ਹੋ ਗਿਆ ਫੈਸਲਾ ! ਮਿਲੇਗਾ ਸਥਾਈ DGP ਪੰਜਾਬ ਨੂੰ ! ਵਧਾਤੀ ਹਲਚਲ ਪ੍ਰਦੇਸ਼ ਸਿਆਸਤ 'ਚ ਚੰਨੀ ਨੇ…Punjab Television

Поділитися
Вставка
  • Опубліковано 9 лют 2025
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

КОМЕНТАРІ • 91

  • @deepbrar.
    @deepbrar. 5 днів тому +9

    ਦੁਖ ਦੇਣ ਤੋਂ ਬਾਅਦ ਜਤਾਇਆ ਗਿਆ ਪਿਆਰ
    *ਤੇ ਬਦਨਾਮ ਕਰਨ ਤੋਂ ਬਾਅਦ ਦਿੱਤੀ ਗਈ ਇਜਤ ਤੋਂ ਵੱਡੀ ਕੋਈ ਬੇਕਦਰੀ ਨਹੀਂ ਹੁੰਦੀ*

  • @deepbrar.
    @deepbrar. 5 днів тому +9

    ਮੇਰੇ ਅੰਦਰ ਹੀ ਭਗਵਾਨ, ਮੇਰੇ ਅੰਦਰ ਹੀ ਸ਼ੈਤਾਨ
    *ਬਾਕੀ ਮੇਰੇ ਚੰਗੇ ਜਾਂ ਬੁਰੇ ਹੋਣ ਦੀਆਂ ਤਾਂ ਬੱਸ ਸਮਾਜ ਦੀਆਂ ਅਫਵਾਹਾਂ ਹਨ*

  • @deepbrar.
    @deepbrar. 5 днів тому +8

    ਨਿਲਾਮ ਕੁਛ ਇਸ ਕਦਰ ਹੋਏ, ਬਜ਼ਾਰ-ਏ-ਵਫ਼ਾ ਚ ਅਸੀਂ ਅੱਜ
    ਬੋਲੀ ਲਗਾਣ ਵਾਲੇ ਵੀ ਉਹ ਹੀ ਸਨ
    *ਜਿਹੜੇ ਕਦੀ ਝੋਲੀ ਫੈਲਾ ਕੇ ਮੰਗਿਆ ਕਰਦੇ ਸਨ*

  • @deepbrar.
    @deepbrar. 5 днів тому +10

    ਬਹੁਤ ਸ਼ਰਮ ਵਾਲੀ ਗੱਲ ਹੈ .. ਛੱਤਰ ਛਾਲ ਵਿਚ ਨਹੀਂ ਹੋਇਆ ..
    *ਦਿੱਲੀ ਲਾਣੇ ਕਰਕੇ ਪੰਜਾਬ ਦਾ ਨਾਮ ਬਦਨਾਮ ਕਰਨ ਲੱਗੇ ਹੋਏ ਨੇ*

  • @NirmalSingh-s2s
    @NirmalSingh-s2s 5 днів тому +4

    ਮੇਰਾ ਇੱਕੋ ਸਵਾਲ ਹੈ ਜੀ ਕਿ ਜੋ ਆਪ ਕਹਿੰਦੇ ਹੋ ਕਿ ਸ. ਮਾਲਵਿੰਦਰ ਸਿੰਘ ਜੀ ਨੇ ਲਿਖਿਆ ਹੈ ਕਿ ਭੂੰਦੜ ਸਾਹਿਬ ਇਹ ਕਹਿ ਦੇਣਗੇ ਕਿ ਇਹ ਅਖਤਿਆਰ ਤਾਂ ਵਰਕਿੰਗ ਕਮੇਟੀ ਕੋਲ ਹੈ ਮੇਰੇ ਕੋਲ ਨਹੀਂ ਤਾਂ ਫਿਰ ਉਹ ਵਰਕੀੰਗ ਕਮੇਟੀ ਤੋਂ 11 ਤਰੀਕ ਤੋਂ ਪਹਿਲਾਂ ਪੁੱਛ ਲੈਣ । ਪਰ ਮੇਰਾ ਸਵਾਲ ਤਾਂ ਇਹ ਹੈ ਕਿ ਜਿਸ ਹੁਕਮਨਾਮੇ ਵਿੱਚ ਸੱਤ ਮੈਂਬਰੀ ਕਮੇਟੀ ਬਣਾਈ ਸੀ ਉਸੇ ਹੁਕਮਨਾਮੇ ਵਿੱਚ ਭੂੰਦੜ ਸਾਹਿਬ ਸਮੇਤ ਵਰਕਿੰਗ ਕਮੇਟੀ ਸਮੇਤ ਅਯੋਗ ਕਰਾਰ ਦਿੱਤੇ ਗਏ ਸਨ । ਤਾਂ ਹੁਣ ਕਿਆ ਭੂੰਦੜ ਸਾਹਿਬ ਜਾਂ ਵਰਕਿੰਗ ਕਮੇਟੀ ਅਕਾਲ ਤਖਤ ਵੱਲੋਂ ਬਣਾਈ ਕਮੇਟੀ ਨੂੰ ਸੇਧ ਦੇਵੇਗੀ ?ਇਹ ਸੱਭ ਬੇਮਤਲਬ ਦੀਆਂ ਗੱਲਾਂ ਹਨ ।ਸਾਰੇ ਇਮਾਨਦਾਰੀ ਨਾਲ ਅਕਾਲ ਤਖਤ ਵੱਲੋਂ ਬਣਾਈ ਕਮੇਟੀ ਦੀ ਅਗਵਾਈ ਮੰਨ ਲੈਣ ਇਸ ਵਿੱਚ ਹੀ ਪੰਥ ਦਾ ਭਲਾ ਹੈ ਜੀ ਤੇ ਅਪਣੀ ਮਰਜ਼ੀ ਦੀ ਕੀਤੀ ਭਰਤੀ ਨੂੰ ਰੱਦ ਕਰਕੇ ਸੱਤ ਮੈਂਬਰੀ ਕਮੇਟੀ ਵਿੱਚ ਇਹ ਦੁਬਾਰਾ ਉੱਨਾਂ ਨੂੰ ਮੈਂਬਰ ਬਣਾ ਲੈਣ , ਕੌਣ ਰੋਕਦਾ ਹੈ ।ਧੰਨਵਾਦ ਜੀ ।

  • @shishansodhi8344
    @shishansodhi8344 5 днів тому +2

    ਚਰਨਜੀਤ ਸਿੰਘ ਚੰਨੀ ਨੂੰ ਚੜ੍ਹਦੀਕਲਾ ਬਖ਼ਸ਼ੇ ਪੰਜਾਬ ਪੰਜਾਬੀਅਤ ਇਨਸਾਨੀਅਤ ਪ੍ਰਤੀ ਜੁਆਬਦੇਹ ਹਨ ਅਸਲ ਸੱਚਾਈ ਸਾਹਮਣੇ ਲਿਆ ਕੇ ਰੱਖ ਦਿੱਤੀ ਹੈ ਵਾਹ ਵਾਹ ਕਰਾ ਤੀ ਚਨੀ ਜੀ ਨੇ ਵਾਹਿਗੁਰੂ ਵਾਹਿਗੁਰੂ ਜੀ ❤ ਬਹੁਤ ਵਧੀਆ ਪਤਰਕਾਰੀ ਕਰ ਰਹੇ ਹੋ ਸਤਿ ਸ੍ਰੀ ਆਕਾਲ ਭਾਈ ਸਾਹਿਬ ਜੀ

  • @baljitsingh6957
    @baljitsingh6957 5 днів тому

    ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।

  • @balwindercheema5147
    @balwindercheema5147 5 днів тому +1

    ਚੰਨੀ ਜੀ ਦੀ ਹਿਮਾਇਤ ਵੇਚ ਬਾਕੀ mp ਨੂੰ ਭੀ ਸਪੋਰਟ ਕਰਨਾ ਚਾਹੀਦਾ ਤੇ ਹਕ ਵਿਚ ਬਿਆਨ ਦੇਣ

  • @lunlul
    @lunlul 5 днів тому +2

    ਭੂੰਦੜ ਸਾਹਿਬ ਵੀ ਆਪਣੀ ਵਰਕਿੰਗ ਕਮੇਟੀ ਤੋਂ ਸਾਰੇ ਅਧਿਕਾਰ ਪਹਿਲਾਂ ਹੀ ਲੈਕੇ ਮੀਟਿੰਗ ਵਿੱਚ ਸ਼ਾਮਲ ਹੋਣ ., ਇਹ ਹਦਾਇਤ ਜਾਂ ਬੇਨਤੀ ਵੀ ਨਾਲ ਹੀ ਕਰ ਦਿੱਤੀ ਜਾਵੇ !
    ਪਰ ਮੀਟਿੰਗ ਕਿਸੇ ਵੀ ਕੀਮਤ ਤੇ ਅੱਗੇ ਨਾ ਪਾਈ ਜਾਵੇ !
    ਬਾਦਲ ਦਲ ਦੀ ਤਾਂ ਇਹ ਪੱਕੀ ਰਵਾਇਤ ਵੀ ਹੈ ਕਿ ਸਾਰੇ ਅਧਿਕਾਰ ਪ੍ਰਧਾਨ ਦੇ ਦਿੱਤੇ ਜਾਂਦੇ ਹਨ !

  • @SonySingh-dr5qc
    @SonySingh-dr5qc 5 днів тому +22

    ਜਥੈਦਾਰ ਸਹਿਬਾਨਾਂ ਦੇ ਹੁਕਮਾਂ ਅਨੁਸਾਰ ਹੀ ਮੈਂਬਰਸ਼ਿਪ ਡਰਾਈਵ ਚਲਾਈ ਜਾ ਰਹੀ ਹੈ ਓਹਨਾ 7 ਮੈਂਬਰੀ ਕਮੇਟੀ ਜੋਂ ਬਣਾਈ ਹੈ ਉਹ ਸਿਰਫ਼ membership ਦੀ ਨਿਗਰਾਨੀ ਰੱਖਣ ਲਈ ਬਣਾਈ ਹੈ । ਹੁਕਮਾਂ ਦੀ ਉਲਘਣਾ ਤੇ ਇਹ ਵਡਾਲਾ ਗੈਂਗ ਜੋਂ ਬੀਜੇਪੀ ਦੇ ਹੱਥਾਂ ਵਿਚ ਖੇਡ ਰਹੇ ਨੇ ਇਹ ਕਰ ਰਹੇ ਆ
    ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਸੁਖਬੀਰ ਸਿੰਘ ਬਾਦਲ ਨੂੰ ਜੋਂ ਸਜ਼ਾ ਲੱਗੀ ਓਹ ਪੂਰੀ ਕੀਤੀ ਗਈ ਗੋਲਕ ਦਾ ਪੈਸਾ ਵਿਆਜ ਸਮੇਤ ਜਮਾ ਕਰਵਾਇਆ ਗਿਆ , ਪਰਧਾਨਗੀ ਤੋ ਇਸਤੀਫ਼ਾ ਮਨਜੂਰ ਕੀਤਾ ਗਿਆ , ਬੂਟੇ ਲਗਾਏ ਗਏ , ਭਰਤੀ ਹੁਕਮਾਂ ਅਨੁਸਾਰ ਹੀ ਚਲ ਰਹੀ ਹੈ ਇਹ ਸਿਰਫ ਬਾਗੀ ਧੜਾ ਵਾਲੇ ਹੁਣ ਜਾਣ ਬੁੱਝ ਕੇ ਰੌਲਾ ਪਾਂ ਰਹੇ ਨੇਂ ਤੇ ਪਾਰਟੀ ਦਾ ਜਲੂਸ ਕੱਢ ਰਹੇ ਨੇ । ਕੌਮ ਨੂੰ ਇਨਾ ਲੋਕਾ ਨੇ ਹੀ ਗੁਮਰਾਹ ਕੀਤਾ ਹੈ ਕਿਉੰਕਿ ਸ਼੍ਰੋਮਣੀ ਅਕਾਲੀਦਲ ਦੀ ਭਰਤੀ 25 ਲੱਖ ਤੱਕ ਹੋ ਚੁੱਕੀ ਹੈ ਇਨਾ ਨੂੰ ਉਪਰੋ ਆਰਡਰ ਆ ਗਿਆ ਹੁਣਾ ਕ ਸ਼੍ਰੋਮਣੀ ਅਕਾਲੀਦਲ ਮਜਬੂਤ ਹੋ ਰਿਹਾ ਹੈ ਇਸ ਨੂੰ ਥੱਲੇ ਸੁੱਟੋ ਇਸ ਲਈ ਇਹ ਨਿੱਤ ਨਵੇਂ ਤੋ ਨਵਾ ਬਹਾਨਾ ਬਣਾ ਕੇ ਪਾਰਟੀ ਨੂੰ ਕਮਜ਼ੋਰ ਬਣਾ ਰਹੇ ਨੇ ।

    • @sharansingh-yt7jq
      @sharansingh-yt7jq 5 днів тому +1

      EH S INT 😂😂😂😂😂 BADALA DA PAID S S NA HUKAM KEETA EH LDRSHIP APNA VHUNha papa da karan Sikh kaum nu lead kran d ADHIKHAr vu ea chukea EH PB SIKH SIKHI PBIAT SGPC DA LOOETERA GURU GHAR DA DUSHMAN HARM HARIMA DA XHELA A T S S DI MAN MARYIEDA MALEIAMET KARAN WALLA KIS MUH NL AT SAHIB DA HUKEMA DA VIRODH KR BHARTI KARDA S S NA 2 DEC BUKEM KEETA C 7 MMBRI COMMITE NAVE SHIREA TU। HARTI KAREGI NUGHRAHNI NHI S INT😂😂😂😂😂 J YANI ADHAR। ARD ID SAHIT AD OFFICE CONTROL KR BHARTI KARAN LI NA KA KISA D GHAR DA RAJ VANG DIMAG EYES EARS KHOLO BADAL BHAGAT NA HO VURU WALL DHIAN KARUO

    • @SonySingh-dr5qc
      @SonySingh-dr5qc 5 днів тому +3

      ​@@sharansingh-yt7jqਬਾਈ ਜੀ ਪਹਿਲਾ ਚੰਗੀ ਤਰ੍ਹਾਂ ਪੰਜਾਬੀ ਸਿੱਖ ਕੇ ਆਓ ਤੁਸੀ ਲਗਦਾ ਕੱਚੇ ਹੀ ਭਰਤੀ ਕਰ ਲਏ ਗਏ ਨੇ

    • @Pronasaab
      @Pronasaab 5 днів тому +1

      ​@@SonySingh-dr5qc😂😂😂 sahi keha bayi interview to bina te shifarshi rakh leya lgda ghat sailry te

    • @HarpreetSingh-es6uu
      @HarpreetSingh-es6uu 5 днів тому +1

      ਦੱਲਾ ਖਾਲੀ ਦਲ ਦਾ

    • @SonySingh-dr5qc
      @SonySingh-dr5qc 5 днів тому

      @@HarpreetSingh-es6uu ਤੂੰ ਕਿਸਦਾ ਆ ਬਾਕੀ ਤੇਰੀ ਬੋਲੀ ਤੋਂ ਪਤਾ ਲੱਗ ਗਿਆ ਕੀ ਤੂੰ ਕਿਸਦੀ ਔਲਾਦ ਆ

  • @arvindersingh1773
    @arvindersingh1773 5 днів тому +1

    MP Charanjit Singh ji,well done..🙏🙏

  • @harpreetgill3836
    @harpreetgill3836 5 днів тому

    ਇੰਦਰਪ੍ਰੀਤ ਜੀ ਦੀ ਟਿੱਪਣੀਆਂ ਹਮੇਸ਼ਾ ਹੀ ਲਾਜਵਾਬ ਹੁੰਦੀਆਂ ਹਨ। he’s not only perfect analytical person. But also the best commentator on sociopolitical issues. 👌👌👌 👌👌👌

  • @rajindercheema4985
    @rajindercheema4985 5 днів тому

    ਸਤਿ ਸ੍ਰੀ ਅਕਾਲ ਰੰਧਾਵਾ ਸਾਹਿਬ ਜੀ ਭਾਸਕਰ ਸਾਹਬ ਇੰਦਰਪ੍ਰੀਤ ਸਿੰਘ ਜੀ ਤੇ ਸਮੂਹ ਦੇਖਣ-ਸੁਣਨ ਵਾਲਿਆਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻🙏🏻👍👍👍👌👌👌🌹🌹🌹🙏🏻🌹🙏🏻🌹🙏🏻🌹🙏🏻🌹🙏🏻🌹

  • @palwindersingh1252
    @palwindersingh1252 5 днів тому +1

    ਚੰਨੀ ਛੱਕਾ ਲਗਾ ਗਿਆ।

  • @raajkapoor5786
    @raajkapoor5786 5 днів тому +8

    ਭਾਸਕਰ ਜੀ ਨੇ ਇਕ ਵਾਰ facebook ਤੇ ਅਕਾਊਂਟ ਬਨਾਇਆ ਤੇ ਨਾਲ ਹੀ ਮੈਸੇਜ ਆ ਗਿਆ ਕਿ ਤੇਰੇ face ਤੇ ਵੀ ਲਾਹਨਤ ਤੇ ਤੇਰੀ book ਤੇ ਵੀ ਲਾਹਣਤ 😂😂

  • @paramjitdhamrait5185
    @paramjitdhamrait5185 5 днів тому +1

    Waheguru ji bless you all.

  • @avtarsingh6744
    @avtarsingh6744 5 днів тому +3

    ਵੱਡੀ ਘਟਨਾ ਦਾ ਕੀ ਮਤਲਬ? ਸਰਕਾਰ ਫੇਲ੍ਹ ਹੋ ਚੁੱਕੀ ਹੈ।

  • @Gurmailsingh-cf4vg
    @Gurmailsingh-cf4vg 5 днів тому

    ਬਹੁਤ ਵਧੀਆ ਪ੍ਰੋਗਰਾਮ ਕਰਨ ਲਈ ਧੰਨਵਾਦ ਰੰਧਾਵਾ ਸਾਹਿਬ ਜੀ

  • @anjaandhaliwal1178
    @anjaandhaliwal1178 5 днів тому +4

    ਰੰਧਾਵਾ ਸਾਹਿਬ ਅਕਾਲੀ ਦਲ ਆਪਣੀ ਸਕੀਮ ਮੁਤਾਬਕ ਅੱਗੇ ਵਧ ਰਿਹਾ ਹੈ ਹੌਲੀ ਹੌਲੀ ਸਾਰੀਆਂ ਗੱਲਾਂ ਵੀ ਮੰਨ ਲੈਣਗੇ ਤੇ ਮੈਂਬਰਸ਼ਿਪ ਆਪਣੀ ਬਣਾ ਲਈ ਹੈ ਕਿ ਸੁਖਬੀਰ ਬਾਦਲ ਦੇ ਵਿਰੋਧ ਚ ਕੋਈ ਕਾਮਯਾਬ ਨਾ ਹੋ ਸਕੇ ਤੇ ਇਹਨਾਂ ਸਾਰਿਆ ਨੂੰ ਵੀ ਮਨਾ ਲਿਆ ਜਾਵੇਗਾ

  • @HarjitSingh-z3j
    @HarjitSingh-z3j 5 днів тому

    ❤❤❤❤❤

  • @ਸੁਰਜੀਤਸਿੰਘਲੱਟੀ

    👍👍👌

  • @SukhdevSingh-dg9rp
    @SukhdevSingh-dg9rp 5 днів тому

    ਸ੍ਰ ਹਰਜਿੰਦਰ ਸਿੰਘ ਜੀ ਉਸ ਦਿਨ ਤੁਸੀਂ ਪ੍ਰੋਗਰਾਮ ਦੇ ਸ਼ੁਰੂ ਵਿਚ ਆਖਿਆ ਸੀ ਕਿ ਹਿਸਟਰੀ ਪੜਕੇ ਸ਼ਰਮ ਮਹਿਸੂਸ ਹੁੰਦੀ ਹੈ ਸਾਡੇ ਪੁਰਖਿਆਂ ਦੇ ਰੋਲ ਦੀ ਜਿਸ ਸਿੱਖ ਕੌਮ ਗਿਣਤੀ ਘੱਟ ਗਿਣਤੀ ਵਿਚ ਰਹਿ ਗੲਏ ਪਰ ਤੁਸੀਂ ਵਿਦਵਾਨ ਕਹਾਉਂਦੇ ਸ਼ਖਸ ਨੂੰ ਗਲਤ ਬਿਆਨੀਕਰਨ ਤੋਂ ਨਹੀਂ ਰੋਕਿਆ ਜਦਕਿ ਤੁਸੀਂ ਸੱਚ ਜਾਣਦੇ ਸੀਂ ਚੈਨਲ ਦੇ ਮਾਲਕ ਹੋਣ ਦੇ ਨਾਤੇ ਤੁਹਾਡੇ ਤੋਂ ਅਸੀਂ ਇਹ ਉਮੀਦ ਨਹੀਂ
    ਕਰਦੇ । ਕਿਰਪਾ ਕਰਕੇ ਹਿਸਟੋਰਿਅਨ ਸ੍ ਜਗਤਾਰ ਸਿੰਘ ਜੀ ਨਾਲ ਵਿਚਾਰ ਕੇ ਦੁਬਾਰਾ ਇਸ ਵਿਸ਼ੇ ਤੇ ਦੁਬਾਰਾ ਪ੍ਰੋਗਰਾਮ ਕੀਤਾ ਜਾਵੇ।
    ।ਕਿਰਕੇ

  • @gill3864
    @gill3864 5 днів тому

    Good

  • @charanjitsingh6027
    @charanjitsingh6027 5 днів тому

    Zindabad

  • @paramjitdhamrait5185
    @paramjitdhamrait5185 5 днів тому +1

    Waheguru ji bless Sardaar Charanjit Singh Channi ji. Love from Holland.

  • @baljitsingh6957
    @baljitsingh6957 5 днів тому

    ਚੰਨੀ ਸਾਹਿਬ ਨੇ ਕੱਲ੍ਹ ਬਹੁਤ ਹੀ ਵਧੀਆ ਮੁੱਦਾ ਚੁੱਕਿਆ ਹੈ ਜੀ।

  • @baljindersingh7802
    @baljindersingh7802 5 днів тому

    Waheguru ji 😊

  • @ArvinderRandhawa-q9t
    @ArvinderRandhawa-q9t 5 днів тому

    🙏🏻🙏🏻

  • @pardesibheenia
    @pardesibheenia 5 днів тому

    🙏👍

  • @malkitsingh-vs9zn
    @malkitsingh-vs9zn 5 днів тому

    Kezriwal. Govt. 8. Nu ex govt ho jayegi

  • @gurmailsingh994
    @gurmailsingh994 5 днів тому

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @jagtarsingh1134
    @jagtarsingh1134 5 днів тому

    Randhawa Sahib te Sathian nu SS Akal Ji

  • @balrajsandhu6161
    @balrajsandhu6161 5 днів тому

    🌷💟🌷🙏🌷🌷

  • @manjitsinghmatharu
    @manjitsinghmatharu 5 днів тому

    🙏🙏🙏

  • @RajanKumar-j2c9p
    @RajanKumar-j2c9p 5 днів тому +5

    ਰੰਧਾਵਾ ਵਰਗਾ ਇਥੇ ਵੱਡਾ ਗਿਆਨੀ ਬਣਦਾ। ਇਕ ਬਾਰੀ ਰੰਧਾਵਾ ਕਹਿੰਦਾ ਮੇਰੇ ਕੰਨਾਂ ਤੇ ਜੁਰਾਬਾਂ ਪਾਂ ਕੇ ਮੈਨੂੰ ਬੱਕਰਾ ਕਵੋਂ 😂😂

  • @BaljitsinghSidhu-ul1wh
    @BaljitsinghSidhu-ul1wh 5 днів тому +3

    Next CM wiilbe Charnjit S Channi. O.K

  • @ajaibsinghpanesarCanada
    @ajaibsinghpanesarCanada 5 днів тому

    S S A 🙏🙏🙏 Randhawa Sahib ji Bhaskar Sahib ji and S.Inderpreet Singh ji

  • @KuldeepSingh-gn7dt
    @KuldeepSingh-gn7dt 5 днів тому

    ਇੰਦਰਜੀਤ ਜੀ
    ਧਾਰ ਬਲਾਕ ਵਿੱਚ ਪਾਣੀ ਹਵਾ ਤੇ ਮੋਸਮ ਬਹੁਤ ਵਧੀਆ ਹੈਂ।
    ਲੋਕ ਇਸ ਏਰੀਆ ਵਿੱਚ ਪੈਸੇ ਖਰਚ ਕਰਕੇ ਜਾਦੇ।
    ਤੁਸੀਂ ਧਾਰ ਬਲਾਕ ਨੂੰ ਕਿਸ ਲਹਿਜੇ ਵਿੱਚ ਮੰਨਦੇ ਹੋ?

  • @jagjitsingh5212
    @jagjitsingh5212 5 днів тому

    Good news and views thanks Randhawa saab Bhaskar saab and Ip saab ❤🙏🙏🙏

  • @baldevsinghgill7069
    @baldevsinghgill7069 5 днів тому

    Ii well done channi sahib thanks

  • @gpssingh9938
    @gpssingh9938 5 днів тому

    ਸਮਝ ਮੁਤਾਬਿਕ ਤਾਂ ਸਭ ਨੇ ਅਸਤੀਫੇ ਤਾਂ ਕਮੇਟੀ ਨੂੰ ਸੌਂਪਣੇ ਸੀ ਕਮੇਟੀ ਨੇ ਅਕਾਲ ਤਖ਼ਤ ਸਾਹਿਬ ਤੇ ਇਤਲਾਹ ਦੇਣੀ ਸੀ ਅਤੇ ਸਾਰੇ ਕੰਮ ਕਾਰ ਕਮੇਟੀ ਨੇ ਕਰਨੇ ਸੀ ਜਿਵੇਂ ਨਵੀਂ ਭਰਤੀ ਅਤੇ ਭਰਤੀ ਕਰਨ ਵਾਲੇ ਅਮਲੇ ਦੀ ਨਿਯੁਕਤੀ ਵੀ ਕਮੇਟੀ ਨੇ ਕਰਨੇ ਸੀ ।

  • @balwindercheema5147
    @balwindercheema5147 5 днів тому

    ਸਰ ਜੀ ਕਿਨੀ ਹਾਸੋ ਹੀਣੀ ਗਲ ਹੈ ਕਿ ਕਾਲੀ ਦਲ ਦੇ ਪ੍ਰਧਾਨ ਨੂੰ ਸਿਖਾਂ ਦੇ ਮਸਲੇ ਵਾਰੇ ਪਤਾ ਹੀ ਨਾ ਹੋਵੇ ਪਰ ਹੁਨ ਚੁੰਨੀ ਸਾਹਿਬ ਗ੍ਰੇਟ ਨੰਬਰ ਲਈ ਗਏ

  • @harindersingh7710
    @harindersingh7710 4 дні тому

    ਅਮਰੀਕਾ ਤੋਂ ਭੇਜਿਆ ਗਿਆ ਜਹਾਜ ਪੰਜਾਬ ਹੀ ਕਿਉਂ ਉਤਰਿਆ । ।‌ਜੇ ਬਾਕੀ ਸੁਬੀਆਂ ਦੇ ਵੱਧ ਭਾਰਤੀ ਹਨ , ਫੇਰ ਦਿੱਲੀ ਜਾਂ ਗੁਜਰਾਤ ਕਿਉਂ ਨਹੀਂ । ਕੀ ਪੰਜਾਬ ਨਾਲ ਧੱਕਾ ਨਹੀਂ ਹੈ ?

  • @SawarnSingh-i4h
    @SawarnSingh-i4h 5 днів тому

    Dgp punjab da hi punjab beach lagna chahie

  • @malkitsingh-vs9zn
    @malkitsingh-vs9zn 5 днів тому

    Aaap gayi delhi vich to. Aap gayi

  • @LakhasinghSingh-r7y
    @LakhasinghSingh-r7y 5 днів тому

    Very good news sar 3 sashri ahkal ji Waheguru 🙏🙏🙏🙏🙏

  • @nandmehta9813
    @nandmehta9813 5 днів тому

    ਇਨਾ ਦਾ ਮੈਲਏ ਤਾਂ ਪੁਲਸ ਦੇ ਕੰਮ ਚ ਦਖਲ ਦਿੰਦੇ ਨੇ 😢😢

  • @surinderpal8298
    @surinderpal8298 5 днів тому

    Sh. Inderpreet ji and bhaskar ji have highlighted cardinal issues effectively. Inderpreet ji rightly said that effective issues are not being taken up by the elected representatives like construction of roads or deployment of doctors teachers etc. are better and effectively can be taken up with the executive instead of raising in Vidhan Sabha.

  • @Parmjitsingh-t3w4k
    @Parmjitsingh-t3w4k 5 днів тому

    ,ਅਜ ਕਲ ਪੰਜਾਬ ਵਿੱਚ ਵੀ ਸਿੱਖਾਂ ਦੀ ਬਹੁ ਗਿਣਤੀ ਵਿਚ ਨਹੀਂ

  • @ajaibsinghpanesarCanada
    @ajaibsinghpanesarCanada 5 днів тому

    S S A 🙏🙏🙏🙏🙏🙏🙏🙏🙏🙏 to all members present in program

  • @kulwindermander1721
    @kulwindermander1721 5 днів тому

    Sardar Charanjit Singh Channi Sahib Punjab di ik new hopes a

  • @sharmatenthouse1848
    @sharmatenthouse1848 5 днів тому +1

    Rajab baskar inderpreet Singh Randhawa by sat shri akal

  • @balrajsandhu6161
    @balrajsandhu6161 5 днів тому

    ਬਹੁਤੇ ਰਸਤਾ ਤਾਂ ਖੇਤ ਦੇ ਰਕਬੇ ਚੋਂ ਹੀ ਕੱਟੇ ਹੂੰਦੇ ਹਨ

  • @DavinderSingh9877-e7w
    @DavinderSingh9877-e7w 5 днів тому +1

    Channi welcome

  • @ranjitsinghgoria3816
    @ranjitsinghgoria3816 5 днів тому

    Randhawa ji Inderpreet ji Bhaskar Sahib ji Sat Sri Akal Namaste .
    Charanjit Singh Chani is good Cm of Punjab . MP Charanjit Chani MP Tarlochan Singh and Bhaskar Sahib ji Thanks .

  • @malkitsingh-vs9zn
    @malkitsingh-vs9zn 5 днів тому

    Freebies muft muft di rajniti fa hun bhogg pay jayega

  • @sukhdevthind221
    @sukhdevthind221 5 днів тому

    Illiterate badal judli jathedar Mr bira chand & all badal Punjabi party (1 may 1996 MOGA convention Punjabi party) must be out from Sikh community, akal takhat control management failure ਆ

  • @Kiranpal-Singh
    @Kiranpal-Singh 5 днів тому +1

    ਭ ਮਾਨ ਮੁੱਖ ਮੰਤਰੀ ਬਿਆਨਾਂ ਤੱਕ ਹੀ ਸੀਮਤ ਹਨ

  • @sushilseth697
    @sushilseth697 5 днів тому

    Randhawa bhaskar inder preet ji so much good job 👍

  • @raajkapoor5786
    @raajkapoor5786 5 днів тому +2

    ਇਕ ਵਾਰ ਇੰਦਰਪ੍ਰੀਤ ਸਿੰਘ ਦੇ ਘਰ ਰਾਤ ਨੂੰ ਚੋਰ ਆ ਗਏ ਤੇ ਇਹ ਬੇਸ਼ਰਮ ਰਜਾਈ ਵਿੱਚੋ ਮੂੰਹ ਕਡ ਕੇ ਕਹਿੰਦਾ ਇਥੋਂ ਸਾਨੂੰ ਦਿਨ ਵਿਚ ਨਹੀਂ ਕੁਝ ਲੱਭਦਾ ਤੈਨੂੰ ਰਾਤ ਨੂੰ ਕਿ ਲੱਭਣਾ 😂😂

  • @harneksingh9268
    @harneksingh9268 5 днів тому

    Randhawa sahib chardi Kala rahe

  • @Baldersingh-mf3di
    @Baldersingh-mf3di 5 днів тому

    ਕੰਨ ਖੋਲ ਞਿਰ ਜੀ ਡਵੇਟ

  • @bhindermangat2777
    @bhindermangat2777 5 днів тому

    First time Punjab got honest brave CM as bhagwant Maan corrupt congress and alkalies looted Punjab with both hands

  • @rajindersingh-xv4mo
    @rajindersingh-xv4mo 5 днів тому

    Blunder should call working committee before 11 Feb 25

  • @romeshkumar7908
    @romeshkumar7908 5 днів тому

    Article 25 ...........
    It clearly says that Hindu and Sikh are two religions.
    It clubs 4 of indian religions together where there are cultural customary and traditional matters that have close similarity.

  • @ParamjeetRathur
    @ParamjeetRathur 5 днів тому

    Bhut pinda vich ih raste 25' de v ne

  • @Gurindersingh-cr2bd
    @Gurindersingh-cr2bd 5 днів тому

    ਇਹ ਵੀ ਸ਼ੁਖ਼ਬੀਰ ਦਾ ਡੱਲਾ ਜਾਪਦਾ

  • @Nanakpanthi
    @Nanakpanthi 5 днів тому

    Amritsar te landing da Matlab rest of India nu eh message jave ki eh ohi Sikh shararti tatav hon ge.
    Hun Punjab sarkar te Punjab de media nu es da break up national level te expose kita jave.
    Es landing da design well planned lagda hai.

  • @Kiranpal-Singh
    @Kiranpal-Singh 5 днів тому +2

    *ਹੰਕਾਰੀ ਬਾਦਲ ਲਾਣੇ ਨੂੰ ਸਮਝਣ ਦੀ ਲੋੜ ਹੈ* ਅਗਰ ਸੱਤ ਮੈਂਬਰੀ ਕਮੇਟੀ, ਅਕਾਲ ਤਖ਼ਤ ਦੇ ਆਦੇਸ਼ ਅਨੁਸਾਰ ਚੱਲੇਗੀ ਤਾਂ …
    *ਚੰਗੇ ਨਤੀਜੇ ਨਿਕਲ ਸਕਦੇ ਹਨ* !

  • @SawarnSingh-i4h
    @SawarnSingh-i4h 5 днів тому

    da lagna

  • @sharansingh-yt7jq
    @sharansingh-yt7jq 5 днів тому

    Bhaskr j 20 feb nikal jayegi sikh KAUM TA ETHA HI 17 19 22 24 PANCHAYAT CORPOR. ELECT VH AT SAHIB DA VIRUDH JANN DA SABAK VI DA HI DEANVA

  • @jagdishpuri5366
    @jagdishpuri5366 5 днів тому

    Jain dharam nu 2013 vich Cong sarkar ne ek alag dharam vala act pass kar dita c jains di apni ichha to bina kyu ki jains apne aap nu alag nai samjde. Kai jain advocate Hindu Tamples di ladai apni samaj k lad rahe ne courts vich

    • @sharansingh-yt7jq
      @sharansingh-yt7jq 5 днів тому

      Eh swaidhanik gunah c JAIN BIDU,S TU ALAG DHARAM MANTA KARDA ADVOC.KOI RAPE MURDER DACOITES THIEVES DA CASE FIGHT KARDA KI OH THIEVES DACOITS MURDER RAPEIST NU APNA SMAGDEA GHAR DA HI RAJ JIVEA AURANGZEB DA MUGHALVAD FAIL HIEA C OS KA JAR DI KABAR TA DIEA JAGUN LI BHEEKH MANGANDA EHO PARMATMA DI KIRPA NL ESA DHARAM D JEHAR FALLUN TA HOVEGA GOD WILLING

  • @BalramDhaliwal-rb7no
    @BalramDhaliwal-rb7no 5 днів тому

    ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਭਾਸਕਰ ਸਾਹਿਬ ਜੀ ਸਰਦਾਰ ਇੰਦਰਪ੍ਰੀਤ ਸਿੰਘ ਜੀ ਪੰਜਾਬ ਟੈਲੀਵਿਜ਼ਨ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤

  • @balvirsinghgrewal4053
    @balvirsinghgrewal4053 5 днів тому

    ਇੰਦਰਪ੍ਰੀਤ ਸਿੰਘ ਜੀ ਸਤਿ ਸ੍ਰੀ ਆਕਾਲ

  • @InderdeolDeol
    @InderdeolDeol 5 днів тому

    Very good discussion Randhawa Saab g , Aap Sabh Nu Sat Sri Akaal g

  • @Longliveindia6
    @Longliveindia6 5 днів тому

    DGP Gourav Yadav is the chief of Punjab.
    Cheers to him

  • @nadurajinder4932
    @nadurajinder4932 5 днів тому

    Welcome Randhawa Sahb