ਬਾਬੇ ਨੂੰ ਆਪਣੀਆਂ ਚੱਪਲਾਂ ਤਾਂ ਪਤਾ ਨਹੀਂ ਲੱਗਦਾ ਕੌਣ ਚੱਕ ਕੇ ਲੈ ਗਿਆ ਲੋਕਾਂ ਦੀ ਭਵਿੱਖਬਾਣੀ ਕਿੱਥੋਂ ਕਰੇਗਾ

Поділитися
Вставка
  • Опубліковано 10 лют 2025
  • ਬਾਬੇ ਨੂੰ ਆਪਣੀਆਂ ਚੱਪਲਾਂ ਤਾਂ ਪਤਾ ਨਹੀਂ ਲੱਗਦਾ ਕੌਣ ਚੱਕ ਕੇ ਲੈ ਗਿਆ ਲੋਕਾਂ ਦੀ ਭਵਿੱਖਬਾਣੀ ਕਿੱਥੋਂ ਕਰੇਗਾ ਪੱਤਰਕਾਰ ਨੇ ਕੀਤੇ ਤਿੱਖੇ ਸਵਾਲ ਦੇਖੋ #podcast

КОМЕНТАРІ • 130

  • @raazsiidhu3587
    @raazsiidhu3587 12 днів тому +23

    ਚੱਪਲ ਦਾ ਨਾਂ ਸੁਣ ਕੇ ਬਾਬਾ ਭੁੱਲ ਗਿਆ ਕਿ
    ਮੈਂ ਚਾਹ ਪੀਣੀ ਆਂ ਕਿ ਖਾਣੀ ਆ!🤣
    ਘੁੱਟ ਭਰਨੀ ਭੁੱਲ ਗਿਆ 😂
    ਪੱਤਰਕਾਰ ਮੰਗਦਾ ਔਲੇ ਆ,
    ਬਾਬਾ ਦਿੰਦਾ ਬਹੇੜੇ ਆ 😍
    ਅੱਜ ਤੋਂ ਬਾਬਾ ਚੱਪਲਾਂ ਲਾਹ ਕੇ ਨਹੀਂ ਜਾਂਦਾ 😢
    ਰਾਜ ਮਾਸਟਰ, ਦਾਉਧਰ।

    • @ABIkumar-iz4sy
      @ABIkumar-iz4sy 12 днів тому

      ਸੋਡੀ ਕੁੜੀ ਫੁਦੀ ਦਿੰਦੀ ਹੈ ਬਾਬਾ ਦੱਸ ਦਿਓ ਕਿੰਨੇ ਲਨ ਲਏ ਨੇ ਵੱਧ ਚੜ੍ਹ ਕੇ 😂

  • @jassidhaliwal7615
    @jassidhaliwal7615 12 днів тому +8

    ਅਸਲੀ ਫ਼ਕੀਰ ਤਾ ਕਿਸੇ ਨਾਲ ਈਰਖਾ ਰੱਖਦੇ ਹੀ ਨਹੀਂ ਤੇ ਇਹ ਬਾਬਾ ਆਪਣਿਆ ਰਿਸਤੇਦਾਰ ਨਾਲ ਹੀ ਖਾਰ ਰੱਖਦਾ ਲੋਕੋ ਛੱਡੋ ਖਹਿੜਾ ਬਾਬਿਆ ਦਾ ਆਪਣੇ ਰੱਬ ਨੂੰ ਮੰਨੋ 👏🏻

  • @Sardardhaliwal-g5m
    @Sardardhaliwal-g5m 12 днів тому +9

    ਗੁਰਦਵਾਰੇ ਮਰਗ ਦਾ ਭੌਗ ਸੀ ਬਾਬੇ ਦੀ ਜੁਤੀ ਚੱਕੀ ਗੲੀ ਕਹਿਦਾ 1800 ਸੌ ਦੀ ਸੀ ਕਹਿਦਾ ਗੁਰਦਵਾਰੇ ਵਾਲਾ ਗ੍ਰੰਥੀ ਕੈਮਰੇ ਨੀ ਚੈਕ ਕਰਦਾ ਮੈ ਕਿਹਾ ਬਾਬਾ ਆਪਣੀ ਪੁਸ ਕੱਡ ਬਹੁਤ ਹੱਸੀਆ

  • @jkpunjabi578
    @jkpunjabi578 13 днів тому +7

    ਚੱਪਲਾ ਚੱਕਣ ਦਾ ਨਾਮ ਸੁਣ ਕੇ ਸੋਚ ਪੈ ਗਿਆ ਸਰਕਾਰੀ ਨੌਕਰੀ ਦੇਵੋ ਬਾਬੇ ਨੂੰ ਬਹੁਤ ਕੰਮ ਏ

  • @mangatkular5941
    @mangatkular5941 12 днів тому +11

    ਸਾਡੇ ਪਿੰਡ ਕੁਲਾਰਾ ਤਹਿਸੀਲ ਸਮਾਨਾਂ ਜਿਲਾ ਪਟਿਆਲਾ ਪਾਲਾ ਬਾਬਾ ਉਸ ਨਾਲ ਸੰਪਰਕ ਕਰੋ ਦੁਨੀਆ ਭਰ ਤੋ ਲੋਕ ਆਉਦੇ ਉਸ ਕੋਲ ਪਰ ਅਫਸੋਸ ਸਾਡੇ ਪਿੰਡ ਦੇ ਉਸ ਕੋਲ ਕੋਈ ਨੀ ਜਾਦਾ ਪੰਜਾਬ ਦੇ ਪੰਜਾਬ ਤੋ ਵੱਖ ਵੱਖ ਕੋਨੇ ਤੋ ਦੁਨੀਆ ਪਾਗਲਾ ਵਾਗ ਆਉਦੇ ਨੇ

    • @Tomcrius
      @Tomcrius 9 днів тому +1

      ਪਿੰਡ ਵਾਲਿਆ ਨੂੰ ਪਤਾ ਹੁੰਦਾ ਇਹ ਬਾਬਾ ਛੋਟੇ ਹੁੰਦੇ ਬੁੰਡ ਦਿੰਦਾ ਰਿਹਾ ਹੁਣ ਵੱਡਾ ਹੌਕੇ ਬਾਬਾ ਬਣ ਗਿਆ ਈਸ਼ ਕੋਲ ਟੱਟੇ ਸਕਤੀ ਨੀਂ ਹੈਗੀ😂

  • @patrasmasihteji2017
    @patrasmasihteji2017 11 днів тому +6

    ਮੁਸਾ ਨਬੀ ਦੀ ਕਹਾਣੀ ਗਲਤ ਦਸੀ ਜਾਦਾ ਬਾਬੇ ਨੂ ਤਾ ਮੁਸਾ ਬਾਰੇ ਵੀ ਸਹੀ ਢੰਗ ਨਾਲ ਨਹੀ ਦਸਦਾ

  • @Tomcrius
    @Tomcrius 9 днів тому +1

    ਰਾਹੁਲ ਗਾਂਦੀ ਪੀਐਮ ਕਦੋਂ ਬਨੂ ਉਹ ਦਸ ਪਹਿਲਾ ਤੇਨੂ ਬਾਬਾ ਮੰਨ ਲਵਾ ਗੇ😂😂

  • @tejasingh6838
    @tejasingh6838 12 днів тому +8

    ਪਤਰਕਾਰ ਜੀ ਕਿੳ ਅਨਪੜ ਨਾਲ ਮਥਾਮਾਰ ਦਿੳ

  • @maankala1864
    @maankala1864 12 днів тому +10

    ਪੱਤਰਕਾਰ ਪੁੱਛਦਾ ਕੁਛ ਹੋਰ।ਬਾਬਾ ਕੁਛ ਹੋਰ ਹੀ ਦਸੀ ਜਾਂਦਾ

    • @taruana128
      @taruana128 12 днів тому

      Marashi lagda baba tahi ta gal tutan ni dinda

  • @kalkinath158
    @kalkinath158 12 днів тому +5

    ਪਤਰਕਾਰ ਵੀਰ ਜੀ ਨੂੰ ਬੇਨਤੀ ਹੈ ਕਿ
    ਸਵਾਲ ਗਰੀਬ ਅਤੇ ਕਮਜੋਰ ਵਰਗਾਂ ਨੂੰ
    ਕਰਦੇ।
    ਧਰਮਾਂ ਦੇ ਨਾਂ ਤੇ ਕਰੋੜਾ ਦਾ ਹੇਰ ਫੇਰ
    ਵਡੀਆ ਦੁਕਾਨਾਂ ਤੇ ਸਵਾਲ ਕਿਊ ਨਹੀਂ
    ਕਰਦੇ
    ਜਦ ਵੱਡਾ ਸੋਰੂਮ ਚਲਦਾ ਤਾ ਛੋਟੀਆ
    ਦੁਕਾਨਾਂ ਨੂੰ ਭਡਦਾ।
    ਸੌਦਾ ਸੱਚ ਦਾ ਹਰ ਕੋਈ ਹੋਕਾ ਦੇਦਾ
    ਮਾਲਕ ਸਭ ਦਾ ਇੱਕ ਹੈ
    ਗਲੀ ਜੋਗ ਨਹੀ ਜੋਗ ਅਦਰ ਦੀ
    ਮੱਤ ਦਾ।

  • @bantychuhan1870
    @bantychuhan1870 12 днів тому +7

    ਸਵਾਲ ਕੀ ਪੁਛ ਦਾ ਦਸਦਾ ਕੀ ਆ

  • @bhattiekam9192
    @bhattiekam9192 9 днів тому +2

    ਬਾਈ ਤੁਹਾਨੂੰ ਕੋਈ ਟੁੱਟੇ ਜਹੇ ਪੱਤਰਕਾਰਾਂ ਨੂੰ ਕੰਮ ਨਹੀਂ ਹੈਗਾ ਹੈ ਸਿਰੇ ਤੋਂ ਸਿਰੇ ਦੀ ਖੱਚ ਨੂੰ ਲਿਆ ਕੇ ਇੰਟਰਵਿਊ ਕਰਨ ਲੱਗ ਜਾਂਦੇ ਹੋ

    • @Tomcrius
      @Tomcrius 9 днів тому

      ਬੌਂਡੂ ਨੂੰ ਮਹਾਬੋਂਡੁ ਟੱਕਰ ਗਿਆ ਇਹ ਗੱਲ ਇਹ ਦੋਨੋ ਤੇ ਫਿੱਟ ਹੁੰਦੀ 😅

  • @Tomcrius
    @Tomcrius 9 днів тому +1

    ਬਾਬਾ ਜੀ ਤੇਰੀ ਭੈਣ ਦਾ ਮੇਰੇ ਨਾਲ ਰਿਸਤਾ ਕਦੋਂ ਤੱਕ ਹੋਊ ਮੈਨੂ ਉਹ ਦੱਸਦੇ ਤੂੰ ਤੇ ਅੰਤਰ ਜਾਮੀ ਆ ਐਨਾ ਤੇ ਪਤਾ ਹੀ ਹੋਣਾ ਤੇਨੂ

  • @krishanr5549
    @krishanr5549 11 днів тому +2

    ਪੁੱਛਾਂ ਕੜਨਿਆਂ ਗ਼ਲਤ ਹੈ ਸਭ ਗ਼ਲਤ ਹੈ।

  • @BootaLalllyan-no6bu
    @BootaLalllyan-no6bu 9 днів тому +1

    ਇਹ ਤਾਂ ਬਾਹਲਾ ਰੰਗ ਵਿਚ ਰੰਗਿਆ ਲਗਦਾ ਉਦਾ ਦਾ ਵੀਡਓ ਬਨੋਣ ਵਾਲ਼ਾ ਤੈਂਨੂੰ ਪਤਾ ਨੀ ਕਦੋਂ ਮਰਨਾ ਗੁੰਮਰਾਹ ਕਰਦੇ ਨੇ 😂🤭

  • @samsisgill1968
    @samsisgill1968 9 днів тому +3

    ਏਹ ਫ਼ਕੀਰੀ ਕਰਕੇ ਹੱਥ ਵੀ ਨਹੀਂ ਧੋਂਦਾ ਹੋਣਾ 😂😂

  • @SahibdKang
    @SahibdKang 11 днів тому

    ਪੀਰ ਫਕੀਰ ਬੁਹਤ ਉੱਚੀ ਥਾਂ ਤੇ,,, ਏਹਨੂੰ ਕਿ ਪਤਾ ਵੀਰ,, ਜੈ ਬਾਬਾ ਲੱਖ ਦਾਤਾ ਲਾਲਾਂ ਵਾਲੇ ਪੀਰ ਜੀ ਜੈ ਸਰਕਾਰ ਗਿਆਰਵੀਂ ਵਾਲੀ ਜੀ ਜੈ ਖੂਆਜਾ ਪੀਰ ਜੀ ਜੈ ਸਾਂਈ ਲਾਡੀ ਸ਼ਾਹ ਜੀ

  • @DeepPawa
    @DeepPawa 12 днів тому +4

    ਇਹਨੇ ਕਿਸੇ ਦਾ ਬਲਤਕਾਰ ਕਰ ਦੇਣਾ ਬੀਬੀਉ ਹੁਣ ਹੀ ਸੁਧਰ ਜਾਵੋ ਫਿਰ ਤੁਸੀ ਰੋਣਾ.ਬਾਬਾ ਬਣਕੇ ਇਹ ਅਮੀਰ ਬਣਨ ਨੂੰ ਫਿਰਦਾ

  • @happysinghsahota-dp5li
    @happysinghsahota-dp5li 9 днів тому +2

    ਮੈ ਗਿਆ ਕਲਿਅਰਸ਼ਰੀਫ ਮੈ ਤਾ ਵੇਖਿਆ ਨਹੀ

  • @jagtarsingh-ok7mn
    @jagtarsingh-ok7mn 13 днів тому +10

    🫡 salute ਪੱਤਰਕਾਰੀ ਨੂੰ

  • @gurpalbuttar4080
    @gurpalbuttar4080 9 днів тому +1

    ਜਦੋ ਦੋ ਮੂਰਖ ਇਕੱਠੇ ਗੱਲਾਂ ਕਰਦੇ ਹੋਣ 😂😂😂ਪੱਤਰਕਾਰ ਪੁਸ਼ਦਾ ਕੁਜ ਹੋਰ ਅਗੋ ਜਵਾਬ ਕੁਜ ਹੋਰ

  • @swarnjeetkaurmattu1315
    @swarnjeetkaurmattu1315 12 днів тому +2

    ਪਖੰਡ ਕਰਨ ਨਾਲ ਰੱਬ ਮਿਲਦਾ ਚਵਲ ਕਿਸੇ ਥਾਂ ਦਾ

  • @AmandeepButtar-d3m
    @AmandeepButtar-d3m 9 днів тому +1

    ਪੁੱਤ ਰੱਬ ਨੂੰ ਮੰਨਣ ਵਾਲੇ ਵੀ ਬਹੁਤ ਨੇ ਤੇ ਪਰ ਤੇਰੇ ਵਰਗੇ ਲੌਂਡੇ ਵੀ ਬਹੁਤ ਨੇ

  • @egndusa7936
    @egndusa7936 9 днів тому +1

    ਯਾਰ ਪਹਿਲਾਂ ਅਪਣੇ ਵਾਲਾਂ ਨੂੰ ਜੋ ਜੰਗ ਲੱਗਿਆ ਉਹ ਤਾਂ ਸਹੀ ਕਰਾ ਨਾਲੇ ਮਾਮਾ ਨਾਂ ਵੀ ਲਿਆ ਕਰ ਏਨੀ ਉੱਲੀ ਜਮੀਂ ਆ ਤੇਰੇ ਤੇ ਜੀਦਾ ਸਿਰ ਚ ਖੁਰ ਦਾ ਜੁਆਨ ਵੀ ਫਸੀਆਂ ਲੱਗਦੀਆਂ 😅

  • @AmandeepButtar-d3m
    @AmandeepButtar-d3m 9 днів тому +2

    ਲੋੜਾ ਦੱਸ ਦਿਓ

  • @daljeetbhullar742
    @daljeetbhullar742 12 днів тому +4

    ਬਾਈ ਜੀ ਕੁੱਝ ਨੀ ਹੁੰਦਾ ਸਭ ਪਖੰਡ ਆ

  • @RoyalLife-oo4ji
    @RoyalLife-oo4ji 10 днів тому +1

    ਛੱਡੋ ਮੱਝ ਥੱਲੇ
    ਵੜ ਜਾਂਦਾ ਝੋਟੇ ਥੱਲੇ

  • @Badnammekhama
    @Badnammekhama 11 днів тому +2

    Baba gangster lgda khnda asle chalne ni bhule😂😂

  • @DeepPawa
    @DeepPawa 12 днів тому +8

    ਡਾਗ ਫੇਰੋ ਇਹਦੇ ਸਭ ਕੁੱਝ ਸੱਚ ਬੋੋਲੂ ਇਹਨੇ ਲੋਕਾ ਨੂੰ ਬੇਫਕੂਫ ਬਣਾਈਆ

  • @sevenriversrummi5763
    @sevenriversrummi5763 8 днів тому

    DarmebaaZ ------ No.1 😂😅
    Pr hai Bhut TezZzzzzzzzzzz😂.

  • @Rinkamadnipuria
    @Rinkamadnipuria 13 днів тому +2

    Good work

  • @AmarjeetAmarjeetSingh-df5fw
    @AmarjeetAmarjeetSingh-df5fw 9 днів тому +1

    ਫੂਲ comdeye

  • @gillyaar212
    @gillyaar212 12 днів тому +4

    ਬਕਵਾਸ ਕਰਦਾ ਇਹ

  • @chamkurthind7765
    @chamkurthind7765 11 днів тому +1

    ਸਾਡੇ ਆਲੇ। ਬਾਬੇ ਤੋ ਪੁੱਛ ਆਗਲੇ ਪਿਛਲੇ ਜਨਮ ਬਾਰੇ ਨਾ ਦੱਸੇ ਤੇਰੀ ਭੂਆ ਪਿੰਡ ਵੀ ਦਸੋ

  • @tejaspreetsingh6090
    @tejaspreetsingh6090 12 днів тому +1

    ਆਹ ਤਾਂ ਡਾਕਟਰਾਂ ਲਈ ਵੀ ਖੋਜ ਦਾ ਵਿਸ਼ਾ ਹੈ ਕਿ ਗੁਰਦੇ ਦੀ ਪੱਥਰੀ ਫੂਡ ਪਾਇਪ ਵਿੱਚ ਕਿੱਦਾਂ ਤੇ ਕਿਹੜੇ ਰਸਤੇ ਤੋਂ ਆ ਗਈ😂।

  • @GurpreetSinghGill-f6w
    @GurpreetSinghGill-f6w 11 днів тому +1

    ਕੀ ਹੈ ਿੲਹਨਾ ਪਖੰਡੀ ਦੀਅਾ ਪੱਲੇ ਕਤੀੜਾ ਨੇ

  • @tejasingh6838
    @tejasingh6838 12 днів тому +3

    ਦੋਸਤ ਕਹਿੜਾ ਇਜਨਰੀ ਹੈ

  • @BalbirSingh-ez7nl
    @BalbirSingh-ez7nl 13 днів тому +6

    Gappi.salla

  • @KarmveerSingh-qe5qh
    @KarmveerSingh-qe5qh 12 днів тому +3

    😅😅😅😅😅

  • @rajanmehra9380
    @rajanmehra9380 10 днів тому

    Interview wala banda dhilla hai

  • @arshdeepsinghaulakhaulakh9559
    @arshdeepsinghaulakhaulakh9559 12 днів тому +4

    ਗਿੱਟਲ😂

  • @jaswinderbrar38
    @jaswinderbrar38 12 днів тому +1

    ਇਹ ਇਸ ਤਰ੍ਹਾਂ ਨਹੀਂ ਕਰੇਗਾ ਮੈਂ ਦਾ ਇੰਤਜ਼ਾਰ ਕਰਾਂਗਾ

  • @SsSidhu-i1f
    @SsSidhu-i1f 12 днів тому +2

    Chapel sunn k baba gal taal gya chaa peen lgya ptnder chaa ta aaye peende aa jive big boss ch aaye hon

  • @kaurkharoud899
    @kaurkharoud899 12 днів тому +5

    ਹੁਣ ਆਪਣੇ ਬੱਚਿਆਂ ਨੂੰ ਕੋਈ ਡਾਕਟਰ ਦੀ ਡਿਗਰੀ ਨਹੀਂ ਕਰਵਾਉਣੀਆਂ। ਅੱਜ ਤੋਂ ਹਸਪਤਾਲ ਬੰਦ।

  • @SukhchainSingh-fj1ik
    @SukhchainSingh-fj1ik 11 днів тому +1

    Signature 💊 khai firda eh hor 😂 hi koi teson fadi janda patrkar puchhda kuj hor a dasda kuj hor

  • @tejasingh6838
    @tejasingh6838 12 днів тому +4

    ਬਾਬਾ ਦੀ ਗਲ ਵਿਚ ਦਮਨੀ

  • @Aman-by9tj
    @Aman-by9tj 12 днів тому +1

    ਤੂੰ ਦੁਨੀਆਂ ਦੇ ਵਾਰੇ ਕੀ ਦਸਣਾ ਆਪਣੀਆਂ ਚੱਪਲਾ ਵਾਰੇ ਕੀ ਦਸਣਾ ਸਾਰਾ ਡਰਾਮੇ ਆ

  • @tejaspreetsingh6090
    @tejaspreetsingh6090 12 днів тому +1

    ਓਏ ਕਦੀ ਜਨਾਬ ਅਬਦੁੱਲਾਹ ਸਾਈ ਜੀ ਜੈਤਪੁਰ ਵਾਲਿਆਂ ਦਾ ਨਾਮ ਸੁਣਿਆ ਤੂੰ? ਉਹ ਇੰਤਕਾਲ ਕਰ ਚੁੱਕੇ ਹਨ, ਜ਼ਰਾ ਪਤਾ ਕਰ ਲਈ ਕਿ ਉਹ ਕੌਣ ਸਨ ਅਤੇ ਫ਼ੇਰ ਤੈਨੂੰ ਪਤਾ ਲੱਗੂ ਕਿ ਫ਼ਕੀਰ ਹੁੰਦਾ ਕੀ ਹੈ। ਆਈ ਸਮਝ। ਤੂੰ ਆਹ ਦਸ ਕਿ ਤੂੰ ਮਰੇਗਾ ਕਿਹੜੀ ਤਰੀਕ ਨੂੰ ਫ਼ੇਰ ਮੈਂ ਵੀ ਤੇਰਾ ਸ਼ਾਗਿਰਦ ਬਣ ਜਾਊ।

    • @Tomcrius
      @Tomcrius 9 днів тому

      ਭਰਾ ਇਹਦੇ ਵਰਗੇ ਟੱਟੂ ਬਾਬੇ ਨੂੰ ਇਹ ਨਿ ਪਤਾ ਹੁੰਦਾ ਮੇਰਾ ਅਸਲੀ ਡੇਡੀ ਕੋਨ ਐ ਇਹਨੇ ਮਰਨਾ ਕਦੋ ਉਹ ਕੀ ਸਵਾਹ ਪਤਾ ਹੋਣਾ😂😂😂😂😂

  • @samsisgill1968
    @samsisgill1968 9 днів тому +1

    😂😂😂😂 ਯਾਰ ਕੀਆ ਏਹ

  • @RajeshKumar-ty6tq
    @RajeshKumar-ty6tq 12 днів тому +2

    Kise.gal.gal.da.shi.jwab.ni.ditta

  • @randhirkaur4252
    @randhirkaur4252 12 днів тому +4

    ਕੰਮ ਤੁੰ ਮਾਹ ਗੁਡੇ ਆ

  • @GurmeetSingh-z4s
    @GurmeetSingh-z4s 11 днів тому +1

    Reportar sahib punjab wich hor mudda na udar dwan diyo ke anna pakhandiya de. Interview lan da koi matlab hai

  • @KamalGagan-q5k
    @KamalGagan-q5k 11 днів тому +1

    😅

  • @Sanghera-pe1wu
    @Sanghera-pe1wu 11 днів тому

    ਐਂ ਕਹਿ ਬਈ ਜੇ ਕੁਮੈਂਟ ਦੇਖਣ ਲੱਗ ਜਾਵਾਂ ਫੇਰ ਠੱਗੀ ਕਿਵੇਂ ਮਾਰੂੰ

  • @ratanjeetdhaliwal7670
    @ratanjeetdhaliwal7670 10 днів тому +1

    Bai A tan o gal te nhi aunda
    Jede gal tu puch da

  • @PrinceChouhan-r2v
    @PrinceChouhan-r2v 11 днів тому

    ❤❤❤❤❤🎉🎉🎉🎉🙏🙏🙏

  • @HarbansSingh-t7d
    @HarbansSingh-t7d 9 днів тому +1

    Bakbas a sab

  • @gulzarsingh7381
    @gulzarsingh7381 12 днів тому +2

    Aiwen BHONKI🐼 janda

  • @Garrybeats88
    @Garrybeats88 12 днів тому +1

    Halka Pe Gya ..Bai Data Ali ehmad Ji kih Gay c sade to Baad Faqiri khatam aa.a Sab paise faim Bhaalde..nai sawaal main Pushu Jabaab den😂

  • @kamaldipbrar9297
    @kamaldipbrar9297 11 днів тому

    ਨਹਾ ਵੀ ਲਿਆ ਕਰ ਭੋਰਾ ਸੁਰਤ ਆਵੇ ਪੱਤਰਕਾਰ ਤੈਨੂੰ ਕੀ ਪੁੱਛਦਾ ਤੂੰ ਕੀ ਦਸਦਾ

  • @rajkaur9423
    @rajkaur9423 12 днів тому

    ❤❤❤

  • @penduboy3994
    @penduboy3994 11 днів тому +1

    ਜਿੰਨੀਆਂ ਵੀ ਗੱਲਾਂ ਪੁੱਛੀਆਂ , ਇੱਕ ਦਾ ਸਹੀ ਜਵਾਬ ਨੀ ਮਿਲਿਆ , ਹੋਰ ਈ ਪਾਸੇ ਉਲਝਾ ਲੈਂਦਾ ਓਹੋ , ਬੰਦਾ ਚਲਾਕ ਈ ਬੌਤ ਐ ਏਹੇ....,😂😅😂

  • @bahadursingh9718
    @bahadursingh9718 10 днів тому

    ਕਿਉਂ ਝੂਠ ਮਾਰੀ ਜਾਂਦਾ ਹੈਗਾ ਸਾਨੂੰ ਦਿੱਖਾ ਕਿਥੇ ਹੈ ਭੂਤਨੀਆ ਹੈ। ਸਾਨੂੰ ਲੈਕੇ ਚੱਲ ਬਾਈਂ ਅਸੀਂ ਵੀ ਭੂਤਨੀਆ ਦੇਖਣੀਆਂ ਹਨ। ਜਿੱਥੇ ਕਹਿਗਾ ਚੱਲ ਵੜਾਂਗੇ। ਪਖੰਡੀ ਚੇਲਾ।

    • @Tomcrius
      @Tomcrius 9 днів тому

      ਇਹ ਅਪਣੀ ਗਲ਼ ਕਰਦਾ 6.6 ਮਹੀਨੇ ਨਹਾਉਣਾ ਨੀਂ ਜਦ ਕੱਦੇ ਇਹਦੀ ਮਾ ਇਹਨੂੰ ਹਨੇਰੇ ਚ ਦੇਖ ਲੈਂਦੀ ਉਹ ਕਿਹਦੀ ਹਾ ਇਹ ਕਿਹੜਾ ਭੂਤ ਜਿਨ ਆ ਗਿਆ 😂

  • @RaisaabHarwinder
    @RaisaabHarwinder 11 днів тому

    Sabb sikhn ko hukam aa guru manyo garanth. Manu sharm aundi aa tusi kyu ehna nu time dinde punjab cho jo garib aa lok ohna nu pucho jina nu ik time di roti nai mildi

  • @AmanChatha-h4t
    @AmanChatha-h4t 9 днів тому +1

    Bakwas podcast

  • @AmandeepButtar-d3m
    @AmandeepButtar-d3m 9 днів тому

    ਤੂੰ ਧਮਕੀ ਦੇ ਲੈ ਕੇ ਹੀ ਨਹੀਂ

  • @ParvinderSingh-w3f
    @ParvinderSingh-w3f 11 днів тому +1

    Galla guma riha

  • @PrinceChouhan-r2v
    @PrinceChouhan-r2v 11 днів тому

    🤲🤲🤲🤲🤲🤲🤲🤲

  • @HarjitSingh-e4v
    @HarjitSingh-e4v 12 днів тому

    🪳🪳🪳🪳ਬਾਬੇ ਦੇ ਲਿਖਾਂ ਪਈਆਂ ਸਿਰ ਚ ਕੀ

  • @BaltejSingh-c7r
    @BaltejSingh-c7r 11 днів тому +1

    Fukra ehdye pahle kuzz ne 😂

  • @jagseersingh9519
    @jagseersingh9519 12 днів тому

    Prodcast lala baba daa kro name laike dasdaa pind vaho dist Bathinda gudda pind near

  • @karansidhu2539
    @karansidhu2539 12 днів тому

    Kidney stone food pipe ch kive chla gya??

  • @sunnyJassal-l2d
    @sunnyJassal-l2d 12 днів тому +1

    ik sai hor paida ho gya .

  • @GillGill-b5l
    @GillGill-b5l 8 днів тому

    Chapla ds kithe aa😂😂😂

  • @GillGill-b5l
    @GillGill-b5l 8 днів тому

    Gl na ghumaa😂😂😂 chapla das kithe aa

  • @SwarnsinghSwarnsingh-f8u
    @SwarnsinghSwarnsingh-f8u 2 дні тому

    Babe ne chapla wali gal dasi hi nhi ...gl hor pase hi lay gya

  • @randhirkaur4252
    @randhirkaur4252 12 днів тому +1

    ਇਹ ਸਾਰੇ ਗੂਰੂਆ ਦੇ ਵਿਰੋਧੀ ਰਹੇ ਨੇ

  • @veersinghgharu5123
    @veersinghgharu5123 13 днів тому

    11:29pm

  • @jagseersingh9519
    @jagseersingh9519 12 днів тому +1

    Aa taa hor hi kahani tor lainda sahi reply ni karda baba

  • @rrr.r3333
    @rrr.r3333 11 днів тому

    Bahi ye koi BaBa Nahi hai Juth Tufan Bolne se Koi Bagat Nahi Ban Sakta Are ish ko puchho Aag me Lal kare hue Sant ya to ye Mar ke Dikhaye ya Hariyana ka Bagat Marta hai

  • @GurmeetSingh-p6e9x
    @GurmeetSingh-p6e9x 12 днів тому

    TenuChijanDharmickSathanaTeHiDisdianHun Chawle😢

  • @PremSingh-cp8px
    @PremSingh-cp8px 12 днів тому

    Isnu kise ne dihadi te ni Rakhna

  • @AmarjeetAmarjeetSingh-df5fw
    @AmarjeetAmarjeetSingh-df5fw 9 днів тому

    ਸੁਣਿ ਬੱਧ ਬੋਲਕ likh se

  • @jatindersingh-js7rz
    @jatindersingh-js7rz 8 днів тому

    opening challenge sab bakwas hai.

  • @cheerybatth
    @cheerybatth 12 днів тому

    Vr chapla da jwab ni deta

  • @SandeepkaurBhatti-z9s
    @SandeepkaurBhatti-z9s 11 днів тому

    ਇਹ ਲੋਕ ਪੀਰਾਂ ਫ਼ਕੀਰਾਂ ਦਾ ਨਿਰਾਦਰ ਕਰਦੇ ਆ

  • @Tomcrius
    @Tomcrius 9 днів тому +1

    ਰਾਹੁਲ ਗਾਂਦੀ ਪੀਐਮ ਕਦੋਂ ਬਨੂ ਉਹ ਦਸ ਪਹਿਲਾ ਤੇਨੂ ਬਾਬਾ ਮੰਨ ਲਵਾ ਗੇ😂😂