6 Mala Mool Mantar | Bhai Gursharan Singh Ji Ludhiana Wale | Mool Mantra

Поділитися
Вставка
  • Опубліковано 15 вер 2024

КОМЕНТАРІ • 2,1 тис.

  • @harjeetkaur7704
    @harjeetkaur7704 17 днів тому +31

    ਵਹਿਗੂਰੂ ਜੀ ਕਾ ਖਾਲਸਾ ਵਹਿਗੂਰੂ ਜੀ ਕੀ ਫਤਿਹ ਵੀਰ ਜੀ ਬਹੁਤ ਬਹੁਤ ਧੰਨਵਾਦ ਪਰਮਾਤਮਾ ਤਹਾਨੂੰ ਹਮੇਸ਼ਾ ਚੜਦੀਕਲਾ ਚ ਰੱਖਣ ਜਾਪ ਕਰਨਾ ਬਹੁਤ ਸੋਕਾ ਹੋ ਗਿਆ ਹੱਥ ਕਾਰ ਵੱਲ ਚਿੱਤ ਨਿਰੰਕਾਰ ਵੱਲ ਵਹਿਗੂਰੂ ਜੀ ਵਹਿਗੂਰੂ ਜੀ ਵਹਿਗੂਰੂ ਜੀ

  • @samiscool1866
    @samiscool1866 17 днів тому +63

    ਧੰਨਵਾਦ ਵੀਰ ਜੀ ਇਹ ਮੂਲ ਮੰਤਰ ਮਾਲਾ ਸਭ ਤੋਂ ਵਧੀਆ ਹੈ ਸਾਡੀ ਗਰੀਬ ਦੀ ਸੁਣੀ ਮੂਲ ਮੰਤਰ ਨਾਲ ਅਖੀਰਲੇ ਸਵਾਸਾਂ ਨਾਲ ਜੁੜੇ ਰਹੀਏ ਧੰਨਵਾਦ ਜੀ ਸੰਗਤ ਵਿੱਚ

    • @mandeepsingh7395
      @mandeepsingh7395 16 днів тому +2

      Waheguru Ji waheguru Ji waheguru Ji waheguru Ji waheguru Ji dham dhan guru ramdass ji and dhan baba deep singh sukar sukhrana hai ji

  • @jamandhaliwal4149
    @jamandhaliwal4149 15 днів тому +28

    ਵਾਿਹਗੁਰੂ ਜੀ ਬਹੁਤ ਬਹੁਤ ਸੁਕਰਾਨਾ ਜੀ ਜਦੋ ਮੂਲ ਮੰਤਰ ਚਲਦਾ ਹੈ ਤਾਂ ਧਿਆਨ ਿਰਫ ਸਿਰਫ ਮੂਲ ਮੰਤਰ ਵਿੱਚ ਹੁੰਦਾ ਹੈ ਵਾਹਿਗੁਰੂ ਜੀ ❤

  • @surindarchawla5069
    @surindarchawla5069 2 дні тому +2

    6th Mala mool mantar jap from America shukrana waheguru ji aap ji ne meher kiti, veer ji ka bahut dhanwad

  • @Jasbirkaur-gn5nz
    @Jasbirkaur-gn5nz 3 дні тому +2

    Waheguruji,thank u veer ji ,saari sangat tey dya mehar kiti ea

  • @darshansindhu6289
    @darshansindhu6289 18 днів тому +23

    ਬਹੁਤ ਬਹੁਤ ਸ਼ੁਕਰਾਨਾ ਮੇਰੇ ਪਯਾਰੇ ਵਾਹਿਗੁਰੂ ਸਾਹਿਬ ਜੀ🙏🙏🙏🙏❤❤❤❤

  • @sarabjoshan8814
    @sarabjoshan8814 18 днів тому +19

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਕੀਤਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @paramjeetkaur10
    @paramjeetkaur10 17 днів тому +16

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏

  • @user-xv7px3gv5o
    @user-xv7px3gv5o 2 дні тому +2

    ਮੇਰੇ ਬਾਬਾ ਨਾਨਕ ਜੀ ਆਪ ਜੀ ਦੀ ਕਿਰਪਾ ਸਦਕਾ 18ਲੜੀ ਮੁਲਮਤਿਰ ਦੀ ਸੇਵਾ ਲਈ ਹੈਂ ਤੂਹਾਡਾ ਲਖ ਲਖ ਸ਼ੁਕਰ ਗੁਜ਼ਾਰ ਹਾਂ ਕਿ ਵਾਹਿਗੁਰੂ ਜੀ ਭੁੱਲ ਚੁੱਕ ਮੁਆਫ ਕਰਨਾ ਵਾਹਿਗੁਰੂ ਜੀ ਵਾਹਿਗੁਰੂ ਜੀ

  • @RanjeetSingh-e6h
    @RanjeetSingh-e6h 8 днів тому +5

    ਮੇਰੇ ਧੰਨ ਗੁਰੂ ਨਾਨਕ ਸਾਹਿਬ ਗ਼ਰੀਬ ਨਿਵਾਜ਼ 12 ਮਾਲਾ ਜਾਪ ਦੀ ਸੇਵਾ ਦੱਰਘਰ ਪਰਵਾਨ ਕਰਨੀ ਵੀਰ ਜੀ ਅਤੇ ਸਿਮਰਨ ਸਾਧਨਾ ਪਰਿਵਾਰ ਜੀਆਂ ਨੂੰ ਸੱਦਾ ਚੜ੍ਹਦੀ ਕਲਾ ਵਿੱਚ ਰੱਖਣਾ ਸਰਬੱਤ ਦਾ ਭਲਾ ਕਰਨਾ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @SATWINDERSINGHKUMARSATWI-dl8cc
    @SATWINDERSINGHKUMARSATWI-dl8cc 17 днів тому +6

    ਭਾਈ
    ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਫਤਹਿ ਬਹੁਤ ਵਧੀਆ ਉਪਰਾਲਾ ਕੀਤਾ 🙏🙏 ਸਤਵਿੰਦਰ ਸਿੰਘ ਕੁਵੈਤ

  • @samiscool1866
    @samiscool1866 17 днів тому +58

    ਵੀਰ ਜੀ ਆਪ ਨੇ ਮੂਲ ਮੰਤਰ ੬ਮਾਲਾ ਦਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਸੰਗਤ ਨੂੰ ਗਿਫ਼ਟ ਪੈਕ ਮਿਲਿਆ ਹੈ ਗੁਰੂ ਸੰਗਤ ਵਿੱਚ ਧੰਨਵਾਦ ਜੀ

  • @RajbirKaur-j3q
    @RajbirKaur-j3q 17 днів тому +55

    ਵਾਹਿਗੁਰੂ ਜੀ ਮਹਾਂਪੁਰਸ਼ਾਂ ਪਾਸੋ ਐਵੇਂ ਈ ਸੇਵਾ ਲੈਂਦੇ ਰਹਿਣ ਗੁਰੂ ਨਾਨਕ ਸਾਹਿਬ ਜੀ ਦੇ ਹੱਥ ਸਦਾ ਆਪ ਜੀ ਉਪਰ ਰਹਿਣ ਸੱਚ ਕਿਹਾ ਕਿਸੇ ਸਾਧੂ ਸੰਗਿ ਹਮ ਪਾਪੀ ਵੀ ਗਤ ਪਾਏ ਜੁੱਗ ਜੁੱਗ ਜੀਓ ਨਾਮ ਸੰਗ

    • @InderjeetKaur-o5w
      @InderjeetKaur-o5w 8 днів тому

      , ਵੀ ਰ ਜੀ ਸੂਣਕੇ ਹਾਜ਼ਰੀ ਲਵਾ ਸਕਦੇ ਹਾਂ

  • @Lubana-v5d
    @Lubana-v5d 10 днів тому +16

    ❤🎉❤🎉❤🎉❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ,6ਮੂਲ ਮੰਤਰ ਦੇ ਜਪ ਦੀ ਸੇਵਾ ਕੀਤੀ ਹੈ ਵਾਹਿਗੁਰੂ ਜੀ ਮਹਿਰ ਕਰੋ ਜੀ ਵਾਹਿਗੁਰੂ ਜੀ 🙏🏽🌹🙏🏽🌹🙏🏽🌹🙏🏽❤🙏🏽❣️🙏🏽

  • @Waheguru963
    @Waheguru963 4 дні тому +5

    WAheguru ji Ka Khalsa, Waheguru ji Ki Fateh, I listen Moolmantar Sahib during working whole day, thank you 🙏, Really appreciate ji❤

  • @funnyjokes_hindi953
    @funnyjokes_hindi953 16 днів тому +17

    ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ,🙏🙏🙏 ਸ਼ੁਕਰ ਵਾਹਿਗੁਰੂ ਜੀ ਸਾਡੇ ਗਰੀਬਾਂ ਤੇ ਮੇਹਰ ਕਰੀ 🙏🌹🙏🌹🙏🌹🤲🌹🤲🌹🤲🌹

  • @RavinderKaur-tz4vi
    @RavinderKaur-tz4vi 17 днів тому +12

    Waheguru ਤੇਰਾ ਸ਼ੁਕਰ ਹੈ ਤੁਸੀ ਸਾਨੂੰ ਗੁਰਬਾਣੀ ਨਾਲ ਜੋੜਿਆ ਤੇ ਤੰਦਰੁਸਤੀ ਬਖਸ਼ੀ ਆਪਣੀ ਧੀ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉❤🎉❤

  • @jrtdummyart931
    @jrtdummyart931 17 днів тому +19

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏

  • @ManjitSandhu-d9u
    @ManjitSandhu-d9u 3 дні тому +1

    Waheguru ji ka Khalsa waheguru ji ki fatha waheguru ji mool mantar nal jodaa sukharna ji

  • @ManjeetKaur-jt8gh
    @ManjeetKaur-jt8gh 6 днів тому +6

    Sukher Sukher waheguru ji mehar kiti aapji ne 18 Mala mulmanter di sewa layi 🎉❤🎉🎉🎉🎉🎉

  • @juginderkaur8656
    @juginderkaur8656 16 днів тому +11

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਵਧੀਆ ਕੀਤਾ ਵਾਹਿਗੁਰੂ ਜੀ ਤੂਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤🎉🎉

  • @kamalpreet1785
    @kamalpreet1785 16 днів тому +251

    ਅੱਜ ਅਮ੍ਰਿੰਤ ਵੇਲੇ ਸਿਮਰਨ ਸਾਧਨਾ ਵਿਚ ਬਹੁਤ ਅਨੰਦ ਆਇਆ ਵੀਰ ਜੀ।ਮੂਲ ਮੰਤਰ ਦੇ ਜਾਪ ਕਰਨ ਨਾਲ ਸਾਰੇ ਕੰਮ ਸਫਲ ਹੋਣ ਲੱਗ ਗਏ ਗ੍ਰਹਿਸਥੀ ਹਾਂ,ਸਾਡੇ ਲਈ ਜਾਪ ਕਰਨਾ ਬਹੁਤ ਮੁਸ਼ਕਿਲ ਸੀ ਪਰ ਤੁਸੀ ਇਹ ਵੀਡੀਓ ਨਾਲ ਉਪਕਾਰ ਕਰ ਦਿੱਤਾ।ਇਕ ਹੋਰ ਵਧੀਆ ਕੰਮ ਹੋ ਗਿਆ ਵੀਰ ਜੀ ਹੁਣ ਜਾਪ ਕਰਨ ਕਰਕੇ ਸਾਰਾ ਦਿਨ ਸਿਰ ਕਜਿਆ ਰਹਿੰਦਾ ਹੈ।ਵਾਹਿਗੁਰੂ ਤੁਹਾਨੂੰ ਡਟ ਕੇ ਸਿੱਖੀ ਦਾ ਪ੍ਰਚਾਰ ਕਰਨ ਦਾ ਬਲ ਬਖਸ਼ਣ 🙏

    • @Kirandip561
      @Kirandip561 13 днів тому +13

      ਹਾਂਜੀ kmalpreet kaur ji 🙏 shi ਕਿਹਾ ਜੀ ਵਾਹਿਗੁਰੂ ਜੀ ਮਿਹਰ ਕਰਨ 🙏🏻🙏🏻 ਬਹੁਤ ਵਦੀਆ 🎉🎉

    • @user-bf1fj1ui7e
      @user-bf1fj1ui7e 12 днів тому +6

      ❤❤❤❤❤

    • @KuldeepKaur-on8nb
      @KuldeepKaur-on8nb 12 днів тому +4

      Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏

    • @MeenuBala-mo1hm
      @MeenuBala-mo1hm 11 днів тому

      ​@@user-bf1fj1ui7e❤❤❤❤❤❤

    • @jasvinderkaur1083
      @jasvinderkaur1083 11 днів тому +1

      Waheguru Ji 💐🙏 Waheguru Ji 💐🙏 Waheguru Ji 💐🙏 Waheguru Ji 💐🙏 Waheguru Ji 💐🙏

  • @Aman-bs6jk
    @Aman-bs6jk 15 днів тому +38

    ਪਰਮਾਤਮਾ ਵੀਰ ਜੀ ਨੂੰ ਚੜ੍ਹਦੀ ਕਲਾ ਬਖਸ਼ੇ❤

  • @GeetaDevi-lb3wd
    @GeetaDevi-lb3wd 2 дні тому +1

    Waheguru ji 🥰🙏 Baba ji tusa di kripa te mujhe mool mantr da pta lga te abhayas ho gya waheguru ji sabna te mehar kre❤🙏🙏🙏🙏🙏🤲🤲🤲🤲🌹

  • @SurinderSingh-nt8lr
    @SurinderSingh-nt8lr 12 днів тому +6

    ਧੰਨ ਧੰਨ ਸ਼੍ਰੀ ਨਾਨਕ ਦੇਵ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਅੰਗ ਸੰਗ ਸਹਾਈ ਹੋਣਾ ਸੱਭ ਉੱਪਰ ਆਪਣੀ ਮੇਹਰ ਬਣਾਈ ਰੱਖਣਾ ਜੀ 🙏🌹🙏🌹🙏🌹🙏🌹🙏

  • @jagjitkaur1826
    @jagjitkaur1826 17 днів тому +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਵੀਰ ਜੀ ਤੁਹਾਡੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ,,, ਤੁਸੀ ਸਾਨੂੰ ਹੱਥ ਫੜ ਕੇ ਤੁਰਨਾ ਸਿਖਾ ਰਹੇ ਓ🙏🙏🙏🙏🙏

  • @baljeetkaurminhas3739
    @baljeetkaurminhas3739 17 днів тому +57

    ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਮੁਲ ਮੰਤਰ ਦੀਆਂ 6 ਮਾਲਾ ਇਕੱਠੀਆਂ ਕਰ ਦਿਤੀਆਂ ਵਾਹਿਗੁਰੂ ਜੀ ਤੁਹਾਨੂੰ ਸਦਾ ਹੀ ਚੜ੍ਹਦੀ ਕਲਾ ਵਿਚ ਰੱਖਣ ❤

    • @HardeepSingh-nw8ez
      @HardeepSingh-nw8ez 8 днів тому

      Waheguru ji na badi kirpa kitta jo a 6 mala mool mantra di jaap San saraya nu ditti hai aap ji da Rahi . . Eda naal bada hi Aram da naal sada jaap ata aur vi kam ho janda hai . Waheguru ji saraya ta Maher karan 🙏🙏🙏🙏🙏🙏🙏🙏🙏🙏🙏🙏

  • @user-pz3ww3lk4e
    @user-pz3ww3lk4e 15 днів тому +16

    ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ 🌹ਵਾਹਿਗੁਰੂ ਜੀ🌹ਵਾਹਿਗੁਰੂ ਜੀ🌹🙏🌹🙏🌹🙏🌹🙏🌹🙏🌹

  • @AnshpreetSingh-xw8jq
    @AnshpreetSingh-xw8jq 6 днів тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @surjitkaurkaur1007
    @surjitkaurkaur1007 11 днів тому +7

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤❤❤❤❤❤❤❤❤❤

  • @satishsharma.4017
    @satishsharma.4017 15 днів тому +20

    Thank you veer ji waheguru g aap ji nu chadhdi kla which rakhan🙏🏻🙏🏻🙏🏻🙏🏻🙏🏻🙏🏻

  • @veenasapra7509
    @veenasapra7509 17 днів тому +13

    ਵਾਹਿਗੁਰੂ ਜੀ ਸਾਡਾ ਖੁਸ਼ ਰੱਖੀਂ ਸਭ ਨੂੰ ਤੇ ਇਵੇਂ ਮਲਾ ਦਾ ਜਾਪ ਕਰਦੇ ਰੱਖੋ ਜੀ ਤੇ ਸਭ ਨੂੰ ਅੰਮ੍ਰਿਤ ਵੇਲਾ ਬਖਸ਼ੋ ਜੀ ...... ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻❤️

  • @swaransingh8091
    @swaransingh8091 17 днів тому +12

    ਬਹੁਤ ਕੀਤਾ ਜੀ ਤੁਸੀਂ ਜੋ 6 ਮਾਲਾ ਦਾ ਮੂਲ ਮੰਤਰ ਜਾਪ ਪਾ ਦਿਤਾ ਹੈ ਆਪ ਜੀ ਬਹੁਤ ਬਹੁਤ ਸੁਕਾਰਾਨਾ l

  • @user-un1kp4kd7j
    @user-un1kp4kd7j 2 дні тому +1

    Waheguru ji moolmanter ji seva lai ji❤❤

  • @ParmjeetKaur-h6c
    @ParmjeetKaur-h6c 18 годин тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏ਧੰਨ ਗੁਰੂ ਨਾਨਕ ਦੇਵ ਸਾਹਿਬ ਜੀਅਪਨਾ ਮੇਹਰ ਸਦਕਾ੬+੧੩ਮਾਲਾ ਦੀ ਸੇਵਾ ਲਈ ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾ ਚੜਦੀਕਲਾ ਚ ਰਖਨਾ ਵਾਹਿਗੁਰੂਜੀ ਸਰਬੱਤ ਦਾ ਭਲਾ ਕਰਨਾ 🙏🙏🙏🙏🙏🌷👍👍🌹👍👍🌹👍❤️🌹

  • @parmjeetkaur9978
    @parmjeetkaur9978 17 днів тому +16

    ਵਾਹਿ ਗੁਰੂ ਜੀ ਵਾਹਿਗੂਰੂ ਜੀ ਵਾਹਿਗੂਰੂ ਜੀ 🙏🏻🙏🏻🙏🏻🙏🏻🤲🏻🤲🏻

  • @jaskiratkaur112
    @jaskiratkaur112 17 днів тому +22

    ਬਹੁਤ ਬਹੁਤ ਧੰਨਵਾਦ ਵੀਰ ਮੇਰੇ ਵਰਗੇ ਨਿਮਾਣੇ ਵੀ ਮੂਲਮੰਤਰ ਨਾਲ ਅਸਾਨੀ ਨਾਲ ਜੁੜ ਗਏ ਵੀਰ ਜੀ ਤੁਹਾਡੇ ਵੱਲੋਂ ਨਿਰਗੁਣਿਆਂ ਨੂੰ ਇਹ ਗੁਰੂ ਨਾਲ ਜੋੜਣ ਦਾ ਅਮੁੱਲ ਤੋਹਫਾ ਵਾਹਿਗੁਰੂ ਜੀ ਆਪ ਜੀ ਤੇ ਹਮੇਸ਼ਾ ਅਪਨੀ ਕਿਰਪਾ ਬਖ਼ਸਣ 🙏🙏

  • @amarsahota1657
    @amarsahota1657 17 днів тому +28

    ਹਰਜਿੰਦਰ ਕੌਰ ਭਾਈ ਸਾਹਿਬ ਜੀ ਦਾ ਕੋਟਿਨ ਕੋਟਿਨ ਧੰਨਵਾਦ ਜੀ ਮੇਰੇ ਵਰਗੀ ਪਾਪੀ ਨੂੰ ਕਾਰੇ ਲਾਇਆ ਇਹ ਮੰਨ ਆਲਸ ਤੋ ਬਚਿਆ ਰਹੇਗਾ ਕੋਈ ਸਬਦ ਨੀ ਜਿੰਨਾ ਵੀ ਸੁਕਰਾਨਾ ਕਰਾ ਥੋੜਾ ਹੈ ਕਲਗੀਆ ਵਾਲੇ ਬਾਜਾ ਵਾਲੇ ਇਹ ਉਪਰਾਲੇ ਸੰਗਤਾ ਲੀ ਕਰਾਉਦੇ ਰਹਿਣ ਸਿਰ ਤੇ ਪਿਆਰ ਭਰਿਆ ਹਥ ਰਖ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਵਧ ਤੋ ਵਧ ਸੇਵਾ ਕਰਾ ਲੈਣ ਜੀ ਭੁਲਾ ਚੁਕਾ ਬਖਸ਼ ਦੇਣਾ ਜੀ ਮੇਹਰ ਮੇਹਰ ਮੇਹਰ ਜੀ ❤🎉❤🎉❤🎉❤🎉❤🎉❤🎉❤🎉❤🎉❤

    • @kanchanpandey1181
      @kanchanpandey1181 11 днів тому +1

      Waheguru❤🙏🏿🙏🏿🙏🏿

    • @user-un1kp4kd7j
      @user-un1kp4kd7j 9 днів тому +1

      Veer ji waheguru tuhanu chrdikla rakhe ji 6 mala di seva waheguru ji liti ji sukhrana ji❤❤

    • @user-un1kp4kd7j
      @user-un1kp4kd7j 9 днів тому +2

      Veer ji pahle din 6 mala kiti menu dar lag riha si mere kolo hogi ki nhi wahegur ji nu kiha ki menu himat dio waheguru ji di kirpa te tuhade himyat naal 6 mala ho hun3 din tokar dhi ha wahe home to bchaye ❤❤

    • @ManpreetKour-t8e
      @ManpreetKour-t8e 4 дні тому

      ਵਾਹਿਗੁਰੂ ਮੇਹਰ ਕਰਨ ਹਰਜਿੰਦਰ ਆਂਟੀ ਜੀ 🎉

    • @ManpreetKour-t8e
      @ManpreetKour-t8e 4 дні тому

      ਵਾਹਿਗੁਰੂ ਮੇਹਰ ਹਰਜਿੰਦਰ ਆਂਟੀ ਜੀ 🎉

  • @seemamalhotra1303
    @seemamalhotra1303 5 днів тому +1

    waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏

  • @timmy2792
    @timmy2792 12 днів тому +12

    Waheguru ji waheguru ji waheguru ji waheguru ji waheguru ji app ji di kirpa nal 6mala di save Lee ha ji waheguru ji waheguru ji waheguru ji waheguru ji waheguru ji

  • @parveenkaurmankoo9031
    @parveenkaurmankoo9031 16 днів тому +10

    ਵਾਹਿਗੁਰੂ ਜੀ ਵੀਰ ਜੀ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ ਵੀਰ ਜੀ ਸਦਕਾ ਛੇ 📿 ਦਾ ਜਾਪੁ ਹੋ ਜਾਂਦਾ ਹੈ ਜੀ 🙏

  • @kiranrani5505
    @kiranrani5505 17 днів тому +8

    ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਣ ਤੁਹਾਡਾ ਬਹੁਤ ਬਹੁਤ ਧੰਨਵਾਦ 🙏🙏🙏🙏🙏ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏

  • @narinderkaur5115
    @narinderkaur5115 17 днів тому +17

    Thanku v much veer g🙏hum rulte firteya nu rasta dikhan vaste 🙏6 mala vaste big big thankew🙏🙏no words🙏

  • @surindarchawla5069
    @surindarchawla5069 15 годин тому

    6th Mool mantar jap di seva waheguru ji ne aap llyi ji, shukrana waheguru ji

  • @narinderkaur9230
    @narinderkaur9230 День тому +1

    Waheguru ji waheguru ji waheguru ji waheguru ji waheguru ji ---- simran sadhna pariwar Jalandhar ,

  • @jaswinderkaur8124
    @jaswinderkaur8124 15 днів тому +9

    ਵਾਹਿਗੁਰੂ ਜੀ ਨੈ ਸਿਰ ਤੇ ਹੱਥ ਰੱਖ 2 ਮਾਲਾ ਦੀ ਸੇਵਾ ਲਈ ਹੈ ਜੀ ਵਾਹਿਗੁਰੂ ਜੀ ਮੇਹਰ ਕਰਨਾ ਜੀ

  • @user-jc3sf4ze4l
    @user-jc3sf4ze4l 17 днів тому +16

    Waheguru ji waheguru ji sukhar ha ji app ji waheguru ji veer ji da ve sukhar ha ji waheguru ji app ji nu chadi kla vc rakhan 🙏🙏🙏🙏🙏🙏🙏🙏

  • @rashjotmaheen1945
    @rashjotmaheen1945 17 днів тому +16

    Bahut bahut dhanvad burnt
    Easy ho Gya Ase kam te la sakde a/waheguruji

  • @user-un1kp4kd7j
    @user-un1kp4kd7j 3 дні тому +1

    Waheguru ji di kirpa naal 6 mala da jaap di seva lai ji veer ji waheguru thanu lami uamar tusi bahra bhla kita sangat te sikhrana ji❤❤❤

  • @parmaar1039
    @parmaar1039 7 днів тому +2

    ,ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਡਾ ਜਦੋਂ ਤੋ ਮੁਲ ਮੰਤਰ ਕਰਨ ਲੱਗੇ ਉਸ ਦਿਨ ਸਿਰ ਦਰਦ ਜਿਵੇਂ ਖ਼ਤਮ ਹੋਗਿਆ ਪਹਿਲਾ ਬੁਹਤ ਦਰਦ ਮਾਏਗਨ ਸੀ ਹੁਣ ਠੀਕ ਹੈ ਨਾਨਕ ਦੀ ਕਿ੍ਪਾ ਹੋ ਗਈ ਹੈ ਸੁਕਰ ਹੈ ਸੁਕਰ ਵਾਹਿਗੁਰੂ ਜੀ,

  • @narinderkaur5115
    @narinderkaur5115 15 днів тому +11

    Thanku veer ji 6 mala vaste🙏🙏veer ji hun target door nhi🙏🙏badi kirpa hoi guru Nanak Sahib g di🙏🙏

  • @DiljeetSingh-mn2jz
    @DiljeetSingh-mn2jz 16 днів тому +40

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤਹਾਨੂੰ ਚੜਦੀ ਕਲਾ ਬਖਸ਼ੇ ਬਹੁਤ ਵਧੀਆ ਕੀਤਾ ਜੀ ਵਹਿਗੂਰੁ ਜੀ ਵਹਿਗੂਰੁ ਜੀ ਵਹਿਗੂਰੁ ਜੀ ਵਹਿਗੂਰੁ ਜੀ ਵਹਿਗੂਰੁ ਜੀ ਵਹਿਗੂਰੁ ਜੀ🙏🙏🙏🙏🙏🙏🙏

    • @KirpunjotSingh
      @KirpunjotSingh 14 днів тому +3

      Wah ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @KirpunjotSingh
      @KirpunjotSingh 14 днів тому +2

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @hardevuppalhardevuppal5754
    @hardevuppalhardevuppal5754 15 днів тому +14

    Waheguru jii 7mala di seva app ji ne karayi 🙏🙏🙏🙏🙏❤❤❤❤❤

  • @amangrewal3117
    @amangrewal3117 2 дні тому +1

    Waheguru ji waheguru ji waheguru ji waheguru ji waheguru ji waheguru ji Mehar Karna ji sab ty

  • @surindarchawla5069
    @surindarchawla5069 День тому +1

    Waheguru ji ka khalsa, Waheguru ji ki fateh,
    6th Mala di seva waheguru ji ne app layiji from America

  • @balwindersidhu7520
    @balwindersidhu7520 16 днів тому +17

    Wahe guru ji ਵਾਹਿਗੁਰੂ ਜੀ ਕੀ ਫਤਹਿ ਜੀ ਧੰਨ ਗੁਰੂ ਅਮਰਦਾਸ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @amarsahota1657
    @amarsahota1657 16 днів тому +17

    ਵਾਹਿਗੁਰੂ ਜੀਓ ਮੇਹਰ ਕਰ ਵਾਹਿਗੁਰੂ ਜੀਓ ਮੇਹਰ ਕਰ ਵਾਹਿਗੁਰੂ ਜੀਓ ਸਰਬਤ ਦਾ ਭਲਾ ਕਰਨਾ ਜੀਓ ❤❤❤❤❤❤❤❤

  • @baljinderaulakh8428
    @baljinderaulakh8428 13 днів тому +8

    ਵਾਹਿਗੁਰੂ ਜੀ 🙏🏻ਤੁਹਾਡੀ ਵਿੱਡਿਓ ਬਹੁਤ ਵਧੀਆ ਗੱਲੀ 🙏🏻🙏🏻

  • @ranjeetkaur937
    @ranjeetkaur937 13 годин тому +1

    ਬਾਬਾ ਜੀ ਤੁਸੀ ਸਿਰ ਤੇ ਹੱਥ ਰੱਖੇ 12 ਮਾਲਾ ਦੀ ਸੇਵਾ ਆਪਣੀ ਬੱਚੀ ਪਸੋ ਲਈ

  • @RajniKaur-u4e
    @RajniKaur-u4e 6 днів тому +1

    WaheGuru Ji ka Khalsa WaheGuru Ji ki Fateh veer ji aap ji da live simarn Sadhna sun ke ki ik tution wale teacher bachya te ban lgya mool matar da mere andr vi guru nanak patash ne ik utsaah paida kita mai vi ik teacher aa te sare student's free padhde hi backward area de labour class bache ande hai jinu phla mool mantar sikhya te. Fr aj oh karna shuru ho gye , kisi bche 50 mool mantar kita , kisi ne 140 mool mantar ohna di Khushi te chaa nazar a rha c .. Sare bache free tution padhde kisi de mmy factory vich lge hai kisi de mmy kisi. De ghr da km aggo oh bchya n3 apne mmy papa nu pretid kita tuc karo mool manatr . TUC zarur bchya nu appreciate karna veer ji tah ki bchya nu live suna skiye te ohna andr utsah paida hoye.waheguru ji aap ji nu sewa karan da bal bakshn

  • @parminderpalkaur7910
    @parminderpalkaur7910 17 днів тому +10

    🌹🌹ੴ🌹🌹ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖ਼ਸ਼ਣ🙏ਵੀਰ ਜੀ ਤੁਸੀਂ ਸਦਾ ਇਸ ਤਰਾਂ ਦੇ ਉਪਰਾਲੇ ਕਰਦੇ ਰਹੋ ਤੇ ਸਾਨੂੰ ਇਸ ਤਰਾਂ ਵਾਹਿਗੁਰੂ ਜੀ ਨਾਮ ਨਾਲ ਜੋੜੀ ਰੱਖੋ 6ਮਾਲਾ ਦੇ ਨਾਲ ਸਾਨੂੰ ਗਿਣਤੀ ਕਰਨੀ ਸੋਖੀ ਹੋ ਗਈ ਤੁਹਾਡਾ ਬਹੁਤ ਬਹੁਤ ਧੰਨਵਾਦ🙏🌹🌹🌹🌹🌹

    • @manjitgill8288
      @manjitgill8288 10 днів тому

      waheguru ji tusi beant ho meher kro dayakro.🙏waheguruji tusi dhan ho waheguruji tusi meher kro daya kro reham kro bakash lao mere waheguru tera shukar hai simran anmol haijl

  • @Aulakh_b
    @Aulakh_b 18 днів тому +12

    ਵਾਹਿਗੁਰੁੂ ਵਾਹਿਗੁਰੁੂ ਵਾਹਿਗੁਰੁੂ ਵਾਹਿਗੁਰੁੂ ਵਾਹਿਗੁਰੁੂ ਵਾਹਿਗੁਰੁੂ ਵਾਹਿਗੁਰੁੂ ਵਾਹਿਗੁਰੁੂ ਵਾਹਿਗੁਰੁੂ ਵਾਹਿਗੁਰੁੂ ਜੀ🙏

  • @satinderkour158
    @satinderkour158 9 днів тому +2

    12 ਮਾਲਾ ਦੀ ਸੇਵਾ ਵਾਹਿਗੁਰੂ ਜੀ ਆਪ ਸਿਰ ਤੇ ਹੱਥ ਰੱਖ ਕੇ ਲਈ ਹੈ ਜੀ 🙏🌹🙏🎉🎉🎉

  • @KuldeepKaur-gf8uo
    @KuldeepKaur-gf8uo 2 дні тому +1

    Kuldeep kaur waheguru ji ka Khalsa waheguru ji ki fathe waheguru ji waheguru ji waheguru ji waheguru ji baba ji apni sewa aap lende rehan

  • @parmkaur3314
    @parmkaur3314 17 днів тому +8

    ਸਤਿਕਾਰ ਯੋਗ ਵੀਰ ਗੁਰਸ਼ਰਨ ਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਆਪ ਜੀ ਦੇ ਧੰਨਵਾਦ ਜੀ ਵਾਹਿਗੁਰੂ ਆਪ ਜੀ ਅਤੇ ਸਾਰੇ ਪ੍ਰਵਾਰ ਨੂੰ ਖੁਸ਼ੀਆ ਤੰਦਰੁਸਤੀ ਨਾਂਮ ਦਾਨ ਚੜ੍ਹਦੀ ਕਲਾ ਵਿਚ ਰੱਖਣ ਜੀ ਵਾਹਿਗੁਰੂ ਜੀ 🙏🙏🙏🙏

  • @user-tm6do3nr1x
    @user-tm6do3nr1x 16 днів тому +18

    Waheguru ji waheguru ji🎉❤🎉❤🎉❤🎉❤🎉❤🎉🙏🏻🙏🏻🙏🏻🙏🏻🙏🏻🙏🏻🙏🏻❤️

  • @ManpreetKaur-gi3bv
    @ManpreetKaur-gi3bv 18 днів тому +36

    ਸ਼ੁਕਰ ਹੈ ਵਾਹਿਗੁਰੂ ਜੀ 🙏 ਤੁਸੀਂ ਸਾਨੂੰ ਵੀਰ ਜੀ ਵਰਗੇ ਮਹਾਂਪੁਰਖਾਂ ਦੀ ਸੰਗਤ ਬੱਖਸ਼‌ਸ਼ ਕੀਤੀ 🙏

  • @surindarchawla5069
    @surindarchawla5069 3 дні тому +2

    Shukrana waheguru ji daily 6 jap krna shuru keeta hai waheguru ji aap seva le rhe ne

  • @ReenaReena-w4d
    @ReenaReena-w4d День тому +1

    waheguru ji ka khalsa waheguru je ki fateh

  • @amritkaur2124
    @amritkaur2124 15 днів тому +22

    ਵਾਹਿਗੁਰੂ ਜੀ ਬਹੁਤ ਵਡਾ ਉਪਰਾਲਾ ਵਾਹਿਗੁਰੂ ਆਪ ਜੀ ਨੂੰ ਚੜਦੀਕਲਾ ਬਖਸ਼ਣ ਜੀ,

  • @SurinderKaur-rf6ub
    @SurinderKaur-rf6ub 16 днів тому +16

    ਵੀਰ ਜੀ ਤੁਹਾਡਾ ਧਨਵਾਦ ਤੂੰ ਸੀ ਸਾਨੂੰ ਇਸ ਮੂਲਮੰਤਰ ਨਾਲ ਜੋੜਿਆ ਹੈ

  • @user-xv7px3gv5o
    @user-xv7px3gv5o 14 днів тому +20

    ਵਾਹਿਗੁਰੂ ਜੀ ਤੁਹਾਡਾ ਲਖ ਲਖ ਸ਼ੁਕਰ ਸ਼ੁਕਰ ਸ਼ੁਕਰਾਨਾ ਕਰਦੇ ਹਾਂ ਕਿ ਤੁਸੀਂ ਮੁਲਮਤਿਰ ਦੇ ਨਾਲ਼ ਜੋੜਿਆ ਹੈ ਮੇਰੇ ਬਾਬਾ ਨਾਨਕ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ 🎉🎉🎉🎉🎉🎉🎉

  • @nehabhalla7213
    @nehabhalla7213 12 днів тому +1

    Veeji Maine aaj tak mool mantar 3 se jaida nahi kiye .Roz 5.30 am satsang khatam hone ke baad bahut jaida sone ko Maan karta hai par aap Roz motivate karte ho toh mai nahi so pati aur bahut motivate ho jati hun .apki wajah se mai apna pure path kar pa rahi hun .subah 7 am Tak nahi soti mool mantar karti hun

  • @sarvjit8238
    @sarvjit8238 17 днів тому +17

    Baba Nanak ji ne 6 mala jaap di seva lyi ji waheguru parhi suni bani sachkhand parwan kre ji ❤️👏

  • @gurisingh1934
    @gurisingh1934 18 днів тому +132

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਬਖਸ਼ੇ ਬਹੁਤ ਵਧੀਆ ਕੀਤਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @mamtakaur3786
      @mamtakaur3786 14 днів тому +3

      Waheguru ji 🌹🌺💐♥️💮🪷🌹

    • @satinderkour158
      @satinderkour158 13 днів тому +5

      ਸ਼ੁਕਰ ਸ਼ੁਕਰ ਸ਼ੁਕਰਾਨਾ ਦਾਤਾ ਜੀ ਵਾਹਿਗੁਰੂ 🙏🌹🙏ਵਾਹਿਗੁਰੂ 🙏🌹🙏ਵਾਹਿਗੁਰੂ

    • @jasvinderkaur683
      @jasvinderkaur683 10 днів тому +1

      Wahguruji

    • @lightningmcqueen854
      @lightningmcqueen854 6 днів тому +1

    • @balbeersingh5657
      @balbeersingh5657 6 днів тому

      @@mamtakaur3786 1

  • @SukhwinderSingh-pd8zz
    @SukhwinderSingh-pd8zz 16 днів тому +20

    🙏 ਸ਼ੁਕਰਾਨਾ ਆ ਵਾਹਿਗੁਰੂ ਜੀ ਦਾ ਆਪਣੀ ਬੱਚੀ ਤੇ ਹੱਥ ਰੱਖਕੇ ੬ ਮਾਲਾ ਮੂਲ ਮੰਤਰ ਸਾਹਿਬ ਜੀ ਦੀ ਸੇਵਾ ਲਈ ਸਿਰ ਤੇ ਹੱਥ ਰੱਖਕੇ 🙏

    • @rannuparamjitkaur8861
      @rannuparamjitkaur8861 14 днів тому +3

      Sukaranababajithà.appji.nkirpa.karke19.mala.thesewa.lai.h.ji.bhahi.sahib.appji.tha.sukrana.jo.uddam.baksia.hji.lopoke.asr🎉🎉🎉🎉🎉🎉🎉

  • @shaminderkaur8087
    @shaminderkaur8087 2 дні тому +2

    🙏 Waheguru 🙏 ji 🙏 waheguru 🙏 ji 🙏 waheguru 🙏 ji 🙏 waheguru 🙏 ji 🙏 waheguru 🙏 ji 🙏 waheguru 🙏 ji 🙏🙏🙏

  • @navjotkaur9717
    @navjotkaur9717 16 днів тому +10

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤mhr bnaye rkhnn apni

  • @kailashludhani6817
    @kailashludhani6817 15 днів тому +12

    Waheguru ji veer ji pahale ੧mala bhi nahi hoti thi ab to aapki kirpa se ੮mala bhi ho jati hai bahut bahut shukriya 🙏

  • @user-bx4bg4mt5d
    @user-bx4bg4mt5d 15 днів тому +9

    ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਵਾਹਿਗੁਰੂ ਜੀ 🙏 ਹਰ ਪਲ ਹਰ ਘੜੀ ਆਪ ਜੀ ਦਾ ਨਾਮ ਜਪਦੇ ਰਹੀਏ 🙏 ਵਾਹਿਗੁਰੂ ਜੀ ਆਪ ਜੀ ਦਾ ਨਾਮ ਕਦੇ ਨਾ ਵਿਸਰੇ 🙏🙏🙏🙏🙏

  • @kailashludhani6817
    @kailashludhani6817 10 днів тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
    ਵੀਰ ਜੀ ਆਪਨੇ ਅੱਜ ਸਿਮਰਨ ਸਾਧਨਾ ਮੇ ਏਟਾ ਕਾ ਨਾਮ ਲਿਆ ਲਾਈਵ ਦੇਖ ਰਹੀ ਥੀ ਸੰਗਤ ਏਟਾ ਕਾ ਨਾਮ ਸੁਨਕਰ ਬਹੁਤ ਖ਼ੁਸ਼ ਹੂਈ ਆਪਕਾ ਬਹੂਤ ਬਹੂਤ ਧੰਨਵਾਦ ਵੀਰ ਜੀ 🙏🙏🙏🙏🙏

  • @gurdeepsinghchouhan4253
    @gurdeepsinghchouhan4253 17 днів тому +12

    ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਵਾਹਿਗੁਰੂ ਜੀ 🙏ਤੁਸੀਂ ਸਾਨੂੰ ਵੀਰ ਜੀ ਵਰਗੇ ਮਹਾਪੁਰਖਾਂ ਦਾ ਸੰਗ ਤੇ ਸੰਗਤ ਬੱਖਸ਼ਸ਼ ਕੀਤੀ
    ਇਸ ਤਰ੍ਹਾਂ ਮੇਹਰ ਬਣਾਈ ਰੱਖਣਾ ਜੀ ਤੇ ਆਖਰੀ ਸਵਾਸਾ ਤੱਕ ਵਾਹਿਗੁਰੂ ਜੀ ਆਪਣੇ ਚਰਨਾਂ ਤੇ ਅਮਿ੍ਤ ਵੇਲਾ ਨਾਲ ਜੋੜੀ ਰੱਖਣਾ ਜੀ ਵਾਹਿਗੁਰੂ ਜੀ ਜੋ ਮਹਾਪੁਰਖਾਂ ਦੇ ਬਚਨ ਕਰਦੇ ਨੇ ਉਨ੍ਹਾਂ ਨੂੰ ਕਮਾਸਕੀਏ ਵਾਹਿਗੁਰੂ ਜੀ ਮਹਾਪੁਰਖਾਂ ਨੂੰ ਚੜਦੀਕਲਾ ਵਿਚ ਰੱਖਨਾ 🙏🏻🙏🏻🙏🏻🙏🏻🙏🏻ਵਾਹਿਗੁਰੂ ਜੀ ਮਹਾਪੁਰਖਾਂ ਨੇ ਜੋ ਮੂਲ ਮੰਤਰ ਦੀ ਸੰਗਤਾ ਨੂੰ ਸੇਵਾ ਲਾਈ ਹੈ ਵਾਹਿਗੁਰੂ ਜੀ ਸੰਗਤਾ ਮੇਹਰ ਬਣਾਈ ਰੱਖਣਾ ਤੇ ਸੇਵਾ ਆਪ ਲੇ ਲੇਣਾ ਜੀ🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ🙏🙏🙏🙏🙏🎉🎉❤❤❤

  • @anoopsohanlal5870
    @anoopsohanlal5870 15 днів тому +15

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ ਜੀ।।🙏🙏🙏

  • @surindersinghpruthi8811
    @surindersinghpruthi8811 16 днів тому +10

    Bht bht shukranaji,6mala mool mantar jaap di sewa waheguru ji ne trs krk aap hi layi haiji.🙏🙏🙏🙏🙏

  • @PritamSingh-go7by
    @PritamSingh-go7by 11 днів тому +14

    👏ਸਤਿਕਾਰਯੋਗ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ👏ਵੀਰ ਜੀ ਮੇਰੀ ਪੋਤਰੀ ਸਾਢੇ ਸੱਤ ਸਾਲ ਦੀ ਹੈ ਅਤੇ 2 ਕਲਾਸ ਵਿੱਚ ਪੜ੍ਹਦੀ ਹੈ ਉਸ ਨੂੰ ਟੀਵੀ ਅਤੇ ਮੋਬਾਈਲ ਦੇਖਣ ਦਾ ਬਹੁਤ ਸ਼ੌਕ ਹੈ ਅੱਜ ਮੈਂ ਇੱਕ ਟਾਰਗੇਟ ਦਿੱਤਾ ਹੈ ਜਦੋਂ ਤੁਸੀਂ 500 ਮੂਲਮੰਤਰ ਜਾਪ ਪੂਰੇ ਕਰੋਗੇ ਤਾਂ ਉਸਨੂੰ ਮੋਬਾਈਲ ਦੇਖਣ ਦੀ ਇਜਾਜ਼ਤ ਦਿੱਤੀ ਜਾਵੇਗੀ। ਵੀਰ ਜੀ ਇਹ ਤੁਹਾਡੇ ਵਾਲੋ ਦਿੱਤੀ ਗਈ ਜੁਗਤੀ ਨ ਕਮਾਲ ਕਰ ਦਿੱਤੀ ਅਤੇ ਰਾਸ ਆ ਗਈ.ਵੀਰ ਜੀ ਬਚੀ ਦੇ ਚੜਦੀਕਲਾ ਦੀ ਅਰਦਾਸ ਕਰਿ ਦੇਣੀ ਵਾਹਿਗੁਰੂ ਬਚੀ ਨੂੰ ਹੋਰ ਭਾਗ ਲਾਵਨ ਜੀ👏ਬਚੀ ਨੇ ਕੇਵਲ ਲਕਸ਼ ਹੀ ਪੂਰਾ ਨਹੀ ਕਿਤਾ ਸਗੋ ਵਾਧੂ 100 ਜਾਪ ਕੀਤੇ ਕੁੱਲ 600 ਜਾਪ ਦੀ ਸੇਵਾ ਵਾਹਿਗੁਰੂ ਜੀ ਨੀ ਲਈ👏

  • @satinderkour158
    @satinderkour158 11 днів тому +3

    ਵਾਹਿਗੁਰੂ 🙏🌹🙏ਵਾਹਿਗੁਰੂ 🙏🌹🙏ਵਾਹਿਗੁਰੂ 🙏🌹🙏ਵਾਹਿਗੁਰੂ 🙏🌹🙏ਵਾਹਿਗੁਰੂ 🙏🌹🙏ਵੀਰ ਜੀ ਤੁਸੀ ਕੰਮ ਆਸਾਨ ਕਰ ਦਿਤਾ ਹੈ ਜੀ ਵਾਹਿਗੁਰੂ ਤੁਵਾਨੁ ਚੜ੍ਹਦੀ ਕਲਾ ਵਿਚ ਰੱਖਣ ਜੀ 🙏🌹🙏ਤੁਹਾਡੀ ਕੌਮ ਨੂੰ ਬਹੁਤ ਜਰੂਰਤ ਹੈ ਜੀ 🙏🌹🙏

  • @Lubana-v5d
    @Lubana-v5d 16 днів тому +10

    ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਵਾਹਿਗੁਰੂ ਜੀ ਮੇਹਰ ਕਰੋ ਸਬਤੇ ਜੀ ਵਾਹਿਗੁਰੂ ਜੀ 🙏💓💓🌷🙏🌷💓🌷🙏🌷💓🌷🙏 ਗੁਰਪ੍ਰੀਤ ਕੌਰ ਵਾਹਿਗੁਰੂ ਜੀ ਵਾਹਿਗੁਰੂ 🪯🙏🌷🌷🙏🌷🙏

    • @BaldevSingh-iu6eg
      @BaldevSingh-iu6eg 13 днів тому

      Blessed Sri Guru Granth Sahib ji Maharaj ji God bless God 🎉❤🎉❤🎉❤🎉❤

  • @user-zb4dj5fu5h
    @user-zb4dj5fu5h 17 днів тому +11

    Shukrana waheguru ji te veerji tuhda bhut bhut🙏🙏

  • @gurpalsingh8235
    @gurpalsingh8235 15 днів тому +14

    Waheguru Ji shukrana hai Ji.Waheguru Ji bless you Bhai Sahib Ji stay blessed with good health and happiness ji.Waheguru ji

  • @satnamsarang9119
    @satnamsarang9119 2 дні тому +2

    Waheguru ji de kirpa naal totall 14 Mala Mool MantR path 6+8 14 Mala sir te hath ke sewa lai

  • @jasvindersingh6422
    @jasvindersingh6422 5 днів тому +1

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏

  • @ParminderKaur-bo1zg
    @ParminderKaur-bo1zg 14 днів тому +6

    Wheguru g🙏🏽🙏🏽🙏🏽🙏🏽🙏🏽🙏🏽

  • @RaviSingh-ff6hr
    @RaviSingh-ff6hr 17 днів тому +10

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤

  • @mnpreetkour8619
    @mnpreetkour8619 17 днів тому +15

    waheguru ji sda ang sag bani di dat rakhan da bhana de dita ji ,suker suker veer ji da waheguru ji da waheguru,waheguru waheguru ji

  • @MandeepKaur-o1y
    @MandeepKaur-o1y День тому +1

    Waheguruji Mahar bañi rkan ji Shukrana Baba Deep Singh ji 🙏🙏 anant anant Shukrana waheguruji❤❤

  • @sukhwinderkaur6742
    @sukhwinderkaur6742 18 днів тому +8

    ਸੁਕਰ ਦਾਤਾ ਜੀ ਆਪ ਦਾ ਜਿਨਾ ਨੇ ਸਾਡੇ ਤੇ ਮਿਹਰ ਕੀਤੀ

  • @pujasaluja5936
    @pujasaluja5936 15 днів тому +9

    Waheguru ji🙏🏻🙏🏻🙏🏻🙏🏻🙏🏻🌹🌹🌹🌹🌹 veer g v v v v v thanx g🙏❤️

  • @veenasapra7509
    @veenasapra7509 16 днів тому +12

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @satnamsarang9119
    @satnamsarang9119 2 дні тому +1

    Waheguru ji ne 6 Mool Mantar path de sewa sir te hath rakh ke lai waheguru ji

  • @Bkaur84
    @Bkaur84 10 днів тому +2

    Ess mool mantra maala jaap naal jeewan ch anand ਬੰਨ੍ਹਿਆ ਪਏ ਵੀਰ ਜੀ ਹਰਿ ਟਾਇਮ ਕੰਨਾਂ ਵਿਚ ਇਹੀਓ ਬਾਣੀ ਗੂੰਜਦੀ ਆ ਹੁਣ ਪਾਵੇਂ ਮੈ ਸੋ b rhi howa TDD b ਐਵੇਂ ਲੱਗਦਾ ਪਿਆ ਕੋਈ ਮੇਰੇ ਕੋਲ ਮੂਲ ਮੰਤਰ jppi ਜਾ ਰਹੇ ਹੈ,,,,ਇੱਕ ਮਿੱਠੀ ਮਿੱਠੀ ਆਵਾਜ਼ ਚਲਦੀ ਰਹਿੰਦੀ aaa👏👏👏👏👏👏👏👏👏👏