RANJHA (Official Video) Simar Dorraha | MixSingh | XL Album

Поділитися
Вставка
  • Опубліковано 22 гру 2024

КОМЕНТАРІ • 16 тис.

  • @MixSingh
    @MixSingh  3 роки тому +3343

    Hanji Kive Lagya 'RANJHA'
    Apni Favourite Line te Reels Banao & Do Tag Us 🫶
    Do Listen Full Album 'XL' 👉🏻ua-cam.com/video/NRBQBF66O-w/v-deo.html

  • @mitthideol7561
    @mitthideol7561 3 роки тому +78

    ਕਈ ਵਾਰ ਸੁਣ ਲਿਆ ਗਾਣਾ
    ਓਨਾ ਹੀ ਪਿਆਰਾ ਲੱਗੀ ਜਾਦਾ
    👌💓💓💓🌻🌻🌻

  • @anureetkaur6736
    @anureetkaur6736 3 роки тому +184

    ਬਾਪ ਤੇਰੇ ਨੇ ਨਈਂ ਮੰਨਣਾ ਤੂੰ ਦਿਲ ਆਪਣੇ ਨੂੰ ਰੋਕੀ ਨੀ,
    ਜੇ ਤੈਨੂੰ ਰਾਂਝੇ ਨਾਲ ਤੋਰਤਾ ਕੀ ਕਹਿਣਗੇ ਲੋਕੀ ਨੀ।
    ਜੇ ਤੈਨੂੰ ਰਾਂਝੇ ਨਾਲ ਤੋਰਤਾ ਕੀ ਕਹਿਣਗੇ ਲੋਕੀ ਨੀ।
    ਮਾਏ ਮੈਂ ਕੁੱਝ ਹੋਰ ਨਾ ਮੰਗਾਂ,
    ਮਾਏ ਮੈਂ ਕੁੱਝ ਹੋਰ ਨਾ ਮੰਗਾਂ।
    ਬਹੁਤ ਖ਼ੂਬ ਸਿਮਰ ਵੀਰੇ 🙌🙌 ❤❤

  • @ਅੱਸਤਰ
    @ਅੱਸਤਰ 3 роки тому +24

    ਇਹ ਕੀ ਬਣਾਤਾ ਯਰ ...... 🔥
    Nhi Rees honi ehdi ❤️
    Mix singh in the house 🏠

  • @Amandeepchananka19
    @Amandeepchananka19 2 місяці тому +185

    Anyone here October 2024..😊

  • @MixSingh
    @MixSingh  3 роки тому +388

    Kaun Kaun Roj Sunnda #Ranjha ??

  • @ranbirsingh5274
    @ranbirsingh5274 3 роки тому +30

    ਚੱਲੇ ਹਰ ਕਾਰ ਵਿਚ ਬਿਨਾਂ ਕਿਸੇ ਸਹਾਰੇ ਦੇ
    ਇਹੋ ਜਿਹਾ ਗੀਤ ਫ਼ੇਰ ਲਿਖਤਾ ਦੋਰਾਹੇ ਨੇ
    🔥🔥❤️❤️

  • @Kiingcoobra
    @Kiingcoobra 3 роки тому +63

    ਬਹੁਤ ਹੀ ਵਧੀਆ ਰਚਨਾ ਤੇ ਗਾਇਆ ਵੀ ਬਹੁਤ ਘੈਂਟ 😍
    ਬਾਈ ਸਿਮਰ 👌👌
    ਇਕ ਸੱਚੀ ਰਚਨਾ.........

    • @babusingh1476
      @babusingh1476 3 роки тому +1

      👌👌👌👌👌👌👌👌😘😘😘😘😘

  • @Vipin_bazpur
    @Vipin_bazpur 11 місяців тому +56

    2024 m sunne bale like kro😅

  • @vchill7663
    @vchill7663 3 роки тому +501

    Jde jde repeat te la k sun rehe ne like karo 👍👍👍✌✌

    • @komalpreetsingh3723
      @komalpreetsingh3723 3 роки тому +1

      ਡਗਡੱਓੇ

    • @GurwinderSingh-hy8ju
      @GurwinderSingh-hy8ju 3 роки тому +3

      Jde. jde repeat. te. Ia. K. Sun rehe. ne like karo👍👍👍✌✌

    • @MRVERMA-gt2ok
      @MRVERMA-gt2ok 3 роки тому

      Mai v sun riha y ghaint song aa te sound effects v 👌👌👌👌

    • @vchill7663
      @vchill7663 3 роки тому

      @@MRVERMA-gt2ok 💪💪

    • @tirlock_98
      @tirlock_98 3 роки тому +2

      Sierra y ji👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @laddigill1328
    @laddigill1328 3 роки тому +119

    2 ਘੰਟੇ ਦਾ ਗੀਤ ਹੁਣ ਚਾਹੀਦਾ ਸੀ ਬਹੁਤ ਸੋਹਣਾ ਗੀਤ ਹੈ ❤️❤️ I wait to next part

  • @rinkumattran
    @rinkumattran 3 роки тому +57

    ਦਿਲ ਮਿਲਿਆਂ ਨੂੰ ਕੌਣ ਪੁੱਛੇ ਜਿੱਥੇ ਨਾ ਮਿਲਦੀ ਜਾਤ ਹੀਰੇ
    ਬਾਈ ਕਮਾਲ ਦੀ ਲਿਖਤ ਐ ਵੀਰੇ 🔥🔥🔥🔥🔥👌🏼👌🏼👌🏼👌🏼👌🏼👌🏼👌🏼👌🏼

  • @AmnaRiaz-k4z
    @AmnaRiaz-k4z 22 дні тому +21

    Anyone here in December 2024

  • @MixSingh
    @MixSingh  3 роки тому +2515

    Pakistan Mein Jo Jo Is Gaane ko Sun Rha hai Unko Mera Salaam 🙌🏻

  • @ਅੱਸਤਰ
    @ਅੱਸਤਰ 3 роки тому +85

    ਦੋ ਤਿੰਨ ਘੰਟੇ ਦਾ ਹੋਣਾ ਚਾਇਦਾ ਸੀ ਗਾਣਾ ਦੋਰਾਹਿਆ .. 👌🙌🏻❤️
    Mix ਸਿੰਘਾਂ ਮੈਂ ਕੁੱਝ ਨਾ ਮੰਗਾ 🙆🏻‍♂️🤞🏻

  • @jaskarandeepsingh101
    @jaskarandeepsingh101 3 роки тому +334

    Eh gaane nu 15 20 saal bd v sun k loki enjoy kraya krnge.
    Eh pkka gal ae 👌🏻💪🏻

  • @vanshikaantil1270
    @vanshikaantil1270 Рік тому +17

    The line ' dil miley na kon puche jite na mile jat hi ' hits hard 🙃🙃

  • @mnnimohie6558
    @mnnimohie6558 3 роки тому +10

    ਫੇਰ ਨਸ਼ਿਆਂ ਦੇ ਹੜ੍ਹ ਵਿੱਚ ਹੜ੍ਹ ਕੇ ਅੱਖਾਂ ਰੱਖਦੇ ਲਾਲ ਕਈ🤐❤️👌👌🔥

  • @user-ll2uz2yu4g
    @user-ll2uz2yu4g 3 роки тому +50

    ਜੇ ਰੱਬ ਦਿੰਦਾ ਹੈ ਤਾਂ ਖੋਹ ਵੀ ਸਕਦਾ🙏,
    ਜੋ ਹੱਸਦਾ😀 ਹੈ ਉਹ ਰੋ ਵੀ😭ਸਕਦਾ,
    ਇਹ ਹੀ ਤਾਂ ਜਿੰਦਗੀ ਹੈ🤗...
    ਜੋ ਸੋਚਿਆ🤔 ਨਹੀਂ ਹੋ ਵੀ ਸਕਦਾ🙏!!

  • @Harry__Maherna
    @Harry__Maherna 3 роки тому +340

    ਦਿਲ ਮਿਲਿਆ ਨੂੰ ਕੌਣ ਪੁੱਛੇ ਜਿੱਥੇ ਨਾ ਮਿਲਦੀ ਜਾਤ ਕੁੜੇ 😢😢ਸਹੀ ਕਿਹਾ ਵੀਰ ਨੇ

    • @balvirsingh6615
      @balvirsingh6615 3 роки тому +8

      Meray nal v ehda he hoya yr right 💯💯💯💯💯

    • @Harry__Maherna
      @Harry__Maherna 3 роки тому +6

      @@balvirsingh6615 haan yaar jaat nu puchhde aa saare

    • @balvirsingh6615
      @balvirsingh6615 3 роки тому +4

      @@Harry__Maherna hmm

    • @ramneeksidhu5382
      @ramneeksidhu5382 3 роки тому +3

      💯💯💯💯💯💯

    • @Harry__Maherna
      @Harry__Maherna 3 роки тому +9

      @@ramneeksidhu5382 sahi aa bro bs aahi kuj chlda .Sachi feeling da kuj ni bs aah bhed bhaaw maayene lgde aa kite greebi maar jaandi aa kite caste😒😒😒😥😥bs yaadan reh jaandiyaan ne us insaan dyiaan 😥😥

  • @bhagat50roaster42
    @bhagat50roaster42 Рік тому +4

    bai har waar repeat te ਚਲਦਾ ਮੇਰੇ speaker te 🥺🥺🥺

  • @kartikranipuria3285
    @kartikranipuria3285 3 роки тому +24

    ਸਿਮਰ ਦੀ ਕਲਮ ਤੇ ਮਿਕਸ ਸਿੰਘ ਦੇ ਮੂਜਿਕ ਦਾ ਕੋਈ ਜਬਾਬ ਨਹੀਂ....🙏🏻👆🏻✍🏻👍🏻

  • @prabhgill162
    @prabhgill162 3 роки тому +157

    ਦਿਲ ਮਿਲਿਆ ਨੂੰ ਕੌਣ ਪੁੱਛੇ ਜਿੱਥੇ ਨਾ ਮਿਲਦੀ ਜਾਤ ਹੀਰੇ😞💔....

  • @ramantara6654
    @ramantara6654 3 роки тому +66

    ਦਿਲ ਮਿਲਿਆਂ ਨੂੰ ਕੋਣ ਪੁੱਛੇ
    ਜਿੱਥੇ ਨਾ ਮਿਲ ਦੀ ਜ਼ਾਤ ਹੀਰੇ
    💯 ਸਹੀ ਕਿਹਾ ਵੀਰੇ ਬਹੁਤ ਖੂਬ ਗਾਇਆ ਵੀਰੇ ਰੱਬ ਤੈਨੂੰ ਤਰੱਕੀ ਬਖਸ਼ੇ ਵੀਰੇ ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️💜💜💜💝💝💝💜💜💜💜❤️❤️💜💜💜🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

    • @musicmaster6738
      @musicmaster6738 3 роки тому +1

      Pawan kumar💗✉✉💗✉✉💗
      💗✉✉💗✉✉✉
      💗💗💗💗✉✉💗
      💗✉✉💗✉✉💗
      💗✉✉💗✉✉💗

    • @jeerachaygearwala7946
      @jeerachaygearwala7946 2 роки тому +1

      Ya hanide

  • @anjuriyar1029
    @anjuriyar1029 Рік тому +14

    Dil milya nu Kon puchhe jithe ni mildi jaat kude ☺😟😟heart touching line💟😞

  • @Seven-Kon-Haii
    @Seven-Kon-Haii 3 роки тому +35

    Siraa babe 100 million views ta bnde ne ene knt lyrics ❤️

  • @jotbalagan875
    @jotbalagan875 3 роки тому +34

    ਇਸ ਗਾਣੇ ਵਿਚ ਗੀਤਕਾਰ ਨੇ ਸਾਡੇ ਅਜ ਕੱਲ ਦੇ ਪੰਜਾਬ ਦੇ ਹਲਾਤ ਬਹੁਤ ਹੀ ਵਧੀਆ ਢੰਗ ਵਿਚ ਪੇਸ਼ ਕੀਤੇ ਹਨ । ਅੱਜ ਕੱਲ ਦੇ ਨੌਜਵਾਨਾਂ ਦਾ ਹਾਲ ਬਿਆਨ ਕਰਦਿਆਂ ਝੂਠੀਆਂ ਆਸ਼ਕੀਆਂ ਬਾਰੇ ਵੀ ਦਸਿਆ ਹੈ।।❤❤ salute to the lyricist and music director ❤🔥🔥

  • @fankhantwalemaanda5996
    @fankhantwalemaanda5996 3 роки тому +467

    ਬਹੁਤ ਹੀ ਖੂਬਸੂਰਤ ਅਤੇ ਸੱਚੀ ਘਟਨਾ ਤੇ ਅਧਾਰਿਤ ਗੀਤ ਲਿਖਿਆ ਬਾਈ...😘💯👌🏻

  • @ranjeetnayak1702
    @ranjeetnayak1702 Рік тому +3

    Fan bana diya👌💜💙💜

  • @anjalisaini3466
    @anjalisaini3466 3 роки тому +3127

    Repeat te kon kon sun reha🤗🤗🤗❤❤next lvl song❤❤

  • @salhanrohit2652
    @salhanrohit2652 3 роки тому +19

    ਅੱਜ ਕੱਲ ਦੇ ਰਾਂਜੇ ਸਾਰੇ ਦਾ ਇਹੀ ਗੀਤ ਆਲਾ haal aa

  • @robinsandhu6760
    @robinsandhu6760 3 роки тому +12

    ਤੁਹਾਡੇ ਲਈ ਜਿੰਨਾ ਪਿਆਰ ਹੋਵੇ ਓਹਨਾ ਘਟ ਹੈ
    ਬਹੁਤ ਵਧੀਆ Bai 🔥🖤

  • @HarinderSamra
    @HarinderSamra 3 роки тому +444

    Bhot ghaint bai 👌👌

  • @MixSingh
    @MixSingh  3 роки тому +1153

    Thank You Sab Da Ehna Pyar De Rahe Ho❤️🙏🏻
    Eh Gaane De 2Lac Likes Hunde Hi Next Poster #XL Album de 2nd Track Da ✌🏻

    • @purankamboz2434
      @purankamboz2434 3 роки тому +18

      ਕਿਹੜੇ ਪਿੰਡ ਤੋਂ ਰਾਂਝਾ ਜੀ ਤੁਸੀਂ

    • @AmanDeep-hv5qe
      @AmanDeep-hv5qe 3 роки тому +19

      Song e enna sohna j mere walon like kaffi milde ta main million ch krne c i like it

    • @AmanDeep-hv5qe
      @AmanDeep-hv5qe 3 роки тому +11

      @@purankamboz2434 dhorha to e hone

    • @AmanDeep-hv5qe
      @AmanDeep-hv5qe 3 роки тому +10

      Main buht vaar sun lyia fr v mnnn ni bhryiaaa

    • @blackmafiagaming2385
      @blackmafiagaming2385 3 роки тому +7

      Nice song 🎵👌veer g

  • @ArbazJafriMUSIC
    @ArbazJafriMUSIC 3 роки тому +11

    Att Baii 🔥💯 Lyrics/Music/vocals Sab E Ghaintt A 🙌♥️

  • @Jass07861
    @Jass07861 Місяць тому +2

    Bai ne ta sira la dita me ta kade sochya hi nahi si koi ehna sohna song likhu ❤❤❤

  • @user-mh9sf5oe1q
    @user-mh9sf5oe1q 3 роки тому +46

    ਸਿਮਰ ਦੋਰਾਹਾ ਆਇਆ ਅੱਲਗ ਹੀ ਅੰਦਾਜ਼ ਚ
    ਅੱਲਗ ਹੀ ਦਰਦ ਦਿਖਦਾ ਇਸਦੀ ਅਵਾਜ ਚ 👍

  • @makhangill6495
    @makhangill6495 3 роки тому +25

    ਦਿਲ ਮਿਲਿਆ ਨੂੰ ਕੌਣ ਪੁੱਛੇ ਜਿੱਥੇ ਨਾ ਮਿਲਦੀ ਜਾਤ ਹੀਰੇ 💯🔥✍🏻 (SIMAR DORAHA 💯👌🏻) .............siraaaaaaaa song bro
    Att krti 😘

  • @jashcreation763
    @jashcreation763 2 роки тому +247

    ਦਿਲ ਮਿਲਿਆ ਨੂੰ ਕੌਣ ਪੁੱਛੇ
    ਜਿੱਥੇ ਨਾ ਮਿਲਦੀ ਜਾਤ ਕੁੜੇ
    ਬਿਲਕੁਲ ਸਹੀ ਲਿਖਿਆ ਵੀਰ 😭😭😭🥺🥺🥺

  • @GurjeetSingh-wo7iu
    @GurjeetSingh-wo7iu 10 місяців тому +1

    ਬਹੁਤ ਸੋਹਣਾ ਹੈ song ❤❤❤❤❤❤

  • @sarthakbhatia02
    @sarthakbhatia02 3 роки тому +74

    Repeat mode 🎶🎶 like karo jeede repeat mode te sun rahe ne ❤️ next level music

    • @SinghPB71
      @SinghPB71 3 роки тому

      ua-cam.com/video/djQCj1YQRpY/v-deo.html👍

  • @VickyDhaliwal
    @VickyDhaliwal 3 роки тому +2445

    Balle Dorahe Alya ...Bhut Sohna

    • @thepunjabibeast9863
      @thepunjabibeast9863 3 роки тому +19

      Bai ji tuc v krdo koi gaana Shana..❤️🙏

    • @SIDHU-cz1hy
      @SIDHU-cz1hy 3 роки тому +11

      🥰🥰😊😊❤❤

    • @babbukaransidhu7015
      @babbukaransidhu7015 3 роки тому +13

      Ki hal aw Vicky y 🥰🥰🥰kima chlda km kr ♥️♥️♥️hor family kida y rure ke kalan to barnala dist Punjab

    • @sonusingh-kn7tv
      @sonusingh-kn7tv 3 роки тому +7

      Veere bht bht bht ghaint cheez bai ji on repeat chal reha 💓💓🌍🌍🌍

    • @jak8570
      @jak8570 3 роки тому +5

      ਗੱਲ ਬਾਤ ਆ ਬਾਈ ਤੇਰੀ

  • @harshkushwaha01
    @harshkushwaha01 Рік тому +4

    waiting for ranjha 2💕💕❤❤

  • @anuuuppal9239
    @anuuuppal9239 3 роки тому +78

    Dil milya nu kon puche jithe mildi na jaat hired😢😶😓......
    This line😶😢❤️❤️❤️

  • @punjabmade
    @punjabmade 3 роки тому +953

    KYAAA BAATTTAA 👌👍🤗

  • @GurbinderSingh-x8l
    @GurbinderSingh-x8l 4 дні тому +1

    Good song and gal baat seraa❤❤ke👌👌👍👍

  • @jaswantkhanewal
    @jaswantkhanewal 3 роки тому +209

    ਬਹੁਤ ਸ਼ੁਕਰੀਆ ਜਨਾਬ ਚੰਗਾ ਗੀਤ ਦੇਣ ਲਈ ਲੋਕਾਂ ਨੂੰ,, ਮੈਂ ਇਸ ਗੀਤ ਨਾਲ ਦਿਨ ਸ਼ੁਰੂਆਤ ਕੀਤੀ ਸੀ ਹੁਣ ਸੋਣ ਸਮੇ ਵੀ ਇਹੀ ਚੱਲ ਰਿਹਾ ਹੈ, ਉਮੀਦ ਕਰਦਾ ਕਿ ਅੱਗੇ ਵੀ ਇਸ ਤਰਾਂ ਦੇ ਹੀ ਗੀਤ ਕਰੋ ਗੇ, ਸਾਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ ਹੈ, ਬਹੁਤ ਬਹੁਤ ਮੁਬਾਰਕਾ ਹੋਣ ਸਾਰਿਆ ਨੂੰ🙏❤❤❤👍👌🥰

  • @statuslover6373
    @statuslover6373 3 роки тому +51

    Dil milua nu Kon puche jithe na mildi jaat heere ....waah Kya lyrics hai ❤️❤️

  • @gurpreetsingh-io2wk
    @gurpreetsingh-io2wk 3 роки тому +21

    ਜੱਟਾ ਤੇਰੀ ਕੋਈ ਰੀਸ਼ ਨੀ ਉੱਤੋ ਵੱਡਾ ਵੀਰ ਮਿਸਰ ਸਿੰਘ ਉੱਤੋਂ ਸੰਗੀਤ ਸਿਰਾ ਕਰਵਾ ਦਿੰਦਾ ਏ।। ❤❤
    🙏ਪਰਮਾਤਮਾ ਦੋਹਾ ਭਰਾਵਾਂ ਨੂੰ ਚੜਦੀਕਲਾ ਵਿੱਚ ਰੱਖੇ 🙏

  • @vloggervishesh3648
    @vloggervishesh3648 Рік тому +3

    Dil mileya nu kaun puche jithe na mildi jaat heere ❤❤

  • @singhabhijeet3432
    @singhabhijeet3432 3 роки тому +33

    Dil mileya nu kon pushe
    Jithe na mildi ਜਾਤ kudde👌👌💔💔

  • @gaganbirt4917
    @gaganbirt4917 3 роки тому +150

    🔥🔥🔥repet ta kon kon sunda ha

  • @sandhugarry6644
    @sandhugarry6644 3 роки тому +115

    Dil millya nu kon puche jithe naa mildi jaat heere❤️👍sooo nyc song

  • @HimmatKumar-ft7ku
    @HimmatKumar-ft7ku 26 днів тому +1

    ❤❤❤😊😊😊😊😊 song bahut behtarin aur nikaalo aise song

  • @loveleen13.
    @loveleen13. 3 роки тому +31

    Repeat to repeat sun reha 45mint hoye aye nu 30mint da sun reha jdd da sunea sunii jarea.... Kaintt glbaat aa baii purii puriii........❤️ajj kl de ranjhe✍️

    • @waqarrana9608
      @waqarrana9608 3 роки тому

      Veer 2 hours sy sun raya kamal aaaa

  • @MixSingh
    @MixSingh  3 роки тому +431

    #Ranjha Kehre Kehri Jagah Te Chal Reha Ajj Kal ?? Apne Shehr Da Naam Comment Karo ❤️

  • @sagar_shayar00
    @sagar_shayar00 3 роки тому +109

    Aa song kiss kiss da favriat aa 😘😘🥰🥰🥰

  • @ayesharasheed1020
    @ayesharasheed1020 Рік тому +19

    Most underrated artist ever
    It's a masterpiece
    Listening it on repeat till now🌸

  • @ਜੱਸੀਕੋਰਸਿੱਧੂ
    @ਜੱਸੀਕੋਰਸਿੱਧੂ 3 роки тому +46

    ਅਗਰ ਲੋਕ ਕਿਆ ਸੋਚੇਗੇ ??ਫਿਰ ਵੋ ਵੀ ਹਮ ਸੋਚੇਗੇ ਫਿਰ ਲੋਗ ਕਿਆ ਸੋਚੇਗੇ🤔🤔

  • @simransandhu8692
    @simransandhu8692 3 роки тому +22

    Endless Song🔥🔥Voice vi ghaint ha veere ❤️ Simar Dorraha❤️

  • @sukhveersingh7451
    @sukhveersingh7451 3 роки тому +227

    ਇੱਕਲੇ ਬੈਠ ਕੇ ਗੀਤ ਸੁਣੋ। ਫੇਰ ਪਤਾ ਲੱਗਦਾ ਕੇ ਇਹ ਸੋਂਗ reality ਹੈ ਅੱਜ ਦੀ

  • @MandeepSingh-px5sp
    @MandeepSingh-px5sp Рік тому +2

    ਬਰਾ ਮੈਂ ਤੁਹਾਡੀ ਕਿਤਾਬ ਪੜੀ ਆ ਓਹੀ ਕੁੜੀ ਆ ਨਾ ਆ ਬਾਈ ਜਿਹੜੀ ਦਾ ਨਾ ਖੁਸ਼ ਸੀ 😍

  • @teradeep_6540
    @teradeep_6540 3 роки тому +12

    Aah aa different klm te different Soch💯💯🤙🏻🤙🏻🔥🔥🔥

  • @rajbir_ghumman.06
    @rajbir_ghumman.06 3 роки тому +34

    Song di tan atttt krvayi pyì a veerey
    One like jihna nu kuj wkhra lgga mainu tan lgga next part on the way
    🔥🔥🔥🔥🔥🔥👍🏻👍🏻👍🏻👍🏻👍🏻👍🏻

  • @point0163
    @point0163 3 роки тому +25

    1 no song aa bhai Simar doraha lyi 1 like te kro 👌👌💪💪

  • @RajuTarobariWala
    @RajuTarobariWala 6 місяців тому +1

    Bahut vadiya song a ❤❤❤is song nu Full sport kro 🎉🎉 all the best 😊😊😊

  • @JatinThakur-rz4ts
    @JatinThakur-rz4ts 3 роки тому +18

    Repeat te chl reha sadee fone ch ta🔥🔥🔥

  • @avtarsingh2531
    @avtarsingh2531 Рік тому +78

    ਮਾਂ ਬੋਲੀ ਪੰਜਾਬੀ ਦੇ ਵਿੱਚ ਕਮੈਂਟ ਲਿਖਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।

  • @Sunny-qb4if
    @Sunny-qb4if 3 роки тому +10

    ਇੱਕ ਵਾਰ ਫੇਰ ਸਿਮਰ ਭਾ ਨੇ ਸਿਰਾ ਕਰਾ ਦਿਤਾ ਸੁਪਰ ਡੁਪਰ ਆ ਪੁਰਾ ਪਰਾ ਘੈਟ ਗਾਣਾ ਆ .....ਡੱਟਿਆ ਰਹਿ ਸਿਮਰ ਭਾ ਵਾਹਿਗੁਰੂ ਚਰਦੀ ਕਲ੍ਹਾ ਵਿਚ ਰੱਖਣ ਭਰਾ ਨੂੰ

  • @BALWINDERSINGH-kl7fd
    @BALWINDERSINGH-kl7fd 3 роки тому +196

    ਜਾਤ ਪਾਤ ਤੇ ਅਮੀਰ ਗਰੀਬੀ ਕਰਨ ਸੱਚਾ ਪਿਆਰ ਅਧੂਰਾ ਰਹਿ ਜਾਂਦਾ 🙏🙏🙏

    • @daman_414
      @daman_414 3 роки тому +4

      Oh bhrava nibhan wale nu eh cheeja da fark ni penda 👍

    • @BALWINDERSINGH-kl7fd
      @BALWINDERSINGH-kl7fd 3 роки тому +3

      @@daman_414 ਪਰ ਉਹੀ ਬੋਲੇ ਕਿ ਤੇਰਾ ਮੇਰਾ ਮੇਚ ਨਹੀਂ 🙏🙏

    • @daman_414
      @daman_414 3 роки тому +2

      Then apa eh ta ni keh skde bhra sab galt ne?

    • @daman_414
      @daman_414 3 роки тому +2

      Manneya nibhan wale ght aw par hege ta jroor ne💯

    • @sukhwindersingh5971
      @sukhwindersingh5971 3 роки тому

      @@BALWINDERSINGH-kl7fd theek aa veer tu tori apni kuri nu eda fir manna gai

  • @SonuRam-h6x
    @SonuRam-h6x 11 місяців тому +1

    Kina Sona song aa😜👌👌

  • @SwapnilAfinwalaOfficial
    @SwapnilAfinwalaOfficial 3 роки тому +350

    Fabulous music 🔥🔥❣️❣️💜💙❤️

    • @sunilbhagat9686
      @sunilbhagat9686 3 роки тому +4

      U r famous ha bro apka song

    • @yeshumasih9289
      @yeshumasih9289 3 роки тому +3

      @@sunilbhagat9686 very very nice bro

    • @ManishKumar-kt3jx
      @ManishKumar-kt3jx 3 роки тому

      @@sunilbhagat9686 P00PPPpa

    • @Pb08x
      @Pb08x 3 роки тому +1

      @@sunilbhagat9686 781

    • @Pb08x
      @Pb08x 3 роки тому

      @@sunilbhagat9686 89899

  • @Randhawa548
    @Randhawa548 3 роки тому +120

    ਅੱਜ ਦੇ ਸਮੇ ਦੀ ਸੱਚਾੲੀ ਅਾ ਬੜੇ ਤਰੀਕੇ ਨਾਲ ਬਿਅਾਨ ਕੀਤਾ
    ਵਿਹਲੇ ਰਾਝੇ ਤੇ ਪਿਅਾਰ "ਚ ਅੰਨੀਅਾ ਹੀਰਾ

    • @karndeepsinghsahota6014
      @karndeepsinghsahota6014 3 роки тому

      Sachi gall aa veer ji

    • @luddiUnique
      @luddiUnique 3 роки тому +1

      Right maan veera 😀tusi shi khaya jihne likhay oho ghat smjdar a bhut vadiya Simar veera👍good job

    • @vickydhiman314
      @vickydhiman314 3 роки тому +1

      Right babbu maan ji

    • @____m.kour____9006
      @____m.kour____9006 3 роки тому +2

      Jdo apna future dekhke piche hte koi v mera koi future ni ohde nal agho mrn diya dmkiya miln fr ki krna chahida????

    • @____m.kour____9006
      @____m.kour____9006 3 роки тому +1

      😭😭😭okha bhut schi

  • @vickygill405
    @vickygill405 3 роки тому +24

    I love this song ...sach kha ta ik din vich 15 toh vadd var sunn Lena song nu....❣️❣️❣️

  • @Lets_creative_with_harsh
    @Lets_creative_with_harsh Рік тому

    Kyaa vibe hai bros ❤️‍🔥❤️‍🔥❤️‍🔥

  • @mannasekhom1562
    @mannasekhom1562 3 роки тому +10

    ਬਹੁਤ ਵਧੀਆ ਗਾਣਾ ਬਾਈ ਯਾਰ❤️👌👌👌

  • @HarmanSingh-sz3il
    @HarmanSingh-sz3il 3 роки тому +46

    Eh bnde di value hale punjabi industry nu pta ni lgi jis din lg gi uss din industry bdl jni sari 👍🖤

  • @Singer_saab034
    @Singer_saab034 3 роки тому +22

    Gaint a song yrr..👌👌
    Ik war sunia theek thak laga🤔
    Duji war vadia👍
    Teji war gaint,siraa,att...❤️❤️❤️

  • @sawan279
    @sawan279 11 місяців тому +1

    Paradise of song 1 or song nikale bhai ❤❤❤😊😊

  • @bestvideos8616
    @bestvideos8616 3 роки тому +11

    ਆਹ ਗੀਤ ਬਾਲੀਵੁੱਡ ਚ ਪਊਗਾ ਪੱਕਾ।
    ਇਹ ਜੱਟ ਨੇ ਵੀ ਜੋ ਵੀ ਲਿਖਿਆ ਅਲਗ ਹੀ ਲਿਖਿਆ

  • @jagjit7vlogs740
    @jagjit7vlogs740 3 роки тому +51

    Dil milya nu kon pucche jithe na milde jaat heere❤️😭

  • @azaanali138
    @azaanali138 3 роки тому +487

    This song trending in Pakistan 💞

  • @iasaspirantaaru
    @iasaspirantaaru 8 місяців тому +11

    who is listening this song in 2024 ❤️❤

  • @karanheer2210
    @karanheer2210 3 роки тому +69

    Dil milya nu kon puchhe jithe naa mildi Jaat kude . Ghaint baaabe

  • @sarbjeetbrar2119
    @sarbjeetbrar2119 3 роки тому +46

    Heart touching song aa yrrr. ❤️❤️❤️❤️........

  • @sehajsidhu6302
    @sehajsidhu6302 3 роки тому +13

    Eh simar tere lyi likhda ae
    Ehne tere lyi h gauna ae🔥🔥

    • @abrarabrar706
      @abrarabrar706 3 роки тому

      ua-cam.com/video/MqGkq7t1RFo/v-deo.html

  • @alihaider-sj5ek
    @alihaider-sj5ek Рік тому +4

    🔁 tay kon kon sun reha ay 😍❤❤❤

  • @navdeepmehmi2785
    @navdeepmehmi2785 3 роки тому +17

    🔥🔥No words bro🔥🔥

  • @alitibba7458
    @alitibba7458 3 роки тому +102

    Kon kon kehnda ki dohare wale ne att kraari like kro❤

  • @gurisidhu9213
    @gurisidhu9213 3 роки тому +12

    ਪਹਿਲੀ ਵਾਰ ਕੰਨ ਵਿੱਚ ਪਾਈ ਮੁੰਦਰ ਤੇ ਮਾਣ ਹੋਇਆ ਦੋਰਾਹੇ ਵਾਲਿਆ👌💛

    • @gurisidhu9213
      @gurisidhu9213 2 роки тому

      Hun ta Twins ears ch nattain ne God🌸

  • @sukh_wander
    @sukh_wander Рік тому +1

    Simar ta fer simar e aa🔥☝ kya ganaa e aa on repeat daily 2024💔😿

  • @gurnam6318
    @gurnam6318 3 роки тому +16

    Unlike wale pta nhi Ki ਚਾਉਂਦੇ ਆ ਸਮਝ ਨੀ ਲੱਗੀਂ ਇਹਨਾਂ ਨੂੰ ਗੀਤ ਸਾਇਦ 🙏🙏🙏🙏🙏🙏

  • @jangjatana976
    @jangjatana976 3 роки тому +73

    Time agya sade Bhrra Da Kon kon Caunda gana trending ch chle ik Like👍 Simar Doraha Veer Lyi ❣️❣️

  • @BaljinderSingh-ux4vh
    @BaljinderSingh-ux4vh 3 роки тому +14

    End song aw jatta 😍☺

  • @MohdArshad-ri6eg
    @MohdArshad-ri6eg 8 місяців тому +23

    Dil mileya nu kon puche jithe naa mildi jaat kude .....bilkul right aw ji😭😭😭😭

  • @ASTEdits
    @ASTEdits 3 роки тому +321

    How many students are watching 😀

  • @abcdef-jq6dp
    @abcdef-jq6dp 3 роки тому +150

    Music is of another level🔥

  • @amanrajput7242
    @amanrajput7242 Рік тому +1

    Bohot Sona song aa ❤❤

  • @ManishYADAV-hk7go
    @ManishYADAV-hk7go 3 роки тому +156

    Next level of music Punjabi industry🔥🔥🔥🔥

  • @karan_mahio17
    @karan_mahio17 3 роки тому +62

    This music bring you to old world this is the magic of mixsingh