Sukhmani Sahib | Bhai Gursharan Singh Ji Ludhiana Wale | Read Along Punjabi & Hindi

Поділитися
Вставка
  • Опубліковано 25 жов 2024

КОМЕНТАРІ • 229

  • @mamtakaur3786
    @mamtakaur3786 2 дні тому +1

    Waheguru ji waheguru ji 🌹🌺💐♥️💮🪷🌹🌺

  • @neerubhatia7234
    @neerubhatia7234 5 днів тому +1

    Waheguru ji waheguru waheguru waheguru 🙏🙏♥️

  • @mamtakaur3786
    @mamtakaur3786 3 дні тому +1

    Waheguru ji waheguru ji 🙏♥️🌺🥀🌺🙏🙏🌺💐

  • @SurinderSingh-nt8lr
    @SurinderSingh-nt8lr 12 годин тому

    🙏🏿ੴ ਧੰਨ ਗੁਰੂ ਨਾਨਕ ਸਤਿ ਨਾਮੁ ਸ਼੍ਰੀ ਵਾਹਿਗੁਰੂ ਜੀ🙏🏿 ਸ਼ੁੱਕਰ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣਾ ਜੀ 🙏🏿💓 ਵਾਹਿਗੁਰੂ ਜੀ ਸੱਭ ਤੇ ਮੇਹਰ ਬਣਾਇ ਰੱਖਣਾ 💓🙏🏿 ਵਾਹਿਗੁਰੂ ਜੀ ਕਾ ਖ਼ਾਲਸਾ💓🙏🏿💓ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🏿💓🙏🏿

  • @Kirandip561
    @Kirandip561 4 дні тому +3

    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏 ਵੀਰ ਜੀ ਬਹੁਤ ਹੀ ਜਿਆਦਾ ਆਨੰਦ ਆਉਂਦਾ ਵੀਡੀਓ ਦੇ ਨਾਲ ਨਾਲ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਵਿਚ 👏👏 ਗੁਰੂ ਨਾਨਕ ਸਾਹਿਬ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🙏🙏

  • @HimanshuVirmani-h2j
    @HimanshuVirmani-h2j 7 днів тому +1

    Waheguru ji 🙏

  • @SatwinderSingh-wq9dr
    @SatwinderSingh-wq9dr 6 годин тому

    ਸ਼ੁਕਰ ਸ਼ੁਕਰ ਸ਼ੁਕਰਾਨਾ ਮੇਰੇ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਕੋਟਿਨ ਕੋਟ ਸ਼ੁਕਰ, ਮਾਹਾਰਾਜ ਜੀ ਨੇ ਸਿਰ ਤੇ ਹੱਥ ਰੱਖ ਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਵੀਰ ਜੀ ਨਾਲ ਸੰਗਤ ਰੂਪ ਵਿੱਚ ਲਈ ਮਾਹਾਰਾਜ ਜੀ ਮਿਹਰ ਕਰਨ।

  • @SatwinderSingh-wq9dr
    @SatwinderSingh-wq9dr День тому

    ਧੰਨ ਧੰਨ ਗੁਰੂ ਰਾਮਦਾਸ ਜੀ ਦਾ ਸ਼ੁਕਰ ਸ਼ੁਕਰ ਸ਼ੁਕਰਾਨਾ ਮਾਹਾਰਾਜ ਜੀ ਨੇ ਸਿਰ ਤੇ ਹੱਥ ਰੱਖ ਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਵੀਰ ਜੀ ਨਾਲ ਸੰਗਤ ਰੂਪ ਵਿੱਚ ਲਈ ਮਾਹਾਰਾਜ ਜੀ ਮਿਹਰ ਕਰਨ।

  • @SatwinderSingh-wq9dr
    @SatwinderSingh-wq9dr 2 дні тому

    ਮੇਰੇ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਕੋਟਿਨ ਕੋਟ ਸ਼ੁਕਰ ਸ਼ੁਕਰ ਸ਼ੁਕਰਾਨਾ ਮਾਹਾਰਾਜ ਜੀ ਨੇ ਸਿਰ ਤੇ ਹੱਥ ਰੱਖ ਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਵੀਰ ਜੀ ਨਾਲ ਸੰਗਤ ਰੂਪ ਵਿੱਚ ਲਈ ਮਾਹਾਰਾਜ ਜੀ ਮਿਹਰ, ਜਿਸ ਤਰ੍ਹਾਂ ਅੱਜ ਮਿਹਰ ਕੀਤੀ ਮਾਹਾਰਾਜ ਜੀ ਕੱਲ ਵੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਸੇਵਾ ਲੈਣ ਦੀ ਕਿਰਪਾਲਤਾ ਕਰਨੀ।
    ਧੰਨ ਧੰਨ ਗੁਰੂ ਰਾਮਦਾਸ ਜੀ।
    ਧੰਨ ਧੰਨ ਗੁਰੂ ਰਾਮਦਾਸ ਜੀ।

  • @Kirandip561
    @Kirandip561 4 дні тому +2

    ਵੀਰਜੀ ਵਾਹਿਗੁਰੂ ਜੀ ਆਪਜੀ ਕੋਲੋ ਬਹੁਤ ਹੀ ਸੋਹਣੇ ਸੋਹਣੇ ਉਪਰਾਲੇ ਕਰਵਾਂਦੇ ਨੇ 👏👏 ਇਹਨਾਂ ਉਪਰਾਲਿਆ ਸਦਕਾ ਵੀਰਜੀ ਬਹੁਤ ਸੰਗਤਾਂ ਨੂੰ ਲਾਭ ਹੋ ਜਾਂਦਾ ਵਾਹਿਗੁਰੂ ਜੀ ਮਿਹਰ ਬਣਾਈ ਰੱਖਣ ਹਮੇਸ਼ਾ ਆਪਜੀ ਤੇ 🙏🙏

  • @SatwinderSingh-wq9dr
    @SatwinderSingh-wq9dr 4 дні тому

    ਸ਼ੁਕਰ ਸ਼ੁਕਰ ਸ਼ੁਕਰ ਸ਼ੁਕਰਾਨਾ ਮੇਰੇ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਕੋਟਿਨ ਕੋਟ ਸ਼ੁਕਰ, ਮਾਹਾਰਾਜ ਜੀ ਨੇ ਸਿਰ ਤੇ ਹੱਥ ਰੱਖ ਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਵੀਰ ਜੀ ਨਾਲ ਸੰਗਤ ਰੂਪ ਵਿੱਚ ਲਈ ਮਾਹਾਰਾਜ ਜੀ ਮਿਹਰ ਕਰਨ, ਜਿਸ ਤਰ੍ਹਾਂ ਅੱਜ ਮਿਹਰ ਕੀਤੀ, ਮਾਹਾਰਾਜ ਜੀ ਕੱਲ ਵੀ ਸ਼੍ਰੀ ਸੁਖਮਨੀ ਸਾਹਿਬ ਜੀ ਜੀ ਦੀ ਸੇਵਾ ਲੈਣ ਦੀ ਕਿਰਪਾ ਕਰਨੀ।
    ਧੰਨ ਧੰਨ ਗੁਰੂ ਰਾਮਦਾਸ ਜੀ ।
    ਧੰਨ ਧੰਨ ਗੁਰੂ ਰਾਮਦਾਸ ਜੀ

  • @gurbachansingh7003
    @gurbachansingh7003 2 дні тому

    ਵਾਹਿਗੁਰੂ ਜੀ ਸ਼ਕੁਰ ਹੈ ਤੁਸੀਂ ਆਪ ਹੀ ਸਿਰ ਤੇ ਹੱਥ ਰੱਖ ਕੇ ਸੁਖਮਨੀ ਸਾਹਿਬ ਪਾਠ ‌ਦੀ ਸੇਵਾ ਲਈ ਹੈ 🎉

  • @SatwinderSingh-wq9dr
    @SatwinderSingh-wq9dr 5 днів тому

    ਸ਼ੁਕਰ ਸ਼ੁਕਰ ਸ਼ੁਕਰ ਸ਼ੁਕਰਾਨਾ ਮੇਰੇ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਕੋਟਿਨ ਕੋਟ ਸ਼ੁਕਰ, ਮਾਹਾਰਾਜ ਜੀ ਨੇ ਸਿਰ ਤੇ ਹੱਥ ਰੱਖ ਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਵੀਰ ਜੀ ਨਾਲ ਸੰਗਤ ਰੂਪ ਵਿੱਚ ਲਈ ਮਾਹਾਰਾਜ ਜੀ ਮਿਹਰ ਕਰਨ, ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਅੱਜ ਮਿਹਰ ਕੀਤੀ, ਕੱਲ ਵੀ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਮਿਹਰ ਕਰਨੀ।
    ਧੰਨ ਧੰਨ ਗੁਰੂ ਰਾਮਦਾਸ ਜੀ।
    ਧੰਨ ਧੰਨ ਗੁਰੂ ਰਾਮਦਾਸ ਜੀ।

  • @gurdeepsinghchouhan4253
    @gurdeepsinghchouhan4253 4 дні тому

    ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ🙏🙏🙏🙏🙏🎉🎉❤❤

  • @kanwalsingh2616
    @kanwalsingh2616 2 дні тому

    ਵਾਹਿਗੁਰੂ ਜੀ ਸ਼ੁਕਰ ਹੈ ਆਪ ਜੀ ਨੇ ਆਪਣਾ ਸਿਰ ਤੇ ਹੱਥ ਰੱਖ ਕੇ ਸੂਖਮਣੀ ਸਾਹੀਬ ਦਾ ਪਾਠ ਕਰਵਾਇਆ ਵੀਰ ਜੀ ਆਪ ਜੀ ਦੀ ਵਿਡੀਉ ਨਾਲ ਖੋਲ ਕੇ ੍ ਪਾਠ ਕਰੀਆ ਆਪ ਜੀ ਵੀ ਵਾਹਿਗੁਰੂ ਤੇਰਾ ਸ਼ੁਕਰ ਹੈ ਜਸਪਾਲ ਕੌਰ

  • @asharaheja4883
    @asharaheja4883 День тому

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @ਰਾਜਬੀਰਕੌਰ-ਥ4ਵ

    ਗੁਰੂ ਫਤਿਹ ਪ੍ਰਵਾਨ ਵੀਰਜੀ ਅੱਜ ਕਹਿਦੇ ਸੀ ਮੈਨੂੰ ਵੀ ਨਾਲ ਬਿਠਾ ਲਿਆ ਕਰੋ ਸੁਖਮਨੀ ਸਾਹਿਬ ਕਰਨ ਲੱਗੇ ਵਾਹਿਗੁਰੂ ਦਾ ਸ਼ੁਕਰਾਨਾ ਉਹਨਾਂ ਅੱਜ ਏਹ ਸੁਭ ਮੌਕਾ ਦਿਤਾ ਕਿਸੇ ਮਹਾਪੁਰਸਾ ਨਾਲ ਪਾਠ ਕਰਨ ਦਾ ਸਚੀ ਕਹਿਦੇ ਸਾਧੁ ਸੰਗ ਹਮ ਪਾਪੀ ਵੀ ਗਤ ਪਾਏ ਉਹਨਾਂ ਨਾਲ ਅਸੀਂ ਵੀ ਤਰ ਜਾਣਾ ਵਾਹਿਗੁਰੂ ਉਹਨਾਂ ਦੀ ਸੇਵਾ ਨੂੰ ਹੋਰ ਭਾਗ ਲਾਉਣ ਉਹ ਸਾਨੂ ਪਾਪੀਆਂ ਨੂੰ ਤਾਰਨ ਲਈ ਹੋਰ ਉਪਰਾਲੇ ਕਰਦੇ ਰਹਿਣ 🙏🙏👏👏👏🙌🙌🙌🙌🙌🙌🙌🙌🙌ਧੰਨ ਨਾਨਕ ਤੂੰ ਨਿੰਰਕਾਰ 👏👏👏

  • @sukhpreetkaur8219
    @sukhpreetkaur8219 6 днів тому +1

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏Thank You Waheguru Ji for Everything🙏🙏🙏

  • @rajdeepsingh55517
    @rajdeepsingh55517 15 годин тому

    Waheguru ji waheguru ji waheguru ji waheguru ji waheguru ji waheguru ji🙏🙏🙏🙏🙏❤❤❤❤❤❤

  • @kirankaur9156
    @kirankaur9156 3 дні тому

    Waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🌹🌹🌹🙏🌹🙏🙏🙏🙏🙏🙏🌹🌹🌹🌹

  • @dimplebhatia5600
    @dimplebhatia5600 7 днів тому

    🙏🙏

  • @ParineetiWadhwa
    @ParineetiWadhwa 2 дні тому

    Sukhmain saib path sewa parwan karni waheguru ji🙏🏻🙏🏻

  • @Karamjit-p3f
    @Karamjit-p3f 7 днів тому +1

    Waheguru ji waheguru ji waheguru ji waheguru ji waheguru ji 🙏🙏🙏🙏🙏🙏

  • @balvinderkour5728
    @balvinderkour5728 7 днів тому +1

    Waheguru ji ka Khalsa waheguru ji ki Fateh waheguru ji mere sab dukh door karyo ji waheguru ji 🙏🙏🙏🙏🙏🌹🌹

  • @AmanBrar-qs4ul
    @AmanBrar-qs4ul 7 днів тому +1

    ਮਿੱਠੀ ਲੱਗਦੀ ਗੁਰਾਂ ਦੀ ਬਾਣੀ ♥️ਧੰਨਗੁਰੂ ਅਰਜਨ ਦੇਵ ਜੀ 👏 ♥️

  • @pardeepkaur7292
    @pardeepkaur7292 3 дні тому

    🎉❤ waheguruji ka khalsa wahegurujii kee fateh 🙏 🌺🌷🌺🌷🙏

  • @SurinderSingh-nt8lr
    @SurinderSingh-nt8lr 7 днів тому

    🙏🏿ੴ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸਤਿ ਨਾਮੁ ਸ਼੍ਰੀ ਵਾਹਿਗੁਰੂ ਜੀ🙏🏿 ਸ਼ੁੱਕਰ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣਾ ਜੀ 🙏🏿💓 ਵਾਹਿਗੁਰੂ ਜੀ ਸੱਭ ਤੇ ਮੇਹਰ ਬਣਾਇ ਰੱਖਣਾ 💓🙏🏿 ਵਾਹਿਗੁਰੂ ਜੀ ਕਾ ਖ਼ਾਲਸਾ💓🙏🏿💓ਵਾਹਿਗੁਰੂ ਜੀ ਕੀ ਫ਼ਤਿਹ ਜੀ 🙏🏿💓🙏🏿

  • @balbirkaur3348
    @balbirkaur3348 7 днів тому

    Dhan Dhan Guru Ramdas ji lakh lakh shukrana h ji,Waheguru ji

  • @ritikakataria1644
    @ritikakataria1644 3 дні тому

    Sukhr hai satchepatsh ji sukhr hai 🙏🙏🙏🙏🙏

  • @sangeetajain7566
    @sangeetajain7566 5 днів тому

    Waheguruji 🙏🏽🙏🏽🙏🏽 is video ne kafi Shara diya hai shbed jaap kot kot abar 🙏🏽🙏🏽🙏🏽

  • @Rajinderkaur-nz1rx
    @Rajinderkaur-nz1rx 7 днів тому

    Dhan dhan guru Ram das ji aap ji ka shukar h ji 🙏🙏🙏🌹🙏🙏🌹🌹🌹

  • @asharanijulaha6856
    @asharanijulaha6856 7 днів тому

    Dhan shree guru Ramdas ji 🌹🙏🙏🙏

  • @ਕੁਲਵਂਤਕੈਰ-ਨ2ਦ
    @ਕੁਲਵਂਤਕੈਰ-ਨ2ਦ 7 днів тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @parmjitkaur2044
    @parmjitkaur2044 7 днів тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ

  • @kanwalsingh2616
    @kanwalsingh2616 7 днів тому

    ਧੰਨ ਧੰਨ ਗੁਰੂ ਰਾਮਦਾਸ ਜੀ ਸੁਖਮਨੀ ਸਾਹਿਬ ਦਾ ਪਾਠ ਕਰਿਆ ਵੀਰ ਜੀ ਦੇ ਨਾਲ ਨਾਲ ਪਾਠ ਕਰਿਆ ਵੀਰ ਜੀ 30 ਅਕਤੂਬਰ ਤੋਂ ਜੁੜੀ ਹਾਂ ਵੀ ਰ ਜੀ ਇਨੀ ਕਿਰਪਾ ਹੋਈ ਢਾਈ ਵਜੇ ਹੀ ਉਠ ਜਾਨੀਆ ਮੂਲ ਮੰਤ੍ਰ ਪਹਿਲੀ ਵਾਰ 10ਮ
    10ਮਾਲਾ ਕਰੀਆਵੀਰ ਕਿਨੀਆ ਸਿਫਤਾ ਕਰਾ ਧੰਨ ਗੁਰੂ ਰਾਮਦਾਸ ਜੀ ਨੇ ਕਿਰਪਾ ਕਰ ਦਿੱਤੀ ਧੰਨਵਾਦ ਵੀਰ ਜੀ ਜਸਪਾਲ ਕੌਰ

  • @kawaljeetkaurchitkara3471
    @kawaljeetkaurchitkara3471 7 днів тому +1

    Shuker Shuker Shukrana MereDhan Dhan Guru Ramdas ji De Perkash Purav Te Maharaj ji ne Sangti Roop Vich Sukhmani Sahib ji Di Bani Kervayi Virji Tuwanu pariwar Jathe nu chadicala vich Rakhan waheguru ji ❤❤❤❤❤🎉🎉🎉🎉🎉

  • @tajinderkaurgurudatta1632
    @tajinderkaurgurudatta1632 6 днів тому

    Waheguruji waheguruji waheguruji waheguruji waheguruji waheguruji waheguruji waheguruji waheguruji ❤

  • @satpalkauroberoi9927
    @satpalkauroberoi9927 7 днів тому +1

    Waheguru ji 🙏🏻🙏🏻🌹🌹

  • @kanwalsingh2616
    @kanwalsingh2616 7 днів тому +1

    ਧੰਨ ਧੰਨ ਗੁਰੂ ਰਾਮਦਾਸ ਜੀ ਆਪ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈ ਸਾਰੀ ਸੰਗਤ ਨੂ ਵਾਹਿਗੁਰੂ ਜੀ ਮੇਹਰ ਕਰੋ ਵਾਹਿਗੁਰੂ ਜੀ

  • @RavinderKaur-i4e
    @RavinderKaur-i4e 7 днів тому

    Waheguru ji 🎉waheguru ji🎉Tera shukr h ji🙏🏻🙏🏻🙏🏻🙏🏻🙏🏻🙏🏻🙏🏻❤

  • @paramjeetkaur9163
    @paramjeetkaur9163 4 дні тому

    Waheguru Ji waheguru ji 🙏🙏🙏🙏🙏❤️🌹❤️🌹❤️🙏🙏🙏🙏🙏🙏🙏🙏🙏❤️🌹

  • @SatwinderSingh-wq9dr
    @SatwinderSingh-wq9dr 3 дні тому

    ਮੇਰੇ ਧੰਨ ਧੰਨ ਗੁਰੂ ਰਾਮਦਾਸ ਜੀ ਨੇ ਸਿਰ ਤੇ ਹੱਥ ਰੱਖ ਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਵੀਰ ਜੀ ਨਾਲ ਸੰਗਤ ਰੂਪ ਵਿੱਚ ਲਈ ਮਾਹਾਰਾਜ ਜੀ ਮਿਹਰ ਕਰਨ, ਪਾਤਸ਼ਾਹ ਜੀ ਜਿਸ ਤਰ੍ਹਾਂ ਅੱਜ ਮਿਹਰ ਕੀਤੀ, ਕੱਲ ਵੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਸੇਵਾ ਵੀਰ ਜੀ ਨਾਲ ਸੰਗਤ ਬਖਸ਼ਣਾ।
    ਧੰਨ ਧੰਨ ਗੁਰੂ ਰਾਮਦਾਸ ਜੀ।
    ਧੰਨ ਧੰਨ ਗੁਰੂ ਰਾਮਦਾਸ ਜੀ।

  • @sukbirsingh123
    @sukbirsingh123 7 днів тому

    Vir g tavada suker hai g sukh mani shaib de vanni kran da tae sub nu lakh lakh vaddi sari sangat nu 🙏 🙏

  • @kamalarora5102
    @kamalarora5102 6 днів тому

    Waheguru ji Tera lakh lakh suker hi Sanu nam nal jorya hai

  • @sangeetajain7566
    @sangeetajain7566 20 годин тому

    Waheguruji 🙏🏽🙏🏽🙏🏽 kot kot abar

  • @gursharnkaurjit1315
    @gursharnkaurjit1315 5 днів тому

    Veer ji bahut hi mithi awaz ch guru di mithi bani bhez diti aa ji 🙏 wahegurji app nu tandrustiya bhakshn sade papiya ty mehar bna k rakhan...bahut dhanwad ji

  • @RamandeepKaur-j5g
    @RamandeepKaur-j5g 5 днів тому

    Waheguru ji tuhanu hamesha chardikla vich rakhan tuhade nem vich hamesha brktan paun tuhade naal naal asi kiram v kite tarr jayie

  • @CHARANJITSINGH-q5y
    @CHARANJITSINGH-q5y 7 днів тому +1

    🙏❤️waheguru ji waheguru ji sukhmani sukh amrit prabh naam ❤️🙏

  • @kawaljeetkaur8359
    @kawaljeetkaur8359 5 днів тому

    Wahaguru jio suker ha tuyda

  • @kanwalsingh2854
    @kanwalsingh2854 23 години тому

    Waheguru ji ka khalsa waheguru ji ki Fateh ji

  • @SatwinderSingh-wq9dr
    @SatwinderSingh-wq9dr 6 днів тому

    ਧੰਨ ਧੰਨ ਗੁਰੂ ਰਾਮਦਾਸ ਜੀ ਨੇ ਸਿਰ ਤੇ ਹੱਥ ਰੱਖ ਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਸੇਵਾ ਵੀਰ ਜੀ ਨਾਲ ਸੰਗਤ ਰੂਪ ਵਿੱਚ ਲਈ ਮਾਹਾਰਾਜ ਜੀ ਦਾ ਕੋਟਿਨ ਕੋਟ ਸ਼ੁਕਰ ਸ਼ੁਕਰ ਸ਼ੁਕਰਾਨਾ, ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਅੱਜ ਮਿਹਰ ਕੀਤੀ, ਕੱਲ ਵੀ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਸੰਗਤ ਬਖਸ਼ਣਾ।

  • @ਕੁਲਵਂਤਕੈਰ-ਨ2ਦ
    @ਕੁਲਵਂਤਕੈਰ-ਨ2ਦ 7 днів тому +1

    ਧੰਨ ਧੰਨ ਰਾਮ ਦਾਸ ਗੁਰੂ ਜੀ ਬਹੁਤ ਬਹੁਤ ਵਾਧਿਆ ਜੀ

  • @SarvjeetKaur-d3r
    @SarvjeetKaur-d3r 7 днів тому +1

    Veer ji bhot vadia uprala guru Nanak Sahb tuhanu chardikla te khusiyan den

  • @sadhnakathuria5155
    @sadhnakathuria5155 7 днів тому

    Dhan dhan guru Ram dassji ke Parkash agaman par guru Ram Dass ji ne aap ki voice me sukhmani sahib ka tohfa diya

  • @NeelamKumari-mj7ul
    @NeelamKumari-mj7ul 3 дні тому

    Waheguru ji 🙏🏻🙏🏻🙏🏻🙏🏻🌹🌹🌹❤️❤️❤️🥰🥰🥰🌺🌺🌺🌺💐💐💐💐🎉🎉🎊🎊🎊🕊️🕊️🕊️🕊️🕊️

  • @asharanijulaha6856
    @asharanijulaha6856 7 днів тому +1

    Dhan guru Ramdas ji de Parkash dihara di sab nu lakh lakh vadhaiyan 🎉🌹🙏🙏🌹🌺🎉🎉

  • @SurinderSingh-wy4pp
    @SurinderSingh-wy4pp 7 днів тому +1

    Waheguru waheguru ji mehar Karo sab opper ji waheguru waheguru ji Dhan Dhan Guru Ramdas Ji

  • @MandeepSingh-y4j
    @MandeepSingh-y4j 7 днів тому +1

    🙏🙏 WAHEGURU JI KA KHALSA WAHEGURU JI KI FATEH VEER JI🙏🙏😇

  • @JasbeerKaur-q9x
    @JasbeerKaur-q9x 4 дні тому +1

    🙏🙏🙏🙏🙏🙏🙏🙏🙏🙏🙏

  • @kuldeepjundla372
    @kuldeepjundla372 7 днів тому

    Manjit.kaur.u.s.a.dhan.shri.guruRam.das.ji.kirpa.kro.maher.kro.ji❤🎉🙏🙏

  • @paramjeetkaur10
    @paramjeetkaur10 5 днів тому

    Waheguru ji Maher kro waheguru ji 🙏🙏

  • @narinderkaur9230
    @narinderkaur9230 7 днів тому

    Dhan guru Ram das JI------------Parkash divas di Anant mubarak hove ---- simran sadhna Pariwar Jalandhar 🙏🙏🙏🙏

  • @rahularora5945
    @rahularora5945 7 днів тому +1

    Satnam waheguru ji

  • @kawalpreetkaur7288
    @kawalpreetkaur7288 2 дні тому +1

    Bhut hee anandmyi

  • @yadwindersingh9387
    @yadwindersingh9387 7 днів тому

    ਧੰਨ ਧੰਨ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੀਅ ਲੱਖ ਲੱਖ ਵਧਾਈਆ ਜੀ ❤❤

  • @ParineetiWadhwa
    @ParineetiWadhwa 6 днів тому

    Satnam waheguru ji🙏🏻🙏🏻

  • @RaniDhaliwal-r5h
    @RaniDhaliwal-r5h 7 днів тому

    Waheguru g🙏🙏🙏🙏🙇🏻‍♀️🙇🏻‍♀️🙇🏻‍♀️🙇🏻‍♀️

  • @HarpalKaur-m3o
    @HarpalKaur-m3o 7 днів тому

    Waheguru joined 🙏🏻🙏🏻🙏🏻🙏🏻🌹🌹🌹🌹

  • @RajinderKaur-up1sh
    @RajinderKaur-up1sh 7 днів тому

    Dan guru Ramdas ji 🙏🏻🙏🏻🙏🏻🙏🏻🙏🏻

  • @sangeetajain7566
    @sangeetajain7566 7 днів тому

    Waheguruji 🙏🏽🙏🏽🙏🏽Dan dan guru ram dass ji ke perkash purb vale din Shri sukhmani ji maharaj ka Tohfa senget ko diya hai kot kot abar 🙏🏽🙏🏽🙏🏽

  • @lovishrai3949
    @lovishrai3949 7 днів тому

    Dhan dhan guru Ramdas ji

  • @indranarula9119
    @indranarula9119 День тому

    WaheGuru waheguru ji

  • @kamalarora5102
    @kamalarora5102 День тому

    Waheguru ji meher karo ji

  • @GurmeetKaur-rj7zi
    @GurmeetKaur-rj7zi 7 днів тому

    Waheguru ji tera Shukar hai 🙏🏻🙏🏻🙏🏻❤️💐

  • @AmarjitKaur-fz7fc
    @AmarjitKaur-fz7fc 4 дні тому

    Waheguru Ji mehar kareo g ♥️🙏🙏🙏🙏🙏❤️

  • @SatwinderSingh-wq9dr
    @SatwinderSingh-wq9dr 7 днів тому

    ਸ਼ੁਕਰ ਸ਼ੁਕਰ ਸ਼ੁਕਰਾਨਾ ਮੇਰੇ ਧੰਨ ਧੰਨ ਗੁਰੂ ਰਾਮਦਾਸ ਜੀ ਦਾ ਕੋਟਿਨ ਕੋਟ ਸ਼ੁਕਰ, ਮਾਹਾਰਾਜ ਜੀ ਨੇ ਸਿਰ ਤੇ ਹੱਥ ਰੱਖ ਕੇ ਵੀਰ ਜੀ ਨਾਲ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਲਈ, ਮਾਹਾਰਾਜ ਜੀ ਜੀ ਮਿਹਰ ਕਰਨ, ਮਾਹਾਰਾਜ ਜੀ, ਜਿਸ ਤਰ੍ਹਾਂ ਅੱਜ ਮਿਹਰ ਕੀਤੀ, ਕੱਲ ਵੀ ਇਸੇ ਤਰ੍ਹਾਂ ਸੇਵਾ ਲੈ ਲੈਣੀ।

  • @asharanijulaha6856
    @asharanijulaha6856 7 днів тому

    Dhan dhan Ramdas guru 🙏🌹🌺🌺

  • @urmindersingh5045
    @urmindersingh5045 5 днів тому

    Waheguruji waheguruji waheguruji waheguruji

  • @rajsethi1631
    @rajsethi1631 3 дні тому

    ❤ waheguru ji ❤🙏🙏🙏🙏🙏🌹🌹🌹🌹🌹🧕🧕

  • @gurisingh1934
    @gurisingh1934 7 днів тому

    ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ

  • @sarabjoshan8814
    @sarabjoshan8814 5 годин тому

    Waheguru ji waheguru ji

  • @narinderkaur9230
    @narinderkaur9230 7 днів тому

    Waheguru ji joginder Singh ji waheguru ji

  • @manjeetkaur4350
    @manjeetkaur4350 7 днів тому

    Waheguru ji waheguru ji 🙏🙏🌹🙏🙏

  • @amarjeetkaur3207
    @amarjeetkaur3207 7 днів тому

    Bahut sohna uprala

  • @kirtiamritvelalivearora906
    @kirtiamritvelalivearora906 7 днів тому

    Waheguru ji dhan guru nanak Dev ji 🙏

  • @SoniSingh-gw2te
    @SoniSingh-gw2te 7 днів тому

    ❤dhan guru ram das ji wheguru ji

  • @gurbachansingh7003
    @gurbachansingh7003 7 днів тому +7

    ਧੰਨੁ ਧੰਨੁ ਗੁਰੂ ਰਾਮਦਾਸ ਜੀ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਸਭ ਸੰਗਤਾਂ ਤੇ ਆਪਣੀ ਕਿਰਪਾ ‌ਕਰਨਾ 🎉

    • @Balbindarkoor
      @Balbindarkoor 21 годину тому

      ,🙏👋🏼🙏👋🏼🙏👋🏼🙏🙏🙏👋🏼🙏👋🏼👋🏼🙏👋🏼🙏👋🏼🙏👋🏼🙏🙏🙏🙏🙏🙏🙏🙏🙏🙏🙏🙏❤🙏🙏❤🙏🙏🙏🙏🙏🙏🙏🙏🙏🙏🙏🙏🙏🙏🙏🎈🎈🎈🎈🎈🎈🎈🎈🎈🎈

  • @RamandeepKaur-j5g
    @RamandeepKaur-j5g 5 днів тому

    Veer ji waheguru ji ne tuhanu bahot sohni awaj bakshi hai mainu inj lagda aa k waheguru ji tuhade te pnda bhar bhar k kirpa krde paye ne bahot sacoon milda aa tuhade nall naam jap k simran sadhna vich v tusi jehra shabad jaap krde o ba kmaal hunda aa

  • @JassbirKaur-gr7gm
    @JassbirKaur-gr7gm 7 днів тому

    ਧੰਨ ਗੁਰੂ ਰਾਮਦਾਸ ਜੀ 👏🌹🌹💐💐🌺🌺🌺🌹🌹🌹🌹🌺🌹🙇

  • @satnamkaur7386
    @satnamkaur7386 7 днів тому

    Waheguru ji Waheguruji Waheguruji Waheguruji Waheguruji ❤❤❤❤❤

  • @jasvinderdewal932
    @jasvinderdewal932 4 дні тому

    Waheguruji waheguruji Waheguruji 🙏🏼🌹🙏🏼

  • @baljinderkaur8435
    @baljinderkaur8435 День тому

    waheguru g❤❤❤❤

  • @parmjitkaur1349
    @parmjitkaur1349 7 днів тому

    WAHEGURU JI

  • @bhupinderkaur3990
    @bhupinderkaur3990 2 дні тому

    Waheguru ji

  • @Lubana-v5d
    @Lubana-v5d 7 днів тому

    ❤🎉❤🎉❤ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਾਹਿਗੁਰੂ ਜੀ ਮੇਹਰ ਕਰੋ ਸਬਤੇ ਜੀ ਵਾਹਿਗੁਰੂ ਜੀ 🌿❣️🙏🌿❣️🙏🌿❣️🙏🌿❣️🙏🌿❣️

    • @Lubana-v5d
      @Lubana-v5d 7 днів тому

      Gur Preet Kaur ਵਾਹਿਗੁਰੂ ਜੀ ਵਾਹਿਗੁਰੂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ 🙏♥️🙏

  • @SatwinderSingh-wq9dr
    @SatwinderSingh-wq9dr 7 днів тому

    ਸ਼ੁਕਰ ਸ਼ੁਕਰ ਸ਼ੁਕਰ ਸ਼ੁਕਰਾਨਾ ਮੇਰੇ ਧੰਨ ਧੰਨ ਗੁਰੂ ਰਾਮਦਾਸ ਜੀ ਦੇ ਪ੍ਕਾਸ਼ ਪੂਰਵ ਤੇ ਮਾਹਾਰਾਜ ਜੀ ਨੇ ਮਾਹਪੁਰਸ਼ ਜੀ ਦੇ ਨਾਲ ਸੰਗਤੀ ਰੂਪ ਵਿੱਚ ਸ਼੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਸਾਡੀ ਝੌਲੀ ਵਿੱਚ ਪਾਈ, ਧੰਨ ਧੰਨ ਗੁਰੂ ਰਾਮਦਾਸ ਜੀ ਮਾਹਪੁਰਸ਼ ਜੀ ਤੇ ਮਿਹਰ ਕਰਨ।

  • @preetrangra6373
    @preetrangra6373 7 днів тому

    Dhan guru nanak dev pita ji dhn guru ramdas pita ji apni kirpa kero ji rhda sws v naam bani nl bteet hovn ji asi kirpa kero ji 🙏🏻🙏🏻🙇‍♂️🙇‍♂️

  • @JaswinderKaur-yv1bx
    @JaswinderKaur-yv1bx 2 дні тому

    🙏🙏🙏🙏🙏🙏🙏

  • @asharaheja4883
    @asharaheja4883 3 дні тому

    🎉❤🎉❤🎉❤🎉❤

  • @SajjanSingh-pr3tt
    @SajjanSingh-pr3tt 7 днів тому +1

    💐💐💐🌺🌺🌺👏👏👏