Enemy (Official Video) Jordan Sandhu | New Punjabi Songs 2024| Latest Punjabi Songs 2024

Поділитися
Вставка
  • Опубліковано 4 січ 2025

КОМЕНТАРІ • 1,8 тис.

  • @JordanSandhuOfficial
    @JordanSandhuOfficial  10 місяців тому +1705

    Agge Ja ke Nikle Jo Dheeyan Puttan Cho , Eho Jahi Keeti Na Kamayi Jatt Ne 🔥💣
    Kiwe Lagga Gaana Mitro nd Fav Line te Reel V jroor Bnaayeo ✊🏻
    Boht Pyaar Sabh Nu Tuhaanu ❤️

    • @arunpreetSingh-os4fx
      @arunpreetSingh-os4fx 10 місяців тому +91

      Fav line same sadi wa

    • @aakashdeep911
      @aakashdeep911 10 місяців тому +24

      Blle bhau end galbaat 🔥💥

    • @PardeepSingh-dh5rx
      @PardeepSingh-dh5rx 10 місяців тому +13

      Bai gllbaat end e hundi tuhde gaanyaa di yrr ❤️❤️

    • @grewalbookshop9957
      @grewalbookshop9957 10 місяців тому +5

      bhot sohni line

    • @its.nanakpuria
      @its.nanakpuria 10 місяців тому +10

      Sirra galbaat veere,end kr rakhi aa sandhu de munde ne,hun aahi gaana chlu repeat te, waheguru tuhanu te tuhadi puri team nu eda hi tarakkiyan bakshe

  • @Hoshiyar_11
    @Hoshiyar_11 9 місяців тому +2154

    Any moosewala fans here ☺️❤️
    Thank you for 2k likes🥹❤️

  • @monushayar6455
    @monushayar6455 9 місяців тому +33

    ਬਾਈ ਜੀ ਅਣਖ ਚ ਰਹਿਣਾ ਕੋਈ ਥੋਡੇ ਤੋ ਸਿੱਖੇ ❤ ਜਿਊਂਦਾ ਰਹਿ ਸੰਧੂਆਂ ❤ ਮਨਦੀਪ ਮਾਵੀ ਬੋਤ ਸੋਹਣੀ ਕਲਮ ਆ ❤ ਵਾਹਿਗੁਰੂ ਜੀ ਥੋਨੂੰ ਚੜ੍ਹਦੀ ਕਲਾ ਚ ਰੱਖੇ❤

  • @sukhveersran9984
    @sukhveersran9984 10 місяців тому +204

    ਮੈਨੂੰ ਪਹਿਲਾ ਇਹ ਪਤਾ ਸੀ ਜੋ ਇੰਨਾਂ ਟਾਈਮ ਲਾ ਦਿੱਤਾ ਕੋਈ ਵੱਡਾ ਸੱਪ ਹੀ ਕੱਢਣਗੇ love u ❤️too Jordan veer ❤

    • @punjabisingers1315
      @punjabisingers1315 9 місяців тому

      ua-cam.com/video/8FKIGa_RV_0/v-deo.htmlsi=vdy1EPEJDvoqmD3V

    • @BittucomedyR
      @BittucomedyR 9 місяців тому +1

      @BittucomedyR

  • @S7Lofi
    @S7Lofi 9 місяців тому +127

    ਜਿੰਨਾ ਗਾਣਾ ਵਧੀਆ ਉੱਨਾਂ ਪਿਆਰ ਨਹੀ ਮਿਲਿਆ ਗਾਣੇ ਨੂੰ 😢❤

    • @rankpushinggaming
      @rankpushinggaming 9 місяців тому +4

      Sidhu throii aa

    • @GoruGaming02
      @GoruGaming02 9 місяців тому +6

      Kyu bai ਇੰਨਾ ਪਿਆਰ ਮਿਲ reha trending no1 te ਆ ❤❤

    • @jaswantsinghjaswant7951
      @jaswantsinghjaswant7951 9 місяців тому

    • @Taskaryt
      @Taskaryt 9 місяців тому +6

      ​@@rankpushinggamingsaare ਆਪਣੇ ਆਪਣੀ ਜਗਾ ਬਹੁਤ ਵਧੀਆ ਵੀਰ ਹਰ ਕਿਸੇ ਨੂੰ ਸਿੱਧੂ ਨਾਲ ਨੀ campair ਕਰੀ ਦਾ A Saan ਮਾਝੇ ਆਲਾ ਘੱਟ ਨੀ ਕਿਸੇ ਨਾਲੋ ਏਹਨੂ ਤਾਂ ਫੇਰ ਬਥੇਰੇ ਜਾਣ ਦੇ ਤੈਂਨੂ ਗਲੀ ਦਾ ਕੁੱਤਾ ਵੀ ਨੀ ਜਾਣ ਦਾ ਹੋਣਾਂ

    • @DrBalkar-f3p
      @DrBalkar-f3p 9 місяців тому +1

      No.1 te trend kr rya hor kina pyar milna

  • @vikramsandhu4826
    @vikramsandhu4826 10 місяців тому +142

    ਸੰਧੂਆਂ ਦੇ ਮੁੰਡੇ ਆਉਦੇ ਇੱਕ ਮਿਸ ਕਾਲ ਤੇ⚡️🦅

  • @harmandeepsingh6894
    @harmandeepsingh6894 9 місяців тому +18

    ਅੱਜ ਦਾ ਟਾਈਮ ਈ ਇਦਾ ਦਾ ਆ ਜਿਨਾਂ ਟਾਈਮ ਜੁੱਤੀ ਪੈਰੋ ਨਾ ਲਾਹੀਏ ਲੋਕ ਸੂਤ ਈ ਨਹੀਂ ਆਉਂਦੇ ਮਾਝੇ ਵਾਲਿਆ 💪🏻💪🏻💪🏻

    • @Dasham28
      @Dasham28 6 днів тому

      Sahi gall aa bai ❤️

  • @manjotsingh3167
    @manjotsingh3167 10 місяців тому +76

    ਵੈਰੀ ਵੈਹਰੀ ਉਨਾ ਚਿਰ ਛਾਲਾ ਮਾਰਦੇ ਨਾ ਜਿਨਾ ਚਿਰ ਜੁੱਤੀ ਪੈਰੋ ਲਾਈ ਜੱਟ ਨੇ⚔️💯

  • @VillainJaggu
    @VillainJaggu 9 місяців тому +38

    ਮੈ ਬਹੁਤ ਬਹੁਤ ਧੰਨਵਾਦ ਕਰਦਾ ਡਾਇਰੈਕਟਰ ਭਿੰਡਰ ਬੁਰਜ਼ ਜੀ ਦਾ ਜਹਿਨਾ ਨੇ ਮੈਨੂੰ ਇਸ ਗਾਣੇ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਜੀ ❤️🙏 ਲਵ ਯੂ

    • @hardeepkaur9248
      @hardeepkaur9248 9 місяців тому +1

      Bht sona geet vire jine war sunea ona jada wadiya lgi janda

  • @Sukh158
    @Sukh158 10 місяців тому +52

    ਇਕ ਅਜੇ ਹੁਣ ਸੁਣਿਆ ਅਗਲੇ ਗਾਣੇ ਦੀ wait ਅਲੀ ਘੜੀ ਸੁਰੂ ਹੋਗੀ 🎉🎉

  • @Mechanic_World_01-zw6lm
    @Mechanic_World_01-zw6lm 8 місяців тому +12

    Munda sandhua da ....jordan sandhu ..att, koka ,bomb ..proud to be sandhu surname❤😊

  • @LOVEPREET_470
    @LOVEPREET_470 10 місяців тому +16

    Waheguru ji Thonu hmesha trakiya bakshan ❤❤❤❤

  • @hakamsingh4598
    @hakamsingh4598 9 місяців тому +24

    ਮੌਤ ਰਖਾਂ ਚੇਤੇ ਟੌਹਰ ਨਾਲ ਜੀਮਾ ਨੀ 🔥🔥

  • @13_maninder
    @13_maninder 10 місяців тому +19

    Paji apa last vari 2k to vadh comment kite es vaar 5 k da target aa
    Plz apa zindgi c ik vaar jrur milna yr jordan paji
    Bss ghr de halata krke nai tym milda oppro tusi kitthe rehnde eh v nai pta ji❤

  • @happykhankotia5502
    @happykhankotia5502 9 місяців тому +5

    ਬੁਹਤ ਵਧੀਆ ਗਾਣਾ ਆ ਵੀਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਚ ਰੱਖੇ🙏🙏

  • @HarpreetSingh-hd6oc
    @HarpreetSingh-hd6oc 10 місяців тому +9

    Onde JHOTEYA wait ni hundi hun❤️❤️🔥🔥

  • @OLDBOY10
    @OLDBOY10 6 місяців тому +3

    Another BANGER by Jordan Sandhu💪💪💪💪💪💪💪❤❤❤

  • @jassjassal575
    @jassjassal575 10 місяців тому +35

    ਹੁਣ ਪੂਰਾ ਇੱਕ ਮਹੀਨਾ ਆਹੀ ਗਾਣਾ ਚੱਲਣਾ ਰੀਲਾ ਤੇ,🔥🔥🔥 ਔਤੋਂ ਪਹਿਲਾਂ ਫਿਰ ਹੋਰ ਸੱਪ ਕਡਦੂ ਜੋਰਡਨ ਬਾਈ

  • @harvindersingh9909
    @harvindersingh9909 9 місяців тому +5

    ਜਿਸ ਦਿਨ ਦਾ ਗਾਣਾ ਆਇਆ। ਪਤਾ ਨੀ ਕਿਨੀ ਕੁ ਵਾਰ ਸੁਣ ਲਿਆ
    Age ja ke nikle jo dheea putta cho eho jehi kiti na kmai jatt ne

  • @SukhwinderSingh-wq5ip
    @SukhwinderSingh-wq5ip 10 місяців тому +65

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

    • @Optylum
      @Optylum 9 місяців тому +2

      I love Punjab❤

  • @jagag1917
    @jagag1917 9 місяців тому +9

    ਵੀਰ ਜੀਂ ਮੈਂ ਵੀ ਆਹਾ ਸੋਂਗ ਚ ਕੰਮ ਕੀਤਾ ਹੈ ਪਹਿਲੀ ਬਾਰ ਬਿੰਡਰ ਬੁਰਜ ਵੀਰ ਨੂੰ ਦੈਖਇਆ ਸੀ ਬਾਈ ਦਾ ਨੇਚਰ ਬਹੁਤ ਗੈਂਟ ਲੱਗਇਆ ਬਿੰਡਰ ਵੀਰ ਕਿਹਦਾ ਛੁਟੇ ਵੀਰ ਸਬਟਰ ਬਹੁਤ ਵਡਿਆ ਲੱਗ ਦਾ ਤੇਰਾ ❤️❤️🙏🙏

  • @niteshkaswan6244
    @niteshkaswan6244 10 місяців тому +14

    waheguru thonu chardikla vich rakhan ❤❤❤

  • @AmanDomeli
    @AmanDomeli 9 місяців тому +27

    ਸ਼ਾਇਦ ਹੁਣ ਸਮਾਂ ਆ ਚੁੱਕਿਆ ਹੈ ਕੇ ਸਾਨੂੰ ਫੁਕਰੀਆਂ ਮਾਰਨੀਆਂ ਬੰਦ ਕਰ ਦੇਣੀਆਂ ਚਾਹੀਦੀਆਂ। ਜੇ ਐੱਡੀ ਈ ਗੱਲ ਆ ਤੇ ਲਾਹਵੋ ਜੁੱਤੀ ਤੇ ਫੇਰੋ ਹਰਿਆਣੇ ਬਾਡਰ ਤੇ। ਕੋਈ ਚੱਜ ਦੀ ਸੇਧ ਦੇਵੋ ਯੂਥ ਨੂੰ।

  • @VillainJaggu
    @VillainJaggu 10 місяців тому +52

    ਡਾਇਰੈਕਟਰ ਭਿੰਡਰ ਬੁਰਜ ਜਿੰਦਾ ਬਾਦ ਹੈ ਜਿੰਦਾ ਬਾਦ ਰਹੇਗਾ 👍❤️

  • @HarpreetSingh-hd6oc
    @HarpreetSingh-hd6oc 10 місяців тому +24

    Endless song a jatta tere song bina sune hi ds sakda ❤️❤️❤️❤️❤️🔥🔥🔥🔥🔥

  • @pbx.1646
    @pbx.1646 9 місяців тому +91

    Anybody fan of sidhu Moose wala 😢😢??...

  • @Ursgurmeetsingh
    @Ursgurmeetsingh 10 місяців тому +41

    ਹਰ ਵਾਰ ਦੀ ਤਰ੍ਹਾਂ ਛਾ ਜਾਂਦੇ ਓ ਸੰਧੂ ਸਾਹਬ ❤🎉

  • @sukhwinderkaur-vl4gt
    @sukhwinderkaur-vl4gt 9 місяців тому +5

    Rab thanu hamesha khush rahke chardikala bakshe waheguru ji ❤❤🙏🙏🙏🙏💪💪💪👍👍👌👌👌

  • @rahulgill7342
    @rahulgill7342 10 місяців тому +14

    BAMB Gana 🔥 Love From Gurdaspur 🚀❤️

  • @pawarsaab6711
    @pawarsaab6711 9 місяців тому +2

    Love you jaata❤❤❤❤❤❤❤

  • @ਗੁਰਜੀਤ_ਸਿੰਘ_ਸੈਣੀ
    @ਗੁਰਜੀਤ_ਸਿੰਘ_ਸੈਣੀ 10 місяців тому +19

    ਕੀਆਂ ਹੀ ਗੱਲਾਂ ਬਾਤਾਂ ❤👌🏼 @jordan Sandhu & @mandeep maavi

  • @singerlyrics-j
    @singerlyrics-j 9 місяців тому +8

    ਬੰਬ ਗਾਣਾ ਭਾਊ ਮਾਝੇ ਆਲਿਆ💣💣 ਜੌਰਡਨ ਸੰਧੂ ਬਾਈ ❤ ਯਾਰੀਆਂ ਚ ਮਾਝੇ ਆਲੇ ਕੱਖ ਨਹੀਂ ਉਂ ਛੱਡਦੇ 👌 ਸਿਰਾ ਲਾਈਨ ❤❤

  • @lvprt__10
    @lvprt__10 10 місяців тому +11

    Always Jordan 🔥❤️

  • @HarmanDhindsa6731
    @HarmanDhindsa6731 8 місяців тому +7

    Bahut Vdiya Video Jordan Sandhu Bhai ❤👌🏻Te Gana V 😘

  • @niteshkaswan6244
    @niteshkaswan6244 10 місяців тому +8

    ਬਾਈ ਇਸ ਗੀਤ ਦਾ ਮਿਊਜਿਕ MXRCI ਨੇ ਹੋਰ ਵੀ ਵਧੀਆ ਬਣਾਉਣਾ ਸੀ ❤❤
    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
    Waheguru ji Thonu hmesha trakiya bakshan ❤❤❤❤

  • @JAGLA2
    @JAGLA2 9 місяців тому +11

    अब गर्मी का मौसम आ गया है अपनी छत पर पानी रखे ताकि उन बेजुबान पक्षियों को राहत मिल सके और वह आपको दुआएं दे🤲👍🙏

    • @Princejatt-zn3yi
      @Princejatt-zn3yi 9 місяців тому

      Hixidiei❤jcicifiiririricurourfhfirrirridiiddiirri

    • @Princejatt-zn3yi
      @Princejatt-zn3yi 9 місяців тому

      Dhdidieiu❤dhdididjdddhhhddhdudididhdidiei❤❤❤

  • @sukh_here_2811
    @sukh_here_2811 10 місяців тому +6

    Burja alla shah jyada e att krayi turya aunda e.....❤🔥

  • @narindernavi9705
    @narindernavi9705 9 місяців тому +7

    Jordan Sandhu ਪੰਜਾਬ ਦਾ ਘੈਂਟ ਹੀਰਾ❤

  • @sscaspirantsstudy
    @sscaspirantsstudy 10 місяців тому +7

    Paji I think this song will create a new history in music 🎵 industry love uu paaji ❤❤

  • @yadavshubham13
    @yadavshubham13 9 місяців тому +6

    Jinke Exam chl rhe hai wo attendence lgake jana veere 🥷🤙
    PBX1 💥 FOREVER💥

  • @VillainJaggu
    @VillainJaggu 10 місяців тому +32

    ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਡਾਇਰੈਕਟਰ ਭਿੰਡਰ ਸਾਬ ਦਾ ਨਾਮ ਵੀ ਲਿਖ ਕੇ ਕਮੈਂਟ ਕਰਿਆ ਕਰੋ ਜੀ 🙏👍❤️

    • @NeoArc_
      @NeoArc_ 9 місяців тому

      Ok

    • @Dill-i4r
      @Dill-i4r 9 місяців тому

      ua-cam.com/video/YzahyPVhy04/v-deo.htmlsi=6JgFPQEM3zJnzuqh

    • @armaansingh8517
      @armaansingh8517 9 місяців тому

  • @charanjeet6129
    @charanjeet6129 4 місяці тому

    Just like Bai international Ji
    Jordan Sandhu to look ❣️
    ਬਹੁਤ ਵਧੀਆ ਨਤੀਜੇ ਸਾਹਮਣੇ ਆਉਂਦੇ ਹਨ ਬਾਬਾ ਚੜ੍ਹਦੀ ਕਲਾ ਵਿਚ ਰੱਖੇਂ ਹਮੇਸ਼ਾ ਹੀ ❣️🥰🥰🙏🙏🙏🙏🙏🙏🙏

  • @sukh_wander
    @sukh_wander 10 місяців тому +4

    Vadda koi hunda ni dikha ke neevan ni🙏✔
    Sirra bai joradan× maavi ❤💥

  • @MandeepSingh-802
    @MandeepSingh-802 10 місяців тому +8

    ਬਹੁਤ ਵਾਦਿਆ ਗਾਣਾ ਵੀਰ ਜੀ

  • @sarvjitsingh9884
    @sarvjitsingh9884 8 місяців тому +11

    Any big fan of Jordan Sandhu 🎉❤

  • @kanwardeepsingh9819
    @kanwardeepsingh9819 9 місяців тому +6

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏🙏

  • @RajMaan-n8t
    @RajMaan-n8t 9 місяців тому +3

    ਬਾਈ g ਮਿਲ ਜਾਣਾ ਸੀ ਪਿਆਰ bt ਪੁੱਤ ਚਮਾਰ ਚੂੜਾ ਮਜ਼੍ਹਬੀ ਜਦੋਂ ਤਕ same ਨੀਂ na ਚੜ੍ਹਾਈ na deshh love ਯੂ moose ਆਲਾ

  • @jagag1917
    @jagag1917 9 місяців тому +9

    ਜੋਰਡਨ ਸੰਧੂ ਦਾ ਗੈਂਟ ਸੋਂਗ ਐਨੀਮੀ ਭਿੰਡਰ ਬੁਰਜ ਘੈਂਟ ਪਰਸਨ 🙏🙏🙏❤️

  • @ROYAL.INDIAN.BOYS.
    @ROYAL.INDIAN.BOYS. 9 місяців тому +4

    Punjabi I always top.❤
    😊😊

  • @RamBihari-d8m
    @RamBihari-d8m 9 місяців тому +3

    Miss you legend❤❤❤❤

  • @gagandeepsingh9637
    @gagandeepsingh9637 9 місяців тому +2

    Bai ji next level a ❤❤❤ patandra tare vargi vive kise di nhi a

  • @RANGRE100
    @RANGRE100 10 місяців тому +5

    *ਬਾਈ ਇਸ ਗੀਤ ਦਾ ਮਿਊਜਿਕ MXRCI ਨੇ ਹੋਰ ਵੀ ਵਧੀਆ ਬਣਾਉਣਾ ਸੀ ❤❤*

  • @supreetsinghgill4731
    @supreetsinghgill4731 9 місяців тому +1

    Congrats ❤🎉veere 6 million + views in 3 weeks ❤❤

  • @adnan__ismail____23
    @adnan__ismail____23 9 місяців тому +7

    One like for sidhu moose wala legend ❤

  • @Ravieyemaster
    @Ravieyemaster 9 місяців тому +1

    Aaj dakhte hai shidu paji kitne fun hai ❤❤

  • @jasvindersingh8055
    @jasvindersingh8055 9 місяців тому +4

    Bhut sohna aa song ta video ve bhut sohne aa ❤❤❤

  • @Tecnology_sir
    @Tecnology_sir 25 днів тому +2

    ਮੋਤ ਰਖਾ ਚੇਤੇ ਟੋਰ ਨਾਲ ਜੀਮਾ ਨੀਂ ਮਾਏ ❤

  • @MiracleMoM__Mrs.ManjinderKaur.
    @MiracleMoM__Mrs.ManjinderKaur. 9 місяців тому +3

    Alexa - Play ▶ Jordan Sandhu songs. 🎉
    ◾ Whenever I switch on Alexa 😅

  • @GurwinderSingh-yp8uj
    @GurwinderSingh-yp8uj 9 місяців тому +2

    ਜਦ ਵੀ ਕੱਢ ਦਾ ਅੱਤ ਹੀ ਕਰਵੋਂਦਾ ਜੱਟ
    Love you jatta ❤

  • @PUNJABILIVEFUN
    @PUNJABILIVEFUN 9 місяців тому +4

    Any moosewala fan here 😍❤

  • @Tera_bhau
    @Tera_bhau 9 місяців тому +1

    M kyea dil khush kr dita e veer Jordan ❤❤

  • @Armaansandhu-sl2zt
    @Armaansandhu-sl2zt 9 місяців тому +4

    Any moosa fanns here

  • @harmanjeetsingh1247
    @harmanjeetsingh1247 9 місяців тому +1

    Cira , jenai baar b dako ji ki mukda😊 fer tou dakn da, addicted song❤❤❤❤❤

  • @himanshurathor2400
    @himanshurathor2400 9 місяців тому +2

    Jordan sandhu X sidhu moosewala khas apka collab hota (REST IN POWER)

  • @avneetsandhu_01
    @avneetsandhu_01 9 місяців тому +1

    Song bohat vadia vadia veer ❤😂🎉

  • @MakhanSingh-o3i
    @MakhanSingh-o3i 10 місяців тому +7

    Anyone sidhu moose wala fan❤

  • @mandeepbains871
    @mandeepbains871 9 місяців тому +1

    Last scene jazzyb bai da soorma song da....

  • @youtuberkaran3686
    @youtuberkaran3686 8 місяців тому +6

    Pb31 ale ਕਿਹੜੇ ਆ 0:20

    • @Gursharansingh-cv8kg
      @Gursharansingh-cv8kg 3 місяці тому

      Eh pb02 wala oh v maaje wala oh beas ਦਰਿਆ ਤੋਂ urre ਵਾਲਾ

  • @GurbaazSingh-db8pc
    @GurbaazSingh-db8pc 6 місяців тому +6

    All are sidhu fan

  • @deeshpremvlog
    @deeshpremvlog 8 місяців тому +1

    ਸਿਵਿਆ ਚ ਬੈਠਾ ਅੱਗ ਕੱਢੇ ਪੁੱਤ ਬਲਕੌਰ ਦਾ 🔥🔥

    • @Gursharansingh-cv8kg
      @Gursharansingh-cv8kg 2 місяці тому

      Hahaha ethe than fadan aya siwwyaa chh balkaur da hi fad la jake 😂😂😂😂

  • @GarrySingh-vc1vu
    @GarrySingh-vc1vu 5 місяців тому +7

    ਖਾਲਿਸਤਾਨ ਜਿੰਦਬਾਦ

  • @amrjeetsandhu8998
    @amrjeetsandhu8998 Місяць тому +1

    Very good song all good song Sandhu 😎😎😎💯💯💯

  • @wazirdhunikeala9901
    @wazirdhunikeala9901 9 місяців тому +1

    Koi gall ni Bai jau ga gana milon ta jau ga Holi Holi ♥️♥️👍👍♥️♥️♥️

  • @niteshkhajura6599
    @niteshkhajura6599 6 місяців тому

    ❤🎉❤🎉 Sandhu ❤❤❤
    Sab toppers 🎉🎉🎉❤❤❤🎉❤

  • @HarpreetSingh-tu3ll
    @HarpreetSingh-tu3ll 9 місяців тому +1

    bahut ghaint y song bahut vaari sunlea gaana ji ni bharda sirra 👌🏻👌🏻👌🏻

  • @bahadursingh1280
    @bahadursingh1280 9 місяців тому

    ਕਮਾਲ ਕਰਤੀ ਭਰਾ, ਬਹੁਤ ਵਧੀਆ ਸੌਂਗ, ਜਿਵੇਂ ਜਿਵੇਂ ਲੰਮੇ ਰੂਟ ਤੇ ਟਰੱਕ ਚਲਦਾ ਓਦਾਂ ਹੀ ਨਾਲ ਨਾਲ ਰਪੀਟ ਤੇ ਸੌਂਗ ਚਲਦਾ, ਨਾ ਜਿੰਨਾ ਚਿਰ ਜੁੱਤੀ ਪੈਰੋਂ ਲਾਹੀ ਜੱਟ ਨੇ 👌🏻👌🏻👌🏻👌🏻

  • @DeekshaSharma-dh4xk
    @DeekshaSharma-dh4xk 9 місяців тому +1

    Jordan Sandhu always impress❤❤❤

  • @ajangurditpura60
    @ajangurditpura60 9 місяців тому

    ਬਹੁਤ ਵਧੀਆ ਵੀਰੇ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤

  • @gaganjeetdeo1103
    @gaganjeetdeo1103 15 днів тому

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @PUNJABILIVEFUN
    @PUNJABILIVEFUN 9 місяців тому

    ਬਹੁਤ ਸੋਹਣਾ ਗੀਤ ਹੈ ❤ ਬਾਬਾ ਤਰੱਕੀ ਬਖਸੇ ਸਾਰਿਆ ਨੂੰ ❤

  • @BaldevSingh-b4v
    @BaldevSingh-b4v 8 місяців тому +1

    Laddi Balnagggan ❤❤👌👌🏻👌🏾👌🏽💗🌷❤️♥️👍

  • @KaranAujla-vb1bn
    @KaranAujla-vb1bn 9 місяців тому +2

    Je kite moose wala da song aa gya ta ki bnu ihna da 😢😢

  • @AndrewPeterson-d3w
    @AndrewPeterson-d3w 9 місяців тому +2

    Waheguru ji Thonu hmesha trakiya bakshan

  • @JaspreetKaur-vz1jv
    @JaspreetKaur-vz1jv 8 місяців тому +2

    attt song 🇻🇳🇻🇳🇻🇳🇻🇳🇻🇳🌹🌹🌹🌹🌹🌹

  • @rinkugulzar5835
    @rinkugulzar5835 9 місяців тому +1

    Bhinder shaah bai likhda v bhut ghaint ae 🎉🎉❤ vdo ta sira he hundia ne

  • @HindiLoveMashup79
    @HindiLoveMashup79 9 місяців тому +1

    ਕੀਆਂ ਹੀ ਗੱਲਾਂ ਬਾਤਾਂ ❤👌🏼

  • @ARSHSANDHUGEETKAAR
    @ARSHSANDHUGEETKAAR 9 місяців тому +1

    Bhut ਖੂਬ ❤❤

  • @sajandhillon5911sajandhillon
    @sajandhillon5911sajandhillon 8 місяців тому +1

    Majha da majhal jodan sandhu 👍👍👍✌

  • @kulwindersingh5355
    @kulwindersingh5355 9 місяців тому

    ਵਾਹ ਬਈ ਵਾਹ ਲਿੱਖਣ ਚ ਗਾਉਣ ਵਿੱਚ ਕਮਾਲ ਕਰਤੀ ਜੀਉ 👑🎉👌🏻

  • @KULWANT_SINGH_4K
    @KULWANT_SINGH_4K 9 місяців тому

    👍🏻✨ Yes 🤟💯Raa Ji👉🏻💪🏻👋🏻👋🏻

  • @jattoldsinner
    @jattoldsinner 9 місяців тому +1

    Jatta ❤️‍🔥❤️‍🔥

  • @sandeephoshiarpuriye7507
    @sandeephoshiarpuriye7507 9 місяців тому

    ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤❤❤❤ਸਿਰਾ

  • @PreetGill-oy7xu
    @PreetGill-oy7xu 9 місяців тому

    🦁 Singh is 👑 King only on Sidhu Moose wala 💪💯💪

  • @nagrapunjabino.1211
    @nagrapunjabino.1211 7 місяців тому +2

    Good 💪💪👍👍👌👌

  • @gurtoor967
    @gurtoor967 8 місяців тому +1

    ❤🔥🔥🔥🔥

  • @ManpreetKaur-mw3mo
    @ManpreetKaur-mw3mo 9 місяців тому +1

    22 Sidhu de bhra di kushi kinnu kinnu aa❤

  • @jagdevdhaliwal9564
    @jagdevdhaliwal9564 9 місяців тому

    ਤੇਰੇ ਹੀ ਗਾਣੇ ਦੀ ਉਡੀਕ ਸੀ ਝੋਟਿਆ ❤❤

  • @gurnamsinghgurnam4582
    @gurnamsinghgurnam4582 5 місяців тому +1

    Mandeep maavi sira galbaat 😊

  • @KrishnaKumar-m9n8c
    @KrishnaKumar-m9n8c 9 місяців тому +2

    1st pehra bohat nycly🎉🎉🎉😮😮😅😊😊

  • @AnshWibe
    @AnshWibe 9 місяців тому +2

    Legends never lies ❤