ਲੋਕ ਮੇਰੇ ਬਾਰੇ ਬਹੁਤ ਗਲਤ ਸੋਚਦੇ ਸੀ-ਸੁਚੇਤ ਬਾਲਾ●Part 2●Dharma Haryau●Rang Punjab De●Parveen BHG

Поділитися
Вставка
  • Опубліковано 23 жов 2024

КОМЕНТАРІ • 179

  • @gurjantsingh7964
    @gurjantsingh7964 2 роки тому +19

    ਅਸੀਂ ਤਾਂ ਹੁਣ ਵੀ ਬਹੁਤ ਸੁਣਦੇ ਹਾਂ ਜੀ ਬਹੁਤ ਵਧੀਆ ਗਾਇਕਾ ਸੁਚੇਤ ਬਾਲਾ,ਤਾੜੀ ਦੀ ਬੜੀ ਵਿਲੱਖਣ ਸੀ।

  • @JagdishSingh-yp2pc
    @JagdishSingh-yp2pc 2 роки тому +16

    ਖੁਸ਼ ਕੀਤੈ ਤੁਸੀਂ ਬਾਪੂ ਨੂੰ ਦੋਵੇਂ ਇੰਟਰਵਿਊ ਸੁਣਾਕੇ॥ ਜਿਸ ਇਨਸਾਨ ਤੇ ਰੱਬ ਦੀ ਕਿਰਪਾ ਹੋਵੇ ਉਹ ਸੁਚੇਤ ਬਾਲਾ ਵਾਂਗੂ ਸੱਚੀ ਗੱਲ ਕਹਿਣ ਲੱਗਾ ਜਕਦਾ ਨਹੀਂ ?
    ਜਿੰਉਦੀ ਵਸਦੀ ਹਸਦੀ ਰਹਿ ਹਮੇਸ਼ਾਂ ॥

  • @timmabhaika2736
    @timmabhaika2736 2 роки тому +8

    ਸੁਚੇਤ ਬਾਲਾ ਜੀ ਤੁਹਾਨੂੰ ਦਾਦੀ ਬਨਣ ਤੇ ਬਹੁਤ ਬਹੁਤ ਮੁਬਾਰਕਾਂ ਜੀ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖ਼ਸ਼ਣ ਲੰਬੀ ਉਮਰ ਬਖਸ਼ਣ ਅਤੇ ਤਰੱਕੀ ਬਖਸ਼ੇ

  • @GagandeepSingh-en3we
    @GagandeepSingh-en3we 2 роки тому +6

    ਸੁਚੇਤ ਬਾਲਾ ਜੀ ਅਸੀਂ 60 ਸਾਲ ਦੇ ਹੋ ਗਿਆ ਅਜੇ ਵੀ ਸਾਡੇ ਦੋਵੇਂ ਸੁਣਦੇ ਹਾਂ ਮੈਡਮ ਪੱਤਰਕਾਰੀ ਦਾ ਬਹੁਤ ਬਹੁਤ ਧੰਨਵਾਦ

  • @amarjitsinghmavi5084
    @amarjitsinghmavi5084 2 роки тому +17

    ਦੋਸਤੋ ਪੰਜਾਬੀਆਂ ਵਾਸਤੇ ਬਹੁਤ ਹੀ ਮਾਣ ਦੀ ਗੱਲ ਐ
    ਹਰਿਆਣੇ ਦੀ ਬੇਟੀ ਨੇ ਪੰਜਾਬੀ ਮਾਂ-ਬੋਲੀ ਦੀ ਸੇਵਾ ਕੀਤੀ ਹੈ। ਕਿੰਨੀ ਮਿਹਨਤ ਕੀਤੀ ਸ਼ੁਧ ਪੰਜਾਬੀ ਬੋਲਣ ਲਈ। ਮੈਂ ਸਲੂਟ ਹਾਂ ਸੁਚੇਤ ਬਾਲਾ ਜੀ ਨੂੰ ਜਿਨ੍ਹਾਂ ਨੂੰ ਐਨਾ ਪਿਆਰ ਐ ਪੰਜਾਬੀ ਮਾਂ-ਬੋਲੀ ਨਾਲ।,❤️👃

  • @gotasingh3500
    @gotasingh3500 Рік тому +3

    ਤਾੜੀ ਬਹੁਤ ਵਧੀਆ ਵਜਾਉਂਦੀ ਸੀ ਇਹ ਗਾਇਕਾ ਜੱਸੀ ਦੀਆਂ ਵੋਟਾਂ ਵੇਲੇ ਅਸੀਂ ਸਾਡੇ ਘਰੇ ਬਿਠਾਇਆ ਸੀ ਬੀਬਾ ਜੀ ਨੂੰ ਗਲ 1992, ਦੀ ਹੈ

  • @janaksingh5653
    @janaksingh5653 2 місяці тому +2

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ਬਠਿੰਡਾ । ਜਲ ਸਰੋਤ ਵਿਭਾਗ ❤❤ ਸਚੇਤ ਬਾਲਾ ਜੀ ਧੰਨਵਾਦ। ਸੁਪਰ ਸਟਾਰ ਸਿੰਗਰ ਦਾਦੀ ਬਣਨ ਲਈ ਵਧਾਈਆਂ ਹੋਣ ਜੀ ਵਾਹਿਗੁਰੂ ਮੇਹਰ ਕਰੇ ਆਪ ਜੀ ਤੇ

  • @nirmalsingh9484
    @nirmalsingh9484 2 роки тому +13

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਭੈਣ ਜੀ ਤੁਸੀਂ ਬਹੁਤ ਵਧੀਆ ਕਲਾਕਾਰ ਹੈ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ

  • @JagjitKhurmi
    @JagjitKhurmi Рік тому +2

    ਬਾਲਾ ਜੀ ਦਾ ਗੀਤ ਸਾਹਮਣੇ ਚੁਬਾਰੇ ਵਾਲੀ ਤੇਰੀ ਕੀ ਲਗਦੀ ਬਲਵੀਰ ਲੈਹਰੇ ਦੇ ਗੀਤ ਬੜੇ ਪਿਆਰੇ ਲਹਿਜੇ ਨਾਲ ਮੈਡਮ ਜੀ ਨੇ ਗਾਏ। ਦਿਲ ਬਹੁਤ ਖੁਸ਼ ਹੁੰਦੈ ਦਿਲ ਚ ਰੀਝ ਹੈ ਕਦੇ ਮੈਡਮ ਨੂੰ ਨੇੜੇ ਹੋ ਕੇ ਸੁਣਾਂ

  • @kulbeersingh2721
    @kulbeersingh2721 2 роки тому +10

    ਸੁਚੇਤ ਬਾਲਾ ਜੀ ਤੁਸੀ ਮਾਣਕ ਨਾਲ ਬਹੁਤ ਵਧੀਆ ਅਖਾੜੈ ਲਾਏ ਸੀ ਤੁਸੀ ਸੋਹਣੇ ਬਹੁਤ ਸੀ

    • @kulwindersinghsingh7063
      @kulwindersinghsingh7063 Рік тому

      ਸਹੀ ਗੱਲ ਐ ਵੀਰ । ਸੁਚੇਤ ਬਾਲਾ ਜੀ ਬਹੁਤ ਸੋਹਣੇ ਸੀ ।

  • @vinylRECORDS0522
    @vinylRECORDS0522 2 роки тому +9

    ਬਹੁਤ ਵਧੀਆ, ਬੇਬਾਕ ਗੱਲਬਾਤ ਹੈ ਸੁਚੇਤ ਬਾਲਾ ਜੀ ਦੀ। ਲਹਿਰੇ ਵਾਲਾ ਪੁਲਿਸ ਵਿੱਚੋਂ ਰਿਟਾਇਰਡ ਹੈ, ਸਾਡੇ ਨਾਲ ਡਿਊਟੀ ਕਰਦਾ ਰਿਹਾ ਹੈ ਪਰ ਗਾਉਣ ਦੇ ਸ਼ੌਕ ਕਾਰਨ ਵੀਹ ਸਾਲ ਨੌਕਰੀ ਕਰਕੇ ਰਿਟਾਇਰਮੈਂਟ ਲੈ ਗਿਆ ਸੀ, ਬਹੁਤ ਵਧੀਆ ਗੀਤਕਾਰ ਹੈ। ਅੱਜਕੱਲ ਵਿਦੇਸ਼ਾਂ ਵਿੱਚ ਸੈਟ ਹੈ।

  • @jaswantsingh-kv8ep
    @jaswantsingh-kv8ep 2 роки тому +14

    ਬਹੁਤ ਵਧੀਆਂ ਕਲਾਕਾਰ ਲੌਕ ਗਾਇਕਾ ਸੁਚੇਤ ਵਾਲਾ ਜੀ

  • @chahal1234
    @chahal1234 Рік тому +2

    ਮੈਡਮ ਪਰਵੀਨ ਭਵਾਨੀਗੜ ! ਬਹੁਤ ਬਹੁਤ ਸ਼ੁੱਕਰੀਆਂ । ਸ਼ਿੰਗਰ ਸੁਚੇਤ ਬਾਲਾਂ ਦਾ Mob. Phone. ਭੇਜਣ ਦੀ ਖੇਚਲਾ ਕਰਨੀ । ਕਿਉਕਿ ਮੈ ਬਾਲਾ ਜੀ ਨੂੰ ਸਾਲ 1970 ਵਿੱਚ " ਲਾਭ ਚਤਾਵਲੀ" ਵਾਲੇ ਨਾਲ ਧੂਰੀ ਨੇੜੇ ਪਿੰਡ " ਧਾਦਰਾਂ" ਵਿਖੇ ਗਾਉਦਿਆਂ ਸੁਣਿਆਂ ਸੀ ।

  • @SandeepKaur-fo4dz
    @SandeepKaur-fo4dz 2 роки тому +12

    ਘੂਰ ਜੇਠ ਦੀ ਬਹੁਤ ਵਧੀਆ ਗੀਤ ਹੈ ਸਾਡੇ ਪਿਆਰੇ ਵੀਰ ਕਰਨੈਲ ਗਿੱਲ

  • @dr.virindersingh7596
    @dr.virindersingh7596 Рік тому +4

    ਸੁਚੇਤ ਬਾਲਾ ਜੀ ਬਹੁਤ wadia gaika ਹੈ.

  • @jagtarslanedarvpomanaoli8732
    @jagtarslanedarvpomanaoli8732 2 роки тому +10

    ਮੇਡਮ ਜੀ ਤੁਸੀਂ 80ਤੋਂ ਪਹਿਲਾਂ ਮੇਰੇ ਪਿੰਡ ਆਏ ਸੀ ਸ਼ਾਇਦ 26 ਜਨਵਰੀ ਸੀ ਓਸ ਵਕ਼ਤ ਦੀ ਕੋਈ ਗੱਲ ਨਹੀਂ ਸੁਣਾਈ ਉਦੋਂ ਵੀ ਤੁਹਾਡਾ ਵਧੀਆ ਨਾਂ ਸੀ ਗੱਲਾਂ ਤੁਸੀਂ 90 ਤੋਂ ਬਾਅਦ ਦੀਆਂ ਕਰਦੇ ਓ।

  • @bhindersran2170
    @bhindersran2170 Рік тому +2

    ਬਹੁਤ ਵਧੀਆ ਗਾਇਕ ਹੈ ਜੀ ਸੁਚੇਤ ਬਾਲਾ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @dawinderbajwa7731
    @dawinderbajwa7731 2 роки тому +5

    ਸੁਚੇਤ ਬਾਲਾ ਜੀ ਇੰਟਰਸਟਿੰਗ ਅਤੇ ਜਿੰਦਾਦਿਲ ਸ਼ਖਸੀਅਤ ਹਨ, ਇੰਨਾ ਨਾਲ ਇੰਟਰਵਿਊ ਦਾ ਪੂਰਾ ਸੀਰੀਅਲ ਹੀ ਕਰੋ ਜੀ।

  • @tondonbaljit9881
    @tondonbaljit9881 Рік тому +1

    ਬਹੁਤ ਵੱਡਾ ਫੈਨ ਹਾਂ ਜੀ ਮੈ ਸੁਚੇਤ ਬਾਲਾ ਜੀ ਰਾਮਗੜ੍ਹ ਪੰਚਕੂਲਾ ਵਿੱਖੇ ਰਾਮਲੀਲਾ ਵਿੱਚੋਂ ਬਹੁਤ ਸੁਣਦੇ ਸੀ ਜੀ 🙏

  • @ranjitsinghdhindsa4086
    @ranjitsinghdhindsa4086 Рік тому +2

    ਚੜ੍ਹਿਆ ਚੁਬਾਰੇ ਤੈਨੂੰ ਪੈਂਤੀ ਸਖਾਵਾਂ,ਦਿਲਬਾਗ ਬਕਰਪੁਰੀ ਦਾ ਲਿਖਿਆ gana।ਬਹੂਤ ਮਸ਼ੂਰ ਹੋਇਆ ਸੀ।

  • @JaswinderSingh-wo7oe
    @JaswinderSingh-wo7oe 2 роки тому +10

    ਬੀਬਾ ਜੀ ਅਸਲੀ ਸ਼ੋਹਰਤ ਤਾਂ ਤੂਹਾਨੂੰ ਰਿਕਾਰਡਾਂ ਦੇ ਦੌਰ ਚ ਹੀ ਮਿਲੀ ਸੀ, ਪਤਾ ਨਹੀਂ ਉਹਨਾਂ ਹਿੱਟ ਗੀਤਾਂ ਦਾ ਜ਼ਿਕਰ ਤੁਸੀਂ ਕਿਉਂ ਨਹੀਂ ਕਰਨਾ ਚਾਹੁੰਦੇ

    • @rajchahal1980
      @rajchahal1980 2 роки тому +4

      Sachi gal a

    • @LakhvirSingh-sg7qj
      @LakhvirSingh-sg7qj Рік тому

      ਮੈਡਮ ਜੀ ਨੂੰ me appne ਇਲਾਕੇ ਵਿਚ पतंगे ਨਾਲ bhoot ਅਖਾੜਾ ਵੇਖੇ ਨੇ, ਬਾਲਾ ਜੀ bhoot shone सिंगर ਸਨ

  • @nirmalsidhu5453
    @nirmalsidhu5453 Рік тому +3

    ਗੱਡੀ ਰੋਕ ਲੀ 5232 ਮੇਰੀ ਚੂੜੇ ਵਾਲੀ ਬਾਂਹ ਕੱਢ ਕੇ ਗੀਤ ਬਹੁਤ ਪਸੰਦੀਦਾ ਗੀਤ ਸੀ ਅੱਜ ਵੀ ਹੈ ਰਹੇਗਾ ਵੀ

  • @sukhwindersingh7792
    @sukhwindersingh7792 2 роки тому +5

    ਬਹੁਤ ਵਧੀਆ ਕਲਾਕਾਰ ਨੇ ਬੀਬਾ ਜੀ

  • @ajaibsidhu5083
    @ajaibsidhu5083 Рік тому +2

    ਸੁਚੇਤ ਬਾਲਾ ਜੀ ਅਸੀਂ ਤੁਹਾਡੇ ਦੋਗਾਣੇ ਬਹੁਤ ਸੁਣੇ ਹਨ ਜੀ ਪਰ ਅਫ਼ਸੋਸ ਦੋਨੋਂ ਇੰਟਰਵਿਊ ਵਿੱਚ ਦੋਗਾਣਿਆਂ ਦੀ ਗੱਲ ਬਹੁਤ ਘੱਟ ਕੀਤੀ ਹੈ ਜੀ

  • @sarjiwancheema3759
    @sarjiwancheema3759 2 роки тому +5

    ਵਧੀਆ ਜੀ ਸਭ
    ਇਹ ਕਹਿਣਾ ਕਿ ਕਦੇ ਕਿਸੇ ਲਿਖਣ ਵਾਲੇ ਨੇ ਪੈਸਾ ਪੂਸਾ ਨ੍ਹੀਂ ਮੰਗਿਆ ਮੇਰੇ ਕੋਲੋਂ,ਉਨ੍ਹਾਂ ਗੀਤਕਾਰਾਂ ਦਾ ਵਡੱਪਣ ਏ
    ਤੁਸੀਂ ਕੀ ਕੀਤਾ ਉਨ੍ਹਾਂ ਲਈ ਸਵਾਲ ਇਹ ਐ ?
    ਕੀ ਸੁਨੇਹਾ ਜਾਏਗਾ ਅੱਜ ਤੁਹਾਡੀ ਕਹੀ ਗੱਲ ਦਾ ?
    ਗੁਸਤਖੀ ਮੁਆਫ🙏

  • @jagnarsingh3005
    @jagnarsingh3005 2 роки тому +8

    ਬਹੁਤ ਖੂਬ 👍

  • @nirmalchoudhary2500
    @nirmalchoudhary2500 2 роки тому +10

    ਮੈਡਮ ਜੀ ਹਿੰਦੀ ਨਾ ਬੋਲਿਆ ਕਰੋ ਜੀ ਪੰਜਾਬੀ ਤੁਸੀਂ ਬਹੁਤ ਸੋਹਣੀ ਬੋਲਦੇ ਹੋ ਜੀ ਪਰਾਊਡ ਆਫ ਯੂ ਜੀ ਸੁਚੇਤ ਬਾਲਾ ਮੈਡਮ ਜੀ

  • @HappyMadahar-l7p
    @HappyMadahar-l7p 2 місяці тому

    ਬਹੁਤ ਹੀ ਵਧੀਆ ਮੈਡਮ ਸੁਚੇਤ ਬਾਲਾ ਹੁਣ ਵੀ ਅਵਾਜ਼ ਬਹੁਤ ਹੀ ਵਧੀਆ ਹੈ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @bablasekhon1044
    @bablasekhon1044 2 роки тому +6

    ਸਚੇਤ ਜੀ ਸਤਿ ਸ੍ਰੀ ਅਕਾਲ ਹੋਰ ਠੀਕ ਜੀ

  • @Preetgill9033
    @Preetgill9033 2 роки тому +4

    Ssa ji .🙏🙏.suchet bala ji tusi hamesha khush raho ji .vaheguru ji sonu chadhdi klla de vich rakhn ji .bahut tym magron dekhea ji sonu bahut khushi hoi .asi soda akhara dekhea c dehlla pind ch samne beth k ji .zaad kr k hun v bahut khushi hundi ae ji .bahut vadia c ji .👌👌👌👌👌🙏🙏🙏🙏🙏👍👍dubara jalldi aeyo tusi .🙏🙏🙏🙏🙏🙏

  • @sukhwindersingh7792
    @sukhwindersingh7792 2 роки тому +3

    ਨਾ ਬਾਬਾ ਨਾ ਕੈਸਟ ਬਹੁਤ ਵਧੀਆ ਵਿਕੀ ਸੀ ਮਾਰਕੀਟ ਵਿੱਚ ਬੀਬਾ ਜੀ ਦੀ

  • @sukhwindersingh7792
    @sukhwindersingh7792 2 роки тому +2

    97 ਵੇਂ ਚ ਸੰਗਰੁਰ ਸਿੰਗਲਾ ਪੈਲੇਸ ਵਿਖੇ ਸੁਣਿਆ ਸੀ ਇੱਕ ਵਿਆਹ ਚ ਅਖਾੜਾ ਬਹੁਤ ਵਧੀਆ ਲੱਗਾ ਸੀ

  • @ManjitSingh-mn9qu
    @ManjitSingh-mn9qu 2 роки тому +2

    ਮੈਡਮ ਜੀ, ਬਠਿੰਡਾ ਹੀ ਨਹੀਂ, ਮਾਨਸਾ ਵੀ ਥੋਡਾ ਦੀਵਾਨਾ ਹੈ।ਥੋਡੀ ਮਾਣਕ ਸਾਹਿਬ ਨਾਲ ਇਹੀ ਫੋਟੋ ਮੈਂ ਮਾਨਸਾ ਸਟੂਡੀਓ ਵਿੱਚ ਵੇਖੀ ਸੀ। ਮੈਡਮ ਜੀ, ਬੀਬਾ ਪਰਵੀਨ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।

  • @jaswantsingh-kv8ep
    @jaswantsingh-kv8ep 2 роки тому +8

    ਸੁਚੇਤ ਵਾਲਾ ਜੀ ਸਾਡੇ ਘਰ ਚਵਾਰੈ ਚ ਤਿਆਰ ਹੋਏ ਸੀ ਗਵਾਂਢੀਦੇ ਮੁੰਡੇ ਦਾ ਵਿਆਹ ਸੀ ਤੀਹ ਸਾਲ ਪਹਿਲਾਂ ਸੋਨੇ ਦੇ ਝੁਮਕੇ ਭੁੱਲ ਗੇ ਸੀਂ ਅਸੀਂ ਤੜਕੇ ਮੋੜੇ ਸੀ ਮਾਣਕ ਨਾਲ ਸੀ

  • @sonysidhu4694
    @sonysidhu4694 2 роки тому +6

    Bhut vdiaa interview jii mam ne bhut vdiaa gallan kitiyaa jii

  • @naibsingh2501
    @naibsingh2501 Місяць тому

    ਦਿਲਬਾਗ ਸਿੰਘ ਬਾਕਰ ਪੁਰੀ ਕੋਲ ਅੱਜ ਵੀ ਬਹੁਤ ਗਾਣੇ ਲਿਖੇ ਪਏ ਹੋਣਗੇ। ਤੁਹਾਡੇ ਤੋਂ ਬਾਅਦ ਕਿਸੇ ਨੂੰ ਨਹੀਂ ਦਿੱਤੇ।ਬਾਕਰ ਪੁਰ ਤਾਂ ਤੁਸੀਂ ਕਾਫੀ ਆਏ ਤੇ ਭਵਾਤ ਪਿੰਡ ਵੀ ਰਾਮਲੀਲਾ ਵਿੱਚ ਗਾਉਂਦੇ ਰਹੇ ਐਸ ਐਸ ਬਾਵਾ ਨਾਲ।

  • @paramsidhu4190
    @paramsidhu4190 2 роки тому +9

    ਸੁਰਿੰਦਰ ਸਿੰਘ ਬਾਵਾ ਜੀ ਨਾਲ 1982-84 ਵਧੀਆ ਗਾਇਆ ਖਾਲੀ ਵੇ ਕਾਲੇ ਨਾਗ ਨੇ

  • @pun3018
    @pun3018 2 роки тому +3

    Mai baithide to hi haa bahot badi fan haa just 25 age sare geet sun ley mam sode bahot sohne songs h rampura vala program v dekh laiya sachi mai mzza hi aa giya

  • @nirmalchoudhary2500
    @nirmalchoudhary2500 2 роки тому +9

    ਇਹਨਾਂ ਦੇ ਪਤੀ ਕੀ ਕੰਮ ਕਰਦੇ ਹਨ ਜੀ ਮੈਡਮ ਬਾਲਾ ਕਿਥੇ ਨੌਕਰੀ ਕਰਦੇ ਹਨ ਜੀ ਤੇ ਕਿੰਨੇ ਬੱਚੇ ਹਨ ਜੀ ਬੱਚੇ ਕੀ ਕਰਦੇ ਹਨ ਜੀ

  • @parmindersinghsidhu4734
    @parmindersinghsidhu4734 2 роки тому +2

    Wonderful lady full of grace unlike modern singers who have no shame.she is also very brave.

  • @Nirvair254
    @Nirvair254 2 роки тому +2

    Bala ji tuhade gane v aaj v Bahut ghaint aa lagde So ur Cute and Femus Singer

  • @Chahalshingara
    @Chahalshingara 2 роки тому +4

    Performance vich Suchet Bala da jawab nahin....

  • @SukhpalSingh-bg6jibhupalboy
    @SukhpalSingh-bg6jibhupalboy 2 роки тому +3

    Wah ji wah kya batt hai bahut khoob ❤💐💐🌺🌺🌷🌷🌸🌸🌸💐💐🌺🌺👍👌👌👌

  • @NarinderSingh-q2w
    @NarinderSingh-q2w Місяць тому

    Interview.sunke.man
    Khush.ho.gai.khule.subah.bahut.sulja.wichar

  • @Carryfans973
    @Carryfans973 2 роки тому +2

    Very good Khule De Insan Punjabi bahut badhiya bol de

  • @amankaur8058
    @amankaur8058 2 роки тому +4

    Very nice 👍👌

  • @Parmeetdevgun
    @Parmeetdevgun 11 місяців тому

    ਬਠਿੰਡੇ ਵਾਲੇ ਵਾਕਿਆ ਹੀ ਬਹੁਤ ਪਿਆਰ ਕਰਦੇ ਹਨ ਮੈਂ ਸੁਚੇਤ ਬਲਾ ਜੀ ਅਸ਼ੀ ਹਮੇਸ਼ਾ market ch ਆਈ ਹੈ tap sunde see mank sahib nal ਤੁਹਾਡਾ ਅਖਾੜਾ ਵੀ ਸੁਣਿਆ ਜੀ ਰੱਬ thanu ਸਿਹਤ ਯਾਬ ਰੱਖੇ

  • @jagdevsinghsingh4949
    @jagdevsinghsingh4949 2 роки тому +2

    Suchet Balance ji God billss you App ka Didar Rab da Didar aa ji jio God billss you Verey nice jio jio jio jio ji

  • @SubhashKumar-mq7yx
    @SubhashKumar-mq7yx 2 роки тому +3

    Bala ji good siger

  • @gurmailsingh278
    @gurmailsingh278 Рік тому +1

    Medam ji tohada gana Mank sahb nal gaea cHarianve aj Hi. Sunea very nice lagea

  • @inderjeetsingh9511
    @inderjeetsingh9511 2 роки тому +3

    ,very nice bala ji

  • @vaddkhanaparlad4179
    @vaddkhanaparlad4179 2 роки тому +6

    ਸਹੀ ਗੱਲ ਬਠਿੰਡੇ ਵਾਲੇ

  • @GurmeetSingh-of6rq
    @GurmeetSingh-of6rq 2 роки тому +7

    ਮੈਂ ਵੀ ਫੈਨ ਸੀ ਥੋਡਾ

  • @MalkitSingh-is6kp
    @MalkitSingh-is6kp 2 роки тому +2

    Very nice klakar UAE

  • @kulwantsingh4045
    @kulwantsingh4045 2 роки тому +3

    Kha lai ve kale nag ne surindar bava suchet bala end jodi no 1

  • @nirmalchoudhary9190
    @nirmalchoudhary9190 Рік тому +1

    Taddi badi kamal di vajaunde nae ji ehh surinder bava sahib ton sikhhy hoyi hai ji madam ji ki surinder bava sahib ji ajj kal kithe rehnde hain ji

  • @majorsingh8103
    @majorsingh8103 Місяць тому

    ਗਿਣਤੀ ਸਖਾਦੇ
    ਸੱਪ ਦੀ ਕਜ ਵਰਗਾ
    ਗੱਡੀ ਰੋਕ ਲਈ 52 32 ਮੇਰੀ
    ਇਹ ਗੀਤ 1980ਦੇ ਹਨ
    ਤੁਸੀਂ ਮਸ਼ਹੂਰ ਹੋਣ ਦੀ ਗੱਲ 1994 ਤੋਂ ਬਾਅਦ ਦੀ ਕਰ ਰਹੇ ਹੋ

  • @NavjotSingh-yd9ls
    @NavjotSingh-yd9ls 2 роки тому +3

    Bahut badhiya sawal jawab

  • @bholasingh2919
    @bholasingh2919 2 роки тому +2

    ਭੈਣ ਜੀ ਤੁਹਾਨੂੰ 30 ਸਾਲ ਪਹਿਲਾਂ ਪੰਡੋਰੀ ਨੇੜੇ ਮਹਿਲ ਕਲਾਂ ਸੁਣਿਆਂ ਸੀ ਸਕੂਲ ਵਿੱਚ

  • @satpalsinghgrewal7360
    @satpalsinghgrewal7360 2 роки тому +2

    Very.nice.g

  • @anmolsidhu8031
    @anmolsidhu8031 2 роки тому +9

    ਜੱਸੀ ਨਾਲ ਵੀ ਬਹੁਤ ਗੱਲਾ ਜੁੜੀਆਂ ਸੀ ਬੀਬਾ ਦੀਆ

  • @AmrikSingh-xb3eb
    @AmrikSingh-xb3eb Місяць тому +1

    Very good 👍 🎉

  • @lakhbirsinghlakhbirsingh7543

    Both.vdea.ji

  • @palpalasour3376
    @palpalasour3376 2 роки тому +6

    ਬਹੁਤ ਖੂਬ ਪ੍ਰਵੀਨ ਜੀ

  • @JagdeepKaur-o7k
    @JagdeepKaur-o7k 3 місяці тому +1

    Bhut pyaire ensan ho g tuc

  • @HappySingh-tm1un
    @HappySingh-tm1un Рік тому +1

    ਸੁਚੇਤ ਬਾਲਾ ਜੀ ਨੂ ਅੱਜ ਵੀ ਬਹੁਤ ਜਾਦਾ ਸੁਣਿਆ ਜਾਦਾ

  • @SurinderKaur-dy4it
    @SurinderKaur-dy4it Рік тому

    Very happy ji

  • @sukhwindersukhwinder5207
    @sukhwindersukhwinder5207 Рік тому +3

    Na baba Na Bhut hit rhi A Ji

  • @GurmeetSingh-ky2bm
    @GurmeetSingh-ky2bm Рік тому +1

    Thank you mam

  • @rooplal3495
    @rooplal3495 Місяць тому

    Madam ji so sweet Singer

  • @kuldeepnamberdar697
    @kuldeepnamberdar697 2 роки тому +2

    Balĺa ji u evergreen old is gold

  • @charnjeetmiancharnjeetmian6367
    @charnjeetmiancharnjeetmian6367 2 роки тому +4

    Love you ma'am,bathinde Walia nu yaad rakhn lyeee 🙏🙏
    Dabwali kol lmbi pind vich tournament hunda hr saal,baba maan sing sports club wallo

  • @HappySingh-tm1un
    @HappySingh-tm1un Рік тому +1

    ਸੁਚੇਤ ਬਾਲਾ ਬਹੁਤ ਵਧੀਆ ਆਰਟਿਸਟ ਸੀ

  • @jagdevsingh1342
    @jagdevsingh1342 Рік тому +1

    Good 👍 ji jio 👍 ji

  • @paramjitkaur4954
    @paramjitkaur4954 2 роки тому +7

    Bahut dukh lgia jdo tusi kiha k metho surinder singh ji di death te nhi gyi koki ona kerke sab kush milia

  • @kulwantsingh4045
    @kulwantsingh4045 2 роки тому +3

    Suchet bala ji me tuahda mureed ad mam bawa nal sare gane hit c

  • @dhiansingh3103
    @dhiansingh3103 2 роки тому +2

    ਸੁਚੇਤ ਬਾਲਾ ਜੀ ਤੁਸੀ ਕਦੋਂ ਗਾਉਣਾ ਸ਼ੁਰੂ ਕੀਤਾ ਸੀ ?

  • @LakhvirSingh-sg7qj
    @LakhvirSingh-sg7qj Рік тому +1

    Madam ji hindi sahry bhoot bolde. C ਸਟੇਜ ਤੇ ਇੱਕ ਵਾਰ ਮੇਰੇ ਪਿੰਡ ਦੇ ਨਾਲ ਦੇ ਪਿੰਡ ਅਖਾੜਾ ਸੀ ਪਿੰਡ ਦਾ ਨਾਮ sefalpur ਜਿਲਾ Fatehgarh shieb ਉਥੇ ਇੱਕ ਬੁੱਢਾ ਸਰਾਬ ਪੀ ਕੇ ਮੈਡਮ ji shedkhani ਕੀਤੀ ਤਾਂ मेडम ਨੇ ਇੱਕ sheer ਬੋਲਿਆ ਸੀ, ਕੌਣ कहता बुढ़े इश्क नहीं करते करते तो है लेकिन लोग इन पे सक नहीं करते

  • @naibsingh2354
    @naibsingh2354 2 роки тому +4

    Mam,Lok geetan nu hor Gao
    Jatti da virsa v sunao
    In next blog ch.
    Bhut khoob ,God bless you Res. Mam

  • @jagjitsinghsomal754
    @jagjitsinghsomal754 6 місяців тому +1

    ਸੁਚੇਤ ਬਾਲਾ ਜੀ ਤਾੜੀ, ਕਿਆ ਬਾਤ ਹੈ, ਨਹੀਂ ਮੁਕਾਬਲਾ।

  • @satnampal7452
    @satnampal7452 11 місяців тому

    Very Very nice g

  • @RajinderKumar-ec7rt
    @RajinderKumar-ec7rt 2 роки тому +4

    Vaarygoodbalajai

  • @Kuldeepsingh-gt1dj
    @Kuldeepsingh-gt1dj 8 місяців тому +1

    ❤,, Hmv,ਦੀ, ਮਾਂ ❤

  • @jiwangoyalnabha7913
    @jiwangoyalnabha7913 2 роки тому +4

    Bohat badhia lagga Parveen biba

  • @KarnailSingh-zr2nd
    @KarnailSingh-zr2nd 2 роки тому +2

    Good Madam

  • @GurmeetSingh-ky2bm
    @GurmeetSingh-ky2bm Рік тому +1

    Good mam

  • @HarjotsinghgurmGurm
    @HarjotsinghgurmGurm 2 роки тому +5

    ਬਹੁਤ ਬਹੁਤ ਬਹੁਤ ਬਹੁਤ ਬਦੀਆਂ ਜੀ

  • @ramavtar72
    @ramavtar72 2 роки тому +4

    ਬਾਹਮਣੀ ਗਲਾਸ ਵਰਗੀ jagga daku

  • @shyamshukla2791
    @shyamshukla2791 Рік тому +1

    Very nice interview

  • @gurmitkaur3725
    @gurmitkaur3725 2 роки тому +5

    Bahut bahut vadhia interview ji , my favorit singer ❤

  • @lakhwindersandhu3152
    @lakhwindersandhu3152 2 роки тому +4

    Very nice

  • @Aulakh_2911_
    @Aulakh_2911_ 2 роки тому +3

    👍🏾👍🏾👍🏾👍🏾👍🏾👍🏾👍🏾👍🏾

  • @rajinderkumar3549
    @rajinderkumar3549 Рік тому +1

    I, amDist. Sanguru

  • @NishanSingh-sh4ui
    @NishanSingh-sh4ui 3 місяці тому

    वेरी नाइस

  • @gurjantdass7978
    @gurjantdass7978 2 роки тому +1

    Very nic

  • @tarsemsingh8380
    @tarsemsingh8380 2 роки тому +3

    👍👍👍👍👍

  • @DarshanSingh-xn9xi
    @DarshanSingh-xn9xi 2 роки тому +1

    Very very dhakar singer c Bala ji

  • @GurdittasinghJatana
    @GurdittasinghJatana 2 місяці тому

    Madam ji you were coming our Village rayia talwandi sabo bathinda with MLA harmandir jassi

  • @balbirsingh-qx3eq
    @balbirsingh-qx3eq 2 роки тому +3

    Madam tuci Bahut vadiya Interview diti per madam tuci apana Bawa ji naal Hit geet Penti ni Sunaya (Likhani tun chithi menu soni Ji sikhade......)bara dukh lagaya.....

  • @lakhvirsingh4857
    @lakhvirsingh4857 2 роки тому +3

    🙏🙏🙏🙏👍👍👍👍