Prime Focus (2410) || ਪੂਰਾ ਪੰਥ ਹੋਇਆ ਇਕੱਠਾ, ਮੁਆਫ਼ੀਆਂ 'ਤੇ ਆਈ ਵੱਡੀ ਲੀਡਰਸ਼ਿਪ

Поділитися
Вставка
  • Опубліковано 18 жов 2024

КОМЕНТАРІ • 97

  • @deepbrar.
    @deepbrar. День тому +52

    ਤੂੰ ਨਹੀਂ ਬੋਲਦਾ ਵਿਰਸਿਆ ਤੂੰ ਨਹੀਂ ਬੋਲਦਾ ਤੇਰੇ ਚ ਤੇਰਾ ਯਾਰ ਬੋਲਦਾ ...
    *ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿੰਘ ਸਾਹਿਬ ਤੇ ਕਿੰਤੂ ਪ੍ਰੰਤੂ ਕਰਨਾ ਤੇਰੇ ਵੱਸ ਦਾ ਰੋਗ ਨਹੀਂ*

  • @deepbrar.
    @deepbrar. День тому +22

    ਸਮਾਂ ਬਹਿਰਾ ਹੈ, ਕਦੀ ਕਿਸੇ ਦੀ ਨਹੀਂ ਸੁਣਦਾ
    *ਲੇਕਿਨ ਅੰਨ੍ਹਾਂ ਨਹੀਂ ਹੈ, ਦੇਖਦਾ ਸਭ ਨੂੰ ਹੈ*

  • @deepbrar.
    @deepbrar. День тому +21

    ਜਦੋਂ ਭੀ ਵਿਨਾਸ਼ ਹੋਣਾ ਆਰੰਭ ਹੁੰਦਾ ਹੈ
    *ਸ਼ੁਰੂਆਤ ਬਾਣੀ ਦੇ ਸੰਜਮ ਖੋਹਣ ਤੋਂ ਹੁੰਦੀ ਹੈ*
    ਅਕਾਲੀ ਦਲ ਸੰਜਮ ਵਰਤੇ ਜੀ 🙏

  • @deepbrar.
    @deepbrar. День тому +26

    ਸ਼ਖਸ਼ੀਅਤ ਅੱਛੀ ਹੋਵੇਗੀ ਤਾਂ ਹੀ ਦੁਸ਼ਮਣ ਬਣਨਗੇ
    *ਵਰਨਾ ਬੁਰੇ ਦੀ ਤਰਫ ਦੇਖਦਾ ਹੀ ਕੌਣ ਹੈ*
    ਸਾਡੀ ਕੌਮ ਦੇ ਸਿਰਮੌਰ ਸਿੰਘ ਸਾਹਿਬ ਜੀ ❤️

  • @LakhwinderSingh-lt5bu
    @LakhwinderSingh-lt5bu День тому +8

    ਜੇ ਸਿੱਖ ਕੌਮ ਦੀ ਮਹਾਨ ਹਸਤੀਆਂ ਹੀ ਰੋਣ ਲੱਗ ਪਈਆਂ ਤਾਂ ਆਮ ਸਿੱਖ ਦਾ ਕੀ ਬਣੂ? ਸਭ ਜਥੇਦਾਰ ਗੁਰਮਤਿ ਸਿਧਾਂਤ ਨੂੰ ਸੱਚੀ ਮੁੱਚੀ ਮੰਨਦੇ ਹਨ ਤਾਂ ਅਕਾਲੀ ਫੂਲਾ ਸਿੰਘ ਵਾਂਗ ਸਿੱਖ ਕੌਮ ਦੇ ਗਦਾਰਾਂ ਵਿਰੁੱਧ ਸਖ਼ਤ ਫੈਸਲਾ ਲੈ ਕੇ ਉਸ ਇਤਿਹਾਸ ਨੂੰ ਦੁਰਹਾਉਣ ਕਿ ਧਰਮ/ ਸਿੰਘ ਸਾਹਿਬਾਨ ਅਖੌਤੀ ਪੰਥਕ ਸਰਕਾਰਾਂ/ਕਾਲੀ ਦਲ ਜਾਂ ਕਿਸੇ ਹੋਰ ਰਾਜਨੀਤੀ ਅਧੀਨ ਨਹੀਂ ਹੁੰਦੇ ।

  • @daljitsingh7980
    @daljitsingh7980 День тому +9

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @Harjinderbrar-j2e
    @Harjinderbrar-j2e 22 години тому +3

    ਬਾਈ ਜੀ।
    ਅਕਾਲੀ ਦਲ ਬਾਦਲ ਦੇ ਪ੍ਰਧਾਨ ਵਜੋਂ ਖੁਦ ਆਪਣੇ-ਆਪ ਹੀ ਸ.ਸੁਖਬੀਰ ਸਿੰਘ ਬਾਦਲ ਵੱਲੋਂ ਇਸ ਹੰਕਾਰੇ ਹੋਏ ਲੀਡਰ ਵਿਰਸੇ ਵਲਟੋਹੇ ਨੂੰ ਜਥੇਦਾਰ ਸਾਹਿਬ ਜੀਉ ਦੇ ਵਿਰੁੱਧ ਬੋਲਣ ਦੇ ਕਾਰਨ ਬਾਦਲ ਦਲ ਵਿੱਚੋਂ ਹੁਣ ਸਦਾ ਲਈ ਬਾਹਰ ਕੱਢ ਦੇਣ ਦੀ ਜਰੂਰਤ ਹੈ।।ਧੰਨਵਾਦ ਜੀ

  • @SatnamSinghSivia
    @SatnamSinghSivia 20 годин тому +3

    ਸੂਝਵਾਨੋ ਵਿਰਸਾ ਸਿੰਘ ਵਲਟੋਹਾ ਹੀ ਕਹਿ ਦੋ ਵਿਰਸਾ ਸਿੰਘ ਵਲਟੋਹਾ ਸਾਹਿਬ ਕਹਿਣ ਦੀ ਕੀ ਜਰੂਰਤ ਪੈ ਗਈ

  • @SukhwinderSingh-wq5ip
    @SukhwinderSingh-wq5ip 22 години тому +5

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @MANJITSINGH-md1np
    @MANJITSINGH-md1np День тому +4

    ਸੁਧਾਰ ਲਹਿਰ ਵਾਲਿਆਂ ਨੂੰ ਬੇਨਤੀ ਹੈ ਕਿ ਪਹਿਲਾਂ ਆਪਣਾ ਸੁਧਾਰ ਕਰਨ ਜੀ।

  • @baldevjassar8059
    @baldevjassar8059 День тому +9

    *🙏🌻ਅੱਜ ਦਾ ਵਿਚਾਰ🌻🙏*
    *ਜਿਹੜਾ ਇਨਸਾਨ ਦੂਜਿਆਂ ਦੇ ਦੁੱਖ ਵਿੱਚ ਦੁੱਖ ਮਹਿਸੂਸ ਕਰਦਾ ਹੈ।ਅਤੇ ਖੁਸ਼ੀ ਵਿਚ ਖੁਸ਼ੀ ਮਹਿਸੂਸ ਕਰਦਾ ਹੈ!ਅਸਲ ਵਿੱਚ ਓਹੀ ਇਨਸਾਨ ਇਨਸਾਨੀਅਤ ਦਾ ਹੱਕ ਅਦਾ ਕਰਦਾ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @Harjinderbrar-j2e
    @Harjinderbrar-j2e 21 годину тому +2

    ਸ.ਸੁਖਬੀਰ ਸਿੰਘ ਬਾਦਲ ਜੀ ਵੱਲੋ ਇਹ ਗੱਲ ਜਰੂਰ ਸੋਚਣ ਸਮਝਣ ਦੀ ਲੋੜ ਹੈ।ਕਿ ਜੇਕਰ ਕਿਸੇ ਐਕਸੀਡੈਂਟ ਵਿੱਚ ਅੱਜ ਵਿਰਸਾ ਵਲਟੋਹਾ ਮਰ ਜਾਵੇ ਕੀ ਫਿਰ ਅਕਾਲੀ ਦਲ ਬਾਦਲ ਦੇ ਕੰਮ ਵਿੱਚ ਕੋਈ ਰੁਕਾਵਟ ਪੈ ਜਾੳਗੀ।ਧੰਨਵਾਦ

  • @GobinderjeetKaur
    @GobinderjeetKaur День тому +5

    ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏

  • @baldevsingh8619
    @baldevsingh8619 День тому +2

    ਸੰਧਾਵਾਲੀਆ ਸ਼ਾਹਿਬ। ਬਾਠ ਸ਼ਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ ਸਰ ਜੀ ਜਿਹੜੇ IT ਸੈਲ ਵਾਲੇ ਸਿੱਖ ਧਰਮ ਨੂੰ ਨੀਵਾਂ ਦਿਖਾ ਰਹੇ ਹਨ ਇਹਨਾਂ ਨੂੰ ਸਜਾ ਜਰੂਰ ਮਿਲਣੀ ਚਾਹੀਦੀ ਹੈ ਸਾਰਾ ਪੰਥ ਸਿੰਘ ਸਾਹਿਬਾਨ ਜੀ ਦੇ ਨਾਲ ਹੈ

  • @jaswantsingh1555
    @jaswantsingh1555 23 години тому +2

    ਐਸ ਜੀ ਪੀ ਸੀ ਅਤੇ ਅਕਾਲੀ ਦਲ ਵਿੱਚ ਅੱਜ ਦੇ ਸਮੇਂ ਵਿੱਚ ਮਸੰਦਾਂ ਦੀ ਬਹੁਗਿਣਤੀ ਹੈ, ਇਸ ਕਰਕੇ ਇਹਨਾਂ ਸੰਸਥਾਵਾਂ ਵਿੱਚ ਟੈਸਟ ਕਰਕੇ ਅਹੁਦਿਆਂ ਤੇ ਬਿਰਾਜਮਾਨ ਕੀਤਾ ਜਾਵੇ

  • @ParamjeetKaur-wd4qc
    @ParamjeetKaur-wd4qc 20 годин тому +1

    ❤🎉ਸਤ ਸੀ੍ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤

  • @chanjminghmaan8575
    @chanjminghmaan8575 17 годин тому +1

    ❤ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @Karmjitkaur-gk1xq
    @Karmjitkaur-gk1xq День тому +2

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸੰਧਾਵਾਲੀਆ ਵੀਰ ਜੀ
    ਅਤੇ ਪਰਮਵੀਰ ਬਾਠ ਵੀਰ ਜੀ 🙏🏼❤️🙏🏼❤️🙏🏼

  • @BalramDhaliwal-rb7no
    @BalramDhaliwal-rb7no День тому +1

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤

  • @sohansingh4165
    @sohansingh4165 День тому +4

    Waheguru ji

  • @AmarjitSingh-eg4gr
    @AmarjitSingh-eg4gr День тому +4

    ਬਾਈ ਜੀ ਕਦੇ ਸਾਡਾ ਵੀ ਜਿਕਰ ਕਰਲਿਆ ਕਰੋ ਜੀ ਰੋਜ ਹਾਜਰੀ ਲਾਉਣੇ ਆ

  • @narinderpannu5640
    @narinderpannu5640 День тому +2

    ਸਤਿ ਸ੍ਰੀ ਆਕਾਲ ਜੀ

  • @BalwantSingh-to7nu
    @BalwantSingh-to7nu День тому

    ਬਾਠ ਸਾਬ ਸੰਧਾਵਾਲੀਆ ਸਾਬ ਤੁਸੀਂ ਸਿੱਖ਼ਾਂ ਵਿਚ ਜਾਤ ਪਾਤ ਦੀ ਗੱਲ ਕੀਤੀ ਹੈ ਤੁਹਾਨੂੰ ਜਾਣਕਾਰੀ ਹੋਵੇਗੀ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਚੋਣ ਵਿੱਚ ਵੀ ਰਿਜ਼ਰਵੇਸ਼ਨ ਚਲਦੀ ਹੈ।

  • @swarnsingh7238
    @swarnsingh7238 День тому +3

    ……..ਦੀ ਪੂਛ ਸਿੱਧੀ ਨਹੀਂ ਹੋਣੀ ।

  • @nirmalbrar7713
    @nirmalbrar7713 День тому

    ਵਾਹਿਗੁਰੂ ਜੀ 🙏🏿

  • @satinderpalsinghmultani6845
    @satinderpalsinghmultani6845 День тому +2

    Good job both

  • @narinderjeetsingh3994
    @narinderjeetsingh3994 День тому +2

    Sat Sri akaal to all 🙏🎈♥️

  • @ravinderravi8257
    @ravinderravi8257 22 години тому

    ਕਿਦਾ ਜੱਟਵੈਹੜੋ ❤🎉

  • @GurdeepSingh-hd3qs
    @GurdeepSingh-hd3qs День тому +2

    Sat shri akal ji 🙏🙏

  • @RanaAtari-fw1wo
    @RanaAtari-fw1wo День тому +2

    ਵਿਰਸੇ ਨੂੰ ਸੁਖਬੀਰ ਦੀ ਹਮਾਇਤ ਲੈ ਕਿ ਬਹਿ ਗੲਈ ਪਰ ਕੋਈ ਨਹੀਂ ਬਣਿਆਂ ਵੀ ਉਹਨਾਂ ਦਾ ਸੀ ਬਹੁਤ ਹੀ ਮਾੜਾ ਹੋਇਆ ਹੈ

  • @AMARJITSINGH-py7hd
    @AMARJITSINGH-py7hd 14 годин тому

    ਕੀ ਹਾਲ ਨੇ ਵੀਰ ਜੀ, ਸਾਹਬ ਜੀ ,ਈਟੀਟੀ 2364 ਅਧਿਆਪਕਾਂ ਨਾਲ ਮੋਹਾਲੀ ਸਿੱਖਿਆ ਬੋਰਡ ਮੂਹਰੇ ਧਰਨਾ ਲਾ ਕੇ ਬੈਠੇ ਬੇਰੁਜ਼ਗਾਰਾਂ ਨਾਲ ਬਹੁਤ ਜ਼ਿਆਦਾ ਗੰਦਾ ਵਿਵਹਾਰ ਕੀਤਾ ਗਿਆ। ਡੀ ਪੀ ਆਈ ਅਧਿਕਾਰੀਆਂ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੁੱਟਿਆ ਗਿਆ ਅਤੇ ਗਾਲ਼ਾਂ ਕੱਢੀਆਂ ਗਈਆਂ, ਉਨ੍ਹਾਂ ਬਾਰੇ ਵੀ ਆਪਣੇ ਪ੍ਰੋਗਰਾਮਾਂ ਵਿਚ ਵਿਚਾਰ ਸਾਂਝੇ ਕਰੋ , ਬਹੁਤ ਦੁਖੀ ਕੀਤਾ ਪਿਆ ਇਹਨਾਂ ਸਰਕਾਰਾਂ ਦੇ ਗਲਤ ਹੱਥਾਂ ਵਿੱਚ ਦਿੱਤੇ ਅਧਿਕਾਰਾਂ ਨੇ , ਬੇਰੁਜ਼ਗਾਰਾਂ ਨੂੰ ਕੁੱਟ ਕੁੱਟ ਕੇ ਭਜਾਇਆ ਜਾ ਰਿਹਾ ।

  • @JagtarGill-u1z
    @JagtarGill-u1z День тому +2

    Bath shiab ji and sindawela shiab ji sat shree akal ❤😂🎉😊

  • @avtarsingh4870
    @avtarsingh4870 День тому

    ਜਿੱਥੇ ਸਵਾਰਥ ਆ ਜਾਏ
    ਉੱਥੋਂ ਅਪਣਾਪਨ ਗਵਾਚ ਜਾਂਦਾ ਹੈ

  • @ravinderkaur2640
    @ravinderkaur2640 День тому

    Sat Shri akal Sandhavalia nd Baath Saab ji Waheguru ji chardi Kala vich Rakhan 🙏

  • @jagdishpuri5366
    @jagdishpuri5366 День тому +2

    Dr Cheema de kal de bayan to clear hai akali dal virsa Singh naal aj v khara hai

  • @HARRYROMANA-on7vt
    @HARRYROMANA-on7vt День тому

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @ShindakingraSingh
    @ShindakingraSingh День тому

    Sat Sri akal ji....🎉🎉🎉

  • @gurus1213
    @gurus1213 День тому

    Thanks

  • @PremPal-rg7jx
    @PremPal-rg7jx 23 години тому

    Sandhawaliea and parmjeet ji sat shri akal ji

  • @subhashuppal2124
    @subhashuppal2124 21 годину тому +2

    Savaye badal akli dal

  • @ReshamLal-nc4ii
    @ReshamLal-nc4ii 16 годин тому

    Pro jathedaar,sahib,ji,Anand pur,sahib,ji,wale,thanks

  • @adv.puneet.malhotra
    @adv.puneet.malhotra День тому

    SSA JI

  • @gurimangat2636
    @gurimangat2636 День тому

    SAT SHRI AKAL JI SARYAN NU 🙏 ❤❤

  • @jagdishpuri5366
    @jagdishpuri5366 День тому +2

    Jaat paat te hegi hai pinda vich jata de adhar te gurudware shamshan ghat tak alag hege be gali mohalle alag alag ne

  • @HardeepSingh-pj7tu
    @HardeepSingh-pj7tu День тому

    ❤❤❤❤❤❤

  • @bahadursingh2006
    @bahadursingh2006 День тому

    ਬਿਲਕੁਲ ਸਹੀ ਗੱਲ ਹੈ ਬਾਈ ਜੀ ਸਾਡੇ ਸਿੱਖ ਕੌਮ ਦੇ ਜੱਥੇਦਾਰ ਸਿੰਘ ਸਹਿਬਾਨਾਂ ਨੂੰ ਅਕਾਲੀ ਫੂਲਾ ਸਿੰਘ ਜੀ ਦੇ ਵਾਗੂੰ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੇ ਗੁਣੇਗਾਰ ਲੋਕਾਂ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤੇ ਇਹਨਾ ਧਮਕੀਆਂ ਤੋਂ ਨਹੀ ਡਰਨਾ ਚਾਹੀਦਾ ਪੂਰੀ ਦੁਨੀਆ ਦੇ ਸਿੱਖ ਕੌਮ ਤੇ ਪੂਰੇ ਪੰਜਾਬ ਦੇ ਲੋਕ ਤੁਹਾਡੇ ਨਾਲ ਖੜੀ ਹੈ

  • @sukhdevchahal6894
    @sukhdevchahal6894 День тому +2

    Bhunder Sahib thee tarna nu kaoun puchhda hai oh taa Badal Parivar da anna ( blind) ghora / horse hai.

  • @ballimann4324
    @ballimann4324 День тому

    Yes

  • @rajvindersekhon729
    @rajvindersekhon729 23 години тому

    Price ta das de

  • @narinderjeetkaur2918
    @narinderjeetkaur2918 День тому

    🙏🙏

  • @KulwinderSingh-zv1tx
    @KulwinderSingh-zv1tx День тому

    Good morning g 🙏🌹🌹😊 Banga

  • @sukhwinderbhatti3161
    @sukhwinderbhatti3161 День тому

    S s akal veer ji

  • @sarbjitsinghriar596
    @sarbjitsinghriar596 День тому

    🙏🙏❤

  • @jagtarvirk8961
    @jagtarvirk8961 День тому

    Sir ji ik benti hai ji je Sikh kaum da Jathedar crying front of people they crossed the limits you should fight right

  • @HarjitSingh-xs8qt
    @HarjitSingh-xs8qt День тому

    1st time happened because sikh sangat

  • @Lovedeepsingh01
    @Lovedeepsingh01 День тому

    🙏🏻🙏🏻🙏🏻🙏🏻

  • @SukhmanpreetSingh-gh3bm
    @SukhmanpreetSingh-gh3bm День тому

    🌹🌹🙏💝

  • @SachoSuch
    @SachoSuch 17 годин тому

    ਕਿਉਂ ਲੂਣ ਗੁੰਨਦੈ ਪੲਏ ਹੋ?

  • @amandeepsinghbuttar1486
    @amandeepsinghbuttar1486 День тому

    Bai ji Gidderbaha de 20 pinda vich aje panchyat election nhi hoye

  • @tejpalpannu2293
    @tejpalpannu2293 23 години тому

    🙏🙏🙏🇮🇳🇨🇦🇮🇳🙏🙏🙏

  • @kewaljauda
    @kewaljauda 6 годин тому

    Badhanami te guruoun ki hi howegi te hoti jaegi kabi tu ankh khulke gi waaj aajane se hi bhalai e akhir apne aapko wapish lekar aane me hi achha e agar aPne nehi achhe vicharoun ki taref face ko nehi ghumaia te ankh khulne ke waad face ko ghumane ka koi faeda nehi hoga

  • @gurdiyalsingh44
    @gurdiyalsingh44 День тому

    Why are you calling Valtoha Sahib?

  • @BaldevSingh-cd7ww
    @BaldevSingh-cd7ww 20 годин тому

    😢ja punth ik ha ta jathydd

  • @jugrajsinghjattana6797
    @jugrajsinghjattana6797 День тому

    😢😢😢😮😮😮

  • @kulwindersingh3912
    @kulwindersingh3912 День тому

    Par Akaali dal dee Hannipreet (virsa ) kisdey kahe uppar boli....ihda jimewaar kaoun...badal dal panthak Aganda kee....???? Iho kujh jad kisey aam viakktee naal hunda tan jathedaar kion nahi bolda. ..guru fateh

  • @nirmalbrar7713
    @nirmalbrar7713 День тому

    ਸੁਖਵੀਰ ਬਾਦਲ

    • @nirmalbrar7713
      @nirmalbrar7713 День тому

      ਸੁੱਖਵੀਰ ਬਾਦਲ ਵੀ ਜਥੇਦਾਰ ਸਾਹਿਬ ਜੀ ਨੂੰ ਜਥੇਦਾਰ ਸਮਝਦਾ ਹੀ ਨਹੌੀ। ਗੁਰਬਚਨ ਸਿੰਘ ਨੇ ਸੁੱਖੇ ਦੇ ਕਹਿਣ ਤੇ ਸਰਸੇ ਵਾਲੇ ਸਾਧ ਨੂੰ ਮਾਫੀ ਦਿੱਤੀ ਕਰੋੜਾਂ ਰੁਪਏ ਇਕੱਠੇ ਕਰ ਲਏ ਹੁਣ ਲੋਕਾਂ ਤੋ ਲਾਹਨਤਾਂ ਲੈ ਰਿਹਾ। ਹੁਣ ਜਥੇਦਾਰ ਸਾਹਿਬ ਸਖਤ ਫ਼ੈਸਲੇ ਲੈਣਗੇ। ਵਾਹਗੁਰੂ ਜੀ🙏🏿

    • @nirmalbrar7713
      @nirmalbrar7713 День тому

      ਸੁੱਖੇ ਦੇ ਪਰਿਵਾਰ ਦਾ ਮਾੜਾ ਹਾਲ ਹੋਵੇਗਾ ਬੀਬੀ ਹਰਸਿਮਰਤ ਦੇ ਬੋਲ ਪੂਰੇ ਹੋਣਗੇ। ਜਿਸ ਨੇ ਬੇਅਦਬੀ ਕੀਤੀ ਉਸ ਦਾ ਕੱਖ ਨਾ ਰਹੇ।

  • @rajuambo
    @rajuambo 14 годин тому

    kisana di khabar lao koi, jhona mandiya ch vik nahi reha

  • @jagseersingh2650
    @jagseersingh2650 16 годин тому

    moke di sarkar de MLA ne bhut dhaka kita sarpanhi dyan vota ch.. had par kiti.

  • @hardeepsingh-qn4iq
    @hardeepsingh-qn4iq 13 годин тому

    Idda kro saare punjabi mil ke congress ya aam admi prty nu dedo takht amritsar sahib…..saleo pehla saade ght juttian maarian ihna ne??…. Akali dal de jaan to baad beadbian ruk gyian??? Nasha ruk gya???….dimaag la lo thoda ahh bhr baithe punjabian piche na lggo baki tuhadi apni mrzi… ihna ne panth dabb lena fer muh chk chk dekhunge… je apne bnde dogle na hunde ta 84 to baad kde congress jittdi na punjab cho ….fer v jitt rhi a reason ih a punjabi paise de yr ho gye a jitho paisa milda tur pende….. pa dio vottan congress nu saare fer kha lai juttiaannn

  • @Bikaram_singh-rudala
    @Bikaram_singh-rudala День тому

    0 ਤੇ

  • @JaswinderJaswinder-g7m
    @JaswinderJaswinder-g7m День тому

    Totally bakwas kamredi tv

  • @HarpreetSingh-n8w8d
    @HarpreetSingh-n8w8d День тому

    🙏🙏🤝🤝💥💯👌👍❤❤g

  • @ajitkamal1903
    @ajitkamal1903 День тому

    Most Jathedars are hardly any spiritual or religious persons. They are politicians behind the garb of being religious leaders. They have failed to give any religious guidance to the Sikh community. Individually they are with high ego and want to live a lavish life style at community cost from gurdwara funds. They must learn to live spartan life style of old time Rishis. They hardly live simple life style, drink, eat meat and indulge in all sorts of worldly pleasures. Don’t expect anything great from them.