Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਫੱਕਰ ਬੰਦਾ ਆ ਸਿੰਦੂ ਵਾਹਿਗੁਰੂ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਵਖਸੇ
Nice
Sachi sandeep nangal ambia ne heere bande di support kiti a jeonda rahe
ਧੰਨਵਾਦ ਵੀਰ ਸਿੰਦੂ ਦੀ ਮੁਲਾਕਾਤ ਵਖਾਉਣ ਲਈ
Best of luck bai👍🏻
A ta taet lagada veer
@@paretamsingh2594 sharam kr bolan ton pehla tu kuj deke giya c shindu nu
ਦੇਹੜਕੇ ਮੈਚ ਸੀ 2015 ਜਾ 2016 ਚ ਹੋਣਾ, b ਗਰਾਉਡ ਚ ਮੈਚ ਸੀ ,ਉਥੇ ਡਿਸਪੋਜਲ ਖਿਡੇ ਹੋਏ ਸੀ,ਹੋਰ ਬਹੁਤ ਤਕੜੇ ਪਲੇਅਰ ਵੀ ਖੇਡੇ, ਪਰ ਛਿਦੂ ਨੇ ਅੱਧਾ ਘੰਟਾ ਲਾ ਕੇ ਉਹ ਸਾਰੇ ਡਿਸਪੂਜਲ ਚੁਕੇ,
ਤੰਦਰੁਸਤੀ , ਤਰੱਕੀ ,ਦੌਲਤ ,ਸੌਹਰਤ ਰੱਬ ਤੈਨੂੰ ਸਭ ਬਖ਼ਸ਼ੇ ਵੀਰ ।
ਜਿੱਥੇ ਵੀ ਇਹੋ ਜਿਹੇ ਪਲੇਅਰ ਮਿਲਦੇ ਆ ਸਨਮਾਨ ਜਰੂਰ ਕਰਿਆ ਕਰੋ। ਪੱਤਰਕਾਰ ਵੀਰ ਦਾ ਵੀ ਧੰਨਵਾਦ ਇਹੋ ਜਿਹੇ ਗਰੀਬ ਘਰਾਂ ਤੋ ਉੱਠ ਕੇ ਪਲੇਅਰ ਬਣਨਾ ਬਹੁਤ ਔਖੀ ਗੱਲ ਐ
Shi kiha vr ji
ਛਿੱਦੂ ਭਗਤ ਪਲੇਅਰ ਆ
ਅਸਲੀ ਹੀਰੋ ਤਾਂ ਆ ਵਾ ਸਲੂਟ ਆ Shindu ਵੀਰੇ 🙋♂️
ਭਗਤ ਬੰਦਾ ਬਾਈ ਵਾਹਿਗੁਰੂ ਮੇਹਰ ਕਰੇ ਵੀਰ ਤੇ ਬਾਈ ਹੱਥ ਜੋੜ ਕੇ ਬੇਨਤੀ ਅਾ ਵੀਰੇ ਜੋ ਕੋਈ ਵੀਰ ਮਦਦ ਕਰ ਸਕਦਾ ਤਾ ਜਰੂਰ ਕਰੇੳੁ ਵੀਰ ਦੀ
ਵਾਹਿਗੁਰੂ ਮੇਹਰ ਕਰੇ ਵੀਰ ਤੇ
ਇੰਟਰਵਿਊ ਸੁਣ ਕੇ ਕੌਣ ਕੌਣ ਰੋਇਆ ,,,,,,, ਮੈਂ ਵੀ ਠੀਕ ਠਾਕ ਜੇ ਪਰਿਵਾਰ ਚੋ ਆ ਬਾਈ ਨਈ ਤੈਨੂੰ ਗੱਡੀ ਨਾਲ ਸਨਮਾਨਿਤ ਕਰਦਾ ਬਾਈ ,,,, ਵਾਹਿਗੁਰੂ ਤੈਨੂੰ ਕਬੱਡੀ ਦਾ ਸਭ ਤੋਂ ਤਕੜਾ ਜਾਫੀ ਬਣਾਵੇ 🙏
Rona Aya Veer . Rab Sacheya Nal Hunda.. 😊😊
Yr sachi banda bra ghaint a
Yr koi ehna changa v hunda koi .......
@@manpreetkaurmann9969 Bhut vdia shindu veer badde dil aala wmk
ਯਾਰ ਕੋਈ ਸ਼ਬਦ ਨਹੀ ਸਾਫ ਦਿਲ ਦੇ ਬੰਦੇ ਲਈ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ❤️❤️❤️❤️
ਸੀਦੂੰ ਬਾਈ ਤੈਨੂੰ ਰੱਬ ਹਮੇਸ਼ਾ ਹੀ ਮੂੰਹ ਮੰਗੀ ਚੀਜ਼ ਦੇਵੇ love you bro
ਮੇਰਾ ਬਾਈ ਦੀਆਂ ਗੱਲਾਂ ਸੁਣ ਕੇ ਰੋਣਾ ਨਿਕਲ ਗਿਆ
ਮੇਰਾ ਬਾਈ ਦੀਆਂ ਗੱਲਾਂ ਸੁਣ ਕੇ ਰੋਣਾ ਨਿਕਲ ਗਿਆ ਵਾਹਿਗੁਰੂ ਜੀ ਮਿਹਰ ਕਰੇ ਬਾਈ ਤੇ
ਵਾਹ ਯਾਰ ਕਹਿੰਦਾ ਕੁੱਝ ਨੀ ਕਹਿੰਣਾ ਰੱਬ ਓਹਨਾਂ ਦਾ ਭਲਾ ਕਰੇ
ਛੋਟਾ ਵੀਰ ਬਹੁਤ ਹੀ ਸਾਊ ਸੁਭਾਅ ਦਾ ਨੇਕ ਬੰਦਾ ਹੈ
Manjaap Kaur sahi kiha g bhut vdia nature aa ggg
Hlo
22 da account no le k send kro
ਸਿੰਦੂ ਵੀਰੇ ਮਿਹਨਤ ਕਰੋ ਇਹਨਾਂ ਤੇ ਹਿੱਕ ਤੇ ਬੂਟਾ ਲਾ ਵੀਰੇ।ਦੁਨੀਆਂ ਹਸਦਿਆ ਨਾਲ ਹਸਦੀ ਆ ਵੀਰੇ।ਰੱਬ ਰਾਖਾ।
ਮਸਤ ਮੌਲਾ ਬੰਦਾ ਬਾਈ ।। ਕੌਡੀ ਚ ਰੱਜੇ ਨੂੰ ਰਜਾਉਂਦੇ ਆ ।।
ਰਵਾ ਤਾ ਪਤੰਦਰ ਨੇ ਅੈਡਾ ਭੋਲਾ ਬੰਦਾ ਯਾਰ ਸੋਚ ਕੇ ਹੈਰਾਨੀ ਹੁੰਦੀ ਆ ਵੀ ਦੁਨੀਆਂ ਤੇ ਅੱਜ ਵੀ ਇਹੋ ਜਿਹੇ ਦਰਵੇਸ਼ ਬੰਦੇ ਪੲੋ ਆ
ਰੱਬ ਤਰੱਕੀ ਦੇਵੇ ਰਵਾ ਤਾ 22 ਨੇ
Sahi gall y
sach veer😢
Rab da Banda veer shindu Dil bhar Aya veer tenu sun ke
Waheguru y nu tarakki dewe bht vadia shi keha tuc
ਹਾਏ ਓ ਰੱਬਾ , ਏਸ ਬੰਦੇ ਦਾ ਹੱਕ ਰੱਖਣ ਦਾ ਜੀਅ ਵੀ ਕਿਵੇਂ ਕਰਿਆ ਕਿਸੇ ਦਾ !!! ਜਿਉਦਾਂ ਰਹਿ ਵੀਰ, ਕੋਈ ਨਾ ਕੋਈ ਤੇਰੀ ਬਾਂਹ ਫੜੂਗਾ ਆਵਦੀ ਗੇਮ ਵਧੀਆ ਰੱਖ
Right bro mnn bhar gya yr veer diya gllan sun k
ਬਾਬਾ ਜੀ ਮਿਹਰ ਭਰਿਆ ਹੱਥ ਰੱਖਿਓ ਏਸ ਭੋਲੇ ਪੰਛੀ ਤੇ । ਬਾਹਰ ਦੀ ਸੈਰ ਕਰਾਵੇ ਬਾਬਾ ਇਹਨੂੰ । ਵਾਹਿਗੁਰੂ ਤੰਦਰੁਸਤੀ ਬਖਸ਼ੇ । 😊।
ਸਦਕੇ ਵੀਰੇ ਤੇਰੇ ਸੁਲਤਾਨ ਤੇਰਾ ਸਵਾ ਲੱਖ ਰੱਖ ਗਿਆ ਤੂੰ ਫਿਰ ਵੀ ਓਹਨੂੰ ਵਧੀਆ ਕਹਿ ਰਿਹਾ। ਵਾਹਿਗੁਰੂ ਤੈਨੂੰ ਤਰੱਕੀ ਦੇਵੇ।
ਬਹੁਤ ਵਧੀਆ ਸੁਭਾਅ ਵੀਰ ਦਾ,ਡਰੋਲੀ ਭਾਈ ਇੱਕ ਪੱਤਰਕਾਰ ਇਹਨੂੰ ਕਹਿੰਦਾ ਤੇਰੀ ਇੰਟਰਵਿਊ ਕਰਨੀ ਆ ਪਾਸੇ ਆਜਾ।ਇਹ ਵਿਚਾਰਾ ਬਹੁਤ ਨਰਵਸ ਸੀ ਤੇ ਸੰਗ ਰਿਹਾ ਸੀ।ਉਦੋਂ ਮੈਂ ਇਹਦੇ ਨਾਲ ਗਿਆ ਸੂ।ਵਜਨੀ ਕਬੱਡੀ ਚ ਬਹੁਤ ਦਹਿਸ਼ਤ ਸੀ ਓਪਨ ਚ ਵੀ ਵਧੀਆ ਖੇਡ ਰਿਹਾ।
ਸਿਰਾ ਬੰਦਾ ਯਾਰ ਬੋਲਣ ਦੇ ਅੰਦਾਜ ਤੋ ਪਤਾ ਲਗਦਾ ਵੀ ਸੱਚਾ ਸੁੱਚਾ ਬੰਦਾ
ਫੱਕਰ ਬੰਦਾ ਮਾਸੂਮੀਅਤ ਕਿੰਨੀ ਆ ਵਾਹਿਗੁਰੂ ਮੇਹਰ ਕਰੇ ਬਈ ਤੇ
ਐਦਾਂ ਕਿਸੇ ਦਾ ਹਕ਼ ਨਾ ਮਾਰੋ, ਇਸਤੇਮਾਲ ਨਾ ਕਰੋ, ਭਗਤ ਬੰਦਿਆ ਦੀ ਹਾਹ ਨਾ ਲਓ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ।
Manpreet Kaur han g sahi kiha ggg
ਬਾਈ ਮੇਰੀ ਪ੍ਰਮੋਟਰ ਵੀਰਾ ਨੂੰ ਬੇਨਤੀ ਆ ਕਿ ਕੱਲੇ ਤਕੜੇ ਬੰਦਿਆ ਦਾ ਘਰ ਹੀ ਨਾ ਭਰੀ ਜਾਉ ਆ ਗਰੀਬਾਂ ਬਾਰੇ ਵੀ ਸੋਚੋ ਕੁਝ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਬਾਈ ਸਿੰਦੂ ਜਲਾਲਾਬਾਦ ਤੇ ਕੋਈ ਨਾ ਟੈਨਸ਼ਨ ਨਾ ਲੈ ਮਿੱਤਰਾ ਰੱਬ ਕਿਸੇ ਨਾ ਕਿਸੇ ਦਿਨ ਕਿਰਪਾ ਜਰੂਰ ਕਰੂ
ਵੀਰੇ ਸੱਚ ਆ ਭਰਿਆ ਨੂੰ ਭਰਦੇ ਆ।ਕੁਮੈਟਰੀ ਵਾਲੇ ਵੀਰੇ ਵੀ ਉਹਨਾ ਪਲੇਅਰਾ ਦਾ ਨਾਮ ਲੈਦੇ ਜਿਹੜੇ ਜਾਣ ਲੱਗਿਆ ਜੇਬ ਗਰਮ ਕਰਦੇ ਆ।
ਇੰਟਰਵਿਊ ਦੇਖ ਕੇ ਮਨ ਨੂੰ ਬਹੁਤ ਦੁੱਖ ਲੱਗਾ ਜੀ
ਵੀਰ ਜੀ, ਨੂੰ, ਵਾਹਿਗੁਰੂ ਜੀ, ਚੜਦੀ ਕਲਾ ਵਿੱਚ ਰੱਖੇ
ਬੰਦਾ ਸੱਚਾ ਯਰ
ਵਾਹਿਗੁਰੂ ਜੀ ਕਿਰਪਾ ਕਰਨੀ ਵੀਰ ਤੇ, ਨੇਕ-ਦਿਲ ਇਨਸਾਨ ਬੰਦਾ👍
ਅਸਲੀ ਸਟਾਰ ਆ ਕਬੱਡੀ ਦਾ। ਮਰ ਜੋ ਲੱਖਾਂ ਰੁਪਏ ਲਾਉਣ ਵਾਲੇ ਪ੍ਰਮੋਟਰ ਉ।
Shakot wale le gy hun
ਰੱਬ ਮੇਹਰ ਕਰੇ ਮੇਰੇ ਵੀਰ ਤੇ ਰਤਨ ਧਾਲੀਵਾਲ ਵੀਰ ਤੁਹਾਡਾ ਧੰਨਵਾਦ ਜੋ ਇਸ ਵੀਰ ਦੀ ਇੰਟਰਵਿਊ ਕੀਤੀ
ਵਾਹਿਗੂਰ ਦੀ।ਮੇਹਰ।ਸਦਕਾ।ਸਿੰਦੂ।ਸਾਹਕੋਟ।ਟੀਮ ।ਲਈ ।ਸਲੈਕਟ।ਹੋ।ਗਿਆ ।
ਵੀਰ ਬਹੁਤ ਵਧੀਆ ਗੱਲ ਕੀਤੀ ਤੁਸੀਂ ਇਨੰਟਰਵਿਉ ਕਰਕੇ ਤੇ ਵੀਰ ਸੁਲਤਾਨ ਬਹੁਤ ਵਧੀਆ ਬੰਦਾ ਏ ਉਹ ਜਰੂਰ ਮਦਦ ਕਰੁਗਾ ਬਾਕੀ ਵੀ ਵਧੀਆ ਪਲੇਅਰ ਏ ਸਭ ਮਦਦ ਕਰਨਗੇ ਵਾਹਿਗੁਰੂ ਮੇਹਰ ਕਰੇ
ਭਗਤ ਬੰਦਾ ਭਾਊ, ਬਾਬਾ ਦੀਪ ਸਿੰਘ ਜੀ ਸ਼ਹੀਦ ਭਾਊ ਨੂੰ ਤਗੜਾ ਰੱਖੇ
ਬਹੁਤ ਮਨ ਦੁਖੀ ਹੋਇਆ ਵੀਡੀਉ ਦੇਖ ਕੇ ਫੱਕਰ ਬੰਦਾ ਬਾਈ ਮੇਹਰ ਕਰੇ ਪਰਮਾਤਮਾ
Eh banda super duper star a
ਅੱਖੀਆਂ ਭਰ ਆਈਆਂ ਯਾਰ ਬਾਈ ਦੀਆਂ ਗੱਲਾਂ ਬਾਤਾਂ ਸੁਣ ਕੇ ਵਾਹਿਗੁਰੂ ਮਿਹਰ ਕਰੇ ਜੀ ਤੁਹਾਡੇ ਤੇ ਪਰ ਚੰਗੇ ਪਲੇਅਰਾ ਨੂੰ ਵੀ ਚਾਹੀਦਾ ਛਿੰਦੂ ਦੀ ਮਦਦ ਕਰਨ
ਅੱਖਾਂ ਚ ਹੰਝੂ ਲਿਆ ਤੇ ਪਤੰਦਰਾ ਐਡਾ ਭਗਤ ਬੰਦਾ ਯਾਰ ਵੀਰੇ ਰੱਬ ਸਭ ਦੇਖਦਾ ਦਿਲ ਰੱਖ ਉਹ ਦਿਨ ਦੂਰ ਨਹੀਂ ਜਦ ਉਹੀ ਬੰਦੇ ਸ਼ਿੰਦੂ ਨੂੰ ਪਰਾਉਹਣੇ ਵਾਂਗ ਮੰਨਣਗੇ wmk
ਸਾਫ਼ ਦਿਲ ਬੰਦਾ ਵੀਰ
ਵਾਹਿਗੁਰੂ ਮੇਹਰ ਕਰੇ
ਬਹੁਤ ਧੱਕੜ ਜਾਫੀ ਆ ਵੀਰ ਸਿੰਦੂ ਜਲਾਲਾਬਾਦੀਆ
ਬੰਦੇ ਦੀ ਬੋਲੀ ਤੋਂ ਹੀ ਪਤਾ ਲੱਗਦਾ ਵੀ ਭਗਤ ਬੰਦਾ
ਵਧੀਅਾ ਪਲੇਅਰ ਤੇ ਸਿੱਧਾ ਪੱਧਰਾਂ ਬੰਦਾ ਬਾੲੀ
22 ਯਾਰ ਮੈਂ ਬੋਲਣਾ ਨਹੀਂ ਸੀ ਪਰ ਯਾਰ ਬੰਦਾ ਦਿਲੋਂ ਸਾਫ ਲਗਦਾ ਇਸਲਈ ਕੰਟਰੋਵਰਸੀ ਵਾਲੇ ਪ੍ਰਸ਼ਨ ਨਾ ਪੁੱਛ ਯਾਰ ਉਹ ਤਾਂ ਆਪਣਾ ਵਿਚਾਰ ਦੱਸ ਰਿਹਾ ਅਗਲੇ ਦੀ ਦੁਸ਼ਮਣੀ ਪਵਾ ਦਿਓਗੇ।ਜੇ ਪੁੱਛਣਾ ਵੀ ਆ ਤਾਂ ਨਾਲ ਦੋ ਸ਼ਬਦ ਹੋਰ ਲਾਇਆ ਕਰੋ ਇੱਦਾ ਕਿ ਸਿੰਧੂ 22 ਤੂੰ ਆਪਣਾ ਵਿਚਾਰ ਦੱਸ ਕਿ ਹੋਣਾ ਚਾਹੀਦਾ ਇਸ ਨਾਲ ਗੱਲ ਦਾ ਮਤਲਬ ਸਹੀ ਨਿਕਲੇਗਾ ਕਿ ਲੋਕੀ ਜੋ ਮਰਜੀ ਕਰਨ ਪਰ ਮੇਰਾ ਵਿਚਾਰ ਇਹ ਆ ਸੁਨਣ ਵਾਲਾ ਸਮਝੇਗਾ ਉਹ ਸਿਧਿ ਗੱਲ ਦੱਸ ਰਿਹਾ ਪਰ ਦੁਸ਼ਮਣੀ ਪੈ ਸਕਦੀ। ਕਲ ਨੂੰ ਪ੍ਰਮੋਟਰ ਯਾ ਪ੍ਰਧਾਨ ਖ਼ਾਰ ਖਾਣ ਲੱਗ ਜਾਣ ਗੈ
Dil da saff banda jeonda vasda rhe bro appa tere fan hoge interview dekh k
ਬਾਈ ਜਦੋ ਤੋਂ ਇਹੇ ਕਿਹਾ ਕੇ ਰੱਬ ਉਹਨਾਂ ਦਾ ਭਲਾ ਕਰੇ ਮੇਰੀਆਂ ਅੱਖਾਂ ਚੋ ਹੰਜੂ ਅਗੇ ਸੁਣਕੇ ਬਾਈ ਤੂੰ ਰੱਬ ਦਾ ਰੂਪ ਆ God bless you bro 👍
Baba mehar kre verr te baba traki deve verr nu bhut vdiya plyer👍
ਵਾਹਿਗੁਰੂ ਜੀ ਮਿਹਰ ਕਰੋ ਮੇਰੇ ਵੀਰ ਤੇ
Sirra banda ah 22 ji shindu jalalabad apa nu spot karni chahidi ah apne shindu veere di love you veer ji tusi khedna na chado te taraki karde raho
ਫੱਕਰ ਬੰਦੇ ਦੇ ਪੈਸੇ ਨੱਪ ਕੇ ਕੋਈ ਸਾਹ ਨਹੀਂ ਬਣ ਸਕਦਾ। ਬਾਈ ਦੀਆਂ ਗੱਲਾਂ ਸੁਣਕੇ ਹੀ ਮਨ ਚ ਹਲਚਲ ਹੋਈ ਜਾਂਦੀ ਆ। ਵਾਹਿਗੁਰੂ ਤਰੱਕੀ ਬਖਸ਼ੇ ਬਾਈ ਨੂੰ।
Veer ji Sachi gal aa
ਸੱਚਾ , ਨੇਕ ਤੇ ਫੱਕਰ ਬੰਦਾ
Ruh khush karti bnde di gllan sun k .rab da bnda
ਸਿੰਦੂ ਭਗਤ ਬੰਦਾ ਰੱਬ ਮੇਹਰ ਕਰੇ ਬਾਈ ਤੇ ਵਹਿਗੁਰੂ ਤਰੱਕੀ ਬਖਸੇ ਭਰਾ ਨੂੰ🙏🙏👍👍👍👍
ਫੱਕਰ ਬੰਦੇ ਸੁਣੇ ਸੀ ਅੱਜ ਦੇਖ ਵੀ ਲਿਆ ਸ਼ਿੰਦੁ ਵਾਈ ਬਾਬਾ ਤੇਨੂੰ ਬਹੁਤ ਉਪਰ ਲੈ ਕੇ ਜਵੇ ਇਹ ਅਰਦਾਸ ਆ।
ਬਹੁਤ ਵਧੀਆ ਜੀ ਬੰਦਾ ਦਿਲ ਦਾ ਸਾਫ ਆ ਰੱਬ ਤਰੱਕੀਆਂ ਬਖਸ਼ੇ ਅਤੇ ਹਮੇਸ਼ਾ ਖੁਸ਼ ਰੱਖੇ ਵਾਹਿਗੁਰੂ ਜੀ
ਬਹੁਤ ਵਧੀਆ ਪਲਿਆਰ ਪ੍ਰਮਾਤਮਾ tarake ਬਖਸ਼ੇ ਵਾਹਿਗੁਰੂ
ਬਹੁਤ ਚੰਗਾ ਰਤਨ ਵੀਰ ਜੀ
ਬਹੁਤ ਭਗਤ ਬੰਦਾ ਹੈ ਜਿਹੜੇ ਵੀਰਾਂ ਨੂੰ ਪ੍ਰਮਾਤਮਾ ਨੇ ਚੰਗੀ ਸੋਹਰਤ ਬਖਸੀ ਉਹ ਵੀਰ ਇਸ ਭਲੇ ਇਨਸਾਨ ਦੀ ਮਦਦ ਜ਼ਰੂਰ ਕਰੋ ।
ਕਬੱਡੀ ਦਾ ਧੰਨਾ ਭਗਤ ਸ਼ਿੰਦੂ ਜਲਾਲਾਬਾਦ ਦਾ ਬਹੁਤ ਹੀ ਜਿਆਦਾ ਸਿਧਾ ਸਾਧਾ ਬੰਦਾ ਆ।ਵਾਹਿਗੁਰੂ ਜੀ ਹੋਰ ਬਹੁਤ ਜ਼ਿਆਦਾ ਮੇਹਰ ਕਰਨ ਵੀਰ ਉੱਤੇ।ਮੇਰੀ ਔਕਾਤ ਤਾ ਨਹੀਂ ਕਿ ਮੈਂ ਕਿਸੇ ਮੱਦਦ ਕਰ ਸਕਾ ਪਰ ਸਿੰਦੂਂ ਵੀਰ ਲਈ ਜਿਨਾ ਹੋ ਸਕਿਆ ਜ਼ਰੂਰ ਕਰਾਗੇ ਕਿਰਪਾ ਕਰਕੇ ਸਿੰਦੂਂ ਵੀਰ ਜੀ ਦਾ ਨੰਬਰ ਮੈਨੂੰ ਦਿੱੱਤਾ ਜਾਵੇ
ਬੰਦਾ ਬਿਲਕੁੱਲ ਸੱਚਾ ਹੈ ਇਹਦੀ ਮਦਦ ਜਰੂਰ ਕਰਨ ਪ੍ਰਮੋਟਰ ਬਾਕੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਇਸ ਪਲੇਅਰ ਤੇ
ਭਗਤ ਤੇ ਫੱਕਰ ਬੰਦਾ ਆ ਸਿੰਦੂ ਜਲਾਲਾਬਾਦ , ਗਰੀਬੀ ਵੀ ਹੰਢਾਈ ਆ ਪੂਰੀ ਸਿੰਦੂ ਨੇ ਸੱਚੀਆਂ ਤੇ ਖਰੀਆਂ ਗੱਲਾਂ ਕੀਤੀਆਂ ਆ ਨੇ ਸਿੰਦੂ ਨੇ ਇੰਟਰਵਿਊ ਚ , ਵਾਹਿਗੁਰੂ ਮਹਿਰ ਕਰੇ ਸਿੰਦੂ ਭਰਾ ਤੇ ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ ਸਿੰਦੂ ਭਰਾ ਨੂੰ,,,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,,, ਬਹੁਤ ਹੀ ਵਧੀਆ ਇਨਸਾਨ ਆ ਸ਼ਿੰਦੂ,,, ਵਾਹਿਗੁਰੂ ਵੀਰ ਨੂੰ ਹਰ ਖੁਸ਼ੀ ਬਖਸ਼ਣ, #ਜਲਾਲਾਬਾਦੀ
ਵੀਰ ਦੀ ਸਾਦਗੀ ਨੇ ਰੂਹ ਖੁਸ਼ ਕਰਤੀ
ਬਹੁਤ ਵਧੀਆ ਬੰਦਾ ਵੀਰ ਵਾਹਿਗੁਰੂ ਜੀ ਵੀਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ....
Shindu 22 sirraa game aw ustaad tuhadi. Rab mehr kre
ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਤੇ att ਕਰਾਊ ਵੀਰ ਰੋਣਾ ਆ ਗਿਆ ਵੀਰ ਦੀ interview sun k
Bilkul Sacha sucha bnda....mehnat krde rho y
ਦਿਲੋਂ ਗੱਲਾਂ ਕੀਤੀਆਂ ਵੀਰੇ ਨੇ
ਸਾਰੇ ਪਲੇਅਰ ਦੋਸ਼ ਲੌਂਦੇ ਫੈਡਰੇਸ਼ਨ ਸੱਟ ਤੋਂ ਬਾਅਦ ਸੰਭਾਲਧੀ ਨਹੀਂ ਇਸ ਲਏ ਫੈਡਰੇਸ਼ਨ ਪ੍ਰਧਾਨ ਦੇ ਇੰਟਰ ਵਿਊ ਕਰੋ
ਬਾਈ ਦੀ ਬੋਲੀ ਦਾਸਦੀ ਆ ਕਿਨਾ ਫੱਕਰ ਬੰਦਾ ਰੱਬਾ ਮੈਹਰ ਕਰੀ ਵੀਰ ਤੇ🙏🙏🙏
ਮਾਲਕ ਚੜਦੀ ਕਲਾ ਬਖਸ਼ੇ ਵੀਰ ਨੂੰ,ਜਰੂਰ ਬਾਂਹ ਫੜਾ ਗਏ ਜੇ ਮਾਲਕ ਨੇ ਚਾਹਿਆ,ਭਾਵੇ ਪੈਸੇ ਨਾਲ ਭਾਵੇ ਵੀਜ਼ੇ ਦਾ ਕਰੀਏ
Y rab tenu trakiyan bakse ver tu shindu ver de help kro plz rab teri Har Ik bish puri kre
Sardar JI ਜਰੂਰ ਕਰਨੀ ਜੀ ਜੇ ਤੁਸੀ ਨੂੰ ਵਾਹਿਗੁਰੂ ਨੇ ਤੁਸੀ ਏਸ ਜੋਗ ਬਣਾਇਆ ਹੈ ਤਾ
ਖੱਟ ਲਾ ਪੁੰਨ ਵੀਰ
ਜਰੂਰ ਬਾਈ ਜੀ ਲੱਗੇ ਆ ਮਾਲਿਕ ਭਲੀ ਕਰੇ
ਵੀਰ ਜਰੂਰ ਕਰੀ ਹੈਲਪ ਸ਼ਿੰਦੂ ਦੀ।। ਫੇਰ ਦੇਖੋ ਜੇ ਕਿਵੇਂ ਜੱਟ ਪੁੱਠੇ ਕਰਦਾ
ਸਿੰਦੂ ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ ਬਖਸ਼ੇ ਮੇਰੇ ਲਾਇਕ ਕੋਈ ਸੇਵਾ ਹੋਏ ਤਾਂ ਦੱਸੀ
🙏 ਸਿਰਾਂ ਬੰਦਾ ,ਕਦੇ ਕਦੇ WhatsApp ਤੇ ਮੈਸੇਜ ਕਰ ਲਈ ਤੇ ਹੁਣ ਇਸ ਦੀ ਵੀਡੀਉ ਵੀ ਪਾਉਣੀ ਹੈ ਤੇ ਉਮੀਦ ਹੈ ਪਿਆਰ ਦੇਵੋਗੇ ।
ਸੱਚਾ ਇਨਸਾਨ ਅਾ ਰੱਬ ਤਨੂੰ ਬਹੁਤ ਤਰਕਿਆ ਬਖਸ਼ੇ ਸੱਚੇ ਪਦਸ਼ਾਹਾ
ਰੋਣਾ ਨਿਕਲ ਗਿਆ ਵੀਰ ਦੀ interview sunke ਸੱਚੀ ਵੀਰ ਭਗਤ ਬੰਦਾ
Binder Singh sachi yr Rona a gyaa 22 da nubr hai ta deoo
ਬਹੁਤ ਰਵਾਇਆ😭😭ਵੀਰੇ ਦੀਅਾ ਗਲਾ ਨੇ ਵਾਹਿਗੁਰੂ ਮੇਹਰ ਭਰਿਆ ਹਥ ਰਖੇ
ਬਾਈ ਹਾਰ ਹੁੰਦੇ ਕਦੇ ਮਰਦ ਦਲੇਰ ਬਸ ਹੌਸਲੇ ਬਣਾ ਕੇ ਤੁਸੀ ਬੰਬ ਰੱਖਿਓ ਜਿੱਤ ਜਰੂਰ ਜਾਰੀ ਜੰਗ ਰੱਖਿਓ
ਸਿੰਦੂ ਬਾਈ ਅਾਓੁਣ ਵਾਲਾ ਸਮਾ ਸਿੰਦੂ ਵੀਰੇ ਤੇਰਾ ਈ ਅਾਰੱਬ ਮੇਹਰ ਕਰੇ
ਵਾਹ ਸ਼ਿੰਦੂ ਕਬੱਡੀ
ਰੱਬ ਵੀਰ ਤੇਨੂੰ ਚੜਦੀਕਲਾ ਚ ਰੱਖੇ 🙏🙏💪💪❤
ਬਾਈ ਛਿੰਦੂ ਚੰਗਾ ਖਿਡਾਰੀ ਹੋਣ ਦੇ ਨਾਲ-ਨਾਲ ਚੰਗਾ ਇਨਸਾਨ ਵੀ ਆ
ਬਹੁਤ ਵਧੀਆ ਬੰਦਾ ਯਾਰ ਵਾਹਿਗੁਰੂ ਮੇਹਰ ਕਰੇ ਵੀਰ ਤੇ ਹੋਰ ਤਰੱਕੀ ਬਖਸ਼ੇ
ਵੀਰ ਜਿਸ ਨੇ ਤੇਰਾ ਹੱਕ ਖਾਦਾ ਬਖਸਿਆ ਨੀ ਜਾਣਾ ਬੰਦਿਆਂ ਤੋਂ ਤਾ ਬਚ ਜਾਊ ਰੱਬ ਤੋਂ ਨਹੀਂ ਬਚਦਾ
ਬੁਹਤ ਵਧੀਆ ਖੇਡ ਬਾਈ ਦੀ
Raaba eh bnde di mehnt da mulll pai🙏🙏🙏🙏rona aagya yr bai dil da scha bnda wa
Kaint veer shindu😘
Amana kaone boht siraa player c 52 "57"62 kg Da ikkla hi match jitt lenda c gittta chakan da boht tajraba C amana nu sada mittar Aa boht pyara
ਵਾਹਿਗੁਰੂ ਚੜਦੀ ਕਲਾ ਰੱਖਣ ਜੀ
ਵਾਹਿਗੁਰੂ ਜੀ ਕਿਰਪਾ ਕਰਨ ਵੀਰ ਤੇ ਚੜ੍ਹਦੀ ਕਲਾ ਰੱਖਣ
ਵਾਹਿਗੁਰੂ ਤਰੱਕੀਆਂ ਬਖਸੇ
ਵਾਹਿਗੁਰੂ ਜੀ ਤੈਨੂੰ ਤਰੱਕੀਆਂ ਬਖਸੇ ਵੀਰ
Waheguru mehar kre vir tere te
ਬਾਈ ਸਾਰਿਆ ਬਰਾਵਾ ਦੀਆ ਦੁਆਵਾ ਇਕ ਦਿਨ ਜਰੂਰ ਤਰੱਕੀ ਕਰੇਗਾ
Bhai di interview sun ke ਦਿਲ ਭਰ ਆਇਆ waheguru ji mahar kareo veer te
ਸਹੀ ਕਿਹਾ
ਪਿਛਲੇ ਸੀਜਨ ਚ ਦਸ਼ਮੇਸ਼ ਕਬੱਡੀ ਕਲੱਬ ਜਿੰਦਰ ਖਾਨੋਵਾਲ ਵੱਲੋਂ ਪੂਰਾ ਵਧਿਆ ਖੇਡਿਆ
ਬਹੁਤ ਵੱਦੀਅਾ ਭੋਲਾ ਵੱਦਾ ਵੀਰ ਕਲਗੀਧਰ ਪਿਤਾ ਤੇਰਾ ਸਾਥ ਦਿੳੁ
Dil da saaf banda, dil jit lia veere ne. God bless you.
I proud him so good person & heart so clean
ਵਾਹਿਗੁਰੂ ਭਲਾ ਕਰੋ
Siraa phajji good job eda he inrvoooo krde ryoooo 🙏🙏🙏🙏🙏🙏
ਸਿਰੋਂ ਸਾਧ ਬੰਦਾ ਸਲਾਮ ਵੀਰ ਨੂੰ ਞੀਰ ਜੀ ਪਰਮਾਤਮਾ ਤੁਹਾਡੀ ਲੰਮੀ ਉਮਰ ਬਖਸ਼ੇ ਹਰਜੀਤ ਭੁੱਲਰ ਯਾਰੇ ਵਾਲੀਆ ਫਿਰੋਜ਼ਪੁਰੀਆ
ਯਾਰ ਦਿਲ ਦਾ ਸਾਫ ਬੰਦਾ ਆ ਸਿੰਦੂ ਭਾਜੀ
ਫੱਕਰ ਬੰਦਾ ਆ ਸਿੰਦੂ ਵਾਹਿਗੁਰੂ ਦਿਨ ਦੁਗਣੀ ਰਾਤ
ਚੋਗਣੀ ਤਰੱਕੀ ਵਖਸੇ
Nice
Sachi sandeep nangal ambia ne heere bande di support kiti a jeonda rahe
ਧੰਨਵਾਦ ਵੀਰ ਸਿੰਦੂ ਦੀ ਮੁਲਾਕਾਤ ਵਖਾਉਣ ਲਈ
Best of luck bai👍🏻
A ta taet lagada veer
@@paretamsingh2594 sharam kr bolan ton pehla tu kuj deke giya c shindu nu
ਦੇਹੜਕੇ ਮੈਚ ਸੀ 2015 ਜਾ 2016 ਚ ਹੋਣਾ, b ਗਰਾਉਡ ਚ ਮੈਚ ਸੀ ,ਉਥੇ ਡਿਸਪੋਜਲ ਖਿਡੇ ਹੋਏ ਸੀ,ਹੋਰ ਬਹੁਤ ਤਕੜੇ ਪਲੇਅਰ ਵੀ ਖੇਡੇ, ਪਰ ਛਿਦੂ ਨੇ ਅੱਧਾ ਘੰਟਾ ਲਾ ਕੇ ਉਹ ਸਾਰੇ ਡਿਸਪੂਜਲ ਚੁਕੇ,
ਤੰਦਰੁਸਤੀ , ਤਰੱਕੀ ,ਦੌਲਤ ,ਸੌਹਰਤ ਰੱਬ ਤੈਨੂੰ ਸਭ ਬਖ਼ਸ਼ੇ ਵੀਰ ।
ਜਿੱਥੇ ਵੀ ਇਹੋ ਜਿਹੇ ਪਲੇਅਰ ਮਿਲਦੇ ਆ ਸਨਮਾਨ ਜਰੂਰ ਕਰਿਆ ਕਰੋ। ਪੱਤਰਕਾਰ ਵੀਰ ਦਾ ਵੀ ਧੰਨਵਾਦ ਇਹੋ ਜਿਹੇ ਗਰੀਬ ਘਰਾਂ ਤੋ ਉੱਠ ਕੇ ਪਲੇਅਰ ਬਣਨਾ ਬਹੁਤ ਔਖੀ ਗੱਲ ਐ
Shi kiha vr ji
ਛਿੱਦੂ ਭਗਤ ਪਲੇਅਰ ਆ
ਅਸਲੀ ਹੀਰੋ ਤਾਂ ਆ ਵਾ ਸਲੂਟ ਆ Shindu ਵੀਰੇ 🙋♂️
ਭਗਤ ਬੰਦਾ ਬਾਈ
ਵਾਹਿਗੁਰੂ ਮੇਹਰ ਕਰੇ ਵੀਰ ਤੇ ਬਾਈ ਹੱਥ ਜੋੜ ਕੇ ਬੇਨਤੀ ਅਾ ਵੀਰੇ ਜੋ ਕੋਈ ਵੀਰ ਮਦਦ ਕਰ ਸਕਦਾ ਤਾ ਜਰੂਰ ਕਰੇੳੁ ਵੀਰ ਦੀ
ਵਾਹਿਗੁਰੂ ਮੇਹਰ ਕਰੇ ਵੀਰ ਤੇ
ਇੰਟਰਵਿਊ ਸੁਣ ਕੇ ਕੌਣ ਕੌਣ ਰੋਇਆ ,,,,,,, ਮੈਂ ਵੀ ਠੀਕ ਠਾਕ ਜੇ ਪਰਿਵਾਰ ਚੋ ਆ ਬਾਈ ਨਈ ਤੈਨੂੰ ਗੱਡੀ ਨਾਲ ਸਨਮਾਨਿਤ ਕਰਦਾ ਬਾਈ ,,,, ਵਾਹਿਗੁਰੂ ਤੈਨੂੰ ਕਬੱਡੀ ਦਾ ਸਭ ਤੋਂ ਤਕੜਾ ਜਾਫੀ ਬਣਾਵੇ 🙏
Rona Aya Veer . Rab Sacheya Nal Hunda.. 😊😊
Yr sachi banda bra ghaint a
Yr koi ehna changa v hunda koi .......
@@manpreetkaurmann9969
Bhut vdia shindu veer badde dil aala wmk
ਯਾਰ ਕੋਈ ਸ਼ਬਦ ਨਹੀ ਸਾਫ ਦਿਲ ਦੇ ਬੰਦੇ ਲਈ ਵਾਹਿਗੁਰੂ ਤੰਦਰੁਸਤੀ ਬਖ਼ਸ਼ੇ ❤️❤️❤️❤️
ਸੀਦੂੰ ਬਾਈ ਤੈਨੂੰ ਰੱਬ ਹਮੇਸ਼ਾ ਹੀ ਮੂੰਹ ਮੰਗੀ ਚੀਜ਼ ਦੇਵੇ love you bro
ਮੇਰਾ ਬਾਈ ਦੀਆਂ ਗੱਲਾਂ ਸੁਣ ਕੇ ਰੋਣਾ ਨਿਕਲ ਗਿਆ
ਮੇਰਾ ਬਾਈ ਦੀਆਂ ਗੱਲਾਂ ਸੁਣ ਕੇ ਰੋਣਾ ਨਿਕਲ ਗਿਆ ਵਾਹਿਗੁਰੂ ਜੀ ਮਿਹਰ ਕਰੇ ਬਾਈ ਤੇ
ਵਾਹ ਯਾਰ ਕਹਿੰਦਾ ਕੁੱਝ ਨੀ ਕਹਿੰਣਾ ਰੱਬ ਓਹਨਾਂ ਦਾ ਭਲਾ ਕਰੇ
ਛੋਟਾ ਵੀਰ ਬਹੁਤ ਹੀ ਸਾਊ ਸੁਭਾਅ ਦਾ ਨੇਕ ਬੰਦਾ ਹੈ
Manjaap Kaur sahi kiha g bhut vdia nature aa ggg
Hlo
22 da account no le k send kro
ਸਿੰਦੂ ਵੀਰੇ ਮਿਹਨਤ ਕਰੋ ਇਹਨਾਂ ਤੇ ਹਿੱਕ ਤੇ ਬੂਟਾ ਲਾ ਵੀਰੇ।ਦੁਨੀਆਂ ਹਸਦਿਆ ਨਾਲ ਹਸਦੀ ਆ ਵੀਰੇ।ਰੱਬ ਰਾਖਾ।
ਮਸਤ ਮੌਲਾ ਬੰਦਾ ਬਾਈ ।। ਕੌਡੀ ਚ ਰੱਜੇ ਨੂੰ ਰਜਾਉਂਦੇ ਆ ।।
ਰਵਾ ਤਾ ਪਤੰਦਰ ਨੇ ਅੈਡਾ ਭੋਲਾ ਬੰਦਾ ਯਾਰ ਸੋਚ ਕੇ ਹੈਰਾਨੀ ਹੁੰਦੀ ਆ ਵੀ ਦੁਨੀਆਂ ਤੇ ਅੱਜ ਵੀ ਇਹੋ ਜਿਹੇ ਦਰਵੇਸ਼ ਬੰਦੇ ਪੲੋ ਆ
ਰੱਬ ਤਰੱਕੀ ਦੇਵੇ ਰਵਾ ਤਾ 22 ਨੇ
Sahi gall y
sach veer😢
Rab da Banda veer shindu Dil bhar Aya veer tenu sun ke
Waheguru y nu tarakki dewe bht vadia shi keha tuc
ਹਾਏ ਓ ਰੱਬਾ , ਏਸ ਬੰਦੇ ਦਾ ਹੱਕ ਰੱਖਣ ਦਾ ਜੀਅ ਵੀ ਕਿਵੇਂ ਕਰਿਆ ਕਿਸੇ ਦਾ !!!
ਜਿਉਦਾਂ ਰਹਿ ਵੀਰ, ਕੋਈ ਨਾ ਕੋਈ ਤੇਰੀ ਬਾਂਹ ਫੜੂਗਾ ਆਵਦੀ ਗੇਮ ਵਧੀਆ ਰੱਖ
Right bro mnn bhar gya yr veer diya gllan sun k
ਬਾਬਾ ਜੀ ਮਿਹਰ ਭਰਿਆ ਹੱਥ ਰੱਖਿਓ ਏਸ ਭੋਲੇ ਪੰਛੀ ਤੇ । ਬਾਹਰ ਦੀ ਸੈਰ ਕਰਾਵੇ ਬਾਬਾ ਇਹਨੂੰ । ਵਾਹਿਗੁਰੂ ਤੰਦਰੁਸਤੀ ਬਖਸ਼ੇ । 😊।
ਸਦਕੇ ਵੀਰੇ ਤੇਰੇ ਸੁਲਤਾਨ ਤੇਰਾ ਸਵਾ ਲੱਖ ਰੱਖ ਗਿਆ ਤੂੰ ਫਿਰ ਵੀ ਓਹਨੂੰ ਵਧੀਆ ਕਹਿ ਰਿਹਾ। ਵਾਹਿਗੁਰੂ ਤੈਨੂੰ ਤਰੱਕੀ ਦੇਵੇ।
ਬਹੁਤ ਵਧੀਆ ਸੁਭਾਅ ਵੀਰ ਦਾ,ਡਰੋਲੀ ਭਾਈ ਇੱਕ ਪੱਤਰਕਾਰ ਇਹਨੂੰ ਕਹਿੰਦਾ ਤੇਰੀ ਇੰਟਰਵਿਊ ਕਰਨੀ ਆ ਪਾਸੇ ਆਜਾ।ਇਹ ਵਿਚਾਰਾ ਬਹੁਤ ਨਰਵਸ ਸੀ ਤੇ ਸੰਗ ਰਿਹਾ ਸੀ।ਉਦੋਂ ਮੈਂ ਇਹਦੇ ਨਾਲ ਗਿਆ ਸੂ।ਵਜਨੀ ਕਬੱਡੀ ਚ ਬਹੁਤ ਦਹਿਸ਼ਤ ਸੀ ਓਪਨ ਚ ਵੀ ਵਧੀਆ ਖੇਡ ਰਿਹਾ।
ਸਿਰਾ ਬੰਦਾ ਯਾਰ ਬੋਲਣ ਦੇ ਅੰਦਾਜ ਤੋ ਪਤਾ ਲਗਦਾ ਵੀ ਸੱਚਾ ਸੁੱਚਾ ਬੰਦਾ
ਫੱਕਰ ਬੰਦਾ ਮਾਸੂਮੀਅਤ ਕਿੰਨੀ ਆ ਵਾਹਿਗੁਰੂ ਮੇਹਰ ਕਰੇ ਬਈ ਤੇ
ਐਦਾਂ ਕਿਸੇ ਦਾ ਹਕ਼ ਨਾ ਮਾਰੋ, ਇਸਤੇਮਾਲ ਨਾ ਕਰੋ, ਭਗਤ ਬੰਦਿਆ ਦੀ ਹਾਹ ਨਾ ਲਓ।
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ।
Manpreet Kaur han g sahi kiha ggg
ਬਾਈ ਮੇਰੀ ਪ੍ਰਮੋਟਰ ਵੀਰਾ ਨੂੰ ਬੇਨਤੀ ਆ ਕਿ ਕੱਲੇ ਤਕੜੇ ਬੰਦਿਆ ਦਾ ਘਰ ਹੀ ਨਾ ਭਰੀ ਜਾਉ ਆ ਗਰੀਬਾਂ ਬਾਰੇ ਵੀ ਸੋਚੋ ਕੁਝ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ ਬਾਈ ਸਿੰਦੂ ਜਲਾਲਾਬਾਦ ਤੇ ਕੋਈ ਨਾ ਟੈਨਸ਼ਨ ਨਾ ਲੈ ਮਿੱਤਰਾ ਰੱਬ ਕਿਸੇ ਨਾ ਕਿਸੇ ਦਿਨ ਕਿਰਪਾ ਜਰੂਰ ਕਰੂ
ਵੀਰੇ ਸੱਚ ਆ ਭਰਿਆ ਨੂੰ ਭਰਦੇ ਆ।ਕੁਮੈਟਰੀ ਵਾਲੇ ਵੀਰੇ ਵੀ ਉਹਨਾ ਪਲੇਅਰਾ ਦਾ ਨਾਮ ਲੈਦੇ ਜਿਹੜੇ ਜਾਣ ਲੱਗਿਆ ਜੇਬ ਗਰਮ ਕਰਦੇ ਆ।
ਇੰਟਰਵਿਊ ਦੇਖ ਕੇ ਮਨ ਨੂੰ ਬਹੁਤ ਦੁੱਖ ਲੱਗਾ ਜੀ
ਵੀਰ ਜੀ, ਨੂੰ, ਵਾਹਿਗੁਰੂ ਜੀ, ਚੜਦੀ ਕਲਾ ਵਿੱਚ ਰੱਖੇ
ਬੰਦਾ ਸੱਚਾ ਯਰ
ਵਾਹਿਗੁਰੂ ਜੀ ਕਿਰਪਾ ਕਰਨੀ ਵੀਰ ਤੇ, ਨੇਕ-ਦਿਲ ਇਨਸਾਨ ਬੰਦਾ👍
ਅਸਲੀ ਸਟਾਰ ਆ ਕਬੱਡੀ ਦਾ। ਮਰ ਜੋ ਲੱਖਾਂ ਰੁਪਏ ਲਾਉਣ ਵਾਲੇ ਪ੍ਰਮੋਟਰ ਉ।
Shakot wale le gy hun
ਰੱਬ ਮੇਹਰ ਕਰੇ ਮੇਰੇ ਵੀਰ ਤੇ ਰਤਨ ਧਾਲੀਵਾਲ ਵੀਰ ਤੁਹਾਡਾ ਧੰਨਵਾਦ ਜੋ ਇਸ ਵੀਰ ਦੀ ਇੰਟਰਵਿਊ ਕੀਤੀ
ਵਾਹਿਗੂਰ ਦੀ।ਮੇਹਰ।ਸਦਕਾ।ਸਿੰਦੂ।ਸਾਹਕੋਟ।ਟੀਮ ।ਲਈ ।ਸਲੈਕਟ।ਹੋ।ਗਿਆ ।
ਵੀਰ ਬਹੁਤ ਵਧੀਆ ਗੱਲ ਕੀਤੀ ਤੁਸੀਂ ਇਨੰਟਰਵਿਉ ਕਰਕੇ ਤੇ ਵੀਰ ਸੁਲਤਾਨ ਬਹੁਤ ਵਧੀਆ ਬੰਦਾ ਏ ਉਹ ਜਰੂਰ ਮਦਦ ਕਰੁਗਾ ਬਾਕੀ ਵੀ ਵਧੀਆ ਪਲੇਅਰ ਏ ਸਭ ਮਦਦ ਕਰਨਗੇ ਵਾਹਿਗੁਰੂ ਮੇਹਰ ਕਰੇ
ਭਗਤ ਬੰਦਾ ਭਾਊ, ਬਾਬਾ ਦੀਪ ਸਿੰਘ ਜੀ ਸ਼ਹੀਦ ਭਾਊ ਨੂੰ ਤਗੜਾ ਰੱਖੇ
ਬਹੁਤ ਮਨ ਦੁਖੀ ਹੋਇਆ ਵੀਡੀਉ ਦੇਖ ਕੇ ਫੱਕਰ ਬੰਦਾ ਬਾਈ ਮੇਹਰ ਕਰੇ ਪਰਮਾਤਮਾ
Eh banda super duper star a
ਅੱਖੀਆਂ ਭਰ ਆਈਆਂ ਯਾਰ ਬਾਈ ਦੀਆਂ ਗੱਲਾਂ ਬਾਤਾਂ ਸੁਣ ਕੇ ਵਾਹਿਗੁਰੂ ਮਿਹਰ ਕਰੇ ਜੀ ਤੁਹਾਡੇ ਤੇ ਪਰ ਚੰਗੇ ਪਲੇਅਰਾ ਨੂੰ ਵੀ ਚਾਹੀਦਾ ਛਿੰਦੂ ਦੀ ਮਦਦ ਕਰਨ
ਅੱਖਾਂ ਚ ਹੰਝੂ ਲਿਆ ਤੇ ਪਤੰਦਰਾ ਐਡਾ ਭਗਤ ਬੰਦਾ ਯਾਰ ਵੀਰੇ ਰੱਬ ਸਭ ਦੇਖਦਾ ਦਿਲ ਰੱਖ ਉਹ ਦਿਨ ਦੂਰ ਨਹੀਂ ਜਦ ਉਹੀ ਬੰਦੇ ਸ਼ਿੰਦੂ ਨੂੰ ਪਰਾਉਹਣੇ ਵਾਂਗ ਮੰਨਣਗੇ wmk
ਸਾਫ਼ ਦਿਲ ਬੰਦਾ ਵੀਰ
ਵਾਹਿਗੁਰੂ ਮੇਹਰ ਕਰੇ
ਬਹੁਤ ਧੱਕੜ ਜਾਫੀ ਆ ਵੀਰ ਸਿੰਦੂ ਜਲਾਲਾਬਾਦੀਆ
ਬੰਦੇ ਦੀ ਬੋਲੀ ਤੋਂ ਹੀ ਪਤਾ ਲੱਗਦਾ ਵੀ ਭਗਤ ਬੰਦਾ
ਵਧੀਅਾ ਪਲੇਅਰ ਤੇ ਸਿੱਧਾ ਪੱਧਰਾਂ ਬੰਦਾ ਬਾੲੀ
22 ਯਾਰ ਮੈਂ ਬੋਲਣਾ ਨਹੀਂ ਸੀ ਪਰ ਯਾਰ ਬੰਦਾ ਦਿਲੋਂ ਸਾਫ ਲਗਦਾ ਇਸਲਈ ਕੰਟਰੋਵਰਸੀ ਵਾਲੇ ਪ੍ਰਸ਼ਨ ਨਾ ਪੁੱਛ ਯਾਰ ਉਹ ਤਾਂ ਆਪਣਾ ਵਿਚਾਰ ਦੱਸ ਰਿਹਾ ਅਗਲੇ ਦੀ ਦੁਸ਼ਮਣੀ ਪਵਾ ਦਿਓਗੇ।
ਜੇ ਪੁੱਛਣਾ ਵੀ ਆ ਤਾਂ ਨਾਲ ਦੋ ਸ਼ਬਦ ਹੋਰ ਲਾਇਆ ਕਰੋ ਇੱਦਾ ਕਿ ਸਿੰਧੂ 22 ਤੂੰ ਆਪਣਾ ਵਿਚਾਰ ਦੱਸ ਕਿ ਹੋਣਾ ਚਾਹੀਦਾ ਇਸ ਨਾਲ ਗੱਲ ਦਾ ਮਤਲਬ ਸਹੀ ਨਿਕਲੇਗਾ ਕਿ ਲੋਕੀ ਜੋ ਮਰਜੀ ਕਰਨ ਪਰ ਮੇਰਾ ਵਿਚਾਰ ਇਹ ਆ ਸੁਨਣ ਵਾਲਾ ਸਮਝੇਗਾ ਉਹ ਸਿਧਿ ਗੱਲ ਦੱਸ ਰਿਹਾ ਪਰ ਦੁਸ਼ਮਣੀ ਪੈ ਸਕਦੀ। ਕਲ ਨੂੰ ਪ੍ਰਮੋਟਰ ਯਾ ਪ੍ਰਧਾਨ ਖ਼ਾਰ ਖਾਣ ਲੱਗ ਜਾਣ ਗੈ
Dil da saff banda jeonda vasda rhe bro appa tere fan hoge interview dekh k
ਬਾਈ ਜਦੋ ਤੋਂ ਇਹੇ ਕਿਹਾ ਕੇ ਰੱਬ ਉਹਨਾਂ ਦਾ ਭਲਾ ਕਰੇ ਮੇਰੀਆਂ ਅੱਖਾਂ ਚੋ ਹੰਜੂ ਅਗੇ ਸੁਣਕੇ ਬਾਈ ਤੂੰ ਰੱਬ ਦਾ ਰੂਪ ਆ God bless you bro 👍
Baba mehar kre verr te baba traki deve verr nu bhut vdiya plyer👍
ਵਾਹਿਗੁਰੂ ਜੀ ਮਿਹਰ ਕਰੋ ਮੇਰੇ ਵੀਰ ਤੇ
Sirra banda ah 22 ji shindu jalalabad apa nu spot karni chahidi ah apne shindu veere di love you veer ji tusi khedna na chado te taraki karde raho
ਫੱਕਰ ਬੰਦੇ ਦੇ ਪੈਸੇ ਨੱਪ ਕੇ ਕੋਈ ਸਾਹ ਨਹੀਂ ਬਣ ਸਕਦਾ। ਬਾਈ ਦੀਆਂ ਗੱਲਾਂ ਸੁਣਕੇ ਹੀ ਮਨ ਚ ਹਲਚਲ ਹੋਈ ਜਾਂਦੀ ਆ। ਵਾਹਿਗੁਰੂ ਤਰੱਕੀ ਬਖਸ਼ੇ ਬਾਈ ਨੂੰ।
Veer ji Sachi gal aa
ਸੱਚਾ , ਨੇਕ ਤੇ ਫੱਕਰ ਬੰਦਾ
Ruh khush karti bnde di gllan sun k .rab da bnda
ਸਿੰਦੂ ਭਗਤ ਬੰਦਾ ਰੱਬ ਮੇਹਰ ਕਰੇ ਬਾਈ ਤੇ ਵਹਿਗੁਰੂ ਤਰੱਕੀ ਬਖਸੇ ਭਰਾ ਨੂੰ🙏🙏👍👍👍👍
ਫੱਕਰ ਬੰਦੇ ਸੁਣੇ ਸੀ ਅੱਜ ਦੇਖ ਵੀ ਲਿਆ ਸ਼ਿੰਦੁ ਵਾਈ ਬਾਬਾ ਤੇਨੂੰ ਬਹੁਤ ਉਪਰ ਲੈ ਕੇ ਜਵੇ ਇਹ ਅਰਦਾਸ ਆ।
ਬਹੁਤ ਵਧੀਆ ਜੀ ਬੰਦਾ ਦਿਲ ਦਾ ਸਾਫ ਆ ਰੱਬ ਤਰੱਕੀਆਂ ਬਖਸ਼ੇ ਅਤੇ ਹਮੇਸ਼ਾ ਖੁਸ਼ ਰੱਖੇ ਵਾਹਿਗੁਰੂ ਜੀ
ਬਹੁਤ ਵਧੀਆ ਪਲਿਆਰ ਪ੍ਰਮਾਤਮਾ tarake ਬਖਸ਼ੇ ਵਾਹਿਗੁਰੂ
ਬਹੁਤ ਚੰਗਾ ਰਤਨ ਵੀਰ ਜੀ
ਬਹੁਤ ਭਗਤ ਬੰਦਾ ਹੈ ਜਿਹੜੇ ਵੀਰਾਂ ਨੂੰ ਪ੍ਰਮਾਤਮਾ ਨੇ ਚੰਗੀ ਸੋਹਰਤ ਬਖਸੀ ਉਹ ਵੀਰ ਇਸ ਭਲੇ ਇਨਸਾਨ ਦੀ ਮਦਦ ਜ਼ਰੂਰ ਕਰੋ ।
ਕਬੱਡੀ ਦਾ ਧੰਨਾ ਭਗਤ ਸ਼ਿੰਦੂ ਜਲਾਲਾਬਾਦ ਦਾ
ਬਹੁਤ ਹੀ ਜਿਆਦਾ ਸਿਧਾ ਸਾਧਾ ਬੰਦਾ ਆ।
ਵਾਹਿਗੁਰੂ ਜੀ ਹੋਰ ਬਹੁਤ ਜ਼ਿਆਦਾ ਮੇਹਰ ਕਰਨ ਵੀਰ ਉੱਤੇ।
ਮੇਰੀ ਔਕਾਤ ਤਾ ਨਹੀਂ ਕਿ ਮੈਂ ਕਿਸੇ ਮੱਦਦ ਕਰ ਸਕਾ
ਪਰ ਸਿੰਦੂਂ ਵੀਰ ਲਈ ਜਿਨਾ ਹੋ ਸਕਿਆ ਜ਼ਰੂਰ ਕਰਾਗੇ
ਕਿਰਪਾ ਕਰਕੇ ਸਿੰਦੂਂ ਵੀਰ ਜੀ ਦਾ ਨੰਬਰ ਮੈਨੂੰ ਦਿੱੱਤਾ ਜਾਵੇ
ਬੰਦਾ ਬਿਲਕੁੱਲ ਸੱਚਾ ਹੈ ਇਹਦੀ ਮਦਦ ਜਰੂਰ ਕਰਨ ਪ੍ਰਮੋਟਰ ਬਾਕੀ ਵਾਹਿਗੁਰੂ ਮੇਹਰ ਭਰਿਆ ਹੱਥ ਰੱਖਣ ਇਸ ਪਲੇਅਰ ਤੇ
ਭਗਤ ਤੇ ਫੱਕਰ ਬੰਦਾ ਆ ਸਿੰਦੂ ਜਲਾਲਾਬਾਦ , ਗਰੀਬੀ ਵੀ ਹੰਢਾਈ ਆ ਪੂਰੀ ਸਿੰਦੂ ਨੇ ਸੱਚੀਆਂ ਤੇ ਖਰੀਆਂ ਗੱਲਾਂ ਕੀਤੀਆਂ ਆ ਨੇ ਸਿੰਦੂ ਨੇ ਇੰਟਰਵਿਊ ਚ , ਵਾਹਿਗੁਰੂ ਮਹਿਰ ਕਰੇ ਸਿੰਦੂ ਭਰਾ ਤੇ ਵਾਹਿਗੁਰੂ ਹੋਰ ਤਰੱਕੀਆਂ ਬਖਸ਼ੇ ਸਿੰਦੂ ਭਰਾ ਨੂੰ,,,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,,, ਬਹੁਤ ਹੀ ਵਧੀਆ ਇਨਸਾਨ ਆ ਸ਼ਿੰਦੂ,,, ਵਾਹਿਗੁਰੂ ਵੀਰ ਨੂੰ ਹਰ ਖੁਸ਼ੀ ਬਖਸ਼ਣ, #ਜਲਾਲਾਬਾਦੀ
ਵੀਰ ਦੀ ਸਾਦਗੀ ਨੇ ਰੂਹ ਖੁਸ਼ ਕਰਤੀ
ਬਹੁਤ ਵਧੀਆ ਬੰਦਾ ਵੀਰ ਵਾਹਿਗੁਰੂ ਜੀ ਵੀਰ ਤੇ ਮਿਹਰ ਭਰਿਆ ਹੱਥ ਰੱਖਣਾ ਜੀ....
Shindu 22 sirraa game aw ustaad tuhadi. Rab mehr kre
ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਤੇ att ਕਰਾਊ ਵੀਰ ਰੋਣਾ ਆ ਗਿਆ ਵੀਰ ਦੀ interview sun k
Bilkul Sacha sucha bnda....mehnat krde rho y
ਦਿਲੋਂ ਗੱਲਾਂ ਕੀਤੀਆਂ ਵੀਰੇ ਨੇ
ਸਾਰੇ ਪਲੇਅਰ ਦੋਸ਼ ਲੌਂਦੇ ਫੈਡਰੇਸ਼ਨ ਸੱਟ ਤੋਂ ਬਾਅਦ ਸੰਭਾਲਧੀ ਨਹੀਂ ਇਸ ਲਏ ਫੈਡਰੇਸ਼ਨ ਪ੍ਰਧਾਨ ਦੇ ਇੰਟਰ ਵਿਊ ਕਰੋ
ਬਾਈ ਦੀ ਬੋਲੀ ਦਾਸਦੀ ਆ ਕਿਨਾ ਫੱਕਰ ਬੰਦਾ ਰੱਬਾ ਮੈਹਰ ਕਰੀ ਵੀਰ ਤੇ🙏🙏🙏
ਮਾਲਕ ਚੜਦੀ ਕਲਾ ਬਖਸ਼ੇ ਵੀਰ ਨੂੰ,ਜਰੂਰ ਬਾਂਹ ਫੜਾ ਗਏ ਜੇ ਮਾਲਕ ਨੇ ਚਾਹਿਆ,ਭਾਵੇ ਪੈਸੇ ਨਾਲ ਭਾਵੇ ਵੀਜ਼ੇ ਦਾ ਕਰੀਏ
Y rab tenu trakiyan bakse ver tu shindu ver de help kro plz rab teri Har Ik bish puri kre
Sardar JI ਜਰੂਰ ਕਰਨੀ ਜੀ ਜੇ ਤੁਸੀ ਨੂੰ ਵਾਹਿਗੁਰੂ ਨੇ ਤੁਸੀ ਏਸ ਜੋਗ ਬਣਾਇਆ ਹੈ ਤਾ
ਖੱਟ ਲਾ ਪੁੰਨ ਵੀਰ
ਜਰੂਰ ਬਾਈ ਜੀ ਲੱਗੇ ਆ ਮਾਲਿਕ ਭਲੀ ਕਰੇ
ਵੀਰ ਜਰੂਰ ਕਰੀ ਹੈਲਪ ਸ਼ਿੰਦੂ ਦੀ।। ਫੇਰ ਦੇਖੋ ਜੇ ਕਿਵੇਂ ਜੱਟ ਪੁੱਠੇ ਕਰਦਾ
ਸਿੰਦੂ ਪ੍ਰਮਾਤਮਾ ਤੈਨੂੰ ਚੜ੍ਹਦੀ ਕਲਾ ਬਖਸ਼ੇ ਮੇਰੇ ਲਾਇਕ ਕੋਈ ਸੇਵਾ ਹੋਏ ਤਾਂ ਦੱਸੀ
🙏 ਸਿਰਾਂ ਬੰਦਾ ,ਕਦੇ ਕਦੇ WhatsApp ਤੇ ਮੈਸੇਜ ਕਰ ਲਈ ਤੇ ਹੁਣ ਇਸ ਦੀ ਵੀਡੀਉ ਵੀ ਪਾਉਣੀ ਹੈ ਤੇ ਉਮੀਦ ਹੈ ਪਿਆਰ ਦੇਵੋਗੇ ।
ਸੱਚਾ ਇਨਸਾਨ ਅਾ ਰੱਬ ਤਨੂੰ ਬਹੁਤ ਤਰਕਿਆ ਬਖਸ਼ੇ ਸੱਚੇ ਪਦਸ਼ਾਹਾ
ਰੋਣਾ ਨਿਕਲ ਗਿਆ ਵੀਰ ਦੀ interview sunke ਸੱਚੀ ਵੀਰ ਭਗਤ ਬੰਦਾ
Binder Singh sachi yr Rona a gyaa 22 da nubr hai ta deoo
ਬਹੁਤ ਰਵਾਇਆ😭😭ਵੀਰੇ ਦੀਅਾ ਗਲਾ ਨੇ
ਵਾਹਿਗੁਰੂ ਮੇਹਰ ਭਰਿਆ ਹਥ ਰਖੇ
ਬਾਈ ਹਾਰ ਹੁੰਦੇ ਕਦੇ ਮਰਦ ਦਲੇਰ ਬਸ ਹੌਸਲੇ ਬਣਾ ਕੇ ਤੁਸੀ ਬੰਬ ਰੱਖਿਓ ਜਿੱਤ ਜਰੂਰ ਜਾਰੀ ਜੰਗ ਰੱਖਿਓ
ਸਿੰਦੂ ਬਾਈ
ਅਾਓੁਣ ਵਾਲਾ ਸਮਾ ਸਿੰਦੂ ਵੀਰੇ ਤੇਰਾ ਈ ਅਾ
ਰੱਬ ਮੇਹਰ ਕਰੇ