ਭਾਈ ਅਮ੍ਰਿਤਪਾਲ ਸਿੰਘ ਦੀ ਆੜ ਵਿੱਚ ਅਕਾਲੀ ਕਰਨਗੇ ਆਹ ਕੰਮ ਸੰਗਤ ਰਹੇ ਸੁਚੇਤ! ਲੋਕ ਸਭਾ ਖਡੂਰ ਸਾਹਿਬ

Поділитися
Вставка
  • Опубліковано 25 кві 2024
  • ਭਾਈ ਅਮ੍ਰਿਤਪਾਲ ਸਿੰਘ ਦੀ ਆੜ ਵਿੱਚ ਅਕਾਲੀ ਕਰਨਗੇ ਆਹ ਕੰਮ ਸੰਗਤ ਰਹੇ ਸੁਚੇਤ! ਲੋਕ ਸਭਾ ਖਡੂਰ ਸਾਹਿਬ #bhaiamritpalsinghkhalsa #preetsinghsaini #amritpalsingh #bhaiamrutpalsinghchonnews #newsbhaiamritpasingh
    #sgpc #preetsinghsaini #viralvideo #sgpc #preetsaini #app #ਉਮੀਦਵਾਰਭਾਈਅਮ੍ਰਿਤਪਾਲਸਿੰਘ

КОМЕНТАРІ • 104

  • @AmarjeetSingh-lj8yj
    @AmarjeetSingh-lj8yj 16 днів тому +16

    ਸਾਰੇ ਸਿੱਖ ਸੂਚੇਤ ਰਹਣ ਜੀ ਅਪੀਲ ਹੈ ਸਾਰੇ ਸਿੱਖ ਸਗਤ ਪੰਜਾਬੀ ਕੋਮ ਤੋਂ ਉਪਰ ਉਠ ਕੇ ਭਾਈ ਅੰਮਿਰਤ ਪਾਲ ਸਿੰਘ ਸਪੋਟ ਕਰੋਂ ਜੀ

  • @jagrajsandhu8421
    @jagrajsandhu8421 17 днів тому +22

    ਸੰਗਤਾਂ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਹੈ,🙏

  • @amarjitkaur3694
    @amarjitkaur3694 17 днів тому +33

    ਪ੍ਰੀਤ ਸੈਣੀ ਵਾਰੇ ਵੀ ਗਲ ਕਰੋ ੳਸ ਦੀ ਮੌਤ ਵਾਰੇ ੲਇਨਸਾਫ ਕਦੋ ਹੋਵੇਗਾ ਸਾਰੇ ਚੁੱਪ ਕਰ ਗਏ

    • @gurbajsingh3171
      @gurbajsingh3171 17 днів тому +1

      Preet Saini ne Guru Ram das Naal Matha Laya Si Masand ne

    • @user-cu3hn8er8q
      @user-cu3hn8er8q 16 днів тому +1

      ​@@gurbajsingh3171 ਸਚੀ ਗਲ ਆ ਲੋਕਾਂ ਨੂੰ ਓਹੀ ਸਹੀ ਲਗਦੇ ਜੇਹੜੇ ਐਸਜੀਪੀਸੀ ਤੇ ਬਾਦਲਾਂ ਦੀ ਡੁਗਡੁਗੀ ਵਜਾਵੇ

    • @inderjeetsingh4746
      @inderjeetsingh4746 16 днів тому

      Sahi gal aa

  • @jagrajsandhu8421
    @jagrajsandhu8421 17 днів тому +13

    ਭਾਈ ਸਾਹਿਬ ਜੀ ਵਿਚਾਰਾਂ ਸਾਂਝੀਆਂ ਕਰਨ ਦਾ ਤਹਿ ਦਿਲੋਂ ਧੰਨਵਾਦ ਜੀ,

  • @jagrajsandhu8421
    @jagrajsandhu8421 17 днів тому +12

    ਅਕਾਲੀ ਤਾਂ ਜੋ ਕਰਨਗੇ ਹੀ ਕਰਨ ਗੇ ਪਰ, ਬਾਦਲਕਿਆਂ ਦੇ ਤੇ ਚੱਪੂਆਂ ਦਾ ਧਿਆਨ ਰੱਖਣਾ ਅਤ ਜ਼ਰੂਰੀ ਹੈ,

    • @navsran36
      @navsran36 17 днів тому

      Lok jaagrook ne hun jaande sab badla bare but jo hun de time ch apne aap nu jo aagu panthak bnde ne oh kyu nhi khre hoye amritpal li doozi gal ih k amritpal ne simranjit maan saab di party kyu nhi join kiti kyu ki maan saab ta saaf panthak aagu c

  • @user-rw2kd6ti1k
    @user-rw2kd6ti1k 17 днів тому +12

    ਉਹ ਭਾਈ ਸਾਹਿਬ ਜੀ ਜਿਨਾਂ ਨੇ ਬੀਬੀ ਖਾਲੜਾ ਹਰਾ ਦਿੱਤੀ ਉਹ ਭਾਈ ਅੰਮ੍ਰਿਤਪਾਲ ਦੇ ਨਾਲ ਕਿਵੇਂ ਇਨਸਾਫ ਕਰਨਗੇ

  • @AmarjeetSingh-lj8yj
    @AmarjeetSingh-lj8yj 16 днів тому +4

    ਸਾਰੇ ਸਿੱਖ ਸਗਤ ਪੰਜਾਬੀ ਸਾਨੂੰ ਆਪਸ ਵਿੱਚ ਵੰਡਣ ਗੇ ੳਚੇ ਨੀਵੇਂ ਬੇਨਤੀ ਹੈ ਭਾਈ ਅੰਮਿਰਤ ਪਾਲ ਸਿੰਘ ਸਪੋਟ ਕਰੋਂ ਜੀ

  • @gurdeepnarru1631
    @gurdeepnarru1631 17 днів тому +8

    ਸਾਨੂੰ ਸਭ ਕੁਝ ਯਾਦ ਹੈ

  • @jagrajsandhu8421
    @jagrajsandhu8421 17 днів тому +7

    🙏 ਅਕਾਲੀ ਦਲ ਆਪਣਾਂ ਹੈ ਸਾਡੇ ਪੁਰਖਿਆਂ ਨੇ ਸਿਰ ਦਿੱਤੇ ਹਨ, ਅਕਾਲੀ ਦਲ ਅੰਮ੍ਰਿਤਸਰ ਵਿਜੈ ਹੋਣਾਂ ਚਾਹੀਦਾ ਹੈ,
    ਪਰ ਬਾਦਲ ਦਲੀਏ, ਭਾਜਪਾਈਆਂ ਆਰ ਐਸ ਐਸ, ਦੀ,, ਪਿਉਂਦ ਕੀਤੀ ਹੋਈ ਸ਼ਾਖ਼ ਹੈ,

    • @Fateh.imaan.Singh.Sandhu
      @Fateh.imaan.Singh.Sandhu 17 днів тому

      Bilkul Veer Ji ,,
      Par Hun Te AkaaLi DaL nam naL e nafrat ho gyi Hai,,,
      Chnga Nai Lagda eh Nam hun menu,,,

  • @AmarjeetSingh-lj8yj
    @AmarjeetSingh-lj8yj 16 днів тому +2

    ਸਾਰੇ ਸਿੱਖ ਸਗਤ ਨੂੰ ਅਪੀਲ ਹੈ ਕਿ ਭਾਈ ਸਾਹਿਬ ਜੀ ਦਾ ਸਾਥ ਦੇਣ

  • @ellyjttboss6761
    @ellyjttboss6761 16 днів тому +2

    ਭਾਈ ਅਮ੍ਰਿਤਪਾਲ ਜਿੰਦਾਬਾਦ

  • @paramhans1626
    @paramhans1626 16 днів тому +2

    ਸਗਤ ਨੂੰ ਪੁਰੀ ਹਮੇਤ ਕਰਨੀਂ ਚਾਹੀਦੀ ਹੈ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-em3ss2es9w
    @user-em3ss2es9w 17 днів тому +4

    ਭਾਈ ਸਾਹਿਬ ਜੀ ਪ੍ਰੀਤ ਸਿੰਘ ਸੈਣੀ ਬਾਰੇ ਵੀ ਜ਼ਰੂਰ ਦੱਸਣਾ ਕਿ ਉਹਨਾਂ ਦੀ ਰਿਪੋਰਟ ਆਈ ਹੈ ਜਾਂ ਨਹੀਂ ਸਾਰੀ ਸੰਗਤ ਵਾਰ ਵਾਰ ਪੁੱਛ ਰਹੀ ਹੈ

  • @SahibRectiontv
    @SahibRectiontv 16 днів тому +1

    ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ।

  • @artandcraftwithdeep7529
    @artandcraftwithdeep7529 17 днів тому +5

    84 ਛੱਡ ਸਿੱਖ ਘਲੂਘਾਰੇ ਨਹੀਂ ਭੁਲੇ।ਜੂਨ 84 ਨਵੰਬਰ 84 ਕਦੇ ਨਹੀਂ ਭੁਲਦੇ ਖਾਲਸਾ ਜੀ।

  • @paramjitmehroke2354
    @paramjitmehroke2354 13 днів тому

    ਸਾਰਾ ਪੰਜਾਬ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟ ਦਿਉ ਤੇ ਜਤਾਉ ਵਹਿਗੁਰੂ ਜੀ ਭਾਈ ਸਾਹਿਬ ਦੇ ਤੇ ਸੰਗਤ ਦੇ ਵਿਚ ਵੱਸਦੇ ਹਨ 🙏🏻🙏🏻❤️🙏🏻🙏🏻❤️🙏🏻

  • @ravinderravi8257
    @ravinderravi8257 16 днів тому

    ਉਹ ਹੁਣ ਜਾਣਦੇ ਹਨ ਇਥੇ ਲੋਕ ਨਿਆਣੇ ਨਹੀ ਹਨ 😊ੰਮਿ੍ਤਪਾਲ ਨਾਲ ਕਿਸੇ ਦੀ ਵੀ ਨਹੀ ਨੀਭਣੀ ਭਾਈ ਭਾਜਪਾ ਦੀ ਵੀ ਵੋਟ ਹੈ ਉਹਨਾਂ ਸਾਂਭੀ ਹੈംਇੰਦਰਾ ਨੂੰ ਹੀਰੋ ਕਿਉ ਬਣਨ ਦੇਣ ਆਪਣੇ ਨੰਬਰ ਵੀ ਬਣਾਉਣੇ ਹੁੰਦੇ ਹਨ ਪੰਜਾਬੋംਬਾਹਰ ਸਿੱਖ ਖਿਲਾਫ ਬੋਲਕੇ ਵੋਟ ਮਿਲਦੀ ਹੈ

  • @balwindersohal3256
    @balwindersohal3256 16 днів тому

    ਜੇ ਅਕਾਲੀ ਦਲ ਭਾਈ ਸਾਹਬ ਨੂੰ ਸਪੋਟ ਕਰਦਾ ਹੈ ਤਾਂ ਆਪ ਜੀ ਨੂੰ ਕੀ ਪਰੋਬਲਮ ਹੈ ਕੀ ਤੁਸੀਂ ਨੀ ਚਹੁੰਦੇ ਭਾਈ ਅਮ੍ਰਿਤਪਾਲ ਸਿੰਘ ਜਿੱਤਣ ਤੇ ਰਿਹਾਅ ਹੋਣ ਅਕਾਲੀ ਵਰਕਰ ਭਾਈ ਸਾਹਬ ਨੂੰ ਜਰੂਰ ਵੋਟਾਂ ਪਾਉਣਗੇ ਤੁਸੀਂ ਐਵੇਂ ਨਾ ਲੋਕਾ ਨੂੰ ਗੁੰਮਰਾਹ ਕਰੋ ਇਸੇ ਵਜਾ ਕਾਰਨ ਸਿੱਖ ਕੌਮ ਖਿਲਰੀ ਪਈ ਆ ਵੈਸੇ ਲੋਕ ਸਮਝਦਾਰ ਹੋ ਗਏ ਹਨ ਹੁਣ ਪੰਜਾਬ ਅਕਾਲੀ ਦਲ ਨੂੰ ਜਰੂਰ ਸਪੋਟ ਕਰੇਗਾ

  • @user-kq2gn7lq5e
    @user-kq2gn7lq5e 16 днів тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਸਾਰੀ ਸੰਗਤ ਨੂੰ ਬੇਨਤੀ ਹੈ ਜੋ ਖਡੂਰ ਸਾਹਿਬ ਹਲਕੇ ਦੇ ਵਿੱਚ ਆਉਂਦੇ ਨੇ ਉਹ ਵੋਟਾਂ ਵੇਲੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਉਣ ਨਾ ਕਿ ਅਕਾਲੀ ਦਲ ਨਾ ਕਿ ਕਾਂਗਰਸ ਨਾ ਬੀਜੇਪੀ ਨਾ ਆਮ ਆਦਮੀ ਪਾਰਟੀ ਠੀਕ ਹ ਅੱਡੋ ਅੱਡੀ ਵਿਚਾਰ ਨੇ ਪਰ ਵੀਰ ਜੀ ਕਹਿ ਰਹੇ ਨੇ ਕਿ ਵੀ ਅੰਮ੍ਰਿਤਪਾਲ ਨੂੰ ਵਰਤ ਲੈਣਗੇ ਫਲਾਣਾ ਕਰ ਲੈਣਗੇ ਪਰ ਇਹ ਬਹੁਤ ਗਲਤ ਗੱਲ ਹੈ ਜੇ ਤੁਸੀਂ ਕਿਸੇ ਦੀ ਸਪੋਰਟ ਨਹੀਂ ਕਰ ਸਕਦੇ ਤਾਂ ਫਿਰ ਉਹਨਾਂ ਨੂੰ ਗਲਤ ਵੀ ਨਾ ਕਹੋ ਪਹਿਲਾਂ ਉਹਨਾਂ ਨੂੰ ਬਾਹਰ ਤਾਂ ਆ ਲੈਣ ਦਿਓ ਬਾਹਰ ਆਉਣ ਵਾਸਤੇ ਤਾਂ ਸਭ ਕੁਝ ਕਰਨਾ ਪੈਂਦਾ ਜੇ ਉਹ ਬਾਹਰ ਆ ਵੀ ਜਾਣਗੇ ਤਾਂ ਨਸ਼ੇ ਪੱਤੇ ਤੋਂ ਦੂਰ ਕਰਾ ਦੇਣਗੇ ਬੱਚਿਆਂ ਨੂੰ ਅੰਮਰਤ ਛਕਾਉਣਗੇ ਲੋਕਾਂ ਨੂੰ ਨਾਲ ਜੋੜਨਗੇ ਤਾਂ ਲੋਕਾਂ ਦਾ ਫਾਇਦਾ ਹੀ ਹੈ ਨਹੀਂ ਤਾਂ ਇਹਨਾਂ ਟਟਪੂੰਜੀਆ ਨੇ ਤਾਂ ਸਭ ਕੁਝ ਖਾ ਹੀ ਜਾਣਾ ਮੈਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਭਾਈ ਅੰਮ੍ਰਿਤ ਪਾਲ ਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @ravinderravi8257
    @ravinderravi8257 16 днів тому

    ਉਥੇ ਦਾ ਉਮੀਦਵਾਰ ਅਕਾਲੀ ਦਲ ਨੇ ਨਹੀ ਐਲਾਨਿਆ ਉਹ ਭਾਈ ਜੀ ਦੇ ਹੱਕ ਚ ਸਪੋਰਟ ਕਰਨਗੇ

  • @tarsemsohi677
    @tarsemsohi677 17 днів тому +3

    ਹੁਣ ਪੰਜਾਬ ਦੇ ਲੋਕ, ਜਾਗਰੂਕ ਹਨ,,, ਬਾਦਲਾਂ ਨੂੰ ਕਦੇ ਵੀ ਮੂੰਹ ਨਹੀਂ ਲਾਉਣਗੇ ,,, ਤੱਕੜੀ ਦਾ ਨਿਸ਼ਾਨ ਵੀ, ਗੁਮਰਾਹ ਕਰਨ ਲਈ ਲਿਆਂਦਾ ਗਿਆ ਸੀ,,

  • @gurmukhsingh6126
    @gurmukhsingh6126 17 днів тому +2

    ਸੂਝਵਾਨ ਲੋਕ ਸਭ ਕੁਝ ਜਾਣਦੇ ਹਨ

  • @sukhwantsingh2070
    @sukhwantsingh2070 16 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @surinderkaur-oo9hk
    @surinderkaur-oo9hk 16 днів тому

    ਮੈਂ ਪਹਿਲਾਂ ਹੀ ਇਹੀ ਸੋਚਿਆ ਸੀ

  • @SurinderSingh-wy1lf
    @SurinderSingh-wy1lf 16 днів тому

    Waheguru ji waheguru ji 🙏🙏

  • @balvirsingh5810
    @balvirsingh5810 16 днів тому +1

    ਬਾਦਲ ਸੁੱਖਾ ਹੀ ਹੈ ਇਹ ਕਦੇ ਕਾਮਯਾਬ ਨਹੀਂ ਹੋਵੇਗਾ ਬਿਲਕੁਲ ਸਿਆਸਤ ਜ਼ਰੂਰ ਖੇਡੇਗਾ ਸੁੱਖਾ

  • @Santokhsingh2123
    @Santokhsingh2123 13 днів тому

    ਅਕਾਲੀ ਪਾਰਟੀ ਨਾ ਦੀ ਅਕਾਲੀ ਪਾਰਟੀ ਹੈ ਤੇ ਬੀ ਜੇ ਪੀ ਜੋ ਬੀ ਜੇ ਪੀ ਕਹਿੰਦੀ ਓਹੀ ਕਰਦੇ

  • @user-gx5se9yv4e
    @user-gx5se9yv4e 16 днів тому

    ਸਿੱਖ ਹੋਰ ਸਭ ਕਾਸੇ ਦੀ ਮੁਆਫੀ ਦੇ ਸਕਦੇ ਆ,,ਪਰ ਆਪਣੇ ਗੁਰੂ ਦੀ ਬੇਅਬਦੀ ਨੂੰ ਨਹੀਂ ਭੁੱਲ ਸਕਦੇ।ਉਹ ਭਾਵੇਂ ਕਿਸੇ ਨੇ ਵੀ ਕੀਤੀ ਹੋਵੇ।।

  • @GurumeetSingh-yj1lp
    @GurumeetSingh-yj1lp 16 днів тому +1

    ਵਾਹਿਗੁਰੂ ਜੀ ਮੇਰੀ ਆਪਣੀ ਨਿਜੀ ਵਿਚਾਰ ਹੈ ਕਿ ਇਹ ਹੈ ਹੀ ਬਾਦਲਾਂ ਦਾ ਬੰਦਾ ਦੂਸਰੀ ਮੇਰੀ ਨਿਜੀ ਵਿਚਾਰ ਹੈ ਕਿ ਜਿਹੜਾ ਚੋਣ ਲੜਨਾ ਜਾਂ ਨਾ ਲੜਨਾ ਇੱਕ ਨਿਜੀ ਫੈਸਲਾ ਹੈ ਇਹਦੇ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕੀਤੀ ਜਾ ਸਕਦੀ ਪਰ ਜਿਹੜਾ ਨਿਰਪੱਖ ਧਾਰਮਿਕ ਆਦਮੀ ਹੈ ਉਹ ਜੇ ਚੋਣ ਨਾ ਲੜੇ ਤੇ ਜਿਆਦਾ ਵਧੀਆ ਹੈ ਦੂਸਰੀ ਬੇਨਤੀ ਕਿ ਜੇ ਬਾਦਲਾਂ ਨੂੰ ਇਸ ਚੋਣ ਦੇ ਵਿੱਚ ਉਤਸਾਹ ਮਿਲਦਾ ਹੈ ਤੇ ਫਿਰ ਸਿੱਖ ਕੌਮ ਸੁਚੇਤ ਹੋ ਜਾਵੇ ਕਿਸੇ ਵੀ ਤਰੀਕੇ ਦੇ ਨਾਲ ਬਾਦਲਾਂ ਦਾ ਕੋਈ ਬੰਦਾ ਸਾਹਮਣੇ ਨਾ ਆ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @hindbirsinghdhilondhillonh5100
    @hindbirsinghdhilondhillonh5100 17 днів тому +3

    Je te ਭਰਾਵਾ ਕਿਸੇ ਗਰਮ ਦਲ ਨਾਲ ਫਿਰ ਤਾਂ ਠੀਕ a par je ਨਹੀ ਤਾਂ ਇਹ ਸੋਚ ਕੇ ਸਤਰ ਪਰਸੈਂਟ ਅਕਾਲੀ ਵਰਕਰ ਭਾਹੀ ਅੰਮ੍ਰਤਪਲ ਨੂੰ ਜਤੋਂ ਲਈ ਭਾਵੇਂ skhbir v ਖਦਜੇ ਤਾਂਵੀ ਭਾਈ ਸਾਹਿਬ ਨੂੰ ਵੋਟਾਂ ਪਾਉਣ ਨੂੰ ਤਿਆਰ a ਹਰ ਵੇਲੇ ਅਕਲੀ ਵਰਕਰਾਂ ਨੂੰ ਜਲੀਲ ਨਾ ਕਰਿਆ ਕਰੋ ਅਕਾਲੀ ਵਰਕਰ ਸਿਰਫ ਆਵਦੀ ijt ਖਾਤਰ e ਲੋਕਾਂ ਦੀਆਂ ਗੱਲਾਂ ਸੁਣਨ ਡਿਆ ਕਿਦਾ ਜੀ ਕਰਦਾ harie v ਗੱਲਾਂ ਵੀ ਸੁਣੀਏ ਜਾਂ ਤੇ ਕੋਈ ਹੋਰ ਅਕਲੀਦਾਲ ਲੋਕਾ ਦੀ ਅਗਵਾਈ ਜੋਗਾ ਹੋ ਜਾਂਦਾ ਅਸੀਂ ਅਕਾਲੀ ਆ ਸਿੱਖ ਮੰਗਦੇ a ਕੌਈ ਬਾਂ ਫੜਨ ਵਾਲਾ ਅਜੇ ਕਮ ਸੇਕਮ ਦਿੱਲੀ ਦੀਆਂ ਪਲਟੀਆਂ ਤੋਂ ਤਾ b he rhan GE sauth ਵਾਲਿਆਂ ਤੋਂ ਸਾਨੂੰ ਵਸਿਖਣਾ ਚਾਹਿਦਾ ਉਹ ਆਪਣੀਆਂ ਖੇਤਰੀ ਪਾਰਟੀਆਂ ਤੋਂ ਬਰ ਨੀਂ ਜਾਂਦੇ ਧਨਵਾਦ

  • @wahegurusatnam9803
    @wahegurusatnam9803 17 днів тому +1

    Sangat ji jitao har hal vich Bhai Amritpal Singh ji nu.

  • @jattmehkma9558
    @jattmehkma9558 17 днів тому +2

    22 G kisi tra bhai amritpal singh ji khalsa bahar ajan jo suport karange welcome ae

  • @AbC-jn3ix
    @AbC-jn3ix 16 днів тому

    ਵਧੀਆ ਗੱਲ ਹੈ ਜੀ

  • @balversinghbs3325
    @balversinghbs3325 16 днів тому

    ਵੀਰ ਅਸੀ ਵੀ ਗॅਲਾ ਜੋਗੇ ਹਾ ਪੰਜਾਬ ਵਾਲੇ िਕਨੀਅਾ ਜਥੇਬੰਦੀਅਾ ਬਣਾਾ ਕੇ ਬੈਠੇ ਹਨ ਪਰ ਅਫਸੋਸ िਸਰਫ 13ਮੈਬਰ ਨਹੀ ਚੁਣ ਸਕਦੇ ਜਦੋ ਗੁਰੂ ਬਾਬਾ ਨਾਨਕ ਜੀ 13. 13 ਤੋਲ िਗਅਾ

  • @rakkarrakkar2981
    @rakkarrakkar2981 17 днів тому +3

    💯 ਪੱਕੀ ਜਿੱਤ waheguru ਮੇਹਰ rakhan ji

  • @Manpreetsingh-zw7xj
    @Manpreetsingh-zw7xj 17 днів тому

    ਸਹੀ ਕਿਹਾ ਬਈ

  • @AvtarSingh-ox4lg
    @AvtarSingh-ox4lg 17 днів тому +1

    ਇੱਕ ਅਕਾਲੀ ਦਲ਼ ਹੁੰਦਾ ਸੀ

  • @SurjitSingh-rd1ih
    @SurjitSingh-rd1ih 16 днів тому

    ਜੋ ਇਹਨਾਂ ਦੇ ਜਾਲ਼ ਵਿੱਚ ਫਸੇਗ ਉਹ ਯਿਰੋ ਹੋਵੇਗਾ

  • @gurmeetsinghgurmeetsingh2599
    @gurmeetsinghgurmeetsingh2599 16 днів тому

    ਕੌਮ ਨੂੰ ਸੁਚੇਤ ਕਰਨ ਲਈ ਧੰਨਵਾਦ

  • @langeriboys
    @langeriboys 17 днів тому

    Bilkul sahi veer ne

  • @gurcharansingh9095
    @gurcharansingh9095 16 днів тому

    All party will try to reject paper suchet rehna

  • @jashpalsingh1875
    @jashpalsingh1875 16 днів тому +1

    ਬਾਕੀ ਗੱਲਾਂ ਬਾਅਦ ਵਿਚ ਪਹਿਲਾ ਅੰਮ੍ਰਿਤਪਾਲ ਨੁ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ

  • @bhupinderarora1190
    @bhupinderarora1190 16 днів тому

    Yabballia

  • @rajwinderkaur8905
    @rajwinderkaur8905 16 днів тому +1

    ਪੀਰਤ ਸਿੰਘ ਸੈਣੀ ਦੀ ਗਾਲ ਵੀ ਕਰੋ ਜੀ

  • @user-vp9ut9vq3j
    @user-vp9ut9vq3j 16 днів тому

    Veer. Ji. Very Good. 👍👍👍👍👍👍👍👍👍👍🥀🥀🥀🥀💚💞💞🙏🙏🙏🙏🙏🙏🙏

  • @khushbrar828
    @khushbrar828 16 днів тому

    ਚਿਠੀਆਂ ਲਿਖ ਲਿਖ ਕੇ ਕੇਂਦਰੀ ਗ੍ਰਹਿ ਮੰਤਰੀ ਏ ਕੇ ਬਰਧਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਅਟੈਕ ਕਰਵਾਇਆ,1984 ਚ ਸਿੱਖ ਫੌਜੀਆਂ ਨੂੰ ਉਕਸਾ ਕੇ ਬੈਰਕਾਂ ਛੱਡਣ ਲਈ ਤਿਆਰ ਕੀਤਾ ਬਾਅਦ ਵਿੱਚ ਸਾਰ ਨਹੀਂ ਲਈ, ਭਾਜਪਾ ਵਾਲਿਆਂ ਨੇ ਗੁਰੂ ਨਗਰੀ ਰੇਲਵੇ ਸਟੇਸ਼ਨ ਤੇ ਗੁਰੂ ਰਾਮਦਾਸ ਸਾਹਿਬ ਜੀ ਦੇ ਸਰੂਪ ਨੂੰ ਪੈਰਾਂ ਹੇਠ ਰੋਲਿਆ, ਦਰਬਾਰ ਸਾਹਿਬ ਦੇ ਮਾਡਲ ਨੂੰ ਤੋੜਿਆ ਡਾਂਗਾਂ ਸੋਟਿਆਂ ਤੇ ਬੀੜੀਆਂ ਸਿਗਰਟਾਂ ਬੰਨ੍ਹ ਕੇ ਗੁਰੂ ਨਗਰੀ ਵਿਚ ਜਲੂਸ ਕੱਢਿਆ, ਹੁਣ ਨਵੀਂ ਤਾਜਾ ਘਟਨਾ ਭਾਜਪਾ ਵਿੱਚ ਸ਼ਾਮਲ ਅੰਮ੍ਰਿਤ ਧਾਰੀ ਬੀਬੀ ਜੀ ਨੇ ਆਵਦੇ ਘਰ ਤੇ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤੇ ਘਰ ਤੇ ਕੇਸਰੀ ਝੰਡੇ ਲਗਾਉਣ ਤੇ ਪਾਰਟੀ ਚੋਂ ਬਾਹਰ ਕੱਢਿਆ,ਇਹ ਖ਼ਾਲੀ ਦਲ ਵਾਲੇ ਭਾਜਪਾ ਦੀਆਂ ਮਿੰਨਤਾਂ ਕਢਦੇ ਰਹੇ, ਸੁਖਬੀਰ ਬਾਦਲ ਨੂੰ ਵੋਟਾਂ ਪਾਉਣ ਵਾਲਾ ਸਿੱਖ ਨਹੀਂ ਹੋ ਸਕਦਾ

  • @BaljinderSingh-cq5lk
    @BaljinderSingh-cq5lk 16 днів тому

    ਭਾਈਅਮਿਰਤਪਾਲਸਿੱਘਜੀਨੂੰਵੋਟਾਪਾਉਜੀ🙏🌷💌🌷⚔️

  • @ParamjitSinghBathinda
    @ParamjitSinghBathinda 17 днів тому +2

    Badal barabar jakriya ji han

  • @SukhWinder-ld5op
    @SukhWinder-ld5op 16 днів тому +1

    Amritpal singh,je, khadursahib,to,khre,hude,ne,asai,vora,jaur,pava,ge,je,aam,parti,bhuler,noo,khara,kardi,hai,ta,zauo,noo,votnahi,pava,ge

  • @GurcharanSingh-st5iu
    @GurcharanSingh-st5iu 16 днів тому

    What about Preet Singh Saini, also tell about his Post Martam Report,....?

  • @harleenkaur5891
    @harleenkaur5891 17 днів тому +3

    Waheguru ji pai.sahb.ji.mehr.karn.ji

  • @rajsidhu7169
    @rajsidhu7169 17 днів тому

    Sarria galla chadd Bhai Sahib ji nu sarre jittaiaee

  • @SukhwinderSingh-lx6cv
    @SukhwinderSingh-lx6cv 16 днів тому

    Ona ne eh kam karna par lok Bevkuf nhi ne vir ji o time lang gaya

  • @phummansingh9564
    @phummansingh9564 16 днів тому

    AmritpalJindabad

  • @ManjitSingh-wz7hr
    @ManjitSingh-wz7hr 16 днів тому

    Lokan nu ehna gadaran ton sachet hon di jarurat hai.

  • @user-co9yy4tt8d
    @user-co9yy4tt8d 8 днів тому

    Akalidal zidavad

  • @user-cu3hn8er8q
    @user-cu3hn8er8q 16 днів тому

    ਤੁਸੀ ਨਾ ਟਿਕਣ ਦਿਓ ਕਿਸੇ ਪਾਸੇ

  • @AvtarSingh-ox4lg
    @AvtarSingh-ox4lg 17 днів тому +1

    ਬੇਅਦਬੀ ਦਾ ਦੌਰ 2015 ਵਿੱਚ ਸ਼ੁਰੂ ਹੋਇਆ ਲਗਾਤਾਰ ਜਾਰੀ ਹੈ ਅਕਾਲੀ ਦਲ਼ ਆਪਣਾਂ ਸਟੈਂਡ ਨਹੀਂ ਕਰ ਸਕੇ

    • @user-cu3hn8er8q
      @user-cu3hn8er8q 16 днів тому

      ਬੇਅਦਬੀ ਦਾਂ ਦੌਰ 1947 ਤੋਂ ਸ਼ੁਰੂ ਹੋਇਆ ਤੇ ਅੱਜ ਤਕ ਜਾਰੀ ਹੈ ਪਰ ਏਨਾ ਲੋਕਾਂ ਨੇ ਜ਼ਿਕਰ 15 ਦਾ ਹੀ ਕਰਨੈ ਕਿਉਂ ਕੇ ਅੱਗੇ ਬੋਲਦੇ ਲਤਾਂ ਕਮਬਦੀਆਂ

  • @AvtarSingh-ph3it
    @AvtarSingh-ph3it 11 днів тому

    Eh congress party nal ho ja aam admi party wale bhajiya hai

  • @sikhsingh5822
    @sikhsingh5822 17 днів тому

    ਬਾਦਲ ਦਲ ਕਿਹਾ ਕਰੋ

  • @ellyjttboss6761
    @ellyjttboss6761 16 днів тому +1

    ਪੂਰਾ punjab ਕਰੋ ਸਪੋਰਟ ਤੇ ਵੋਟ ਭਾਈ ਅਮ੍ਰਿਤਪਾਲ ਨੂੰ 🙏

  • @user-ru9el4xc6o
    @user-ru9el4xc6o 16 днів тому

    No

  • @user-ru9el4xc6o
    @user-ru9el4xc6o 16 днів тому

    Jharu.aap.da.chela.lagda.hai

  • @GurmeetSingh-zq1hs
    @GurmeetSingh-zq1hs 16 днів тому

    Bro ek bar amritpal Singh nu jita do vastu bad sawal jawab karo

  • @inderjeetsingh4746
    @inderjeetsingh4746 16 днів тому

    Hhmm

  • @SinghBh-mu8wv
    @SinghBh-mu8wv 16 днів тому

    ਨੜੀ ਮਾਰ ਨੂੰ ਬੀਬੀ ਖਾਲੜਾ ਜੀ ਦੇ ਬਰਾਬਰ ਕਿਉਂ ਖੜਾ ਕੀਤਾ ਸੀ ਬਦਲ ਕੇ ਤਾਂ ਹੁਣ ਉਹ ਹਨ ਮੂੰਹ ਤੋਂ ਮੱਖੀ ਉਡਦੀਨੀ ਪਰ ਟੋਇਲਟ ਚੋਂ ਜਰੂਰ ਉੱਠ ਜਾਂਦੀ ਇਹਨਾਂ ਦੇ ਮੂੰਹ ਤੇ ਬਹਿ ਜਾਂਦੀ ਬਹੁਤ ਕੁਝ ਕਹਿ ਜਾਂਦੀ ਇਹ ਦੱਲਿਆਂ ਤੋਂ ਸੁਚੇਤ ਰਹੋ ਜਿੱਥੇ ਵੀ ਮਿਲਦੇ ਜਵਾਬ ਲਓ ਜੰਗੀਰੋ ਚੰਦੂ ਢੀਡ ਸੇ ਨੰਨੀ ਧੁੱਪ ਸੁਖਿਆ ਜਮੀਰ ਦਿਆ ਭੁੱਖਿਆ ਬਦਲ ਹਨੇਰੇ ਹੁਣ ਲੋਕੀ ਲੈਣਗੇ ਫੇਰੇ

  • @navsran36
    @navsran36 17 днів тому

    Vdia gal tuci ih galan kitia but ik gal ne sochn te mjboor kr dita k amritpal simranjit maan ji di party ch kyu nhi gye ki amritpal maan saab di party nu panthak party nhi mnde is te v koi vichar deo ji k maan saab di party vlon kyu nhi khre hoye amritpal ih v dso

  • @user-co9yy4tt8d
    @user-co9yy4tt8d 8 днів тому

    Bjp,,nal. No. Elench

  • @nirmalsingh8037
    @nirmalsingh8037 13 днів тому

    Chal vada tu jani jan

  • @sukhchainsingh8820
    @sukhchainsingh8820 15 днів тому

    Kinne paise lai aa ?

  • @oprinderkaurmaan4714
    @oprinderkaurmaan4714 15 днів тому

    Aa giya kalidaal waleya da omid vaar ! Tussi lok pehla hi pusha den na lag piya karo ! Tuhadia ina glla naal bhai sahib di v kirdarkushi hundi aa

  • @sukhvindersingh-mt6id
    @sukhvindersingh-mt6id 17 днів тому

    Amprit pal khalsa tha percer kero verge bes

  • @GurmailSingh-cu6jz
    @GurmailSingh-cu6jz 16 днів тому

    ਤੇਰੇ ਵਰਗੇ ਨੁਕਸਾਨ ਕਰਨ ਗੇ

  • @jasrajgaming3972
    @jasrajgaming3972 16 днів тому +1

    ਬਸ ਕਰ ਉਹ ਭਰਾਵਾਂ ਤੇਰੇ ਵਰਗਿਆਂ ਨੇ ਹੀ ਹਰਾਓਣਾ ਓਹਨੂੰ ਇਕ ਸਵਾਲ ਮੇਰਾ ਵੀ ਕੀ ਤੁਸੀ ਆਪ ਪੂਰਨ ਰੂਪ ਵਿਚ ਸਹੀ ਹੋ ਕੀ ਤੁਹਾਡੇ ਕੋਲੋਂ ਕਦੀ ਕੋਈ ਗਲਤੀ ਨਹੀਂ ਹੋਈ? ਕਿਉਂ ਹਮੇਸ਼ਾ ਦੂਜਿਆਂ ਵਿਚ ਹੀ ਨੁਕਸ ਕਢਦੇ ਰਹਿੰਦੇ ਹੋ

  • @navsran36
    @navsran36 17 днів тому

    Amritpal ne panthak party kyu nhi join kiti ih dso ji sochn te mjboor kr dita amritpal ne simranjit maan saab saaf suthre panthak aagu c ohna nal kyu nhi gye amritpal smj nhi aa rhi k ki sochiye ji panthak party c oh chd k azaad khre ho gye ih kyu congress akalidal bjp aap ih ta mare c ihna val nhi gye ih ta smj aa gyi but maan saab di panthak party ch kyu nhi gye iste video bnao ji ik

  • @HardeepSingh-rr8wy
    @HardeepSingh-rr8wy 17 днів тому

    Jarnil singh bhagwat

  • @beantkaur9125
    @beantkaur9125 16 днів тому

    Bai ji amritpal nu vote pa deo akalea nu vote na pao congres ne sikha da khoon bhaya darbar saheb te attack karwaya aap te rss bjp ek he ne bjp sikh virodhe ha

  • @user-wc6no4lm6m
    @user-wc6no4lm6m 16 днів тому +1

    ਤੇਰੇ ਵਰਗੇ ਬਥੇਰੇ ਭੌਂਕਦੇ ਆ

  • @navsran36
    @navsran36 17 днів тому

    Chdo badla nu 8 sal ho gye srkar to bahr ne lok jagrook aa badla bare pta sarea nu But simranjit maan saab ta panthak c maan saab di party kyu nhi join kiti is te ik video bnao ji kyu ki jdo maan saab panthak ne sikha de aagu ne fir Amritpal di ki mjboori ho gyi azaad khrn di ih dso ji

  • @anmolsingh1416
    @anmolsingh1416 17 днів тому

    Akali badala gadara tu sucheet rehna

  • @hoshiyarsinghchandan5774
    @hoshiyarsinghchandan5774 17 днів тому

    Koi wot ni pawega 😊

  • @navsran36
    @navsran36 17 днів тому

    J akalidal apna koi umeedvaar nhi utar de ta is ch mara ki aa ji dso mneya badla glt kam kite honge but j hun de time ch sikha de drr to apna umeedvaar nhi utarnge ghto ght ih ta ho jau k badal nu sikha da drr pai gya te ihi drr krke hun kdi life ch ih sikha de khilaf nhi jau congress di trah

  • @satwindersingh4727
    @satwindersingh4727 16 днів тому

    ਸਰਦਾਰੀ ਅਮਰਤਪਾਲ ਸਿੰਘ ਬਾਰੇ ਬੋਲਣ ਤੇਰੇ ਲਾਈ ਠੀਕ ਨਹੀ ਹੈ

  • @sarbjitkaur4996
    @sarbjitkaur4996 16 днів тому

    Tussi chup hi rho teru jyada pta bhai sahib nu jittan diyo jyada na bolo

  • @AvtarSingh-ph3it
    @AvtarSingh-ph3it 11 днів тому

    Tuhanu kis party walene bhejiahai tusi loka nu gumrah kar rahe ho tusi sikha nu ikathe dekg hi nahi sakde

  • @sarbjitkaur4996
    @sarbjitkaur4996 16 днів тому

    Tere varge hi rahh de kande hunde

  • @user-nx6tv6il2t
    @user-nx6tv6il2t 17 днів тому

    Lok ape dekh lange bs kr

  • @LovelySingh-sl6fs
    @LovelySingh-sl6fs 16 днів тому

    O ja dafa ho

  • @GurjantSingh-mh3rx
    @GurjantSingh-mh3rx 16 днів тому

    Bakwas matt kar

  • @Fateh.imaan.Singh.Sandhu
    @Fateh.imaan.Singh.Sandhu 17 днів тому +1

    @@🪯KHALSA RAJ🪯@@