ਕਿਸਾਨ ਮੇਲੇ ਚੱਲੇ ਓ ਤਾ ਪੱਕਾ ਲੁੱਟੇ ਜਾਓਗੇ' ਦੇਖੋ ਕਿਸਾਨ ਮੇਲੇਆਂ ਦੀ ਸੱਚਾਈ' • PAU kisan mela fraud

Поділитися
Вставка
  • Опубліковано 24 гру 2024

КОМЕНТАРІ •

  • @godislove4050
    @godislove4050 9 місяців тому +21

    ਮੇਲਿਆਂ ਦੀ ਪਹਿਲਾਂ ਅਸਲੀਅਤ ਜਾਣਨ ਦੀ ਲੋੜ ਹੈ ਕਿਸਾਨ ਭਰਾਵੋ ਸਭ ਲੁੱਟਣ ਵਾਲੇ ਨੇ ਬਚੋ

  • @mahimasingh4893
    @mahimasingh4893 9 місяців тому +5

    ਬਾਈ ਜੀ ਕਿਸਾਨੀ ਲਈ ਲਗਾਈ ਜਾਂਦੀ ਨੁਮਾਇਸ਼ ਨੂੰ ਨਾਮ ਹੀ ਮੇਲਾ ਦਿੱਤਾ ਏ ਤੇ ਬਹੁਤੇ ਕਿਸਾਨ ਵੀ ਸਿਰਫ ਮੇਲਾ ਵੇਖਣ ਹੀ ਜਾਦੇ ਹਨ ਜਿਸ ਕਰਕੇ ਕਿਸਾਨਾਂ ਦੀ ਲੋੜ ਤੋਂ ਬਾਹਰ ਦਾ ਸਾਮਾਨ ਹੀ ਨੁਮਾਇਸ਼ ਵਿੱਚ ਲਿਆਕੇ ਵੇਚਿਆ ਜਾਦਾ ਹੈ। ਜਿਸਦਾ ਕਿਸਾਨੀ ਨਾਲ ਜਾ ਖੇਤੀ ਨਾਲ ਕੋਈ ਦੂਰ ਦਾ ਸੰਬੰਧ ਵੀ ਨਹੀਂ ਹੈ ਤੇ ਕਿਸਾਨ ਨੂੰ ਫ਼ਸਲਾਂ ਕੇ ਲੁੱਟ ਦਾ ਸਤਿਕਾਰ ਬਣਾ ਲਿਆ ਜਾਦਾ ਹੈ।

  • @MotiLal-qj9sp
    @MotiLal-qj9sp 9 місяців тому +1

    ਵੀਰ ਜੀ ਕਿਸਾਨ ਵੀਰ ਲੁੱਟੇ ਜਾਂਦੇ ਹਨ ਫੇਦਾ ਤਾਂ ਉਨ੍ਹਾਂ ਦਾ ਹੁੰਦਾ ਜੀਨ੍ਹਾ ਨੇ ਉਸ ਜਗ੍ਹਾ ਦਾ ਠੇਕਾ ਭਰਿਆ ਹੁੰਦਾ ਹੈ

  • @sukhwindersidhu2531
    @sukhwindersidhu2531 9 місяців тому +12

    Wah oye jatta khich ke rakh ਲੁਟੇਰਿਆਂ.ਨੂੰ❤️❤️❤️

    • @agriadvice
      @agriadvice  9 місяців тому +3

      ਧੰਨਵਾਦ ਸ਼ੇਅਰ ਕਰਕੇ ਸਪੋਰਟ ਵੀ ਕਰੋ

  • @hardeepsingh1225
    @hardeepsingh1225 9 місяців тому +5

    ਬਿਲਕੁਲ ਸਹੀ

  • @JatinderSingh-yn6wj
    @JatinderSingh-yn6wj 9 місяців тому +4

    ਠੀਕ ਐ ਪਰ ਫਿਰ ਕਰੀਏ ਕੀ, ਰੌਣਕ ਮੇਲਾ ਨਾ ਵੇਖੀਏ ,?
    ਵੈਸੇ ਗੱਲ ਤੇਰੀ ਠੀਕ ਏ, ਨਵੀਂ ਗੱਲ ਸਿਖਣ ਨੂੰ ਕੋਈ ਨੀ ਮਿਲਦੀ, ।

  • @dalbirsingh6782
    @dalbirsingh6782 9 місяців тому

    ਬਿਲਕੁਲ ਠੀਕ ਜਾਣ ਕਰੀ

  • @Cropkingz
    @Cropkingz 9 місяців тому +4

    ਬਹੁਤ ਵਧੀਆ👍💯

  • @MerapunjabPB03
    @MerapunjabPB03 9 місяців тому +5

    ਵੈਰੀ ਨਾਈਸ ਜੀ

  • @hsd25
    @hsd25 9 місяців тому +12

    ਪੈੱਗ ਸ਼ੇਗ ਲਾਕੇ ਸੁਗਲ ਮੇਲਾ ਕਰਨ ਜਾਣੇ ਹੁਣੇ ਆਂ

  • @charanjitmann618
    @charanjitmann618 9 місяців тому

    Vah veerey ,Karo kisana nu educate

  • @inderpreetsingh6145
    @inderpreetsingh6145 9 місяців тому

    ਜਿੱਥੇ ਝੋਲੇ ਤੇ ਪਿੰਨ ਛੱਲੇ ਫਰੀ ਮਿਲਦੇ ਨੇ ਉੱਥੇ ਭੱਜ ਭੱਜ ਦੱਮ ਚੜਾ ਲੈਂਦੇ ਨੇ ਨਾਲੇ ਘਰੇ ਜ਼ਿੰਕ ਵਾਲੇ ਝੋਲੇ ਰੁੱਲਦੇ ਨੇ ਸੋਚਕੇ ਹੈਰਾਨੀ ਹੁੰਦੀ ਆ ਸਟੈਂਡ ਵੀ ਕੋਈ ਚੀਜ ਹੁੰਦੀ ਆ

  • @bholaram7280
    @bholaram7280 9 місяців тому

    ਗੱਲ ਤਾਂ ਸਹੀ ਆ

  • @gurpreetsingh241
    @gurpreetsingh241 9 місяців тому

    Hlo veerji ludhiyana univercity da beej kive da hunda aa

  • @DharminderSinghSidhu3600
    @DharminderSinghSidhu3600 9 місяців тому +9

    ਸਟਾਲ ਤੇ ਇਕੱਠ ਕਰਨ ਲਈ ਛੱਲੇ ਝੋਲੇ ਡਾਇਰੀਆ ਇਨਾਮੀ ਕੂਪਨ ਵੰਡੇ ਜਾਦੇ ਨੇ

  • @harjitsingh1084
    @harjitsingh1084 9 місяців тому +3

    Shai gal a je bharlia dukna p a u vich pase le ke lava dende a te sade varge kamle pind a ke bolde me p a u vichu saman leanda a

  • @kuldeepnain7362
    @kuldeepnain7362 9 місяців тому

    Good information ji

  • @Jagdeepsingh-cn8he
    @Jagdeepsingh-cn8he 9 місяців тому +1

    ਬਾਈ ਕੋਈ ਵੀ ਚੀਜ਼ ਧੱਕੇ ਨਾਲ ਨਹੀਂ ਵੇਚੀ ਜਾਂਦੀ ਜਿਆਦਰ ਮਸੀਨਰੀ ਸਿਰਫ਼ ਕਿਸਾਨਾਂ ਨੂੰ ਦਿਖਾਉਣ ਲਈ ਹੁੰਦੀ ਆ ਕੋਈ ਵੀ ਕਿਸਾਨ ਉੱਥੇ ਮੈਂ ਟਰੈਕਟਰ ਜਾਂ ਕੋਈ ਹੋਰ ਮਸ਼ੀਨ ਖਰੀਦਦਾ ਮੈਂ ਅੱਜ ਤੱਕ ਨਹੀਂ ਦੇਖਿਆ ਨਿੱਕਿਆ ਮੋਟੀਆਂ ਚੀਜਾਂ ਨੂੰ ਛੱਡ ਕੇ

  • @Jatt673
    @Jatt673 9 місяців тому +2

    Informative video plz share …awareness video

  • @ranjodhsaini5078
    @ranjodhsaini5078 9 місяців тому +4

    ਸਤਿ ਸ਼੍ਰੀ ਅਕਾਲ ਜੀ

  • @GursewakSingh-qq1mj
    @GursewakSingh-qq1mj 9 місяців тому +3

    Good brother ji

  • @punjabilivekustihub
    @punjabilivekustihub 9 місяців тому

    Gaane ka kon sa beej mile ga new

  • @captainsandhu5139
    @captainsandhu5139 9 місяців тому +1

    Gal thik h veer teri free pishe apa bhajde ha asi v chale c ajj LD mele te hun nhi jande

  • @Cropkingz
    @Cropkingz 9 місяців тому +3

    👍💯👌

  • @r.p.singhpal4325
    @r.p.singhpal4325 9 місяців тому

    Sahi gall ya Veerji.

  • @SatnamDhindsa7
    @SatnamDhindsa7 9 місяців тому

    Veer yr picheti kanak a hje 50%nisri a video bnayo salicylic acid te npk 13045 wicho kehra best a phla v mai kyi wri comment kreya

  • @davindersidhu2082
    @davindersidhu2082 9 місяців тому +1

    ❤❤🙏

  • @nirbhaisingh9465
    @nirbhaisingh9465 9 місяців тому +1

    Sat sri Akal ji

  • @gurpreetmora5703
    @gurpreetmora5703 9 місяців тому

    Veer ji university wich 15 saal to kache mulazim rakhe hoye ne kisse v sarkar ne ajje tak pakke ni kite

  • @gurisingh6344
    @gurisingh6344 9 місяців тому +1

    👍👍👍👍👍

  • @Lovepreet-do1jp
    @Lovepreet-do1jp 9 місяців тому +2

    👍👍👌

  • @darshansingh387
    @darshansingh387 9 місяців тому +1

    Good

  • @kamaljitsingh9232
    @kamaljitsingh9232 9 місяців тому +1

    Mai pr 131 jhone da beej laina a fir oh na layie mele vicho par je bahar to layie ta othe vi koi bharosa nahi aa ke beej sahi miluga ja nahi fir ki karna chahida a

  • @JagtarSingh-dp8lf
    @JagtarSingh-dp8lf 9 місяців тому

    Good bro tusi Garth ho y ji ❤❤

  • @jotraman3088
    @jotraman3088 9 місяців тому +1

    Jee oye shera,100% sach aa.

  • @dalveersandhu7010
    @dalveersandhu7010 9 місяців тому +1

    Nice video

  • @AshokKumar-mc4du
    @AshokKumar-mc4du 9 місяців тому

    Right

  • @Sukhdeepsingh5145
    @Sukhdeepsingh5145 9 місяців тому

    Bai ji kanak dodha stej te se pani pahra lagea 5 din khada reha se hun sukh gea par kanak sai khadi a koi nuksan tani kite hun kanak chiti tani hundi

    • @agriadvice
      @agriadvice  9 місяців тому +2

      Hovega kuj%

    • @Sukhdeepsingh5145
      @Sukhdeepsingh5145 9 місяців тому

      @@agriadvice ke hobega ji balea chitea hongea ja fer dana brek pai ga

  • @kulvinderkaur550
    @kulvinderkaur550 9 місяців тому

    Bai baher v 10 di mildi hai vail

  • @Harsh-q4q
    @Harsh-q4q 9 місяців тому +1

    ❤❤❤❤😢😮😮

  • @luckysingh3868
    @luckysingh3868 9 місяців тому

    U r right

  • @simransaini2133
    @simransaini2133 9 місяців тому +1

    ਬਾਈ ਜੀ 826 ਤੇ ਪਏ ਪੀਲੇ ਤੇ ਪੂਰੇ ਨੇ ਹੱਥ ਲੋਨ ਨਾਲ ਹੱਥ ਪਿਲਾ ਨੀ ਹੁੰਦਾ ਦਸੋ ਬਾਈ ਜੀ ਪੀਲੀ ਕੁੰਗੀ ਤੇ ਨੀ

  • @tejindersingh9310
    @tejindersingh9310 9 місяців тому

    ਤੂੰ ਆਪਣੇ-ਆਪ ਨੂੰ ਜਿਆਦਾ ਸਿਆਣਾ ਸਮਝਣ ਲੱਗ ਪਿਆ ਇਕ ਰੁਪਏ ਚ ਕਿਹੜਾ ਵੇਲ ਮਿਲਦੀ ਆ ਅੱਜ ਜੇ 35 ਕਵਿੰਟਲ ਝਾੜ ਨਿਕਲਿਆ ਤਾ ਯੂਨੀਵਰਸਿਟੀ ਦੇ ਮਾਹਿਰ ਦੀ ਮੇਹਨਤ ਕਰਕੇ ਆ

    • @agriadvice
      @agriadvice  9 місяців тому +1

      ਫਿਰ ਵੱਡੀ ਗੱਲ ਕੀ ਹੈ 35 ਕਵੰਟਲ ਡੇਡ ਲੱਖ ਵੀ ਅਸੀ ਟੈਕਸ ਦੇ ਰੂਪ ਚ ਦਿੰਦੇ ਹਾ ਤੁਹਾਡੇ ਡਾਕਟਰਾ ਨੂੰ ਮਹੀਨੇ ਦਾ ਭਾਈ ਓਹ ਤਾ ਕੰਮ ਏ ਓਹਨਾ ਦਾ ਜਦੋ ਅਸੀ ਦਿਹਾੜੀ ਦੇ ਰਹੇ ਹਾ ਤਾ ਕੰਮ ਤਾ ਓਹਨਾ ਨੂੰ ਕਰਨਾ ਈ ਪੈਣਾ ਇਸ ਚ ਕੋਈ ਅਹਿਸਾਨ ਏ?

  • @harjinder2574
    @harjinder2574 9 місяців тому +1

    ਬਾਈ ਜੀ ਇਕ ਰੁਪਇਏ ਦਾ ਤਾ ਕੇਈ ਥੱਪੜ ਨਹੀ ਮਾਰਦਾ ਵੱਲ ਕੀਥੋ ਮਿਲ ਜਾਊਗੀ😢😢😢

  • @Australiawale8727
    @Australiawale8727 9 місяців тому

    ਵੀਰ pusa 44 ਬੰਦ ਹੈਂ ਜਾ ਨਹੀਂ

    • @agriadvice
      @agriadvice  9 місяців тому +1

      ਬੰਦ ਤਾ ਹੈ ਪਰ ਲੱਗੇਗਾ

  • @KulwinderSingh-ds7lb
    @KulwinderSingh-ds7lb 9 місяців тому

    😂ਪੈੱਗ ਲਾ ਕੇ ਜਾਈਂ ਦਾ ਉਜਜਾਵੇ ਕਰੀ ਦਾ

  • @gurmeetsamra9685
    @gurmeetsamra9685 9 місяців тому +1

    Kno aa

  • @sukhrajsingh9780
    @sukhrajsingh9780 9 місяців тому

    Lout ta chado duniya nu pudhaee pase nu tor rahe ne veer tu bach ka rah