ਪੰਜਾਬ ਬਣੇਗਾ ਪੌਟਾਸ਼ ਵਾਲਾ ਸੂਬਾ ?

Поділитися
Вставка
  • Опубліковано 12 січ 2025

КОМЕНТАРІ • 57

  • @sonisaggu2067
    @sonisaggu2067 Місяць тому +53

    ਦੇਖਿਓ ਕਿਤੇ ਕਿਸੇ ਨਾ ਕਿਸੇ ਬਹਾਨੇ ਸਰਕਾਰ ਜ਼ਮੀਨ ਨਾ ਲੈਣਾ ਚਾਹੁੰਦੀ ਹੋਵੇ ! ਹੋਰ ਬਾਅਦ ਚ ਪਤਾ ਚਲੇ ਨਿਕਲਿਆ ਤਾਂ ਕੁਝਣੀ ਪਰ ਸਰਕਾਰ ਨੇ ਬਾਅਦ ਚ ਓਹ ਜ਼ਮੀਨ ਅੰਬਾਨੀ ਯਾ ਅਡਾਨੀ ਨੂੰ ਦੇਤੀ।

    • @riverocean4380
      @riverocean4380 Місяць тому +12

      6 ਮਹੀਨੇ ਪੁਰਾਣਾ ਆਰਟੀਕਲ ਹੈ The Tribune ਦਾ ਇਸ ਵਿਸ਼ੇ ਤੇ ਜਿਸ ਵਿਚ ਕਹਿਆ ਸਿਰਫ 1000ਕਰੋੜ ਦਾ estimate ਹੈ - ਲਖਾ ਕਰੋੜਾ ਤਾ ਮੋਦੀ ਨੇ ਅਮ੍ਬਾਨੀ ਅਦਾਨੀ ਦੇ ਮਾਫ਼ ਕਰ ਦਿਤੇ ਇਹ ਸਿਰਫ ਢਕਵੰਝ ਹੈ ਸਿਖਾਂ ਨੂ ਜਮੀਨ ਤੋ ਅਲਗ ਕਰਨਾ !!

    • @Jaas13
      @Jaas13 28 днів тому +2

      ਬਿਲਕੁੱਲ ਜੇ ਕਿਸਾਨ ਸਿੱਧੇ ਤੋਰ ਤੇ ਜਮੀਨ ਨਹੀ ਦੇਣਗੇ ਤਾਂ ਬਹਾਨੇ ਨਾਲ ਲੈ ਲੈਣਗੇ

    • @InderjitSingh-nv1yu
      @InderjitSingh-nv1yu 23 дні тому

      Bai sahi gall hai

  • @mampreetsingh6594
    @mampreetsingh6594 Місяць тому +33

    ਝਾਰਖੰਡ ਵਿੱਚ ਕੋਲਾ ਮਿਲਿਆ ਤਾਂ ਲੱਖਾਂ ਲੋਕ ਬੇਅਘਗਰ ਤੇ ਬੇਅਜਮੀਨੇ ਹੋ ਗਏ ਤੇ ਕੋਲੇ ਦਾ ਠੇਕਾ ਸਰਕਾਰ ਨੇ ਪੂੰਜੀਪਤੀਆਂ ਨੂੰ ਦੇ ਦਿੱਤਾ

  • @mandeepaman8261
    @mandeepaman8261 Місяць тому +20

    ਕਿਤੇ ਇਹ ਮੋਦੀ ਦੇ ਤਿੰਨੇ ਕਨੂੰਨਾ ਵਿਚੋਂ ਇਕ ਇਹ ਤਾਂ ਨਹੀਂ ਸਾਡੀਆਂ ਜ਼ਮੀਨਾਂ ਹੁਣ ਇਹ ਬਹਾਨਾ ਬਣਾ ਕੇ ਖਰੀਦ ਲੈਣਗੇ
    ਤਕੜੇ ਹੋ ਜਾਓ ਤੇ ਜ਼ਮੀਨਾਂ ਨੂੰ ਨਾ ਵੇਚੋ
    ਧੰਨਵਾਦ 🙏🙏

  • @iambrarvlogger1
    @iambrarvlogger1 28 днів тому +6

    ਨਾ ਵੇਚੇ ਓ ਨਾ ਵੇਚੇਓ ਲੋਕੋ ਸਰਕਾਰਾਂ ਬੁਧੁ ਬਣਾ ਰਹੀਆਂ

  • @thepunjabnews9435
    @thepunjabnews9435 Місяць тому +13

    ਵਿਸਥਾਰ ਪੂਰਵਕ ਜਾਣਕਾਰੀ ਦੇਣ ਲਈ ਧੰਨਵਾਦ 22 ਜੀ

  • @GurjeetSingh-nn9zn
    @GurjeetSingh-nn9zn Місяць тому +9

    ਵਾਹਿਗੁਰੂ ਜੀ ਸਭ ਦਾ ਭਲਾ ਕਰ

  • @RaghbeerSinghSekhon
    @RaghbeerSinghSekhon Місяць тому +13

    ਇਸ ਪਿੰਡ ਦੀ ਲੋਕੇਸ਼ਨ ਹੀ ਦੱਸਦੀ ਹੈ ਕਿ ਇੱਥੇ ਪੋਟਾਸ਼ ਤਾਂ ਕੀ ਸੋਨਾ ਵੀ ਮਿਲ ਸਕਦਾ।

  • @gurdeepkaleka
    @gurdeepkaleka Місяць тому +28

    ਇੰਡਸਟਰੀ ਨਰਕ ਲਈ ਕੇ ਆ ਰਹੀ ਹੈ ਪੰਜਾਬ ਚ। ਸਾਡੇ ਪਿੰਡ ਚ ਹੁਣ ਸਾਰੇ ਰਾਹਾਂ ਤੋਂ ਲੰਘਣਾ ਮੁਸ਼ਕਿਲ ਹੋਇਆ ਪਿਆ।

  • @ParamjitSingh-ok8he
    @ParamjitSingh-ok8he Місяць тому +10

    ਇਨ੍ਹਾਂ ਪਿੰਡਾਂ ਦੀ ਧਰਤੀ ਥੱਲੇ ਪੋਟਾਸ਼ ਲੱਭਣ ਦੀ ਖਬਰ ਪਿਛਲੇ ਸਾਲ ਅਜੀਤ ਅਖਬਾਰ ਚ ਛਪੀ ਸੀ।

  • @iambrarvlogger1
    @iambrarvlogger1 28 днів тому +3

    ਜਿਹਨਾਂ ਜਾਂ ਦੀਆ ਜਮੀਨਾਂ ਵਿਚੋ ਪੋਟਾਸ਼ ਹੈ ਉਹ ਆਪ ਵੀ ਕਰਵਾ ਕੇ ਵੇਚ ਸਕਦੇ ਆ ਖਰੀਦਣ ਸਰਕਾਰਾਂ

  • @balwindersingh-md8kw
    @balwindersingh-md8kw Місяць тому +27

    ਲੈਰਾ ਬੇਰਾ ਕੀ ਅਫਰੀਕਾ ਵਿੱਚ ਹਿਰੇ ਸੋਨਾ ਵਧੇਰਾ ਫਿਰ ਵੀ ਕੀ ਹਾਲ ਆ

    • @riverocean4380
      @riverocean4380 Місяць тому +9

      ਮੈ ਅੱਜ ਗੂਗਲ ਕੀਤਾ ਸੀ how much potash in Punjab. The Tribune ਦਾ 6 ਮਹੀਨੇ ਪੁਰਾਣਾ ਆਰਟੀਕਲ ਕਹਿੰਦਾ ਸਿਰਫ 1000 ਕਰੋੜ - ਤੇ ਪੰਜਾਬ ਤੇ 3 ਪਿੰਡ ਖਤਮ ਕਰਨੇ ਹਨ - ਇਸ ਤੋ ਜਿਆਦਾ ਤਾ ਮੋਦੀ ਨੇ ਲਖਾ ਕਰੋੜਾ ਅਦਾਨੀ ਦਾ ਮਾਫ਼ ਕਰ ਦਿਤਾ !! ਮੋਦੀ ਦੀ ਭੁਖ ਨਹੀ ਮਿਟਨੀ ਜਿਨਾ ਚਿਰ ਸਿਖ ਖਤਮ ਨਹੀ ਹੁੰਦੇ !!

    • @RaghbeerSinghSekhon
      @RaghbeerSinghSekhon Місяць тому +1

      ਲਹਿਰਾਂ _ ਬਹਿਰਾਂ

    • @Pax36ui
      @Pax36ui Місяць тому

      @@balwindersingh-md8kw ਦੁਬਈ ਬਾਰੇ ਵੀ ਜਾਣਕਾਰੀ ਹਾਸਿਲ ਕਰੋ,,,,, ਤੇਲ

  • @JaswinderSingh-so6uz
    @JaswinderSingh-so6uz 28 днів тому +6

    ਮੇਰੇ ਬਜੁਰਗ ਆਖ ਦੇ ਸੱਨ ਆਪਣੇ ਮਾਰੂ ਖੇਤਾ ਵਿੱਚ ਮੋਟਰ ਲੱਗ ਜਾਣੀ ਆਪਣੇ ਤੇ ਖੁਸਹਾਲੀ ਆਵੇਗੀ ਮਾਰੂ ਖੱਤਿਆ ਵਿੱਚ ਮੋਟਾਰਾ ਲਗਣ ਕਾਰੱਨ ਓਹਨਾ ਸੋਟੇ ਖੌਦਿਆ ਦੀਆ ਕੂਲਾ ਦਾ ਨਾਸ ਹੋਇਆ ਜਿਹੜੇ ਮਲੇਰੀਏ ਡੇਗੂ ਸਿਲ ਘਟੱਣ ਦੀ ਬੀਮਾਰੀਆ ਦਾ ਇਲਾਜ ਕਰਦੇ ਤੇ ਮਸਰਾਂ ਦੇ ਪੇਟ ਦੇ ਕੀਟਾਣੂ ਮਾਰ ਕੇ ਰੋਗਾ ਨੂੰ ਕੰਟੱਰੋਲ ਕਰਦੇ ਸੀ। ਤਰੱਕੀ ਖੁਸਹਾਲੀ ਦੇ ਲਾਲਚ ਨੇ ਸਾਨੂੰ ਰੋਗਾ ਦੀ ਮਾਰ ਝੱਲਣ ਨੂੰ ਮਜ਼ਬੂਰ ਕੱਰ ਦਿਤਾ। ਜੇ ਮਾਨਵ ਜੀਵ ਨੇ ਸੱਹੀ ਜੀਵੱਨ ਜੀਣਾ ਹੈ ਤਾਂ ਪੇੜ ਪੌਦਿਆਂ ਦਾ ਆਪਣੇ ਹੱਕ ਤੌ ਵਾਦੂ ਖੋਇਆ ਰੱਕਵਾ ਬਾਪਸ ਕਰਨਾ ਹੋਵੇਗਾ।

  • @Harvir_Singh_Amg
    @Harvir_Singh_Amg 29 днів тому +5

    ਆਉਣ ਵਾਲੇ ਸਮੇਂ ਚ ਇਥੋਂ ਪਾਕਿਸਤਾਨ ਨੂੰ ਵਪਾਰਕ ਰਸਤਾ ਨਿਕਲਣ ਵਾਲਾ

  • @jassjoshan7587
    @jassjoshan7587 Місяць тому +2

    thank u for this information

  • @rajnihalbajwa
    @rajnihalbajwa 29 днів тому +5

    ਖੁੱਲਕੇ ਬੋਲੋ ਗੜ੍ਹਸ ਨਾਲ

  • @robansandhu7499
    @robansandhu7499 18 днів тому

    ਨਹੀ ਹੋ ਨਾ ਚਾਹੀਦਾ

  • @iambrarvlogger1
    @iambrarvlogger1 28 днів тому +1

    ਪੋਟਾਸ਼ ਕਢਣ ਲਈ ਠੇਕੇ ਤੇ ਦੇ ਦਿਓ ਬਚ ਜਾਣਗੇ ਪੰਜਾਬ ਈ ਨਾ ਗਵਾ ਲਿਉ

  • @JassdeepSingh
    @JassdeepSingh Місяць тому +4

    Mera pind kabar wala

  • @Tejkumarsharma-t9p
    @Tejkumarsharma-t9p 21 день тому

    Passport/adhaar card/voter card address will be change

  • @jasbirgill9170
    @jasbirgill9170 Місяць тому +6

    Rozgaar..bahrle.loka.nu.millega..punjabiaa.da.ujaara..hona

  • @gurpreetsingh-kq5pf
    @gurpreetsingh-kq5pf Місяць тому +5

    Second disaster after 1947 for kabar wala

  • @ritmankaurdhillon2304
    @ritmankaurdhillon2304 Місяць тому +2

    Sadi jameen v bathinda Catt vich ayi c kush ni ਦਿੱਤਾ govt ne 40 year ho gaye haje Tak payment ni ditti

  • @kirandeepkaur8602
    @kirandeepkaur8602 Місяць тому +5

    Kuch ne hagga jameen corporate nu deni ah

  • @BaldevSingh-mi5lg
    @BaldevSingh-mi5lg 28 днів тому

    Eh ilaka Punjab hathon khoh leya javega te Union Territory banaa ditti javegi. Jadon Haryana de kissana kolon Sarkar ne mehnge rate te jameen laike National Highway banaya ci ta kissan bahut khush sann. Paise di varton de tariqe ton anjaan lokan ne duvarton keeti te iss waqt ohna di halat bahut nazak hai.

  • @kingsofmirzapur6039
    @kingsofmirzapur6039 28 днів тому +4

    ਨਾ ਬਾਈ ਨਾ ਦੇਖੋ ਕਿਤੇ ਜਮੀਨ ਦੇਦਿਓ ਕੀਤੇ😮

  • @sukhjindersingh-ro8vp
    @sukhjindersingh-ro8vp Місяць тому +5

    Potash + sulphur explosive

  • @rajgrewal151
    @rajgrewal151 21 день тому

    Khade pair paise laike gaaha paili lailyo, fer gaaha jithe laini rate vad jaane, baad ch bhaave case kardiyo rate ghat milya. 1200 acre da 1500 crore nede paili lain lag jaana, rate vad jaane. Investor vi syaane ture firde aa, thode acquire hon to pehla ohna ne pailiyaan chakan lag jaana, fer tusi aayonge pailiyaan labde. Aapna gaha praband cheti to cheti karke rakho

  • @RajinderSingh-mp1hz
    @RajinderSingh-mp1hz 27 днів тому

    Gold ve mil sakda h g

  • @harmandeep8873
    @harmandeep8873 Місяць тому +2

    saaf ikala te chahida jithe neharan v hoon

  • @Maheshkumar-jf3uz
    @Maheshkumar-jf3uz 29 днів тому +1

    Vikaas means vinaash

  • @baljeetsingh9234
    @baljeetsingh9234 22 дні тому

    Punjab cho minerals kadd k punjab nu koi fayeda nahi hona. Apnia jameena na gwa leo.

  • @kingsofmirzapur6039
    @kingsofmirzapur6039 28 днів тому +1

    ਬਾਈ ਦੀਪ ਸੱਚ ਆਖਦਾ ਥੋਡੀਆਂ ਜੜ੍ਹ ਆ ਨੂੰ ਖ਼ਤਮ ਕਰਨਾ ਉਹੀ ਗੱਲ ਸੱਚ ਹੋਈ ਜਾਂਦੀ ਆ

  • @G.singh0001
    @G.singh0001 26 днів тому

    Patarkar sab kehde pind to ho malout to???

  • @gurdevgill2653
    @gurdevgill2653 23 дні тому

    Nestle factory nal kina faida hoea !

  • @kingsofmirzapur6039
    @kingsofmirzapur6039 28 днів тому

    ਬਾਈ ਮਿੰਟੂ ਐਂਡ ਤੇ ਜੌ ਗੱਲ ਆਖੀ ਆ 100% ਸੱਚ ਪੈਲੀ ਪੈਲੀ ਆ ❤❤

  • @gurdevgill2653
    @gurdevgill2653 23 дні тому

    Besamaj lok udo jadon railways line nikli udon vi chikan marde San hun maan nal kehnde han sada pind railway station ha G T road te ha nehar Langdi ha dur wale desi jat boot !

  • @gurdevgill2653
    @gurdevgill2653 23 дні тому

    Sadi soch ghatia ha es waste kismat maadi ha !

  • @gurmaan6363
    @gurmaan6363 29 днів тому

    Kde chechk krn vale ta aye nhi

  • @raghbirgill3997
    @raghbirgill3997 28 днів тому

    Punjab potassium Wala ghorha damage pehaleyroper satluj ch koi bahumul dhatu milk thi Jo duneya Mey multi nàhi you tube Mey parha tha esey hi Pakistan ch tel dey Khush Miley kehandey os ney Saudi nu peshdy shud Jana china ch soney dey paharh Miley tel tah Venezuela ch b buhat hey roti tuh avazar hun jini factory ekaley gurrat ch hey bandergaha herey gujrati dunkeya la la key amriks Canada ch ja rehey hun jey asi Punjabi jhona kanan dey sardar baher nu daughter janddy ha lorh potassium di nàhi good governance bhrishtacher mukat Shashank di hey mai àpani wife di pension manzoori tuh ose dey funds layen tek koi tuffer aysa nàhi jis nu kaha key flaney change sunmaytho rishbat nàhi laye

  • @gurmaan6363
    @gurmaan6363 29 днів тому

    Kuj ni hega ithe

  • @MrSingh-hq5zd
    @MrSingh-hq5zd 29 днів тому

    Poonji pati he desh nu looti jandey aa tey modi sarkar latva rahi aa ji

  • @rajendrabedi186
    @rajendrabedi186 27 днів тому

    Punjabi suba