਟ ਆਉਂਦੀ ਏ ਲਾਇਟ

  • @BarinderSinghKamboj

    ਯਾਰ ਰਤਨ ਬਾਈ ਯਾਦ ਰੱਖ ਲਿਆ ਕਰ ਕੁਝ ਮੈਨੂੰ ਨਹੀ ਪਤਾ ਤੁਹਾਡੀ ਕੀ ਮਜਬੂਰੀ ਹੈ ਪਰ ਜਦੋ ਤੁਸੀ ਗੱਲ ਦੱਸਣ ਲੱਗੀਆ ਟਾਇਮ ਲਗਾਉਣ ਲੱਗ ਜਾਦੇ ਹੋ ਫਿਰ ਯਾਰ ਖਿੱਝ ਜਹੀ ਆਉਦੀ ਹੈ ਗੱਲ ਦਾ ਧਿਆਨ ਹੀ ਹੱਟ ਜਾਂਦਾ

  • @XEnFarmer1974

    Podcast ਕਰਨ ਸਮੇਂ ਸੈਟਿੰਗ ਕਰ ਲਿਆ ਕਰੋ ਧਾਲੀਵਾਲ ਸਾਬ੍ਹ। ਸਾਨੂੰ ਇਸ ਤਰਾਂ ਲਗਦਾ ਏ ਕਿ ਤੁਸੀਂ ਕਿਸੇ ਹੋਰ ਪਾਸੇ ਦੇਖ ਰਹੇ ਓ ਤੇ ਦੂਜਾ ਬਾਈ ਕਿਸੇ ਹੋਰ ਪਾਸੇ।

  • @chamkaur_sher_gill

    ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ ਜਿਉਦੇ ਵਸਦੇ ਰਹੋ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ramanpreetsingh5456

    Very good speech y ratan ji

  • @gurirasoolpur

    ਅਸੀ ਤਾਂ ਆਪ ਗੁਰੂਦੁਆਰੇ ਸੌਹ ਚੁਕਾਕੇ ਵੋਟੀਆ ਪਵਾਈਆਂ ਸੀ ਆਮ ਆਦਮੀ ਪਾਰਟੀ ਨੂੰ|ਹੁਣ ਪਛਤਾਵਾ ਹੁੰਦਾ

  • @gagandeepkaursandhu7999

    ਕਮਲਜੀਤ ਸਿੰਘ ਬਰਾੜ ਨੂੰ ਵੀ ਲੈਕੇ ਆਓ ਵੀਰ

  • @pardeepchahal710

    👌👌👌

  • @gurisidhu3113

    ਸੱਚਾ ਬਾਈ ਰਤਰ ਧਾਲੀਵਾਲ ਦੋ ਕੰਮਰਿਆ ਦੇ ਘਰ ਚੋ ਬਾਈ ਮਹਿਲਾ ਵਾਲਿਆ ਨੂੰ ਅੱਖਾ ਕਡਦਾ ਝੋਟਾ 🦁🦁🦁🦁🦁

  • @kirankaur4504

    ਸਤਿ ਸ੍ਰੀ ਅਕਾਲ ਜੀ 🙏🙏

  • @bantykarrha155

    ਬਹੁਤ ਵਧੀਆ ਬਾਈ ਜੀ

  • @deepraj_kaurz

    ਬਹੁਤ ਵਧੀਆ ਲੱਗਦਾ ਵੀਰੋ podcast ❤ wmk