Jaan ke kafi Khushi hoi ke Bawa highly educated singer hai. Atleast Punjabi da shabad ucharan taan eho jihe artist badhiya karde ne. Gayaki nu 'gaiki' nahin kehnde. Aj de podcast da khaas shabad Saila Khurd wala 'teep' riha. Teep matlab cement plaster taun ghat ja cement naal itan di chinai.
Sangtar brother !!!!!!Dass ta na Bawey ne ke Jhoney ਆਲੇ pinda da paralee toun pta lagg Jaya kardai.....Mittar ji tuhadi Punjabi virsey leyi vaddi dein aa pr Har ikk nu Underestimate ni kree da hunda...Manneya tuhada haqq aa Apney Star bhai Varis te Sher Kamal heer nu promote krna......pr tuhadey samney jo khada wa eh Legend bnn chuka punjabia leyi . thodi podcast v Plasma wangu chaley eh ARDAAS aa sahdi pr Guest klakar nu guest hee samjh k jee aaya karee da hunda baki Padayii da sun hee leya hona Rhi gall gayekii d oh ta Aseen Darshak te sarotey jaan chukey haan ji....BAKI bura na manayeen veer...Punjabi ha har gall muh te kehni sahdi v adat aa
ਐਪੀਸੋਡ ਦੇ ਸ਼ੁਰੂ ਚ ਸਿੱਧੂ ਮੂਸੇ ਵਾਲੇ ਦਾ ਦੁੱਖ ਤੇ ਉਸ ਦੇ ਮਾਂ ਬਾਪ ਦਾ ਦਰਦ ਬਿਆਨ ਕੀਤਾ।।ਬਾਕੀ ਇਹ ਗੱਲ ਸੁਣਨ ਚ ਛੋਟੀ ਤੇ ਸੋਚਣ ਚ ਬਹੁਤ ਵੱਡੀ ਹੈ ਕਿ ਜਦੋਂ ਦੁਕਾਨ ਦਾ ਸ਼ਟਰ ਚੁੱਕਦੇ ਹਾਂ ਤਾਂ ਉਸ ਵਿੱਚ ਤੁਹਾਡੇ ਕੰਮ ਅਨੁਸਾਰ ਸਾਮਾਨ ਦਾ ਹੋਣਾ ਬਹੁਤ ਜਰੂਰੀ ਹੈ।ਤਾਂ ਹੀ ਤੁਹਾਡਾ ਕੰਮ ਚਲੇਗਾ।।ਸੰਗਤਾਰ ਭਾਜੀ ਤੇ ਰਣਜੀਤ ਬਾਵਾ ਭਾਜੀ ਨੂੰ ਸਤਿ ਸ੍ਰੀ ਅਕਾਲ।।ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਵਿੱਚ ਰੱਖੇ।।।।ਕੁਵੈਤ।।।ਹੁਸ਼ਿਆਰਪੁਰ।।।
ਸੰਗਤਾਰ ਜੀ ਤੁਹਾਡੇ ਕੋਲ ਜ਼ਿੰਦਗੀ ਦਾ ਵਿਸ਼ਾਲ ਤਜਰਬਾ ਹੈ, ਭਾਸ਼ਾ ਦਾ ਖ਼ਜ਼ਾਨਾ ਹੈ, ਸੱਭਿਆਚਾਰ ਦੀ ਸਮਝ ਹੈ, ਗੀਤ-ਸੰਗੀਤ ਦੀਆਂ ਬਾਰੀਕੀਆਂ ਦਾ ਗਹਿਰਾ ਇਲਮ ਹੈ, ਸਮਾਜਿਕ ਵਰਤਾਰਿਆਂ ਦਾ ਗਿਆਨ ਹੈ ਅਤੇ ਲੋਕ ਪੱਖੀ ਨਜ਼ਰੀਆ ਹੈ। ਤੁਸੀਂ ਆਪਣੇ ਜੀਵਨ ਸਫ਼ਰ ਬਾਰੇ ਵਾਰਤਕ ਪੁਸਤਕ ਵੀ ਲਿਖੋ ਤਾਂ ਕਮਾਲ ਹੋਵੇਗੀ।
Well said
Wade wade suurme band ne song 💞 johal Saab
ਸਿੱਖ ਕੋਮ ਦੇ ਹੀਰੇ ਸੀ ਕੋਮੀ ਯੋਧੇ ਦੀਪ ਸੰਧੂ ਤੇ ਭਰਾ ਮੂਸੇਵਾਲ ਤੇ ਕੱਬਡੀ ਦਾ ਸਟਾਰ ਸੰਦੀਪ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਪੰਜਾਬ ਨੂੰ ਤੇ ਸਿੱਖ ਕੋਮ ਨੂੰ । ਰਣਜੀਤ ਬਾਵੇ ਭਰਾ ਥੋਡਾ ਵੀ ਬਹੁਤ ਯੋਗਦਾਨ ਪੰਜਾਬ ਦੀ ਜਵਾਨੀ ਨੂੰ ਜਗੋਣ ਲਈ ।ਗੁਰੂ ਤੇ ਭਰੋਸਾ ਕਰਦਾ ਤਾਹੀ ਸੰਘੀਆਂ ਵਿਰੋਧ ਕੀਤਾ ਡੋਲਿਆ ਨਹੀ ।ਧੰਨਵਾਦ ਤੇ ਸਤਿਕਾਰ ਵਾਰਿਸ ਭਰਾਵਾਂ ਤੇ ਸੰਗਤਾਰ ਬੀਰ ਤੁਸੀ ਇਕ ਵਿਚਾਰਧਾਰਾ ਨਾਲ ਨਹੀ ਚੱਲਦੇ ਸੱਭ ਦਾ ਸਤਿਕਾਰ ਕਰਦੇ ।
ਬਾਵਾ ਤੂੰ ਬਹੁਤ ਵਧੀਆ ਬੰਦਾ ਹੈ, ਕਲਾਕਾਰ ਸਿਰੇ ਦਾ ਹੈ, ਰੱਬ ਦੀ ਬਖਸ਼ਸ ਨਾਲ ਸੋਨੇ ਵਰਗਾ ਪੁੱਤਰ ਦਿੱਤਾ ਹੈ,
ਸੰਗਤਾਰ ਪਾਜੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹੋ ਜੀ 💞 ਬਾਬਾ ਜੀ ਵੀ ਬਾਕਮਾਲ ਕਲਾਕਾਰ ਤੇ ਇਨਸਾਨ ਹਨ ਜੀ, ਕਮਲ ਹੀਰ ਪਾਜੀ ਹੁਣਾ ਦਾ ਨਵਾਂ ਗੀਤ ਸੁਣਕੇ ਅਨੰਦ ਆ ਗਿਆ ਜੀ 🙏💞, ਸੁਖਪਾਲ ਪਾਜੀ ਹੁਣਾ ਦਾ ਲਿਖਿਆ ਗੀਤ ਤੇ ਤੁਹਾਡਾ ਸੰਗੀਤ ਤੇ ਕਮਲ ਹੀਰ ਪਾਜੀ ਦੀ ਆਵਾਜ਼ ਸਬ ਸੋਨੇ ਤੇ ਸੁਹਾਗਾ ਹੈ ਜੀ 💞
ਬਹੁਤ ਹੀ ਪਿਆਰੀ ਗੱਲਬਾਤ । ਬਾਵਾ ਜੀ ਗ੍ਰੇਟ ਗਾਇਕ ਤਾਂ ਹੈ ਹੀ ਨੇ,ਇਹਨਾਂ ਦੇ ਸਾਰਥਿਕ ਵਿਚਾਰਾਂ ਵੀ ਬਹੁਤ ਪ੍ਰਭਾਵਿਤ ਕੀਤਾ ਏ ਜੀ
ਬਹੁਤ ਵਧੀਆ ਭਾਜੀ I ਜ਼ਿੰਮੇਵਾਰੀਆਂ ਬੰਦੇ ਨੂੰ ਮਿਹਨਤ ਕਰਨੀ ਅਤੇ ਜਿਉਣਾ ਸਿਖਾ ਦਿੰਦਿਆਂ ਹਨ । ਰਣਜੀਤ ਬਾਵਾ ਇਸਦੀ ਮਿਸਾਲ ਹੈ।
ਸੁਹਿਰਦ ਕਲਾਕਾਰ ਨੇ ਰਣਜੀਤ ਬਾਵਾ। ਸੋਹਣੀ ਗੱਲਬਾਤ। ਨਾਲੇ ਤਿਆਰ ਵੀ ਹੋ ਕੇ ਰਹਿਣਾਂ ਚਾਹੀਦਾ ਹੈ। ਬਹੁਤ ਠੀਕ ਕਿਹਾ।
ਸੰਗਤਾਰ ਜੀ ਬਹੁਤ ਵਧੀਆ ਉਪਰਾਲਾ ਹੈ ਇਹ ਤੁਹਾਡਾ, ਕਲਾਕਾਰਾਂ ਦੀ ਜਿੰਦਗੀ ਤੇ ਸੰਘਰਸ਼ ਬਾਰੇ ਜਾਣਨ ਦਾ ਮੌਕਾ ਮਿਲਦਾ ਹੈ। ਜਿਓਂਦੇ ਵਸਦੇ ਰਹੋ !!!!!!
Ranjit veer best 👍 always hard worker.good hearted person.never show off 🌺 humble speaker 🙏
Turn TV
❤
Bawa DIL DA RAAJA 💯👌🧿
ਸੰਗਤਾਂਰ ਭਾਜੀ ਤੁਸੀ ਲਾਜਵਾਬ ਹੋ ਬਾਵਾ ਜੀ ਵੀ ਤਾਰੀਫ ਦੇ ਕਾਬਿਲ ਹਨ
ਵਾਹ ਜੀ ਵਾਹ ਬਾਕਮਾਲ ਗੱਲਾਂ ਸੰਗਤਾਰ ਭਾਜ਼ੀ ਅਤੇ ਬਾਵਾ ਬਾਈ ❣️❣️❣️👌👌
ਜੀ ਓ ਰਣਜੀਤ ਬਾਵਿਆ ਜੀ,
ਮੁੰਡਿਆ ਤੂੰ ਤਾਂ ਸੰਗੀਤ ਦਾ ਸਾਧੜਾ ਨਿਕਲਿਆ,,,,,ਤਦੇ ਤੇਰੀ ਅਵਾਜ਼ ਚ ਸਫਾਈ ਤੇ ਗਹਿਰਾਈ ਆ ਮਾਯੂਰੀ ਸਵਰਸੁਵਤੀ ਮਾਤਾ ਦੀ ਕ੍ਰਿਪਾ ਸਦਾ ਬਣੀ ਰਵੇ ।
ਧੰਨਵਾਦ ਸੰਗਤਾਰ ਜੀ ।🙏🙏❤👍👌
Bhaji waiting sachi tuhi dove hi mere favt. Waheguru ji hamesha chardikala bakshan tuhanu.
ਸੰਗਤਾਰ ਵੀਰ ਜੀ ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਪਹਿਲੀ ਵਾਰ ਦੇਖਿਆ ਮਨ ਖੁਸ਼ ਹੋਇਆ ਤੇ ਨਾਲੇ ਵਧੀਆ ਕਲਾਕਾਰਾ ਨਾਲ ਮੁਲਾਕਾਤ ਕਰਵਾ ਦੇਂਦੇ ਓ ਬਹੁਤ ਬਹੁਤ ਧੰਨਵਾਦ ਜੀ 🙏
Thanku sangtar bhaji...tusi baut hi wadhia kamm kar rahe ho..is podcast naal kaafi sikhan nu milda hai...
Jaan ke kafi Khushi hoi ke Bawa highly educated singer hai. Atleast Punjabi da shabad ucharan taan eho jihe artist badhiya karde ne. Gayaki nu 'gaiki' nahin kehnde. Aj de podcast da khaas shabad Saila Khurd wala 'teep' riha. Teep matlab cement plaster taun ghat ja cement naal itan di chinai.
ਸੰਗਤਾਰ ਵੀਰ ਜੀ ਤੁਹਾਡਾ ਸੰਗੀਤ ਤੁਹਾਡੀ ਭਾਸ਼ਾ ਅਤੇ ਤੁਹਾਡਾ ਇਹ ਪੋਡ ਕਾਸਟ ਮੇਰੇ ਦਿਲ ਨੂੰ ਬਹੁਤ ਸਕੂਨ ਦਿੰਦਾ ਹੈ ਜੀ।
ਸਤਿ ਸ੍ਰੀ ਅਕਾਲ ਜੀ ਸੰਗਤਾਰ ਭਾਜੀ
ਬਹੁਤ ਵਧੀਆ ਸੀ ਇਸ ਵਾਰ ਵੀ ਟਾਇਮ ਦਾ ਪਤਾ ਹੀ ਨੀ ਲੱਗਾ ਹਾਜੀ਼ ਟਾਇਮ ਤਾਂ ਹੋਰ ਵੀ ਲਵਾ ਲੈਂਦੇ ਪਰ ਬਾਵਾ ਵੀਰ ਖੜੇ ਹੋ ਕੇ ਗੱਲਬਾਤ ਕਰ ਰਹੇ ਸੀ ਤਾਂ ਸੋਚਿਆ ਚਲੋ ਫੇਰ ਸਹੀ ਕਿਸੇ ਦਿਨ ਜੀ ਧੰਨਵਾਦ ਤੁਹਾਡਾ ਸਦਾ ਚੱੜਦੀ ਕਲਾ ਵਿੱਚ ਰਹੋ ਜੀ
ਜਨਾਬ ਹਰਮਨਜੀਤ ਅਤੇ ਮਨਪਰੀਤ ਨਾਲ ਵੀ ਮੁਲਾਕਾਤ ਕਰੋ। ਧੰਨਵਾਦ
ਸਤਿ ਸ੍ਰੀ ਅਕਾਲ ਜੀ, ਸੰਗਤਾਰ ਜੀ ਤੁਸੀ ਬਹੁਤ ਤਜਰਬੇ ਆਲੇ ੳ, ਬਹੁਤ ਹੀ ਵਧੀਆ ਤੇ ਵੱਡਾ ਉਪਰਾਲਾ
Bhut hi sohani interview Bai ji Gurpreet pind chahal Faridkot
ਬੁਹਤ ਵਧੀਅਾ ਪ੍ੋਗਰਾਮ ਸੰਗਤਾਰ ਵੀਰੇ .
ਅਾਪ ਜੀ ਨੂੰ ਪ੍ਮਾਤਮਾ ਚੜਦੀ ਕਲਾ ,ਚ,ਰੱਖੇ
ਗੁਰੂ ਭਵਰਾ ਸਾਬ ਜੀ ਨੂੰ ਯਾਦ ਕੀਤਾ
ਮੈ 91 ਸੰਨ ,ਚ, ਗੁਰੂ ਜੀ ਨੂੰ ਮਿਲਿਅਾ ਸੀ
Love u ਸੰਗਤਾਰ ਬਾਈ ....nice ਇਨਸਾਨ ਹੋ
ਕਾਫੀ ਦਿਨਾਂ ਬਾਅਦ ਯੂ ਟਿਊਬ ਓਪਨ ਕੀਤਾ ਤੇ ਸੰਗਤਾਰ ਭਾਜੀ ਦੀ ਨਵੀ ਕਿਸੇ ਨਾਲ ਮੁਲਾਕਾਤ ਲੱਭ ਰਿਹਾ ਸੀ ਅਤੇ ਬਹੁਤ ਸੋਹਣਾ ਪ੍ਰੋਗਰਾਮ ਮਿਲਿਆ।
ਬਾਵਾ।ਬਾਈ❤
Bhut khoob
Shi gal aa ji
V.good Ranjit.Very good discussion. Thx Sangtar. 🌹💕🙏🇺🇸
ਮਿਸਤਰੀ ਸਾਡੇ ਪਿੰਡ ਦਾ ਸੀਂ,, ਉਸਦਾ ਵੀ ਘਰ ਉਪਰੋ ਖੁੱਲਾ ਹੋਗਿਆ,, ਗਾਡਰ 10 ਫੁੱਟ ਦਾ ਸੀਂ,, ਕਹਿੰਦਾ ਲੈ ਇਹ ਕਿਹੜੀ ਗੱਲ ਐ, ਆਪਾਂ 5 ਇੰਚੀ ਨਾਲ ਹੋਰ ਲਾ ਦਿਨੇ ਆ ਨਾਲ਼ੇ ਮਜਬੂਤ ਹੋਜੂ
Ssa sangtar veer ji. Tuhadi boli bahut soni h. Mai sirf tuhadi Aawaz sun n waste podcast vekhdi ha. Waheguru ji bless you
ਰਣਜੀਤ ਬਾਵਾ ਬਹੁਤ ਸਹੀ ਕਲਾਕਾਰ ਆ
Sangtar is best the best man God bless you veer ji and Bawa ji
ਬਹੁਤ ਵਧੀਆ👍💯 ਗੱਲਾਂ ਸੁਣ ਨੂੰ ਮਿਲੀਆਂ ਵੀਰੋ ਜੀ ਬਹੁਤ ਬਹੁਤ ਧੰਨਵਾਦ ਜੀ🙏
ਬਹੁਤ ਵਧੀਆ
ਬਹੁਤ ਸੋਹਣੀ ਗੱਲਬਾਤ ਹੈ ਬਾਈ ਜੀ
ਬਾਵਾ ਬਾਈ ਸਾਊ ਸੁਭਾਅ ਦਾ ਹੈ।
Bilkul vadhia gallan kitia ji
7:03 7:25 WAH Thanks paji
ਵਾਹ ਵਾਹ ਵਾਹ
halo sangtar paji ki hal hai ji tuhada i am big fain ji main tuhada or manmohan paji kamal heer ji and god bless u 🙏🥰
Bhaji Kamal Heer ji da ganna Vaat da music boht badiya aa ji
I like your podcasts i use it to learn and understand punjabi
Paji love you 3 brothers nu😊😊😊
ਯਾਦ ਬਣਾਉਣ ਵਾਲੀ ਗੱਲ ਛੂਹ ਗੲੀ ਵੀਰ
Bohot peyariya gallan 👌👌
Bhot Acha insaan, my favourite singer Ranjit Bawa, ese taran di nimrta harek singer ( insaan) ch honi chahidi, par bhot ghat mildi
ਰਣਜੀਤ ਬਾਵਾ ਬਹੁਤ ਕੂਲ ਬੰਦਾ 👍♥️♥️👍
Down to earth ranjit bai
ਬਹੁਤ ਵਧੀਆ ਗੱਲ ਬਾਤ
ਨਿਮਰਤਾ ਦੇ ਕੀ ਕਹਿਣੇ .. 🌿🙏🎼
Sidhu bai Sadi Jaan ❤️❤️❤️❤️❤️
I never watched podcast only for Bai Ranjeet Bawa superb superb artist
ਰਣਜੀਤ ਬਾਵਾ 👍👍
ਬਹੁਤ ਵਧੀਆ ਵਿਚਾਰ ਲੱਗੇ
Vadia program ji
Ranjit Bawa Gud insan
Sangtaar ji bhut kmaal ji
Koi jigar da tota tur chlya, eh tayion ron makana 💔
love from nakodar city jalandhar punjab bhaji ✍️🎤🎹🙏🏻🥰❤️🎥
ਤਾਰੇ ਵਾਲੇ ਬਾਬਾ ਦੀ ਸਟੇਜ਼ ਐਂਟਰੀ ਬਹੁਤ ਵਧੀਆ ਸੀ
Sat Shri Akaal g
ਬਹੁਤ ਵਦੀਆਂ ਲੱਗੀ ਗਲ ਬਾਤ ਧੰਨਵਾਦ ਜੀ
wise man ranjit bawa.. kaintt episode
Vijay Jalandheri, Davinder Khanne wala, Shamsher Sandhu etc. long list Sangtar bhaji, if possible?
Vadda 22 es var episode upload nahi kita ji ?
Nice program
ਬਹੁਤ ਵਧੀਆ 👌👌👌👌🙏❤️
Ranjeet bawa y best singer .
Sat Shri Akal Ji Best Interview God Bless You Long Life And Good Health Thanks Dear Brother's 🙏 👍 👏 😊
Bhut vadiya g
Bhaji kise din ਨਜ਼ੀਰ ਮੁਹੰਮਦ ji ਦਾ ਇੰਟਰਵਿਊ ਕਰਿਓ
ਸਤਿ ਸ੍ਰੀ ਅਕਾਲ ਰਣਜੀਤ ਬਾਵੇ ਵੀਰ ਅਤੇ ਸੰਗਤਾਰ ਬਾਈ ਜੀ 🙏❤😊
Please keep doing podcasts ❤️
Waheguru Ji Mehar karan sab te 🙏🏼 🙏🏼
ਸਤਿ ਸ਼੍ਰੀ ਆਕਾਲ ਬਈ ਜੀ 🌷🌷❤️❤️
Sangtar paji rab tuhadi lambhi umar kre 🙏 Reena from hoshiarpur.
Super
Ik punjabi banda he gazal nu gajalan gujlan keh sakda hahahaha
Ranjit bai ji good
Wahh
Sangtar paji your smile is good
Good dono veer ji
Bhaut sohna
Ranjita waba❤❤❤❤
Bawa is a brave artist in the music industry salute Bro nu
Sangtar brother !!!!!!Dass ta na Bawey ne ke Jhoney ਆਲੇ pinda da paralee toun pta lagg Jaya kardai.....Mittar ji tuhadi Punjabi virsey leyi vaddi dein aa pr Har ikk nu Underestimate ni kree da hunda...Manneya tuhada haqq aa Apney Star bhai Varis te Sher Kamal heer nu promote krna......pr tuhadey samney jo khada wa eh Legend bnn chuka punjabia leyi .
thodi podcast v Plasma wangu chaley eh ARDAAS aa sahdi pr Guest klakar nu guest hee samjh k jee aaya karee da hunda baki Padayii da sun hee leya hona Rhi gall gayekii d oh ta Aseen Darshak te sarotey jaan chukey haan ji....BAKI bura na manayeen veer...Punjabi ha har gall muh te kehni sahdi v adat aa
Miss you Bai Sidhu Moosewala 🌷❤️
sangtar bro boht vdia kam 👏
Sät shri akal bhaji sidhu Moosewala punjab da Püttar c buhat bada hatte pya
Good🙏
Good 👍
Tanggia tursian vicho nikkal k hi bandda nikkhar k aunda veere .
Waheguru tuhanu lambbi umar bakshe
Chardi kla vich rho
बाईं जी जनु बड़ी जीत हे जी सीखना चाहिए🥰🥰👍🙏
Nice 👍
sat sri akal paji mai amritsar to🙏🙏
ਦੁਨੀਆਂ ਸ਼ੀਸਾ ਹੈ, ਵਾਹ
Veer🎉g🎉tahadi🎉satnamvaheguru🎉g❤
ਗ਼ੈਰਾਂ ਨਾਲ਼ ਪੀਂਘਾਂ ਝੂਟਦੀਏ … ਬਹੁਤ ਪੁਰਾਣੇ ਸਟਾਈਲ ਦੈ …6.13 ਮਿੰਟ ਦਾ 🤣