ਤਿੰਨ ਸੌ ਸਾਲ ਪੁਰਾਣੀ ਹਵੇਲੀ । Punjabi Travel Couple | Punjab Tour | Ripan & Khushi

Поділитися
Вставка
  • Опубліковано 16 січ 2025

КОМЕНТАРІ • 339

  • @paramjeetkaursandha9701
    @paramjeetkaursandha9701 2 роки тому +50

    ਯੁੱਗ ਯੁੱਗ ਜੀਵੇ ਇਹ ਸੁਭਾਗੀ ਜੋੜੀ,ਮੇਰੇ ਸ਼ਹਿਰ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਾ ਦਿੱਤੇ ਕਨੇਡਾ ਬੈਠੇ ਨੂੰ ਸਾਨੂੰ ,ਸੱਭ ਤੋਂ ਵੱਡੀ ਇਹ ਗੱਲ ਹੈ ਕਿ ਅਜੋਕੇ ਸਮੇ ਵਿੱਚ ਇਸ ਤਰ੍ਹਾਂ ਦੇ ਕਾਰਜ ਅਰੰਭੇ,ਮਾਣ ਹੈ ਤੁਹਾਡੇ ਤੇ।ਜਿਉਂਦੇ ਰਹੋ, ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਤੇ ਤੰਦਰੁਸਤੀ ਬਖਸ਼ਣ ਆਪ ਜੀ ਨੂੰ

    • @PUNJABITRAVELCOUPLE
      @PUNJABITRAVELCOUPLE  2 роки тому +4

      ਧੰਨਵਾਦ ਜੀ ਬਹੁਤ-ਬਹੁਤ

    • @devil80413
      @devil80413 2 роки тому +3

      @@PUNJABITRAVELCOUPLE ਵੀਰ ਜੀ, ਦੀਨਾਨਗਰ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਹੈ, ਉ ਵੀ ਦਸੋ, ਧੰਨਵਾਦ ਜੀ।

  • @mrgagandeep3954
    @mrgagandeep3954 2 роки тому +29

    ਇੱਕ ਦਿਲੀ ਤਮੰਨਾ ਰਿਪਨ ਦੀ ਸਰਹੱਦ ਤੋਂ ਪਾਰ ਵੀ ਜਾ ਆਈਏ , ਜੋ ਧਰਤੀ ਹੈ , ਫਨਕਾਰਾ ਦੀ ਖੁਸ਼ੀ ਜੀ , ਸੀਸ ਝੁਕਾ ਆਈਏ, ਹਾਲੇ ਤਾਂ ਬੜੀਆਂ ਬੰਦਸ਼ਾ ਨੇ,ਜਦ ਰਸਤਾ ਖੁਲੂ ਦੇਖਾਗੇ,👌👌👌👌👌👌👌 (ਬਰਨਾਲਾ) ਭਦੌੜ ਤੋ

  • @sukhrajkaur6118
    @sukhrajkaur6118 2 роки тому +31

    ਮਹਾਨ ਵਿਰਾਸਤ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਸ਼ੁਕਰਾਨਾ ਖ਼ੁਸ਼ੀ ਤੇ ਰਿਪਨ ਜੀ ।

  • @harsdeepsinghsahotasunny2250
    @harsdeepsinghsahotasunny2250 2 роки тому +10

    ਜਿਹੜੇ ਸ਼ਾਮ ਸਿੰਘ ਅਟਾਰੀ ਸੀ ਉਹਨਾਂ ਉਨ੍ਹਾਂ ਦਾ ਨਾਨਕਾ ਪਿੰਡ ਕਾਉਕੇ ਕਲਾਂ ਜਿਲਾ ਲੁਧਿਆਣਾ ਸੀ

  • @harjinderkaurdhillon7789
    @harjinderkaurdhillon7789 2 роки тому +3

    ਬਹੁਤ ਕੁਸ਼ ਦੇਖਣ ਮਿਲਿਆ ਬਹੁਤ ਬਹੁਤ ਧੰਨ ਵਾਦ ਜੋ ਸਾਨੂ ਘਰ ਬੈਠਿਆ ਸ਼ਾਮ ਸਿੰਘ ਅਟਾਰੀ ਦਾ ਇਤਿਹਾਸਕ ਘਰ ਦਿਖਾਇਆ ਵਾਹਿਗੁਰੂ ਜੀ ਬਚਿਆ ਨੂੰ ਬਹੁਤ ਬਹੁਤ ਚੜਦੀ ਕਲਾ ਚ ਰੱਖਣਾ ਫੋਜੀ ਪਰਿਵਾਰ ਦੇਖ ਕੇ ਤੇ ਸੁਣ ਕੇ ਬਹੁਤ ਖੁਸ਼ੀ ਮਿਲੀ 🙏🙏🙏

  • @randeepsingh6584
    @randeepsingh6584 2 роки тому +8

    ਬਹੁਤ ਵਧੀਆ ਕੰਮ ਕਰ ਰਹੇ ਹਨ ਵੀਰ ਜੀ ਜੋ ਸਿੱਖ ਕੌਮ ਦੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਜੀ ਦੀ ਹਵੇਲੀ ਦੇ ਦਰਸ਼ਣ ਕਰਵਾਏ ਬਹੁਤ ਚੰਗਾ ਲੱਗਾ

  • @jaswinderkaurskjelvik
    @jaswinderkaurskjelvik 2 роки тому +21

    ਕਰਮਾ ਵਾਲੇ ਹੋ ਤੂਸੀ ਪੰਜਾਬੀ ਟਰੈਵਲ ਅਪਣਾ ਪੰਜਾਬ ਦੇਖ ਰਹੇ ਹੋ ਨਾਲ਼ੇ ਸਾਨੂੰ ਦਿਖਾ ਰਹੇ ਹੋ , I feeling jealous because that's was my dream traveling and watching all ours Punjab but anyway thanks both of you guys 🙏💜special thanks for Shri sham Singh ji Atari historical information ❤️

  • @jasmersinghjassbrar3673
    @jasmersinghjassbrar3673 2 роки тому +7

    ਬਹੁਤ ਹੀ ਵਧੀਆ ਬਲਾਗ ਅਜ ਦਾ |ਸ਼ਾਮ ਸਿੰਘ ਅਟਾਰੀ ਦੀ ਵਿਰਾਸਤ ਵੇਖ ਕੇ ਬਹੁਤ ਹੀ ਖੁਸ਼ੀ ਹੋਈ | ਏਦਾਂ ਹੀ ਸੇਵਾ ਕਰਦੇ ਰਹੋ ਭਰਾਵੋ |dhnvad|

  • @kanwardeepsingh2896
    @kanwardeepsingh2896 Рік тому +1

    Haweli dekh ke bhut khushi hoyi. Par dil dukhi hoya Mahan yodhe S. Sham Singh Attariwala de waris sikhi nhi sambhal sake.😭

  • @avtargrewal3723
    @avtargrewal3723 2 роки тому +1

    ਧੰਨਬਾਦ ਰਿਪਨ ਤੇਖੁਸੀ ਤੁਸੀਂ ਸਾਨੂੰ ਘਰਾਂ ਬੇਠੈ ਨੁੰ ਸਾਮ ਸਿੰਘ ਜੀ ਅਟਾਰੀ ਵਾਲਿਆਂ ਦੀ ਹਵੇਲੀ ਦੇ ਦਰਸ਼ਨ ਦੀਦਾਰੇ ਕਰਕੇ ਸਾਡਾਭਾਗ ਜਾਗ ਪਏ ਵਾਹਿਗੁਰੂ ਜੀ ਮੇਹਰ ਕਰੋ ਜੀ ਏਸ ਭਾਗਾਂ ਵਾਲੀਜੋੜੀ ਤੇ

  • @talvinderkaur7421
    @talvinderkaur7421 Рік тому +1

    Many many thanks Ripan ji tuhada jo sanu ghar baithe sardar sham Singh Atari ji di haweli de darshan kawye ❤ kille di sambh sambhal nalo zyada je apni sikhi nu sambh de te hor zyada khushi honi c ❤

  • @singhjaspal2710
    @singhjaspal2710 2 роки тому +4

    ਬਹੁਤ ਬਹੁਤ ਧੰਨਵਾਦ ਰਿੰਪਨ ਐਡੰ ਖੁੱਸੀ ਏ ਸਭ ਦਿਖਾਓਣ ਲਈ

  • @GurpreetSingh-kp8sj
    @GurpreetSingh-kp8sj 2 роки тому +3

    ਬਹੁਤ ਵਧੀਆ ਲੱਗਿਆ ਸਿੱਖ ਜਰਨੈਲ ਸਰਦਾਰ ਸ਼ਾਮ ਸਿੰਘ ਜੀ ਦੀ ਇਤਿਹਾਸਕ
    ਹਵੈਲੀ ਦੇਖ,ਪਰਿਵਾਰ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਅਤੇ ਇਤਿਹਾਸਕ ਤੱਥਾਂ ਬਾਰੇ ਸੁਣ ਕੇ
    ਪਰ ਥੋੜ੍ਹਾ ਅਫਸੋਸ ਹੋਇਆ ਇੰਨੇ ਮਹਾਨ ਜਰਨੈਲ
    ਦੀ 7ਵੀਂ ਪੀੜ੍ਹੀ ਸਿੱਖੀ ਸਰੂਪ ਤੋਂ ਦੂਰ ਹੋ ਰਹੀ ਹੈ ਇਹ ਸਭ ਸਿੱਖ ਸੰਸਥਾਵਾਂ ਦੀ ਹੀ ਕਮਜ਼ੋਰੀ ਹੈ ਜੋ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਬਾਰੇ ਸਹੀ ਜਾਣਕਾਰੀ ਲੋਕਾਂ ਤੱਕ ਨਹੀਂ ਪਹੁੰਚਾ ਰਹੀ

  • @dharmindersingh5668
    @dharmindersingh5668 2 роки тому +7

    ਅੱਜ ਦਾ ਬਲੋਗ ਇਤਿਹਾਸਕ ਹੋ ਗਿਆ

  • @nonaboys8249
    @nonaboys8249 2 роки тому +16

    ਬਹੁਤ ਵਧੀਆ ਵੀਰ ਜੀ,
    ਬਿਆਰ ਦੀ ਲੱਕੜ ਮਜਬੂਰ ਤਾਂ ਕੋਈ ਖਾਸ ਨੀ ਹੁਂਦੀ ਪਰ ਓਹ ਕਦੇ ਵੀ ਖ਼ਰਾਬ ਨਹੀਂ ਹੁੰਦੀ , ਸਿਉਂਕ ਵਗੇਰਾ ਨਹੀਂ ਲਗਦੀ,ਇਹ ਲੱਕੜ ਜਦੋਂ ਬਲਦੀ ਹੈ ਤੇ ਇਸ ਵਿਚੋਂ ਬਹੁਤ ਵਧੀਆ ਖੁਸ਼ਬੂ ਆਉਂਦੀ ਹੈ। ਕਿਉਂਕਿ ਇਸ ਵਿਚ ਬਰੋਜਾ ਹੁੰਦਾ ਹੈ।
    ਮੈਨੂੰ ਏਨਾ ਪਤਾ ਸੀ ਮੈਂ ਆਪ ਨਾਲ ਸਾਂਝਾ ਕਰਨਾ ਸਹੀ ਸਮਝਿਆ।

    • @pardeepkaur2887
      @pardeepkaur2887 2 роки тому +1

      ਜਿਊਂਦੇ ਰਹੇ ਬਹੁਤ tangh c ਸਰਦਾਰ Sham Singh ji ਦੀ haveli dekhan ਦੀ ਦੁੱਖ ਇਸ ਗੱਲ ਦਾ ਕਿ sadian sarkaran ਸੰਭਾਲ ਨਹੀਂ skian

  • @prabhjotsinghrathore3365
    @prabhjotsinghrathore3365 Рік тому

    ਬਹੁਤ ਵਧੀਆ ਇਤਹਾਸਕ ਹਵੇਲੀ ਸ ਸ਼ਾਮ ਸਿੰਘ ਅਟਾਰੀ ਵਲਿਆ ਦੀ ਜੋ ਤੁਸੀਂ ਦਿਖਾਈ ਬਹੁਤ ਧਨਵਾਦ ਜੀ ।

  • @rajuambo
    @rajuambo 2 роки тому +5

    bht changa laga dekh ke, banda purane time ch chala janda 👍

  • @HarjeetSingh-qf3kl
    @HarjeetSingh-qf3kl 2 роки тому +1

    ਬਹੁਤ ਅੱਛੀ ਜਾਣਕਾਰੀ ਸਾਝੀ ਕੀਤੀ ਵੀਰ ਜੀ ਨੇ ਧੰਨਵਾਦ ਜੀ। ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਜੀ ਸਾਡੇ ਪਿੰਡ ਤੋਂ ਹਨ ਜੀ ਮੈਨੂੰ ਹਮੇਸ਼ਾ ੲਿਸ ਗੱਲ ਉਤੇ ਬੜਾ ਮਾਣ ਮਹਿਸੂਸ ਹੁੰਦਾ ਹੈ ਜੀ । ਬਾਕੀ ੲਿਨ੍ਹਾ ਦਾ ੲਿਤਿਹਾਸ ਬਹੁਤ ਲੰਮਾ ਹੈ ਜੀ। ਜਰਨੈਲ ਸ਼ਾਮ ਸਿੰਘ ਜੀ ਦੀ ਸਪੁਤਰੀ ਬੀਬੀ ਨਾਨਕੀ ਜੀ ਦਾ ਵਿਆਹ ਮਹਾਰਜੇ ਰਣਜੀਤ ਸਿੰਘ ਜੀ ਦੇ ਪੋਤਰੇ ਕਵਰਨੋਨਿਹਾਲ ਨਾਲ ਹੋੲਿਆ ਸੀ ਜੀ ।

  • @prof.harpalsinghUSA
    @prof.harpalsinghUSA 2 роки тому +2

    ਸਿੱਖ ਇਤਹਾਸ ਨੂੰ ਸੰਭਾਲਣ ਦਾ ਤੁਹਾਡਾ ਯਤਨ ਸਲਾਗਾ ਯੋਗ ਹੈ। ਆਉਣ ਵਾਲੀਆਂ ਪੀੜੀਆਂ ਤੁਹਾਡੇ ਯਤਨਾਂ ਨੂੰ ਹਮੇਸਾਂ ਯਾਦ ਕਰਨਗੀਆਂ। ਮੇਹਰਬਾਨੀ ਕਰਕੇ ਪੱਟੀ ਜਰੂਰ ਜਾਏਉ। ਉਸ ਜਗਾ ਪਟੀ ਦੇ ਨਵਾਬ ਸੇਰ ਖਾਂ ਦਾ ਕਿਲਾ ਹੈ ਜਿਥੇ ਸਿਖਾਂ ਤੇ ਅਸਿਹ ਜੁਲਮ ਢਾਏ ਗੲਏ ਸਨ। ਤੂੰਸੀ ਉਮਰ ਦਰਾਜ ਹੋਵੋ। ਪੋ, ਹਰਪਾਲ ਸਿੰਘ, ਸੈਕਰਾਮੈਂਟੋ( ਕੈਲੀਫੋਰਨੀਆ)

  • @harjinderkaurdhillon7789
    @harjinderkaurdhillon7789 2 роки тому +1

    🙏🙏🙏👏ਪ੍ਰਣਾਮ ਇਸ ਤਲਵਾਰ ਨੂੰ ਤੇ ਸਿੰਘ ਸ਼ਹੀਦਾ ਨੂੰ

  • @GurwinderSingh-bt4vm
    @GurwinderSingh-bt4vm 2 роки тому +13

    ਮੈਂ ਜਰਨਲ ਸ਼ਾਮ ਸਿੰਘ ਅਟਾਰੀਵਾਲਾ ਜੀ ਦੀ ਔਲਾਦ ਬਾਰੇ ਇਮੈਜਨ ਕੀਤਾ ਸੀ ਕਿ ਖੁੱਲੇ ਦਾੜੇ ਵਾਲੇ ਦਸਤਾਰਧਾਰੀ ਸਰਦਾਰ ਬਜ਼ੁਰਗ ਹੋਣਗੇ ਜਿਨਾਂ ਦੀਆਂ ਮੁੱਛਾਂ ਕੁੰਢੀਆਂ ਹੋਣਗੀਆਂ । ਮੇਰੀ ਆਪਣੀ ਸੋਚ ਸੀ ਸੋ ਗਲਤ ਸਾਬਤ ਹੋਈ

    • @saab7205
      @saab7205 2 роки тому +2

      Same

    • @ravinderpalbhangu4913
      @ravinderpalbhangu4913 2 роки тому +1

      Muchhan kundiyan Kehri quality aa

    • @PUNJABITRAVELCOUPLE
      @PUNJABITRAVELCOUPLE  2 роки тому +7

      ਨਿੱਜੀ ਤੌਰ ਤੇ ਮੈਨੂੰ ਵੀ ਦੇਖਕੇ ਦੁੱਖ ਲੱਗਿਆ...ਜਦ ਫੋਨ ਤੇ ਗੱਲ ਹੋਈ ਸੀ ਕਲਪਨਾ ਮੈਂ ਵੀ ਇਹੋ ਕੀਤੀ ਸੀ

    • @TheKhalsa008
      @TheKhalsa008 2 роки тому +2

      Sikhi, kise kul de moohthaj nhe aa. Guru nanak shaib ji de puttar bandgi wale sn par sikhi de boote lai anukool nhe sn. Guru amardas ji de guru ramadas de puttar v against chle. Baba Ramrai v badgai wala pursh see, par sikhi Noh samaj nhe ske.. fir dasam patshah ke aohna Noh mauf v kita see... Eas lai bhaut examples hn... Sanoo sab toh waddi mar western education system mar rehya aa.... Sadeia moral values Noh aoh system orthodox thinking mnda aa...

    • @jagjitsidhu3354
      @jagjitsidhu3354 2 роки тому +6

      ਸਰਦਾਰ ਸ਼ਾਮ ਸਿੰਘ ਅਟਾਰੀ ਜੀ ਦੇ ਸੱਤਵੀਂ ਪੀੜੀ ਦੇ ਵਾਰਸ ਕਲੀਨ ਸ਼ੇਵ ਦੇਖਕੇ ਮਨ ਬਹੁਤ ਉਦਾਸ ਹੋਇਆ, ਹੁਣ ਦੀ ਪੀੜੀ ਕੀ ਕਹੂਗੀ ਇੰਨਾ ਦੀਆਂ ਸ਼ਕਲਾਂ ਦੇਖਕੇ

  • @kanwardeepsingh2896
    @kanwardeepsingh2896 Рік тому

    Thanks Ripan and khushi. Tuci ene mahan yodhe di haweli de darshan karwa dite.

  • @malkitrupaul7582
    @malkitrupaul7582 2 роки тому +3

    ਬਿਆਰ ਦੀ ਲੱਕੜ ਬਹੁਤ ਆਮ ਵਰਤੀ ਜਾਂਦੀ ਸੀ ਅੱਜ ਤੋਂ 40-45 ਸਾਲ ਪਹਿਲਾ । ਛੱਤਾਂ ਦੇ ਸ਼ਤੀਰ , ਦਰਵਾਜੇ ਚੁਗਾਠਾਂ ਬਣਦੀਆਂ ਸੀ। ਲੱਕੜ ਬਹੁਤੀ ਮਜ਼ਬੂਤ ਨਹੀਂ ਹੁੰਦੀ। ਪਰ ਸਿਉਂਕ ਵਗੈਰਾ ਨਹੀਂ ਲੱਗਦੀ। ਹਿਮਾਚਲ ਚ ਹਾਲੇ ਵੀ ਦਰਖਤ ਦੇਖੇ ਜਾ ਸਕਦੇ ਨੇ। ਇਸਨੂੰ ਦੇਵਦਾਰ ਵੀ ਕਹਿੰਦੇ ਨੇ।

  • @baljindersingh323
    @baljindersingh323 2 роки тому +3

    ਬਹੁਤ ਵਡਮੁੱਲੀ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ।

  • @BableeKitchen
    @BableeKitchen 2 роки тому +2

    ripan tae khusi ji tusi kamal kar ditta is tra the vlog kade nahi dehkan nu nahi milaya , rab thanu khus rakhe thanks

  • @rajbirsingh3910
    @rajbirsingh3910 2 роки тому +2

    ਮੈ ਸਭਰਾ ਪਿੰਡ ਤੋਆ ਬਾਈ ਜੀ 1988 ਤੋ ਪਹਿਲਾ ਇਕ ਪਿੰਡ ਹੁੰਦਾ ਸੀ ਹੁਣ ਤੇ 1988 ਚਾੰ ਸਤਿਲੁਜ ਦਰਿਆ ਚਾੰ ਫਲੰਡ ਆਉਣ ਬਾਦ ਦੋਂ ਪਿੰਡ ਬਣ ਗੇ ਞੱਡੇ ਸਭਰਾ ਤੇ ਫਤਿਗੜ ਸਭਰਾ ਤੇ ਬਾਈ ਹੁਣ ਦੋਞੇ ਪਿੰਡਾ ਬਾਬਾ ਸਾਮਸਿੰਘ ਜੀ ਦੇ ਗੁਰੂਦਞਾਰੇ ਨੇ ਨਾਲੇ ਬਾਈ ਜੀ ਹੁਣ 1 ਫਰਞਰੀ ਤੋ 10 ਫਰਞਰੀ ਤੱਕ ਮੇਲਾ ਬਹੋਤ ਜੀ ਞੰਡੇ ਪੰਦਰ ਤੇ ਮਣਾਈਆ ਜਾਦਾ ਧੰਨਞਾਦ ਜੀ

  • @NirmalSingh-fj1hv
    @NirmalSingh-fj1hv 2 роки тому

    ਅਨਮੋਲ ਵਿਰਾਸਤ ਵਿਖਾਉਣ ਲਈ ਤਹਿਦਿਲੋਂ ਧੰਨਵਾਦ

  • @devball9179
    @devball9179 2 роки тому +2

    ਬਹੁਤ ਕੀਮਤੀ ਵਿਰਸਾ ਵਿਖਾਇਆ ਐ ਜੋ ਛਾਇਦ ਕੋਈ ਦੇਖ ਪਾਉਂਦਾ

  • @HardevSingh-ub3wh
    @HardevSingh-ub3wh 2 роки тому +3

    Sab to best vlog lagiya g, khas karke Shaym Singh khalsa g🙏di Shri sahib vekh ke Ripan y tusi v dhan hoge shri sahib hath ch fadke👍👍👍👍

  • @sarajmanes4505
    @sarajmanes4505 2 роки тому

    ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਪੰਜਾਬ ਦੇ ਮਹਾਨ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਜੀ ਨੂੰ ਦਿਲੋ ਸਲਾਮ ਹੈ ਬਹੁਤ ਵਧੀਆ ਵੀਡੀਓ ਦੇਖ ਕੇ ਦਿਲ ਖੁਸ਼ ਹੋ ਗਿਆ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ

  • @pammadholi8897
    @pammadholi8897 2 роки тому

    He parmatma ees jorri nu dunia dia saria khusia devi

  • @sandhusaab8734
    @sandhusaab8734 2 роки тому +1

    ਵੀਰ ਜੀ ਤੇਰਾ ਬਹੁਤ ਬਹੁਤ ਧੰਨਵਾਦ ।
    ਤੈਨੂੰ ਪ੍ਰਮਾਤਮਾ ਚੜਦੀ ਕਲਾ ਬਕਸ਼ੇ ।
    🙏 🙏 🙏 ❤ ❤ ❤

  • @balbirkaur9427
    @balbirkaur9427 2 роки тому +2

    Bhut vdhia jankari mili sham singh atariwala bare 🙏🙏

  • @baljindersingh1184
    @baljindersingh1184 2 роки тому +1

    ਬਹੁਤ ਚੰਗਾ ਲੱਗਿਆ ਹੈ ।ਰੂਹ ਖੁਸ਼ ਹੋ ਗਈ ਹੈ ।ਬਹੁਤ ਸਕੂਨ ਮਿਲਿਆ ਹੈ ।ਸਾਡੇ ਜਰਨੈਲ ਸਰਦਾਰ ਸ਼ਾਮ ਸਿੰਘ ਜੀ ਦੀ ਹਵੇਲੀ ਵੇਖ ਕੇ ।ਸਾਨੂੰ ਮਾਣ ਹੈ ਸਾਡੀ ਕੌਮ ਦੇ ਯੋਧਿਆਂ ਤੇ ।ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਆਪਣੇ ਵਿਰਸੇ ਨੂੰ ਦੁਨੀਆਂ ਵਿੱਚ ਸੂਰਜ ਵਾਂਗ ਚਮਕਾਇਆ ਹੈ ।ਬਹੁਤ ਅਮੀਰ ਵਿਰਸਾ ਹੈ ਗੁਰੂ ਨਾਨਕ ਦਸ਼ਮੇਸ਼ ਪਿਤਾ ਜੀ ਦੀ ਕੌਮ ਦਾ । ਵਾਹਿਗੁਰੂ ਸਾਨੂੰ ਵੀ ਸੋਝੀ ਤੇ ਬਲ ਬਖਸ਼ੇ ਆਪਣੇ ਪੁਰਖਿਆਂ ਦੇ ਰਾਹਾਂ ਤੇ ਚਲਦੇ ਰਹੀਏ । ਵੀਡੀਓ ਬਨਾਉਣ ਵਾਲਿਆਂ ਦਾ ਬਹੁਤ ਬਹੁਤ ਸ਼ੁਕਰੀਆ ਜੀ ।

  • @sarabjitbadhesha
    @sarabjitbadhesha Рік тому

    ਬਹੁਤ ਵਧੀਆ ਜਾਣਕਾਰੀ ਜੀ

  • @Gursimm
    @Gursimm 2 роки тому +4

    World da sab to best vlog wah hi wah apni zindgi vich pehla ida da vlog dekhya waheguru ji 🙏from paris France 🇨🇵🇨🇵🇨🇵🇨🇵🇨🇵🇨🇵

  • @dharmindersingh5668
    @dharmindersingh5668 2 роки тому +3

    ਅੱਜ ਦਾ ਬਲੋਗ ਵੇਖ ਕੇ ਸੀਨਾ ਗਰਵ ਨਾਲ ਭਰ ਗਿਆ

  • @azharworldexplore
    @azharworldexplore 2 роки тому

    Sukria bro Punjab dikhany ka love you both Azhar from Pakistan Punjab bahawalpur

  • @amargandara2654
    @amargandara2654 2 роки тому +2

    Y jo kus tusi dekha ta main kade ni c dekhna ❤️ thku ♥️🙏y and bhabhi ❤️🙏 ji

  • @babbubhathal4951
    @babbubhathal4951 2 роки тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਆਕਾਲ ਵੀਰ ਜੀ ਰੂਹ ਖੁਸ਼ ਹੋ ਗਈ ਬਲੌਗ ਵੇਖ ਕੇ ਧੰਨਵਾਦ

  • @baljinderkaur9618
    @baljinderkaur9618 2 роки тому

    ਬਹੁਤ ਬਹੁਤ ਧੰਨਵਾਦ ਵੀਰ ਜੀ ਇਹ ਸਭ ਦਿਖਾਉਣ ਲਈ

  • @himatsingh6134
    @himatsingh6134 2 роки тому +3

    ਸੂਰਮੇ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਦੀ ਅਗਲੀ ਪੀੜ੍ਹੀ ਨੇ ਸਿੱਖੀ ਨੂੰ ਵਿਸਾਰ ਦਿੱਤਾ ਬਹੁਤ ਦੁਖ ਹੁੰਦਾ

  • @mintudhillon6945
    @mintudhillon6945 2 роки тому +2

    ਬਹੁਤ ਵਧੀਆ ਮਨ ਖੁਸ਼ ਹੋ ਗਿਆ ਵਲੋਗ ਵੇਖ ਕੇ🙏🏻

  • @Balbirsinghusa
    @Balbirsinghusa 2 роки тому +4

    ਵਾਹ ਬਈ ਵਾਹ ਸ਼ਾਮ ਸਿੰਘ ਬਹੁਤ ਅਮੀਰ ਸਿੱਖ ਸੀ ਉਸ ਸਮੇਂ ਦਾ

  • @sarabjeetsingh4209
    @sarabjeetsingh4209 2 роки тому

    ਸ਼ਹੀਦ ਸ੍ਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ ਸਦਾ ਦਿਲਾਂ ਵਿਚ ਵਸਦੇ ਰਹਿਣਗੇ

  • @zahidrasool862
    @zahidrasool862 2 роки тому +4

    Wadia vloge bai ji landa punjab lahore pakistan 🇵🇰

  • @gurmeetkaur85
    @gurmeetkaur85 2 роки тому

    Sada punjab kina sona ha purania cheesa di sammb smbal honi chahidi ha bohat vadi te bohat soni ha hwali.

  • @geetabhalla5768
    @geetabhalla5768 2 роки тому +4

    ਸ਼ਾਮ ਸਿੰਘ ਅਟਾਰੀ ਜੀ ਸਾਡੇ ਦੇਸ਼ ਦੇ ਨਾਯਾਬ ਹੀਰੇ 🙏🙏, ਉਨ੍ਹਾਂ ਦੀ ਹਵੇਲੀ ਦੇ ਦਰਸ਼ਨ ਕਰ ਕੇ ਮਨ ਨਿਹਾਲ ਹੋ ਗਿਆ, ਮੈਂ ਸੋਚ ਰਹੀ ਸੀ ਕਿ ਕਿੰਨਾਂ ਪਿਆਰਾ ਹੋਣਾ ਉਹ ਸਮਾਂ ਜਦ ਮਹਾਨ ਸ਼ਹੀਦ ਜਰਨੈਲ ਸ਼ਾਮ ਸਿੰਘ ਅਟਾਰੀ ਜੀ ਇਸ ਹਵੇਲੀ ਵਿੱਚ ਵਿਚਰਦੇ ਹੋਣਗੇ 🥰

  • @anoosharma3595
    @anoosharma3595 2 роки тому

    Ripan beautiful Vlog Thanks. From. USA

  • @kaurjasbir2758
    @kaurjasbir2758 2 роки тому +10

    Soo interesting vlog
    Thanks for sharing us this historical video . You guys are doing very well
    Stay blessed guys 😇

  • @simransandhu7067
    @simransandhu7067 2 роки тому

    Hay kini sohni Haweli aa ji thanku veere Haweli dikhaun lyi

  • @jaggaji3894
    @jaggaji3894 2 роки тому +6

    Bohat jyada khushi hundi je sikhi saroop hunda 💔

    • @JatinderSingh-zt5ck
      @JatinderSingh-zt5ck 2 роки тому

      je enne mahan jarnail de waris ha ta sikhi saroop ta jarur hona chahida si
      par pata nahi kyu

    • @sharry5108
      @sharry5108 2 роки тому

      Hegaa veer ehna dikhya tn shi aa b sada personal darbar sahib bnaya hoya

  • @Jasleenkamal
    @Jasleenkamal 2 роки тому

    Meri 4saal di kudi thonu bahut pasand krdi h ji .swere jaag k pahla thodi videos dekhu .,,raat nu bhi video dekh k sondi h ji.... Love you both of you

  • @pritpalsinghsekhon3377
    @pritpalsinghsekhon3377 2 роки тому

    ਇਸ ਮਹਾਨ ਵਿਰਾਸਤ ਦੇ ਦਰਸ਼ਨ ਕਰਵਾਉਣ ਲਈ ਤੁਹਾਡਾ ਧੰਨਵਾਦ

  • @jassi.tv6860
    @jassi.tv6860 2 роки тому

    ਬਹੁਤ ਬਹੁਤ ਧੰਨਵਾਦ ਜੀ ਅਟਾਰੀ ਤੋਂ ਲੰਘੇ ਬਹੁਤ ਵਾਰ ਪਰ ਕਦੀ ਅਟਾਰੀ ਕਿਲਾ ਨਹੀਂ ਸੀ ਵੇਖਿਆ ਅੱਜ ਤੁਹਾਡੀ ਬਦੋਲਤ ਵੇਖ ਲਿਆ

  • @KuldeepSingh-ch8xx
    @KuldeepSingh-ch8xx Рік тому

    Sardar sham Singh Atari ji nu namashkar ji

  • @karandeepsingh2199
    @karandeepsingh2199 2 роки тому +2

    Bht vdya waheguru ji tanu Khush ride

  • @wakhwakhrang
    @wakhwakhrang 2 роки тому

    ਸ਼ੁਕਰੀਆ ਜੀ, ਇਥੇ ਕੁਝ ਮੀਲ ਹੀ ਦੂਰ ਸਾਡਾ ਪਿੰਡ ਕਸੇਲ ਵੀ ਹੈ, ਇਸ ਕਰਕੇ ਇਸ ਪਿੰਡ ਤਾਂ ਕਨੇਡਾ ਆਉਣ ਤੋਂ ਪਹਿਲਾਂ ਗਿਆ ਸੀ, ਪਰ ਇਹ ਹਵੇਲੀ ਵੇਖਣੀ ਮੇਰੇ ਵਾਸਤੇ ਨਵੀਂ ਚੀਜ ਸੀ; ਬਹੁਤ ਵਧੀਆ ਲੱਗਾ ।

  • @AmarjeetSingh-dm4mj
    @AmarjeetSingh-dm4mj 2 роки тому

    ਵਾਹਿਗੁਰੂ ਜੀ ਮੇਹਰ ਕਰਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੁਹਾਨੂੰ
    ਮੇਰੇ ਵਲੋਂ ਸਤਿਕਾਰ ਭਰੀ ਸਤਿ ਸ੍ਰੀ ਆਕਾਲ ਤੁਹਾਨੂੰ ਦੋਨਾਂ ਨੂੰ ਜੀ

  • @arunparkashparkash7980
    @arunparkashparkash7980 2 роки тому +2

    Haweli bahut sohni aa

  • @HarpreetKaur-ch2ep
    @HarpreetKaur-ch2ep 2 роки тому +1

    Vaah veer ji NAHI REESAN speechless thanks.thanks a lot.

  • @Harpreet14159
    @Harpreet14159 2 роки тому

    ਬਹੁਤ ਵਧੀਆ ਲੱਗਿਆ ਵਿਰਾਸਤ ਨੂੰ ਦੇਖ ਕੇ 🙏🙏

  • @sukhdevsidhu7142
    @sukhdevsidhu7142 2 роки тому

    Ripin ji te khushi ji ssa ji Ripin ji bahut dil khush hunda tuhade blog vekh ke parmatma tuhanu hamesha khush rakhe

  • @JatinderSingh-cu1oq
    @JatinderSingh-cu1oq 2 роки тому

    Salute to sardar sham singh ji Atari wala

  • @pb0236
    @pb0236 2 роки тому +2

    Ssa bai g bhut Vadiya g

  • @meetsingh6200
    @meetsingh6200 2 роки тому

    Bhut bhut danvad veer ji God bless you

  • @indiannorway
    @indiannorway 2 роки тому

    Dhanwadh ripan khushi historical haveli ta jarnail sham singh atari da pariwar naal jaanu karwaun layi

  • @JaswinderKaur-iu2vc
    @JaswinderKaur-iu2vc 2 роки тому

    Bahut vedia legyadekh ke Thanks

  • @HardevSingh-ub3wh
    @HardevSingh-ub3wh 2 роки тому +1

    Bahut badiya virasat samb rakhi h g

  • @Gs_voiceover
    @Gs_voiceover 2 роки тому

    ❤️👌👌👌👍🙏 GS audio PARCHAR RAWLA Mandi Rajasthan 🙏

  • @pavittarsingh337
    @pavittarsingh337 2 роки тому

    Respected Ripon Khushi we gain knowledge from your channel thanks

  • @amritsamaonchahal8361
    @amritsamaonchahal8361 2 роки тому +2

    ਬਹੁਤ ਵਧੀਆ ਵੀਰ ਜੀ 🙏🙏 ਸਾਨੂੰ ਬਹੁਤ ਵਧੀਆ ਲੱਗਾ ਇਹ ਸਭ ਦੇਖ ਕੇ ਪਰ ਅਸੀਂ ਤੁਹਾਡੇ ਪਿੰਡ ਕੋਲੋਂ ਹੀ ਆ ਸਮਾਓਂ ਭੀਖੀ ਤੋ

  • @armandeepsingh1002
    @armandeepsingh1002 2 роки тому

    Bai ji ehh v ik bhout vadi sewa ae

  • @pachitarsingh9580
    @pachitarsingh9580 2 роки тому +2

    ਬਹੁਤ ਵਧੀਆ ਜੀ 🙏

  • @baljindersrana7597
    @baljindersrana7597 2 роки тому

    Very nice 👍 thank you veer

  • @pammadholi8897
    @pammadholi8897 2 роки тому

    Dil ta karda thanu milne nu par garibi de karn tuhade tai pahuch nahi sakda

  • @palwinderbains9309
    @palwinderbains9309 2 роки тому +4

    ਬਹੁਤ ਵਿਧੀਆਂ 22 ਜੀ

  • @kashmirsingh1619
    @kashmirsingh1619 2 роки тому

    Good job. Bahut Sohni haveli
    Biar wood means diar wood.

  • @punjabisingh4585
    @punjabisingh4585 2 роки тому

    Very nice vilog pura punjab dekha ta

  • @RakeshSharma-xs3vb
    @RakeshSharma-xs3vb 6 місяців тому

    Great .I did not want to visit the border to witness Parade.. but certainty the best thing or right place was to see this Haweli of a great General..THANKS YOU GUYS HAVE SHOWN US THIS.WORTH VISITING HAWELI SITTING AT Lucknow
    .I wanted to go to see Ravi N BORDER at DERA BABA NANAKJI .BUT DUE TO HEAT OF MAY WE DIDNT LEAVE AMRITSAR GRATEFUL FOR GIVING US A TOUR OF ATARI...THANKS A LOT BEST WISHES

  • @gurukibani7620
    @gurukibani7620 2 роки тому

    Bhut khub from Bahrain

  • @sandhutraveller2606
    @sandhutraveller2606 2 роки тому +2

    Sade pind a attari ji

  • @pammadholi8897
    @pammadholi8897 2 роки тому

    Karma Wale ho veer ji jo ena chija de darsan kar rahe Ho waheguru thanu khus rakhe

  • @sehajkaur2405
    @sehajkaur2405 2 роки тому

    ਵੀਰ ਜੀ ਤੁਸੀਂ ਦੋਵੇਂ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾ ਬਖ਼ਸ਼ਣ. ਅਸੀਂ ਅਸਟ੍ਰੇਲੀਆ ਤੋਂ ਤੇ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਦੇਖੀਆਂ ਨੇ ਸਾਰੀਆਂ ਹੀ ਬਹੁਤ ਵਧੀਆ ਨੇ ਤੇ ਵਧੀਆ ਤਰੀਕੇ ਨਾਲ ਦੱਸਦੇ ਹੋ ਤੇ ਮੈਂ ਹਰ ਰੋਜ ਤੁਹਾਡੇ ਨਵੇਂ vlog ਦੀ wait ਕਰਦੀ ਆ ਤੇ ਜਦ ਕਦੇ ਤੁਸੀਂ ਨਵਾਂ vlog ਨਹੀਂ ਪਾਉਂਦੇ ਤਾ ਪੁਰਾਣਾ ਹੀ vlog ਦੇਖ ਲਈਦਾ .ਜਦ ਵੀ ਪੰਜਾਬ ਆਉਂਦੇ ਆ ਤਾਂ ਕਈ ਵਾਰ ਐਨਾ ਟਾਈਮ ਨੀ ਹੁੰਦਾ ਸਾਰੇ ਪਾਸੇ ਜਾ ਸਕੀਏ. ਤੁਸੀਂ ਐਨਾ ਵਧੀਆ ਕੰਮ ਕਰ ਰਹੇ ਹੋ ਕਿ ਸਾਨੂੰ ਸਾਰੇ ਪੰਜਾਬ ਦੇ ਦਰਸ਼ਨ ਕਰਾਂ ਰਹੇ ਹੋ ਦਿਲੋਂ ਬਹੁਤ ਬਹੁਤ ਧੰਨਵਾਦ. ਤੇ ਇੱਕ ਬੇਨਤੀ ਵੀ ਆ ਕਿ ਮੇਰੇ ਸ਼ਹਿਰ ਸਰਹਿੰਦ ਵੀ ਆਉ ਤੇ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਾਓ ਜੀ 🙏🏻🙏🏻

  • @ranaabduljabbar6058
    @ranaabduljabbar6058 2 роки тому +1

    Wow, you are very close to our land. Nice

  • @KulwinderSingh-cz1nh
    @KulwinderSingh-cz1nh 2 роки тому +1

    ਸਤਿ ਸ੍ਰੀ ਅਕਾਲ ਵੀਰ ਜੀ

  • @simbasingh9576
    @simbasingh9576 2 роки тому

    Sikh kaum de Mahaan Jarnail sardar sham singh Atari wala da itihaasik haveli vekh ke bahut khushi hoyi… Sikh Itihaas bahut glorious hai, eho jehia imarta nu sarkaar nu sambh sambhaal karni chahidi hai…

  • @armandeepsingh1002
    @armandeepsingh1002 2 роки тому

    Rab slamat rakhe

  • @pammadholi8897
    @pammadholi8897 2 роки тому

    Waheguru tuhade te kirpa Kare God blles you

  • @malkitkaur9429
    @malkitkaur9429 2 роки тому

    Bhut vadia lgya aj da blog dekh ke jiyudo rho bacheyo gbu

  • @sukhasukha8007
    @sukhasukha8007 2 роки тому +2

    Salute g bro tussi koi place ni chad de dekhi aa paji

  • @lakhwindersingh6533
    @lakhwindersingh6533 2 роки тому +1

    Good bahot khoob

  • @dawinderkaursandhu4297
    @dawinderkaursandhu4297 2 роки тому +1

    Baba Sham singh attari gg nai ani sheede diti. Par ona di 7 vi piri nai kais (waaal) vi nhi rkhai bohat dukh hoia dakh kai.

  • @ranjeetsinghsandhu8635
    @ranjeetsinghsandhu8635 2 роки тому

    ਬਹੁਤ ਵਧੀਆ ਵੀਰ ਜੀ

  • @balbirsingh1107
    @balbirsingh1107 2 роки тому +2

    A interesting and historical story

  • @GurpreetSingh-vo7is
    @GurpreetSingh-vo7is 2 роки тому +1

    Welcome to kalanaur saab ji

  • @kirandeepkaur174
    @kirandeepkaur174 2 роки тому

    ਧੰਨਵਾਦ ਵੀਰ ਜੀ 🙏

  • @JaspreetSingh-zc2bn
    @JaspreetSingh-zc2bn 2 роки тому +1

    Thank you @Punjabi Travel Couple for making and sharing this video. It was on my travel wishlist for last 6 years and cannot wait to see it in person with my children.
    Personally, I had thought I would see some reflection of Great General Sham Singh in his future generation, alias I was wrong.
    On behalf of next generations I am grateful that efforts have been ongoing to preserve the Haveli. We cannot expect govt to do anything, as a community we have to save our own historical buildings.
    Lastly, the pic cannot be of Maharajah Ranjit Singh and Hari Singh Nalwa as cameras did not reach India in 1836. It is from 1870s showing Sher Ali and his advisors.

  • @ravinderrehsi4858
    @ravinderrehsi4858 2 роки тому

    ਬਹੁਤ ਵਧੀਆ ਜੀ

  • @gursharanjeetkaur5469
    @gursharanjeetkaur5469 2 роки тому +1

    ਜੁਗ ਜੁਗ ਜੀਵੇ ਜੋੜੀ