Official Full Video | Jogi-Kavishari Qissa Pooran Bhagat | Chhand 7 | Harbhajan Mann | Music Empire

Поділитися
Вставка
  • Опубліковано 6 вер 2024
  • #QissaPooranBhagat #PooranBhagatQissa #Harbhajanmann
    Subscribe to HM Records : bit.ly/HMRecords
    “Qissa Pooran Bhagat”
    Chhand 7 : “Jogi-Kavishri
    Singer : Harbhajan Mann
    Lyricist : Shiromani Kavishar Karnail Singh “Paras”
    Music Arranger : Music Empire
    Composed By : Harbhajan Mann
    Mix & Master : Music Empire
    Video : Happy Aulakh
    Dop : Sandeep Kumar
    Editing :Harpreet Harry
    Sarangi : Harpinder Singh Kang
    Backing Vocals : Kasamjeet Singh, Najamjeet Singh, Balkaran Singh Dhade, Jagsir Singh Dhade, Sukhraj Singh Sandoha, Jagdish Toofan
    Makeup : Simple Arora
    Producer : Gurvinder Singh
    Label : HM Records
    Rani Sundra prepares a feast with 36 different delicacies for Gorak Nath, who is delighted by such an offering. He happily grants her a wish of her choice, and she demands that Pooran becomes hers. Pooran then arrives at Rani Sundra’s palace, and their subsequent conversation is presented in this Chhand.
    ਰਾਣੀ ਸੁੰਦਰਾ 36 ਤਰ੍ਹਾਂ ਦੇ ਭੋਜਨ ਲੈ ਕੇ ਗੋਰਖਨਾਥ ਦੇ ਟਿੱਲੇ ਪਹੁੰਚਦੀ ਹੈ। ਗੋਰਖਨਾਥ ਖ਼ੁਸ਼ ਹੋ ਕੇ ਪੂਰਨ ਦਾ ਵਰਦਾਨ ਰਾਣੀ ਸੁੰਦਰਾ ਨੂੰ ਦੇ ਦਿੰਦਾ ਹੈ। ਰਾਣੀ ਸੁੰਦਰਾ ਦੇ ਮਹਿਲੀਂ ਪਹੁੰਚ ਕੇ ਪੂਰਨ ਅਤੇ ਰਾਣੀ ਸੁੰਦਰਾ ਦੀ ਵਾਰਤਾਲਾਪ ਨੂੰ ਸ਼੍ਰੋਮਣੀ ਕਵੀਸ਼ਰ ਬਾਪੂ ਜੀ ਕਰਨੈਲ ਸਿੰਘ ਪਾਰਸ ਰਾਮੂੰਵਾਲੀਆ ਜੀ ਨੇ ਇਸ ਤਰ੍ਹਾਂ ਕ਼ਲਮਬੱਧ ਕੀਤਾ ਹੈ।
    Enjoy & Stay connected with us!
    Like us on Facebook: / harbhajanmann
    Follow us on Twitter: / harbhajanmann
    Follow us on Instagram: / harbhajanmannofficial

КОМЕНТАРІ • 476

  • @Khalsa1982
    @Khalsa1982 3 роки тому +19

    ਪੰਜਾਬ ਦੀ ਤਰਾਸਦੀ, ਅਜਿਹੇ ਅਮੀਰ ਲੋਕ ਗੀਤ ਨੂੰ 4 ਦਿਨਾਂ ਵਿਚ ਸਿਰਫ 30 ਹਜ਼ਾਰ ਲੋਕਾਂ ਸੁਣਿਆ 😔

  • @user-po9pq6gq7c
    @user-po9pq6gq7c 3 роки тому +67

    ਵਾਹ ਵੀਰਾ ਨਹੀਂ ਰੀਸਾਂ, ਮਾਂ ਬੋਲੀ ਦਾ ਸਕਾ ਮੁੰਡਾ ਏ ਤੂੰ, ਮਾਂ ਬੋਲੀ ਦਾ ਸਤਿਕਾਰ ਕਰਨਾ ਕੋਈ ਤੇਰੇ ਤੋਂ ਸਿਖੇ।ਇਹ ਹੁੰਦੀ ਆ ਗਾਇਕੀ, ਸੱਭਿਆਚਾਰ ਨੂੰ ਹਿੱਕ ਨਾਲ ਲਾ ਕੇ ਸਾਂਭ ਕੇ ਰੱਖਣ ਦਾ ਜਿੰਮਾ ਲਿਆ ਹੋਇਆ ਤੂੰ ਵੀਰਾ, ਤੇਰੇ ਲਈ ਦੁਆਵਾਂ ਆਪ ਮੁਹਾਰੇ ਦਿਲ ਚੋਂ ਨਿਕਲਦੀਆਂ ਵੀਰਾ

  • @sattavairowalia
    @sattavairowalia 3 роки тому +32

    ਸਲਾਮ ਆ ਬਾਪੂ ਪਾਰਸ ਦੀ ਲਿਖਤ ਤੇ ਮਾਨ ਸਾਬ੍ਹ ਦੀ ਗਾਇਕੀ ਨੂੰ🙏

  • @Amanajnauda21
    @Amanajnauda21 3 роки тому +31

    ਕਮਾਲ ਕੀਤੀ ਪਈ ਹੈ ਜੀ
    ਮੁਬਾਰਕਾਂ ਮਾਨ ਸਾਹਬ ਜੀ ਅਤੇ ਕਲਮੀ ਦੋਸਤ ਢੱਡੇ ਵੀਰ ਨੂੰ ਵੀ ਮੁਬਾਰਕਾਂ। ਸ਼ਾਬਾਸ਼ੇ ਕਵੀਸ਼ਰੀ ਮਾਂ ਦੇ ਸਪੁੱਤਰੋ

  • @FalrajSharma
    @FalrajSharma 3 роки тому +10

    ਬਹੁਤ ਹੀ ਵਧੀਆ ਜੀ
    ਸੁਖਰਾਜ ਸਿੰਘ,ਜਗਸੀਰ ਸਿੰਘ,ਬਲਕਰਨ ਸਿੰਘ ਨੂੰ ਬਹੁਤ ਬਹੁਤ ਮੁਬਾਰਕਾਂ ਹੋਵਣ ਜੀ

  • @jagjeetdhillon7201
    @jagjeetdhillon7201 3 роки тому +10

    ਠੰਡ ਜਿਹੀ ਪੈਂਦੀ ਆ ਮਨ ਨੂੰ ਇੱਕ ਵੱਖਰਾ ਰੰਗ ਪੇਸ਼ ਕੀਤਾ ਜੁੱਗ ਜੁੱਗ ਜੀਓ ਬਾਈ ਜੀ

  • @mandeep6564
    @mandeep6564 3 місяці тому +1

    ਵਾਹ ਵਾਹ ਵਾਹ
    ਇਸ ਤੋਂ ਉੱਪਰ ਕੁਝ ਵੀ ਨਹੀਂ !
    ਅੰਤ ਬੇਅੰਤ ਖੂਬਸੂਰਤ 🎉🎉🎉🎉
    ਸਾਡਾ ਸੱਭਿਆਚਾਰ
    ਇਕ ਵੱਡੀ ਅਮੀਰੀ ਦੀ ਉਦਾਹਰਣ
    ਧੰਨਵਾਦ ਮਾਨ ਸਾਹਿਬ !!
    ਕਿਤੇ ਨਾ ਕਿਤੇ ਅਸੀਂ ਆ ਕੁਝ ਸੁਣਨਾ ਹੀ ਭੁੱਲਦੇ ਜਾ ਰਹੇ ਹਾਂ!
    ਪਰ ਤੁਸੀਂ ਆਪਣਾ ਫਰਜ ਨਹੀਂ ਭੁੱਲਦੇ !!
    ਚੜ੍ਹਦੀ ਕਲਾ ਵਿੱਚ ਰਹੇ ਸਾਡਾ ਸੱਭਿਆਚਾਰ
    ਅਤੇ ਤੁਸੀਂ🎉🎉❤❤

  • @sukhmanisukh535
    @sukhmanisukh535 3 роки тому +54

    ਸੁਣਨ ਤੋਂ ਪਹਿਲਾਂ ਹੀ ਲਾਇਕ ਕਰਤਾ ,,1st cament and 1st view😍😍😍🙏🙏🙏🙏

  • @harmandeep9013
    @harmandeep9013 3 роки тому

    ਪੰਜਾਬ ਦਾ ਹਿਰਾ ਇਹ ਉਹ ਹਿਰਾ ਜਿਸਦਾ ਕੋਈ ਮੁੱਲ ਪਤਾ ਨੀ ਕਿੰਨਾ ਕੁ ਪ੍ਰਾਤਮਾ ਇਸ ਦੀ ਉਮਰ ਲੰਬੀ ਕਰੇ

  • @Navrooopsingh
    @Navrooopsingh 3 роки тому +1

    ਕੁਮੈਂਟ ਵੀ ਜ਼ਿਆਦਾ ਤਰ ਪੰਜਾਬੀ'ਚ ਹੀ ਨੇ ।

  • @teamlakhasidhana8463
    @teamlakhasidhana8463 3 роки тому +9

    ਬਹੁਤ ਵਧੀਆ ਜੀ
    ਵਾਹਿਗੁਰੂ ਜੀ ਸਦਾ ਚੜਦੀ ਕਲਾ ਵਿਚ ਰੱਖਣ
    ,🥰🥰🥰🥰🥰🥰🥰🥰🥰🥰🥰🥰
    ਕੌਣ ਕੌਣ ਪਸੰਦ ਕਰਦੇ ਹਨ ਇਹੋ ਜਿਹੇ ਗੀਤ

  • @user-eu6go3sg3f
    @user-eu6go3sg3f 3 роки тому +3

    ਕਾਸ਼ ਸਾਰੇ ਗਾਇਕ ਗੀਤਕਾਰ ਇਹੋ ਜੇ ਹੋਣ । ਤਾਂ ਪੰਜਾਬ ਦੀ ਉਮਰ ਲੰਬੀ ਹੋ ਸਕਦੀ ਹੈ।

  • @navusa211
    @navusa211 3 роки тому +19

    ਐ ਉ ਕਲਾਕਾਰ ਆ ਜਿਸਨੂੰ ਸੁਣੇ ਬਿਨਾ ਲਾਈਕ ਕਰ ਦਿੱਤਾ ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ

  • @sukhikaushal
    @sukhikaushal 3 роки тому +12

    Harbhajan maan ਦੀ ਆਹ ਕਵਿਸ਼ਰੀ ਸੁਨਣ ਤੋਂ ਬਾਅਦ ਜੇ ਉਹ ਮੇਰੇ ਸਾਹਮਣੇ ਹੋਵੇ ਤਾਂ ਮੈਂ ਉਹਦੇ ਮੂਹ ਵਿਚੋਂ ਇਹੋ ਕਵਿਸ਼ਰੀ ਦੁਬਾਰਾ ਸੁਣਾ ਉਹ ਵੀ ਓਹਦੇ ਚਰਨਾਂ ਵਿੱਚ ਬੈਠ ਕੇ।
    Lajwaab, heera singer, rabb 1 yug umar den

  • @reetdhaliwal5115
    @reetdhaliwal5115 3 роки тому +16

    ਵਾਹ ਕਮਾਲ ਕਰਤੀ ਵੀਰ 👍ਜੀ 👍✨✨✨
    🎉😊👏😁👏😃🎉
    Congratulations!

  • @LovepreetSingh-eh8um
    @LovepreetSingh-eh8um 3 роки тому +11

    ਅਸਲ ਗਾਇਕੀ ਪਹਿਲੇ ਤੋਂ ਕਾਇਮ 👌👌
    ਸੁਣੀ ਦਾ ਭਾਵੇ ਕਰਨ ਔਜਲਾ ਤੇ ਮੂਸੇ ਆਲਾ ਵੀ ਪਰ ਆ ਗੱਲਾਂ ਦੀਆਂ ਰੀਸਾਂ ਕਿੱਥੇ 👌👌👌

  • @sukhdeepsingh4409
    @sukhdeepsingh4409 3 роки тому +16

    ਬਾਕਮਾਲ ਜੀ, ਅਵਾਜ਼ ਨੇ ਅੰਦਰੋਂ ਹਲੂਣਾ ਦਿਤਾ ਬਹੁਤ ਸੋਹਣਾ ਏਸ ਤੋਂ ਉੱਤੇ ਕੁਝ ਨਈ ਹੋ ਸਕਦਾ .... ਤੁਹਾਡੇ ਕਰ ਕੇ ਹੀ ਪੰਜਾਬੀ ਜਿਉਂਦੀ ਆ ❤

  • @Gurdeep967
    @Gurdeep967 Рік тому

    ਵਾਹ ਵਾਹ! ਕਦੇ ਕਦੇ ਇਹ ਸੋਚੀਦਾ ਤੇ ਚਿੰਤਾ ਜਿਹੀ ਹੁੰਦੀ ਕਿ ਇਸ ਤਰਾ ਦੀ ਗਾਇਕੀ ਲਈ ਅੱਗਿਉ ਕੋਈ ਦੂਜਾ ਨਹੀਂ ਦਿਸਦਾ

  • @JagmeetSingh-sk9kl
    @JagmeetSingh-sk9kl 3 роки тому +52

    ਸਦਾ ਚੜ੍ਹਦੀ ਕਲਾ ਵਿਚ ਰਹੋ ਮਾਨ ਸਾਹਿਬ ਜੀ ਅਤੇ ਇਸੇ ਤਰ੍ਹਾਂ ਸੱਭਿਆਚਾਰ ਦੀ ਸੰਭਾਲ ਲਈ ਉਪਰਾਲੇ ਕਰਦੇ ਰਹਿਣਾ ✌🏻🤗🙏🏻🦅🦅

  • @TheSkyflame
    @TheSkyflame 3 роки тому +2

    ਬਕਮਾਲ ਲਿਖਤ ਤੇ ਗਾਉਣ। ਬਹੁਤ ਖੁਸ਼ਕਿਸਮਤ ਅਸੀਂ।

  • @harwindersingh995
    @harwindersingh995 3 роки тому +21

    ਪੰਜਾਬੀ ਮਾਂ ਬੋਲੀ ਅਤੇ ਪੁਰਾਤਨ ਸੱਭਿਆਚਾਰ ਦਾ ਅਸਲ ਪੰਜਾਬੀ ਲੋਕ ਗਾਇਕ ਤੇ ਅਦਾਕਾਰ ਹਰਭਜਨ ਮਾਨ ਜੀ, ❤️👌👍💐🙏🙏

  • @parvinder7454
    @parvinder7454 2 роки тому +2

    Pta ni kinni k vaar eh kavishri suni te pata ni kinni vaar hor sunage.. Jad v sunde aa loo kande kharr jande aa... Jeeonde raho

  • @harmandeepart3175
    @harmandeepart3175 2 роки тому +1

    ਵਾਹ ਵਾਹ,,,, ਕਯਾ ਬਾਤ ਆ,,,, ਜੋਗੀ ਕਿਸੇ ਦੇ ਮਿੱਤ ਨਹੀਂ

  • @useraccount3325
    @useraccount3325 3 роки тому +1

    ਮੇਰੇ ਦਾਦਾ ਜੀ ਸਾਨੂੰ ਇਹ ਗੀਤ ਸੁਣਾਉਂਦੇ ਹੁੰਦੇ ਹਨ ਮੇਰੇ ਦਾਦਾ ਜੀ ਦਾ ਜਨਮ ਪਾਕਿਸਤਾਨ ਜ਼ਿਲ੍ਹਾ ਸਿਆਲਕੋਟ ਦਾ ਸੀ ਅਸੀਂ ਅੱਖਾਂ ਬੰਦ ਕਰ ਕੇ ਇਸ ਗੀਤ ਦਾ ਅੰਨਾਦ ਮਾਣਦੇ ਸੀ ਮੇਰੇ ਦਾ ਜੀ ਆਪਣੀ ਲੋਰ ਵਿੱਚ ਗਾਉਂਦੇ ਸਨ

  • @rajangrewal8066
    @rajangrewal8066 2 роки тому +1

    ਆਹਾ ਆਹਾ ਆਹਾ
    ਮਨ ਨਿਹਾਲ ਹੀ ਹੋ ਗਿਆ

  • @lokvirsa
    @lokvirsa 3 роки тому

    ⭐️⭐️⭐️⭐️⭐️ ਵਾਹ ਵੀਰ ਜੀਓ ਬਹੁਤ ਹੀ ਖੁਬਸੂਰਤ ਬਾਕਮਾਲ ਕੀਮਤੀ ਪੇਸ਼ਕਾਰੀ ਅਨੰਦ ਆ ਗਿਆ ਵੀਰ ⭐️⭐️⭐️⭐️⭐️

  • @harjinderdhaliwal0096
    @harjinderdhaliwal0096 3 роки тому +3

    Eho jay shand karne har kise de bss di gal nhi veero eh di koi kamai ve hai ni abde kolo kharch kr ke gaye aa pr sun ke dil khush hogya kya rang banya peya ga....jug jug jio y ji

  • @sukhjindersingh6446
    @sukhjindersingh6446 Рік тому

    ਬਹੁਤ ਵਧੀਆ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਕਿਰਪਾ ਕਰੇ

  • @Manam_Gill
    @Manam_Gill 3 роки тому +9

    ਵਾਹ-ਵਾਹ ਕਿਆ ਲਿਖਿਆ ,ਤੇ ਕਿਆ ਈ ਗਾਯਾ।। ਮਾਨ ਮੂਗਦ ਹੋ ਗਿਆ।

  • @kuljitsinghsekhon2014
    @kuljitsinghsekhon2014 3 роки тому +5

    ਵਾਹ ਵੀਰ ਜੀਓ ਬਹੁਤ ਹੀ ਖੁਬਸੂਰਤ ਬਾਕਮਾਲ ਕੀਮਤੀ ਪੇਸ਼ਕਾਰੀ ਅਨੰਦ ਆ ਗਿਆ ਵੀਰ ❤️⭐️⭐️⭐️⭐️⭐️❤️

  • @jeetindersingh1639
    @jeetindersingh1639 3 роки тому

    ਪ੍ਮਾਤਮਾ ਚੜਦੀਕਲਾ ਚ ਰੱਖੇ ਥੋਨੂੰ ਮਾਨ ਸਾਬ

  • @Vickyraina08
    @Vickyraina08 3 роки тому

    Koi to hai jo punjabi history ko explore kr raha hai 👍👍👍👍👍

  • @GurinderSingh-dw1or
    @GurinderSingh-dw1or 3 роки тому

    ਮਾਨ saab ਵਲੋਂ ਪੰਜਾਬੀ ਗਾਇਕੀ ਵਿੱਚ ਇੱਕ ਹੋਰ ਮੀਲ ਪੱਥਰ

  • @buttartejinderjagdeepbutta3035
    @buttartejinderjagdeepbutta3035 2 роки тому +1

    ਮਾਨ ਸਾਬ ਦੀ ਕੋਈ ਰੀਸ ਨਹੀਂ ਬਿਲਕੁਲ ਸਾਫ ਸੁਥਰੀ ਗਾਇਕੀ ਹੈ ਮਾਨ ਸਾਬ ਦੀ 🙏

  • @gurpawitersingh8112
    @gurpawitersingh8112 3 роки тому

    ਵਾਹ ਮਾਨ ਸਾਹਬ...ਕੋਈ ਜਵਾਬ ਨਹੀਂ ਤੇਰਾ 👌👌👌

  • @jagdevbrar7358
    @jagdevbrar7358 3 роки тому +8

    ਬਾਕਮਾਲ ਰਚਨਾ ਇਹ ਹੀ ਅਸਲੀ ਗਾਇਕੀ ਆ ਜੁਗ ਜੁਗ ਜੀਓ ਵੀਰ

  • @ss-pm6oj
    @ss-pm6oj 3 роки тому +2

    ਹਰਭਜਨ ਮਾਨ ਨੇ ਬਹੁਤ ਪੂਰਾ ਜੋਰ ਲਾ ਕੇ ਬਹੁਤ ਸੋਹਣਾ ਗਾਇਆ। ਹੋਰ ਸਾਥੀਆਂ ਨੇ ਵੀ ਬਹੁਤ ਵਥੀਆ ਸਾਥ ਦਿੱਤਾ

  • @sukhgill4728
    @sukhgill4728 3 роки тому

    ਮੈਂ ਇਕ ਤੋਂ ਲੈਕੇ ਸੱਤ ਛੰਦ ਸੁਣੇ ਨੇ ਮੈਨੂੰ ਬਹੁਤ ਵਧੀਆ ਲੱਗੇ
    ਪਰ ਦੁਖ ਇਸ ਗੱਲ ਦਾ ਕਿ ਇਹਨਾ ਚੰਗੇ ਗੀਤਾ ਨੂੰ ਲੋਕਾਂ ਵਲੋ ਭਰਵਾ ਹੁੰਗਾਰਾ ਨਹੀਂ ਮਿਲਿਆ
    ਅਸਲ ਵਿਚ ਲੋਕ ਗੰਦ ਸੁਣਕੇ ਜ਼ਿਆਦਾ ਰਾਜੀ ਨੇ
    ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ

  • @sachhibolea1213
    @sachhibolea1213 3 роки тому

    Ik Maan aah Harbhajan
    Ik Maan Maan khaint aala
    ik Maan Leader Bhagwant
    Sirre toin sirre aa
    Saluit ehna sab nu .
    Ik Maan Harramkhor Gaddar
    V aa oh e
    Gurdassa

  • @HarpreetSingh-qt2kk
    @HarpreetSingh-qt2kk 3 роки тому

    ਮਾਨ ਸਾਹਿਬ ਦੀ ਸਦਾ ਚੜਾਈ ਰਹੇ

  • @jatinswami7146
    @jatinswami7146 3 роки тому

    Maan saab ji Tuhade varge Kuch loka karke hi Kuch loka karke sabheyachar bacheya hoyea hai Mola Tuhanu tarakiyan bakhse

  • @sukhjitsingh6668
    @sukhjitsingh6668 9 днів тому

    ਬਹੁਤ ਵਧੀਆ ਲੱਗਿਆ

  • @manpreetmanu4396
    @manpreetmanu4396 3 роки тому +6

    Wah ji wah nahio reesa... Maaan sabh. Sade punjab di shan ❤👌👌👌😘😘😘😘😘😘

  • @avtarnirman3796
    @avtarnirman3796 3 роки тому

    ਬਹੁਤ ਵਧੀਆ ਵੀਰ ਜੀ ਅਸ਼ੀ ਸਾਰੇ ਸ਼ੁਣ ਲਏ ਵਾਰ ਵਾਰ ਸ਼ੁਣਦੇ ਹਾ

  • @badeshahsbadeshahs2585
    @badeshahsbadeshahs2585 3 роки тому

    ਬਹੁਤ ਹੀ ਲਾਜਵਾਬ ਚੜ੍ਹਦੀ ਕਲਾ ਵਿਚ ਰਹੋ 💗💖👌🙏

  • @muhammadmuqads6773
    @muhammadmuqads6773 3 роки тому +3

    اسلام علیکم واہ جی واہ کیا بات ہے ہربھجن سنگھ پاجی بہت خوب

  • @gurvindersidhu9378
    @gurvindersidhu9378 3 роки тому

    ਬਾਕਮਾਲ....ਮਾਂ ਬੋਲੀ ਦੇ ਸਪੂਤ ਨੂੰ ਦਿਲੋਂ ਦੁਆਵਾਂ

  • @jassisingh1541
    @jassisingh1541 2 роки тому

    ਇਸ ਤੋਂ ਚੰਗਾ। ਹੋਰ ਕੁਝ ਨਹੀਂ ਹੋ ਸਕਦਾ ਮਾਨ ਸਾਹਿਬ

  • @taranveersingh6746
    @taranveersingh6746 3 роки тому +1

    ਵਾਹ ਕਿਆ ਬਾਤਾਂ
    ਮੈਂ ਇਹ ਕਿੱਸਾ ਹੋ ਵੀ ਜਾਨਣਾ ਕਿੱਥੋਂ ਮਿਲੂ ਜੀ

  • @balbal8399
    @balbal8399 3 роки тому

    ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲਾ ਇਕ ਸ਼ਲਾਘਾਯੋਗ ਉਪਰਾਲਾ

    • @jodhasingh793
      @jodhasingh793 3 роки тому

      ਵੀਰ ਜੀ ਮੇਰੇ ਦੋਸਤ ਨੂੰ ਵੀ ਸਪੋਟ ਕਰਦੋ ਬਹੁਤ ਸੋਹਣਾ ਲਿਖਿਆ ਹੈ ਬਚਪਨ ਬਾਰੇ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ ਤੁਹਾਡੀ support ਦੀ ਜ਼ਰੂਰਤ ਹੈ 👇👇.
      ua-cam.com/video/hDjUNswDvKE/v-deo.html

  • @sadepunjabdiaronka2677
    @sadepunjabdiaronka2677 3 роки тому

    ਮੈਂ ਬਹੁਤ ਫੈਨ ਆ ਹਰਭਜਨ ਮਾਨ ਦੀ।

  • @ramankaur4191
    @ramankaur4191 3 роки тому

    बहुत वदिया कशिवरी मेरी favourite। मेनू वी कशिवरी लगदी आ 👍🏻👍🏻👍🏻✍️✍️

  • @navusa211
    @navusa211 3 роки тому

    ਕਯਾ ਬਾਤਾ ਜੀ 👌👌

  • @avtarsinghsalopal9939
    @avtarsinghsalopal9939 3 роки тому +1

    Jeyonda raho baba ji. Naahi reesaan thuadiya. Dhan Guru gorakh naath

  • @KINDAYAAR.PB42
    @KINDAYAAR.PB42 3 роки тому

    ਵਾਹ ਜੀ ਵਾਹ ਵੀਰ ਜੀਓ ਬਹੁਤ ਖੂਬ ਛੰਦ ਬੋਲਿਆ ਹੈ

  • @BaldevSingh-kz5ts
    @BaldevSingh-kz5ts 3 роки тому

    ਬਹੁਤ ਵਧੀਆ ਲੱਗਿਆ ਵੀਰ ਜੀ

  • @parampreetsinghvirk7439
    @parampreetsinghvirk7439 3 роки тому

    ਵਾਹ ਵਾਹ ਵਾਹ ਕਿਆ ਹੀ ਬਾਤਾਂ ਅਣਮੁੱਲੀ ਗਾਈਕੀ

  • @realomens
    @realomens 3 роки тому

    ਬਹੁਤ ਖੂਬ ਮਾਨ ਸਾਹਿਬ।

  • @sonubhatti413
    @sonubhatti413 3 роки тому

    ਬਹੁਤ ਵਧੀਆ ਮਾਨ ਸਾਬ ਮੇਰੇ ਕੋਲ ਹਰ ਵਾਰ ਦੀ ਤਰਾਂ ਆਪ ਦੀ ਤਾਰੀਫ਼ ਵਾਸਤੇ ਲਫ਼ਜ਼ ਨਹੀਂ ਹਨ ਬਸ ਐਨਾ ਬੋਲ ਸਕਦਾ ਹਾਂ ਵੱਸਦੇ ਰਹੋ ਮਾਨ ਸਾਬ ਉਸਤਾਦ ਜੀ ਜ਼ਲਦੀ ਮਿਲਦੇ ਹਾਂ ਬੁਹਤ ਸਮਾਂ ਹੋ ਗਿਆ ਹੁਣ ਕਦੇ ਆਪਣੀ ਗੱਲ ਨਹੀਂ ਹੋਈ । ( ਤੁਹਾਡਾ ਆਪਣਾ ਅਵਤਾਰ ਸਿੰਘ ਸੋਨੂੰ ਤਰਨ ਤਾਰਨ ਤੋਂ )

  • @manraj7800
    @manraj7800 3 роки тому +1

    ਪੂਰਨ ਭਗਤ ਜੀ ਦੀ ਕਹਾਣੀ ਦਾ ਪੂਰਾ ਜਿ਼ਕਰ ਇਕ ਗੀਤ ਵਿੱਚ ਹੀ ਕਰ ਦਿੱਤਾ ਵਾਹ ਵਾਹ ਜੀ ਕਮਾਲ ਹੀ ਕਰ ਦਿੱਤਾ ਸੀ

  • @Navrooopsingh
    @Navrooopsingh 3 роки тому

    ਕਮਾਲ ਕਰਤੀ ਜੀ❤️

  • @lavidadu
    @lavidadu 3 роки тому +2

    My Grandfather fan Karnail Singh Paras Te mai Fan Harbhajan y🙏🙏❤️❤️

  • @majersingh7808
    @majersingh7808 3 роки тому

    Nice Maan SAB ਸਿਰਾਂ ਹੀ ਲਾ ਤਾ

  • @user-eu6go3sg3f
    @user-eu6go3sg3f 3 роки тому

    ਜੁਗ ਜੁਗ ਜੀਵੇਂ ਮਾਨਾਂ ਮਾਨ ਪੰਜਾਬ ਦਿਆ

  • @kaursarb1843
    @kaursarb1843 3 роки тому +2

    Bahut khoobsoorat Chand Bai ji

  • @ManinderSingh-jx5xh
    @ManinderSingh-jx5xh 2 роки тому +1

    ਕੀਥੋ ਲਬਣਗੇ ਮੁੜਕੇ ਤੇਰੇ ਜਿਹੇ

  • @gurdeepsinghpawar6007
    @gurdeepsinghpawar6007 3 роки тому

    ਆ ਅੱਤ ਲੈਹਰੀਆ ਛੰਦ ਗਾਇਆ ਈ ਜਿਉਦਾ ਰਹਿ ਮਾਨਾ

  • @GiLLsaaab22
    @GiLLsaaab22 3 роки тому

    Jeonde wasde raho sada aabbaaad raho🙏🏻🤲🏻🙏🏻maaan saaab

  • @user-cc5he2ti8k
    @user-cc5he2ti8k 3 роки тому

    ਬਹੁਤ ਵਧੀਆ ਵੀਰ ਦੀ ਕਲਮ

  • @pinderpannu4127
    @pinderpannu4127 3 роки тому

    Bahut khub aa kavishri mann ji 😍🙏🏻

  • @VickySingh-qz8lq
    @VickySingh-qz8lq 3 роки тому

    ਖੁਸ਼ ਕਰਤਾ ਮਾਨ ਸਾਬ੍ਹ

  • @jagjitbrar3556
    @jagjitbrar3556 3 роки тому

    ਬਹੁਤ ਸੋਹਣਾ ਗੀਤ ਏ ਬਹੁਤ ਟਾਇਮ ਬਾਅਦ ਸੁਣ ਨੂੰ ਮਿਲਾ ਏ

  • @sukhjeetchahal9236
    @sukhjeetchahal9236 3 роки тому

    ਵਾਹ ਜੀ ਵਾਹ

  • @sarabjitsingh7584
    @sarabjitsingh7584 3 роки тому

    ਬਹੁਤ ਸੋਹਣਾ ਗੀਤ ਸੁਣ ਕੇ ਸਾਰੇ 🙏 🙏

  • @surjeetgill7526
    @surjeetgill7526 3 роки тому +1

    Bahut vadia ji 🙏

  • @HarpreetSingh-ih5mq
    @HarpreetSingh-ih5mq 3 роки тому

    ਬਹੁਤ ਵਧੀਆ ਵੀਰ ਜੀ

  • @arshpreetkaurbhangu3740
    @arshpreetkaurbhangu3740 3 роки тому +1

    ❤️❤️❤️ ene ght lok kio ne chnga sunnan wale
    Strange !!!

  • @sevenseven7176
    @sevenseven7176 3 роки тому +2

    ਇਸ ਪੂਰੇ ਛੰਦ ਨੂੰ ਸਣਿਆ ਵਾਚਿਆ ਤੇ ਬੜਾ ਸਕੂਨ ਮਿਲਿਆ ਇਸ ਨੂੰ ਸੁਣ ਕੇ

  • @paramjitbajwa5560
    @paramjitbajwa5560 3 роки тому

    ਧੰਨ ਧੰਨ ਕਰਾ ਤੀ ਜੇ , paji

  • @navusa211
    @navusa211 3 роки тому +1

    ਅਸਲ ਕਲਾਕਾਰੀ ❤️🙏

    • @jaswinderpalsingh3622
      @jaswinderpalsingh3622 2 роки тому

      ਕਿਥੇ ਰੀਸ ਕਰਨੀ ਹੈ ਹੁਣ ਵਾਲੇ ਗੀਤਾਂ ਨੇ ਜਵਾਂ ਅੱਖਾਂ ਦੇ ਸਾਹਮਣੇ ਠੱਲ ਦਿੰਦਾ ਹੈ ਮਾਨ ਸਾਰੇ ਕਰੈਕਟਰ

  • @dayaldaljeet5965
    @dayaldaljeet5965 3 роки тому

    ਬਹੁਤ ਖੂਬ👌👌👌👌👌

  • @Deepsidhu5
    @Deepsidhu5 3 роки тому

    ਜੁਗ ਜੁਗ ਜੀਓ ਮਾਨ ਸਾਹਿਬ

  • @mohammediqbalsandhu1661
    @mohammediqbalsandhu1661 3 роки тому +1

    Tilla Jogian da (also known as Tilla gorakhnath, ja phir Tilla Balnath) is situated in district Jhelum, Punjab, Pakistan. Baba Guru Nanak ji visited there. (this is officially recorded by many historians), Thido Ranjha also went there to receive his jog when Heer Sial was married to Saida Khera. According to the British Gazeteer of the Jhelum District (published 1904), Alexander the Great is also said to have visited there, and met the jogis of that time. Tilla Jogian Da still stands to this very day for anyone that wishes to go and visit.

  • @jagjeetdhillon7201
    @jagjeetdhillon7201 3 роки тому

    ਬਹੁਤ ਹੀ ਖੂਬਸੂਰਤ 👌👌👌👌

  • @UB_Hunter
    @UB_Hunter 3 роки тому

    Maan Saab tuse Maan ho Punjab De .....WMK

  • @BaljinderSingh-ci8hc
    @BaljinderSingh-ci8hc 3 роки тому

    ਬਾਈ ਜੀ ਬਹੁਤ ਸੋਹਣਾ ਗਾਇਆ ਮੁਬਾਰਕਾ

  • @thechefinturban
    @thechefinturban 3 роки тому +1

    Punjabi maa boli da anmol Heera .. harbhajan maan ji

  • @jagdevsingh4253
    @jagdevsingh4253 3 роки тому

    ਸਦਾ ਹੀ ਚੜਦੀ ਕਲਾ ਵਿੱਚ ਰਹੋ ਮਾਨ ਸਾਹਿਬ ,ਪੰਜਾਬੀ ਫਿਲਮ ਇੰਡਸਟਰੀ ਨੂੰ ਜਿਉਂਦਾ ਰੱਖਣ ਲਈ ਧੰਨਵਾਦ ਜੀ

  • @jaspindersandhusongs
    @jaspindersandhusongs 3 роки тому

    ਮਜਾ ਆ ਗਿਆ ਸੁਣ ਕੇ ਸੁਆਦ ਬਹੁਤ ਆ ਛੰਦ ਵਿਚ

  • @MintuDhaliwal-eg1yx
    @MintuDhaliwal-eg1yx 3 роки тому

    ਸਦਾ ਚੜ੍ਹਦੀ ਕਲਾ ਵਿਚ ਰਹੋ ਮਾਨ ਸਾਹਿਬ ਜੀ ਅਤੇ ਇਸੇ ਤਰ੍ਹਾਂ ਸੱਭਿਆਚਾਰ ਦੀ ਸੰਭਾਲ ਲਈ ਉਪਰਾਲੇ ਕਰਦੇ ਰਹਿਣਾ ✌🏻🤗🙏🏻

  • @babbusidhu8854
    @babbusidhu8854 3 роки тому

    Ba kmaal ,sda chardi kala ch rakhe parmatma

  • @harrydhaliwal4997
    @harrydhaliwal4997 3 роки тому

    ਵਾਹ ਓ ਬਾਈ ਅਗਲਾ ਪਾਰਟ ਕਦੋਂ ਆਵੇਗਾ। ਵੇਟ ਨਹੀਂ ਹੋ ਰਹੀ। ਜੀ ਓ ਬਾਈ। ਸਵਾਦ ਲਿਆ ਤਾ ਤੇਰੀ ਕਵੀਸ਼ਰੀ ਨੇ।

  • @desibanda7092
    @desibanda7092 3 роки тому +1

    Harbhjan mann siraaa soch wala banda

  • @jasveerkaur9296
    @jasveerkaur9296 3 роки тому

    Wah,Veer,ji,Wahhhhhhhhh👍💯🤪🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️👆👆👆👆👆👆🌹🌹🌹🌹🌹🌹🌹🌹🌹🌹

  • @tigerexpress2799
    @tigerexpress2799 3 роки тому

    One and only!
    Rooh khush karn valli gayiki 👌👌😀

  • @balkaarbhairupa2994
    @balkaarbhairupa2994 3 роки тому +1

    ਬਹੁਤ ਵਧੀਆ ਜੀ ਬਹੁਤ ਬਹੁਤ ਮੁਬਾਰਕਾਂ ਢੱਡੇ ਸਾਹਿਬ ਜੀ

  • @pritpalsingh8272
    @pritpalsingh8272 3 роки тому

    ਸਦਾ ਚੜ੍ਹਦੀ ਕਲਾ ਵਿਚ ਰਹੋ ਮਾਨ ਸਾਹਿਬ ਜੀ ਅਤੇ ਇਸੇ ਤਰ੍ਹਾਂ ਸੱਭਿਆਚਾਰ ਦੀ ਸੰਭਾਲ ਲਈ ਉਪਰਾਲੇ ਕਰਦੇ ਰਹਿਣਾ ✌🏻

  • @jugrajdhillon4728
    @jugrajdhillon4728 3 роки тому

    Bohat vadiya ji👌🏼👍🏼

  • @gillbathindewala8755
    @gillbathindewala8755 3 роки тому

    Rooh tak phuch da qisaa..🙏🙏

  • @TarlochanManes
    @TarlochanManes 3 роки тому

    wah g wah kya bat a majja a gya