15 Mins Shabad Jaap | Satgur Apna Sad Sada Samare | Bhai Gursharan Singh Ji Ludhiana Wale | 4K

Поділитися
Вставка
  • Опубліковано 29 гру 2024

КОМЕНТАРІ • 2 тис.

  • @chamanjitkaur1524
    @chamanjitkaur1524 2 місяці тому +8

    ਆਪ ਸਹਾਇ ਹੋ ਸ਼ਬਦ ਜਾਪ ਦੀ ਸੇਵਾ ਲਈ ਸ਼ੁਕਰ ਹੈ ਮੇਰੇ ਦਾਤਾਰ ਜੀਓ ❤️🌹💥🙏

  • @chamanjitkaur1524
    @chamanjitkaur1524 2 місяці тому +13

    ਆਪ ਸਹਾਇ ਹੋ ਸ਼ਬਦ ਜਾਪ ਦੀ ਸੇਵਾ ਲਈ ਸ਼ੁਕਰ ਹੈ ਮੇਰੇ ਦਾਤਾਰ ਜੀਓ ❤️💐🙏 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ❤️🌹💥🙏

  • @ManjeetKaur-jt8gh
    @ManjeetKaur-jt8gh Місяць тому +2

    Sukher Sukher Waheguru ji Mehar kiti aapji ne 15 minutes jap sewa layi 🎉🎉❤🎉🎉🎉🎉🎉❤

  • @balbirkaur4806
    @balbirkaur4806 2 місяці тому +5

    ਧੰਨ ਮੇਰੇ ਗੁਰੂ ਨਾਨਕ ਜੀ ਤੇਰਾ ਸ਼ੁਕਰ ਹੈ ਜੀ ਨਿਮਾਣੀ ਦਾਸੀ ਤੇ ਕਿਰਪਾ ਕਰ ਕੇ ਸ਼ਬਦ ਜਾਪ ਦੀ ਸੇਵਾ ਆਪ ਲਈ ਜੀ🙏❤️🙏❤️🙏❤️🙏❤️🙏❤️

  • @panjabimunda
    @panjabimunda 2 місяці тому +9

    ਧੰਨ ਗੁਰੂ ਨਾਨਕ ਦੇਵ ਜੀ ਨੇ ਮੇਰੇ ਨਿਮਾਣੇ ਨੂੰ ਆਪਣੇ ਚਰਨਾ ਨਾਲ ਜੋੜ ਕੇ 15 ਮਿੰਟ ਸਬਦ ਜਾਪ ਦੀ ਸੇਵਾ ਲਈ ਪਰਵਾਨ ਕਰਨਾ ਜੀ

  • @gurbachansingh7003
    @gurbachansingh7003 2 місяці тому +5

    ਵਾਹਿਗੁਰੂ ਜੀ ‌ਸ਼ਕੁਰ ਹੈ ਤੁਸੀਂ ਆਪ ਹੀ ਸਿਰ ਤੇ ਹੱਥ ਰੱਖ ਕੇ ਸ਼ਬਦ ਜਾਪ ਦੀ ਸੇਵਾ ਲਈ ਹੈ ਬਾਬਾ ਜੀ ਆਪਣੀ ਕਿਰਪਾ ‌ਕਰਨਾ ਸਭ ਤੇ ਆਪਣੀ ਕਿਰਪਾ ‌ਕਰਨਾ 🎉

  • @gurdeepkaur2710
    @gurdeepkaur2710 2 місяці тому +12

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰੁਠ ਕੇ 15 ਮਿੰਟ ਲਈ ਸ਼ਬਦ ਜਾਪ ਦੀ ਸੇਵਾ ਆਪ ਲਈ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰੁਠ ਕੇ 1 ਪਾਠ ਜਪੁਜੀ ਸਾਹਿਬ ਜੀ ਦੇ 2 ਪਾਠ ਚੌਪਈ ਸਾਹਿਬ ਜੀ ਦੇ 1 ਪਾਠ ਦੁਖ ਭੰਜਨੀ ਸਾਹਿਬ ਜੀ ਦੀ ਸੇਵਾ ਆਪਣੇ ਬੱਚੇ ਅਭਿਰਾਜ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਆਪਲੲਈ ਲਈ ਜੀ 🙏🙏

    • @inderjeetkaur1533
      @inderjeetkaur1533 2 місяці тому

      Waheguru ji shuker shukrana hai ji 25 mint da japp kerviya meher bhriya hath sir te sada rakhna

    • @AjayPaul-m5m
      @AjayPaul-m5m Місяць тому

      ❤❤❤❤❤❤❤❤❤❤❤❤❤❤❤❤❤❤❤❤❤❤

  • @panjabimunda
    @panjabimunda 2 місяці тому +4

    ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਮੇਰੇ ਨਿਮਾਣੇ ਤੋ 15 ਮਿੰਟ ਸਬਦ ਜਾਪ ਦੀ ਸੇਵਾ ਲਈ ਪਰਵਾਨ ਕਰਨਾ ਜੀ

  • @baljindersandhu7312
    @baljindersandhu7312 2 місяці тому +13

    Waheguru Ji ka Khalsa waheguru ji ke Fateh ji dhan dhan guru Ramdas ji Mehar Karo ji waheguru ji 15 ਮਿੰਟ ਸ਼ਬਦ ਜਾਪ ਦੀ ਸੇਵਾ ਗੁਰੂ ਨਾਨਕ ਦੇਵ ਜੀ ਨੇ ਆਪ ਸਿਰ ਤੇ ਹੱਥ ਰੱਖ ਕੇ ਲਈ ਹੈ ਜੀ

    • @sunitasaini9086
      @sunitasaini9086 2 місяці тому

      Waheguru ji🙏🙏🙏🙏

    • @BalvirKaursatnam
      @BalvirKaursatnam 2 місяці тому

      Waheguru ji ka Khalsa waheguru ji ki fateh

    • @jasbeerkaur9194
      @jasbeerkaur9194 Місяць тому

      ,, ੳਅੲਸਝਕਠਡਘਚਛਜਝਟਠਡਢਭਤਦਧਨਪਫਬਯਰਲਵ

  • @SukhKaur-q9v
    @SukhKaur-q9v 2 місяці тому +7

    Waheguru ji di kirpa naal 15 mint e sàhbad da jaap di seva lai ji❤❤

  • @panjabimunda
    @panjabimunda 2 місяці тому +4

    ਧੰਨ ਗੁਰੂ ਨਾਨਕ ਦੇਵ ਜੀ ਨੇ ਆਪ ਸਹਾਈ ਹੋ ਕੇ ਮੇਰੇ ਨਿਮਾਣੇ ਤੋ 15 ਮਿੰਟ ਸਬਦ ਜਾਪ ਦੀ ਸੇਵਾ ਲਈ ਪਰਵਾਨ ਕਰਨਾ ਜੀ

  • @balbirkaur4806
    @balbirkaur4806 2 місяці тому +3

    ਮੇਰੇ ਵਾਹਿਗੁਰੂ ਜੀ ਨੇ ਆਪ ਸਹਾਇ ਹੋ ਕੇ ਸ਼ਬਦ ਜਾਪ ਦੀ ਸੇਵਾ ਆਪ ਲਈ ਜੀ🙏❤️💐

  • @satinderkour158
    @satinderkour158 2 місяці тому +5

    ਵਾਹਿਗੁਰੂ 🙏🌹🙏ਵਾਹਿਗੁਰੂ 🙏🌹🙏ਵਾਹਿਗੁਰੂ 🙏🌹🙏ਵਾਹਿਗੁਰੂ 🙏🌹🙏ਵਾਹਿਗੁਰੂ 🙏🌹🙏ਵਾਹਿਗੁਰੂ 🙏🌹🙏

  • @Sahibjot_12
    @Sahibjot_12 2 місяці тому +5

    ❤🎉❤ਵਾਹਿਗੁਰੂ ਜੀ ਤੁਹਾਦੀ ਮੇਹਰ ਸਾਦਕਾ15mintsabd ਜਾਪ ਸਾਹਿਬ ਜੀ ਸੇਵਾ ਵਾਹਿਗੁਰੂ ਜੀ ਮੇਹਰ ਕਰੋ ਜੀ ਵਾਹਿਗੁਰੂ ਜੀ 🙏💖🙏❤🎉❤

  • @panjabimunda
    @panjabimunda 2 місяці тому +14

    ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਮੇਰੇ ਨਿਮਾਣੇ ਨੂੰ ਆਪਣੇ ਅੰਗ ਸੰਗ ਰੱਖ ਕੇ 15 ਮਿੰਟ ਸਬਦ ਜਾਪ ਦੀ ਸੇਵਾ ਲਈ ਪਰਵਾਨ ਕਰਨਾ ਜੀ

  • @SukhKaur-q9v
    @SukhKaur-q9v 2 місяці тому +8

    Waheguru ji 15 minte sàhbad da jaap di seva lai ji❤❤

  • @seemamalhotra1303
    @seemamalhotra1303 2 місяці тому +6

    waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏

  • @ParveenKaur-d7i
    @ParveenKaur-d7i 2 місяці тому +7

    Waheguru ji 15min sava li ap ji sukhar ha ji waheguru ji 🙏🙏🙏🙏🙏

  • @BaljitKaur-gc3xu
    @BaljitKaur-gc3xu 2 місяці тому +5

    Waheguru jii 15 minutes shabad jap done ji 🙏🌷

    • @AjayPaul-m5m
      @AjayPaul-m5m Місяць тому +1

      ❤❤❤❤😊😊😊😊

  • @narinderkaur9761
    @narinderkaur9761 2 місяці тому +6

    Satnam sri waheguru sahib g 🙏🌺🙏

  • @AjayPaul-m5m
    @AjayPaul-m5m 2 місяці тому +8

    Waheguru ji waheguru ji waheguruji waheguru ji waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ waheguruji waheguru ji waheguru ji waheguruji waheguru ji waheguru ji waheguruji waheguru ji waheguru ji waheguruji waheguru ji

  • @SurinderSIngh-jk5pw
    @SurinderSIngh-jk5pw 2 місяці тому +1

    Sukher Sukher waheguru ji mehar kiti aapji ne 15th minte jap sewa laye 🙏 ♥️ 🎉🎉🎉🎉🎉🎉🎉

  • @JasvirKaur-mq7rs
    @JasvirKaur-mq7rs 2 місяці тому +6

    Wahaguru waheguru ji kerpa bni rha ji 🙏🙏

  • @seemamalhotra1303
    @seemamalhotra1303 2 місяці тому +5

    waheguru ji waheguru ji waheguru ji waheguru ji waheguru ji dhan guru nanak dev ji waheguru ji waheguru ji 🙏🌹🙏🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏

    • @AjayPaul-m5m
      @AjayPaul-m5m Місяць тому

      🎉🎉🎉🎉🎉🎉🎉

  • @satpalsingh5024
    @satpalsingh5024 2 місяці тому +4

    Whaguru ji whaguru ji

  • @Gursharan-vb8zb
    @Gursharan-vb8zb 2 місяці тому +4

    Simarjeet Kaur wahegurujiii

  • @BaldevSingh-iu6eg
    @BaldevSingh-iu6eg 2 місяці тому +8

    ❤🎉❤🎉❤ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉

  • @neetuarora5829
    @neetuarora5829 2 місяці тому +6

    Shukriya baba ji for each nd everything 🙏🏼🙏🏼🙏🏼🙏🏼 waheguru waheguru waheguru waheguru waheguru

  • @gurdeepkaur2710
    @gurdeepkaur2710 2 місяці тому +14

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰੁਠ ਕੇ 15 ਮਿੰਟ ਲਈ ਸ਼ਬਦ ਜਾਪ ਦੀ ਸੇਵਾ ਆਪ ਲਈ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰੁਠ ਕੇ 1 ਪਾਠ ਜਪੁਜੀ ਸਾਹਿਬ ਜੀ ਦੇ 2 ਪਾਠ ਚੌਪਈ ਸਾਹਿਬ ਜੀ ਦੇ 1 ਪਾਠ ਦੁਖ ਭੰਜਨੀ ਸਾਹਿਬ ਜੀ ਦੀ ਸੇਵਾ ਆਪ ਲਈ ਜੀ 🙏🙏

  • @balbirkaur4806
    @balbirkaur4806 2 місяці тому

    ਮੇਰੇ ਗੁਰੂ ਸ੍ਰੀ ਹਰਿਕਿਸ਼੍ਰਨ ਜੀ ਨੇ ਤਰੁਠ ਕੇ ਸ਼ਬਦ ਜਾਪ ਦੀ ਸੇਵਾ ਆਪ ਲਈ ਜੀ ਸ਼ੁਕਰਾਨਾ ਮੇਰੇ ਦਾਤਿਆ 🙏💐❤️🌹🙋🏻‍♀️

  • @balbirkaur4806
    @balbirkaur4806 Місяць тому

    ਮੇਰੇ ਗੁਰੂ ਨਾਨਕਦੇਵ ਜੀ ਦੀ ਮੇਹਰ ਸਦਕਾ ਸ਼ਬਦ ਜਾਪ ਸੰਪੂਰਨ ਹੋਇਆ ਜੀ🙏🙏💐❤️🤲🙏🙏🙋🏻‍♀️

  • @balbirkaur4806
    @balbirkaur4806 Місяць тому

    ਮੇਰੇ ਗੁਰੂ ਰਾਮਦਾਸ ਜੀ ਨੇ ਨਿਮਾਣੀ ਦਾਸੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖ ਕੇ ਸ਼ਬਦ ਜਾਪ ਦੀ ਸੇਵਾ ਆਪ ਲਈ ਜੀ ਸ਼ੁਕਰਾਨਾ ਮੇਰੇ ਦਾਤਿਆ 🙏❤️🤲💐

  • @sukhindergandhi6362
    @sukhindergandhi6362 Місяць тому +2

    Waheguru hu di kirpa naal 15 ninte shahbad da jaap. Di seva lai ji❤❤

  • @Kirandip561
    @Kirandip561 Місяць тому +2

    💫 ਆਸਾ ਮਹਲਾ ੫।। ਸਤਿਗੁਰ ਆਪਣਾ ਸਦ ਸਦਾ ਸਮਾਰੇ।। ਗੁਰ ਕੇ ਚਰਨ ਕੇਸ ਸੰਗਿ ਝਾਰੇ।। ਜਾਗ ਰੇ ਮਨ ਜਾਗਨਹਾਰੇ।। ਬਿਨੁ ਹਰਿ ਅਵਰੁ ਨ ਆਵਸਿ ਕਾਸਾ ਝੂਠਾ ਮੋਹੁ ਮਿਥਿਆ ਪਸਾਰੇ ।।੧।। ਰਹਾਉ।। ਗੁਰ ਕੀ ਬਾਣੀ ਸਿਉ ਰੰਗੁ ਲਾਇ ।। ਗੁਰੁ ਕ੍ਰਿਰਪਾਲ ਹੋਇ ਦੁਖੁ ਜਾਇ।।੨।। ਗੁਰ ਬਿਨ ਦੂਜਾ ਨਾਹੀ ਥਾਉ।। ਗੁਰ ਦਾਤਾ ਗੁਰ ਦੇਵੇ ਨਾਉ।।੩।। ਗੁਰੂ ਪਾਰਬ੍ਰਹਮ ਪਰਮੇਸ਼ਰੁ ਆਪਿ।। ਆਠ ਪਹਰ ਨਾਨਕ ਗੁਰ ਜਾਪਿ।। ਗੁਰੂ ਪਾਰਬ੍ਰਹਮ ਪਰਮੇਸ਼ਰ ਆਪਿ ।। ਆਠ ਪਹਰ ਨਾਨਕ ਗੁਰ ਜਾਪਿ ।।🙏

  • @jasbeerkaur1372
    @jasbeerkaur1372 2 місяці тому

    ਵਾਹਿਗੁਰੂ ਜੀ ਨੇ ਮਿਹਰ ਕੀਤੀ ਪੰਦਰਾਂ ਮਿੰਟ ਸ਼ਬਦ ਜਾਪ ਦੀ ਸੇਵਾ ਬਖ਼ਸ਼ੀ ਕੋਟਿ ਕੋਟਿ ਸ਼ੁਕਰਾਨਾ ❤❤❤❤❤

  • @chamanjitkaur1524
    @chamanjitkaur1524 Місяць тому

    ਸ਼ਬਦ ਜਾਪ ਦੀ ਸੇਵਾ ਲਈ ਸ਼ੁਕਰ ਹੈ ਮੇਰੇ ਦਾਤਾਰ ਜੀਓ ❤️🌹💥🙏

  • @mamtakaur3786
    @mamtakaur3786 2 місяці тому +1

    Dhan guru govind Singh ji Maharaj ji ❤❤❤❤❤❤

  • @kaurinder277
    @kaurinder277 Місяць тому +1

    Wehagugu ji ka Khalsa waheguru ji ka thullu ji

  • @balbirkaur4806
    @balbirkaur4806 2 місяці тому

    ਧੰਨ ਧੰਨ ਮੇਰੇਗੁਰੂ ਹਰਿਗੋਬਿੰਦ ਸਾਹਿਬ ਨੇ ਤਰੁਠ ਕੇ 15 ਮਿੰਟ ਸ਼ਬਦ ਜਾਪ ਦੀ ਸੇਵਾ ਆਪ ਲਈ ਜੀ ਸ਼ੁਕਰਾਨਾ ਮੇਰੇ ਦਾਤਿਆ 🙏🙏💐❤️

  • @Gurvinderkaur-b1o
    @Gurvinderkaur-b1o Місяць тому

    ਧੰਨ ਧੰਨ ਬਾਬਾ ਗੁਰੂ ਨਾਨਕ ਜੀ ਸਾਡੇ ਤੋਂ ਐਵੇਂ ਹੀ ਨਾਮ ਜਪਾਉਂਦੇ ਰਹੀਓ, 🥰🤗♥️🌹💐🌺🧕🙏🙏👏

  • @ManjeetKaur-jt8gh
    @ManjeetKaur-jt8gh Місяць тому +1

    Sukher Waheguru ji aapji ne 15 minutes jap sewa lyi 🎉🎉🎉🎉❤🎉🎉🎉🎉

  • @balbirkaur4806
    @balbirkaur4806 2 місяці тому

    ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸ਼ਬਦ ਜਾਪ ਸੰਪੂਰਨ ਹੋਇਆ ਜੀ❤❤

  • @panjabimunda
    @panjabimunda 2 місяці тому +7

    ਧੰਨ ਗੁਰੂ ਰਾਮਦਾਸ ਜੀ ਨੇ ਮੇਰੇ ਨਿਮਾਣੇ ਦੇ ਸਿਰ ਤੇ ਆਪਣਾ ਮੇਹਰ ਭਰਿਆ ਹੱਥ ਰੱਖ ਕੇ 15 ਮਿੰਟ ਸਬਦ ਜਾਪ ਦੀ ਸੇਵਾ ਲਈ ਪਰਵਾਨ ਕਰਨਾ ਜੀ

  • @anjubala2925
    @anjubala2925 2 місяці тому +1

    Waheguru Ji 🙏 🙏 🙏 🙏 🙏 🙏

  • @sukhindergandhi6362
    @sukhindergandhi6362 Місяць тому +1

    Waheguru ji di kirpa naal 15 ninte shahbad di seva lai ji❤❤

  • @shalluarora8339
    @shalluarora8339 2 місяці тому +2

    Waheguru ji ka khalsa waheguru ji ki fateh🙏🙏🙏🙏🙏🙏🙏🙏🙏🙏🙏🙏🙏

  • @gurdeepkaur2710
    @gurdeepkaur2710 2 місяці тому

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰੁਠ ਕੇ 15 ਮਿੰਟ ਲਈ ਸ਼ਬਦ ਜਾਪ ਦੀ ਸੇਵਾ ਆਪ ਲਈ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰੁਠ ਕੇ 1 ਪਾਠ ਜਪੁਜੀ ਸਾਹਿਬ ਜੀ ਦੇ 2 ਪਾਠ ਚੌਪਈ ਸਾਹਿਬ ਜੀ ਦੇ 1 ਪਾਠ ਦੁਖ ਭੰਜਨੀ ਸਾਹਿਬ ਜੀ ਦੀ ਸੇਵਾ ਆਪਣੇ ਬੱਚੇ ਅਭਿਰਾਜ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਆਪਲੲਈ ਲਈ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰੁਠ ਕੇ 1 ਪਾਠ ਜਪੁਜੀ ਸਾਹਿਬ ਜੀ ਦੇ 2 ਪਾਠ ਚੌਪਈ ਸਾਹਿਬ ਜੀ ਦੇ 1 ਪਾਠ ਦੁਖ ਭੰਜਨੀ ਸਾਹਿਬ ਜੀ ਦੀ ਸੇਵਾ ਆਪਣੇ ਬੱਚੇ ਕਵੀਰਾਜ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਆਪਲੲਈ ਲਈ ਜੀ 🙏🙏

  • @jaswinderkaur8124
    @jaswinderkaur8124 2 місяці тому

    ਵਾਹਿਗੁਰੂ ਜੀ ਨੈ ਸਿਰ ਤੇ ਹੱਥ ਰੱਖ ਕੇ 15 ਮਿੰਟ ਸ਼ਬਦ ਦੀ ਸੇਵਾ ਲਈ ਹੈ ਜੀ ਵਾਹਿਗੁਰੂ ਮੇਹਰ ਕਰਨਾ ਜੀ ਵਾਹਿਗੁਰੂ ਜੀ 🙏💐

  • @panjabimunda
    @panjabimunda Місяць тому +1

    ਧੰਨ ਗੁਰੂ ਨਾਨਕ ਦੇਵ ਜੀ ਨੇ ਆਪਣੇ ਬਖਸੀਸ ਦੇ ਖਾਤੇ ਖੋਲ ਕੇ ਮੇਰੇ ਨਿਮਾਣੇ ਤੋ 15 ਮਿੰਟ ਸਬਦ ਜਾਪ ਦੀ ਸੇਵਾ ਲਈ ਪਰਵਾਨ ਕਰਨਾ ਜੀ

  • @balbirkaur2949
    @balbirkaur2949 2 місяці тому +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @ravinderkaur9445
    @ravinderkaur9445 Місяць тому

    ਗੁਰੂ ਰਾਮਦਾਸ ਜੀ ਦੀ ਮਿਹਰ ਸਦਕਾ ਸਬਦ-ਜਾਪ ਸੰਪੂਰਣ ਹੋਇਆ।

  • @jaswinderkaur8124
    @jaswinderkaur8124 2 місяці тому

    ਵਾਹਿਗੁਰੂ ਜੀ ਨੈ ਸਿਰ ਤੇ ਹੱਥ ਰੱਖ 15 ਮਿੰਟ ਸ਼ਬਦ ਦੀ ਸੇਵਾ ਲਈ ਹੈ ਜੀ ਵਾਹਿਗੁਰੂ ਮੇਹਰ ਕਰਨਾ ਜੀ ਵਾਹਿਗੁਰੂ ਜੀ 🙏🙏

  • @ravinderkaur9445
    @ravinderkaur9445 2 місяці тому

    ਗੁਰੂ ਨਾਨਕ ਪਾਤਸ਼ਾਹ ਜੀ ਨੇ ਮਿਹਰ ਕਰ ਕੇ ਸਬਦ-ਜਾਪ ਕਰਵਾਇਆ।

  • @jaswinderkaur8124
    @jaswinderkaur8124 Місяць тому

    ਵਾਹਿਗੁਰੂ ਜੀ ਨੇ ਸਿਰ ਤੇ ਹੱਥ ਕੇ ੧੫ ਮਿੰਟ ਸ਼ਬਦ ਦੀ ਸੇਵਾ ਲਈ ਹੈਂ ਵਾਹਿਗੁਰੂ ਜੀ ਮੇਹਰ ਕਰਨਾ ਜੀ ਵਾਹਿਗੁਰੂ ਜੀ ❤

  • @panjabimunda
    @panjabimunda 2 місяці тому +1

    ਧੰਨ ਗੁਰੂ ਨਾਨਕ ਦੇਵ ਜੀ ਨੇ ਮੇਰੇ ਤੇ ਤਰਸ ਕਰ ਕੇ 15 ਮਿੰਟ ਸਬਦ ਜਾਪ ਦੀ ਸੇਵਾ ਲਈ ਪਰਵਾਨ ਕਰਨਾ ਜੀ

  • @ravinderkaur9445
    @ravinderkaur9445 2 місяці тому

    ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਸਬਦ-ਜਾਪ ਹੋਇਆ।

  • @gajinderkaur6126
    @gajinderkaur6126 2 місяці тому +2

    Dhen guru nanak tera suker hey🌸🌺🌻🌹🌷🌼💐🌸🌺🌻🌹🌷🌼💐❤❤❤❤❤❤❤❤❤❤❤❤❤

  • @NavdeepGrewal-j8h
    @NavdeepGrewal-j8h 2 місяці тому +1

    Waheguru ji waheguru ji waheguru ji waheguru ji waheguru ji ❤❤❤❤❤❤🙏🙏🙏🙏🙏🙏💐💐💐💐💐🌹🌹🌹🌹🌹🪻🪻🪻🪻🪻🪻🪻

  • @daljeetsinghbaddowal3906
    @daljeetsinghbaddowal3906 Місяць тому

    ਵਾਹਿਗੁਰੂ ਜੀ ਨੇ ਮੇਰੇ ਤੇ ਕਿਰਪਾ ਕੀਤੀ 15, ਮਿੰਟ ਦੀ ਸੇਵਾ ਲਈ 🙏

  • @AjayPaul-m5m
    @AjayPaul-m5m Місяць тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguruji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉😊😊😊😊😊😊😊😊😊😊😊😊😊😊😊😊😊😊😊😊😊😊😊😊

    • @AjayPaul-m5m
      @AjayPaul-m5m Місяць тому +1

      ❤❤❤❤🎉🎉🎉🎉😊😊😊😊😊😊😊😊😊😊😊😊😊😊

  • @gurdeepkaur2710
    @gurdeepkaur2710 2 місяці тому

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰੁਠ ਕੇ 15 ਮਿੰਟ ਲਈ ਸ਼ਬਦ ਜਾਪ ਦੀ ਸੇਵਾ ਆਪ ਲਈ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰੁਠ ਕੇ 1 ਪਾਠ ਜਪੁਜੀ ਸਾਹਿਬ ਜੀ ਦੇ 2 ਪਾਠ ਚੌਪਈ ਸਾਹਿਬ ਜੀ ਦੇ 1 ਪਾਠ ਦੁਖ ਭੰਜਨੀ ਸਾਹਿਬ ਜੀ ਦੀ ਸੇਵਾ ਆਪਣੇ ਬੱਚੇ ਅਭਿਰਾਜ ਦੀ ਚੜ੍ਹਦੀ ਕਲਾ ਵਾਸਤੇ ਆਪਲੲਈ ਲਈ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰੁਠ ਕੇ 1 ਪਾਠ ਜਪੁਜੀ ਸਾਹਿਬ ਜੀ ਦੇ 2 ਪਾਠ ਚੌਪਈ ਸਾਹਿਬ ਜੀ ਦੇ 1 ਪਾਠ ਦੁਖ ਭੰਜਨੀ ਸਾਹਿਬ ਜੀ ਦੀ ਸੇਵਾ ਆਪ ਲਈ ਜੀ 🙏🙏

  • @gurdeepkaur2710
    @gurdeepkaur2710 2 місяці тому

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰੁਠ ਕੇ 1 ਪਾਠ ਜਪੁਜੀ ਸਾਹਿਬ ਜੀ ਦੇ 2 ਪਾਠ ਚੌਪਈ ਸਾਹਿਬ ਜੀ ਦੇ 1 ਪਾਠ ਦੁਖ ਭੰਜਨੀ ਸਾਹਿਬ ਜੀ ਦੀ ਸੇਵਾ ਆਪਣੇ ਬੱਚੇ ਅਭਿਰਾਜ ਦੀ ਚੜ੍ਹਦੀ ਕਲਾ ਵਾਸਤੇ ਆਪਲੲਈ ਲਈ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰੁਠ ਕੇ 1 ਪਾਠ ਜਪੁਜੀ ਸਾਹਿਬ ਜੀ ਦੇ 2 ਪਾਠ ਚੌਪਈ ਸਾਹਿਬ ਜੀ ਦੇ 1 ਪਾਠ ਦੁਖ ਭੰਜਨੀ ਸਾਹਿਬ ਜੀ ਦੀ ਸੇਵਾ ਆਪਣੇ ਬੱਚੇ ਕਵੀਰਾਜ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਆਪਲੲਈ ਲਈ ਜੀ 🙏🙏

  • @SatwinderSingh-wq9dr
    @SatwinderSingh-wq9dr Місяць тому

    ਸ਼ੁਕਰ ਸ਼ੁਕਰ ਸ਼ੁਕਰ ਸ਼ੁਕਰਾਨਾ ਮੇਰੇ ਧੰਨ ਧੰਨ ਗੁਰੂ ਅਮਰਦਾਸ ਜੀ ਜੀ ਦਾ ਕੋਟਿਨ ਕੋਟ ਸ਼ੁਕਰ ਮਾਹਾਰਾਜ ਜੀ ਨੇ ਸਿਰ ਤੇ ਹੱਥ ਰੱਖ ਕੇ ੧੫ ਮਿੰਟ ਸ਼ਬਦ ਅਭਿਆਸ ਦੀ ਸੇਵਾ ਵੀਰ ਜੀ ਨਾਲ ਸੰਗਤ ਰੂਪ ਵਿੱਚ ਲਈ ਮਾਹਾਰਾਜ ਜੀ ਨੇ ਸ਼ਬਦ ਕੰਠ ਵੀ ਕਰਵਾਇਆ ਮਾਹਾਰਾਜ ਜੀ ਮਿਹਰ ਕਰਨ।

  • @ajitkaur5903
    @ajitkaur5903 2 місяці тому

    Satnam Shri waheguru sahib jio waheguru ji ka khalsa wahegur ji ki Fateh Fateh 🎉🙏🙏🙏🌹🙏🌹🙏🌹🙏🎉🌹🙏🎉♥️🌹🙏🎉♥️🌹🙏🎉♥️🌹

  • @Kirandip561
    @Kirandip561 Місяць тому

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ 🙏🙏

  • @SukhKaur-q9v
    @SukhKaur-q9v 2 місяці тому

    Waheguru jidi kirpa naal 15 minte sahbad da jaap di seva lai ji❤❤

  • @AjayPaul-m5m
    @AjayPaul-m5m Місяць тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Vipanjotsinghsandhu
    @Vipanjotsinghsandhu Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SukhKaur-q9v
    @SukhKaur-q9v Місяць тому

    15 minte jaap di seva lai ji dhan guru hargobind singh hi❤❤

  • @gurdeepkaur2710
    @gurdeepkaur2710 2 місяці тому

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰੁਠ ਕੇ 15 ਮਿੰਟ ਲਈ ਸ਼ਬਦ ਜਾਪ ਦੀ ਸੇਵਾ ਆਪ ਲਈ ਜਥ ਸਾਹਿਬ ਜੀ ਨੇ ਤਰੁਠ ਕੇ

  • @Hardeep.Kaur.
    @Hardeep.Kaur. 2 місяці тому +1

    Waheguru ji waheguru ji

  • @AjayPaul-m5m
    @AjayPaul-m5m Місяць тому +1

    Waheguru ji mehar karo ji

  • @AjayPaul-m5m
    @AjayPaul-m5m Місяць тому +1

    Waheguru ji 15 minutes shabad jao done ji waheguru ji tera shukar hai ji waheguru ji ka khalsa waheguru ji ki fateh ❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉😊😊😊😊😊😊😊😊😊😊😊

  • @shalluarora8339
    @shalluarora8339 2 місяці тому

    Waheguru ji ka khalsa waheguru ji ki fateh waheguru ji ki fateh🙏🙏🙏❤❤❤❤🎉🎉🎉🎉❤❤

  • @HarjeetKaur-fk6wv
    @HarjeetKaur-fk6wv Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਜੀ

  • @JaspreetSingh-uw4cm
    @JaspreetSingh-uw4cm 2 місяці тому

    Waheguru ji waheguru ji waheguru ji waheguru ji waheguru ji waheguru ji meher Karo ji 🙏🙏🙏🙏🙏🙏

  • @jasvinderdewal932
    @jasvinderdewal932 2 місяці тому

    Waheguruji waheguruji Waheguruji Anpi mehar karo ji sab te ji🙏🏼🌹🙏🏼

  • @rajinderkaur2130
    @rajinderkaur2130 2 місяці тому

    Dhan guru Ramdas ji mehar karo ji 🙏🙏🙏🙏

  • @kulwantkour9695
    @kulwantkour9695 21 день тому

    Waheguru ji waheguru ji waheguru ji waheguru ji waheguru ji 🙏🙏🙏🙏🙏💐❤️🌻🌺🌹💐❤️🌻🌺

  • @SurinderSIngh-jk5pw
    @SurinderSIngh-jk5pw 2 місяці тому +1

    Sukher Sukher waheguru ji mehar kiti aapji ne 15th minte jap sewa laye 🙏 ♥️ 🎉🎉🎉🎉🎉🎉

  • @panjabimunda
    @panjabimunda Місяць тому +1

    ਧੰਨ ਗੁਰੂ ਨਾਨਕ ਦੇਵ ਜੀ ਨੇ ਆਪਣੇ ਬਖਸੀਸ ਦੇ ਖਾਤੇ ਖੋਲ ਕੇ ਮੇਰੇ ਨਿਮਾਣੇ ਤੋ 15 ਮਿੰਟ ਸਬਦ ਜਾਪ ਦੀ ਸੇਵਾ ਲਈ ਪਰਵਾਨ ਕਰਨਾ ਜੀ

  • @panjabimunda
    @panjabimunda 2 місяці тому +1

    ਧੰਨ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਮੇਰੇ ਨਿਮਾਣੇ ਤੋ 15 ਮਿੰਟ ਸਬਦ ਜਾਪ ਦੀ ਸੇਵਾ ਲਈ ਪਰਵਾਨ ਕਰਨਾ ਜੀ

  • @mamtakaur3786
    @mamtakaur3786 2 місяці тому +2

    Waheguru ji waheguru ji 🙏♥️🌺🥀🌷🏵️💐

  • @chamanjitkaur1524
    @chamanjitkaur1524 2 місяці тому

    ਆਪ ਸਹਾਈ ਹੋ ਸ਼ਬਦ ਜਾਪ ਦੀ ਸੇਵਾ ਲਈ ਸ਼ੁਕਰ ਹੈ ਮੇਰੇ ਦਾਤਾਰ ਜੀਓ ❤️🌹💥🙏

  • @balbirkaur4806
    @balbirkaur4806 Місяць тому

    ਮੇਰੇ ਗੁਰੂ ਅੰਗਦ ਦੇਵ ਜੀ ਨੇਤਰੁਠ ਕੇ ਸ਼ਬਦ ਜਾਪ ਦੀ ਸੇਵਾ ਆਪ ਲਈ ਜੀ🙏❤️💐

  • @RavneetKaurSehgal-ue6td
    @RavneetKaurSehgal-ue6td Місяць тому +1

    Waheguru ji ka Khalsa waheguru ji ki Fateh 🙏🙏👍👍😅

  • @balbirkaur4806
    @balbirkaur4806 2 місяці тому

    ਵਾਹਿਗੁਰੂ ਜੀ ਆਪ ਸਹਾਇ ਹੋ 15ਮਿੰਟ ਸ਼ਬਦ ਜਾਪ ਦੀ ਸੇਵਾ ਲਈ ਜੀ ਸ਼ੁਕਰਾਨਾ ਮੇਰੇ ਦਾਤਾਰ ਜੀਉ 🙏❤️🤲💐

  • @sukhindergandhi6362
    @sukhindergandhi6362 Місяць тому +1

    Waheguru ji15 ninte shahbad da jaap di seva lai ji❤❤

  • @nanaksingh4182
    @nanaksingh4182 20 днів тому +1

    Waheguru ji waheguru ji waheguru ji waheguru ji waheguru ji

  • @balbirkaur4806
    @balbirkaur4806 2 місяці тому

    ਮੇਰੇ ਗੁਰੂ ਹਰਿਗੋਬਿੰਦ ਸਾਹਿਬ ਜੀ ਤਰੁਠ ਕੇ 15 ਮਿੰਟ ਸ਼ਬਦ ਜਾਪ ਦੀ ਸੇਵਾ ਆਪ ਲਈ ਜੀ ਸ਼ੁਕਰਾਨਾ ਮੇਰੇ ਦਾਤਿਆ🙏❤️💐

  • @mamtakaur3786
    @mamtakaur3786 2 місяці тому +1

    Dhan dhan guru nanak dev ji ❤❤❤❤❤❤

  • @mamtakaur3786
    @mamtakaur3786 2 місяці тому +1

    Dhan guru nanak dev ji ❤❤❤❤❤

  • @ManjeetKaur-jt8gh
    @ManjeetKaur-jt8gh Місяць тому +1

    Sukher Sukher Waheguru ji Mehar kiti aapji ne 15 minutes jap sewa layi 🎉🎉🎉🎉❤🎉🎉🎉🎉🎉❤

  • @mamtakaur3786
    @mamtakaur3786 Місяць тому +1

    Waheguru ji 🙏🏵️🏵️🙏💐💮🌷

  • @RavneetKaurSehgal-ue6td
    @RavneetKaurSehgal-ue6td 2 місяці тому +1

    Waheguru ji waheguru ji 🙏🙏👍👍😅

  • @gajinderkaur6126
    @gajinderkaur6126 Місяць тому +1

    Dhen guru nanak tera suker hey🌸🌺🌻🌹🌷🌼💐🌸🌺🌻🌹🌷🌼💐❤❤❤❤❤❤❤❤❤❤❤❤❤

  • @gurdeepkaur2710
    @gurdeepkaur2710 2 місяці тому

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰੁਠ ਕੇ 15 ਮਿੰਟ ਲਈ ਸ਼ਬਦ ਜਾਪ ਦੀ ਸੇਵਾ ਆਪ ਲਈ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰੁਠ ਕੇ 1 ਪਾਠ ਜਪੁਜੀ ਸਾਹਿਬ ਜੀ ਦੇ 2 ਪਾਠ ਚੌਪਈ ਸਾਹਿਬ ਜੀ ਦੇ 1 ਪਾਠ ਦੁਖ ਭੰਜਨੀ ਸਾਹਿਬ ਜੀ ਦੀ ਸੇਵਾ ਆਪਣੇ ਬੱਚੇ ਅਭਿਰਾਜ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਆਪਲੲਈ ਲਈ ਜੀ 🙏🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਤਰੁਠ ਕੇ 1 ਪਾਠ ਜਪੁਜੀ ਸਾਹਿਬ ਜੀ ਦੇ 2 ਪਾਠ ਚੌਪਈ ਸਾਹਿਬ ਜੀ ਦੇ 1 ਪਾਠ ਦੁਖ ਭੰਜਨੀ ਸਾਹਿਬ ਜੀ ਦੀ ਸੇਵਾ ਆਪਣੇ ਬੱਚੇ ਕਵੀਰਾਜ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਆਪਲੲਈ ਲਈ ਜੀ 🙏🙏

  • @panjabimunda
    @panjabimunda 2 місяці тому +1

    ਧੰਨ ਗੁਰੂ ਨਾਨਕ ਦੇਵ ਜੀ ਨੇ ਮੇਰੇ ਨਿਮਾਣੇ ਦੇ ਸਿਰ ਤੇ ਆਪਣਾ ਮੇਹਰ ਭਰਿਆ ਹੱਥ ਰੱਖ ਕੇ 15 ਮਿੰਟ ਸਬਦ ਜਾਪ ਦੀ ਸੇਵਾ ਲਈ ਪਰਵਾਨ ਕਰਨਾ ਜੀ

  • @SukhKaur-q9v
    @SukhKaur-q9v 2 місяці тому

    Waheguru ji di kirpa naal 15 minte sahbad di seva lai ji❤❤

  • @GurpreetKaur-si3jv
    @GurpreetKaur-si3jv Місяць тому

    ਵਾਹਿਗੁਰੂ ਜੀ ਨੇ ਸਿਰ ਤੇ ਹੱਥ ਰੱਖ ਕੇ ਸ਼ਬਦ ਜਾਪ ਦੀ ਸੇਵਾ ਲਈ