TENU CHETE KARDA (Official Video) Simar Dorraha | MixSingh | XL Album

Поділитися
Вставка
  • Опубліковано 22 гру 2024

КОМЕНТАРІ • 7 тис.

  • @officiallakesh7
    @officiallakesh7 3 роки тому +5560

    ਕੌਣ ਕੌਣ ਇਸ ਗਾਣੇ ਨੂੰ ਸਭ ਤੂੰ ਜ਼ਿਆਦਾ ਪਸੰਦ ਕਰਦਾ ਆ 🍁🍁

  • @MixSingh
    @MixSingh  3 роки тому +947

    Thank You Audio Nu Ehna Pyar Den Lai,
    Asi 10 Dina Vich Official Video Leke Hazir aa 😇
    Share, Support & Channel Subscribe Kar Leo 💯

    • @Jassa_raikotii
      @Jassa_raikotii 3 роки тому +22

      ਤੇਰਾ ਉਹਦੇ ਨਾਲ ਵੀ ਦਿਲ ਜਿਹਾ ਡਰਦਾ ਐ ਕਿ ਨਈ?
      ਹੱਦ ਇਸ਼ਕੇ ਦੀ ਨੱਪਣ ਨੂੰ ਹਾਮੀ ਭਰਦਾ ਐ ਕਿ ਨਈ?
      ਉਹ ਗੁੱਸਾ ਕਰਜੂ ਗੀਤ ਕੇਈ ਮੇਰਾ ਗਾਈਂ ਨਾ
      ਤੇਰੇ ਉਤੇ ਸ਼ਾਇਰੀ ਉਹ ਬਣਾਉਂਦਾ ਕਿ ਨਈ?
      ਤੈਨੂੰ ਚੇਤੇ ਕਰਦਾ ਮੁੰਡਾ ਕਿੰਨੇ ਸਾਲਾਂ ਤੋਂ
      ਤੈਨੂੰ ਵੀ ਕਿਤੇ ਉਹਦਾ ਚੇਤਾ ਆਉਦਾ ਕਿ ਨਈ?
      ~ਜੱਸੀ ਰਾਏਕੋਟੀ ਸਿਮਰ ਦੋਰਾਹਾ

    • @jishooter9
      @jishooter9 3 роки тому +6

      Video aa gyi

    • @anshuljamwal1912
      @anshuljamwal1912 3 роки тому +5

      Toofan gana record kro mix singh bro😘

    • @Arsh-jb1yk
      @Arsh-jb1yk 3 роки тому +3

      Pura knt song a veere
      Congratulations to
      @simar_doraha
      @mixsingh
      And all team

    • @simrat1984_
      @simrat1984_ 3 роки тому +6

      Draha ❤️❤️

  • @FlopYouTuber
    @FlopYouTuber 3 роки тому +1614

    ਯਾਰ ਇਹਨਾਂ ਜਜ਼ਬਾਤਾਂ ਦੀ ਕੋਈ ਕੀਮਤ‌ ਹੀ ਨਹੀਂ, ਸ਼ਿਮਰਾ‌ ਕਿਤਾਬ‌ ਪਟਿਆਲੇ ਬੱਸ‌ ਸਟੈਂਡ ਤੋ ਮਿਲੀ ਨਹੀਂ,ਬਾਕੀ ਪਿਆਰ ਮੁਹੱਬਤ ਦੁਆਵਾਂ ❤️❤️❤️

  • @onlylove63
    @onlylove63 Рік тому +251

    ਕਿਸ ਕਿਸ ਨੂੰ ਸਕੂਲ ਵਾਲਾ ਪਿਆਰ ਯਾਦ ਆਇਆ 😢

  • @Sardarnijeet
    @Sardarnijeet 2 роки тому +130

    ਹਰ ਇੱਕ ਬੰਦਾ ਜੋ ਕਿਸੇ ਨੂੰ ਪਿਆਰ ਕਰਦਾ ਏ
    ਉਸਨੂ ਇਹ ਗੀਤ ਸੁਣ ਕੇ ਸਕੂਨ ਤਾਂ ਮਿਲਦਾ ਹੀ ਹੈ ਇਹ ਗੀਤ ਸੁਣ ਕੇ ਸਕੂਲ ਦੀਆਂ ਯਾਦਾਂ ਆਣ ਲੱਗ ਜਾਂਦੀਆਂ।

  • @sanjivkataria7042
    @sanjivkataria7042 3 роки тому +302

    ਸਿਮਰ ਦੋਰਾਹਾ 22 ਬਹੁਤ ਵਧੀਆ ਗੀਤਕਾਰ ਅਤੇ ਗਾਇਕ super 🔥🔥🔥🎉 of ❤️❤️❤️

  • @simrat1984_
    @simrat1984_ 3 роки тому +211

    ਬਚਪਨ ਵਾਲ਼ੇ ਪਿਆਰ ਕਦੇ ਵੀ ਭੁੱਲਦੇ ਹੁੰਦੇ ਨਾ ❤️❤️❤️❤️❤️

  • @sukh9158
    @sukh9158 Рік тому +192

    ਕਿਦੇ ਕਿਦੇ ਵਿਛੜੇ ਸਜਣ ਯਾਦ ਆਉਦੇ ਨੇ। ਇਹ ਗੀਤ ਸੁਣ ਕੇ ❤❤❤

    • @badmunda6605
      @badmunda6605 Рік тому

      Teri bhen yaad aundi pyi mnu ta 😭😭🥲

    • @JagjitSingh-ig7ll
      @JagjitSingh-ig7ll 10 місяців тому

      Sab nu e o the va g 😭😭😭😭😭

    • @KuldeepKaur-v1v
      @KuldeepKaur-v1v 10 місяців тому

      Mainu yaad vi Onda te Ron vi bcoz ohne kdi support hi nhi kita atlast chd gya te hun viah ohda

    • @Heavenpink-l7x
      @Heavenpink-l7x 8 місяців тому

      ​@@badmunda6605teri v kise nu yadd aundi honi

    • @SunehaGill-vv4mi
      @SunehaGill-vv4mi 4 місяці тому

      ❤❤

  • @deepbazzarh895
    @deepbazzarh895 Рік тому +105

    ਕਿ ਹਰ ਗਲਤੀ ਤੋਂ ਬਾਅਦ ਹੀ ਮੁਕਰ ਗਿਆ ਹਾ ਮੈ
    ਨੀ ਤੂੰ ਮੁੜ ਵਾਪਸ ਆਜਾ ਜ਼ਿੰਦਗੀ ਵਿਚ ਹੁਣ ਸੁਧਰ ਗਿਆ ਹਾ ਮੈ 👌❤️

    • @KuldeepKaur-v1v
      @KuldeepKaur-v1v 10 місяців тому +1

      Jo chd ke chl jnde oo kdi vapis nhi onde hunde

    • @Heavenpink-l7x
      @Heavenpink-l7x 8 місяців тому

      Hanji je aa v jawe ta muh na hi lagaeya jawe ta changa aa🖖​@@KuldeepKaur-v1v

  • @ਸੁਖਵਿੰਦਰਸਿੰਘ-ਸ6ਡ

    ਮੰਨਿਆ ਕਿ ਹਰ ਗਲਤੀ ਤੋਂ ਬਾਅਦ ਈ ਮੁੱਕਰ ਗਿਆ ਆ ਮੈਂ
    ਹਾਂ ਵਾਪਿਸ ਆਜਾ ਜਿੰਦਗੀ ਵਿੱਚ ਹੁਣ ਸੁਧਰ ਗਿਆ ਹਾਂ ਮੈਂ 🙃🙃

  • @karanchahal6212
    @karanchahal6212 3 роки тому +30

    ਚਲ ਵਾਪਸ ਆਜਾ ਜਿੰਦਗੀ ਵਿੱਚ ਹੁਣ ਸੁਧਰ ਗਿਆ ਹਾਂ ਮੈ 😍❤❤

  • @AnkushArora-k9d
    @AnkushArora-k9d Рік тому +171

    ਨਾ ਜ਼ਖਮ ਭਰੇ,ਨਾ ਸ਼ਰਾਬ ਸਹਾਰਾ ਹੋਈ
    ਨਾ ਤੂੰ ਮਿੱਲੀ,ਨਾ ਮਹੁੱਬਤ ਦੁਬਾਰਾ ਹੋਈ😢

  • @ਸੁਖਵਿੰਦਰਸਿੰਘ-ਸ6ਡ

    ਛੱਲਾ ਤੈਨੂੰ ਦਿੱਤਾ ਸੀ ਤੂੰ ਪਾਉਣੀ ਏ ਕਿ ਨਾ
    ਉਹ ਗੀਤ ਪਿਆਰਾਂ ਵਾਲੇ ਅੱਜ ਵੀ ਗਾਉਣੀ ਏ ਕਿ ਨਾ❤

  • @hardevblesar6925
    @hardevblesar6925 3 роки тому +892

    ਕਿਨੂੰ ਕਿਨੂੰ ਯਾਦ ਆਇਆ ਪੁਰਾਣਾ ਟਾਈਮ ❤️❤️🥺

  • @rohitbadhan9829
    @rohitbadhan9829 3 роки тому +387

    ਸਕੂਲ ਲਾਈਫ ਯਾਦ ਕਰਾ ਦਿੱਤੀ ਆ ਬਾਈ love u ❤️❤️❤️

  • @HappySingh-r3b
    @HappySingh-r3b Рік тому +15

    ਇਹ ਗੀਤ ਵਾਰ ਵਾਰ ਸੁਣਨ ਨੂੰ ਜੀ ਕਰਦਾ ❤❤❤❤❤

  • @satveersingh8192
    @satveersingh8192 3 роки тому +985

    ਯਾਰ ਪਹਿਲੀ ਵਾਰ ਸੁਣਿਆ ਅੰਦਰ ਤਕ ਰੂਹ ਹਿੱਲ ਗਈ ਕੋਈ ਸ਼ਬਦ ਨੀ ਕੱਲੀ ਕੱਲੀ ਲਾਈਨ ਦਿਲ ਨੂੰ ਛੂਹ ਗਈ 👍🙏❤️

    • @amankirat2733
      @amankirat2733 2 роки тому +5

      ❤️❤️

    • @Yuvisinghgoatchannel
      @Yuvisinghgoatchannel 2 роки тому +5

      👌👌👌👌😍😍

    • @mallsaab610
      @mallsaab610 2 роки тому +4

      @@amankirat2733 ,

    • @KHAN_DYALPURA_WALA
      @KHAN_DYALPURA_WALA 2 роки тому +2

      Its very nyc song
      💕💕💕💕💕💕💕

    • @RajputRatho
      @RajputRatho 2 роки тому +3

      मेने भी पहली बार सुना सॉन्ग फिर लगातार चार पांच बार सुना बहुत अच्छा लगा सॉन्ग , really very nice song 💞

  • @jassshah421
    @jassshah421 3 роки тому +30

    ਯਾਰ ਗਾਣਾ ਕਾਹਦਾ ਸ਼ੱਕਰ ਆ ਵੀਰ luvv uu simAr doraha 🥰❤️

  • @kuljeetsingh798
    @kuljeetsingh798 3 роки тому +62

    Waah!!!!!!!!!!!!
    Kya baat aw ❤️
    ਸੁਧਰ ਗਿਆ ਹਾਂ ਵਾਪਸ ਆ ਜਾ ❤️❤️

  • @dilbaagsingh3909
    @dilbaagsingh3909 Рік тому +38

    7 ਸਾਲਾਂ ਦੇ ਪਿਆਰ ਨੂੰ ਯਾਦ ਕਰ ਕੇ
    ਅੱਖਾਂ ਪਾਣੀ ਨਾਲ ਭਰ ਜਾਂਦੀਆਂ ਅੱਜ ਵੀ 😔😔😔😔😔😔😔😔

  • @simrat1984_
    @simrat1984_ 3 роки тому +119

    ਚਲ ਵਾਪਸ ਆਜਾ ਜ਼ਿੰਦਗੀ ਵਿੱਚ ਹੁਣ ਸੁਧਰ ਗਿਆ ਹਾਂ ਮੈਂ 🙈❤️

  • @amus7571
    @amus7571 3 роки тому +368

    ਮੰਨਿਆ ਕਿ ਹਰ ਗਲਤੀ ਤੋਂ ਬਾਅਦ ਹੀ ਮੁਕਰ ਗਿਆ ਹਾਂ ਮੈਂ ਨੀ ਮੁੜ ਵਾਪਸ ਆਜਾ ਜਿੰਦਗੀ ਵਿੱਚ ਹੁਣ ਸੁਧਰ ਗਿਆ ਹਾਂ ਮੈਂ 👌

  • @Sigmaindian0123
    @Sigmaindian0123 3 роки тому +63

    ਮੰਨਿਆ ਕੇ ਹਰ ਗ਼ਲਤੀ ਤੋ ਮੁਕਰ ਗਿਆ ਹਾ ਮੈ ਵਾਪਸ ਆਜਾ ਹੁਣ ਜ਼ਿੰਦਗੀ ਵਿੱਚ ਸੁਧਰ ਗਿਆ ਹਾ ਮੈ°..🍂

  • @BIRRAMGARHIA
    @BIRRAMGARHIA 3 роки тому +602

    Bumb ❤️❤️

  • @punjabicraft5297
    @punjabicraft5297 3 роки тому +76

    ਦਿਲ ਦੇ ਬਹੁਤ ਨੇੜੇ ਆ ਇਹ ਸੌਂਗ ❤️

  • @earnandstudytalk4805
    @earnandstudytalk4805 3 роки тому +279

    ਗੈਰੀ ਸੰਧੂ ਤੇ ਸ਼ੈਰੀ ਮਾਨ ਤੋ ਬਾਅਦ
    ਬੜੇ ਚਿਰਾਂ ਬਾਅਦ ਗੁਨ ਗੁਨੋਣ ਨੂੰ ਜੀ ਕੀਤਾ ਬਾਈ ਆਹ ਗਾਣਾ ਸੁਣ ਕੇ❤

  • @ssdhillongaming_22
    @ssdhillongaming_22 Рік тому +19

    ਜਿਨ੍ਹਾਂ ਵਾਰ ਸੁਣਦਾ ਹੋਰ ਸੁਣੋ ਨੂੰ ਜੀ ਕਰਦਾ ਦਿਲ ਨੂੰ ਸਕੂਨ ਮਿਲਦਾ ਸਕੂਲ ਟਾਈਮ ਦੀ ਗੱਲ ਹੋਰ ਸੀ ❤️

  • @dhillonsa_b
    @dhillonsa_b 3 роки тому +32

    🔥🔥ਤੈਨੂੰ ਚੇਤੇ ਕਰਦਾ ਮੁੰਡਾ ਕਿੰਨੇ ਸਾਲਾਂ ਤੋਂ ਤੈਨੂੰ ਚੇਤੇ ਆਉਂਦਾ ਕੇ ਨਹੀਂ 🔥🔥🌺

  • @mahi7781____
    @mahi7781____ 3 роки тому +25

    ਚੜਾਈਆਂ ਤੇ ਆ ਦੋਰਾਹਾ
    Ranjha
    Bullet
    Tainu chete Karda
    👍🏻👍🏻👍🏻👍🏻

  • @lakhwindersingh6189
    @lakhwindersingh6189 3 роки тому +33

    ਬਹੁਤ ਸੋਹਣਾ ਗਾਣਾ ਯਰ ❤️❤️

  • @ramansidhu2516
    @ramansidhu2516 Рік тому +30

    ਪਿਆਰ ਮੈਥੋਂ ਮੇਰਾ ਵਿਛੜ ਗਿਆ
    ਸਭ ਰੌਲਾ ਸੀ ਜਾਤਾਂ ਦਾ,,
    ਮੈਂ ਰੱਬ ਸੀ ਮੰਨਦਾ ਓਹਦੇ ਬੋਲਾਂ ਨੂੰ
    ਓਹਨੇ ਬਣਾਤਾ ਸੀ ਮਖੌਲ ਮੇਰੇ ਜਜ਼ਬਾਤਾਂ ਦਾ 💔🥺

    • @jasbir6492
      @jasbir6492 11 місяців тому +1

      😢😢

    • @ramansidhu2516
      @ramansidhu2516 11 місяців тому +1

      @@jasbir6492 ❤️❤️

    • @Savleendhillon766
      @Savleendhillon766 8 місяців тому +1

      Move on buddy

    • @ramansidhu2516
      @ramansidhu2516 8 місяців тому

      @@Savleendhillon766 ☺️,,,,done but bhulda ni ਹੁੰਦਾ ਕੋਈ ,ਜਿਹਨੂੰ ਦਿਲੋ ਚਾਹਿਆ ਹੋਵੇ,,

    • @Savleendhillon766
      @Savleendhillon766 8 місяців тому +1

      @@ramansidhu2516 I'm well aware of this but I've come a long way now 🥲🥲

  • @bhindakanakwalia
    @bhindakanakwalia 3 роки тому +461

    ਹੱਸਦੀ - ਹੱਸਦੀ ਜੀ ਛੱਡ ਗਈ
    ਕੁਝ ਅਣਜਾਣ ਜਾਹ ਹੋ ਗਿਆ ਸੀ
    ਕਈ ਸਾਲ ਪਹਿਲਾਂ ਇਕ ਮੁੰਡਾ ਇੱਕ ਆਮ ਜੀ ਕੁੜੀ ਪਿੱਛੇ ਲੱਗ
    ਬਦਨਾਮ ਜਾਹ ਹੋ ਗਿਆ ਸੀ

  • @ranjeetmaan469
    @ranjeetmaan469 3 роки тому +46

    ਕੁਝ ਲਾਈਨ ਦਾ ਸ਼ਬਦ ਮੇਰਾ ਜਿੰਦਗੀ ਨਾਲ ਇੰਝ ਮੈਚ ਜਿਵੇ ਮੇਰਾ ਜਜ਼ਬਾਤ ਕਾਪੀ ਤੇ ਲਿਖਿਆ ਹੋਣਾ

  • @gopytarntarniya4071
    @gopytarntarniya4071 3 роки тому +371

    ਮੇਰਾ ਪਹਿਲਾ ਪਿਆਰ ਯਾਦ ਆ ਜਾਂਦਾ। ਆ ਸੋੰਗ ਸੁਣ ਕੇ love u simaran ❤️❤️❤️miss u

  • @amandjramkot5942
    @amandjramkot5942 Рік тому +7

    ਜਿਸ ਦਿਨ ਆਹ song ਆਇਆ ਸੀ ਮੈਂ ਹਰ ਰੋਜ ਆਹ song ਨੂੰ ਸੁਣ ਕੇ ਸੋਨਾ

  • @mann234_
    @mann234_ 3 роки тому +105

    Jehde iss comment nu padh rahe ne
    Oh life vich bahut uchhe mukam te pahuchan . Ehi dua aa meri uss rabb to 🙏🙏🙏🙏🙏

  • @karmakarma6138
    @karmakarma6138 2 роки тому +13

    ਸਹੀ ਗੱਲ ਆ ਯਾਰ ੳ ਸਕੂਲ ਟਾਇਮ ੳ ਗੱਲਾਂ ੳੁਸ ਦੀ ਹਰ ਗੱਲ ਹਰ ਗ਼ਲਤੀ ਸਭ ਯਾਦ ਆ ਗਿਆ ਦਿਲ ਨੂੰ ਛੂਹ ਗਿਆ 😘😭😭😭😭😭

  • @jimjimkidstv8419
    @jimjimkidstv8419 2 роки тому +58

    ਵਾਰ ਵਾਰ ਰਪੀਟ ਤੇ ਕੌਣ ਕੌਣ ਸੁਣਨ ਡਿਅਾ ਭਾੳੂ 👍

  • @jassraiinnocent...6839
    @jassraiinnocent...6839 Рік тому +10

    Bachpan vale pyar kde v bhulde hunde na🙃🥀❤️

  • @sarbbrar367
    @sarbbrar367 2 роки тому +11

    ਨਿਸ਼ਾਨ ਫਿਰ ਵੀ ਰਹਿ ਜਾਂਦੇ ਨੇ ਜਵਾਬ,,
    ਟੁੱਟ ਕਿ ਜੁੜਣਾ ਸੌਖਾ ਨਹੀਂ ਹੁੰਦਾ।। 😌😌

  • @tanurana7609
    @tanurana7609 2 роки тому +66

    ਸਿਮਰ ਥੋਨੂੰ ਰੱਬ ਨੇ ਬਹੁਤ ਸੋਹਣੀ ਆਵਾਜ਼ ਬਖਸ਼ੀ ਹੈ। ਤੁਸੀ ਏਦਾ ਹੀ ਗਾਉਂਦੇ ਰਹੋ। ਥੋਡੇ songs ਦੇ ਇਕ ਇਕ ਬੋਲ ਦਿਲ ਨੂੰ ਛੂੰਦੇ ਨੇ

  • @sehajsandhu4810
    @sehajsandhu4810 2 роки тому +12

    ਵਾਪਸ ਆਜਾ jaan ਬੁਹਤ ਯਾਦ ਆਉਦੀ ਆ ਤੁਹਾਡੀ❤️😢😢

  • @thomasdosanjh-ks5iq
    @thomasdosanjh-ks5iq Рік тому +6

    ਮਨਿਆ ਕੇ ਹਰ ਗਲਤੀ ਤੋ ਬਾਦ ਮੁਕਰ ਗਿਆ ਮੈ ਤੂੰ ਵਾਪਸ ਆਜਾ ਜਿੰਦਗੀ ਚ ਹੁਣ ਸੁਦਰ ਗਿਆ ਮੈ 👌🏾👌🏾❤️❤️❤️

  • @kindakhosa4380
    @kindakhosa4380 2 роки тому +169

    ਨਾ ਜਨਮ ਭਰੇ,ਨਾ ਸਰਾਬ ਸਹਾਰਾ ਹੋਈ,ਨਾ ਤੂੰ ਮਿਲੀ,ਨਾ ਮੁਹੱਬਤ ਦੁਬਾਰਾ ਹੋਈ PREET

  • @HAMAN_01
    @HAMAN_01 3 роки тому +90

    Simar Dhroha Fans Like Thoko 💯🔥

  • @amritt777
    @amritt777 3 роки тому +52

    Je koi wapis aa jawe
    Rooh nu mehkan la jawe
    Begani ik saanjh tod ke
    Apna pyar pa jawe
    Koi dillo fer chahwe menu
    Te dil ch vasaawe menu
    J fer koi door jaawe ta
    Naal ohde mere saah jawe
    J koi wapis aa jawe
    Rooh nu mehkan la jawe....🧡

    • @gurlalcheema4817
      @gurlalcheema4817 3 роки тому +2

      Nice bro

    • @amritt777
      @amritt777 3 роки тому +1

      @@gurlalcheema4817 mehrbani veer ji🧡

    • @gurlalcheema4817
      @gurlalcheema4817 3 роки тому

      @@amritt777 veer try karo song likhan di te gaon di

    • @amritt777
      @amritt777 3 роки тому

      @@gurlalcheema4817 Gall purani yaada taziya karr gyi ae
      Tenu chete krke rooh jehi thar gyi ae
      Hass pya c soch k tenu naal mere
      Yaad haqiqat aayi te akh bhar gyi ae
      Hona nai c eda galati kisdi c
      Jo wakh hogye apa bin kasoor ton ni
      Viah tere te roya c chup krke
      Doli jandi vekhi c mai door ton ni
      Wade jhoothe pai gye sath na shadn de
      Tenu rok na hoya mai majboor ton ni

    • @amritt777
      @amritt777 3 роки тому

      @@gurlalcheema4817 likhida paji

  • @officialgaming1474
    @officialgaming1474 Рік тому +7

    ਨਾ ਜਖਮ ਭਰੇ,ਨਾ ਸ਼ਰਾਬ ਸਹਾਰਾ ਹੋਈ,ਨਾ ਤੂੰ ਮਿਲੀ,ਨਾ ਮੁਹੱਬਤ ਦੁਬਾਰਾ ਹੋਈ। A ❤

  • @parveenharry6958
    @parveenharry6958 3 роки тому +230

    ਵਾਪਸ ਆਜਾ ਜ਼ਿੰਦਗੀ ਵਿੱਚ ਹੁਣ ਸੁਧਰ ਗਿਆ ਹਾਂ ਮੈਂ 😔

    • @kaurjasvir3670
      @kaurjasvir3670 3 роки тому +2

      ki gll hogi eda di why r u sad ??

    • @parveenharry6958
      @parveenharry6958 3 роки тому +3

      @@kaurjasvir3670 bas ji kise di yaad ah gi

    • @jass536
      @jass536 3 роки тому +4

      Right brother time toh bad pata lagde ki khoya 😥😥

    • @parveenharry6958
      @parveenharry6958 3 роки тому +1

      @@jass536 sahi gal ah hun kar v ki sakde

    • @jass536
      @jass536 3 роки тому

      @@parveenharry6958 ਉਹ ਦੇ ਕਰਕੇ ਸੁਧਰ ਗਿਆ ਹਣ ਉਹ ਵਾਪਸ ਨਹੀ ਆਉਦੀ ਮਨ ਆਕ ਜਾਦਾ ਕਦੇ ਕਦੇ

  • @gaggulikhari3749
    @gaggulikhari3749 3 роки тому +16

    ਨਵੀ ਜਿਦਗੀ ਦੇਗੇ ਧੋਖੇ ਤੇਰੇ ਕੁੜੀਏ ਨੀ... ਨਹੀਂ ਮੁੰਡਾ ਹੁਣ ਨੂੰ ਕਦੋ ਦਾ ਮਰ ਜਾਂਦਾ✍️✍️😔😔

  • @simrandandiwal4592
    @simrandandiwal4592 3 роки тому +104

    I have no words to describe how wonderful this song is..❤. Really very emotional song... Keep up the gud work bro.... ❤❤❤

  • @kiranriya238
    @kiranriya238 Рік тому +9

    Bahut vadiya song aa jo jo v chad ke gye aa sab de naam yaad aa jande ne 💔💔💔

  • @Dhillonx_47
    @Dhillonx_47 3 роки тому +6

    Yr sachi bahut sohna likheya . Dil to. ਪਿਆਰ ਤੇ ਦੁਆਵਾਂ✌✌🙏🙏

  • @rattunaresh8579
    @rattunaresh8579 2 роки тому +157

    ਨਾ ਜ਼ਖ਼ਮ ਭਰੇ, ਨਾ ਸ਼ਰਾਬ ਸਹਾਰਾ ਹੋਈ,
    ਨਾ ਤੂੰ ਮਿੱਲੀ ਨਾ ਮੁਹੱਬਤ ਦੁਬਾਰਾ ਹੋਈ,Rattu

  • @Manish-nr7mz
    @Manish-nr7mz 2 роки тому +73

    Simar voice never disappoint 😀❤️

  • @babbujass
    @babbujass 8 місяців тому +2

    ਸਾਥ ਬਣ ਕੇ ਨਾ ਮਿਲ਼ੀ ਉਹ ਖ਼ੁਆਬ ਜਿਉਂਣ ਨੂੰ
    ਜੋਂ ਕੱਠੇ ਦੇਖੇ ਸੀ ਇੱਕ ਜ਼ਿੰਦਗੀ ਬਨਾਉਣ ਨੂੰ
    ਛੱਡ ਹੁਣ ਤਾਂ ਰੁੱਤਾਂ ਵਾਂਗੂੰ ਬਦਲ ਦਿੱਤਾ ਤਕਦੀਰ ਨੇ
    ਮਿਲਣਾ ਤਾਂ ਨਹੀਂ ਪਰ ਮਿਲਾਂਗੇ ਜ਼ਰੂਰ ਰੂਹਾਂ ਦੇ ਸਰੀਰ ਨੂੰ ❣️🌪️🌀

  • @karanwaraich1221
    @karanwaraich1221 3 роки тому +5

    ਬਚਪਨ ਵਾਲੇ ਪਿਆਰ ਕਦੀ ਵੀ ਭੁੱਲਦੇ ਹੁੰਦੇ ਨਹੀਂ❤️😌

  • @xox9101
    @xox9101 2 роки тому +5

    ✍️ਗੀਤ ਬਹੁਤ ਦੁੱਖ ਭਰਿਆ ਆ ਤੇ ਵਧੀਆ ਵੀ ਆ🙏🏻✍️❤🥀

  • @satnamsingh4575
    @satnamsingh4575 2 роки тому +9

    ਕੌਣ ਕੌਣ ਇਹ ਗਾਣਾ ਹਰ ਰੋਜ਼ ਸੁਣਦਾ 🖤

  • @AkashdeepsinghSahota-w7z
    @AkashdeepsinghSahota-w7z Рік тому +2

    ਸਿਮਰ ਵੀਰ ਨੂੰ ਪਿਆਰ ਕਰਦਾ ਵਾ❤

  • @Bains270
    @Bains270 2 роки тому +86

    God Gifted Talent....Simar Doraha..🎤🔥

  • @HPS7837
    @HPS7837 3 роки тому +7

    ਪਿਆਰੀ ਅਵਾਜ ਅਤੇ ਬੁਣਿਆ ਹੋਇਆ ਸੋਹਣਾ ਗੀਤ।।🌷🌺👌

  • @Sigmaindian0123
    @Sigmaindian0123 3 роки тому +5

    ਕਈ ਵਾਰੀ ਹਜੇ ਵੀ ਸੁਪਨਿਆ ਵਿੱਚ ਆਉਂਦੀ ਏ 🌺

  • @navjot_Sandhu600
    @navjot_Sandhu600 4 місяці тому +1

    ਕੌਣ ਕੌਣ ਇਹ ਗੀਤ 2024 ਵਿੱਚ ਵੀ ਸੁਣਦਾ😢😢💔💔ਬਹੁਤ ਸੋਹਣਾ ਗੀਤ ਗਾਇਆ ਸਿਮਰ ਵੀਰੇ ਤੁਸੀਂ❤❤❤

  • @silentgamer97790
    @silentgamer97790 2 роки тому +6

    Kon kon aa jo eh song rojj sunda aa baar baar ❣️❣️

  • @nathasingh5879
    @nathasingh5879 3 роки тому +31

    Simar bai likhda ta hega e knt aa banda v knt lgda mnu insta te follow v kita hoyia y nu Love u bro rabb tnu hor v traki deve god bless you ❤️❤️❤️

  • @jagbirh
    @jagbirh 3 роки тому +14

    ਬਹੁਤ ਵਧੀਆਂ ਗੀਤ..✍🏻#SimarDoraha

  • @NishanGill-u8j
    @NishanGill-u8j Рік тому +3

    ਬੁਹਤ gantttt ਗੀਤ ਸਦਾ ਬਹਾਰ ❤

  • @itstinku8409
    @itstinku8409 2 роки тому +33

    ਛੱਲਾ ਤੈਨੂੰ ਦਿੱਤਾ ਸੀ ਤੂੰ ਪਾਉਦੀ ਏ ਕੇ ਨਈ ( R 💔 🥺 )

  • @SSC_Aspirant106
    @SSC_Aspirant106 3 роки тому +88

    People who are watching this comments, l wish there parents still Alive for more than)) 💯+ years, God bless U & U R family 😇❤️

    • @Ujjwal_Dutta
      @Ujjwal_Dutta 3 роки тому +1

      Likes ke liye kya kya krte ho tum bhi

  • @ajaydeepsingh5511
    @ajaydeepsingh5511 3 роки тому +20

    ਮੈਨੂੰ ਬਹੁਤ ਸੋਨਾ ਲੱਗਾ ਗੀਤ, 🥰😍😍

  • @HarshdeepSingh-kw3ps
    @HarshdeepSingh-kw3ps 9 місяців тому +2

    Bhut bdea❤❤

  • @365all-w7x
    @365all-w7x 2 роки тому +4

    ਆ ਵਾਪਸ ਆਜਾ ਸੁਧਾਰ ਗਿਆ ਮੈਂ 🥺🥺

  • @LOVEY-v4l
    @LOVEY-v4l 2 роки тому +13

    Eh song sun ka dil nu sukun milda🤗🤗🤗

  • @Anointed_worship77
    @Anointed_worship77 2 роки тому +8

    😔 ਇਸ ਗਾਣੇ ਨਾਲ ਬਹੁਤ ਯਾਦਾਂ ਜੁੜੀਆਂ ਨੇ 😔

  • @luvcricket
    @luvcricket Рік тому +5

    ਮੈਨੂ ਅਪਣਾ ਪੁਰਾਣਾ ਟਾਈਮ ਯਾਦ ਆ ਗਿਆ 😢😢l miss you simar

  • @mahi7781____
    @mahi7781____ 3 роки тому +12

    Tainu chete karda munda kinneya saalan ton
    Tainu vi kade oda cheta aunda ki nahi. Dil te lagdi gal. ♥️♥️♥️♥️♥️♥️♥️♥️

  • @inder22canada47
    @inder22canada47 3 роки тому +11

    Dorahe aaleya likhti apni lovestory..sariya feelings utaartiyan gaane ch ❤❤❤

  • @MukeshKumar-dg2rc
    @MukeshKumar-dg2rc 2 роки тому +8

    ਮੇਰਾ ਮਨਪਸੰਦ ਗਾਇਕ ਤੁਹਾਨੂੰ ਪਿਆਰ ਕਰਦਾ ਹੈ ਭਰਾ..❤️

  • @dheerajgill564
    @dheerajgill564 Рік тому +1

    ਕਾਸ਼ ਕਿਤੇ ਇੱਦਾ ਦੀ Ending ਮੇਰੇ ਨਾਲ ਵੀ ਹੋ ਜਾਵੇ 🥺❤️

  • @rkmeghwal77
    @rkmeghwal77 3 роки тому +11

    Tenu chete krda Munda kineya aaala ton .line is very heart touching ❤️❤️❤️❤️❤️❤️❤️❤️

  • @avijotsingh2085
    @avijotsingh2085 3 роки тому +6

    ਬਹੁਤ ਸੋਹਣੀ ਵੀਡੀਓ ਬਨਾਈ ਆ ਵੀਰੇ ਵਹਿਗੁਰੂ ਮੇਹਰ ਕਰੇ ਏਦਾਂ ਹੀ ਕੰਮ ਖਿੱਚੀ ਰੱਖ ਦਿਲੋਂ ਬਹੁਤ ਸਾਰੀਆਂ ਦੁਆਵਾਂ ਤੇ ਪਿਆਰ ਤੁਹਾਡੇ ਲਈ ਧੰਨਵਾਦ ਮੈਨੂੰ ਬਹੁਤ ਮਾਣ ਆ ਤੁਹਾਡੇ ਤੇ ਵੀ ਮੇਰਾ ਸਹਿਪਾਠੀ ਨੇ ਤਰੱਕੀ ਕੀਤੀ ਤੇ ਸਾਡੇ ਕਾਲਜ ਦਾ ਉਹ ਹੀਰਾ ਚਮਕਦਾ ਬਣਿਆ ਕਿਉਂਕਿ ਮੈਂ ਤੁਹਾਡੇ ਨਾਲ ਸਰਕਾਰੀ ਕਾਲਜ ਲੁਧਿਆਣਾ ਵਿਖੇ ਪੜ੍ਹਿਆ ਮੈਂ ਬਹੁਤ ਨੇੜੇ ਤੋਂ ਜਾਣਦਾ ਹਾਂ ਸਿਮਰ ਦੁਰਾਹੇ ਨੂੰ ਬਹੁਤ ਬਦੀਆ ਇਨਸਾਨ ਹੈ ਸਿਮਰ

  • @Rythmsmusic
    @Rythmsmusic 3 роки тому +9

    Bai mnu bhut pssnd aaya ehe song
    simar bai ne relate bht chnngi tarah kita 🥺🤧 hor kis. Kis nu pssnd aaya

  • @Kajal-b4o
    @Kajal-b4o 7 місяців тому +5

    ਕੋਣ ਕੋਣ ਇਸ ਗਾਣੇ ਫੈਨ ਹੈ ❤❤

  • @sumitnimal19
    @sumitnimal19 3 роки тому +46

    Sometime we feel the wording bcz we are suffering from same situations 😇..... Beautiful song❤❤

  • @History_Gyan
    @History_Gyan 3 роки тому +79

    Great voice with great lyrics and great Beats 🔥🔥🔥❤️

  • @DeepakKumar-tm3pi
    @DeepakKumar-tm3pi 3 роки тому +7

    ਸਿਮਰ ਬਾਈ ਰੋਣਾ ਆ ਗਿਆ ਏਹੇ song ਬਾਰ ਬਾਰ ਸੁਣ ਕੇ ਦਿਲ ਨਹੀ ਭਰਦਾ 😭😭 love u ਸਿਮਰ brother

  • @GopiGopi-mx3wz
    @GopiGopi-mx3wz Рік тому +2

    ਦਿਲ ਨਹੀ ਲਗਦਾ ...😟
    Pleas I really miss you...😭
    Pleas come back..💔💔💔

  • @danisharora833
    @danisharora833 3 роки тому +37

    Simar + Sad Songs = ❤

  • @nehachanjotra7912
    @nehachanjotra7912 3 роки тому +8

    😊ajj ee song sunke mainu mere school time da love chete aa aa gya 😊I love my past

  • @Bharat_Sharma1218
    @Bharat_Sharma1218 2 роки тому +13

    *_ਬਚਪਨ ਵਾਲੇ ਪਿਆਰ_** ਕਦੇ ਵੀ ਭੁੱਲਦੇ ਹੁੰਦੇ ਨਾ!* ਨਾ ਕਰਕੇ ਤੁਰਗੀ ਕਮਲ਼ਾ ਪਹਿਲਾਂ ਆਖ਼ਰੀ ਪਿਆਰ ਸੀ ਤੂੰ😒

  • @ghumitanain9117
    @ghumitanain9117 Рік тому +2

    mil janda j tu sanu ewe rulde na bachpan vle pyar kde v bhulde hunde na❤️😘😘❤️

  • @geetrecord6697
    @geetrecord6697 3 роки тому +10

    ਮੇਰੇ ਗੀਤ ਵੀ ਜਿਆਦਾਤਰ ਏਦਾਂ ਦੇ ਵਿਸ਼ਿਆਂ ਤੇ ਲਿਖੇ ਹੋਏ ਆ
    ਆ ਗੀਤ ਨਾਲ ਮੈਚ ਕਰਦਾ ਇਕ ਗੀਤ ਮੇਰੇ ਕੋਲ ਵੀ ਹੈਗਾ
    ਹੁਣ ਤਾਂ ਡਰ ਲਗਦਾ
    ਛੇਤੀ ਕਰਨੇ ਪੈਣੇ ਆ ਕਿਤੇ ਸਿਮਰ ਵੀਰਾ ਹੋਰ ਨਾ ਏਦਾ ਦੇ ਗਾਣੇ ਕਰ ਲਵੇ
    ਕਿਤੇ ਮੇਰੇ ਗੀਤਾਂ ਦਾ ਕੋਈ ਮਤਲਵ ਨਾ ਰਵੇ
    ਬਾਕੀ ਵੀਰ ਬਹੁਤ ਸੋਹਣੇ ਗੀਤ ਲਿਖਦਾ
    ਆਵਾਜ਼ ਵੀ ਬਹੁਤ ਸੋਹਣੀ ਆ
    ਲਵ ਯੂ ਵੀਰੇ

  • @simrat1984_
    @simrat1984_ 3 роки тому +22

    Challa tainu dita c tu pauni ae k na geet pyaran wale ajj v gauni aen k naa 🙈❤️

    • @samdeepsingh7261
      @samdeepsingh7261 3 роки тому

      Challa tainu Dita c Tu pauni ae ke na
      Geet pyaran wale ajj v gauni aen k naa

  • @_happy_bhardwaj8735
    @_happy_bhardwaj8735 3 роки тому +7

    Vapis aja zindgi ch sudhr gya aw mai🥺❤️

  • @GurpreetsinghGuri-o2d
    @GurpreetsinghGuri-o2d 10 місяців тому +2

    ਤੈਨੂੰ ਹੁਣ ਵੀ ਉਹਦਾ ਚੇਤਾ ਆਉਂਦਾ ਕੇ ਨਹੀਂ😔💔

  • @bhindakanakwalia
    @bhindakanakwalia 3 роки тому +100

    ਹੱਸਦੀ ਦਾ ਚਿਹਰਾ ਚੇਤੇ ਰਹਿੰਦਾ ਆ
    ਰੋਈ ਕਿੰਨੀ ਆ ਪਰ ਖਿਆਲ ਨੀ
    ਫੋਨ ਤਾਂ ਬਦਲੀਆਂ ਪਰ SIM ਉਹੀ ਆ
    ਮੇਰੀ ਉਮੀਦ ਕੱਚੀ ਤੇ ਆਈ ਤੇਰੀ ਕਦੇ ਕਾਲ ਨਹੀਂ

  • @jassgrewal2572
    @jassgrewal2572 3 роки тому +5

    Y siraa gana yrr dill nu tuch krgya nzara banta sver da repeat ty chldaa ❤️

  • @davindervirdi61
    @davindervirdi61 3 роки тому +32

    Simar Doraha veer toofan v kite ght aa tere to ,waheguru hor tarakiyan bakhse bhra nu ❤ dilo respect & fan of simar doraha original personality

  • @masti_gyan
    @masti_gyan 3 роки тому +4

    Att gaana aa bhai ❤️😘

  • @Jasveerbhullar
    @Jasveerbhullar 3 роки тому +61

    This song will cherish memories of everyone’s school/college life whose love was incomplete💯