New Punjabi Songs 2024 - Wattan ( Full Video ) Gulab Sidhu | Fateh Shergill | Diamond | Punjab Flow

Поділитися
Вставка
  • Опубліковано 10 кві 2024
  • #wattan #gulabsidhu #newpunjabisongs2024 #punjabflow
    Music Tym Productions Hardeep Meen & Deepak Thakur Presents " Wattan " By " Gulab Sidhu “ From EP Punjab Flow .
    Make Sure You Will Like It And Spread it As Much As You Can.
    Subscribe To Our Channel For Songs : / musictym
    EP - Punjab Flow
    Song - Wattan
    Singer - Gulab Sidhu
    Lyrics - Fateh Shergill
    Music - Diamond
    Director - Jagroop Sandhu , Guru Bhullar
    Assistant Director - Aman Arora
    Editor / Colorist - Harmanvir
    Dop : Jass Sudan
    Line Producer- Sagar Saggu , Gurpreet Bhullar
    Production - Gold Production
    Post Productions - The Amigos Pros
    Special Thanks - Prabh Bumrah , Navi Mansa
    Project by - Jagmeet Singh
    Producer - Bharti Prasher & Sunaina Thakur
    Poster - Vicky Singh
    Label - Music Tym
    Promotions - Music Town ( Varun Sarry )
    All Copyright Reserved ➤ MUSIC TYM PRODUCTIONS
    ► Music Tym Social Media Links:-
    Facebook - / musictymofficial
    Instagram - / musictym
    New Punjabi Songs 2024 , Latest Punjabi songs 2024 , punjabi songs 2024 , songs 2024 , gulab sidhu new songs , gulab sidhu songs , gulab sidhu songs , gulab sidhu viral songs , gulab sidhu songs new , gulab sidhu hit songs 2024 , gulab sidhu best songs 2024 , gulab sidhu punjabi songs 2024 , gulab sidhu hit songs , new gulab sidhu songs , punjabi songs 2024 new , new punjabi songs 2024 this week , latest punjabi songs 2024 trending this week , new punjabi songs trending this week , gulab sidhu songs , gulab sidhu hits , new songs 2024 , new gulab sidhu songs 2024 , punjabi songs gulab sidhu , Punjab Flow , Punjab Flow new ep , Wattan Song , Wattan by gulab sidhu , Fateh Shergill

КОМЕНТАРІ • 707

  • @TECHNOFACT-lv7jv
    @TECHNOFACT-lv7jv Місяць тому +137

    ਕਿਸ ਕਿਸ ਨੂੰ ਆਪਣੇ ਪੰਜਾਬੀ ਹੋਣ ਤੇ ਮਾਣ ਆ ________________________❤

  • @KaranSandhu-bt5yb
    @KaranSandhu-bt5yb Місяць тому +310

    Gulab Sidhu ਬਾਈ nu pyaar kran wale ਲਵਾਓ ਹਾਜ਼ਰੀ fer 😅😅

  • @harwinderpannu7094
    @harwinderpannu7094 Місяць тому +147

    ਗੁਲਾਬ ਸਿੱਧੂ ਬਾਈ ਨੇ ਆਪਣੇ ਗੀਤਾਂ ਦੇ ਜਰੀਏ ਸਿੱਧੂ ਮੂਸੇ ਵਾਲੇ ਨੂੰ ਜਿਉਂਦਾ ਤਾਂ ਰੱਖਿਆ ਹੀ ਰੱਖਿਆ ਹੈ। ਉਸ ਤੋਂ ਬਾਅਦ ਆਪਣੀ ਹਰ ਵੀਡੀਓ ਦੇ ਫਰੰਟ ਪੇਜ ਤੇ ਸਿੱਧੂ ਮੂਸੇਵਾਲੇ ਨੂੰ ਯਾਦ ਜਰੂਰ ਕਰਦੇ ਹਨ। ਜਿਉਂਦਾ ਰਹੇ ਬਾਈ ਲਵ ਯੂ ਆ ਤੇਰੀ ਗਾਇਕੀ ਨੂੰ

  • @factspk373
    @factspk373 Місяць тому +74

    ਰਹਿਣ ਨੂੰ ਪੰਜਾਬ ਵਰਗੀ ਜਗ੍ਹਾ ਨੀ ਕੋਈ ❤

  • @ravkhaira9
    @ravkhaira9 Місяць тому +18

    ਰੱਬ ਕਲਮ ਨੂੰ ਭਾਗ ਲਾਵੇ ਤੇ ਇਸ ਆਵਾਜ਼ ਤੇ ਸੰਗੀਤ ਨੂੰ ਵੀ ❤

  • @shindersingh1478
    @shindersingh1478 Місяць тому +17

    ਸਿੱਧੂ ਮੂਸੇਵਾਲਾ ਨੇ ਕਲਾਕਾਰਾਂ ਨੂੰ ਆਪਣੇ ਪਿੰਡ ਚ ਰਹਿਣ ਦਾ ਵੀ ਟਰੈਂਡ ਬਣਾਇਆ 👍🏻👍🏻

  • @user-df9nj2sw3i
    @user-df9nj2sw3i Місяць тому +67

    ਬਹੁਤ ਹੀ ਵਧੀਆ ਢੰਗ ਨਾਲ ਲਿਖਿਆ ਗਿਆ ਹੈ ਅਤੇ ਅਜੋਕੇ ਸਮੇਂ ਵਿੱਚ ਭੁੱਲ ਜਾ ਰਹੀ ਪੀੜ੍ਹੀ ਨੂੰ ਪੰਜਾਬ ਤੋਂ ਜਾਣੂ ਕਰਵਾਇਆ ਹੈ

  • @VickyDhaliwal-bt2iz
    @VickyDhaliwal-bt2iz Місяць тому +25

    ਜੇੜੇ ਹਿਸਾਬ ਨਾ ਲੋਕੀ ਬਾਹਰ ਜਾਇ ਜਾਂਦੇ ਕਿਸੇ ਦੀ ਨਜ਼ਰ ਲਗੀ ਲਗਦੀ ਬਾਈ❤❤

  • @Ogabhi_2580Singh
    @Ogabhi_2580Singh Місяць тому +46

    ਆਉਣ ਵਾਲਾ ਕੱਲ ਆ ਬਾਈ ਸਾਡਾ ਪੰਜਾਬ ਦੀ ਗਾਇਕੀ ਦਾ❤❤ LovE you Dil Veer Ji

  • @babludass1064
    @babludass1064 Місяць тому +11

    ਗੁਲਾਬ ਗੁਬਾਲ ਏ ਆ ਇਕ ਨੰਬਰ ਭਰਾ ❤

  • @Sandeep_vlog786
    @Sandeep_vlog786 Місяць тому +20

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖਿਆ ✍️ ਤੇ ਗਾਇਆ ਇਕੱਲਾ ਇਕੱਲਾ ਬੋਲ ਸਮਝ ਆਉਂਦਾ ਨਾਲੇ ਖਿੱਚ ਪਾਉਂਦਾ ❤ ਨੂੰ Love u ❣️

  • @YouTuber-wd5ok
    @YouTuber-wd5ok Місяць тому +36

    ਵਾਹ ਓ ਬਾਈ ਫਤਿਹ ਸਿੰਘਾਂ ਦਿਲ ਖੁਸ਼ ਕਰਤਾ ਆਪਣੇ ਆਲਾ ਗਾਣਾ ਦੇ ਕੇ

  • @gillsaabgillsaab5137
    @gillsaabgillsaab5137 Місяць тому +11

    ਬਾਈ ਫ਼ਤਹਿ ਸ਼ੇਰਗਿੱਲ ਪੰਜਾਬ ਦੇ ਵਾਰੇ ਬੁਹਤ ਵਧੀਆ ਲਿਖਦਾ ,ਤੇ ਬਾਈ ਗੁਲਾਬ ਨੇ ਵੀ ਓਨਾ ਵਧੀਆ ਗਾਇਆ ❤❤❤

  • @amanbijliwalamanbijliwal1825
    @amanbijliwalamanbijliwal1825 Місяць тому +20

    ਬਹੁਤ ਵਧੀਆ ਏਸੇ ਤਰ੍ਹਾਂ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ

  • @hanjikidda1670
    @hanjikidda1670 Місяць тому +12

    ਗੁਲਾਬ ਸਿੱਧੂ ਦੀ ਗਾਇਕੀ ਬਹੁਤ ਸੋਹਣੀ ਆ , ਗਾਣਾ ਕਿਸੇ ਦਾ ਲਿਖਿਆ ਹੋਵੇ ਭਾਵੇਂ ਪਰ ਗੁਲਾਬ ਗਾਣੇ ਨੂੰ ਚਾਰ ਚੰਨ ਲਾ ਦਿੰਦਾ ❤

  • @rajveerkaurakku7675
    @rajveerkaurakku7675 Місяць тому +9

    ❤ ਮੇਰੇ ਸੋਹਣੇ ਪੰਜਾਬ ਵੱਸਦਾ ਰਹਿ ਮਾਣ ਪੰਜਾਬੀ ਹੋਣ ਤੇ, ਵਿਰਸਾ, ਵਿਰਾਸਤ ਅਣਖ਼ ਦਲੇਰ ਬਹਾਦਰ , ਮਹਾਨ ਯੋਧਾ ਸੂਰਮਿਆਂ ਦੀ ਧਰਤੀ ਪੰਜਾਬ ਦੀ ❤❤❤❤❤❤

  • @gurwinderbenipal9510
    @gurwinderbenipal9510 Місяць тому +17

    ਸੋਰ ਸਰਾਬੇ ਵਾਲੇ ਕਲਚਰ ਵਿੱਚ ਦਿਲ ਨੂੰ ਸਕੂਨ ਦੇਣ ਵਾਲਾ ਗੀਤ,,,,,,,,,,,, ਜਿਉਂਦਾ ਰਹੋ ਵੀਰ,,,,,,,,,, ਨਵੇ ਸਿੱਧੂ ਲਈ ਦੁਆਵਾ,,,,, ❤❤❤❤❤

  • @BalwinderSingh-hd3lv
    @BalwinderSingh-hd3lv Місяць тому +13

    ਨਵਾਂ ਜਮਾ ਸਿੱਧੂ ਦਾ ਕਾਗਜ਼ ਭੱਲਦਾ 😢😢

  • @kirnjeetkour2069
    @kirnjeetkour2069 Місяць тому +8

    Sade Gulab nu te sade Punjab nu kise di njr Na lage

  • @raman8039
    @raman8039 Місяць тому +13

    ਬਹੁਤ ਸੋਹਣਾ ਕੰਮ ਕੀਤਾ ਵੀਡੀਉ ਦਾ ਵੀਰ ਹੋਣਾ ਪੁਰਾ ਪੰਜਾਬੀ ਵਿਰਸਾ ਦਿਖਾਇਆ ਏ ਉਹਨੀ ਸੋਹਣੀ ਲਿਖਤ ਬਹੁਤ ਖੂਬ ਗਾਇਆ ਗੁਲਾਬ ਵੀਰ ਨੇ 🙏🏻

  • @SonuMehma-nd6pz
    @SonuMehma-nd6pz Місяць тому +17

    ਮੁਕਤਸਰ ਵਾਲੇ ਆਜੋ❤❤

  • @gaganrupalinfo
    @gaganrupalinfo Місяць тому +4

    Panjab is heaven in the whole world ❤️

  • @gillsaabgillsaab5137
    @gillsaabgillsaab5137 Місяць тому +2

    ਪੰਜਾਬ ਦੀਆਂ ਲਿਖਤਾਂ ਨੂੰ ਲੋਕ ਘੱਟ ਪਸੰਦ ਕਰਦੇ ਆ,ਤੇ ਵਿਚਾਰ ਵੀ ਘੱਟ ਲਿਖਦੇ ਆ ਵੀ ਗਾਣੇ ਚ ਕਿ ਵਧੀਆ ਲੱਗਿਆ,ਪਰ ਸਾਡੇ ਦਿਲ ਦੇ ਨੇੜੇ ਗਾਣਾ,ਮੇਰਾ ਦੇਸ਼ ਹੋਵੇ ਪੰਜਾਬ❤❤❤❤❤

  • @manjotsinghsapra4602
    @manjotsinghsapra4602 Місяць тому +3

    ਸਿੱਧੂ ਮੂਸੇ ਵਾਲੇ ਬਾਈ ਨੂੰ ਪਿਆਰ ਕਰਨ ਵਾਲੇ ਲਵਾਓ ਹਾਜ਼ਰੀ❤❤❤

  • @kismatjotbrar4411
    @kismatjotbrar4411 Місяць тому +11

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਆਪਣੇ ਪੰਜਾਬ ਤੇ

  • @SarpreetsinghSekhon-co1nr
    @SarpreetsinghSekhon-co1nr Місяць тому +5

    Sirra galbat bai gg

  • @user-vx4ik6bf3d
    @user-vx4ik6bf3d Місяць тому +8

    ਸਾਫ਼ ਸੁਥਰੀ ਗੀਤਕਾਰੀ ਅਤੇ ਆਵਾਜ਼ ਵਿੱਚ ਜਾਨ, ਬਹੁਤ ਪਿਆਰਾ ਗੀਤ, ਜਿਓੰਦਾ ਰਹਿ ਵੀਰ ਗੁਲਾਬ ਸਿੱਧੂ

  • @Jagsir_ghorenab
    @Jagsir_ghorenab Місяць тому +4

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @kanwardeep6975
    @kanwardeep6975 Місяць тому +6

    ਗੁਲਾਬ ਸਿਆਂ ਤੇਰੀ ਆਵਾਜ਼ ਨੇ ਰੂਹ ਪਾ ਦਿੱਤੀ ਗੀਤ ਵਿੱਚ 🙏 ਜਿਉਂਦੇ ਵਸਦੇ ਰਹੋ। ਧੰਨਵਾਦ ਜੀ 🙏

  • @sandhadooni-4744
    @sandhadooni-4744 Місяць тому +6

    ਸੱਚੀ song ਸੁਣ ਕਾ ਆਪਣਾ ਬਚਪਨ ਯਾਦ ਆਹ ਗਿਆ ਸਿਰਾ song bro

  • @gurdevpadda8878
    @gurdevpadda8878 Місяць тому +6

    ਵਾਹਿਗੁਰੂ ਮਿਹਰ ਕਰੇ ਗੰਦੀ ਰਾਜਨੀਤੀ ਤੋਂ ਬਚਾਏ ਪੰਜਾਬ ਨੂੰ

  • @waheguru_status001
    @waheguru_status001 Місяць тому +5

    Fateh Shergill ਦੀ ਲਿਖਤ ❤❤

  • @RoopsVideoYoutuber
    @RoopsVideoYoutuber Місяць тому +4

    ਬਾਈ ਸਿੱਧੂ ਮੂਸੇ ਵਾਲੇ ਤੋਂ ਬਾਦ ਤੁਹੀ ਹੀ ਵਦੀਆ ਲਗਦਾ ਤੇ ਤੇਰੇ ਸੌਂਗ਼ ਦਿਲ ਤੇ ਲੱਗਦੇ ਆ

  • @karmitakaur3390
    @karmitakaur3390 Місяць тому +4

    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @SarpreetsinghSekhon-co1nr
    @SarpreetsinghSekhon-co1nr Місяць тому +4

    Bhut ghaint gaana jatta ❤

  • @AWANVIRK
    @AWANVIRK Місяць тому +6

    Respect for @fatehshergill

  • @preetgehri9388
    @preetgehri9388 Місяць тому +4

    ਸਹੀ‌'ਚ ਪੰਜਾਬ ਅਸਲੀ ਗੁਲਾਬ ਆ ਬਾਈ ਗੁਲਾਬ ਸਿੱਧੂ

  • @simarjeetkaur3834
    @simarjeetkaur3834 Місяць тому +3

    Best song,Today after a long time I chose a song for my status❤❤

  • @user-ry1zi7ll3l
    @user-ry1zi7ll3l Місяць тому +4

    Gulab Sidhu jindabaad ❤🎉

  • @mandeepkaurmandeepkaur316
    @mandeepkaurmandeepkaur316 Місяць тому +2

    ਵਤਨਾ ਮੇਰਰੇ ਸੋਹਣੇ ਤੇਰੇ ਤੋਂ ਵਾਰੇ ਜਾਵਾਂ ..ਨਸ਼ਾ ਲੱਚਰਤਾ ਤੇ ਫੁਕਰਪੁਣੇ ਦੀਆਂ ਲਹਿ ਜਾਣ ਸਿਰ ਤੋਂ ਵਲਾਵਾਂ...ਬਹੁਤ ਹੀ ਲਿਖਿਆ ਤੇ ਗੁਲਾਬ ਵੀਰ ❤️🙏

  • @PunjabiSanjhan
    @PunjabiSanjhan Місяць тому +1

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 🙏🙏🙏

  • @mundeborderde
    @mundeborderde Місяць тому +1

    ਜਗਰੂਪ ਸੰਧੂ ਗੁਰੂ ਭੁੱਲਰ ਵੀਡੀਓ ਡਾਰੈਕਟਰ ਬਹੁਤ ਸੋਹਣਾ ਕੰਮ ਕਰਦੇ ਆ ਬਹੁਤ ਸੋਹਣੇ ਵੀਡੀਓ ਬਣਾਉਂਦੇ ਆ ਵੀਰ

  • @lovemaan0267
    @lovemaan0267 Місяць тому +3

    ਬਹੁਤ ਸੋਹਣਾ ਗੀਤ ਸਾਰੀ ਟੀਮ ਨੂੰ ਮੁਬਾਰਕਾਂ ਵੀਡਿਓ ਬਹੁਤ ਹੀ ਸੋਹਣੀ ਬਣੀ ਬਾ ਕਮਾਲ

  • @vermapakhowalia9637
    @vermapakhowalia9637 Місяць тому +2

    Wah ji wah waheguru ji likht te mehar karna bhut shoni awaz God bless you❤❤

  • @ranjitranjit6182
    @ranjitranjit6182 Місяць тому +3

    Mera vasda rahe punjab

  • @lakshyapreetsinghjatt6034
    @lakshyapreetsinghjatt6034 Місяць тому +1

    Bhut vadhia song
    .
    .
    Vattana mere sohniya vattana ......!
    Tere te sadka jaawa......!!

  • @bablaadhuri
    @bablaadhuri Місяць тому +12

    ਫੁੱਲ ਕਾਇਮ ਗੁਲਾਬ ਸਿੱਧੂ ਵੀਰਾਂ 🎉🎉

  • @Jassbarn452
    @Jassbarn452 Місяць тому +3

    Y ne layea sira

  • @Ohi13gagan
    @Ohi13gagan Місяць тому +3

    Fateh Shergill Sha Giya Bai 🖊️All the Best ❤🤝💪👍🎥

  • @bachittersingh4195
    @bachittersingh4195 Місяць тому +2

    ❤❤ਵਾਹਿਗੁਰੂ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਸਾਡੇ ਪੰਜਾਬ ਨੂੰ ਜੀ ❤❤

  • @VSKnowledgeMixup-fq3gj
    @VSKnowledgeMixup-fq3gj Місяць тому +6

    ਬਹੁਤ ਵਧੀਆ ਬਾਈ

  • @Jassbarn452
    @Jassbarn452 Місяць тому +3

    Sira y farvahi ala Gulab ❤

  • @user-ry7yf7ed2j
    @user-ry7yf7ed2j Місяць тому +2

    Vasda rah veere bda skoon milya song sun ka waheguru trakiya bakshe love u❤❤❤

  • @HarshitKumar-hv8kl
    @HarshitKumar-hv8kl Місяць тому +1

    Bohat sohna gya aj da best song ❤️🔥🔥❤️❤️

  • @S.P0295
    @S.P0295 Місяць тому +2

    ‌fateh shergil di lyrics nu ek like❤❤❤

  • @mohabatsingh9281
    @mohabatsingh9281 Місяць тому +2

    ਆਨੰਦ ਆ ਗਿਆ ਕਿਆ ਖੂਬ ਲਿੱਖਿਆ ਤੇ ਗਾਇਆ ਸਿੱਧੂ ਸਾਬ💝

  • @sangeetstudioghubaya5499
    @sangeetstudioghubaya5499 Місяць тому +1

    ਗੀਤ ਬਹੁਤ ਸੋਹਣਾ, ਵੀਡੀਓ ਸ਼ੂਟਿੰਗ ਕਰਨ ਤੇ ਮਿਕਸਿੰਗ ਕਰਨ ਵਾਲੇ ਨੇ ਬਹੁਤ ਮਿਹਨਤ ਕਰੀ ਆ ਇਸ ਗੀਤ ਤੇ, ਇਕ ਇਕ ਸੋਟੀ ਬਹੁਤ ਮਿਹਨਤ ਨਾਲ ਬਣਾਇਆ

  • @kamaljeettkaur5251
    @kamaljeettkaur5251 Місяць тому +3

    God bless u vere

  • @sukh_gill.
    @sukh_gill. Місяць тому +2

    ਮੁੱਕਿਆ ਨੀ ਪੰਜਾਬ ਮੁਕਾਉਣ ਵਾਲੇ ਤੁਰਗੇ

  • @pushpindersingh6293
    @pushpindersingh6293 Місяць тому +3

    ਮੇਰਾ ਵਤਨ ਪੰਜਾਬ

  • @gurjantkohali1387
    @gurjantkohali1387 Місяць тому +1

    ਬਹੁਤ ਹੀ ਵਧੀਆ ਗੀਤ ਜਿਉਂਦਾ ਰਹਿ ਗ਼ੁਲਾਬ ਬਾਈ ❤

  • @user-nc7cg7yf9t
    @user-nc7cg7yf9t Місяць тому +1

    ਮੇਰਾ ਦੇਸ ਪੰਜਾਬੀ ਮੇਰੀ ਮਾਂ ਬੋਲੀ ਪੰਜਾਬੀ ❤️❤️❤️❤️❤️❤️❤️❤️❤️❤️❤️

  • @jagvirsinghbenipal5182
    @jagvirsinghbenipal5182 Місяць тому +2

    ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ਜੀ 🙏🙏

  • @user-kk4ll1dz8z
    @user-kk4ll1dz8z Місяць тому +1

    Gulab sidhu nu pyar krn wale lvao hajri 💯👍💪😍

  • @gym_sandhu
    @gym_sandhu Місяць тому +3

    @gulabsidhu both Sona song y gulab both Soni voice ❤

  • @meetrajoke777
    @meetrajoke777 Місяць тому +2

    Boht sohni video❤

  • @bhattiderecord7988
    @bhattiderecord7988 Місяць тому +1

    ਚਿਰਾਂ ਬਾਅਦ ਅਜਿਹਾ ਗੀਤ ਸੁਨਣ ਨੂੰ ਮਿਲਿਆ ਜਿਉਂਦਾ ਰਹਿ ਗੁਲਾਬ ਹਰ ਪਲ ਗੁਲਾਬ ਵਾਂਗੂੰ ਹੱਸਦਾ ਰਹੇ

  • @sukhchainrana
    @sukhchainrana Місяць тому +2

    Mere dil di gal kiti hai ❤yaar❤ mai vi purane kehyala da nanda ha 28 year old boy ❤

  • @user-fx4zw5br5t
    @user-fx4zw5br5t Місяць тому +1

    Dhanyawad y ajehe geet v jrur ga o

  • @Deep_mahilpuria_302.
    @Deep_mahilpuria_302. Місяць тому +1

    🔥 Love you Aa brother..❤️ waheguru ji mehar rakhn hmesha 🙏💜

  • @user-sp8zt5tj9v
    @user-sp8zt5tj9v Місяць тому +1

    ਸਿਰਾ ਲਾਤਾ ਵੀਰ 🙏🙏11🌹♥️3

  • @mandeepsingh-pm6um
    @mandeepsingh-pm6um Місяць тому

    Y g song sunke dil krda v pind mud jawa te kde vapis na Canada nu…thank you for delivering such a nice song 🫡

  • @Harnoor_kaur_sidhu
    @Harnoor_kaur_sidhu Місяць тому +1

    ਨਜ਼ਰ ਲੱਗ ਗਈ ਪੰਜਾਬ ਨੂੰ ਇਸ ਲਈ ਵਿਦੇਸ਼ ਜਾ ਰਹੇ ਨੇ 😢

  • @lovelychahal3701
    @lovelychahal3701 Місяць тому

    ਬਹੁਤ ਸੋਹਣਾ ਗੀਤ। ਜਿਉਂਦਾ ਰਹਿ ਦੇਸ਼ ਪੰਜਾਬ ਦੇ ਜਾਇਆਂ।

  • @kirandeepkaursangha3460
    @kirandeepkaursangha3460 Місяць тому

    Bhut sohna song thanku bro new young generation nu apni punjab di shi pic dekhon lyi thanku so much nhi ta ielts ne sabh bula deta c sariyan nu

  • @kamalsandhu6177
    @kamalsandhu6177 Місяць тому +1

    ਵੀਰੇ 3ਮਹੀਨਿਆ ਪਿੱਛੋਂ ਪੇਕੇ ਪਿੰਡ ਗੲੀ ਤਾਂ ਤੇਰੇ ਗੀਤ ਦਾ ਹਰ ਸ਼ਬਦ feel ਕੀਤਾ

  • @virk5537
    @virk5537 Місяць тому +1

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @harshhayer9113
    @harshhayer9113 Місяць тому +1

    PUNJAB ❤

  • @harpreetsingh944
    @harpreetsingh944 17 годин тому

    Bahut sohna song aa👍🎉🎉🎉🎉🎉🎉🎉🎉🎉

  • @gobinddhaliwal7567
    @gobinddhaliwal7567 Місяць тому +1

    ਬਹੁਤ ਸੋਹਣਾ ਗੀਤ ਆ ਭਰਾ ਰੱਬ ਤਰੱਕੀਆਂ ਵਖਸੇ..

  • @ronaksingh5770
    @ronaksingh5770 Місяць тому +1

    Rangla Panjab❤❤❤ likhari lyi koi shabad nai te sidhu lyi❤❤❤❤🔥🔥🔥

  • @rajhk9195
    @rajhk9195 Місяць тому

    kon kon fateh shergill di kalam nu pasand karda hai

  • @nav_sidhu118
    @nav_sidhu118 Місяць тому +1

    ਪੰਜਾਬ 🤗🌺🌺🌺🌺🌺

  • @nycyouthmedia5545
    @nycyouthmedia5545 Місяць тому

    ਬਹੁਤ ਖ਼ੂਬ ਸੂਰਤ ਸੱਚਾਈ ਪੇਸ਼ ਕਰਨ ਲਈ ਦੁਵਾਵਾਂ ਭਰਾ ਨੂੰ

  • @BalwantSingh-wz9sr
    @BalwantSingh-wz9sr Місяць тому

    ਵਾਹਿਗੁਰੂ ਚੜ੍ਹਦੀ ਕਲਾ ਰੱਖੇ ਜੀ

  • @anterjotsingh3778
    @anterjotsingh3778 Місяць тому +1

    Different Great and incridible song gulab sidhu daa

  • @MqnjinderBassuwal-se8hr
    @MqnjinderBassuwal-se8hr Місяць тому

    ਬਹੁਤ ਹੀ ਵਧੀਆ ਗੀਤ ਹੈ ਗੁਲਾਬ ਵੀਰ ਤੇ ਵਾਹਿਗੁਰੂ ਜੀ ਮੇਹਰਾ ਦਾ ਹੱਥ ਰੱਖੇ

  • @kamalsardarsaabji7490
    @kamalsardarsaabji7490 Місяць тому +1

    Sidhu moose wala ❤❤❤❤

  • @gulbagsinghsidhu4759
    @gulbagsinghsidhu4759 Місяць тому +1

    ਪੰਜਾਬ ਦੇ ਬੱਚਿਆਂ ਪ੍ਰਵਾਸ ਤੇ ਗੀਤ ਗਾਓ

  • @shabarwalsingh4309
    @shabarwalsingh4309 Місяць тому

    Bai ji pure india vich Punjab varga desh hai ni. Te puri duniya vich ta labhna hi ni dusra Punjab . Nihag Regiment.jindabad . 🪯🪯 SIKH🪯🪯 EMPIRE 🪯🪯

  • @user-en3kg3dg8e
    @user-en3kg3dg8e Місяць тому +1

    ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤

  • @singhamrik5048
    @singhamrik5048 19 днів тому

    ਗੁਲਾਬ ਬਾਈ ਬਹੁਤ ਧੰਨਵਾਦ ❤

  • @Gagan88139
    @Gagan88139 Місяць тому +2

    🔥🔥🔥🔥

  • @lovedeepsarkaria
    @lovedeepsarkaria Місяць тому

    Ah video song bahar rahnde punjabi privaara lyi apne bachaya nu sunona te vekhona bhoot jroori hai (Bhoot sohni video hai gulab sidhu bai ❤)

  • @balramsingh855wala4
    @balramsingh855wala4 Місяць тому

    ਜੀਉਂਦਾ ਰਹਿ ਵੀਰ❤❤

  • @maninderjit7596
    @maninderjit7596 Місяць тому +1

    bhut sohni video punjab dikha ditta,, gaana v ruh vala

  • @brarchahal1707
    @brarchahal1707 Місяць тому

    Gulab sidhu bai mnu tera pehla song vdia lgeya 🙏💯🙌🌸

  • @sarbjitkaur9202
    @sarbjitkaur9202 Місяць тому

    ਬਹੁਤ ਵਧੀਆ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @harjinderdhillon3059
    @harjinderdhillon3059 Місяць тому

    ਬਹੁਤ ਸੋਹਣਾ ਗਾਇਆ ਵੀਰ 🎵🎼👌👌❤️❤️🫡🫡

  • @NPB9513
    @NPB9513 Місяць тому +1

    ਬਹੁਤ ਵਧੀਆ ਗੀਤ ✍✍✍✍✍✍👍👍👍👍👍