Malvinder Mali is gem of a Sikh analyst. His oratory is un-matchable, rooted in soil of Punjab with sharp sense of historical events. I enjoy his speach drenched in Punjabi idiom.
The stupid logic that say India was never existed, then how come kalistan made as it never existed, even punjab was never their from beginning of times, before mughals/ arab attacks everything was hindu/Buddhist/jain no other structure was their. You dont have a point to stand. 😅
ਬਹੁਤ ਹੀ ਵਧੀਆ ਵਿਚਾਰ ਚਰਚਾ ਪੇਸ਼ ਕੀਤੀ ਗਈ ਹੈ ਮਾਲਵਿੰਦਰ ਸਿੰਘ ਮਾਲੀ ਸਾਹਿਬ ਜੀ ਦੇ ਨਾਲ ਵਿਚਾਰਾਂ ਦਾ ਬਹੁਤ ਵਧੀਆ ਬਿਰਤਾਂਤ ਸਿਰਜਿਆ ਗਿਆ ਹੈ ਜੀ
ਮਾਲੀ ਸਾਹਿਬ ਨੇ ਸਿਖਰ ਦੀ ਗੱਲ ਕਰਤੀ,, ਇਸਤੋਂ ਸਾਰੇ ਹੱਲ ਹੁੰਦੇ ਹਨ, ਵਿਰਤਾਤ ਸਹੀ ਸਿਰਜਣ ਦੀ ਜਰੂਰਤ ਸਖ਼ਤ ਹੈ
ਚੜ੍ਹਦੀ ਕਲਾ ਦਾ ਸਿਧਾਂਤ ਹੈ,
ਦੁਖਾਂਤ ਏਹੀ,ਕੱਟ ਰਿਹਾ,
ਏਹੀ ਦੁਖਾਂਤ ਦਾ ਬਿਰਤਾਂਤ ਹੈ,
ਸ਼ਾਂਤ ਪਰ ਸ਼ਮਸ਼ਾਨੀ ਸ਼ਾਂਤ ਹੈ,
ਸਿਰ ਜੋੜਦੀ ਸਭਾਵਾਂ,
ਲੱਭ ਦੀਆਂ ਟਾਵਾਂ ਟਾਵਾਂ,
ਬੱਸ ਹੁਣ ਵਿੱਚ ਨਾਵਾਂ,
ਇੱਕ ਮਿੱਕ ਹੋਏ ਇੱਕ ਇੱਕ,
ਇੱਕ ਇੱਕ ਦਾ ਏਕਾਂਤ ਹੈ,
ਪਿੰਡ ਦੀਆਂ ਉਹ ਸਥਾਂ,
ਓ ਬਜ਼ੁਰਗਾਂ ਦੀਆਂ ਮਤਾਂ,
ਦਾ ਲੱਭਦਾ ਨਾ ਪਿਆ ਸਾਥ ਹੈ,
ਖਾਗਿਆ ਕਿਸਤੋ ਮਾਤ ਹੈ,
ਛੁਟਿਆ ਸਾਥ ਹੋਇਆ ਏਕਾਂਤ ਹੈ,
ਕੀ ਇਹ ਰੰਗਲਾ ਪ੍ਰਾਂਤ ਹੈ,
ਚੜ੍ਹਦੀ ਕਲਾ ਖਾ ਗਿਆ ਦੁਖਾਂਤ ਇਹੋ ਦੁੱਖਾਂਤ ਦਾ ਬਿਰਤਾਂਤ ਹੈ,
ਨਾਮ ਹੋਣਾ ਚਾਹੀਦਾ, ਪੰਜਾਬ ਕਿਸਾਨ ਯੂਨੀਅਨ 🚩
ਇਸ ਦਾ ਕਾਰਨ ਹੈ ਕਿ ਲ਼ੀਡਰਾਂ ਵਿਚ ਰਾਜਨੀਤਿਕ ਸੂਝ, ਬਿਬੇਕਤਾ ਬਿਲਕੁੱਲ ਸੱਖਣੀ ਹੋ ਚੁੱਕੀ ਹੈ।
Mali Sahib you always talk about problems actuality and realistic faced by Punjab
thank you so much channel wale veer and mail sabh
Malvinder Mali is gem of a Sikh analyst. His oratory is un-matchable, rooted in soil of Punjab with sharp sense of historical events. I enjoy his speach drenched in Punjabi idiom.
Great Journalist S Malvider Singh Malli Saheb SSA ji ❤️ 🙏
Great clarity in the discussion
ਪੰਜਾਬ ਦੇ ਕਾਂਗਰਸੀਆਂ ਨੇ ਤਾਂ ਡਾਕਟਰ ਮਨਮੋਹਨ ਸਿੰਘ ਜੀ ਸਮੇਂ ਹੋਏ ਕਾਰਜਾਂ ਦਾ ਪਰਚਾਰ ਨਹੀਂ ਕੀਤਾ। ਪੰਜਾਬ ਦੇ ਲੀਡਰ 85%ਸਾਰੀਆਂ ਪਾਰਟੀਆਂ ਦੇ ਹੀ ਲਾਲਚੀ ਤੇ ਬੌਧਿਕ ਗਰੀਬ ਤੇ ਹਉਮੈ ਦੀ ਬਿਮਾਰੀ ਦੇ ਸ਼ਿਕਾਰ ਨੇ ਤੇ70%ਲੋਕ ਬੌਧਿਕ ਗਰੀਬ ਤੇ ਲਾਲਚੀ ਲੋਕ ਲੀਡਰਾਂ ਦੀ ਰੀਸ ਕਰਦੇ
ਸ੍ਰ ਮਾਲੀ ਬੇਬਾਕ ਬੋਲਣ ਵਾਲਾ ਮਨੁੱਖ ਏ
ਧਾਰਮਿਕ ਅਸਥਾਨਾਂ ਤੇ ਕਿਸੇ ਵੀ ਪਾਰਟੀ ਨੂੰ ਸਟੇਜ ਨਹੀਂ ਲਾਉਣ ਦੇਣੀ ਚਾਹੀਦੀ
ਮਾਲੀ ਸਾਹਿਬ ਗਲ਼ ਤਾਂ ਸੱਚੋ ਸੱਚ ਹੈ ਪਰ ਜੇ ਪੰਜਾਬ ਅੱਜ ਪੈਰੋਂ ਉਖੜਿਆ ਹੋਇਆ ਹੈ ਤਾਂ ਇਹ ਗੱਲ ਦੱਸਣ ਤੋਂ ਤੁਸੀਂ ਕਿਉਂ ਡਰਦੇ ਹੋ ਕਿ ਸਿੱਖਾਂ ਦੀ ਸਿਖਾਂ ਨਾਲ ਅਤੇ ਸਿੰਘਾ ਦੀ ਸਿੰਘਾ ਨਾਲ ਨਿਭਦੀ ਆਈ ਗ਼ਦਾਰੀ ਵੀ ਜ਼ੁਮੇਵਾਰ ਹੈ।(ਡਾ ਪੰਨਾ ਲਾਲ ਮੁਸਤਫ਼ਾਬਾਦੀ)
ਕਿਸਾਨ ਲਿਡਰ ਵੀ ਉਲਝੇ ਹੋਏ ਨੇ ਤੇ ਬਹੁਤੇ ਲਾਲਚੀ ਵੀ ਨੇ ਤੇ ਕਈ ਛੋਟੇ ਮੋਟੇ ਪਿਛਲੇ ਅੰਦੋਲਣ ਵੇਲੇ ਬਾਹਰਲੇ ਦੇਸ਼ਾਂ ਤੋਂ ਆਉਂਦੀ ਫੰਡਿਗ ਤੇ ਲੱਗ ਗਏ ਹੁੱਣ ਮੋਦੀ ਨਾਲ ਕਿਵੇ ਲੜ ਸੱਕਦੇ ਸੀ
What are your views about marksvad and communist worker .
ਮਾਲੀ ਸਾਹਿਬ ਬਿਲਕੁੱਲ ਸਹੀ ਕਹਿ ਰਹੇ
ਕਿਸਾਨ ਜਥੇਬੰਦੀਆਂ ਚੋਂ ਤਾਂ ਦਿੱਲੀ ਤੋਂ ਚੱਲਦਿਆਂ ਹੀ ਖਿਲਾਰੇ ਪੈ ਗਿਆ ਸੀ,ਪੰਜਾਬ ਲਈ ਏਜੰਡੇ ਕੀ ਸੁਆਹ ਤਹਿ ਹੋਣੇ ਸੀ|
ਸਰਕਾਰੀ ਸੈਲ ਮੁਰਦਾਬਾਦ
@KalaSerron ਜਿਊਂਦੇ ਜੀਵੜੇ
ਇਥੇ ਵੀ ਪ੍ਰੋਬਲਮ ਆ,, ਵ੍ਹਟਸਐਪ ਜਾਂ ਫੇਸਬੁੱਕ ਤੋਂ ਜਾਣਕਾਰੀ,, ਅਲੱਗਅਲੱਗ ਹੁੰਦਾ, ਜੇ ਮਾਲੀ ਸਾਹਿਬ ਵਰਗਿਆਂ ਤੋਂ ਸਵਾਲ ਕਲੀਅਰ ਕਰਨ ਲਈ ਪੁੱਛ ਦੇ ਹਾਂ,, ਅੱਗੋ ਜਵਾਬ ਦੀ ਥਾਂ ਹੈਪਰ ਹੋ ਜਾਂਦੇ ਹਨ
ਤੁਸੀਂ ਪੰਜਾਬ ਦੀ ਗੱਲ ਛੱਡੋ ਪੂਰਾ ਇੰਡੀਆ ਹੀ ਆਪਣੀ ਲੀਹ ਤੋਂ ਲਿਹਾ ਹੋਇਆ ਜੀ
ਪੱਤਰਕਾਰ ਨੂ ਦਾਨਦਲ ਪੈਗੀ ਗੱਲ ਸੂਨਕੇ
Ceptan ne v gup mar k sarkar bnae.
ਮੈ ਕਾਨੂਨ ਰਦ ਕਰਨ ਵੇਲੇ ਵੀ ਲਿਖਿਆ ਸੀ ਕਿ ਮੋਦੀ ਨੇ ਮੇਰਚੇ ਤੇ ਡਰ ਕੇ ਕਾਰਨ ਰਦ ਨਹੀ ਕੀਤੇ ਵੱਟਾ ਨੇੜੇ ਸੀ ਜੂ ਪੀ ਦੀਆਂ ਚੋਣਾ ਵਿੱਚ ਕਿਸਾਨ ਨਾ ਜਾਣ ਤਾ ਕਾਰਨ ਰਦਹਹੌੲਏ ਜਦੋ 14=15ਲਖ ਬੰਦਾ ਬਾਹਰਾ ਤੇ ਬੈਠੇ ਸੀ ਤਾ ਕਾਰਨ ਰਦ ਨਹੀ ਕਰ ਨਹੀ ਹੱਸ ਜਦੌ5=6ਹਜਾਰ ਬੰਦਾ ਰਹਿ ਗਿਆ ਸੀ ਕਾਰਨ ਰਦ ਕੀਤੇ ਲੌਕਕੌਸ?? 😢
ਪੰਜਾਬੀ ਲਿਖਣੀ ਸਿੱਖ ਲੈ ਪਹਿਲਾਂ,ਸਮਝ ਨਹੀਂ ਆਉਂਦੀ ਕੀ ਲਿਖਿਐ ਸਕਾਲਰ ਜੀ।
ਤੁਸੀਂ ਖੁਦ ਵੱਖਵਾਦੀ ਗੱਲਾਂ ਕਰਦੇ ਜੇ ਜੰਮੂ ਕਸ਼ਮੀਰ ਨੂੰ ਵੀ ਭਾਰਤ ਨਾਲੋਂ ਤੋੜਨ ਦੀਆਂ ਗੱਲਾਂ ਕਰਦੇ ਜੇ ਕਿਆ ਉਹ ਪਾਕਿਸਤਾਨ ਨੂੰ ਦੇ ਦੇਣਾ ਚਾਹੀਦਾ ਤੁਹਾਡੇ ਹਿਸਾਬ ਦੇ ਮੁਤਾਬਿਕ ਤਾਂ ਕਿੰਨੇ ਭਾਰਤ ਦੇ ਫੌਜੀ ਉਥੇ ਸ਼ਹੀਦ ਹੋਏ ਕਿਹਾ ਉਹ ਧਾਰਾ ਢਾ ਕੇ ਕਸ਼ਮੀਰ ਨੂੰ ਭਾਰਤ ਨਾਲ ਪੱਤੇ ਤੌਰ ਤੇ ਜੋੜ ਲਿਆ ਇਹ ਚੰਗੀ ਗੱਲ ਹ ਜਾਂ ਬੁਰੀ ਏ ਨਿਕਲਣ ਤੁਹਾਨੂੰ ਦੇਸ਼ ਨਾਲ ਕੋਈ ਪਿਆਰੀ ਨਹੀਂ ਤੁਸੀਂ ਸਿਰਫ ਆਪਦੇ ਕੱਟੜਵਾਦੀ ਸੋਚ ਔਰ ਆਪਦੀ ਮਜਬ ਨੂੰ ਲੈ ਕੇ ਡਫਲੀ ਵਜਾਈ ਜਾਣੀ
ਇਹ ਪੱਕਾ ਜੋੜ ਕਸ਼ਮੀਰ ਵਾਲਾ ਕਿੰਨਾ ਚਿਰ ਚੱਲੇਗਾ ਵਕਤ ਦੱਸੇਗਾ।ਮੋਦੀ ਨੇ ਕੂਟਨੀਤੀ ਵਿੱਚ ਹਰ ਥਾਂ ਮਾਰ ਖਾਲੀ।
Cho😅
Jinka apna record hi 47 me atka hua hai, aise hi logon ki wajahe se punjab bhi atka hai and is one of the worst performing state today.
The stupid logic that say India was never existed, then how come kalistan made as it never existed, even punjab was never their from beginning of times, before mughals/ arab attacks everything was hindu/Buddhist/jain no other structure was their. You dont have a point to stand. 😅
ਕਿਸਾਨ ਲਿਡਰ ਵੀ ਉਲਝੇ ਹੋਏ ਨੇ ਤੇ ਬਹੁਤੇ ਲਾਲਚੀ ਵੀ ਨੇ ਤੇ ਕਈ ਛੋਟੇ ਮੋਟੇ ਪਿਛਲੇ ਅੰਦੋਲਣ ਵੇਲੇ ਬਾਹਰਲੇ ਦੇਸ਼ਾਂ ਤੋਂ ਆਉਂਦੀ ਫੰਡਿਗ ਤੇ ਲੱਗ ਗਏ ਹੁੱਣ ਮੋਦੀ ਨਾਲ ਕਿਵੇ ਲੜ ਸੱਕਦੇ ਸੀ
ਨਹੀਂ ਜੀ ਪਰ ਮੋਦੀ ਨੇ ਕਾਮਰੇਡ ਚਾਲੀ ਕਰੋੜ ਵਿਚ ਖ਼ਰੀਦ ਲ਼ਏ ਇਹੇ ਅਸਲ ਸੱਚ ਹੈ