ਦੁਨੀਆ ਤੋੰ 100 ਸਾਲ ਅੱਗੇ ਚੱਲ ਰਿਹਾ ਚਾਇਨਾ🇨🇳 ਚੀਨ ਦਾ ਸਭ ਤੋੰ ਸ਼ਾਨਦਾਰ ਸ਼ਹਿਰ🤯Most Developed Country🇨🇳 Vlog
Вставка
- Опубліковано 6 лют 2025
- 2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #china
ਵੀਰੇ ਮੈ ਹਾਂਗਕਾਂਗ ਗਿਅਾ ਸੀ. ਦੋ ਮਹੀਨੇ ਵਾਸਤੇ. ਬਹੁਤ ਹੀ ਸੋਹਣਾ ਦੇਸ਼ ਹੈ.ਦੁਨੀਅਾ ਦੇ ਬਾਕੀ ਦੇਸ਼ਾਂ ਤੋਂ ਬਹੁਤ ਅੱਗੇ ਹਨ ਚਾੲੀਨਾ .ਹਾਂਗਕਾਂਗ ਤੇ ੲਿਸਦੇ ਨਾਲ-ਨਾਲ ਵਾਲੇ ਦੇਸ਼
Hong Kong is a Chinese city, it’s part of China! Shenzhen is in mainland China!
@@FengXiao168过渡解读了😂
ਬੱਚੇ ਸਭ ਤੋੰ ਸੋਹਣਾਂ ਤੂੰ ਲੱਗਿਆਂ ਐਨੀ ਸੋਹਣੀ ਤੇਰੀ ਪੰਜਾਬੀ ਬੋਲੀ ਅਤੇ ਲਿਬਾਸ , ਖਾਸ ਕਰ ਦਸਤਾਰ ਅਤੇ ਦਾਹੜੀ ਅੱਤ ਸੁੰਦਰ ਵਾਹਿਗੁਰੂ ਜੀ ਦੀਮੇਹਰ।। ਸਤਿਨਾਮ ਵਾਹਿਗੁਰੂ ।।।।
I am from Germany China is very nice, beautifull. Very Very Hardwork
ਸੱਭ ਤੋਂ ਪਹਿਲਾਂ ਗੱਲ ਤੁਹਾਡੇ ਮੇਜਬਾਨ ਰਵਿੰਦਰ ਜੀ ਦੀ ਕਰੀਏ ਤਾਂ ਬਹੁਤ ਸਹਿਯੋਗੀ ਤੇ ਦਿਲਚਸਪ ਬੰਦੇ ਹਨ।
ਚੀਨ ਨੇ ਧਰਮ ਨੂੰ ਧਰਮ ਅਸਥਾਨਾਂ ਦੇ ਅੰਦਰ ਤੱਕ ਸੀਮਤ ਰੱਖਿਆ ਹੈ। ਧਰਮ ਮੁਲਕ ਦੇ ਪਰਬੰਧ ਤੋਂ ਦੂਰ ਰੱਖਿਆ ਹੈ। ਸਿਆਸਤ ਚ ਧਰਮ ਦਾ ਦਖਲ ਨਹੀਂ ਹੈ।
ਮੈਟਰੋ ਸਟੇਸ਼ਨ ਵਾਕਿਆ ਹੀ ਸੰਸਾਰ ਦੇ ਵਿਕਸਤ ਮਿਆਰਾਂ ਤੋਂ ਕਿਤੇ ਅੱਗੇ ਹੈ
❤️❤️🙏🙏
中国信教人很少很少!人们信仰的是自己本人,相信人定胜天。
We Chinese are so friendly to Indians visiting China.
I can't say the same for Chinese visiting India will be treated the same like Chinese treated Indians in China.
有些冒犯。。。宗教的世俗化是很重要的,我们不可以把所有的希望寄托在下一世。吃饭,出行,穿衣服,养育儿女是我们必须面对的,我们无法用其他的理由逃避责任。如果我们在这一世解决不了这个问题,我们在下一世一样也会遇到,或者看着我们最亲最爱的人遇到这个问题,这让我更难以忍受。❤让我们现在开始解决问题吧。没有什么是完成不了的,我们没有后顾之忧。
old people in China believe Buddhism, but young people mostly do not believe any religion.
ਨਵਦੀਪ ਸਿੰਹਾਂ ਬਈ ਚੀਨ ਵਾਕਿਆ ਹੀ ਬਹੁਤ ਅੱਗੇ ਹੈ, ਰਵਿੰਦਰ ਭਾਊ ਪੰਜਾਬੀ ਬੋਲਣਾ ,ਸਾਊ ਸੁਭਾਅ ਮਿਲਣ ਸਾਰ, ਤੁਹਾਡੀ ਆਓ ਭਗਤ, ਧੰਨਵਾਦ ਬਸ ਬੱਲੇ ਬੱਲੇ ਆ ਚੜ੍ਹਦੀ ਕਲਾ ਵਿਚ ਰਹੋ, ਕੀਨੀਆਂ
आपने बहुत बढ़िया रिपोर्टिंग की. मैं ताइवान का मित्र हूं। मैंने मुख्य भूमि को पिछड़े से बहुत स्वच्छ, अच्छी सुरक्षा के साथ और बहुत सुविधाजनक होते देखा है... जिससे मेरे ताइवानी मित्रों को ईर्ष्या भी होती है।
你報導的真棒。我是臺灣的朋友,看著大陸從落後變成非常乾淨,治安好,非常便捷...也令臺灣朋友感到羡慕。
谢谢同胞,有空回来看看
👍🏻🎉
中国大好河山都是两岸百姓的,多多来旅游吧
平安喜乐
ਬੇਸ਼ੱਕ ਬੇਸ਼ੱਕ ਬਹੁਤ ਸੋਹਣਾ ਹੈ
ਚਾਈਨਾ ਅਤੇ ਬੇਸ਼ੱਕ ਇਹ 💯 ਸਾਲ ਅੱਗੇ ਹੈ ਬਾਕੀ ਦੁਨੀਆਂ ਤੋਂ, ਬਹੁਤ ਬਹੁਤ ਧੰਨਵਾਦ ਅਤੇ ਰਵੀ ਤੁਹਾਡਾ ਮੇਜ਼ਬਾਨ ਬਹੁਤ ਵਧਿਆ ਬੰਦਾ ਹੈ ਉਸਦਾ ਘਰ ਵੀ ਤਰੀਫ਼ ਕਾਬਲ ਹੈ ❤ਵਾਹਿਗੁਰੂ ਸਭਨਾਂ ਨੂੰ ਖੁਸ਼ੀਆਂ ਤੇ ਚੜ੍ਹਦੀ ਕਲਾ ਬਖਸ਼ਣ 😂
Ravinder bai bahut vdia insan aa.. Nhi tan baharle desh vich loki apne rishtedaran nu nhi puchh de.. eh veer ne navdeep nu kinne din apni car vich ghumaya te sohne sohne meal v khwaye ne.. dekh ke mn nu bhut khushi hoi.. duji gall punjabian bahrle mulka vich ja ke kinne vdde mukaan hasil keete ne.. ravinder bai ohde vicho ik misaal aa
ਵੀਰ G ਬੇਨਤੀ ਹੈਂ ਆਪਣੇ ਕਾਮੈਂਟਸ ਪੰਜਾਬੀ ਵਿਚ ਲਿਖਿਆ ਕਰੋ
respect for ravinder veer and his wife
Good Banda , waheguru hor taraqqi bakshe
Bilkul sahi
@@alamsandhu5956 comment ਨੂੰ ਪੰਜਾਬੀ ਚ ਟਿੱਪਣੀ ਕਹਿੰਦੇ ਆ
ਸਤਿ ਸ੍ਰੀ ਅਕਾਲ ਜੀ।
ਮੈਂ China 2018 ਵਿੱਚ one month ਲਈ ਗਿਆ ਸੀ। As a engineer, Main China ਵਿੱਚ ਕਾਫ਼ੀ Gumeya, Oh ve pagg ban ke.
ਮੇਰਾ kam c una de development dekhni, technology learn Karni, te India which apply ਕਰਨੀ.
I learned manny things.
China has world class infrastructure.
Thank You.
I have also a UA-cam channel "Desiluxuryvlogs".
ਅੱਜ ਸਹੀ time ਤੇ ਆ ਗਈ ਵੀਡੀਓ ਦੇਖ ਕੇ ਸੁਆਦ ਆ ਗਿਆ
ਜਿਓੰਦਾ ਰਹਿ ਨੀਕੇ ਵੀਰ ਬਰਾੜ ਸਾਬ
Welcome to China. China has the most splendid culture and beautiful natural scenery. China is also the most hospitable. We have no racial discrimination. China is one of the safest countries in the world.
china has racism don't lie the huns are the most racist lot i experienced i had been to henan and guangzhou while i was working in south korea
I am from India and living in the uk I respect , Chinese people because they are the most Hard working people in the world
@@kamakshikaul你了解过吗?😂睁眼说瞎话😂
Love for China and its wonderful people are really very nice . Love from Canada.
চিনে কি ইউটুব চালানো যায় 🤔🤔?
ਪੰਜਾਬ ਕਦੋਂ ਚਾਇਨਾ ਵਰਗੀ ਤੱਰਕੀ ਕਰੂ? ਪਤਾ ਨਹੀਂ ਕਦ ਕਰੂ। ਫਿਲਹਾਲ ਤੇ ਸਿੱਖ ਕੌਮ ਭਾਰਤ ਦੀ ਗੁਲਾਮ ਹੈਗੀ ਉਹ ਵੀ ਆਪਣੀ ਮਰਜ਼ੀ ਨਾਲ ਗੁਲਾਮ ਹੋਈ
ਕਿਆ ਬਾਤਾਂ ਬਾਈ, ਕੋਈ ਸ਼ਬਦ ਨਹੀਂ ਹਨ, ਮੇਰੇ ਹਿਸਾਬ ਨਾਲ਼ ਆਪਣੇ ਦੇਸ਼ ਵਾਸੀਆਂ ਨੂੰ ਇਹ ਸਭ ਦਿਖਾਉਣਾ ਚਾਈਦਾ, ਏਥੇ ਲੀਡਰ ਤੇ ਮੀਡੀਆ ਚੀਨ ਦੀ ਬੁਰਾਈ ਕਰਦੇ ਨੀ ਥੱਕਦੇ
确实是这样,你们的媒体对我们中国非常的不友好😂
China is great in every aspect, but your host is really a gem of a person for his patience and care .God may bless you all with His virtues .
ਇਹ ਸੱਚ ਹੈ ਕਿ ਚੀਨ ਅਤੇ ਭਾਰਤ ਦੀ ਕੋਈ ਤੁਲਨਾ ਨਹੀਂ ਹੈ। ਸਾਰੇ ਨਾਅਰੇ "ਮੇਕ ਇਨ ਇੰਡੀਆ"" "ਸਬ ਕਾ ਸਾਥ, ਸਬਕਾ ਵਿਕਾਸ" "ਬੇਟੀ ਬਚਾਓ ਬੇਟੀ ਪੜ੍ਹਾਓ" "ਸੜਕੀ ਬੁਨਿਆਦੀ ਢਾਂਚਾ" "ਉਦਯੋਗਿਕ ਖੇਤਰ ਦਾ ਵਿਕਾਸ" "ਬੁਲੇਟ ਟਰੇਨ" ਸਭ ਚੀਨ ਵਿੱਚ ਲਾਗੂ ਹਨ।
Friendly friends from all over the world, put aside all the prejudices brought to you by the anti-China media and come to China for a visit. China welcomes you.
ਰਵਿੰਦਰ ਬਹੁਤ ਵਧੀਆ ਲਗਦਾ ਚੈਨਾ ਧੰਨਵਾਦ ਬਰਾੜ ਸਾਬ
ਰਵਿੰਦਰ ਵੀਰ ਜੀ ਤੇ ਭਰਜਾਈ ਜੀ ਦਾ ਸੁਬਾਹ ਬਹੁਤ ਚੰਗਾ ਹੈ ਪੰਜਾਬ ਤੋ ਬਹੁਤ ਬਹੁਤ ਪਿਆਰ ♡ ਜੀ ਹੱਸ ਦੇ ਵੱਸਦੇ ਰਹੋ❤❤
❤️❤️🙏🙏
It is just mesmerising to watch such an excellent city. Wow, So much of development that has taken place in last few years in China. No wonder, everyone speaks very high of China. India has miles and miles to go in terms of development
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
The main difference between China and India:
When China plans something, the world would know about it once it has been completed.
When India plans something, the whole world would know about it even before it starts
@pie0398 这位同志,要扭转外人的观念,有条件就发些视频吧,会稍微有丁点作用,只发评论,没什么效果。另外跟外人摆事实讲道理,让他们跳出西方民主的毒害,既徒劳,也没好处。
印度需要一次伟大的文革。文革是伟大的。
@@liguangzhang1031 Please guide, which are the best/top job websites in China and also best websites to find potential business partners in China. Thanks in advance!
P.S. - Its not a spam or BOT comment.
_"the whole world would know about it even before it starts"_
AND, incredible! superpower! india! will keep bragging and boasting and bragging and boasting and bragging and boasting about it TILL IT ACTUALLY GETS COMPLETED 40 YEARS LATER.
别……容易失控@@Mosaic911
Deng Xiaoping's strategy:
1. Attract foreign factories
2. Adopt their knowhow
3. Adopt their technologies
4. Create Chinese brands
5. Venture out globally
Results: China is today the world's 2nd largest economy, largest trading nation, 130 countries have China as their largest trading partner, 90% of all cranes in the world are in China and the list goes on and on and on
Modi's strategy:
1. Talk
2. Boast
3. Blame Congress
4. Target China
5. Talk more
Results: After several years, DENY EVERYTHING, never admit to the old talk, talk new ones so people will forget the old ones
印度人很喜欢讨论中国吗?中国人并不喜欢讨论印度。
Empty talk will harm the country, but hard work will prosper the country.
1 more: fine(rob) foreign companies
You forgot most imp evil strategy is to spread hate between Hindu and Muslims, Sikhs, Christians. So he can divide and rule. Its unfortunate we have such PM. But still mass population is liking him even after economic failure of our country in his rule
sb
Hello, my india friend, welcome to China. I am a Chinese. I work at a clothing factory in Wenzhou, Zhejiang Province, working ten hours a day. I have a day off for a week. In September, my salary was 11056 RMB (1700 USD). Now I own a BYD electric car and a property in the city. Don't believe the propaganda from Western media, as the actual situation in China is completely different from what Western media has advertised.
@gjrbb 你在温州哪里?
就算我相信你的工资真实有1万多,但工资过万在中国也占少数,大部分国人的工资就三四千左右,不要尬吹……
@@奇点-m4l 一二线城市过万简单,努力下就可以,三四线大部分人确实
最新工资统计刚出来,一万多在中国城市挺正常的@@奇点-m4l
@@奇点-m4l 二线城市很简单就能过万
Sat shiri akal , i am from australia . Ravider veera da ghar bahut bahut beautiful ..... and he is down to earth . ..... good job .
🇨🇳 : economic super power
🇮🇳 : population super power
😂😂😂😂
Tera no 1😂😂😂😂
Coz in India people still fights at the name of religion 😂
@@sanchitpalsinghgill
China: busy with development
India: busy with hindu vs muslim
@@Rav01508 manmohan singh or narsimha Rao period was still better
Hope India and China will be good friends ~
Remember, China and Indian ancient kingdoms didn’t have problems for thousands of years until British generals draw two lines, and new Indian government is greedy to accept the lines!
just because india is gready and eagering invading China tibet that cause dispute , india ancient time land scope is in the south of Himalayas mountations , but now india invade land part of land in China tibet and refuse return back to China
@@FengXiao168 英国确实到处留坑
有本事应该做到反向殖民,到英国去搞个殖民地,而不是和几千年的邻居抢无人区
看看你们莫迪老仙这几天在干什么😂霸权倒塌之前想想都不可能
ਬਹੁਤ ਸੋਹਨਾ ਚੀਨ ਦੇਸ਼ 🇨🇳🙏🙏🙏 ਜਲਨ ਨਾਂ ਕਰੋ ਰੀਸ ਕਰੋ
india need to make friend with china
China is Heaven 😊
Wow amazing chine most beautiful country , watching from Norway 🇳🇴 thanks Navdeep bire showing us ❤
Norway ve bahut sohna ay
@@Sidhujutt.pak.panjabNorway too famous for natural beauty . We went Europe trips, but not like advancing beauty another country like china , after china USA also very advance because china brains working there's.
@@jaswinderkaurskjelvik acha g ap Norway main rehty hain
Yes we live Norway since 30 year ago
@@jaswinderkaurskjelvik o acha apki to fir vahan ki nationality hogi
ਦੁਨੀਆ ਦਾ ਇਕ ਗੰਦਾ ਦੇਸ਼ ਵਾ ਚੀਨ ਤੇਨੂੰ ਕੋਈ ਚੰਗ਼ਾ ਦੇਸ਼ ਨੀ ਲੱਭਦਾ ਗੁਮਨ ਲਈ
因为你们印度媒体天天洗脑你们😂
😂😂😂😂😂
انطر الى بلدك انها متاخره كثيرررر
Tun USA me reh raha he kya .
哈哈,谢谢对中国的评价。中国深圳很多友好的印度人在深圳卖钻石,欢迎你们
ਮੈਨੂੰ ਰਵਿੰਦਰ ਬਾਈ ਦਾ ਘਰ ਬਹੁਤ ਸੋਣਾ ਲੱਗਾ।
Nhi oh aap v dono husband and wife bhot changa lga
😢😢😢😢😢😢😢😢😢😢😢@@harjeetsinghaulakh5880
Does he own the house or rented it ?
China is very developed country ,India is developed in controlling media and spreading the poverty.
With riots in Manipur, separatists in Kashmir, Naxalite insurgency, Khalistani resentment, wrestler's protest, massive unemployment, rising farmers suicides, falling groundwater levels, communal tensions,religion politics,north-south india sentiments,uttar pradesh crime rate,poverty,bihar overpopulated,income gap,woman safety,global warming,infrastructure problems,train safety.
#111 in Hunger index
#161 in Freedom Press index
#126 in Happy index
#139 in GDP per capita
#132 in HDI index
#148 in Women, Peace And Security Index
10% earn
Bhai ye sab India ka fake propaganda chalate hai press freedom hunger poverty Bana ke India mai Koi bhi insan PM ko or CM ko gaali de,te hai or Koi bhi road jaam kar sakta hai fir bhi press freedom mai India ko 160 no hai
Well said about Hindia. Most Hindians are narcissists with a third world mentality. Africa is improving faster and becoming better than Hindia, in 25 years if not sooner, Africa will surpass Hindia in many ways. Africa has a total population almost as much as Hindia's.
中国只有几个发达的城市,中国其他城市的老百姓一个月收入只有500美元
@@hks-s3c
印度的平均月收入只有200美元!印度一半的劳动力处于失业状态。
The main difference between China🇨🇳 and India🇮🇳 :
Indian leaders are busy with words while Chinese leaders are busy with actions
Right india never beat to china for any fild
@@MovieClips-jq3ex¹
@@MovieClips-jq3exNo we can beat them in population, having dirty & polluted environment, being boastful without even finishing off and being garrulous. Too much politics is killing India.😮
印度在各个领域都超过了中国。视频是假的!!
Etho de leader hindu -muslim c fasse aa,eh pata nahi kado band karna ge
Ravinder ji di v.nice family Waheguru ji chardikala vich rakhe
ਬਹੁਤ ਖੂਬਸੂਰਤ ਵਲੌਗ। ਚੜ੍ਹਦੀ ਕਲਾ ਰਹੇ।
ਰਵਿੰਦਰ ਜੀ ਬਹੁਤ help full ਹਨ ਹੋਸ਼ਿਆਰਪੂਰ ਵਾਲੇ ਵਾਕਿਆ ਹੀ ਘੈਂਟ ਹੁੰਦੇ ਆ
ਨਵਦੀਪ ਸਾਡੇ ਵਲੋਂ ਇਹਨਾਂ ਦਾ ਸਤਿਕਾਰ ਨਾਲ ਸ਼ੁਕਰੀਆ ਕਹਿੰਣਾ
ਉਹ ਤਰਨ ਤਾਰਨ ਤੋਂ ਨੇ ਬਾਈ🙏🙏
ਓ ਹੋ ਤਰੱਕੀ ਵਾਲੀਆਂ ਚਿਰੜਭੂੰਡੀਆਂ ਕੱਢੀਆਂ ਪਈਆਂ ਨੇ ਚੀਨ ਨੇ ਤੁਹਾਡਾ ਤਹਿਦਿਲੋਂ ਧੰਨਵਾਦ ਬਾਈ ਜੀ ਇਹ ਸਭ ਦਿਖਾਉਂਣ ਲਈ ਤੁਹਾਡੀਆਂ ਚਾਈਨਾ ਵਾਲੀਆਂ ਵੀਡੀਓਜ ਦੇਖਣ ਤੋਂ ਪਹਿਲਾਂ ਮੈਂ ਸਮਝਦਾ ਸੀ ਕਿ ਡਿਕਟੇਟਰਸਿੱਪ ਵਾਲੇ ਚਾਈਨਾ ਦੀ ਤਰੱਕੀ ਨਾਲ ਚਾਈਨਾ ਵਾਲਿਆਂ ਦੀ ਜਿੰਦਗੀ ਪ੍ਰਭਾਵਿਤ ਹੋਈ ਹੋਵੇਗੀ ਲੋਕ ਖੁਸ਼ਹਾਲ ਨਹੀਂ ਹੋਣਗੇ ਪਰ ਮੇਰੇ ਸਾਰੇ ਭਰਮ ਟੁੱਟ ਗਏ ਹੁਣ ਬਦੋਬਦੀ ਮੂੰਹ ਚੋਂ ਨਿੱਕਲਦੈ ਕਿ ਦੇਸ਼ ਹੋਵੇ ਤਾਂ ਚਾਈਨਾ ਵਰਗਾ ਨਹੀਂ ਤਾਂ ਫੇਰ ਟਿੰਗ ਲਿੰਗ -------------------
No,you are wrong, india No.1😊
Sai gall aa
I work in Shenzhen. If I knew you were coming here, I could be your tour guide. But to be honest, Shenzhen is only suitable for working, not settling. The cost of living here is relatively high.
are you Indian?
@@涂俊龙-f8w
2b真多
@@weizhang2834 他说的也不错吧,生活成本的确是很高
That metro station is better than Delhi or Bangalore airport. Congratulation to Chinese people. It is a impressive feat to uplift your people like this. Well done to their leaders.
Well it’s even better than American airports or any train station in North America and I live in California, USA.
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ ਜੀ
ਨਵਦੀਪ ਸਿੰਘ ਜੀ🙏
Bhaaji ravinder veer nu thanks...koi banda thuade layi time kadd k thuanu ghumaaunda aa ta oh banda great person aa..❤❤
ਰਵਿੰਦਰ ਬਾਈ ਦਾ ਸੁਆਹ ਬਹੁਤ ਚੰਗਾ
मेरे भारतीय मित्र, अपने चीन यात्रा नोट्स को सच्चाई से दुनिया के साथ साझा करने के लिए धन्यवाद। ईमानदार लोगों की हमेशा रक्षा की जाएगी, मेरे भारतीय मित्र, चीन आपका स्वागत करता है।
ravinder bai is down to earth personality ❤
ਬਹੁਤ ਹੀ ਸੋਹਣਾ ਸਹਿਰ ਆ👌👌
You are very popular in bilibili ,good luck man
What is bilibili
@@viraltrendz6482 Chinese UA-cam
chinese youtube
@@viraltrendz6482 A very famous video website in China, like UA-cam
ਬੜੀ ਕੁੱਤੀ ਚੀਜ ਆ ਚਾਈਨਾ ਬਾਈ ਜੀ 😂😂👌👌🙏🙏 ਬਹੁਤ ਸੋਹਣੇ ਸ਼ਹਿਰ ਆ ਚੀਨ ਦੇ ਬਹੁਤ ਜਾਦੀ ਤਰੀਕੀ ਕੀਤੀ ਆ ਚਾਈਨਾ ਨੇ ਧੰਨਵਾਦ ਤਹੁਡਾ ਵੀਰ ਜੀ ਰੱਬ ਤਹਾਨੂੰ ਚੜ੍ਹਦੀ ਕਲਾ ਬਖਸ਼ੇ 🙏🙏
🖤💚♥️ ਸਰਦਾਰ ਨਵਦੀਪ ਸਿੰਘ ਬਰਾੜ ਜਿੰਦਾਬਾਦ 💚🖤💜 ਸਰਦਾਰ ਹਰਵਿੰਦਰ ਸਿੰਘ ਧਾਮੀ ਪਿੱਪਲਾਂਵਾਲਾ ਹੁਸ਼ਿਆਰਪੁਰ ਪੰਜਾਬ ♥️💚🖤💜🙏🙏🙏
🙏🙏❤️❤️
6:45 SIDHUMOOSEWALA ❤❤❤
Ghaint aa bro.
Punjab Zindabad,
Khalsa Zindabad!
Khlalistan murtabad
❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ❤❤❤ ਸਾਥ ਬਹੁਤ ਵਧੀਆ ਮਿਲਿਆ ਹੈ ਜੀ ❤❤❤
It's lovely to see Indian friends / neighbors visiting us. Please visit China, we welcome you to our country!
Ehh china di taraaki a te sade ale ik matro chlla k khde a k asi bhut jada vdea kmm krta 👏👏👏👏👏
希望中国和印度可以减少纷争,加强合作,一起为人民的幸福而努力!❤
Yes
你是绝对正确的。
❤
很难,除了边界纠纷,印度民族构成,种姓固化,政府很难管理,所以很多时候需要利用中国转移矛盾。
@@zhaoali3394 其实很简单,只要印度别对中国有敌意,中国是非常乐意跟印度做朋友的,说白了,降低印度自身的敌意就行
Paaji Harvinder veer da interview Lo
Bahut log china business start karna chande aa … he can be a inspiration
bilkul. Punjabis nu Chinese sikhni chahidi aa and become businessmen.
Sir, thank you for your praise of China, but we really still have a long way to go.
假视频,印度NO1
India needs another 100 years to catch up with China.
After 100 years India needs 500 yeaes to catch .And after 500 yesrs 1000 years to catch China.. That means India keeps on dreaming to catch up with China.
China tab tak wait karega india ke taraki hone tak
😂
You meant catch up with today's China :). IN 100 years China wouldn't be like it is today - it is dev eloping too.
Blue sky in Shenzhen. All buses , taxis and many passenger cars are EVs.
Welcome to China!!!🎉🎉🎉
❤️❤️🙏🙏
谢谢你大胡子先生,很显然每个国家都需要客观的评价,希望看过您视频的大家能舍弃无聊的刻板印象
Love China from Punjab ❤️
@@manigill2500These vlog not only make you know more about China.they also make our Chinese people know more information of Punjab❤.
@@zhaizhai-gj1xk Yes boss, I’m a punjabi in Canada and i have many chinese friends. I love them so much. Very sweet people.
big beard
大胡子先生,哈哈哈哈,你好可爱
ਪਿੰਕ ਕਲਰ ਦਾ ਸੂਟ ਤਿੰਵੀ ਪਾਇਆ ਹੋਵੇ ਗੁਸਾ ਕੀ ਖੁਦਕੁਸ਼ੀ ਦੀ ਸਲਾਹ ਬਦਲ ਜਾਂਦੀ ਏ! ਹਰ ਕਲਰ ਬੰਦੇ ਤੇ ਆਪਣਾ ਪ੍ਰਭਾਵ ਪਾਉਂਦਾ ਹੈ,,,,
欢迎你来中国 中国和印度是邻居 应该友好相处 互相学习 不应该对立
Jroor we should be friend
ਸਾਰੇ ਵੀਰਾ ਨੂੰ ਬੇਨਤੀ ਆ ਕਮੈਟ ਪੰਜਾਬੀ ਵਿੱਚ ਲਿਖਿਆ ਕਰੋ ਮਾਂ ਬੋਲੀ ਨੂੰ ਪਿਆਰ ਕਰੋ
Countries that lead the world in 44 critical technology* sectors:
1. China = 37
2. USA = 7
3. UK = 0
4. Germany = 0
5. Japan = 0
*In fields like defence, space, robotics, energy, the environment, biotechnology, artificial intelligence (AI), advanced materials and key quantum technology areas
Source: Australian Strategic Policy Institute (ASPI)
**India leads the world in the field of cow husbandry, which is neither a technology nor critical
请不要忽悠我们印度的朋友了,你应该说孟买在不努力,上海就要追上了好嘛,这才是实话
有病?你是在拉仇恨吗
这个不停刷屏的东西烦死了,有印度相关的就跑进去刷
没必要在评论区这么刷
❤ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
I’m glad being Punjabi and reputation ❤to Punjabi’s everywhere’s worldwide !
🙏🙏👍👍👌👌 Dunia 100 saal pichhe hai China to, te india 500saal .
My friend, since you have arrived in Qianhai, you should go to Talent Park. In addition, the high-rise buildings in Shenzhen are concentrated in Futian and Nanshan. There are many large parks in Shenzhen, which are very suitable for recreation. I have worked in Shenzhen for more than ten years, but now I Back to my hometown in Hubei Province
Have a nice trip
人才公园在后海😂
他离那里很近了@@hailianjia
Please guide, which are the best/top job websites in China and also best websites to find potential business partners in China. Thanks in advance!
P.S. - Its not a spam or BOT comment.
ਅਕਾਲ ਪੁਰਖੁ ਵਾਹਿਗੁਰੂ ਪ੍ਰਮਾਤਮਾ ਤੈਨੂੰ ਚੜਦੀ ਕਲਾ ਬਖਸ਼ਣ ।।
My hometown is Shenzhen and i live in sydney now. Your vlog has recalled my memory, thx bro
China is neither a superpower nor a developed country. It is a developing country. Their people and government are striving to become a developed country in the world.
"developed country" is just a concept created to make some western countries feel better, it has nothing to do with reality
Cooperation between China and India will lead the world.
Bro u really know how to.appreciate beauty no jealousy no hate, just pure information about China.
Vhot khubsurat vedeo aa tuadi God bless you 🙏 ❤️ and your family ❤️ 👪 🙏 I'm harvinder singh Dhami ♥️ from piplanwala hoshiarpur ♥️ panjab ♥️ India ♥️ 💚 🖤 🇮🇳
🙏🙏❤️❤️
Mind-blowing what a beautiful and well constructed infrastructure
非常干净整洁 现代化大都市
Thanks bhai Ji tusi aap pura world 🌍 sanu kumare oo thanks😊
Main v China reh reha pichle 6 saal ton, Shenzhen reh reha, baut dil lagga hoya ethe
ਤਰੱਕੀ ਦਿਖ ਦੀ ਆ , ਚਾਈਨਾ ਦੀ👍👌 ,,,,ਸਾਡੇ ਮੰਤਰੀਆਂ ਦੇ ਘਰਾਂ ਦੀ 😂
2:39 😆.. Travelling dekhn nu te sokhi lgdi pr hai ni..Pr Haan enjoy ta krde hi howoge
Paji bahut hi nice bande lagde aa waheguru mehra bakshan! Baaki Punjabi hi Punjabi de help straight away karda
❤_ ਬਹੁਤ ਵਧੀਆ ਗੱਲਬਾਤ -ਪਿੰਡ _ਰਾਮਨਿਵਾਸ_ (ਬਠਿੰਡਾ)_ ❤ ਰੱਬ _SUKH_ ਰੱਖੇਂ 👍🕊️🕊️🕊️
pji 🎉 nal didi ty pji o vi both nic A ona nu sdy walo satshriakal ji🎉❤
Sat sri akal ji❤️❤️🙏🙏
Brother
ਇਹ ਜੌ ਤੁਸੀਂ china ਦਾ metro station ਦਿਖਾਇਆ ਹੈ ਅਤੇ ਤੁਸੀਂ ਇਸਨੂੰ advance ਕਿਹਾ ਹੈ ਅਤੇ ਹੈ ਵੀ।
ਇਸ metro station ਦੀ decoration ਜ਼ਿਆਦਾ ਕੀਤੀ ਹੋਈ ਹੈ ਅਤੇ ਇਸ ਵਿੱਚ facilities ਤਾਂ ਆਮ ਸਟੇਸ਼ਨ ਜੇਹੀਆਂ ਹਨ ਅਤੇ ਥੋੜਾ computricaran ਕੀਤਾ ਹੋਇਆ ਹੈ।ਇਸ ਨੂੰ ਬਣਾਉਣ ਲਈ ਜ਼ਿਆਦਾ ਪੈਸਾ ਖ਼ਰਚ ਕੀਤਾ ਹੋਇਆ ਹੈ।
ਬਾਕੀ ਤੁਹਾਡਾ Thanks
Ehi chija tourist nu attract krdiya, naki crora ruppees lgaake murtiya bnaun nal koi tourist attract houga
ਨਵਦੀਪ ਸਿੰਘ ਜੀ ਬੇਟਾ ਜੀ ਇਹ ਬੋਲਤਾ ਹੈ ਕਿ ਇਸ ਪਾਸ ਅਲਾਹ ਕੀ ਕਿਤਾਬ ਹੈ ਇਸ ਨੂੰ ਦਸ ਸਾਡੇ ਕੋਲ ਨਿਰੰਕਾਰ ਦੀ ਬਾਣੀ ਹੈ ਜੋ ਕਿ ਨਿਰੰਕਾਰ ਦੀ ਬਾਣੀ ਹੈ ਇਸ ਦੀ ਕੁਰਾਨ ਵਿੱਚ ਬਹੁਤ ਸਸੋਦਨ ਕਰ ਦਿੱਤੇ ਹਨ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਕਦੇ ਵੀ ਸੰਸਦੋਨ ਨਹੀਂ ਹੋ ਸਕਦਾ ਕਿਉਂਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਅਟੱਲ ਹੈ ਤੇ ਅਟੱਲ ਹੀ ਰਹਿਣਗੇ ਸਾਡੇ ਗੁਰੂ ਸਾਹਿਬਾਨ ਜੀ ਦਾ ਰੂਪ ਖੁਦ ਅਕਾਲ ਪੁਰਖ ਜੀ ਨੇ ਲਿਤਾ ਅਤੇ ਬਾਣੀ ਰਚੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਇਸ ਇਨਸਾਨੀਅਤ ਦੇ ਭਲੇ ਲਈ ਹੋਂਦ ਵਿੱਚ ਲਿਆਂਦਾ ਜੀ ਅਸੀਂ ਸਿੱਖ ਬਹੁਤ ਕਰਮਾਂ ਵਾਲ਼ੇ ਹਾਂ ਜੀ ਸਾਡੇ ਕੋਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਹੈਲੋ ਵੀਰ ਜੀ
ਇਥੇ PI Coin
ਬਹੁਤ ਚਲਦਾ ਹੈ।
ਉਸ ਕਾ ਪਤਾ ਕਰਨਾ pls
Thanks for sharing. I don't understand your language, but I can feel the joy of your travels. If every country were as peaceful, safe, clean and scribbler-free as shown in the video, -without war, oppression, or racial discrimination -people could really focus on economic development and enjoying life and travel.
ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਿਹ।। ਛੋਟੇ ਵੀਰ ਜੇ ਰੂਸ ਗਏ ਤਾਂ Volgograd ਸ਼ਹਿਰ ਜਰੂਰ ਜਾ ਕੇ ਆਇਓ, ਦੂਜੇ ਵਿਸ਼ਵ ਯੁੱਧ ਨਾਲ ਸਬੰਧਿਤ ਆ, ਜਿਥੇ ਆ ਕੇ ਹਿਟਲਰ ਦੀਆਂ ਫੌਜਾਂ ਬੁਰੀ ਤਰਾਂ ਹਾਰੀਆਂ ਸਨ
❤️❤️🙏🙏
ਵੀਰ ਜੀ ਅਸੀਂ ਵੀਡੀਓ ਤੁਹਾਡੀਆਂ ਬਹੁਤ ਦੇਖਦੇ ਆਂ ਅਸੀਂ ਫਾਜਿਲਕਾ ਕਰਦੇ ਰਹਿਣ ਵਾਲੇ ਹਾਂ ਤੇ ਤੁਹਾਡਾ ਪਿੰਡ ਕਿਹੜਾ ਇਹ ਸਾਨੂੰ ਜਰੂਰ ਦੱਸੋ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਹਾਂ
ਵੀਰ ਜੀ ਚੀਨ ਵਿਚ ਬੁੱਧ ਧਰਮ ਨੂੰ ਮੰਨਣ ਵਾਲੇ ਨੇ ਤੇ ਇਹ ਸਭ ਗਲਾਂ ਵਿੱਚ ਵਿਸਵਾਸ਼ ਕਰਦੇ ਨੇ ਤੇ ਇਹ ਸਭ ਮੰਨਣ ਤੇ ਆਧਾਰਿਤ ਹੈ ਪਰ ਗੁਰਬਾਣੀ ਇਸ ਜਗ ਮਹਿ ਚਾਨਣ..
ਬਹੁਤ ਖੂਬਸੂਰਤ ਸਫ਼ਰ🙏🙏
Porsche Paramera electric car, I'd love to take a ride in one!😍😍
Great to spot here , how can we connect in social media . Really interested to know more details...
If u are resident of 🇨🇳
ਸਤਿ ਸ੍ਰੀ ਅਕਾਲ ਬਾਈ ਜੀ 🙏
Gurdee Singh President Gurdwara Prabandhak committee Mandi Himachal Pradesh
ਭਰਜਾਈ ਤੇ ਭਾਈ ਸਾਹਿਬ ਵਧੀਆ host ne
Mja aa gia. Brar veer dhanyavaad
Only one word for China "WAO"...not compareige with India.😂😮
ਫੌਗ ਛੂਈ ਵੀ ਇੰਡੀਆ ਤੋਂ ਹੀ ਗਿਆ ਹੋਣਾ ਕਿਸੇ ਟਾਇਮ
ਸਾਨੂੰ ਵੀ ਚੀਨ ਤੋਂ ਕੁੱਝ ਸਿੱਖਣਾ ਚਾਹੀਦਾ ਹੈ।🙏🙏🙏
Brother, can I have contact information for the brother who has been living here for 16 years.
I mean Ravinder veer ji.
I need help with my salon products. Thanks 😊
🥰
ਬਾਈ ਜੀ ਏ ਰੁੱਖ ਪੁਰਾਤਨ ਵੀ ਹੈ ਤੇ ਇਹ ਵਾਤਾਵਰਣ ਨੂੰ ਸਾਫ ਰੱਖਣ ਵਿਚ ਮਦਦ ਕਰਦਾ ਇਸ ਲਈ ਉਸਨੂੰ ਸੰਭਾਲ ਕਿ ਰੱਖਿਆ ਹੈ..