ਆਪਣੇ ਬੰਦ ਪਏ ਘਰ ਦੀ ਰਸੋਈ 'ਚ ਨਿੱਕੇ ਗੁਰਪ੍ਰੀਤ ਨੇ ਬਣਾਈ ਚਾਹ ! ਮਾਪਿਆਂ ਨਾਲ ਬਿਤਾਏ ਪਲ ਯਾਦ ਕਰ ...

Поділитися
Вставка
  • Опубліковано 12 вер 2024
  • ਆਪਣੇ ਬੰਦ ਪਏ ਘਰ ਦੀ ਰਸੋਈ 'ਚ ਨਿੱਕੇ ਗੁਰਪ੍ਰੀਤ ਨੇ ਬਣਾਈ ਚਾਹ ! ਮਾਪਿਆਂ ਨਾਲ ਬਿਤਾਏ ਪਲ ਯਾਦ ਕਰਕੇ ਰੂਹ ਨੂੰ ਮਿਲਿਆ ਸਕੂਨ !
    #manukhtadisewasociety #mdsewasociety #mdss #mintumalwa #gurpreetmintumalwa #gurpreet_singh #baldev_singh
    Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to UA-cam ► / manukhtadisewasocietyl...
    👉 Subscribe to UA-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

КОМЕНТАРІ • 200

  • @Lachhmanfateh
    @Lachhmanfateh 19 днів тому +33

    ਖ਼ੁਦਾ ਤੋ ਨਹੀਂ ਕਹਤੇ ਤੁਮ੍ਹੇ ,
    ਪਰ ! ਸ਼ਾਨ - ਏ - ਖ਼ੁਦਾ ਤੁਮ ਹੋ..!
    ਬਹੁਤ ਬਹੁਤ ਸਤਿਕਾਰ ਗੁਰਪਰੀਤ ਸਿੰਘ ਜੀ ❤

  • @satvirkaur9978
    @satvirkaur9978 19 днів тому +51

    ਵਾਹਿਗੁਰੂ ਜੀ ਗੁਰਪਰੀਤ ਨੂੰ ਲੰਬੀ ਉਮਰ ਬਖਸ਼ਿਓ ਸਦਾ ਚੜਦੀ ਕਲਾ ਵਿੱਚ ਰੱਖਿਓ ਜੀ

  • @amarjitkaur3694
    @amarjitkaur3694 19 днів тому +38

    ੳਹ ਦਿਨ ਵੀ ਅਆਵੇ ਜਿਸ ਦਿਨ ੲਇਸ ਘਰ ਵਿਚ ਵਹੁਟੀ ਅਆਵੇ ਗੁਰਪ੍ਰੀਤ ਸਿੰਘ ਵੀਰ ਦੀ ਕਿਰਪਾ ਸਦਕਾ

    • @sarabjeetbamrah3144
      @sarabjeetbamrah3144 15 днів тому

      Waheguru tuhadde sache suche bolan te pehra den❤❤❤

    • @gurvindersinghpakka3109
      @gurvindersinghpakka3109 7 днів тому

      ਬਿਲਕੁਲ ਜੀ ਤੁਸੀਂ ਮੇਰੇ ਦਿਲ ਦੀ ਗੱਲ ਕਹੀ ਸਹੀ ਗੱਲ ਹੈ ਇਸ ਵੀਰ ਦੀ ਵਾਈਫ ਆਵੇ ਉਹਨੂੰ ਆਪਣੀ ਬਚਪਨ ਦੀ ਜਿੰਦਗੀ ਬਾਰੇ ਦੱਸੇ ਮੈਂ ਕਿੰਨੇ ਦੁੱਖ ਕੱਟੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਗੁਰਪ੍ਰੀਤ ਬੇਟਾ ਤੁਹਾਨੂੰ

  • @sandipsinghkhokhar592
    @sandipsinghkhokhar592 14 днів тому +6

    ਪੁੱਤਰਾ ਰੱਬ ਕਰੇ, ਤੂੰ ਏਨੀ ਤਰੱਕੀ ਕਰੇ ਕੇ ਆਪਣੇ ਵਰਗੇ 100 ਬੱਚਿਆਂ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਦੇਵੇ 🙏🙏🙏

  • @JatinderSingh-yn6wj
    @JatinderSingh-yn6wj 19 днів тому +14

    ਸੱਚ ਜਾਣਿਓ, ਇਸ ਮਨੁੱਖਤਾ ਦੀੀ ਸੇਵਾ ਵਾਲੇ ਵੀਰ ਨੂੰ ਵੇਖਦਿਆਂ, ਦਿਲੋਂ ਵਾਹਿਗੁਰੂ ਸ਼ਬਦ ਨਿਕਲਦਾ ਯਾਰ।।।।।।

  • @japjottoor8020
    @japjottoor8020 19 днів тому +21

    ਸਵਾਸ ਸਵਾਸ ਗੁਰੂ ਰਾਮਦਾਸ ਜੀ

  • @gagandeepdeepkaur-zz9rv
    @gagandeepdeepkaur-zz9rv 19 днів тому +16

    ਧੰਨ ਹੋ ਵੀਰ ਤੁਸੀਂ ਨਹੀਂ ਤਾਂ ਅੱਜ ਕੱਲ੍ਹ ਕੋਈ ਕਿਸੇ ਨੂੰ ਆਪਣਾ ਨਹੀਂ ਬਣਾਉਂਦਾ,, ਤੁਸੀਂ ਤਾਂ ਰੱਬ ਹੋ ਵੀਰ,,🙏

  • @harafangle9473
    @harafangle9473 19 днів тому +14

    ਵਾਹਿਗੁਰੂ ਜੀ ਆਪ ਨੇ ਗੁਰਪ੍ਰੀਤ ਸਿਰ ਤੇ ਹਥ ਰਖਿਆ

  • @SukhwinderSingh-wq5ip
    @SukhwinderSingh-wq5ip 18 днів тому +5

    ਜਿਉਂਦਾ ਜਾਗਦਾ ਰੱਬ ਬਾਈ ਗੁਰਪ੍ਰੀਤ ਸਿੰਘ ❤❤

  • @BalkarSingh-dc1oq
    @BalkarSingh-dc1oq 19 днів тому +12

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @harafangle9473
    @harafangle9473 19 днів тому +8

    ਕਰਾਏ ਤੇ ਨਾਂ ਦੇਵੋ ਜੀ ਉਹ ਸਾਰਾ ਸਮਾਨ ਲਜਾ ਸਕਦਾ ਜਾਣ ਪਛਾਣ ਵਾਲੇ ਨੂੰ ਘਰ ਕਰਾਏ ਤੇ ਦੇਵੋ ਜਦੋਂ ਬੇਬੇ ਦੇਖ ਭਾਲ ਚੰਗੀ ।ਤਰਾਂ ਨਹੀਂ ਕਰਦੀ ਤਾਂ ਕਿੱਸੇ ਹੋਰ ਨੂੰ ਜਿੰਮੇਵਾਰੀ ਦੇਵੋ 🙏🙏

  • @SurjitKumar-nx7gs
    @SurjitKumar-nx7gs 19 днів тому +12

    Dhan dhan satguru Nanak dev ji maharaj ji

    • @baldevdhaliwal8865
      @baldevdhaliwal8865 19 днів тому

      Gurpreet beta God bless you.

    • @palwindersingh3731
      @palwindersingh3731 18 днів тому

      GURPREET VEERE SHOTTE GURPREET NU VEKH ANSU NAHI RUK RAHE. TUSI APNNE PAAS HI RAKHO. PIND VALLIA THA THANKS GHARR DI ANDRO SAFFAI KARWA DENN BACHE DA GHARR VASDA KARRI RABBA.

  • @mangat18
    @mangat18 19 днів тому +7

    ਗੁਰਪ੍ਰੀਤ ਵੀਰੇ ਤੁਸੀਂ ਕਿਰਾਏਦਾਰ ਬਦਲੋ ਰਸੋਈ ਵਿਚ ਬਾਬਾ ਜੀ ਦੀ ਫੋਟੋ ਲਾਈ ਹੋਈ ਆ ਫਿਰ ਵੀ ਉਸਨੇ ਸਿਗਰਟ ਪੀ ਕੇ ਸੈਲਫ ਤੇ ਬਾਬਾ ਜੀ ਦੀ ਫੋਟੋ ਥੱਲੇ ਰੱਖੀ ਬਹੁਤ ਮਾੜੀ ਗੱਲ ਆ 🙏🏻🙏🏻

  • @AnitaBains-ht6hb
    @AnitaBains-ht6hb День тому

    ਵੀਡਿਓ ਦੇਖਕੇ ਸੱਚੀ ਰੋਣਾ ਆ ਗਇਆ ਏਨੀ ਛੋਟੀ ਉਮਰ ਚ ਮਾਂ ਬਾਪ ਤੋਂ ਬਿਨਾ ਰਹਿਣਾ ਨਾ ਭੈਣ ਨਾ ਭਰਾ😢😢😢 ਵਾਹਿਗੁਰੂ ਜੀ ਹਿਮਤ ਦਿੱਤੇ ਤੁਸੀ ਇਸ ਬੱਚੇ ਨੂੰ ਸ਼ੁਕਰ ਆ ਤੇਰਾ ਵਾਹਿਗੁਰੂ ਜੀ ਇਸ ਬੱਚੇ ਦੀ ਕਿਸਮਤ ਐਨੀ ਕ ਚਮਕਾ ਦੋ ਕੀ ਲੋਕ ਦੇਖੇ

  • @gurvindersinghpakka3109
    @gurvindersinghpakka3109 7 днів тому +1

    ਵੀਰ ਗੁਰਪ੍ਰੀਤ ਸਿੰਘ ਜੀ ਸਾਡੇ ਕੋਲ ਕੋਈ ਸ਼ਬਦ ਨਹੀਂ ਜਿਹਦੇ ਨਾਲ ਤੁਹਾਡਾ ਧੰਨਵਾਦ ਕਰ ਸਕੀਏ ਤੁਸੀਂ ਹਰ ਇਕ ਬੱਚੇ ਨੂੰ ਕਿੰਨਾ ਪਿਆਰ ਦਿੰਦੇ ਹੋ ਜਦੋਂ ਤੁਸੀਂ ਕਿਹਾ ਪਰੌਂਠਾ ਦੋਨੇ ਇਕੱਠੇ ਖਾ ਲੈਦੇ ਆ ਇਹ ਗੱਲ ਸੁਣ ਕੇ ਵੀਰ ਜੀ ਰੂਹ ਖੁਸ਼ ਹੋ ਗਈ ਵਾਹਿਗੁਰੂ ਤੁਹਾਨੂੰ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖੇ ❤ ਸੱਚੇ ਪਾਤਸ਼ਾਹ ਤੁਹਾਡੇ ਤੋਂ ਇਦਾਂ ਹੀ ਸੇਵਾ ਕਰਾਉਂਦੇ ਰਹਿਣ

  • @ManpreetkaurbawaBawa-gb2rg
    @ManpreetkaurbawaBawa-gb2rg 14 днів тому +3

    ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਗੁਰਪ੍ਰੀਤ ਵੀਰ ਨੂੰ ਬਹੁਤ ਦਿਲ ਰੋਇਆ ਵੀਡੀਓ ਵੇਖ ਕੇ ਕਿਉਂਕਿ ਮਾਂ ਬਾਪ ਤੋਂ ਬਿਨਾਂ ਬਹੁਤ ਔਖਾ ਹੁੰਦਾ ਪਰਮਾਤਮਾ ਹਮੇਸ਼ਾ ਨਿੱਕੇ ਵੀਰ ਨੂੰ ਚੜਦੀ ਕਲਾ ਚ ਰੱਖਣ

  • @sukhvirchahal2514
    @sukhvirchahal2514 День тому

    Waheguru ji waheguru ji waheguru ji

  • @GurTusa-ob7rx
    @GurTusa-ob7rx 19 днів тому +8

    ਵਾਹਿਗੁਰੂ ਜੀ ਬੱਚੇ ਤੇ ਸਦਾ ਆਪਣੀ ਮੇਹਰ ਰੱਖਣਾ

  • @paramkaur9879
    @paramkaur9879 2 дні тому

    Waheguru ji bache nu ehna kabil bnna den k ek din ehda eh ghr fir to abad ho jave ehda apna pariwar bnn jave 😢🙏waheguru ji mehr krn

  • @KrishLius
    @KrishLius 7 днів тому

    Aida diya videos deikhke dil bda tutda bahut brave munda waheguru ji gurpreet nu bdi lambi Umar dwao ta life diya sariya khushiya ainu milan

  • @dewarkanath2853
    @dewarkanath2853 19 днів тому +6

    NeASREYAN DA ASRA, beSAHAREYAN DA SAHARA, Bhai Gurpreet Singh Ji Mantu

  • @manveergaming9436
    @manveergaming9436 13 днів тому

    ਵਾਹਿਗੁਰੂ ਜੀ🙏🙏🙏

  • @RajaKahlon-wf3nu
    @RajaKahlon-wf3nu 5 днів тому

    😢😢😢😢😢Waheguru Waheguru Waheguru Waheguru Waheguru g

  • @user-wp9sy7lf9i
    @user-wp9sy7lf9i 18 днів тому +2

    ਧੰਨ ਗੁਰੂ ਰਾਮਦਾਸ ਜੀ ਬੱਚੇ ਨੂੰ ਖੁਸੀਆ ਖੇੜੇ ਬਖਸਣ ਜੀ

  • @Arsh_Sandhu377
    @Arsh_Sandhu377 17 днів тому +1

    ਕਿੰਨਾ ਪਿਆਰਾ ਬੱਚਾ ਆ ਵੇਖ ਕੇ ਮੈਨੂੰ ਆਪਣਾ ਹੀ ਬੱਚਾ ਲੱਗਾ ਇਹ Smile ਕਿੰਨੀ ਪਿਆਰੀ ਆ ਬੱਚੇ ਦੀ,, ਹੇ ਵਾਹਿਗੁਰੂ ਜੀ ਇਵੇਂ ਕਿਉਂ ਕਰਦੇਂ ਹੋ ਕਿਸੇ ਕਿਸੇ ਨਾਲ 😢😢😢😢😢😢😢😢😢😢😢😢

  • @gurmeetkaur5420
    @gurmeetkaur5420 16 днів тому +1

    Je tu farda bah te asan rul jana c..........veer ajj fir dil bhar aaea. Waheguru chardikala bakshe. Waheguru Waheguru .........

  • @Rajeshverma-eb6qe
    @Rajeshverma-eb6qe 20 годин тому

    Yaar tusi mere Maan ch bohat ezzat kamma lae ,,,,,, ,🙏🙏🙏🙏

  • @JagtarSingh-h2x
    @JagtarSingh-h2x 19 днів тому +1

    ਧੰਨ ਹੋ ਧੰਨ ਗੁਰਪ੍ਰੀਤ ਸਿੰਘ ਬਾਈ ਰੱਬ ਦਾ ਰੂਪ ਲੰਮੀ ਉਮਰ ਕਰੇ ਸਤਿਗੁਰੂ

  • @BalwinderKaur-uh4ix
    @BalwinderKaur-uh4ix 15 днів тому +1

    Beshra da shra bai gurprit singh ji dhan a oh ma jis di kokho es bai da janam hoya mera sir bar bar chukda os ma age

  • @meharsekhon2368
    @meharsekhon2368 14 днів тому

    ਰੱਬ ਵੱਡੀ ਉਮਰ ਬਖਸ਼ੇ
    ਬਹੁਤ ਲਾਇਕ ਬੱਚਾ ਹੋਵੇ
    ਕਾਮਯਾਬ ਕਰੇ ਮਾਲਕ ਬੱਚੇ ਨੂੰ

  • @amritsingh6197
    @amritsingh6197 18 днів тому +1

    ਵੀਰ ਜੀ ਆਪ ਦੀਆਂ ਗੱਲਾਂ ਸੁਣ ਕੇ ਬਹੁਤ ਰੋਂਦੀ ਹਾਂ ਮੈਂ ‌ਧੰਨ ਹੋ ਤੁਸੀਂ

  • @SARDARHARJOTSINGH
    @SARDARHARJOTSINGH День тому

    God bless you bata

  • @jagroopmaan2251
    @jagroopmaan2251 19 днів тому +2

    ਵਾਹਿਗੁਰੂ ਜੀ ਮੇਹਰ ਕਰਨ ਜੀ ਗੁਰਪ੍ਰੀਤ ਸਿੰਘ ਵੀਰ ਜੀ ਤੇ ਬਹੁਤ ਧੰਨਵਾਦ ਜੀ ਸਲੁਟ ਹੈ ਵੀਰ ਸੇਵਾ ਨੂੰ

  • @user-xm9sh6zn8w
    @user-xm9sh6zn8w 2 дні тому

    Waheguru mehar krna🙏

  • @ਦੀਪਗਿੱਲ-ਨ8ਤ
    @ਦੀਪਗਿੱਲ-ਨ8ਤ 18 днів тому +1

    ਸਵਾਸ ਸਵਾਸ ਗੁਰੂ ਰਾਮਦਾਸ 🤲🤲🙏🙏

  • @nilamrani9287
    @nilamrani9287 14 днів тому

    rab roop a minu bahi

  • @cutebaby-gy3jr
    @cutebaby-gy3jr 19 годин тому

    Love you baba g

  • @jaspalkaur9843
    @jaspalkaur9843 15 днів тому

    Wehagur Ji Maher Karo

  • @manpreetsinghcheema3877
    @manpreetsinghcheema3877 14 днів тому

    Waheguru ji

  • @jassadhesi730
    @jassadhesi730 18 днів тому

    Waheguru ji 🙏🙏

  • @TheJiya10
    @TheJiya10 15 днів тому +1

    Gurpreet study hard and become something in life. You are in very good hands. Do not rush to get married, please study and become something in life.

  • @RamanSandhu388
    @RamanSandhu388 18 днів тому +1

    God bless you bro and all family members always happy

  • @jassihothi2755
    @jassihothi2755 13 днів тому

    Sat Shri Akaal

  • @ranjitgill7432
    @ranjitgill7432 18 днів тому +1

    ਗੁਰਪ੍ਰੀਤ ਦੀ ਵਾਹਿਗੁਰੂ ਲੰਮੀ ਉਮਰ ਕਰੇ।ਸਦਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ।

  • @harjit7498
    @harjit7498 18 днів тому

    ਵਾਹ ਸਰਦਾਰ ਸਾਹਿਬ ਜੀ ਵਾਹ । ਤੁਹਾਡੀ ਸੇਵਾ ਵਾਹ । ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਬਖਸ਼ੇ ਸਰਦਾਰ ਗੁਰਪ੍ਰੀਤ ਸਿੰਘ ਜੀ।

  • @GurmeetsinghGurmeetsingh-fi1ey
    @GurmeetsinghGurmeetsingh-fi1ey 19 днів тому +2

    Wahgeuru ji ka kalsa wahgeuru ji ki Fateh ji gurpert Singh bai ji

  • @JarnailKaur-r6t
    @JarnailKaur-r6t 19 днів тому +3

    Waheguru ji i am speech less

  • @NarinderKaur-lo5vv
    @NarinderKaur-lo5vv 19 днів тому +3

    Waheguru g bache nu sumat bhksn te ik vadia insan bnn d smrtha bhksa g...🙏🙏

    • @RadheSham-yg5sf
      @RadheSham-yg5sf 19 днів тому +1

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🌹♥️🙏🌹

  • @SunilKumar-lu4ou
    @SunilKumar-lu4ou 13 днів тому

    God bless you

  • @SmilingArchaeology-lc4ms
    @SmilingArchaeology-lc4ms 18 днів тому +1

    ਵਾਹਿਗੁਰੂ ਜੀ ਪ੍ਰਮਾਤਮਾ ਤੁਹਾਨੂੰ ਲੰਬੀਂ ਉਮਰ ਬਖਸ਼ੇ

  • @sudagarsingh1476
    @sudagarsingh1476 17 днів тому

    ਗੁਰਪ੍ਰੀਤ ਵੀਰ ਜੀ ਅਤੇ ਉਨ੍ਹਾਂ ਦੇ ਸਾਰੇ ਪਰਿਵਾਰ ਦਾ ਧੰਨਵਾਦ ❤❤❤❤❤👌👌👌👌🙏🙏🙏🙏🙏

  • @user-tx6yb2vg1q
    @user-tx6yb2vg1q 15 днів тому

    Waheguru ji mehar karna

  • @RamanSandhu388
    @RamanSandhu388 18 днів тому +1

    Satnam Shri Waheguru Ji Mehar Karo

  • @gurpalsingh5609
    @gurpalsingh5609 19 днів тому

    ਵਾਹਿਗੁਰੂ ਜੀ ਦੋਵਾਂ ਗੁਰਪ੍ਰੀਤ ਸਿੰਘਾਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ❤

  • @simmgill4156
    @simmgill4156 15 днів тому

    Gurpreet hmesha khush rahe te rabb enu bhut tarkiyan deve

  • @simranrandhawa9037
    @simranrandhawa9037 15 днів тому

    Waheguru tandrusti te jindagi kamyab banavea gurpreet bzz as chea d

  • @sakoonjajbaat4250
    @sakoonjajbaat4250 19 днів тому +2

    Rab Rab Rab bs pji Tuc Rab ho

  • @KomalPreet-wu5tw
    @KomalPreet-wu5tw 19 днів тому +1

    Waheguru ji mehr krn 🙏

  • @sukhdavsingh1947
    @sukhdavsingh1947 18 днів тому +1

    Waheguru mehar Karan ❤❤❤❤❤❤❤❤❤

  • @promilagulati9075
    @promilagulati9075 19 днів тому +1

    Wahegurji mehar karna 🙏🙏🙏

  • @Manmohan-yq3gm
    @Manmohan-yq3gm 15 днів тому

    Gurpreet veer nu parmatma chardi kala vich rakha

  • @sultansingh7138
    @sultansingh7138 19 днів тому

    ਗੁਰਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਮੇਹਰ ਕਰਨ 🙏❤️

  • @Raman2018abreen
    @Raman2018abreen 14 днів тому

    Waheguru

  • @BaljinderSingh-jn7rc
    @BaljinderSingh-jn7rc 19 днів тому

    ਵਾਹਿਗੁਰੂ ਗੁਰਪ੍ਰੀਤ ਸਿੰਘ ਨੂੰ ਚੜਦੀ ਕਲਾ ਵਿੱਚ ਰੱਖੇ

  • @Veerpalkaur-qb3eo
    @Veerpalkaur-qb3eo 8 днів тому

    🙏🏻🙏🏻

  • @BalvinderSidhu-lf6go
    @BalvinderSidhu-lf6go 19 днів тому

    Waheguru ji 🙏 Waheguru ji 🙏
    Bache nu tandrustiya chdadi kla bakshe Waheguru ji 🙏

  • @gurmailsingh4750
    @gurmailsingh4750 18 днів тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏

  • @Dhillon839
    @Dhillon839 4 дні тому

    😢😢Waheguru

  • @karvanshjot4824
    @karvanshjot4824 19 днів тому

    SATNAM SHRI WAHEGURU G WAHEGURU G CHARDIKLA VICH RAKHE GURPREET NU🙏🙏🙏

  • @sonugill1954
    @sonugill1954 19 днів тому +1

    Thanxs paji

  • @randhirdhillon972
    @randhirdhillon972 18 днів тому

    Waheguru ji MDSS Family Ta Kirpa Karni ji

  • @kamaljotkaur-uz7or
    @kamaljotkaur-uz7or 15 днів тому

    ਵਾਹਿਗੁਰੂ ਜੀ

  • @TRIXAE
    @TRIXAE 18 днів тому

    Gurpreet veer ji es dy ghr da tuci khyaal Rakho Ji🙏🙏

  • @FatehSingh-iz3uz
    @FatehSingh-iz3uz 16 днів тому

    Waheguru ji mehr kriyo bache te🙏🙏🙏🙏🙏🙏🙏

  • @khushdeep4300
    @khushdeep4300 18 днів тому

    ਵਾਹਿਗੁਰੂ ਜੀ ਸਤਿਨਾਮ

  • @parmjitkaur2020
    @parmjitkaur2020 18 днів тому

    ਵੀਰ ਜੀ ਸਤਿਸ੍ਰੀ ਅਕਾਲ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ

  • @jaggasingh5693
    @jaggasingh5693 13 днів тому

    श्री वाहेगुरु जी मेहरां रखी ऐश निके वीर ते होंसला तंदुरुस्ती देना श्री वाहेगुरु जी

  • @Samar744pbjatt
    @Samar744pbjatt 14 днів тому

    Waheguru ji sukh rakhio 🙏

  • @harsimransingh9310
    @harsimransingh9310 15 днів тому

    Waheguru trakki bakhshe putt nu

  • @dalbirkaur5280
    @dalbirkaur5280 18 днів тому

    🙏🙏🙏🙏

  • @simerjitkaurchandi5254
    @simerjitkaurchandi5254 19 днів тому +1

    Waheghuru ji

  • @nandinisharma9764
    @nandinisharma9764 19 днів тому

    Gurpreet dhan ho tusi God bless you 🙏 ❤ ♥ 💖 🎉🎉

  • @manjeetkauraujla2325
    @manjeetkauraujla2325 19 днів тому

    Waheguru ji gurpreet ta maher bhariya hath rakhna

  • @angrejsinghkha1050
    @angrejsinghkha1050 18 днів тому

    ❤❤❤

  • @baljinderkaur8606
    @baljinderkaur8606 19 днів тому

    Waheguru ji meher bhrya hath rakhyo es bache tay🙏

  • @saman2156
    @saman2156 19 днів тому

    Wahaguru ji god bless you veer ❤️❤️🙏

  • @kala-saini.anandpuria
    @kala-saini.anandpuria 19 днів тому +2

    Veer jini war tohdiya vedios dekh da g mnu rona a janda g mai veer foji a leh side duty tohnu miln lye mai pakka auo ga jdo chutti auo ga m from sri anandpur sahib😢

  • @rattandhaliwal
    @rattandhaliwal 18 днів тому

    Dhan Han sewa waley veer.

  • @Gagandeep-tw4fw
    @Gagandeep-tw4fw 19 днів тому

    Waheguru ji waheguru ji waheguru ji waheguru ji waheguru ji 🙏🙏🙏🙏🙏

  • @amritbrar3274
    @amritbrar3274 16 днів тому

    Waheguru g mehr kre bhut vdda insane bnave

  • @user-wt7jj9vd1j
    @user-wt7jj9vd1j 18 днів тому

    Waheguru ji kirpa kari Veera te

  • @user-hc5gj7vj7l
    @user-hc5gj7vj7l 19 днів тому +1

    Waheguru ji Waheguru ji

  • @surinderkaur1373
    @surinderkaur1373 19 днів тому

    May God bless s gurpreet singh ji

  • @sawranjeetsinghsidhusawran1384
    @sawranjeetsinghsidhusawran1384 18 днів тому

    ਵਹਿਗੁਰੂ ਜੀ

  • @AvtarSingh-qc5gs
    @AvtarSingh-qc5gs 19 днів тому

    Dhan guru nanak dev ji kirpa karan bache te

  • @Daksh-s4l2e
    @Daksh-s4l2e 15 днів тому

  • @user-xl6xv6ns6s
    @user-xl6xv6ns6s 19 днів тому

    God bless you veer g tuhaano lammi omer kree g

  • @manjeetkaur7201
    @manjeetkaur7201 15 днів тому

    SATNAM WAHEGURU JII 🙏

  • @simranrandhawa9037
    @simranrandhawa9037 15 днів тому

    Really hero a gurpreet veer

  • @InderjeetSingh-zo7cj
    @InderjeetSingh-zo7cj 19 днів тому +1

    Wheaguru ji