ਇੱਥੋੰ ਦਿਖਦੇ ਨੇ ਪਾਕਿਸਤਾਨ ਦੇ ਪਿੰਡ Border Village | Punjabi Travel Couple | Punjab Tour | Ripan Khushi

Поділитися
Вставка
  • Опубліковано 18 лис 2024

КОМЕНТАРІ • 449

  • @mrgagandeep3954
    @mrgagandeep3954 2 роки тому +17

    Love you khusi and ripan bro good work , 👌👌👌👌👌👌👌👌👌👌 (ਬਰਨਾਲਾ) ਭਦੌੜ ਤੋ 💚💚💚💚💚

  • @jatinsinghsingh5327
    @jatinsinghsingh5327 2 роки тому +16

    ਵੀਰ ਜੀ ਤੁਸੀਂ ਬਾਹਲੀ ਮਿਹਨਤ ਕਰਦੇ ਉ ਸਾਨੂੰ ਵੀਡਿਓ ਵਖਾਉਣ ਲੲੀ ਸਲੂਟ ਆ ਥੋਨੂੰ

  • @geetabhalla5768
    @geetabhalla5768 2 роки тому +28

    ਬਹੁਤ ਹੀ ਪਿਆਰੇ couple ਹੋ ਤੁਸੀ, ਅੱਜ ਅਚਾਨਕ ਹੀ ਤੁਹਾਡਾ ਬਲੌਗ ਦੇਖਿਆ,ਤੇ ਹੁਣ ਤਕ ਪਤਾ ਨਹੀ ਕਿੰਨੇ ਦੇਖ ਲਏ 😀, ਸ਼ਾਨਦਾਰ ਪੇਸ਼ਕਾਰੀ 🥰, ਵਸਦੇ ਰਹੋ👍

    • @rajsandhu8892
      @rajsandhu8892 2 роки тому +2

      Same here ji..mai v first time ena da show vekhea c last week.. ty hun tak pta ni mai daily kine ku dekhda..fan ho gye asi v ena de..really Good job👍🏻

    • @sandeepkaur3560
      @sandeepkaur3560 2 роки тому

      Same aa g

  • @nonaboys8249
    @nonaboys8249 2 роки тому +18

    ਬਹੁਤ ਵਧੀਆ ਵੀਰ ਜੀ , ਪਰਮਾਤਮਾ ਆਪ ਜੀ ਦੀ ਜੋੜੀ ਬਣਾਈ ਰੱਖਣ ਤੇ ਆਪ ਜੀ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ।

  • @swarnsingh6145
    @swarnsingh6145 10 місяців тому +2

    ਬਹੁਤ ਵਧੀਆ ਲੱਗਿਆ ਜੀ ਧੰਨਵਾਦ ਤੁਹਾਡਾ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @BrandedPunjab751
    @BrandedPunjab751 2 роки тому +7

    ਬਾਬਾ ਤਾਰਾ ਸਿੰਘ ਜੀ ਦੀ ਕਥਾ ਗਿਆਨੀ ਸੇਰ ਸਿੰਘ ਜੀ ਅੰਬਾਲੇ ਵਾਲਿਆ ਪਾਸੇਉ ਸੁਣੇਉ ਵੀਰ ਬਹੁਤ ਹੀ ਤਕੜਾ ਯੋਧਾ ਹੋਇਆ ਬਾਬਾ ਤਾਰਾ ਸਿੰਘ ਜੀ ⚔️ਖਾਲਿਸਤਾਨੀ ਯੋਧੇ⚔️

  • @sonukssonuks8141
    @sonukssonuks8141 2 роки тому +2

    ਵਾਹਿਗੁਰੂ ਜੀ ਰੀਪਨ ਵੀਰ ਜੀ ਖੁਸੀ ਭੈਣ ਜੀ ਤੇ ਮਿਹਰ ਰੱਖੀ,ਵਾਹਿਗੁਰੂ ਜੀ ਸਭ ਤੇ ਮਿਹਰ ਕਰੀ

  • @mintudhillon6945
    @mintudhillon6945 2 роки тому +2

    ਬਹੁਤ ਵਧੀਆ ਵੀਰ ਜੀ, ਪਰਮਾਤਮਾ ਆਪ ਜੀ ਚੱੜਦੀ ਕਲਾ ਵਿੱਚ ਰੱਖਣ।

  • @GURPREETSINGH-kl7lh
    @GURPREETSINGH-kl7lh 2 роки тому +14

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਚੜਦੀਆ ਕਲਾ ਬਖਸ਼ੇ 🙏🙏

  • @ramansokhi469
    @ramansokhi469 2 роки тому +29

    ਬਾਕੀ ਤੇ ਪਤਾ ਨਹੀਂ ਵੀਰ ਪਰ ਮਾਝੇ ਵਿੱਚ ਪੱਗ ਹਰ ਇੱਕ ਬੰਦੇ ਦੇ ਸਿਰ ਤੇ ਹੁੰਦੀ ਆ

    • @kanwaljitdhanjal1436
      @kanwaljitdhanjal1436 2 роки тому +2

      Well said,Punjab is becoming too westernised,never loose your identity.I was born in khalra and left when I was 1.Been in the UK 🇬🇧 nearly 60 year’s now.My family are still in khalra.Love Punjab and my sikhi and pay regular visit’s to harmandir sahib ji

    • @flop4714
      @flop4714 Рік тому +1

      bhulekha veer thoda asi eethe e rehnde a

    • @ramansokhi469
      @ramansokhi469 Рік тому +2

      mai kheda malwe rehnda mai v tarn taran e rehna
      majhe vich baki punjab naloo wad loki bn de pagg ehh gal aa

    • @baljitrandhawa8705
      @baljitrandhawa8705 10 місяців тому

      ਵੀਰ ਜੀ ਫੋਜ ਵਿਚ ਨੋਕਰੀ ਕਰਦਾ ਬਾਹਰਲੇ ਲੋਕ ਸਾਡੀ ਬਜੀ ਪਗ ਨੂੰ ਆਪਣੇ ਸਿਰ ਤੇ ਰਖ ਕੇ ਫੋਟੋ ਖਿਚਵਾਉਣ ਨੂੰ ਤਰਸਦੇ ਨੇ ਪੱਗ ਹਰ ਸਿੱਖ ਨੂੰ ਆਪਣੀ ਜ਼ਿੰਦਗੀ ਦਾ ਅੰਗ ਬਣਾ ਕੇ ਰੱਖਣਾ ਚਾਹੀਦਾ ਜੀ

  • @SherSingh-ht7me
    @SherSingh-ht7me 2 роки тому +2

    ਧੰਨ ਓ ਤੁਸੀਂ ਵਾਈ ਸਾਨੂੰ ਪੰਜਾਬ ਦੇ ਅਣਦੇਖੀ ਪਿੰਡ ਦਖਾ ਰਹੇ ਓ

  • @devball9179
    @devball9179 2 роки тому +15

    ਬਾਈ ਜੀ ਖਾਲੜਾ ਪਿੰਡ ਉਹੀ ਐ ਜਿਹੜਾ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਪਿੰਡ ਐ ਧੰਨਵਾਦ

  • @NadeemRazaSandhu
    @NadeemRazaSandhu 2 роки тому +35

    Sat Sri Akal 🙏 to everyone
    Love with Respect from #LAHORE

    • @tiwanabai
      @tiwanabai 2 роки тому +3

      🙏🙏🙏.....Khush raho g..avange Kade Lahore J Rab ne chaheya

    • @NadeemRazaSandhu
      @NadeemRazaSandhu 2 роки тому +4

      @@tiwanabai Je Sadqe Jam Jam aoo 🙏💐

    • @manjinderdhillonn
      @manjinderdhillonn 2 роки тому +3

      ❤❤❤

    • @NadeemRazaSandhu
      @NadeemRazaSandhu 2 роки тому +4

      @Parminder Singh Rab Sohna ovi Time Layoga . Avi Shukar aa Lehnde te Charde Punjaban Diyaan eh Mohbtaan Raba enj kayam Rakhe💚 wahe Guruji ka Khalsa wahe Guru ji ki fateh🙏

  • @Gurtejsinghjathaul
    @Gurtejsinghjathaul 2 роки тому +8

    🙏🙏Ess ਤੋ ਬਾਅਦ 2ਦਿਨ ਸਾਡੇ ਕੋਲ 🙏🙏

  • @surindeekaur1156
    @surindeekaur1156 10 місяців тому

    ਬਹੁਤ ਵਧੀਆ ਜਾਣਕਾਰੀ ਮਿਲੀ, ਧੰਨਵਾਦ

  • @rajinderkaur6824
    @rajinderkaur6824 2 роки тому +3

    God bless you
    ਮੇਰੀ ਬੇਟੀ ਦਾ ਨਾਮ ਖੁਸ਼ੀ ਆ
    ਮੈਨੂੰ ਮੇਰੀ ਬੇਟੀ ਲਗਦੀ ਆ

  • @GurpreetSingh-zf1vy
    @GurpreetSingh-zf1vy 2 роки тому +12

    ਵੀਰ ਜੀ ਵੱਡਾ ਗੁਰਦਵਾਰਾ ਸਾਹਿਬ ਪਿੰਡ ਦੇ ਵਿਚ ਆ ਸ਼ਹੀਦ ਭਾਈ ਤਾਰਾ ਸਿੰਘ ਜੀ ਦਾ

  • @amarjit2463
    @amarjit2463 2 роки тому

    ਪਜਾੰਬੀ। ਟਰੈਵਲ ਕਪਿਲ ਵੀਰ ਜੀ ਤੁਹਾਡਾ ਬਹੁਤਾ ਦਿਲ ਖੁਸ਼ ਹੇਇਆ ਬਾਡਰ ਦੇ ਪਿੰਡ ਦਿਖਾਏ ਧੰਨ ਬਾਦ ਦਾਸ ਜੋਸਨ ਇਨਾਮ ਤੋਂ

  • @arshbhullar106
    @arshbhullar106 2 роки тому +6

    ਮੇਰੇ ਨਾਨਕੇ ਆ ਪਿੰਡ ਡੱਲ ਵੀਰ ਜੀ ਤਸੀ ਜੈਲਦਾਰਾ ਦੀਆ ਬਹਿਕਾ ਤੇ ਜਰੂਰ ਜਾਇਉ ਜੇ ਪਲੀਸ

  • @JAspalSingh-lu1hf
    @JAspalSingh-lu1hf 2 роки тому +1

    ਬਹੁਤ ਵਧੀਆ ਵਿਡੀਓ ਆ ਪਰਮਾਤਮਾ ਤੁਹਨੂੰ ਚੜਦੀਕਲਾ ਚ੍ ਰੱਖੇ

  • @ਸਾ਼ਹੀਸ਼ਹਿਰਪਟਿਆਲਾ

    Baki end gl bat la rakhi aaaa yrrr ciraaaaaa kokaaaaa 😘😘😘😘😘😘love you bai

  • @RajinderSingh-v8k
    @RajinderSingh-v8k 10 місяців тому

    ਸਤਿ ਸ੍ਰੀ ਆਕਾਲ ਬਾਈ ਰਪਿਨ ਸਿੰਘ ਤੇ ਭੈਣ ਖੁਸ਼ੀ ਜਿਉਂਦੇ ਵਸਦੇ ਰਹੋ ਪੰਜਾਬ ਦੇ ਪਿੰਡਾਂ ਦੀਆਂ ਸੈਰਾਂ ਕਰਦੇ ਰਹੋ

  • @mrgagandeep3954
    @mrgagandeep3954 2 роки тому +3

    Thanks bro jankari vich badha Karn lyi 🙏🙏🙏🙏🙏🙏🙏🙏🙏🙏🙏bahut vadiya kar raho ho carry on 👍👍👍👍👍👍👍👍

  • @Jashan1934
    @Jashan1934 10 місяців тому +1

    Waheguru mehar karen khushi ripan ute

  • @rampassi1577
    @rampassi1577 2 роки тому +7

    Ripan was the Viceroy of india.He was called Ripon is rippen.He made many reforms for india.Great name good luck Ripan Khushi.

  • @karamjeetkaur4806
    @karamjeetkaur4806 2 роки тому +2

    Beta ji, asi v tuhade nal nal ghum rhe. Bless you🙌🙌🙂

  • @gurinderbains9361
    @gurinderbains9361 2 роки тому +2

    I really like your video’s. Very nice couple. May Waheguru Ji keeps you both happy. It’s been 40 years. I am here in USA. Very happy to Punjab ‘s looks of see 49 years

  • @simranjitsingh9099
    @simranjitsingh9099 2 роки тому +9

    ਵੀਰ, ਬਾਬਾ ਦੀਪ ਸਿੰਘ ਜੀ ਦਾ ਜਨਮ ਅਸਥਾਨ ਵੀ ਵੇਖਣਾ, ਖਾਲੜਾ ਵਿਖੇ🙏🙏

  • @varindersingh6181
    @varindersingh6181 2 роки тому +2

    ਟਾਇਰਾ ਵਾਲੀ ਛੰਨ ਬਹੁਤ ਸੋਹਣੀ ਲੱਗੀ ਯਾਰ

    • @dspdhanveer2937
      @dspdhanveer2937 2 роки тому

      ਵੀਰ ਜੀ ਮਲੇਰਕੋਟਲਾ ਵੀ ਆ ਜਾਉ

  • @bhanwarjeetmann3851
    @bhanwarjeetmann3851 2 роки тому +6

    ਬੋਹੜ ਪੁਰਾਣੇ ਸਾਂਭੀ ਬੈਠੇ ,ਸਾਂਝਾਂ ਅਤਿ ਪਿਆਰੀਆਂ ਜੋ

  • @rajmander957
    @rajmander957 Рік тому

    ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਮੈ ਸੰਗਰੂਰ

  • @sukhasingh1385
    @sukhasingh1385 2 роки тому +8

    ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਮਾਝੇ ਨਹੀ ਆਏ,
    ਜਾਹਮਣ ਪਿੰਡ ਸਾਡਾ ਸੀ

    • @simbasingh9576
      @simbasingh9576 2 роки тому

      Mera naanka pind see jahman bhaji🙏🏽

  • @RajpalSingh-lh9uw
    @RajpalSingh-lh9uw 2 роки тому

    ਵਾਹਿਗੁਰੂ ਜੀ ਮੇਹਰ ਕਰੇ ਜੋੜੀ ਤੇ ਬਹੁਤ ਵਧੀਆ ਜਾਣਕਾਰੀ ਦਿੱਤੀ

  • @ranidadhaba4284
    @ranidadhaba4284 2 роки тому +1

    Mashalla beautiful vlog 👍
    Alla pak ap ko sada Hunst Muskrata rakhy aameen 🌹🌹❤️❤️❤️❤️
    watch it 👌 lk dn 👍 New farend
    Please stay connected ❤️🌹❤️🌹

  • @AloneGAMERr3241-z2g
    @AloneGAMERr3241-z2g 2 роки тому

    Bahut vadhia Travel Old Yadgaran Dikha Rhe o Ripan & Khushi Ok Good Luck.

  • @MalikAqib-xq1gj
    @MalikAqib-xq1gj 2 роки тому +4

    Very Nice Veer Ji I am Lyallpur Faisalabad Punjab Pakistan

  • @karmjeetkaur5158
    @karmjeetkaur5158 2 роки тому +6

    Veer Tusi Shaheed Bhai Taaru Singh ji de gurdware pind puhla te shaheed Baba Deep Singh ji Pind Pahuwind v jaroor jaeo te blog paaeo please

  • @GurpreetSingh-pe6mc
    @GurpreetSingh-pe6mc 2 роки тому +7

    guru ram das ji mehar krn tuhade te ..dubai mehakma🚛🚛

  • @shamlal9117
    @shamlal9117 2 роки тому +2

    I regularly seeing you vlogs.God bless you both.Sham lal Sharma Ambala.Your couple is too great.

  • @Travel_with_JKSIDHU
    @Travel_with_JKSIDHU 2 роки тому +2

    Gud luck guys…thanq ena ghumaun lyi

  • @satinder4926
    @satinder4926 2 роки тому

    bai ji bhut vadia videos aa tuhadian...rab tuhanu te bhabi ji nu hmesha khush rkhe

  • @kuldeepsinghlahoria5268
    @kuldeepsinghlahoria5268 2 роки тому +4

    Dhanwad veer ena kuj dikhon da

  • @WatchRaiYusufRazaDhanyala
    @WatchRaiYusufRazaDhanyala 2 роки тому +6

    Salam from #Pakistani_Majha.
    I was the only Punjabi young who had visited both sides of Majha in India & Pakistan.
    I myself was born in district Gujrat, Punjab, Pakistan, which is also in Majha.
    So I myself belong to Majha.
    I had visited each district of Majha in Indian Punjab too during my three India visits in 1987, 1999 & 2001.
    Village Gaghar Bhana, near Baba Bakala, district Amritsar is my second home in Indian Punjab because I stayed there at my Pen-Friend Harjit Singh Vinning's home.
    Majha is enough developed whether in India or Pakistan.

    • @fathervirk4670
      @fathervirk4670 2 роки тому

      @Aman Cheema bro because mostly people living in abroad

  • @bhupinder846
    @bhupinder846 2 роки тому

    Bahut wadia veer ji parmatma tuhanu tandrusti bakshan

  • @Gurnamsingh-yb7su
    @Gurnamsingh-yb7su 2 роки тому

    ਵੀਰ ਜੀ ਸਾਡਾ ਇਲਾਕਾ ਵੀ।ਅਜਨਾਲਾ ਹੈ

  • @Aman-nb7wo
    @Aman-nb7wo 2 роки тому

    ਬਹੁਤ badiya khushi and Ripan ਜੀ

  • @indersidhulehra2603
    @indersidhulehra2603 2 роки тому +1

    ਵੀਰ ਮੈ ਤੁਹਾਨੂੰ ਕਿਹਾ ਸੀ ਜਦੋ ਤੁਸੀ ਮਾਝੇ ਵਿੱਚ ਗਏ ਤਾ ਸਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਵਾਰੇ ਦੱਸਣਾ ਪਰ ਤੁਸੀ ਉਹਨਾ ਵਾਰੇ ਦੱਸਿਆ ਨੀ ਉਹ ਬਹੁਤ ਜਰੂਰੀ ਸੀ

  • @harbirboparai4744
    @harbirboparai4744 2 роки тому

    Wah ji wah ajj te mja aa gya beta ji tusi mere nanke pind nushehra dhala ay o beta mere nanke pakistan bnn tu phla phdhane rhande c mere nana ji de hath de baag hje v oder lage hoy ne buhat vadia lagya mai thude sare vlog dekhdi an waheguru chardiya kala ch rkhe 🙏

  • @butasingh3349
    @butasingh3349 3 місяці тому

    A sare pind dekhe hoye ne buta Singh haryana wala border sara kumya hoya hai ❤️🌹 hor paji sub thik thak ho

  • @Aadhitelecom
    @Aadhitelecom Рік тому

    ਰਿਪਨ ਅਤੇ ਖੁਸ਼ੀ, ਸਤਿ ਸ੍ਰੀ ਆਕਾਲ ਜੀ,
    ਬਹੁਤ ਵਧੀਆ ਪੇਸ਼ਕਾਰੀ ਹੈ ਜੀ ,
    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ। ਵੀਰ ਜੀ
    ਮੇਰਾ ਪਿੰਡ ਨੌਸ਼ਿਹਰਾ ਢਾਲਾ ਹੈ , ਤੁਹਡੀ ਆਮਦ ਦਾ ਪਹਿਲਾ ਪਤਾ ਨਹੀਂ ਲੱਗਾ, ਸੌਰੀ , ਨੈਂਕਸਟ ਟਾਈਮ ਸਹੀ ,
    ਬਾਬਾ ਜੱਲਣ ਜੀ ਮੇਹਰ ਕਰਨ ਜੀ।

  • @sukhdevsidhu7142
    @sukhdevsidhu7142 2 роки тому +1

    Ripin ji te khushi ji ssa ji tuhade balok bahut wadia lagde

  • @Harjeetsingh-oo4su
    @Harjeetsingh-oo4su Рік тому

    ਵਾਹਿਗੁਰੂ ਜੀ ❤ ਮੇਰਾ ਸੋਹਣਾ ਦੇਸ਼ ਪੰਜਾਬ

  • @mandydhillon9292
    @mandydhillon9292 2 роки тому +3

    You are living your Best life 💕👍

  • @zahidrasool862
    @zahidrasool862 2 роки тому +3

    Padana pind or jaman pind sada to 10km dor a bai ji landa punjab lahore pakistan 🇵🇰

  • @KuldeepKaur-eo3nq
    @KuldeepKaur-eo3nq 2 роки тому +1

    Bht hi shaandaar peshkaari...Punjab di history nu enna nedde to dikha rhe o.. enna ta books ch v ni pdheya... respect from(Sangowal,Ludhiana)

  • @SukhwinderKaur-uk2sx
    @SukhwinderKaur-uk2sx 2 роки тому +1

    Very good job god bless you bachayo

  • @WatchRaiYusufRazaDhanyala
    @WatchRaiYusufRazaDhanyala 2 роки тому +1

    Nice to see Majha family who hosted you both.

  • @amarjeetkaur931
    @amarjeetkaur931 2 роки тому

    Thanks very much ripon ya khushi

  • @KarmjeetSingh-f9m
    @KarmjeetSingh-f9m 2 місяці тому

    Bai g bhout vdhia lggiya tuhadi vedios dekh ke

  • @parteekdahuja1387
    @parteekdahuja1387 2 роки тому

    Ajj sara din tuhade vlog hi dekhe ne very nice👌

  • @mlatifullah2646
    @mlatifullah2646 2 роки тому +1

    Hi. Lala Latif 4m pk Punjab Lahore village jahman . Our village . Dall = jahman . Thanks bro . Vry nice couple . God bless you.

  • @SukhbalwinderSingh
    @SukhbalwinderSingh 8 місяців тому

    Very nice family in Pakistan wali very nice g🎉🎉🎉❤❤❤

  • @KuldeepSingh-jx6ng
    @KuldeepSingh-jx6ng 2 роки тому

    Wah....wah....wah....!

  • @Searchboy77
    @Searchboy77 Рік тому

    Waheguru ji 🙏 tuhanu hamesha kush rakhe ❤❤😊😊

  • @gurinderbains9361
    @gurinderbains9361 2 роки тому

    I mean 40 Years ago look of Punjab. Love to both of you. I am watching all of your Videos. 🙏

  • @billowattoinpakistan8443
    @billowattoinpakistan8443 2 роки тому +2

    Sare behin bhai veeroo ko mera slam

  • @preetsainisector13chandiga17
    @preetsainisector13chandiga17 2 роки тому

    Waheguru aap ji no tandrusti Bakshi Chardi Kala charkhe nice village nice block🙏🙏👍👍🎉💛🌹🌹💯

  • @baljindersinghbajwa9303
    @baljindersinghbajwa9303 2 роки тому +3

    Pround of u veer... Love from Barnala.....

  • @reenuKaur-xk8dr
    @reenuKaur-xk8dr 2 роки тому +1

    Gud bless you veer ji

  • @sarajmanes4505
    @sarajmanes4505 2 роки тому

    Sat Shri Akal Ji Fantastic Video God Bless You Long Life And Good Health Happy & Safe Journey Thanks Dear Couple 💑

  • @gurwindersingh.7089
    @gurwindersingh.7089 2 роки тому +1

    22 g naakhan da baag eh majha elaka bhut.vdiya a

  • @navjotdhillon1199
    @navjotdhillon1199 2 роки тому +1

    bhut vadia videos hundean veere and didi 👌👍

  • @upneetkaur988
    @upneetkaur988 2 роки тому

    Oh my god veer ji tusi ta sade pind lagi ho ge but mai ajj to video vekhnia suru kitia bhut maza aya sara din sada pind rajoke bordar hai baba tara singh ji sahid

  • @jasmeetkaur4569
    @jasmeetkaur4569 10 місяців тому

    Hlo veer ji happy journey ma tudiea sariya video dekhdi

  • @sukhwindersingh-fu4rq
    @sukhwindersingh-fu4rq 2 роки тому +1

    WAHEGURU JI CHARDI KALA VICH RAKHE TUHANU BOTH

  • @hollywoodclips9740
    @hollywoodclips9740 2 роки тому

    Thx veere punjab chete krata canada cho

  • @Manjit678-k1
    @Manjit678-k1 2 роки тому

    Boht vdya lgda bro god bless u

  • @sukhjeetkaur2963
    @sukhjeetkaur2963 2 роки тому +3

    Aasi v majhe aale aa veer ji

  • @gavysandhu8267
    @gavysandhu8267 2 роки тому

    Different vlogs bnaunde a bai .....aj tak ni dekhe c border ale pind

  • @prabhdhillon9115
    @prabhdhillon9115 2 роки тому

    ਚੜ੍ਹਦੀਕਲਾ

  • @b.s1637
    @b.s1637 2 роки тому +1

    ਬਹੁਤ ਵਧੀਆ ਜੀ ਤੁਹਾਡਾ ਧੰਨਵਾਦ

  • @Globalflavors
    @Globalflavors 2 роки тому +4

    Hello Khushi and Ripan, I have been watching you guys for a while and do enjoy your vlogs and recently came across the kids from Majhail vlogs who chased with loads of excitement to see and meet with you guys, I wish you had expressed the similar kind of excitement while meeting with the kids and would earned much respect from me had you encouraged them to do well or even subscribed their channel to show similar respect to them. Would wait to hear from you. Thank you

  • @inderjitkaur832
    @inderjitkaur832 2 роки тому +2

    God bless you veer

  • @GurjitSingh-tb1lm
    @GurjitSingh-tb1lm 2 роки тому +3

    Good video Vera ji 🙏❤️🌹

  • @InvestersTravelers87
    @InvestersTravelers87 2 роки тому +2

    Jaswant singh khalra da pind jarroor dikhao!

  • @gurlalbhullar6814
    @gurlalbhullar6814 11 місяців тому

    ਵੀਰ ਸਾਡੇ ਪਿੰਡ ਆਏ ਸੀ, ਤੁਸੀਂ ਪਤਾ ਨਹੀਂ ਲੱਗਾ, ਨਾਰਲੀ ਸਿੱਧਵਾਂ 🙏

  • @harjinderbhullar5229
    @harjinderbhullar5229 2 роки тому +3

    Very nice velog veere 👌👌👌👌👌

  • @gajjansingh4876
    @gajjansingh4876 Рік тому

    ਨਾਰਲੀ ਤੋਂ ਅਗਲਾ ਪਿੰਡ ਨਹਿਰ ਦਾ ਪੁਲ ਪਿੰਡ ਛੀਨਾ ਬਾਬਾ ਬਿਧੀ ਚੰਦ ਸੀ ਅੱਪਰਬਾਰੀ ਦੁਆਬ ਨਹਿਰ ਦੇ ਕੰਢੇ ਇਸ ਤੋਂ ਅੱਗੇ ਨਹਿਰ ਪਾਕਿਸਤਾਨ ਵਿੱਚ ਵੜ ਕੇ ਫ਼ਿਰ ਨਾਰਲੀ ਕੋਲ ਇੰਡੀਆ ਵਿੱਚ ਆ ਜਾਂਦੀ ਹੈ

  • @Lahoria_971
    @Lahoria_971 2 роки тому

    22 jee tusi vlog bnauno hattio na plz bahut vdiya ਕੰਮ krde je tusi tuhadi veere boli bri mitthi lggdi veere thnx for all this and thanx for your every information

  • @SURINDERKUMAR-ku4mu
    @SURINDERKUMAR-ku4mu 2 роки тому

    Beautiful video, Sat Sri Akal and namastey

  • @sanjayfaridian6742
    @sanjayfaridian6742 2 роки тому

    Jeonde wasde raho God bless you

  • @VarinderSingh-jr6dc
    @VarinderSingh-jr6dc 2 роки тому +6

    ਵਾਹਿਗੁਰੂ ਜੀ ਮੇਹਰ ਕਰੀ 🙏🙏🙏🙏

  • @HardevSingh-ub3wh
    @HardevSingh-ub3wh 2 роки тому

    Vahut vadiy y g oh chapri te chair🪑 te Hallat👍🙏🌾

  • @Jodha_hoshiarpuria
    @Jodha_hoshiarpuria 2 роки тому +1

    Bhaut vadiya bhaji kade Hoshiarpur area b aao

  • @talwindersingh9180
    @talwindersingh9180 2 роки тому

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜੀ

  • @zeenatfatima506
    @zeenatfatima506 2 роки тому +1

    Tusi Handiaya pind da video nahin banaya. Barnala de kol

  • @BaljeetSingh-lv1xb
    @BaljeetSingh-lv1xb 2 роки тому

    ਬਹੁਤ ਵਧੀਆ ਵੀਰ

  • @beerpalkaur7021
    @beerpalkaur7021 2 роки тому

    ਬਹੁਤ ਵਧੀਆ ਉਪਰਾਲਾ ਜੀ

  • @jatinderkaur1232
    @jatinderkaur1232 2 роки тому

    Ripan bhaji khalra ta mera pind aa g.... 🥰 mai tuhade vlog dekhdi aa but mera eh first comment aa

  • @Kirandeep.2343
    @Kirandeep.2343 2 роки тому

    ਬਾਬਾ ਤਾਰਾ ਸਿੰਘ ਸ਼ਹੀਦ ਦਾ ਗੁਰਦੁਵਾਰਾ ਜੀਰੇ ਕੋਲ ਪਿੰਡ ਬੂਲੇ ਕੋਲ ਵੀ ਬਣਿਆ ਏ ਉ ਇਸ ਤੋ ਵੀ ਵੱਡਾ ਤੇ ਵਧੀਆ ਏ ਇਥੇ ਵੀ ਆਇਆ ਜੇ।