Surinder Shinda || Jazzy B ਜੱਟ ਜਿਊਣਾ ਮੌੜ Live ਮੇਲਾ ਮਾਣਕ ਦਾ ਪਿੰਡ ਜਲਾਲਦੀਵਾਲ 2015

Поділитися
Вставка
  • Опубліковано 28 лип 2023
  • #surindershinda #jazzyb #manindershinda #jassitv
    Surinder Shinda || Jazzy B ਜੱਟ ਜਿਊਣਾ ਮੌੜ Live ਮੇਲਾ ਮਾਣਕ ਦਾ ਪਿੰਡ ਜਲਾਲਦੀਵਾਲ 2015
  • Розваги

КОМЕНТАРІ • 44

  • @KuldeepSingh-oy6qc
    @KuldeepSingh-oy6qc 9 місяців тому +3

    ਬਦਲਾ ਤਾਂ ਤੁਸੀਂ ਸਾਡੇ ਤੋਂ ਲਿਆ ਛਿੰਦਾ ਜੀ ਪਤਾ ਨਹੀਂ ਕਿਹੜੇ ਜਨਮ ਦਾ।। ਵਿਛੋੜਾ ਦੇ ਕੇ। RIP 😢😢😢😢😢 LEGEND NEVER DIE

  • @user-jp5sp4dr9b
    @user-jp5sp4dr9b 10 місяців тому +22

    ਸੁਰਿੰਦਰ ਸ਼ਿੰਦਾ ਭਾਜ਼ੀ ਕਿਥੋਂ ਲੱਭੂ ਕੇ ਲਿਆਈਏ ਤੇ ਕਿਵੇਂ ਮਨਾਈਏ ਤੁਸੀਂ ਤਾਂ ਸਾਡੇ ਨਾਲ ਗੁੱਸੇ ਹੋ ਗਏ 😭😭😭😭😭🙏 ਵਾਹਿਗੁਰੂ ਜੀ 🙏🙏🙏🙏

  • @jagtarsingh3429
    @jagtarsingh3429 10 місяців тому +15

    Kon kon yad kr riha Surinder Shinda ji nu

    • @hsaulakh9947
      @hsaulakh9947 10 місяців тому

      Sare kar rahe aa g

    • @pargatpawar7525
      @pargatpawar7525 10 місяців тому

      ਜਿੰਨਾ ਚਿਰ ਜ਼ਿੰਦਗੀ ਆ ਸੁਰਿੰਦਰ ਛਿੰਦਾ ਜੀ ਨਹੀਂ ਭੁੱਲਦਾ 😢

  • @HarjinderSingh-ef7tk
    @HarjinderSingh-ef7tk 10 місяців тому +9

    ਦਮਦਾਰ ਅਵਾਜ਼ ਬਹੁਤ ਸਮੇਂ ਬਾਅਦ ਪੈਦਾ ਹੁੰਦੀ ਹੈ

  • @shindakalassanghianwala
    @shindakalassanghianwala 9 місяців тому

    ਵਾਹਿਗੁਰੂ ਜੀ ਕਿਥੋਂ ਲੱਬੀੱਏ ਉਸਤਾਦ ਤੁਹਾਨੂੰ

  • @harjeetsra320
    @harjeetsra320 10 місяців тому +2

    ਛਿੰਦਿਆ ਪੁੱਤਰਾਂ ਯਾਦਾਂ ਹੀ ਰਹਿ ਗਈਆਂ

  • @user-cc7fs2nt4s
    @user-cc7fs2nt4s 9 місяців тому

    ਵਾਹਿਗੁਰੂ ਸਭ ਕੁਸ਼ ਜਾਣਦਾ

  • @BaljitKaur-gg6os
    @BaljitKaur-gg6os 10 місяців тому +6

    ਧਾਕੜ ਅਵਾਜ ਵੀਰੇ ਦੀ ਕਿਉ ਵਿਛੋੜਾ ਪਾ ਤਾ ਰੱਬਾ 🙁

  • @rachhpalsinghsingh4465
    @rachhpalsinghsingh4465 10 місяців тому +2

    ਬਹੁਤ ਖੂਬ ਰੱਬ ਮੇਹਰ ਕਰੇ ਆਪਣੇ ਚਰਨਾ ਚ ਜਗਾ ਦੇਵੀ ਛਿੰਦਾ ਜੀ ਨੂੰ ਬਾਕੀ 22 ਲੱਗੋਜਿਆ ਵਾਲਾ ਮਾਈਕ ਅੱਗੇ ਦੇਖੋ ਕਿਵੇਂ ਸੱਪ ਵਾਗੂ ਮੇਲ ਰਿਹਾ?

  • @user-wf4ce3tv1u
    @user-wf4ce3tv1u 10 місяців тому +1

    Waheguru ji waheguru ji

  • @heerakunder7652
    @heerakunder7652 10 місяців тому +7

    Super star singar shinda g miss u

  • @amritnijjar4231
    @amritnijjar4231 10 місяців тому +7

    Waheguru ji 🙏

  • @sukhwantsinghparwana7004
    @sukhwantsinghparwana7004 10 місяців тому

    ਵਾਹ ਜੀ ਵਾਹ ਕਮਾਲ ਕਰ ਦਿਤੀ

  • @jasmeetsidhu9462
    @jasmeetsidhu9462 2 місяці тому

    Great singer

  • @ripanjotgaming9334
    @ripanjotgaming9334 10 місяців тому +1

    Miss u bai ji

  • @babbusingh3683
    @babbusingh3683 10 місяців тому +4

    Miss you vda y 😢😢😢😢😢😢😢

  • @user-wu1dn3ko1m
    @user-wu1dn3ko1m 10 місяців тому

    Miss you

  • @jogindersodhi8251
    @jogindersodhi8251 10 місяців тому +2

    vwaheguru ji🙏🙏🙏🙏🙏

  • @HardeepSingh-mu2qk
    @HardeepSingh-mu2qk 10 місяців тому +1

    Miss u shinda ji

  • @KULWANTSINGH-dc6qo
    @KULWANTSINGH-dc6qo 10 місяців тому +2

    ਵਾਹ ਬਈ ਵਾਹ ਸਿਰਾ ਈ ਲਾ ਦਿੱਤਾ।।

  • @pargatpawar7525
    @pargatpawar7525 10 місяців тому +1

    ਸੁਰਿੰਦਰ ਛਿੰਦਾ ਕਿਸੇ ਨੇ ਨਹੀਂ ਬਣ ਜਾਣਾ 😢

  • @pippalsingh8740
    @pippalsingh8740 10 місяців тому +1

    Vbai
    Sira
    Laditha

  • @gurmailsingh7116
    @gurmailsingh7116 10 місяців тому +1

    Super ji

  • @GurmeetSingh-yd6zn
    @GurmeetSingh-yd6zn 10 місяців тому

    Wahe guru ji

  • @BaldevSinghBaldev-ul7cr
    @BaldevSinghBaldev-ul7cr 9 місяців тому

    ❤❤❤

  • @kabbadiupdate
    @kabbadiupdate 10 місяців тому +1

    Very nice ji

  • @charanjeetsinghuppal8012
    @charanjeetsinghuppal8012 10 місяців тому +2

    ਵਾਹ ਜੀ ਵਾਹ ਸੇਰ ਵਰਗੀ ਅਵਾਜ਼ ਸੀ ਸੁਰਿੰਦਰ ਸਿੰਘ ਸ਼ਿੰਦੇ ਦੀ ਹਰੇਕ ਨੇ ਸ਼ਿੰਦਾ ਨੀ ਬਣ ਜਾਣਾ ਬਾਕਮਾਲ ਅਵਾਜ਼ ਸੀ ਸੇਰ ਦੀ ।

  • @daljeetkaur8628
    @daljeetkaur8628 10 місяців тому

    RIP Waheguru uhna nu apne charna vich jagah den 🙏🙏

  • @ajaibsidhu9953
    @ajaibsidhu9953 10 місяців тому +1

    😭❤️🔥🎉🙏😭🙏

  • @goltibhullar7201
    @goltibhullar7201 10 місяців тому

    Very very nice

  • @lakhasidhu157
    @lakhasidhu157 10 місяців тому

    Mani da pind jlaldiwal nhi jlal a bathinde jile ch jlaldiwal normale ch a pta kr Lia kro

  • @sourabhisaini
    @sourabhisaini 10 місяців тому +1

    Eh c gayiki

  • @user-tg1do2op7u
    @user-tg1do2op7u 10 місяців тому

    Rip surinder shinda ji😢

  • @gurvindersingh7522
    @gurvindersingh7522 10 місяців тому

    Koi rees ni kar sakda is awaaz da

  • @jattpunjabi1959
    @jattpunjabi1959 10 місяців тому

    Wow 🤩

  • @HarpalSingh-uv9ko
    @HarpalSingh-uv9ko 10 місяців тому

    Nice

  • @VikramjeetSingh-wi2xx
    @VikramjeetSingh-wi2xx 10 місяців тому

    ❤❤❤❤❤❤❤

  • @BhupinderSingh-gz7os
    @BhupinderSingh-gz7os 10 місяців тому

    ,🙏🙏🙏🙏🌹🌹🌹🌹👍👍👍👍

  • @gursewaklidder1313
    @gursewaklidder1313 10 місяців тому

    👍🙏🥲

  • @user-po9ru4nw4k
    @user-po9ru4nw4k 10 місяців тому

    Missu ਯੂ ਸੁਰਿੰਦਰ ਸੁਰਿੰਦਰ sindhg