ਫਰਦ ਬਦਰ I Fard Badr I procedure of change of the wrong entry I Land Laws Series ( L-13)

Поділитися
Вставка
  • Опубліковано 6 лип 2022
  • ਫਰਦ ਬਦਰ I Fard Badr I procedure of change of the wrong entry in revenue record I Land Laws Seies ( L-13)#lawyers #fardbadr
    #lawstudents#advocates#barcouncilofIndia#clients#legalprofession#howtointeractwithclient#ll.b#BALLB#BBALLB#lawuniversity#lawcolleges#districtcourts#highcourts#supremecourtofIndia#subjectsoflaw#canadianlaw#nca#flsc#barexams#ncaexam#barrister#solicitor#canadianconstitutionallaw#canadianadministrativelaw#canadiancriminallaw#canadianfoundationlaw#professionalresponsibilityandethics

КОМЕНТАРІ • 13

  • @RAVMUSIC7
    @RAVMUSIC7 Рік тому +1

    *🙏🙏🙏Thanks for sharing Great information for us 🙏🙏🙏🙏*

  • @shubhurja3612
    @shubhurja3612 2 роки тому +1

    Thanx for valueable information,God bless you...

  • @dalbirmundi75
    @dalbirmundi75 2 роки тому +1

    Good 👍

  • @advocatekirpalsinghkalrald8317
    @advocatekirpalsinghkalrald8317 2 роки тому +1

    Nice

  • @indiannorway
    @indiannorway 2 роки тому +1

    thxs for information g

  • @alltimemoviescomedyofficial
    @alltimemoviescomedyofficial 10 місяців тому +1

    ਵੀਰ ਜੀ ਅਸੀਂ ਜਮੀਨ ਖਰੀਦੀ ਸੀ ਜੀ 25 ਸਾਲ ਪਹਿਲਾਂ। ਰਜਿਸਟਰੀ ਵਿੱਚ ਮਾਲਕ ਦਾ ਨਾਮ ਜੁਧਵੀਰ ਲਿਖਿਆ ਗਿਆ ਸੀ ਪਰ ਅਸਲੀ ਨਾਮ ਯੁਧਵੀਰ ਹੈ। ਜਿਸ ਤੋਂ ਜਮੀਨ ਖਰੀਦੀ ਸੀ ਉਹ ਵੀ ਮਰ ਚੁੱਕਿਆ ਹੈ। ਕਿਰਪਾ ਕਰਕੇ ਦੱਸੋ ਸੀ ਇਹ ਨਾਮ ਕਿਵੇਂ ਸਹੀ ਹੋ ਸਕਦਾ ਹੈ ਜੀ। ਧੰਨਵਾਦ ਜੀ

  • @nareshdilawari
    @nareshdilawari 2 роки тому +1

    Very informative.

  • @user-oi6pj2fd9x
    @user-oi6pj2fd9x 10 місяців тому

    ਸਰ ਜੀ ਸਤਿ ਸ੍ਰੀ ਆਕਾਲ ਜੀ ਬੇਨਤੀ ਹੈ ਕਿ ਨਵੇਂ ਹਿਸੇ ਬਂਟੇ ਕਿਸ ਤਰ੍ਹਾਂ ਬਣਦੇ ਹਨ ਜਿਵੇਂ ਕਿ ਇਕ ਬੰਦਾ ੳਸ ਦੇ ਹਇਸਏ1ਬਟਆ48ਹਇਸਆ ਆਇਆ ਉਸ ਵਿਚੋਂ ੳਸ ਨੇ ਕਨਾਲ ਜ਼ਮੀਨ ਵੇਚੀ ਜਾ ਸਾਢੇ10 ਮਰਲੇ ਜ਼ਮੀਨ ਵੇਚੀ ਬਾਕੀ ਕਿੰਨਾ ਹਿੱਸਾ ਬਚਿਆਂ ਕਿਵੇਂ ਬਣਿਆ ਇਸ ਬਾਰੇ ਸਾਰੀ ਜਾਣਕਾਰੀ ਵੀਡੀਓ ਬਣਾ ਕੇ ਭੇਜੋ ਜੀ ਅਸੀਂ ਆਪ ਜੀ ਦੇ ਬਹੁਤ ਧੰਨਵਾਦੀ ਹੋਵਾਂਗਾ ਜੀ

    • @user-hn9gt6rd3n
      @user-hn9gt6rd3n 4 місяці тому

      Bai Facebook te hegi aa video es bare

    • @user-oi6pj2fd9x
      @user-oi6pj2fd9x 4 місяці тому

      @@user-hn9gt6rd3n ਵੀਰ ਜੀ ਮੈਂ ਫੇਸ ਬੁਕ ਦੇਖੀ ਪਰ ਆਈ ਨਹੀਂ ਵੀਡੀਉ ਜੀ ਲਿੰਕ ਸਿਡ ਕਰੋਂ ਜੀ

    • @LEGALEYE
      @LEGALEYE  4 місяці тому

      ua-cam.com/video/Q9CcOv1Lc_U/v-deo.htmlsi=L_Lxmq0HbBINMSDq

  • @harrapacivilization2779
    @harrapacivilization2779 Рік тому +1

    ਸਰ ਮੈਂ ਥਾਂ ਤਬਾਦਲੇ ਚ ਲਈ ਸੀ । ਤਬਾਦਲੇ ਬਾਅਦ ਕਬਜੇ ਬਦਲ ਗਏ ਤੇ ਇੰਤਕਾਲ ਹੋ ਗਿਆ । ਅਗਲੇ ਚਾਰ ਸਾਲੇ ਵਿੱਚ ਪਟਵਾਰੀ ਨੇ ਮੇਰਾ ਹਿੱਸਾ ਖਾਰਜ ਕਰਕੇ ਫੇਰ ਪੁਰਾਣੇ ਮਾਲਕ ਦੇ ਨਾਂ ਕਰ ਦਿੱਤਾ । ਤੇ ਪੁਰਾਣੇ ਮਾਲਕ ਨੇ ਆਪਣੇ ਬੇਟੇ ਦੇ ਨਾਂ ਇੰਤਕਾਲ ਕਰਵਾ ਦਿਤਾ । ਹੁਣ ਪਟਵਾਰੀ ਕਹਿੰਦਾ ਇੰਤਕਾਲ ਅੱਗੇ ਹੋ ਗਿਆ ਫਰਦ ਬਦਰ ਨਹੀ ਬਣਨੀ

    • @LEGALEYE
      @LEGALEYE  Рік тому

      Please share your documents at info@legaleye.co.in