ਦੇਖੋ ਚਮਕੀਲੇ ਦੇ ਲਿਖੇ ਗੀਤ ਕਿਹੜੇ ਕਿਹੜੇ ਗਾਇਕਾਂ ਨੇ ਗਾਏ | lyrics Amar Singh chamkila | PiTiC Live

Поділитися
Вставка
  • Опубліковано 9 кві 2021
  • Amar Singh chamkila and amarjot kaur
    #ਅਮਰ_ਸਿੰਘ_ਚਮਕੀਲਾ #piticlive #amarsinghchamkila #surindershinda #narinderbiba #piarasinghpanchhi

КОМЕНТАРІ • 80

  • @basramufliswriter1751
    @basramufliswriter1751 3 роки тому +33

    ਬਹੁਤ ਬਹੁਤ ਧੰਨਵਾਦ ਜੀ, ਜਿਨ੍ਹਾਂ ਚਮਕੀਲੇ ਦੇ ਗੀਤਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ, ਬਿੰਦਰ ਭਦੌੜ ਜੀ ਵਧਾਈ ਦੇ ਪਾਤਰ ਹਨ।

  • @HarjinderSingh-ir7vs
    @HarjinderSingh-ir7vs 2 роки тому +8

    िੲਸ.ਮੇਰੇ.ਵੀਰ.ਨੂੰ.ਚਮਕੀਲਾ.ਸਾਬ.ਤੇ.ਮਾਤਾ.ਅਮਰਜੋਤ.ਨਾਲੋ
    ਵੀ.ਞॅਧ.िਪਅਾਰ.ਦੇਣਾ.ਬਣਦਾ.ਹੈ.िਜੰਨੇ..ੳੁਸ.ਮਹਾਨ.ਜੋੜੀ.ਦੀਅਾ.ਯਾਦਾ.ਸਾਬ.िਕ.ਰॅਖੀਅਾ..िਜੰਨਾ.ਅॅਜ.ਵੀ.ਦੁਨੀਅਾ.ਰॅਬ.ਨਾਲੋ.ਵੀ.िਪਅਾਰ.िਜਅਾਦਾ.ਕਰ.ਰਹੇ.ਨੇ..ਅਮਰ.ਜੋੜੀ.ਚਮਕੀਲਾ.ਅਮਰਜੋਤ...ਅॅਜ.ਦੇ.ਗਾिੲਕਾ.ਨਾਲੋ..100..ਗੁਣ.ਚੰਗੇ.ਚਮਕੀਲਾ.ਸਾਬ.ਅਮਰਜੋਤ..िਜੰਦਬਾਦ

  • @chanansingh1973
    @chanansingh1973 3 роки тому +17

    ਚਮਕੀਲਾ ਜੀ ਵਾਰੇ ਜੋ ਵੀ ਲਿਖਿਆ ਜਾਵੇ ਉਹ ਘੱਟ ਹੀ ਹੈ।
    ਸਤਿ ਸ੍ਰੀ ਅਕਾਲ ਵੀਰ ਜੀ ਏਨਾ ਸਾਰਾ ਖਜਾਨਾ ਸੰਭਾਲ ਕੇ ਰੱਖਣ ਲਈ ਬਹੁਤ ਬਹੁਤ ਧੰਨਵਾਦ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

  • @surinderpal9680
    @surinderpal9680 3 роки тому +15

    ਬਿੰਦਰ ਭਦੋੜ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਭਲੀ ਕਰੀ

  • @dalvirsingh3697
    @dalvirsingh3697 3 роки тому +14

    ਇਹ ਬਹੁਤ ਵਧੀਆ ਪੁਰਾਣੀਆ ਯਾਦਾ ਹੈ

  • @ajaibsidhu5083
    @ajaibsidhu5083 Рік тому +2

    ਹਾਂ ਜੀ ਵੀਰ ਜੀ ਇਹ ਗੀਤ, ਅਸੀਂ ਆਪ ਚਲਾਏ ਹਨ ਜੀ ਪੇਸ਼ ਕਾਰੀ ਬਹੁਤ ਵਧੀਆ ਲੱਗੀ ਜੀ ਅਤੇ ਕਿਤਾਬਾਂ ਵਿਚੋਂ ਵੀ ਪੜੇ ਹਨ ਜੀ ਧੰਨਵਾਦ 📢👌🏿👍♥️💐🌷🥀🙏🏿

  • @baldevsingh9391
    @baldevsingh9391 Рік тому +2

    ਬਿਦਰ ਬਾਈ ਦਾ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤੀ ਹੈ

  • @dsgurey123
    @dsgurey123 2 роки тому +4

    ਪਿਆਰੇ ਵੀਰ, ਮੈਂ ਆਪ ਜੀ ਦਾ ਬਹੁਤ ਧੰਨਵਾਦ ਕਰਦਾ ਹਾਂ ਕਿ ਆਪ ਜੀ ਨੇ ਸਾਡੀ ਵਿਛੜੀ ਹੋਈ ਰੂਹ ਦੋ ਸਦਾ ਅਮਰ ਰਹੇਗੀ, ਦੀ ਯਾਦਾਂ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ

  • @anchorsatpalbhatti3994
    @anchorsatpalbhatti3994 2 роки тому +4

    ਬਿੰਦਰ ਬਹਾਦਰ ਜੀ ਬਹੁਤ2ਧੰਨਵਾਦ ਜੀ

  • @jaswindersinghraisar7058
    @jaswindersinghraisar7058 2 роки тому +5

    ਬਹੁਤ ਵਧੀਆ ਗੱਲ ਹੈ

  • @malkiataujla
    @malkiataujla 3 роки тому +9

    ਬਹੁਤ ਵਧੀਆ ਉਪਰਾਲਾ ਬਾਈ ਜੀ। ਬਿਜਲੀ ਦਾ ਪੰਗਾ ਗੀਤ ਮੇਰਾ ਸੁਣਿਆ ਹੋਇਆ। ਬਿਜਲੀ ਦੀ ਕਿੱਲਤ ਕਰਕੇ ਨਹੀਂ ਸਗੋਂ ਘਰੇਲੂ ਬਿਜਲੀ ਸਪਲਾਈ ਖਰਾਬ ਹੋਣ ਤੇ ਲਿਖਿਆ ਹੋਇਆ ਸੀ ਜਿਸ ਵਿੱਚ ਘਰ ਦੀ ਮਾਲਕਣ ਕਹਿੰਦੀ ਸੀ: ਬਿਜਲੀ ਦਾ ਪੰਗਾ ਬਹੁਤ ਬੁਰਾ ਐਵੇਂ ਨਾ ਛਾਟ ਲੁਆ ਲੀ। ਅੱਗੋਂ ਬਿਜਲੀ ਮੈਕੇਨਿਕ ਕਹਿੰਦਾ ਸੀ: ਦੁੱਗਰੀ ਦੇ ਚਮਕੀਲੇ ਤੋਂ ਬਿਜਲੀ ਤੇ ਹੱਥ ਫੇਰਾ ਲੀ, ਤੇਰੀ ਮੇਨਸੁੱਚ ਵਿੱਚ ਨੁਕਸ ਪਿਆ ਕਿਤੇ ਖੋਲ ਕੇ ਠੀਕ ਕਰਾ ਲੀਂ।

    • @bhupindersingh-qs5jb
      @bhupindersingh-qs5jb 3 роки тому +1

      Tx dear

    • @chsingh3475
      @chsingh3475 3 роки тому +1

      Good job veerji

    • @vinylRECORDS8518
      @vinylRECORDS8518 Рік тому

      ਕਿਸੇ ਸਮੇਂ ਇਹ ਗੀਤ ਕਾਫੀ ਵੱਜਦਾ ਰਿਹਾ ਸਪੀਕਰਾਂ ਤੇ।

  • @bittusingh7513
    @bittusingh7513 Рік тому +3

    ਵੈਰੀ ਗੁੱਡ ਚਮਕੀਲਾ

  • @RajKumar-ge1gl
    @RajKumar-ge1gl 2 роки тому +6

    I miss you chamkila ji and amar jot ji. Thanks

  • @GurdevSingh-yi8mr
    @GurdevSingh-yi8mr 3 роки тому +16

    ਅਜੈਬ ਰਾਏ ਨੇ ਵੀ ਇਕ ਗੀਤ ਚਮਕੀਲੇ ਦਾ ਲਿਖਿਆ ਗਾਇਆ ਸੀ ਇਸ ਤੋਂ ਇਲਾਵਾ ਹੋਰ ਕਲਾਕਾਰਾਂ ਨੇ ਵੀ ਚਮਕੀਲੇ ਦੇ ਲਿਖੇ ਹੋਏ ਗੀਤ ਗਾਏ ਹਨ

    • @HarpalSingh-zb9gp
      @HarpalSingh-zb9gp 3 роки тому +2

      ਬਹੁਤ ਹੀ ਵਧੀਆ ਹੈ ਜੀ ਵੀਡੀਓ ਜੀ ਠੀਕ ਹੈ ਧੰਨ ਵਾਦ ਜੀ ਓਕੇ

    • @ranpartapbhangu5992
      @ranpartapbhangu5992 2 роки тому

      3 get game ji

  • @MandeepSingh-ty8rh
    @MandeepSingh-ty8rh 3 роки тому +8

    ਜਿੰਦਾਬਾਦ ਚਮਕੀਲਾ

  • @kalakhan4778
    @kalakhan4778 2 роки тому +4

    ਬਹੁਤ ਵਧੀਆ ਉਪਰਾਲਾ ਕੀਤਾ ਹੈ ਧੰਨਵਾਦ

  • @basramufliswriter1751
    @basramufliswriter1751 Рік тому +1

    ਬਿੰਦਰ ਭਦੌੜ ਜੀ ਤੁਸੀਂ ਬਹੁਤ ਹੀ ਵਧੀਆ ਕੀਤਾ। ਜ਼ੋ ਤੁਸੀਂ ਚਮਕੀਲਾ ਸਾਹਿਬ ਜੀ ਦਾ ਖਜ਼ਾਨਾ ਸੰਭਾਲ ਕੇ ਰੱਖਿਆ ਹੋਇਆ। ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ।

  • @ManmohanSingh-kr8bx
    @ManmohanSingh-kr8bx 3 роки тому +14

    ਸ਼ਾਰੇ,,,ਗਇਕਾ,,ਦਾ,,ਬਾਪੂ,,22,,ਚਮਕੀਲਾ

  • @GurdeepSingh-jt3kb
    @GurdeepSingh-jt3kb 3 роки тому +8

    Good ji

  • @tandonoldrecord2672
    @tandonoldrecord2672 3 роки тому +8

    ਜਸਵਿੰਦਰ ਜੱਸੀ ਵਾਰੇੇ ਮੈ ਜਾਣਦਾ ਹਾਂ ਮੇਰੇ ਕੋਰ ਵੀ ਇਹ ਵੀ ਰਿਕਾਰਡ ਹੈ ਜੀ

  • @harjasssingh9876
    @harjasssingh9876 17 днів тому +1

    Thank you ji

  • @harvinderSingh-ey7mx
    @harvinderSingh-ey7mx Місяць тому +1

    Very good very nice

  • @charanjeetchanni8439
    @charanjeetchanni8439 2 роки тому +4

    Vv Nice story of Legend star singer sir Amar singh ji Chamkila ji vv thanx you're team work

  • @manjitsingh7488
    @manjitsingh7488 Рік тому +2

    ਬਾਈ ਜੀ ਇਹ ਗਾਣੇ ਸੁਣਾ ਦਿਓ

  • @user-ev5lw8ip2m
    @user-ev5lw8ip2m 3 роки тому +13

    ਇਹ ਪੂਰੇ ਗੀਤ ਰਿਕਾਰਡ ਯੂ ਟਿਊਬ ਤੇ ਨਾ ਦਿਓ ਜੀ ਆਪ ਜੀ ਬਹੁਤ ਧੰਨਵਾਦ ਜੀ

    • @mosheraiden2476
      @mosheraiden2476 2 роки тому

      I guess im randomly asking but does any of you know a trick to log back into an Instagram account..?
      I was stupid forgot my login password. I would love any help you can offer me

    • @darwinluciano3113
      @darwinluciano3113 2 роки тому

      @Moshe Raiden instablaster ;)

  • @rakeshchander9170
    @rakeshchander9170 2 роки тому +2

    ਬਹੁਤ ਵਧੀਆ ਵੀਰ ਜੀ ਪੁਰਾਣੀਆਂ ਯਾਦਾਂ

  • @kirpalsinghpanjabkirpalsin4517
    @kirpalsinghpanjabkirpalsin4517 3 роки тому +7

    Kirpal singh dasyua hoshiarpur ton dohaan veeran nu sat shri akaal bahut vadia chamkila ji bare dasiya

  • @bilwinderbillu2776
    @bilwinderbillu2776 2 роки тому +3

    ਬਹੁਤ ਵਧੀਆ

  • @JaspalSingh-gk8wy
    @JaspalSingh-gk8wy 3 роки тому +7

    Very good job

  • @ramasra9834
    @ramasra9834 Місяць тому +1

    Very good

  • @HarmanSingh-mw1ke
    @HarmanSingh-mw1ke 3 роки тому +7

    Good job y

  • @sikandersingh1566
    @sikandersingh1566 Рік тому +2

    Yaar chamkila and Amarjit was a very very very great singer and very great couple no dought oh my god thanks for information

  • @RakeshKumar-hx4lv
    @RakeshKumar-hx4lv 3 роки тому +6

    Chakile barga kalakar punjab ch koi ni Bhai

  • @harvinderpappu3687
    @harvinderpappu3687 3 роки тому +5

    Nice one ji

  • @amarnathnath4028
    @amarnathnath4028 3 роки тому +5

    You are great sir

  • @SidSunnyOfficials47
    @SidSunnyOfficials47 2 роки тому +2

    ਥੋਮਸ ਐਡੀਸਨ ਪੂਰਾ ਨਾਮ

  • @kamalsingh4523
    @kamalsingh4523 2 роки тому +3

    Amar hai bai Chamkila ji

  • @avtarsekhon1012
    @avtarsekhon1012 3 роки тому +9

    Good job veer

  • @sukhveerkhanasukhveersukhi11
    @sukhveerkhanasukhveersukhi11 10 днів тому

    Very good ❤❤

  • @harbhajansoomal4709
    @harbhajansoomal4709 2 роки тому +2

    Very good Bai ji

  • @harbanssingh2258
    @harbanssingh2258 3 роки тому +4

    Very nice job sir g

  • @armaanranga6932
    @armaanranga6932 2 роки тому +2

    Binder pajji satshri akal ji

  • @anushpreetkaur4344
    @anushpreetkaur4344 Рік тому

    Wah g wah jiounda rho Bai g

  • @nimmapakhi1835
    @nimmapakhi1835 3 роки тому +6

    🌹👌👌👌👍👍👍👍

  • @HardevSingh-lf6cq
    @HardevSingh-lf6cq 3 роки тому +3

    Wah je wah jeo

  • @ranpartapbhangu5992
    @ranpartapbhangu5992 2 роки тому +3

    Tall babe da bhalo singr ajiab rai

  • @baldevsingh7165
    @baldevsingh7165 2 роки тому +1

    Good.binder.ji

  • @lovepreetsinghgill517
    @lovepreetsinghgill517 Рік тому +1

    ua-cam.com/video/gtYz9DjmYzs/v-deo.html
    ਹਹਹਹਹ, ਵਾਹ ਜੀ ਵਾਹ, ਬੜਾ ਖਤਰਨਾਕ ਲੇਖਕ ਸੀ ਚਮਕੀਲਾ, ਉਸਦੇ ਗਾਏ ਗੀਤ ਤਾਂ ਸੁਣਨ ਨੂੰ ਚੰਗੇ ਲਗਦੇ ਸਨ ਪਰ ਉਸਦੇ ਲਿਖੇ ਗੀਤ ਵੀ ਪੂਰੇ ਸੰਗੀਤਕ ਹੁੰਦੇ ਸਨ।

  • @gurcharnsinghkhiali5731
    @gurcharnsinghkhiali5731 2 роки тому +2

    Binder ji sinde de sare duet utube te bhejo

  • @harmindersingh5148
    @harmindersingh5148 3 роки тому +4

    also avtar fakar je sing amar singh chamkila je song avtar fakar from rajpura disttt patilala

  • @MOHIT.OFM20
    @MOHIT.OFM20 2 роки тому +1

    Kya baat hai

  • @PartapSingh-ug3rv
    @PartapSingh-ug3rv 3 роки тому +8

    Kine song chamkile g de🙏

  • @harmindersingh5148
    @harmindersingh5148 3 роки тому +3

    Vinder je pind de vichale aaj thaka khuliya please this song was baba ve kala maror album all singer in the album please load pind de vichale aaj thaka khuliya

  • @shabbirmohammad4492
    @shabbirmohammad4492 Місяць тому

    ❤❤❤❤❤❤❤❤❤❤❤❤❤❤❤

  • @rajlit7922
    @rajlit7922 Рік тому

    👌👌👌👌👌👌❤🙏

  • @chandbakhshi3354
    @chandbakhshi3354 2 роки тому

    Very nice g

  • @AmrikSingh-dl5gq
    @AmrikSingh-dl5gq 3 роки тому

    Very good y ji

  • @chandbakhshi3354
    @chandbakhshi3354 2 роки тому +1

    Good

  • @Rajkumarverma-mf1kd
    @Rajkumarverma-mf1kd 2 місяці тому

    18 19 saal main gane likhna bahut badi baat thi .

  • @sadhusingh7688
    @sadhusingh7688 Рік тому +1

    ਬਿੰਦਰ ਜੀ ਦਾ ਫੋਨ ਨੰਬਰ ਤਾਂ ਦਸ ਦਿੰਦਾ ਬਡਿਆ ਸਿਆਣਿਆਂ

  • @jsingh9104
    @jsingh9104 3 роки тому +1

    Binder lK Gulh Das

  • @jshinda7708
    @jshinda7708 3 роки тому +3

    ਪਾਹਿਲਾ ਚਮਕੀਲਾ ਦਾ ਨਾਮ ਧਨੀ ਰਾਮ ਸੀ ਕੀ ਗੀਤ ਸੰਨ80ਤੋ ਪਾਹਿਲਾ।ਜੋ ਗੀਤ ਰੀਕਾਰਡ ਹੋਏ ਉਹ ਧਨੀ ਰਾਮ ਦੇ ਨਾ ਹੋਏ ਜਾ ਅਮਰ ਸਿੰਘ ਚਮਕੀਲਾ ਦੇ ਨਾਮ ਤੇ ਇਹ ਜਰੂਰ ਦਸੋ

  • @jpsamra7126
    @jpsamra7126 2 роки тому +2

    Bhai galt concotions jorr ge mere shaat kasuti mari ea pehla geet c jo payara Singh panchi ne geet record karwaia c bijli da panga

  • @jogasingh4757
    @jogasingh4757 Рік тому

    Gabru nu marda tharrk nar da Jagmohan Ji da Song samal nhi kitta

  • @KulwantSingh-ob7wv
    @KulwantSingh-ob7wv 3 роки тому +4

    Avtar Singh fakkar te baljit Kaur bedi me v Gaye chamkila ji de geet Hun kendi dukhe kalja undhadia truck lai firda te hor kai

    • @HarwinderSingh-qx8xy
      @HarwinderSingh-qx8xy 2 роки тому

      ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਮਹਾਨ ਜੋੜੀ

  • @DarshanSingh-nu9bd
    @DarshanSingh-nu9bd 2 роки тому +2

    Very good