Proud to be a Punjabi...... From Pakistan (Current in China). Abroad vich sb tu pehly dekhi da zuban aiko e aa ty sb care ty respect b bht krdy aik dosry di bus ghr hi bura kahi da........ Surely we'll safe Punjab
A lot of love from Pakistani Punjab, we have no words for this love, we will be able to meet with each other very soon, our parents transfer this attraction on both sides
Sahid paji me harmandeep singh from USA tusi commentary bout wadya kardy o tuhadi awaz Sunnan nu taras raye wa kidar gaib ho gye o apnna whats ap number hi dy dyo
Baba mehar karey dovey punjab hamesha chardi kla ch rainn vasdey rehan lov u aa punjab seaa 20 saal hou gey tenu chaddiya par ajj v supney tere e ondey aa dil jind jaan Sara kush tere kol e reh gea bas tere chardi kla di ardass kardey aa rojj punjab sea tu vasda gura dey na tey
Sir ji yhi to smjhna h, ye dhrm or border insaniyat ko mar dia.india pakistan should make peaceful relationship...or ye pakistan nhi bna ye punjab ka division hua tha...
It's my dream one day it will be punjab indipendt country :there both punjab reunite :I know it will happen on day when people of punjab are civilised and religion play minimum role :but sorry to say it will not happen in my life :love from lehnda punjab
Eh Pyaar Sirf Punjabi Ya Fer Sahi Dimaag Wale Lok Hi Samjh Skde aa! Sale Bhaiyan, Fake Media, Politicians Nu Ki Pta Muhabbat Ki Hundi Aa, Pakistan Nu Maada Bolde rehnde aa !
"ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ॥"
ਬੇਨਤੀ ਹੈ ਕਿ ਸਾਨੂੰ ਆਪਣੇ ਅਜ਼ੀਜ਼ ਸਮਝ ਕੇ ਛੋਟਾ ਭਰਾ/ਭੈਣ ਸਮਝ ਕੇ ਇਸ ਕਾਰਜ ਨੂੰ ਕਰਨ ਵਿੱਚ ਸਾਡੀ ਮਦਦ ਕਰਨਾ। ਇਹ ਜੋ ਕਾਰਜ ਅਸੀਂ ਕਰ ਰਹੇ ਹਾਂ ਇਸਨੂੰ ਕਰਦੇ ਹੋਏ ਇਉਂ ਲੱਗਦਾ ਹੈ ਜਿਵੇਂ ਜਿਸਨੂੰ ਅਸੀਂ ਰੱਬ ਕਹਿੰਦੇ ਹਾਂ ਉਹ ਸਾਨੂੰ ਦੇਖ ਰਿਹਾ ਹੋਵੇ ਅਤੇ ਚਹਿਰੇ ਤੇ ਮੁਸਕਰਾਹਟ ਰੱਖ ਕੇ ਸਾਡੇ ਅੰਦਰ ਪ੍ਰੇਮ, ਦਯਾ, ਨਿਮਰਤਾ ਵਰਗੇ ਭਾਵ ਭਰਦੇ ਹੋਏ ਕਹਿ ਰਿਹਾ ਹੋਵੇ "ਮੈਂ ਤੁਹਾਡੀ ਸੰਭਾਲ ਕਰ ਰਿਹਾਂ ਹਾਂ ਅਤੇ ਕਰਦਾ ਰਹਾਂਗਾ"। ਗੁਰੂ ਰਾਮਦਾਸ ਜੀ ਨੇ ਵੀ ਤਾਂ ਗੁਰੂ ਅਰਜੁਨ ਦੇਵ ਜੀ ਨੂੰ ਇਹੀ ਕਿਹਾ ਹੋਵੇਗਾ। ਫੇਰ ਸ਼ਮਸ ਨੇ ਰੂਮੀ ਨੂੰ ਜਾਂ ਸ਼ਾਹ ਇਨਾਇਤ ਨੇ ਬਾਬਾ ਬੁੱਲ੍ਹੇਸ਼ਾਹ ਜੀ ਨੂੰ। ਭਾਵਨਾ ਵਿੱਚ ਕੋਈ ਫਰਕ ਥੋੜੀ ਨਾ ਹੈ। ਇਹ ਸਿਰਫ ਇੱਕ ਗੀਤਾਂ ਦੀ ਐਲਬਮ ਨਹੀਂ ਹੈ ਬਲਕਿ ਹਰ ਉਸ ਸ਼ਖਸ ਦੀ ਭਾਵਨਾ ਦਾ ਪ੍ਰਤੀਕ ਹੋਵੇਗੀ ਜੋ ਕਿ ਇਹ ਦੱਸੇਗੀ ਕਿ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕਿਸ ਦਿਸ਼ਾ ਵੱਲ ਮੋੜਨਾ ਚਾਹੁੰਦੇ ਹਾਂ।
ਇਹ ਪ੍ਰੇਮ ਦਾ ਉਹ ਬੀਜ ਹੈ ਜੋ ਮਾਲਕ ਦੀ ਦਯਾ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਦਿਲਾਂ ਵਿੱਚ ਬੀਜਿਆ ਗਿਆ ਹੈ ਅਤੇ ਹੁਣ ਹੌਲੀ-ਹੌਲੀ ਵੱਧ ਰਿਹਾ ਹੈ।
ਅਸੀਂ ਜਾਣਦੇ ਹਾਂ ਕਿ ਹਜਾਰਾਂ ਸਾਲਾਂ ਬਾਅਦ ਵੀ ਇਸ ਖੇਤਰ ਵਿੱਚ ਇੱਥੇ ਬਹੁਤ ਕੰਮ ਕਰਨ ਨੂੰ ਰਹੇਗਾ। ਪਰ ਇਹ ਤਾਂ ਖੁਸ਼ੀ ਵਾਲੀ ਗੱਲ ਹੈ ਕਿ ਹਜਾਰਾਂ ਸਾਲਾਂ ਬਾਅਦ ਵੀ ਤੁਹਾਡੇ ਅਸਾਡੇ ਵਰਗੇ ਪਿਆਰੇ ਉਹਨਾਂ ਕਾਰਜਾਂ ਨੂੰ ਕਰਨ ਲਈ ਇੱਥੇ ਹੋਣਗੇ ਅਤੇ ਕਹਿੰਦੇ ਰਹਿਣਗੇ "ਜੀਵੇ ਪੰਜਾਬ"।।
www.ketto.org/fundraiser/jeevay-punjab-music-album?payment=form
How to connect with your team
How to connect with your team?
Contact us at 9592072167
ਜਦੋਂ ਤੱਕ ਹਰਮਨਜੀਤ ਵਰਗੇ ਗੀਤਕਾਰ ਤੇ ਮਨਪ੍ਰੀਤ ਵਰਗੇ ਗਾਇਕ ਨੇ ਮੇਰਾ ਪੰਜਾਬ ਤੇ ਮਾਂ ਬੋਲੀ ਪੰਜਾਬੀ ਵਸਦੇ ਰਹਿਣਗੇ।
Bilkul sahi ji
ਬਹੁਤ ਵਧੀਆ।ਗੁਰੂ ਨਾਨਕ ਦੇਵ ਜੀ ਸਾਨੂੰ ਇੱਕ ਕਰਨ ਆਏ ਸੀ ਤੇ ਹਿੰਦੂ, ਮੁਸਲਮਾਨਾਂ ਸਭ ਨੂੰ ਮਾਨਸ ਕੀ ਇੱਕ ਜਾਤ ਦਾ ਸੁਨੇਹਾ ਦਿੱਤਾ। ਪਰ ਅਸੀਂ ਹੀ ਮੁੱਲ ਨਹੀਂ ਪਾ ਸਕੇ ਤੇ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਗੁਰੂ ਦੇ ਸਿਧਾਂਤ ਦੇ ਉਲਟ ਚਾਦਰ ਦੋ ਹਿਸਿਆਂ ਵਿੱਚ ਅੱਧੀ ਅੱਧੀ ਵੰਡ ਦਿੱਤੀ । ਬਸ ਉਸੇ ਦਿਨ ਕੁਦਰਤ ਰੁੱਸ ਗਈ ਤੇ ਸਮਾਂ ਪਾ ਕੇ ਉਸ ਜਗ੍ਹਾ ਸਰਹੱਦ ਦੀਆਂ ਲਕੀਰਾਂ ਵਗ ਗਈਆਂ ਜਿਸਦਾ ਸੰਤਾਪ ਪੰਜਾਬੀਆਂ ਨੇ ਸਭ ਤੋਂ ਵੱਧ ਭੋਗਿਆ।
ਲੋੜ ਹੈ ਇੱਕ ਹੋ ਕੇ ਗੁਰੂ ਨਾਨਕ ਜੀ ਦੇ ਪਿਆਰ ਦੇ ਫਲਸਫੇ ਨੂੰ ਅਪਨਾਉਣ ਦੀ ਤਾਂ ਕੋਈ ਵੀ ਸਰਹੱਦ ਸਾਨੂੰ ਇੱਕ ਹੋਣੋ ਰੋਕ ਨਹੀਂ ਸਕੇਗੀ। 🙏🙏🌹🌹🙏🙏
ਹਸਦਾ ਬਸਦਾ ਰਹੇ ਮੇਰਾ ਪੰਜਾਬ! ਧੰਨਵਾਦ ਵੀਰ ਜੀਉ 🙏
ਵਾਹ ਬਾ-ਕਮਾਲ..
ਇਕ ਹਰਮਨ ਵੀਰ ਦੀ ਕਲਮ
ਤੇ ਦੂਜਾ ਮਨਪ੍ਰੀਤ ਵੀਰ ਜੀ ਦੀ ਅਵਾਜ਼.....
ਸੋਨੇ ਤੇ ਸੁਹਾਗਾ ਹੀ ਲਗ ਜਾਂਦਾ ਹਰ ਵਾਰ........😊😊😊👌👌👌
Wah g wah mera wasda rahy punjab asen kadon 2 punjab kendy aan asen ty bs punjab kendy aan sada sara punjab wasda rahy punjab
Jeenday ravoo sardaroo...
Sada jiway Punjab, Punjabiyat tey maan boli Punjabi ...Lahnday Punjab tun dhair muhabtaan❤❤😭😭😭❤❤
Mia ji supna aa ik din sarhad khatam hoje 😥😥😥😥.....pta ni kyu hindustani loka toh pyaare tuhi jo sanu ajj v....
@@arshdhanoa4080
Kyn k sadi zuban culture adaaat iko nay....assi iko qoom aan
Waheguru mehar kre ! Ta ek din lehnda punjab dekhan zaroor awangy❤️ (inshallah)
@@harsimranbhasin9838
G Ayaan nu....veer g
✨💎💎✨💎💎✨
💎💎💎💎💎💎💎
💎💎💎💎💎💎💎
✨💎💎💎💎💎✨
✨✨💎💎💎✨✨
✨✨✨💎✨✨✨
Love UUUuuuuuuU
PUNJAB nu piyar pora jag khenda ❤️
Waikh la Pawain charda pawain lenda. 💖
Love from Punjab Pakistan 🇵🇰
ਲੈਹਨਦੈ ਪੰਜਾਬ ਤੋਂ ਮੁਹੱਬਤਾਂ ਤੁਹਾਡੇ ਲਈ
❤
Ethe v same he aaa veere . Love you all y g.🌹♥️🌹
ehna bolaan ne.. jionde karta.. jiondian reh...🌀
🌹🌹🌹❤
Love from Harike Pattan Amritsar PUNJAB
ਮੈਂ ਪੰਜਾਬ ਦੀ 13 ਸਾਲਾਂ ਦੀ ਧੀ ਇਹ ਚਾਹੁੰਦੀ ਹਾਂ ਕਿ ਪੰਜਾਬ ਫਿਰ ਤੋਂ ਇਕ ਹੋ ਜਾਵੇ। ਮੈਂ ਸਿਰਫ ਇਹ ਚਾਹੁੰਦੀ ਹੀ ਨਹੀਂ ਸਗੋਂ ਕਰ ਕੇ ਦਿਖਾਉਣਾ ਚਾਹੁੰਦੀ ਹਾਂ। ਮੈਂ ਮੇਰੇ ਅਤੇ ਹੋਰ ਕਈ ਲੋਕਾਂ ਦੇ ਇਸ ਸੁਪਨੇ ਨੂੰ ਸੱਚ ਕਰਨਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਸਾਰੇ ਇਕੱਠੇ ਹੋ ਕੇ ਇਸ ਸੁਪਨੇ ਨੂੰ ਪੂਰਾ ਕਰਨ। ਇਸ ਕਰਕੇ ਮੈਂ ਤੁਹਾਨੂੰ ਸਭ ਨੂੰ ਕਹਿੰਦੀ ਹਾਂ ਕਿ ਤੁਸੀਂ ਜੀਅ-ਜਾਨ ਲਾ ਕੇ ਇਸ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਸ਼ ਕਰੋਂ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਬਾਰੇ ਪ੍ਰਭਾਵਿਤ ਕਰੋਂ। ਕਿਰਪਾ ਕਰਕੇ ਮੇਰੀ ਬੇਨਤੀ ਪਰਵਾਨ ਕਰਨੀ।🙏🙏
Love from charda Punjab❤️
ਵਾਹਿਗੁਰੂ ਜੀ ਕਾ ਖਾਲਸਾ! 🙏 ਵਾਹਿਗੁਰੂ ਜੀ ਕੀ ਫਤਿਹ! 🙏
Proud to be a Punjabi......
From Pakistan (Current in China).
Abroad vich sb tu pehly dekhi da zuban aiko e aa ty sb care ty respect b bht krdy aik dosry di bus ghr hi bura kahi da........
Surely we'll safe Punjab
Sikh musslim bhai chara zinda bad ,❤
Wasda rhy Punjab . Love from lehnda punjab. Wasdy rhy veero
🍂ਜਿੰਨਾ ਬੱਚਜੇ ਪੰਜਾਬ ਨੂੰ ਬਚਾਉਂਦੇ ਰਹਾਂਗੇ... 🙏 #jeevaypunjab
Kitni khoobsurat, Soch,mithian galan.. from Lahore
Love u from charda punjab
اسلام علیکم جی ۔۔۔۔۔۔۔پنجاب ❤️
Love from Nankana Sahib Punjab Pakistan ♥️♥️
🙏mere waheguru punjab nu fr ek krdeo malkaa 🙏🙏❤❤
Saein love from Lehnda Punjab.
I love your songs, and harmanjeet's poetry. You are well serving our maa boli Punjabi. Jiyo paye shala.
Love from Lahore..
💐💐❤️❤️
Love from Lehnda Punjab
Pakistan 🇵🇰
Love from Amritsar PUNJAB bhaijaan ❤
Manjot Singh 💐❤️
Love from Charda Punjab(Mohali)
Warm wishes also from us 💞💞💞💞
ਸ਼ੁਕਰਿਆ ਵੀਰੇ
ਚੜ੍ਹਦਾ ਪੰਜਾਬ
Respect and Love from Lahore, Punjab ❤❤❤❤❤
watching from RAWALPINDI PUNJAB PAKISTAN
Pidion boldan...hi bahut siii. bakki sab politics hai
Independence mehngi pyi sanu punjabiyaan nu....
Aapke vaha ke video dekhane ko milenge kya?
@@sukhdeepkaur4610 sahi kehya tusan
@@bennymohali koi shak nhi veer
Punajb dilla tu aj v ik aa ik dujy nl pyar kdy muk ni skda aj v dil krda charda punjab dekhn nu
Luv frm lehnda punjab
ਸਾਡੀਆਂ ਕੰਧਾਂ ਢਾਉਣ ਵਾਲਿਓ,
ਥੋਡੇੇ ਵਸਦੇ ਰਹਿਣ ਚੁਬਾਰੇ... ਬਾ-ਕਮਾਲ ✍ਹਰਮਨਜੀਤ ਜੀ 🙏
ਬਾਕਮਾਲ,ਜੀਓ ਪਿਆਰੇ ਹਰਮਨ ਵੀਰ ,ਮਨਪ੍ਰੀਤ ਤੇ ਜੀਵੇ ਪੰਜਾਬ ਦੀ ਸਾਰੀ ਟੀਮ 💐
A lot of love from Pakistani Punjab, we have no words for this love, we will be able to meet with each other very soon, our parents transfer this attraction on both sides
Love you te salam lehnde Punjab waleyo
MashAllah buht wadiya
ਲਹਿੰਦਾ ਚੜ੍ਹਦਾ ਪੰਜਾਬ ਭਾਵੇਂ ਅੱਡ ਹੋਇਆ ਦੱਸੀ ਬਿੰਦ ਕੁ ਚਿੱਠੀਆਂ ਪੌਣ ਕਿੱਥੇ
ਵਿਚ ਪਾਣੀ ਦੇ ਇੰਦਰਾ ਡਾਂਗ ਮਾਰਿਆਂ ਟੋਟੇ ਪਾਣੀ ਦੇ ਦੋ ਭਲਾ ਹੋਣ ਕਿੱਥੇ
ਰੂਹ ਖੁਸ਼ ਹੋਗੀ ਸੁਣਕੇ , ਜਿਉਂਦੇ ਰਹਿਣ ਹਰਮਨ ਤੇ ਮਨਪ੍ਰੀਤ ✍✍🤍
Manpreet veer please accept my gratitude from Lahore. Love you and your song.
🙏🙏
ਕੋਈ ਸ਼ਬਦ ਨਹੀਂ ਸਿਫ਼ਤ ਵਿੱਚ... ਬਹੁਤ ਸੋਹਣਾ ਵੀਰੇ...
ਥੋਡੀ ਆਜਾਦੀ ਥੋਨੂੰ ਹੀ ਮੁਬਾਰਕ ਹੋਵੇ...
47 ਦਾ ਵੰਡਿਆ ਪੰਜਾਬ ਤਾਂ ਅੱਜ ਤੱਕ ਰੋਵੇ...
ਇਕ ਦੂਜੇ ਨੂੰ ਮਿਲਣ ਨੂੰ ਤਰਸਣ ਪਾਸੇ ਦੋਵੇਂ...
ਥੋਡੀ ਆਜਾਦੀ ਥੋਨੂੰ ਹੀ ਮੁਬਾਰਕ ਹੋਵੇ...
ਚਿਤ ਤਾਂ ਉਨ੍ਹਾਂ ਦਾ ਵੀ ਕਰਦਾ ਹੋਊ ਕਿਸਾਨੀ ਧਰਨੇ ਚ ਆਉਣ ਨੂੰ...
ਹਰਿਮੰਦਰ ਸਾਹਿਬ, ਸਰਹੱਦ ਵਿਖੇ ਸੀਸ ਨਿਵਾਉਣ ਨੂੰ...
ਪਰ 71 ਸਾਲਾਂ ਤੋਂ ਸਾਡੇ ਵਿਚਾਲੇ ਇਕ ਦੀਵਾਰ ਖਲੋਏ...
ਥੋਡੀ ਆਜਾਦੀ ਥੋਨੂੰ ਹੀ ਮੁਬਾਰਕ ਹੋਏ... ✍ਸਿਮਰਨ✍
ਮੈਂ ਪੰਜਾਬ ਦੀ 13 ਸਾਲਾਂ ਦੀ ਧੀ ਇਹ ਚਾਹੁੰਦੀ ਹਾਂ ਕਿ ਪੰਜਾਬ ਫਿਰ ਤੋਂ ਇਕ ਹੋ ਜਾਵੇ। ਮੈਂ ਸਿਰਫ ਇਹ ਚਾਹੁੰਦੀ ਹੀ ਨਹੀਂ ਸਗੋਂ ਕਰ ਕੇ ਦਿਖਾਉਣਾ ਚਾਹੁੰਦੀ ਹਾਂ। ਮੈਂ ਮੇਰੇ ਅਤੇ ਹੋਰ ਕਈ ਲੋਕਾਂ ਦੇ ਇਸ ਸੁਪਨੇ ਨੂੰ ਸੱਚ ਕਰਨਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਸਾਰੇ ਇਕੱਠੇ ਹੋ ਕੇ ਇਸ ਸੁਪਨੇ ਨੂੰ ਪੂਰਾ ਕਰਨ। ਇਸ ਕਰਕੇ ਮੈਂ ਤੁਹਾਨੂੰ ਸਭ ਨੂੰ ਕਹਿੰਦੀ ਹਾਂ ਕਿ ਤੁਸੀਂ ਜੀਅ-ਜਾਨ ਲਾ ਕੇ ਇਸ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਸ਼ ਕਰੋਂ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਬਾਰੇ ਪ੍ਰਭਾਵਿਤ ਕਰੋਂ। ਕਿਰਪਾ ਕਰਕੇ ਮੇਰੀ ਬੇਨਤੀ ਪਰਵਾਨ ਕਰਨੀ।🙏🙏
Love from charda Punjab❤️
ਵਾਹਿਗੁਰੂ ਜੀ ਕਾ ਖਾਲਸਾ! 🙏 ਵਾਹਿਗੁਰੂ ਜੀ ਕੀ ਫਤਿਹ! 🙏
ਸਾਡੇ ਸਾਰਿਆਂ ਦੀ ਮੁਰਾਦ, ਪੰਜਾਬ ਇਕ ਹੋ ਜਾਵੇ❤️
Vgoodjio
Tuhade warge youth de sahare Punjab hamesha jioon da wasda rahe🙋🏻♀️🙋🏼🙋🏻♂️
Hamesha chaddi kala vich raho ji 👍
ਜਿੰਨੀ ਸਿਫ਼ਤ ਕਰੀਏ ਘੱਟ ਹੈ 💚
ਕੋਈ ਸ਼ਬਦ ਨਹੀਂ ਲਾਜਵਾਬ 👍🙏
Meria akha which Pani bar Gaya te Dil Bhar Aya ..... Sada desh ek Maharaja Ranjit wele ...
47 ਤਕ ਵੀ ਸੀ..... ਅੱਜ ਵੀ ਆਪਣੇ ਲੋਕ ਓਹੋ ਨੇ ਆ ਹਿੰਦੁਸਤਾਨ ਤੇ ਫੱਟ ਈਂ ਦਿਤੇ
love u from lehnda.
ਬੁਹਤ ਖੂਬ
ਹਰਮਨਜੀਤ ਮਨਪ੍ਰੀਤ 👌
ਰੱਬ ਕਰਕੇ ਢੰਗ ਸੋਖਾ ਹੋਜੇ ਆਣੇ ਜਾਣੇ ਦਾ 👍🥰❤️
love from lehnda Punjab
pujab zindabad
TANU V BHUT PYAAR...SADDE APNE JO TUHI
I love all singh brothers
Sahid paji me harmandeep singh from USA tusi commentary bout wadya kardy o tuhadi awaz Sunnan nu taras raye wa kidar gaib ho gye o apnna whats ap number hi dy dyo
Watching from sargodha, Punjab. Language culture color everything same but unfortunately we can't vist or meet each other, it's due to politics. 😭😭😭🙏
No politics but slavery 😢
Mera sohna Punjab ❤️❤️dowen pyaray
Jeevay punjab ne bchaea hoea punjab nu 🙏🙌🙌🙌🙌
ਸਤਲੁਜ ਦਾ ਰਾਹ ਤੱਕਦਾ ਚਿਨਾਬ ਦੇਖ ਲੈ.......💕🌿🌼
Ruwaa ditta yaar
Syi gal
Baba mehar karey dovey punjab hamesha chardi kla ch rainn vasdey rehan lov u aa punjab seaa 20 saal hou gey tenu chaddiya par ajj v supney tere e ondey aa dil jind jaan Sara kush tere kol e reh gea bas tere chardi kla di ardass kardey aa rojj punjab sea tu vasda gura dey na tey
Manmohni kivta te manthar klakar sada jeo
Boht khoob. Harman hi likh sakda c eho jhe geet.. manpreet lai..
Lehnde punjab wale veere jeonde rehan
Heart touching..........listen with heavy heart.beautifully sung
o islamabad ty dehli aalyo punjab aman mangda punjab mohabat mangda punjab de boarder kholo punjabian de aik duje nu japhi paan nu dil krda.
Sir ji yhi to smjhna h, ye dhrm or border insaniyat ko mar dia.india pakistan should make peaceful relationship...or ye pakistan nhi bna ye punjab ka division hua tha...
Or ye jinha ki hi den h jisko pic lga rakhi h, jinha ko psnd krne wale kbi punjab ko pyar nhi kr skte ji
Agreed bai ji
@@vikashdhillon04
Jinnah was forced to demand partition
6:17 ਜੀਵੇ ਪੰਜਾਬ... ਵਾਹ ਬਹੁਤ ਖ਼ੂਬ 🎤🙏
This positive vibe in the comments is all we need :)
Harmanjeet Veer noo Malik Salamat rakhy ❤️❤️❤️
Jiyooo💓💓
ਹਮੇਸ਼ਾ ਦੀ ਤਰ੍ਹਾਂ ਨਿਸ਼ਬਦ
ਬਾਕਮਾਲ ... ਆਵਾਜ਼ ਤੇ ਲਿਖਤ ... ਜੀਵੇ ਮੇਰਾ ਪੰਜਾਬ...❤❤
It's my dream one day it will be punjab indipendt country :there both punjab reunite :I know it will happen on day when people of punjab are civilised and religion play minimum role :but sorry to say it will not happen in my life :love from lehnda punjab
Ur right veer ji jeeve desh panjab
ਮੈਂ ਪੰਜਾਬ ਦੀ 13 ਸਾਲਾਂ ਦੀ ਧੀ ਇਹ ਚਾਹੁੰਦੀ ਹਾਂ ਕਿ ਪੰਜਾਬ ਫਿਰ ਤੋਂ ਇਕ ਹੋ ਜਾਵੇ। ਮੈਂ ਸਿਰਫ ਇਹ ਚਾਹੁੰਦੀ ਹੀ ਨਹੀਂ ਸਗੋਂ ਕਰ ਕੇ ਦਿਖਾਉਣਾ ਚਾਹੁੰਦੀ ਹਾਂ। ਮੈਂ ਮੇਰੇ ਅਤੇ ਹੋਰ ਕਈ ਲੋਕਾਂ ਦੇ ਇਸ ਸੁਪਨੇ ਨੂੰ ਸੱਚ ਕਰਨਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਸਾਰੇ ਇਕੱਠੇ ਹੋ ਕੇ ਇਸ ਸੁਪਨੇ ਨੂੰ ਪੂਰਾ ਕਰਨ। ਇਸ ਕਰਕੇ ਮੈਂ ਤੁਹਾਨੂੰ ਸਭ ਨੂੰ ਕਹਿੰਦੀ ਹਾਂ ਕਿ ਤੁਸੀਂ ਜੀਅ-ਜਾਨ ਲਾ ਕੇ ਇਸ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਸ਼ ਕਰੋਂ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਬਾਰੇ ਪ੍ਰਭਾਵਿਤ ਕਰੋਂ। ਕਿਰਪਾ ਕਰਕੇ ਮੇਰੀ ਬੇਨਤੀ ਪਰਵਾਨ ਕਰਨੀ।🙏🙏
Love from charda Punjab❤️
ਵਾਹਿਗੁਰੂ ਜੀ ਕਾ ਖਾਲਸਾ! 🙏 ਵਾਹਿਗੁਰੂ ਜੀ ਕੀ ਫਤਿਹ! 🙏
Pls try to influence people of Punjab(Pakistan) and we are trying to influence people of Punjab(India)
ਸਰਕਾਰਾਂ ਵੰਡ ਦਿੱਤਾ ਸਾਡਾ ਪੰਜ-ਆਬ 😑
Blessings to brothers manpreet n harman
ਬਹੁਤ ਬਹੁਤ ਧੰਨਵਾਦ ਇੱਕ ਵੱਖਰੀ ਤੇ ਪੰਜਾਬੀ ਗਾਇਕੀ ਵਾਸਤੇ।
Yarr kya baat hai Punjab di
Jeevy mera Veer 💖
baber veere
ਜੀਵੇ ਪੰਜਾਬ। ਜੀਵੇ ਹਰਮਨਜੀਤ। ਜੀਵੇ ਮਨਪ੍ਰੀਤ ਸਿੰਘ 🌹🎉💕
Mera Sohna Punjab mere babe Nanak da Punjab "............
Bahut khich mehsoos hundi os dharti lai , waheguru ne kirpa kiti ta sheti hi saare punjab de darshan krunga
ਸਭਨਾਂ ਨੂੰ ਪਿਆਰ ❣️
ਸੋਹਣਾ ਗਇਆ ਬਾੲੀ ਜੀ
Rabb sukh rakhe🥀
Love from charda punjab
what region? malwa? amritsar? ludhiana?
@@user-tn7kl3sq2r
He means lahnday punjab
@@TajamalGhumman he said charda not lehnda?
@@user-tn7kl3sq2r
Par ohda name waikho....
Hussain...AJK...Azad Jammu Kashmir...
Onay kahna lahnday Punjab c...galti naal charda kh dita
@@TajamalGhumman shayad os toon galti ho gayi si
Love from Punjab pakistan ❤️
ਕੋਈ ਰੀਸ ਨੀ ਕਰ ਸਕਦਾ ਬਾ ਕਮਾਲ ਜੀ
India vi azaad hogaya.. Pakistan vi azaad hogaya..
Par Dovan vich Punjab barbaad hogaya..! 💔 😢
True
Sahi gall veere
Cheese paindi hai dil vich es kase noo soch ke.
@@bmsohal1 bilkul ji
Sahi gall yaara 💔💔
Love from Pakistan
Love ❣️ and respect from lehenda punjab...
Bai ji bohat kamal lekahk , vadeyah gaiek
Umdahhhh..👍
Pta ni oh khda burra time c jdo Punjab te do hissa krta Chandra loka ne waheguru g Dona mulka nu trkkyia wkkshio
Rab sab nu aman imaan te piyar nal rakhey
vadiya pai ji..
love from lenda punjab.. 💗
Love you from Punjab and Canada
ਇਸ਼ਕ ਤੇਰੇ ਦੀ ਅੱਗ ਵਿੱਚ ਰੂਹ ਨੂੰ ਏਦਾਂ ਸੇਕੀ ਗਏ,
ਰੱਬ ਦੇ ਦਰ ‘ਤੇ ਜਾ ਕੇ ਮੱਥੇ ਤੈਨੂੰ ਟੇਕੀ ਗਏ।
ਕਿੰਨਾ ਹੋਣਾ ਅਸਰ ਮੇਰੇ ‘ਤੇ ਤੇਰੇ ਅੱਖਰਾਂ ਦਾ,
ਅੱਲ੍ਹਾ ਦੇ ਨਾਂ ਉੱਤੇ ਤੇਰਾ ਨਾਮ ਉਲੀਕੀ ਗਏ।
ਸਾਹਾਂ ਦੇ ਵਿੱਚ ਘੋਲ ਕੇ ਮਹਿਰਮ ਅੰਦਰ ਭਰ ਬੈਠੇ,
ਸ਼ੀਸ਼ੇ ਮੂਹਰੇ ਖੜ ਕੇ ਖਵਰੇ ਕਿਸਨੂੰ ਦੇਖੀ ਗਏ।
ਕੜਕ ਕੌੜੀਆਂ ਰੁੱਤਾਂ ਇਕਦਮ ਮਿੱਠੀਆਂ ਹੋ ਗਈਆਂ,
ਤੂੰ ਸ਼ਹਿਰ ਅਸਾਂ ਦੇ ਆਇਆ ਲੋਕ ਸੁਗੰਧਾਂ ਵੇਚੀ ਗਏ।
“ਕੜਕ ਕੌੜੀਆਂ ਰੁੱਤਾਂ ਇਕਦਮ ਮਿੱਠੀਆਂ ਹੋ ਗਈਆਂ,
ਤੁਸੀਂ ਸ਼ਹਿਰ ਅਸਾਂ ਦੇ ਆਇਆ ਲੋਕ ਸੁਗੰਧਾਂ ਵੇਚੀ ਗਏ।”...... eh special lines for Manpreet singh ji and Harmanjeet ji hura lyi ....waah ji waah!!!
ਬਹੁਤ ਪਿਆਰੀਆਂ ਸਤਰਾਂ 🌻🍂♥️
ਧੰਨਵਾਦ ਜੀ 🙏
Bahut khoob ji
ਵਾਹ ਕੋਈ ਕਿੰਨਾ ਸੋਹਣਾ ਦਰਦ ਬਿਆਨ ਕਰ ਸਕਦਾ
Thanks
ਜੀਵੇ ਪੰਜਾਬ 💐💐
Jeevey Punjab mera
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਕਰੇ
ਬਹੁਤ ਸੋਹਣਾ । ਦੋ ਪੰਜਾਬ ।
ਜੀਓ ਬਾਬਿਓ 🔥🙏🏻
ਬਹੁਤ ਸਾਰੀਆਂ ਦੁਆਵਾਂ ਟੀਮ ਨੂੰ
Bahot sohna gaya ji.. Jiyunde vasde raho
WE ARE SAME EVEN OUR BLOOD DNA IS SAME..VEERO PUNJABI IS ONE NATION....
If possible, I would "like" it everytime i listen....
ਲੋਕ ਨਹੀਂ ਮਾੜੇ ਼਼਼਼਼਼਼ਕਿਸੇ ਵੀ ਦੇਸ਼ ਦੇ
♥️ Lahore Pakistan 🇵🇰
Lahor punjab
Eh Pyaar Sirf Punjabi Ya Fer Sahi Dimaag Wale Lok Hi Samjh Skde aa! Sale Bhaiyan, Fake Media, Politicians Nu Ki Pta Muhabbat Ki Hundi Aa, Pakistan Nu Maada Bolde rehnde aa !
👍
Sahi keha veer fudu saale bhaiye
Gurudwaras in worst conditions in Pakistan
@@manindersing ਜੀ ਜਦੋਂ ਓਥੇ ਗੁਰਦਵਾਰਿਆਂ ਚ ਜਾਣ ਵਾਲੇ ਨਹੀਂ ਰਹੇ ਤਾਂ ਖਸਤਾ ਹਾਲਤ ਤਾਂ ਆਪੇ ਹੋਣਗੇ।
punjabi S ikh J att kade vi west Punjab bare manda nahi bolega
Iston shona Ajj tkk suniya ni❤️🙌🏻
Sada punjab ساڈا پنجاب 😥
Kya baat aa 22 bohat sohna
Love u from punjab
Love from Pakistan 🇵🇰
kaash sada punjab na vandeya janda...love for both Punjab...
Bahout khoob Veere jeonda reh rabb teri kalam nu hor bhaag lave iss bakhoob alag ji singing nu rab hor traki bakshe
ਜਿਉਂਦੇ ਰਹੋ ਵੀਰੋ
Blunder of 1947. Frangi divided us and now we are all suffering on both sides of LOC.
Kash esai jindgi che katthe ho jaan.
Jionday raho veero .
ਸ਼ਬਦ ਨੀ ਤਾਰੀਫ ਲਾਇਕ। ਚੜਦੀ ਕਲਾ ਚ ਰੱਖੇ ਵਾਹਿਗੁਰੂ ਵੀਰੋ