ਸਜਣਾ ਵੇ ਸਜਣਾ / Sajna Ve Sajna - Gurdas Maan (1982)

Поділитися
Вставка
  • Опубліковано 26 вер 2024
  • Sajna Ve Sajna - Gurdas Maan (1982)

КОМЕНТАРІ • 2,9 тис.

  • @sandhu5985
    @sandhu5985 2 роки тому +44

    ਮਾਨ ਸਾਹਿਬ ਦਾ ਇਹ ਗਾਣਾ ਸੁਣ ਕੇ ਜਵਾਨੀ ਵਾਲੇ ਦਿਨ ਯਾਦ ਆ ਜਾਦੇ ਨੇ ਵਾਇਕੇ ਹੀ ਉਦੋ ਮਹਿਬੂਬ ਦੀ ਗਲੀ ਵਿਚ ਸਿਖਰ ਦੁਪਿਹਰੇ ਵੀ ਪੈਰ ਨਹੀ ਸਨ ਸੜਦੇ ।

  • @ravneetkang2557
    @ravneetkang2557 3 роки тому +16

    ਕਿਸ ਕਲਮ ਵਿੱਚੋਂ ਨਿਕਲੇ ਅੱਖਰ ਜੋ ਗੁਰਦਾਸ ਮਾਨ ਜੀ ਦੇ ਮੂੰਹ ਤੇ ਆਕੇ ਮੋਤੀ ਬਣਗੇ
    ਸਦਾ ਬਹਾਰ ਗੀਤ ਤੇ ਮਾਨ ਸਾਹਿਬ

  • @ParamjeetKaur-wi5hy
    @ParamjeetKaur-wi5hy Рік тому +10

    ਸੱਜਣਾ ਵੇ ਸੱਜਣਾ ਫੇਰ ਵੀ ਪਤਾ ਨੀ ਕਾਹਤੋਂ ਮੋਹ ਜਿਹਾ ਆਈ ਜਾਂਦਾ .
    ਸੱਚੇ ਬੋਲ ਹਨ ਬਾਬਾ ਗੁਰਦਾਸ ਮਾਨ ਜੀ.
    ਇਹੀ ਹਾਲ ਹੁੰਦਾ ਹੈ ਇਸ਼ਕ ਪਰੇਮੀਆਂ ਦਾ.

  • @diljaanwadalia5612
    @diljaanwadalia5612 2 роки тому +14

    ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਗਿਆ ਇਸਨੂੰ ਬਹੁਤ ਹੀ ਬਕਮਾਲ ਅਾ ਜਿਸਨੇ ਵੀ ਇਹ ਗਲਾਂ ਹੰਢਾਇਆ ਓਸਨੂੰ ਹੀ ਪਤਾ ਬਹੁਤ
    ਫੇਰ ਵੀ ਪਤਾ ਨੀ ਕਾਤੋ ਮੋਹ ਜੀਆ ਅਯੀ ਜਾਂਦਾ
    ਭਾਵੇਂ ਸਾਡੇ ਸੜ ਗਏ ਨੇ ਪੈਰ 💞

  • @cannotthinkofoneatth
    @cannotthinkofoneatth Рік тому +28

    I am a south Indian who grew up in Mumbai and I remember watching his music videos in late 80s and early 90s and I think that is what Punjabi culture truly is, I think.. saying this with full responsibility as a non Punjabi.. current Punjabi music has replaced this with western concepts of drugs, guns, debauchery and hedonism

    • @Makaveli12321
      @Makaveli12321 Місяць тому +6

      I am in America and I agree, I cannot celebrate that music. This is real passion and artistry

    • @utarian7
      @utarian7 22 дні тому +2

      All true punjabis will agree with you

  • @MandeepSingh-xc9hc
    @MandeepSingh-xc9hc 3 роки тому +28

    ਗੁਰਦਾਸ ਮਾਨ ਨਹੀਂ ਬਣ ਸਕਦਾ ਕੋਈ ਜਿੰਨੇ ਮਰਜ਼ੀ ਜੈਜੀ ਫੈਜੀ ਪੈਦਾ ਹੋ ਜਾਣ

  • @ramsaroopgodara
    @ramsaroopgodara 4 роки тому +29

    ਕੋਈ ਤਾ ਜਾਦੂ ਜਰੂਰ ਹੈ ਇਸ ਗੀਤ ਵਿੱਚ ਹਰ ਸਖਸ ਦਾ ਫੈਵਰਟ ਹੈ ਇਹ ਲੋਕ ਗੀਤ ਅਨਹਦ ਰਾਗ ਵਰਗਾ ਰਸ ਨਾਲ ਭਰਿਆ ਹੋਇਆ ਹੈ।

  • @chanansingh2534
    @chanansingh2534 3 роки тому +11

    ਸਭ ਤੋਂ ਅਜੇ ਵੀ ਵਧੀਆ ਲਗਦਾ ਹੈ ਇਹ ਗੀਤ ਅਤੇ ਭੋਲੀ ਜਿਹੀ ਸੂਰਤ।

  • @amitjain4203
    @amitjain4203 4 місяці тому +1

    Maan sahib jug jug jiyo bahut sare Amar geet den lai shukriya

  • @rockykumar3215
    @rockykumar3215 2 місяці тому +2

    GURO,GURDASMANJI!RAB TANU SADI VI UMAR LAVE ❤❤❤

  • @Paulboy1313
    @Paulboy1313 2 роки тому +6

    Love u maan Saab ❤️❤️❤️🙏 ਬਾਬਾ ਬੋਹੜ ਮਿਊਜ਼ਿਕ ਇੰਡਸਟਰੀ ❤️❤️🙏🙏🙏🙏🙏ਬਾਬਾ ਜੀ ਤੁਹਾਡੇ ਵਰਗਾ ਕੋਈ ਨਹੀਂ।❤️❤️🙏🙏

  • @dubiouswords7851
    @dubiouswords7851 2 роки тому +23

    My mother tongue is the Potohari dialect of Punjabi, and for some reason I can more clearly understand Gurdas’s lyrics than most of today’s Punjabi singers. His music warms my heart and connects me to my ancestors. Hard to describe. True artist.

  • @rangpunjabde5650
    @rangpunjabde5650 3 роки тому +68

    ਰੱਬ ਕਰੇ, ਗੁਰਦਾਸ ਦੀ ਉਮਰ ਚਾਰ ਯੁੱਗਾਂ ਜਿੱਡੀ ਹੋਵੇ,ਤੱਤੀ ਵਾਅ ਨਾ ਲੱਗੇ

  • @9091y
    @9091y 3 роки тому +53

    Evergreen super super hit song...ਇਹ ਗੀਤ ਕਦੇ ਵੀ ਪੁਰਾਣਾ ਨਹੀਂ ਹੋ ਸਕਦਾ,,ਜਿੰਨੇ ਵਾਰੀ ਸੁਣਦੇ ਜਾਨੇ ਆਂ ਉਨਾਂ ਹੀ ਵਧੀਆ ਤੇ ਅਨੰਦ ਭਰਪੂਰ ਹੁੰਦਾ ਜਾਂਦਾ

    • @harjitsinghharjit7373
      @harjitsinghharjit7373 3 роки тому

      Surjit wife

    • @puransingh5534
      @puransingh5534 2 роки тому

      @@harjitsinghharjit7373 ....n. m..... M............................................................................................................................................................... Km.
      ....n... N.. H h GB NJ nnmmm..
      Innnnnnnnnnnn. M m
      ..
      .man
      Njoio.m.unininnujn.nmI'm n
      M
      M. N
      N
      .
      K.
      ...
      .
      Mk
      M
      ..
      .u m
      .m. n
      .. . Good job HTC h. GB HR
      Me

    • @gurveersingh1446
      @gurveersingh1446 2 роки тому

      @@harjitsinghharjit7373 @11q1

    • @S.K.S2U
      @S.K.S2U 2 роки тому

      ❤❤❤ ❤❤❤❤ दिल को छूता है ...अब ऐसी सोच कहाँ है

    • @MahiDevadiga-cw2fc
      @MahiDevadiga-cw2fc 5 місяців тому

      i Aulbm kumar sanu sing by Tera mera peyar Copy Aubim Hindi song

  • @tedewalhoney2525
    @tedewalhoney2525 2 роки тому +43

    1982 ਦਾ ਗਾਣਾ 2022 ਵਿੱਚ ਚੱਲਦਾ , ਇਹ ਹੁੰਦੇ ਅਸਲੀ ਗਾਣੇ , ਅੱਜ ਕੱਲ ਦੇ ਦੋ ਦਿਨ ਚੱਲ ਕੇ ਅਲੋਪ

    • @rahulsharma-zo6db
      @rahulsharma-zo6db 7 місяців тому +7

      This will also play in 2024 bro......this is going to be the time capsule which wud impress the listener even in 2050 I believe this.

    • @mycalsingh6483
      @mycalsingh6483 4 дні тому

      2o24

  • @Jassmoudgill
    @Jassmoudgill 2 роки тому +13

    ਇਸ ਤੋਂ ਵਧੀਆ ਗਾਣਾ ਨਹੀਂ ਹੋਣਾ ਕੋਈ

  • @aarzookapoor6785
    @aarzookapoor6785 9 місяців тому +9

    i am liking all the comments below so that everyone can listen to this masterpiece again and praise our legendary Maan saab 🙏👌👌

  • @SukhdevSingh-rq7ph
    @SukhdevSingh-rq7ph 5 місяців тому +8

    ਹਾਏ ਵੇ ਮਾਨਾ ਮਰਜਾਣਿਆ ਕਿਆ ਬਾਤ ਐ ਨਹੀਂ ਰੀਸਾਂ ਤੇਰੀਆਂ ਨਾਂ ਕੋਈ ਕਰ ਸਕੇ ❤❤❤❤❤ ਸਜਨਾ ਤੂੰ ਤਾਂ ਸਾਡੇ ਦਿਲ ਦੀ ਧੜਕਣ ਹੈ ਜਿਆਉਦਾ ਰਹਿ ਮੇਰੇ ਵੀਰ ਜੀ

  • @baljitkaur292
    @baljitkaur292 Місяць тому +2

    ਆਪਣੇ।ਦਿਨ।ਯਾਦ।ਆਉਂਦੇ।ਨੇ।ਗੀਤ।ਸੁਣਕੇ।ਰੋਣਾ।ਵੀ।ਬਹੁਤ।ਆਉਂਦਾ।ਕਿੱਥੇ।ਗੲਏ।ਉਹ।ਦੀਨ।❤❤👋👋🙏

  • @rampal4999
    @rampal4999 2 роки тому +2

    Dil ko shu jata hai jai gana mere early young age ka hai muje bhi kisi se Pyar ho gaya tha muje bhi sajna ka gain bahut payara lagta tha aaj bhi lagta hai real love of that era

    • @rampal4999
      @rampal4999 Рік тому

      Koi reaction nahi kisika bhi Sach bolna hi paap hai ajkal

  • @sapgrewal115
    @sapgrewal115 5 років тому +70

    ਜਦੋਂ ਰੂਹਾਨੀ ਪ੍ਰੇਮ ਆਵੇ ਓਦੋ ਕਿਸੇ ਨਾਲ ਕੋਈ ਵੈਰ ਨਹੀਂ ਹੁੰਦਾ. ਬੱਸ ਸਾਡਾ ਇਹੀ ਕਹਿਣਾ ਸੀ ਸਬ ਨੂੰ।
    ਹੁਣ ਵੀ ਇਹੀ ਆ

  • @aviationinfo225
    @aviationinfo225 5 років тому +38

    ਤੇਰੇ ਸ਼ਹਿਰ ਵਿੱਚ ਅਸੀਂ ਮੰਗਤਿਆਂ ਬਰੋਬਰ .......ਭਾਵੇ ਗੁੜ ਪਾਦੇ ਭਾਂਵੇ ਜਹਿਰ........ਭਾਵੇ ਗੁੜ ਪਾਦੇ ਭਾਂਵੇ ਜਹਿਰ

    • @harjitsinghharjit7373
      @harjitsinghharjit7373 3 роки тому

      Surjit wife

    • @mkaur9180
      @mkaur9180 3 місяці тому

      That 's true😢😢😢😢😢😢😢😢😢😢😢😢😢😢😢😢😢😢😢😢😢😢

  • @ravipal9719
    @ravipal9719 Рік тому +9

    ਸਦਾ ਬਹਾਰ ਗਾਣਾ
    👌👌👌👌👌👌👍👍👍👍👍👍👍👍👍👍👍👍👌👌👌👌

  • @hinasinghmaan4861
    @hinasinghmaan4861 Рік тому +12

    ਮਾਨਾਂ ਦੀ ਸ਼ਾਨ ਸਾਡਾ ਗੁਰਦਾਸ ਮਾਨ ❤️❤️❤️❤️❤️❤️❤️

  • @Tuddy187
    @Tuddy187 6 місяців тому +63

    2024 'ਚ ਕੌਣ ਕੌਣ ਸੁਣ ਰਿਹਾ ਗੁਰਦਾਸ ਮਾਨ ਦੇ ਪੁਰਾਣੇ ਗੀਤਾਂ ਨੂੰ?

  • @jeringify
    @jeringify 4 роки тому +353

    No fancy cars no exposing girls, no daru no party no autotune.. just plain artistic lyrics music and talent.. i don't understand Punjabi but Gurdas Maan ji Tussi mahan ho. Love from Arunachal pradesh

    • @mohitkohli5357
      @mohitkohli5357 3 роки тому +7

      Waahh......great thinking

    • @rajinderpalsingh3587
      @rajinderpalsingh3587 2 роки тому +4

      Waheguru ji

    • @SonuKumar-oe4yz
      @SonuKumar-oe4yz 2 роки тому +3

      Gurdas maan is great but so is the Arunachali bhai who knew all good things a bout this old punjabi song ! Bhai do write how you started liking Gurdas maan ji.
      Sonu Kumar
      New Delhi

    • @ThESTndY
      @ThESTndY 2 роки тому +2

      Love from Panjab

    • @simardhillon1877
      @simardhillon1877 2 роки тому

      @@rajinderpalsingh3587 .

  • @zaibzaib1855
    @zaibzaib1855 5 років тому +6

    wah wah kamal kar ditta hai , haq adaa ka ditta hai , main phone ty he maan ji da mounh chum rejy waan , rona aa geya hai , bar bar sun rehya haan , sach hai old is gold , maan ji lambi umar de rabb tuhanoon , aameen. , love from Pakistan 🇵🇰 and canada too🇨🇦.

  • @ankurrana7191
    @ankurrana7191 5 років тому +57

    Today I felt how lucky I am .. when I watched Maan Sahab's soul soothing performance.. Zindagi aur Raab se saare gile door ho gaye

  • @harpreetjhajj3091
    @harpreetjhajj3091 3 роки тому +5

    ਜਦੋਂ ਰੂਹਾਨੀ ਪ੍ਰੇਮ ਆਵੇ ਓਦੋ ਕਿਸੇ ਨਾਲ ਕੋਈ ਵੈਰ ਨਹੀਂ ਹੁੰਦਾ.

  • @devinderbanipal2818
    @devinderbanipal2818 2 роки тому +13

    ਮਾਨ ਸਾਹਿਬ
    ਤੁਹਾਡੀ ਕਮਾਲ ਦੀ ਗਾਇਕੀ ਹੈ ਅਨੰਦ ਆ ਜਾਂਦਾ ਹੈ

  • @MScorpioM
    @MScorpioM 6 років тому +331

    Mr. Timeless. Today's singers can only wish they can be like this legend.

  • @Rajindersingh-ze1wb
    @Rajindersingh-ze1wb 3 роки тому +43

    What a voice, an Era of meaningful and sensible songs with such terrific performance. A true legend and a pioneer in making punjabi music famous worldwide. Salute!!!!

  • @harnoordv
    @harnoordv Рік тому +20

    Just heard virat kohli and amrinder gill singing this song in their interviews, imagine how legendary gurdass mann saab is

  • @RideWithRdee
    @RideWithRdee 3 роки тому +2

    ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲਗਦੀ ਦੁਪਿਹਰ
    ਕਿੰਨੀ ਚੰਗੀ ਲਗਦੀ ਦੁਪਹਿਰ
    ਫੇਰ ਵੀ ਪਤਾ ਨਈਂ ਕਾਹਤੋਂ ਮੋਹ ਜਿਹਾ ਆਈ ਜਾਂਦਾ ਭਾਵੇਂ ਸਾਡੇ ਸੜ ਗਏ ਨੇ ਪੈਰ
    ਭਾਵੇਂ ਸਾਡੇ ਪੁੱਜ ਗਏ ਨੇ ਪੈਰ

  • @ramindersingh2668
    @ramindersingh2668 3 роки тому +11

    ਜਿੰਨੀ ਵਾਰ ਮਰਜੀ ਸੁਣੋ

  • @sapgrewal115
    @sapgrewal115 5 років тому +9

    ਭਾਵੇਂ ਸਾਡਾ ਮੱਚ ਗਿਆ ਅੰਦਰ ਸਾਰਾ। ਫੇਰ ਵੀ ਪਤਾ ਨੀ ਕਿਓਂ ਤਿਓ ਜਿਆ ਅਾਈ ਜਾਂਦਾ

  • @baanisharda2637
    @baanisharda2637 3 роки тому +7

    Evergreen...8 sall ki umer pe pehlibar doordarshan pe dekha aur suna nd still listing...great maann

  • @shekharchauhan3880
    @shekharchauhan3880 2 роки тому +9

    This man not need any kind of autotuners😍😍❤❤

  • @balwinderpadda2311
    @balwinderpadda2311 Рік тому +3

    ਬਹੁਤ ਖੂਬਸੂਰਤ ਗੀਤ ਜੀ

  • @parmodqaafir5054
    @parmodqaafir5054 2 роки тому +5

    ਨਜ਼ਰਾਂ ਲੱਗ ਗੲੀਅਾਂ ਬਾਬਾ ਜੀ
    ਨਜ਼ਰਾਂ ਵੀ ੳੁਹਨਾਂ ਦੀਅਾਂ ਜੀਹਨਾਂ ਨੂੰ ਮਾਂ ਤੇ ਮਾਸੀ ਦੇ ਰਿਸ਼ਤੇ ਦਾ ਸਬੰਧ ਵੀ ਨਹੀਂ ਪਤਾ। ੲਿੱਕ ਮਾਂ, ਤੇ ੲਿੱਕ ਮਾਸੀ, ਮਾਂ ਸੀ, ਮਾਂ ਵਰਗੀ।
    ਬਾਬਾ ਜੀ ਤੁਸੀਂ ਜੀਓ।🙏

  • @vishalrai1461
    @vishalrai1461 Рік тому +7

    Just incredible he is... A pure soul, beautiful voice as fresh as ever... Live long. Love you Gurdas Mann Saab ❤️❤️❤️

  • @MandeepSingh-xc9hc
    @MandeepSingh-xc9hc 3 роки тому +4

    Maan saab di dilon respect kon kon krda?

  • @balwantsingh-yn1ys
    @balwantsingh-yn1ys 2 роки тому +3

    ਪਹਿਲਾ ਗੁਰਦਾਸ ਮਾਨ ਬਹੁਤ ਹੀ ਵਧੀਆ ਗਾਇਕ ਸੀ ਪਰ ਹੁਣ ਸਟਾਇਲ ਫੁਕਰਿਆ ਵਾਲਾ ਹੋ ਗਿਆ ਸਾਨੂੰ ਦੁਖ ਹੇ ਇਕ ਪੁਰਾਣਾ ਮਾਨ ਗੁਮ ਹੋ ਗਿਆ

  • @jassingh1810
    @jassingh1810 Місяць тому +1

    Bilkul mere daddy di surat,oh ta chale gye eh dunia chadd ke ,bas bachpan to is chehre nu hi apna manya 😢

  • @lokenathpatterns
    @lokenathpatterns 2 роки тому +1

    Gurdas ji tussi great ho jee.I am from RAJASTHAN but learnt punjabi to understand your pure CULTURAL songs.
    God bless you .

  • @preetibalhara6342
    @preetibalhara6342 5 років тому +62

    Respect for Gurdas Maan Sir🙏🏻
    Melodious & Mesmerising ♥️

  • @ashishjha9011
    @ashishjha9011 5 років тому +22

    There is so much simplicity in the singing.... Such a legend he is..

  • @humairasheikh8136
    @humairasheikh8136 4 роки тому +26

    Aaj kal k singers script padhke sing karte hai or yaha dekho almost 7mini ka song by heart hai...MashaAllah May Allah bless u sir...

  • @anandyogfitness
    @anandyogfitness 6 днів тому +1

    Wow amazing song , abhi abhi lallantop mein gurdaas mann ji ka interview dekhkar aaya

  • @manjitkaur1345
    @manjitkaur1345 7 місяців тому

    Awaaz bs rooh nu touch krdi aa bs siraa end bs ❤❤❤❤❤❤❤❤

  • @HanifKhan-uf5uw
    @HanifKhan-uf5uw 2 роки тому +4

    ओहो, ओरिजिनल संगीत, वाह वाह वाह, क्या मिठास, दिल की गहराई में उतरने वाला सांग। सलाम,

  • @zohaibzia5535
    @zohaibzia5535 2 роки тому +14

    True legend will forever be one of my favorites #mann what a voice only if this generation could be like this ❤ 🙌

  • @vivekrana2262
    @vivekrana2262 5 років тому +189

    2019ch Kon Kon sunn rehaa.....all time hit song AA yaar vese❤️❤️

  • @karanrana424
    @karanrana424 2 роки тому

    I've not listened much of the songs of Gurdaas ji but bolna padega vadyaa ho tussi Gurdaas ji .... Unki awaaz badiya hai ❤️❤️❤️❤️❤️love from Assam

  • @Shivam.Nagpal
    @Shivam.Nagpal Рік тому +2

    Don't know why but this song has Changed me ❤

  • @pr47ik
    @pr47ik 2 роки тому +4

    All time fav from Punjabi Music .. In Such a soulful voice of one of GOATs .. 💯
    Maan Saab is vibe ..
    Love from Maharashtra .. 💯 🙏

  • @miami8089
    @miami8089 5 років тому +289

    When Punjabi music was real and the songs were beautifully sung. Not like the nonsense of today.

    • @sattasandhu931
      @sattasandhu931 4 роки тому

      t5ttfreeWtyrr
      q

    • @anjubala1257
      @anjubala1257 4 роки тому +2

      Right

    • @aynoni9919
      @aynoni9919 4 роки тому +4

      U can’t say that any kind of music is nonsense

    • @miami8089
      @miami8089 4 роки тому +6

      Nishit Kansotia Yes I can

    • @aynoni9919
      @aynoni9919 4 роки тому +1

      Miami 808 uh oh nope. U can not, that’s wrong

  • @bablikajal7188
    @bablikajal7188 5 років тому +111

    ਗੁਰਦਾਸ ਮਾਨ ਸਾਹਿਬ ਦੀ ਮਸ਼ਹੂਰ ਲਾਈਨ:: ਪੰਜਾਬੀ ਭਾਸ਼ਾ
    ਸੰਨ 47 ਵਿਚ ਹੋਇਆ ਅਧਰੰਗ ਤੈਨੂੰ,
    ਫਿਰ ਨਾ ਤੂੰ ਹੋਈ ਪੱਬਾਂ ਭਾਰ।

  • @KASHMIR-w3c
    @KASHMIR-w3c 6 місяців тому +1

    Kya baat aa 👌 🎉🎉❤❤Maan sahib my favorite song

  • @Anilradiology
    @Anilradiology 10 місяців тому +6

    sajna ve sajna tere shehar wali sanu ., kini sohni lagdi dupehar
    kini changi lagdi dupehar
    fer v pata ni kaato, moh jeha aayi jande
    bhaave sade sar gaye ne pair, bhaave sade bhuj gaye ne pair
    sajnaa, ve sajna , ve sajna
    maa ne v rokeya, bapu ne v rokeya
    naa jaayi mitran de shehar
    par sadi bhukh sagon dooni chauni hoi jaave
    haul painde rehan chato pair
    sajnaa, ve sajna , ve sajna
    tere shehar kaahi aayi mitra ve meriya
    bhule sab shikve te vair
    chit kare kakke kakke reteya nu chum lava
    lab kite sajna di pair
    sajnaa, ve sajna, ve sajna
    tere shehar vich sab apne hi vasde ne
    sade pind vasde ne gair
    jine mile sanu sab, mile dukhk den wale
    ik ne na pushi sadi khair
    sajnaa, ve sajna, ve sajna
    tere shehar vich asi mangteya barobar
    bhaave gurr paade, bhaave zehar
    tere dar uto bhukh naina di mitaavni oye
    eho sade pakra di khair
    sajnaa, ve sajna, ve sajna
    jag bhaave rus jaaye, rab bhaave rus jaaye
    sanu sade mitran di lehar
    maana marjaaneya ki shehar tera vekheya ooye
    saatho bhuli jandi na dupehar
    sajnaa, ve sajna, ve sajna, ve sajna, ve sajna

  • @vidhuchopra65
    @vidhuchopra65 3 роки тому +11

    What a marvellous rendition & lyrics by Mann himself.

  • @niharsharma6986
    @niharsharma6986 5 років тому +8

    Aah gana me jad choota c odu ganda c te aaj 38 yesr da aaj vi ganda super i love this song baba g
    Eh gana relese hoyeya 1982 te mera janam v 1982

  • @jaskirat9042
    @jaskirat9042 4 роки тому +210

    If you came here, this means you have a great taste in music.......

    • @karankang4976
      @karankang4976 3 роки тому +7

      Gurdas maan varge singer nahi labhne punjabi oh

    • @7LiquidSnake
      @7LiquidSnake 3 роки тому +2

      @@karankang4976 sahi gal paaji

    • @iqbalsinghhindu6822
      @iqbalsinghhindu6822 3 роки тому +1

      Gurdaas maan sahab bale oy fakeera tere teri fakeeri wakhri aw baba ji rabb tainu khushiya deve baba

    • @umarfarooq408
      @umarfarooq408 3 роки тому +1

      @@7LiquidSnake
      Mnm

    • @RA-yh9jg
      @RA-yh9jg 3 роки тому +1

      Thanks

  • @ghtgh100
    @ghtgh100 Рік тому +1

    kya kahu meri to itni hesiyat nahi ke gurdas maan sahab ke baare me kuch comment karu.
    rub inhe lambi umar de🙏🙏🙏

  • @karanrana424
    @karanrana424 2 роки тому +46

    I am not a Punjabi but I really love Punjabi songs and the culture of Punjab is really very rich ❤️❤️❤️❤️and beautiful....

  • @pravinthakor6923
    @pravinthakor6923 5 років тому +35

    As gujrati i dont under stand much punjabi but beleive me i heard this song many time and still search this song on youtube and again and again listen it. Gurudas man is fantastic singer.

  • @bharatbhushan4866
    @bharatbhushan4866 3 роки тому +20

    Can't stop myself to share this song with my dear ones

  • @harmeetgill4425
    @harmeetgill4425 5 років тому +70

    My favorite song, can hear it over and over again without getting tired, nice lyrics

  • @staticfg4
    @staticfg4 Рік тому +1

    takes you back to the 1980 tees best Era of time ever things were simple and easy back then
    Love from Vancouver Canada **

  • @Anandsingh-qi3lx
    @Anandsingh-qi3lx 6 місяців тому

    # gurdas maan shab mere singer ke guru - ye gaana yahi mujhe ata hain aur roj har raat pine ke baad mein sunta hun aur gata hun kyuki yahi apni zameen se juda gana hain..I luv u gurdass Maan paaji❤❤❤

  • @jasssingh5029
    @jasssingh5029 5 років тому +19

    ਰੂਹ ਨੂੰ ਸਕੂਨ ਦੇਣ ਵਾਲਾ ਗੀਤ ਜਿਉ ਮਾਨ ਸਾਹਿਬ

  • @bunnymalhotra8767
    @bunnymalhotra8767 4 роки тому +460

    The man who is playing harmonium is late grandfather.. 🙏🙏

    • @rue7738
      @rue7738 4 роки тому +78

      The man on guitar is my late dad ♥️

    • @MultiGurpartap
      @MultiGurpartap 4 роки тому +11

      @@rue7738 so sad ji tuhade papa de vichorra den layi.. I also love playing guitar

    • @bunnymalhotra8767
      @bunnymalhotra8767 4 роки тому +3

      @@rue7738 great

    • @kinggamer-so1qk
      @kinggamer-so1qk 4 роки тому +2

      @@MultiGurpartap g

    • @bitesofhappiness2315
      @bitesofhappiness2315 4 роки тому +6

      Respect to grt musicians of good times

  • @mangatsharma4551
    @mangatsharma4551 3 роки тому +3

    ਪੰਜਾਬ ਦੀ ਸ਼ਾਨ ਗੁਰਦਾਸ ਮਾਨ 🌹🙏

  • @deepurishi7011
    @deepurishi7011 2 роки тому +2

    Guru g se upr koi nhi hindustaan mai
    Love you Maan off world

  • @bastirammaharaj1334
    @bastirammaharaj1334 Рік тому +1

    ये जो भी गाते हैं फकीरी के साथ जुड़े हुए है अदब करते है ऐसे कलाकारों का दिल से❤❤❤❤

  • @NietzscheDevot
    @NietzscheDevot 4 роки тому +34

    What a golden voice! A true legend.
    I cannot understand Punjabi completely but the power in his voice is amazing! ❤️

  • @tyagivipul
    @tyagivipul 6 років тому +119

    Irreplaceable Maan Sahab , nobody can match your credibility! Such pure soul

  • @harshsharma8160
    @harshsharma8160 5 років тому +11

    Wah kya gaana hai , asli singing with asli emotions , unlike today's remakes !!

  • @SajidAli-kg8tq
    @SajidAli-kg8tq Рік тому +2

    This is the real Sufi poetry, and the singer doing the full justice. The man the legend Gurdas Maann

  • @amarjeetkhinda4730
    @amarjeetkhinda4730 Рік тому +2

    Sachhe Suchhe Rab Di Ibaadat Varga Hai Eh Song

  • @kulwindermaan6499
    @kulwindermaan6499 6 років тому +90

    ਵਾ ਜੀ ਵਾਹ ਉਸਤਾਦ ਜੀ ਤੁਹਾਡੇ ਮਿਠੇ ਮਿਠੇ ਬੋਲ ਦਿਲ ਨੂੰ ਸ਼ਹੂਦੇ ਨੇ ਜੀ

  • @manpreetkartarpur
    @manpreetkartarpur 5 років тому +4

    Thanks for sharing live original video ..... My all time fav song .... Thanks again

  • @mohitkohli5357
    @mohitkohli5357 3 роки тому +3

    Dislike krn waleyaa de batti da dard gya ni hje tkk....jdo koi att kre kise nu preshaan krn di yaa insult krn di taa jwaab dena ta hr insaan da subah hunda.Pathhar oh marey jihne kde koi gunah ni kitaaa life ch....eh dunia ch kujh lok pyar di boli nae samjhde...Mann Saab punjabi maa boli de sohne te ladle puter ne.. So we always love Mann saaaaaab

  • @bikashsinghrajput4355
    @bikashsinghrajput4355 Рік тому +12

    Hello Sir, I'm telling from 2060 and I'm still listening this song and enjoying depth ofy soul 😊🙏 a big thanks to you sir awesome singing and lyrics is too good love you Gurudas sahab🙏😊♥️

  • @dalipkumar4565
    @dalipkumar4565 2 роки тому +1

    आज फिर आया हूँ प्यार भरा गीत सुनने के लिए 💞💞💞💞💞10 /सितम्बर 2022💞💞💞

  • @haseebqayum4587
    @haseebqayum4587 5 років тому +37

    Such a romantic piece of art. The shayari is absolute phenomenal, just magic with the voice of gurdaas mann.

  • @arshgod5713
    @arshgod5713 2 роки тому +14

    If I could only listen to one song for the rest of my life , it would be this one .
    Such beauty . Mann sabh is a legend ❤️

  • @sukhsophiajoseph-rai6427
    @sukhsophiajoseph-rai6427 5 років тому +27

    Grew up listening to his music... mesmerizing ❤️❤️❤️

    • @LifecoachGraphologist
      @LifecoachGraphologist 2 роки тому

      Every Punjabi Love Gurdas Maan from the very first day. #JOLLYUNCLE

  • @rupinderjitkaur3126
    @rupinderjitkaur3126 3 роки тому +12

    Legend singer and writer amazing voice god gifted voice

  • @darshbhatia5116
    @darshbhatia5116 2 місяці тому

    My favorite punjabi singer and human being. Live long my dear Gurdas Maan. God bless you dear. Love you.❤❤❤❤

  • @RishiSingh-yk7yf
    @RishiSingh-yk7yf 6 років тому +67

    Genuine voice genuine music and super genuine singer not like today's music were every thing is auto tuned
    Those were golden days of bunjabi music

  • @INDERJITSINGHONGC
    @INDERJITSINGHONGC 4 роки тому +96

    ਪੰਜਾਬੀ ਪੌਪ ਦੇ ਬਾਬਾ ਬੋਹੜ - ਮਾਨ ਸਾਹਿਬ 🙏🙏🙏

  • @zafhussain4086
    @zafhussain4086 5 років тому +337

    No Catchy Beat, No Dodgy Lyrics, No Auto-Tune, No Fancy Video.
    When your Gurdas Maan you don't need that shit.
    1982 - 2019 - Still the greatest 37 YEARS later
    Still the ULTIMATE

  • @gouravgill
    @gouravgill 3 роки тому +64

    What a rich culture we have!! Proud to be a Punjabi

  • @dhaliwal2382
    @dhaliwal2382 3 роки тому +11

    ਕੌਣ ਕੌਣ ਸੁਣ ਰਿਹਾ 2021ਦੇ ਵਿੱਚ ਪਲੀਜ ਲਾਇਕ

  • @studpandituttrakhandi9447
    @studpandituttrakhandi9447 4 роки тому +52

    Lots of love to maan sahab ji
    From uttrakhand being a pahari i love punjabi songs and singers like gurdas maan ji, Babu maan ji, Harbajan maan, Manmohan waris ji🙌❤

    • @gauravbhatt5597
      @gauravbhatt5597 3 роки тому +3

      Tu Bhai Har jagah hota he yrr garwali Bhi aur Punjabi bhi kya baat he

    • @jrdhir263
      @jrdhir263 2 роки тому

      @@gauravbhatt5597 c be Dr

    • @himavati5822
      @himavati5822 2 роки тому

      7

    • @jagtarsihal2686
      @jagtarsihal2686 Рік тому

      ਉਦੋਂ ਅਸਲੀ ਸੱਜਣ ਹੁੰਦੇ ਸੀ ਅਤੇ ਅੱਜ ਜਿਸਮ ਫਰੋਸ਼ੀ ਹੈ

  • @RajeshKumar-nw7xu
    @RajeshKumar-nw7xu 5 років тому +4

    Harmoniam play man ..dharmpal sidhu from patiala .parr hunn oh iss duniya tay nahi hann ..main ohna nu jandda c.

    • @mahalentertainment8610
      @mahalentertainment8610  5 років тому +2

      ਸੁਣਕੇ ਬੜਾ ਅਫਸੋਸ ਹੋਇਆ ਹੈ। ਬੜਾ ਨੇਕ ਇਨਸਾਨ ਸੀ।

    • @lovishmalhotra2071
      @lovishmalhotra2071 5 років тому

      They are my late maternal grandfather

  • @Sunnyhari1982
    @Sunnyhari1982 Рік тому +3

    what a magical voice Gurdass Mann sahab use to have in his prime. Lost count of how many times I have heard this song years ago.

  • @felix1000
    @felix1000 2 роки тому +2

    After watching the designer song promotion in the kapil sharma show where Guru randhawa sang this song now I think Guru should sing this whole song and release it on youtube.

  • @bastirammaharaj1334
    @bastirammaharaj1334 Рік тому +7

    ❤❤पंजाबी कलाकार मान साहब जैसा कोई नहीँ है कोई भी गाना सुनलो चाहे आनन्द आ जाता हैं❤❤❤❤