ਇਹ ਨੇ ਕੈਨੇਡਾ ਦੇ ਬੇਹੱਦ ਇਮਾਨਦਾਰ ਬੁਜੁਰਗ, ਕੈਮਰੇ ਅੱਗੇ ਖੋਲਤੇ ਸਾਰੇ ਪਰਦੇ

Поділитися
Вставка
  • Опубліковано 27 жов 2024

КОМЕНТАРІ • 216

  • @canadiansath
    @canadiansath  2 роки тому +7

    Comment ਕਰਕੇ ਆਪਣੇ ਵਿਚਾਰ ਦਿਉ ਜੀ

  • @maanmaan7482
    @maanmaan7482 2 роки тому +51

    ਪੰਜਾਬ ਤਾ ਪੰਜਾਬ ਹੀ ਹੈ ਕਿਤੇ ਮਰਜੀ ਭੱਜ ਲੋ ਮੁੜ ਘੁੜ ਬੋਤੀ ਬੋਹੜ ਥੱਲੇ ਆਊ ਜਰੂਰ 🚜⛳

  • @sssandu6404
    @sssandu6404 4 місяці тому +2

    ਅੰਕਲ ਜੀ ਨੇ ਇੱਕ ਵੀ ਗੱਲ ਪੰਜਾਬ ਦੇ ਭਲੇ ਵਾਸਤੇ ਨਹੀਂ ਕੀਤੀ ਅੰਕਲ ਜੀ ਪਹਿਲੀ ਗੱਲ ਤਾਂ ਜਿਹੜੀ ਤੁਸੀਂ ਸਿਰ ਤੇ ਪੱਗ ਬੰਨੀ ਹੋਈ ਹੈ ਸਾਡੇ ਗੁਰੂਆਂ ਨੇ ਪੰਜਾਬ ਨੂੰ ਦਿੱਤੀ ਸੀ ਇਹੋ ਜਿਹੇ ਲੋਕਾਂ ਨੇ ਹੀ ਪੰਜਾਬ ਦਾ ਬੇੜਾ ਗਰਕ ਕੀਤਾ ਹੈ ਦੁਨੀਆਂ ਦੀ ਕਿਸੇ ਵੀ ਵਿੱਚ ਚਲੇ ਜਾਓ ਪੰਜਾਬ ਵਰਗਾ ਕੋਈ ਦੇਸ਼ ਨਹੀਂ ਹੈ ਇਹ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਬਾਬੇ ਨਾਨਕ ਦੀ ਧਰਤੀ ਹੈ ਤੁਹਾਡੇ ਵਰਗੇ ਬਜ਼ੁਰਗ ਲੋਕਾਂ ਨੂੰ ਤੇ ਬਲਕਿ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਪੰਜਾਬ ਵਾਪਸ ਮੁੜ ਔਰ ਪੰਜਾਬ ਨੂੰ ਤਰੱਕੀ ਦੇ ਰਸਤੇ ਤੇ ਲੈ ਕੇ ਜਾਓ ਬਾਹਰ ਜਾ ਕੇ ਪੈਸਾ ਕਮਾਉਣਾ ਕੋਈ ਮਾੜੀ ਗੱਲ ਨਹੀਂ ਹੈ ਪਰ ਪੈਸਾ ਕਮਾ ਕੇ ਉਸਦਾ ਯੂਜ ਪੰਜਾਬ ਚ ਆ ਕੇ ਕਰੋ ਪੰਜਾਬ ਚ ਫੈਕਟਰੀਆਂ ਲਾਓ ਆ ਕੇ ਜਮੀਨਾ ਖਰੀਦੋ ਆ ਕੇ ਹੋਰ ਵੀ ਬਹੁਤ ਕੁਝ ਕਰ ਸਕਦੇ ਹਾਂ ਪੰਜਾਬ ਦੇ ਵਿੱਚ ਅਗਰ ਕੋਈ ਪੰਜਾਬ ਨੂੰ ਕਰਨਾ ਚਾਹੇ ਤਾਂ

  • @sarajmanes4505
    @sarajmanes4505 2 роки тому +21

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਜੌਹਲ ਸਾਹਿਬ ਬਹੁਤ ਵਧੀਆ ਤੇ ਕੰਮ ਦੀਆ ਗੱਲਾ ਕੀਤੀਆ ਹਨ ਜੀ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਵੀਰ ਜਿਉ

  • @tejwantbhathal9519
    @tejwantbhathal9519 2 роки тому +8

    Salute to this elder brother. This is called honesty, dignity and integrity of sikhi. This is the real picture of Canada. This also shows a high class education and a reality of a truthful sikh. Waheguru ji tuhanu khush rakhan vadday Bhai Sahib ji.

    • @kulvirsingh2105
      @kulvirsingh2105 2 роки тому

      bapu ji tusi ikaly hi ho jina ny sahi gall kiti a naey ta koey karda ni good

  • @devindertathgar7589
    @devindertathgar7589 Рік тому +2

    Made me proud that many of our elders are so good and straight forward.

  • @MrXYZ-eq7zi
    @MrXYZ-eq7zi Рік тому +1

    ਜਿਹੜੀਆਂ ਕਨੇਡਾ ਦੀਆਂ ਚੰਗੀਆਂ ਗੱਲਾਂ ਲਗਦੀਆਂ ਤੇ ਪੰਜਾਬ ਵਿੱਚ ਮਾੜੀਆਂ ਉਹ ਵੱਡਿਆਂ ਨੇ ਹੀ ਡਿਵੈਲਪ ਕੀਤੀਆਂ ਹਨ ਅਸੀਂ ਆਪ ਹੀ ਗਲਤ ਕੰਮ ਦੀ ਸ਼ੁਰੂਆਤ ਕਰਦੇ ਹਾਂ , ਬੱਚੇ ਵੱਡਿਆਂ ਨੂੰ ਫਾਲੋ ਹੀ ਕਰਦੇ ਹਨ। ਦੂਜਾ ਜੁਰਮਾਨੇ ਦਾ ਡਰ ਵੀ ਪਾਬੰਦ ਬਣਾਉਦੈ।

  • @rajwantsingh2523
    @rajwantsingh2523 Рік тому +2

    ਕਰਾਇਮ ਕਿਨਾ ਹੈ ਕਨੇਡਾ ਵਿੱਚ ਇਹ ਦੱਸੋ।ਬੇਸਮੈਂਟ ਵਿੱਚ ਕਿਨੇ℅ਲੋਕ ਰਹਿ ਰਹੇ ਹਨ ਇਹ ਵੀ ਦੱਸੋ।

  • @preetkaur9896
    @preetkaur9896 2 роки тому +16

    ਪਰਮਾਤਮਾ ਕਦੇ ਕਿਸੇ ਵਿੱਚ ਲਾਲਚ ਨਹੀਂ ਭਰਦਾ ਬਾਣੀ ਪੜ੍ਹਿਆ ਕਰੋ🙏

    • @pardeepduggal3431
      @pardeepduggal3431 2 роки тому

      Me bani padan wale v bathere lalchi dekhe hai, jina vich sabar santokh nahi hunda

    • @madanlalsharma2
      @madanlalsharma2 Рік тому

      ਬਾਣੀ ਪੜ੍ਹਨ ਵਾਲੇ ਜ਼ਿਆਦਾ ਚੋਰ ਹੀ ਮਿਲਣਗੇ,ਗੁਰਦਵਾਰਿਆ ਵਿੱਚ ਬਲਾਤਕਰ ਹੁੰਦੇ ਹਨ,ਪਾਠੀ ਗੁਰਦਵਾਰਿਆ ਵਿੱਚ ਲੜਕਿਆ ਦੀ ਬੁੰਡ ਮਾਰਦੇ ਹਨ l ਜੇ ਕਰ ਪਾਠ ਕਰਨ ਨਾਲ ਕਿਸੇ ਨੂੰ ਅਕਲ ਆਉਂਦੀ ਹੁੰਦੀ ਤਾਂ ਗੁਰਦਵਾਰਿਆ ਦੇ ਕਬਜ਼ੇ ਲੈਣ ਵਾਸਤਾ ਕ੍ਰਿਪਾਨਾਂ ਨਹੀਂ ਚਲਦੀਆਂ ਤੇ ਨਾਂ ਹੀ ਘੁਸੁੰਨ ਮਾਰ ਮਾਰਕੇ ਇੱਕ ਦੂਜੇ ਪੱਗਾਂ ਨੂੰ ਫੁੱਟਬਾਲ ਵਾਂਗ ਮਿੱਟੀ ਵਿੱਚ ਰੋਲਦੇ l

    • @pardeepduggal3431
      @pardeepduggal3431 Рік тому

      @@madanlalsharma2 sahi

  • @ranjodhsinghbhatti1873
    @ranjodhsinghbhatti1873 2 роки тому +19

    ਪਰਮਾਤਮਾ ਕਦੇ ਲਾਲਚ ਨਹੀ ਭਰਦਾ ਇਹ ਸਾਡੀ ਸੰਗਤ ਦਾ ਅਸਰ ਹੈ ਜੀ ਧੰਨਵਾਦ

    • @BobBob-fn5hm
      @BobBob-fn5hm 2 роки тому

      Jithe dana pani likhea othehi jana pevu tq.

  • @surkhmandermaanmaan3935
    @surkhmandermaanmaan3935 Рік тому +2

    ਬਿੱਲਕੁੱਲ ਸਹੀ ਗੱਲਾਂ ਕਰ ਰਹੇ ਨੇ ਬਾਪੂ ਜੀ। ਧੰਨਵਾਦ

  • @harjeetful
    @harjeetful 2 роки тому +14

    ਬਾਪੂ ਜਿਹੋ ਜਿਹਾ ਆਪ ਆ , ਇਹੋ ਜਿਹੀ ਦੁਨੀਆ ਲੱਗਦੀ ਹੈ। ਸ਼ੁਕਰ ਆ ਬਾਪੂ ਤੂੰ ਕੈਨੇਡਾ ਚਲਾ ਗਿਆ।

    • @satwindersingh1171
      @satwindersingh1171 2 роки тому +2

      Well done 👍

    • @pinkajohal1785
      @pinkajohal1785 2 роки тому

      Bai aa uncle ji da kam india vich boht vadea sardar banda

    • @satwindersingh1171
      @satwindersingh1171 2 роки тому

      @@pinkajohal1785 ਵੀਰ ਪੈਸੇ ਆਲਾ ਬੰਦਾ ਰੂਹ ਤੋ ਹਮੇਸਾ ਗਰੀਬ ਹੁੰਦਾ ਹੈ

    • @surinderklair1726
      @surinderklair1726 2 роки тому +1

      Moga bhen bhra nal marriage kra lendi ha

    • @shehbazsam9427
      @shehbazsam9427 2 роки тому +3

      Eh bnda apni gndi mansikta show ke reha

  • @_wise_one
    @_wise_one 2 роки тому +7

    I am shocked at how honest and open minded he is. It's rare these days to find an old punjabi person who is open minded.

  • @manpreetbawa3134
    @manpreetbawa3134 Рік тому +4

    Y ਜੀ ਤੁਸੀਂ ਲੱਖਾ la ke ਪੈਸਾ ਕਮਾਉਣ ਬਾਹਰ ਜਾਣਿਓ ਬਿਹਾਰੀ ਫਰੀ ਚ ਆ ਕੇ ਪੰਜਾਬ ਚ ਮੇਹਨਤ ਕਰਕੇ ਲੱਖਾਂ ਕਮਾ ਰਹੇ ਨੇ
    ਤੁਸੀ ਆਪ ਦੇਖਲੋ ਤੁਸੀਂ ਗ਼ਲਤ ਉ ਜਾ system

  • @baldevsinghgill6557
    @baldevsinghgill6557 2 роки тому +5

    ਲੋਕ ਗੀਤਾਂ ਦੀ ਹੇਕ ਜਿੰਨੀ ਉਮਰ ਹੋਵੇ ਜੀ ਆਪ ਦੋਹਾਂ ਦੀ

  • @ajmerdhillon3013
    @ajmerdhillon3013 Рік тому +1

    ਇੱਥੇ ਤਾਂ ਬੁਢਾਪਾ ਪਿਨਸ਼ਨ ਖਿੱਚ ਕੇ ਲਿਆਉਦੀ। ਨਹੀ ਤਾਂ ਦਿਲ ਇੰਡੀਆ ਵਿੱਚ ਬਜ਼ੁਰਗਾਂ ਜ਼ਿਆਦਾ ਲਗਦਾੳ

  • @MandeepSingh-xr1up
    @MandeepSingh-xr1up 2 роки тому +12

    Punjab ni Marra Baba g kuj lok marray hunde aa . Punjab ne ta Amrit warga Paani dita c , upjau jameen diti c .Baba nanak g warga Guru dita c.Wah oh Baba ........Punjab ni Marra Lok marray aa

    • @ramansarb4120
      @ramansarb4120 2 роки тому

      Bro....baba nanak di soch e chadti punjab ne tahi aeho jehia gallan sunn niya pe rhiya,...ek time aau aapa sb toh agge aavage

  • @sodhi1532
    @sodhi1532 Рік тому +2

    ਪੰਜਾਬ ਜਿਨੇ ਵੱਧ ਗੁਰਦੁਆਰੇ ਮੰਦਿਰ ਤੇ ਮਸੀਤਾਂ ਓਨਾ ਜਿਆਦਾ ਝੂਠ

  • @SpiderMan-jt3rj
    @SpiderMan-jt3rj 2 роки тому +8

    ਲੱਖ ਪਰਦੇਸੀ ਹੋਈਏ
    ਆਪਣਾ ਦੇਸ ਨੀ ਭੰਡੀ ਦਾ
    Uncle ji thono hi kiha

    • @ramansarb4120
      @ramansarb4120 2 роки тому +1

      Punjab punjab e aa veer j aapa negative thinking naal kise nu vekhage bht kujh hnda fer ode baare maada kehn nu....punjab zindabaad

  • @GurmelSingh-qx8er
    @GurmelSingh-qx8er Рік тому +1

    Right. Honesty , Impartiality And Moral Characters Is Very Necessary. Unfortunately We Are Fighting On The Bases Of Religion, Castes, Rich And Poor. So Urgent Need Is To Be Scientific And Technical And Do Hard Work For Equality And Justice For All. Respect Your Constitutional Law's By Honesty And Impartiality Without Dominant Factors. Make Corruptions, Crimes And Discriminations Free Great Democratic Nation By Great Revolutionary Changes.

  • @baldevsinghgill6557
    @baldevsinghgill6557 2 роки тому +12

    ਜੌਹਲ ਸਾਹਿਬ ਜੀ ਨੂੰ ਰੱਬ ਦੀਆਂ ਰੱਖਾਂ

    • @indersingh935
      @indersingh935 Рік тому

      Johal Saab nu raah Ch Gorey plaa gaalan kad de hon rubbish keh ke eh unha de mulak diyan siftaan Kari jaande ne

  • @JagjeetSingh-vy3iq
    @JagjeetSingh-vy3iq 2 роки тому +9

    ਸ਼ੁਕਰਾਨੇ ਜੀ ਸੋਹਣੀਆਂ ਗੱਲਾਂ ਸੁਣਾਉਣ ਲਈ

  • @saschool150
    @saschool150 2 роки тому +5

    ਬਿਲਕੁਲ ਠੀਕ ਜੀ ਇਹ ਗੱਲਾਂ ਸੱਚੀਆਂ ਸਾਡੇ ਦੇਸ਼ ਦਾ ਭਵਿੱਖ ਕੋਈ ਚੰਗਾ ਨਹੀਂ ਲੋਕ ਆਪਣੇ ਚੰਗੇ ਭਵਿੱਖ ਲਈ ਪ੍ਰਵਾਸ ਕਰ ਰਹੇ

  • @jashpalsingh1875
    @jashpalsingh1875 Рік тому +2

    ਓ ਬਾਬਾ ਤੈਨੂੰ ਪਤਾ ਹੀ ਚੱਲਿਆ ਤੁਹਾਡੀਆਂ ਨਸਲਾਂ ਖਤਮ ਹੋ ਗਈਆਂ ਇਸ ਸਵਰਗ ਵਿਚ।
    ਇਹ ਦੋਆਬੇ ਦੇ ਲੋਕਾ ਨੂੰ ਬਾਹਰ ਦਾ ਬਹੁਤ ਜਨੂੰਨ ਆ। ਪੰਜਾਬ ਵਿੱਚ ਇਹਨਾ ਦਾ ਬੁਰਾ ਹਾਲ ਆ।ਸਭ ਤੋਂ ਵੱਧ ਢੋਂਗ ਕਰਦੇ ਆ।

  • @puneetsinghsambyal690
    @puneetsinghsambyal690 2 роки тому +8

    Each and every word that uncle ji has said its true I agree with him hats off to him

  • @JamilAhmed-nq7km
    @JamilAhmed-nq7km Рік тому +2

    Bawa ji ne saaf suthri gal kitti hai vande de karm achhe chahide hai Bawa ji on facts regards and salute

  • @SidhuCreations13
    @SidhuCreations13 2 роки тому +5

    ਬਹੁਤ ਵਧੀਆ ਵਿਚਾਰ ਚਰਚਾ ਕੀਤੀ,, ਮੇਰੇ ਗਵਾਂਢੀ ਪਿੰਡ ਧੱਲੇਕੇ ਨੇੜੇ ਮੋਗਾ ਤੋਂ ਹੈ

  • @chhindrsingh1305
    @chhindrsingh1305 Рік тому +2

    ਬਾਬਾ ਜੀ ਇਥੇ ਸਿੱਖ ਜਾ ਇਸਾਈ ਵਾਲਾ ਝਗੜਾ ਤਾ ਨਹੀਂ ਜਿਵੇਂ ਪੰਜਾਬ ਵਿੱਚ ਹੈ

  • @JagjitSingh-vx9bz
    @JagjitSingh-vx9bz Рік тому +4

    ਨਾ ਮੌਸਮ ਵਧੀਆ , ਨਾ ਖਾਣ-ਪੀਣ ਵਧੀਆ , ਨਾ ਆਪਣੀ ਬੋਲੀ, ਆਦਿ । ਸਮਝੋ ਬਾਹਰ ਹੈ ਕਿ ਇੱਥੇ ਵਧੀਆ ਕੀ ਹੈ।

  • @ranjodhsinghbhatti1873
    @ranjodhsinghbhatti1873 2 роки тому +7

    ਮੱਥਾ ਟੇਕਣ ਨਾਲ ਮਨ ਦੇ ਪੰਜ ਦੂਤਾ ਤੋ ਖਹਿੜਾ ਨਹੀਂ ਛੁਟਦਾ ਜੀ ਧੰਨਵਾਦ ਜੀ

  • @KkBawa-it7jk
    @KkBawa-it7jk Рік тому +1

    👌👌

  • @RanjitSingh-hc8zq
    @RanjitSingh-hc8zq Рік тому +1

    Good 👍

  • @KkBawa-it7jk
    @KkBawa-it7jk Рік тому +1

    thanks bapo ji

  • @Rajkumar-vj8ub
    @Rajkumar-vj8ub Рік тому +2

    ਸਹੀ ਗੱਲ ਹੈ ਜੀ ਇਸ ਤਰ੍ਹਾਂ ਹੀ ਹੁੰਦਾ ਸੱਚ ਵੀ ਕੋਈ ਕੋਈ ਬੌਲਦਾ

  • @KuldeepKaur-oc8cn
    @KuldeepKaur-oc8cn Рік тому +1

    Wow very good Gentelman Honest Salut Ha Ji

  • @satindersinghsandhu2071
    @satindersinghsandhu2071 2 роки тому +14

    ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨੀ ਭੰਡੀ ਦਾ

  • @BhupinderSingh-wj2co
    @BhupinderSingh-wj2co 2 роки тому +3

    There are two states in India Punjab and West Bengal where freedom fight was started before independence. Now, people of these two states always claim their superiority in the country. Now ,other states are actively taking over India. During 80s majority tried to eliminate people of Punjab. Now, they have started second option of sending our youth abroad and drugs . Punjab will not have Punjabi population in future. See Haryana was divided as jaat land now Punjabi CM and 36 communities land so will be Punjab.

  • @Never_Forget84
    @Never_Forget84 2 роки тому +3

    Nice video. Please deeply study and tell about current situation of sikh youth ( religious and social)🙏

  • @Babbu-m2m
    @Babbu-m2m 6 місяців тому

    ਸਹੀ ਗੱਲ ਹੈ ਜੀ

  • @dhillon1023
    @dhillon1023 2 роки тому +5

    Ajj eh sarkar nu madda kehnda
    Oddo madda kehnda jdo account ch har month salary pwaunda c

  • @randhirbal9502
    @randhirbal9502 2 роки тому +3

    Well explain Bapu ji 👍👍

  • @sunitarani4935
    @sunitarani4935 2 роки тому +3

    True🙏🙏

  • @BhimSingh-pp8qi
    @BhimSingh-pp8qi Рік тому +2

    Wah g wah baba g sahi kahnde

  • @APKanmolpreetkaur
    @APKanmolpreetkaur 2 роки тому +5

    Saluet hai bapu g nu very good person

  • @sukhpreetsingh9930
    @sukhpreetsingh9930 2 роки тому +3

    Wahehuru ji 🙏

  • @bakhshishkhara1372
    @bakhshishkhara1372 2 роки тому +3

    Very nice veer ji

  • @harjeetaulakh8990
    @harjeetaulakh8990 2 роки тому +3

    Very nice uncal ji tuhadya galla sun k man khush ho giya🙏

  • @gagijohal8012
    @gagijohal8012 2 роки тому +12

    ਇਹ ਨੂੰ ਇਹ ਪੁੱਛਣਾ ਸੀ ਅੱਧੇ ਕਿੱਲੇ ਤੋਂ 21ਕਿੱਲੇ ਕਿਵੇਂ ਬਣੇ ਆ ਮੈ ਵੀ ਧੱਲੇਕੇ ਤੋਂ ਇ ਆ ਨਹੀ ਮੈ ਦੱਸ ਦੀਨਾ

    • @baljeetkaler1895
      @baljeetkaler1895 2 роки тому +2

      Kive bane ne bai

    • @abhijotsingh5793
      @abhijotsingh5793 2 роки тому +1

      Galla to e tej lgda aa .

    • @H-Singh.sandhu13
      @H-Singh.sandhu13 2 роки тому +1

      Thagi mari honi a hun sala fukriya mari janda a

    • @saabjohal3797
      @saabjohal3797 2 роки тому +1

      Gaggi ਏ ਜਦੋ ਕਨੇਡਾ ਤੋ ਆਇਆ ਇਸ ਨੂੰ ਪੁਛਣਾ ਕੀ ਗਲਾ ਤਾ ਬਹੁਤ ਕਰਦਾ ਤੇ ਆਪਣੇ ਛੱਡੇ ਨਹੀ ਇਸ ਨੇ 👈👈👈

    • @gagijohal8012
      @gagijohal8012 2 роки тому

      @@saabjohal3797 🤣🤣

  • @BalvirSingh-ze9go
    @BalvirSingh-ze9go Рік тому

    ਜੇ‌ਪੰਜਾਬ।ਵਿਚ।ਇਹਨਾਂ।ਕੰਮ।ਕਰੇ।ਘਾਟਾ।ਨਹੀ

  • @rajanpandit37
    @rajanpandit37 Рік тому

    ਬਜ਼ੁਰਗ ਵੀ ਸੀਨੀਅਰ ਜੂਨੀਅਰ ਹੁੰਦੇ ਨੇ ਅੱਜ ਪਤਾ ਲੱਗਾ ...ਧੰਨਵਾਦ ਜੀ ।

  • @balrajsandhu8084
    @balrajsandhu8084 Рік тому +1

    S Jaswant singh ji Waheguru ji ka khalsa Waheguru ji ki fathe .

  • @mohinderkaur7867
    @mohinderkaur7867 2 роки тому +2

    Thanks so much

  • @NavdeepSingh-b9q
    @NavdeepSingh-b9q Рік тому

    Right ji

  • @harjinderharjinder7354
    @harjinderharjinder7354 2 роки тому +2

    Good

  • @GurlalSingh-bn8xz
    @GurlalSingh-bn8xz Рік тому +3

    Waheguru waheguru ji 🙏🙏🙏🙏🙏

  • @KulwantSingh-ch9rl
    @KulwantSingh-ch9rl 2 роки тому +2

    Bahut vadiya gl baat kiti 🙏

  • @harwindersidhu6773
    @harwindersidhu6773 Рік тому +1

    Very good baba g

  • @harcharansingh9094
    @harcharansingh9094 2 роки тому +2

    Good.

  • @mjsg8476
    @mjsg8476 2 роки тому +2

    Good thoughts of this baba 🙌.

  • @sgoodmorning8249
    @sgoodmorning8249 Рік тому +2

    Moga ton garg Doller wala sham Haan Sardaar sahib Satsri Akaal Kabool Karo aap ji ki video bohat vadhia Heye

  • @NS-pt9rr
    @NS-pt9rr Рік тому +1

    Bilkul sahi boliya Papaji ne, par apne samajde nahi jo Punjab bette aa. Punjabch dakha nahi torna, canada, uk tattya bhi chankan nu tiyar aa !, 🙏

  • @ParamjeetKaur-rs1ow
    @ParamjeetKaur-rs1ow Рік тому +1

    Baba g di soch bahut badhiya hai

  • @himanshujain4111
    @himanshujain4111 2 роки тому +3

    Nice show

  • @kulwantkaur9888
    @kulwantkaur9888 2 роки тому +5

    Waheguru ji ki fateh🙏❤

  • @inderjitsinghdhumi4197
    @inderjitsinghdhumi4197 2 роки тому +2

    very nice

  • @vivekshourie1078
    @vivekshourie1078 Рік тому +1

    Baapu ji tuhadi gal bilkul sahi a par aam Banda canada pohche

  • @jasbirkaur4884
    @jasbirkaur4884 Рік тому +1

    ਝੂਠ ਇਕ ਅਜਿਹੀ ਸਚਾਈ ਜੋ ਹਰ ਦੇਸ ਵਿਚ ਬੋਲਿਆ ਜਾਦਾ ਐਵੇ ਬਹੁਤੀ ਸਰੀਰ ਨਕਾਰੀ ਜਾ

  • @punjabi49051
    @punjabi49051 2 роки тому +2

    बाबा जी लडकीयाँ तो पंजाब की बहुत पढ़ लिख रही हैं और वो आपका वाला जमाना गया अब लडकी बहुत कुछ लड़के परिवार उसके बिज़नेस जॉब को देखकर ही शादी को हां करती है, आप 3 करोड़ के canada की तारिफ कर रहे हो ये 140 करोड़ का देश है पर आज भी इंडिया की social life canada से कहीं ज्यादा बेहतर है । बाकी रही बात ये के 3 करोड़ को कानून के डर के नीचे रखना आसान है और 140 करोड़ को बहुत मुश्किल

  • @goldyglittery8355
    @goldyglittery8355 2 роки тому +1

    True analysis uncle ji

  • @shreekrishnaproperties7142
    @shreekrishnaproperties7142 2 роки тому

    clean hearted Bapu ji

  • @padamsingh2096
    @padamsingh2096 2 роки тому +2

    Not true..
    India has changed so much in last 10 years...chori te chakari bhout gut si

  • @saabjohal3797
    @saabjohal3797 2 роки тому +5

    ਮੇਰੇ ਪਿੰਡ ਦੇ ਅੰਕਲ ਭੂਰਾ ਸਿੰਘ ਜੋਹਲ ਪਿੰਡ ਧੱਲੇ ਕੇ (ਮੋਗਾ)

  • @BajwaEurope
    @BajwaEurope 2 роки тому +2

    Veer G bacha lo apne dhe put bahar bej ke.. hindua 🇮🇳 de mulakh vich Kush ni Apna veer😢
    Baki Bahut Wadia interview ❤

  • @varindersinghvarinder9506
    @varindersinghvarinder9506 2 роки тому +5

    Kuddiyan dyi taan jindagi sudhar gyi aa par kayian khach kuddiyan ney mundeya dyi jindagi tabah karti

  • @jaspreetsingh5677
    @jaspreetsingh5677 2 роки тому +1

    Chandigarh,dehli v belt nu kehna ni painda red lite nu v,baaki imaandari ta yaar ,paise to bnda sdaa bhukha raihnda g baaki laalchi ta sab rehnge

  • @harmailsingh8594
    @harmailsingh8594 2 роки тому +6

    ਵੈਰੀ ਗੁਡ ਜੌਹਲ ਸਾਹਿਬ

  • @pulkitbatra7379
    @pulkitbatra7379 2 роки тому +7

    Babba ji Lakh pardesi hoiye Apna mulk nahi bhandi da. Nale dhorrrrrrr fitte muhh. Te Lakh Lanta. Apna desh bharat great.

  • @GurpreetSingh-wj8ch
    @GurpreetSingh-wj8ch Рік тому +1

    Up Bihar for mother father

  • @harmanjot1051
    @harmanjot1051 2 роки тому +3

    ਗੁਰੂਦਵਾਰਾ ਸਾਹਿਬ ਨੂੰ ਕਿਓਂ ਨਿੰਦ ਰਿਹਾ ਬਾਬਾ

    • @gagijohal8012
      @gagijohal8012 2 роки тому

      ਬਾਈ ਇਹ ਬੰਦਾ ਆਪਣੇ ਘਰੋਂ ਇਕ ਵਾਰੀ ਤੇ ਗੁਰੁਦਵਾਰਾ ਦੋ ਵਾਰੀ ਰੋਟੀ ਖਾਂਦਾ ਇਹ ਸਾਡੇ ਪਿੰਡ ਚੋ ਕੋਈ ਨੀ ਬੋਲੋਦਾ ਇਹ ਨੂੰ

  • @JasvirSingh-rs2cn
    @JasvirSingh-rs2cn 2 роки тому +2

    🙏

  • @middleclass66
    @middleclass66 2 роки тому +2

    🇨🇦🙏🏻

  • @pankajarora191
    @pankajarora191 2 роки тому +1

    BABEA DI GALL BHOT SOHNI RHI K AEROPLANE CH BEH KE SANU LAGDA K ASI CHANGE HO GYE PER NHI AJE EDHER CANADA 🇨🇦 A K V CHETING SADA PICHA NHI CHADD DI

  • @tarsemsingh9207
    @tarsemsingh9207 2 роки тому +3

    apne Punjab de kine ku bache afsar lage a ji dasyo jrur

  • @xfactor5326
    @xfactor5326 2 роки тому +10

    Sab ton dharmi desh te sab ton vadd pakhandi mulk India 🇮🇳
    Dharma Dhurma da khaira chaddna paina
    Te asooli banna paina bina kise dharam de ena mulkan wangu.
    India da smaaj e corrupt aa. Sarkana da koi dosh ni

    • @goldenstarstudio1
      @goldenstarstudio1 2 роки тому

      Absolutely right

    • @ashishtiwari9135
      @ashishtiwari9135 2 роки тому

      Or sabse pakhndi namakharam hei punjab or waha ki majority dharm ke naam pe talwar se haath kaatne wale dusro ko dharmi pakhndi bula rahe hein oraar khaake aate hei Sawa lakh se ek ladane wale Afghanistan mei Talibaniyon se or yaha india mei SECULAR DEMOCRATIC countries mei fukriya marte hein
      Sach hazam nhi hota hei inko mirch lagti hei

  • @sukhmeetkaur4350
    @sukhmeetkaur4350 2 роки тому +1

    Sir baki bujarga dabhi interview Lena se tusi sari gala ek bujurg to puchhi veise una ne sahi jankari diti per baki da bhi interview Honda jaeda changa lagta

    • @canadiansath
      @canadiansath  2 роки тому

      sarea di kite han ji
      ua-cam.com/video/hP1gSap-Cic/v-deo.html
      ua-cam.com/video/OWIECKexxg4/v-deo.html

  • @Uniquefact2222
    @Uniquefact2222 2 роки тому +2

    👍🙏👌

  • @flywheelpubgm
    @flywheelpubgm 2 роки тому +2

    Acceptance is so deep from baapuji, shukar aa bus eh nahi kea aithe na aao aithe kuch nahi rakhya 😅 taaki dujje v aake life na improve kar lein .

  • @apnapanjabnaeemasif1007
    @apnapanjabnaeemasif1007 2 роки тому +2

    I like you

  • @sunnykataria9834
    @sunnykataria9834 2 роки тому +3

    ਗੁਰਦੁਆਰੇ ਨੂੰ ਕਿਉ ਨਿੰਦ ਰਿਹਾ ਬਾਬੇ, ਨਕ ਘੱਸ ਗਿਆ

  • @kamdiyangallan5038
    @kamdiyangallan5038 2 роки тому +1

    sahi galan ne baba ji

  • @GurmeetSingh-yd6zn
    @GurmeetSingh-yd6zn Рік тому +2

    10 sala cho jamin vachan vala jada hona lakin. Kharid dar Koei hona fer vach li to

  • @jasdevsingh8983
    @jasdevsingh8983 2 роки тому +2

    Rule ta India Ch v par koi follow ni krda ,,Canada a k oyi Lok hunde a sab follow krda। a

  • @HarjinderSingh-qb4xr
    @HarjinderSingh-qb4xr 2 роки тому

    Aa Bapu g da no send kro please , reality me dsda Canada di

  • @ArshdeepSingh-hq4fz
    @ArshdeepSingh-hq4fz 2 роки тому +1

    Jede.desade.lidar.change.una.de.lok.v.imandar

  • @mohinderkaur7867
    @mohinderkaur7867 2 роки тому

    Yes Canada IS very nice country iwas there for holidays

  • @gurindergrewal8109
    @gurindergrewal8109 Рік тому

    Baba ji thode pind da mholl narak warga hou sara punjab thode pind warga ni

  • @GurmeetSingh-kb7qm
    @GurmeetSingh-kb7qm Рік тому +1

    Baba ae gall Galt kiti case rakhne jaane nai rakhne

  • @sikhtraveller8860
    @sikhtraveller8860 2 роки тому +8

    Beez naas hona ehna da

  • @simsim8865
    @simsim8865 2 роки тому +2

    Punjabiyan ne apne aap nu te ki sudharna....Bahar deshan vch aa k dujiyan de rehni behni v bigadh den ge.!!!! 🤬🤬

  • @jatinderkaur9240
    @jatinderkaur9240 2 роки тому +3

    Very nice bapu g