Simar Doraha - Before You ( Official Music Video )

Поділитися
Вставка
  • Опубліковано 3 жов 2023
  • #simardoraha #punjabisong #latestpunjabisongs
    Simar Dorraha Presents Official Video of
    Punjabi Song ik kudi by Simar Dorraha
    Track Credits :-
    Song . - Ik kudi
    Artist/Performer- Simar doraha
    Song Writer- Simar Doraha
    Composer- Simar Doraha
    Music- black virus
    Video by- Hawk Tag
    Director- Arsh Wander & Maan
    Md- Amanat Sidhu
    Production- quick Silver production
    line producer- Sukhwinder Singh
    Dop- Gagan Deol
    female lead- Himsanshi Arora
    Spl thanks .- pannu tharaj, sahib sidhu
    sitll photography- Dilshan
    Label- Simar doraha
    A Subscribe To Our Channel: youtube.com/@simardoraha5101?...
    Enjoy & stay connected with us!
    ► Like us on Facebook:
    ► Follow us on Snapchat: / sdoraha44
    ► Follow us on Instagram: simar_doraha?ig...

КОМЕНТАРІ • 1,4 тис.

  • @Rxjpxt
    @Rxjpxt 7 місяців тому +329

    ਇਸਨੂੰ ਕਹਿੰਦੇ ਨੇ ਗੀਤ , ਇਸਨੂੰ ਕਹਿੰਦੇ ਨੇ ਲਿਖਤ , ਇਸਨੂੰ ਕਹਿੰਦੇ ਨੇ ਕਲਾਕਾਰੀ , , ਇੱਕ ਹੀ ਤਾਂ ਦਿਲ ਆ ਸਿਮਰਾ ਕਿੰਨੀ ਵਾਰੀ ਜਿਤੇਗਾ 😢❤

  • @manjotsingh3458
    @manjotsingh3458 7 місяців тому +82

    ਜਦੋ ਵੀ ਲਾਉਂਦਾ ਜਮੀ ਸਿਰਾ ਹੀ ਲਾਉਦਾ,, Love simar dorraha ❤️💯

  • @Sandeep.kuar_.
    @Sandeep.kuar_. 7 місяців тому +132

    ਬਾਈ ਬਹੁਤ ਰੌਂਦਾ ਮੈਂ ਯਾਰ ਸਾਰੀ ਜ਼ਿੰਦਗੀ ਤੇ ਹੀ ਗਾਣਾ ਲਿਖ ਦਿੱਤਾ ਮੇਰੀ ਤੇ ਜਿਉਂਦਾ ਰਹਿ ਦੋਰਾਹਾ ਭਰਾ 😢😢😢❤❤❤

  • @AjaySingh-pb6fn
    @AjaySingh-pb6fn 7 місяців тому +21

    Bai ji tuhade song te maan saab ❤️ de song ਆਉਣ te Dil ❤️ ਖੁਸ਼ ਹੋ ਜਾਂਦਾ ਹੈ

  • @drjasveersra9726
    @drjasveersra9726 7 місяців тому +103

    ਅੱਜ ਤਾਂ ਸਿਮਰ ਦੁਰਾਹਾ ਦਿਲ ਦੇ ਹੋਰ ਨੇੜੇ ਹੋ ਗਿਆ❤❤

  • @ramansharma4663
    @ramansharma4663 7 місяців тому +70

    ਇਸ ਵਾਰ v ਬਿਨਾਂ ਸੁਣੇ ਲਾਇਕ ਕੀਤਾ. ਤੇ ਆਪਣੀ ਅਵਾਜ਼ ਤੇ ਕਲਮ ਨਾਲ ਦਿਲ ਤੇ ਉਤਰ ਗਿਆ....ਵੀਡੀਓ ਦੇਖ ਕੇ ਮਨ ਭਰ ਆਂਦਾ..

  • @GucciGang-pz3tv
    @GucciGang-pz3tv 5 місяців тому +31

    You Deserve 1000 Millions On This one ❤

  • @jani_gamer
    @jani_gamer 7 місяців тому +20

    ਵਾਹ ਸਿਮਰ ਬਾਈ ਸਲਾਮ ਆ ਤੇਰੀ ਕਲਮ.. ਬਹੁਤ ਸੋਹਣੇ ਗੀਤ ਲਿਖਦਾ ਬਾਈ... ਤੇਰੇ ਗੀਤਾ ਵਿੱਚ ਬਹੁਤ ਦਰਦ ਹੁੰਦਾ ਆ।। ਤੇਰੇ ਜਿਹੇ ਗੀਤ ਕਿਸੇ ਹੋਰ ਨੇ ਨਹੀ ਲਿਖੇ ਤਾ ਨਾ ਹੀ ਕੋਈ ਲਿਖ ਸਕਦਾ ਤੇਰੀ ਤਰ੍ਹਾਂ 🙏

  • @naveenmalik2
    @naveenmalik2 4 місяці тому +6

    Simar Bhai ne apne har gane vich apni zindagi de sare dukh khol ke rak denda hai, or isse karke baki loki vi apna bita hoya kal relate kar lende ne. Love you bhai

  • @singlasaab7386
    @singlasaab7386 7 місяців тому +46

    ਤੂੰ ਮੇਰੀ ਕਬਰ ਤੇ ਆਵੇਗੀ,
    ਕਦੀ ਕਦੀ ਉਥੇ ਗੇੜਾ ਲਵੇਗੀ,
    ਤਿਆਰ ਹਾਂ ਮੈਂ ਅੱਜ ਹੀ ਮਰਨ ਨੂੰ,
    ਤੂੰ ਦੱਸ ਅੱਗ ਲਾ ਜਾਵੇਗੀ,

  • @protech9614
    @protech9614 Місяць тому +9

    Song❎❎emotion ✅✅

  • @13rf-vikrantsinghpundir-gj56
    @13rf-vikrantsinghpundir-gj56 7 місяців тому +7

    Yaar kitna Pyaara gaana h ❤ Feel it

  • @navi_daudpur
    @navi_daudpur 7 місяців тому +25

    Ustad Diwali jiha chaa hoiya gaana sun ke ...........I wish this song cross 40 million

  • @gameslover39
    @gameslover39 7 місяців тому +3

    Wah baai kya baatan ne dorahe walya ...
    Video ch att kr ti

  • @jaswinderkaur4152
    @jaswinderkaur4152 5 місяців тому +2

    Dil tutteya sare jagg toh yaken utj gya🎉

  • @Radhey_nayak
    @Radhey_nayak 7 місяців тому +11

    SIMAR BAI RESPECT BUTTON 🔘👇

  • @BollywoodMashupIndia
    @BollywoodMashupIndia 4 місяці тому +16

    *In a bus + window seat + long journey +light rain + someone special on mind + Earphones on + This masterpiece = Heaven 🙂💔😸*

  • @JagjeetSingh-gd6ei
    @JagjeetSingh-gd6ei 7 місяців тому +15

    ਬਦਨਾਮ ਨਾ ਕਰੋ,,,,ਸਿਮਰ ਬਾਈ ਨੂੰ,,,, ਬਹੁਤ ਵਧੀਆ ਗੀਤ

  • @vishalsniper678
    @vishalsniper678 4 місяці тому +2

    Wah wah wah pra ❤dil ron lga gya tera song sun ke 🥺🙏🙏🙏🙏

  • @garrybhatia7920
    @garrybhatia7920 7 місяців тому +1

    simar bai ❤ bahut sohni line likhi a yaara...c fan purane gaaneya de rakhdi c naam nyaneya de....❣️❣️❣️

  • @1kashdeep
    @1kashdeep 7 місяців тому +17

    ਹਲਾਤ ਬਦਲ ਤੇ, ਜਜਬਾਤ ਬਦਲ ਤੇ, ਦੇਖਣ ਦੇ ਅੰਦਾਜ਼ ਬਦਲ ਤੇ। ❤😊

  • @mandeepsinghpb2986
    @mandeepsinghpb2986 7 місяців тому +14

    Eh gaana bahut Sohna main song repeat te sunda ❤️👍

  • @maansheikhpura1448
    @maansheikhpura1448 7 місяців тому +2

    ਬਹੁਤ ਸੋਹਣਾ ਗੀਤ ਵੀਰ ਇਸ ਤਰ੍ਹਾਂ ਦੇ ਗੀਤ ਸੱਚੀ ਤੇਰੇ ਮੂੰਹ ਸੋਹਣੇ ਲੱਗਦੇ ਆ। ❤❤ ਦਿਲ ਤੇ ਲੱਗਿਆ ਇਹ ਗੀਤ।।

  • @jasspreet-bl1kl
    @jasspreet-bl1kl 7 місяців тому +20

    I love you bro ji ❤️❤️ਵੀਰੇ ਤੇਰੇ ਸਾਰੇ ਗਾਣੇ ਆਤ ਹੈ ਜੀ ਤੇ ਕੁੱਝ ਗਾਣੇ ਮੇਰੇ ਦਿਲ ਦੇ ਬਹੁਤ ਕਰੀਬ ਹਨ ਜੀ ਜੀਨਾ ਨੂੰ ਸੁਣਦੇ ਮੇਨੂੰ ਆਪਣੇ ਪੁਰਾਣੇ ਦਿਨ ਯਾਦ ਉਦੇ ਨੇ ਜੀthx bro ❤️❤️❤️❤️👌👌

  • @Saddi_Kheti_Sadda_Punjab
    @Saddi_Kheti_Sadda_Punjab 7 місяців тому +43

    Respect Simar bai ❤

  • @GurleenKaur-pb7yh
    @GurleenKaur-pb7yh 9 днів тому

    Who is still listening this song ❤

  • @navrajdairyfarm1992
    @navrajdairyfarm1992 7 місяців тому +2

    Ghaint aa jatta tu Italy ala de podcast ch ghaint galla kitiyan

  • @maurocarobello
    @maurocarobello 7 місяців тому +129

    I dedicated this song to my mom ❤ Love you Maa ❤😢

  • @mansiarora5360
    @mansiarora5360 2 місяці тому +6

    ਦੋ ਦਿਨ ਪਹਿਲਾਂ ਆਹ ਗ਼ੀਤinsta ਤੇ ਸੁਣਿਆ ਸੀ, ਓਸ ਦਿਨ ਤੋਂ ਪਤਾ ਨੀ ਕਿੰਨੀ ਵਾਰੀ ਸੁਣ ਲਿਆ ❤❤❤💛🙌🏻❤️‍🔥🥹

  • @kammisamra9242
    @kammisamra9242 7 місяців тому +14

    ਬੰਦਾ ਦਿਲ ਦਾ ਬਾਹਲਾ ਸੱਚਾ ਐ ਜੋ ਦਿਲ ਵਿੱਚ ਐ ਉਹੀ ਮੂੰਹ ਤੇ ਐ ❤❤

  • @NKstatus616
    @NKstatus616 7 місяців тому +3

    ਬਹੁਤ ਸੋਹਣਾ ਗੀਤ ਤੇ ਵੀਡੀਓ 🙏🙏

  • @outlow1
    @outlow1 7 місяців тому +5

    Wow! Heart touching with breathe taking video❤😮😊😅

  • @anjalishh66
    @anjalishh66 Місяць тому +9

    Just like my story 😢😮😊

  • @SukhBihla
    @SukhBihla Місяць тому

    Sirra la ta Bai sachi yrr ❤

  • @HarpreetSingh-zo4fr
    @HarpreetSingh-zo4fr 7 місяців тому +1

    End 🔥 Simar Darling 💙 bhut sohna likhia Te Video da Ta Sirra latta Ik Pyar te ik Dhi Da Pyar love you Darling 💙

  • @itzbugga47
    @itzbugga47 7 місяців тому +11

    *ਘੇਟ ਗਾਣਾ ਵੀਰ ਵੀਡੀਓ ਵੀ ਘੇਟ ❤ ਵਾਹਿਗੁਰੂ ਤੇਨੂੰ ਚੜਦੀ ਕਲਾ ਚ ਰੱਖੇ🙏*

  • @JASHANPREETSINGH-xd5sl
    @JASHANPREETSINGH-xd5sl 7 місяців тому +21

    Song on his own life story❤️

  • @gurisahrry1261
    @gurisahrry1261 Місяць тому +1

    Song this reality ❤

  • @shubhamnaagar1276
    @shubhamnaagar1276 2 місяці тому +1

    Bahut sona geet bahut Soni Likhit hai bhai ji❤

  • @mandipbrar846
    @mandipbrar846 7 місяців тому +28

    Your songs are always soul healing I can literally feel you too adorable song❤❤

  • @SUKHVEER.pb.60
    @SUKHVEER.pb.60 7 місяців тому +4

    ਵਾਹ ਸਿਮਰ ਬਾਈ , ਕਿਆ ਬੋਲ ਆ , ਮਿਊਜਿਕ ਓਦੋਂ ਵੀ ਸਿਰਾ 🎖️🏆

  • @pritamvicky
    @pritamvicky 5 місяців тому +1

    Kina suna song tere jadd v sunda Jaan nikal di aa. Yr enna sach na likea kar. Love u tanu jaffi ponn nu Dil karda.

  • @ryansandhu4563
    @ryansandhu4563 7 місяців тому +1

    Boht sohna Gaana and video v 👌🏻

  • @manishshrivas13
    @manishshrivas13 7 місяців тому +31

    ਜਿਨਾ ਉਤੇ ਮਾਨ ਹੋਵੇ
    ੳਹੀ ਮੁੱਖ ਮੁੜਦੇ ਨੇ
    ਜਿਨਾ ਨਾਲ ਸਾਝੇ ਸਾਹ ਹੋਣ
    ਉਹੀ ਦਿਲ ਤੋੜਦੇ ਨੇ🥺💔✍️ MANIII_LIKHARI_786

  • @vellysarpanch9129
    @vellysarpanch9129 7 місяців тому +3

    ਬਾਈ ਸਿਮਰੇ ਬਹੁਤ ਸੋਹਣਾ ਲਿਖਿਆ ਤੇ ਗਾਇਆ ❤

  • @pavittersingh5384
    @pavittersingh5384 13 днів тому

    Boht shona ganna kyi baar repeat kita eh song ❤❤❤ simar doraha

  • @user-ro4bk6ht2c
    @user-ro4bk6ht2c 7 місяців тому +1

    Bhut shona song a bro 😍😍😘😘😘😘

  • @arshgill2304
    @arshgill2304 7 місяців тому +20

    Keep working bro, stay away from negative people and negativity❤❤❤

  • @jasveerxsingh
    @jasveerxsingh 7 місяців тому +4

    Audio sunke kuch hor feel hoya geet
    Video de baad jmaa dil chho gya 😢😢

  • @AloneMusicloverguy
    @AloneMusicloverguy 2 місяці тому

    Simar bhai aag laga rakhi h aapne

  • @KUNALL_THAKUR
    @KUNALL_THAKUR 11 днів тому

    Literally underrated Masterpiece❤

  • @honeybhangu7087
    @honeybhangu7087 7 місяців тому +1

    End hi krati vire video di 👌🤗

  • @Hrpeeta
    @Hrpeeta 7 місяців тому +5

    Always on top ❤

  • @mdsatwinder1168
    @mdsatwinder1168 7 місяців тому +28

    💔ਕਿੱਥੇ ਲਿਖਿਆ ਕਿ ਤੂੰ ਇੱਕ ਵਾਰ ਟੁੱਟੇਗਾ
    ਇਥੇ ਟੁਕੜਿਆਂ ਦੇ ਵੀ ਟੁਕੜੇ ਹੁੰਦੇ !!❤️‍🩹✨

  • @rattanpreetkaur6887
    @rattanpreetkaur6887 7 місяців тому +1

    😢waaaao unbelievable soch toh pra video a❤❤❤

  • @konikakonika6704
    @konikakonika6704 4 місяці тому +1

    Heart touching video ✨amazing😍❤😍

  • @mrkhanvlogs8659
    @mrkhanvlogs8659 7 місяців тому +3

    ਸਿਮਰ ਵੀਰ ਹਰ ਕੋਈ ਤੇਰੇ ਵਰਗਾ ਨਹੀਂ ਹੈਗਾ ❤❤❤❤❤❤

  • @nextlevel8932
    @nextlevel8932 7 місяців тому +14

    Medicine of broken heart ❤

  • @jatinbagri9144
    @jatinbagri9144 7 місяців тому +1

    Simar Bhai bahot badhiya song ❤❤❤
    Tera Bhai haryana te ❤❤❤

  • @user-yd6hr4yx6m
    @user-yd6hr4yx6m 6 місяців тому

    ਬਾਈ ਆਪਾ ਕਦੇ ਮਿਲੇ ਨਹੀਂ ਪਰ ਤੂੰ song ਦੀ ਵੀਡਿਉ ਮੇਰੀ ਜਿੰਦਗੀ ਤੇ ਬਣਾ ਦਿੱਤੀ love u ਆ ਬਾਈ

  • @ramanmalhotra5648
    @ramanmalhotra5648 7 місяців тому +25

    Nashe chadd de bai.... Chotta veer ban k dasda... Show the world the real you.... Your voice is better than other emerging singers

  • @whitestudio5202
    @whitestudio5202 7 місяців тому +11

    Respect for video director

  • @Sach_De_Raah
    @Sach_De_Raah 7 місяців тому

    🙌🏻 ਬਹੁਤ ਵਧੀਆ ਲਿਖਤ . ਵੀਡੀਉ . ਸਮਾਜ ਲਈ ਬਹੁਤ Different ਮੈਸੇਜ 🌸

  • @dhillonarmyacademyfaridkot1801
    @dhillonarmyacademyfaridkot1801 10 днів тому

    Bhot sona song a yr sari dil de gal suna te simar bai na ❤

  • @baljitbawa-gb8od
    @baljitbawa-gb8od 7 місяців тому +3

    ਵੀਰੇ ਯਾਰ ਤੂੰ ਪੁਰਾਣੀ ਸੱਚੀ ਯਾਦ ਕਰਾ ਦਿੰਦਾ ਹੈ

  • @NavjotSingh-cx4fx
    @NavjotSingh-cx4fx 7 місяців тому +4

    ❤Respect simar doraha veere ❤️💯✅

  • @Lalitkumar-kr7zv
    @Lalitkumar-kr7zv 7 місяців тому +1

    Waah bahi kya song hai ❤❤❤❤
    Maja hi aa gayaa❤

  • @sukh_gill.
    @sukh_gill. 7 місяців тому +2

    ਜਿਹੜਾ ਤੈਨੂੰ ਛੱਡਕੇ ਤੁਰ ਗਿਆ ਤੂੰ ਹਜੇ ਵੀ ਉਹਦਾ ਹੋਈ ਜਾਨਾ ਕੁਝ ਤਾ ਸੋਚ ਵਿਚਾਰ ਦਿਲਾ ਐਵੇ ਗੈਰਾ ਲਈ ਕਿਉ ਰੋਈ ਜਾਨਾ

  • @Wind_flow_750
    @Wind_flow_750 7 місяців тому +148

    Respect button of simar darraha

  • @harjit8991
    @harjit8991 4 місяці тому

    ਕੋਈ ਜਵਾਬ ਨੀ ਬਾਈ ਦੀ ਕ਼ਲਮ ਦਾ ❤❤❤❤❤

  • @user-ps3oi8tr3h
    @user-ps3oi8tr3h 6 місяців тому +1

    Kya batt ustad ji dil khush hogya

  • @user-od2bh7bw6p
    @user-od2bh7bw6p 7 місяців тому +2

    Down to earth bhai simar

  • @HarmanDeep-wl7cn
    @HarmanDeep-wl7cn 7 місяців тому +2

    Baba baaki gallan diyaan gallan simar bai tu att bhut krona yrr dilo pyaar aa tere lyi ❤️

  • @brown_boy_edtiz
    @brown_boy_edtiz 7 місяців тому +2

    puranay jakham
    tajay kar deatay 22 tayri dard pari avaj nay 🥺❤️‍🩹

  • @Armylover-ug4pm
    @Armylover-ug4pm 7 місяців тому +1

    Bhut vadia song likhya bai g ❤

  • @bhupindersingh7223
    @bhupindersingh7223 7 місяців тому +4

    Nice gana 👌👌👌

  • @deeprainarecords6510
    @deeprainarecords6510 7 місяців тому +9

    Lyrics 💯❤️

  • @pbx1_sunny506
    @pbx1_sunny506 7 місяців тому

    Sira he kari jna jatta

  • @lakshyapreetsinghjatt6034
    @lakshyapreetsinghjatt6034 7 місяців тому

    Bhut sohna song
    .
    .
    Ik kudi tere ton pehla v......!
    Gallan tere aalian krdi c....!!

  • @jyotirawat7535
    @jyotirawat7535 7 місяців тому +3

    Love this from audio to video❤

  • @rajveerkaur1819
    @rajveerkaur1819 7 місяців тому +3

    ਕਿਸੇ ਲਈ ਮੈ ਮਰਕੇ ਦੇਖ ਲਿਆ ਪਰ ਮੇਰੇ ਤੋ ਵਦੀਆਂ ਮਿਲਿਆ ਮਿੰਟ ਚ ਬਦਲ ਗਈਂ ਜੋ ਸਾਢੇ ਵਿਚ ਸੀ ਉਹ ਵੀ ਭੁਲ ਗਈਂ ਉਹ ਓਹਨੇ ਇਹ ਵੀ ਨੀ ਸੋਚਿਆ ਵੀ ਇਹ ਬਰਬਾਦ ਕਰਦੋ ਜੇ ਆਵਦੀ ਆਇ ਤੇ ਆਇਆ ਏਨੇ ਪਰੋਫ਼ ਸੀ ਪਰ ਓਹਨੁ ਮੇਰ ਪਅਰ ਤੇ ਵੇਸਵਾਸ਼ ਸੀ ਬਸ ਧੁਖਾ ਕਰਨਾ ਓਹਦੀ ਜਾਦੇ ਯੇਜਾਤ ਸੀ 💔💔💔

  • @HarpreetSingh-nt9nb
    @HarpreetSingh-nt9nb 7 місяців тому

    Koi word nhi bai video v gaint te song v ...EX da cheta aa janda aa tere geet sunn ke

  • @NavjotSingh-cx4fx
    @NavjotSingh-cx4fx 7 місяців тому +1

    Bhttt sohnaaa song aw veere 🔥👌💯✅ God bless you veer 👍💯✅

  • @meetramghariamusic
    @meetramghariamusic 7 місяців тому +3

    ਜਿਉਂਦਾ ਰਹਿ ਸਿਮਰਿਆ ❤

  • @JassaJattShorts
    @JassaJattShorts 7 місяців тому +13

    Last moment was unexpected 🔥🔥❤️

  • @harjeetsingh7210
    @harjeetsingh7210 7 місяців тому

    Jeonda reh veer

  • @batwalmunda9278
    @batwalmunda9278 7 місяців тому +1

    Gana bda badiya lgeya simar veere ❤

  • @Harman-kaur-
    @Harman-kaur- 7 місяців тому +3

    Salute to ur kalam and painful voice

  • @mandeep2060
    @mandeep2060 7 місяців тому +5

    Masterpiece💕

  • @Jatinsharma-uz3pl
    @Jatinsharma-uz3pl 3 місяці тому

    Bai ji bohat vadhiya edhe hi gaane kadh de reho

  • @SAHILX0FFICIAL
    @SAHILX0FFICIAL 7 місяців тому +1

    Bht bht bht sohna geet❤wmk🙏

  • @sharmapreeti8568
    @sharmapreeti8568 7 місяців тому +19

    Waheguru ji Waheguru ji

  • @s.nguidelines8845
    @s.nguidelines8845 2 місяці тому +1

    y ki kah k likhda sira yaar tu v love you y

  • @user-um6om8ru3k
    @user-um6om8ru3k 3 місяці тому

    Kya Baat aa jatta meri sari jindgi tu ek Gane ch krti jeoda vasda reh simmar dohare waleya 🫡🫡

  • @karmitakaur3390
    @karmitakaur3390 7 місяців тому +610

    ਤੇਰੀ ਕਲਮ ਜੇਹੀ ਕਲਮ ਨੀ ਹੋਣੀ ਪੰਜਾਬੀਅਤ ਜੇਹੀ ਸ਼ਰਮ ਨੀ ਹੋਣੀ ਤੇਰੇ ਗੀਤਾਂ ਜੇਹਾ ਕੀਤੇ ਅੰਦਾਜ਼ ਨੀ ਹੋਣੀ ੳਥੇ ਪੰਜਾਬ ਨੀ ਹੋਣਾ ❤❤

    • @bikkarsandhu_302
      @bikkarsandhu_302 7 місяців тому +12

      Nice line

    • @user-mb8rt1dj2d
      @user-mb8rt1dj2d 7 місяців тому +21

      ਆਹੋ ਤੈਨੂੰ ਤਾਂ ਜਿੱਦਾਂ ਬੋਹਤ ਸ਼ਰਮ ਹਯਾ ਹੈਗੀ ਆ।ਛੱਜ ਤਾਂ ਬੋਲੇ ਛਾਣਨੀ ਵੀ ਬੋਲੇ..

    • @983k_views
      @983k_views 7 місяців тому +12

      ਇੰਦੇ ਵਰਗਾ ਫੁਦੂ ਬੰਦਾ ਨਿ ਹੋਣਾ, ਓਨਾ ਪੰਜਾਬ ਚ ਨਸ਼ਾ ਨਿ ਹੋਣਾ ਜਿਨਾ ਇੰਦੇ ਗਨਿਆ ਚ ਆ।

    • @rneett1105
      @rneett1105 7 місяців тому +7

      Shayri likhi aa gall bni ni vese madm to 😂😂😂😂

    • @DuniaDiSair1
      @DuniaDiSair1 7 місяців тому +2

      very nice

  • @majotraboy95
    @majotraboy95 7 місяців тому +4

    Song direct touch to heart 💕💓💕

  • @user-ju6kv5nt3t
    @user-ju6kv5nt3t 7 місяців тому +1

    Hyee oh vere bala ghaint a❤❤❤❤

  • @manpreet6685
    @manpreet6685 7 місяців тому

    Sira kara ta simar

  • @jasnoor8656
    @jasnoor8656 7 місяців тому +7

    BC ਇਸ ਇੰਟਰ ਕਾਸਟ ਨੇ ਪਤਾ ਨੀ ਕਿੰਨੇ ਹੀ ਦਿਲ ਤੋੜ ਦਿੱਤੇ 😭😭😭

  • @mithagill7313
    @mithagill7313 7 місяців тому +4

    ਬਹੁਤ ਘੈਂਟ song🤘ਲੱਗਿਆ ਬਾਕੀ ਤੁਸੀਂ ਦੱਸੋ ਕਿੱਦਾਂ ਲੱਗਿਆ 😊