Jathedar Sahib ਤੇ Akali Dal ਵਿਵਾਦ ਦੀ ਅੰਦਰਲੀ ਕਹਾਣੀ-Dr Gurdarshan Singh Dhillon Interview । KHALAS TV

Поділитися
Вставка
  • Опубліковано 17 гру 2024

КОМЕНТАРІ • 62

  • @hschauhan3259
    @hschauhan3259 Місяць тому

    ਹਰਸ਼ਰਨ ਪੁਤਰਾ ਸ਼ਾਬਾਸ਼ , ਜਿਹੜੇ ਢੰਗ ਨਾਲ ਗੁਰਦਰਸ਼ਨ ਸਿੰਘ ਜੀ ਢਿਲੋਂ ਨੂੰ ਸਵਾਲ ਕੀਤੇ , ਬਹੁਤ ਅਹਿਮ ਹਨ , ਵਾਹਿਗੁਰੂ ਆਪ ਨੂੰ ਹੋਰ ਸਮਰੱਥਾ ਬਖਸ਼ੇ
    ਸਿੱਖ ਕੌਮ ਨੂੰ ਵਾਹਿਗੁਰੂ ਸਮੱਤ ਬਖਸ਼ੇ ਇਹ ਅੱਜ ਦੇ ਮਹੰਤਾਂ ਨੂੰ ਪਛਾਣ ਸਕਣ, ਸਿੱਖਾਂ ਦੀ ਸਰਬ ਉੱਚ ਸੰਸਥਾ ਨੂੰ ਇਹਨਾਂ ਕੋਲ਼ੋਂ ਬਚਾਇਆ ਜਾ ਸਕੇ ਸਿੱਖ ਕੌਮ ਤਦ ਹੀ ਆਪਣੇ ਰੌਸ਼ਨ ਭਵਿੱਖ ਵੱਲ ਵਧ ਸਕੇਗੀ , ਭੁੱਲ ਚੁੱਕ ਦੀ ਖਿਮਾਂ ਜੀ 🙏🏽

  • @sohansingh721
    @sohansingh721 2 місяці тому +13

    ਢਿਲੋ ਸਾਹਿਬ ਇਹ ਅਕਾਲੀ ਉਹ ਮਹੰਤ ਹਨ ਜਿਨਾ ਨੂੰ ਗੁਰੂ ਸਾਹਿਬ ਨੇ ਕੜਾਹੇ ਪਾ ਕੇ ਸਾੜਿਆ ਸੀ।ਇਹਨਾ ਨੂੰ ਮਾਫ ਕਰਨ ਦੀ ਸਟੇਜ ਨਿਕਲ ਗਈ ਹੈ ।ਇਨ੍ਹਾ ਦੇ ਗੁਨਾਹ ਉਨ੍ਹਾ ਮਹੰਤਾ ਤੋਂ ਵੀ ਸੰਗੀਨ ਹਨ ।ਇਹ ਕੌਮ ਦੀ ਅਗਵਾਈ ਕਰਨ ਦੇ ਲਾਈਕ ਨਹੀ ਹਨ।

    • @tarloksinghpunia7888
      @tarloksinghpunia7888 Місяць тому +2

      ਰਿਸਵਤ ਖੋਰੀ ਜੋਰਾ ਤੇ ਹੈ ਪੰਜਾਬ ਵਿੱਚ, ਪੂਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂਡੇ ਗੋਲਡੀ ਨੂੰ ਨੱਥ ਪਾਉਣ ਦੀ ਲੋੜ ਹੈ

  • @studiopreetpalace4856
    @studiopreetpalace4856 2 місяці тому +1

    ਚੜਦੀਕਲਾ ਚੜਦੀਕਲਾ ਚੜਦੀਕਲਾ

  • @sohanmahil4298
    @sohanmahil4298 Місяць тому +1

    Wehaguru ji ka Khalsa Waheguru ji ki Fateh ji 🙏💐🚩

  • @public-voice1023
    @public-voice1023 2 місяці тому +3

    Dr.shab thank you so much 🙏

  • @baldevsidhu7719
    @baldevsidhu7719 2 місяці тому +2

    🙏 Always respected Dr Dhillon ❤

  • @sewasingh5142
    @sewasingh5142 2 місяці тому

    ਵਾਹਿਗੁਰੂ ਜੀ ਧਨਵਾਦ ਬੇਟਾ 🙏🙏

  • @gillbarwa4713
    @gillbarwa4713 Місяць тому +1

    ਢਿੱਲੋਂ ਸਾਹਿਬ ਸਭ ਤੋਂ ਵੱਧ ਢਾਹ ਲਾਈ
    ਸਪੋਕਸਮੈਨ ਨੇ

  • @deshpunjab5aab
    @deshpunjab5aab 2 місяці тому +9

    ਪਰ ਪ੍ਰਸ਼ਨ ਤਾਂ ਉਦੋਂ ਉੱਠਦੇ ਹਨ ਜਥੇਦਾਰਾਂ ਉੱਪਰ ਜਦੋਂ ਉਹ ਕਿਸੇ ਪੋਲੀਟੀਸ਼ੀਅਨ ਨਾਂਲ ਕਮਰੇ ਬੰਦ ਵਿੱਚ ਮੀਟਿੰਗ ਕਰਦੇ ਹਨ l ਜੇ ਕਿਤੇ ਉਹ ਬਾਹਰ ਸੰਗਤ ਸਾਹਮਣੇ ਉਹਨਾਂ ਪੋਲੀਟੀਸ਼ਨਾਂ ਨੂੰ ਮਿਲਣ ਤਾਂ ਕਿਸੇ ਵੀ ਜਥੇਦਾਰ ਉਪਰ ਕੋਈ ਵੀ ਉਗਲ ਨਹੀਂ ਚੱਕ ਸਕਦਾ, ਜਿਵੇਂ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਇੰਦਰਾ ਗਾਂਧੀ ਨੂੰ ਦਿੱਲੀ ਵਿੱਚ ਜਾ ਕੇ ਕਹਿੰਦੇ ਸੀ ਕਿ ਬੀਬੀ ਜੇ ਗੱਲਬਾਤ ਕਰਨੀ ਹੈ ਤਾਂ ਇੱਥੇ ਸਾਰਿਆਂ ਵਿੱਚ ਬਹਿ ਕੇ ਕਰਨੀ ਹੈ ਬੰਦ ਕਮਰੇ ਵਿੱਚ ਕੋਈ ਗੱਲਬਾਤ ਨਹੀਂ ਹੋਵੇਗੀ l

  • @tarloksinghpunia7888
    @tarloksinghpunia7888 Місяць тому +1

    ਰਿਸਵਤ ਖੋਰੀ ਜੋਰਾ ਤੇ ਹੈ ਪੰਜਾਬ ਵਿੱਚ, ਪੂਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ ਮੋਹਾਲੀ ਇਕ ਲੱਖ ਰੁਪਏ ਲੈਦਾ ਹੈ ਕੈਸ ਸਰਕਾਰ ਦੀ ਨੱਕ ਦੇ ਥੱਲੇ ਰਿਸਵਤ ਲੈਦਾ ਹੈ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂਡੇ ਗੋਲਡੀ ਤੋ ਸਰਕਾਰ ਵੀ ਡਰਦੀ ਹੈ

  • @amarjitkaur6150
    @amarjitkaur6150 2 місяці тому +2

    Shi aa veer ji

  • @VikramSingh-qm5hc
    @VikramSingh-qm5hc 2 місяці тому +3

    ਜਦੌ ਗੁਰੂ ਸਾਹਿਬ ਨੂੰ ਗੱਲੀਆੰ ਨਾੰਲੁਆੰ ਵਿਚ ਰੋਲੇਇ ਔਦੋ ਕਿਸੇ ਜੱਥੇਦਾਰ ਨੂੰ ਰੌਣਾਂ ਨੰਹੀ ਆਏਆ ਮੰਨੇਆੰ ਜੱਥੇਦਾਰਾੰ ਦਾ ਬਹੋਤ ਉਚਾ ਰੂੱਤਪਾ ਏ ਪੱਰ ਗੁਰੂ ਤੌ ਵੱਡਾ ਕੋਈ ਨੰਹੀ ਜੱਥੇਦਾਰਾੰ ਜੇ ਪੱਹੈਲਾੰ ਤੌ ਆਪੰਣੀ ਪਾਵਰ ਦੱਖੌਦੇ ਅੱਕਾਲੀ ਫੂੱਲਾ ਸਿੰਘ ਵਾੰਗ ਅੱਜ ਸ੍ਰੀ ਅੱਕਾਲ ਤੱਖਤ ਸਾਹਿਬ ਤੇ ਭਾਰੀ ਨਾੰ ਹੂੰਦੀ।ਬਾੱਦਲਾੰ ਜੱਥੇਦਾੰਰਾਂ ਨੂੰ ਦੱਬਾਕੇ ਰੱਖੇਆ ਸੁੱਖੇ ਬਾੱਦਲ ਬਾਰੇ ਅੱਜੇ ਕੋਈ ਠੋਸ ਫੈਸਲਾ ਨੰਹੀ ਲੈ ਸੱਕੇ ਦੱਸ ਸਾੱਲ ਬਾੱਦ ਇਹੈ ਸੱਪ ਫਿਰ ਕੌਮ ਦੇ ਗੱਲੈ ਪੈ ਜਾੰਣਗੈ ਸੂੱਚਾ ਸਿੰਘ ਵਾੰਗ ਜੋ ਜੂੱਠਾ ਹੋਕੇ ਵੀ ਸੂੱਚਾ ਹੋਗਿਆ ਇਹੈ ਹੋ ਕੀ ਰਿਹਾ ।🙏

  • @perminderkaur1051
    @perminderkaur1051 2 місяці тому +1

    Institution ਦਾ ਬੇੜਾ ਗਰਕ ਤਾਂ ਜਥੇਦਾਰਾਂ ਨੇ ਹੀ ਕਰ ਦਿੱਤਾ।

  • @jasvir-be7uq
    @jasvir-be7uq Місяць тому +1

    ਓਹ ਭਾਈ ਪਹਿਲਾਂ ਪਿਛਲੇ ਟਾਈਮ `´ਚ´´ਜਦੋ ਕੋਮ ਨੂੰ ਕੋਈ ਦੁਬਧਾ ਹੁੰਦੀ ਸੀ| ਜਾਂ ਕਿਸੇ ਨੂੰ ਸਜਾ ਦੇਣ ਦੀ ਜਾਂ ਸਜਾ ਨਾ ਦੇਣ ਦੀ ਗੱਲ਼ ਓਠਦੀ ਸੀ ਤਾਂ ਸ਼ੰਗ਼ਤ ਇੱਕਠੀ ਹੋ ਕਿ ਗੁਰੂ ਗ੍ੰਥ ਸਾਹਿਬ ਜੀ ਤੋ ਪੁੱਛਦੀ ਸੀ ਭਾਵ ਹੁਕਨਾਮਾ ਲੈਦੀ ਸੀ |ਹੁਕਮਨਾਮਾ ਮਤਲਵ ਗ਼ੁਰੂ ਸਾਹਿਬ ਵਿੱਚੋ ਲਿਆ ਜਾਂਦਾ ਸੀ ਜੱਥੇਦਾਰ ਦਾ ਕੰਮ ਤਾਂ ਗੁਰੂ ਘਰ ਦੀ ਨਿਗਰਾਨੀ ਕਰਨਾ ਤੇ ਸਰੱਬਤ ਖਾਲਿਸਾ ਦਾ ਇਕੱਠ ਕਰਨਾ ਹੁੰਦਾ ਸੀ ਜਾਂ ਸੰਗ਼ਤ ( ਪਬਲਿਕ)ਦੀ ਨਿਗਰਾਨੀ ਕਰਨਾ ਹੁੰਦਾ ਸੀ ਕਿ ਕੋਈ ਦੁੱਖ਼ ਵਿੱਚ ਤਾਂ ਨਹੀ ਹੈ|ਹਿੰਦੂ' ਸਿੱਖ' ਮੁਸਲਮਾਨ'...........ਕੋਈ ਵੀ

  • @tejpalpannu2293
    @tejpalpannu2293 2 місяці тому

    Waheguru ji 🙏🙏🙏🕌💯🕌🙏🙏🙏

  • @harmeetdhaliwal3623
    @harmeetdhaliwal3623 Місяць тому

    ਭੈਣ ਜੀ ਅਕਾਲ ਤਖਤ ਸਾਹਿਬ ਜੀ ਸੱਭ ਤੋਂ ਉਪਰ ਹਨ ਬੰਦਿਆਂ ਦੀ ਬਜਾਏ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੀ ਰਹਿਨੁਮਾਈ ਹੇਠ ਰਾਜ ਪੰਚ ਪ੍ਰਧਾਨੀ ਫੈਸਲੇ ਲੈਣੇ ਚਾਹੀਦੇ ਹਨ ਬੰਦਿਆਂ ਦੀ ਗੱਲ ਨਹੀਂ ਹੋਣੀ ਚਾਹੀਦੀ ਤਾਂ ਹੀ ਸਮੁੱਚੇ ਸਿੱਖ ਜਗਤ ਦਾ ਭਲਾ ਹੋ ਸਕਦਾ ਵੋਟਾਂ ਤੋਂ ਦੂਰ ਹੀ ਸਿੱਖੀ ਵਿਚਾਰਧਾਰਾ ਵਚ ਸਕਦੀ ਹੈ

  • @jasvir-be7uq
    @jasvir-be7uq Місяць тому

    ਪੰਥ ਦੀ ਚੜਦੀ ਕਲਾ ਅੱਜ ਹੀ ਹੋ ਸਕਦੀ ਜੇ ਸੰਗ਼ਤ ਗ਼ੁਰੂ ਗ੍ੰਥ ਸਾਹਿਬ ਜੀ ਨੂੰ ਗੁਰੂ ਦੇ ਨਾਲ ਨਾਲ ਰਾਜਾ ਵੀ ਮੰਨੇ ਹਰ ਗ਼ੰਲ ਗ਼ੁਰੂ ਦੇ ਹੁਕਮਨਾਮੇ ਨਾਲ ਹੋਵੇ

    • @Jupitor6893
      @Jupitor6893 Місяць тому

      ਕੋਈ ਹਰਿ ਸਮਾਨ ਨਹੀ ਰਾਜਾ🙏

    • @jasvir-be7uq
      @jasvir-be7uq Місяць тому

      @@Jupitor6893 ਧੰਨਵਾਦ ਜੀ

  • @NirmalSingh-ep2hc
    @NirmalSingh-ep2hc 2 місяці тому +1

    Very nice disc

  • @baldevsinghgill6557
    @baldevsinghgill6557 2 місяці тому +1

    ਬਦ ਜ਼ਬਾਨ ਨੂੰ ਲਗਾਮ ਜ਼ਰੂਰੀ ਹੈ ਜੀ ਢਿਲੋਂ ਸਾਹਿਬ

  • @jasvir-be7uq
    @jasvir-be7uq Місяць тому +1

    ਪਰ ਇਕ ਗੱਲ਼ ਢਿੱਲ਼ੋ ਸਾਹਿਬ ਨੇ ਸਪੱਸ਼ਟ ਕਰ ਦਿੱਤੀ ਹੈ ਕਿ ਦੇਸ ਨੂੰ ਤੇ ਸਿੱਖ਼ਾਂ ਨੂੰ ਓਜਾੜਨ ਵਿੱਚ ਸੈਂਟਰ ਦਾ ਤੇ ਹਿੰਦੂਆਂ ਦਾ ਪੂਰਾ ਹੱਥ ਹੈ|ਮੁਆਫ ਕਰਨਾ ਜੇ ਕਿਤੇ ਹਿੰਦੂ ਸਿੱਖ਼ ਸਾਥ ਹੁੰਦੇ ਤਾਂ ਦੇਸ ਦੇ ਕੋਈ ਬਰਾਬਰ ਕੋਈ ਨਹੀ ਖੜ ਸਕਦਾ ਸੀ

  • @harrygill3484
    @harrygill3484 2 місяці тому

    Very nice dr g s sahib.sonice god bless u.dhanvad.

  • @narinderpalsingh5349
    @narinderpalsingh5349 Місяць тому +1

    ਵਿਰਸੇ ਵਲਟੋਹੇ ਦੀ ਘਟੀਆ ਬਿਆਨਬਾਜ਼ੀ ਪਿੱਛੇ ਅਕਾਲੀ ਦਲ ਬਾਦਲ ਦੀ ਸਮੁੱਚੀ ਟੀਮ ਲੱਗਦੀ ਹੈ,ਇਸ ਬੰਦੇ ਨੂੰ ਪੰਥ ਵਿੱਚੋ ਛੇਕ ਦੇਣਾ ਚਾਹੀਦਾ ਹੈ

  • @surjeetsinghsurjeetsingh9520
    @surjeetsinghsurjeetsingh9520 Місяць тому

    Dhill😢 Sahib is a good person

  • @gillbarwa4713
    @gillbarwa4713 Місяць тому

    ਇਹਨਾਂ ਨੇ ਪੰਥ ਵਿਰੋਧੀ ਕੰਮ ਕੀਤੇ

  • @smsmahal3805
    @smsmahal3805 2 місяці тому +1

    Acceptance of central government security personnel by Gyani Harpreet Singh after the meeting with Amit Shah is a circumstance which goes against him.Moreover,a Jathedaras are supreme authority of Sikh PANTH So he should be NIRBHAOE and above worldly fears and follow SIKH principals.

  • @manjitsingh-n8j
    @manjitsingh-n8j Місяць тому

    Sardar Sahib tuhada gall karan da dhang is extremely gentle par kakaar inner kaale nahin si par kaale kiun ho gayei

  • @harrygill3484
    @harrygill3484 2 місяці тому

    Very good historian dr g s dhillon. Anokh s fauji pheloke.tarn taran.punjab.

  • @HarjinderSingh-xp7hk
    @HarjinderSingh-xp7hk 2 місяці тому +2

    ਮਾਫ ਕਰਨ ਵਾਲਾ ਮਾਮਲਾ ਨਹੀ ਹੈ ਜੀ ਬਾਦਲ ਵਾਲਾ

    • @Jupitor6893
      @Jupitor6893 Місяць тому

      ਹੁਣ ਤਾਂ ਮੁਆਫੀ ਦਾ ਨਾਮ ਵੀ ਨਾ ਲੈਣ।

    • @CLDhupar
      @CLDhupar Місяць тому

      ਇਹ ਬੁੱਧੀ ਢਿਲੋਂ ਜੀਵੀ
      ਕਹਿੰਦਾ ਮਾਫ ਕਰ ਦਿਉ
      ਮੈਂ ਨਹੀਂ ਕਹਿੰਦਾ 🎺🔔

  • @punjjaabdesh8659
    @punjjaabdesh8659 Місяць тому

    ਕੋਈ ਗੱਲ ਰਾਹ ਪੱਲੇ ਪਾਈ ਆ

  • @CLDhupar
    @CLDhupar Місяць тому

    Panthak saja nahi political jaja deo

  • @luciferking5933
    @luciferking5933 2 місяці тому

    30:34
    Dr Dhillon and Khalas TV.. I would really thank if you could give the source from which Dr says That Lord BUDDHA considered women inferior.. 30:34 I HOPE you do give it taking as a responsibility of not spreading misinformation ( I AM A PUNJABI TOO... I JUST DNT HV PUNJAI KEYBOARD )

  • @BalwinderKaur-qu9ls
    @BalwinderKaur-qu9ls Місяць тому

    In reality SOI hee trolling

  • @rajindersidhu97
    @rajindersidhu97 Місяць тому

    ਕੂੜ ਭਲਾ ਪ੍ਰਧਾਨ ਵੇ ਲਾਲੋ

  • @KuldeepSingh-ob9cw
    @KuldeepSingh-ob9cw 2 місяці тому

    ਇਹ ਸਰਦਾਰ ਸਾਹਿਬ ਜੀ ਕਿਸੇ ਦੀ ਭਾਸ਼ਾ ਬੋਲਦੇ ਹਨ ਕਿ ਜੱਥੇਦਾਰ ਦੀ ਆਪਣੀ ਜਿੰਦਗੀ ਨਹੀਂ ਆਪਜੀ ਕਿਸੇ ਇੱਕ ਪਾਰਟੀ ਦੀ ਮਦਦ ਗੱਲੀ ਬਾਤਾਂ ਵਿੱਚ ਮਦਦ ਕਰ ਰਹੇ ਹੋ।

  • @HarinderAulakh-un5qf
    @HarinderAulakh-un5qf 2 місяці тому

    Varsa. Nou. Sach. De. Saja. Maley

  • @HarinderAulakh-un5qf
    @HarinderAulakh-un5qf 2 місяці тому

    V

  • @hardarshansingh8017
    @hardarshansingh8017 Місяць тому

    Dillion sahib aj.tussi.akaali.badal.de.bare bera naram leja rakh rehe ho koi tukar tain nhi milgia

  • @palchahal8158
    @palchahal8158 Місяць тому

    Sikh bhaichara kina bedeemaga show ho ryha ke zit ye pt dono eko prwaar de boss de hth

  • @AvtarSingh-r2d
    @AvtarSingh-r2d 2 місяці тому

    Bhahanji waltoha saboota smet aonda keh ke gasi par liah nahi sake hun sab swall muk gae

  • @NirajanSingh-e3d
    @NirajanSingh-e3d Місяць тому +1

    O ਬੁੱਢੇ।ਅਕਾਲੀ।ਲੀਡਰਾਂ ਨੂੰ।।ਮੁਆਫ਼।ਨੀ।ਕੀਤਾ।ਜਾ ਸਕਦਾ।ਗੁਨਾਹ।ਕੀਤੇ

  • @HarinderAulakh-un5qf
    @HarinderAulakh-un5qf 2 місяці тому

    Harpreet. Ganey. B. J. P. Da. Banda

  • @HarinderAulakh-un5qf
    @HarinderAulakh-un5qf 2 місяці тому

    Ganey. Je. Kou. Galt. Party. De. Maded. Karday. A

  • @HarinderAulakh-un5qf
    @HarinderAulakh-un5qf 2 місяці тому

    Ganey. H. P. R. Ss. Da. Banda

    • @KingHunter3597
      @KingHunter3597 Місяць тому +1

      ਹੁਣ ਉਹ ਸਹੀ ਰਾਹ ਉੱਤੇ ਹੈ ਚਾਹੇ ਕਿਵੇ ਵੀ ਸਹੀ ਰਾਹ ਉੱਤੇ ਆਇਆ

  • @HarinderAulakh-un5qf
    @HarinderAulakh-un5qf 2 місяці тому

    Saey. Kaya. Ganey. Harpreet. Galt. Hai

  • @HarinderAulakh-un5qf
    @HarinderAulakh-un5qf 2 місяці тому

    V