Jukebox (ਗੀਤਾਂ ਦੀ ਬਸਤੀ) | Manpreet Singh | Harmanjeet Singh | Rani Tatt | Punjabi Songs | 2024

Поділитися
Вставка
  • Опубліковано 30 тра 2024
  • ਪਿਛਲੇ ਦੋ-ਢਾਈ ਸਾਲਾਂ ਦੇ ਕੁਝ ਗੀਤਾਂ ਨੂੰ ਇੱਕ ਥਾਂ ਸੰਜੋਇਆ ਹੈ । ਇੱਕੋ ਥਾਂ ਰੱਖ ਕੇ ਵੱਖੋ-ਵੱਖਰੇ ਲਗਦੇ ਰੰਗ ਵੀ ਇੱਕ-ਦੂਜੇ ਨਾਲ਼ ਕੋਈ ਸਿਆਣ ਕੱਢ ਲੈਂਦੇ ਨੇ । ਸ਼ਾਇਦ ਇਹਨਾਂ ਗੀਤਾਂ ਦੀ ਸਮੁੱਚੀ ਬਸਤੀ ਅੰਦਰੋਂ ਵਿਰੋਧੀ ਪੱਖਾਂ ਦਾ ਕੋਈ ਸਾਂਝਾ ਤੇ ਲੁਕਿਆ ਪੱਖ ਉੱਘੜ ਸਕੇ ।
    Voice - Manpreet Singh
    Lyrics - Harmanjeet Singh
    Music - Manpreet Singh, Aksar, Daman
    Video & Cover Photo - Khushpreet Kaur
    Timecodes
    00:00 1. PAANI NU CHOOH KE
    05:36 2. TITLIYAN DI KABAR
    09:51 3. TERA MERA NAA
    13:31 4. BOLO HAWAO
    16:19 5. KHOOBSOORAT
    19:59 6. URLEY PAAR BECHAINIYAN
    25:27 7. PAHADAN VALL DEKHIYE
    30:21 8. MATHE DI NAARH
    36:14 9. HAASA KUDIYE
    39:32 10. VADDEYA ADHIAAPKA
    45:22 11. MAA DA GEET

КОМЕНТАРІ • 168

  • @SINNER3630
    @SINNER3630 4 місяці тому +27

    ਕਿਹੜੇ ਕਿਹੜੇ ਹਨ ਜਿਹੜੇ ਅੱਜ ਕੱਲ ਦੇ ਧੂਮ ਧੜੱਕੇ ਵਾਲੇ ਗਾਣੇ ਨਹੀ ਸੁਣਦੇ ਇਦਾਂ ਦੇ ਡੂੰਘੇ ਗੀਤ ਸੁਣਨਾ ਪਸੰਦ ਕਰਦੇ ਹਰਮਨਜੀਤ+ਮਨਪ੍ਰੀਤ=ਸਕੂਨ 💙

  • @Alphaa_oo2
    @Alphaa_oo2 4 місяці тому +56

    ਮਨਪ੍ਰੀਤ + ਹਰਮਨਜੀਤ = ਸਕੂਨ ❤😊

  • @MandeepSingh-cp7ic
    @MandeepSingh-cp7ic 2 місяці тому +12

    ਇਹੋ ਜਿਹੇ ਗੀਤ ਪਤਾ ਨਹੀਂ ਲੋਕਾਂ ਨੂੰ ਕਿਉਂ ਪਸੰਦ ਨਹੀਂ ਆਉਂਦੇ ਪਰ ਮੇਰੇ ਵਰਗੇ ਤਾਂ ਇਹੋ ਜਿਹੇ ਗੀਤਾਂ ਦੇ ਸ਼ੁਦਾਈ ਨੇ

    • @mankiratsingh5512
      @mankiratsingh5512 2 місяці тому

      eda de geetan nu samjhna okha hunda e na veere te jyadatar loka nu asaan chija changia lagdia ne

  • @BeantKaur-1407
    @BeantKaur-1407 4 місяці тому +29

    ਮਾਰ ਧਾੜ ਆਲੇ ਗਾਣਿਆਂ ਤੋਂ ਕਿੱਤੇ ਦੂਰ
    ਰੂਹ ਨੂੰ ਸਕੂਨ ਦੇਣ ਆਲੇ ਗੀਤ ❤

    • @chahal22surjeet
      @chahal22surjeet 4 місяці тому +1

      Tanhi ta aehna nu or stardum ni milda jo a deserve krde

    • @BeantKaur-1407
      @BeantKaur-1407 4 місяці тому +1

      @@chahal22surjeet Right
      kyoki es ਤਰ੍ਹਾਂ ਦੇ ਗਾਣੇ ਸੁਣਨ aale bhout ਘਟ ਲੋਕ reh gye ne

    • @BeantKaur-1407
      @BeantKaur-1407 4 місяці тому

      @@chahal22surjeet ਹਾਂਜੀ ਗਲ ਤਾਂ ਸਹੀ aa

    • @BeantKaur-1407
      @BeantKaur-1407 4 місяці тому

      @@chahal22surjeet singer ਤਾਹੀਂ ehoje song gon ge je koi ਸੁਣੁਗਾ
      Je audience hi ਮਾਰ ਧੜ aale ਗਾਣੇ ਸੁਣਨ aali ਹੈ ਤਾਂ singer ਕੀਹਦੇ lyi gon

    • @chahal22surjeet
      @chahal22surjeet 4 місяці тому

      @@BeantKaur-1407 ajj kal sb paisa wa khn nu koi kina v roula pawe ki o sbhyachar bcha reha punjab bcha reha pr sb dikhawa ohna nu bs paise to mtlb aa te bad ch o a kh k pla chad dende aa v a ta just entertainment waste ga rhe a sb ohna da mksd kise nu hurt krna ni so singer to jaida audience nu aware hona paina

  • @Harvir_Singh_Amg
    @Harvir_Singh_Amg 4 місяці тому +15

    ਵਾਹਿਗੁਰੂ ਸ਼ੁਕਰ ਹੈ ਤੇਰਾ ਮਨਪ੍ਰੀਤ ਤੇ ਹਰਮਨਜੀਤ ਪੰਜਾਬ ਦੇ ਹਿੱਸੇ ਆਏ ਨੇ

  • @Kunalmultani
    @Kunalmultani 4 місяці тому +16

    ੴ ਸਤਿਗੁਰ ਪ੍ਰਸਾਦਿ ॥
    ਇਹ ਮਹਿਜ਼ ਗੀਤ ਨਹੀਂ, ਪਰਮਾਤਮਾ ਤੱਕ ਪਹੁੰਚ ਜਾਣ ਤੱਕ ਮੇਰੀ “ਮੈਂ” ਦੇ ਸਾਥੀ ਬਣ ਕੇ ਨਾਲ ਚੱਲ ਰਹੇ ਨੇ। ਤੁਹਾਡੇ ਹਰ ਗੀਤ ਵਿੱਚ ਖੁਦਾ ਦਾ ਜ਼ਿਕਰ ਆਉਂਦਾ ਹੈ। ਤੁਹਾਡੀਆਂ ਰਚਨਾਵਾਂ ਮੇਰੇ ਲਈ ਪੰਜਾਬ, ਪੰਜਾਬੀ ਅਤੇ ਗੁਰੂ ਸਾਹਿਬਾਨਾਂ ਨਾਲ ਇੱਕ ਅਨਿੱਖੜਵਾਂ ਸੰਬੰਧ ਬਣਾਉਣ ਵਿੱਚ ਸਹਾਈ ਹੋਈਆਂ ਹਨ। ਤੁਹਾਡੇ ਗੀਤਾਂ ਦੀ ਹਮੇਸ਼ਾ ਤੋਂ ਉਡੀਕ ਰਹਿੰਦੀ ਹੈ। ਇਸ ਸਾਲ 25-30 ਗੀਤ ਕਰ ਦਵੋ ਜੇ ਹੋ ਸਕੇ।
    ਸਰਬੱਤ ਦਾ ਭਲਾ। 🙏🏽

  • @RAMPAL-gi6hn
    @RAMPAL-gi6hn 4 місяці тому +12

    ਸਮੁੰਦਰ ਦੇ ਤਲ ਤੋਂ ਚੁੱਕ ਕੇ ਲਿਆਂਦੇ ਸ਼ਬਦਾਂ ਲਈ ਦੋਨੋਂ ਭਰਾਵਾਂ ਲਈ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ ਬਹੁਤ ਧੰਨਵਾਦ ❤

  • @sarbikaur3595
    @sarbikaur3595 4 місяці тому +3

    ਜਿਸ ਪਿਛੇ ਅਸੀ ਪਰੇਮ ਪਿਆਰ ਸਮਝ ਕੇ ਪੈਦੇ ਉਹ ਸਭ ਮਾਇਆ ਰਬ ਦੀ।ਜਿਸ ਨੂ ਪਿਆਰ ਕਰਦੇ ਮਾਇਆ ਰੂਪ ਧਾਰ ਕੇ ਖੇਡਦੀ ਆ।ਉਸ ਦਾ ਅੰਤ ਕਰਨਾ ਖੁਦ ਦੀ ਕਲਪਨਾ ਦਾ ਅੰਤ।

  • @Gouravjoshibcom
    @Gouravjoshibcom 20 днів тому

    Bohut sundar ❤❤❤❤

  • @jaspreethappy4491
    @jaspreethappy4491 4 місяці тому +3

    ਬਾਕਮਾਲ ਜੀ
    ਰੂਹ ਖੁਸ਼ ਹੋ ਜਾਂਦੀ ਸੁਣ ਕੇ
    ਜਿਉਂਦੇ ਵਸਦੇ ਰਹੋ ਭਰਾਵੋ।

  • @TakdirTV-wx1fn
    @TakdirTV-wx1fn Місяць тому

    Bhut khub

  • @Hardeep-eh6hd
    @Hardeep-eh6hd 4 місяці тому +10

    ਵਾਹਿਗੁਰੂ ਸ਼ੁਕਰ ਏਸੇ ਵੀਰ ਸਾਡੇ ਪੰਜਾਬ ਦੀ ਇਮਾਨਤ ਨੂੰ ਸੰਭਾਲ ਬੈਠੇ ਨੇ ❤

  • @harjeettharaj9601
    @harjeettharaj9601 4 місяці тому +3

    ਤਹਾਨੂੰ ਸੁਣ ਕੇ ਅਨੰਦ ਆ ਜਾਦਾਂ ਬਾਈ
    ਜੇ ਕੁਝ ਹੋਰ ਲਿਖਣ ਨੂੰ ਸਬਦ ਹੁੰਦੇ ਤਾ ਉਹ ਵੀ ਲਿਖ ਦਿੰਦਾ

  • @gurdeepsinghbajwa9456
    @gurdeepsinghbajwa9456 4 місяці тому +5

    ਬਾਈ ਜੀ ਧੁਰ ਅੰਦਰ ਤੱਕ ਉਤਰਦੇ ਨੇ ਅਲਫ਼ਾਜ਼, ਜਿਉਂਦੇ ਰਹੋ ਦੋਵੇਂ ਭਰਾ,ਕਲਮ ਚ ਵਿਲੱਖਣਤਾ ਸਦਾ ਬਣੀ ਰਹੇ ।

  • @rabdaasra1228
    @rabdaasra1228 4 місяці тому +3

    ਮੇਰੇ ਆਲੀ ਨੂੰ ਤੁਹਾਡੇ ਗੀਤ ਸਭ ਤੋਂ ਵਦੀਆ ਲਗਦੇ ਸੀ ਜਦ ਮੈ ਸੁਣਿਆ ਸੀ fr ਕਦੇ ਬੰਦ ਨੀ ਕੀਤੇ ਚਲ ਰਹੇ ਨੇ ਮੇਰੀ ਜ਼ਿੰਦਗ਼ੀ ਦੇ ਨਾਲ ਨਾਲ
    ਲਗਦੇ ਸੀ,,, ਤਾਂ ਲਿਖਿਆ ਹੁਣ ਓਹ ਮੇਰੀ ਜਿੰਦਗੀ ਵਿੱਚ ਨਹੀਂ ਆ ਸ਼ਾਇਦ ਕਿਸੇ ਹੋਰ ਦੀ ਹੋ ਗਈ ਹੋਣੀ ਪਰ ਮੈ ਓਥੇ ਹੀ ਖੜਾ 😢kirn ❤

  • @harisharora6453
    @harisharora6453 3 місяці тому +1

    ssakal
    ਕੋਈ ਸਬਦ ਨਹੀਂ ਹਨ
    ਤੁਹਾਡੀ तारीफ़ ਦੇ
    ਅਚਾਨਕ ਹੀ ਹੋਇਆ
    मैं ਕੁਛ ਨਹੀਂ ਕੀਤਾ
    ਵਾਹ ਵਾਹ ਜੀ

  • @surindersingh9590
    @surindersingh9590 3 місяці тому +2

    ਵਾਹਿਗੁਰੂ ਤਰੱਕੀਆਂ ਬਖਸ਼ੇ ❤❤

  • @angrejsingh-uh7nw
    @angrejsingh-uh7nw 4 місяці тому +7

    ਰੂਹ ਨੂੰ ਸਕੂਨ ਦੇਣ ਵਾਲੇ ਬੋਲ 🙏ਜਿਓੰਦਾ ਰਹਿ ਹਰਮਨ ਵੀਰ ❤❤❤❤❤

  • @butasinghgill3365
    @butasinghgill3365 4 місяці тому +2

    It sounds like some melody from Heaven ❤.
    ਰੱਬ ਚੜ੍ਹਦੀ ਕਲਾ ਵਿੱਚ ਰੱਖੇ, ਤਰੱਕੀਆਂ ਬਖ਼ਸ਼ੇ।

  • @prabhkaur6323
    @prabhkaur6323 4 місяці тому +2

    Alfaaz’a nu jdo awaaz mildi ae ta o hor v khoobsoorat ho jnde ne…👌🏻👌🏻👌🏻

  • @doaba_live
    @doaba_live 2 місяці тому +2

    ਵਾਹ ਜੀ ਵਾਹ
    ਅੱਜ ਪਹਿਲੀ ਵਾਰੀ ਸੁਣਿਆ ਤੁਹਾਨੂੰ
    ਸਿਰਫ ਸਰਤਾਜ ਸੁਣਦੇ ਸੀ ਅੱਜ ਤੁਹਾਡੀ platlist ਵੀ add ਕਰ ਲਈ
    ਬਾਕਮਾਲ ਲਿਖਤਾਂ ❤

    • @user-bu5zd9se2w
      @user-bu5zd9se2w 2 місяці тому

      Hnji Manu v hun pta laga skoon wale song

  • @nirbhaibrar9738
    @nirbhaibrar9738 4 місяці тому +2

    ਹਮੇਸ਼ਾ ਦੀ ਤਰਾ ਸ਼ਾਨਦਾਰ ਲਿਖਤ ਤੇ ਖੂਬਸੂਰਤ ਤੇ ਮਨਮੋਹਕ ਅਵਾਜ ❤ ਜੀਓ

  • @ravneet2606
    @ravneet2606 4 місяці тому +3

    ਸਕੂਨ ਭਰੀ ਅਵਾਜ ❤

  • @Mnsmrn99
    @Mnsmrn99 4 місяці тому +3

    Manpreet veer ji, harmanjeet veer ji bht bht dhanwad enne sohne song 🎵 denn lyi ena sakoon awwaz ch lafza ch . Waheguru ji app ji nu chardikla ch rakhn 😊

  • @SARDARAMANJOTSINGH-ll5ho
    @SARDARAMANJOTSINGH-ll5ho 4 місяці тому +2

    ਕਹਿੰਦਾ,,,,
    ਮੈਂ ਪਹਿਲਾਂ ਹੀ ਇੱਕ ਚਿਕੜ ਆ
    ਉਹ ਵੀ ਬੜੇ ਵਿੱਚ ਗਾਰੇ ਮੈਂ ਤਾ ਮੰਨਾ,
    ਮੇਰੇ ਇੱਕ ਇਸਾਰੇ ਤੇ ਉਹ ਜਿੰਦਗੀ
    ਆਪਣੀ ਸਾਰੀ ਵਾਰੇ ਮੈਂ ਤਾਂ ਮੰਨਾ,
    ਮਨੀ ਕੋਲ ਪਹਿਲਾਂ ਹੀ ਦਰਦ ਬੜੇ ਨੇ
    ਉਹ ਸਾਰੇ ਦੂਰ ਕਰੇ ਤੇ ਮੈਂ ਤਾਂ ਮੰਨਾ,
    ਮੈਂ ਭੁੱਖਾ ਹਾਂ ਇੱਕ ਜਮਾਨੇ ਤੋਂ ਸੱਚੇ ਪਿਆਰ ਦਾ
    ਉਹ ਲਾਉਣ ਨਾ ਝੂਠੇ ਲਾਰੇ ਮੈਂ ਤਾਂ ਮੰਨਾ।
    ❣️ AMAN LIKHARI ❣️

  • @GurpreetKaur-xw8cn
    @GurpreetKaur-xw8cn 4 місяці тому +2

    ਰਾਣੀ ਤੱਤ ❤
    🎤🎼✍️🍃🌼💐🍂🌸
    Favorite😍...
    ✨💫🙏
    💌

  • @khushleenkauraulakh553
    @khushleenkauraulakh553 4 місяці тому +4

    ਰੂਹਾਨੀਅਤ 🥀

  • @Rajwinderkaur-kk7ck
    @Rajwinderkaur-kk7ck День тому

  • @travellingavtar952
    @travellingavtar952 3 місяці тому +1

    Punjabi music was missing meaningful lyrics and melody...Good work❤

  • @JagtarSingh-jb3hv
    @JagtarSingh-jb3hv 2 місяці тому

    Y rooh nu skoon den li ❤thank you 🙏🏻
    Lots of blessings for you from Melbourne Australia 🇦🇺 🙏🏻🥇🫡

  • @GurjinderSingh-ec9ps
    @GurjinderSingh-ec9ps 13 днів тому

    Bht skoon milda bai de song sunke
    Eyes close and feel song nd music=skoon❤

  • @hrmngill6193
    @hrmngill6193 4 місяці тому +2

    ਤੇਰੇ ਨੈਣੀਂ ਡੁੱਬਣ ਦੇ ਲਈ ਕਿੰਨੀ ਨਦੀਆਂ ਤਰਨੀਆਂ ਪਈਆਂ ਚੁੱਪ ਦੀ ਤਹਿ ਤੱਕ ਪੋਹਚਨ ਦੇ ਲਈ ਕਿੰਨੀਆਂ ਗੱਲਾਂ ਕਰਨੀਆਂ ਪਈਆਂ
    ਤੈਨੂੰ ਮਿਲ ਕੇ ਕੋਈ ਵਿਸਰੀ ਕਵਿਤਾ ਅੱਜ ਮੈਂ ਆਪਣੇ ਸਿਰ ਤੇ ਤਾਨੀ
    ਤੇਰੀ ਹਰ ਗੱਲ ਮੈਂ ਕੁਝ ਇਸ ਤਰ੍ਹਾਂ ਮਾਨੀ
    ਪਾਣੀ ਨੂੰ ਛੋਹ ਕੇ ਜੀਵੇ ਲੱਗ ਦੇ ਪਾਣੀ
    ਅੱਗ ਵਿੱਚ ਜੋਂ ਰੱਚ ਜਾਵੇ ਅੱਗ ਦਾ ਕਤਰਾ
    ਰੂਹਾਂ ਨੂੰ ਮਿਲਦੇ ਜੋਂ ਰੂਹ ਦੇ ਹਾਣੀ

  • @jaswinder.singh.
    @jaswinder.singh. 2 місяці тому +2

    ਸਕੂਨ ❤

  • @user-cu5zl1xd9c
    @user-cu5zl1xd9c Місяць тому

    Done vera nu bahut bahut piar waheguru ji kaliya najra to bcha ke rakhi good job suparab

  • @JOHNNY-kv4ou
    @JOHNNY-kv4ou 2 місяці тому

    😢Make me feel better 😊Thank you both manpreet and harmanjeet

  • @user-pt2bc7ie2d
    @user-pt2bc7ie2d 2 місяці тому

    👌👌

  • @daljeet4586
    @daljeet4586 4 місяці тому +2

    Beautiful voice n lyrics with soothing music ..

  • @babbu_fatehpuria
    @babbu_fatehpuria 2 місяці тому

    👌🏻👌🏻👌🏻👌🏻👌🏻❤❤

  • @raavistudio6828
    @raavistudio6828 2 місяці тому +1

    ਹੀਰਿਆਂ ਮੋਤੀਆਂ ਵਰਗੇ ਗੀਤ

  • @bachitersingh7289
    @bachitersingh7289 2 місяці тому

    ਪੂਰੀ ਜ਼ਿੰਦਗੀ ਦਾ ਸਕੂਨ ਭਰ ਦਿੱਤਾ ਵੀਰਾਂ ਨੇ ਬਹੁਤ ਡੂੰਘੇ ਬੋਲ ਸਾਹਿਤਕ ਦੇ,,,,, ਧੰਨਵਾਦ ਦੋਵਾਂ ਵੀਰਾਂ ਦਾ ❤❤

  • @rehalaman
    @rehalaman 4 місяці тому +1

    Manpreet bhaji main RANI TATT book paadi aa. its really awsme , jine baar v paad da aa, har baar mind fresh ho janda. thanks so much , Harmanjeet Also

  • @GurpreetSaa6
    @GurpreetSaa6 Місяць тому

    Bakamaal likhat, composition te vocals. Sari team nu salaam.

  • @reetvideosediting6784
    @reetvideosediting6784 4 місяці тому +1

    bhut sohna❤❤❤❤❤❤❤❤❤❤❤❤❤..... lots of love for Harmajeet ji and Mnapreet ji de lae

  • @ashokraiofficial
    @ashokraiofficial 4 місяці тому +1

    Keep up the Good Work❤
    Punjabiyat Zindabaad 🏅

  • @MaaDesanJasvirSingh
    @MaaDesanJasvirSingh 4 місяці тому +1

    ❤🎉🎉wah wah Waheguru 🎉🎉❤😊✍️👏😇🙏

  • @pritpalsinghjhutti7185
    @pritpalsinghjhutti7185 4 місяці тому

    ਕੋਈ ਲਫ਼ਜ਼ ਨਹੀਂ ਤਾਰੀਫ ਵਾਸਤੇ
    ਹਰਮਨਜੀਤ ਤੇ ਮਨਪ੍ਰੀਤ ਵੀਰ ਦੇ ਕੋਟ ਕੋਟ ਸ਼ੁਕਰਾਨੇ, ਜੋ ਕੰਮ ਤੁਸੀਂ ਕਰ ਰਹੇ ਹੋ ਪੰਜਾਬੀ ਮੁਸਿਕ ਇੰਡਸਟਰੀ ਵਿਚ ਬੇ ਮਿਸਾਲ ਹੈ

  • @sandipsingh6733
    @sandipsingh6733 4 місяці тому +1

    ਚੰਦ ਪਦਾਰਥ ਜੋੜਕੇ, ਟੁੱਟ ਗਏ ਸੋ ਵਿਸ਼ਵਾਸ

  • @gouravdalal7332
    @gouravdalal7332 4 місяці тому +1

    Koi rees ni likhat di 🔥🔥🔥♥️

  • @Sonu.Arts.
    @Sonu.Arts. 4 місяці тому

    ਮੈਂ ਉਸ ਰੇਤੇ ਦਾ ਘਰ ਇਕ ਬਣਾਇਆ ਲੰਘਿਆ ਸੀ ਜੋ ਤੇਰੇ ਪੈਰਾਂ ਥਾਣੀ 🙏🏻🙏🏻🤲🏻🤲🏻

  • @harwindersingh6953
    @harwindersingh6953 Місяць тому

    Manu 2 Saal hoge forn rehde nu Apne pariwar to door maa da geet sunke Apne ghar di yaad ☺️❤️a gayi

  • @Baljeetkaur-no4ts
    @Baljeetkaur-no4ts Місяць тому

    ❤❤🎉🎉

  • @eramritbhullar
    @eramritbhullar 2 місяці тому

    ਸਿਫ਼ਤ ਲਈ ਸ਼ਬਦ ਨੀ ਮਿਲਦੇ। ਵਾਹਿਗੁਰੂ ਮਿਹਰ ਕਰੇ। ਤੁਸੀ ਇਹੋ ਜੇ ਗੀਤ ਲਿਖਦੇ ਤੇ ਗਾਉਂਦੇ ਰਹੋ।

  • @gpsandhu1276
    @gpsandhu1276 4 місяці тому

    ❤❤❤

  • @anmolwarvel1479
    @anmolwarvel1479 2 місяці тому

    Roni Rooh

  • @DeepsinghDeepsingh-bo4ns
    @DeepsinghDeepsingh-bo4ns 4 місяці тому

    Harmanjit rani tatt great.writer.
    Manpreet good singer

  • @gurmitsingh3992
    @gurmitsingh3992 4 місяці тому +1

    Good🎉🎉🎉🎉.bro

  • @Mchyw
    @Mchyw 3 місяці тому

    Pls we want my mirza Sahiba - watched on Facebook -beautiful

  • @sarbikaur3595
    @sarbikaur3595 4 місяці тому

    ਸਚ ਉਹ ਰਬ ਤੇ ਉਸ ਦੀ ਮਾਇਆ।ਉਸ ਦਾ ਅੰਤ ਦੇਖਣ ਵਾਲਾ ਡੁਬਦਾ।ਪਿਆਰ ਕਰਨ ਵਾਲਾ ਫਲਦਾ

  • @Sukhveerdts
    @Sukhveerdts 4 місяці тому

    ਇਹ ਵਧੀਆ ਕਰਤਾ ਜੀ ,❤❤❤❤ ਧੰਨਵਾਦ ਜੀ

  • @user-wh7qk1zx3f
    @user-wh7qk1zx3f 4 місяці тому

    Aj de wqt ch essi roohaniyat kitho leke one ho ....saamb k rkhde h....
    Waheguru 🙏🏻🙏🏻Ji bless you🙏🏻🙏🏻

  • @GurbaniEnlightenment
    @GurbaniEnlightenment 4 місяці тому

    ਰੁਹਾਨੀਅਤ ਤਜ਼ਰਬੇ ਦੀ ਝਲਕ🙏🙏🙏

  • @amritpalkaur9750
    @amritpalkaur9750 4 місяці тому

    ਬਾ ਕਮਾਲ ❤❤❤❤❤❤❤ ਕੋਈ ਸ਼ਬਦ ਨਹੀਂ ਬਿਆਨ ਕਰਨ ਲਈ

  • @Sonu.Arts.
    @Sonu.Arts. 4 місяці тому

    ਹਰਮਨ ਮਨਪ੍ਰੀਤ ਕਰਨਜੀਤ ਕੋਮਲ 🙏🏻🙏🏻🤲🏻🤲🏻

  • @SARDARAMANJOTSINGH-ll5ho
    @SARDARAMANJOTSINGH-ll5ho 4 місяці тому +1

    Waheguru ji kirpa krn vere bhut hi jayada skoon mil jnda dil nu ❤

  • @kamalpreetkaur3651
    @kamalpreetkaur3651 4 місяці тому

    Waheguru ji kirpa banaye rakhan ji tuhade teh

  • @dilrajkaur8323
    @dilrajkaur8323 2 місяці тому

    Pta ni kithe kho jane aa thode geet sundea asi❤❤❤❤❤😊

  • @ranjeetkauraulakh7911
    @ranjeetkauraulakh7911 4 місяці тому

    ❤️❤️🎊

  • @MandeepKaur-rb7ri
    @MandeepKaur-rb7ri Місяць тому

    Bhut sohna

  • @gurvindersidhu9378
    @gurvindersidhu9378 4 місяці тому +1

    ਸਕੂਨ ਦੀ ਬਸਤੀ

  • @ramandeepkaur6852
    @ramandeepkaur6852 4 місяці тому +1

    Really hope ek din main tuhanu zrur mila manpreet bhaji !! Bss one likht from you and that will be more than enough for me!

  • @TheManpreetsaini
    @TheManpreetsaini 4 місяці тому

    Bhut sohne songs veere

  • @kuldeepbhullar9167
    @kuldeepbhullar9167 4 місяці тому

    ਹਰਮਨਜੀਤ (ਅਜੋਕਾ ਸ਼ਿਵ )

  • @jagpalsinghmadahar1872
    @jagpalsinghmadahar1872 4 місяці тому

    Pahdan vall dekhiye geet kihna hi dhonga te skoon naal bhrea

  • @jaggindersingh5221
    @jaggindersingh5221 4 місяці тому

    Thode nal gal krni a

  • @bhinder_singh_.8093
    @bhinder_singh_.8093 2 місяці тому

    ਵਾਹਿਗੁਰੂ ਜੀ

  • @GurmukhSingh-ly8di
    @GurmukhSingh-ly8di 4 місяці тому

    Best writer debi, sartaj, herman

  • @jasspreet19_94
    @jasspreet19_94 4 місяці тому

    ਸ਼ੁਭ ਇੱਛਾਵਾਂ 💐😇🙏

  • @pawanjassipawanjassi9769
    @pawanjassipawanjassi9769 4 місяці тому

    ਧੰਨਵਾਦ ਧੰਨਵਾਦ ਜੀ

  • @himmatpanjab
    @himmatpanjab 4 місяці тому

    Vaaaah ❤❤

  • @rajdhaap2367
    @rajdhaap2367 4 місяці тому

    ਇਹ ਸਦੀ ਦਾ ਸਭ ਤੋਂ ਮਹਾਨ ਲੇਖਕ❤

  • @PositiveThoughtPunjabi
    @PositiveThoughtPunjabi 4 місяці тому

    ਬਹੁਤ ਖੂਬ ਆਨੰਦ ਰੰਗ ❤❤

  • @amandepsingh327
    @amandepsingh327 4 місяці тому

    ਬਹੁਤ ਵਧੀਆ ❤

  • @sanjeevkumarmanakmajra8094
    @sanjeevkumarmanakmajra8094 4 місяці тому

    ਕੋਹੀਨੂਰ ਕੀ ਰੀਸ ਕਰੂ ਭਰਾਵਾਂ ਦੀ

  • @ravkhaira9
    @ravkhaira9 4 місяці тому

    ਅਲੱਗ ਜੇਹੀ ਦੁਨੀਆ ਦੇ ਵਾਸੀ ❤

  • @user-ul6lq3tp6x
    @user-ul6lq3tp6x 4 місяці тому

    Lajwab klakari

  • @1384jeet
    @1384jeet 2 місяці тому

    Awesome

  • @user-pw9gg7fp5t
    @user-pw9gg7fp5t 4 місяці тому

    ਆਹਾ ਸਕੂਨ ❤

  • @ravinderkaur8053
    @ravinderkaur8053 3 місяці тому

    Very very nice 🎉

  • @RajwinderSinghGill_04
    @RajwinderSinghGill_04 4 місяці тому

    ❤❤❤ 1st

  • @ktvDotca
    @ktvDotca 4 місяці тому

    Good job 🙏🏻

  • @MasterCadreUnion
    @MasterCadreUnion 4 місяці тому

    ਨਿਰਾਂ ਸਕੂਨ ❤💫

  • @navu13G
    @navu13G 4 місяці тому

    ❤❤❤❤❤❤❤❤❤❤❤❤❤❤❤❤❤❤❤❤❤❤❤❤ਪਿਆਰ ਬਸ ਪਿਆਰ...... 🥰

  • @user-pt2bc7ie2d
    @user-pt2bc7ie2d 2 місяці тому

    Hurr

  • @gaganpreetkaurchadha9169
    @gaganpreetkaurchadha9169 3 місяці тому

    Best punjabi songs ❤

  • @dr.jagtarsinghkhokhar3536
    @dr.jagtarsinghkhokhar3536 2 місяці тому

    ❤❤❤❤❤

  • @SARDARAMANJOTSINGH-ll5ho
    @SARDARAMANJOTSINGH-ll5ho 4 місяці тому

    Thonu sunke hi vere aman nu likhari bnaia thode bola ne malak eda hi tarikia bakshe thonu ❤ love you dona vera nu ❤❤

  • @bhupinderjitkaur6063
    @bhupinderjitkaur6063 4 місяці тому

    Really soulful voice&music

  • @AmrikSingh-fc7kx
    @AmrikSingh-fc7kx 4 місяці тому

    Great poetry, love this ❤

  • @hardeepkaur5211
    @hardeepkaur5211 4 місяці тому

    So satisfying voice

  • @pardeepsharma2509
    @pardeepsharma2509 4 місяці тому

    Nice voice