Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਜੇਕਰ ਸਾਹਿਬ ਸੁੱਖਪ੍ਰੀਤ ਸਿੰਘ ਉਦੋਕੇ ਜੀ ਵਰਗਾ ਗਿਆਨ ਹਰ ਇੱਕ ਸਿੱਖ ਨੂੰ ਆ ਜਾਵੇ ਤਾ ਮੈਨੂੰ ਨਹੀ ਲਗਦਾ ਕੋਈ ਭੁੱਖਾ ਮਰੇ ਗਲਾ ਵਿੱਚ ਰੱਸੇ ਪਾਵੇ ਨਸ਼ਾ ਕਰੇ ਜਾ ਬਹੁਗਿਣਤੀ ਦੁਆਰਾ ਦਬੋਚਿਆ ਜਾਵੇ । ਸਹੀ ਸ਼ਬਦਾਂ ਵਿੱਚ ਸਮਝਾ ਕੇ ਗਏ ਨੇ ਕਿ ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ , ਦਿਲੋ ਸਤਿਕਾਰ ਤੁਹਾਡਾ ਬਾਬਾ ਜੀ 🙏🙏🙏🙏🙏🙏🙏🙏🙏
ਜ਼ਿਆਦਾਤਰ ਫਲਸਤੀਨੀ ਇੱਕ ਸਮੇਂ ਯਹੂਦੀ ਸਨ ਜਿਨ੍ਹਾਂ ਨੂੰ ਬਾਅਦ ਵਿੱਚ ਜ਼ਬਰਦਸਤੀ ਇਸਲਾਮ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇਹ ਓਵੇਂ ਹੀ ਹੈ ਜਿਵੇਂ ਔਰੰਗਜ਼ੇਬ ਦੇ ਅਧੀਨ ਪੱਛਮੀ ਪੰਜਾਬ ਵਿੱਚ ਲੋਕਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਗਿਆ ਸੀ।
ਸਤਿ ਸ੍ਰੀ ਆਕਾਲ ਡਾ ਸਾਬ ਤੁਸੀਂ ਸਵਾਲ ਕੀਤਾ ਕਿ ਸਿੱਖ ਕਿਥੇ ਖੜ੍ਹੇ ਹਨ ਡਾ ਸਾਬ ਪੰਜਾਬ ਦੇ ਲੋਕ ਅਤੇ ਹਲਾਤ ਦੇਖ ਮਨ ਦੁਖੀ ਹੈ ਕੀ ਬਣੂ ਪੰਜਾਬ ਦਾ ਵਾਹਿਗੁਰੂ ਜੀ ਜਾਣਦੇ ਹਨ ਪੰਜਾਬ ਸਿੱਖ ਕੌਮ ਤਾਂ ਇੱਕ ਦੂਜੇ ਦੀਆਂ ਲੱਤਾਂ ਹੀ ਖਿੱਚ ਰਹੀ ਹੈ
ਮੇਰੀ ਨਿਮਰ ਰਾਏ ਵਿੱਚ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਅਸੀਂ ਸਿੱਖੀ ਦਾ ਪ੍ਰਚਾਰ ਦੂਜੇ ਲੋਕਾਂ ਵਿੱਚ ਨਹੀਂ ਕਰ ਰਹੇ ਹਾਂ। ਸਿੱਖੀ ਜੱਟ ਸਿੱਖਾਂ ਦੀ ਅਗਵਾਈ ਹੇਠ ਪੰਜਾਬੀ ਸਿੱਖਾਂ ਤੱਕ ਸੀਮਤ ਹੋ ਗਈ ਹੈ। ਗੁਰੂ ਨਾਨਕ ਦੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖੀ ਪੰਜਾਬ ਅਤੇ ਪੰਜਾਬੀਅਤ ਤੱਕ ਸੀਮਤ ਰਹਿਣ ਨਾਲੋਂ ਕਿਤੇ ਵੱਡੀ ਹੈ। ਸਾਨੂੰ ਵੱਡਾ ਸੋਚਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਹਰ ਤਰੀਕੇ ਅਤੇ ਸਾਧਨਾਂ ਰਾਹੀਂ ਸਿੱਖ ਬਣਨ ਦੇਣਾ ਚਾਹੀਦਾ ਹੈ।
ਨਜ਼ਾਰਾ ਆ ਗਿਆ ਡਾਕਟਰ ਸਾਹਬ । ਵਾਹਿਗੁਰੂ ਚੜ੍ਹਦੀ ਕਲਾ ਰੱਖੇ ।
ਬਹੁਤ ਦਿਨਾ ਤੋਂ ਉਡੀਕ ਕਰ ਰਹੇ ਸਾਂ ਜੀ ਇਸ ਵਿਸ਼ੇ ਬਾਰੇ ਆਪ ਜੀ ਦੇ ਲੈਕਚਰ ਦੀ
They have post latest videos on another channel. ...latest is on Hari Singh Nalua....
ਮੈਂ ਤੁਹਾਡੇ ਯਤਨਾਂ ਦੀ ਸ਼ਲਾਘਾ ਕਰਦਾ ਹਾਂ। ਧੰਨਵਾਦ
ਅੱਜ ਕਲ ਦੀਆਂ ਮਾਵਾਂ ਨੂੰ ਬਿਊਟੀ ਪਾਰਲਰ ਜਾਕੇ ਕੇਸ਼ ਕਤਲ ਕਰਾਉਣ ਚ ਮਜ਼ਾ ਆਂਦਾ ਹੈ ਜੀ , ਸਿੱਖ ਧਰਮ ਚ ਔਰਤਾਂ ਦਾ ਕੋਈ ਵੱਖਰਾ ਸਰੂਪ ਨਹੀਂ ਹੈ , ਹਿੰਦੂਆਂ ਤਹਿ ਈਸਾਈਆਂ ਵਾਂਗ ਹੀ ਦਿਖਦੀਆਂ ਨੇ ਸਾਰੀ ਕੌਰਾਂ , ਬਾਹਰਲੀ ਸਿੱਖੀ ਤਾਂ ਮਰਦਾਂ ਨੇ ਸਾਂਭ ਰੱਖੀ ਹੈ ਦਸਤਾਰ ਸਜਾ ਕੇ , ਓਏ ਮੂਰਖੋਂ ਸਿੱਖੋਂ , ਤੁਹਾਡੀਆਂ ਧੀਆਂ ਸਿਰਫ ਪੜ੍ਹਾਈ ਦਾ ਬਹਾਨਾ ਮਾਰ ਕੇ ਵਿਦੇਸ਼ ਚ ਮੌਜ ਮਸਤੀਆਂ ਕਰਨ ਜਾਂਦੀਆਂ ਨੇ , ਓਹਨਾ ਨੂੰ ਵਿਦੇਸ਼ ਚ ਕੋਈ ਰੋਕ ਟੋਕ ਨਹੀਂ ਅੱਧਨੰਗੇ ਕਪੜੇ ਪਾਉਣ , ਰੋਜ਼ ਰਾਤੀ ਕਿਸੇ ਗੋਰੇ ਕਾਲੇ ਦੇ ਘਰ ਚ ਓਹਨਾ ਦਾ ਬਿਸਤਰ ਗਰਮ ਕਰਨ , ਕੋਈ ਰੋਕ ਟੋਕ ਨਹੀਂ , ਮਾਫ ਕਰਨਾ ਪਰ ਅੱਜ ਕਲ ਦੀ ਕੌਰਾਂ ਕਿਸੀ ਵੈਸ਼ਯਾ ਤੋਂ ਘਟ ਨਹੀਂ , ਜੇ ਸੌ ਕਿਉ ਮੰਦਾ ਆਖੀਏ ਦਾ ਇਹ ਹੀ ਅਰਥ ਹੈ ਕਿ ਔਰਤ ਜਾਤ ਆਪਣੇ ਅੱਛੇ ਸ਼ਰੀਫ ਪਤੀ ਨੂੰ ਧੋਖਾ ਦੇਕੇ ਕਿਸੇ ਗੈਰ ਮਰਦ ਨਾਲ ਮੂੰਹ ਕਾਲਾ ਕਰੇ ਤਾਂ ਮੈਂ ਠੋਕਰ ਮਾਰਦਾ ਇੱਦਾਂ ਦੀ ਸਿੱਖੀ ਨੂੰ ਅਤੇਹ ਕਸਮ ਖਾਂਦਾ ਕੇ ਕਿਸੇ ਸਚੇ ਸੁਚੇ ਇਸਲਾਮ ਧਰਮ ਦੀ ਬੁਰਖੇ ਵਾਲੀ ਸਾਫ ਚਰਿਤ੍ਰ ਵਾਲੀ ਔਰਤ ਨਾਲ ਹੀ ਵਿਆਹ ਕਰਾਂਗਾ
ਸਾਨੂੰ ਇਸ ਇਤਹਾਸ ਤੋਂ ਬਹੁਤ ਕੁੱਝ ਸਿੱਖਣ ਦੀ ਲੋੜ ਹੈ ਤਾਂ ਕਿ ਅਸੀਂ ਆਪਣਾ ਰਾਜ ਵਾਪਿਸ ਲੈ ਸਕੀਏ
Phala ah das patrol kis to milaga fir thusi us nu kari chige dani us da Badal ch. Thusi bnna ki raha oo
True
Ithas nu chaddo eh socho tuhadi kom nu kon khatam di teyari vich hai
@@sikander2520ਤੂੰ ਬਾਂਦਰ ਆ ਤੇ ਗੁਲਾਮ ਮਾਨਸਿਕਤਾ ਨਾਲ ਘਿਰ ਚੁੱਕਾ ਹੋਇਆ ਬੰਦਾ, ਜਿਸਨੂੰ ਯਾ ਤਾਂ ਕੁਛ ਪਤਾ ਹੀ ਨਈ ਨਾ ਸਭ ਕੁਛ ਪਤਾ ਹੋਣ ਦੇ ਬਾਵਜੂਦ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਆ, ਪੰਜਾਬ je aj india ਕੋਲੋ ਅਲਗ ਹੁੰਦਾ ਤਾਂ ਹੁਣੇ ਪੰਜਾਬ ਦੇ 1 dollar de 17-18 ਗਾਂਧੀ ਬਣਨ ਲਗ ਪੈਣੇ ਆ, ਪੰਜਾਬ ਕਿੰਨਾ ਅਮੀਰ ਆ ਤੇ ਅਉਣ ਵਾਲੇ ਕੁਛ ਸਾਲ਼ਾ ਵਿੱਚ ਕਿੰਨਾ ਅਮੀਰ ਦੇਸ਼ ਬਣਨ ਜਾ ਰਿਹਾ ਤੁਹਾਨੂੰ ਕੁਛ ਪਤਾ ਹੀ ਨਈ ਕਿਉ, ਕਿਉੰਕਿ ਤੁਹਾਡੇ ਤਕ ਸਹੀ ਜਾਣਕਾਰੀ ਹੀ ਨਈ ਪਹੁੰਚਣ ਦਿੱਤੀ ਜਾਂਦੀ,ਵੀਰ ਮੇਰੇ ਇੰਡੀਅਨ ਮੀਡੀਆ ਸੁਣਨਾ ਬੰਦ ਕਰ ਕੇ ਤੂੰ ਸੱਚੀ ਜਾਨਣਾ chahuda ਕੀ ਪੰਜਾਬ ਦਾ ਰੁਤਬਾ ਕਿ ਆ ਦੁਨੀਆ ਚ ਫੇਰ ਮੇਰੇ ਨਾਲ debate kri
@@ParamjitSingh-ml3hdਇੰਡੀਅਨ ਸਟੇਟ ਇਸਦੇ ਵਿੱਚ ਸੋਚਣਾ ਕਿ ਆ, ਜਿਨਾ ਨੂੰ ਅੱਜ ਵੀ ਜੁੱਤੀਆ ਖ਼ਾ ਕੇ ਸਮਜ ਨੀ a rhi ਕਿ ਉਨ੍ਹਾਂ ਨਾਲ ਹੋ ਕਿ ਰਿਹਾ ਜੇਹੜੇ ਅੱਜ ਵੀ ਫਰੀ ਬਿਜਲੀ ਤੇ 2 ਰੁਪਏ ਕਿੱਲੋ ਅਟਾ ਸਕੀਮ ਤੇ ਲਗੇ ਆ ਉਨ੍ਹਾਂ ਲੋਕਾ ਦੇ ਬਈਆ ਦੇ ਹੱਥੀਂ ਜੁੱਤੀਆ ਪੈਣੀਆ ਤੇਹ ਆ ਤੇ ਅੱਜ ਕਲ ਰੋਜ ਸੁਣਦਾ ਵੱਖ ਵੱਖ ਥਾਵਾਂ ਤੇ ਪੈ ਵਿ ਰਹੀਆ a
ਬਹੁਤ ਵਧੀਆ ੳਪਰਾਲਾ ਧੰਨਵਾਦ ਡਾਕਟਰ ਸਾਹਿਬ
ਡਾ ਸਾਹਿਬ ਸਾਨੂੰ ਜਥੇਬੰਦਕ ਹੋਣ ਲਈ ਬੁੱਕਲ ਦੇ ਸੱਪ ਲੱਭ ਲੱਭ ਕੇ ਮਾਰਨੇ ਪੈਣਗੇ ਤਾਂ ਜੋ ਦੁਸ਼ਮਣ ਨੂੰ ਸ਼ਹਿ ਨਾ ਮਿਲੇ ਆਰਥਿਕ ਤੌਰ ਤੇ ਅਸੀਂ ਮਜਬੂਤ ਹੋ ਰਹੇ ਆਂ ਦੁਨੀਆਂ ਦੇ ਹਰ ਕੋਨੇ ਵਿੱਚ ਬਸ ਆਪਸੀ ਮਤਭੇਦ ਭੁਲਾ ਕੇ ਏਕਤਾ ਦੀ ਸਖਤ ਜਰੂਰਤ ਆ ਕੁਰਸੀ ਦੇ ਲਾਲਚੀਆਂ ਨੂੰ ਉਹ ਚਾਹੇ ਰਾਜਨੀਤਕ ਹੋਣ ਜਾਂ ਧਾਰਮਿਕ ਜੋ ਦੁਸ਼ਮਣ ਨੂੰ ਸ਼ਹਿ ਦਿੰਦੇ ਆ ਉਹਨਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੇ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਓ ਧੰਨਵਾਦ ਜੀ
ਵੀਰ ਜੀ ਕਾਸ਼ ਹਰ ਗੁਰਦੁਆਰਾ ਸਾਹਿਬ ਥੋਡੇ ਵਰਗਾ ਇੱਕ ਪ੍ਰੋਫੈਸਰ ਹੋਵੇ🙏🙏
ਧੰਨਵਾਦ ਜੀ ਸ ਸੁਖਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏
ਸਟੇਟ ਨੇ ਵਰਕ ਕੀਤਾ ਇਹਦੇ ਤੇ ਪੂਰੀ ਤਨਦੇਹੀ ਨਾਲ ਡਾਕਟਰ ਸਾਬ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਾਬ ਕਹਿੰਦੇ ਹੁੰਦੇ ਸੀ ਮਾੜੇ ਲੋਕਾਂ ਨਾਲ ਰਹਿ ਕੇ ਕੌਮ ਚ ਮਾੜੀਆਂ ਪ੍ਰਵਿਰਤੀਆਂ ਅਕਸਰ ਆ ਜਾਂਦੀਆਂ ਨੇ ਪੰਜਾਬ ਦੀ ਅਜ਼ਾਦੀ ਦੀ ਗੱਲ ਵੀ ਦੱਸੋ ਲੋਕਾਂ ਨੂੰ ਦੇਖਿਓ ਜਦੋ ਸਾਡੀ ਸਰਕਾਰੇ ਖਾਲਸਾ ਸਟੇਟ ਵਰਕ ਕਰੇਗੀ ਦਸ ਸਾਲਾਂ ਚ ਸਾਰਾ ਗੰਦ ਸਾਫ ਹੋ ਜਾਵੇਗਾ ਗੱਲ ਇਹ ਸਬ ਗੁਲਾਮੀ ਕਾਰਨ ਆ ਬਾਬਾ ਜੀ
🙏ਬਹੁਤ ਹੀ ਢੁਕਵੇਂ ਸ਼ਬਦਾਂ ਵਿੱਚ ਆਪ ਜੀ ਨੇ ਜਾਣਕਾਰੀ ਭਰਖੂਰ ਗਿਆਨ ਕਰਵਾਇਆ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।
🙏🙏 ਵੱਡੇ ਵੱਡੇ ਮਹਾਂ ਪੁਰਸ਼ ਕਹਿੰਦੇ ਹਨ ਕਿ ਮਾਇਆ (ਪੈਸੇ) ਦਾ ਲਾਲਚ ਨਾ ਕਰੋ ਪਰ ਅਸਲ ਜ਼ਿੰਦਗੀ ਵਿੱਚ ਦੇਖੋ ਕਿ ਕਿਸੇ ਵਿਅਕਤੀ ਜਾਂ ਕੌਮ ਦਾ ਆਰਥਿਕ ਪੱਖੋਂ ਮਜ਼ਬੂਤ ਹੋਣਾ ਕਿੰਨਾ ਅਹਿਮ ਹੈ।ਇਹ ਹੀ ਪੈਸੇ ਦੀ ਤਾਕਤ ਹੈ ਐਵੇਂ ਨਹੀਂ ਸਿਆਣੇ ਕਹਿੰਦੇ 'ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ' ਜਾਂ ' ਜੋਰਾਵਰਾਂ ਦਾ ਸੱਤੀ ਵੀਹੀਂ ਸੌ ਹੁੰਦਾ '।
ਸਰਬਜੀਤ ਬਾਈ ਪਿਹਲਾਂ ਮਾਇਆ ਦੇ ਅਰਥਾਂ ਨੂੰ ਸਮਝ ਲੇ ਫਿਰ ਕੂਮੈਂਟ ਕਰੀਦਾ,,ਮਾਇਆ ਉਹ ਹਰ ਸ਼ੈਅ ਏ ਜੋ ਦੁਨੀਆਂ ਵਿੱਚ ਏ, ਜਿਸ ਨੇ ਬਿਨਸ ਜਾਣਾਂ ਖਤਮ ਹੋ ਜਾਣਾਂ ਉਸ ਨੂੰ ਮਾਇਆ ਆਖਦੇ, ਜਾਂ ਕਿਹ ਲਵੋਂ ਝੂਠ ਨੂੰ ਮਾਇਆ ਆਖੀਦਾ,, ਮਹਾਂ ਪੁਰਖ ਇਹ ਨਹੀਂ ਆਖਦੇ ਕਿ ਧਨ ਦਾ ਨਾ ਕਮਾਓ,, ਜਾਂ ਕੰਮ ਧੰਦੇ ਨਾ ਕਰੋ,, ਉਹਨਾਂ ਦਾ ਸਮਝਾਉਣਾ ਇਹ ਹੁੰਦਾ ਕਿ ਮਨ ਜੋੜ ਕੇ ਸਭ ਕੁਝ ਮਾਇਆ ਨੂੰ ਹੀ ਆਪਣਾ ਸਮਝ ਕੇ ਕੋਈ ਐਸਾ ਕਰਮ ਨਾ ਕਰ ਬੇਠੇਓ ਜਿਹੜਾ ਤਹਾਨੂੰ ਜੰਮਣ ਮਰਨ ਦੇ ਗੇੜ ਵਿੱਚ ਪਾ ਦੇਵੇ
@@ਦੇਗਤੇਗਫਤਹਿਪੰਥਕੀਜੀਤ ਹਾਂ ਜੀ ਵੀਰ ਜੀ ਬਿਲਕੁਲ ਸਹੀ ਕਿਹਾ ਤੁਸੀਂ ਪਰ ਮੇਰੇ ਕਹਿਣ ਦਾ ਮਤਲਬ ਸਿਰਫ ਐਨਾ ਕਿ ਅਸੀਂ ਮਨੁੱਖੀ ਜ਼ਿੰਦਗੀ ਵਿੱਚ ਪੈਸੇ ਦੀ ਤਾਕਤ ਨੂੰ ਬਿਲਕੁਲ ਨਕਾਰ ਵੀ ਨਹੀਂ ਸਕਦੇ ਇਸਦਾ ਹੋਣਾ ਵੀ ਅਤਿ ਜ਼ਰੂਰੀ ਹੈ, ਇਹ ਸੰਸਾਰਿਕ ਮੋਹ ਮਾਇਆ ਵੀ ਰੱਬ ਦੀ ਹੀ ਬਣਾਈ ਹੋਈ ਹੈ ਪਰ ਸਿਰਫ਼ ਇਸ ਵਿੱਚ ਉਲਝ ਕੇ ਰੱਬ ਨੂੰ ਭੁੱਲਣਾ ਨਹੀਂ ਚਾਹੀਦਾ।ਮੈਂ ਇੱਕ ਕਥਾ ਵਿੱਚ ਸੁਣਿਆ ਸੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਫ਼ਕੀਰੀ ਉੱਪਰ ਇੱਕ ਫਕੀਰ ਨੇ ਸਵਾਲ ਕੀਤਾ ਸੀ ਤਾਂ ਗੁਰੂ ਜੀ ਦਾ ਇਹ ਜਵਾਬ ਸੀ ਕਿ,*ਇਸਤਰੀ (ਪਤਨੀ )ਇਮਾਨ ਹੈ,ਧਨ ਗੁਜ਼ਰਾਨ ਹੈ ਤੇ ਪੁੱਤਰ ਨਿਸ਼ਾਨ ਹੈ। *ਸੋ ਇਹ ਸਭ ਹੋਣਾ ਜ਼ਰੂਰੀ ਹੈ।🙏
@@sarabjitsingh5697 ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਇਹ ਬੋਲ ਸਨ ਵੀਰ ਜੀ 🙏🏼
@@ਦੇਗਤੇਗਫਤਹਿਪੰਥਕੀਜੀਤ ਖਿਮਾ ਕਰਨਾ 🙏
ਅਰਥ ਨੂੰ ਸਮਝੋ, ਗੁਰੂ ਸਾਹਿਬ ਦਾ ਅਰਥ ਆ ਮਾਇਆ ਵਿੱਚ ਰਹਿ ਕੇ ਵੀ ਨਿਰਲੇਪ ਰਹਿਣਾ। ਮਾਇਆ ਨੂੰ ਵਰਤਣਾ ਨਾ ਕਿ ਮਾਇਆ ਦੇ ਹੱਥੋ ਆਪ ਵਰਤੇ ਜਾਣਾ।
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
ਗਰੀਬ ਬੱਚਿਆਂ ਦੀ ਵਿੱਦਿਆ ਤੇ ਧਿਆਨ ਦੇਣ ਦੀ ਬਹੁਤ ਲੋੜ ਹੈ। ਕੌਮ ਨੂੰ ਉਹਨਾਂ ਦਾ ਮਿਆਰ ਉੱਚਾ ਚੁੱਕਣਾ ਚਾਹੀਦਾ ਹੈ।
ਬਹੁਤ ਵਧੀਆ ਵਿਚਾਰਾਂ ਦਿਤੀਆਂ ਵਾਹਿਗੁਰੂ ਚੜ੍ਹਦੀ ਕਲਾ ਕਰੇ
ਬਹੁਤ ਵਧੀਆ ਵੀਰ ਜੀ
ਦੁਨੀਆਂ ਮੰਨਦੀ ਜੋਰਾਂ ਨੂੰ, ਲੱਖ ਲਾਹਣਤ ਕਮਜੋਰਾਂ ਨੂੰ
Dr udoke is the only modern sikh historian we have ,i wish you good health udoke sahab , i have been listening to you since 2005 , 🙏🙏
ਬ ਹੁਤ ਘੱਟ ਲੋਕ ਇਤਿਹਾਸ ਅਤੇ ਗੁਰਬਾਣੀ ਦੇ ਜਾਣਕਾਰ ਹਨ ਬਾਕੀ ਤਾਂ ਬਾਬਾ ਦੀਪ ਸਿੰਘ ਦੀ ਫੋਟੋ ਦੇਖ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਬੋਲ ਕੇ ਪ੍ਰਸ਼ਾਦ ਲੈਣ ਅਤੇ ਨਿਸ਼ਾਨ ਸਾਹਿਬ ਦੇ ਇਰਦ ਗਿਰਦ ਚੱਕਰ ਕੱਟ ਕੇ ਘਰ ਪਰਤ ਜਾਂਦੇ ਹਨ ਅਤੇ ਸਿੱਖ ਹੋਣ ਉੱਤੇ ਮਾਣ ਮਹਿਸੂਸ ਕਰਦੇ ਹਨ ਅਤੇ ਇੰਨਾ ਕਰਕੇ ਗੁਰੂਘਰਾਂ ਦੀਆਂ ਪਰਬੰਧਕ ਕਮੇਟੀਆਂ ਦੇ ਆਗੂਆਂ ਦਾ ਬਿਜ਼ਨੈਸ ਦਿਨੋ ਦਿਨ ਵੱਧ ਰਿਹਾ ਹੈ ਅਤੇ ਗਰੀਬ ਸਿੱਖ ਸਿੱਖੀ ਤੋਂ ਬੇਮੁੱਖ ਹੋ ਰਹੇ ਹਨ ।
ਬਹੁਤ ਵਧੀਆ ਜਾਣਕਾਰੀ dr ਸੁਖਪ੍ਰੀਤ ਸਿੰਘ ਜੀ
ਡਾ ਸਾਹਿਬ ਬਹੁਤ ਵਧੀਆ ਵਿਚਾਰਾਂ ਦਿਤੀਆਂ।ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਖਣ।
ਕਿੰਨਾ ਸ਼ਬਦਾਂ ਵਿੱਚ ਤੁਹਾਡਾ ਧੰਨਵਾਦ ਕੀਤਾ ਜਾਵੇ ਵੀਰ ਜੀ। ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ਣ। ਤੁਹਾਡੇ ਵਿਚਾਰ ਅਨਮੋਲ ਹਨ।
ਵਾਹਿਗੁਰੂ ਜੀ❤🙏🙏.
ਜੁਗੋ ਜੁਗ ਅਟੱਲ ਧੰਨੁ ਧੰਨੁ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਮਾਝਾ ਬਲਾਕ ਦੇਸ ਪੰਜਾਬ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ
ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਰਿਹਾਅ ਕਰੋਭਗਵੰਤਾ ਬੁੱਚੜ-ਸ਼ਰਾਬੀ ਮੁਰਦਾਬਾਦ🦶🏻🔥ਝਾੜੂ-ਪਾਰਟੀ ਤੇ ਬੀਜੇਪੀ ਮੁਰਦਾਬਾਦ🦶🏻🔥
Dr sahib Sikh koum de heere waheguru ji aung sung sahai hon ese tere Sikh koum de sewa kerde reho
ਧੰਨਵਾਦ ਡਾਕਟਰ ਓਧੋਕੇ ਸਹਿਬ ਜੀ,👍🙏👆👆💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍✍️✍️✍️💯☝️
ਯੂ ਐਸ ਮੀਡੀਆ ਜਿੰਦਾਬਾਦ 🚩 ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ ⛳ ਟੀ ਵੀ 84 ਮੀਡੀਆ ਜਿੰਦਾਬਾਦ 🚩 ਐਸ ਐਫ਼ ਜੇ ਜਿੰਦਾਬਾਦ ⛳🚩 ਪੰਜਾਬ ਹਲ਼ ਖਾਲਿਸਤਾਨ ਜਾਗੋ ਪੰਜਾਬੀਓ 🚩⛳
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
A brilliant and a very educational lecture. Thank you.
ਡਾ.ਸਾਹਿਬ ਅਕਾਲ ਪਿਤਾ ਤੁਹਾਨੂੰ ਤੰਦਰੁਸਤੀ ਤੇ ਸਦਾ ਚੜ੍ਹਦੀ ਕਲਾ ਬਖਸ਼ਣ।
ਧੰਨ ਵਾਹਿਗੁਰੂ ਵਾਹਿਗੁਰੂ
ਧਨ ਧਨ ਗੁਰੁ ਨਾਨਕ ਦੇਵ ਜੀ
ਬਹੁਤ ਸੋਣੀ ਜਾਣਕਾਰੀ ਜੀ
ਡਾ ਸਾਬ. ਸਾਡੇ ਪੰਜਾਬ. ਕਈ. ਕਿਸਮ. ਘੁਣ. ਲੱਗਿਆ. ਇਸ. ਇਲਾਜ. ਕੀਆ
ਸਿੱਖਾ ਨੂੰ ਕੁਰਸੀ ਤੇ ਬੁਰਕੀ ਦਾ ਲਾਲਚ ਛੱਡ ਕੇ ਕੌਮ ਦੀ ਦਲੇਰੀ ਤੇ ਸੂਝ ਵੱਲ ਆਉਣਾ ਪਵੇਗਾ।ਇਤਿਹਾਸ ਤੋਂ ਸਿੱਖਣਾ ਪਵੇਗਾ।
ਬਹੁਤ ਵਧੀਆ ਢੰਗ ਨਾਲ ਸਮਝਾਇਆ ਗਿਆ ਧੰਨਵਾਦ ਵੀਰ ਜੀ
❤Dr.Udoke ji ,very broad knowlege,keep careful from agencies.❤
ਤੁਸੀ ਬਹੁਤ ਵਧੀਆ ਗਲ ਕਰਦੇ ਔ ਗੁਰੂ ਨਾਲ ਜੋੜ ਦਿਨੇ ਔ ਮਨ ਗੁਰੂ ਨਾਲ ਜੋੜ ਦਿਨੇ ਔ
WAHEGURU JI KA KHALSA WAHEGURU JI KI FATEH 🙏
ਬਹੁਤ ਵਧੀਆ ਵਿਚਾਰ
Wheguru ji ka Khalsa waheguru ji ki fathe .u see in this lecture Sikh I Q and concentration very best and sharp.❤
❤Waheguru Dr Sahib Mann Gad Gad ho gaya apji valo batai gayi gatha sun kar Waheguru aapji nu tandrusti bakshe
ਸੱਚ ਕੋ ਪ੍ਰੇਸ਼ਾਨ ਕਰਨੇ ਯਾ ਜੇਲ੍ਹ ਮੇਂ ਡਾਲਨੇ ਸੇ,ਨਾ ਰਾਵਣ ਕਾ ਸ਼ਾਸਨ ਸਲਾਮਤ ਰਹਾ ਨਾ ਕੰਸ ਕਾ ਰਹਾ ਥਾ, ਨਾ ਅੰਗ੍ਰੇਜੋਂ ਕਾ ਸ਼ਾਸਨ ਸਲਾਮਤ ਰਹਾ ਥਾ,ਆਪਕਾ ਕਹਾਂਸੇ ਰਹੇਗਾ❕...
Bahut hi pyara lecturi si. Lot of respect❤❤❤❤
Absolutely phenomenal lecture by brilliant professor
ਪ੍ਰੋਫੈਸਰ ਸਾਹਿਬ ਜੀ! ਹਮਾਸ ਸੁੰਨੀ ਹੈ ਸਿਰਫ ਹਿਜ਼ਬੁੱਲਾ ਸ਼ੀਆ ਹੈ। ਮੁਸਲਮਾਨਾਂ ਨੂੰ 72 ਤੋਂ ਵੱਧ ਵੱਖ-ਵੱਖ ਸੰਪਰਦਾਵਾਂ ਵਾਲੇ ਇੱਕ ਵੱਡੇ ਸਮੂਹ ਵਜੋਂ ਸੋਚੋ ਜੋ 1400 ਸਾਲ ਪਹਿਲਾਂ ਮੁਹੰਮਦ ਦੀ ਮੌਤ ਦੇ ਸਮੇਂ ਤੋਂ ਇੱਕ ਦੂਜੇ ਦੇ ਪੂਰੀ ਤਰ੍ਹਾਂ ਵਿਰੋਧੀ ਹਨ। ਇੱਥੋਂ ਤੱਕ ਕਿ ਜਦੋਂ ਗਰਮੀ ਵਿੱਚ ਮੁਹੰਮਦ ਦੀ ਮੌਤ ਹੋ ਗਈ ਤਾਂ ਉਸਦੀ ਲਾਸ਼ ਨੂੰ ਦਫ਼ਨਾਉਣ ਦੀ ਉਡੀਕ ਕਰ ਰਿਹਾ ਸੀ ਜਦੋਂ ਕਿ ਮੁਸਲਮਾਨ ਨੇਤਾ ਦਾ ਫੈਸਲਾ ਕਰਨ ਲਈ ਲੜਦੇ ਸਨ। ਮੁਹੰਮਦ ਦੀ ਬਾਲ ਦੁਲਹਨ ਦੇ ਚੇਲੇਆਇਸ਼ਾ ਸੁੰਨੀ ਬਣ ਗਈ ਜਦੋਂ ਕਿ ਮੁਹੰਮਦ ਦੇ ਜਵਾਈ ਅਤੇ ਧੀ ਦੇ ਪੈਰੋਕਾਰ ਸ਼ੀਆ ਬਣ ਗਏ। ਇਜ਼ਰਾਈਲੀ ਹਮੇਸ਼ਾ ਇਸ ਖੇਤਰ ਵਿੱਚ ਰਹਿੰਦੇ ਹਨ. ਯਹੂਦੀ ਸਭ ਤੋਂ ਪੁਰਾਣੇ ਹਨ ਜਿਵੇਂ ਕਿ ਅਬਰਾਹਾਮ ਯਹੂਦੀ ਸੀ। ਯਹੂਦੀ ਅਤੇ ਈਸਾਈ ਇਹ ਨਹੀਂ ਮੰਨਦੇ ਕਿ ਇਸਮਾਈਲ ਨੂੰ ਅਬ੍ਰਾਹਮ ਦੁਆਰਾ ਜਨਮ ਦਿੱਤਾ ਗਿਆ ਸੀ, ਸਿਰਫ ਮੁਸਲਮਾਨ ਜ਼ੋਰ ਦਿੰਦੇ ਹਨ। ਮੁਸਲਮਾਨਾਂ ਨੇ ਹਮੇਸ਼ਾ ਧੋਖੇਬਾਜ਼ੀ, ਜ਼ਬਰਦਸਤੀ ਧਰਮ ਪਰਿਵਰਤਨ ਅਤੇ ਸਮੁੱਚੇ ਤੌਰ 'ਤੇ ਜਿੱਤਣ ਦੇ ਸਾਰੇ ਗੈਰ-ਕਾਨੂੰਨੀ ਤਰੀਕੇ ਅਤੇ ਸਾਧਨਾਂ ਦੀ ਵਰਤੋਂ ਕੀਤੀ ਹੈ।
ਵਾਹਿਗੁਰੂ ਜੀ
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ✅💥ਭਗਵੰਤਾ ਬੁੱਚੜ-ਸ਼ਰਾਬੀ ਮੁਰਦਾਬਾਦ🦶🏻ਝਾੜੂ-ਪਾਰਟੀ ਅਤੇ ਬੀਜੇਪੀ ਮੁਰਦਾਬਾਦ🦶🏻
ਵਾਹਿਗੁਰੂ ਜੀ 🙏
ਵਾਹਿਗੁਰੂ ਜੀ, ਸੁਮਤ ਬਖਸ਼ੇ ਸਿੱਖ ਕੌਮ ਨੂੰ.😀
ਵਾਹ ਪਿਆਰੇ ਵੀਰ ਉਦੋਕੇ ਜੀ
WaheGuru Ji ka Khalsa WaheGuru Ji ki Fateh 🙏🙏
ਬਹੁਤ ਵਧੀਆ
Waheguru ji ka Khalsa waheguru ji ki fateh🙏
Waheguru Ji ka Waheguru ji ki Fathe Dr Saab
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਈ ਸਾਬ ਜੀ
Doctor sahab waheguru Ji kripa karn
ਵਾਹਿਗੁਰੂ
Hova khalsa teri dino din chardikala ❤
Wah Dr Saad wah ,,
Waheguru ji chardikala kere khalse de
ਬਾਈ ਜੀ ਧੰਨਵਾਦ ਜੀ 🙏🙏🙏
100%ਸੱਚ ਬੋਲਣ ਲਈ ਧੰਨਵਾਦ ਜੀ
ਜੇਕਰ ਅੱਜ ਕਿਸੇ ਨੂੰ ਗਿਆਨੀ ਦਿੱਤ ਸਿੰਘ ਅਵਾਰਡ ਦੇਣਾ ਹੋਵੇ ਤਾਂ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਨੂੰ ਦਿੱਤਾ ਜਾਣਾ ਚਾਹੀਦਾ
ਵਾਹਿਗੁਰੂ ਜੀ ਕਿਰਪਾ ਬਣਾਈ ਰੱਖਣ
Sir, wonderful explanation of Israel/Palestine problem & hamas. Thanks.( very important teaching for every Sikh).
Waheguru ji🙏
sikh apne aap lai khadan onaa hee kafii aa ji 🙏
Excellent analysis
Just amazing level of knowledge that we have to learn from our Guruji
Waheguru tuhnu bal bakshe eda hi tuc video's ponde rho 🙏
Waheguru ji ka khalsa Waheguru ji ki fateh 🌺🙏🌺 Aap ji da bahut bahut dhanwad hi ji sanu aaj de halata to janu karwan lai🌺🙏
Wahe guru je mehar kare ga es veer je te
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਸਾਰੇ ਤਕੜੇ ਦਾ ਸਾਥ ਦਿੰਦੇ ਹਨ
Very nice views and good channel and good information
ਧਨਵਾਦ ਜੀ ਪਿਆਰਿਓ
Guru fateh jee ! Very good dr sahib from Pittsburg California 🙏🌹
Wahegrurji Wahegrurji 🙏🙏🙏🙏🙏🙏
Thanks a lot veer ji.
Most beautiful speech
Waheguru ji ka Khalsa waheguru ji ki fathe ✊
Thank you 🙏
ਮਹਾਨ ਪਰਚਾਰ❤❤
ਸਿੱਖ ਜੇ ਬਾਪੂ ਜੀ ਅਜਮੇਰ ਸਿੰਘ ਦੀ ਮੰਨਣ ਤਾਂ ਯੁੱਧ ਦੇ ਮਸਲੇ ਤੇ ਚੁੱਪ ਹੀ ਰਹਿਣ ਤਾਂ ਚੰਗਾ ਹੈ 😮
ਡਾ ਉਦੋਕੇ ਸਾਹਿਬ ਆਮ ਸਿੱਖ ਤਾਂ ਇਕੱਠੇ ਹੋਣ ਲਈ ਤਿਆਰ ਆ ਪਰ ਕੁੱਝ ਕੁਰਸੀ ਤੇ ਪੈਸੇ ਦੇ ਭੁੱਖੇ ਲਾਲਚੀ ਗਦਾੱਰ ਲੋਕ ਆਪਣੀ ਅਯਾਸ਼ੀ ਵਾਸਤੇ ਇੱਕਠੇ ਨਹੀਂ ਹੋਣ ਦਿੰਦੇ ਕੌਮ ਦਾ ਨੁਕਸਾਨ ਕਰਵਾ ਰਹੇ ਆ ਜੀ ਪਰ ਅਸੀਂ ਉਹਨਾਂ ਦੱਲਿਆਂ ਦਾ ਬਾਈਕਾਟ ਕਰਨ ਲਈ ਤਿਆਰ ਨਹੀਂ
Waheguruji Waheguruji
ਖਾਲਸਾ ਰਾਜ ਆਏਗਾ ਜਰੂਰ। ਇਸਦੇ ਵਿੱਚ ਕੋਈ ਸ਼ਕ ਨਹੀਂ।।
Bahut vadhia ji
Mere Satkaar Yog Dr Sukhpreet Singh Udoke Jeo Ajj Canada Hindustan Samband Te Gall Kro Kom Nu Agwaae Davo Ji ..Dr Sahib Tusi Sade President Ho
Waheguru ji
ਸ਼ੌਕੀਨ ਵਿਦਵਾਨ ਕਥਾਵਾਚਕ
We are with Isreal
ਤੁਸੀਂ ਮਹਾਨ ਹੋ 🙏
Sat sri akaal ji 🙏🏻
ਜੇਕਰ ਸਾਹਿਬ ਸੁੱਖਪ੍ਰੀਤ ਸਿੰਘ ਉਦੋਕੇ ਜੀ ਵਰਗਾ ਗਿਆਨ ਹਰ ਇੱਕ ਸਿੱਖ ਨੂੰ ਆ ਜਾਵੇ ਤਾ ਮੈਨੂੰ ਨਹੀ ਲਗਦਾ ਕੋਈ ਭੁੱਖਾ ਮਰੇ ਗਲਾ ਵਿੱਚ ਰੱਸੇ ਪਾਵੇ ਨਸ਼ਾ ਕਰੇ ਜਾ ਬਹੁਗਿਣਤੀ ਦੁਆਰਾ ਦਬੋਚਿਆ ਜਾਵੇ । ਸਹੀ ਸ਼ਬਦਾਂ ਵਿੱਚ ਸਮਝਾ ਕੇ ਗਏ ਨੇ ਕਿ ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ , ਦਿਲੋ ਸਤਿਕਾਰ ਤੁਹਾਡਾ ਬਾਬਾ ਜੀ 🙏🙏🙏🙏🙏🙏🙏🙏🙏
ਜ਼ਿਆਦਾਤਰ ਫਲਸਤੀਨੀ ਇੱਕ ਸਮੇਂ ਯਹੂਦੀ ਸਨ ਜਿਨ੍ਹਾਂ ਨੂੰ ਬਾਅਦ ਵਿੱਚ ਜ਼ਬਰਦਸਤੀ ਇਸਲਾਮ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਇਹ ਓਵੇਂ ਹੀ ਹੈ ਜਿਵੇਂ ਔਰੰਗਜ਼ੇਬ ਦੇ ਅਧੀਨ ਪੱਛਮੀ ਪੰਜਾਬ ਵਿੱਚ ਲੋਕਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕੀਤਾ ਗਿਆ ਸੀ।
ਸਤਿ ਸ੍ਰੀ ਆਕਾਲ ਡਾ ਸਾਬ ਤੁਸੀਂ ਸਵਾਲ ਕੀਤਾ ਕਿ ਸਿੱਖ ਕਿਥੇ ਖੜ੍ਹੇ ਹਨ ਡਾ ਸਾਬ ਪੰਜਾਬ ਦੇ ਲੋਕ ਅਤੇ ਹਲਾਤ ਦੇਖ ਮਨ ਦੁਖੀ ਹੈ ਕੀ ਬਣੂ ਪੰਜਾਬ ਦਾ ਵਾਹਿਗੁਰੂ ਜੀ ਜਾਣਦੇ ਹਨ ਪੰਜਾਬ ਸਿੱਖ ਕੌਮ ਤਾਂ ਇੱਕ ਦੂਜੇ ਦੀਆਂ ਲੱਤਾਂ ਹੀ ਖਿੱਚ ਰਹੀ ਹੈ
ਮੇਰੀ ਨਿਮਰ ਰਾਏ ਵਿੱਚ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਅਸੀਂ ਸਿੱਖੀ ਦਾ ਪ੍ਰਚਾਰ ਦੂਜੇ ਲੋਕਾਂ ਵਿੱਚ ਨਹੀਂ ਕਰ ਰਹੇ ਹਾਂ। ਸਿੱਖੀ ਜੱਟ ਸਿੱਖਾਂ ਦੀ ਅਗਵਾਈ ਹੇਠ ਪੰਜਾਬੀ ਸਿੱਖਾਂ ਤੱਕ ਸੀਮਤ ਹੋ ਗਈ ਹੈ। ਗੁਰੂ ਨਾਨਕ ਦੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਿੱਖੀ ਪੰਜਾਬ ਅਤੇ ਪੰਜਾਬੀਅਤ ਤੱਕ ਸੀਮਤ ਰਹਿਣ ਨਾਲੋਂ ਕਿਤੇ ਵੱਡੀ ਹੈ। ਸਾਨੂੰ ਵੱਡਾ ਸੋਚਣਾ ਚਾਹੀਦਾ ਹੈ ਅਤੇ ਦੂਜਿਆਂ ਨੂੰ ਹਰ ਤਰੀਕੇ ਅਤੇ ਸਾਧਨਾਂ ਰਾਹੀਂ ਸਿੱਖ ਬਣਨ ਦੇਣਾ ਚਾਹੀਦਾ ਹੈ।
ਨਜ਼ਾਰਾ ਆ ਗਿਆ ਡਾਕਟਰ ਸਾਹਬ । ਵਾਹਿਗੁਰੂ ਚੜ੍ਹਦੀ ਕਲਾ ਰੱਖੇ ।
ਬਹੁਤ ਦਿਨਾ ਤੋਂ ਉਡੀਕ ਕਰ ਰਹੇ ਸਾਂ ਜੀ ਇਸ ਵਿਸ਼ੇ ਬਾਰੇ ਆਪ ਜੀ ਦੇ ਲੈਕਚਰ ਦੀ
They have post latest videos on another channel. ...latest is on Hari Singh Nalua....
ਮੈਂ ਤੁਹਾਡੇ ਯਤਨਾਂ ਦੀ ਸ਼ਲਾਘਾ ਕਰਦਾ ਹਾਂ। ਧੰਨਵਾਦ
ਅੱਜ ਕਲ ਦੀਆਂ ਮਾਵਾਂ ਨੂੰ ਬਿਊਟੀ ਪਾਰਲਰ ਜਾਕੇ ਕੇਸ਼ ਕਤਲ ਕਰਾਉਣ ਚ ਮਜ਼ਾ ਆਂਦਾ ਹੈ ਜੀ , ਸਿੱਖ ਧਰਮ ਚ ਔਰਤਾਂ ਦਾ ਕੋਈ ਵੱਖਰਾ ਸਰੂਪ ਨਹੀਂ ਹੈ , ਹਿੰਦੂਆਂ ਤਹਿ ਈਸਾਈਆਂ ਵਾਂਗ ਹੀ ਦਿਖਦੀਆਂ ਨੇ ਸਾਰੀ ਕੌਰਾਂ , ਬਾਹਰਲੀ ਸਿੱਖੀ ਤਾਂ ਮਰਦਾਂ ਨੇ ਸਾਂਭ ਰੱਖੀ ਹੈ ਦਸਤਾਰ ਸਜਾ ਕੇ , ਓਏ ਮੂਰਖੋਂ ਸਿੱਖੋਂ , ਤੁਹਾਡੀਆਂ ਧੀਆਂ ਸਿਰਫ ਪੜ੍ਹਾਈ ਦਾ ਬਹਾਨਾ ਮਾਰ ਕੇ ਵਿਦੇਸ਼ ਚ ਮੌਜ ਮਸਤੀਆਂ ਕਰਨ ਜਾਂਦੀਆਂ ਨੇ , ਓਹਨਾ ਨੂੰ ਵਿਦੇਸ਼ ਚ ਕੋਈ ਰੋਕ ਟੋਕ ਨਹੀਂ ਅੱਧਨੰਗੇ ਕਪੜੇ ਪਾਉਣ , ਰੋਜ਼ ਰਾਤੀ ਕਿਸੇ ਗੋਰੇ ਕਾਲੇ ਦੇ ਘਰ ਚ ਓਹਨਾ ਦਾ ਬਿਸਤਰ ਗਰਮ ਕਰਨ , ਕੋਈ ਰੋਕ ਟੋਕ ਨਹੀਂ , ਮਾਫ ਕਰਨਾ ਪਰ ਅੱਜ ਕਲ ਦੀ ਕੌਰਾਂ ਕਿਸੀ ਵੈਸ਼ਯਾ ਤੋਂ ਘਟ ਨਹੀਂ , ਜੇ ਸੌ ਕਿਉ ਮੰਦਾ ਆਖੀਏ ਦਾ ਇਹ ਹੀ ਅਰਥ ਹੈ ਕਿ ਔਰਤ ਜਾਤ ਆਪਣੇ ਅੱਛੇ ਸ਼ਰੀਫ ਪਤੀ ਨੂੰ ਧੋਖਾ ਦੇਕੇ ਕਿਸੇ ਗੈਰ ਮਰਦ ਨਾਲ ਮੂੰਹ ਕਾਲਾ ਕਰੇ ਤਾਂ ਮੈਂ ਠੋਕਰ ਮਾਰਦਾ ਇੱਦਾਂ ਦੀ ਸਿੱਖੀ ਨੂੰ ਅਤੇਹ ਕਸਮ ਖਾਂਦਾ ਕੇ ਕਿਸੇ ਸਚੇ ਸੁਚੇ ਇਸਲਾਮ ਧਰਮ ਦੀ ਬੁਰਖੇ ਵਾਲੀ ਸਾਫ ਚਰਿਤ੍ਰ ਵਾਲੀ ਔਰਤ ਨਾਲ ਹੀ ਵਿਆਹ ਕਰਾਂਗਾ
ਸਾਨੂੰ ਇਸ ਇਤਹਾਸ ਤੋਂ ਬਹੁਤ ਕੁੱਝ ਸਿੱਖਣ ਦੀ ਲੋੜ ਹੈ ਤਾਂ ਕਿ ਅਸੀਂ ਆਪਣਾ ਰਾਜ ਵਾਪਿਸ ਲੈ ਸਕੀਏ
Phala ah das patrol kis to milaga fir thusi us nu kari chige dani us da Badal ch. Thusi bnna ki raha oo
True
Ithas nu chaddo eh socho tuhadi kom nu kon khatam di teyari vich hai
@@sikander2520ਤੂੰ ਬਾਂਦਰ ਆ ਤੇ ਗੁਲਾਮ ਮਾਨਸਿਕਤਾ ਨਾਲ ਘਿਰ ਚੁੱਕਾ ਹੋਇਆ ਬੰਦਾ, ਜਿਸਨੂੰ ਯਾ ਤਾਂ ਕੁਛ ਪਤਾ ਹੀ ਨਈ ਨਾ ਸਭ ਕੁਛ ਪਤਾ ਹੋਣ ਦੇ ਬਾਵਜੂਦ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਆ, ਪੰਜਾਬ je aj india ਕੋਲੋ ਅਲਗ ਹੁੰਦਾ ਤਾਂ ਹੁਣੇ ਪੰਜਾਬ ਦੇ 1 dollar de 17-18 ਗਾਂਧੀ ਬਣਨ ਲਗ ਪੈਣੇ ਆ, ਪੰਜਾਬ ਕਿੰਨਾ ਅਮੀਰ ਆ ਤੇ ਅਉਣ ਵਾਲੇ ਕੁਛ ਸਾਲ਼ਾ ਵਿੱਚ ਕਿੰਨਾ ਅਮੀਰ ਦੇਸ਼ ਬਣਨ ਜਾ ਰਿਹਾ ਤੁਹਾਨੂੰ ਕੁਛ ਪਤਾ ਹੀ ਨਈ ਕਿਉ, ਕਿਉੰਕਿ ਤੁਹਾਡੇ ਤਕ ਸਹੀ ਜਾਣਕਾਰੀ ਹੀ ਨਈ ਪਹੁੰਚਣ ਦਿੱਤੀ ਜਾਂਦੀ,ਵੀਰ ਮੇਰੇ ਇੰਡੀਅਨ ਮੀਡੀਆ ਸੁਣਨਾ ਬੰਦ ਕਰ ਕੇ ਤੂੰ ਸੱਚੀ ਜਾਨਣਾ chahuda ਕੀ ਪੰਜਾਬ ਦਾ ਰੁਤਬਾ ਕਿ ਆ ਦੁਨੀਆ ਚ ਫੇਰ ਮੇਰੇ ਨਾਲ debate kri
@@ParamjitSingh-ml3hdਇੰਡੀਅਨ ਸਟੇਟ ਇਸਦੇ ਵਿੱਚ ਸੋਚਣਾ ਕਿ ਆ, ਜਿਨਾ ਨੂੰ ਅੱਜ ਵੀ ਜੁੱਤੀਆ ਖ਼ਾ ਕੇ ਸਮਜ ਨੀ a rhi ਕਿ ਉਨ੍ਹਾਂ ਨਾਲ ਹੋ ਕਿ ਰਿਹਾ ਜੇਹੜੇ ਅੱਜ ਵੀ ਫਰੀ ਬਿਜਲੀ ਤੇ 2 ਰੁਪਏ ਕਿੱਲੋ ਅਟਾ ਸਕੀਮ ਤੇ ਲਗੇ ਆ ਉਨ੍ਹਾਂ ਲੋਕਾ ਦੇ ਬਈਆ ਦੇ ਹੱਥੀਂ ਜੁੱਤੀਆ ਪੈਣੀਆ ਤੇਹ ਆ ਤੇ ਅੱਜ ਕਲ ਰੋਜ ਸੁਣਦਾ ਵੱਖ ਵੱਖ ਥਾਵਾਂ ਤੇ ਪੈ ਵਿ ਰਹੀਆ a
ਬਹੁਤ ਵਧੀਆ ੳਪਰਾਲਾ ਧੰਨਵਾਦ ਡਾਕਟਰ ਸਾਹਿਬ
ਡਾ ਸਾਹਿਬ ਸਾਨੂੰ ਜਥੇਬੰਦਕ ਹੋਣ ਲਈ ਬੁੱਕਲ ਦੇ ਸੱਪ ਲੱਭ ਲੱਭ ਕੇ ਮਾਰਨੇ ਪੈਣਗੇ ਤਾਂ ਜੋ ਦੁਸ਼ਮਣ ਨੂੰ ਸ਼ਹਿ ਨਾ ਮਿਲੇ ਆਰਥਿਕ ਤੌਰ ਤੇ ਅਸੀਂ ਮਜਬੂਤ ਹੋ ਰਹੇ ਆਂ ਦੁਨੀਆਂ ਦੇ ਹਰ ਕੋਨੇ ਵਿੱਚ ਬਸ ਆਪਸੀ ਮਤਭੇਦ ਭੁਲਾ ਕੇ ਏਕਤਾ ਦੀ ਸਖਤ ਜਰੂਰਤ ਆ ਕੁਰਸੀ ਦੇ ਲਾਲਚੀਆਂ ਨੂੰ ਉਹ ਚਾਹੇ ਰਾਜਨੀਤਕ ਹੋਣ ਜਾਂ ਧਾਰਮਿਕ ਜੋ ਦੁਸ਼ਮਣ ਨੂੰ ਸ਼ਹਿ ਦਿੰਦੇ ਆ ਉਹਨਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੇ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਓ ਧੰਨਵਾਦ ਜੀ
ਵੀਰ ਜੀ ਕਾਸ਼ ਹਰ ਗੁਰਦੁਆਰਾ ਸਾਹਿਬ ਥੋਡੇ ਵਰਗਾ ਇੱਕ ਪ੍ਰੋਫੈਸਰ ਹੋਵੇ🙏🙏
ਧੰਨਵਾਦ ਜੀ ਸ ਸੁਖਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏
ਸਟੇਟ ਨੇ ਵਰਕ ਕੀਤਾ ਇਹਦੇ ਤੇ ਪੂਰੀ ਤਨਦੇਹੀ ਨਾਲ ਡਾਕਟਰ ਸਾਬ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਾਬ ਕਹਿੰਦੇ ਹੁੰਦੇ ਸੀ ਮਾੜੇ ਲੋਕਾਂ ਨਾਲ ਰਹਿ ਕੇ ਕੌਮ ਚ ਮਾੜੀਆਂ ਪ੍ਰਵਿਰਤੀਆਂ ਅਕਸਰ ਆ ਜਾਂਦੀਆਂ ਨੇ ਪੰਜਾਬ ਦੀ ਅਜ਼ਾਦੀ ਦੀ ਗੱਲ ਵੀ ਦੱਸੋ ਲੋਕਾਂ ਨੂੰ ਦੇਖਿਓ ਜਦੋ ਸਾਡੀ ਸਰਕਾਰੇ ਖਾਲਸਾ ਸਟੇਟ ਵਰਕ ਕਰੇਗੀ ਦਸ ਸਾਲਾਂ ਚ ਸਾਰਾ ਗੰਦ ਸਾਫ ਹੋ ਜਾਵੇਗਾ ਗੱਲ ਇਹ ਸਬ ਗੁਲਾਮੀ ਕਾਰਨ ਆ ਬਾਬਾ ਜੀ
🙏ਬਹੁਤ ਹੀ ਢੁਕਵੇਂ ਸ਼ਬਦਾਂ ਵਿੱਚ ਆਪ ਜੀ ਨੇ ਜਾਣਕਾਰੀ ਭਰਖੂਰ ਗਿਆਨ ਕਰਵਾਇਆ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।।
🙏🙏 ਵੱਡੇ ਵੱਡੇ ਮਹਾਂ ਪੁਰਸ਼ ਕਹਿੰਦੇ ਹਨ ਕਿ ਮਾਇਆ (ਪੈਸੇ) ਦਾ ਲਾਲਚ ਨਾ ਕਰੋ ਪਰ ਅਸਲ ਜ਼ਿੰਦਗੀ ਵਿੱਚ ਦੇਖੋ ਕਿ ਕਿਸੇ ਵਿਅਕਤੀ ਜਾਂ ਕੌਮ ਦਾ ਆਰਥਿਕ ਪੱਖੋਂ ਮਜ਼ਬੂਤ ਹੋਣਾ ਕਿੰਨਾ ਅਹਿਮ ਹੈ।ਇਹ ਹੀ ਪੈਸੇ ਦੀ ਤਾਕਤ ਹੈ ਐਵੇਂ ਨਹੀਂ ਸਿਆਣੇ ਕਹਿੰਦੇ 'ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ' ਜਾਂ ' ਜੋਰਾਵਰਾਂ ਦਾ ਸੱਤੀ ਵੀਹੀਂ ਸੌ ਹੁੰਦਾ '।
ਸਰਬਜੀਤ ਬਾਈ ਪਿਹਲਾਂ ਮਾਇਆ ਦੇ ਅਰਥਾਂ ਨੂੰ ਸਮਝ ਲੇ ਫਿਰ ਕੂਮੈਂਟ ਕਰੀਦਾ,,ਮਾਇਆ ਉਹ ਹਰ ਸ਼ੈਅ ਏ ਜੋ ਦੁਨੀਆਂ ਵਿੱਚ ਏ, ਜਿਸ ਨੇ ਬਿਨਸ ਜਾਣਾਂ ਖਤਮ ਹੋ ਜਾਣਾਂ ਉਸ ਨੂੰ ਮਾਇਆ ਆਖਦੇ, ਜਾਂ ਕਿਹ ਲਵੋਂ ਝੂਠ ਨੂੰ ਮਾਇਆ ਆਖੀਦਾ,, ਮਹਾਂ ਪੁਰਖ ਇਹ ਨਹੀਂ ਆਖਦੇ ਕਿ ਧਨ ਦਾ ਨਾ ਕਮਾਓ,, ਜਾਂ ਕੰਮ ਧੰਦੇ ਨਾ ਕਰੋ,, ਉਹਨਾਂ ਦਾ ਸਮਝਾਉਣਾ ਇਹ ਹੁੰਦਾ ਕਿ ਮਨ ਜੋੜ ਕੇ ਸਭ ਕੁਝ ਮਾਇਆ ਨੂੰ ਹੀ ਆਪਣਾ ਸਮਝ ਕੇ ਕੋਈ ਐਸਾ ਕਰਮ ਨਾ ਕਰ ਬੇਠੇਓ ਜਿਹੜਾ ਤਹਾਨੂੰ ਜੰਮਣ ਮਰਨ ਦੇ ਗੇੜ ਵਿੱਚ ਪਾ ਦੇਵੇ
@@ਦੇਗਤੇਗਫਤਹਿਪੰਥਕੀਜੀਤ ਹਾਂ ਜੀ ਵੀਰ ਜੀ ਬਿਲਕੁਲ ਸਹੀ ਕਿਹਾ ਤੁਸੀਂ ਪਰ ਮੇਰੇ ਕਹਿਣ ਦਾ ਮਤਲਬ ਸਿਰਫ ਐਨਾ ਕਿ ਅਸੀਂ ਮਨੁੱਖੀ ਜ਼ਿੰਦਗੀ ਵਿੱਚ ਪੈਸੇ ਦੀ ਤਾਕਤ ਨੂੰ ਬਿਲਕੁਲ ਨਕਾਰ ਵੀ ਨਹੀਂ ਸਕਦੇ ਇਸਦਾ ਹੋਣਾ ਵੀ ਅਤਿ ਜ਼ਰੂਰੀ ਹੈ, ਇਹ ਸੰਸਾਰਿਕ ਮੋਹ ਮਾਇਆ ਵੀ ਰੱਬ ਦੀ ਹੀ ਬਣਾਈ ਹੋਈ ਹੈ ਪਰ ਸਿਰਫ਼ ਇਸ ਵਿੱਚ ਉਲਝ ਕੇ ਰੱਬ ਨੂੰ ਭੁੱਲਣਾ ਨਹੀਂ ਚਾਹੀਦਾ।
ਮੈਂ ਇੱਕ ਕਥਾ ਵਿੱਚ ਸੁਣਿਆ ਸੀ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਫ਼ਕੀਰੀ ਉੱਪਰ ਇੱਕ ਫਕੀਰ ਨੇ ਸਵਾਲ ਕੀਤਾ ਸੀ ਤਾਂ ਗੁਰੂ ਜੀ ਦਾ ਇਹ ਜਵਾਬ ਸੀ ਕਿ,
*ਇਸਤਰੀ (ਪਤਨੀ )ਇਮਾਨ ਹੈ,ਧਨ ਗੁਜ਼ਰਾਨ ਹੈ ਤੇ ਪੁੱਤਰ ਨਿਸ਼ਾਨ ਹੈ। *
ਸੋ ਇਹ ਸਭ ਹੋਣਾ ਜ਼ਰੂਰੀ ਹੈ।🙏
@@sarabjitsingh5697 ਸਾਹਿਬ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਇਹ ਬੋਲ ਸਨ ਵੀਰ ਜੀ 🙏🏼
@@ਦੇਗਤੇਗਫਤਹਿਪੰਥਕੀਜੀਤ ਖਿਮਾ ਕਰਨਾ 🙏
ਅਰਥ ਨੂੰ ਸਮਝੋ, ਗੁਰੂ ਸਾਹਿਬ ਦਾ ਅਰਥ ਆ ਮਾਇਆ ਵਿੱਚ ਰਹਿ ਕੇ ਵੀ ਨਿਰਲੇਪ ਰਹਿਣਾ। ਮਾਇਆ ਨੂੰ ਵਰਤਣਾ ਨਾ ਕਿ ਮਾਇਆ ਦੇ ਹੱਥੋ ਆਪ ਵਰਤੇ ਜਾਣਾ।
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
ਅੱਜ ਕਲ ਦੀਆਂ ਮਾਵਾਂ ਨੂੰ ਬਿਊਟੀ ਪਾਰਲਰ ਜਾਕੇ ਕੇਸ਼ ਕਤਲ ਕਰਾਉਣ ਚ ਮਜ਼ਾ ਆਂਦਾ ਹੈ ਜੀ , ਸਿੱਖ ਧਰਮ ਚ ਔਰਤਾਂ ਦਾ ਕੋਈ ਵੱਖਰਾ ਸਰੂਪ ਨਹੀਂ ਹੈ , ਹਿੰਦੂਆਂ ਤਹਿ ਈਸਾਈਆਂ ਵਾਂਗ ਹੀ ਦਿਖਦੀਆਂ ਨੇ ਸਾਰੀ ਕੌਰਾਂ , ਬਾਹਰਲੀ ਸਿੱਖੀ ਤਾਂ ਮਰਦਾਂ ਨੇ ਸਾਂਭ ਰੱਖੀ ਹੈ ਦਸਤਾਰ ਸਜਾ ਕੇ , ਓਏ ਮੂਰਖੋਂ ਸਿੱਖੋਂ , ਤੁਹਾਡੀਆਂ ਧੀਆਂ ਸਿਰਫ ਪੜ੍ਹਾਈ ਦਾ ਬਹਾਨਾ ਮਾਰ ਕੇ ਵਿਦੇਸ਼ ਚ ਮੌਜ ਮਸਤੀਆਂ ਕਰਨ ਜਾਂਦੀਆਂ ਨੇ , ਓਹਨਾ ਨੂੰ ਵਿਦੇਸ਼ ਚ ਕੋਈ ਰੋਕ ਟੋਕ ਨਹੀਂ ਅੱਧਨੰਗੇ ਕਪੜੇ ਪਾਉਣ , ਰੋਜ਼ ਰਾਤੀ ਕਿਸੇ ਗੋਰੇ ਕਾਲੇ ਦੇ ਘਰ ਚ ਓਹਨਾ ਦਾ ਬਿਸਤਰ ਗਰਮ ਕਰਨ , ਕੋਈ ਰੋਕ ਟੋਕ ਨਹੀਂ , ਮਾਫ ਕਰਨਾ ਪਰ ਅੱਜ ਕਲ ਦੀ ਕੌਰਾਂ ਕਿਸੀ ਵੈਸ਼ਯਾ ਤੋਂ ਘਟ ਨਹੀਂ , ਜੇ ਸੌ ਕਿਉ ਮੰਦਾ ਆਖੀਏ ਦਾ ਇਹ ਹੀ ਅਰਥ ਹੈ ਕਿ ਔਰਤ ਜਾਤ ਆਪਣੇ ਅੱਛੇ ਸ਼ਰੀਫ ਪਤੀ ਨੂੰ ਧੋਖਾ ਦੇਕੇ ਕਿਸੇ ਗੈਰ ਮਰਦ ਨਾਲ ਮੂੰਹ ਕਾਲਾ ਕਰੇ ਤਾਂ ਮੈਂ ਠੋਕਰ ਮਾਰਦਾ ਇੱਦਾਂ ਦੀ ਸਿੱਖੀ ਨੂੰ ਅਤੇਹ ਕਸਮ ਖਾਂਦਾ ਕੇ ਕਿਸੇ ਸਚੇ ਸੁਚੇ ਇਸਲਾਮ ਧਰਮ ਦੀ ਬੁਰਖੇ ਵਾਲੀ ਸਾਫ ਚਰਿਤ੍ਰ ਵਾਲੀ ਔਰਤ ਨਾਲ ਹੀ ਵਿਆਹ ਕਰਾਂਗਾ
ਗਰੀਬ ਬੱਚਿਆਂ ਦੀ ਵਿੱਦਿਆ ਤੇ ਧਿਆਨ ਦੇਣ ਦੀ ਬਹੁਤ ਲੋੜ ਹੈ। ਕੌਮ ਨੂੰ ਉਹਨਾਂ ਦਾ ਮਿਆਰ ਉੱਚਾ ਚੁੱਕਣਾ ਚਾਹੀਦਾ ਹੈ।
ਬਹੁਤ ਵਧੀਆ ਵਿਚਾਰਾਂ ਦਿਤੀਆਂ ਵਾਹਿਗੁਰੂ ਚੜ੍ਹਦੀ ਕਲਾ ਕਰੇ
ਬਹੁਤ ਵਧੀਆ ਵੀਰ ਜੀ
ਦੁਨੀਆਂ ਮੰਨਦੀ ਜੋਰਾਂ ਨੂੰ,
ਲੱਖ ਲਾਹਣਤ ਕਮਜੋਰਾਂ ਨੂੰ
Dr udoke is the only modern sikh historian we have ,i wish you good health udoke sahab , i have been listening to you since 2005 , 🙏🙏
ਬ ਹੁਤ ਘੱਟ ਲੋਕ ਇਤਿਹਾਸ ਅਤੇ ਗੁਰਬਾਣੀ ਦੇ ਜਾਣਕਾਰ ਹਨ ਬਾਕੀ ਤਾਂ ਬਾਬਾ ਦੀਪ ਸਿੰਘ ਦੀ ਫੋਟੋ ਦੇਖ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਬੋਲ ਕੇ ਪ੍ਰਸ਼ਾਦ ਲੈਣ ਅਤੇ ਨਿਸ਼ਾਨ ਸਾਹਿਬ ਦੇ ਇਰਦ ਗਿਰਦ ਚੱਕਰ ਕੱਟ ਕੇ ਘਰ ਪਰਤ ਜਾਂਦੇ ਹਨ ਅਤੇ ਸਿੱਖ ਹੋਣ ਉੱਤੇ ਮਾਣ ਮਹਿਸੂਸ ਕਰਦੇ ਹਨ ਅਤੇ ਇੰਨਾ ਕਰਕੇ ਗੁਰੂਘਰਾਂ ਦੀਆਂ ਪਰਬੰਧਕ ਕਮੇਟੀਆਂ ਦੇ ਆਗੂਆਂ ਦਾ ਬਿਜ਼ਨੈਸ ਦਿਨੋ ਦਿਨ ਵੱਧ ਰਿਹਾ ਹੈ ਅਤੇ ਗਰੀਬ ਸਿੱਖ ਸਿੱਖੀ ਤੋਂ ਬੇਮੁੱਖ ਹੋ ਰਹੇ ਹਨ ।
ਬਹੁਤ ਵਧੀਆ ਜਾਣਕਾਰੀ dr ਸੁਖਪ੍ਰੀਤ ਸਿੰਘ ਜੀ
ਡਾ ਸਾਹਿਬ ਬਹੁਤ ਵਧੀਆ ਵਿਚਾਰਾਂ ਦਿਤੀਆਂ।ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰਖਣ।
ਕਿੰਨਾ ਸ਼ਬਦਾਂ ਵਿੱਚ ਤੁਹਾਡਾ ਧੰਨਵਾਦ ਕੀਤਾ ਜਾਵੇ ਵੀਰ ਜੀ। ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ਣ। ਤੁਹਾਡੇ ਵਿਚਾਰ ਅਨਮੋਲ ਹਨ।
ਵਾਹਿਗੁਰੂ ਜੀ❤🙏🙏.
ਜੁਗੋ ਜੁਗ ਅਟੱਲ ਧੰਨੁ ਧੰਨੁ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਮਾਝਾ ਬਲਾਕ ਦੇਸ ਪੰਜਾਬ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ
ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਰਿਹਾਅ ਕਰੋ
ਭਗਵੰਤਾ ਬੁੱਚੜ-ਸ਼ਰਾਬੀ ਮੁਰਦਾਬਾਦ🦶🏻🔥
ਝਾੜੂ-ਪਾਰਟੀ ਤੇ ਬੀਜੇਪੀ ਮੁਰਦਾਬਾਦ🦶🏻🔥
Dr sahib Sikh koum de heere waheguru ji aung sung sahai hon ese tere Sikh koum de sewa kerde reho
ਧੰਨਵਾਦ ਡਾਕਟਰ ਓਧੋਕੇ ਸਹਿਬ ਜੀ,👍🙏👆👆💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍✍️✍️✍️💯☝️
ਯੂ ਐਸ ਮੀਡੀਆ ਜਿੰਦਾਬਾਦ 🚩 ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ ⛳ ਟੀ ਵੀ 84 ਮੀਡੀਆ ਜਿੰਦਾਬਾਦ 🚩 ਐਸ ਐਫ਼ ਜੇ ਜਿੰਦਾਬਾਦ ⛳🚩 ਪੰਜਾਬ ਹਲ਼ ਖਾਲਿਸਤਾਨ ਜਾਗੋ ਪੰਜਾਬੀਓ 🚩⛳
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
A brilliant and a very educational lecture. Thank you.
ਡਾ.ਸਾਹਿਬ ਅਕਾਲ ਪਿਤਾ ਤੁਹਾਨੂੰ ਤੰਦਰੁਸਤੀ ਤੇ ਸਦਾ ਚੜ੍ਹਦੀ ਕਲਾ ਬਖਸ਼ਣ।
ਧੰਨ ਵਾਹਿਗੁਰੂ ਵਾਹਿਗੁਰੂ
ਧਨ ਧਨ ਗੁਰੁ ਨਾਨਕ ਦੇਵ ਜੀ
ਬਹੁਤ ਸੋਣੀ ਜਾਣਕਾਰੀ ਜੀ
ਡਾ ਸਾਬ. ਸਾਡੇ ਪੰਜਾਬ. ਕਈ. ਕਿਸਮ. ਘੁਣ. ਲੱਗਿਆ. ਇਸ. ਇਲਾਜ. ਕੀਆ
ਸਿੱਖਾ ਨੂੰ ਕੁਰਸੀ ਤੇ ਬੁਰਕੀ ਦਾ ਲਾਲਚ ਛੱਡ ਕੇ ਕੌਮ ਦੀ ਦਲੇਰੀ ਤੇ ਸੂਝ ਵੱਲ ਆਉਣਾ ਪਵੇਗਾ।ਇਤਿਹਾਸ ਤੋਂ ਸਿੱਖਣਾ ਪਵੇਗਾ।
ਬਹੁਤ ਵਧੀਆ ਢੰਗ ਨਾਲ ਸਮਝਾਇਆ ਗਿਆ ਧੰਨਵਾਦ ਵੀਰ ਜੀ
❤Dr.Udoke ji ,very broad knowlege,keep careful from agencies.❤
ਤੁਸੀ ਬਹੁਤ ਵਧੀਆ ਗਲ ਕਰਦੇ ਔ ਗੁਰੂ ਨਾਲ ਜੋੜ ਦਿਨੇ ਔ ਮਨ ਗੁਰੂ ਨਾਲ ਜੋੜ ਦਿਨੇ ਔ
WAHEGURU JI KA KHALSA
WAHEGURU JI KI FATEH 🙏
ਬਹੁਤ ਵਧੀਆ ਵਿਚਾਰ
Wheguru ji ka Khalsa waheguru ji ki fathe .u see in this lecture Sikh I Q and concentration very best and sharp.❤
❤Waheguru Dr Sahib Mann Gad Gad ho gaya apji valo batai gayi gatha sun kar
Waheguru aapji nu tandrusti bakshe
ਸੱਚ ਕੋ ਪ੍ਰੇਸ਼ਾਨ ਕਰਨੇ ਯਾ ਜੇਲ੍ਹ ਮੇਂ ਡਾਲਨੇ ਸੇ,
ਨਾ ਰਾਵਣ ਕਾ ਸ਼ਾਸਨ ਸਲਾਮਤ ਰਹਾ ਨਾ ਕੰਸ ਕਾ ਰਹਾ ਥਾ, ਨਾ ਅੰਗ੍ਰੇਜੋਂ ਕਾ ਸ਼ਾਸਨ ਸਲਾਮਤ ਰਹਾ ਥਾ,
ਆਪਕਾ ਕਹਾਂਸੇ ਰਹੇਗਾ❕...
Bahut hi pyara lecturi si. Lot of respect❤❤❤❤
Absolutely phenomenal lecture by brilliant professor
ਪ੍ਰੋਫੈਸਰ ਸਾਹਿਬ ਜੀ! ਹਮਾਸ ਸੁੰਨੀ ਹੈ ਸਿਰਫ ਹਿਜ਼ਬੁੱਲਾ ਸ਼ੀਆ ਹੈ। ਮੁਸਲਮਾਨਾਂ ਨੂੰ 72 ਤੋਂ ਵੱਧ ਵੱਖ-ਵੱਖ ਸੰਪਰਦਾਵਾਂ ਵਾਲੇ ਇੱਕ ਵੱਡੇ ਸਮੂਹ ਵਜੋਂ ਸੋਚੋ ਜੋ 1400 ਸਾਲ ਪਹਿਲਾਂ ਮੁਹੰਮਦ ਦੀ ਮੌਤ ਦੇ ਸਮੇਂ ਤੋਂ ਇੱਕ ਦੂਜੇ ਦੇ ਪੂਰੀ ਤਰ੍ਹਾਂ ਵਿਰੋਧੀ ਹਨ। ਇੱਥੋਂ ਤੱਕ ਕਿ ਜਦੋਂ ਗਰਮੀ ਵਿੱਚ ਮੁਹੰਮਦ ਦੀ ਮੌਤ ਹੋ ਗਈ ਤਾਂ ਉਸਦੀ ਲਾਸ਼ ਨੂੰ ਦਫ਼ਨਾਉਣ ਦੀ ਉਡੀਕ ਕਰ ਰਿਹਾ ਸੀ ਜਦੋਂ ਕਿ ਮੁਸਲਮਾਨ ਨੇਤਾ ਦਾ ਫੈਸਲਾ ਕਰਨ ਲਈ ਲੜਦੇ ਸਨ। ਮੁਹੰਮਦ ਦੀ ਬਾਲ ਦੁਲਹਨ ਦੇ ਚੇਲੇ
ਆਇਸ਼ਾ ਸੁੰਨੀ ਬਣ ਗਈ ਜਦੋਂ ਕਿ ਮੁਹੰਮਦ ਦੇ ਜਵਾਈ ਅਤੇ ਧੀ ਦੇ ਪੈਰੋਕਾਰ ਸ਼ੀਆ ਬਣ ਗਏ। ਇਜ਼ਰਾਈਲੀ ਹਮੇਸ਼ਾ ਇਸ ਖੇਤਰ ਵਿੱਚ ਰਹਿੰਦੇ ਹਨ. ਯਹੂਦੀ ਸਭ ਤੋਂ ਪੁਰਾਣੇ ਹਨ ਜਿਵੇਂ ਕਿ ਅਬਰਾਹਾਮ ਯਹੂਦੀ ਸੀ। ਯਹੂਦੀ ਅਤੇ ਈਸਾਈ ਇਹ ਨਹੀਂ ਮੰਨਦੇ ਕਿ ਇਸਮਾਈਲ ਨੂੰ ਅਬ੍ਰਾਹਮ ਦੁਆਰਾ ਜਨਮ ਦਿੱਤਾ ਗਿਆ ਸੀ, ਸਿਰਫ ਮੁਸਲਮਾਨ ਜ਼ੋਰ ਦਿੰਦੇ ਹਨ। ਮੁਸਲਮਾਨਾਂ ਨੇ ਹਮੇਸ਼ਾ ਧੋਖੇਬਾਜ਼ੀ, ਜ਼ਬਰਦਸਤੀ ਧਰਮ ਪਰਿਵਰਤਨ ਅਤੇ ਸਮੁੱਚੇ ਤੌਰ 'ਤੇ ਜਿੱਤਣ ਦੇ ਸਾਰੇ ਗੈਰ-ਕਾਨੂੰਨੀ ਤਰੀਕੇ ਅਤੇ ਸਾਧਨਾਂ ਦੀ ਵਰਤੋਂ ਕੀਤੀ ਹੈ।
ਵਾਹਿਗੁਰੂ ਜੀ
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ✅💥
ਭਗਵੰਤਾ ਬੁੱਚੜ-ਸ਼ਰਾਬੀ ਮੁਰਦਾਬਾਦ🦶🏻
ਝਾੜੂ-ਪਾਰਟੀ ਅਤੇ ਬੀਜੇਪੀ ਮੁਰਦਾਬਾਦ🦶🏻