ਅਚਾਰ ਪਾਉਣ ਕਰਕੇ ਹੋ ਗਈਆਂ ਝੋਟੀਆਂ ਦੀਆਂ ਬੱਚੇਦਾਨੀਆ ਕਮਜ਼ੋਰ

Поділитися
Вставка
  • Опубліковано 21 жов 2024
  • ਇਸ ਵੀਡਿਉ ਵਿੱਚ ਝੋਟੀਆਂ ਤਿਆਰ ਕਰਨ ਦੀ ਬਹੁਤ ਸੋਹਣੀ ਜਾਣਕਾਰੀ ਦਿੱਤੀ ਗਈ ਹੈ ਤੇ ਅਚਾਰ ਪਾਉਣ ਦਾ ਤਰੀਕਾ ਵੀ ਦੱਸਿਆ ਹੈ। ਮੱਝ ਦੇ ਬੱਚੇ ਨੂੰ ਜ਼ਿਆਦਾ ਦੁੱਧ ਪਿਆਉਣ ਦੇ ਫ਼ਾਇਦੇ ਤੇ ਨੁਕਸਾਨ ਵੀ ਦੱਸੇ ਹਨ।

КОМЕНТАРІ • 92

  • @varindersharmavarindershar5045
    @varindersharmavarindershar5045 9 місяців тому +13

    ਬਾਈ ਮੈ ਡੇਅਰੀ ਦਾ ਕੰਮ ਕਰ ਰਿਹਾ ਅਜੇ ਥੋੜਾ ਟਾਇਮ ਹੀ ਹੋਇਆ ਇਕ ਮੱਝ ਤੋ ਸ਼ੁਰੂ ਕੀਤਾ ਸੀ ਅਜ ਛੇ ਮੱਝਾ ਨੇ ਮੈ 20 ਮੱਝਾ ਕਰ ਲੈਣੀਆ ਇਕ ਦੋ ਸਾਲਾ ਵਿਚ ਤੁਹਾਡੀਆ ਵੀਡਿਉ ਤੇ ਹੋਰ ਡੇਅਰੀ ਵਾਲਿਆਂ ਦੀਆ ਵੀਡਿਉ ਵੇਖ ਵੇਖ ਕੁਝ ਗਲਾ ਨੋਟ ਕਰ ਲੈਦੇ ਹਾ ,,,,ਸਾਡੀ ਮਦਦ‌‌ ਕਰੋ ਕਿ ਸਾਨੂੰ ਚੰਗੀਆ ਸੱਜਰ ਮੱਝਾ ਮਿਲ ਜਾਣ ਜਿਲਾ ਬਠਿੰਡਾ ਆਪਣਾ ਵੀ

    • @mandeepdhillon7625
      @mandeepdhillon7625 6 місяців тому

      Sahi wal first time cow a bro je interest hai then no. Mangeo Ai female wala cemon laggya ❤❤

  • @satvirnehal9417
    @satvirnehal9417 Рік тому +11

    ਬਾਈ ਪਿੰਦੀ ਬਹੁਤ ਵਧੀਆ ਪਸ਼ੂ ਨੇ ਬਾਈ ਜੀ

  • @Haripalsinghdhillon2414
    @Haripalsinghdhillon2414 Рік тому +5

    ਬਹੁਤ ਵਧੀਆ ਕੰਮ ਹੈ ਜੀ

  • @Gagan-qk3pv
    @Gagan-qk3pv Рік тому +27

    ਸਾਲ਼ਾ ਡੱਕਿਆ ਭੁੱਕੀ ਦਾ ਭਕਾਈ ਮਾਰੀ ਜਾਂਦਾ ਮੇਲੇ ਕਿਹੜੇ ਟੱਟੂ ਜਿੱਤੇ ਆ 1,2 ਥਾਂ ਤੇ ਨੰਬਰ ਆ ਕੇ ਬਹੁਤ ਤੂੰ ਹੀਰੋ ਬਣ ਗਿਆ ਅਖੇ ਸਾਰਿਆਂ ਤੋਂ ਪਹਿਲਾਂ ਲਾਈਵ ਮੈਂ ਚਲਾਈ ਸੀ 😂😂

    • @kundudaryform
      @kundudaryform Рік тому +1

      ਸਹੀ ਗੱਲ ਵਾਈ ਜੀ

  • @mangatraj8425
    @mangatraj8425 7 місяців тому +1

    Good 👍👍👍👍👍👍👍👍

  • @gurpalsingh4854
    @gurpalsingh4854 Рік тому +13

    ਬਾਈ 14 ਮੰਥ ਚ ਕੱਟੀ ਤਿਆਰ ਹੋਗੀ ਪਰ ਦੁੱਧ 6 ਲਿਟਰ ਪਿਲਾਇਆ ਦਿਨ ਦਾ ਕੋਈ ਪਾਊਡਰ ਨੀ te na ਹੁਣ ਤੱਕ ਕਦੇ ਬਿਮਾਰ ਹੋਈ ਆ

    • @punjabijattt7746
      @punjabijattt7746 Рік тому

      Kina time pilaeya c dudh y

    • @GurjivanSinghGill-ou9kt
      @GurjivanSinghGill-ou9kt 9 місяців тому

      ​88888888888888888888888888888888888888888

    • @VarinderSingh-gq8jf
      @VarinderSingh-gq8jf 8 місяців тому

      veer 3 months di ik katti nu 2 litter milk ta daly 2 killo makki da dallia paa ka dakhi veer milk to jyada fullen giya nla milk vachu
      ma eda e krda veer bakki sb da apna apna hisab hunda

  • @baljindersinghbahadar7194
    @baljindersinghbahadar7194 Рік тому +9

    Silage vadia cheej a manu 5 ਸਾਲ ਹੋ ਗਏ ਪਾਉਂਦੇ ਨੂੰ

  • @karanpreet5539
    @karanpreet5539 Рік тому +3

    Very nice good infor mation

  • @SandeepSingh-gz2sr
    @SandeepSingh-gz2sr 7 місяців тому

    Buhat wadia bro

  • @JATTLIFEon.
    @JATTLIFEon. Рік тому +21

    😢ਬਾਈ, ਗੁੱਸਾ, ਨਾ, ਕਰੀ, ਖਾਦਾ, ਕੀ, ਭਰਾ, ਬਣ, ਦੱਸੀ

    • @AntreevSoch
      @AntreevSoch Рік тому +7

      ਅਵਾਜ਼ ਚ ਵੀਰ ਜੀ ਦੇ ਕਾਲੀ ਨਾਗਣੀ ਜੰਮੀ ਲੱਗਦੀ ॥

    • @sukhpalsingh4613
      @sukhpalsingh4613 Рік тому

      😅😅😅😅😅😅

    • @sukhpalsingh4613
      @sukhpalsingh4613 Рік тому

      😃😃😃😃😃😃😃

    • @sukhpalsingh4613
      @sukhpalsingh4613 Рік тому

      ਸਹੀ ਗੱਲ ਆ ਵੀਰ

    • @sukhpalsingh4613
      @sukhpalsingh4613 Рік тому

      ਇਹ ਮਲਵਈ ਆ ਵੀਰ ਇਹ ਤਾ ਸਵੇਰੇ ਸਵੇਰੇ ਉਠਦੇ ਨਸ਼ੇ ਤੋਂ ਬਗ਼ੈਰ ਸ਼ਾਹ ਵੀ ਨਹੀਂ ਲੈਦੇ

  • @sandeepsingh-ph3dy
    @sandeepsingh-ph3dy Рік тому +16

    ਲੋਟ ਆਏ ਦੀ ਗੱਲ ਐ ਇਹਦਾ ਆ ਗਿਆ 😂😂😂 ਉਹ ਭਰਾਵਾ ਆਚਾਰ ਦੀ ਫਓਰਮਏਸਨ ਪਤਾ ਕੀ ਹੁੰਦੀ ਐ ਮਿਰਚ ਦਾ ਅਚਾਰ ਇਸ ਆਚਾਰ ਨਾਲ ਰਲ ਗਿਆ 😅

  • @Feratora
    @Feratora Рік тому +3

    22 mai italy aa te achaar hi paai da dangran nu dud v purra gaaiya v vddiya ne te achaar nu ulli lggan da kaarn aa achaar nu sahi trra nappya nai janda te sahi trra cover nai kita janda te feed v aap tyaar krky paai di aa

  • @pallsinghbawa9550
    @pallsinghbawa9550 Рік тому +3

    Nice👌🏻👌🏻

  • @SinghsahabbineshSingh
    @SinghsahabbineshSingh 4 місяці тому +2

    ਸਾਰਾ ਕੰਮ ਤਾਂ ਠੀਕ ਹੈ ਤੁਸੀਂ ਸਿੱਖਾਂ ਦੇ ਬੱਚੇ ਹੋ ਸਿੱਖੀ ਸਰੂਪ ਦੇ ਵਿੱਚ ਆਓ

  • @swarnjeetsingh2841
    @swarnjeetsingh2841 Рік тому +4

    50 ਵਾਰ' ਕਿੱਹਾ ਪਹਿਲਾਂ ਵੀ ਮੈ ਬਾਏ ਪਾਸ ਫੈਟ ਪਾਉਂਦਾ ਹੁਣ ਕਹਿੰਦਾ ਮੈਂ ਨੀ ਪਾਈ ਕਦੇ ਪਿੱਛਲੀ ਵੀਡਿਓਜ ਚ ਦੇਖੋ ਇਹਦੀ ਆ ਚ

  • @PargatsinghDilaram
    @PargatsinghDilaram Рік тому +7

    ਬੱਚੇਦਾਨੀ ਲਈ ਕਿਹੜਾ ਪਾਊਡਰ ਹੁੰਦਾ aa

  • @japkiratsinghsandhu9969
    @japkiratsinghsandhu9969 Рік тому +2

    Video bnaun wale ne headline bahut galt layi aa utreus waek balanced nutrition na den karke hoyi na ke silage katke

  • @sahajpalsingh1010
    @sahajpalsingh1010 Рік тому +7

    ਬੰਦੇ ਦੀ ਇਕ ਗੱਲ ਵੀ ਗਲਤ ਨਹੀਂ ਸੁਣਨ ਵਾਲਿਆਂ ਨੇ ਜਾਂ ਵੀਡਿਓ ਪੂਰੀ ਨਹੀਂ ਸੁਣੀ ਜਾਂ ਇਹ ਵੀਰ ਦੀਆਂ ਗੱਲਾਂ ਨੀ ਸਮਜ ਨਹੀਂ ਸਕੇ ਕੁਝ ਕ ਭਰਾਵੋ ਦੁਖੀ ਵੀ ਹੋ ਜਾਂਦੇ ਆ ਕਿਸੇ ਨੂੰ ਕਾਮਜਾਬ ਦੇਖ ਕੇ

  • @HarinderSingh-zq4vj
    @HarinderSingh-zq4vj 2 місяці тому

    Good 🙏🙏❤️

  • @brar-bathindewala
    @brar-bathindewala Рік тому +2

    Good job

  • @HarjinderSingh-ou5pe
    @HarjinderSingh-ou5pe Рік тому +1

    Nice phaji

  • @dimpysidhu7784
    @dimpysidhu7784 Рік тому +2

    Nice 👍

  • @MalkitSingh-ht1ju
    @MalkitSingh-ht1ju 6 місяців тому

    ਬ❤❤❤

  • @gurwinder764
    @gurwinder764 Рік тому +1

    Nice bai

  • @karanveersidhu7873
    @karanveersidhu7873 Рік тому +3

    Achaar madi cheez ni aa koyi j changi traa paya howe hwa paani na lagge te toxinbinder paun di koyi lorh ni

  • @AmitKumar-co1jv
    @AmitKumar-co1jv Рік тому +3

    Bai veere silage changgi cheej hai but es da managment rkhna proper jrori hai baaki hr pashu di neutrion alag required hai is lai calculate krns painda va chahe animal vdda hove paave chota thanvad

  • @SurjitSingh-qw7ok
    @SurjitSingh-qw7ok Рік тому +1

    Pindi Vir Teri Soch Bahut Vadiya Nel Pesa Hove Ta Banda Duniyaa Jitt Lenda

  • @Abdulrehman-u5d9d
    @Abdulrehman-u5d9d Рік тому +1

    ❤❤❤❤Love

  • @brotherssoundbarnala7143
    @brotherssoundbarnala7143 8 місяців тому +1

    ਅਸੀਂ ਕੁਝ ਨੀ ਪਾਈਆ 2 ਸਾਲ ਦੀ ਆ 3 ਮਹੀਨੇ ਦੀ ਗੱਬਣ ਆ ਤੇਰੀਆਂ ਸਾਰੀਆਂ ਝੋਟੀਆਂ ਨਾਲੋਂ ਸੋਹਣੀ ਆ ਨਾਲੇ ਹਾਈਟ ਵਿੱਚ ਵੱਡੀ ਹੋਉ

  • @singhsandeepsangwan5588
    @singhsandeepsangwan5588 Рік тому

    Ghar vi ban sakda minler mixture

  • @sandhudairyfarm3738
    @sandhudairyfarm3738 Рік тому +1

    Nice

  • @MONAPINDI
    @MONAPINDI 9 місяців тому

    Good

  • @ManjitSingh-vh1gd
    @ManjitSingh-vh1gd Рік тому +2

    ਪਿਛਲੀ ਵੀਡੀਓ ਚ ਕਹਿਦਾ ਸੀ ਬਾਈਪਾਸ ਪਾਉਦਾ ਮੈ

  • @kuldeepparcha7998
    @kuldeepparcha7998 9 місяців тому

    🙏🙏🙏🙏

  • @mandygoraya6249
    @mandygoraya6249 Місяць тому

    dangr de mul to 3 guna kharcha hoju, jive eh paln da tarika dssi janda

  • @tarsemlal5324
    @tarsemlal5324 Рік тому +7

    ਹਿਲਦੀ ਦੀ ਗਠੀ ਮਿਲ ਗਈ ਪਸਾਰੀ ਬਣ ਗਿਆ ਆ ਕੇ ਦੇਖ ਲਓ ਦੋ। ਦੰਦ ਕਟੀਆਂ ਸੂਇਆਂ 12 ਤੋ 13 ਕਿਲੋ ਦੁੱਧ ਵਾਲਾਂ ਝੂਠ ਬੋਲਿਆ ਨਹੀਂ ਜਾਂਦਾ ਸਆਇਲਜ ਨਾਲ ਤਿਆਰ ਹੋਇਆ ਕੱਟੁਆ

  • @dilbagbatthdairyfarm6894
    @dilbagbatthdairyfarm6894 Рік тому +6

    ਪਿੰਦੀ ਵੀਰ ਦੀਆਂ ਰੀਸਾਂ ਕੋਈ ਦੁਬਾਰਾ ਜੰਮ ਕੇ ਵੀ ਕਰ ਸਕਦਾ ❤❤

  • @Bhullar10
    @Bhullar10 Рік тому

    eh ta gal hae sara saal dudh shadn nal bas growth hi hundi khud dudh ni kaddi

  • @rajwindersingh156
    @rajwindersingh156 Рік тому

    Bai nai 6 kila da barki sargo da salige app paa

  • @sandhudairyfarm3100
    @sandhudairyfarm3100 Рік тому

  • @happydhaliwal5244
    @happydhaliwal5244 Рік тому

    Katiea c San hove saji time te hit c on ge

  • @chauhan517
    @chauhan517 Рік тому

    Udder h pa sakda a

  • @KINGRADAIRYFARM
    @KINGRADAIRYFARM Рік тому

    Ok

  • @iftu37
    @iftu37 Рік тому +1

    O bharawa achaar naal kamjor ni hundi bachedani animal nu lod tn hundi aa vitamin minerals di achaar pao ja na mineral mixture tn dena pena galat jankaari na dwo achaar naal bachedani kamjor ni hundi

  • @Kuldeepkumar-l6q
    @Kuldeepkumar-l6q Рік тому +2

    Bala bolda pantra
    Kali Nagni km krgi😆

    • @harjeetsinghmaan7005
      @harjeetsinghmaan7005 8 місяців тому

      Kali nagini 2200 nu 10 gm aundi hai kaka tere varge d aukat ni hundi Khan d chiteya jiya golia hi khanda hunda o b mung ke kise bare galat na bolo ya phir sun na b sikho bai

  • @ManjitSingh-vh1gd
    @ManjitSingh-vh1gd Рік тому +1

    ਡਕਿਆ ਫੀਮ ਦਾ ਜੋ ਮੂੰਹ ਚ ਆ ਗਿਆ ਉਹੀ ਬੋਲੀ ਜਾਦਾ

  • @iqbaljhuner869
    @iqbaljhuner869 Рік тому +2

    2.5 years dia ta asi ve sva lene aa dood ve 13liter kad deia ne

  • @GursewakSingh-vu3qq
    @GursewakSingh-vu3qq Рік тому

    Eh khenda 10 Dina di sui tahle ki 8 killo milk hunda aja tanu 15 killo coh ke dkhwa 6 teeth choti thalio

  • @gursharnsingh7983
    @gursharnsingh7983 8 місяців тому

    Veer da nember send karna g

  • @gagansmagh8641
    @gagansmagh8641 Рік тому

    Yy. Ji eh yy da nmber send kreo

  • @satnam_bhangu.1915
    @satnam_bhangu.1915 Рік тому +9

    ਦੁਜੇ ਬੰਦੇ ਨੂੰ ਤਾਂ ਪਿੰਦੀ ਸਿੱਧੂ ਬੋਲਣ ਨਹੀਂ ਦਿੰਦਾ ਪਤੰਦਰ ਸਮਾਨ ਵਧੀਆ ਖਾਂਦਾ ਲੱਗਦਾ 😂😂🤣

  • @jatinderdhillon9492
    @jatinderdhillon9492 Рік тому +1

    ਬਾਈ ਪੂਰਾ ਰਜਿਆ ਭੂਕੀ ਨਾਲ

  • @PalaPannu
    @PalaPannu 8 місяців тому

    ਜੀਭ ਆਲੀ ਖਾਦੀ ਲੱਗਦੀਆ

  • @Bhangujatt3191
    @Bhangujatt3191 Рік тому

    Ena kharcha kar ke lakh ruppees ton ute jandi katti fer bechoge kine di

  • @happydhaliwal5244
    @happydhaliwal5244 Рік тому

    Babe tu v sach ni das da .kuj hunda kuj gall ban jandi a

  • @kundudaryform
    @kundudaryform Рік тому +2

    ਬਕਵਾਸ

  • @sukhrajsingh8370
    @sukhrajsingh8370 Рік тому

    ਗਲ ਇੰਝ ਬੋਲਦਾ ਬਾਈ ਜਿਵੇਂ ਬਾਲਾ ਸਿਰੇ ਦਾ ਮਾਲ ਖਾਧਾ

  • @mandeepgill5388
    @mandeepgill5388 Рік тому

    Chaar paon naal bache daani kamjor ho jandi sahi gall aa mere kol modi bull di jhoti aa oh 3 saal di ho gai par ande nahi bnondi pai main chaar paunda c.bachedani kamzor ho gai

    • @GurdeepSingh-cd4fp
      @GurdeepSingh-cd4fp Рік тому

      Bhulekha hai Brother

    • @mandeepgill5388
      @mandeepgill5388 Рік тому

      @@GurdeepSingh-cd4fp veer main apna dasna c das ta baki tusi pao koi chakr ni

    • @VarinderSingh-gq8jf
      @VarinderSingh-gq8jf 8 місяців тому

      veer achar poun nal bacha dani kamjor ni hundi achar nal passhu ta maass jyada chad janda achar da nal nal powder v jarruri hunda veer mera kol cows c jyada same problem c powder nal hun nai ayi kda problem

  • @RupinderkaurGill-hd3hr
    @RupinderkaurGill-hd3hr 8 місяців тому

    Bol na shoka aa eave mineral ve ne puda fudu

  • @happydhaliwal5244
    @happydhaliwal5244 Рік тому

    Y kyo loka nu bekuf bnai jana

  • @happydhaliwal5244
    @happydhaliwal5244 Рік тому +1

    A sab bakvas mar da

  • @verygoodsingh4414
    @verygoodsingh4414 Рік тому

    Sala jehra dekhda apne Vichar dusn lag janda