ਭਾਰਤ ਦੇ ਹੋਣਗੇ ਚਾਰ ਟੁਕੜੇ/ਬਣੇਗਾ ਖ਼ਾਲਸਾ ਰਾਜ

Поділитися
Вставка
  • Опубліковано 17 вер 2024
  • ਦੋਸਤੋ, ਸਾਡੇ ਚੈਨਲ @informationworld ਵਿੱਚ ਤੁਹਾਡਾ ਸੁਆਗਤ ਹੈ, ਇੱਥੇ ਤੁਹਾਨੂੰ ਇਤਿਹਾਸਕ ਗਿਆਨ ਮਿਲੇਗਾ ਜੋ ਤੁਹਾਡੇ ਗਿਆਨ ਵਿੱਚ ਹੋਰ ਵਾਧਾ ਕਰੇਗਾ। ਇਸ ਚੈਨਲ ਦੇ ਰਾਂਹੀ ਤੁਸੀਂ ਆਪਣੇ ਵਿਰਸੇ ਵਾਰੇ ,ਪੰਜਾਬ ਅਤੇ ਸਿੱਖ ਇਤਿਹਾਸ ਬਾਰੇ ਜਾਣ ਸਕੋਗੇ ਅਤੇ ਮਾਣ ਕਰੋਗੇ ਕਿ ਅਸੀਂ ਪੰਜਾਬੀ ਹਨ , ਗੁਰੂ ਦੇ ਸਿੱਖ ਹਾਂ |
    visit my website for more information - punjabivichar.com punjabivichar....
    #informationworld
    Punjab history | rupnagar history | punjab gurudwara | punjab kila | punjab makbara |
    Sikh itihas, sikh history, maharaja ranjeet singh,
    Guru nanak jayanti, guru nanak ji sakhi, sikhisam, guru gobind singh, my first vlog, golden temple, golden temple history, talvandi sabo, sikh guru, takht damdama sahib history, kirt pur sahib history,
    Anandpur sahib history, nanak mata history, shri hemkunt sahib history, gurbani, guruamardas ji history, joda sahib history
    #historycalvideo
    #punjabhistory
    #roparhistory
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.

КОМЕНТАРІ • 650

  • @kulwantsingh3183
    @kulwantsingh3183 20 днів тому +11

    ਸਿੱਖ ਲੀਡਰਾਂ ਨੇ ਉਸ ਟਾਈਮ ਭਾਰਤ ਤੇ ਵਿਸ਼ਵਾਸ਼ ਕਰ ਲਿਆ ਸੀ ਪਰ ਨਿਕਲਿਆ ਸਿੱਖਾ ਨਾਲ ਧੋਖਾ ਹੀ ਜੀ ਵਾਹਿਗੁਰੂ ਸਾਹਿਬ ਜੀ

  • @lakhbirsinghlakhbir5342
    @lakhbirsinghlakhbir5342 7 місяців тому +106

    ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @SukeersinghSatveer
    @SukeersinghSatveer 14 днів тому +5

    ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ 🙏

  • @beantsingh4851
    @beantsingh4851 15 днів тому +6

    ਵਾਹਿਗੁਰੂ ਕਿਰਪਾ ਕਰਨ ਸਿੱਖਾ ਦਾ ਆਪਣਾ ਰਾਜ ਹੋਵੇ

  • @RavinderSingh-du3le
    @RavinderSingh-du3le 7 місяців тому +180

    90% ਸਿੱਖਾਂ ਨੂੰ ਏਸ ਬਾਰੇ ਨਹੀਂ ਪਤਾ। ਆਪ ਜੀ ਦਾ ਧੰਨਵਾਦ ਜਾਣੂ ਕਰਵਾਉਣ ਦਾ, ।

  • @balbirbasra3913
    @balbirbasra3913 7 місяців тому +65

    ☬ਦਗੜ ਦਗੜ ਹੋਤ ਰਹੈ☬ਤਗੜ ਦੀਨ ਬਜਤ ਰਹੈ☬ਲੋਹ ਲੰਗਰ ਤਪਤ ਤਪਤ ਰਹੈ☬ਸਾਹਿਬ ਏ ਕਮਾਲ ਕੇ☬ਜੈਕਾਰ ਸਦਾ ਗਜਤ ਰਹੈ☬ਪੰਥ ਸਦਾ ਬੜ੍ਹਤ ਰਹੈ☬ਲਾਗਤੇ ਦੀਵਾਨ ਰਹੈੰ☬ਗਾਵਤੇ ਸੁਜਾਨ ਰਹੈਂ☬ਝੂਲਤੇ ਨਿਸ਼ਾਨ ਰਹੈੰ ਪੰਥ ਮਹਾਰਾਜ ਕੇ☬

  • @mohindersingh8893
    @mohindersingh8893 7 місяців тому +146

    ਹਿੰਦੂਆਂ ਨੂੰ ਆਪਣਾ ਆਜਾਦ ਦੇਸ਼ ਭਾਰਤ ਮਿਲ ਗਿਆ ਮੁਸਲਿਮਾਨਾ ਨੂੰ ਆਜਾਦ ਆਪਣਾ ਮੁਲਕ ਪਾਕਿਸਤਾਨ ਮਿਲ ਗਿਆ ਤੇ ਸਿੱਖਾ ਨੂਂ ਮਿਲੀ ਗੁਲਾਮੀ ਸਿੱਖਖਾਂ ਦੇ ਅਸਲੀ ਘਰ ਸਿੱਖ ਹੋਮ ਲੈਂਡ। ਪੰਜਾਬ ਦੇ ਦੋ ਟੋਟੇ ਕਰ ਦਿਤੇ ਕੁਛ ਪਾਕਿਸਤਾਨ ਨੂੰ ਦੇ ਦਿਤਾ ਤੇ ਦੁਜਾ ਭਾਰਤ ਨੂੰ ਸਿੱਖ ਬੇ ਘਰ ਹੋਕੇ ਭਾਰਤ ਅੱਜ ਤੱਕ ਠੌਕਰਾੱ ਖਾਹ ਰਹਿ ਨੇ ਨਾਲ ਬਹੁਤ ਬੇ ਇਨਸਾਫੀ ਹੋਈ ਹੈ ਸਿੱਖਾਂ ਨੂੰ ਆਪਣਾ ਆਜਾਦ ਘਰ ਖਾਲਿਸਤਾਨ ਇਸ ਯਾਲਟਾ ਸੰਧੀ ਦੇ ਮੁਤਾ੍ਬਕ ਜਰੂਰ ਮਿਲਣਾ ਚਾਹੀਦਾ ਹੈ ਧੰਨਵਾਦ

    • @shamsharma5515
      @shamsharma5515 7 місяців тому

      OH BHARAT TAAA BHARAT DAA HE HAA AND REHEE GAA KIO KE BHARAT ME ONLY ONLY HINDUS HE RENDEE CC OR TEREE FOREFATHERS B HINDUS HE CC

    • @trix6118
      @trix6118 7 місяців тому

      ​@@satyaoriginal6518ruk ja lun taan tenu millo.desh no Azad karvan vaste kiniya kurbaniya ditiya tusi hinduya ne moot piyo gobar Khao..

    • @KulwantSingh-qj4hn
      @KulwantSingh-qj4hn 7 місяців тому

      @@satyaoriginal6518 Idiots guys don't know how to comment on social media in a civilized and cultured manners.

    • @NihalsinghUk
      @NihalsinghUk 7 місяців тому +16

      ​@@satyaoriginal6518Bharat tuhade pio di jgeer ni haigi fudi dia..

    • @NihalsinghUk
      @NihalsinghUk 7 місяців тому +14

      Tuhadi eni abadi a kteed di te aje v hindua nu sikha to khtra..eh hundia power..shera di ginti jungla ch ghat hi hundia baki ta kteed bahut hundia..

  • @user-vs7fx6xc7r
    @user-vs7fx6xc7r 7 місяців тому +36

    ਦੋਸਤੋ ਜਦੋਂ ਤੱਕ ਸਾਡੇ ਧਰਮ ਦੇ ਅੰਦਰ ਜ਼ਾਤ ਪਾਤ ਦੀ ਗੰਦਗੀ ਖਤਮ ਨਹੀਂ ਹੁੰਦੀ ਉਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਜੀ ਵਾਲਾ ਰਾਜ ਕਦੇ ਵੀ ਨਹੀਂ ਆ ਸਕਦਾ ਏ ਕਿਉਂਕਿ ਸਾਡੇ ਅੰਦਰ ਜ਼ਾਤ ਗੋਤਾਂ ਦਾ ਬਹੁਤ ਮਾੜਾ ਹੰਕਾਰ ਹੈ ਜਦੋਂ ਗੁਰੂਘਰ ਤੇ ਸ਼ਮਸ਼ਾਨ ਘਾਟ ਇੱਕ ਹੋ ਜਾਣਗੇ ਸ਼ਾਇਦ ਫਿਰ ਹੋ ਸਕਦਾ ਹੈ
    ਖ਼ਾਲਸਾ ਰਾਜ

  • @balwantkaurchahal8382
    @balwantkaurchahal8382 7 місяців тому +129

    ਬਹੁਤ ਵਧੀਆ ਲੱਗਾ ਵਹਿਗੁਰੂ ਜੀ ਮੇਹਰ ਰੱਖੇ ਪੰਜਾਬੀਆਂ ਨੂੰ ਆਪਣਾ ਘਰ ਮਿਲ ਜਾਵੇ ।

    • @vijaymalhotra6612
      @vijaymalhotra6612 7 місяців тому +2

      Dear Sir, hun ki Panjabi ghar ton bahar han?

    • @khalsarajput1671
      @khalsarajput1671 7 місяців тому +2

      ਪੰਜਾ ਤਖਤਾਂ ਨੂੰ ਅਲਗ ਅਲਗ ਕਰ ਕੇ
      ਕਿਹੜੇ ਘਰ ਦੀ ਆਸ ਰੱਖੀ ਬੈਠੇ ਓਂ???

    • @mickeybindra1
      @mickeybindra1 7 місяців тому +1

      Na aag Lao veero sab apne Ghar vich he ne

    • @nareshthakur-kn5by
      @nareshthakur-kn5by 7 місяців тому

      Koi fayda nahi smjha k ehna loka mava de putt mervane aa buss te fir pitten pona aa fir oh maa kese v dhram de hove

    • @vijaymalhotra6612
      @vijaymalhotra6612 7 місяців тому

      @nareshthakur-kn5by very very true. Hope Panjabis at large see through their designs. Above all the GOI should stop creating that India will be a Hindu Rashtra. It's counter productive and will ruin this great country where every kaum has been living in harmony.

  • @AbC-jn3ix
    @AbC-jn3ix 10 днів тому +4

    ਸਿੱਖ ਕੋਮ ਖਾਲਿਸਤਾਨ ਚਾਹੰਦੀ ਹੈ ਪਰ ਸਿੱਖਾ ਵਿੱਚ ਗਦਾਰ ਜਿਆਦਾ ਸਨ ਜੋ ਕੋਮ ਦਾ ਨੁਕਸਾਨ ਕਰਵਾ ਰਹੇ ਸਨ

  • @pappubrar8006
    @pappubrar8006 6 місяців тому +17

    ਬਹੁਤ ਵਧੀਆ ਜਾਣਕਾਰੀ ਤੁਹਾਡੀ 22 ਜੀ ਯਾਲਟਾ ਕਾਨਫਰੰਸ ਦੂਜੇ ਵਿਸ਼ਵ ਯੁੱਧ ਦੌਰਾਨ 4-11 ਫਰਵਰੀ, 1945 ਤੱਕ ਕ੍ਰੀਮੀਆ ਵਿੱਚ ਇੱਕ ਰੂਸੀ ਰਿਜ਼ੋਰਟ ਕਸਬੇ ਵਿੱਚ ਹੋਈ। ਯਾਲਟਾ ਵਿਖੇ, ਯੂਐਸ ਦੇ ਰਾਸ਼ਟਰਪਤੀ ਫਰੈਂਕਲਿਨ ਡੀ.

  • @Sandhu.chanal
    @Sandhu.chanal 7 місяців тому +8

    ਆਪਣਾ ਘਰ ਆਖਿਰ ਆਪਣਾ ਹੀ ਹੁੰਦਾ ਵਾਹਿਗੁਰੂ ਸਭ ਨੂੰ ਆਪਣਾ ਆਪਣਾ ਘਰ ਬਖਸ਼ਿਸ਼ ਕਰੇ

    • @Khuni.7
      @Khuni.7 6 місяців тому

      Tere kol apna ghar ni hai kya pra

    • @SandhuSandhu2113
      @SandhuSandhu2113 21 день тому

      Tenu kine puchhna hath vad genge fr soche ga ....

  • @mithudhanju
    @mithudhanju 7 місяців тому +20

    Good💯✅

  • @lakhbirsinghlakhbir5342
    @lakhbirsinghlakhbir5342 7 місяців тому +80

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ

    • @DeepHungryPB08
      @DeepHungryPB08 6 місяців тому

      Sc st kom cho maharaja ranjit Singh vagu ik hor sher avega jo punjab te raaj karega jai guru dev dhan Satguru ravidas ji

  • @GurumeetSingh-yj1lp
    @GurumeetSingh-yj1lp 7 місяців тому +32

    ਜਿੰਨਾ ਚਿਰ ਵੀਰ ਜੀ ਸਾਡਾ ਲੀਡਰ ਨਹੀਂ ਹੁੰਦਾ ਇਮਾਨਦਾਰੀ ਲੀਡਰ ਨਹੀਂ ਬਣਦਾ ਉਨਾ ਚਿਰ 1945 ਵਾਲੀ ਜਲਸਾ ਸੰਧੀ 1947 ਵੇਲੇ ਵੰਡ ਮਾੜੇ ਲੀਡਰਾਂ ਕਰਕੇ ਅਸੀਂ ਫਿਰ ਹੋ ਗਏ ਤੇ ਗੁਰੂ ਕਿਰਪਾ ਕਰੇ ਹੁਣ ਚੰਗਾ ਲੀਡਰ ਮਿਲੇ ਤੇ ਸਾਡੀ ਇਸ ਅਲਟਾ ਸੰਧੀ ਵਿੱਚ ਆਪਣਾ ਪੱਖ ਰੱਖ ਸਕੇ ਤੇ ਫਿਰ ਹੀ ਕਾਮਯਾਬੀ ਮਿਲ ਸਕਦੀ ਹੈ ਦੂਸਰੀ ਗੱਲ ਕਿ ਜਿਹੜਾ ਸਮਝੌਤਾ ਮਹਾਰਾਣੀ ਦੇ ਕੋਲ ਲਿਖਿਆ ਪਿਆ ਹੈ ਉਸ ਤੇ ਵੀ ਸਾਡੇ ਸਿੱਖ ਲੀਡਰਾਂ ਨੂੰ ਜੋਰ ਦੇਣਾ ਚਾਹੀਦਾ ਹੈ

    • @sikandersingh6507
      @sikandersingh6507 7 місяців тому +8

      ਇਸੇ ਕਰਕੇ ਅਮਰੀਕਾ ਵਿਚ ਖਾਲਿਸਤਾਨ ਰਫਰੈਡਮ ਦੀਆਂ ਵੋਟਾਂ ਪੈ ਰਹੀਆਂ ਹਨ ਅਤੇ ਅਮਰੀਕਾ ਸਾਥ ਦੇ ਰਿਹਾ ਹੈ

    • @bhupindersingh8907
      @bhupindersingh8907 7 місяців тому

      ਸਾਡਾ ਲੀਡਰ ਅਮਰੀਕਾ ਵੋਟਾਂ ਪੈ ਰਹੀਆਂ ਖਾਲਸਾ ਰਾਜ ਦੀਆਂ ਉਸ ਵਿੱਚ ਕਨੂੰਨ ਅਨੁਸਾਰ ਆਪਣਾ ਆਪਣਾ ਹਿਸਾ ਪਾਓ ਤੇ ਗੁਲਾਮੀ ਵਿੱਚੋਂ ਨਿਕਲੋ

    • @avtarpandher4593
      @avtarpandher4593 6 місяців тому +1

      Bhai amritpal singh . Y deep sidhu wang akkh vich akkh pa k gal karn warga singh chidya

    • @ashwanikaushal4240
      @ashwanikaushal4240 6 місяців тому

      Har dharam te insan da satikar hona chahinda, problems Govt. nal ho sakdiyan ne but oss karke desh ni todna chahinda. kuch galat hunda tn oss layi ladna zaroori e par desh nahi tuttna chahinda .... jihde aaj desh tod k alag desh mang rahe ne, kal nu ki guaranty aa k ohna diyan auna waliyan naslan oss nave mulkh cho koi hor nava mulakh nahi mangangiyan ...... gal sochan wali e. Unjh tan kehnde ne k sikh dharam ch sab dharama nu aouun di aageya hai fer ik pind ch har jaat da alag gurudwara kyo hai ?? gal sochan wali hai ..... eh kise desh, dharam di problem ni hegi ..... eh insaan di fitrat hi eho jihi hai

  • @mahisnovivlog8797
    @mahisnovivlog8797 7 місяців тому +18

    Good 🙏🙏🙏🙏

  • @karamjeetsingh2352
    @karamjeetsingh2352 7 місяців тому +19

    ਜੇ ਕਿਤੇ ਇਹ ਸੱਚਮੁਚ ਹੋ ਜਾਵੇ ਫਿਰ ਧਰਮਾਂ ਨਹੀਂ ਮਨੁੱਖਤਾ ਦਾ ਰਾਜ ਹੋਵੇਗਾ ਮਾਹਾਰਾਜਾ ਰਣਜੀਤ ਸਿੰਘ ਵਰਗਾ

  • @kuljitsingh763
    @kuljitsingh763 7 місяців тому +16

    ਬਹੁਤ ਹੀ ਵਧੀਆ ਜਾਣਕਾਰੀ ਬਹੁਤ ਬਹੁਤ ਧੰਨਵਾਦ ਭਾਜੀ ਜੀ

  • @BALJITSINGH-kt5ws
    @BALJITSINGH-kt5ws 7 місяців тому +17

    Waheguru mehar kro

  • @sandhjagir32
    @sandhjagir32 7 місяців тому +20

    Excellent knowledge . Heartiest thanks

  • @majorsingh1345
    @majorsingh1345 6 місяців тому +8

    ਖ਼ਾਲਿਸਤਾਨ ਤਾਂ ਜ਼ਰੂਰ ਬਣੂੰਗਾ ਸੱਚੇ ਸਿੱਖ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਬਚਨ ਇਹ ਜ਼ਰੂਰ ਪੂਰੇ ਹੋਣਗੇ ਦਾਸ ਰਹੇਂ ਜਾਂ ਨਾ ਰਹੇਂ ਇਸ ਸੰਸਾਰ ਤੇ,,,

  • @jaspalkaur8561
    @jaspalkaur8561 4 дні тому

    Waheguru ji Waheguru Waheguru Waheguru Dhan Waheguru ji ❤❤

  • @balbirbasra3913
    @balbirbasra3913 7 місяців тому +41

    ☬ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ☬

  • @balwinderhaans3765
    @balwinderhaans3765 6 днів тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਰਾਜ ਕਰੇਗਾ ਖਾਲਸਾ

  • @balbirbasra3913
    @balbirbasra3913 7 місяців тому +27

    ☬ਹਮ ਰਾਖਤਿ ਪਾਤਿਸ਼ਾਹੀ ਦਾਵਾ☬

  • @balbirbasra3913
    @balbirbasra3913 7 місяців тому +25

    ☬ਖਾਲਸਾ ਅਕਾਲ ਪੁਰਖ ਕੀ ਫੌਜ☬ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ☬

  • @rajdeepsinghsandhu4629
    @rajdeepsinghsandhu4629 7 місяців тому +212

    ਹਾਲੇ ਅੱਜ ਭੀ ਸਾਡੀ ਕੌਮ ਵਿੱਚ ਗੱਦਾਰ ਆਰ ਭੀ ਹੈਗੇ ਸਿਰਸਾ ਵਰਗੇ ।।।ਇੰਨਾ ਗੱਦਾਰ ਨੂੰ ਪਹਿਚਾਣੋ ਮੇਰੇ ਵੀਰੋ

    • @amsingh173
      @amsingh173 7 місяців тому +11

      Sabse to vade gadar te oh ne jo khalastan de nam te lokan nu te naujvana nu joothe lare dende ne te eh leader chahe or badal hove jan koi vi hove doven pase apne faida dekhne ne je virodh karan tan vi votan nahi pengian te je samarthan karan te ve vote nahi pengian eho dar lagda ehna nu te satta vich aa ke sab bhul jande ne

    • @satyaoriginal6518
      @satyaoriginal6518 7 місяців тому

      Gadaar ta e ne jo tanu juut bolde ne ki khalistan ban jana jo kdi nhi Banna
      Punjab nu or barbaad na kro
      Khali damag waleoo

    • @cartoonmac
      @cartoonmac 7 місяців тому +3

      Na teera nal na talvara nal shikh kom dare gdara ton

    • @luciferrapzone8371
      @luciferrapzone8371 7 місяців тому +3

      Sapne lain ch ki janda hai

    • @gs7458
      @gs7458 7 місяців тому

      Gaddar Oh Jisne Punjab da Khoon dolia, SYL de pani di wand nu leke Nafrat fala diti, Inocent lok marwa dite.
      New Generation is educated. Murakh kise hor nu banao. USA wich Khalistan Bhariastan Bingatedastan Jo marji banao. Punjab ton door raho ithe wapis we na ana. Koi lod nahi ha hun

  • @jashpalsingh1875
    @jashpalsingh1875 7 місяців тому +26

    ਦੇਗ ਤੇਗ ਫਤਹਿ ਪੰਥ ਕੀ ਜੀਤ ਰਾਜ ਕਰੇਗਾ ਖਾਲਸਾ ❤❤❤❤❤

  • @singhrani8267
    @singhrani8267 7 місяців тому +20

    ਖਾਲਿਸਤਾਨ ਆਪਣੀ ਮਾਂ ਬੋਲੀ ਪੰਜਾਬ ਦਾ ਅਲੱਗ ਹੀ ਅਨੰਦ ਹੋਓ ਜਿੰਦਗੀ ਬਤੀਤ ਕਰਨ ਦਾ ❤ਲੋ ਧੰਨਵਾਦ ।🌷🚩❤🚩🌷

  • @baggagrewal
    @baggagrewal 7 місяців тому +9

    ਸਿੱਖਾਂ ਦੇ ਦੁਸ਼ਮਣਾਂ ਦੇ ਦਿਲਾਂ ਚ ਧੂਹ ਪਾਉਣ ਵਾਲੀ ਵੀਡੀਓ ਹੈ ਇਹ ,, ਕਈ ਲੰਡੂਆਂ ਨੂੰ ਲੱਗਦਾ ਹੈ ਕੇ ਸਿੱਖ ਹਮੇਸ਼ਾ ਵਾਸਤੇ1ਸਾਡੇ ਗੁਲਾਮ ਬਣਕੇ ਰਹਿਣ ਤੇ ਜਦੋਂ ਕੋਈ ਬਾਹਰੀ ਹਮਲਾ ਹੋਵੇ ਤਾਂ ਇਹਨਾਂ ਨੂੰ ਅੱਗੇ ਕਰਕੇ ਲਡਵਾਇਆ ਤੇ ਮਰਵਾਇਆ ਜਾਵੇ ਤੇ ਆਪ ਪਿਛੇ ਰਹਿ ਕੇ ਸੁਰੱਖਿਅਤ ਰਿਹਾ ਜਾਵੇ ,, ਪਰ ਇਹ ਚਲਾਕ ਲੂਮੜੀ ਵਾਲਾ ਖੇਲ ਗੁਰੂ ਸਾਹਿਬ ਜਿਆਦਾ ਸਮਾਂ ਨਹੀਂ ਚੱਲਣ ਦੇਣਗੇ ਸੰਗਤ ਜੀਓ 🙏🙏

  • @baggagrewal
    @baggagrewal 7 місяців тому +8

    ਕਾਸ਼ ! ਗੁਰੂ ਸਾਹਿਬ ਬਾਈ ਦੀਪ ਸਿੱਧੂ ਵਰਗੇ ਸਿਆਣੇ ਮੁੰਡੇ ਫੇਰ ਭੇਜੇ ਸਾਡੇ ਚ ਜੋ ਦੁਸ਼ਮਣਾਂ ਦੀਆਂ ਚਾਲਾਂ ਦਾ ਓਹਨਾ ਤੋਂ ਅੱਗੇ ਵਧਕੇ ਜਵਾਬ ਦੇਣ

  • @budhsinghhalwai8322
    @budhsinghhalwai8322 7 місяців тому +4

    ਵੀਰ ਜੀ ਜਾਣਕਾਰੀ ਬਹੁਤ ਵਧੀਆ ਲਗੀ ਹੈ.ਇਸਤਰਾ੍ ਦੀਆਂ ਸੂਚਨਾ ਸਿੰਖ ਰਾਜ ਬਾਰੇ ਦਿੰਦੇ ਰਿਹਾ ਕਰੋ ਰਾਜ ਨਾਥ ਵਰਗੇ ਲੀਡਰ ਹੁਣ ਫਿਰ ਸਿੱਖਾ ਨੂੰ ਧੋਖਾ ਦੇਣ ਵਾਲੇ ਬਿਆਨ ਦੇ ਰਹੇ ਹਨ.ਇਸ ਵਾਰ ਸਿੱਖ ਜੱਥੇਬੰਦੀਆ ਂਧੋਖਾ ਵਿੱਚ ਨਹੀ ਆਉਣਗੀਆਂ .ਧੰਨਵਾਦ . ਰਾਜ ਕਰੇਗਾ ਖਾਲਸਾ.

  • @carchalanaseekhe6881
    @carchalanaseekhe6881 7 місяців тому +22

    1947 ਵੇਲੇ ਸਾਡਾ ਰਾਜ ਡੋਗਰੇ ਖ਼ਾ ਗਏ ਤੇ 1980 ਤੋ ਹੁਣ ਤਕ ਦੋਗਲੇ ਖ਼ਾ ਰਹੇ ਨੇ

    • @shivanisharma5562
      @shivanisharma5562 7 місяців тому

      ਆਪ ਨੇ ਸ਼ਹੀ ਕਿਹਾ ਹੈ ਵਿਰੇ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਪੂੰਡਾ ਅਪਰਊਡ ਕਲੋਨੀ ਵਿੱਚ ਇੱਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼, ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,😢😢😢

    • @maninderchandi4420
      @maninderchandi4420 23 дні тому

      १९४७ ਵੇੇਲੇ ਨਹੀ, १८३९, ੇਲੇ, ❤❤😂😂😄😃😀😌😔😁😁😳😛😝😝

  • @majorsingh1345
    @majorsingh1345 6 місяців тому +4

    ਗੁਰੂ ਰਾਮਦਾਸ ਸਾਹਿਬ ਜੀ ਸਿੱਖ ਕੌਮ ਨੂੰ ਏਕਤਾ ਦਾ ਬਲ ਬਖ਼ਸ਼ੋ ਜੀ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਕੇ ਚੱਲਣ ਦਾ ਬਲ ਬਖ਼ਸ਼ੋ ਜੀ

    • @Punjabaale-d6e
      @Punjabaale-d6e 22 дні тому

      ਸਾਰਾ ਕੁਝ ਜੱਟਾਂ ਦੀ ਮੇਹਰਬਾਨੀ ਕਰਕੇ ਹੀ ਹੋਇਆ ਹੈ। ਭਿੰਡਰਾਂਵਾਲਾ ਵੀ ਜੱਟ ਸੀ ਗਿਆਨੀ ਜ਼ੈਲ ਸਿੰਘ ਵੀ ਜੱਟ ਸੀ , ਦਰਬਾਰਾ ਸਿੰਘ ਵੀ ਜੱਟ ਸੀ, ਨਿੰਰਕਾਰੀ ਮੁੱਖੀ ਵੀ ਜੱਟ ਸੀ। ਕੁਲਦੀਪ ਬਰਾੜ ਵੀ ਜੱਟ ਸੀ। ਵਿਰੋਧੀ ਪ੍ਰਕਾਸ਼ ਸਿੰਘ ਬਾਦਲ, ਟੌਹੜਾ, ਲੌਂਗੋਵਾਲ ਵੀ ਜੱਟ ਸਨ। ਇਹ ਸਾਰੀ ਲੜਾਈ ਇਨ੍ਹਾਂ ਦੀ ਆਪਸ ਵਿੱਚ ਸੀ।ਪਰ ਇਸ ਨੂੰ ਫਿਰਕੂ ਰੰਗਤ ਦੇ ਕੇ ਹਿੰਦੂਆਂ ਦੇ ਸਿਰ ਮੜ ਦਿੱਤੀ। ਹਿੰਦੂ ਧਰਮ ਦਾ ਇਸ ਵਿਚ ਕੁਝ ਵੀ ਲੈਂਣਾ ਦੇਣਾ ਨਹੀਂ ਸੀ। ਬੇਕਸੂਰ ਹਿੰਦੂਆਂ ਨੂੰ ਸਿਰਫ ਐਵੇਂ ਹੀ ਗੋਲੀਆਂ ਦਾ ਸ਼ਿਕਾਰ ਬਣਾਇਆ ਗਿਆ। ਕਹਿੰਦੇ ਨੇ ਡਿੱਗੀ ਖੋਤੇ ਤੋਂ ਗੁੱਸਾ ਘੁਮਿਆਰ ਤੇ ਇਹ ਹਾਲ ਇਨ੍ਹਾਂ ਦਾ ਸੀ। ਬਾਬੇ ਨਾਨਕ ਨੂੰ ਸਭ ਪਤਾ ਹੈ ਉਹ ਗਿਣ ਗਿਣ ਸੱਭ ਤੋਂ ਬਦਲੇ ਲਵੇ ਗਾ। ਉਸ ਦੀ ਦਰਗਾਹ ਵਿੱਚ ਕੋਈ ਨਹੀਂ ਬਖਸ਼ਿਆ ਜਾਣਾ, ਭਾਵੇਂ ਨਿਰੰਕਾਰੀ ਮੁੱਖੀ ਹੋਵੇ, ਭਾਵੇਂ ਭਿੰਡਰਾਂਵਾਲਾ ਹੋਵੇ, ਭਾਵੇਂ ਗਿਆਨੀ ਜ਼ੈਲ ਸਿੰਘ ਹੋਵੇ ਭਾਵੇਂ ਇੰਦਰਾਂ ਗਾਂਧੀ ਹੋਵੇ। ਭਾਵੇਂ ਕੋਈ ਹੋਰ ਹੋਵੇ।

  • @user-tr9rc8sg4u
    @user-tr9rc8sg4u 7 місяців тому +19

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🎉❤

  • @shivanisharma5562
    @shivanisharma5562 7 місяців тому +4

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ,ਇਹ ਗੂੰਡਾ ਬੀਜੇਪੀ ਲੀਡਰ ਚੰਡੀਗੜ੍ਹ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਕੈਸ਼ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ 😢😢😢

    • @shivanisharma5562
      @shivanisharma5562 7 місяців тому +1

      ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼, ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ 😢😢😢

    • @Kuldeepbahad
      @Kuldeepbahad 12 днів тому +1

      Case kro chandigarh court vich

    • @shivanisharma5562
      @shivanisharma5562 12 днів тому +1

      @@Kuldeepbahad ਸ਼ਹੀ ਕਿਹਾ ਹੈ ਜੀ, ਪਹਿਲਾਂ ਹੀ ਇੰਨੇ ਕੇਸ਼ ਅਦਾਲਤ ਵਿੱਚ ਚੱਲ ਰਹੇ ਹਨ, ਉਨਾਂ ਦਾ ਤਾਂ ਕੂਝ ਬਣਿਆ ਨਹੀਂ

    • @Kuldeepbahad
      @Kuldeepbahad 12 днів тому +1

      @@shivanisharma5562 j court nhi ta supari

  • @rinkumattran
    @rinkumattran 6 місяців тому +1

    ਧੰਨਵਾਦ ਜੀ ਜਾਣਕਾਰੀ ਸਾਂਝੀ ਕਰਨ ਲਈ 🙏

  • @ManpreetDhindsa-y2p
    @ManpreetDhindsa-y2p 7 місяців тому +3

    ਵਾਹਿਗੁਰੂ ਜੀ

  • @RameshSingh-kc8yg
    @RameshSingh-kc8yg 9 днів тому

    Bharat akhand hai, rahega. Jai Bharat

  • @harrygaming2315
    @harrygaming2315 16 днів тому

    ਵਾਹਿਗੁਰੁ ਕਰੇ ਖਾਲਸਾ ਰਾਜ ਬਣ ਜਾਵੇ

  • @KulwantSingh-mv4rq
    @KulwantSingh-mv4rq 7 місяців тому +3

    Wahaguru ji

  • @JaswinderSingh-fs8zn
    @JaswinderSingh-fs8zn 7 місяців тому +31

    ਤੁਹਾਡਾ ਧੰਨਬਾਦ ਵੀਰ ❤

    • @sandhusahil3275
      @sandhusahil3275 7 місяців тому +1

      ਵਾਹਿਗੁਰੂ ਚੜਦੀ ਕਲਾ ਕਰਨ ਖਾਲਸੇ ਪੰਥ ਦੀ

  • @JagdevSingh-lt6nf
    @JagdevSingh-lt6nf 23 дні тому

    🎉🎉

  • @rajadhaliwal6169
    @rajadhaliwal6169 6 місяців тому +1

    Boht vadia information 💯

  • @gurpalsingh5388
    @gurpalsingh5388 22 дні тому

    Weheguru chardi kala rakhe kom te

  • @jasbirsinghverka8291
    @jasbirsinghverka8291 7 місяців тому +4

    ਵਾਹਿਗੁਰੂ ਜੀਓ
    ਸਿੱਖਾ ਨੇ 3 ਵਾਰ ਕੀਤਾ:
    1 ਰਾਜ ਬਾਬਾ ਬੰਦਾ ਸਿੰਘ ਬਹਾਦਰ
    2 ਰਾਜ ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ , ਰਾਜ ਭਾਂਵੇ 1/2 ਮੀਲ ਵਿੱਚ ਸੀ, ਆਜ਼ਾਦ ਰਾਜ ਸੀ।
    3 ਰਾਜ ਸਰਕਾਰੇ ਖਾਲਸਾ।

  • @krishansinghhans9105
    @krishansinghhans9105 20 днів тому

    Good 👍

  • @GurpreetNadiali-te6wt
    @GurpreetNadiali-te6wt 7 місяців тому +13

    ਅੱਜ ਕੱਲ੍ਹ ਦੇ ਮੁੰਡਿਆਂ ਨੂੰ ਨਾਂ ਤਾਂ ਪੱਗਾ ਬੰਨਣੀਆ ਅਾਉਦੀਆ ਹਨ ਨਾ ਹੀ ਦਸ ਗੁਰੂ ਸਾਹਿਬਾਨ ਦੇ ਨਾਮ ਪਤਾ

    • @punia5709
      @punia5709 7 місяців тому +5

      ਆਉਂਦੀ ਹੈ ਪੱਗ ਬੰਨਣੀ ਵੀ ਗੁਰੂ ਮਾਹਾਰਾਜ ਦੇ ਨਾਮ ਵੀ ਪਤਾ ਬਸ ਤੈਨੂੰ ਹੀ ਨਹੀਂ ਪਤਾ ਹੋਣਾ😂😂😂

  • @bachitervirk
    @bachitervirk 7 місяців тому +7

    ਮੈਨੂੰ ਜ਼ਿਆਦਾ ਤਾਂ ਨਹੀਂ ਪਤਾ ਪਰ 2029 ਤਕ ਖਾਲਿਸਤਾਨ ਬਣ ਜਾਵੇਗਾ।
    #Khalistanzindabad

    • @Gillyt0081
      @Gillyt0081 7 місяців тому +2

      😂3080ਤੱਕ ਬਣਜੂ 😂

    • @hemi_purewal
      @hemi_purewal 6 місяців тому

      gallan nal ?

    • @Gillyt0081
      @Gillyt0081 6 місяців тому

      @@hemi_purewal 😄

    • @Gillyt0081
      @Gillyt0081 6 місяців тому

      ਫੁੱਦੀ ਦਿਊ ਮਜਾਕ ਆ ? 😄

    • @RajeshKumar-dq6tg
      @RajeshKumar-dq6tg 3 дні тому

      Mangal greh tey banega 2029 ch.sab ton pehlan es nu bhejya jayga

  • @jotsingh2798
    @jotsingh2798 2 місяці тому +1

    Very good 👍

  • @JaskaranSingh-vv1zo
    @JaskaranSingh-vv1zo 6 місяців тому +1

    This video has a lot of new information. Kindly attach the documents, website from where you get this all info.

  • @sukhdevsinghsandhu8651
    @sukhdevsinghsandhu8651 6 місяців тому +1

    ਵਾਹਿਗੁਰੂ ਜੀ, ਕਿਰਪਾ ਕਰੇ਼਼਼਼਼਼

  • @gurjeetsingh4258
    @gurjeetsingh4258 7 місяців тому +5

    Pura Bharat sada hai

  • @tajindersingh6137
    @tajindersingh6137 6 місяців тому +2

    Khalistan zindabad Sikh Raj jaroor aveega

  • @boparaisaab707
    @boparaisaab707 7 місяців тому +17

    Goods

  • @KuldeepSingh-qb9kt
    @KuldeepSingh-qb9kt 7 місяців тому +7

    ਬਹੁਤ ਅੱਛੇ ਬੋਲੇ ਜਾਨਕਾਰੀ ਵੀਹ ਬਹੁਤ ਅੱਛੀ ਦਿੱਤੀ ਹੈ ਹੈ ਜੀ ਤੁਸੀਂ🌹🌹🌹🌹🌹

  • @mahisnovivlog8797
    @mahisnovivlog8797 7 місяців тому +10

    👍👍👍👍👍👍👍

  • @KuldeepSingh-ez5ko
    @KuldeepSingh-ez5ko 3 місяці тому +1

    Good

  • @simranjitsingh7891
    @simranjitsingh7891 4 дні тому

    Waheguru kre sab Sach ho jawe asi apna desh la laeia

  • @balbirbasra3913
    @balbirbasra3913 6 місяців тому +3

    ☬ਸਿੱਖ ਧਰਮ ਦਾ ਜਿਹੜਾ-ਜਿਹੜਾ ਵੀ ਪੰਜਾਬੀ ਬਜ਼ੁਰਗ,ਨੌਜਵਾਨ ਵੀਰ,ਭੈਣਾਂ ਜੋ ਇਹ ਚਾਹੁੰਦੇ ਹਨ ਕਿ☬੯੬ ਕਰੋੜੀ ਖਾਲਸਾ ਪੰਥ☬ਦਾ ਰਾਜ ਆਵੇ ਅਤੇ ਸਿੱਖ ਧਰਮ ਦਾ ਆਪਣਾ ਕੌਮੀ ਘਰ ਬਣੇ ਉਨ੍ਹਾਂ ਅੱਗੇ ਦੋਵੇੰ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਇਸ ਜਾਣਕਾਰੀ ਨੂੰ ਵੱਧ ਤੋੰ ਵੱਧ ਅੱਗੇ ਸ਼ੇਅਰ ਜ਼ਰੂਰ ਕਰਿਉ☬

  • @sukhisukhi7128
    @sukhisukhi7128 7 місяців тому +14

    ਵਾਹਿਗੁਰੂ ਜੀ 🙏

  • @gurjeetsingh2072
    @gurjeetsingh2072 7 місяців тому +23

    ਅਸੀ ਉਡੀਕ ਚ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ

  • @SukhrajSingh-li7vy
    @SukhrajSingh-li7vy 7 місяців тому +8

    Khalistan zandabad khalistan zandabad Raj karega Khalsa aki rahe na koye sant Baba jarnal Singh Khalsa pandrawale zindabad khalistan zindabad ⚔️⚔️💪

    • @krishnaroy4081
      @krishnaroy4081 7 місяців тому

      Khalistani Pakistan bhago Pakistani punja tera😅😅😅

  • @apgaggy
    @apgaggy 6 місяців тому +1

    Great information Bro keepitup up

  • @harshdeepsingh7473
    @harshdeepsingh7473 5 місяців тому +1

    Waheguru mere kara yah sach Ho a

  • @bigvision8636
    @bigvision8636 7 місяців тому +3

    ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਮਹਾਰਾਜਾ ਰਣਜੀਤ ਸਿੰਘ ਬਾਬਾ ਬੰਦਾ ਸਿੰਘ ਬਹਾਦੁਰ ਵਰਗਾ ਲੀਡਰ ਪੰਥ ਨੂੰ ਮਿਲ ਗਿਆ ਆਪਣੇ ਆਪ ਸਿੱਖਾਂ ਦੀਆ ਸਾਰੀਆਂ ਮੁਸ਼ਕਲਾਂ ਦਾ ਹੱਲ ਹੋਜੂ ਪਰ ਹਜੇ ਤੱਕ ਢੰਗ ਦਾ ਲੀਡਰ ਨਹੀਂ ਮਿਲਿਆ ਜੌ ਸਿੱਖਾਂ ਵਿਚੋਂ ਜਾਤਪਾਤ ਵਿਤਰਕਾ ਕਰਨ ਵਾਲੇ ਕੌਮ ਵਿਚ ਮਤਭੇਦ ਲਿਓਨ ਵਾਲੇਮਸੰਦਾਂ ਤੇ ਪੰਥ ਦੇ ਗਦਾਰਾਂ ਤੇ ਗੋਲਕ ਚੋਰਾ ਨੂੰ ਸੌਦਾ ਨਹੀਂ ਲਾਂ ਦਿੰਦੇ ਉਹਨਾਂ ਸਮਾਂ ਪੰਥ ਦਾ ਕੁੱਝ ਨਹੀਂ ਬਣ ਸਕਦਾ ਹਜੇ ਤੱਕ ਤਾਂ ਸਿੱਖ ਆਪ ਹੀ ਆਪਸ ਵਿੱਚ ਉਜਲੇ ਪਏ ਪਹਿਲਾ ਇਕ ਨਿਸ਼ਾਨ ਸਾਹਿਬ ਥਲੇ ਤਾਂ ਆਜੋ

    • @angrejsinghbajwa788
      @angrejsinghbajwa788 7 місяців тому

      ਬਿਲਕੁਲ ਸਹੀ ਗੱਲ ਹੈ ਜਦੋਂ ਤੱਕ ਸਿੱਖ ਕੌਮ ਇੱਕ ਨਿਸ਼ਾਨ ਸਾਹਿਬ ਥੱਲੇ ਇਕਠੀ ਨਹੀਂ ਹੁੰਦੀ ਉਦੋਂ ਤੱਕ ਕੁੱਝ ਨਹੀਂ ਹੋ ਸਕਦਾ ਜਦੋਂ ਸਿੱਖ ਕੌਮ ਇੱਕ ਨਿਸ਼ਾਨ ਸਾਹਿਬ ਥੱਲੇ ਇਕਠੀ ਹੋ ਗਈ ਤਾਂ ਉਦੋਂ ਸਾਰੇ ਮਸਲੇ ਹੱਲ ਹੋ ਜਾਣਗੇ

    • @RajeshKumar-dq6tg
      @RajeshKumar-dq6tg 3 дні тому

      Oh kaday ho ni sakda

  • @forwardengineersregd9187
    @forwardengineersregd9187 16 днів тому

    ❤❤⛳️

  • @farzifarzi24
    @farzifarzi24 6 місяців тому +1

    ਸਿੱਖ ਲੀਡਰਾਂ ਨੂੰ ਜੇਲ ਤੇ ਪਾ ਦੇਂਦੀ ਯ ਇੰਡੀਆ ਰਾਜ ਲਓ ਜੀ ਫੇਰ ਸਬਰਤ ਦਾ ਭਲਾ ਕਰਨਾ ਹੈ ਤਾਂ ਵਰਨਾ ਇੰਹਨੇ ਧਰਮਾ ਰਲਤੇ ਨਾ ਦੇ ਮਨੁੱਖਤਾ ਨੂੰ ਰੁਲ ਦੇਣਾ ਯਾ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @dilbagbhatti7565
    @dilbagbhatti7565 7 місяців тому +4

    Thanks for knowledge

  • @golewaliagill4088
    @golewaliagill4088 7 місяців тому +1

    ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਿਆ

  • @KokoBaba-t5q
    @KokoBaba-t5q 7 місяців тому +1

    Great👍👏

  • @gurmeetsingh-1999
    @gurmeetsingh-1999 6 місяців тому +1

    Boht hi jldi bn jave 💯💯🙏khalsaland punjab dia mushkila da Hall a khalistan

  • @SukhwinderSingh-r5l
    @SukhwinderSingh-r5l Місяць тому +2

    ਰਾਜ ਕਰੇਗਾ ਖਾਲਸਾ ਆਕਿ ਰਹੇ ਨਾ ਕੋਈ

  • @MohanSingh-zl7cn
    @MohanSingh-zl7cn 7 місяців тому +5

    Bharat zindawad

  • @vijenderg91
    @vijenderg91 7 місяців тому

    Waheguru Ji Ka Khalsa Waheguru Ji Ki Fateh🙏🌹

  • @DALBIRSINGH-bz6sg
    @DALBIRSINGH-bz6sg 7 місяців тому +1

    ਇਹ ਗੱਲ ਸਿੱਖਾਂ ਵਿੱਚ ਵੱਧ ਤੋਂ ਵੱਧ ਫਲਾਈ ਜਾਵੇ ਜੀ

  • @manjotflowershop9204
    @manjotflowershop9204 6 місяців тому +1

    Guru maharaj kirpa karan kite kom nu ghar mil jave

  • @GurmeetSingh-rf7dv
    @GurmeetSingh-rf7dv 7 місяців тому +2

    Raj karega khalsa

  • @NarinderDissess
    @NarinderDissess 6 місяців тому +1

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ।🚩🌍

  • @farzifarzi24
    @farzifarzi24 6 місяців тому +4

    ਰਾਜ ਕਰੇਗਾ ਖ਼ਾਲਸਾ 🔥🔥🔥

  • @ArshdeepLali
    @ArshdeepLali 7 місяців тому +6

    Hindustan zindabad ❤

  • @JaswinderSingh-sp9ii
    @JaswinderSingh-sp9ii 7 місяців тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru🙏🙏🙏🙏🙏🙏🙏🙏🙏🙏🙏🙏🙏🙏

  • @SukhRaj-uu5ee
    @SukhRaj-uu5ee 10 днів тому

    Hindustan jindabad

  • @harbansbhullar7318
    @harbansbhullar7318 20 днів тому +1

    ਸਿੱਖ ਰਾਜ ਜ਼ਰੂਰ ਆਵੇਗਾ ਬਹੁਤ ਜਲਦੀ ਹੁਣ ਤਾਂ ਸਮਾਂ ਨੇੜੇ ਹੀ ਹੈ

  • @sukhwantsingh1820
    @sukhwantsingh1820 7 місяців тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਜਰੂਰ ਹੋਣਾ ਚਾਹੀਦਾ ਹੈ

  • @blindersingh7870
    @blindersingh7870 7 місяців тому

    Hopefully knowledge.

  • @parmjitaujla6110
    @parmjitaujla6110 7 місяців тому +9

    Refrendm di vot pao jrur bnega

  • @SukhbirSingh-hp8qz
    @SukhbirSingh-hp8qz 6 місяців тому +1

    ਵਾਹਿਗੁਰੂ ਜੀ ਛੇਤੀ ਹੀ ਸਿੱਖਾਂ ਦੀਆਂ ਗੁਲਾਮੀ ਦੀਆਂ ਜਾਜ਼ੀਰਾਂ ਕੱਟੇਗਾ.....

  • @amritpalsidhu1116
    @amritpalsidhu1116 7 місяців тому +1

    Waheguru ji mehar karan

  • @SOMAL-c9v
    @SOMAL-c9v 7 місяців тому +1

    Waheguru ji

  • @davinderpalsingh4445
    @davinderpalsingh4445 7 місяців тому +1

    Good news

  • @AffectionateGardeningToo-ze6cy
    @AffectionateGardeningToo-ze6cy 6 місяців тому +2

    ਵਾਹਿਗੁਰੂ ਜੀ ਸਿੱਖ ਕੌਮ ਵਿੱਚ ਏਕਤਾ ਹੋਵੇ ਖਾਲਸਾ ਰਾਜ ਮਿਲੇਗਾ

  • @KaranSingh-mh7nr
    @KaranSingh-mh7nr 7 місяців тому

    Waheguru ji ka khalsa waheguru ji ki Fateh

  • @Ajayarora-u7r
    @Ajayarora-u7r 7 місяців тому +7

    pehla 2020 nu banna c hun 2030 phir 2040 jekar ban v jaanda h sikh raj ta maharaja ranjeet singh warga raaj ni hona jis de wazir hindu muslim french British sab san oh ek secular raaj c

    • @simranbajwa5852
      @simranbajwa5852 7 місяців тому +3

      Tu bharat mata vala bnda menu pta 😂

    • @informationworld2977
      @informationworld2977  7 місяців тому +1

      Gall khalsa Raj di ho rhi hai kise dharam di nhi

    • @Ajayarora-u7r
      @Ajayarora-u7r 7 місяців тому

      bharat mata nhi m sirf apni janm den wali mata da ha beshak meri gal kodi lagi tuhanu@@simranbajwa5852

  • @anmolsingh1416
    @anmolsingh1416 23 дні тому

    Khalistan jindabaad

  • @mahisnovivlog8797
    @mahisnovivlog8797 7 місяців тому +1

    Very good 🌟🌟🌟🌟🌟🙏

  • @gurtarnsinghsidhu5413
    @gurtarnsinghsidhu5413 5 днів тому

    Truthful utterance of Rahul at Washington:
    For Our Badal Akalidal and whole Sharomani Committee and it’s Jathedar is not to tolerate it easily. Their their Fort of Masand Garh is also rooted deeply in Rashtarwadi community, they will never feel safe at all for it. They are swallowing charity of Harimander Sahib, only because of them Gurdwara Hazur Sahib has taken RSS in their possession. Bandi Singhs will never be emancipated if they will not be turned out completely. S. Manmohan Singh wished to emancipate them in his ruling period. But it was all Badal progeny who made hindrance in it. Ask from Karnail Singh Panjoli. Were not Sonia and Rahul behind it in favour of their emancipation? Sikh leaders all lack sharpness of Gurbani radiance and subtleties of Guru lives and Guru conduct. At June 84, it should never be ignored whole Rashtarwadi Community was assimilated in Congress party and it’s role in it was dominating behind Indra Gandhi. Why all Sikhs remain blind for this visible truth behind the attack of June 84. Our Akali Leaders were also inwardly supporting Congress party for attack of June 84. It is visible truth behind it all also. Whole Sikh leaders should deeply think about it and should make a collective decision from it all with one voice and unitedly should directly to Bhai Amritpal Singh and all other Bandi Sings, this is only way of Khalsa for its successfulness.

  • @SukhRaj-uu5ee
    @SukhRaj-uu5ee 10 днів тому

    Bandematram

  • @RanjitSingh-bo6fs
    @RanjitSingh-bo6fs 20 днів тому

    May this become realistic .

  • @HardevSingh-uh8ly
    @HardevSingh-uh8ly 7 місяців тому +1

    Good