ਅਕਾਲੀ ਦੱਲ ਜਿੱਤੇਗਾ ਖਡੂਰ ਸਾਹਿਬ ਸੀਟ ,ਅੰਮ੍ਰਿ*ਤਪਾ*ਲ ਤੇ ਕਾਂਗਰਸ 'ਚ ਤੀਜੇ - ਚੌਥੇ ਨੰਬਰ 'ਤੇ ਆਉਣ ਦੀ ਟੱਕਰ |

Поділитися
Вставка
  • Опубліковано 26 вер 2024

КОМЕНТАРІ • 196

  • @GursewakSingh-wf7dl
    @GursewakSingh-wf7dl 3 місяці тому +32

    ਅਖੀਰਲੇ ਨੰਬਰ ਆਉਣਾ ਬੇਸ਼ਰਮਾ ਤੂੰ ਲੋਕ ਜਾਣਦੇ ਤੈਨੂੰ ਵੱਡੇ ਪੰਥਕ ਨੂੰ ਤੂੰ ਉਹੀ ਵਿਰਸਾ ਹੈ ਜਿਹੜਾ ਬਾਹਾਂ ਖੜੀਆਂ ਕਰਕੇ ਪਿੱਠ ਦਿਖਾ ਗਿਆਂ ਸੀ ਕੌਮ ਨੂੰ

  • @jagtarbrar4794
    @jagtarbrar4794 3 місяці тому +13

    ਪੱਤਰਕਾਰ ਵੀਰ ਵਲਟੋਹੇ ਸਾਬ ਨੂੰ ਪੰਜ ਤਰੀਕ ਐਟਰਵਿਊ ਦਾ ਟਾਇਮ ਸੈੱਟ ਕਰ ਲੈ ਹਾਜੀ

    • @Ashmeet4706
      @Ashmeet4706 3 місяці тому +2

      Shi gal aa g

    • @bhupindercheema399
      @bhupindercheema399 3 місяці тому +1

      👍👍👍

    • @Dharmik_shabad_
      @Dharmik_shabad_ 3 місяці тому +1

      ⛳️🤣💯

    • @sandhu47records
      @sandhu47records 3 місяці тому +1

      hnji hath khade kar k v bhajna haar ton vad hanji vad ch 1 interview hor le lyo hanji 😂😂😂😂😂😂😂😂😂😂😂

  • @dailyhindicartoon5647
    @dailyhindicartoon5647 3 місяці тому +20

    ਵਲਟੋਆ ਤਾਂ ਰੇਸ ਵਿੱਚ ਹੀ ਹੈਨੀ

  • @ਭੂਤਾਂਦਾਜਵਾਈ
    @ਭੂਤਾਂਦਾਜਵਾਈ 3 місяці тому +28

    ਟਲਵੋਹਾ ਸ਼ਾਬ ਜੇ ਅਮ੍ਰਿਤਪਾਲ ਨਾਂਲ ਤੁਹਾਡਾ ਕੋਈ ਮੁਕਾਬਲਾ ਨਹੀ ਫਿਰ ਵਾਰ ਵਾਰ ਉਹਦਾ ਨਾਮ ਲੈਣਾਂ 😂😂 ਗੱਲ ਕੋਈ ਜੱਚ ਨਹੀ ਰਹੀ 😂😂😂😂

  • @harrykang6478
    @harrykang6478 3 місяці тому +20

    ਇੱਕ ਚੀਜ਼ ਤਾਂ ਮੰਨ ਗਿਆ ਮੈਂ ਕੇ ਵਲਟੋਹੀ ਤੋਂ ਬੇਸ਼ਰਮ ਬੰਦਾ ਕੋਈ ਨਹੀਂ ਦੇਖਿਆ ਦੁਨੀਆਂ ਤੇ 😂😂😂😂😂😂😂😂

    • @greatmajorgeneral
      @greatmajorgeneral 3 місяці тому

      😂😂😂😂

    • @SukhwinderSinghSukhwinde-tj6ij
      @SukhwinderSinghSukhwinde-tj6ij 3 місяці тому

      ਸੁੱਖਾ ਅਮਲੀ ਲੰਗਾਹ ਗੰਗੂ ਮਾਜਰਾ ਜਗੀਰੋ ਹੋਰ ਵੀ ਬਹੁਤ ਨੇ ਬਾਦਲ ਕੰਪਨੀ ਵਿਚ 😁😁😂😂

  • @khosatv7350
    @khosatv7350 3 місяці тому +19

    ਇਕ ਗੱਲ ਸਮਝ ਨਹੀ ਆਈ ਜਦੋਂ ਅਕਾਲੀਆ ਦੀ ਸਰਕਾਰ ਸੀ ਉਸ ਸਮੇ ਕਿਸੇ ਸਟੇਜ ਤੇ ਜਾਂ ਰੈਲੀ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਕਦੇ ਇਸਨੇ ਪੰਥਕ ਬਿਆਨ ਨਹੀ ਦਿੱਤਾ ਹੈ

    • @ramandeol7854
      @ramandeol7854 3 місяці тому +1

      ਓਦੋਂ ਪੈਸਾ ਕਮਾਓਣ ਚ ਲੱਗੇ ਹੋਏ ਸੀ ਇਹ ਵੱਡੇ ਪੰਥਕ

  • @harrykang6478
    @harrykang6478 3 місяці тому +15

    ਜੇ ਲੱਖਾ ਸਿਧਾਣਾ ਜਾ ਭਾਨਾ ਸਿੱਧੂ ਜਾਂ ਭਾਈ ਅੰਮ੍ਰਿਤਪਾਲ ਸਿੰਘ ਪੰਥਕ ਨਹੀਂ ਤਾਂ ਤੂੰ ਦੱਸ ਪੰਥਕ ਹੁੰਦਾ ਕੋਣ ਆ,,, ਚੰਗੀ ਸੋਚ ਤੇ ਚੰਗੇ ਵਿਚਾਰ ਵਾਲਾ ਪੰਥਕ ਹੁੰਦਾ ਜਾ ਪੰਥਕ ਇਕੱਲਾ ਕਾਲੀ ਦਲ ਵਾਲੇ ਹੀ ਆ ਜਿੰਨਾ ਦੇ ਪੱਲੇ ਸਿਰਫ ਝੂਠ ਤੇ ਝੂਠ ਹੀ ਆ ਹੋਰ ਕੁਝ ਨਹੀਂ ਤੁਹਾਡੇ ਪੱਲੇ ਕਾਲੀਆਂ ਭੇਡਾਂ

  • @parmindersidhu6464
    @parmindersidhu6464 3 місяці тому +13

    ਵਲਟੋਹਾ ਜਿਥੇ ਵ ਗਿਆ ਸਬ ਥਾਂ ਹੱਥ ਖੜੇ ਕਰਕੇ ਭੱਜਿਆ 🥳

  • @dps6050
    @dps6050 3 місяці тому +15

    ਪੱਤਰਕਾਰਾ ਨੂੰ ਜਿਨੀਆਂ ਇੰਟਰਵਿਊ ਦੇਵੇਗਾ ਉਨ੍ਹਾਂ ਤੇਰਾ ਜਲੂਸ ਨਿਕਲਣਾ

    • @narindergill8501
      @narindergill8501 3 місяці тому

      Negative commenters all are paid n use fake id

    • @narindergill8501
      @narindergill8501 3 місяці тому

      Fake Nancy -ve Comment karn vaste kine vich jameer Vechya eee

    • @dps6050
      @dps6050 3 місяці тому

      @@narindergill8501 ਜਮੀਰ ਵਿਰਸੇ ਨੂੰ ਪੁੱਛ ਕਿੰਨੇ ਵਿਚ ਵੇਚੀ ਇਸਨੇ

    • @SukhwinderSinghSukhwinde-tj6ij
      @SukhwinderSinghSukhwinde-tj6ij 3 місяці тому

      ਵਲਟੋਹਾ ਹੋ ਗਿਆ ਗੋਹਾ 😁😁😂😂

  • @GurjinderSingh-z6l
    @GurjinderSingh-z6l 3 місяці тому +4

    ਭਾਈ ਸਾਹਿਬ ਜੀ ਦੀ ਜਿੱਤ ਪੱਕੀ

  • @swaransingh483
    @swaransingh483 3 місяці тому +13

    ਨਮ੍ਬਰ ਤਾਂ ਆਉਗਾ ਪਰ ਆਉਗਾ ਕਿਹੜੇ ਪਾਸਿਓਂ ਥੋਡਾ ਇਹ ਤਾਂ ਸਾਰੇ ਹੀ ਜਾਣਦੇ ਨੇ

  • @GurpreetSingh-jc8et
    @GurpreetSingh-jc8et 3 місяці тому +7

    ਵਿਰਸਾ ਸਾਬ ਜਮਾਨਤ ਜਪਤ ਪੱਕੀ ਤੇਰੀ
    ਦਰਬਾਰਸਾਬ ਤੌ ਬਾਵਾ ਖਾਰੀਆ ਕਰਕੇ ਆਇਕ ਸੀ

  • @manjinderbrar3574
    @manjinderbrar3574 3 місяці тому +36

    ਵਲਟੋਹਾ ਸਾਹਬ ਤੁਸੀਂ ਗਰਉਡ ਵੀ ਬਹਾਰ ਐਤੇਰੇ ਵਰਗੇ ਚਵਲ਼ਾਂ ਕਰਕੇ ਅਕਾਲੀ ਦਾ ਇਹ ਹਾਲ ਹੋਇਆ

  • @jogasingh705
    @jogasingh705 3 місяці тому +9

    ਭਾਈ ਅੰਮ੍ਰਿਤਪਾਲ ਸਿੰਘ

  • @SandeepSingh-qo1pp
    @SandeepSingh-qo1pp 3 місяці тому +37

    ਮਾਮਾ ਤੇਰਾ ਤਾਂ ਬੂਥ ਵੀ ਨਹੀਂ ਲਗਾ ਸਾਡੇ ਪਿੰਡਾਂ ਵੱਲ

    • @Sacchaikiawaaz-lm9fx
      @Sacchaikiawaaz-lm9fx 3 місяці тому

      ਇਹ ਕੁੱਤਾ ਹਲਕ ਗਿਆ ਵੀਰ ਜੀ

    • @absolutepunjabi2394
      @absolutepunjabi2394 3 місяці тому

      Haha bro same sade pindan wal v Bhai amritpal amritpal hoyi Pyi wa

  • @jaswinderkaurbrar8421
    @jaswinderkaurbrar8421 3 місяці тому +4

    ਗਿਣਤੀ ਹੋ ਲੈਣ ਦਿਓ ਵਲਟੋਹਾ ਜੀ,
    ਤੁਸੀ ਲਾਸਟ ਤੇ ਆ ਰਹੇ ਹੋ,
    ਤੂੰ ਕੈਰੌ ਪਰਵਾਰ ਦੀ ਬਹੁਤ ਬੇਜਤੀ ਕਰਵਾ ਦਿੱਤੀ ਹੈ।

  • @sirtajbajwa5634
    @sirtajbajwa5634 3 місяці тому +5

    ਜਿਹੜੇ ਹਿਸਾਬ ਨਾਲ ਰੰਗ ਉੱਡੇ ਪਏ ਐ ਲੱਗਦੈ 27 ਵਾਲੀਆਂ ਦਾ ਫਿਕਰ ਵੀ ਖਾਹੀ ਜਾਦੈ

  • @punjjaabdesh8659
    @punjjaabdesh8659 3 місяці тому +3

    😂😂ਰੰਗ ਉੱਡਿਆ ਪਿਆ, ਚਿਹਰਾ ਚੁਗਲੀ ਕਰੀ ਜਾਂਦਾ, ਜੁਬਾਨ ਸਾਥ ਨੀ ਦੇ ਰਹੀ। ਰੱਸੀ ਮੱਚਗੀ ਪਰ ਵਲ ਨੀ ਜਾ ਰਹੇ😂😂

  • @SunnyDhaliwal84
    @SunnyDhaliwal84 3 місяці тому +1

    ਮੁਬਾਰਕਾਂ ਵਲਟੋਹਾ ਸਾਬ ਤੁਸੀ ਜੀਤ ਗਏ ਖੱਡੂਰ ਸਾਹਿਬ 😂😂😂😂

  • @Sacchaikiawaaz-lm9fx
    @Sacchaikiawaaz-lm9fx 3 місяці тому +11

    Bhai Amritpal singh khalsa jindabad

  • @harjindersingh2527
    @harjindersingh2527 3 місяці тому +7

    ਸਿੱਖ ਸਿੱਖ ਨੂੰ ਨਾ ਮਾਰੇ ਤੇ ਸਿੱਖ ਕਦੇ ਨਾ ਹਾਰੇ !!!!

  • @GurjitSingh-c2e
    @GurjitSingh-c2e 3 місяці тому +3

    ਕਮੈਂਟ ਪੜ੍ਹੋ ਤੁਹਾਡੇ ਤੇ ਫੁੱਲ ਵਰਸਾਉਂਦੇ ਲੋਕ ਤੱਕ ਜ਼ਰਾ,,,,

  • @AbhiTaj-jr3wv
    @AbhiTaj-jr3wv 3 місяці тому +36

    ਵਿਰਸਾ ਸਿੰਘ ਵਲਟੋਹਾ 4 ਜਾ 5 ਮੇ ਨੰਬਰ ਤੇ ਆਊਗਾ ਨੋਟ ਕਰ ਲਓ

  • @gurpreetbrar9025
    @gurpreetbrar9025 3 місяці тому +2

    ਲਗਦਾ ਭੰਗ ਪੀ ਲਈ ਵਲਟੋਹੇ ਨੇ ਦਿਮਾਗ ਹਿਲ ਗਿਆ ਇਸ ਕਲਨ ਦਾ ਅਜੇ ਵੀ ਸਮਜ਼ ਨਹੀਂ ਆ ਰਹੀ

  • @punjjaabdesh8659
    @punjjaabdesh8659 3 місяці тому +3

    ਇੱਕ ਮਹੀਨੇ ਤੋਂ ਬਹੁਤ ਜੋਰ ਲਾ ਰੱਖਿਆ, ਪਰ ਇੱਕ ਬੰਦੇ ਤੇ ਵੀ ਅਸਰ ਨੀ ਹੋ ਰਿਹਾ, ਹੈਂ ਜੀ😂😂

  • @easyrecipeseveryday4071
    @easyrecipeseveryday4071 3 місяці тому +3

    ਫਿਰ ਸਿਰ ਦੇਣਾਂ ਸੀ ਉਦੋਂ ਬਾਹਾਂ ਸਿਰ ਤੇ ਰੱਖ ਕੇ ਬਾਹਰ ਕਿਉਂ ਆਇਆ ਸੀ ਤੂੰ ਵੱਡਾ ਪੰਥਕ

  • @rachhpalsinghgill1999
    @rachhpalsinghgill1999 3 місяці тому +2

    ਪੱਤਰਕਾਰ ਸਾਬ ਇਹਨੂੰ ਪੁੱਛੋ ਪੱਟੀ ਹਲਕੇ ਵਿੱਚ ਕਿੱਥੇ ਬੂਥ ਲੱਗਿਆ ਸੀ

  • @ranjitsingh-fl4dw
    @ranjitsingh-fl4dw 3 місяці тому +6

    ਅਕਾਲੀ ਦੱਲ ਵਾਲੇ ਅਤੇ ਕਾਂਗਰਸ ਵਾਲੇ ਆਖਦੇ c ਬੂਥ ਲੋਣਾ ਸਾਡੀ ਮਜ਼ਬੂਰੀ ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੌਣੀਆਂ 😂 ਇਹ ਪਾਗ਼ਲ ਹੋਗਿਆ

  • @SawinderSingh-rs9lb
    @SawinderSingh-rs9lb 3 місяці тому +9

    Jamanat jabat lagdi valtohe di

  • @Dharmik_shabad_
    @Dharmik_shabad_ 3 місяці тому +2

    ਪੱਤਰਕਾਰ ਵੀਰ ਮੇਰੀ ਹੱਥ ਜੋੜ ਕੇ ਬੇਨਤੀ ਅ ਕੇ 5 ਤਰੀਕ ਨੂੰ ਇਹਦੀ interview ਜਰੂਰ ਕਰਿਓ ⛳️🤣❤️

  • @AmandeepSingh-bu4wn
    @AmandeepSingh-bu4wn 3 місяці тому +12

    ਸਿਰੇ ਚਵਲ ਬੰਦਾ ਵਿਰਸਾ

  • @reerpazi9935
    @reerpazi9935 3 місяці тому +1

    ਵਲਟੋਹਾ ਤੇਰੇ ਤੇ 4ਤਰੀਕ ਨੂੰ ਪੌਤੜੇ ਨਹੀਂ ਲੱਭਣੇ

  • @bindagrewal3750
    @bindagrewal3750 3 місяці тому +8

    Amrit pal Singh Zindabad 🇺🇸🇺🇸

  • @Davinder-g9k
    @Davinder-g9k 3 місяці тому +2

    ਅੱਪਸੈਟ ਤਾਂ ਨੀ ਹੋ ਗਿਆ

  • @bahadursingh2645
    @bahadursingh2645 3 місяці тому +4

    22ਜੀ ਬੇਨਤੀ ਇਹੋ ਜਿਹੇ ਝੁਠਿਆ, ਦੀ ਇੰਟਰਵਿਊ ਨਾ, ਹੀ ਕਰੲਇਆ,ਟੲਇਮ, ਖਰਾਬ ਗੁਰੂ ਦਾ, ਨਹੀਂ ਬਣਿਆ, ਉਹ ਕਿਸੇ ਦਾ,ਕੀ,ਬਣੁ

  • @malwabelt128
    @malwabelt128 3 місяці тому +2

    ਜੇਕਰ ਇਹ ਲੱਖੇ ਸਿਧਾਣੇ ਜਾ ਭਾਈ ਅੰਮ੍ਰਿਤਪਾਲ ਸਿੰਘ ਵਰਗੇ ਨੌਜਵਾਨ ਪੰਜਾਬ ਦੀ ਨੌਜਵਾਨੀ ਜੋ ਕਿ ਨਸ਼ਿਆਂ ਚ ਗ਼ਰਕ ਹੋ ਰਹੀ ਸੀ ਭਾਈ ਸਾਹਿਬ ਨੇ ਸਾਰੀ ਨੌਜਵਾਨੀ ਨੂੰ ਸਹੀ ਰਾਸਤੇ ਪਾਉਣ ਦਾ ਉਪਰਾਲਾ ਕਰਿਆ ਸਿੱਖੀ ਦਾ ਪ੍ਰਚਾਰ ਕਰਕੇ ਹਜ਼ਾਰਾਂ ਨੌਜਵਾਨੀ ਨੂੰ ਅਮ੍ਰਿੰਤ ਪਾਨ ਕਰਵਾ ਕੇ ਸਿੱਖੀ ਨਾਲ ਜੋੜਿਆ ,
    ਜੇਕਰ ਵਲਟੋਹਾ ਇਹ ਉਪਰਾਲੇ ਨੂੰ ਪੰਥ ਦੇ ਕਾਰਜ ਨੂੰ ਕੁਝ ਵੀ ਨਹੀਂ ਮੰਨਦੇ ਤਾ ਆਵਦੇ ਆਪ ਨੂੰ ਕਿਸ ਆਧਿਕਾਰ ਨਾਲ ਪੰਥਕ ਕਹਿ ਰਿਹਾ,,
    ਫ਼ੌਜ ਦੇ ਅੱਗੇ ਹੱਥ ਖੜੇ ਕਰਕੇ ਮਿੰਨਤਾਂ ਕਰੀਆ ਜੋ ਇਹਨੇ ਆਪ ਨੇ ਤਾ ਉਹ ਪੰਥਕ ਸਿੰਘਾ ਦਾ ਕੰਮ ਥੋੜੀ ਹੁੰਦਾ ਫਿਰ ਜੇਕਰ ਜੇਲਾ ਚ ਗਏ ਤਾ ਉੱਥੇ ਵੀ ਤੁਸੀ VIP ਟਰੀਟਮੈਟ ਚ ਰਹੇ ਤੇ ਬਾਹਰ ਆ ਕੇ ਵੀ ਅੰਦਰਖਾਤੇ ਗੱਦਾਰੀਆ ਕਰਦੇ ਆ ਰਹੇ ੳ
    ਜਦ ਅਕਾਲੀ ਸਰਕਾਰ ਸੱਤਾ ਚ ਸੀ ਉਦੋਂ ਤਾ ਬੰਦੀ ਸਿੰਘਾ ਨੂੰ ਰਿਹਾਅ ਨਹੀਂ ਕੱਟਿਆ ਹੁਣ ਵੋਟਾਂ ਵਾਸਤੇ ਰਿਹਾਈ ਦੀ ਮੰਗ ਕਰਨ ਲੱਗ ਪਿਆ,,,

  • @s.stoor.2964
    @s.stoor.2964 3 місяці тому +2

    ਇਹ 5 ਵੇ ਨੰਬਰ ਤੇ ਆ ਜਾਵੇਗਾ

  • @gurwinderraidhu187
    @gurwinderraidhu187 3 місяці тому +2

    ਹਾਰ ਦੀ ਪੜਾਸ ਨਿਕਲ ਰਹੀ ਆ ਪਹਿਲਾਂ ਹੀ 😂

  • @bahadursingh2645
    @bahadursingh2645 3 місяці тому +4

    ਵਿਰਸੇ ਆ, ਤੂੰ ਕਹਿੰਦਾ ਪੰਥਕ ਓ, ਜਹਿੜਾ ਸੰਤਾਂ ਨੂੰ ਪਿੱਠ ਵਿਖਾਵੇ ਆਕਲ,ਤੱਖਤ, ਗਵਾਵੇ, ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਕਰਵਾਏ, ਕਾਤਲਾਂ ਨੂੰ ਐਸ, ਐਸ ਪੀ, ਡੀਸੀ ਆ, ਨੂੰ,ਆਉਂਦੇ, ਦੇਵੇ ਓ,ਨੇ,ਪੰਥਕ,ਵਾਹ,ਓ,,,,,ਘੁਸ,, ਛੱਡ ਦੂ,ਜੇ,ਜਿਤਿਆ, ਭਾਈ ਅਮ੍ਰਿਤਪਾਲ ਸਿੰਘ

  • @AmandeepSingh-iu5ou
    @AmandeepSingh-iu5ou 3 місяці тому +2

    ਭੋਰੀ ਜਾਂਦਾ ਐਵੇਂ

  • @JS-nr4eh
    @JS-nr4eh 3 місяці тому +1

    ਐਹੋ ਜਿਹਿਆਂ ਨੇ ਛਿੱਤਰ ਖਾ ਕੇ ਹੀ ਹਟਣਾ

  • @ਹਰਜੀਤਸਿੰਘਭੁੱਲਰ

    ਸਾਬ ਨਾ ਲਓ ਨਾਮ ਨਾਲ

  • @ASGILL-w2g
    @ASGILL-w2g 3 місяці тому +11

    Kaum da gadaar😢

  • @piarasingh4599
    @piarasingh4599 3 місяці тому +8

    ਪੱਤਰਕਾਰ ਸਾਹਿਬ ਏ ਤਾ ਵਿਹਲਾ ਹੈ ਕਿਉ ਦਿਮਾਗ ਖਰਾਬ ਕੀਤਾ ਲੋਕਾ ਦਾ

  • @JaspalSingh-sy5os
    @JaspalSingh-sy5os 3 місяці тому +3

    ਭੁੱਲ।ਜਾਹ।ਵਲਟੋਹਾ।ਸਾਬ।ਆਪ।ਜੀ।ਕੋਲੋ।ਹਾਰ।ਬਰਦਾਸਤ।ਨਹੀ।ਹੋਣੀ।ਜਾਹ।ਕਿਤੇ।ਸੁੰਨਸਾਨ।ਥਾਂ।ਤੇ।ਟਿੱਕ।ਕੇ।ਬੈਠ।ਜਾ।ਤੇ।ਤੇਰੇ।ਆਕਾ।ਦੇ।ਸਮੇ।ਹੋਈ।ਗੁਰੂ।ਸਾਹਿਬ।ਦੀ।ਬੇਅਦਬੀ।ਦਾ।ਪਛਚਾਤਾਪ।ਕਰ।ਕਿਉਕਿ।ਤੁਸੀ।ਵੀ।ਬਾਦਲਾਂ।ਜਿੰਨੇ।ਹੀ।ਜਿੰਮੇਵਾਰ।ਹੋ।ਵਲਟੋਹਾ।ਸਾਬ।ਤੈਨੂੰ।ਛੇਵਾਂ।ਸੱਤਵਾ।ਸਥਾਨ।ਮਿਲਣਾ।

  • @reerpazi9935
    @reerpazi9935 3 місяці тому +2

    ਚਲੋ ਇਹ ਨਵੇਂ ਲੋਕ ਪੰਥ ਨਾਲ ਠੱਗੀ ਮਾਰ ਕੇ ਸਿਆਸਤ ਕਰ ਰਹੇ ਨੇ ਪਰ ਜਦੋਂ ਤੂੰ ਮਰ ਗਿਆ ਫਿਰ ਪੰਥ ਦਾ ਕੀ ਬਣੂ ਕੋਂਣ ਸਾਭੂ ਹਦ ਹੋੲ ਪੲਈ ਏਂ ਲੋਕੋ

  • @gurmitsingh05391
    @gurmitsingh05391 3 місяці тому +9

    Vatoha V's neetu Satra wala kon jeyada vota le jau😅

  • @PanthjitSingh-jk6np
    @PanthjitSingh-jk6np 3 місяці тому +1

    ਵਲਟੋਹਾ ਟੋਅ ਹੁਣ ਗੋਹਅ ।।

  • @JatinderSingh-ou6nc
    @JatinderSingh-ou6nc 3 місяці тому +3

    Darbar sahib to bhar aun vale kom da bdla len vlya nu agency da banda das rehe ne shrm kro

  • @h.s.dhaliwal1826
    @h.s.dhaliwal1826 3 місяці тому +4

    ਹੁਣ ਜਾ ਬੀ ਜੇ ਪੀ ਦਾ ਮੂਤ ਪੀ

  • @Gagandeepsingh-cu5rs
    @Gagandeepsingh-cu5rs 3 місяці тому +4

    Virsa akali vicho kaddo je akali bachonaje kyu is de jabaan bhut vaddi a.

  • @Jassmann5459
    @Jassmann5459 3 місяці тому +3

    ਜਦੋ ਕੈਰੋ ਨੂੰ ਤੇਰੇ ਸਰਦਾਰ ਨੇ ਭੈਣ ਦਿੱਤੀ ਸੀ ਉਦੋ ਨਹੀ ਸੀ ਪਤਾ ਕੇ ਇਹ ਪੰਥਕ ਨਹੀ ਹੈਗਾ ਫਿਰ ਬਾਦਲਾ ਨ ਸਾਰੇ ਪੰਜਾਬ ਦੇ ਵਿੱਚ ਇਕ ਪੰਥਕ ਪਰਿਵਾਰ ਵੀ ਨਹੀ ਲੱਭਾ ਜਾਣ ਦੇ ਯਾਰ ਤੂ 4 ਜਾ 5 ਨੂੰ ਤੂ ਜਰੂਰ ਕਿਸੇ ਪੱਤਰਕਾਰ ਨਾਲ ਗੱਲ ਕਰੀ ਫਿਰ ਪੱਤਾ ਲੱਗੂ

  • @navisingh5286
    @navisingh5286 3 місяці тому +5

    4,5 number te v ha nai veer g edi jamanat jabat honi.a tan hun awe dil nu disasa de riha

  • @Shamsher-qv1mv
    @Shamsher-qv1mv 3 місяці тому +1

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @malwabelt128
    @malwabelt128 3 місяці тому +1

    ਜਿਸ ਦਿਨ ਭਾਈ ਸਾਹਿਬ ਦੀ ਜਿੱਤ ਹੋ ਗਈ ਉਸ ਦਿਨ ਇਹ ਗੱਲ ਪੱਕੀ ਹੈ ਕਿ ਵਿਰਸੇ ਦਾ ਇਹ ਬਿਆਨ ਹੋਣਾ
    ਕਿ ਮੈ ਜਿੱਤ ਗਿਆ ਸੀ ਪਰ ਜੋ ਭਾਈ ਅਮ੍ਰਿੰਤਪਾਲ ਸਿੰਘ ਜਿੱਤੇ ਨੇ ਉਨ੍ਹਾਂ ਨੂੰ ਧੱਕੇ ਨਾਲ ਜਿਤਾਇਆ ਗਿਆ ਹੈ ਵੀ ਇੰਨਾਂ ਨੂੰ ਬੀਜੇਪੀ ਨੇ ਏਜੰਸੀਆਂ ਨੇ ਪਲਾਂਟ ਕਰਕੇ ਵੋਟਾ ਚ ਖੜਾ ਕਰਿਆ
    ਅਤੇ ਹੁਣ ਵੋਟਿੰਗ ਮਸ਼ੀਨਾਂ ਚ ਹੇਰ ਫੇਰ ਕਰਕੇ ਜਿਤਾ ਦਿੱਤਾ ਗਿਆ ਹੈ ਪਰ ਇਹ ਆਵਦੀ ਹਾਰ ਨਹੀਂ ਮੰਨੇਗਾ
    ਜੇਕਰ ਇਹਦਾ ਆਹ ਬਿਆਨ ਆਇਆ ਤਾ ਇਸ ਬੰਦੇ ਨਾਲ਼ੋਂ ਚਲਾਕ ਲੀਡਰ ਨਹੀਂ ਹੋਵੇਗਾ ਵੇਖਦੇ ਆ ਕੀ ਕਹੋਗਾ,,,,,

  • @Agriculturevlog-uo7rw
    @Agriculturevlog-uo7rw 3 місяці тому +2

    Vatoha 🐕🐕🐕🐕🐕🐕🐕

  • @harvindersingh-fw4tz
    @harvindersingh-fw4tz 3 місяці тому +2

    Valtoha sahab jamanat jabt honi aa

  • @Jassmann5459
    @Jassmann5459 3 місяці тому +3

    ਰੁਕ ਰੁਕ ਦਿੰਨ ਕੱਲ ਦਾ ਵਾ ਬੱਸ ਜੇ ਤੇਰੇ ਮੂਹ ਤੇ ਸ਼ੰਕਰੀ ਨਾ ਜੰਮੀ ਤਾ ਗੱਲ ਕਰੀ
    ਏਸੇ ਮੂਹ ਨਾਲ ਤੂ ਕਹਿਣਾ ਕੇ ਅਮਿ੍ਤਪਾਲ ਨੂੰ ਵਾਧਾਈ ਹੋਵੇ ਉਦਾ ਤੈਨੂੰ ਵੀ ਪਤਾ ਲੱਗ ਗਿਆ ਵਾ ਕੱਲ ਦਾ ਕੇ ਕੀ ਬਨ ਗਿਆ ਵਾ । ਮਾਝੇ ਵਾਲਿਆ ਨੇ ਤੇਰਾ ਮੂਹ ਬੰਦ ਕਰ ਦਿੱਤਾ ਹੇ । 😂😂😂😂😂

  • @tejindersinghtoor1087
    @tejindersinghtoor1087 3 місяці тому +1

    ਪੱਤਰ ਕਾਰ ਵੀ ਪਾਗਲ ਦੀ ਇੰਟਰਵਿਊ ਕਰਨ ਲਗ ਗਿਆ

  • @ਭੂਤਾਂਦਾਜਵਾਈ
    @ਭੂਤਾਂਦਾਜਵਾਈ 3 місяці тому +15

    ਹੱਥ ਖੜੇ ਰੱਖ 😂😂

  • @SukhwinderSinghSukhwinde-tj6ij
    @SukhwinderSinghSukhwinde-tj6ij 3 місяці тому

    ਪੱਤਰਕਾਰ ਜੀ ਵਲਟੋਹਾ ਦੀ ਹੁਣ ਇੰਟਰਵਿਊ ਕਰੋ ।
    ਇਹਨੂੰ ਪੁੱਛੋ ਕਿ ਪੰਥਕ ਕੌਣ ਏ।😁😁😂😂

  • @JaswantSingh-sw9qi
    @JaswantSingh-sw9qi 3 місяці тому +2

    ਸਟੈਂਡ ਤਾਂ ਸਿਰਫ਼ ਤੇਰਾ ਏਂ ਹੋਰ ਤਾਂ ਸਭ ਬਿਨਾਂ ਸਟੈਂਡ ਤੋਂ ਈ ਫਿਰਦੇ ਹਨ I ਹੱਥ ਖੜ੍ਹੇ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਕਿਉਂ ਆਇਆ ਸੀ ਉਦੋਂ ਤੇਰਾ ਸਟੈਂਡ ਤੇਰੇ ਕਿੱਥੇ ਵੜ ਗਿਆ ਸੀ I

  • @SamanpreetSingh-gp3tq
    @SamanpreetSingh-gp3tq 3 місяці тому +2

    ਪੰਥ ਕਤਰ ਸਿਰ ਦੇਣਾ ਪੈਂਦਾ ਤੂੰ ਫੇਰੇ ਦੇਣ ਨੂੰ ਹੱਥ ਖੜੇ ਕਰਕੇ ਨਿਕਲਿਆ ਸੀ ਦਰਬਾਰ ਸਾਹਿਬ ਚੋ ਦੱਲਿਆ

  • @harindersingh1153
    @harindersingh1153 3 місяці тому +6

    Oye lahntya, sachh bolya kar…

  • @harindersingh1153
    @harindersingh1153 3 місяці тому +4

    Ehnee gaal paindee hai Valtoha ji nu, pher wee Besharm smile karda te poora jhoothh bolda …..

    • @baathoo6268
      @baathoo6268 3 місяці тому +2

      ਅੰਮ੍ਰਿਤਪਾਲ ਜਿੱਤੂ ਹਾਂਜੀ , ਤੁਸੀ ਠੁਕਗੇ ਜੇ ਹਾਂਜੀ , ਅੱਡੀਆਂ ਨੂੰ ਥੁੱਕ ਲਾਲੋ ਹੁਣ ਹਾਂਜੀ , ਲਭਿਆਂ ਨੀ ਲੱਭਣਾ ਤੂੰ ਦੱਲਿਆਂ ਹਾਂਜੀ , ਹਾਂਜੀ ਹਾਂਜੀ ਹਾਂਜੀ , ਬੇਸ਼ਰਮਾਂ ਦੀ ਡੁਲਗੀ ਦਾਲ ਅਖੇ ਡੋਲ ਡੋਲ ਖਾਂਨੇ ਆਂ , ਸਲਾ ਹਾਂਜੀ ਦਾ ਬੇੜਾ ਗ਼ਰਕ ਕਰਤਾ ਤੁਸੀ ਸਿੱਖ ਕੌਮ ਦਾ ਦੱਲਿਓ,

  • @khosatv7350
    @khosatv7350 3 місяці тому +4

    Mr. Valtoha tum apni jmaant bcha lo ton acha hai 5th number pr ayo ge

  • @manusharma5059
    @manusharma5059 3 місяці тому +2

    Akalis done.

  • @kuldeepsthind9751
    @kuldeepsthind9751 3 місяці тому +2

    ਰੱਸੀ ਲਾਲ ਗਈ ਪਰ ਵੱਟ ਨਹੀਂ ਗਿਆ, ਤੇਰੀ ਖੋਟੀ ਕਿਸਮਤ ਹੁਣ ਡੱਬਿਆਂ ਵਿਚ ਬੰਦ ਹੋ ਗਈ ਆ !੪ਤਾਰੀਖ਼ ਤੱਕ ਭੌਂਕ ਲਾ ਜਿਨ੍ਹਾ ਭੌਂਕਣਾ, ਫਿਰ ਮੂੰਹ ਛਿਪਾਉਣਾ ਔਖਾ ਹੋ ਜਾਣਾ,ਪੱਤਰਕਾਰਾਂ ਤੇਨੂੰ ਲੱਭਦੇ ਫਿਰਨਾ ਪਰ ਤੂ ਨਹੀਂ ਲੱਭਣਾ

  • @nirmalsingh8822
    @nirmalsingh8822 3 місяці тому +2

    ਵਲਟੋਹਾ ਸਾਬ ਗੁੱਡ ਬੰਦਾ ਹੈ

  • @ramandeol7854
    @ramandeol7854 3 місяці тому +1

    ਜੇ ਅੱਜ ਤੁਸੀ ਲੋਕਾਂ ਨੂੰ ਭੰਡ ਰਹੇ ਹੋ ਕੇ ਅਮ੍ਰਿੰਤ ਨਹੀ ਸ਼ਕਿਆ ਇਹ ਨਹੀ ਕਿਤਾ ਓਹ ਨਹੀ ਕਿਤਾ ਤੇ ਤੁਸੀ ਕੀ ਕਿਤਾ ਫੇਰ ਕੋਮ ਲਈ ਪੰਥ ਲਈ ਤੁਸੀ ਆਪਣੇ ਘਰ ਭਰੇ ਤੇਰੇ ਕੋਲ ਕਨਾਲਾ ਵਿੱਚ ਜਮੀਨ ਸੀ ਅੱਜ ਕਰੋੜਾਂ ਦੀ ਜਾਇਦਾਤ ਕਿਵੇਂ ਬਣ ਗਈ ਬਹੁਤ ਦੇਰ ਤੁਸੀ ਲੋਕਾਂ ਨੂੰ ਪਾਗਲ ਬਣਾ ਲਿਆ ਹੁਣ ਨਹੀ ਬਣਦੇ ਲੋਕ

  • @SukhmandeepSingh-g1v
    @SukhmandeepSingh-g1v 3 місяці тому +2

    ਤੇਰਾ ਬੇੜਾ ਗਰਕਣਾ ਕੰਜਰਾ ।

  • @GurjitSingh-c2e
    @GurjitSingh-c2e 3 місяці тому +1

    ਕਿਉਂ ਹਰਾਮਜ਼ਾਦਗੀ ਕਰਦੇ ਹੋ ਇਹੀ ਅਕਾਲੀ ਦਲ, ਇਹੀ ਬਾਦਲ ਕੇ ਜਿੰਨ੍ਹਾਂ ਦੇ ਘੋੜੇ ਵਲਟੋਹਿਆ ਤੂੰ ਚੜ੍ਹਿਆ ਫਿਰਦਾ ਹੈਂ ਸੰਤਾਂ ਨੂੰ ਕਾਂਗਰਸ ਦਾ ਏਜੰਟ ਕਹਿੰਦੇ ਰਹੇ ਹੈ ਕੀ ਇਹ ਵੀ ਝੂਠ ਹੈ ? ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਤੁਸੀਂ ਕਰਵਾਈ ਮਤਲਬ ਬੇਅਦਬੀ ਕਰਨ ਵਾਲਿਆਂ ਨੂੰ ਸ਼ਰੇਆਮ ਬਚਾਇਆ ਤੇ ਇਨਸਾਫ਼ ਮੰਗਣ ਵਾਲਿਆਂ ਤੇ ਗੋਲੀਆਂ ਚਲਾ ਕੇ ਸ਼ਹੀਦ ਕੀਤਾ ਗਿਆ ਓਦੋਂ ਤੇਰੇ ਅੰਦਰ ਦਾ ਜੁਝਾਰੂਪਣ ਕਿਥੇ ਮਰ ਗਿਆ ਸੀ ? ਓਦੋਂ ਤੇਰੀ ਸਿੱਖੀ ਕਿਹੜੇ ਰਸਾਤਲ ਵਿੱਚ ਵੜ ਗਈ ਸੀ ?

  • @SatnamSingh-pk2ko
    @SatnamSingh-pk2ko 3 місяці тому +3

    ਵਟੈਹੋ ਤੂਂ ਕਿਹੜਾ ਪਥਨਥਕਹੈ ਕਿਥੇ ਸਿਰ।।ਦਿਤਾ ਹਥ ਖੜੇ ਕਰਕੇ ਤੂੰ ਦਰਬਾਰ ਸਹਿਬ ਵਿਚੋ ਨਿਕ ।ਲਿਆ ।ਸੀ ਜਾ ਅਮਿਰਤਪਾਲ ਸਿਂਘ ਦਸ ਦੇਣਾ ਠੀਕ

  • @SukhwinderSingh-xk5ry
    @SukhwinderSingh-xk5ry 3 місяці тому

    ਬਚੇ ਛੋਟੇ ਛੋਟੇ ਆ ਗਰੀਬ ਦੇ ਕਿਉ ਜਗਾਉਣੇ ਆ ਸੌਣ ਦਿਉ

  • @leaderpunjab
    @leaderpunjab 3 місяці тому +3

    Bhai amritpal

  • @ParampreetSingh-ym2jy
    @ParampreetSingh-ym2jy 3 місяці тому +3

    Bhulekha Tera oyee..

  • @ShamsherSingh-k6b
    @ShamsherSingh-k6b 3 місяці тому

    ਮੀਡੀਆ ਤੇ ਮਸ਼ਹੂਰੀ ਤਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿੱਤਾਅ ਰਿਹਾ ਪਰ ਵਲਟੋਹਾ ਸਾਬ ਦਾ ਇਲੈਕਸ਼ਨ ਤੋਂ ਬਾਅਦ ਇੰਟਰਵਿਊ ਦੇਣਾ ਕਿਸੇ ਵੱਖਰੇ ਨਤੀਜੇ ਦਾ ਸਿਗਨਲ ਦੇ ਰਿਹਾ। ਬਾਕੀ 4 ਤਰੀਕ ਨੂੰ ਪਤਾ ਲੱਗੂ

  • @gurwinderraidhu187
    @gurwinderraidhu187 3 місяці тому +1

    Ooo hun ta votaa paigiya hun ta hattjaa rest karla

  • @farmertv5483
    @farmertv5483 3 місяці тому +1

    Badal laana hun panthak nhi reha,chlo eh dso tuci 10 saal srkr ch rahe kehda ik masla solve kita kom da ja panthak da
    Rss de tuci pkke beli ho hun tuc khatam ho rss ne v kddd dita tuhnu

  • @jeevanmalhi8289
    @jeevanmalhi8289 3 місяці тому

    Voltoha 5 nuber tae jmant jbt a honi

  • @toorfacts3988
    @toorfacts3988 3 місяці тому +1

    Valtoha ji ghr bath jo muh dakhaune joga ne rahna tuci rahn do chp hojo

  • @gurtejgill9024
    @gurtejgill9024 3 місяці тому

    Fatti pochi gyi hanji😂😂😂😂😂

  • @hajurasingh1763
    @hajurasingh1763 3 місяці тому

    Virsa wait kar

  • @imtiazqaischattha
    @imtiazqaischattha 3 місяці тому

    1 position BHI Amritpaal Singh Khalsa de a

  • @imtiazqaischattha
    @imtiazqaischattha 3 місяці тому +1

    Virsa Sahib tohada 4nomber a

  • @gurjaapsingh7580
    @gurjaapsingh7580 3 місяці тому +1

    Amritpal ne band bjaa ditti enaa di raun lagg pe

  • @ilovetoplayification
    @ilovetoplayification 3 місяці тому +1

    Besharmi di koi had hundi

  • @RabhiRabhwindersingh
    @RabhiRabhwindersingh 3 місяці тому

    Note kro 04 no te valtoa har gai❤❤❤❤❤❤❤❤

  • @MajorSingh-r2f
    @MajorSingh-r2f 3 місяці тому +2

    Esh da demag hill gya wa

  • @BalwinderSingh-fg7ne
    @BalwinderSingh-fg7ne 3 місяці тому +1

    ਆਪਣੇ ਮੂੰਹੋਂ ਮਿਆ ਮੀਠੂ 😂 ਤੂੰਹੀ ਪਿੱਟ ਪਿੱਟ ਕੇ ਰੌਲਾ ਪਾ ਰਿਆ ਮੈ ਸਭਤੋਂ ਵੱਡਾ ਪੰਥਕ ਆ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਸੰਗਤ ਕੇਂਦੀ ਕੇ ਭਾਈ ਸਾਹਿਬ ਪੰਥਕ ਹੈ

  • @lakhvirdhillon5521
    @lakhvirdhillon5521 3 місяці тому

    hanji hanji hanji 😂😂😂😂 lgda 4 treek nu nanji nanji nanji😂😂😂😂
    hanji shabad bahut vdya respected but hun nafrat hogi 4 treek tak hanji shabad naal

  • @gurwinderraidhu187
    @gurwinderraidhu187 3 місяці тому

    Nle kahi janda aam admi nal takkar aa 20 vaari naam amritpal legya 😂

  • @leaderpunjab
    @leaderpunjab 3 місяці тому +2

    Chaval sire da valtoha

  • @karnailsingh2224
    @karnailsingh2224 3 місяці тому +1

    Ena ena besarn besarm besarm Mai Kade nai dekhya

  • @gurmitsingh05391
    @gurmitsingh05391 3 місяці тому +2

    Jamanat hi Bach jawe ardass .Karo

  • @anmolsingh1416
    @anmolsingh1416 3 місяці тому +1

    Jmanat jabt tere

  • @Sacchaikiawaaz-lm9fx
    @Sacchaikiawaaz-lm9fx 3 місяці тому +1

    Valtoha lakh di lahnat tere te dagad daliya

  • @kaimsran1664
    @kaimsran1664 3 місяці тому

    Laa li fr kursi Tu v hun

  • @sandhu47records
    @sandhu47records 3 місяці тому

    hnji hath khade kar k v bhajna haar ton vad hanji vad ch 1 interview hor le lyo hanji 😂😂😂😂😂😂😂😂😂😂😂

  • @SurenderpalSurender-q9p
    @SurenderpalSurender-q9p 3 місяці тому

    Be Sharm Cavaliers bands gadar🎉😅🎉