Why Slavery Still Exists? See "S. Bhagat Singh" Bounded labourer kept for 25 long years ਗੁਲਾਮ गुलाम

Поділитися
Вставка
  • Опубліковано 31 гру 2024

КОМЕНТАРІ • 3,6 тис.

  • @dharamdave1744
    @dharamdave1744 5 років тому +138

    ਇਹ ਧਰਤੀ ਇਹੋ ਜਿਹੇ ਨੇਕ ਲੋਕਾਂ ਦੇ ਸਿਰ ਤੇ ਖੜੀ ਹੈ ਵੀਰੋ ਨਹੀਂ ਤਾਂ ਕਦੋਂ ਦੀ ਗਰਕ ਜਾਣੀ ਸੀ ਸਲੂਟ ਵੀਰ ਨੂੰ ਮੇਰੇ ਵੱਲੋਂ ਧੰਨਵਾਦ !!!!

    • @manjeets588
      @manjeets588 5 років тому +1

      Brother this story really touched my heart...infact made me cry...
      Pls continue your good work....

    • @Ajay-iu8xc
      @Ajay-iu8xc 5 років тому

      Right bro

    • @malkeetsinghbhanvu1073
      @malkeetsinghbhanvu1073 5 років тому

      EHna be pann be Lunn Wabbe Malka be .Sale o Apne pyo be Umar be Banbe nu gulam Bana ke Rakhya......

    • @sandhusaab8167
      @sandhusaab8167 5 років тому

      @@Ajay-iu8xc irvin

  • @gopikakralagopi1588
    @gopikakralagopi1588 5 років тому +668

    ਜੇ ਕਿਸੇ ਨੇ ਰੱਬ ਨਹੀ ਦੇਖਿਆ
    ਤਾ ਦੇਖ ਲੋ ਗੁਰਪਰੀਤ ਵੀਰੇ ਸਲੂਟ ਆ

  • @Deollivegaming
    @Deollivegaming 2 роки тому +4

    ਸਲਿਉਟ ਕਰਦੇ ਗੁਰਪ੍ਰੀਤ ਵੀਰੇ ਆਪ ਦੀ ਉਮਰ ਕਰੋੜਾਂ ਸਾਲ ਹੋਵੇ ਤੁਸੀਂ ਏਵੇਂ ਮਨੁੱਖਤਾ ਦੀ ਸੇਵਾ ਕਰਦੇ ਰਹੋ , ਦਿਲੋਂ ਸਲਿਊਟ ਵੀਰੇ।

  • @obito_tobi_
    @obito_tobi_ 5 років тому +274

    ਮੈ ਹੁਣੇ ਹੀ ਤੁਹਾਡੀ ਲੰਬੀ ਉਮਰ ਦੀ ਅਰਦਾਸ ਕੀਤੀ ਹੈ ਬਾਬੈ ਨਾਨਕ ਨੂੰ

  • @gillsaab6810
    @gillsaab6810 5 років тому +634

    ਤੇਰੇ ਵਰਗੇ ਪੁੱਤ ਘਰ ਘਰ ਹੋਣ ਬੜਾ ਮਨ ਦੁਖੀ ਹੋਇਆ ਬਾਪੂ ਦੇ ਹਾਲਾਤ ਦੇਖਕੇ ਰੱਬ ਤੈਨੂੰ ਦੁਨੀਆਂ ਦੀ ਹਰ ਖੁਸ਼ੀ ਦੇਵੇ ਲੰਬੀਆਂ ਉਮਰਾਂ ਬਖਸ਼ੇ ਸਾਨੂੰ ਕਲਜੁਗੀਆਂ ਨੂੰ ਵੀ ਸੇਵਾ ਵਖਸੇ

    • @gillsaab6810
      @gillsaab6810 5 років тому +11

      Thanks to all my friends

    • @bablusharmasharma8323
      @bablusharmasharma8323 4 роки тому +6

      मेनै तौ सुना था की सरदार बखुत पून करते है पर आय पता चला ईस वीढियो को दैख कर बखाऐ गुरु

    • @KuldeepSingh-bp5qm
      @KuldeepSingh-bp5qm 3 роки тому

      @@gillsaab6810 .

    • @GurpreetKaur-vw8oj
      @GurpreetKaur-vw8oj 3 роки тому

      Ana jiada kam

    • @gurwindersingh759
      @gurwindersingh759 3 роки тому

      @@bablusharmasharma8323 सरदारों ने ही छुड़वाया है।

  • @jaanbaazzzz
    @jaanbaazzzz 4 роки тому +70

    Sardar ji, It made me cry. Thank for serving humanity. lots of love and respect from Pakistan.🙏

  • @krishansingh4079
    @krishansingh4079 4 роки тому +77

    ਵੀਰੇ ਰੱਬ ਤੈਨੂੰ ਤਰੱਕੀ ਬਖਸ਼ੀ ਦੇਵੀ

  • @deepgill1800
    @deepgill1800 5 років тому +34

    ਬਹੁਤ ਵਧੀਆ ਕੰਮ ਆ ਮਖੁੱਤਾ ਦੀ ਸੇਵਾ ,ਰੱਬ ਤਹਾਨੂੰ ਲੰਮੀਆ ਉਮਰਾ ਬਕਸ਼ੇ ,,ਸਲੂਟ ਆ ਵੀਰ ਜੀ ਤੁਹਾਡੀ ਸੋਚ ਨੂੰ

  • @gurjaantsinghgrewal4810
    @gurjaantsinghgrewal4810 3 роки тому +2

    ਵੀਰ ਜੀ ਧੰਨਵਾਦ ਤੁਹਾਡੀ ਮਹਾਨਤਾ ਦਾ ਤੁਹਾਡੇ ਵਰਗੇ ਮਹਾਨ ਇਨਸਾਨਾਂ ਕਰਕੇ ਧਰਤੀ ਖੜੀ ਹੈ ਨਹੀਂ ਤਾਂ ਗਰਕ ਹੋ ਜਾਂਣੀ ਸੀ ਇਹ ਘਟੀਆ ਸੋਚ ਵਾਲੇ ਲੋਕ ਕਿਥੇ ਲੇਖੇ ਦੇਣਗੇ ਹੱਕ ਪਰਾਇਆ ਨਾਨਕਾ ਉਹ ਸੂਅਰੁ ਖਾਏ

  • @navdeepbrarnavdeep2174
    @navdeepbrarnavdeep2174 5 років тому +85

    Waheguru
    ਬਾਈ ਜੀ ਤੁਹਾਡਾ ਸ਼ੁਕਰੀਆ ਕਿਵੇਂ ਕਰੀਗੇ
    ਸਾਡੇ ਕੋਲ ਤਾ ਕੋਈ ਸਬਦ ਹੀ ਨਹੀਂ
    ਏਸ ਤੋ ਉੱਤੇ ਕੁਝ ਨਹੀਂ ਬਾਈ ਜੀ
    Very very good

  • @makhankalas660
    @makhankalas660 5 років тому +71

    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਤੇ ਬਾਪੂ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ
    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਤੇ ਗੁਰਪ੍ਰੀਤ ਵੀਰ ਜੀ ਦੇ ਸਾਰੇ ਪਰਿਵਾਰਾਂ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ

  • @irfanjani2651
    @irfanjani2651 4 роки тому +19

    Sardar g main pakistani hon
    Ap ka kam boht asha laga
    Allah ap ko lambi umer da
    I love sardar g

  • @123kaur4
    @123kaur4 5 років тому +135

    ਵੀਰ ਜੀ ਤੁਸੀਂ ਧੰਨ ਹੋ।

  • @parmjitkaur5794
    @parmjitkaur5794 5 років тому +110

    ਵਾਹਿਗੁਰੂ ਜੀ ..... ਵੀਰ ਜੀ ਅੱਜ ਤੁਸੀਂ ਇੱਕ ਹੋਰ ਬਾਪੂ ਜੀ ਵਾਸਤੇ ਰੱਬ ਬਣਕੇ ਆਏ ਤੇ ਇਸ ਬਾਪੂ ਲਈ ਇਸ ਰੱਬ ਦੇ ਬੰਦੇ ਲਈ ਮਸੀਹਾ ਬਣੇ

  • @Dhillon6481
    @Dhillon6481 3 роки тому +2

    ਪਰਚਾ ਦਰਜ ਕਰਵਾਇਆ ਜਾਵੇ ਇਹਨਾ ਤੇ ਗੁਰਪ੍ਰੀਤ ਵੀਰ ਜੀ ਲੇਬਰ ਕੋਰਟ ਵਿੱਚ ਇਹ ਤਾਂ ਭੱਜ ਕੇ ਦੇਣਗੇ ਗਰੀਬ ਦਾ ਹੱਕ।ਸਾਰੀ ਉਮਰ ਵਿਚਾਰੇ ਬੁਜਰਗ ਤੋਂ ਕੰਮ ਲਿਆ ਤੇ ਹੁਣ ਕਿਹਦਾ ਸਾਡੇ ਕੋਲ ਦੇਣ ਨੂੰ ਕੀਆ ਅਸੀਂ ਤਾਂ ਆਪ ਭੁੱਖੇ ਮਰਦੇ ਆ ਕੁੱਤਾ ਇੰਨਸਾਨ ਇਹਨੂੰ ਕੁੱਤਾ ਵੀ ਕਹਿਣ ਨੂੰ ਦਿਲ ਨਹੀਂ ਕਰਦਾ।ਕੁੱਤੇ ਤਾਂ ਰੋਟੀ ਖਾਹ ਕੇ ਓਹਦਾ ਮੁੱਲ ਮੋੜਕੇ ਜਾਂਦੇ ਆ🙏🙏🙏🙏🙏🙏

  • @sandeepriargermany3075
    @sandeepriargermany3075 5 років тому +56

    ਵੀਰ ਗੁਰਪ੍ਰੀਤ ਸਿੰਘ ਜੀ ਤੁਸੀਂ ਧੰਨ ਹੋ. God bless you veer ji😘

  • @makhankalas660
    @makhankalas660 5 років тому +214

    ਗੁਰਪ੍ਰੀਤ ਵੀਰ ਜੀ ਬਾਪੂ ਦੀ ਤਨਖਾਹ ਲਵੋ ਪੰਦਰਾ ਸਾਲ ਦੀ,

  • @DarshanSingh-se4ct
    @DarshanSingh-se4ct 3 роки тому +2

    ਵੀਰ ਜੀ ਥੋਡੀ ਸੇਵਾ ਨੂੰ ਸਲਾਮ ਪਰ ਦੇਸ਼ ਦੀਆਂ ਸਰਕਾਰਾਂ ਇਨ੍ਹਾਂ ਗਰੀਬਾਂ ਲਈ ਕੁਝ ਨਹੀਂ ਕਰਦੀਆਂ ਜੇਕਰ ਦੇਸ਼ ਵਿੱਚ ਥੋਡੇ ਵਰਗੀਆਂ ਸੰਸਥਾਵਾਂ ਨਾ ਹੋਣ ਤਾਂ ਇਹ ਗਰੀਬ ਲੋਕ ਕੀੜਿਆਂ ਵਾਂਗ ਰੁਲਦੇ ਫਿਰਨ। ਵਾਹਿਗੁਰੂ ਥੋਨੂੰ ਬੱਲ ਬਖਸ਼ੇ ਥੋਨੂੰ ਕੋਈ ਵੀ ਕਮੀ ਨਾ ਗੁਰੂ ਨਾਨਕ ਦੇਵ ਜੀ ਦਾ ਹੱਥ ਹਮੇਸ਼ਾ ਥੋਡੇ ਸਿਰ ਰਹੇ ਵਾਹਿਗੁਰੂ ਜੀ ਅੱਗੇ ਇਹ ਹੀ ਅਰਦਾਸ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @jaswinder8860
    @jaswinder8860 5 років тому +146

    ਹਾਏ ਰੱਬਾ ਪਤਾ ਨੀ ਲੋਕਾਂ ਨੂੰ ਤਰਸ ਕਿਉਂ ਨੀ ਆਉਦਾਂ 😭🙏

    • @pamasingh4390
      @pamasingh4390 5 років тому +1

      Haji sister

    • @arshdhaliwal2273
      @arshdhaliwal2273 5 років тому

      Nice

    • @tarloksingh5755
      @tarloksingh5755 5 років тому

      Hanji lok bahout zalaam ho gay hai ji

    • @satpalsingh-qp6co
      @satpalsingh-qp6co 5 років тому +2

      ਜਿਸਨੇ ਬਾਪੂ ਤੋ ਪੰਦਰਾ ਸਾਲ ਕੰਮ ਕਰਾਇਆ ਫਰੀ ਬੇੜਾ ਗਰਕ ਹੋਵੇ ਕਮੀਨੇ ਬੰਦੇ ਦਾ ਰਬਨੇਨਹੀ ਬਕਸਣਾ

    • @preetmaanmaanmann5287
      @preetmaanmaanmann5287 5 років тому +1

      ina loka d koi deen dharm nhi

  • @krishansingh4079
    @krishansingh4079 4 роки тому +41

    ਵੀਰ ਜੀ ਰੱਬ ਤੁਹਾਡੀ ਲੰਮੀ ਉਮਰ ਕਰੇ

  • @mansaab2705
    @mansaab2705 3 роки тому +2

    ਯਕੀਨਨ ਹੀ ਜੇ ਰੱਬ ਦੀ ਕਚਿਹਰੀ ਵਿੱਚ ਇਸ ਬਜ਼ੁਰਗ ਦੀ ਸੁਣਵਾਈ ਹੋਵੇ ਤਾਂ ਉਹ ਇਹਨਾਂ ਲੋਕਾਂ ਨੂੰ ਕੀ ਸਜ਼ਾ ਦੇਵੇਗਾ ਸਮਝ ਨਹੀਂ ਆਉਂਦੀ।ਵੀਰ ਗੁਰਪ੍ਰੀਤ ਨੂੰ ਰੱਬ ਦਾ ਦੂਤ ਹੀ ਕਹਾਂਗੇ।

  • @tarlochanlal6264
    @tarlochanlal6264 5 років тому +154

    ਭਗਤ ਸਿੰਘ ਦੇ ਨਾਮ ਦਾ ਹੀ ਮਾਣ ਰੱਖ ਲੈਂਦੇ ।ਭਗਤ ਸਿੰਘ ਜਿੰਦਬਾਦ ਜਿੰਦਬਾਦ ਜਿੰਦਬਾਦ ਜਿੰਦਬਾਦ ਜਿੰਦਬਾਦ ਜਿੰਦਬਾਦ ਜਿੰਦਬਾਦ

    • @pdreport5226
      @pdreport5226 5 років тому

      😥😥😥😥😥😥

    • @piararam7662
      @piararam7662 3 роки тому

      ਨਾਮ ਤਾ ਇਕ ਪਾਸੇ ਇਨ੍ਹਾਂ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਭਗਤ ਸਿੰਘ ਕੌਣ ਸੀ ਅਤੇ ਉਸ ਨੇ
      ਫਾਂਸੀ ਦਾ ਰੱਸਾ ਕਿਸ ਲੲੀ ਚੁੰਮੀਆ ਸੀ।

    • @Jogasinghshaheed149
      @Jogasinghshaheed149 3 роки тому

      😭😭😭

  • @sukhwindersandhu7822
    @sukhwindersandhu7822 5 років тому +6

    ਬਾਈ ਗੁਰਪ੍ਰੀਤ ਸਿੰਘ ਜੀ ਤੁਹਾਡੀ ਸੇਵਾ ਨੂੰ ਸਲਾਮ

  • @karan5889
    @karan5889 4 роки тому +38

    ਸਲੂਟ 🙏🏻 ਆ ਵੀਰ g ਵਾਹਿਗੁਰੂ ਤੁਹਾਡੇ ਰਾਇ ਤੁਹਾਡੇ ਪਰਿਵਾਰ ਤੇ ਮੇਹਰ ਰੱਖਣ ਜੋ ਇਹ ਮਾਨਵਤਾ ਲਈ ਰੱਬ ਦਾ ਰੂਪ ਹੋ।

  • @JagjitSingh-hp4jz
    @JagjitSingh-hp4jz 5 років тому +34

    ਗੁਰਪਰੀਤ ਸਿੰਘ ਜੀ ਨੂੰ ਰੱਬ ਚੜਦੀ ਕਲਾ ਰ੍ਖੇ ਗੁਰਪਰੀਤ ਸਿੰਘ ਹਰ ਖੁਸੀ ਦੇਵੈ ਪਰਵਾਰ ਵਿਚ ਤੰਦਰੁਤ ਰਖੇ

  • @rinkuaboharia9333
    @rinkuaboharia9333 4 роки тому +70

    ਵਾਹਿਗੁਰੂ ਜੀ ਤੁਹਾਡੇ ਓਪਰ ਮਹਿਰਾ ਭਰਿਆ ਹਥ ਰਖੇ

    • @happycanda4333
      @happycanda4333 3 роки тому +1

      Waheguru ji 🙏🙏🙏👍👍👍

  • @bestvideos8616
    @bestvideos8616 4 роки тому +9

    ਬਾਈ ਗੁਰਪ੍ਰੀਤ ਸਿੰਘ ਜੀ ਮਿੰਟੂ ਚੋਂ ਰੱਬ ਦੇ ਦਰਸ਼ਨ ਹੁੰਦੇ ਆ, ਇਹੋ ਜੇ ਲੋਕਾਂ ਦਾ ਕਰਕੇ ਹੀ ਦੁਨੀਆਂ ਟਿਕੀ ਆਉਂਦੀ ਆ ਨਹੀਂ ਮੇਰੇ ਵਰਗੇ ਪਾਪੀਆਂ ਦੀ ਵਜਾਹ ਨਾਲ ਦੁਨੀਆਂ ਖਤਮ ਹੋ ਜਾਂਦੀ ਅੱਜ ਨੂੰ

  • @KulwinderSingh-xw8mf
    @KulwinderSingh-xw8mf 5 років тому +49

    ਗੁਰਪ੍ਰੀਤ ਵੀਰ ਜੀ ਤੁਹਾਡਾ ਧੰਨਵਾਦ ਜੀ

  • @shekharsharma2349
    @shekharsharma2349 5 років тому +125

    मुझे रोना आ गया।इंसान और इंसानियत की इस से बढ़ी सेवा नही हो सकती ,कुछ भी कहैं,सारे सब्द सारे हर्फ फिके हैं। सायद कोई फरिस्ता ही आज इस गरीब के लिए इन्सानी रूप में आया।

    • @meenurawat8265
      @meenurawat8265 4 роки тому +4

      App na sach kaha hai
      Ajj kal koi kisse ka nahi hota
      Aisa logo ko sharam aani chahiye

    • @AshokSingh-kz1mn
      @AshokSingh-kz1mn 3 роки тому

      @@meenurawat8265 .. . ....

  • @kewalpreetsinghpreetsingh5026
    @kewalpreetsinghpreetsingh5026 5 місяців тому +2

    ਗੁਰਪ੍ਰੀਤ ਸਿੰਘ ਜੀ ਤੁਸੀਂ ਤੇ ਰੱਬ ਦਾ ਰੂਪ ਹੋ ।ਬਾਕੀ ਟੀਮ ਦਾ ਵੀ ਧੰਨਵਾਦ ਜੀ
    ਪਰ ਇਹੋ ਜਿਹੇ ਦੱਲੇ ਲੋਕ ਨੇ ਇਹਨਾਂ ਨੂੰ ਕੀ ਨਾਂ ਦਈਏ

  • @ilovekabaddi9509
    @ilovekabaddi9509 4 роки тому +10

    ਜਿਉਂਦੇ ਰਹੋ ਵੀਰ ਜੀ
    ਵਾਹਿਗੁਰੂ ਜੀ ਥੋਡੀਆ ਲੰਮੀਆਂ ਉਮਰਾਂ ਕਰਨ 🙏🙏🙏🙏🙏

  • @GamingRhino786
    @GamingRhino786 5 років тому +82

    I Salute you my PAJI!!!!!!!!!!!!! This Is was why I love my sikh brothers

  • @gurpreetrangi3164
    @gurpreetrangi3164 3 роки тому +2

    ਬਹੁਤ ਵਧੀਆ ਬਾਈ ਜੀ ਤੁਸੀਂ ਬਹੁਤ ਨੇਕ ਕੰਮ ਕਰਦੇ ਹੋ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇਂ

  • @parminderkaur2267
    @parminderkaur2267 5 років тому +20

    ਬਹੁਤ ਮਨ ਦੁੱਖ ਦਾ ਇਹ ਸਭ ਵੇਖ ਕੇ । ਵਾਹਿਗੁਰੂ ਜੀ ਮਿਹਰ ਕਰੋ ਕਿਸੇ ਦਾ ਬੁੱਢਾਪਾ ਨਾ ਏਦਾਂ ਰੁਲੇ 🙏🏻🙏🏻🙏🏻😭😭😭😭😭

  • @guidepost667
    @guidepost667 5 років тому +33

    When he called him, and he walked towards him, my heart literally cried!

  • @ParamjitKaur-jg4gz
    @ParamjitKaur-jg4gz 4 роки тому +1

    ਕਿੱਥੇ ਇਹ ਲੋਕ ਲੇਖਾ ਦੇਣਗੇ ।ਵੀਰੇ ਮੈਂ ਕੈਲੀਫੋਰਨੀਆ ਤੋਂ ਕੁੱਝ ਆਪਦੀ ਸੇਵਾ ਵਿੱਚ ਕੁੱਝ ਤਿਲ ਫੁੱਲ ਭੇਜਣਾ ਹੈ।

  • @rockey4474
    @rockey4474 5 років тому +30

    lot of respect and appreciations for this act of kindness from PAKISTAN.

  • @DeepSingh-oh4hn
    @DeepSingh-oh4hn 4 роки тому +3

    ਰੱਬ ਤੁਹਾਨੂ ਤਾਕਤ ਤੇ ਪਾਵਰ ਬਕਸ਼ੇ ,,ਆਮੀਨ

  • @kudeepkaur8096
    @kudeepkaur8096 3 роки тому +1

    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੀ ਲੰਮੀਆਂ ਉਮਰਾਂ ਬਖਸ਼ੀ

  • @ਰਾਜਾਸਿੰਘਰਾਜਾਸਿੰਘ

    ੴੴੴੴੴੴੴੴੴ
    ਵੀਰ ਜੀ ਨੂੰ ਮੇਰੀ ਉਮਰ ਵੀ ਲੱਗ ਜਾਵੇ
    ਵਹਿਗੁਰੂ ਸਦਾ ਚੜਦੀ ਕਲਾ ਰੱਖੇ

  • @HARWINDERSINGH-rg4or
    @HARWINDERSINGH-rg4or 5 років тому +37

    ਮੁੱਖਤਿਆਰ ਵੀਰ ਦੂਜਾ ਰੱਬ ਹੈ ।ਸ੍ਰੀ ਗੁਰੂ ਗੰਥ ਸਾਹਿਬ ਜੀ ਤੋ ਬਆਦ ਜੇ ਕਿਸੇ ਅੱਗੇ ਸਿਰ ਝੁਕਦਾ ਤਾ ਵੀਰੇ ਤੁਹਾਡੇ ਅੱਗੇ ਹਮੇਸ਼ਾ ਮੇਰਾ ਸਿਰ ਝੁਕਦਾ ਰਹੇਗਾ । ਵੀਰ 24 ਸਾਲ ਮੇਰੀ ਉਮਰ ਹੋ ਗਈ ਹੈ ਮੈ ਰੱਬ ਨੂੰ ਨਹੀ ਦੇਖਿਆ ।ਪਰ ਵੀਰੇ ਮੇਰੇ ਲਈ ਤੁਸੀ ਰੱਬ ਹੋ।ਦੂਜਾ ਰੱਬ ਆ ਗਿਆ ਇਸ ਕੱਲਜੁਗ ਵਿੱਚ ਦੁਖੀਆਂ ਤੇ ਬੇਵੱਸ ਲੋਕਾ ਦਾ ਸਹਾਰਾ 🙏🙏🙏

  • @BalvirSingh-do9bs
    @BalvirSingh-do9bs 3 роки тому +2

    ਜੇ ਕਿਸੇ ਨੇ ਰੱਬ ਨਹੀਂ ਵੇਖਿਆ ਤਾਂ ਵੇਖ ਲਵੋ ਗੁਰਪ੍ਰੀਤ ਵੀਰੇ ਸਲੂਟ ਆ

  • @sukhwindergillsukhwindergi8207
    @sukhwindergillsukhwindergi8207 5 років тому +18

    ਗੁਰਪ੍ਰੀਤ ਬਾਈ ਵਾਹਿਗੁਰੂ ਤੇਰੇ ਤੇ ਤੇਰੀ ਪੂਰੀ ਟੀਮ ਮੇਹਰ ਭਰਿਆ ਹੱਥ ਰੱਖੇ

  • @princeverma4404
    @princeverma4404 5 років тому +88

    ਬਾਈ ਜੀ ਬੜਾ ਹੀ ਨੇਕ ਕੰਮ ਕਰਦੇ ਹੋ।
    ਵਾਹਿਗੁਰੂ ਜੀ ਚੜਦੀਕਲਾ ਰੱਖੇ।

  • @manjitsoni9676
    @manjitsoni9676 2 роки тому +1

    ਧੰਨੁ ਧੰਨੁ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸੱਚੇ ਪਾਤਿਸ਼ਾਹ ਜੀਉ। ਗੁਰਪ੍ਰੀਤ ਵੀਰ ਜੀ ਅਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏

  • @gurjiwangill2
    @gurjiwangill2 5 років тому +51

    ਯਾਦ ਰॅਖੀ िਸੰਦਰਪਾਲ िਸਅਾ िਜਵੇ ਤੋ ਕिਹ ਤਾ ਮੇਰਾ ਗੁਜਾਰਾ ਮਸਾ ਹੁੰਦਾ ਤਨਖਾਹ िਕਥੋ ਦੇਵਾ िੲੰਨਾ ਧॅਕਾ ਪਤੰਦਰਾ ਸਵਰਾਜ ਖੜਾ ਸਾਹਮਣੇ िਕॅਲਾ ਵਲੀ ਬੈਠਾ ਪਸੂਅਾ ਵਾਸਤੇ िੲੰਨਾ ਝੂਠ िਕਤੇ ਸॅਚੀ ਨਾ ਗੁਜਾਰਾ ਅੋਖਾ ਹੋਜੇ..ਤਾ िੲਸ ਜਗਾ ਤੇ ਸਫਾੲੀ ਕਰਾਲਾ ਹੁਣ ਤੇਰੀ ਵਾਰੀ ਅਾ िੲਥੇ ਅੳੁਣ ਦੀ

  • @rkroyalfacts786
    @rkroyalfacts786 4 роки тому +11

    भगवान आपकी लंबी उम्र करें इसी तरह सेवा करते रहे जी धन्यवाद

  • @swarnjeetkaurmattu1315
    @swarnjeetkaurmattu1315 Місяць тому +1

    ਰੱਬ ਅੱਗੇ ਅਰਦਾਸ ਕਰੋ ਇਹੋ ਜਿਹੇ ਪਾਪੀਆਂ ਦਾ ਕੱਖ ਨਾ ਰਹੇ ਘਰ ਉਜੜ ਜਾਵੇ ਤੇ ਸਾਰਾ ਪਰਿਵਾਰ ਰੱਬ ਪਾਗ਼ਲ ਕਰ ਦੇਵੇ

  • @hindcondelhi
    @hindcondelhi 5 років тому +5

    वीर जी कोई शब्द नहीं है मेरे पास आपकी तारीफ के लिए और और बापूजी के दुख को बयान करने के लिए . . . . अगर कुछ है तो मेरी आंखों में सिर्फ पानी ही पानी

  • @deepdeepdeep8148
    @deepdeepdeep8148 5 років тому +19

    ਵਾਹਿਗੁਰੂ ਜੀ ਭਾਜੀ ਆਪ ਜੀ ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖਣ ਜੀ ਤੇ ਜੋ ਕੁਛ ਕੁ ਲੋਕ ਏਦਾਂ ਕਰਦੇ ਕਿਸੇ ਵੀ ਇਨਸਾਂਨ ਨਾਲ ਮਾਫ਼ ਕਰੀਓ ਪਰ ਵਾਹਿਗੁਰੂ ਜੀ ਦੇਖਦੇ ਨੇ ਸਬ ਹਿਸਾਬ ਕਿਤਾਬ ਇਸ ਜਨਮ ਚ ਈ ਹੋਣਾ ਕਿਉਂ ਕਿਸੇ ਮਜਬੂਰ ਦਾ ਖੂਨ ਚੂਸਦੇ ਹੋ ਥੋੜ੍ਹਾ ਜੇਹਾ ਡਰੋ ਵਾਹਿਗੁਰੂ ਜੀ ਤੋਂ ਅਸਮਾਂਨ ਤੋਂ ਫ਼ਰਸ਼ ਤੇ ਕਦ ਲੈ ਆਉਣਾ ਪਤਾ ਵੀ ਨਹੀਂ ਲੱਗਣਾ

  • @Lovepreet-qk9es
    @Lovepreet-qk9es 4 роки тому +2

    ਸ੍ਰੀ ਗੁਰੂ ਰਾਮਦਾਸ ਜੀ ਮੇਹਰ ਭਰਿਆ ਹੱਥ ਰੱਖੀ ਸਾਰੀ ਟੀਮ

  • @therealgirlgunjangirlll7541
    @therealgirlgunjangirlll7541 4 роки тому +9

    M belonging to sc community,l really really respect u sir, I can't stop my tears, tusi jina di help krde o ,unha lyee tusi hi rabb ho,eho jeha harek greeb insaan nal hunda

  • @salimbibi8349
    @salimbibi8349 4 роки тому +58

    My lovely Sikhs brothers u r great it doesn't matter what religion we are from we r all brothers and sisters my grandfather's best friends were sikhs they when he lived in India they worked together in the land they were farmers they would go together everywhere and sit eat together they were like brothers to each other it's so sad the partition took place and so many people died😪😪😪😢😢😢

    • @mangadass6959
      @mangadass6959 3 роки тому +2

      Thanks🙏🌹❤ veer g aap hmesha khush rho rab aapko lambi ummer bakse

    • @amansandhu4914
      @amansandhu4914 3 роки тому +2

      Thanxs sister for your big words .

  • @SukhdevSingh-kx1qw
    @SukhdevSingh-kx1qw 4 роки тому +2

    ਗੁਰਪ੍ਰੀਤ ਬਾਈ ਨੂੰ ਸਲੂਟ ਹੈ ਸਾਡੀ ਉਮਰ ਤੈਨੂੰ ਲੁਖੀ ਜਾਵੇ ਗਰੀਬਾ ਦਾ ਰਾਖਾ ਬਾਈ ।

  • @qasidali4627
    @qasidali4627 4 роки тому +68

    Allah pak in sardar sb ko salmt rakhe 🤲🏻😭😭😭😭🥰🥰🥰🥰💔💔💔😢😢😢😢

  • @parminderkaur2267
    @parminderkaur2267 5 років тому +331

    ਸਿੰਦਰਪਾਲ ਤਿਆਰ ਰਹੀ ਹੁਣ ਤੇਰੀ ਵਾਰੀ ਐ। ਜੋ ਬੀਜਿਆ ਵੱਡਣਾ ਪੈਣਾ

    • @gsadapunjab7771
      @gsadapunjab7771 5 років тому +6

      ver ji apana number deo please

    • @unitedcolors2920
      @unitedcolors2920 5 років тому +2

      Sahi gall y keerhe pain ge, ਬਜ਼ੁਰਗ da ਮਾਸ ਖਾਦਾਂ ehna ne

    • @anmolanm9692
      @anmolanm9692 5 років тому +1

      5

    • @jagdeepdiljann9571
      @jagdeepdiljann9571 5 років тому +3

      Sahi gl a veer kutte v samj dar a eh ta ohna nalo v reh giya kuta banda babe to kam kronda riha sharm kar

    • @sonubhatti413
      @sonubhatti413 5 років тому +8

      ਜਦੋਂ ਤੇਰੇ ਪੁੱਤਾ ਨੇ ਤੇਰੇ ਨਾਲ ਐਵੇ ਕੀਤਾ ਜਿਵੇਂ ਤੂੰ ਇਸ ਬਾਪੂ ਨਾਲ ਕਰਦਾ ਆਇਆ ਐ ।। ਫੇਰ ਪਤਾ ਲੱਗੂ ਤੈਨੂੰ ਕਿ ਤੂੰ ਕਿ ਪਾਪ ਕੀਤਾ

  • @Thecheenudhaliwal
    @Thecheenudhaliwal 3 роки тому +13

    This broke my heart into million pieces. No matter how rich or poor you are nobody has the right to abuse someone like this.

  • @omeirmkhan
    @omeirmkhan 5 років тому +48

    This breaks my heart! As a sikh this is against the teachings of our Gurus and I feel so sad! That old man must be the same age as my Grandfather whom I adored!

    • @ramanjeet8250
      @ramanjeet8250 5 років тому

      God bless you bro☹️ me see video More cry plz bro cryon

    • @harneetkaur9161
      @harneetkaur9161 4 роки тому +2

      My brother sare sikh guru sahib ji di sikkhiya nhi mande kush kirdar to ghatia lok v rehnde ne ji dunia ch.

  • @lakhwinderdhandi9425
    @lakhwinderdhandi9425 5 років тому +19

    ਬਾਈ ਜੀ ਧੰਨ ੳ ਤੁਸੀ ਜੋ ਇਹੋ ਜਿਹੇ ਲਾਚਾਰ ਬਜ਼ੁਰਗਾਂ ਦੀ ਸੇਵਾ ਕਰਦੇ ੳ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰਖੇ।

  • @shoukatali7870
    @shoukatali7870 4 роки тому +12

    So respect bro. You doing good job Allah bless you. .make me cry to see poor old man ....from UK ...

  • @satnamsinghdhaliwal2513
    @satnamsinghdhaliwal2513 5 років тому +26

    ਬਾਈ ਤੈਨੂੰ ਮਾਲਕ ਚੜ੍ਹਦੀ ਕਲਾ ਬਖਸ਼ੇ ਬਾਈ ਤੁੰ ਕੋਈ ਆਮ ੲਿਨਸਾਨ ਨੀ ਹੈਗਾ ਬਾਈ ਤੂੰ ਆਪ ਬਾਬਾ ਨਾਨਕ ਆਪ ਅੱਜ ੲਿਸ ਦੁਨੀਆਂ ਵਿੱਚ ਤੇਰੇ ਰੁਪ ਵਿੱਚ ਆ ਬਾਈ ਧੰਨ ਆ ਬਾਈ ਤੂੰ

  • @AkhilAwasthiMusic
    @AkhilAwasthiMusic 4 роки тому +4

    क्या कमेंट करूं और क्या लिखूं बड़ा दुख हुआ मुझे यह वीडियो देखकर😥😥😥😥😥😥 और भला करें भगवान बड़े भाई गुरप्रीत सरदार जी का जिन्होंने इस बेसहारा को सहारा दिया भगवान आपको बहुत लंबी उम्र प्रदान करें❤

  • @kgill1365
    @kgill1365 3 роки тому +1

    Very good job ji gurpeet sagh good job vandeo bEST family wahe guru a ji

  • @manjitsinghsidhu3963
    @manjitsinghsidhu3963 5 років тому +68

    ਬਾਈ ਜੀ ਇਹ ਬਹੁਤ ਵਧੀਆ ਉਪਰਾਲਾ, ਕਿ੍ਰਪਾ ਕਰਕੇ ਇਹ ਕੰਮ ਜਾਰੀ ਰੱਖਣਾ ਜੀ

  • @simarankor8195
    @simarankor8195 5 років тому +26

    Love you veer ji tusi kaluag ch rhkr ve shrwan Kumar ho ji 😢😢😢😢😢😢😢😢😢😢

  • @parminderkaur4426
    @parminderkaur4426 3 роки тому

    Mery vir ji tussi great ho...😭😭😭😭sade kol shabd muk gy tuhada thanx krn lai.jis ne rabb de darshan krny hon oh mery S.Gurpreet singh vir nu mill lain....🙏🙏🙏🙏🤲🤲🙏🙏sdky jaiey es vir ji de...

  • @azaz2981
    @azaz2981 5 років тому +9

    ***Bohat wada kam sir Allah bless you and ur family this is real face of humanity love and great Respect from Pakistan***

  • @RohitKumar-es5bl
    @RohitKumar-es5bl 4 роки тому +3

    Video dekh ke akha ch hanju aage gurpreet paji tusi great ho..tusi rabb da roop ho ji...

  • @rbrar9968
    @rbrar9968 3 роки тому +1

    ਹਾਏ ਨਾ ਸਾਫ ਬੋਲਿਆ ਜਾਂਦਾ ਬਾਪੂ ਜੀ ਤੋਂ ਨਾ ਖੜਿਆ ਜਾਂਦਾ...ਕਿੰਨਾ ਜ਼ੁਲਮ ...ਵਾਹਿਗੁਰੂ ਜੀ

  • @GurpreetSingh-pk3qu
    @GurpreetSingh-pk3qu 5 років тому +25

    ਗੁਰਪ੍ਰੀਤ ਵੱਡੇ ਵੀਰ ਜੀ ਤੁਹਾਡਾ ਦੇਣ ਅਸੀਂ ਸਾਰੀ ਜ਼ਿੰਦਗੀ ਨਹੀਂ ਦੇ ਸਕਦੇ ਵਾਹਿਗੁਰੂ ਮੇਹਰ ਕਰੇ ਆਪਣੇ ਵੱਡੇ ਵੀਰ ਗੁਰਪ੍ਰੀਤ ਤੇ

  • @mursleenrana8377
    @mursleenrana8377 4 роки тому +20

    वीर जी तुसी बहुत अच्छा काम कर रहे हो और क्या लिखूं और सब्द नहीं है कुछ अल्लाह आपकी उम्र लगाए आप you ही अच्छे काम करते रहें

  • @Satveer98
    @Satveer98 3 місяці тому

    Thanks!

  • @daljitmangat3105
    @daljitmangat3105 5 років тому +9

    ਸਲੂਟ ਆ ਵੀਰ ਤੈਨੂੰ ਦਿਲੋ ਬਾਬਾ ਨਾਨਕ ਮੇਹਰ ਕਰਨ ਜੀ ਤੁਹਾਡੇ ਤੇ

  • @karamsingh8828
    @karamsingh8828 5 років тому +21

    ਵੀਰ ਜੀ ਸਾਰੇ ਵੀਰ ਗੁਰਪ੍ਰੀਤ ਵੀਰ ਦੀ ਸੋਚ ਤੇ ਚੱਲਣ।

  • @jashansidhu5306
    @jashansidhu5306 4 роки тому

    Paaji tuhadi ty bappu bhagat singh di rbbb bahut bahut lmi umrr kree bahut vdia kita tuc bappu di seva karan lai tuc bappu g nu lai aye j WAHEGURU G MEHAR KRIO BAPPU G TYY BAPPU G DI LMI UMR KRIOO

  • @sonuauto5193
    @sonuauto5193 5 років тому +36

    ਗੁਰਪਰੀਤ ਵੀਰੇ ਕਿਉਂ ਇਹਨਾ ਲੋਕਾਂ ਨੂੰ ਸ਼ਰਮ ਨਹੀ ਆਉਂਦੀ ਆਪਣੇ ਸੁਖ ਲਈ ਇਹਨਾ ਮਜਲੂਮਾ ਨੂੰ ਵਰਤ ਦੇ ਨੇ ਹੁਣ ਕਹਿੰਦਾ ਅਸੀਂ ਤਨਖਾਹ ਨਹੀ ਦੇ ਸਕਦੇ ਤੇ ਫਿਰ ਕਿਉਂ ਕੰਮ ਕਰਵਾਇਆ ਗੁਰਪਰੀਤ ਵੀਰੇ ਰਬ ਆਂ ਤੂੰ ਦੇਖ ਲਿਆ ਰਬ ਅਜ

    • @rajkumarsood5492
      @rajkumarsood5492 3 роки тому +1

      Bahut acha kam ker rahen han parmatma aap ko lame umar day

  • @rubalsingh4200
    @rubalsingh4200 5 років тому +7

    Good on ya brother ,you are helping poor people,Rabb Tenu hamesha chardi kala vich rakhe

  • @suminthraoojugir9041
    @suminthraoojugir9041 3 роки тому +2

    Dear Bhaiji
    In your past life you must have their hero and son. Today you have come in the form of an earth angel to carry them to safety and dignity providing them with the very basic of necessities- simple food, shelter and tender loving love.
    Be blessed my brother with strength, courage and peace when handling people who are perpetrators of injustice.
    Rushen, Trishen and Suminthra Oojugir
    Kwa Zulu Natal
    South Africa

  • @dilbagsingh9582
    @dilbagsingh9582 5 років тому +5

    Veer ji aa ਏ ਮਨੁੱਖਤਾ ਦੀ ਸੇਵਾ

  • @harjinderthiara9593
    @harjinderthiara9593 5 років тому +20

    Got so upset watching this video how people can treat human like this Gurpreet God give you long life to help people like bapu ji

  • @yaadofficial5275
    @yaadofficial5275 4 роки тому +2

    ਵੀਰੋ ਤੁਹਾਨੂੰ ਪਰਮਾਤਮਾ ਲੰਮੀਆਂ ਉਮਰਾਂ ਤੇ ਤੰਦਰੁਸਤੀਆਂ ਚੜਦੀਆ ਕਲਾ ਵਿੱਚ ਰੱਖੇ🙏🙏🙏🙏

  • @punjabigarden1222
    @punjabigarden1222 5 років тому +18

    Veer ji rab thonu chardii kala bakshe

  • @GurpreetKaur-uf7fe
    @GurpreetKaur-uf7fe 5 років тому +4

    Soulfelt deed, people like you are true nourishment for humanity, which is highly needed in today's society. May God bless you with everything you needed for such selfless deeds. Salute and great respect to you and your team.

  • @GURPREETSINGH-xw4dt
    @GURPREETSINGH-xw4dt 4 роки тому +1

    wow ਵਾਹਿਗੂਰ ਮੇਰ ਕਰੇ 🙏🙏🙏🙏🙏🙏🙏🙏🙏🙏🙏

  • @gahuj1
    @gahuj1 5 років тому +23

    What shame. thank you for rescuing him sir.

  • @geetabhalla5768
    @geetabhalla5768 5 років тому +11

    Salute to you veerji...I respect you from the core of my heart💐🙏🙏

  • @majidhussain4562
    @majidhussain4562 4 роки тому +1

    Veer ji u r so lucky ALLAHA TAHLA ne ap ko pick kya es kaam k lye tosi bout wadye bunday ho mera salam hai ap no

  • @hafeezzuberi6977
    @hafeezzuberi6977 3 роки тому +22

    Walian da wali Guru Nanak . Love ❤️ him and his teaching . Long live singh who follow the right path.

  • @KulwantSingh-ff4ju
    @KulwantSingh-ff4ju 5 років тому +45

    ਫਿੱਟ ਲਾਹਣਤ ਜਿਮੀਂਦਾਰ ਅਖਵਾਉਣ ਦੇ ਤੁਹਾਡੇ ਨਾਲ ਵੀ ਇਹੀ ਕੁੱਝ ਹੋਵੇ

  • @harmansingh-lm7gr
    @harmansingh-lm7gr 4 роки тому +1

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ,,,, ਵੀਰ ਜੀ ਵੀਡੀਓ ਦੇਖ ਕੇ ਮੇਰਾ ਤਾਂ ਰੋਣਾ ਹੀ ਨਹੀਂ ਰੁਕਿਆ,,, ਕਿਸ ਕਿਸ ਤਰ੍ਹਾਂ ਦੇ ਲੋਕ ਨੇ ਦੁਨੀਆ ਵਿੱਚ,,,, ਏਹ ਰੱਬ ਤੋਂ ਨਹੀਂ ਡਰਦੇ l ਵਾਹਿਗੁਰੂ ਜੀ ਸਭ ਤੇ ਅਪਣੀ ਕਿਰਪਾ ਕਰੋ ਜੀ l 🙏🙏

  • @ਅਕਲੀਆਲੋਕਲਨਿਊਜਮਾਨਸਾ

    ਬਹੁਤ ਹਰਾਮ ਦੇ ਲੋਕ ਹਨ ਅਜਿਹੇ ਜੋ ਕਿਸੇ ਗਰੀਬ ਦੀ ਹਾਲਤ ਤੇ ਵੀ ਤਰਸ ਨਹੀ ਕਰਦੇ।

  • @edwardlear4952
    @edwardlear4952 5 років тому +26

    May Almighty God bless these people who are helping poor people like this.
    I do wonder though where this old man's family is?

  • @simarpreetkaur166
    @simarpreetkaur166 3 роки тому

    Gurpreet veer ji tuhade lyi sare duniya hi hath Jordi a tuhanu Raab bhut lambi umaar den tusi loka lyi Raab ho ji 🙏🙏🙏🙏🙏

  • @jiwansingh2629
    @jiwansingh2629 4 роки тому +3

    ਬੀਰੇ ਤੁਹਾਡਾ ਧੰਨਵਾਦ ਕਰਦਾ ਹਾਂ 🙏🙏 wmk baba ji nu ohna de ghar llab deo veer ji

  • @kashifmalikofficial8631
    @kashifmalikofficial8631 5 років тому +4

    Yar boht afsoos di gal wa
    Allah da azaab away ga enna lokkan ty jehrhay greeb da hakk nai denday
    From Pakistan 🇵🇰
    Love you sardaar jee
    Wah.e. Goru je da khalsa wah.e.goru je di fateh

  • @visible3403
    @visible3403 2 роки тому

    It made me cry when he told the baba that Waheguri sent us for ur freedom and sufferings............I just want to say That Allah and Waheguru "For what you sent a last time help for this baba.....What crime has done to any or humanity. Is Allah or Waheguru not ashamed now for this help." .............Ye sab deikh kar mujhe to religion se hi vishwaas uth gaya hai..............Being Human is everything.

  • @kuljeetsingh5167
    @kuljeetsingh5167 5 років тому +7

    Ho mere waheguru ji sachi tera bhagat lgda rona aa gya dekh k 🙏🙏shukr aw waheguru ji da k ek vdda bhagat mil gya jihdi koi rees ni 🙏waheguru ji gurpreet veer g nu hmesha chdhikla ch rkhna 🙏🙏

    • @swaransinghnahar6480
      @swaransinghnahar6480 5 років тому +1

      22 jee sade pind farour aao thono thugg chorr dikhaee a Canada vale bains

  • @shahbazahmed4845
    @shahbazahmed4845 5 років тому +8

    Very sad yar.
    Good job verray
    Love you form Pakistan❤🇵🇰❤

  • @jasspreet6757
    @jasspreet6757 2 роки тому +1

    ਸੁੱਖ ਰੱਖੀ ਮਾਲਕਾ ਸਬ ਨੂੰ 🙏🙏

  • @tarlochanlal6264
    @tarlochanlal6264 5 років тому +18

    ਅੱਜ ਦਾ ਭਗਤ ਸਿੰਘ ਗਰੀਬ ਬਜੁਰਗ ਲੱਤਾਂ ਤੋ ਖੜ੍ਹਾ ਨਹੀਂ ਹੁੰਦਾ ਮੂੰਹੋਂ ਬੋਲ ਨਹੀਂ ਹੁੰਦਾ ਤੇ ਕੰਮ ਸਾਰਾ ਕਰਦਾ ਵਾਹਿਗੁਰੂ ਸਤਿਨਾਮੁ ਤੰਦਰੁਸਤੀ ਦੇਵੀ