ਟੋਲ ਪਲਾਜ਼ਾ 'ਤੇ ਪੈ ਗਿਆ ਗਾਹ, ਪੱਟ'ਤਾ ਟੋਲ ਬੈਰੀਅਰ | Pro Punjab Tv

Поділитися
Вставка
  • Опубліковано 21 сер 2024
  • #TollPalza #RoadTax #FastTag #ProPunjabTv
    ਟੋਲ ਪਲਾਜ਼ਾ 'ਤੇ ਪੈ ਗਿਆ ਗਾਹ, ਪੱਟ'ਤਾ ਟੋਲ ਬੈਰੀਅਰ
    Pro Punjab Tv
    Punjabi News Channel
    India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
    Like us on Facebook: / propunjabtv
    Tweet us on Twitter: / propunjabtv
    Follow us on Instagram: / propunjabtv
    Website: propunjabtv.com/
    Pro Zindagi Facebook: / prozindagitv
    Pro Kisani Facebook : / prokisani

КОМЕНТАРІ • 1,4 тис.

  • @s.tarsemsingh4733
    @s.tarsemsingh4733 2 роки тому +517

    ਇਹੋ ਜਿਹੇ ਆਦਮੀਆਂ ਦਾ ਸਾਥ ਦਿਓ ਇਹੋ ਜਿਹੇ ਆਦਮੀ ਪਬਲਿਕ ਔਰ ਪੰਜਾਬ ਵਾਸਤੇ ਕੁਝ ਕਰ ਸਕਦੇ ਹਨ ਤੁਹਾਡੇ ਸਾਥ ਦੀ ਲੋੜ ਹੈ

    • @Mr_Ravi1989
      @Mr_Ravi1989 2 роки тому +6

      Suad lia ta bhai 🤣🤣🤣

    • @JagtarSingh-rl4tm
      @JagtarSingh-rl4tm 2 роки тому +5

      nashe shado apne sarir banao byi takda c ,,kise ne hath nhi paya ,,

    • @banikaur6428
      @banikaur6428 2 роки тому

      Shi a

    • @sehajveer6213
      @sehajveer6213 2 роки тому

      Thik we veer ji bahut vadi kita

    • @anjaananjaan5107
      @anjaananjaan5107 2 роки тому +3

      Go complain to concerned officials. Don't attack workers or damage property. I hope police arrested that man who damaged property.

  • @jatinderdeol6942
    @jatinderdeol6942 2 роки тому +377

    ਵੀਰ ਦੀ ਹਿੰਮਤ ਨੂੰ ਦਾਦ ਦੇਣੀ ਬਣਦੀ ਹੈ। ਸ਼ਰਿਆਮ ਚੀਟੇ ਦਿਨ ਲੁੱਟ ਮਚਾਈ ਹੈ। ਇਸ ਅੰਨੀਂ ਲੁੱਟ ਖ਼ਿਲਾਫ਼ ਆਵਾਜ਼ ਉਠਾਉਣੀ ਬਣਦੀ ਹੈ।

    • @tarloksinghpunia7888
      @tarloksinghpunia7888 2 роки тому

      ਸਹੀ ਕਿਹਾ ਹੈ ਵਿਰੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ ਬੀਜੇਪੀ ਦੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ, ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ

    • @jazzcreation6214
      @jazzcreation6214 2 роки тому +9

      Sanu sab nu ekthe hona pena hai . Sath dena pena a ek duje da

    • @godiswatching301
      @godiswatching301 2 роки тому +4

      Kal chak le eh,raat zamanat ni Hoi,Sunday si, ajj ehde ghar de Chandigarh gaye ne high Court I think,ohna da kuch ni gaya ehda lagnai 50 60000 nale raat kutappa wi shayad Hoia hove.

    • @Mannmarjidemalak
      @Mannmarjidemalak 2 роки тому +1

      @@godiswatching301 ekta nhi hegi nhi ta Ki mzaz c chkle

    • @jaskaranjitkaur7509
      @jaskaranjitkaur7509 2 роки тому

      Good

  • @singhkb2839
    @singhkb2839 2 роки тому +16

    ਸੌ ਸੌ ਸੈਲੂਟ ਨੇ ਬਾਈ ਦੀ ਬਹਾਦਰੀ ਨੂੰ ਤੇ ਕੋਟੀ ਕੋਟੀ ਪ੍ਰਣਾਮ ਤੈਨੂੰ ਜਨਮ ਦੇਣ ਵਾਲੀ ਮਾਤਾ ਨੂੰ

  • @kamaljitsingh8125
    @kamaljitsingh8125 2 роки тому +95

    ਸਾਨੂੰ ਕਨੂੰਨ ਤਾਂ ਘੱਟ ਆਉਂਦਾ ਪਰ ਲੜਾਈ ਬਹੁਤ ਵਧੀਆ ਢੰਗ ਨਾਲ ਜਾਣਦੇ ਹਾਂ (ਜੇ ਸਾਰੇ ਪੰਜਾਬ ਵਾਲੇ ਕੱਠੇ ਹੋ ਜਾਣ ਤਾਂ ਸਾਡੇ ਖੋਏ ਹੋਏ ਪਾਣੀ ਬਿਜਲੀ ਸਾਨੂੰ ਮਿਲ ਜਾਣ ਤੇ ਪੰਜਾਬ ਸੋਨੇ ਦੀ ਚਿੜੀ ਬਰਕਰਾਰ ਰੱਖਿਆ ਜਾਏ) ਪੰਜਾਬ ਏਕਤਾ ਮੰਗਦਾ ਕਦੋ ਇਕੱਠੇ ਹੋਵਾਂਗੇ।

    • @jodasingh7279
      @jodasingh7279 2 роки тому +2

      Right

    • @o9681
      @o9681 2 роки тому +1

      Veer ithe layi lagg lok jroor aa shi passe ni lagde piche glt piche lggn wale aa sab

  • @happygill571
    @happygill571 Рік тому +24

    👌🏻ਬਹੁਤ ਵਦੀਆ ਕੀਤਾ ਬਾਈ ਨੇ Toll ਵਾਲੇ ਬਹੁਤ ਗੁੰਡਾ ਗਰਦੀ ਦਿਖਾਉਦੇ ਨੇ 🙏🔥

  • @GurjinderSingh-vu7uq
    @GurjinderSingh-vu7uq Рік тому +19

    ਪੰਜਾਬ ਵਾਸੀਉ ਵੀਰੋ ਸਾਰੇ ਇਕੱਠੇ ਹੋ ਕੇ ਇਨ੍ਹਾਂ ਗੁੰਡਿਆਂ ਤੋਂ ਟੋਲ ਪਲਾਜਾ ਵਾਲੇ ਬਦਮਾਸ਼ਾ ਦੇ ਵਿਰੁੱਧ ਏਕਾ ਕਰਕੇ ਇਹਨਾਂ ਕੰਜਰਾਂ ਨੂੰ ਪੰਜਾਬ ਵਿਚੋ ਖਦੇੜਨਾ ਹੈ ਇਨ੍ਹਾਂ ਦੀ ਗੁੰਡਾਗਰਦੀ ਨੇ ਲੋਕਾਂ ਦੀ ਜ਼ਿੰਦਗੀ ਨਰਕ ਕਰ ਦਿੱਤੀ ਹੈ।

  • @PankajKalikaPutar
    @PankajKalikaPutar 2 роки тому +132

    ਜਿਹੜੀ ਸਰਕਾਰ ਕਹੇ ਕਿ ਅਸੀਂ ਇੰਨੀਆਂ ਸੜਕਾਂ ਬਣਾ ਦਿੱਤੀਆਂ ਉਹਨਾਂ ਨੂੰ ਢਾਹ ਕੇ ਸਿਰ ਚ ਛਿੱਤਰ ਮਾਰੋ ।

    • @dippudhaliwal2950
      @dippudhaliwal2950 2 роки тому +2

      Ohta janta Diya 22 jdo paiye appa pey karde aa☑️✔️☑️

  • @HarpreetSingh-ng9oi
    @HarpreetSingh-ng9oi 2 роки тому +25

    ਟੌਲ ਟੈਕਸ ਵਾਲਿਆ ਦਾ ਕੋਈ ਰੂਲ ਨਹੀਂ ਬਹੁਤ ਹੀ ਲੁੱਟ ਮਚਾਈ ਹੈ ਬਹੁਤ ਵਧੀਆ ਕੀਤਾ ਬਾਈ ਨੇ

  • @sardarjisingh1558
    @sardarjisingh1558 2 роки тому +108

    ਸ਼ਸਤਰੰ ਕੇ ਅਧੀਨ ਹੈ ਰਾਜ,
    ਰਾਜ ਮਿਲਦਾ ਨਹੀਂ, ਡੰਡੇ ਦੇ ਜ਼ੋਰ ਨਾਲ ਕਰਨਾ ਪੈਦਾ ਆ, ਸਭ ਇਦਾ ਹੀ ਇਕਠੇ ਹੋ ਕੇ, ਟੋਲਪਲਾਜੇ ਪੋਟ ਦੋ 👌

    • @decordrift8273
      @decordrift8273 2 роки тому +1

      Oh 2-4 c kite Haryana hunda nA phr gl Hor hundi

    • @Armaan456u
      @Armaan456u 2 роки тому +6

      Kash auj sant jarnail Singh hunde ta punjab kuj hor hona c 😒🙏🏼

    • @pamma2733
      @pamma2733 2 роки тому

      ਜਦੋਂ ਰਾਜ ਹੋਵੇ ਫਿਰ ਸਸਤ੍ਰ ਕੇ ਅਧੀਨ ਹੁੰਦਾ ਪਹਿਲਾ ਰਾਜ ਲਵੋ ਕਿੱਸੇ ਵੀ ਤਰ੍ਹਾ ਗਾਂਧੀ ਨੇ ਕਿਸੇ ਦੇ ਥੱਪੜ ਨੀ ਦੀ ਮਾਰਿਆ ਅਗਲਾ ਦੇਸ਼ ਬਣਾ ਕੇ ਲੇਗਿਆ ਜਿਨਾਹ ਵੀ ਏਸੇ ਤਰ੍ਹਾਂ

    • @sunilamarwaha3053
      @sunilamarwaha3053 2 роки тому +2

      Pagalje shaster di taqat hai ta aajkal bahut easy hai is nu Lena pad jad har pase shaster honge ta jivega kive? Kum karega ki pistol chalayega?Bani to hi sikh lai surf vala wala sikh na bun

  • @BaljitSingh-wg4pm
    @BaljitSingh-wg4pm 2 роки тому +60

    ਕੰਮ ਬਹੁਤ ਵਧੀਆ ਕੀਤਾ । ਪਰ ਅਖੀਰ ਵਿੱਚ ਇਹ ਵਿਚਾਰਾ ਇਕੱਲਾ ਹੀ ਰਹਿ ਜਾਣਾ । ਵਾਹ ਜੀ ਵਾਹ ਸਾਰੇ ਹੀ ਕਰਦੇ ਆ ਪਰ ਨਾਲ ਤੁਰਨ ਲਈ ਕੋਈ ਤਿਅਾਰ ਨਹੀਂ । ਇਸ ਵੀਰ ਨੂੰ ਆਪਣਾ ਨੰਬਰ ਦੇ ਦੇਣਾ ਚਾਹੀਦਾ । ਜੇਕਰ ਇਸ ਤੇ ਕੋਈ ਕਾਰਵਾਈ ਹੁੰਦੀ ਹੈ ਤਾਂ ਇਸ ਦੇ ਨਾਲ ਖੜਿਆ ਜਾਵੇ । ਇਹ ਕੰਮ ਇਸ ਨੇ ਸਾਰਿਆ ਹੀ ਲਈ ਸੌਖਾ ਕੀਤਾ ਹੈ ਨਹੀ ਤਾਂ ਜਿਨੇ ਦਾ ਗੱਡੀ ਦਾ ਡੀਜ਼ਲ ਉਨ੍ਹਾਂ ਹੀ ਟੋਲ ਟੈਕਸ ।

    • @hardeepaulakh9372
      @hardeepaulakh9372 2 роки тому

      Bai ji aapa sare ese tira hi kro👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @paramjeetshingparamjeetshi1810
    @paramjeetshingparamjeetshi1810 2 роки тому +23

    ਵਾਹ ਜੀ ਵਾਹ ਬਾਈ ਜੀ ਬਹੁਤ ਹੀ ਵਧੀਆ ਕੀਤਾ ਹੈ ਜੀ।ਟੋਲ ਪਲਾਜ਼ਾ ਵਾਲਿਆਂ ਨੇ ਲੁੱਟ ਮਚਾਈ ਹੋਈ ਹੈ। ਜੈਸੇ ਕੋ ਤੈਸਾ। ਮਜ਼ਾ ਆ ਗਿਆ ਜੀ। ਬਹੁਤ ਵਧੀਆ ਕੀਤਾ ਹੈ ਜੀ। ਧੰਨਵਾਦ ਬਾਈ ਜੀ ਦਾ।

  • @baggasingh3256
    @baggasingh3256 2 роки тому +15

    ਇਸ ਤਰ੍ਹਾਂ ਹੀ ਕਰਨਾ ਪੈਂਣਾ ਇਹਨਾਂ ਨਾਲ । ਲੁੱਟ ਮਚਾ ਰੱਖੀ ਆ ਟੋਲ ਪਲਾਜ਼ਾ ਸਿਸਟਮ ਨੇ।

  • @ksb4382
    @ksb4382 2 роки тому +7

    ਕਾਰਵਾਈ ਹੋਏ ਏਨਾ ਤੇ, ਟੋਲ ਪਲਾਜ਼ਾ ਵਾਲਿਆ ਗੰਦ ਪਈਆਂ

  • @amritpalsidhu6454
    @amritpalsidhu6454 2 роки тому +41

    ਵਾਹਲਾ ਲੁੱਟਦੇ ਆ ਬਾਈ , ਦੁਗਣਾ ਕੱਟ ਦੇ ਜੇ ਕਦੇ fast tag ਚ ਪੈਸੇ ਮੁੱਕ ਜਾਂਦੇ ਆ । ਲੋਕਾਂ ਨੂੰ ਕਾਨੂੰਨ ਚ ਉਲਜਾਕੇ ਲੁੱਟ ਮਚਾਉਂਦੇ ਆ

  • @jaskiratsingh4214
    @jaskiratsingh4214 2 роки тому +10

    ਬਹੁਤ ਵਧੀਆ ਕੀਤਾ, ਇਹਨਾ ਲੁੱਟ ਮਚਾਈ ਪਈ ਵਾ

  • @Gunu407
    @Gunu407 2 роки тому +38

    ਬਹੁਤ ਵਧੀਆ ਕੀਤਾ ਬਾਈ ਨੇ,,,,,,very good

    • @Harbhajansingh-om8xp
      @Harbhajansingh-om8xp Рік тому

      ਗੁਡਿਉ ਥੋਡੀ ਕੁੜੀ ਦੇ ਵੱਧ ਰੱਬ ਤੋ ਡਰੋ ਕੁੜੀ ਚੋਦੋ

  • @harpinderbhullar5719
    @harpinderbhullar5719 2 роки тому +36

    ਬਹੁਤ ਵਧੀਆ ਕੀਤਾ ਟੋਲ ਪਲਾਜੇ ਵਾਲਿਆ ਬਹੁਤ ਲੁੱਟ ਮਚਾਈ ਆ ਇਹ ਰੋਡ ਫ੍ਰੀ ਹੋਣੇ ਚਾਹੀਦੇ ਆ

  • @harbanssingh3943
    @harbanssingh3943 2 роки тому +78

    ਸਾਰੇ ਟੋਲ ਪਲਾਜ਼ਾ ਪੱਟ ਦੇਣੇ ਚਾਹੀਦੇ ਹਨ ਸਾਨੂੰ ਸੜਕਾਂ ਦੀ ਲੋੜ ਨਹੀਂ ਹੈ ਅਸੀਂ ਜਿਵੇਂ ਮਰਜ਼ੀ ਆਈਏ ਸਾਡੀ ਨਿੱਜੀ ਜ਼ਿੰਦਗੀ ਵਿਚ ਬਾਹਰਲੇ ਦਾ ਕੋਈ ਦਖ਼ਲ ਨਹੀਂ ਹੋਣਾ ਚਾਹੀਦਾ ਹੈ

    • @Armaan456u
      @Armaan456u 2 роки тому +2

      Sai keha veere 🙏🏼

    • @abroad_punjabi13
      @abroad_punjabi13 2 роки тому

      Gaddi kis te chloni aa bhai

    • @balcollection3105
      @balcollection3105 2 роки тому +2

      Harbans singhji pta lyo ohda 13800 da case +police waleya dang faire jo ty case we chlna.....Rule rule ae..... tuhade kol fasttag nhi aa ty cash line ch jwo option hai naa ke onlie wali line ch awo.....eh Maharashtra de pawar shib thkaraam da toll ae nhi shadde bnde nu.....

    • @sunilamarwaha3053
      @sunilamarwaha3053 2 роки тому

      Tusi jungle vich javo kyoki insaan di basti vich kuch kannon man-na painda hai. Kya khayal hai aapka?

  • @simranghuman5289
    @simranghuman5289 2 роки тому +35

    ਅੰਨ੍ਹੇ ਰਾਜ ਦੇ ਖਿਲਾਫ ਆਵਾਜ਼ ਉਠਾਉਣ ਦੀ ਲੋੜ ਹੈ ਜੀ ਇਸ ਲਈ ਸਾਨੂੰ ਕੱਠੇ ਹੋਣ ਦੀ ਲੋੜ ਹੈ

    • @Nikhil11667
      @Nikhil11667 2 роки тому

      Aam Aadmi party di sarkar hai nah 🤣

    • @anjaananjaan5107
      @anjaananjaan5107 2 роки тому

      Punjabis control Punjab. Problem is dishonesty, No one wants to pay tax. Government officials steal tax money. Punjab is a backward state.

  • @jasvirsidhu1158
    @jasvirsidhu1158 2 роки тому +17

    ਬਹੁਤ ਧੰਨਵਾਦ ਬਾਈ ਹਨੇਰ ਗਰਦੀ ਦੇ ਖਿਲਾਫ ਅਵਾਜ ਚੁੱਕਣ ਲਈ ਕੋਈ ਹੱਲ ਨਹੀ ਹੁਣ ਇਸ ਲੁੱਟ ਨੂੰ ਏਦਾਂ ਹੀ ਰੋਕਨਾ ਪੈਣਾ ਹੈ

  • @bhupindersinghsaini2186
    @bhupindersinghsaini2186 2 роки тому +61

    ਨਿਰੀ ਲੁੱਟ ਪਾਈ ਹੋਈ ਹੈ। ਫਾਸਟ ਟੈਗ ਵਾਲੇ ਪੈਸੈ ਪੈਸੇ ਤੇ ਨਕਦ ਵਾਲੇ ਕੋਲੋਂ ਦੁੱਗਣੇ। ਇਹ ਕਿਸ ਤਰ੍ਹਾਂ ਦਾ ਕਨੂੰਨ ਹੈ। ਸ਼ਰੇਆਮ ਲੁੱਟਣ ਲੱਗੇ ਹੋਏ ਨੇ। ਲੋਕਾਂ ਨੂੰ ਇਸ ਧੱਕੇਸ਼ਾਹੀ ਵਿਰੁੱਧ ਅਵਾਜ਼ ਉਠਾਉਣੀ ਚਾਹੀਦੀ ਹੈ। ਜਦੋਂ ਰਜ਼ਿਸਟਰੇਸਨ ਵੇਲੇ ਮੋਟੀ ਰਕਮ ਰੋਡ ਟੈਕਸ ਵਜੋਂ ਵਸੂਲ ਲੈਂਦੇ ਹਨ ਤਾਂ ਇਹ ਟੋਲ ਟੈਕਸ ਕਿਉਂ। ਇਹ ਦੋਹਰੀ ਮਾਰ ਮਾਰਦੇ ਹਨ।

    • @sandee1700
      @sandee1700 2 роки тому

      Ryttt

    • @anjaananjaan5107
      @anjaananjaan5107 2 роки тому

      Complain to concerned officials and Bhagwant Mann. Many problem in Punjab is dishonest public, dishonest government.

    • @karamjitkaur9069
      @karamjitkaur9069 2 роки тому

      ਬਹੁਤ ਵਧੀਆ ਕੀਤਾ

    • @sunilamarwaha3053
      @sunilamarwaha3053 2 роки тому

      Aawaj uthayo hath nahi . Ye gundagardi hai.

    • @hemrajhema9061
      @hemrajhema9061 Рік тому

      chalo maneya je fast tag ch paise nei v haige ta cash payment 100 di jagha 120 laga leyan bhain eh ta sidha dhakka 100 + 100 = 200 lende

  • @Jesus_Lover2512
    @Jesus_Lover2512 2 роки тому +19

    ਅਸੀਂ ਇਨ੍ਹਾਂ ਟੈਕਸ ਦਿੰਦੇ ਹਾਂ ਫਿਰ ਵੀ ਸਰਕਾਰਾਂ ਨੇ ਇਹਨਾਂ ਪ੍ਰਾਈਵੇਟ ਕੰਪਨੀਆਂ ਨੂੰ ਸੜਕਾਂ ਤੇ ਟੂਲਟੈਕਸ ਲੈਣ ਦਾ ਠੇਕਾ ਦਿੱਤਾ ਹੋਇਆ ਹੈ। ਅਤੇ ਇਹ ਮਨ ਮਰਜੀ ਨਾਲ ਲੁਟ ਕਰਦੇ ਹਨ। ਕੀ ਸਰਕਾਰ ਦਾ ਫਰਜ਼ ਨਹੀਂ ਬਣਦਾ ਕਿ ਉਹ ਆਪ ਇਹ ਸੜਕਾਂ ਬਣਾਉਣ ਅਤੇ ਉਸ ਦੀ ਮੁਰੰਮਤ ਟਾਈਮ ਸਿਰ ਕਰਨ। ਅਤੇ ਇਹਨਾਂ ਟੈਕਸਾਂ ਤੋਂ ਆਮ ਆਦਮੀ ਨੂੰ ਰਾਹਤ ਮਿਲਏ। ਮਹਿੰਗਾਈ ਦੀ ਮਾਰ ਤਾਂ ਪਹਿਲਾਂ ਹੀ ਆਮ ਬੰਦੇ ਲਈ ਬਹੁਤ ਮਾਰੂ ਹੈ। ਨਾ ਨੌਕਰੀ ਹੈ ਪ੍ਰਾਈਵੇਟ ਕਿਤੇ ਨੌਕਰੀ ਮਿਲਦੀ ਵੀ ਹੈ ਤਾਂ 5000 ਜਾਂ 6000 ਹਜ਼ਾਰ ਤੋਂ ਵੱਧ ਨਹੀਂ ਦਿੰਦੇ। ਰਹਿੰਦੀ ਕਸਰ ਇਹਨਾਂ ਟੋਲ ਟੈਕਸ ਵਾਲਿਆਂ ਨੇ ਪੂਰੀ ਕੀਤੀ ਹੋਈ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਤੁਸੀਂ ਇਨ੍ਹਾਂ ਮੁੱਦਿਆਂ ਵੱਲ ਵੀ ਧਿਆਨ ਦਿਓ ਅਤੇ ਸਖਤੀ ਨਾਲ ਨਿਪਟੋ । ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਬੇਨਤੀ ਹੈ।
    ਆਪ ਜੀ ਦਾ ਵਿਸ਼ਵਾਸਪਾਤਰ।
    ਇੱਕ ਆਮ ਇਨਸਾਨ।

  • @sarbasinghsidhu2410
    @sarbasinghsidhu2410 2 роки тому +15

    ਬਹੁਤ ਵਧੀਆ ਕੀਤਾ ਲੋਕੋ ਸਾਥ ਦਿਆ ਕਰੋ

  • @SukhdevSingh-pj7pk
    @SukhdevSingh-pj7pk 2 роки тому +2

    ਬਹੁਤ ਵਧੀਆ ਕੀਤਾ ਹੋ ਜੋ ਕੱਠੇ ਨਹੀ ਮਾਰ ਦੇਣ ਗੇ ਪੰਜਾਬ ਨੂੰ

  • @JagjitSingh-xv4br
    @JagjitSingh-xv4br 2 роки тому +60

    ਇਹਨਾਂ ਲੁਟੇਰਿਆ ਨੂੰ ਪੰਜਾਬ ਵਿੱਚੋਂ ਬਾਹਰ ਕਰੋ
    ਕਿਉਂਕਿ ਇਹ ਸਡ਼ਕਾਂ ਸਾਡੇ ਹੀ ਦਿੱਤੇ ਹੋਏ ਟੈਕਸ ਦੇ ਪੈਸੇ ਨਾਲ ਬਣੀਆ ਹਨ ।

    • @ranjitjamba884
      @ranjitjamba884 2 роки тому +1

      Good

    • @sunilamarwaha3053
      @sunilamarwaha3053 2 роки тому

      Kuchh nahi sikhaya sikhi ne sivay gundagardi de. Je sikhaya hunda ta samajdari di Gul karda. Sikhi mat chuki hai kewal mulleya vang barka marde hun sikh. Baba Nanak Rida hona Inga Utta nu dekh ke ki insaan banana vaste Gyan Diya per eh ta gunde bun gaye. Koi Shai gal nahi.

    • @HarleyQuinn-hv7ks
      @HarleyQuinn-hv7ks 24 дні тому

      @@sunilamarwaha3053apne vall vekhleya kro dujeya nu maada bolan ton pehle 84 vich tussi ki kita si oh appa bhulde ni

    • @sunilamarwaha3053
      @sunilamarwaha3053 24 дні тому

      @@HarleyQuinn-hv7ks Aap log sir apni baat karde ho te dusre di qatl Karan di gal bhul jande ho. So,muslim te sikh dono hindu se aaye aur dono hindu ko Gali dete hai,dono ki ek hi kitab hoti hai aur Azad naam ki koi baat nahi hoti kyoki Jo kitab me likha hai vo pathar ki Lakin hai. Hum hindu khush hai ki Hume kisi baat ko man lene ki mazboori nahi hoti. 1987 me golden temple me sikho ne hi tattiya te peshab kita si operation black thunder me. Is operation ka Doordarshan se direct live telecaster tha. 1987 ka yeh operation ki news paper me check Karo. Khooni ho tum log.

  • @gurpreetsandhu8244
    @gurpreetsandhu8244 2 роки тому +191

    ਬਹੁਤ ਵਧੀਆ ਬਾਈ ਜੀ

    • @baljitrana3093
      @baljitrana3093 2 роки тому +1

      Man Sahib Please.chak 🙏🙏🙏🙏

    • @sunilamarwaha3053
      @sunilamarwaha3053 2 роки тому

      Koi kanoon da vi khyal rakho,fasttag hai to uska istemaal karna chahiye,gundagardi se kya hasil hoga.

  • @beantsinghsidhurameana8992
    @beantsinghsidhurameana8992 2 роки тому +2

    ਸੁਆਦ ਲਿਆਤਾ ਬਾਈ ਜੀ ਸਾਰਾ ਹੀ, ਇਨ੍ਹਾਂ ਲੁਟੇਰਿਆਂ ਦੇ ਬੈਰੀਅਰ ਪੁੱਟ ਕੇ ਸੁੱਟੋ ਜੀ ਸਾਰੇ ਪੰਜਾਬ ਵਿੱਚੋਂ ਹੀ 🙏🌴🌴🌴❣️🙏

  • @JatinKumar-jo4jc
    @JatinKumar-jo4jc 2 роки тому +1

    Very good Veer ji 👍👍👍🙏🙏🙏🙏🙏

  • @pritpalsingh7180
    @pritpalsingh7180 2 роки тому +9

    Very good, ਜਦ ਲੋਕ ਸਰਕਾਰ ਨੂੰ ਰੋਡ ਟੈਕਸ ਨੇ ,ਸਰਕਾਰ ਦੀ ਡਿਊਟੀ ਹੈ ਸੜਕਾਂ ਬਣਾ ਕੇ ਦੇਵੇ ਲੋਕਾਂ ਨੂੰ

  • @Highend_Panjabi
    @Highend_Panjabi 2 роки тому +77

    ਚੱਕ ਦਉ ਕੰਮ ਨੂੰ

  • @ashifchoudhary2004
    @ashifchoudhary2004 2 роки тому +3

    bhhoooot kub Dil kush ho gya dekh k mja aa gya proud to 22ji❣️❣️❣️

  • @jassgamer4348
    @jassgamer4348 Рік тому

    ਵੀਰ ਨੇ ਬਹੁਤ ਵਧੀਆ ਕੰਮ ਕੀਤਾ ਇਹਨਾਂ ਕੋਲ ਪਲਾਜੈ ਵਾਲੀਆਂ ਗੱਲ ਪਾਇਆ

  • @chahaldogfarm2818
    @chahaldogfarm2818 2 роки тому +14

    ਵਧੀਆ ਕਿੱਤਾ ਟੋਲ ਤਾਂ ਬੰਦ ਹੋਣੇ ਚਾਹੀਦੇ ਨੇ

  • @ManpreetKaur-mu8je
    @ManpreetKaur-mu8je 2 роки тому +6

    ਜਦੋਂ ਕਾਰ ਖ਼ਰੀਦ ਰਹੇ ਹਾਂ ਓਸ ਸਮੇਂ ਹੀ 70,000 ਰੋਡ ਟੈਕਸ ਭਰ ਦਿੰਦੇ ਹਾਂ ਫੇਰ ਇਹ ਦੁਬਾਰਾ ਟੋਲ ਲਗਾ ਕੇ ਲੈਣਾ ਬਣਦਾ ਹੀ ਨਹੀਂ

    • @karmjeetkaur5092
      @karmjeetkaur5092 2 роки тому +1

      Haan asal gal tan ah k car khreedan vele kion tex lende ne

  • @kdeepkumar4924
    @kdeepkumar4924 2 роки тому +6

    ਵਧੀਆ ਕੰਮ ਕੀਤਾ ਵੀਰੇ।

  • @sahilpreetsingh343
    @sahilpreetsingh343 2 роки тому +2

    ਟੋਲ ਪਲਾਜ਼ਾ ਵਾਲਿਆਂ ਵੀ ਗੰਦ ਪਾਇਆਂ
    ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਵੀ ਨੱਥ ਪਾਈ ਜਾਏ
    ਜੇ ਉਸ ਵੀਰ ਦਾ ਸਾਰੇ ਸਾਥ ਦੇਣ ਤਾਂ ਹੀ ਗੱਲ ਬਣਦੀ ਹੈ ਅਸੀਂ ਲੋਕ ਵੀ ਖੜੇ ਹੋ ਕੇ ਤਮਾਸ਼ਾ ਦੇਖ ਦੇ ਰਹਿੰਦੇ ਹਾਂ ਸੱਚ ਦਾ ਸਾਥ ਨਹੀਂ ਦੇਂਦੇ

  • @HarpreetkaurDaffu
    @HarpreetkaurDaffu 2 роки тому +16

    ਲੁੱਟ ਲਓ ਜਿੰਨਾਂ ਲੁੱਟ ਹੁੰਦਾ ਜਨਤਾ ਨੂੰ,,,ਬਸ ਕਿਤਿਓਂ ਰਹਿ ਨਾ ਜਾਵੇ ਖੂਨ ਨਿਚੋੜ ਰੱਖਿਆ ਵਦੀਆ ਇਦਦੇ ਹੋਣਾ ਚਾਹੀਦਾ

  • @TheJagga32
    @TheJagga32 2 роки тому +5

    ਇਹ ਟੋਲ ਪਲਾਜ਼ਾ ਵਾਲੇ ਲੁੱਟ ਰਹੇ ਨੇ
    ਜਦੋ ਅਸੀ ਕਾਰ ਖਰੀਦਦੇ ਹਾਂ ਅਸੀ ਉਸ ਟਾਇਮ ਹੀ ਰੋਡ ਟੈਕਸ ਦੇ ਕੇ ਆਉਦੇ ਹਾ

  • @srabjeetkaur7118
    @srabjeetkaur7118 Рік тому +1

    ਜੋ ਵੀਰ ਨੇ ਕੀਤਾ ਉਹ ਠੀਕ ਕੀਤਾ ਅਸੀਂ ਵੀ ਵੀਰ ਦੇ ਨਾਲ ਯਾ

  • @pritpalsingh7180
    @pritpalsingh7180 2 роки тому +3

    ਪੰਜਾਬ ਦੇ ਸਾਰੇ ਟੋਲ ਪਲਾਜ਼ਾ ਬਦ ਕਰ ,

  • @kaintbansal19
    @kaintbansal19 2 роки тому +9

    ਅੜਬ ਪੰਜਾਬੀ 💪💪

    • @balcollection3105
      @balcollection3105 2 роки тому

      Adab punjabi de jutti bdi feri verr naal case hoya 13800 da nAl parcha.... drank and drive cho paise de bach gye.....duji gal jadh rule ae tusi cash line cho jwo kyo Fasttag wali line ch......no chaheda dasi bohat jutti faire viha ton aan chkya....Eh Toll Maharashtra de Marathi da ae eh nhi sukka jaan dende............

  • @manavbajwa8511
    @manavbajwa8511 2 роки тому +59

    When we pay a heavy Road tax while purchasing our car then we should be exempted from tolls but the real issue is that our Govt is directly involved with these toll companies.We are happy to pay the toll if u deduce lakhs Of amount u charge in the name of tax while purchasing new vehicle.🙏🇮🇳

    • @anjaananjaan5107
      @anjaananjaan5107 2 роки тому

      All over the world people pay taxes. Indians don't want to pay taxes and want every thing for free.
      India is building lot of roads, bridges and metros and needs money, Dishonesty is the main problem, people don't want to pay taxes and government officials are corrupt and steal tax money.

    • @gopichahal3640
      @gopichahal3640 2 роки тому

      Vaadia kitta

    • @sunilamarwaha3053
      @sunilamarwaha3053 2 роки тому

      @@gopichahal3640 bewkoof ho tum

    • @sunilamarwaha3053
      @sunilamarwaha3053 2 роки тому

      Yeh to India level kibaat haiaur supreme court me case karna chahiye. Rodas per Tasha karne se police case hoga aur jyada pareshani hogi.

    • @honeylove603
      @honeylove603 Рік тому

      ​@gopichahal3640

  • @princeverma1412
    @princeverma1412 2 роки тому +66

    Sab nu awaz uthani chahidi And Unity is Strength

  • @GurjinderSingh-vu7uq
    @GurjinderSingh-vu7uq 2 роки тому +110

    Very high loot by toal plaza, very good job by guys

    • @Naveenmodi66
      @Naveenmodi66 2 роки тому +1

      its important for government to continue their policies of enhancing fastract. The rule gets violated by unfollowing the govt.. rule by punjabi guys.

    • @sunilamarwaha3053
      @sunilamarwaha3053 2 роки тому

      Tu vi ker ki tere kol jor nahi per he police the hathhe charaya ta Teri udake rakh denge,pagal ki aulad gundagardi support karda hai.

  • @lovepreetsingh-ie9kd
    @lovepreetsingh-ie9kd 2 роки тому +18

    Bilkul sahi kita baai ne

  • @JaswantSingh-mn3bz
    @JaswantSingh-mn3bz 2 роки тому

    ਜਿਹੜੇ ਲੋਕ। ਖੜੇ।ਦੈਖ। ਰਹੇ ਹਨ। ਉਹਨਾਂ ਨੂੰ। ਸ਼ਰਮ ਨਹੀਂ ਆਉਂਦੀ।ਕਰੋ।ਹਮੇਤ। ਇਸ। ਵੀਰ ਜੀ।ਦਾ। ਕਿਉਂ। ਕੱਲੇ ਕੱਲੇ। ਲੁੱਟ।ਕਰਾਈ।ਜਾਨੇਉ

  • @satwindersingh1
    @satwindersingh1 2 роки тому +2

    Toll plaza khatam hona chahida,, bdi gunda gardi ehna di.

  • @AvtarSingh-xe3gt
    @AvtarSingh-xe3gt 2 роки тому +7

    Waheguru ji

  • @nariasingh3279
    @nariasingh3279 2 роки тому +4

    ਬਹੁਤ ਵਧੀਆ

  • @SamrathSingh-sv4zs
    @SamrathSingh-sv4zs Рік тому

    ਬਹੁਤ ਵਧੀਆ ਕੀਤਾ
    ਇਹ ਸਰਕਾਰਾਂ ਨਾਲ਼ ਰਲ਼ ਕੇ ਲੁੱਟਦੇ ਆ।

  • @amanpreetkaur4693
    @amanpreetkaur4693 2 роки тому +2

    Asi aj kharar ton samrala gye te 800 tn toll plaza nu hi de k aye h... bht lutt machayii pyii a ehna ne... Mera v dil krda c sare toll palaza torh bhann k bhaj jaiye... himmat aa veer di

  • @manpreetmanpreet1570
    @manpreetmanpreet1570 2 роки тому +5

    V good 22 ji 😂

  • @hammisidhu5718
    @hammisidhu5718 Рік тому +4

    ਖਿੱਚ ਕੇ ਰੱਖੋ ਕੰਮ ਨੂੰ ਇੱਦਾਂ ਹੀ ਬਾਈ 💯💯👍👍👌👌

  • @dashmeshkhalsakirtnijatha1200
    @dashmeshkhalsakirtnijatha1200 2 роки тому +1

    ਸਰਕਾਰ ਕੋਈ ਵੀ ਆਜੇ
    ਸੜਕਾਂ ਤੇ ਰਾਜ ਇੰਨਾ ਚੋਰਾਂ ਦਾ ਹੀ ਰਹਿਣਾ
    ਟੋਲ ਬੰਦ ਹੋਣੇ ਚਾਹੀਦੇ

  • @MUKTIDEVEMASIHA
    @MUKTIDEVEMASIHA 2 роки тому

    ਬਹੁੱਤ ਚੰਗਾ ਕੀਤਾ ਗੰਦ ਪਾਇਆ ਕੁਤਯਾ ਪਲਾਜ਼ੇ ਤੇ

  • @sukhwinderamar3212
    @sukhwinderamar3212 2 роки тому +10

    Good work done by public

  • @rajinderkaur9345
    @rajinderkaur9345 2 роки тому +5

    Khalistan zindabaad💪💪💪💪💪💪💪💪💪💪💪💪

  • @lovejittsingh4884
    @lovejittsingh4884 2 роки тому +1

    Very good 👍 👏

  • @girishchander2045
    @girishchander2045 2 роки тому +1

    बहुत सुंदर ❤️👍👍👍👍🙏🙏🙏🙏🙏ईनो दी ,,,,,,👍

  • @satinder4926
    @satinder4926 2 роки тому +10

    swaad ee aa lea ta bai ne

  • @narinderjeetsingh3994
    @narinderjeetsingh3994 2 роки тому +34

    Very bad system by centre govt 😭😭

  • @bhindersran2170
    @bhindersran2170 2 роки тому +1

    ਬਹੁਤ ਵਧੀਆ ਗੱਲ ਕੀਤੀ ਹੈ ਜੀ

  • @HarwinderSingh-ip8nk
    @HarwinderSingh-ip8nk 2 роки тому

    ਬਹੁਤ ਵਧੀਆ ਕੀਤਾ ਇਹਨਾ ਬਹੁਤ ਲੁੱਟ ਲਿਆ

  • @DRIRH_IRADE
    @DRIRH_IRADE 2 роки тому +9

    Excellent veer, well-done

  • @ParamjeetSingh-yq5zy
    @ParamjeetSingh-yq5zy 2 роки тому +13

    I drive all over Canada to USA. We do have a toll road here as well but it’s your own choice if you want to cross the big cities or wants to avoid city traffic just take toll road otherwise you can use normal highway. The normal highway’s are 6-4 lines highway. There is no any mandatory toll road. It’s optional. Even on the toll you don’t need to wait for hours to pay them. There are several cameras on the road it’s took photo of your car’s license plate and within few days you will get ticket you can pay online.

    • @abhilashkhajuria
      @abhilashkhajuria 2 роки тому +1

      India will never ever be like usa because yaha pe chutiye hai bahut

    • @ranjittyagi9354
      @ranjittyagi9354 Рік тому

      Sir, that's correct. I've lived in US 7 years. There's no way India and Indians are changing ever too soon. It's not a place for a honest, hard worker. I'd be 46 this December. Is there anyone in your company I can talk to, to become a driver? I'm fluent in 4 languages including Punjabi. Thank you.

  • @_Hindustan0751
    @_Hindustan0751 2 роки тому +1

    Punjab de jai ho

  • @user-oq6bz3xk7p
    @user-oq6bz3xk7p 19 днів тому

    ਵੀਰ ਜੀ ਜੀਂਦੇ ਰਹੋ ਵਾਹਿਗੁਰੂ ਕਿਰਪਾ ਕਰੈ ਇਹ ਗੁੰਡੇ ਪਾਲ ਕੇ ਰੱਖੈ ਹਨ ਟੂਲਪਲਾਜੇ ਵਾਲਿਆਂ ਨੇ ਆਪਣੀ ਮਰਜ਼ੀ ਕਰਦੇ ਹਨ 300ਸੋ ਰੂਪ ਏ ਕਿਦਾਂ ਬਨਦੇ ਹਨ ਸਾਰੀ ਦਿਹਾੜੀ ਖੂਨ ਪੀ ਲੇਂਦੇ ਹਨ ਜਿੰਨੇ 300 ਸੋ ਰੂਪ ਏ ਦੇਨੇ ਹੁੰਦੇ ਹਨ ਤੁਸੀਂ ac ਵਿਚ ਬੈਠ ਕੇ ਆਪਣੀ ਮਰਜ਼ੀ ਕਰਦੇ ਹੋ ਕੁਜ ਸੋਚਿਆ ਕਰੋ ਵੀਰ ਨੇ ਬਹੁਤ ਵਧੀਆ ਕੀਤਾ ਹੈ ਤੁਸੀਂ ਇਦਾ ਸੂਤਰਾਂ ਔਨਾਹੈ

  • @mandeepaksngh
    @mandeepaksngh 2 роки тому +7

    Bada vadia kam kita....je toll te vi lutna loka nu fer cylinder te petrol di lutt band kro....paise jande sare gundagardi te aa....center de

  • @parmindersingh71
    @parmindersingh71 2 роки тому +4

    Very good

  • @kabalsinghbhojiankabalsing2470
    @kabalsinghbhojiankabalsing2470 2 роки тому +1

    ਬਹੁਤ ਵਧੀਆ ਕੀਤਾ

  • @charanjitsingh4388
    @charanjitsingh4388 2 роки тому

    ਇਨ੍ਹਾਂ ਲੋਕਾਂ ਨੇ ਲੁਟ ਮਚਾਈ ਹੈ ਇਹ ਟੋਲ ਪਲਾਜੇ ਲੀਡਰਾਂ ਦੇ ਅਤੇ ਅਫਸਰ ਦੇ ਹਨ ਇਹ ਬੰਦ ਹੋਣੇ ਚਾਹੀਦੇ ਹਨ । ਇਨ੍ਹਾਂ ਲੋਕਾਂ ਸਾਥ ਦਿਉ।

  • @surinderwahla3465
    @surinderwahla3465 2 роки тому +4

    Toll plaza valea di Gundagardi band honi chahidi, election time sarkar kehdi je asi Road banate, fer eh toll tax kyo? Eh te janta app Road banaun di keemat pay karti, fer sarkar ne ki keeta? Toll Palaze band hone chahide

  • @saabigee7004
    @saabigee7004 2 роки тому +3

    300 inr toll fee is too high compared to the average daily income.

  • @GulabSingh-wi9ci
    @GulabSingh-wi9ci 2 роки тому +1

    Very good👍👍👍👍👍

  • @pushpindersingh4singh408
    @pushpindersingh4singh408 Рік тому +1

    22 na bahut vadiya kam kitta ❤️❤️❤️❤️ love you 😘 22 g

  • @gursangamsingh11
    @gursangamsingh11 2 роки тому +5

    👍🏻💪🏻

  • @jaisharma4045
    @jaisharma4045 2 роки тому +5

    Bilkul shi kita chor bazari hai eh ta

  • @jassalsaab8773
    @jassalsaab8773 2 роки тому

    ਵਾਹ ਵਾਹ ਵੀਰ ਜੀ ਅਨੰਦ ਆ ਗਿਆ 😂😂😂😂

  • @SukhdevSingh-je2md
    @SukhdevSingh-je2md Рік тому

    ਬਹੁਤ ਵਧੀਆ ਕੀਤਾ ਵੀਰ ਨੇ ਸਲੂਟ ਆ ਵੀਰ ਨੂ

  • @Xcbvbn
    @Xcbvbn 2 роки тому +10

    Channel nu bentinhai khabar da agga picha v dasya karo ki hoiya kyu hoiya ki rule hai jaankari taa deya kro kuch chuk k nakli chanella vangu paa dine bass views lain lyi .... yadwinder ji thoda dhyan do channel di quality wal 🙏

  • @pamma2733
    @pamma2733 2 роки тому +9

    ਨਾਲੇ ਰੋਡ ਟੈਕਸ ਦੇਵੋ ਨਾਲੇ ਟੋਲ ਟੈਕਸ ਜ਼ਮੀਨਾਂ saliya Punjab Diya barbaad kar ਦਿੱਤੀਆ ਬਣਾ ਕੇ Highway

    • @KulwinderSingh-gs6ze
      @KulwinderSingh-gs6ze 2 роки тому

      Jad road lai jamin aqure karde odo Apne ke.soch hunde 2crore milge shyad hun Appa ane hyperrrrrrr hor bahut mude 🔫 garmee dikhon lai

  • @bantysinghchuhan925
    @bantysinghchuhan925 2 роки тому

    ਬਿਲਕੁਲ ਸਹੀ ਹੱਕ ਲੲੀ ਜਰੂਰ ਲੜੋ

  • @jasvirsinghbains7243
    @jasvirsinghbains7243 Рік тому

    ਬਹੁਤ ਵਧੀਆ ਕੀਤਾ ਵੀਰ ਜੀ

  • @meetsingh8921
    @meetsingh8921 2 роки тому +3

    Ena gnda system ho gya ae toll system da Punjab vch k ik aam Banda ik city ton duji city Jaan lyi hi luteya ja reha ena de through. Amritsar to jandiala haveli Tak jan lyi ik side da hi 150 rupees lai rahe ne..... J kise ne updown na krna hove ta v double fee hi mngde ne.....
    Ena ghatiya system......koi list ni ena kol.... Bs lga daa layi Jaa rahe aa

  • @lovespreet2976
    @lovespreet2976 2 роки тому +5

    🙏🙏🙏🙏

  • @gillfarm2225
    @gillfarm2225 2 роки тому

    ਬਹੁਤ ਵਧੀਆ ਕੀਤਾ ਬਈ

  • @lakhwindersingh3282
    @lakhwindersingh3282 2 роки тому

    ਬਹੁਤ ਹੀ ਵਧੀਆ ਕੀਤਾ

  • @rajuambo
    @rajuambo 2 роки тому +7

    panjab sarkar nu benti hai toll plaza te ho rahi lutt nu nath payi jaye te, ehna di gundagardi roki jawe 🙏 bjp government murdabad

    • @nikrajput1360
      @nikrajput1360 2 роки тому

      Saleya sarakar aap di murdabad bjp hahahaha

    • @rajuambo
      @rajuambo 2 роки тому

      @@nikrajput1360 sala mera tera piyo. toll plaze national highways te ne. NHAI centre government de thale hundi e. chole de ke pas hoya lagda !

    • @nikrajput1360
      @nikrajput1360 2 роки тому

      @@rajuambo mere putt google karke dekh sare toll nhai de under nei aunda ade private hundr ade state ch ande te ade center ch lagda bas 1 hi toll tapeya puri umar

  • @harjinderdhillon9094
    @harjinderdhillon9094 2 роки тому +3

    Punjab barbaad karta eahnna lokka nei...♥️💯👍🙏🤲🌍🚜🤛👊🤜💪💪💪💪🛕

  • @kaurmaninderjit6366
    @kaurmaninderjit6366 2 роки тому +1

    ਸਰਕਾਰ ਸੂਤ ਹੀ ਜੁਤੀਆਂ ਦੇ ਆਏਗੀ,ਬਾਈ ਜਿਹਨੇ ਬੈਰੀਅਰ ਪੱਟਿਆ ਹੈ ਨੰਬਰ ਵੀ ਸ਼ੇਅਰ ਕਰੋ ਜੀ ਅਸੀਂ ਤੇਰੇ ਨਾਲ ਆ

  • @Armaan456u
    @Armaan456u 2 роки тому +1

    Bhut wadia kita veere bhut jrurat e punjab nu es tra de yodea d🙏🏼waheguru g mehar krna veer te 🙏🏼

  • @sarab00000
    @sarab00000 2 роки тому +3

    Koi tag laun nu kehnde a toll wale,
    Kyu lwaye bai koi dhkka a
    Kehnde j nhi lya ta vadh paise dwo

  • @baaz9121
    @baaz9121 2 роки тому +6

    krde aaa kam ehna da v 5 k din ruk jao bs

  • @rajwindersinghrajwindersin8002
    @rajwindersinghrajwindersin8002 2 роки тому

    ਬਹੁਤ ਹੀ ਵਧੀਆ ਜੀ

  • @kenzogaming7309
    @kenzogaming7309 2 роки тому

    ਵੀਰ ਬਹੁਤ ਵਧੀਆ ਕੀਤਾ ਵੀਰ ਦਾ ਸਾਥ ਦਵੋ

  • @iqbalsingh2495
    @iqbalsingh2495 2 роки тому +9

    ਕੱਚੇ ਰਾਹ ਹੋਣੇ ਚਾਹੀਦੇ ਹਨ, ਪੁਰਾਣੇ ਸਮਿਆਂ ਵਾਂਗੂੰ।
    ਨਾਲੇ ਵੀਡੀਓ 'ਚ ਇੱਕ ਤਰਫਾ ਜਾਣਕਾਰੀ ਦਿੱਤੀ ਗਈ ਹੈ।

  • @Jasminkarn
    @Jasminkarn 2 роки тому +3

    Tol plaze hatane chahide Punjab vicho boht Gand paeya a

  • @lovelysidhu1755
    @lovelysidhu1755 2 роки тому +1

    Good ❤️❤️

  • @hindchhinahindchhina5849
    @hindchhinahindchhina5849 2 роки тому

    ਵੀਰ ਨੂੰ ਸਲੂਟ ਹੈ

  • @jagdeep2191
    @jagdeep2191 2 роки тому +3

    Chakk deoo sale shareaam lut krde tol wale