ਇਹ ਮੰਦਬੁੱਧੀ ਵੀਰ ਜਿਲਾ (ਨਵਾਂਸ਼ਹਿਰ) ਦੇ ਪਿੰਡ "ਦਰਵਿਆਣ" ਵਿੱਚ ਗੁੱਜਰਾਂ ਦੇ ਵਾੜੇ ਵਿੱਚ ਗੁਲਾਮੀ ਭਰੀ ਜ਼ਿੰਦਗ...

Поділитися
Вставка
  • Опубліковано 17 січ 2025

КОМЕНТАРІ • 1,7 тис.

  • @Manukhtadisewasociety
    @Manukhtadisewasociety  4 роки тому +287

    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    Manukhta Di Sewa Sab Ton Waddi Sewa
    KEEP SUPPORTING HUMANITY 🙏
    9780300071 8284800071

    • @khalidafazal8945
      @khalidafazal8945 4 роки тому +17

      I think you should take them in a court and he definitely pay 4 years salary.

    • @khalidafazal8945
      @khalidafazal8945 4 роки тому +8

      I am Muslim when I saw this story and I cried all night brothers not very one sam

    • @khalidafazal8945
      @khalidafazal8945 4 роки тому +2

      The whit clothes man cannot face truth

    • @sumitkhajuwala6422
      @sumitkhajuwala6422 4 роки тому +3

      4 सालो का हक मिलना चाहिए 🙏🙏👌👌👌👌

    • @AmandeepKaur-fw9sq
      @AmandeepKaur-fw9sq 4 роки тому

      Veer g ihna kuj gujra na bahut gandh pao pea a 😞

  • @sukhdeepsingh695
    @sukhdeepsingh695 3 роки тому +33

    ਚਿੱਟੇ ਰੁਮਾਲ ਵਾਲਾ ਵੀਰ ਬਹੁਤ ਵਧੀਆ 👍 ਬਹੁਤ ਵਧੀਆ ਪੂਰਾ ਡਟ ਕੇ ਸਾਹਮਣਾ ਕੀਤਾ ਧੰਨਵਾਦ ਵੀਰ ਜੀ ਸਾਰੇਆਂ ਦਾ 🙏👍👍👍👍

  • @GusavkSidhu-d9h
    @GusavkSidhu-d9h 3 місяці тому +2

    ਬਹੁਤ ਹੀ ਚੰਗਾ ਕੰਮ ਕੀਤਾ ਵੀਰ ਜੀ ਨੇ ਸਬਤੋਂ ਵਧੀਆ ਮਨੁੱਖਤਾ ਦੀ ਸੇਵਾ ਕੀਤੀ ਜੀ। ਸੋਸਾਇਟੀ ਵਾਲੇ ਵੀਰ ਜੀ ਤੁਸੀਂ ਵੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ। 🙏🙏

  • @thindbabal5171
    @thindbabal5171 4 роки тому +35

    ਮਿੰਟੂ vir ਤਾਹਨੂੰ ਤੇ ਤੁਹਾਡੇ ਪਰਿਵਾਰ ਨੂੰ ਵਾਹਿਗੁਰੂ ਸਦਾ ਖੁਸ਼ ਰੱਖੇ

  • @ekamsingh1167
    @ekamsingh1167 3 роки тому +17

    ਬਹੁਤ ਵੱਡਾ ਓਪਕਾਰ ਜੀ ....ਵਿਛੜੀਆਂ ਰੂਹਾਂ ਨੂੰ ਮਿਲਾ ਰਹੇ ...ਵਾਹਿਗੁਰੂ ਮਿਹਰ ਕਰੇ ਆਪ ਜੀ ਉਪਰ 🙏🙏

  • @gurinderkaurjohar6898
    @gurinderkaurjohar6898 4 роки тому +165

    ਗੁਰਪ੍ਰੀਤ ਸਿੰਘ ਨੂੰ ਵਾਹਿਗੁਰੂ ਤੰਦਰੁਸਤੀ ਤੇ ਲੰਬੀ ਉਮਰ ਦੇਵੇ ਇਸ ਤਰ੍ਹਾਂ ਹੀ ਸੇਵਾ ਕਰਦਾ ਰਵੇ 🙏

    • @sonnysingh5501
      @sonnysingh5501 3 роки тому

      Pm

    • @ssingh321
      @ssingh321 3 роки тому

      👍

    • @ravindergill5258
      @ravindergill5258 3 роки тому

      Thadi mehr bani hove gi please

    • @darshanram7612
      @darshanram7612 3 роки тому

      सतनाम वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु जी जय श्री राम जी

  • @roopsingh5441
    @roopsingh5441 3 роки тому +1

    ਬਾਈ ਏਹਨੂੰ ਲੈਕੈ ਜਾਉ ਇੱਸਤੋ ਉਸਤਰਾ ਬੰਨਕੇ ਕੰਮ ਕਰਵਾਉ ਏਹ ਮੁਸਲੈ ਪੰਜਾਬ ਵਿੱਚ ਰਹਿਕੇ ਪੰਜਾਬੀਆ ਨਾਲ ਕੀ ਕੀ ਕਰਦੈ ਹੈ ਇੱਸਤੋ ਚਾਰ ਸਾਲਾ ਦੈ ਪੈਸੇ ਪੰਦਰਾ ਹਜ਼ਾਰ ਨਾਲ ਜੋੜਕੈ ਵਸੂਲ ਕਰਕੈ ਦੈਵੋ ਇੱਸ ਗਰੀਬ ਨੂੰ

  • @allinonevideos5903
    @allinonevideos5903 4 роки тому +70

    Davinder kumar veer lyi ek LIKE jrur krna🙏Dilo Salute Davinder kumar nu🙏

    • @gurbaxkhaira8680
      @gurbaxkhaira8680 4 роки тому +1

      Very good job

    • @sukhdeepsingh695
      @sukhdeepsingh695 3 роки тому

      ਸਹੀ ਗੱਲ ਆ ਬਾਈ ਜੀ 👍👍👍❤️❤️❤️❤️

  • @bholasinghsekhu9182
    @bholasinghsekhu9182 3 роки тому +4

    ਬਹੁਤ ਵੱਡੀ ਸੇਵਾ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਲਈ ਤੰਦਰੁਸਤੀ ਦੇਵੇ ਦੁਖੀ ਲੋਕਾਂ ਦੀ ਸੇਵਾ ਕਰਦੇ ਰਹੌ

  • @gursidhu895
    @gursidhu895 Рік тому +7

    ਭਾਜੀ ਤੁਸੀ ਇਹੋ ਜਿਹੇ ਇਨਸਾਨਾ ਤੇ ਤਰਸ ਨਾ ਕਰਿਆ ਕਰੋ ਇਹ ਗੁੱਜਰ ਜੱਲਾਦ ਆ ਕਾਨੂੰਨੀ ਕਾਰਵਾਈ ਜਰੂਰ ਕਰਵਾਇਆ ਕਰੋ ਵੀਰ ਜੀ, ਪਰਮਾਤਮਾ ਗੁਰਪ੍ਰੀਤ ਵੀਰੇ ਦੇ ਅੰਗ ਸੰਗ ਸਹਾਈ ਹੋਣ ਸਦਾ, ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ ❤❤❤

  • @gurlabhsingh6577
    @gurlabhsingh6577 3 роки тому +5

    ਜਿਸ ਬਾਈ ਜੀ ਨੇ ਬੰਦਾ ਭਾਲ ਕੇ ਦਿੱਤਾ ਪਰਮਾਤਮਾ ਲੰਬੀ ਉਮਰ ਦੇਵੇ

  • @makhankalas660
    @makhankalas660 4 роки тому +16

    ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਮਨੁੱਖਤਾ ਦੀ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾਭਲਾ

  • @GulabSingh-ox4rm
    @GulabSingh-ox4rm 2 роки тому

    God bless you punjaab team nu

  • @Aaaaaaaaa-k1p
    @Aaaaaaaaa-k1p Рік тому +6

    ਕਲਯੁਗ ਦੇ ਭਿਆਨਕ ਦੌਰ ਚ ਗੁਰਪ੍ਰੀਤ ਬਾਈ ਜੀ ਵਰਗੇ ਸਤਯੁਗੀ ਦੇਵਤੇ ਰੂਪ ਇਨਸਾਨ ਵੀ ਹਨ!❤

  • @SukhbalwinderSingh
    @SukhbalwinderSingh 9 місяців тому

    Dawinder very very thanks veer g God bless you always happy good health full enjoy in your life I pray to God 🙏🙏🙏🙏

  • @deeprataindia1170
    @deeprataindia1170 2 роки тому +4

    ਕੁੱਝ ਚੰਗੇ ਇਨਸਾਨਾਂ ਕਰਕੇ ਦੁਨੀਆ ਜਿਉਂਦੀ ਵਸਦੀ ਹੈ।ਮਿੰਟੂ ਵੀਰ ਜੀ ਰੱਬ ਦਾ ਦੂਜਾ ਰੂਪ ਬਣ ਕੇ ਆਏ ਹਨ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਮਿੰਟੂ ਵੀਰ ਜੀ ਤੇ।ਧੰਨਵਾਦ ਵੀਰ ਜੀ ਦਾ ਜੇਨੇ ਹੰਬਲਾ ਮਾਰਿਆ।
    ,,Ballu ਰਟੈਂਡਾ,,

  • @rajveerrori749
    @rajveerrori749 Рік тому +1

    God bless you vire 🙏🙏🙏🙏

  • @fighterman9329
    @fighterman9329 4 роки тому +11

    ਪੰਜਾਬ ਚ ਇਹ ਗੁੱਜਰ ਲੋਕ ਬਹੁਤ ਗੰਦ ਪਾ ਰਹੇ ਆ ਤੇ ਕਈ ਪਿੰਡਾਂ ਦੀਆਂ ਪੰਚਾਇਤਾਂ ਖੁਦ ਇਹਨਾਂ ਨੂੰ ਸ਼ੈਹ ਦੇ ਰਹੀਆਂ ਤੇ ਲੋਕ ਸਭ ਕੁਝ ਜਾਣਦੇ ਹੋਏ ਵੀ ਚੁੱਪ ਰਹਿੰਦੇ ਆ
    ਇਹਨਾਂ ਲੋਕਾਂ ਨੂੰ ਪੰਜਾਬ ਵਿੱਚੋ ਬਾਹਰ ਕੱਢਣੇ ਚਾਹੀਦੇ ਹਨ

  • @raghuveersinghchahal8050
    @raghuveersinghchahal8050 3 місяці тому +1

    i salute of you and your thinking bro God bless you
    Paramatma chaddikla vich Rakhi mere Veer nu

  • @BinderSingh-yx7cy
    @BinderSingh-yx7cy 2 роки тому +3

    ਸ਼੍ਰੀ ਗੁਰੂ ਗ੍ਰੰਥ ਸਹਿਬ ਜੀ ਤੁਹਾਡੇ ਤੇ ਮਹਿਰ ਭਰਿਆ ਹੱਥ ਰੱਖਣ ਬਾਈ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ

  • @navisingh8282
    @navisingh8282 3 роки тому

    Parmatma sadi umar vi veer tuhanu laa deva singh saab.

  • @BalochiPimpin
    @BalochiPimpin 4 роки тому +83

    ਮਿੰਟੂ ਵੀਰ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਰੱਬ ਰੂਪੀ ਇਨਸਾਨਾਂ ਨੂੰ ਗੁਲਾਮ ਬਣਾਉਣ ਵਾਲੇ ਨੂੰ ਨੰਗੇ ਕਰ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹੋ ਵਾਹਿਗੁਰੂ ਜੀ ਅੰਗ ਸੰਗ ਰਹਿਣ ਸਦਾ

    • @harbanskaur1933
      @harbanskaur1933 4 роки тому +2

      Harminder Virji, menu lagda eh sare Pakistan to chori Aye be. Illegal immigrants from across the border 😡

    • @satnamsingh-ku7pw
      @satnamsingh-ku7pw 3 роки тому

      @@harbanskaur1933 _

  • @deogunfamily6830
    @deogunfamily6830 3 роки тому +1

    ਵੀਰ ਜੀ ਇਹਨਾਂ ਦੇ ਪੁੱਤ ਤੇ ਇਹਦੇ ਵਿੱਚ ਫ਼ਰਕ ਦੇਖੋ ਜੇ ਇਹਨਾਂ ਨੇ ਆਪਣੇ ਪੁੱਤਰ ਵਾਗੂੰ ਰੱਖਿਆ ਹੋਵੇ ਤਾਂ ਇਹਦਾ ਚਿਹਰਾ ਤੇ ਹੱਥ ਪੈਰ ਵੀ ਇਹਨਾਂ ਦੇ ਪੁੱਤਰ ਵਾਂਗ ਹੀ ਦਗਣਾ(ਚਮਕਣਾ) ਸੀ।
    ਵੀਰਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਹੋਰ ਵੀ ਚੜ੍ਹਦੀ ਕਲਾ ਬਖ਼ਸ਼ਣ ਜੀ🙏🙏🙏🙏🙏

  • @mazhariqbalislamicvideos4828
    @mazhariqbalislamicvideos4828 3 роки тому +15

    Allah Tahala Ap ko Hamesha Sehat O Tandrusti Vali Zingy Ata Farmae Ameen

  • @chaina357
    @chaina357 3 роки тому

    bhaji pernaam hai tuhade upraley nu

  • @khushjgrewal691
    @khushjgrewal691 Рік тому +3

    Chitte rumaal vaale veer g bhut ghent sanu bhut jroorat hai aap ki sanu maan thode te 🙏🙏🚩

  • @RameshKumar-mt7lo
    @RameshKumar-mt7lo 3 роки тому

    Bhaut bahut dhanbad ji

  • @BalwinderSingh-ug9fe
    @BalwinderSingh-ug9fe 4 роки тому +20

    ਸਾਡੇ ਪੰਜਾਬ ਦੇ ਡੇਰਿਆਂ ਵਾਲੇ ਬਾਬੇ ਵੀ ਇਹੋ ਜਿਹੇ ਆਦਮੀ ਦੀ ਸੇਵਾ ਕਰਨ ਤੋਂ ਅਸਮਰੱਥ ਹਨ।ਗੁਰਪਰੀਤ ਵੀਰ ਜੀ ਧਨ ਹੋ ਤੁਸੀਂ ਜੁ ਸਿੱਖੀ ਦੇ ਸਿਧਾਂਤਾਂ ਨੂੰ ਅਸਲ ਰੂਪ ਦੇ ਰਹੇ ਹੋ।ਇਹੋ ਜਿਹੀਆਂ ਜੜੀਆਂ ਜੁੱਤੀਆਂ ਨਾਲ ਹੀ ਟਿਕਾਣੇ ਤੇ ਆਉਂਦੀਤੈਆਂ ਹਨ ।ਜੇ ਤੂੰ ਧੱਕੇ ਨਾਲ ਨਹੀਂ ਲਿਆਇਆ ਫੇਰ ਤੈਨੂੰ ਬਣਦੀ ਮਿਹਨਤ ਤਾਂ ਦੇਣੀ ਬਣਦੀ ਹੈ ।ਓਹ ਬਾਬਾ ਇਹ ਦੀ ਕਬਰ ਵਿੱਚ ਕਿਉਂ ਪੈਂਦਾ ਹੈਂ?ਕਰਦੇ ਸੱਚੀ ਗੱਲ ।ਕਿਉਂ ਅਲਾਹ ਤੋਂ ਬੇ ਮੁੱਖ ਹੁੰਦਾ?

  • @kamalvirk......8071
    @kamalvirk......8071 3 роки тому

    Lakkad vaale veer bhot dhanvaad tarkiya Bakshe rab..

  • @writerguri4088
    @writerguri4088 3 роки тому +10

    Rumal banya jihde is bai nu salute eni himat kri

  • @amritpalsingh8252
    @amritpalsingh8252 Рік тому

    Waheguru ji tuhanu chardikala c rakhe ji

  • @hazanhazara9804
    @hazanhazara9804 3 роки тому +46

    I am just in tears I apologise as a muslim to my Sikh brothers . You doing really great job . Bless you sardar G .

    • @gurlalsingh3916
      @gurlalsingh3916 3 роки тому +10

      Oh bs kar tuhada te kam hi ahhi a

    • @NationalSecurityGuard108
      @NationalSecurityGuard108 3 роки тому +3

      ਰਹਿੰਦੇ ਪਰਸੋ ਤੁਸੀ ਸਿੱਖ ਡਾਕਟਰ ਮਰਤਾ।

    • @gurlalsingh3916
      @gurlalsingh3916 3 роки тому +2

      @@NationalSecurityGuard108 pra eve nhi afganistan ch us ne lakh bnde marre inna de a haige e jungli lok a

    • @hrrangtabikysang8383
      @hrrangtabikysang8383 2 роки тому +1

      Lanat Hy tumhari zindgi par.. inki baqi videos Dekho ja Kar jis main non Muslims KY Ghar sy 30,40 saal purane ghulam Azad karwae inhon ny unhen to ye nahi kaha ky tumhara raab ghalat Hy tumhara Deen ghalat Hy tum humari Sikh community par dhaba ho to q Muslim ko jis ny 4 saal Sy Banda rakha Jo video ky last Tak maan nahi raha ye log zabardasti mna rahy hen wo keh raha KY ghalat nahi Kiya me Kam par rakha hua hun, ye log keh rahy Dara hua Hy Dara hua Hy, baqi videos bh Dekho ja Kar pta chaly ga Muslims sy ziada ghulam to inky religion walon ny bnae hue aur yehi Inka Kam hy shuru sy aur lanat Hy tumhary Muslim hone par ager tumhen being a Muslim kehna par raha Hy Jao ban Jao inky jesy aur azab hasil karna dozakh ka

    • @sunnysidhu7898
      @sunnysidhu7898 2 роки тому +1

      @@gurlalsingh3916 Bai ji, every religion has good and bad people. Please be nice. He is thanking and sympathizing.

  • @gillstudio9473
    @gillstudio9473 3 роки тому

    ਬਾਈ ਜੀ ਮੇਰਾ A ਕਮੈਟ ਤੁਸੀਂ ਜਰੂਰ ਪੜਨਾ ਪਲੀਸ ਸਿਰਫ 2 ਮੀਟ ਕੱਢ ਕੇ ਵੀਰੋ ਕਦੇ ਵੀ ਤੁਸੀਂ A ਨਾ ਸੋਚੋ ਵੀ ਅਸੀਂ ਕਿਸੇ ਤੋਂ ਕੀ ਲੈਣਾ ਹਰ ਇੱਕ ਇਨਸਾਨ ਦੀ ਹਰ ਜਾਨਵਰ ਦੀ ਹਰ ਜੀਵ ਜੰਤੂਆਂ ਦੀ ਤੁਸੀਂ ਸਿਰਫ ਮਾੜੀ ਜਹੀ ਟੈਸ਼ਨ ਲੈਣਾ ਸਿਖੋ ਪਰਮਾਤਮਾ ਤੁਹਾਨੂੰ ਹਰ ਬੁਰੀ ਟੈਸ਼ਨ ਤੋਂ ਦੁਰ ਰਖੁਗਾ ਜੇ ਕਿਸੇ ਦਾ ਸੜਕ ਤੇ ਅੈਕਸੀ ਡੇਟ ਹੁੰਦਾ ਹੈ ਉਹ ਦੀ ਮੰਦਤ ਕਰਨੀ ਜਾ ਫੇਰ ਕੋਈ ਦੁਖੀ ਟਕਰ ਦਾ ਬੰਦਾ ਉਸ ਨੂੰ ਵੀ ਪੁੱਛੋ ਹਰ ਦੁਖੀ ਇਨਸਾਨ ਦੀ ਮਦਦ ਕਰੋ ਬਾਈ ਜੀ ਪਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਖੁਸ਼ੀਆ ਦੇਵੇਗਾ ਬਸ

  • @kaurhappy9566
    @kaurhappy9566 4 роки тому +13

    ਵੀਰ ਭੈਣ ਕਹਿ ਕੇ ਗੱਲ ਕਰਨ ਦਾ ਬਹੁਤ ਹੀ ਨਿਰਮਤਾ ਨਾਲ ਗੁਰਪ੍ਰੀਤ ਵੀਰ ਵਿੱਚ ਹੈ

    • @bilalmeo6838
      @bilalmeo6838 4 роки тому

      Ye muslmano ke
      Name par. Kalank hai or kadi saja ka haqdaar hy

  • @sk4114
    @sk4114 2 роки тому

    Waheguru ji waheguru ji Rub vasda veer S ingh Gurpreet ji Dhun Janaidi ma aaiy aaiy safal say Dhun Guru Nanak Dev Ji Australia

  • @ravleenkaur4163
    @ravleenkaur4163 3 роки тому +9

    ਵੀਰ ਜੀ ਤੁਸੀਂ ਇੱਕ ਰੱਬ ਬਣ ਕੇ ਲੋਕਾਂ ਨੂੰ ਬਚਾ ਲਿਆ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ

  • @gagandeepsinghgagandeepsin1649
    @gagandeepsinghgagandeepsin1649 3 роки тому

    Thanks bai tu es bai di madat kitti

  • @skyline12342
    @skyline12342 4 роки тому +14

    Allaha app subh ki hifazat farmay, ameen,app loog bohat Acha Kam Kar rahay hoo , allaha app say Khush hoo gaa

    • @randhawasngh7272
      @randhawasngh7272 3 роки тому

      @I am ᴋⷦAͣFIͥRͬ нⷩIͥNDͩUͧ hindu loke ne gulam bne ne sab ch kuj na kuj glt lok hunde ne

    • @lucky5509
      @lucky5509 3 роки тому +1

      @@randhawasngh7272 matlab je o gulam bn gye te ona da nuks h. je tenu koi dhakke nal gulam rkh le ta o tera nuks hou?? Tere nal dhakka kita kise ne o tera nuks hoya ki jine dhkka kita oda?

  • @A.B.H.I._YT
    @A.B.H.I._YT 2 роки тому

    Waheguru ji 🙏 app sab nu chardi Kela ch rakha

  • @WWE.89sher
    @WWE.89sher 4 роки тому +4

    ਗੁਰਪ੍ਰੀਤ ਸਿੰਘ ਬੇਟਾ ਜੀ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਟੀਮ ਨੂੰ ਤੁਦੰਰੁਤੀ ਤੇ ਚੜਦੀ ਕਲਾ ਬਖਸ਼ੇ ਤੇ ਬਹੁਤ ਹੀ ਵਧੀਆ ਉਪਰਾਲਾ ਹੈ

  • @GurnekSingh-l6c
    @GurnekSingh-l6c 3 місяці тому

    ਮਿੰਟੂ ਵੀਰ ਜੀ ਵਾਹਿਗੁਰੂ ਜੀ ਆਪ ਜੀ ਤੇ ਹੋਰ ਕਿਰਪਾ ਕਰਨ ਜੀਓ।💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️✍️✍️✍️💯

  • @GurjeetKaur-hy9vy
    @GurjeetKaur-hy9vy 3 роки тому +3

    ਰੱਬ ਤੁਹਾਡੇ ਵਰਗੇ ਪੁੱਤ ਹਰ ਇੱਕ ਮਾਂ ਅਤੇ ਤੁਹਾਡੇ ਵਰਗੇ ਵੀਰੇ ਸਾਰਿਆਂ ਭੈਣਾ ਨੂੰ ਦੇਵੇ ਰੱਬ ਤੁਹਾਡੀ ੳੁਮਰ ਬਹੁਤ ਲੰਬੀ ਕਰੇ ਇਸ ਤਰ੍ਹਾਂ ਦੇ ਫਰਿਸ਼ਤਿਆਂ ‌ਦੀ ਦੁਨੀਆਂ ਤੇ ਬਹੁਤ ਲੋੜ ਹੈ ਵੀਰੇ ਕਿਤੇ ਧੀਆਂ ਲਈ ਵੀ ਰੱਬ ਬਣ ਕੇ ਆਵੋ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ

  • @gs4974
    @gs4974 3 роки тому

    ਛੋਟਾ ਗੁੱਜਰ ਤੇ ਗੁੱਜਰੀ ਤਾਂ ਪੈਸਿਆਂ ਦੀ ਗੱਲ ਸੁਣ ਕੇ ਠੰਡੇ ਹੋ ਗਏ ਤੇ ਵੱਡਾ ਗੁੱਜਰ ਢਿੱਡ ਕੱਢ ਕੇ ਫ਼ਾਲਤੂ ਦੀ ਬਹਿਸ ਕਰੀ ਜਾਂਦੈ . ਗੁਰਪ੍ਰੀਤ ਸਿੰਘ ਜੀ please ਇਹੋ ਜਿਹੇ ਗੁੱਜਰਾਂ ਨੂੰ "ਮਨੁੱਖਤਾ ਦੀ ਸੇਵਾ* ਵਿਚ ਲਿਜਾ ਕੇ ਬਿਨਾਂ ਪੈਸਿਆਂ ਦੇ ਬਿਮਾਰਾਂ ਦੀ ਸੇਵਾ ਕਰਾਓ ਆਪੇ ਸਾਰੀ ਅਕਲ ਠਿਕਾਣੇ ਆ ਜੂ ...

  • @alamjitnirmaan4964
    @alamjitnirmaan4964 4 роки тому +64

    ਰੱਬ ਦਾ ਰੂਪ ਗੁਰਪ੍ਰੀਤ ਵੀਰ ਵਾਹਿਗੁਰੂ ਜੀ ਵੀਰ ਨੂੰ ਚੱੜਦੀ ਕਲਾ ਚ ਰੱਖੇ 🙏🙏

  • @SukhbalwinderSingh
    @SukhbalwinderSingh 9 місяців тому

    Very good duty white Rumal wala veer di thanks all team🙏🙏🙏🙏

  • @gurpalsingh8605
    @gurpalsingh8605 4 роки тому +217

    ਰੱਬ ਦਾ ਦੂਜਾ ਨਾਂ ਵੀਰ ਗੁਰਪ੍ਰੀਤ ਸਿੰਘ ਜੀ

  • @mandeepaulakh4622
    @mandeepaulakh4622 3 роки тому

    Rab da duja roop gurpreet paji

  • @deepakrai409
    @deepakrai409 4 роки тому +41

    ਕਾਰਵਾਈ ਹੋਣੀ ਚਾਹੀਦੀ ਆ ਇਸ ਬੰਦੇ ਤੇ ਪਰਚਾ ਦਰਜ਼ ਕੀਤਾ ਜਾਵੇ ਕੰਮ ਦੇ ਪੈਸੇ ਵਸੁਲੀ ਕੀਤੀ ਜਾਵੇ

  • @makhankalas660
    @makhankalas660 4 роки тому +16

    ਬਹੁਤ ਵਧੀਆ ਗੁਰਪ੍ਰੀਤ ਵੀਰ ਜੀ ਮਾਂ ਦੀ ਖੁਸ਼ੀ ਦਾ ਅੱਜ ਕੋਈ ਟਿਕਾਣਾ ਨਹੀਂ ਅੱਜ ਉਸਦਾ ਪੁੱਤ ਮਿਲ ਗਿਆ

  • @randhawasngh7272
    @randhawasngh7272 3 роки тому

    Devinder bhai thoda bi dhanwadh ji

  • @PMTECH-gg3ul
    @PMTECH-gg3ul 4 роки тому +4

    Sardar g keep it up
    From pakistan
    🇵🇰🇵🇰🇵🇰 😘😘😘

  • @gurpreetchahal1705
    @gurpreetchahal1705 3 роки тому

    ਵਾਹਿਗੁਰੂ ਜੀ ਵਾਹਿਗੁਰੂ ਦੁਨੀਆਂ ਨੂੰ ਗੁੱਜਰਾਂ ਦੇ ਬਾੜੇ ਵਿੱਚ ਦੇਖਣਾ ਚਾਹੀਦਾ ਵਿਚਾਰੇ ਮੰਦਬੁੱਧੀ ਵੀਰਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਸਾਡੇ ਸਾਰੇ ਵੀਰਾਂ ਨੂੰ ਗੁੱਜਰਾਂ ਦੇ ਬਾੜੇ ਵਿੱਚ ਦੇਖਣਾ ਚਾਹੀਦਾ ਧੰਨ ਨੇ ਇਹ ਵੀਰ ਜਿਹੜੇ ਇਨੀਂ ਗੁਲਾਮੀ ਕੱਟ ਰਹੇ ਨੇ ਹੁਣ ਤੋਂ ਮੈਂ ਵੀ ਧਿਆਨ ਰੱਖਾਂਗਾ ਸਾਡੇ ਪਿੰਡ ਵੀ ਗੁੱਜਰਾਂ ਦੇ ਬਾੜੇ ਹਨ ਸਾਹਨੇਵਾਲ ਵਿੱਚ ਬਾਕੀ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਪ੍ਰਮਾਤਮਾ ਆਪ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @amandeepkaur1654
    @amandeepkaur1654 4 роки тому +143

    ਹੰਝੂ ਨਹੀਂ ਰੁਕ ਦੇ ਵੀਰ ਵਾਹਿਗੁਰੂ ਜੀ ਤੁਹਾਨੂੰ ਬਹੁਤ ਸਾਥ ਦੇਣ।

    • @dkmetcalf14598
      @dkmetcalf14598 3 роки тому +4

      Salute S.Gurpreet singh.Tere verge insan virle hi hunde hn.God bless you.

    • @amrajitkaur1661
      @amrajitkaur1661 3 роки тому +2

      Bahut hi vadhya seva Gurpreet singh veer di te jehrre ehna da saath v dinde aa Bahut vaddi seva aa God bless you

    • @gurbachansingh9366
      @gurbachansingh9366 3 роки тому +1

      @@dkmetcalf14598 7 VG

    • @jatinderkaur8675
      @jatinderkaur8675 3 роки тому

      @@amrajitkaur1661 if

    • @jatinderkaur8675
      @jatinderkaur8675 3 роки тому

      W

  • @tahirhussain4051
    @tahirhussain4051 Рік тому

    Wonderful good job done keep it up.

  • @shinderkour97
    @shinderkour97 3 роки тому +7

    ਮਾਂ ਦਾ ਪੁੱਤ ਆਜ਼ਾਦ ਕਰਵਾ ਦਿੱਤਾ ਗੁਰਪ੍ਰੀਤ ਵੀਰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ 🙏🙏🙏🙏🙏

  • @vickychawlavicky4188
    @vickychawlavicky4188 3 роки тому

    Veer ji bahut badhiya kaam kar rahe ho

  • @srevepaynr007
    @srevepaynr007 4 роки тому +11

    Sardar Gurpreet Singh ji is very brave...waheguru ji

  • @rajjusidhu9531
    @rajjusidhu9531 3 роки тому

    Khalsa ji Ena di seva jaroor kr dya kro

  • @navhundal3198
    @navhundal3198 4 роки тому +25

    ਬਹੁਤ ਵਧੀਆ ਕੀਤਾ ਤੁਸੀ ਮਾ ਦਾ ਪੁਤ ਅਜਾਦ ਕਰਵਾਇਆ

  • @guribanwait787
    @guribanwait787 Рік тому

    Waheguru ji mehr krii is pariwar teh

  • @parvsingh2146
    @parvsingh2146 4 роки тому +7

    Gurpreet ji nu bahut waddi sewa baksh diti sache Patsha Waheguru ji ne 🙏🙏🙏

  • @shaganpawar
    @shaganpawar 3 роки тому

    Vaheguru tuhanu bl bkhshe

  • @mrtn1139
    @mrtn1139 4 роки тому +135

    4 ਮੱਝਾਂ ਗੱਡੀ ਚ ਲੱਦ ਕੇ ਬਾਈ ਨਾਲ ਰੋਸ ਦੇ ਘਰ ਭੇਜ ਦਿਉ ਜੇ ਗੁਜ਼ਰ ਪੈਸੇ ਨਹੀਂ ਦਿੰਦਾ

    • @jassalsaab8773
      @jassalsaab8773 4 роки тому +5

      Sachi gall a veer ji

    • @gagangagan2513
      @gagangagan2513 3 роки тому +1

      Sirrrra la ta veeer ❤️❤️❤️❤️❤️

    • @gagangagan2513
      @gagangagan2513 3 роки тому +1

      Sirrrra la ta veeer ❤️❤️❤️❤️❤️

    • @NationalSecurityGuard108
      @NationalSecurityGuard108 3 роки тому +3

      ਚਾਰ ਨਹੀਂ ਸਾਰੀਆਂ ਭਾਈ ਜੀ। ਗੋਹਾ ਤਾਂ ਸਾਰੀਆਂ ਦਾ ਚੱਕਿਆ ਹੋਣਾ।

  • @SarbjeetSingh-wu6ks
    @SarbjeetSingh-wu6ks 3 роки тому

    Manukhta di sewa no 1 sanstha

  • @nadeemabid9480
    @nadeemabid9480 4 роки тому +117

    Bai men pakistani se hon ap buhat acha kam karty Allah ap ko sehaat dy men b Gujjar hon lekan jo galt ha wo galt ha

    • @surjeetkour745
      @surjeetkour745 3 роки тому +1

      Sare log boreham nahi hote

    • @nimratvlog8687
      @nimratvlog8687 3 роки тому

      muslim parsan bast

    • @offroadtravellers7795
      @offroadtravellers7795 3 роки тому +1

      Nice thinking brother

    • @fazalhussain5013
      @fazalhussain5013 3 роки тому +2

      Ki acha kam kar re ne muslim nal zulam kar re ne siraf jhooti shorat aur paisa katha kar re ne gujjran samne sher te hindu sikhan samne bakri eh khidmat eh

    • @Lucky-dy6ro
      @Lucky-dy6ro 3 роки тому

      GOOD 💙💙

  • @premsharma9200
    @premsharma9200 2 роки тому

    Salute veer ji

  • @omanoman5845
    @omanoman5845 4 роки тому +19

    ਧੰਨ ਗੁਰੂ ਨਾਨਕ ਪਾਤਸ਼ਾਹ

  • @ਜਗਦੇਵਸਿੰਘਕਵਿੱਛਰਨਨਾਨਸੂੰ

    ਬੱਬਰ ਸੇਰ ਪਂਜਾਬ ਦਾ ਹੀਰਾ ਜਿਓੰਦਾੰ ਰਹਿ ਵੀਰਾ

  • @dalbirnagra7885
    @dalbirnagra7885 4 роки тому +96

    ਗੁਰਪ੍ਰੀਤ ਵੀਰ ਜੀ ਇਹਨਾਂ ਲੋਕਾਂ ਨੂੰ ਰੱਸੇ ਨਾਲ ਬੰਨ੍ਹ ਕੇ ਗੱਡੀ ਪਿੱਛੇ ਪਾ ਕੇ ਘੜੀਸਣਾ ਚਾਹੀਦਾ ਵੀਰ ਆਹ ਦੂਸਰੇ ਗਾਰੀਬ ਨੂੰ ਵੀ ਲੈ ਕੇ ਜਾਣਾ ਚਾਹੀਦਾ

  • @navibuckan6772
    @navibuckan6772 2 роки тому

    Spourt karo sare veere club nu 👍🏼🙏🙏

  • @manjitchandel7102
    @manjitchandel7102 4 роки тому +10

    Mintu Veer ji, hats off to u.

  • @ravidhaliwal7765
    @ravidhaliwal7765 2 роки тому +2

    sardar gurpreet saab jindabaad guru di sdha kirpa rhe tuhade te

  • @romeogill3599
    @romeogill3599 4 роки тому +5

    I salute a bai ji ur very good person gurpreet bro 🙏 ❤ god bless you always 💖❤ 🙏

  • @manjitkour1885
    @manjitkour1885 3 роки тому

    Gurpreet Singh ji app yay wahaguruji ji Mahaer karroo ji

  • @truckone289
    @truckone289 4 роки тому +6

    Yet another human being suffering from
    Cruel evil people. Mr kumar recognized this modern day slavery. Just as Sardar Ji always reminds all of us in Punjab to keep your eyes and ears open so we can help people that are being mistreated. Thank you again Sardar Ji. God bless you for standing up against these criminals.

  • @mhussain111hussain4
    @mhussain111hussain4 3 роки тому

    Hello bhai Gurpreet Singh ji I know lots of gujjer way all the time gujjer doing this kind of thing it is very very sad they don’t thinks about others people life’s I am not belieming every gujjer but most of the time they do it I see on tv please everybody respect everybody if anybody need person for work please pay money to every person works for anybody please bee good with eich other thanks you bhai Gurpreet Singh you are the real good person good luck ☝️✌️👍👋🌾🌾🌾

  • @kulvirkaur6153
    @kulvirkaur6153 4 роки тому +28

    ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਹੈ ਗੁਜ਼ਰ ਬਹੁਤ ਬੇਸ਼ਰਮ ਅਤੇ ਢੀਠ ਕਿਸਮ ਦੇ ਇਨਸਾਨ ਜਾਪਦੇ ਹਨ।

  • @krishanlal8824
    @krishanlal8824 Рік тому

    Vir ji bohat vadia Sawa kardyo waheguru mehar karn

  • @shishaloverpunjab3224
    @shishaloverpunjab3224 4 роки тому +6

    God bless you loñg leasing ❤️❤️❤️❤️❤️❤️♥️♥️♥️♥️♥️♥️♥️💞💞💞💞💞

  • @dhaliwalsukhrajdeep
    @dhaliwalsukhrajdeep 3 роки тому

    ਆਕੜ ਭੈਚੋ ਗੁਜਰਾ ਚ ਹੁਣ ਵੀ ਪੂਰੀ ਆ ਪਰ ਪੰਜਾਬ ਦੇ ਸਿਆਸੀ ਲੁਟੇਰੇ ਲੀਡਰਾਂ ਨੇ ਬੇੜਾ ਗ਼ਰਕ ਕਰ ਦਿੱਤਾ ਲੋਕ ਈ ਚਵਲ ਆ ਗੱਲ ਸਮਝੋਂ ਬਾਹਰ ਹੈ

  • @karamjits1614
    @karamjits1614 4 роки тому +47

    ਪਿੰਡਾਂ ਦੀਆ ਪੰਚਾਇਤਾਂ ਨੂੰ ਗੁਜਰਾ ਦੇ ਡੇਰਿਆਂ ਤੇ ਜਾ ਕੇ ਦੇਖ ਨਾ ਚਾਹੀਦਾ ਕਿ ਕੋਈ ਵਿਅਕਤੀ ਐਸਾ ਤਾਂ ਨਹੀ ਜੋ ਗੁਲਾਮ ਬਣਾ ਕੇ ਰਖਿਆ ਪੁਲਸ ਦੇ ਹਵਾਲੇ ਕਰੋ

    • @Harpreetsingh-B98
      @Harpreetsingh-B98 2 роки тому +1

      Bai ji panchayat wale ta khud gohe di tarali piche chup kar jande aa

    • @karamjits1614
      @karamjits1614 2 роки тому

      @@Harpreetsingh-B98 ਸਹੀ ਵੀਰੇ ਇਨ੍ਹਾਂ ਦੀ ਆ ਜ਼ਮੀਰਾਂ ਮਰ ਗੲਈਆ

  • @kesarsingh7440
    @kesarsingh7440 Рік тому

    ਇਹ ਮੁਸਲਮ ਗੁਜ਼ਰ ਹੈ ਰਹਿਮ ਦਾ ਹੱਕਦਾਰ ਨਹੀਂ ਇੰਨਾਂ ਨੂੰਕਹੋ ਗੁਜ਼ਰ ਆਪਣਾ ਬੰਦਾ ਸਾਨੂੰ ਰੋਟੀ ਤੇ ਦੇਣ

  • @ParamjeetSingh-zw2ks
    @ParamjeetSingh-zw2ks 4 роки тому +6

    ਬਈ ਰੱਬ ਤੈਨੂੰ ਲੰਮੀਆਂ ਉਮਰਾਂ ਬਖਸ਼ੇ

  • @khushjgrewal691
    @khushjgrewal691 Рік тому +1

    Gurpreet veer chitte rumaal vaale vaale veer bhut badda punn keeta

  • @baljindersingh323
    @baljindersingh323 4 роки тому +97

    ਵੀਡੀਓ ਡਿਸਲਾਈਕ ਕਰਨ ਵਾਲਿਓ ਰੱਬ ਕਰੇ ਤੁਹਾਡੇ ਪਰਿਵਾਰਕ ਮੈਂਬਰ ਨਾਲ ਇਸ ਤਰ੍ਹਾਂ ਹੀ ਹੋਵੇ ਤੇ ਤੇ ਫਿਰ ਤੁਹਾਨੂੰ ਪਤਾ ਲੱਗੇ ਕਿ ਕੀ ਹੁੰਦੀ ਹੈ ਗ਼ੁਲਾਮੀ।

  • @dalbirkaur5334
    @dalbirkaur5334 3 роки тому

    Babbar sher veer jobs lakri da kam karn vale c.thankyou veere

  • @sardarsing6692
    @sardarsing6692 4 роки тому +27

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਿੰਘ ਵੀਰ ਜੀ

  • @gursidhu895
    @gursidhu895 Рік тому +1

    ਗੁਰਪ੍ਰੀਤ ਬਾਈ ਜੀ ਕਿਡਨੈਪਿੰਗ ਦਾ ਪਰਚਾ ਕਰਵਾਇਆ ਕਰੋ ਇਹਨਾਂ ਮੁਜਲਮਾ ਤੇ, ਵਾਹੇਗੁਰੂ ਜੀ ਅੰਗ ਸੰਗ ਸਹਾਈ ਹੋਣ ਗੁਰਪ੍ਰੀਤ ਵੀਰ ਤੇ ਓਹਨਾ ਦੀ ਸਾਰੀ ਟੀਮ ਉਪਰ ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫਤਹਿ ❤❤❤❤

  • @apnapunjab2023
    @apnapunjab2023 4 роки тому +11

    Paji tusi bahut budiya Kum kita GUD JOB.

  • @darshansingh8324
    @darshansingh8324 4 роки тому +1

    ਬਹੁਤ ਵਧੀਆ ਗੁਰਪ੍ਰੀਤ ਸਿੰਘ ਜੀ ਬਹੁਤ ਮਾਣ ਹੈ ਜੀ ਤੁਹਾਡੇ ਤੇ ਵਾਹਿਗੁਰੂ ਜੀ ਚੜਦੀਕਲਾ ਬਖਸ਼ੇ

  • @shindabai3922
    @shindabai3922 4 роки тому +7

    Waheguru ji gurpreet paji kirpa rakhe

  • @hrrangtabikysang8383
    @hrrangtabikysang8383 2 роки тому

    Apki videos main esy bh itne ghulam dekhy hen jinhen apne Sikh aur Hindu families sy Azad karwaya balky paisy Waly Ameer logon ky pas Sy

  • @InderItaly
    @InderItaly 4 роки тому +10

    Veere tusi Bohat vdiya kam kar rhe ho veere Waheguru ji kirpa karn Waheguru 🙏🏻

  • @uniquevideospunjab6523
    @uniquevideospunjab6523 3 роки тому

    Jigree ala Banda jisne video Banai wah veere waah

  • @anilkumar-ff3uh
    @anilkumar-ff3uh 4 роки тому +7

    सतनाम श्री वाहेगुरु जी
    गुरप्रीत वीर जी
    मानवता की सेवा के लिए जो आप यह काम कर रहे हो मैं भगवान से दिल से प्रार्थना करता हूं कि आप को इस नेकी का पुण्य जरूर दें।
    भाई साहब मैं आपका कोटि-कोटि धन्यवाद करता हूं भगवान आपको लंबी उम्र दे।

  • @guduartcraft3200
    @guduartcraft3200 3 роки тому

    Bai g suleet hai bai Gurpreet singh g bai g rub Tanu rab chardikala wich rakhe

  • @prabjit7425
    @prabjit7425 4 роки тому +26

    ਇਹੋ ਜਿਹੇ ਨਿਰਦਈ ਅਤੇ ਦੁਸ਼ਟ ਬਿਰਤੀ ਵਾਲੇ ਲੋਕ ਹੀ ਗਰੀਬਾਂ ਨੂੰ ਕਾਫਰ ਸਮਝ ਕੇ ਉਹਨਾਂ ਉੱਤੇ ਅਤਿੱਆਚਾਰ ਕਰਦੇ ਹਨ । ਇਹਨਾਂ ਦੁਸ਼ਟਾਂ ਨੂੰ ਚੌਂਕ ਵਿੱਚ ਬੈਠਾ ਕੇ ਛਿੱਤਰ ਮਾਰਨੇ ਚਾਹੀਦੇ ਹਨ ।

    • @ranygilluk1158
      @ranygilluk1158 4 роки тому +1

      🙏🙏🙏🙏🙏🙏🙏🙏🙏🙏🙏🙏🙏🙏🙏👍👍👍👍👍👍👍👍👍

    • @ranygilluk1158
      @ranygilluk1158 4 роки тому +2

      Manje Uper sonda ja fir Janeen te. Eh matter nhi. Krrda. Eh dss ke majja dA gobre chukda buri haaat and. Very bad Heath. Allwayse working like a donkey. Must pay him 5 lakh rupee. And. Send him prison teach him lesson. Very good sir Gurpreet veer ji god bless you 🙏🙏🙏🙏🙏🙏🙏

    • @prabjit7425
      @prabjit7425 4 роки тому +1

      @@ranygilluk1158 Tusin bilkul sahi keha hai ji . 🙏 .

    • @preetpreet6793
      @preetpreet6793 4 роки тому +1

      Ajj maja Dva dio baki es bande nu esde bacchiea 6 Month door rakho appe pata Lag ju

    • @prabhsandhu6663
      @prabhsandhu6663 3 роки тому +1

      Hnji

  • @jashansidhu6511
    @jashansidhu6511 3 роки тому

    ਮੈਂ ਐਨ ਆਰ ਆਈ ਞੀਰਾ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਪੰਦਰ੍ਹਾਂ ਅਗਸਤ ਤੇ ਪਰਨ ਕਰਇਉ ਕਿ ਆਪਣਾ ਦਸਵੰਧ ਇਹੋ ਜਿਹੀ ਸੰਸਤਾ ਤੇ ਲਾਈਏ ਤਾ ਕਿ ਸਹੀ ਥਾਵੇਂ ਲੱਗੇ

  • @amanjeetsingh9368
    @amanjeetsingh9368 4 роки тому +10

    Veer Teri kini vdia soch a...

  • @MahaveerMahi
    @MahaveerMahi 3 роки тому

    ਵੀਰ ਜੀ ਤੁਹਾਡੇ ਨਾਲ ਜੁੜਨਾ ਚਾਉਂਦਾ