ਲਾਲੇ ਨੇ ਸੁੱਖਾਂ ਸੁੱਖ-ਸੁੱਖ ਬਚਾਈ ਜਾਨ । Lale Ne Bchai Jaan । latest Punjabi Movie । @Desi Masti Team ।

Поділитися
Вставка
  • Опубліковано 7 лис 2020
  • ਅਪਣੇ UA-cam ਪਰਿਵਾਰ ਦਾ ਮੈਂਬਰ ਬਣਨ ਲਈ ਆਪਣੇ ਚੈਨਲ ਨੂੰ ਜਰੂਰ SUBSCRIBE ਕਰੋ। ਧੰਨਵਾਦ ਜੀ। 😊🙏
    C a s t i n g T e a m
    Pardeep Singla
    (Mob.= 79860-48062)
    Harjinder Singh (Lala)
    (Mob.= 87250-64439)
    Amrit Gill
    (Mob.= 98888-78203)
    Janty Gill
    (Mob.= 97794-36287)
    Guri Salemgarh
    (Mob.= 98722-41495)
    D.O.P & Editor:
    Guri Salemgarh
    FOLLOW US ON
    •instagram- desimastiteam?i...
    •Facebook Page- / desimastiteam
    #DesiMastiTeamNewVideo
    @DesiMastiTeam
    Thank You So Much for You All Support 💞
  • Розваги

КОМЕНТАРІ • 391

  • @DesiMastiTeam
    @DesiMastiTeam  3 роки тому +98

    ਹਾਂਜੀ ਹੋਰ ਠੀਕ ਠਾਕ ਹੋ ਸਾਰੇ ਕਿਵੇਂ ਦੀ ਲੱਗੀ ਆਪਣੀ ਨਵੀਂ ਵੀਡਿਓ ਕਮੇਂਟ ਕਰ ਕੇ ਜਰੂਰ ਦੱਸਿਓ। ਤੇ ਏਨਾ ਜਿਆਦਾ ਪਿਆਰ ਦੇਣ ਲਈ ਬਹੁਤ ਬਹੁਤ ਮੇਹਰਬਾਨੀ ਜੀ।❤️🙏☺️

    • @bhimasingh6541
      @bhimasingh6541 3 роки тому +2

      pram. Hlo

    • @jagvirsingh7646
      @jagvirsingh7646 3 роки тому +3

      Sira lgao de ho pura bhai bhot ashi lagi

    • @jasbirsangh5677
      @jasbirsangh5677 3 роки тому

      @@bhimasingh6541 à

    • @videosforyou9715
      @videosforyou9715 3 роки тому +1

      📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ 1ਮੰਡੀ ਖਤਮ 2 ਵਪਾਰੀ ਨੂੰ ਸਟੋਰ ਕਰਨ ਤੇ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਲ੍ਲੁ , ਗੰਡੇ ਵੇਚੇ ਜਾਂਦੇ ਹਨ ਸਟੋਰ ਕਰ ਕ ੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ਰੌਲਾ ਤਾਂ ਕੁਲ ਮਿਲਾ ਕ ਫਸਲ ਦੇ ਮੁੱਲ ਦੇ ** ਕੰਪਨੀ ਨੇ ਫ਼ਸਲ 1 ਨੰਬਰ ਲੈਣੀ ਹੈ ਤੇ 3-4 ਸਾਲ ਬਾਅਦ ਓਹਨਾ ਕਮੀਆਂ ਬਹੁਤ ਕਢਣੀਆਂ ਫ਼ਸਲ ਵਿਚ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਜ ਕਿਸਾਨ ਕਵੇ ਗਾ ਮੈਨੂੰ ਅੱਗਰੀਮੇਂਟ ਵਾਲਾ ਮੁੱਲ ਦੇਯੋ ਤਾਂ ਓਹਨਾ ਕਮੀਆਂ ਗਿਨਾ ਦੇਣੀਆਂ ਤੇ ਕਿਸਾਨ ਚੁੱਪ ਦੂਜੀ ਗੱਲ ਕੰਪਨੀ ਨੂੰ ਫਿਰ ਹੀ ਫਾਇਦਾ ਜੇ ਕਚਾ ਮਾਲ (ਫ਼ਸਲ ) ਸਸਤੀ ਮਿਲੁ ਜ ਕਚਾ ਮਾਲ ਮਹਿੰਗਾ ਮਿਲਦਾ ਤਾਂ ਕੰਪਨੀ ਨੇ ਜਿਹੜੀ ਚੀਜ ਫ਼ਸਲ ਤੋਂ ਬਣੌਣੀ ਉਹ ਮਹਿੰਗੀ ਬੰਨੁ ਤੇ ਮਹਿੰਗੀ ਚੀਜ ਬਾਜ਼ਾਰ ਵਿਚ ਵਿਕਣੀ ਨਹੀਂ ਤੇ ਕੰਪਨੀ ਨੂੰ ਘਾਟਾ ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ

    • @ramansandhu1914
      @ramansandhu1914 3 роки тому

      Very nice video

  • @reshamsingh7657
    @reshamsingh7657 3 роки тому +6

    ਬਹੁਤ ਹੀ ਵਧੀਆ ਤਰੀਕੇ ਦੀ ਸੋਚ ਅਤੇ ਅੈਕਟਿੰਗ ਹੈ ਜੀ।

  • @ballukhanmalik6076
    @ballukhanmalik6076 3 роки тому +5

    ਬਹੁਤ ਵਧੀਆ ਵੀਰ ਜੀ

  • @jagtarrattan1755
    @jagtarrattan1755 3 роки тому +9

    ਵਾਹ ਜੀ, ਬਿੱਲੇ ਰਾਮਾ ਬਹੁਤ ਵਧੀਆ

  • @surendergoswamisurendergos452
    @surendergoswamisurendergos452 3 роки тому +2

    Full saport bhai aap ne

  • @inderjitbhatti3288
    @inderjitbhatti3288 3 роки тому +4

    ਫੁੱਲ ਕਮੇਡੀ ਬਿਲੇ ਰਾਮਾ,ਸੁਨੀਤਾ ਪੰ ਡਤ ਸਾਰਿਅਾ ਨੇ ਬਹੁਤ ਸੁਪਰ ਸੁਪਰ ਰੋਲ ਹੈ ਕਮੇਡੀ ਕਹਾਣੀ ਵੀ ਸੁਪਰ ਹੈ ਲਾਲਾ ਲਾਲੀ ਨੂੰ ੳੁਡੀਕਦੇ ਰਹਿੰਦੇੇ

  • @boharsingh7725
    @boharsingh7725 2 роки тому +1

    ਬਹੁਤ ਵਧੀਆ ਬਾਈਁ

  • @DarshanSingh-np1yc
    @DarshanSingh-np1yc 3 роки тому +10

    ਜਿੱਉਂ ਜਿਉਂਂ ਬੰਦਾ ਸੁਖਾਲਾ ਹੋ ਜਾਂਦਾ ਤਿਉਂ ਂਤਿਉਂ ਰੱਬ ਨੂੰ ਭੁੱਲੀ ਜਾਂਦਾ Excellent role of participants 👌👌👌👌😜

    • @kuldeepbrar9766
      @kuldeepbrar9766 3 роки тому +1

      Sahi gal a...aokhe time Ch rabb nu Yaad Karde a..100-100 sukha v sukh lainde a...baad Ch bhul jande a jado musebat Tal jandi a

    • @pardeepkaur5998
      @pardeepkaur5998 3 роки тому

      @@kuldeepbrar9766 ,

  • @lakhalakha3523
    @lakhalakha3523 3 роки тому +25

    ਬਿਲੇ ਰਾਮਾ ਬੱਲੇ ਕਰਾਤੀ,
    ਟੈਂਕੀ 'ਤੇ ਚੜ੍ਹ ਕੇ ਨਾਂ ਥੱਲੇ ਝਾਕੀ

  • @vadethanduramsarpunchghuna4625
    @vadethanduramsarpunchghuna4625 3 роки тому +2

    ਬਹੁਤ ਵਧੀਆ ਲਾਲਾ ਪੁਨ ਦੀ ਕੁਹਾਣੀ
    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ
    ਬਹੁਤ ਬਹੁਤ ਧੰਨਵਾਦ ਜੀ

  • @GurwinderSingh-ob7qy
    @GurwinderSingh-ob7qy 3 роки тому +2

    ਜੈ ਮਾਤਾ ਦੀ ਜੈ ਮਾਤਾ ਦੀ

  • @mskatwal8465
    @mskatwal8465 3 роки тому

    ਬਹੁਤ ਹੀ ਖੂਬਸੂਰਤ ਵੀਡੀਓ ਬਣਾ ਰਹੇ ਹੋ ਜੀ ਵੇਖ ਕੇ ਦਿਲ ਖੁਸ਼ ਹੋ ਜਾਂਦਾ ਹੈ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ ਚੜਦੀ ਕਲ੍ਹਾ ਵਿੱਚ ਰਹੋ ਜੀ ਹਸਾਉਂਦੇ ਰਹੋ ਜੀ ਲਾਲਾ ਜੀ ਪੰਗੇ ਬਹੁਤ ਹੀ ਵਧੀਆ ਲੱਗਦੇ ਹਨ ਕਦੇ ਕੰਬਾਇਨ ਅਤੇ ਹੁਣ ਪਾਣੀ ਦੀ ਟੈਂਕੀ ਨਾਲ ਪੰਗਾ ਪਾ ਕੇ ਰੱਖਿਆ ਹੋਇਆ ਹੈ ਬਹੁਤ ਹੀ ਖੂਬਸੂਰਤ ਵੀਡੀਓ ਹੈ

  • @singhkulwinderkahlon6477
    @singhkulwinderkahlon6477 3 роки тому +4

    ah bnda sahi acting krda lale wali ....bile ram te shnita di jorhi👍👍👍👌👌👌👌

  • @jaswantjagal3349
    @jaswantjagal3349 3 роки тому +1

    ਪੂਰਾ ਗਿਆਰਾਂ ਲੱਖ ਗਿਆਰਾਂ ਹਜ਼ਾਰ ਗਿਆਰਾਂ ਸੌ ਗਿਆਰਾਂ ਰੂਪੈ ਗਿਆਰਾਂ ਪੈਸੇ ਖਰੇ ਆ ਲਾਲਾ ਜੀ ।

  • @happychatha3061
    @happychatha3061 3 роки тому +8

    ਬਹੁਤ ਹੀ ਵਧਿਆਂ ਵੀਡੀਓ🎥 ਹੈ ਜੀ 👍

  • @sukhmaansaab1963
    @sukhmaansaab1963 3 роки тому +14

    Siraaaaaaaaaaaa ਕਰਾਂਦਾ ਲਾਲਾ 👌👌👌👌👌👌👌♥️♥️♥️♥️♥️♥️♥️

  • @JasbirSingh-mw1vr
    @JasbirSingh-mw1vr 3 роки тому +1

    ਅਜ ਤੋਂ ਪਹਿਲਾਂ ਤੁਸੀਂ ਜਿੰਨੀਆਂ ਵੀਡੀਓ ਬਣਾਈਆਂ ਨੇ ।ਇਹ ਵੀਡੀਓ ਇਕੱਲੀ ਹੀ ਉਹਨਾਂ ਸਾਰੀਆਂ ਤੋਂ ਵਧ ਕੇ ਬਣਾਈ ਹੈ ।ਸਾਰੇ ਐਕਟਰ ਰਾਈਟਰ ਐਡਿਟ ਕਰਨ ਵਾਲੀ ਟੀਮ ਦੀ ਮਿਹਨਤ ਸਾਫ ਝਲਕਦੀ ਹੈ।

  • @jagdevsingh7524
    @jagdevsingh7524 2 роки тому +1

    ਵਾਹ ਪੰਡਿਤ ਜੀ ।

  • @HarjinderBhullar6076
    @HarjinderBhullar6076 3 роки тому +8

    ਜ਼ਿਆਦਾ ਗੇੜੇ ਨਾ ਮਾਰ ਟਲਜਾ ਜੇ ਬਿਲੇ ਰਾਮ ਦੇ ਅੜਿਕੇ ਚੜਗਿਆ ਪਿੰਜ ਦੂ ਥੋੜਾ ਲਾਲਚ ਘਟਾ ਸੁਨੀਤਾ ਅੱਜ ਕਮਲੀ ਹੋਈ ਆ ਇਕ ਘੋਟਾ ਸੁਨੀਤਾ ਦੇ ਮਾਰ ਬਿੱਲੇ ਰਾਮਾ ਕਹਿ ਆ ਵਾਪਿਸ ਸਾਰਾ ਘਰ ਲਟਾ ਤਾ ਕਹਿੰਦੀ ਜ਼ਿਆਦਾ ਨੀਂ ਦਿੱਤਾ

  • @lakhasingh4285
    @lakhasingh4285 3 роки тому +3

    ਬਹੁਤ ਵਧੀਆ ਵੀਡੀਓ ਜੀ ਲਾਲਾ ਲਾਲਾ ਹੋ ਗਈ

  • @harbinderdhillon962
    @harbinderdhillon962 3 роки тому +2

    ਬਹੁਤ ਵਧੀਆ ਵੀਡੀਓ ਬਾਈ ਫੁੱਲ ਸਪੋਟ ਖਿੱਚ ਕੇ ਰੱਖੋ ਕੰਮ ਨੂੰ ਬਾਈ ਸੰਗਰੂਰ ਜਿਲ੍ਹੇ ਤੋਂ

  • @vikramsomalsomal5480
    @vikramsomalsomal5480 3 роки тому +5

    ਜੇ ਹਰ ਪੰਡਤ ਦੀ ਸੋਚ ਗਰੀਬ ਦੀ ਕੁੜੀ ਦੇ ਵਿਆਹ ਜਾਂ ਜਰੁਰਤ ਮੰਦ ਨੂੰ ਦੇਣ ਦੀ ਹੋਵੇ ਤਾਂ ਪੰਡਤਾਂ ਦਾ ਜਨਮ ਸਫਲ ਹੋਜੇ ਵਾਧੀਆ ਸਿੱਖਿਆ ਦਿੱਤੀ ਹੈ ਲਵਜੂ ਟਰਾਲੀ ਭਰਕੇ

  • @GagandeepSingh-qy9tp
    @GagandeepSingh-qy9tp 3 роки тому +1

    ਬਹੁਤ ਵਧੀਆ ਵੀਡੀਓ ਵੀਰ ਬਿੱਲੇ ਰਾਮ 👍👍👌👌👌👌🌴🌴🌴🌴🌴

  • @apgrewalnumberdaar748
    @apgrewalnumberdaar748 3 роки тому +20

    Sirra kita piya Amrit veer
    Chak do kam nu
    Full Support Gill Sahib

  • @avtarsinghmararha8839
    @avtarsinghmararha8839 3 роки тому +3

    ਮੇ ਤਾ ਪਾਪਾਂ ਦਾ ਭਾਗੀ ਬਣੁਗਾ ਘੈਂਟ ਵੀਡੀਓ

  • @jarnailbenipal5668
    @jarnailbenipal5668 3 роки тому +1

    ਬਿੱਲੇ ਰਾਮ ਜੀ ਬਹੁਤ ਵਧੀਆ ਘੈਟ ਵੀਡੀਓ ਆ ਜੀ

  • @amandeepkaur6453
    @amandeepkaur6453 3 роки тому +1

    ਬਹੁਤ ਵਧੀਆ ਵੀਡੀਓ ਬਾਈ ਜੀ ।

  • @SukhwinderSingh-mv7rd
    @SukhwinderSingh-mv7rd 3 роки тому +6

    ਸੋਹਣੀ ਵੀਡੀਓ ਸੋਹਣੀ ਐਕਟਿੰਗ

  • @satpalsingh9304
    @satpalsingh9304 3 роки тому +2

    ਬਹੁਤ ਘੈਟ ਵੀਡੀਓ ਹੈ ਜੀ ਤੇ ਬਹੁਤ ਸੋਹਣਾ ਸੁਨੇਹਾ ਦਿੱਤਾ ਹੈ ਜੀ ✅👍

  • @oparora2991
    @oparora2991 3 роки тому

    Very nice vedio hai ji billa Ram da roll bahut badia hai ji

  • @mrhappyelec.1365
    @mrhappyelec.1365 3 роки тому

    ਸਿਰਾ ਹੀ ਕਰਤਾ ਲਾਲਾ ਜੀ ਬਾਈ ਤੇਰੀ ਐਕਟਿੰਗ ਬਾਕਮਾਲ ਹੀ ਆ ਕ੍ਰੈਕਟਰ ਦੇ ਵਿਚ ਹੀ ਵੜ ਜਾਨਾ ਬਾਕੀ ਬੈਸਟ ਔਫ ਲੱਕ,👍👍👍👍

  • @seemabansal1671
    @seemabansal1671 Рік тому

    💐 Jai 🌹 mata 🌹 di 💐🌹🌹🌹💐💐🌹🙏💛💐💐💐

  • @amanbagri6487
    @amanbagri6487 3 роки тому

    ਵੇਹੜੇ ਪੰਡਤ ਇੱਦਾਂ ਈ ਕਰਦੇ ਨੇ ਜਵਾਬ ਬਿੱਲੇ ਰਾਮ ਜੀ✅👍

  • @rajdiljot6045
    @rajdiljot6045 3 роки тому +10

    Very funny video but I like amrit gill

  • @sukhmaansaab1963
    @sukhmaansaab1963 3 роки тому +1

    Ghaint video jiii ,,, bile raam siraaaaa ,, sangrur wale att krande

  • @jazzkaur7249
    @jazzkaur7249 3 роки тому +6

    Siraaaaa lala jiiii ❤💞❤💞❤💞❤❤💞bile ram ❤❤❤very nice video

  • @harshdeepsinghsaini8611
    @harshdeepsinghsaini8611 3 роки тому

    ਸਿਰਾ ਕਰਤਾ ਬਾੲੀ ਬੂੱਟੇ ,ਬਿਲੇ ਰਾਮ ਅਾਲ਼ਾ ਤਾ,😃😃😃😃😃😀👌👌👌👌👌👌👌

  • @sukhbitkaursukhbitkaur4113
    @sukhbitkaursukhbitkaur4113 3 роки тому +2

    Bhut vadhia massage ji

  • @fastslow7495
    @fastslow7495 3 роки тому +2

    Loveeee u aa Bille Ram bro...Kehde Kehde Chohnde k Dharnaat Nd Bille ram ...Desi Masti Sari Team kathi hoje pehlan wang ji

  • @JagdevSingh-lj1xu
    @JagdevSingh-lj1xu 3 роки тому +2

    ਬਹੁਤ ਵਧੀਆ

  • @arshbrar398
    @arshbrar398 2 роки тому

    Love from canada 🍁

  • @varinderjeetsingh8389
    @varinderjeetsingh8389 2 роки тому

    😆😆😆😆😆😆😆😆😆ਚਿੱਬ ਕੱਢ videos ਬਣਾਉਂਦੇ ਓ ਵੀਰੇਓ। ਰੱਬ ਤਰੱਕੀਆਂ ਬਖਸ਼ੇ।।

  • @roshanmaan4921
    @roshanmaan4921 3 роки тому

    ਬਹੁਤ ਵਧੀਆ ਵੀਡੀਓ ਲੱਗੀ ਜੀ

  • @HarjinderBhullar6076
    @HarjinderBhullar6076 3 роки тому +6

    ਸੁਨੀਤਾ ਸਭ ਨੂੰ ਥੁੱਕ ਲਾਉਂਦੀ ਸੀ ਅੱਜ।ਥੁੱਕ ਚਤਰਾ ਪੰਡਤ ਲਾ ਗਿਆ ਸੁਨੀਤਾ ਦੀ ਪੂਛ ਚਕਾ ਗਿਆ ਸਕੀਮ ਲਾ ਗਿਆ

  • @srs5924
    @srs5924 3 роки тому

    Nice video veer ji

  • @bakshishsinghjuj9950
    @bakshishsinghjuj9950 3 роки тому

    Hahahaha super video lajawab

  • @rsbrar3067
    @rsbrar3067 2 роки тому +1

    Nais a

  • @jaspalkaur1808
    @jaspalkaur1808 3 роки тому +3

    👍👌😇😇

  • @aaravbrar5239
    @aaravbrar5239 3 роки тому +1

    ਜਵਾਂ ‌ਸਿਰਾ

  • @vikasjindle1102
    @vikasjindle1102 3 роки тому +3

    Nice video aa 22

  • @GagandeepSingh-ry6jn
    @GagandeepSingh-ry6jn 2 роки тому

    Very nice video g ❤️👍🙏

  • @punjabiprankster9829
    @punjabiprankster9829 3 роки тому +11

    Ghaint sirra very funny 😂😂😂

  • @BalwinderSingh-ez2ii
    @BalwinderSingh-ez2ii 7 місяців тому

    Nice video bille rama

  • @jagsirsingh9323
    @jagsirsingh9323 3 роки тому

    ਸਿਰਾ ਵੀਡੀਓ👌👌👌👌ਬਿੱਲੇ ਰਾਮ ਜੀ

  • @ManjitKaur-db2xz
    @ManjitKaur-db2xz 2 роки тому

    Nyc video ji

  • @swarnsinghbhathal6187
    @swarnsinghbhathal6187 3 роки тому

    Bahut badiya

  • @DILSHAD_ELECTRONIC_CENTRE
    @DILSHAD_ELECTRONIC_CENTRE 2 роки тому +2

    So beautiful

  • @gurditjosan3628
    @gurditjosan3628 3 роки тому +2

    Nice video 👌👌👌👌👌

  • @AmarjitSingh-nj3nb
    @AmarjitSingh-nj3nb 3 роки тому

    Baley LaLa Ji. .........Buhat Vdia. ...amarjit singh dubai to

  • @gurpreetsingh-lp1bj
    @gurpreetsingh-lp1bj 3 роки тому +1

    ਬਹੁਤ ਵਧੀਆ 👍

  • @tarsikkewala1130
    @tarsikkewala1130 3 роки тому

    ਫਨ ਵਧੀਆ ਲਾਲੇ ਦੀ

  • @makhandhillon8259
    @makhandhillon8259 3 роки тому

    Bhoiat badiea

  • @SanjeevKumar-kn2cu
    @SanjeevKumar-kn2cu 3 роки тому +6

    Full Entertainment

  • @karanchodhary6416
    @karanchodhary6416 3 роки тому +1

    Karan gujjar nada

  • @balkaransingh8793
    @balkaransingh8793 3 роки тому +2

    👌

  • @MohanSingh-lr8kx
    @MohanSingh-lr8kx 3 роки тому

    Vaaa kamal krti

  • @rajveermander3217
    @rajveermander3217 3 роки тому +1

    Nyc vr ji Wmk ji God bless u ji

  • @lovelybains6896
    @lovelybains6896 3 роки тому +2

    Lala g Ram Ram 🙏🙏🙏👍❤️

  • @gagandandiwal4168
    @gagandandiwal4168 Рік тому

    Very nice video

  • @rajvirkaurcheema7005
    @rajvirkaurcheema7005 3 роки тому +2

    Amrit ਕਿਥੇਹੈ 👌👌

  • @user-wc2mq4mp7z
    @user-wc2mq4mp7z 6 місяців тому

    Bala ram nic

  • @kaurpandher4374
    @kaurpandher4374 3 роки тому +3

    👌👌👌👌

  • @SanjivKumar-ch3go
    @SanjivKumar-ch3go 3 роки тому +1

    Very good video 22ji

  • @GaganKumar-my5vn
    @GaganKumar-my5vn 2 роки тому

    Att kra diti

  • @Verma.15
    @Verma.15 3 роки тому +2

    Super hit episode full comedy bille ram di god bless you

  • @sukhveersingh6823
    @sukhveersingh6823 3 роки тому

    Bahut vdiaa video bnayi aa veer

  • @MohanSingh-lr8kx
    @MohanSingh-lr8kx 3 роки тому

    😂😂😂😂😂 nice video bro billa Rama

  • @angrajsinghgharu5333
    @angrajsinghgharu5333 2 роки тому

    very nice veer.g

  • @PargatSingh-nw9qc
    @PargatSingh-nw9qc 3 роки тому

    ਵਾਅਹ ਨਜਾਰਾ ਆ ਗਿਆ

  • @gurjantbrar2843
    @gurjantbrar2843 Рік тому

    Att22g

  • @amrituppal5467
    @amrituppal5467 3 роки тому +2

    Nice

  • @shaganromanaromana8991
    @shaganromanaromana8991 3 роки тому +4

    ❤️❤️❤️❤️👌👌

  • @jujhdapunjab2030
    @jujhdapunjab2030 3 роки тому +2

    ਗੱਲ ਦੋਗਲੀ ਕਰਨੀ ਆਦਤ ਖੂਨ ਵਿੱਚ ਖੋਟੇ ਬੰਦੇਆਂ ਦੇ,
    ਫਿਤਰਤ ਵਿੱਚ ਗੁਲਾਮੀ ਹੁੰਦੀ ਨਾ ਕਦੇ ਝੋਟੇ ਬੰਦੇਆਂ ਦੇ..#lakhadhillonbheiniwala. Nice video

  • @gurkiratsohi2813
    @gurkiratsohi2813 3 роки тому

    Very good message dasi masti all team

  • @sukhidhillon1653
    @sukhidhillon1653 3 роки тому

    sirra

  • @narinderkaur9205
    @narinderkaur9205 3 роки тому +1

    Lala good

  • @gurpreetsinghbrargugni3097
    @gurpreetsinghbrargugni3097 3 роки тому

    Very nice ji

  • @khushiarora4076
    @khushiarora4076 3 роки тому

    Nice video

  • @HarjinderBhullar6076
    @HarjinderBhullar6076 3 роки тому +1

    ਨਾ ਪਾੜ ਸਿਰ ਜੇ ਤੂੰ ਬਿੱਲੇ ਰਾਮ ਆ ਉਹ ਵੀ ਚਤਰਾ ਪੰਡਤ ਬਿੱਲੇ ਰਾਮ ਨੂੰ ਕਹਿਨੀ ਆ ਸੁਨੀਤਾ ਪੋਲੀ ਤਾਂ ਪੰਡਤ ਨੇ ਤੈਨੂੰ ਵੀ ਪਾ ਲਿਆ ਸੁਨੀਤਾ ਵਾਲੀ ਚਤਰ ਕਹਾਉਦੀ ਸੀ ਅੱਜ ਕੱਬਾ ਸੁਭਾਅ ਕਿਧਰ ਗਿਆ ਸੁਨੀਤਾ ਪੰਡਤ ਫਿਰ ਦਿਉ ਚੂਰੀ ਫਿਰ ਦੇ ਗਿਆ ਛੋਲੇ ਪੂਰੀ

  • @labhsinghdhaliwal8172
    @labhsinghdhaliwal8172 3 роки тому +2

    ਪੰਡਿਤ ਜੀ ਨੂੰ ਰੋਟੀ ਖਵਾਉਣ ਤੋਂ ਬਾਅਦ ਵਿੱਚ ਹੱਥ ਨਹੀਂ ਧਵਾਉਦੇ ਜੀ

  • @mohdidrees4353
    @mohdidrees4353 2 роки тому

    Good acting billaram

  • @GurvinderSingh-el8hf
    @GurvinderSingh-el8hf 3 роки тому

    Bai bahut vadia video a

  • @inderpaldandiwal5156
    @inderpaldandiwal5156 3 роки тому

    Nice full support by dandiwal saab

  • @amarshah5458
    @amarshah5458 3 роки тому

    nice video desi masti team 💐💕🌴

  • @tarnveersingh9482
    @tarnveersingh9482 3 роки тому

    Very at good all day good
    good help
    Good news

  • @mukeshbarthwal9565
    @mukeshbarthwal9565 5 місяців тому

    Balla ram ko kangal kar deya chatru na😢😮😅😅

  • @HarpreetSingh-bu3zs
    @HarpreetSingh-bu3zs 2 роки тому

    Nica

  • @gurjeetkaur848
    @gurjeetkaur848 3 роки тому +2

    O my goddd.....🤗🤗🤗🤗🤗🤗🤣🤣🤣🤣🤣🤣🤣😂😂😂😂😂😂👌👌👌super diologs

  • @harmeshsingh2083
    @harmeshsingh2083 3 роки тому +3

    Nice g

  • @gurjeetkaur848
    @gurjeetkaur848 3 роки тому

    2 baar dekhi video 🥰🥰🥰🥰🥰