ਆਓ ਰੇਤ ਨੂੰ ਅੰਮ੍ਰਿਤਮਿੱਟੀ ਵਿੱਚ ਬਦਲੀਏ ਘਰੇਲੂਬਗੀਚੀ ਤੇ ਬਾਗ ਅੰਮ੍ਰਿਤ ਮਿੱਟੀ ਘਰ ਵਿੱਚਹੀ ਉਗਾਓ ਓਰਗੈਨਿਕ ਫ਼ਲ ਸਬਜ਼ੀਆਂ

Поділитися
Вставка
  • Опубліковано 30 вер 2024
  • ਹਰ ਸ਼ਨੀਵਾਰ ਸਵੇਰੇ 6 ਵਜੇ, हर शनिवार सुबह 6 बजे, Every Saturday 6 AM,
    ਘਰੇਲੂ ਬਗੀਚੀ ਤੇ ਬਾਗ ਅੰਮ੍ਰਿਤ ਮਿੱਟੀ ਘਰ ਵਿੱਚ ਹੀ ਉਗਾਓ ਓਰਗੈਨਿਕ ਜ਼ਹਿਰ ਮੁਕਤ ਫ਼ਲ ਫਰੂਟ ਤੇ ਸਬਜ਼ੀਆਂ

КОМЕНТАРІ • 78

  • @sukhdeepsingh4409
    @sukhdeepsingh4409 7 місяців тому +6

    ਮਾਖਨੀ ਸਾਹਬ , ਅੱਜ ਕੱਲ nesal allergies ਬਹੁਤ ਲੋਕਾਂ ਵਿੱਚ ਆਮ ਪਾਈ ਜਾਣ ਲੱਗ ਪਈ ਆ, ਏਸ ਲਈ ਕੋਈ ਕੁਦਰਤੀ ਇਲਾਜ ਜਰੂਰ ਲੋਕਾਂ ਨਾ ਸਾਂਝਾ ਕਰੋ,

    • @rajpalmakhni
      @rajpalmakhni  7 місяців тому

      🙏🏼🙏🏼

    • @rajpalmakhni
      @rajpalmakhni  7 місяців тому +1

      ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂

    • @sukhdeepsingh4409
      @sukhdeepsingh4409 7 місяців тому

      @@rajpalmakhni ਮੈਂ ਆਸ ਕਰਦਾ ਹਾਂ ਕਿ ਤੁਹਾਡੀ ਏਹ ਆਉਣ ਵਾਲੀ ਵੀਡੀਓ ਬਹੁਤ ਲੋਕਾਂ ਲਈ ਲਾਹੇਵੰਦ ਸਾਬਿਤ ਹੋਵੇ ਗੀ , ਧੰਨਵਾਦ ਜੀ 🙏

  • @kuldeepsinghkuldeep4569
    @kuldeepsinghkuldeep4569 7 місяців тому +1

    ਰਾਜਪਾਲ ਜੀ ਮੈਂ ਗ੍ਰੰਥੀ ਸਿੰਘ ਆ ਮੇਰਾ fatty liver ਆ ਮੈ ਕਸਰਤ ਕਿਹੋ ਜਿਹੀ ਕਰਾ ਤੇ ਦਾਰੂ ਕਿੱਥੋ ਲਮਾ

    • @rajpalmakhni
      @rajpalmakhni  7 місяців тому

      ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂

  • @yadwindersingh2901
    @yadwindersingh2901 7 місяців тому +2

    Wheat allergy ware vi koi video bano ji please 🙏

    • @rajpalmakhni
      @rajpalmakhni  7 місяців тому +1

      g aan valian videos vich is bare zarur gl karanga g 🙏🏼🙂

  • @JaswantSingh-gw7vq
    @JaswantSingh-gw7vq 7 місяців тому +2

    ਗਮਲਿਆਂ ਵਿਚ ਵੱਡਾ ਬੂਟਾ ਲਾ ਉਣ ਲਈ ਕਿੰਨੇ ਨੰਬਰ ਵੀਡੀਓ ਏ ਵੀਰ ਜੀ ਭਰਭੂਰ ਜਾਣਕਾਰੀ ਲਈ 🙏 ਬਹੁਤ ਬਹੁਤ ਧੰਨਵਾਦ 🙏 ਵੀਰ ਜੀ

    • @rajpalmakhni
      @rajpalmakhni  7 місяців тому

      ਮੈਂ ਆਉਣ ਵਾਲੀਆਂ ਵੀਡੀਓਜ਼ ਵਿੱਚ ਇਸ ਬਾਰੇ ਵਿਸਥਾਰ ਵਿੱਚ ਜ਼ਰੂਰ ਗੱਲ ਕਰਾਂਗਾ ਜੀ 🙏🏼🙂

  • @LakhvirSingh-dg8nz
    @LakhvirSingh-dg8nz 7 місяців тому +1

    Sat sri akal ji .sir menu pypoparathyroidism disorder di problem hai.pichle 21 saal to medicine kha reha han. Jis karn menu kai vaar dipression vi ho jandi hai.medicine pgi to chaldi hai .help me.🙏🙏🙏🙏

    • @rajpalmakhni
      @rajpalmakhni  7 місяців тому

      I will be talking about that in detail in upcoming videos
      Regards 🙏🏼🙂

  • @gulabsinghpadda485
    @gulabsinghpadda485 7 місяців тому +1

    sir tuhadi pani de upar video pending hai ki kive pina kdo pina etc.plz video bna ke eh confusion v door krdo🙏🙏

    • @rajpalmakhni
      @rajpalmakhni  7 місяців тому

      g aan valian videos vich is bare zarur gl karanga g 🙏🏼🙂

  • @azaad2989
    @azaad2989 7 місяців тому +1

    Sir poplar plants fertilizer ware v video krio plz koi

  • @KuldeepKaur-br6co
    @KuldeepKaur-br6co 6 місяців тому +1

    🙏👌

  • @officialufo159
    @officialufo159 7 місяців тому +1

    Fefade Aadi problem wali video bnao

  • @gurdeepsohi4291
    @gurdeepsohi4291 7 місяців тому +1

    ਮੇਰੀ ਘਰਵਾਲੀ ਦੇ ਪੀਤੇ ਚ ਪੱਥਰੀ ਆ ਜੀ ਉਹ ਪਹਿਲਾਂ 16 ਐਮ ਐਮ ਸੀ ਜੀ ਉਸ ਤੋਂ ਬਾਅਦ ਅਸੀਂ ਨੇ ਇੱਕ ਡਾਕਟਰ ਪੀਊਸ਼ ਸਕਸੈਨਾਂ ਨੇ, ਉਹਨਾਂ ਦੀ ਦੱਸੀ ਹੋਈ ਲੀਵਰ ਕਲੀਜਿੰਗ ਕੀਤੀ ਉਸ ਤੋਂ ਬਾਅਦ ਉਹ ਘਟ ਕੇ ਜੀ 8 ਐਮਐਮ ਹੋ ਗਈ ਤੇ ਹੁਣ 6 ਮਹੀਨੇ ਬਾਅਦ ਹੁਣ ਫਿਰ ਅਸੀਂ ਅਲਟਰਾਸਾਊਂਡ ਕਰਵਾਈ ਸੀ ਜੀ ਉਹ ਹੁਣ ਫੇਰ ਵਧ ਕੇ 12 ਐਮਐਮ ਹੋ ਗਈ ਜੀ ਪੁੱਛਣਾ ਸੀ ਵੀ ਇਹ ਕੀ ਕਿਵੇਂ ਠੀਕ ਹੋ ਸਕਦੀ ਹੈ ਜੀ ਜਾਂ ਕੀ ਹੋ ਸਕਦਾ ? ਕਿਰਪਾ ਕਰਕੇ ਦੱਸਣਾ ਜਰੂਰ ਜੀ। ਧੰਨਵਾਦ ਜੀ।

    • @rajpalmakhni
      @rajpalmakhni  7 місяців тому

      ਓਪਰੇਸ਼ਨ ਹੀ ਇੱਕੋ ਇੱਕ ਹੱਲ ਹੈ

    • @gurdeepsohi4291
      @gurdeepsohi4291 7 місяців тому

      @@rajpalmakhni ਧੰਨਵਾਦ ਜੀ।

  • @DHIMAN703
    @DHIMAN703 7 місяців тому +1

    SSA🙏🏻 Rajpal ji very nice explanation... Aap ji da bahut bahut DHANVAAD ji.

    • @rajpalmakhni
      @rajpalmakhni  7 місяців тому

      ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @tarsembuttar8225
    @tarsembuttar8225 7 місяців тому +1

    ਧੰਨਵਾਦ ਜੀ ਬਹੁਮੁੱਲੀ ਜਾਣਕਾਰੀ ਦੇਣ ਲਈ 🙏

    • @rajpalmakhni
      @rajpalmakhni  7 місяців тому

      ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @societenaturelle9005
    @societenaturelle9005 7 місяців тому +1

    *SSA🙏🏻 Rajpal ji... Aap ji da bahut DHANVAAD.* *WAHEGURU JI aap ji de sirr upper Mehar Phariya hath rakhi rakhan 🙏🏻*

    • @rajpalmakhni
      @rajpalmakhni  7 місяців тому

      ਅਸੀਸਾਂ, ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @Harshhasteer
    @Harshhasteer 3 місяці тому +1

    Any update for this farm sir ?

    • @rajpalmakhni
      @rajpalmakhni  3 місяці тому +1

      We have planted maize 🌽 it is a bummer crop will share a video soon

    • @Harshhasteer
      @Harshhasteer 3 місяці тому

      @@rajpalmakhni excited to see !

  • @SureshKumari-c2o
    @SureshKumari-c2o 7 місяців тому +1

    Tuhade project kol satsang ghr hai Radha soami da

  • @gurdeepsohi4291
    @gurdeepsohi4291 7 місяців тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਧੰਨਵਾਦ ਜੀ।

    • @rajpalmakhni
      @rajpalmakhni  7 місяців тому +1

      ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @tarnjeetkaur2670
    @tarnjeetkaur2670 7 місяців тому +1

    Sir gallbladder stone bare kuch jaankari dena ji please

    • @rajpalmakhni
      @rajpalmakhni  7 місяців тому

      g aan valian videos vich is bare zarur gl karanga g 🙏🏼🙂

  • @22lvly
    @22lvly 7 місяців тому +1

    Uncle ji please kale piliye da ilaz das do .mai mar reha ji 😢

    • @rajpalmakhni
      @rajpalmakhni  7 місяців тому

      g aan valian videos vich is bare zarur gl karanga g 🙏🏼🙂

  • @gur8630
    @gur8630 7 місяців тому +1

    Very nice info rajpal ji

  • @AmanpreetKaur-k7o5b
    @AmanpreetKaur-k7o5b 7 місяців тому +1

    Very nice sir ji thank you so much

    • @rajpalmakhni
      @rajpalmakhni  7 місяців тому

      A big thank you for your kind words g
      Best Regards 🙏🏼🙂

  • @NarinderKaur-uc8if
    @NarinderKaur-uc8if 7 місяців тому +1

    Sir tusi india kithu ho g?

    • @rajpalmakhni
      @rajpalmakhni  7 місяців тому

      Nabha District Patiala Punjab

  • @nazarbhangu1008
    @nazarbhangu1008 7 місяців тому +1

    🙏 ਧੰਨਵਾਦ ਜੀ 🙏

    • @rajpalmakhni
      @rajpalmakhni  7 місяців тому

      ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @Vikramkumar-oi7qj
    @Vikramkumar-oi7qj 7 місяців тому +1

    ਬਹੁਤ ਵਧੀਆ ਜੀ

  • @RameshKumar-g7g6g
    @RameshKumar-g7g6g 7 місяців тому +1

    Very nice sir ji

  • @darabrar6911
    @darabrar6911 7 місяців тому +1

    Waheguru

  • @SurinderKaur-n6b
    @SurinderKaur-n6b 7 місяців тому +1

    🙏

  • @its_84
    @its_84 7 місяців тому +1

    Waheguru ji

  • @GurpreetKaur-sk5vm
    @GurpreetKaur-sk5vm 7 місяців тому +1

    SSA ji

  • @karamjtsinghgaahlay1299
    @karamjtsinghgaahlay1299 7 місяців тому +1

    Good Info Sir 🙏

  • @SukhpalSingh-xy8pg
    @SukhpalSingh-xy8pg 7 місяців тому +1

    Very nice ji

  • @harpreetkaurrandhawa8281
    @harpreetkaurrandhawa8281 7 місяців тому +1

    🙏 blessings,

    • @rajpalmakhni
      @rajpalmakhni  7 місяців тому

      ਅਸੀਸਾਂ, ਪ੍ਰਸ਼ੰਸਾ ਅਤੇ ਹਿੰਮਤ ਵਧਾਉਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @yadwinderbilling8721
    @yadwinderbilling8721 7 місяців тому +1

  • @InderjeetSingh-sf3bq
    @InderjeetSingh-sf3bq 7 місяців тому +1

    🙏

  • @gurmukh299
    @gurmukh299 7 місяців тому +1

    ❤❤❤❤❤

  • @KulbirSingh-cb2oh
    @KulbirSingh-cb2oh 7 місяців тому +1

    ਇਹ ਕਿਹੜੀ ਥਾ ਹੈ ਮੇਰੇ ਹਿਸਾਬ ਨਾਲ ਇਹ ਫੈਕਟਰੀ ਏਰੀਆ ਹੈ ਕਿਸ ਸ਼ਹਿਰ ਦਾ ਦਰਿਸ਼ ਹੈ ਵੀਡੀਓ ਬਹੁਤ ਵਧੀਆ ਜੀ

  • @GurpreetKaur-sk5vm
    @GurpreetKaur-sk5vm 7 місяців тому +1

    Contact number chahida se ji🙏