Exclusive: बादल सरकार में 2 बार Speaker रहे Ravi Inder Singh ने किए बड़े खुलासे, बादलों की खोली पोल

Поділитися
Вставка
  • Опубліковано 27 сер 2024
  • #RaviInderSingh #SukhbirBadal #ParkashBadal
    Official website:
    www.dainiksave...
    Like us on Facebook
    / dainiksavera
    Follow us on Twitter
    / saveratimes
    Follow us on Instagram
    / dainik.savera
    Download our Mobile Apps
    ANDRIOD
    play.google.co...
    Apple IOS
    itunes.apple.c...
    #DainikSavera

КОМЕНТАРІ • 82

  • @kanwerjitsingh7181
    @kanwerjitsingh7181 4 роки тому +13

    ਬਹੁਤ ਵਧੀਆ ਗੱਲਾਂ ਰਵੀਇੰਦਰ ਸਿੰਘ ਦੀਆਂ

  • @sukhpreetbassi3592
    @sukhpreetbassi3592 4 роки тому +28

    ਬਾਦਲ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਓਹਦਾ ਇਨ੍ਹਾਂ ਦੁੱਖ ਨੀ ਜਿਨ੍ਹਾਂ ਸਿੱਖ ਧਰਮ ਦਾ ਘਾਣ ਕਰਨ ਦਾ ਦੁੱਖ ਆ

  • @atnderpal4789
    @atnderpal4789 4 роки тому +8

    ਮੈਂ ਪਹਿਲੀ ਵਾਰ ਸੁਣਿਆ, ਰਵੀ ਨੂੰ
    ਵਧੀਆ ਲੱਗਾ ਹੈ

    • @sectarypb2922
      @sectarypb2922 4 роки тому

      Atnder Pal ehne hi bnaya badal nu leader and baldev singh da khas c eh jis di vja naal punjab india wich ralia c

  • @jassbir1363
    @jassbir1363 4 місяці тому

    ਸ: ਰਵੀਇੰਦਰ ਸਿੰਘ ਜੀ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ , ਇਮਾਨਦਾਰੀ ਨਾਲ ਰਾਜਨੀਤੀ ਚ ਵਿਚਰਦੇ ਰਹੇ ਹਨ ਜੀ ਪਿਛਲੇ ਕਾਫੀ ਸਮੇਂ ਤੋ ।🙏🏻🙏🏻

  • @VarinderKumar-od4pf
    @VarinderKumar-od4pf Місяць тому

    Ravi sahib is great politician honest Person

  • @rajdeepsinghdhanju9824
    @rajdeepsinghdhanju9824 4 роки тому +28

    ਬਾਦਲ ਪਰਿਵਾਰ 10 ਸਾਲ ਤੋਂ SGPC ਦੀਆਂ ਚੋਣਾਂ ਨਹੀਂ ਹੋਣ ਦੇ ਰਿਹਾ। ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਜੇ ਹਾਰ ਗਏ ਤਾਂ ਕਮਾਈ ਦਾ ਸਾਧਨ ਬੰਦ ਹੋ ਜਾਣਾ।

    • @sahilbaisal7374
      @sahilbaisal7374 4 роки тому +2

      Ur right sir s g p c ਤਾਂ ਖਤਮ ਹੋਣ ਨੂੰ ਦੇਰ ਨੀ ਲੱਗਣੀ ਜੇ ਲੋਕ ਗੋਲਕਾਂ ਚ ਪੈਸੇ ਪਾਉਂਣੇ ਬੰਦ ਕਰ ਦੇਣ

  • @vickysinghky8182
    @vickysinghky8182 4 роки тому +17

    ਸਿੱਖ ਕੌਮ ਦੇ ਗ਼ਦਾਰ ਬਾਦਲ ਪਰਿਵਾਰ

  • @harpreetsingh944
    @harpreetsingh944 4 роки тому +5

    Bahut ghaint sawaal puchhe ne veer

  • @RajuShehbazpura
    @RajuShehbazpura 4 роки тому +1

    s.raviinder singh ji great man aa ,waheguru ji ihna nu chardikala bakashe

  • @ss-zg8ql
    @ss-zg8ql 4 роки тому +17

    ਰਵਿਇੰਦਰ ਸਿੰਘ ਜੀ ਜੇ ਸੱਚ ਤੇ ਚੱਲਦੇ ਹੋ ਤਾ ਪੰਜਾਬ ਨੂੰ ਸਿੰਖ ਕੋਮ ਨੂੰ ਤੁਸੀ ਇਕੱਠੇ ਹੋਕੇ ਬਚਾਉ ਤੇ ਇਕੱਠੇ ਹੋਕੇ ਲੜੋ ਜੀ ਬੇਨਤੀ ਬਸ ਸਾਡੀ ਫੁੱਲ ਸਪੋਟ ਹੈ ਸਿੰਖੀ ਖਾਤਰ ਪੰਜਾਬ ਖਾਤਰ ਸੱਚ ਖਾਤਰ

    • @sectarypb2922
      @sectarypb2922 4 роки тому

      Satnamsinghguru Satnam eh takre sardara de putt a na k sikha de

    • @sectarypb2922
      @sectarypb2922 4 роки тому

      Khalistan milda c 47 wich ehda chacha bhaj k nehru kol wajia ohdi sja hun bhugt rhe a

  • @RanjitSingh-sj8ds
    @RanjitSingh-sj8ds 4 роки тому +6

    ਸਰਦਾਰ।।ਜੀ।ਤੁਸੀਂ।ਇਕਠੇ।ਹੋਕੇ।ਸਰੋਮਣੀ।ਕਮੈਟੀ।ਨੂ।ਅਜਾਦ‌ਕਰਾਉ

  • @budhramkhalsa4263
    @budhramkhalsa4263 4 роки тому +1

    Excellent views
    For survival of sikh kaum it will have to bury badal insa.
    Those who will lead the nation
    Will be the real sikh heroes. We the siks are with you

  • @user-so6gt2xc7e
    @user-so6gt2xc7e 4 місяці тому

    Bahut changa lagea tusi bahut changa bole ho ravi g

  • @GurpreetKaur-hq8mq
    @GurpreetKaur-hq8mq 4 роки тому +11

    Badal mukt Punjab chahida hai.

    • @devpaulsingh7373
      @devpaulsingh7373 4 роки тому

      Retired judges and army personnal should give a proper leader ship to sikh qaum

  • @t-sidhu3568
    @t-sidhu3568 4 роки тому +2

    Good job ji

  • @jindaginama9322
    @jindaginama9322 4 роки тому +6

    ਇਹਨਾਂ ਕਹਿਣ ਅਨੁਸਾਰ ਮਨਪ੍ਰੀਤ ਬਾਦਲ ਨੇ ਅ੍ਰਮਿਤ ਸਕਿਆ ਸੀ

  • @alwindersingh3274
    @alwindersingh3274 4 роки тому +2

    Good job sir

  • @gurcharansingh6532
    @gurcharansingh6532 4 роки тому +2

    Very very good

  • @makhankalas660
    @makhankalas660 4 роки тому +15

    ਇਹ ਮੋਕਾ ਪ੍ਰਸਤ ਬੰਦੇ ਨੇ ਜੇ ਅੱਜ ਬਾਦਲਾ ਦੀ ਸਰਕਾਰ ਹੁੰਦੀ ਤਾਂ ਇਹ ਸੱਭ ਤੋਂ ਅੱਗੇ ਬਾਦਲਾ ਦੇ ਪੈਰਾ ਵਿੱਚ ਹੁੰਦੇ ਅੱਜ ਵੀ, ਅੱਜ ਇਹ ਚੰਗੇ ਬਣ ਰਹੇ ਨੇ ਬਾਦਲਾ ਤੇ ਅਰੋਪ ਲਾ ਰਹੇ ਨੇ ਜਦੋਂ ਬਾਦਲ 10 ਸਾਲ ਤੋਂ ਪੰਜਾਬ ਪੰਜਾਬੀਆਂ ਨੂੰ ਲੁੱਟ ਰਹੇ ਸੀ ਉਸ ਟਾਈਮ ਤਾਂ ਬਾਦਲਾ ਦਿਆ ਤਲੀਆ ਚੱਟ ਰਹੇ ਸੀ, ਜਦੋਂ ਮਨਪ੍ਰੀਤ ਬਾਦਲ ਬਾਦਲਾਂ ਤੋਂ ਅਲੱਗ ਹੋਏ ਸੀ ਉਸ ਟਾਈਮ ਇਹ ਬਾਦਲਾ ਨੂੰ ਛੱਡ ਕੇ ਮਨਪ੍ਰੀਤ ਬਾਦਲ ਨਾਲ ਕਿਉਂ ਨਹੀਂ ਗਏ, ਦੂਜੀ ਗੱਲ ਜੇ ਥੋਨੂੰ ਪੰਜਾਬ ਦੀ ਸਿੱਖ ਭਾਈਚਾਰੇ ਦੀ ਫਿਕਰ ਹੁੰਦੀ ਤਾਂ ਬਾਦਲ ਦੀ ਸਰਕਾਰ ਵੇਲੇ ਮੁੰਦਾ ਕਿਉਂ ਨਹੀਂ ਚੁੱਕਿਆ, ਉਸ ਟਾਈਮ ਬਾਦਲਾਂ ਦੇ ਵਿਰੁੱਧ ਅਵਾਜ਼ ਕਿਉ ਨਹੀ ਚੁੱਕੀ, ਆਪਣਾ ਮੁੰਦਾ ਚੁੱਕਦੇ ਬਾਦਲਾ ਨੂੰ ਕਹਿੰਦੇ ਤੁਸੀ ਗਲਤ ਕਰ ਰਹੇ ਹੋ, ਉਹਨਾਂ ਦੀ ਸਰਕਾਰ ਗੇਰਨੀ ਸੀ, ਹੋਰ ਐਮ ਐਲ ਏ ਆਪਣੇ ਨਾਲ ਲੈ ਕੇ ਸਰਕਾਰ ਡੇਗਣੀ ਸੀ

    • @budhramkhalsa4263
      @budhramkhalsa4263 4 роки тому

      Har ik kam da sama aunda hai.perhaps this is most appropriate time. Let us see the movie as it has started.almighty WAJAWALA SATGURU will be with those whom satguru considers to true

    • @HarjinderSingh-tg2pg
      @HarjinderSingh-tg2pg 4 роки тому

      ਸਰਦਾਰ ਰਵੀਇੰਦਰ ਸਿੰਘ ਦੁਮਣਾ ਜੀ ਬਾਦਲਕੀਆ ਨੂੰ ਸਭ ਤੋਂ ਪਹਿਲਾ ਛੱਡਿਆ ਸੀ ਭਾਈ ।
      ਰਵੀਇੰਦਰ ਸਿੰਘ ਇਕ ਸਾਫ ਸੁਥਰੀ ਸਵੀ ਵਾਲੇ ਲੀਡਰ ਹਨ ਬੇਦਾਗ ਹਨ ਕੋਈ ਕੁਰੱਪਸ਼ਨ ਦਾ ਦਾਗ ਨਹੀ।
      ਕੋਈ 7 ਜਾ 5 ਸਟਾਰ ਹੋਟਲ ਨਹੀ ਕੋਈ ਬੱਸ ਟਰਾਂਸਪੋਰਟ ਨਹੀ ਬਣਾਈ ਭਾਈ ਸਾਹਿਬ ਖਰੜ ਹਲਕੇ ਤੋ 5 ਵਾਰ m l a ਬਣ ਚੌਕੇ ਤੇ 2 ਵਾਰ ਸਪੀਕਰ ।

  • @gurdevsingh4680
    @gurdevsingh4680 4 роки тому +1

    What a gentle and nice man I have ever seen in politics, he deserves the chief minister of panjab

  • @blackshadow6145
    @blackshadow6145 4 роки тому +1

    Shi keha g bilkull shi

  • @gssingh8042
    @gssingh8042 4 роки тому +19

    ਸਿੱਖਾ ਦੀ ਬਾਦਲ ਨੇ ਜਮੀਰ ਖਤਮ ਕਰ ਦਿੱਤੀ ਕੁਸ਼ ਨਹੀ ਬਣਨਾ ਕੌਮ ਦਾ।

    • @Photochohlic
      @Photochohlic 4 роки тому +2

      Badlaan ne apne lyi bathera kma lya

    • @rizensandhu3315
      @rizensandhu3315 4 роки тому

      Badalan di zameer khtam hoiey aa sikhan di nahi badal ne darbar sahib tey attack karaun laie sab toh aggey si par zameer wale sahid satwant singh..shahid s.beant singh ney indra G.nu kuttey di maut marya...guru granth sahib de doshi bittu nu...taut or rapist pooley nu vi anakhli singhan ney gadi charh dita si.....

    • @gssingh8042
      @gssingh8042 4 роки тому +1

      @@rizensandhu3315 ਸੰਧੂ ਸਾਹਿਬ ਜੋ ਤੁਸੀ ਮਸਾਲ ਦਿੱਤੀ ਓਹ ਬਿਲਕੁਲ ਸਹੀ ਆ ਪਰ ਫਿਰੋਜਪੁਰ ਤੇ ਬਠਿਡੇ ਵਾਲਿਆ ਤੇ ਹਿਰਖ ਆ।ਸ਼ਾਇਦ ਅਗਲੀ ਇਲੈਕਸ਼ਨ ਚ ਲਿਸਟ ਲੰਮੀ ਹੋ ਜਵੇ ਜੋ ਸਿੱਖਾ ਦੀ ਮਰੀ ਜਮੀਰ ਦੀ ਮਿਸਾਲ ਹੋਵੇ ਗੀ।ਮੇਰੀ ਭਾਵਨਾ ਸਮਝ ਗੇ ਹੋਵੋ ਗੇ।ਧਨਵਾਦ

  • @KuldeepSingh-zq8zn
    @KuldeepSingh-zq8zn 4 роки тому +7

    ਬਾਦਲ ਐਂਡ ਕੰਪਨੀ ਦਾ ਅੰਤ ਸਮਾ ਆ ਗਿਆ

  • @gurmukhsinghbhindar5774
    @gurmukhsinghbhindar5774 4 роки тому

    VERY NICE GOOD

  • @kuldiptoor6822
    @kuldiptoor6822 4 роки тому +2

    ਇਹ ਲੀਡਰਾਂ ਨੇ ਇਹਨਾ ਪੰਜਾਬ ਦਾ ਅਤੇ ਸਿੱਖੀ ਦਾ ਬੇੜਾ ਗਰਕ ਕੀਤਾ ਕਿ ਕੋਮ ਨੂੰ ਜਾ ਪੰਜਾਬ ਨੂੰ ਘਸਿਆਰਾ ਬਣਾ ਕੇ ਰੱਖ ਦਿੱਤਾ ਰੱਬ ਰਾਖਾ ਹੁਨ

  • @Allsimple218
    @Allsimple218 4 роки тому +1

    ਕੀ ਤਹਾਨੂੰ ਓਦੋਂ ਸਿਰਦਾਰ ਕਪੂਰ ਸਿੰਘ ਜੀ ਨਹੀਂ ਦਿਸੈ ਉਹਨਾਂ ਦੇ ਖਿਲਾਫ਼ ਤੁਸੀਂ ਲੋਕਾਂ ਨੇ ਅਨਪੜ ਕਿੱਕਰ ਸਿੰਘ ਡਰਾਈਵਰ ਨੂੰ ਚੋਣਾਂ ਵਿਚ ਖੜਾ ਕਰ ਦਿੱਤਾ ਫਿਰ ਉਸ ਅਨਪੜ ਡਰਾਈਵਰ ਨੂੰ ਜਿਤਾ ਦਿੱਤਾ ਪ੍ਹੜੇ ਲਿਖੇ ਸਿੱਖ ਨੂੰ ਤੁਸੀਂ ਲੋਕ ਲਾਗੇ ਹੀ ਨਹੀਂ ਲੱਗਣ ਦੇਂਦੇ ਹੁਣ ਜੋ ਮਰਜੀ ਕਹੀ ਜਾਵੋ

  • @gurmanmangat1424
    @gurmanmangat1424 4 роки тому +3

    Ravinder. Goodman

  • @majarsingh5096
    @majarsingh5096 4 роки тому

    Very good ji

  • @gurusingh6392
    @gurusingh6392 4 роки тому +2

    Waheguru mahr Karu charde Kala vech rakhu Sikh com nu Sir tusi buhat Jada late chal Rahe ho

  • @phulelsingh5642
    @phulelsingh5642 4 роки тому

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ।ਬਾਦਲ ਸਾਹਿਬ ਨੂੰ ਦੁਆਰਾ ਆਰ ਆਰ ਐਸ ਦੀ ਝੋਲੀ ਵਿੱਚ ਨਹੀਂ ਸੀ ਬੈਠਣਾ ਚਾਹੀਦਾ ਸੀ। ਕੋਮ ਦਾ ਬੇੜਾ ਗਰਕ ਕਰਕੇ ਰਖ ਦਿਤਾ ਹੈ।

  • @InderSingh-kq5uy
    @InderSingh-kq5uy 4 роки тому +4

    Ravinder s very rich person even badal kol v anna paisa ni ,jinna ravi inder kol hai.par ravinder kol jaddi property hai ,na ki looti hoyi

    • @lakhbirsidhu3686
      @lakhbirsidhu3686 4 роки тому +2

      I know him, he is very rich. But badals are most richest

    • @InderSingh-kq5uy
      @InderSingh-kq5uy 4 роки тому +1

      @@lakhbirsidhu3686 eh morinda city to mla c pehla de time.isde father baldev singh india de first defence minister c jo ki nehru de bahut close c.isdi baharle countries specially america vich bahut property hai.naale delhi up bihar vich v bahut jada property hai.so i think he s more richer than badal.

    • @sectarypb2922
      @sectarypb2922 4 роки тому

      inder singh eh baldev singh putt nahi actually bhatija hai

  • @sukhdoab834
    @sukhdoab834 4 роки тому

    Badal got only80. Acre from his father where as Ravi inder got 400 acres at village Dumana PS morinda distt r0par.

  • @harmanmundi9199
    @harmanmundi9199 4 роки тому +2

    Baldev singh dumna ne sikha nu raj nahi len ditta karn ihna di industries tata vich si and first corruptions india vich ihna ne kiti si

  • @gurmanmangat1424
    @gurmanmangat1424 4 роки тому +6

    Dumane wala Yodha

  • @devindersinghmehta869
    @devindersinghmehta869 4 роки тому +1

    Rejected te fail Akali Dal 420

  • @kostadinosvirk2466
    @kostadinosvirk2466 4 роки тому

    badel is bassted and gadar sikh dhaa true telling singh ji long life sat sri akaal

  • @joesingh3686
    @joesingh3686 4 роки тому +2

    Badal family have lutid Punjab public

  • @gurpreetsaroudratol363
    @gurpreetsaroudratol363 4 роки тому +1

    Badal dal now finish

  • @sectarypb2922
    @sectarypb2922 4 роки тому

    Anchor nu interview to pehla poori knowledge ikathi krni chahidi a

  • @nirinderpalgallchaahdinahi9179
    @nirinderpalgallchaahdinahi9179 4 роки тому

    jado speekar c odo nahi bolia

  • @gurcharankaur5376
    @gurcharankaur5376 4 роки тому

    you talking too many badal make chief minister first term this person is you you gave to people this man

  • @nirinderpalgallchaahdinahi9179
    @nirinderpalgallchaahdinahi9179 4 роки тому

    ki kariye leadra da

  • @deepeshgupta6128
    @deepeshgupta6128 4 роки тому

    Ye konsa doud ka dula hai hun sarkar nahi bolde paye hai nahi hun tak ta ene v badala di god I vich hona c

  • @Harshtuteja
    @Harshtuteja 4 роки тому +3

    Jeda koi KATAR SIKH hove NIHANG hove onu hi akali dal da pradhan banao

  • @Harshtuteja
    @Harshtuteja 4 роки тому +2

    Siddhu nu akali dal da pradhan banadeo

    • @dilaraman2391
      @dilaraman2391 4 роки тому

      ਰਵਿੰਦਰ ਵਧੀਆ ਰਿਪੋਰਟਰ ਹੈ ਜੀ

    • @Harshtuteja
      @Harshtuteja 4 роки тому

      @@dilaraman2391 Ravindar vapiya reporter hai ji ?
      Eda ki matlab aa?

  • @singhbalwinder1617
    @singhbalwinder1617 4 роки тому

    Kesa va kali leader nu sun lo ...Badal kali dal na sikha ta sikhi nu kha lya. Punjab nu barbad kar dita.

  • @upkarsingh8568
    @upkarsingh8568 4 роки тому

    please loko ehna da khahra shado ki dita badala captaina nay,,,, tusi loak ehna nu vota dey kay power bakhshday ho,,, ki eeh captain badal nay tahnu roajmara di life vich ki ki dita ki sahoolta diti aa ,,, dafa karo ehna nu please bring change

  • @CS-hq5ff
    @CS-hq5ff 4 роки тому

    Oh tusi koe rola paounde ho vote nal he win honde ne like sukhbir badal wins in jalalbad fer tusi koe ronde ho nale vote pauni pasee la ke sharm karo

  • @gurdeepsingh-uq2ry
    @gurdeepsingh-uq2ry 4 роки тому

    Kuta badel

  • @jaggijattt3039
    @jaggijattt3039 4 роки тому +1

    Fail leader

  • @shamshercheema6244
    @shamshercheema6244 4 роки тому +1

    S.a.d badal zindabad.