Це відео не доступне.
Перепрошуємо.

ਪਸ਼ੂ ਗੱਬਣ ਕਰਨ ਦਾ ਠੇਕਾ ਲੈਂਦਾ ਵੀਰ , ਗਰੰਟੀ ਨਾਲ repeater cows problems

Поділитися
Вставка
  • Опубліковано 29 лют 2024
  • ਪਸ਼ੂ ਗੱਬਣ ਕਰਨ ਦਾ ਠੇਕਾ ਲੈਂਦਾ ਵੀਰ , ਗਰੰਟੀ ਨਾਲ
    Repeater cows

КОМЕНТАРІ • 56

  • @GursahibSinghHundal-qc4dr
    @GursahibSinghHundal-qc4dr 5 місяців тому +12

    ਬਹੁਤ ਭਲੇ ਦਾ ਕੰਮ ਆ ਡਾ ਸਾਹਬ ਕਿਸਾਨ ਦਾ ਤਾ ਭਲਾ ਹੈ ਈ ਪਸ਼ੂ ਵਿਚਾਰਾ ਡੰਡੇ ਖਾਣ ਤੋ ਬਚੂ ਨਹੀ ਲੋਕ ਅਵਾਰਾ ਛੱਡ ਦਿੰਦੇ ਆ

  • @ManoharLal-gn9id
    @ManoharLal-gn9id 5 місяців тому +3

    ਬਹੁਤ ਵਧੀਆ ਜਾਣਕਾਰੀ ਦਿੱਤੀ ਡਾਕਟਰ, ਸਾਹਿਬ ਜੀ

  • @gurmailkaur6164
    @gurmailkaur6164 4 місяці тому +2

    Bahut nice beta 🌹🌹💯💯

  • @SukhwinderSingh-py7yg
    @SukhwinderSingh-py7yg 4 місяці тому +2

    Shed bhut sohna

  • @sukhwantsingh6001
    @sukhwantsingh6001 2 місяці тому +1

    Nice ਵੀਡੀਓ

  • @SukhwinderSingh-zl6pb
    @SukhwinderSingh-zl6pb 5 місяців тому

    ਬਹੁਤ ਵਧੀਆ ਵੀਰ

  • @satnamsidhu0585
    @satnamsidhu0585 4 місяці тому +1

    Good information ji

  • @RajbirSingh-qh7gg
    @RajbirSingh-qh7gg 4 місяці тому +1

    Good 💯 veer ji ❣️

  • @Gopi0783
    @Gopi0783 5 місяців тому +4

    🎉

  • @HarjinderSingh-mq7xx
    @HarjinderSingh-mq7xx 4 місяці тому +2

    Good

  • @GaggaGill-mm9iq
    @GaggaGill-mm9iq 15 днів тому

    Bai hun doctor phla walle ni rhe hun ni koi repeater hunda koi jnvr phla bhout Hunde c hun bhout ght case Hunde hai eho g new generation de doctors nhi rehn dinde

  • @guruallabout3301
    @guruallabout3301 5 місяців тому +3

    Good information

  • @sukhwindersingh-et4ny
    @sukhwindersingh-et4ny 4 місяці тому

    Punjab sarkar de pashudhan da satianas ker rahe ne Director animal husbandry Punjab notice lave

  • @JaswinderSingh-yb4ke
    @JaswinderSingh-yb4ke 8 днів тому

    Veere sadia maj nhi rah rahi

  • @jaiveer.shorts.
    @jaiveer.shorts. 5 місяців тому +1

    Veere ki rate a pake gaban da cow a veere docter kehnda koi nukas ni. Sehat Puri vadia

    • @jaiveer.shorts.
      @jaiveer.shorts. 5 місяців тому +1

      Veere please rate dasdo jo

    • @jaiveer.shorts.
      @jaiveer.shorts. 5 місяців тому +1

      Veere 1sall ho gya. Sui nu. Vpo kihra veere rate ki a veere

    • @Bhullarsaab190
      @Bhullarsaab190  5 місяців тому

      ਵੀਰ ਨੰਬਰ ਦਿੱਤਾ ਵੀਜੀਓ ਵਿੱਚ ਕਾਲ ਕਰਲੋ

  • @sangatsingh4672
    @sangatsingh4672 5 місяців тому

    Video.changi.a.veer.g

  • @JagdevSingh-gk5ud
    @JagdevSingh-gk5ud 4 місяці тому +1

    Bae ji kine sal hoge km krde nu

  • @gurjeetkaler-vk5un
    @gurjeetkaler-vk5un 5 місяців тому +4

    Pind khda

  • @gurjeetsingh9736
    @gurjeetsingh9736 5 місяців тому +5

    ਬਾਈ ਜੀ ਫਾਰਮ ਵਾਲਾ ਵੀਰ ਕਿਹੜੇ ਪਿੰਡ ਦਾ ਹੈ .ਇੱਕ ਵੀਡੀਓ ਸੈਡ ਉੱਪਰ ਬਣਾਉਣਾ ਜੀ.ਜਿਸ ਵੀਰ ਨੇ ਸੈਡ ਬਣਾਇਆ ਉਸ ਵੀਰ ਦਾ ਮੁਬਾਇਲ ਨੰਬਰ ਦੱਸ ਦਿਉ ਵੀਰ ਜੀ ਧੰਨਵਾਦ.

    • @Bhullarsaab190
      @Bhullarsaab190  5 місяців тому

      Veer video de title vich aa number

    • @Bhullarsaab190
      @Bhullarsaab190  5 місяців тому

      +91 94658 11749

    • @gurjeetsingh9736
      @gurjeetsingh9736 5 місяців тому

      ਵੀਰ ਉਹ ਤਾ ਡਾਕਟਰ ਦਾ ਨੰਬਰ ਐ ਟਾਇਟਲ ਵਿਚ.

  • @jagjeevansingh9749
    @jagjeevansingh9749 5 місяців тому +1

    Bai ji shed kini length breadth da va ?

  • @malkitghai3082
    @malkitghai3082 4 місяці тому +3

    ਵੀਰ ਸਾਡੀ ਗਾਂ ਹੈ ਜਿਸ ਦਾ ਇੱਕ ਥਣ ਨਹੀਂ ਚਲਦਾ ਉਸਦਾ ਕੋਈ ਹੱਲ ਦਸੋ

  • @KulwinderSingh-ef8iy
    @KulwinderSingh-ef8iy 4 місяці тому

    ਸਹੀ ਤਰੀਕਾ ਸਾਨ ਕੋਲ ਲਿਜਾਓ ਮੱਝ

  • @rachhpalsingh1282
    @rachhpalsingh1282 5 місяців тому +5

    ਵੀਰ ਜੀ ਮਿਠਾ ਸੋਠਾ ਗਬਨ ਪਸ਼ੂ ਦੇ ਸਕਦੇ ਹਾਂ ਕਿ ਨਹੀਂ

    • @Bhullarsaab190
      @Bhullarsaab190  5 місяців тому

      ਬਾਈ ਡਾਕਟਰ ਨੂੰ ਫੋਨ ਲਾਓ ਜੀ ਨੰਬਰ ਦਿੱਤਾ ਐ

  • @user-vz7hy2qc5y
    @user-vz7hy2qc5y 4 місяці тому

    Tahg

  • @Gopi0783
    @Gopi0783 5 місяців тому +3

    Shed wale Karigar da No kryo send y

  • @dhaliwaldairyfarm413
    @dhaliwaldairyfarm413 4 місяці тому +1

    ਬਰਨਾਲੇ ਏਰੀਏ ਵਿੱਚ ਟੀਕਾ ਭਰ ਸਕਦੇ ਹੋ

  • @JagtarSingh-hn6od
    @JagtarSingh-hn6od 5 місяців тому +2

    ਵੀਰ ਜੀ ਡਾਕਟਰ ਕਿਹੜੇ ਪਿੰਡ ਦਾ ਹੈ ਜਿਲਾ ਕਹਿੜਾ ਹੈ

  • @Dhermender-zo9xl
    @Dhermender-zo9xl 4 місяці тому +3

    Passu gaban app ee kari janda
    😅

  • @Arshpreetsingh75
    @Arshpreetsingh75 5 місяців тому +4

    pind kehda ਡਾਕਟਰ ਦਾ

    • @Bhullarsaab190
      @Bhullarsaab190  5 місяців тому

      Sahib chand

    • @Arshpreetsingh75
      @Arshpreetsingh75 4 місяці тому +1

      @@Bhullarsaab190 sade area ch labbdo koi doctor theke ala sunam side

  • @Dhindsa518
    @Dhindsa518 5 місяців тому +15

    ਵੀਰ ਜੀ ਡਾਕਟਰ ਸਿਰਫ਼ ਪੈਸੇ ਲਈ ਕੰਮ ਕਰਦੇ ਫਾਰਮਰ ਦਾ ਫੈਦਾ ਕੱਟ ਨੁਕਸਾਨ ਜਾਦਾ ਕਰਦੇ ਪੂਰਾ ਟਰੀਟਮੈਂਟ ਨਹੀ ਕਰਦੇ

    • @user-ht1ew6cy9u
      @user-ht1ew6cy9u 5 місяців тому +3

      Farmers v Paise lai hi kamm karda Bai

    • @Doctors_kennel
      @Doctors_kennel 4 місяці тому

      Bai appe kr leya kr fr treatment

    • @satnamsidhu0585
      @satnamsidhu0585 4 місяці тому +1

      ਵੀਰ ਸਾਰੇ ਇਕੋ ਜਿਹੇ ਨਹੀ ਹੰੁਦੇ

    • @user-ht1ew6cy9u
      @user-ht1ew6cy9u 4 місяці тому

      @@satnamsidhu0585 veere Farmers v taan Nijji Mufaadan lai overdose pesticide te Urea paake insaani zindagi naal khed da

  • @JaspreetKaur-gl2ol
    @JaspreetKaur-gl2ol 4 місяці тому

    ਵੀਰ ਸਾਡੀਆ ਮੱਝ ਗੱਬਣ ਨਹੀਂ ਰਹਿ ਦੀਆ ਆਸੀ ਦਿਵਾਈ ਵੀ ਧਰਾਈ ਸੀ ਪਰ ਫਿਰ ਵੀ ਨਹੀਂ ਰਹਿਆ